ਚਮਕੀਲਾ ਅਮਰਜੋਤ ਦਾ ਉਹੀ ਪੁਰਾਣਾ ਘਰ ਤੇ ਸਮਾਨ ਉਸੇ ਤਰਾਂ ਪਿਆ ਦੇਖੋ ,

  Рет қаралды 908,137

ਸੋਢੀ ਮੁਠੱਡਾ-Sodhi Muthada

ਸੋਢੀ ਮੁਠੱਡਾ-Sodhi Muthada

3 жыл бұрын

CHAMKILA & AMARJOT LIVING HOUSE JAMALPUR LUDHANA

Пікірлер: 584
@SodhiMuthada
@SodhiMuthada 2 жыл бұрын
ਚਮਕੀਲੇ ਤੇ ਜੈਮਨ ਚਮਕੀਲੇ ਦੇ ਅਖਾੜੇ ਤੇ ਨਵੇਂ ਗੀਤ ਦੇਖਣ ਲਈ ਇਸ ਲਿੰਕ ਤੇ ਜਾਉ।kzfaq.info/love/57FneBAWgEre5tYcydA9eg
@harjindersidhu5958
@harjindersidhu5958 2 жыл бұрын
ਸੋਡੀ ਭਾਜੀ ਤੁਹਾਡਾ ਬਹੁਤ ਧੰਨਵਾਦ ਹੁਣ ਤਾਂ ਬੱਸ ਯਾਦਾਂ ਹੀ ਏ
@RvmHdPhotography
@RvmHdPhotography 2 жыл бұрын
ਬਾਈ ਨੇ ਇੱਕ ਝੋਰੜਾਂ ਅਖਾੜਾ ਲਾਇਆ ਸੀ ਉਹ ਵੀਡੀਉ ਪਾਉ
@princessgill3110
@princessgill3110 2 жыл бұрын
Sodhi bhaji dugri rhnda c nl khndey amar
@HardeepKuar-wz4cd
@HardeepKuar-wz4cd Ай бұрын
Jay man Lakshmi Putra
@gurlabhsra1998
@gurlabhsra1998 2 жыл бұрын
ਜੈਮਨ ਵੀਰ ਚਮਕੀਲਾ ਜੀ ਦੀਆਂ ਸਾਰੀਆਂ ਚੀਜ਼ਾਂ ਸਾਂਭ ਕੇ ਰੱਖੀ ਘਰ ਵੇਖ ਕੇ ਬਹੁਤ ਵਧੀਆ ਲੱਗਿਆ ਜੀ ਤੁਹਾਨੂੰ ਰੱਬ ਤਰੱਕੀ ਦੇਵੇ
@gurjantaulakh1791
@gurjantaulakh1791 3 жыл бұрын
ਅੱਜ ਚਮਕੀਲਾ ਅਤੇ ਅਮਰਜੋਤ ਜਿਉਦੇ ਹੁੰਦੇ ਬਹੁਤ ਵਧੀਆਂ ਹੁੰਦਾ। ਮਾਂ ਅਤੇ ਪਿਤਾ ਦਾ ਪਿਆਰ ਮਿਲਾ ਜੈਮਲ ਨੂੰ।
@user-sp3fm8wf6h
@user-sp3fm8wf6h 2 жыл бұрын
ਦੁਨੀਆਂ ਦੀ ਮਹਾਨ ਦੋਗਾਣਾ ਜੋੜੀ ਸਰਦਾਰ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਜੀ ਅੱਜ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰਦੀ ਹੈ ਜੀ 🙏🙏🙏🙏🙏🙏🙏🙏 ਰਣਜੀਤ ਧਾਲੀਵਾਲ ਬਠਿੰਡਾ
@tarsemlalsehgal9136
@tarsemlalsehgal9136 3 жыл бұрын
ਚਮਕੀਲਾ ਜੀ ਦੀ ਜਮਾਲਪੁਰ ਵਾਲੀ ਰਿਹਾਇਸ ਦਿਖਾਉਣ ਲਈ ਬਹੁਤ ਧੰਨਵਾਦ l ਬਾਕੀ ਜੈਮਨ ਅਤੇ ਰੀਆ ਦੀ ਗਾਇਕੀ ਵੀ ਅੱਗੇ ਤੋਂ ਹੋਰ ਵਧੀਆ ਹੋ ਗਈ ਹੈ l ਪਰਮਾਤਮਾ ਮਿਹਰ ਭਰਿਆ ਹੱਥ ਰੱਖੇ l
@kuldeepsomal1825
@kuldeepsomal1825 3 жыл бұрын
ਓਸ ਵੇਲੇ ਦੇ ਟਾਈਮ ਚ ਜੀ ਚਮਕੀਲੇ ਬਾਈ ਦਾ ਘਰ ਪੂਰਾ ਸ਼ਾਨਦਾਰ c ਕੋਈ ਜਵਾਬ ni ਮੇਰੇ ਕੋਲ ਬਾਈ ਚਮਕੀਲੇ ਦੇ ਘਰ ਦੇ ਦਰਸ਼ਨ ਕਰਕੇ ਪ੍ਰਮਾਤਮਾ ਬਾਈ jaiman ਚਮਕੀਲੇ ਨੂੰ ਪੂਰੀ ਤਰੱਕੀ bakhse ਸੋਢੀ ji very nice 👍 👍 👍 jma end 🙏🙏🙏
@SodhiMuthada
@SodhiMuthada 3 жыл бұрын
ਕਿੱਦਾ ਲੱਗਾ ਜੀ ਚਮਕੀਲੇ ਦਾ ਘਰ ਅੱਜ ਤੋਂ 34 ਸਾਲ ਪਹਿਲਾ ਕੀ ਸੋਚ ਸੀ ਉਸ ਇਨਸਾਨ ਦੀ ।ਘਰ ਬਣਾਉਣ ਚ ਗੀਤ ਲਿਖਣ ਚ ਮਿਊਜਕ ਵਜਾਉਣ ਚ ਗਾਉਣ ਚ ਤੂਬੀ ਵਜਾਉਣ ਚ।ਹੋਰ ਵੀਡੀਉ ਦੇਖਣ ਲਈ ਚੈਨਲ subscribe ਕਰਲੋ।
@manpreetsinghsidhu2288
@manpreetsinghsidhu2288 3 жыл бұрын
ਬਾਈ ਜੀ ਬਹੁਤ ਵਧੀਆ ਲੱਗਿਆ ਚਮਕੀਲਾ ਜੀ ਦਾ ਘਰ ਦਿਖਾਇਆ ਧੰਨਵਾਦ ਜੀ ਦੋ ਮਿੰਟ ਦੀ ਗਲਤੀ ਵਾਲੀ ਗੱਲ ਦੀ ਸਮਝ ਨਹੀਂ ਲੱਗੀ ਉਹਨਾਂ ਦੀ ਕਿਹੜੀ ਗਲਤੀ ਸੀ ਜ਼ਰੂਰ ਦੱਸਿਓ ਧੰਨਵਾਦ।
@Mandy-gr3rf
@Mandy-gr3rf 3 жыл бұрын
Song vadia. Super. Plz hor songs Jaiman Chamkila ji ta Ria Sandu ji da.
@yaad1959
@yaad1959 3 жыл бұрын
ਬਹੁਤ ਧੰਨਵਾਦ ਵੀਰ ਤੁਹਾਡਾ 🙏ਵੀਰ ਮੈਂ ਪਿੰਡ ਨਿਜਾਮਪੁਰ ਵਿੱਚ ਚਮਕੀਲਾ ਜੀ ਦਾ ਅਖਾੜਾ ਦੇਖਿਆ ਸੀ। ਓਦੋਂ ਮੇਰੀ ਉਮਰ 10 ਸਾਲ ਦੀ ਸੀ। ਮੈਂ ਉਨ੍ਹਾਂ ਨੂੰ ਅੱਜ ਤੱਕ ਨਹੀਂ ਭੁੱਲ ਸਕਿਆ। 🙏🙏🙏ਸੋਡੀ ਵੀਰ ਰੱਬ ਤੁਹਾਡੀ ਉਮਰ ਲੰਮੀ ਕਰੇ ਜੀ। 🙏🙏
@jattboy1565
@jattboy1565 3 жыл бұрын
Vdiaa song aa veer
@HarpreetKaur-or6oq
@HarpreetKaur-or6oq 2 жыл бұрын
Bahut sohna ghar amar singh chamkila and amarjot g da amar jodi dil ronda ehna nu yaad krke
@jobanjoban8243
@jobanjoban8243 15 күн бұрын
ਬਹੁਤ ਸੋਹਣਾ ਜੀ ਤੁਸੀਂ ਚਮਕੀਲਾ ਸਾਹਿਬ ਦੇ ਯਾਦਾਂ ਨੂੰ ਤਾਜਾ ਕਰਦੇ ਤੇ ਲੋਕਾ ਪੱਬਲਿਕ ਦੇ ਮੰਨ ਨੂੰ ਸਕੂਨ ਮਿੱਲਦਾ
@GurmeetSingh-jq6mq
@GurmeetSingh-jq6mq 3 жыл бұрын
ਬਹੁਤ ਵਧੀਆ ਲਗਾ ਚਮਕੀਲੇ ਸਾਬ ਦਾ ਘਰ ਦੇਖ ਕੇ ਸੋਢੀ ਸਾਬ ਤੁਹਾਡਾ ਬਹੁਤ ਧੰਨਵਾਦ
@Daske.WaleSahi
@Daske.WaleSahi 2 жыл бұрын
ਬਹੁਤ ਬਹੁਤ ਧੰਨਵਾਦ ਜੈਮਨ ਤੇ ਸੋਢੀ ਵੀਰ ਦਾ ਚਮਕੀਲੇ ਬਾਈ ਦਾ ਘਰ ਵਿਖਾਇਆ । ਗਾਇਆ ਵੀ ਬਹੁਤ ਸੋਹਣਾ ਦੋਨਾਂ ਨੇ ਧੀਰਜ ਨਾਲ
@gurmeetchahal3497
@gurmeetchahal3497 2 жыл бұрын
ਯਾਦਾਂ ਹੀ ਰਹਿ ਗਈਆਂ
@GurpreetSingh-ub7cy
@GurpreetSingh-ub7cy 2 ай бұрын
ਚਮਕੀਲੇ ਨੇ ਤਾ ਓਹਨਾ ਸਮੇਂ ਵਿਚ ਵੀ bgout ਸੋਹਣੀ ਕੋਠੀ ਤਿਆਰ ਕੀਤੀ c yr❤❤❤❤
@radhesham1502
@radhesham1502 3 жыл бұрын
Very Very Nice Jaiman Ji I'm fan Amar Singh Chamkila And Amarjyot Ji Bohat Vadia House Jamall Pur. Ludhiana ( PB )
@harbindermohem
@harbindermohem 3 жыл бұрын
ਬਹੁਤ ਬਹੁਤ ਧੰਨਵਾਦ ਸੋਢੀ ਭਾਜੀ ਚਮਕੀਲਾ ਸਾਹਿਬ ਦਾ ਘਰ ਵਿਖੋਣ ਲਈ ਉਸ ਅਮਰ ਜੋੜੀ ਦੀਆਂ ਯਾਦਾਂ ਘਰ ਨਾਲ ਜੁੜੀਆਂ ਹੋਈਆਂ ਨੇ ਘਰ ਨੂੰ ਵੀ ਸਲਿਉਟ ਏ
@pawansinghmar457
@pawansinghmar457 2 ай бұрын
Us time ke hisab se bahut Sona ghar banya h unhone.. love you.chamkila sir...
@gurmejsingh6069
@gurmejsingh6069 2 жыл бұрын
ਜੈਮਲ ਦੀ ਅਵਾਜ ਬਹੁਤ ਵਧੀਆ ਜੈਮਲ ਦੇ ਘਰ ਵਾਲੀ ਦੀ ਅਵਾਜ ਬਹੁਤ ਵਧੀਆ ਚਮਕੀਲੇ ਤੇ ਅਮਰਜੋਤ ਵਰਗੀਆਂ ਵਾਹਿਗੁਰੂ ਲੰਮੀ ਉਮਰ ਬਕਸੇ
@shankkisharma30
@shankkisharma30 2 жыл бұрын
ਜੈਮਲ ਨਹੀਂ ਜੈਮਨ
@bkaul8066
@bkaul8066 2 ай бұрын
ਉਸ ਟਾਇਮ ਦੇ ਮੁਤਾਬਕ ਬਹੁਤ ਵਧੀਆ ਘਰ ਹੈ
@SatpalSingh-lp2ux
@SatpalSingh-lp2ux 3 жыл бұрын
Paheli war ghar dekhia by chamkila saab da dhanwad sodi saab g
@maniharpreetmanig3445
@maniharpreetmanig3445 3 жыл бұрын
Zindabad ustad chamkila ji love you ustad g
@JaswinderSingh-fz5ju
@JaswinderSingh-fz5ju 2 жыл бұрын
ਵੀਰ ਜੀ ਮੈਂ 1989 ਵਿੱਚ ਹੀ ਕੋਠੀ ਦੇਖ ਕੇ ਆਇਆ ਸੀ। ਚਮਕੀਲਾ ਸਾਹਿਬ ਜੀ ਦੀ ਤੇ ਬੀਬੀ ਅਮਰਜੋਤ ਦੀ ਫੋਟੋ ਲੱਗੀ ਹੋਈ ਸੀ ਅਤੇ ਉਨ੍ਹਾਂ ਦਾ ਮਕਾਨ ਖਾਲੀ ਸੀ ਉਸ ਸਮੇਂ ਮੈ ਥਾਣਾ ਫੋਕਲ ਪੁਆਇੰਟ ਵਿਖੇ ਡਿਉਟੀ ਕਰਦਾ ਸੀ ਤੇ ਚਮਕੀਲਾ ਸਾਹਿਬ ਜੀ ਦੇ ਹੀ ਗੀਤ ਸੁਣਦਾ ਸੀ ਹੁਣ ਵੀ ਸੁਣਦਾ ਹਾ ਮੈਂ ਤਿੰਨ ਪੋ੍ਗਰਾਮ ਵੀ ਆਪਣੇ ਜਿਲੇ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਦੇਖੇ ਸਨ। ਜਸਵਿੰਦਰ ਬੈਸ ਸਰਹਿੰਦ।
@agamveersingh467
@agamveersingh467 2 жыл бұрын
ਜਿਹਨੇ ਵੀ ਚਮਕੀਲੇ ਤੇ ਅਮਰਜੋਤ ਨੂੰ ਗੋਲੀਆਂ ਮਾਰੀਆਂ ੳੁਨ੍ਹਾਂ ਨੂੰ ਸੋਚਨਾ ਚਾਹੀਦਾ ਸੀ ਕਿ ਅਸੀਂ ਇਕ ਮਸੂਮ ਬੱਚੇ ਤੋਂ ੳਹਦੇ ਮਾਂ ਬਾਪ ਸਦਾ ਲਈ ਦੂਰ ਕਰ ਰਹੇ ਹਾਂ
@sumanjitkaur01
@sumanjitkaur01 2 жыл бұрын
ਉਹਨਾਂ ਨੇ ਨਰਕ ਭਰੀ ਜਿੰਦਗੀ ਹੋਣੀ ਪਰਮਾਤਮਾ ਹਰ ਇੱਕ ਮਿੰਨ ਦਾ ਹਿਸਾਬ ਲੈਦਾ
@daljitsingh1686
@daljitsingh1686 2 жыл бұрын
Yup but the all three deepa, neka. Sodhi brain washed dummies killed by Punjab police after chamkila & amarjot death which is very great news thanks Punjab police did great job 👏👌💪👍🙏
@AmritpalSingh-zn5iw
@AmritpalSingh-zn5iw Жыл бұрын
jdo asi gaalaan kad de jihne chamkile nu mareya ohna nu loki sanu kehnde ki tuhi kharkuya nu galt bolde tusi dso kharku te kade v janani te vaar nhi c krde eh kam singera ne ral mil k karayea c
@cheemasukh6389
@cheemasukh6389 2 ай бұрын
Ohna da kehra kuch reha hona jina ne. Amarjot te chmkile nu mariya nark vh gye hone
@kuldeepkaur3266
@kuldeepkaur3266 3 жыл бұрын
ਬਹੁਤ ਵਧੀਆ ਲੱਗਿਆ ਜੀ 🙏
@HarjinderSingh-ir7vs
@HarjinderSingh-ir7vs 3 жыл бұрын
ਬਹੁਤ.ਹੀ.ਸੋਹਣਾ.ਲॅਗਾ.ਗੀਤ..ਜੋੜੀ.ਦਾ.ਸੇਮ.ੳਹੁੀ.ਅਵਾਜ.ੳੁਹੀ.ਅੰਦਾਜ..ਮਾਲਕ.ੳੁਮਰਾ.ਬਖਸ਼ੇ..ਮੈ.ਤੇ.ਰਾਤ.िਦਨ.ਚਮਕੀਲਾ.ਤੇ.ਅਮਰਜੋਤ.ਘਰ.ਦੀ.ਸੁਖ..ਮੰਗਦਾ.ਰिਹੰਦਾ.ਮੈਨੂੰ.ਖੁਦ.ਨੂੰ.ਸਮਝ.ਨਹੀ.ਅਾੳੁਦੀ.िਕ.ਮੇਰਾ.ੳੁਨਾ.िਕਸ.ਜਨਮ.ਦਾ.ਕੀ.िਰਸਤਾ.ਹੋਵੇਗਾ..
@karma573
@karma573 3 жыл бұрын
ਬਹੁਤ ਵਧੀਆ ਲੱਗਿਆ ਵੀਰ ਜੀ। ਵਹਿਗੂਰੁ ਸਾਡੇ ਬੇਟੇ ਨੂੰ ਚੜਦੀ ਕਲਾ ਚ ਰੱਖੇ। ਵਹਿਗੂਰੁ, ਪਿਆਰੇ ਵੀਰ ਦੀ ਸਾਡੇ ਕੋਲ ਇਕੋ ਨਿਸਾਨੀ ਹੈ। ਇਸਨੂੰ ਚੜਦੀ ਕਲਾ 'ਚ ਰੱਖੀ।ਇਸ ਨੂੰ ਤਰੱਕੀ ਦੇਵੀਂ। ਜੈਮਨ ਹੁਣ ਤੁਸੀਂ ਪਹਿਲਾ ਨਾਲੋਂ ਦੋਵੇਂ ਜਾਣੇ ਬਹੁਤ ਸੋਹਣਾ ਗਾਉਣ ਲਗ ਗਏ ਓ।ਮਿਹਨਤ ਰੱਖ ਵੀਰ। ਤੈਨੂੰ ਵੀ ਵਹਿਗੂਰੁ ਚੜਦੀ ਕਲਾ ਚ ਰੱਖੇ ਤੇ ਸਾਨੂੰ ਵੀ ਚੜਦੀ ਕਲਾ 'ਚ ਰੱਖੇ। ਮੇਰੇ ਬੇਟੇ ਦੀ ਸਾਦੀ ਤੇ ਤੂੰ ਜਰੂਰ ਆਂਵੇਗਾ। ਮੈਂ ਤੈਨੂੰ ਜਰੂਰ ਬੁਲਾਵਾਂਗਾ ਬਾਕੀ ਜਿੰਨੇ ਵੀ ਆਪਾ ਖਾਸ-ਖਾਸ ਫੇਸਬੁਕ ਤੇ ਦੋਸਤ ਇਕੱਠੇ ਹੋਏ ਹਾਂ ਜਰੂਰ ਇਕੱਠੇ ਹੋਵਾਂਗੇ। ਵੀਰ ਤੂੰ ਮਿਹਨਤ ਰੱਖ ਡੋਲੀਂ ਨਾ।ਮੈਂ ਸਾਰੇ ਦੋਸਤਾਂ ਨੂੰ ਬੇਨਤੀ ਕਰਦਾਂ ਜਿਹੜੇ ਚਮਕੀਲੇ ਨੂੰ ਪਿਆਰ ਕਰਦੇ ਨੇ। ਚਮਕੀਲੇ ਦੇ ਇਸ ਬੱਚੇ ਦੇ ਸਿਰ ਤੇ ਹੱਥ ਜਰੂਰ ਰੱਖਿਓ ।ਕਿਉਂਕਿ ਆਪਾਂ ਸਿਰਫ ਚਮਕੀਲੇ ਦਾ ਨਾਂ ਲੈ ਕੇ ਹੀ ਦੁੱਖ ਪ੍ਰਗਟ ਕਰ ਰਹੇ ਹਾਂ। ਚਮਕੀਲੇ ਤੋਂ ਪਹਿਲਾਂ ਤਾਂ ਅਮਰਜੋਤ ਨੇ ਜਾਨ ਦਿੱਤੀ ਐ।ਆਪਾਂ ਅਮਰਜੋਤ ਨੂੰ ਵੀ ਉਨਾਂ ਹੀ ਯਾਦ ਰੱਖੋ ।ਜੈਮਨ ਡੋਲੀਂ ਨਾ ਤੇਰੀ ਚੜ੍ਹਦੀ ਕਲਾ ਲਈ ਮੈ ਹਮੇਸ਼ਾਂ ਵਹਿਗੂਰੁ ਅੱਗੇ ਅਰਦਾਸ ਕਰਾਂਗਾ। ਬਾਕੀ ਸੋਢੀ ਵੀਰ ਜੀ ਦਾ ਬਹੁਤ-ਬਹੁਤ ਧੰਨਵਾਦ। ਵੀਡੀਓ ਬਹੁਤ ਪਿਆਰੀ ਲੱਗੀ।
@SodhiMuthada
@SodhiMuthada 3 жыл бұрын
Thanks ji 🙏🏻
@bhagatsingh7004
@bhagatsingh7004 2 жыл бұрын
ਵੀਰ ਚਮਕੀਲਾ ਅਤੇ ਅਮਰਜੋਤ ਦੀ ਡਿਉਟ ਗਾਇਕੀ ਅੱਗੇ ਪਹਿਲਾਂ ਵਾਲੇ ਸਾਰੇ ਗਾਇਕ ਫ਼ਿੱਕੇ ਪੈਗੇ ਸੀ ਚਮਕੀਲਾ ਅਮਰਜੋਤ ਜਿੰਦਾਬਾਦ
@shindersingh5708
@shindersingh5708 2 жыл бұрын
ਨਹੀਂ ਭੁਲਣਾ ਵਿਛੋੜਾ ਚਮਕੀਲਾ ਅਮਰਜੋਤ ਤੇਰਾ ਸਭ ਦੁਖ ਭੁਲ ਜਾਣਗੇ ❤️❤️❤️❤️
@naibchangera959
@naibchangera959 2 жыл бұрын
ਜੈਮਲ ਜੀ ਪਹਿਲਾਂ ਨਾਲੋਂ ਬਹੁਤ ਵਧੀਆ ਮਿਹਨਤ ਜਾਰੀ ਰੱਖੀਂ 👌👌🌹🌹
@lovepreetkhatri9507
@lovepreetkhatri9507 3 жыл бұрын
Yaar rona aunda yaar... Love you chamkilaa 22
@bhurasingh1871
@bhurasingh1871 2 жыл бұрын
ਧੰਨਵਾਦ ਸੋਢੀ ਮੁਠੱਡਾ ਜੀ ਬਹੁਤ ਵਧੀਆ ਜਾਨਕਾਰੀ ਦਿਤੀ
@manjitsingh6186
@manjitsingh6186 2 жыл бұрын
ਰਹਿੰਦੀ ਦੁਨੀਆਂ ਤੱਕ ਜਿਉਂ ਦਾ ਰੂਹ ਚਮਕੀਲੇ ਤੇ ਅਮਰਜੋਤ ਦਾ ਨਾਮ
@AmandeepKaur-ur5sv
@AmandeepKaur-ur5sv 2 жыл бұрын
Chamkila ta rabb roop banda c....... chamkila bai v sira c te Chamkile da ghar v att👌👌👌👌👌miss you chamkile veer😪😪😓😓😓❤️❤️❤️
@Guri3737.
@Guri3737. 2 жыл бұрын
Sahi kiha tuci , legend 😔😔 Amar Singh chamkila 🙏
@Mandy-gr3rf
@Mandy-gr3rf 3 жыл бұрын
Nice. Bhut lok Jaiman Chamkila ji nu Sardar Amar Singh Chamkila JI OR Biba Amarjot ji da beta hun karka support karda a. GOOD. From Danmark
@sunyrandhava7088
@sunyrandhava7088 2 жыл бұрын
ਦੁਬਈ ਤੋ ਵੇਖ ਰਹੇ ਹਾਂ ਜੀ,,ਮਹਾਨ ਜੋੜੀ ਨੂੰ ਪ੍ਣਾਮ
@cricketbiggestlovervlog7383
@cricketbiggestlovervlog7383 2 жыл бұрын
Main v paji
@RamSingh-dx5mf
@RamSingh-dx5mf 3 жыл бұрын
Kya baat chemkila sab de ghar di ajj jeonda hunda adda ludhiana hkreedya hona c jaiman veere nu pyar bauhat ghat milya oh jodi umar ghat likha k lyai c ajj oh hunde jaiman veera bauhat badda star ban jana c hun v ohna da pyar nal haiga ghar de darshan krke rooh tazi ho gai jaiman veere khich k rakh kum nu apne mom dad vango dhoora putt de rub teriya lambiya umra kre tera naam poori duniya ch howe
@jaswantrai575
@jaswantrai575 2 жыл бұрын
ਸਤਿ ਸ੍ਰੀ ਅਕਾਲ ਜੀ ਚਮਕੀਲਾ ਸਾਹਿਬ ਦੇ ਘਰ ਅਤੇ ਉਹਨਾਂ ਦੇ ਬੇਟੇ ਬਾਰੇ ਜਾਣਕਾਰੀ ਦੇ ਕੇ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ ਜੀ। ਬਹੁਤ ਵਧੀਆ ਲੱਗਾ ਜੀ।
@kuldeepsidhu9005
@kuldeepsidhu9005 3 жыл бұрын
ਨਹੀ ਭੁੱਲਣਾਂ ਚਮਕੀਲਾ ੲਿੱਕ ਅਭੁੱਲ ਯਾਦ ਧੰਨਬਾਦ ਜੀ
@randhawarandhawa7067
@randhawarandhawa7067 2 жыл бұрын
ਵੀਰ ਜੀ ਅਸੀੱ ਕਨ ਕਰ ਗੱਲ ਸੁਣ ਮੱਖਣਾ ਗੀਤ ਦੇ ਬਹੁਤ ਫੈਨ ਸੀ ਬਹੁਤ ਵਧੀਆ ਲਗਾ
@sukhmandersingh3618
@sukhmandersingh3618 2 жыл бұрын
ਵੈਰੀ ਗੁੱਡ ਜੀ ਬਹੁਤ ਵਧੀਆ ਚਮਕੀਲਾ ਬਾਈ ਸਦਾ ਅਮਰ ਰਹੂ ਜੀ
@gurmejsingh6069
@gurmejsingh6069 2 жыл бұрын
ਚਮਕੀਲੇ ਦਾ ਘਰ ਬਣੋਣ ਦਾ ਤਰੀਕਾ ਤੇ ਸੋਚ ਕਿੰਨੀ ਵੱਧੀਆ ਸੀ ਪੁਰਾਣੇ ਟੇਮ ਵਿੱਚ ਹਰ ਪਾਸੇ ਰੋੜ ਲੱਗਦੇ ਜਿਦਰ ਜਾਣਾਂ ਉਸੇ ਰੋੜ ਤੇ ਪੈ ਜਾਉ ਚਮਕੀਲੇ ਦੇ ਗਾਣੇ ਅੱਜ ਵੀ ਚੱਲਦੇ ਹਨ
@Fateh-Dhillon.1
@Fateh-Dhillon.1 2 ай бұрын
​@@GurpreetKaur-kn3jxraiser ki a y chmkile da pind ja thoda
@navjotsingh2724
@navjotsingh2724 2 жыл бұрын
ਬਹੁਤ ਸੋਣਾ ਘਰ ਬਣਵਾਇਆ ਚਮਕੀਲਾ ਜੀ ਨੇ
@satwindersharma5678
@satwindersharma5678 2 жыл бұрын
Maino bhawen koi gallan kade msg ch, par eh gal sach hai k jadon chamkilla te Amarjot di full chadai c us time punjab de sare singer bilkul vehle karte c ena ne, eh gal purane singer ja us time de lok he jande han, bahut mehnat kiti c dil ton eh joddi ne, aaj b sunde ha asi ohna de songs khass karke baba tera nankana full cassette 👍🙏🙏🙏🙏🙏
@jagirsingh7381
@jagirsingh7381 Жыл бұрын
ਰਹਿੰਦੀ ਦੁਨੀਆਂ ਤੱਕ ਹਮੇਸ਼ਾ ਅਮਰ ਰਹਿਣਗੇ ਅਮਰਜੋਤ ਜੀ ਅਤੇ ਚਮਕੀਲਾ ਜੀ
@jaggysingh1730
@jaggysingh1730 3 жыл бұрын
very good sir ji... baba ji twaanu or jaiman chamkila paaji nu lambi umar bakshan... assi jarur awaange chamkila saab daa ghar dekhan layi ... ☺️☺️☺️
@raman_pb61
@raman_pb61 2 жыл бұрын
ਵਾਹਿਗੁਰੂ ਤੁਹਾਨੂੰ ਖੁਸ਼ ਰੱਖਣ ਜੀ ਚੜਦੀ ਕਲ੍ਹਾ ਵਿਚ ਰਹੋ ਜੀ ਸਲੂਟ ਹੈ ਸੱਚੇ ਦਿਲੋਂ ਧੰਨਵਾਦ ਅਤੇ ਮਾਣ ਸਤਿਕਾਰ ਕਰਦੇ ਹਾਂ ਜੀ
@gn.sahibsinghsaabar4288
@gn.sahibsinghsaabar4288 2 жыл бұрын
ਰਿਸ਼ੀ ਜੀ ਤੇ ਕੈਮਰੇ ਵਾਲ਼ੇ , ਬਹੁਤ ਵਧੀਆ ਹੋਇਆ ਕਿ " ਲਾਕ ਡਾਊਨ ~ ਵਿੱਚ ਤੁਸੀਂ ; ਸਾਬਤ ਸੂਰਤ ਦਸਤਾਰ ਸਿਰਾ ।। ਹੋ ਗਏ ਜੀ ! ਬਹੁਤ ਬਹੁਤ ਮੁਬਾਰਕਾਂ ਜੀ !
@parmjitsingh3561
@parmjitsingh3561 2 жыл бұрын
ਪੁੱਤਰ ਮੈ ਤੇਰਾ ਚਾਚਾ ਮੋਹਣ ਸਿੰਘ ਨੰਬਰਦਾਰ ਦਾ ਭਾਨਜਾ ਦੁੱਗਰੀ ਤੋ ਰੱਬ ਤੈਨੂੰ ਚੜਦੀ ਕਲਾ ਵਿੱਚ ਰੱਖੇ
@Bal-mo4yo
@Bal-mo4yo 2 ай бұрын
Tuci dugri guru ji de Pind toh
@amritvloganhistory5321
@amritvloganhistory5321 3 жыл бұрын
bahut vdia uncle ji
@anitajanjua9038
@anitajanjua9038 2 ай бұрын
Finally, the world has come to know the great Chamkila sir, his movie is one to remember for generations to come. Thank you for the tour of his beloved home.
@binderkaur8190
@binderkaur8190 3 жыл бұрын
Bahut badhiya Lag Gai ji🤗 thank you ji 🙏💓
@sukhbirsukhbir4509
@sukhbirsukhbir4509 3 жыл бұрын
ਧੰਨਵਾਦ ਜੀ
@jatindersinghsingh3586
@jatindersinghsingh3586 Жыл бұрын
ਜੇਮਨ ਜੀ ਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਅਮਰ ਜੋਤ ਅਤੇ ਅਮਰ ਚਮਕੀਲਾ ਨਹੀ ਕਿਸੇ ਨੇ ਬਣ ਜਾਣਾ ਘਰ ਘਰ ਗਾਇਕ ਜੱਮਣੇ
@ShamsherSingh-cg7nr
@ShamsherSingh-cg7nr 3 жыл бұрын
Bohat vadia house
@kingrakingra5298
@kingrakingra5298 3 жыл бұрын
Bot isha c chamkile da ghar dekhan di bot bot dhanbad bha g
@amritvloganhistory5321
@amritvloganhistory5321 3 жыл бұрын
Bahut vdia gaa rhey pehla nalo
@sweetuarora8342
@sweetuarora8342 2 жыл бұрын
Bohut bohut thanks g Sodhi saab g
@sukhwindersingh8330
@sukhwindersingh8330 3 жыл бұрын
Very nice house 🏠 jaman g god bless you.See the chamkila house am very very happy.
@tgshorts7300
@tgshorts7300 3 жыл бұрын
Real super star chamkila and amar jot ji
@gagansinghbrar8809
@gagansinghbrar8809 2 жыл бұрын
ਬਹੁਤ ਬਹੁਤ ਧੰਨਵਾਦ ਬਾਈ ਜੀ ਬਹੁਤ ਵਧੀਆ ਕੀਤਾ ਬਾਈ ਜੀ ਚਮਕੀਲਾ ਅਤੇ ਅਮਰਜੋਤ ਜੀ ਦੀ ਕੋਠੀ ਵਿਖਾਕੇ
@chamkaursingh5782
@chamkaursingh5782 2 жыл бұрын
ਬਹੁਤ ਵिਧਅਾ ਲॅਗੀਅਾ ਚਮਕੀਲਾ ਜੀ ਦਾ ਘਰ ਵੇਖ ਕੇ ਰॅਬ ਮੇਹਰ ਭਰੀਅਾ ਹॅਥ ਰॅਖੇ ੳੁਹਨਾ ਦੇ ਪ੍ੀਵਾਰ ਤੇ
@babbusandhu3492
@babbusandhu3492 2 жыл бұрын
Very nice house chamkila ji varga singer duniya te koi nahi ban sakda love you chamkila bai..gadi aa ch tep bolde bai chamkile de
@Svp745
@Svp745 2 жыл бұрын
Bahut vadiya ji awesome
@Hapee23
@Hapee23 2 жыл бұрын
Bht Sohna gaya Vadia video
@singhgurjeet6820
@singhgurjeet6820 3 жыл бұрын
Thank you very much sodhi Paji. ❤️ kush ho geya 😌😌😌🙏🙏🙏🙏
@DaljitSingh-xc1is
@DaljitSingh-xc1is 2 жыл бұрын
ਵਾਹਿਗੁਰੂ ਜੀ ਚਮਕੀਲਾ ਸਾਬ ਦੇ ਬੇਟੇ ਨੂੰ ਸੰਗੀਤ ਦੇ ਖੇਤਰ ਚ ਚੜਦੀ ਕਲ੍ਹਾ ਬਖਸਸ ਕਰੇ ਜੀ। ਇਨਾ ਦਾ ਨਾਮ ਵੀ ਸੰਗੀਤ ਜਗਤ ਚ ਬੁਲੰਦੀਆਂ ਨੂੰ ਛੋਹ ਵੇ ਜੀ।
@madanlal2746
@madanlal2746 3 жыл бұрын
Baji sss akal ji baji aap ji hamesa hi kush rho ji jamam chamkila ji aur aap sari family kush rho ji
@sweetuarora8342
@sweetuarora8342 2 жыл бұрын
Dill nu sakun ja aa Gaya bai g
@sweetuarora8342
@sweetuarora8342 2 жыл бұрын
Bohut bohut thanks g Sodhi saab
@singhgurmukh8686
@singhgurmukh8686 3 жыл бұрын
ਚਮਕੀਲਾ ਚਮਕੀਲਾ ਚਮਕੀਲਾ
@ramsingh7638
@ramsingh7638 3 жыл бұрын
Bahot vadhya kothi aa Yug yug jio jaiman g
@taragill8426
@taragill8426 3 жыл бұрын
Amar Singh chamkila 📝🎤🎶👌👌👌🙏🙏🙏👈👈👈
@daljitsingh1686
@daljitsingh1686 2 жыл бұрын
Sodhi Saab nice to see chamkila ‘s great home good memories we’ll miss them always from heart and pls keep it up thanks 🙏 🙏
@jattgaming4966
@jattgaming4966 Жыл бұрын
Bai te bhabhi di jodi bhi hit hoje chamkile saab wangu❤
@baldevsingh3568
@baldevsingh3568 2 ай бұрын
Aj pta lga k chamkila g da putar v gayak hai jodi di awaz bohut vadhia hai g
@whitegameryt3700
@whitegameryt3700 2 жыл бұрын
ਬਹੁਤ ਵਧੀਆ
@gurmukhlehal7753
@gurmukhlehal7753 3 жыл бұрын
Jaiman chamkila rea chamkila jindabad
@hussanpreetkaur468
@hussanpreetkaur468 3 жыл бұрын
Dil baohat khus hoia
@pammaparmjit3144
@pammaparmjit3144 15 күн бұрын
ਬਹੁਤ ਹੀ ਵਧੀਆ ਵੀਡੀਓ ਬਾਈ ਜੀ
@farmer4456
@farmer4456 3 жыл бұрын
ਬਹੁਤ ਵਧੀਆ ਵੀਡੀਓ ਸੋਢੀ ਸਾਹਿਬ
@harbanssingh2258
@harbanssingh2258 3 жыл бұрын
Very nice Video siri g Thanks
@lovepreetkhatri9507
@lovepreetkhatri9507 3 жыл бұрын
Bahut sohna gaeya jaman 22 same he lgde tusi. Awaaz same tuhdi
@Basra4458
@Basra4458 2 жыл бұрын
ਮਾਰਨਾ ਨਹੀਂ ਚਾਹੀਦਾ ਸੀ ਓਨਾਂ ਨੂੰ, ਅੱਜ ਦੇ ਕਈ singer ਕੀ ਕਰ ਰਹੇ ਆ ਗੰਦ ਪਾਇਆ ਪਿਆ
@gurmeetsinghsanghera5232
@gurmeetsinghsanghera5232 3 ай бұрын
ਜਿੰਦਗੀ ਕਾਇਮ ਰਹਿੰਦੀ ਤਾਂ ਅੱਜ ਹੋਰ ਕਿਤੇ ਵੱਡਾ ਨਾਂ ਹੋਣਾਂ ਸੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਹੋਰਾਂ ਦਾ.
@jagritiray9850
@jagritiray9850 2 жыл бұрын
Veriy nice sir
@gurwinderpal3091
@gurwinderpal3091 3 жыл бұрын
Good job veer
@manpreetjohal1850
@manpreetjohal1850 3 жыл бұрын
Good 22 ji ❤️❤️❤️❤️❤️❤️ miss your father ❤️❤️
@hanishverma7081
@hanishverma7081 2 жыл бұрын
My house also in the front of chamkila Ji House
@PardeepSingh-rq3ei
@PardeepSingh-rq3ei 2 жыл бұрын
Jamalpur kithe k a veer house ?
@Ndrft_gallery
@Ndrft_gallery Жыл бұрын
Durgri aw veer ghar, chamkile da
@hanishverma7081
@hanishverma7081 Жыл бұрын
Pardeep Singh Ji HL colony's near viskarma temple
@ashwanikumar3113
@ashwanikumar3113 Жыл бұрын
To bhai ye kon hai jo unke ghr me rehte hai
@PardeepSingh-rq3ei
@PardeepSingh-rq3ei Жыл бұрын
@@ashwanikumar3113 uska son hai
@gurwinderpunia1522
@gurwinderpunia1522 2 жыл бұрын
Jaiman baut fark pegaya goan da,good aa,bus mehant hor kari ja manzil mil jaani aa
@khushwindersingh5422
@khushwindersingh5422 2 жыл бұрын
ਬਹੁਤ ਵਧੀਆ ਉਪਰਾਲਾ ਕੀਤਾ ਐ ਜੀ
@GurdeepSingh-td2kn
@GurdeepSingh-td2kn 2 жыл бұрын
बहुत बढ़िया जी आपने चमकीले के घर के बारे में बताया
@daljeetsingh4658
@daljeetsingh4658 2 жыл бұрын
Chamkila pa ji Rab di ruhh ,te Jaimal unha di nishani
@jasskahlon686
@jasskahlon686 2 жыл бұрын
ਰੂਹ ਖੁਸ਼ ਹੋ ਗਈ ਜੀ
@jaswindertailor5731
@jaswindertailor5731 2 жыл бұрын
Bhut hi khubsurat 🌹🥀🌺🌴🌻💐🏵️💐🏵️
@raman_pb61
@raman_pb61 2 жыл бұрын
ਬਹੁਤ ਬਹੁਤ ਧੰਨਵਾਦ ਅਤੇ ਮਾਣ ਸਤਿਕਾਰ ਕਰਦੇ ਹਾਂ ਜੀ ਜਿੰਨਾ ਵੀਰਾ ਨੇ ਵੀਡੀਓ ਅਪਲੋਡ ਕਰਕੇ ਸਰੋਤਿਆਂ ਨੂੰ ਜਾਣਕਾਰੀ ਦਿੱਤੀ ਹੈ ਕੈਮਰਾਮੈਨ ਜੀ ਦਾ ਧੰਨਵਾਦ ਬੇਟੇ ਜੀ ਦਾ ਵੀ ਕਰਦੇ ਹਾਂ ਜੀ
@davindersingh-zb5hd
@davindersingh-zb5hd 3 жыл бұрын
Bahot hee love nice video super nice g
@manjeetkour_0273
@manjeetkour_0273 3 жыл бұрын
Nyc bath yadhya lag a💣💞💞
@inderjitsingh6588
@inderjitsingh6588 2 жыл бұрын
Thanks for showing us about Chamkila's family
@reshamsaloh5930
@reshamsaloh5930 2 жыл бұрын
Ma ne iko chamkila Jameyan, Na pehla koyi Jameyan,na ago koyi jamu. Salam chamkila ji
@darshangrewal3378
@darshangrewal3378 3 жыл бұрын
bai g ajj tusi sab to vadia vlog bnaia kise ne chamkila g de kothi dikhon di kosis ne kite
@SodhiMuthada
@SodhiMuthada 3 жыл бұрын
ਏਨੀਂ ਵੱਡੀ ਸੋਚ ਪਹਿਲਾ ਰੱਖੀ ਨਹੀ ਕਿਸੇ ਨੇਂ ਸਿਰਫ ਵਧੀਆ ਚੈਨਲ ਸੋਹਣੀਆ ਵੀਡੀਉ ਬਣਾਉਦੇ ਰਹੇ ਮਹਿਸਮਪੁਰ ਵੀ ਗਲਾਸੀ ਲਾ ਕੇ ਮੁੜਦੇ ਰਹੇ ਸਚਾਈ ਤੱਕ ਪੁਹਚਣ ਦੀ ਕੋਸ਼ਿਸ਼ ਨਹੀ ਕੀਤੀ ਕਿਸੇ ਨੇਂ ਵੀ।
@gurmeetkaur1523
@gurmeetkaur1523 2 жыл бұрын
Very beautiful house aa chamkila ji te biba amarjot ji da
@dialhar4756
@dialhar4756 3 жыл бұрын
Very niec ji
@rajveervaljot7215
@rajveervaljot7215 2 жыл бұрын
Aaj tak koi vi ni bul paya hai chamkile te Amarjot ji nu aaj vi dila te raaj karde hai tuhanu sunke sem ove di feel ayi hai Waheguru ji chardi klla che rakhan tuhanu or tarki bakasn
A pack of chips with a surprise 🤣😍❤️ #demariki
00:14
Demariki
Рет қаралды 55 МЛН
ОСКАР ИСПОРТИЛ ДЖОНИ ЖИЗНЬ 😢 @lenta_com
01:01
LAST STAGE CHAMKILA AMARJOT DEATH NEWS WITH JAIMAN CHAMKILA RIYA SANDHU WITH SODHI MUTHADA
56:51
ਸੋਢੀ ਮੁਠੱਡਾ-Sodhi Muthada
Рет қаралды 504 М.
A pack of chips with a surprise 🤣😍❤️ #demariki
00:14
Demariki
Рет қаралды 55 МЛН