No video

Canada ਛੱਡਣ ਵਾਲੇ ਵਾਇਰਲ ਮੁੰਡਿਆਂ ਦੇ ਕੈਨੇਡਾ ਬਾਰੇ ਵੱਡੇ ਖੁਲਾਸੇ, Exclusive Interview | Pro Punjab Tv

  Рет қаралды 299,462

Pro Punjab Tv

Pro Punjab Tv

Жыл бұрын

ਕੈਨੇਡਾ ਛੱਡਣ ਵਾਲੇ ਵਾਇਰਲ ਮੁੰਡਿਆਂ ਦੇ ਕੈਨੇਡਾ ਬਾਰੇ ਵੱਡੇ ਖੁਲਾਸੇ, Exclusive ਇੰਟਰਵਿਊ
ਕਿਵੇਂ ਕੈਨੇਡਾ-ਅਮਰੀਕਾ ਦਾ ਹੋਇਆ ਬੁਰਾ ਹਾਲ,ਵੱਡੀ ਗਿਣਤੀ 'ਚ ਲੋਕ ਮੁੜਨਗੇ ਵਾਪਿਸ, ਕਿਉਂ ਨਹੀਂ ਜਾਣਾ ਚਾਹੀਦਾ ਵਿਦੇਸ਼ ? ਦੇਖੋ ਅੱਖਾਂ ਖੋਲ੍ਹਣ ਵਾਲਾ ਇੰਟਰਵਿਊ
#PunjabYouth #Canada #PunjabiBoy #Brothers #AjaySingh #VijaySingh #ExclusiveInterview #ViralBoy #CanadaViralBoy #ViralBoy #ReturnPunjab #PunjabStudent #YadwinderSingh #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Пікірлер: 1 300
@JatinderSingh-yn6wj
@JatinderSingh-yn6wj Жыл бұрын
ਨਿੱਕੀ ਜਿਹੀ ਜ਼ਿੰਦਗੀ ਏ, ਐਂਵੇ ਪਰਦੇਸਾਂ ਵਿੱਚ ਭਟਕ ਭਟਕ ਕੇ ਗਵਾ ਦੇਣਾ, ਕੋਈ ਵਧੀਆ ਸੋਚ ਨਹੀਂ । ਅਸਲ ਵਿੱਚ ਤੁਸੀ, ਸੱਚੀਂ ਬਹੁਤ ਸੂਝਵਾਨ ਹੋ । ਮੁਲਕ ਆਪਣਾ ਵੀ ਬਹੁਤ ਵਧੀਆ ਬਾਈ।
@sukhcheema121
@sukhcheema121 Жыл бұрын
So ture
@manjotsingh8664
@manjotsingh8664 Жыл бұрын
Very true 👍
@tirathkaur847
@tirathkaur847 Жыл бұрын
ਮੈ ਆਪਣੇ ਪੁਤੱਰ ਨੂੰ ਜੂਕੇ ਵਾਈ ਤੇਈ ਲੱਖ ਲਾ ਕੇ ਭੇਜ ਦਿੱਤਾ ਪਰ ਹੁਣ ਪਛਤਾ ਰਹੀ ਹਾਂ
@tejigill8062
@tejigill8062 Жыл бұрын
@@tirathkaur847 why you regret ?
@travelfun3812
@travelfun3812 Жыл бұрын
Life is short so travel whole world
@countryclub7340
@countryclub7340 Жыл бұрын
ਮੈਂ 7 ਸਾਲ ਪਹਿਲਾਂ ਆਪਣੇ ਪਰਿਵਾਰ ਸਮੇਤ USA ਪੱਕਾ ਛੱਡ ਵਾਪਿਸ ਪੰਜਾਬ ਆ ਆਪਣਾ ਬਿਜਨਸ ਕੀਤਾ ਤੇ ਰੱਬ ਦੀ ਕਿਰਪਾ ਨਾਲ ਬਹੁਤ ਸੰਤੁਸ਼ਟ ਤੇ ਖੁਸ਼ ਜੀਵਨ ਬਸ਼ਰ ਕਰ ਰਿਹਾ ਹਾਂ ।
@arwindersinghchahal6616
@arwindersinghchahal6616 Жыл бұрын
Bhaji. Tuhada INSTAGRAM account ki hai...?
@garrysingh4158
@garrysingh4158 Жыл бұрын
Country club veer Dil kush ho gya tuhadi soch tu dilo salute you
@pritbatth1280
@pritbatth1280 Жыл бұрын
Veere jis kol haiga kush ni ohhkehra business kru ,tuc te kuj na kuj kamai keti honi
@sonucommunication7900
@sonucommunication7900 Жыл бұрын
ਬਹੁਤ ਵਧੀਆ
@sonucommunication7900
@sonucommunication7900 Жыл бұрын
​@@pritbatth1280ਕੋਇ ਵੀ documents di shop kholo , 50000 to ikk ਲੱਖ ਰੁਪਏ ਆਪਣੇ ਦੇਸ਼ ਹੈ ਕਮਾ ਸਕਦੇ ਹੋ,
@OfficialJasSingh
@OfficialJasSingh Жыл бұрын
ਵਾਹ ਓਏ ਪੁੱਤਰੋ ਤੁਸੀਂ ਪੰਜਾਬ ਦੀ ਰੌਣਕ ਵਿੱਚ ਵਾਧਾ ਕਰ ਦਿੱਤਾ। ਜਿਉਂਦੇ ਵੱਸਦੇ ਰਹੋ।
@Iqbal.1.1
@Iqbal.1.1 Жыл бұрын
ਬਾਪੂ ਜਾਦੇ ਮਾਣ ਨਾ ਕਰ ਤੇਰੇ ਵਰਗੇ ਬੰਦੇ ਏ ਨੇ सानू ਬਾਹਰ भेजा 2 ਦਿਨਾਂ ਚ ਤੇਰਾ ਨੱਕ मुह ਚ ਆ ਜਾਣਾ
@kartiksabharwal7694
@kartiksabharwal7694 Жыл бұрын
Lun lyy lo Putra da 🤷
@balukaur1402
@balukaur1402 Жыл бұрын
Reverse migration possible nahi jdo tk koi sahulit nahi bundle Punjab ch, tuh dye jamin bacchye kar kye koi koi vapas sochda
@sulakhandhaliwal6456
@sulakhandhaliwal6456 Жыл бұрын
ਬਹੁਤ-ਬਹੁਤ ਧੰਨਵਾਦ ਵੀਰਾ ਦਾ ਆਪਣਾ ਪੰਜਾਬ ਜਿੰਦਾਬਾਦ ਹੈ ।
@punjabipeople345
@punjabipeople345 Жыл бұрын
😊😊 ਮੇਰੇ ਹਿਸਾਬ ਨਾਲ ਬਾਹਰ ਜਾਣਾ ਬੁਰੀ ਗੱਲ ਨਹੀਂ,, ਪਰ ਇਕ ਲਾਈਨ ਖਿੱਚ ਦਿਤੀ ਜਾਵੇ ਪੈਸੇ ਦੀ,, ਕੀ ਮੈਂ ਐਨੇ ਪੈਸੇ ਕਮਾਉਣੇ ਹਨ,, ਉਸ ਤੋਂ ਬਾਅਦ ਮੈਂ ਵਾਪਿਸ ਆ ਜਾਣਾ,, ਪੰਜਾਬ ਆ ਕੇ ਵਪਾਰ ਕਰੋ , ਨਾਲ 4 ਹੋਰ ਬੰਦਿਆਂ ਨੂੰ ਵੀ ਕੱਮ ਦਿਓ, ਆਪਣੇ ਪਿੰਡ ਸ਼ਹਿਰ ਨੂੰ ਵਦੀਆਂ ਬਣਾਓ ਤਾਂ ਜੋ ਹੋਰ ਕੋਈ ਸਾਡੇ ਵਾਂਗੂ ਘਰ ਸ਼ਡਣ ਲਈ ਮਜਬੂਰ ਨਾ ਹੋਵੇ 😊😊😊😊😊
@PardeepSingh-gv3nv
@PardeepSingh-gv3nv Жыл бұрын
ਪੰਜਾਬ ਦੇ ਪੁੱਤਾਂ ਦਾ ਘਰ ਪਰਤਣ ਤੇ ਸਵਾਗਤ ਹੈ ਜੀ
@jaspreet673
@jaspreet673 Жыл бұрын
ਵੀਰੇ ਤੁਹਾਡੀ ਸੋਚ ਨੂੰ ਸਲਾਮ ਆਉ ਆਪਾ ਪੰਜਾਬ ਨੂੰ ਰੰਗਣਾ ਪੰਜਾਬ ਬਣਾਉਣਾ , IAS,IPS ਬਣਕੇ । ਵੀਰੇ ਮੇਰਾ ਵੀ ਇੱਕਲਾ ਸੁਪਨਾ ਵੀ ਪੰਜਾਬ ਚ ਸਿਰਫ ਸਰਕਾਰੀ ਨੋਕਰੀਆ ਤੇ ਪੰਜਾਬੀ ਹੀ ਹੋਣ 😊🎉
@LakhwinderSingh-rf9mu
@LakhwinderSingh-rf9mu Жыл бұрын
ਭੁੱਖਾ ਨਕਲਜੂ ਥੋੜੇ ਦਿਨਾਂ ਤੱਕ
@iqbalsingh2468
@iqbalsingh2468 Жыл бұрын
V Nice comment dita rusi veer ji mere brain vich bar bar ehe sawaal a reh see k sada Punjab nu ki ho gaye k sare hi Labar class wal ja rehe heh apni Sardari shad k salout thodi soch nu Ji SSA ji 🙏🏻🙏🏻
@radhakrishna8630
@radhakrishna8630 Жыл бұрын
ਸਰਕਾਰ ਨੂੰ ਚਾਹੀਦਾ ਹੈ ਕੀ ਸਰਕਾਰੀ ਸਕੂਲਾਂ ਵਿੱਚ ਹੀ ਸਰਕਾਰੀ ਅਫ਼ਸਰ ਬਣਨ ਦੀ ਤਿਆਰੀ ਕਰਵਾਕੇ ਕਰਵਾਉਣੀ ਚਾਹੀਦੀ ਹੈ ਤਾਂ ਜੋ ਸਾਡੇ ਬੱਚੇ ਪੜ੍ਹ-ਲਿਖ ਕੇ ਇਥੇ ਹੀ ਅਫਸਰ ਬਣ ਨ
@sainiamarjeet
@sainiamarjeet Жыл бұрын
bus sarkari job toon jada dimag nahi chalda
@jaspreet673
@jaspreet673 Жыл бұрын
@@sainiamarjeet je sarkari job krage thi system nu set krage ਤੇ ਰਹੀ ਦਿਮਾਗ ਦੀ ਗੱਲ ਦਿਮਾਗ ਤਾ ਬਹੁਤ ਚਲਦਾ
@dharmindersingh2052
@dharmindersingh2052 Жыл бұрын
ਬੌਹਤ ਵਧੀਆ ਸੋਚਿਆ ਭਰਾਵਾਂ ਨੇ ਪੰਜਾਬ ਵਿੱਚ ਤਰੱਕੀ ਮਿਲੇ ਵਾਹਿਗੁਰੂ ਤੰਦਰੁਸਤੀ ਬਖਸ਼ੇ । ਧੰਨਵਾਦ ਪ੍ਰੋ ਪੰਜਾਬ ਦਾ ਆਹ ਚੀਜ ਦਿਖਾਣ ਲਈ।
@Iqbal.1.1
@Iqbal.1.1 Жыл бұрын
Sir eh do bachhe resourceful te ache khande pende ghar ton lagde par jehra bachha ethon karza chuk ke apni family de better future banan vaste gya hai oh kehra muh laike vapas aaoga ma baap diyan khamosh lahnta nu apne mann te jhalooga
@punjabipeople345
@punjabipeople345 Жыл бұрын
😊 ਮੇਰੇ ਹਿਸਾਬ ਨਾਲ ਬਾਹਰ ਜਾਣਾ ਬੁਰੀ ਗੱਲ ਨਹੀਂ,, ਪਰ ਇਕ ਲਾਈਨ ਖਿੱਚ ਦਿਤੀ ਜਾਵੇ ਪੈਸੇ ਦੀ,, ਕੀ ਮੈਂ ਐਨੇ ਪੈਸੇ ਕਮਾਉਣੇ ਹਨ,, ਉਸ ਤੋਂ ਬਾਅਦ ਮੈਂ ਵਾਪਿਸ ਆ ਜਾਣਾ,, ਪੰਜਾਬ ਆ ਕੇ ਵਪਾਰ ਕਰੋ , ਨਾਲ 4 ਹੋਰ ਬੰਦਿਆਂ ਨੂੰ ਵੀ ਕੱਮ ਦਿਓ, ਆਪਣੇ ਪਿੰਡ ਸ਼ਹਿਰ ਨੂੰ ਵਦੀਆਂ ਬਣਾਓ ਤਾਂ ਜੋ ਹੋਰ ਕੋਈ ਸਾਡੇ ਵਾਂਗੂ ਘਰ ਸ਼ਡਣ ਲਈ ਮਜਬੂਰ ਨਾ ਹੋਵੇ 😊😊😊😊😊
@GurpreetSINGHOZSIKH
@GurpreetSINGHOZSIKH Жыл бұрын
ਹੁਣ ਤਾਂ ਸਾਰਿਆਂ ਦਾ ਹੀ ਦਿਲ ਕਰਦਾ ਕਿ ਵਾਪਸ ਮੁੜ ਜਾਈਏ । ਵਾਹਿਗੁਰੂ ਜੀ ਮੇਹਰ ਕਰਨ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਪੰਜਾਬ ਚ ਪੈਦਾ ਕਰੀਏ ॥🙏🙏
@Iqbal.1.1
@Iqbal.1.1 Жыл бұрын
ਤੇ ਮਿਹਨਤ ਨਾ ਕਰੀਏ ਅਸੀਂ ਹੱਡ ਹਰਾਮ ਹੋ ਚੁੱਕੇ ਹਾਂ ਕੁਝ ਤੇ ਸ਼ਰਮ ਕਰੋ ਬਾਹਰ ਜਾ के ਤੁਹਾਨੂੰ sardarian nazar ਆਉਣ ਲੱਗ ਜਾਓ ਦਿਆਂ ਆ ਜਾਓ ਵਾਪਸ ਆ ਕੇ ਧੱਕੇ ਖਾਓ
@balichahal8104
@balichahal8104 Жыл бұрын
Daffa hovo
@baljit8759
@baljit8759 Жыл бұрын
ਬਧਿਆ ਵਿਚਾਰ ਜੀ ਕਮਾਈ ਕਰਕੇ ਗੁਜਾਰੇ ਯੋਗੀ ਵਾਪਸ ਪੰਜਾਬ ਮੁੜਨਾ ਬਹੁਤ ਹੀ ਚੰਗਾ ਫੈਸਲਾ ਹੈ ਜੀ ਇਸ ਨਾਲ ਪੰਜਾਬ ਖੁਸ਼ਹਾਲ ਹੋਵੇ ਗਏ ਰੌਣਕ ਵੀ ਪੰਜਾਬ ਦੀਆਂ ਘਰ ਨੂੰ ਮੁੜਨ ਗੀਆ 🙏
@gurdhiansingh3594
@gurdhiansingh3594 Жыл бұрын
Shai ghal hai par loka nu 20 sala la k pata lagna par zindige apan nal hundi aa bai sab lai
@stevenson68478
@stevenson68478 Жыл бұрын
@@Iqbal.1.1 Tainu pata kujh ki haal aa canada da, punjab baith ke vadhiya vadhiya galaan kari jao. Canada vich jinni marji mehnal karlao, banda kite ni paunchda
@randhirharry
@randhirharry Жыл бұрын
ਵੱਡੀ ਸੋਚ ਰੱਖਣ ਵਾਲੇ ਲੋਕਾਂ ਨੂੰ ਦੇਖ ਕੇ ਮਨ ਨੂੰ ਤਸੱਲੀ ਮਿਲਦੀ ਹੈ ਸਾਨੂੰ ਭਰਾਵਾ ਤੇ ਮਾਣ ਹੈ ਪ੍ਰਮਾਤਮਾ ਚੜਦੀ ਕਲਾ ਬਖਸ਼ੇ
@baljeetmander4012
@baljeetmander4012 Жыл бұрын
ਬਹੁਤ ਵਧੀਆ ਜੀ ਪੰਜਾਬ ਮੁੜਨ ਲਈ
@riverocean4380
@riverocean4380 Жыл бұрын
ਆਪਣੇ ਲੋਕਾ ਨੇ ਦੁਨੀਆ ਦੀ ਸਭ ਤੋ ਵਧੀਆ ਧਰਤੀ ਕੋਈ ਗਵਾ ਲਈ? ਇਹ ਸੋਚਣ ਦੀ ਲੋੜ ਹੈ !! ਮਹਾ ਪੰਜਾਬ ਜਿਸ ਵਿਚ ਅੱਜ ਦਾ ਇਸਲਾਮਾਬਾਦ ਅਤੇ ਦਿਲੀ ਵੀ ਸੀ, ਗੋਰਿਆ ਤੋ ਦੇ ਅਓਨ ਤੋ ਪਹਿਲਾ ਸਾਰੀਆ ਰਿਆਸਤਾ ਅੱਡ ਅੱਡ ਦੇਸ ਸਨ !! ਸਿਖਾ ਕੋਲ ਮਹਾ ਪੰਜਾਬ ਸੀ ਰਣਜੀਤ ਸਿੰਘ ਦਾ ਰਾਜ ਅਤੇ ਸਿਖ ਰਿਆਸਤਾ !! ਕੈਲੀਫ਼ੋਰਨਿਆ ਵਿਚ ਵੀ ਪਾਣੀ ਦੂਸਰੇ ਸੂਬੇ ਤੋ pipe ਹੋ ਆਓਦਾ !! ਸਿਖਾ ਕੋਲ ਦੁਨੀਆ ਦੀ ਸਭ ਤੋ ਵਧੀਆ ਧਰਤੀ ਸੀ !! ਸਿਖਾ ਨੂ ਗੋਰਿਆ ਦੀ ਲੋੜ ਨਹੀ ਸੀ - ਗੋਰਿਆ ਨੂ ਸਿਖਾ ਦੀ!! ਜਿਨਾ ਨੂ ਪਹਿਲਾ ਉਨਾ ਨੇ ਲੁਟਿਆ ਫਿਰ labor ਬਣਾ ਕੇ ਇੰਡੀਆ ਵਿਚ ਕਮ ਕਰਵਾਇਆ, South East Asia ਜਿਵੇ Malaysia, Hong Kong, China, Singapore, Australia, and UK, Canada, US ਆਦਿ. ਹਾਲੇ ਵੀ labor ਮਾਰਕੀਟ ਹੀ ਹੈ !! ਗੋਰੇ ਜਾਣ ਲਗੇ ਪੰਜਾਬ ਨੂ ਮੁਸਲਮਾਨਾ ਅਤੇ ਹਿੰਦੁਆ ਵਿਚ ਵੰਡ ਗਏ !! ਸਿਖਾ ਨੂ ਕੀ ਮਿਲਿਆ !! ਸਭ ਤੋ ਵਡੀ problem ਸਾਡੇ ਲੋਕਾ ਵਿਚ ਆਪਸ ਈਰਖਾ, corruption ਹੈ !! ਜੇ corruption ਨਾ ਹੋਵੇ ਅਤੇ ਸਾਰਾ ਕਮ ਪਾਰਦਰਸ਼ੀ ਹੋਵੇ ਤਾ ਬੁਜਰਗ ਵੀ ਪੰਜਾਬ ਵਿਚ ਰਹਿ ਸਕਦੇ ਹਨ ਜਿਵੇ ਗੋਰੇ Mexico ਜਾਂਦੇ ਹਨ ਠੰਡ ਵਿਚ !! ਜਾ ਬੁੜੇ ਗੋਰੇ ਅਮੇਰਿਕੈਨ south ਵਿਚ ਰਹਿੰਦੇ ਹਨ !ਸਿਖਾ ਕੋਲ ਦੁਨੀਆ ਦਾ ਸਭ ਤੋ ਵਡਾ ਖ਼ਜ਼ਾਨਾ ਸੀ ਅਤੇ ਸਿਖਾ ਨੂ ਗੁਰੂ ਸਾਹਿਬ ਨੇ constitution ਵੀ ਦਿਤਾ ਸੀ ਦੁਨੀਆ ਦਾ ਸਭ ਤੋ ਪਹਿਲਾ !! America ਅਤੇ UK ਨੇ democracy ਬਾਅਦ ਵਿਚ ਲਿਆਦੀ ਹੈ !! ਦੁਨੀਆ ਦੀ ਸਭ ਤੋ ਵਧੀਆ ਜਮੀਨ ਸਿਖਾ ਕੋਲ ਸੀ ਮਹਾ ਪੰਜਾਬ !! ਸਭ ਤੋ ਪਹਿਲਾ ਬੰਦੇ ਦੀ need food ਹੈ ਸਿਖ ਕਦੇ ਵੀ ਭੂਖੇ ਨਹੀ ਮਰੇ ਦੂਸਰਿਆ ਨੂ ਖਾਵਿਆ ਹੈ ! share market ਤਾ paper ਜਾਇਦਾਦ ਹੈ - ਜਮੀਨ ਅਤੇ ਸੋਨਾ ਕਦੇ ਵੀ ਖੋਏ ਨਹੀ ਜਾ ਸਕਦੇ !! ਬਿਲ ਗੇਟਸ , divorce ਤੋ ਪਹਿਲਾ ਦੁਨੀਆ ਦਾ ਸਭ ਤੋ ਅਮੀਰ ਆਦਮੀ ਸੀ ਅਤੇ ਦੁਨੀਆ ਤੋ ਸਭ ਤੋ ਵਡਾ ਕਿਸਾਨ - 5 ਲਖ acre ਦਾ ਮਾਲਕ. ਅਦਾਨੀ ਅਤੇ ਅਮ੍ਬਾਨੀ ਪੰਜਾਬ ਦੀ ਜਮੀਨ ਤੇ ਅਖ ਕਿਓ ਸੀ !! ਆਵਦੇ ਜਮੀਨ ਕਦੇ ਵੀ ਨਾ ਛਡਿਓ !!
@TheJuvsha
@TheJuvsha Жыл бұрын
ਬਹੁਤ ਵਧੀਆ interview ਯਾਦਵਿੰਦਰ ਵੀਰਜੀ । ਬਹੁਤ ਮਾਣ ਹੈ ਇਹਨਾਂ ਛੋਟੇ ਵੀਰਾਂ ਤੇ । ਸਹੀ ਪੰਜਾਬ ਦੇ ਪੁੱਤਰ ਨੇ ਤੇ ਸੋਨੇ ਤੇ ਸੁਹਾਗਾ ਇਹ ਹੈ ਕਿ ਇਹਨਾਂ ਨੇ ਆਪਣਾ ਸਿੱਖੀ ਸਰੂਪ ਨਹੀਂ ਛੱਡਿਆ। ਇਹਨਾਂ ਦੇ ਮਾਤਾ ਪਿਤਾ ਨੇ ਕਿੰਨੀ ਵਧੀਆ ਪਰਵਰਿਸ਼ ਕੀਤੀ ਹੋਵੇਗੀ ਇਹਨਾਂ ਵੀਰਾਂ ਦੀ। ਇਕ ਇਕ ਗੱਲ ਸੱਚ ਹੈ ਇਹਨਾਂ ਦੀ ਕੈਨੇਡਾ ਬਾਰੇ। White collar jobs ਦੀ ਵੀ ਕੌੜੀ ਸੱਚਾਈ ਹੈ Canada ਵਿੱਚ । ਕਦੇ ਵੀਰ ਦਾ contact ਮਿਲਿਆ ਤਾਂ ਕਰਾਂਗੇ ਗੱਲ
@radhakrishna8630
@radhakrishna8630 Жыл бұрын
ਮੇਰਾ ਵੱਡਾ ਵੀਰ ਵਿਦੇਸ਼ ਵਿਚ ਹੀ ਹੈ ਕੱਲਾ-ਕੱਲਾ ਪੁੱਤਰ ਹੈ ਮਾਂ ਬਾਪ ਬੇਚਾਰੇ ਰੋਂਦੇ ਐ ਡੈਡੀ ਨੇ ਵੀ ਸਾਰੀ ਜ਼ਿੰਦਗੀ ਵਿਦੇਸ਼ ਚ ਹੀ ਕੱਟੀ ਸਾਡਾ ਬਚਪਨ ਵੀ ਨੀ ਦੇਖਿਆ ਡੈਡੀ ਵਿਦੇਸ਼ ਤੋਂ ਆਏ ਤਾਂ ਭਰਾ ਚਲਾ ਗਿਆ ਆਪਣੀ ਭੈਣ ਮੇਰੇ ਵਿਆਹ ਤੇ ਨਾ ਆ ਸਕਿਆ ਹੁਣ ਮੈਂ ਤਾਂ ਸੋਚਿਆ ਹੈ ਕੀ ਆਪਣੇ ਬੱਚਿਆਂ ਨੂੰ ਵਿਦੇਸ਼ ਨਹੀਂ ਭੇਜਣਾ
@baggabanipal575
@baggabanipal575 Жыл бұрын
ਯਾਦਵਿੰਦਰ ਵੀਰ ਇਹੋ ਜਿਹੇ ਮੁੰਡੀਆ ਦੀ ਇੰਟਰਵਿਊ ਹੋਰ ਕਰੋ ,,( ਜੋ ਕੀ ਬਾਹਰਲੇ ਦੇਸ਼ਾਂ ਵਿੱਚੋ ਵਾਪਿਸ ਆਏ ਆ ) ਕਿਉਂਕਿ ਇਸ ਨਾਲ ਹੋਰ ਲੋਕਾਂ ਦਾ ਮੰਨ ਬਦਲੇਗਾ ,, ਸਰਕਾਰ ਨੂੰ ਵੀ ਚਾਹੀਦਾ ਵੀ ਇਸ ਚੀਜ ਨੂ ਵਧ ਤੋਂ ਵਧ ਲੋਕਾਂ ਨੂੰ ਜਾਗਰੂਕ ਕਰੇ ,, ਕਿਉਂਕਿ ਪੰਜਾਬੀ ਲੋਕ ਪਿੱਛ ਲੱਗ ਹੰਨ,, ਮਤਲਬ ਜਿਸ ਚੀਜ਼ ਮਗਰ ਪੰਜਾਬੀ ਪੈ ਗਈ ਬਸ ਫੇਰ ਸਾਰੇ ਉਮੇ ਹੀ ਕਰਨਗੇ 🙏🙏🙏🙏🙏🙏🙏🙏🙏
@parminderkaurgill9000
@parminderkaurgill9000 Жыл бұрын
ਜਿਉਂਦੇ ਰਹੋ ਪੁਤਰੋ ਜੀ ਆਇਆ ਨੂੰ ਤੁਸੀ ਆਪਣੇ ਘਰ ਆ ਗਏ
@pbx-preetsingh295
@pbx-preetsingh295 Жыл бұрын
ਬਹੁਤ ਵਧੀਆ ਕੀਤਾ ਤੁਸੀਂ, ਜ਼ਿੰਦਗੀ ਵਾਰ ਵਾਰ ਨਹੀਂ ਮਿਲ਼ਦੀ ਨਾਲੇ ਪੰਜਾਬ ਚ ਸਰਦਾਰੀ ਏ , ਪੰਜਾਬ ਚ ਸਭ ਸਹੁਲਤਾਂ ਬੱਸ ਬੰਦੇ ਚ ਸਬਰ ਹੋਣਾ ਚਾਹੀਦਾ
@SukhdevSingh-lm8ch
@SukhdevSingh-lm8ch Жыл бұрын
ਸਭ ਤੋਂ ਵਧੀਆ ਸੰਤ ਬਣ ਜਾਓ ਮੌਜਾ ਹੀ ਮੌਜਾ ਬਾਕੀ ????
@ajmerdhillon3013
@ajmerdhillon3013 Жыл бұрын
ਵਧਿਆ ਸੋਚ ਦੇ ਮਾਲਕ ਨੇ ਇਹ ਛੋਟੇ ਵੀਰ ,ਬਿਲਕੁਲ ਸੱਚ ਬੋਲ ਰਹੇ ਹਨ,ਬਾਕੀ ਜੋ ਹੁਣ ਜਾ ਰਹੇ ਹਨ ਉਹਨਾਂ ਦੀ ਮਰਜ਼ੀ ।ਇਹਨਾਂ ਨੇ ਥੋੜ੍ਹੇ ਸਮੇ ਵਿੱਚ ਕਨੈਡਾ ਦਾ ਸੱਚ ਪਹਿਚਾਣ ਲਿਆ।
@riverocean4380
@riverocean4380 Жыл бұрын
ਆਪਣੇ ਲੋਕਾ ਨੇ ਦੁਨੀਆ ਦੀ ਸਭ ਤੋ ਵਧੀਆ ਧਰਤੀ ਕੋਈ ਗਵਾ ਲਈ? ਇਹ ਸੋਚਣ ਦੀ ਲੋੜ ਹੈ !! ਮਹਾ ਪੰਜਾਬ ਜਿਸ ਵਿਚ ਅੱਜ ਦਾ ਇਸਲਾਮਾਬਾਦ ਅਤੇ ਦਿਲੀ ਵੀ ਸੀ, ਗੋਰਿਆ ਤੋ ਦੇ ਅਓਨ ਤੋ ਪਹਿਲਾ ਸਾਰੀਆ ਰਿਆਸਤਾ ਅੱਡ ਅੱਡ ਦੇਸ ਸਨ !! ਸਿਖਾ ਕੋਲ ਮਹਾ ਪੰਜਾਬ ਸੀ ਰਣਜੀਤ ਸਿੰਘ ਦਾ ਰਾਜ ਅਤੇ ਸਿਖ ਰਿਆਸਤਾ !! ਕੈਲੀਫ਼ੋਰਨਿਆ ਵਿਚ ਵੀ ਪਾਣੀ ਦੂਸਰੇ ਸੂਬੇ ਤੋ pipe ਹੋ ਆਓਦਾ !! ਸਿਖਾ ਕੋਲ ਦੁਨੀਆ ਦੀ ਸਭ ਤੋ ਵਧੀਆ ਧਰਤੀ ਸੀ !! ਸਿਖਾ ਨੂ ਗੋਰਿਆ ਦੀ ਲੋੜ ਨਹੀ ਸੀ - ਗੋਰਿਆ ਨੂ ਸਿਖਾ ਦੀ!! ਜਿਨਾ ਨੂ ਪਹਿਲਾ ਉਨਾ ਨੇ ਲੁਟਿਆ ਫਿਰ labor ਬਣਾ ਕੇ ਇੰਡੀਆ ਵਿਚ ਕਮ ਕਰਵਾਇਆ, South East Asia ਜਿਵੇ Malaysia, Hong Kong, China, Singapore, Australia, and UK, Canada, US ਆਦਿ. ਹਾਲੇ ਵੀ labor ਮਾਰਕੀਟ ਹੀ ਹੈ !! ਗੋਰੇ ਜਾਣ ਲਗੇ ਪੰਜਾਬ ਨੂ ਮੁਸਲਮਾਨਾ ਅਤੇ ਹਿੰਦੁਆ ਵਿਚ ਵੰਡ ਗਏ !! ਸਿਖਾ ਨੂ ਕੀ ਮਿਲਿਆ !! ਸਭ ਤੋ ਵਡੀ problem ਸਾਡੇ ਲੋਕਾ ਵਿਚ ਆਪਸ ਈਰਖਾ, corruption ਹੈ !! ਜੇ corruption ਨਾ ਹੋਵੇ ਅਤੇ ਸਾਰਾ ਕਮ ਪਾਰਦਰਸ਼ੀ ਹੋਵੇ ਤਾ ਬੁਜਰਗ ਵੀ ਪੰਜਾਬ ਵਿਚ ਰਹਿ ਸਕਦੇ ਹਨ ਜਿਵੇ ਗੋਰੇ Mexico ਜਾਂਦੇ ਹਨ ਠੰਡ ਵਿਚ !! ਜਾ ਬੁੜੇ ਗੋਰੇ ਅਮੇਰਿਕੈਨ south ਵਿਚ ਰਹਿੰਦੇ ਹਨ !!
@Manjinder.singh.grewal
@Manjinder.singh.grewal Жыл бұрын
ਵੀਰ ਜਿਸ ਦਾ ਮਗਰ ਪੰਜਾਬ ਚ ਚੰਗਾ ਸਰਦਾ ਉਹ ਵਾਪਸ ਆ ਸਕਦਾ । ਇਹ ਵੀਰ ਦਾ ਘਰਵਾਰ ਤੋ ਪਤਾ ਲੱਗਦਾ ਕਿ ਬਾਬੇ ਨਾਨਾਕ ਦੇ ਮੇਹਰ ਹੈ । ਪਰ ਜਾਦਾਤਰ ਪ੍ਰਵਾਸ ਗਰੀਬੀ ਦੂਰ ਕਰਨ ਲਈ ਹੁੰਦਾ ਮੈ ਵੀ ਕਨੈਡਾ ਤੇ ਵਾਪਸ ਆਉਣ ਵਾਰੇ ਕਈ ਸਾਲ ਤਾ ਸੋਚ ਨਹੀ ਸਕਦੇ ਕਿਉਕਿ ਪੰਜਾਬ ਚ ਜਮੀਨ ਜਾਇਦਾਦ ਐਨੀ ਨਹੀ 🙏
@parmesarsinghgrewal271
@parmesarsinghgrewal271 Жыл бұрын
Ina de jamin carorra I vich vikn lag gi hor koi gal ne
@exploretheworldwithtwofrin5910
@exploretheworldwithtwofrin5910 Жыл бұрын
Veer 100 vicho 70 bnde oh hunde jjna kol 20 kiliya ron upar jmeen te ya gov jobs shad k jaa rhe dso kihde paseo greeb aa oh
@vivekbajaj2362
@vivekbajaj2362 Жыл бұрын
ਬੁੱਡ ਪਾੜ ਗਈ ਇੰਨਾ ਦੀ ਕੰਮ ਕਰਕੇ ਹੁਣ ਸਿਆਣੇ ਬਣੀ ਜਾਂਦੇ ਆ
@deoroysingh1986
@deoroysingh1986 Жыл бұрын
Nhi veere, ehe hadd harami ne
@exploretheworldwithtwofrin5910
@exploretheworldwithtwofrin5910 Жыл бұрын
@@vivekbajaj2362 ... chlo agliya nu padvake akal aa gye kyiya nu te padvake v nhi aundi lahu luhaan krvaye jande sare umara 🤣🤣🤣🤣
@talwindersingh8929
@talwindersingh8929 Жыл бұрын
ਜੋ ਅਸੀ ਪੰਜਾਬ ਛੱਡ ਰਹੇ ਹਾਂ ਇਕ ਗੱਲ ਯਾਦ ਰੱਖੋ ਸਾਨੂੰ ਇਹ ਜਵਾਨੀ ਜਨਮ ਦੁਆਰਾ ਨਹੀ ਮਿਲਣਾ। ਸਾਡੇ ਮਾਂ-ਬਾਪ ਪੰਜਾਬ ਇਕੱਲੇ ਰਹਿ ਜਾਂਦੇ ਹਨ ਜਿਨਾ ਬੱਚਿਆ ਨੇ ਕੈਨੇਡਾ ਜਨਮ ਲਿਆ ਉਹਨਾ ਨੇ ਆਪਣੇ ਮਾਂ-ਬਾਪ ਸਾਂਭਣੇ ਨਹੀ। ਅਸੀ ਪੰਜਾਬ ਵਿੱਚ ਚੰਗਾ ਕੰਮਕਾਰ ਛੱਡ ਕੇ ਵੀ ਜੀਵਨ ਦਾ ਵਡਮੁੱਲਾ ਸਮਾਂ ਆਪਣੀ ਜਵਾਨੀ ਆਪਣਾ ਘਰ-ਪਰਿਵਾਰ ਛੱਡ ਕੇ ਪਤਾ ਨਹੀ ਕਿਉ ਬਾਹਰ ਭੱਜ ਰਹੇ ਹਾਂ ।ਜੀਵਨ ਦਾ ਇਹ ਬੇਸ਼ਕੀਮਤੀ ਸਮਾ ਦੁਆਰਾ ਨਹੀ ਮਿਲਣਾ
@kiranpalsingh2708
@kiranpalsingh2708 Жыл бұрын
ਹਰ ਬੰਦੇ ਦੇ ਆਪਣੇ ਹਾਲਾਤ ਤੇ ਸੋਚ ਹੈ, ਇਥੇ ਵੀ ਲੋਕ ਮਾਪਿਆ ਨੂੰ ਸਾਂਭਦੇ ਹਨ, ਬਾਣੀ ਪੜ੍ਹਦੇ ਹਨ, ਪੰਜਾਬ ਤਾਂ ਸਾਡਾ ਆਪਣਾ ਹੈ ਹੀ ਤੇ ਰਹੇਗਾ !
@puneetsharma4160
@puneetsharma4160 Жыл бұрын
ਸਾਡੀ ਗਲੀ ਵਿਚੋਂ ਇੱਕ ਪ੍ਰੋਫੈਸਰ ਆਪਣੇ ਮਾਂ ਪਿਉ ਛੱਡ ਕੇ ਚਲ ਗਿਆ ਸੀ 20 ਸਾਲ ਪਹਿਲਾ,ਓਹ ਸੰਪਨ ਸੀ ਪਰ ਇੱਕਲੇ ਰਹਿ ਗਏ, ਮੁੜ ਕੇ ਓਹ ਦੋਨੋ 2,3 ਸਾਲ ਚ ਹੀ ਮਰ ਗਏ, ਮਾ ਪਹਿਲਾ ਅਪੰਗ ਸੀ, ਪਿਓ ਦੇ ਚੋਟ ਲਗ ਗਈ,ਪਰ ਮੇਰੇ ਹਿਸਾਬ ਨਾਲ ਓਹਨੂੰ ਜਾਣਾ ਨਿ ਚਾਹੀਦਾ ਸੀ ਕੇ ਜਾਣਾ ਹੀ ਸੀ ਇਕੱਲਾ ਆਪ ਚਲ ਜਾਂਦਾ ਫੈਮਿਲੀ ਛੱਡ ਜਾਂਦਾ
@Param1984peace
@Param1984peace Жыл бұрын
Main friend de Nal viyah card den gaya c bhut ghar gYa jithe maa baap reh rahe c te bache sare de sare Canada ..even jo app government job retire Ohna de bache v ..
@Iqbal.1.1
@Iqbal.1.1 Жыл бұрын
Sir ਤੁਹਾਡਾ onha bachhian ਦੇ ਵਾਰੇ ਕੀ ਕਹਿਣਾ ਹੈ jehre ਇਥੇ ਹੀ mapian ਨੂ pareshan ਕਰਦੇ hun
@Iqbal.1.1
@Iqbal.1.1 Жыл бұрын
@@puneetsharma4160 दुनिया में Kitna gum है Sir ਤੁਸੀਂ ਵੀ ਕੁੱਝ money ਅਪਣੇ budhape ਵਾਸਤੇ ਬੱਚਾ के ਰੱਖ लिए
@bellehundal8213
@bellehundal8213 Жыл бұрын
Thank you for the message to all those who think Canada is a place where money grows on trees. I always tell my family in Punjab that you guys are kings in Punjab. Life is very tough and difficult here and a very lonely country.
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਮਾ ਦੀ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ
@travelfun3812
@travelfun3812 Жыл бұрын
Our third world is better
@kaurmeet3888
@kaurmeet3888 Жыл бұрын
ਵਾਹਿਗੁਰੂ ਮੇਹਰ ਕਰਨ ਸਾਡੇ ਪੰਜਾਬ ਉੱਤੇ ਆਪਣੇ ਪੰਜਾਬੀਆ ਨੂੰ ਆਪਣੇ ਪੰਜਾਬ ਲਈ ਵਾਪਸ ਆਉਣਾ ਚਾਹੀਦਾ ਤੇ ਆਪਣਾ ਰਾਜ ਕਾਇਮ ਕਰੀਏ
@balkourdhillon5402
@balkourdhillon5402 Жыл бұрын
ਜਿਉਂਦੇ ਰਹੋ ਪੁੱਤਰਾ ਧੰਨਵਾਦ ਬਚਾਉ ਜੇ ਬਚਾ ਸਕਦੇ ਹੋ ਭੁੱਲੀ ਭਟਕਦੀ ਜਵਾਨੀ ਨੂੰ ਬਚਾ ਲਵੋ ਗੁਰੂ ਸਾਹਿਬ ਜੀ ਬਚਾ ਲਵੋ ਇਸ ਫੁਲਵਾੜੀ ਭੁਲ ਗਏ ਭਟਕ ਗਏ ਹਾਂ ਤਾਂ ਤੁਹਾਡੇ ਹੀ ਵਾਹਿਗਰੂ ਵਾਹਿਗਰੂ ਵਾਹਿਗਰੂ ਵਾਹਿਗਰੂ ਵਾਹਿਗਰੂ ਜੀ।
@hunterchahalable
@hunterchahalable Жыл бұрын
ਇਹਨਾਂ ਦੋਵਾਂ ਭਰਾਵਾਂ ਨੇ ਬੇਹੱਦ ਸਹੀ ਅਤੇ ਚੰਗਾ ਫੈਸਲਾ ਲਿਆ ਹੈ , ਇਹ ਬੇਟੇ ਨਰਕ ਚੋਂ ਨਿੱਕਲ ਗਏ ਹਨ , ਅਤੇ ਚੰਗੀ ਕਿਸਮਤ ਨਾਲ ਦੁਬਾਰਾ ਸਵੱਰਗ ਵਿੱਚ ਵਾਪਸ ਆ ਗਏ ਹਨ , ਯਾਦਵਿੰਦਰ ਯਾਦੂ ਬਾਈ ਜੀ ਨੇ ਇੰਟਰਵਿਊ ਵਿੱਚ ਬਹੁਤ ਚੰਗੇ ਸਵਾਲ ਪੁੱਛੇ ਹਨ , ਇਹ ਇੰਟਰਵਿਊ ਹਰ ਪੰਜਾਬੀ ਵਿਦਿਆਰਥੀ ਨੂੰ ਸੁਨਣੀ ਚਾਹੀਦੀ ਆ ਜਿਹੜੇ ਕੈਨੇਡਾ ਜਾਣ ਦੇ ਚਾਹਵਾਨ ਨੇ , ਪੁੱਤਰੋ ਜੇ ਤੁਸੀ ਕੈਨੇਡਾ ਆਉਣਾ ਹੈ ਤਾਂ ਇਹ ਸੋਚਕੇ ਆਇਓ ਕਿ ਤੁਸੀਂ ਨਰਕ ਚ ਡਿੱਗਣ ਚੱਲੇ ਹੋ , ਜਿਹੜੇ ਕੋਰਸ ਕਰੋਗੇ ਓਹ ਤਾਂ ਸਿਰਫ ਪੱਕੇ ਹੋਣ ਲਈ ਹੈ , ਨੌਕਰੀ ਤਾਂ ਮਿਲਣੀ ਹੀ ਨਹੀਂ ਹੈ , ਤੁਹਾਨੂੰ ਸਿਰਫ ਸਖ਼ਤ ਲੇਵਰ ਕਰਨੀ ਪੈਣੀ ਹੈ ਜਿਹੜੀ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਤੁਹਾਨੂੰ ਕਿੰਨੇ ਔਖੇ ਹੋਣਾ ਪਵੇਗਾ , ਇਸੇ ਲਈ ਮੈ ਨਰਕ ਸ਼ਬਦ ਵਰਤਿਆਂ ਹੈ ! ਕਿ ਤੁਸੀ ਨਰਕ ਚ ਡਿੱਗਣ ਜਾ ਰਹੇ ਹੋ , ਰੋਟੀ ਤਾਂ ਪੰਜਾਬ ਵਿੱਚ ਮਿਲ ਹੀ ਜਾਂਦੀ ਆ ,ਕੈਨੇਡਾ ਚ ਤਾਂ ਹੁਣ ਰੋਟੀ ਮਿਲਣੀ ਵੀ ਮੁਸ਼ਕਿਲ ਹੋ ਗਈ ਹੈ ਜੋ ਅਕਸਰ ਹੀ ਬੱਚੇ ਗੁਰਦਵਾਰੇ ਖਾਣ ਜਾਂਦੇ ਨੇ ,,!!!
@gaganaulakh8624
@gaganaulakh8624 Жыл бұрын
I'm 1000% agreed with you, you are the best example please aware every punjabi community sikh kaum veer main tan aap wapis aoun nu sochdan
@civiltech7219
@civiltech7219 Жыл бұрын
Veer aayo veer tusi jroor aayo apne punjab ch kum karo yrr
@punjabipeople345
@punjabipeople345 Жыл бұрын
😊 ਮੇਰੇ ਹਿਸਾਬ ਨਾਲ ਬਾਹਰ ਜਾਣਾ ਬੁਰੀ ਗੱਲ ਨਹੀਂ,, ਪਰ ਇਕ ਲਾਈਨ ਖਿੱਚ ਦਿਤੀ ਜਾਵੇ ਪੈਸੇ ਦੀ,, ਕੀ ਮੈਂ ਐਨੇ ਪੈਸੇ ਕਮਾਉਣੇ ਹਨ,, ਉਸ ਤੋਂ ਬਾਅਦ ਮੈਂ ਵਾਪਿਸ ਆ ਜਾਣਾ,, ਪੰਜਾਬ ਆ ਕੇ ਵਪਾਰ ਕਰੋ , ਨਾਲ 4 ਹੋਰ ਬੰਦਿਆਂ ਨੂੰ ਵੀ ਕੱਮ ਦਿਓ, ਆਪਣੇ ਪਿੰਡ ਸ਼ਹਿਰ ਨੂੰ ਵਦੀਆਂ ਬਣਾਓ ਤਾਂ ਜੋ ਹੋਰ ਕੋਈ ਸਾਡੇ ਵਾਂਗੂ ਘਰ ਸ਼ਡਣ ਲਈ ਮਜਬੂਰ ਨਾ ਹੋਵੇ 😊😊😊😊😊
@RAJWINDERSINGH-rc5vy
@RAJWINDERSINGH-rc5vy Жыл бұрын
Bai ik ਰੇਹੜੀ ਲੋਣ ਵਾਲਾ ਬਿਹਾਰੀ 2000,2500 ਸੋ ਰੁਪਈਆ ਬਨੋਦੇ ਨੇ ਪਰ ਆਪਾ ਸ਼ਰਮ ਮੰਨਦੇ ਹਾਂ 🙏🙏🙏
@sahilagnihotri67
@sahilagnihotri67 Жыл бұрын
Nahi bande paise yaar badi koshish kari dayi Jana hi paenda
@kiranpalsingh2708
@kiranpalsingh2708 Жыл бұрын
ਰੇਹੜੀ ਲਾਉਣ ਨਾਲ ਫੋਕੀ ਸਰਦਾਰੀ ਕਾਇਮ ਨਹੀਂ ਰਹਿੰਦੀ, ਸਾਡੇ ਲੋਕ ਹੀ ਜੀਣ ਨਹੀਂ ਦਿੰਦੇ ?
@IcY_47
@IcY_47 Жыл бұрын
Bahiey koi v kmm nu krn ch shrm ni mnde
@klairtv5698
@klairtv5698 Жыл бұрын
Shai kiya mai Jalandhar toh a rehdi wale bahot paise kamonde a dukana nalo jaida paise kamonde a kai customer free vich kah ke chal jande rash hon karke
@civiltech7219
@civiltech7219 Жыл бұрын
Veer Tu theek keha main ludhaine rehna aa sade ghar kol behyari aa ke per month 70 80 hzaar kma rehay ne oh v ek bus fish sale karke
@ajmerdhillon3013
@ajmerdhillon3013 Жыл бұрын
ਬਹੁਤ ਥੋੜੇ ਬਜ਼ੁਰਗ ਉੱਥੇ ਰਹਿਣਾ ਚੁਹੱਦੇ ਹਨ ਪਰ ਪਿਨਸ਼ਨ ਦੇ ਲਾਲਚ ਕਰਕੇ ਉੱਥੇ ਬੈਠੇ ਹਨ ਜਾ ਕਹਿ ਲਓ ਅਸੀਂ ਪੈਸੇ ਦੇ ਪੁੱਤ ਹਾਂ ਸਾਨੂੰ ਅਸਲੀ ਜ਼ਿੰਦਗੀ ਅਸੀਂ ਭੁੱਲ ਗਏ ਹਾਂ।ਸਭ ਤੋਂ ਜ਼ਿਆਦਾ ਕੰਮ ਸਾਡੇ ਪੰਜਾਬੀ ਪਰਵਾਰ ਬਜ਼ੁਰਗਾਂ ਤੋਂ ਕੰਮ ਕਰਵਾਉਂਦੇ ਹਨ।
@Merapeo877
@Merapeo877 Жыл бұрын
Tusi paise de put aa ta hi tusi dharm change Kar leya nahi ta tusi aj rajput hunde kyo k Dhillon di history Jodhpur de rajputa nu belong kardi aa
@kiranpalsingh2708
@kiranpalsingh2708 Жыл бұрын
@@Merapeo877 ਨਫਰਤ ਵਿੱਚ ਹੀ ਜਿੰਦਗੀ ਗੁਜਾਰਨੀ ਹੈ ?
@Merapeo877
@Merapeo877 Жыл бұрын
@@kiranpalsingh2708 a tu avde thekedara nu push jehre daily beh k sara din sanu Rishte dinde firde aa Tainu pta ess chiz vich tusi v brabar de shamil o tusi loka ne ohna nu support kiti te Sade varge loka nu nafrat to bina rehan vale dharm de loka nu v soch change karn li majoor kita hoya
@ankushkamboj6439
@ankushkamboj6439 Жыл бұрын
Great thoughts,great mindset and good initiative,first time I have seen that somebody came back from foreign land and appreciated to our beloved mother punjab land 🙏Thanks brother
@larcm3
@larcm3 Жыл бұрын
ਮੈਂ ਤੇ ਮੇਰੀ ਪਤਨੀ ਵੀ ਵਾਪਸ ਇੰਡੀਆ ਆਉਣ ਬਾਰੇ ਸੋਚਣ ਦਏ ਹਾਂ। ਰੱਬ ਕਿਰਪਾ ਕਰੇ
@manveersinghlail9478
@manveersinghlail9478 Жыл бұрын
Veere tusi kitho
@larcm3
@larcm3 Жыл бұрын
@@manveersinghlail9478 ਕਨੇਡਾ ਵਿਚ ਹਾਂ ਜੀ
@iammanpreetchanne
@iammanpreetchanne Жыл бұрын
Veere change paise kathe karo. Ki business karna sab planning socho ethe sab badhiya.
@klairtv5698
@klairtv5698 Жыл бұрын
Punjab vich kitho
@tirathkaur847
@tirathkaur847 Жыл бұрын
ਆ ਜਾਉ ਜੀ ਤੁਹਾਡਾ ਸੁਆਗਤ ਕਰਾਂਗੇ ਬੱਸ ਸਬਰ ਰੱਖਣਾ ਵਾਹਿਗੁਰੂ ਤੇ ਭਰੋਸਾ ਰੱਖਣਾ🙏🙏❤️
@gurwindersinghkang
@gurwindersinghkang Жыл бұрын
ਬਹੁਤ ਵਧੀਆ ਕੀਤਾ ਨੌਜਵਾਨੋ ਪ੍ਰਮਾਤਮਾ ਤੂਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@sumeeet2111
@sumeeet2111 Жыл бұрын
ਜਿਸ ਜਿਸ ਨੂੰ ਠੀਕ ਲੱਗਦਾ ਆਵਦਾ ਦੇਖਕੇ ਆ ਜਾਓੁ। ਜਿੱਥੇ ਜਿਸਦਾ ਜੀਅ ਕਰਦਾ ਆਵਦਾ ਜਿੱਥੇ ਜਿਹੜਾ ਸੌਖਾ ਮੰਨਦਾ ਹੱਸਕੇ ਜਾਓ ਯਰ। ਇਹ ਜਿੰਦਗੀ ਇੱਕ ਹੀ ਆ। ਇਸਦਾ ਲਾਭ ਲਓ
@punjabipeople345
@punjabipeople345 Жыл бұрын
😊 ਮੇਰੇ ਹਿਸਾਬ ਨਾਲ ਬਾਹਰ ਜਾਣਾ ਬੁਰੀ ਗੱਲ ਨਹੀਂ,, ਪਰ ਇਕ ਲਾਈਨ ਖਿੱਚ ਦਿਤੀ ਜਾਵੇ ਪੈਸੇ ਦੀ,, ਕੀ ਮੈਂ ਐਨੇ ਪੈਸੇ ਕਮਾਉਣੇ ਹਨ,, ਉਸ ਤੋਂ ਬਾਅਦ ਮੈਂ ਵਾਪਿਸ ਆ ਜਾਣਾ,, ਪੰਜਾਬ ਆ ਕੇ ਵਪਾਰ ਕਰੋ , ਨਾਲ 4 ਹੋਰ ਬੰਦਿਆਂ ਨੂੰ ਵੀ ਕੱਮ ਦਿਓ, ਆਪਣੇ ਪਿੰਡ ਸ਼ਹਿਰ ਨੂੰ ਵਦੀਆਂ ਬਣਾਓ ਤਾਂ ਜੋ ਹੋਰ ਕੋਈ ਸਾਡੇ ਵਾਂਗੂ ਘਰ ਸ਼ਡਣ ਲਈ ਮਜਬੂਰ ਨਾ ਹੋਵੇ 😊😊😊😊😊
@GS-vs7zf
@GS-vs7zf Жыл бұрын
ਬਾਈ ਮੈਂ ਵੀ ਕੈਲਗਰੀ ਰਹਿੰਦਾ ਹਾਂ, ਮੇਰੀ ਤੇ ਮੇਰੀ ਪਤਨੀ ਦੀ ਵਾਈਟ ਕਾਲਰ ਜੋਬ ਆ ,,ਵਧੀਆ ਪੈਸਾ ਬਣ ਰਿਹਾ ਆ, ਪਰ ਪਰਿਵਾਰ ਦੀ ਘਾਟ ਹੈ , ਬੇਗਾਨਗੀ ਹੈ ਇਕੱਲਤਾ ਵੀ ਹੈ ਪਰ ਮਨ ਤਕੜਾ ਕਰ ਇਹ ਸੋਚ ਲਿਆ ਹੈ ਕਿ ਪੰਜਾਬ ਜਾਉ ਪਰ ਕੁੱਝ ਪੈਸਾ ਖੱਟ ਕੇ , ਜਿਵੇਂ ਪੁਰਾਣੇ ਪੰਜਾਬੀ ਕਰਦੇ ਸੀ। ਆਪਣੀ ਜ਼ਿੰਦਗੀ ਦੇ ਕੁੱਝ ਸਾਲ ਕਨੈਡਾ ਨੂੰ ਦਿਉ , ਤਾਕਿ ਪੰਜਾਬ ਮੁੜ ਵਸੇਬਾ ਸੋਖਾਂ ਹੋਜੇ। ਬਾਕੀ ਜ਼ਿੰਦਗੀ ਜ਼ਿੰਦਾਬਾਦ ਕਰਕੇ ਜਿਉ,, ਦੁਨੀਆ ਤੇ ਕੁਝ ਵੀ ਸੰਪੂਰਨ ਤੇ ਪਰਫੈਕਟ ਨੀ।
@tirathsingh6539
@tirathsingh6539 Жыл бұрын
ਬਿਲਕੁਲ ਸਹੀ ਜੀ ਭਾਅਜੀ ਇੱਕਲੇ ਕਿਉਂ ਕਿਵੇਂ ਤੁਸੀ ਇਥੇ ?
@sarbsukhsingh8347
@sarbsukhsingh8347 Жыл бұрын
ਜਰਾ ਸੋਚ ਸਮਝ ਕੇ ਬਾਈ ਜੀ। ਜੀਰੇ ਵਾਲੀ ਫੈਕਟਰੀ ਨੇ ਦੇਖੋ ਕੀ ਹਾਲ ਕੀਤਾ ਲੋਕਾਂ ਦਾ। ਇਹ ਕੰਮ ਪੰਜਾਬ ਵਿਚ ਥਾਂ-ਥਾ ਤੇ ਚੱਲ ਰਿਹਾ ਬੱਸ ਹਜੇ ਪੱਤੇ ਨਹੀ ਖੁੱਲੇ। 2017 to 2021 ਤੱਕ ਮੈਂ ਬੜਾ ਨਿਰਾਜ ਤੇ ਦੁੱਖੀ ਸੀ ਕਿ ਕਿਵੇਂ ਲੋਕ ਪੰਜਾਬ ਛੱਡ ਭੱਜ ਰਹੇ। ਪਰ ਫਿਰ ਆਪਣੇ ਇੱਕੋ ਕੁਦਰਤੀ ਸੋਮੇ ਦਾ ਸ਼ੋਸ਼ਣ ਹੁੰਦੇ ਵੇਖ ਮੈਂ ਡੋਲ ਗਿਆ। ਪਤਾ ਨਹੀਂ ਅੱਗੇ ਕੀ ਲਿਖੀਆ।
@Davindergill1313
@Davindergill1313 Жыл бұрын
ਸਾਲਾ ਮੈਂਨੂੰ ਵੀ 1 ਸਾਲ ਵਿਚ ਹੀ ਪਤਾ ਲੱਗ ਗਿਆ ਦਿਲ ਨਹੀਂ ਲੱਗਦਾ ਹੁਣ ਇੰਗਲੈਂਡ ਵਿਚ
@HarmandeepSingh-mv8xd
@HarmandeepSingh-mv8xd Жыл бұрын
@@sarbsukhsingh8347 bai jeera factory bnd ho gyi... Lok v stand lae rahe aa... Kuchh ta ethe improve ho riha
@sarbsukhsingh8347
@sarbsukhsingh8347 Жыл бұрын
@@HarmandeepSingh-mv8xd bilkul band hoyi hai Bai parr jo enna paani khraab kita ki oh dobara pehla vrga ho skda? Namunkin..
@GurmeetSingh-vq9pj
@GurmeetSingh-vq9pj Жыл бұрын
ਜੋ ਵੀਰਾਂ ਨੇ ਵੀਡੀਓ ਦੇ ਆਖਰ ਤੇ ਗੱਲ ਕਹੀ ਆ, ਉਸ ਤੇ ਸਾਨੂੰ ਬਹੁਤ ਗੌਰ ਕਰਨ ਦੀ ਲੋੜ ਹੈ। ਜੇ ਪੰਜਾਬ ਸਾਡੇ ਹੱਥੋਂ ਗਿਆ, ਤਾਂ ਸਾਨੂੰ ਭਾਰਤ ਵਿੱਚ ਗਲੀ ਦੀ ਕੁੱਤੀ ਨੇ ਵੀ ਨਹੀਂ ਪੁੱਛਣਾਂ।🙏🏻💯
@jogasingh1643
@jogasingh1643 Жыл бұрын
ਜਿਸ ਦੀ ਪੰਜਾਬ ਵਿੱਚ 20 ਤੋਂ 25 ਕਿਲੇ ਜਮੀਨ ਆ ਜਾ ਕਿਹ ਲਵੋ ਪੰਜਾਬ ਵਿੱਚ ਕੰਮ ਸੈਟ ਆ ਉਸ ਲਈ ਜਾਣਾ ਗਲਤ ਆ ਬਾਕੀ ਆਪੋ ਆਪਣੀ ਸੋਚ ਆ ਜਿੱਥੇ ਵੀ ਰਹੋ ਵਾਹਿਗੁਰੂ ਦਾ ਨਾਮ ਲਵੋ ਤੇ ਅਨੰਦ ਨਾਲ ਜ਼ਿੰਦਗੀ ਜੀਓ
@gurjindersingh199
@gurjindersingh199 Жыл бұрын
I'm born and raised in Canada. I rather live in India if I had the choice and family support. God bless India.
@ravinderrandhawa2327
@ravinderrandhawa2327 Жыл бұрын
ਮੈਂ ਖੁਦ 1997 ਵਿੱਚ ਜਰਮਨ ਗਿਆ ਸੀ,2002 ਵਿੱਚ ਪੱਕਾ ਹੋ ਗਿਆ ,ਪਰ ਹੁਣ 2018 ਵਿੱਚ ਵਾਪਸ ਪੰਜਾਬ ਆ ਗਿਆ ਹਾਂ
@TheMrsamar123
@TheMrsamar123 Жыл бұрын
ਮੁੜਣ ਨੂੰ ਸਭ ਦਾ ਦਿਲ ਕਰਦਾ, ਪਰ ਬਥੇਰੀਆਂ ਗੱਲਾਂ ਹੁੰਦੀਆਂ ਬੰਦਾ ਤਾਂ ਹੀ ਵਾਪਸ ਨੀ ਆਉਂਦਾ
@bsingh7247
@bsingh7247 Жыл бұрын
ਇਹ ਸਹੀ ਕਿਹਾ ਹੈ ਅਸੀ ਵੀ ਤੀਹ ਸਾਲ ਤੋ ਕਨੇਡਾ ਹਾ ਹਲਾਤ ਸਹੀ ਹਨ ਆਉਣ ਵਾਲੀ ਨਸਲ ਦਾ ਵੀ ਕੋਈ ਭਵਿੱਖ ਨਹੀ ਤੇ ਹੁਣ ਤਾ ਘਰ ਵੀ ਲੈਣਾ ਔਖਾ ਹੈ ਹੋਲੀ ਹੋਲੀ ਲੋਕ ਮੁੜਨਾ ਸ਼ੁਰੂ ਕਰ ਲੈਣਗੇ
@inderjitchahal305
@inderjitchahal305 Жыл бұрын
ਬਹੁਤ ਵਧੀਆ ਸੋਚ ਹੈ ਇਹਨਾਂ ਮੁੰਡਿਆਂ ਦੀ ਰੱਬ ਤਰੱਕੀ ਬਖਸ਼ੇ ਪਰਵਾਸ ਲਈ ਸਿਸਟਮ ਜਿਮੇਂਵਾਰ ਹੈ ਲੀਡਰ ਪੰਜਾਬ ਪੁਲਿਸ ਅਤੇ ਸਾਡੀ ਨਿਆਂ ਪ੍ਰਣਾਲੀ ਮੈਂ ਖੁਦ ਗਿਆਰਾਂ ਸਾਲ ਯੂਰਪ ਰਿਹਾ ਵੀਹ ਸਾਲ ਪਹਿਲਾਂ ਵਾਪਸ ਪੰਜਾਬ ਆ ਗਿਆ ਸੀ
@factspk373
@factspk373 Жыл бұрын
ਬਾਈ ਕੋਲ ਤਾਂ ਜ਼ਮੀਨ ਜਾਇਦਾਦ ਆ ਤਕੜੀ। ਮਾੜੇ ਘਰਾਂ ਵਾਲੇ ਕਿਵੇਂ ਮੁੜਨ ਇਹ ਦੱਸੋ ਅਸਲੀ ਓਹੋ ਔਖਾ ਕੰਮ ਆ
@blackeagle9432
@blackeagle9432 Жыл бұрын
Right
@NavdeepSingh-uc7sy
@NavdeepSingh-uc7sy Жыл бұрын
​@@blackeagle9432 ji
@gurpalsingh6328
@gurpalsingh6328 Жыл бұрын
right aa veer
@lovepreetsingh1671
@lovepreetsingh1671 Жыл бұрын
ਗੱਲ ਤਾਂ ਇਹ ਆ ਕਿ ਦੋਨਾਂ ਵੀਰਾਂ ਨੇ ਉਧਾਰਨ ਬੰਨ ਦਿੱਤੀ ਆ। ਜੇਰੇ ਕਹਿੰਦੇ ਸੀ ਤੁਸੀਂ ਆਪ ਕਿਉ ਨਹੀਂ ਆਉਂਦੇ ਵਾਪਿਸ, ਉਹਨਾਂ ਦੇ ਮੂੰਹ ਤੇ ਤਾਂ ਬਾਈ ਨੇ ਵਲੇਟ ਵਲੇਟ ਥਪੜੇ ਦਿੱਤੇ ਆ
@jassabrar1632
@jassabrar1632 Жыл бұрын
ਮਾ ਬਾਪ ਦੀ ਸੇਵਾ ਕਰੋ ਵੀਰ। ਜਿਉਂਦੇ ਵਸਦੇ ਰਹੋ🙏
@dilbagpannu7799
@dilbagpannu7799 Жыл бұрын
ਬਹੁਤ ਵਧੀਆ ਫੈਸਲਾ ਲਿਆ ਗਿਆ ਹੈ । ਪੰਜਾਬ ਨੂੰ ਚਲਾਉਣ ਵਾਲਿਆਂ ਲੁੱਟ ਲਿਆ ਇਥੇ ਕੋਈ ਘਾਟ ਨਹੀਂ ਹੈ । ਇਥੇ ਸੁਧਾਰ ਦੀ ਲੋੜ ਹੈ ਘਾਟ ਕੋਈ । ਇਹਨਾਂ ਲੀਡਰਾਂ ਦੁਆਲੇ ਹੋਵੋ । ਇਥੇ ਹੀ ਕਨੇਡਾ , ਅਮਰੀਕਾ ਹੈ । 👏 ਸ਼ਰਮ ਕਰੋ ਰਾਜਨੀਤਿਕ ਲੀਡਰੋ ਕੁੱਝ ਨਹੀਂ ਨਾਲ ਜਾਣਾ । ਲੋਕ ਜਾਗ ਚੁੱਕੇ ਨੇ ।
@gurpalgill9314
@gurpalgill9314 Жыл бұрын
ਬਹੁਤ ਚੰਗਾ ਕੀਤਾ ਆਪ ਜੀ ਨੇ।ਅਗਰ ਕਿਸੇ ਨੇ ਅਗਲੀਆਂ ਪੀੜੀਆਂ ਬਚਾਉਣੀਆਂ ਤਾਂ ਪੰਜਾਬ ਆਉਣਾ ਪੈਣਾ।
@punjabipeople345
@punjabipeople345 Жыл бұрын
😊 ਮੇਰੇ ਹਿਸਾਬ ਨਾਲ ਬਾਹਰ ਜਾਣਾ ਬੁਰੀ ਗੱਲ ਨਹੀਂ,, ਪਰ ਇਕ ਲਾਈਨ ਖਿੱਚ ਦਿਤੀ ਜਾਵੇ ਪੈਸੇ ਦੀ,, ਕੀ ਮੈਂ ਐਨੇ ਪੈਸੇ ਕਮਾਉਣੇ ਹਨ,, ਉਸ ਤੋਂ ਬਾਅਦ ਮੈਂ ਵਾਪਿਸ ਆ ਜਾਣਾ,, ਪੰਜਾਬ ਆ ਕੇ ਵਪਾਰ ਕਰੋ , ਨਾਲ 4 ਹੋਰ ਬੰਦਿਆਂ ਨੂੰ ਵੀ ਕੱਮ ਦਿਓ, ਆਪਣੇ ਪਿੰਡ ਸ਼ਹਿਰ ਨੂੰ ਵਦੀਆਂ ਬਣਾਓ ਤਾਂ ਜੋ ਹੋਰ ਕੋਈ ਸਾਡੇ ਵਾਂਗੂ ਘਰ ਸ਼ਡਣ ਲਈ ਮਜਬੂਰ ਨਾ ਹੋਵੇ 😊😊😊😊😊
@Bdog6868
@Bdog6868 Жыл бұрын
ਵਾਹਿਗੂਰ ਜੀ ਸਾਰਿਆ ਨੌਜਵਾਨਾ ਤੇ ਮੇਹਰ ਭਰਿਆ ਹਥ ਰਖਿਉ ਵਾਹਿਗੂਰ ਜੀ ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜੀ ਨੂੰ ਚੜਦੀਆ ਕਲਾ ਬਖਸ਼ਣ
@lollylollypoppop
@lollylollypoppop Жыл бұрын
Ajay what a good thought process... You are going to be gift for academia. Welcome back to India. ❤
@jagseerchahal1866
@jagseerchahal1866 Жыл бұрын
Veera nu dil ton salute aw bhut bdi soch aw veer wel come back in punjab ...waheguru ji chardikala bakshe thonu
@SunnyDr003
@SunnyDr003 Жыл бұрын
ਰੱਜੇ ਪੁੱਜੇ ਤਾਂ ਆ ਸਕਦੇ ਵਾਪਿਸ, ਪਰ ਸਾਡੇ ਵਰਗੇ ਤਾਂ ਸੋਚ ਵੀ ਨੀ ਸਕਦੇ। ਕੁੱਝ ਖੱਟ ਲਿਆ ਜਾਵੇ। ਬਾਬਾ ਜੀ ਭਲਾ ਕਰਨ
@rockyrana4255
@rockyrana4255 Жыл бұрын
Sahi gal hai veer
@Khudmukhtiar
@Khudmukhtiar Жыл бұрын
tusi nang ho
@SunnyDr003
@SunnyDr003 Жыл бұрын
@@Khudmukhtiar ਨੰਗ ਆਉਣਾ ਤੇ ਨੰਗ ਹੀ ਚੱਲੇ ਜਾਣਾ ਇਹ ਤਾਂ ਜੀਵਨ ਦਾ ਸੱਚ ਹੈ, ਬਾਕੀ ਰਹੀ ਗੱਲ ਕਨੇਡਾ ਵਾਲੀ ਤੇ ਨੰਗ ਹੀ ਆਏ ਤੇ ਨੰਗੇ ਹੀ ਵਾਪਿਸ ਜਾਣਾ ਇਹ ਮਿੱਥ ਕੇ ਨਹੀ ਆਏ ਅਸੀ ਸਾਰੇ। ਕੁੱਝ ਖੱਟ ਵੱਟ ਕੇ ਹੀ ਜਾਵਾਂਗੇ ਮਾਲਕ ਸੁੱਖ ਰੱਖੇ ਤੇ ਸਭਦਾ ਭਲਾ ਕਰੇ।
@Seie-k
@Seie-k Жыл бұрын
​@@SunnyDr003khat vat ke ta jihda Guru nal judia gurmukh Banda oh hi jau .baki ta sara dhand pitan a.
@SatnamSingh-gn4ke
@SatnamSingh-gn4ke Жыл бұрын
ਕਾਸ਼ ! ਸਾਰੇ ਹੀ ਵਾਪਸ ਆ ਜਾਣ । ਪੰਜਾਬ ਦੁਬਾਰਾ ਫੇਰ ਖਿੜੇ ਫੁੱਲ ਵਾਂਗ।
@harkanwalsingh2522
@harkanwalsingh2522 Жыл бұрын
Aun gye sare jrur ji
@jaskiratsingh4214
@jaskiratsingh4214 Жыл бұрын
ਵਾਹਿਗੁਰੂ ਜੀ ਜਰੂਰ ਕਿਰਪਾ ਕਰਨਗੇ, ਪੰਜਾਬ ਨੂੰ ਮੁੜ ਵਾਪਸ ਆ ਜਾਣਗੇ ਸਾਰੇ ਵੀਰ ਭਰਾ।
@itzsinner
@itzsinner Жыл бұрын
Jobs hun e ni mildiya sarya nu ithe bula k jo milda usto b jaye ga 😂😂
@ramanratol6553
@ramanratol6553 Жыл бұрын
@@harkanwalsingh2522 kam milu ta sare aunge nhe ta bro ki Khana ake
@harkanwalsingh2522
@harkanwalsingh2522 Жыл бұрын
@@itzsinner o y job tak hi Simat a km Hor bhut ne jis ne krna hove tuc ta kursi te baith k lbde o
@inderjitsinghdhumi4197
@inderjitsinghdhumi4197 Жыл бұрын
ਬਾਈ ਜੀ ਗੱਲਾਂ ਪੈਸਿਆਂ ਨਾਲ ਆਉਂਦੀਆਂ ਨੇ ॥ ਪੰਜਾਬ ਵਿੱਚ ਕਿਸੇ ਗਰੀਬ ਬੰਦੇ ਤੇ ਮਾੜਾ ਵਕਤ ਪੈ ਜਾਵੇ ਕੋਈ ਮੰਗੀ ਗੱਡੀ ਨਹੀਂ ਦਿੰਦਾ ਪੈਸੇ ਤਾਂ ਦੂਰ ਦੀ ਗੱਲ ਹੈ ॥ ਜੇ ਪੈਸਾ ਹੈ ਤਾਂ ਬੰਦੇ ਦੀ ਬੁੱਕਤ ਹੈ ਦੁਨੀਆ ਵਿੱਚ ॥ ਦੇਸ਼ ਚਾਹੇ ਕੋਈ ਵੀ ਹੈ ਗਰੀਬ ਬੰਦੇ ਤੋਂ ਹਰ ਕੋਈ ਦੂਰ ਹੋਕੇ ਹੀ ਲੰਘਦੈ ॥ ਗੱਲ ਤਹਾਨੂੰ ਮੇਰੀ ਕਹੀ ਹੋਈ ਕੌੜੀ ਵੀ ਲੱਗੂ ॥ ਰੱਬ ਦੀ ਕਿਰਪਾ ਨਾਲ ਮੈਂ ਵੀ ਕਈ ਦੇਸ਼ ਰਿਹ ਕੇ ਦੇਖ ਲਏ ਨੇ ॥
@Paidrecored
@Paidrecored Жыл бұрын
Sahi gal aww bai ana kol ta paisa bai aww ta hun syiana lagn gaa
@punjabipeople345
@punjabipeople345 Жыл бұрын
😊 ਮੇਰੇ ਹਿਸਾਬ ਨਾਲ ਬਾਹਰ ਜਾਣਾ ਬੁਰੀ ਗੱਲ ਨਹੀਂ,, ਪਰ ਇਕ ਲਾਈਨ ਖਿੱਚ ਦਿਤੀ ਜਾਵੇ ਪੈਸੇ ਦੀ,, ਕੀ ਮੈਂ ਐਨੇ ਪੈਸੇ ਕਮਾਉਣੇ ਹਨ,, ਉਸ ਤੋਂ ਬਾਅਦ ਮੈਂ ਵਾਪਿਸ ਆ ਜਾਣਾ,, ਪੰਜਾਬ ਆ ਕੇ ਵਪਾਰ ਕਰੋ , ਨਾਲ 4 ਹੋਰ ਬੰਦਿਆਂ ਨੂੰ ਵੀ ਕੱਮ ਦਿਓ, ਆਪਣੇ ਪਿੰਡ ਸ਼ਹਿਰ ਨੂੰ ਵਦੀਆਂ ਬਣਾਓ ਤਾਂ ਜੋ ਹੋਰ ਕੋਈ ਸਾਡੇ ਵਾਂਗੂ ਘਰ ਸ਼ਡਣ ਲਈ ਮਜਬੂਰ ਨਾ ਹੋਵੇ 😊😊😊😊😊
@Paidrecored
@Paidrecored Жыл бұрын
@@punjabipeople345 o bai kadya gala krda atha loka to ik gali ta bann di ni ikatha ho kaa km daa ki dann ga loka nu duji kal kissan jyurr km dinda aww loka nu but ona nu gala kdd da rnada aww but frr bee o km dinda aww ajj da time vich ta nal kinia mcheena aww gya sara kujh machni ho jnda but frr bee lnda jnda ww khat vich kissan
@Safarlife_world
@Safarlife_world Жыл бұрын
ਜਿੰਨਾ ਮਾੜਾ ਹਾਲ ਬਜੁਰਗਾ ਦਾ ਇੱਥੇ ਉਹਨਾ ਕਿਤੇ ਨਹੀ ਹੋਣਾ ਨਾ ਰਿਸ਼ਤੇ ਸਭ ਤੋ ਵੱਧ ਖਰਾਬ ਕਨੇਡਾ ਨੇ ਕੀਤੇ ਆ । ਸਾਇਦ ਪਿੰਡਾ ਚ ਰਹਿ ਕਿ ਇਹ ਬਹੁਤ ਘੱਟ ਹੁੰਦਾ ਪਰ ਇੱਥੇ ਪੰਜਾਬੀ ਹੀ ਪੰਜਾਬੀ ਦਾ ਮਤਲਬੀ ਦੋਸਤ ਅਤੇ ਰਿਸ਼ਤੇਦਾਰ ਹੁੰਦਾ।
@baljit8759
@baljit8759 Жыл бұрын
ਖਾਲਸਾ ਜੀ ਭਾਈ ਸਾਬ ਅਮ੍ਰਿਤਪਾਲ ਸਿੰਘ ਜੀ ਦੇ ਪ੍ਰਚਾਰ ਨੂੰ ਸੁਣ ਕੇ ਬਹੁਤ ਸੰਗਤ ਦੀ ਨੀਂਦ ਖੁਲੀ ਆ ਹੋਰ ਵੀਰ ਭੈਣਾਂ ਵੀ ਆਪਣੇ ਪੰਜਾਬ ਪੰਥ ਨੂੰ ਅਗੇ ਤੋਰਨ ਲਾਇ ਚੜ੍ਹਦੀਕਲਾ ਵਾਸਤੇ ਵਾਪਸੀ ਕਰਨ ਗਏ ਕਮਾਈ ਕਰਨੀ ਵੀ ਜਰੂਰੀ ਪਰ 10-15 ਸਾਲ ਲਾਓ ਤੇ ਵਾਪਸੀ ਕਰੋ ਡਾਲਰ ਦਾ ਮੋਹ ਸ਼ਡੋ ਪੰਜਾਬ ਗੁਰੂਆ ਦੀ ਧਰਤੀ ਆ ਲਹੂ ਡੁਲਾ ਸਾਹਿਬਜ਼ਾਦਿਆਂ ਦਾ ਇਸ ਧਰਤੀ ਤੇ ਇਹ ਖਾਲੀ ਨਾ ਕਰੀਏ ਸੰਗਤ ਜੀ ਆਪਣੀਆਂ ਓਅੰਣ ਵਾਲਿਆਂ ਨਸਲ ਇਥੇ ਪੈਦਾ ਕਰੋ 🙏🙏
@jagseerchahal1866
@jagseerchahal1866 Жыл бұрын
Bilkul veer
@baljit8759
@baljit8759 Жыл бұрын
ਹਾਜੀ 💯🙏
@Manjinder.singh.grewal
@Manjinder.singh.grewal Жыл бұрын
😜🤦🏻‍♂️
@bestdabapu7183
@bestdabapu7183 Жыл бұрын
Fir To 🤔 47 chuk
@OhiSandhu
@OhiSandhu Жыл бұрын
Amritpal ne kina k parchar krta Vyah krwa o tn bsy hogye hun
@sarvmeetsingh940
@sarvmeetsingh940 Жыл бұрын
In the whole video, there were 4 KZfaq ads, 3 for immigration to Canada and 1 for Australia😜😜
@GagandeepSingh-jw8zc
@GagandeepSingh-jw8zc Жыл бұрын
😂😂😂😂😂👌
@charandeepsingh415
@charandeepsingh415 Жыл бұрын
Well done bro. Proud of you. There is nothing like your own Mitti. I am also planning after 26 years of living abroad in UK.
@universalsoldier811
@universalsoldier811 Жыл бұрын
Bro, can you explain thoroughly what you gained in those 26 years of life in UK?
@civiltech7219
@civiltech7219 Жыл бұрын
Veer aayo apne punjab ch aa k kum karo
@charandeepsingh415
@charandeepsingh415 Жыл бұрын
@@civiltech7219 Yeah defo. Not work but planning to provide work for our brothers and sisters. I know you been sarcastic but I let you off..
@charandeepsingh415
@charandeepsingh415 Жыл бұрын
@@universalsoldier811 Well going abroad wasn't my choice. It was family decision. But coming to your question I gained one important thing. I understood that work is work and no one should be ashamed of doing hard work. I also understood that everything is fake pride be it of caste creed or religion. We all are same and should respect all humanity. Hope that answers your question.
@travelfun3812
@travelfun3812 Жыл бұрын
Welcome to third crowded world
@bachittargill8988
@bachittargill8988 Жыл бұрын
ਪੰਜਾਬੀ ਬਾਹਰ ਤਾਂ ਜਾਣ ਪਰ ਆਪਣੇ ਪੁਰਖਿਆਂ ਦੀ ਜਾਇਦਾਦ ਨਾ ਵੇਚਣ। ਆਪਣਾ ਮੂਲ ਤਾਂ ਪੰਜਾਬ ਹੀ ਹੈ।
@baldevsinghgill6557
@baldevsinghgill6557 Жыл бұрын
ਯਾਦਵਿੰਦਰ ਜੀ, ਅਜੈ ਤੇ ਵਿਜੇ ਜੀ, ਜਿਨ੍ਹਾਂ ਦਾ ਸਰਦਾ ਉਨਾ ਲਈ ਤਾਂ ਠੀਕ ਹੈ ਪਰ ਜਿਨ੍ਹਾਂ ਪਾਸ ਇੱਥੇ ਕੋਈ ਕੰਮ ਨਹੀਂ ਨੌਕਰੀ ਨਹੀਂ, ਜ਼ਮੀਨ ਜਾਇਦਾਦ ਨਹੀਂ ਉਨ੍ਹਾਂ ਤੇ ਇਹ ਅਖਾਣ ਬਹੁਤ ਢੁਕਵੀਂ ਹੈ: ਰਿਜਕ ਵਿਹੂਣੇ ਆਦਮੀ, ਗਏ ਮੁਹੱਬਤਾਂ ਤੋੜ!!
@grewal559
@grewal559 Жыл бұрын
Gallan sunan nu tan bahut vadiya lagdiyan ne. Sade pind de munde sari family lai ke vapis gaye si. System ton dukhi ho ke vapis aa gaye. Ah veer vapis move ho gaye bahut vadiya gall aa. I hope tuhanu ganda system tuhanu vapis move hon lyi majboor na kare. Goodluck
@karanjotsingh2842
@karanjotsingh2842 Жыл бұрын
system west da ve 19 21 bss pyaar naal exploit krde aa
@happyjatttv6619
@happyjatttv6619 Жыл бұрын
ਪੰਜਾਬ ਵਿੱਚ ਸਮਾਨ ਪੰਜਾਬੀਆਂ ਤੋਂ ਤੇ ਕੰਮ ਤੇ ਪੰਜਾਬੀ ਰੱਖੋ 🙏🏻
@TechHiraMster
@TechHiraMster Жыл бұрын
Nhi ਭਾਜੀ ਕੌਣ ਕਿਨੂੰ ਸਾਭੂ ਇਹ ਤਾ ਪਤਾ ਨਹੀ ਪਰ ਜੇਕਰ ਏਥੇ ਜਮੀਨ ਜਾਇਦਾਦ ਜਿਆਦਾਨਹੀ ਤਾ ਫਿਰ ਕਮਾਈ ਕਰਕੇ ਹੀ ਮੁੜੋ ਤਾ ਕਿ ਤੁਸੀ ਏਥੇ ਆਪਣਾ ਕੋਈ ਕਾਰੋਬਾਰ ਕਰ ਸਕੋ।
@meetgurpreet10
@meetgurpreet10 Жыл бұрын
End te aapa nu Punjab di hi dharti apni aa is nu smbalan di lod aw proud Brother
@gurpreetkaur3885
@gurpreetkaur3885 Жыл бұрын
Sada decision aa ke 6-7 saal lga ke pkka Punjab ch jake rehna ga... Asi apne bete nu bulaiya nhi is krke ke fir asi itho joge hi reh jana... So asi ohnu in-laws parents kol chddiya... Bahr koi life nhi a
@rainesingh11
@rainesingh11 Жыл бұрын
bhot vdhia sochea veera’n ne
@jai-hind82
@jai-hind82 Жыл бұрын
ਹਾਂ ਹਾਂ ਆ ਜਾਓ ਆ ਜਾਓ ਭਰਾ,,ਵੈਲਕਮ ਆਖਿਰ ਥੋਡੀ ਜਨਮ ਭੂਮੀ ਆਖਿਰ ਥੋਡਾ ਸਾਡੇ ਵੱਲੋਂ ਵੈਲਕਮ ਹੋਣਾ ਤਾਂ ਜਰੂਰੀ ਬਣਦਾ,,ਸੋ ਵੈਲਕਮ ਬਰਦਰਜ਼।। ਪਰ ਭਰਾ ਬਚਾ ਕੇ ਸੋਸ਼ਲ ਲਾਈਫ ਜੀਣਾ ਏਥੇ ਜਦੋਂ ਕਿਸੇ ਸੋਸ਼ਲਸੇਵੀ ਦਾ ਧੱਕਾ ਚੜ ਗਏ ਫੇਰ ਕਨੇਡਾ ਕਨੇਡਾ ਕਰਾ ਦੇਣਗੇ,,ਬਰਦਰਜ ਕੰਮ ਕਰ ਲੈਂਦੇ ਯਰ,,ਇਥੋਂ ਦੇ ਕੁਰੱਪਟ ਸਿਸਟਮ ਦੇ ਜਾਰੀ ਹੋਏ ਵੇ ਤਖੱਲਸਾਂ ਦ ਭਾਰ ਢੋਈ ਜਾਏਓ ਹੁਣ ਏਥੇ,,।।ਹੁਣ ਫਿਰੀ ਜਾਏਓ ਸਾਬਿਤ ਕਰਦੇ ਇਥੇ ਆਪਣੇ ਆਪ ਬਾ-ਰੁਜ਼ਗਾਰੀ ਤੇ ਨਸ਼ਾ ਰਹਿਤ ।। ਯਰ ਤੁਸੀ ਮਨੁੱਖੀ ਜੀਵਨ ਨਾਲ ਸੰਬਧਿਤ ਕਦਰਾਂ ਕੀਮਤਾਂ ਵਾਰੇ ਸੋਚਣਾ ਸੀ ਯਰ,,ਤੁਸੀ ਸੋਚਣਾ ਸੀ ਕਿ ਓਥੇ ਕਨੇਡਾ ਚ ਕਾਨੂੰਨ ਦਾ ਰਾਜ ਤੇ ਨਿਆਂਸੰਗਤ ਸਿਸਟਮ ਵਗੈਰਾ ਚ ਆਪਣੇ ਇਸ ਮਨੁੱਖੀ ਜਾਮੇ ਨੂੰ ਡਵੈਲਪ ਕਰ ਲੈਂਦੇ ਯਰ,,ਇਥੇ ਥੋਨੂੰ ਆਪਣਾ ਮਨੁੱਖੀ ਜੀਵਨ ਨੂੰ ਡਵੈਲਪ ਕਰਨ ਲਈ ਅਤਿਅੰਤ ਜਰੂਰੀ ਕਾਨੂੰਨ ਦੇ ਰਾਜ ਅਤੈ ਨਿਆਂਸੰਗਤ ਸਿਸਟਮ ਦੀ ਅਣਹੋਂਦ ਮਹਿਸੂਸ ਨਹੀ ਹੋਏਗੀ ਵਗੈਰਾ ਵਗੈਰਾ,,?
@ravinderpalthind1962
@ravinderpalthind1962 Жыл бұрын
Very good bhaji...I am also live in Canada last 17 year..I also moved to Punjab in next year
@reenanain4144
@reenanain4144 Жыл бұрын
Really
@judgerandhawa1361
@judgerandhawa1361 Жыл бұрын
ਜਿਓੰਦੇ ਰਹੇ ਸੋਹਣਿਓ ❤️
@darshansinghchandigarh9444
@darshansinghchandigarh9444 Жыл бұрын
ਕਨੇਡਾ ਬਿਜਨਸ ਨੂੰ ਵਧਣ ਫੁੱਲਣ ਦੇ ਮੌਕੇ ਹਨ , ਸਰਕਾਰ ਲੈਵਲ ਤੇ ਕੋਈ ਵਿਤਕਰਾ ਨਹੀਂ ਹੈ । ਸਰਕਾਰ ਫੇਲ ਹੁੰਦੇ ਬਿਜਨਸ ਨੂੰ ਸਹਾਰਾ ਦਿੰਦੀ ਹੈ । ਪਰ ਇੰਡੀਆ ਚ ਇਹ ਨਹੀਂ ।
@manjinderkandholak7
@manjinderkandholak7 Жыл бұрын
Bankruptcy word very popular over there
@kml1239
@kml1239 11 ай бұрын
M v veere england aya hoya aw m v sochya aw k five year lga k khan peen joge jod k punjab mud jana
@ranjitgill7432
@ranjitgill7432 Жыл бұрын
ਬਾਈ ਜੀ ਮੁੜਨਾ ਤਾ ਅਸੀ ਵੀ ਚਹੁਦੇ ਹਾ। ਸਰਕਾਰ ਨੋਕਰੀਦਾਉਪਰਾਲਾ ਕਰ ਦੇਵੇ ਤਾਂ ਪੰਜਾਬ ਵਰਗੀ ਮੌਜ ਨਹੀਂ ।
@ParminderKaur-zm4kw
@ParminderKaur-zm4kw Жыл бұрын
Veer ji I am studying in IIT and doing PhD … I have seen the guts of btech student from other state… how much hard work they do to get place in good company and minimum salary of 70% student is 70k … if they are capable of achieving these things, why not our punjabi Not only this, some prepare for government exam and crack it ..agr Punjab ch sarkari job nahi nikldi te asi centre di job ch te preparation krke job lai skde aaa… so I request all punjabi veer, please mehnat kro apne Punjab ch punjabi Naukri lbo te kro .you can do it
@factspk373
@factspk373 Жыл бұрын
You haven’t seen guts of punjabis who are goint to UsA through panama jungles and they fight with death to reach USA.. its not about guts its about culture .. punjabis are working on labour jobs in UsA and canada.. punjabis have more guts and are more brave than other states of india..
@factspk373
@factspk373 Жыл бұрын
They just want to go abroad.. its called bhed chaal… punjabi singers are also promoting canada in every video that is also one of the reason
@satveerkaur3706
@satveerkaur3706 Жыл бұрын
Inner peace or peace of mind is most important. Wherever you may go, internal peace matters a lot. The decision to come back and remain connected to the roots is a bold decision but then LANA matters as said and sung by Sidhu Moosewala. Lively hood is also essential. Youth must think, Can't we earn and enjoy here?? Just 1/4 times of hard work done abroad can provide some income. Being realistic is the reason of time. Just see the positive side of life here.
@satveerkaur3706
@satveerkaur3706 Жыл бұрын
it's requirement of time and not reason
@satveerkaur3706
@satveerkaur3706 Жыл бұрын
GB these boys. Best wishes for kids. May that succeed in India!!!!
@riverocean4380
@riverocean4380 Жыл бұрын
Western system is a Ponzi scheme!! More and more buyers are and labor is needed to increase prices of assets and keep the rich richer. Western born children are lazy so they are letting in so called students( young laborers and buyers). Bill gates, before his divorce, was the richest man who owned the MOST agriculture land, 500,000 acres!!
@baljit8759
@baljit8759 Жыл бұрын
ਪੰਜਾਬੀ ਲਿਖੋ ਜੀ 🙏🙏
@manjotsingh8664
@manjotsingh8664 Жыл бұрын
Very true
@happyfamilyvlogs446
@happyfamilyvlogs446 Жыл бұрын
Sahi kita ji.peace of mind in india
@sarbjeetsingh1806
@sarbjeetsingh1806 Жыл бұрын
Bahut vadia veer ji Punjab ch welcome g
@rajwantsingh2523
@rajwantsingh2523 Жыл бұрын
ਜਿਹੜੇ ਲੋਕ ਆਪਣੇ ਦੇਸ਼ ਵਿੱਚ fight ਨਹੀਂ ਕਰ ਸਕਦੇੇ, ਉਹ ਦੂਜੇ ਦੇਸ਼ ਜਾਕੇ ਮਜਦੂਰ ਬਣ ਰਹੇ ਹਨ।
@officialid2767
@officialid2767 Жыл бұрын
Canda ch labour krda reh janda
@officialid2767
@officialid2767 Жыл бұрын
Network engineer
@officialid2767
@officialid2767 Жыл бұрын
Hun tu eh kahega canda vich labour vi tere nalo yeda kma rhi
@officialid2767
@officialid2767 Жыл бұрын
Tera vehm jihne stand karna hunda ithe vi kr lainda bs Kam kre kaun Landlord te. Landless vich differences hunda Ik owner te servant vich frkq hunda Rhi gal canda ch stand krn di sari umar ch ik gaddi te ghar Diyan instalment hi ni utardiyan Ehnu stand karna ni kehnde Ehnu time pass kehnde Stand karna pta ki hunda Apna buisness established karna Tuc eh na kho stand kr janda Banda tuc eh kho guzara vadiya chalda
@officialid2767
@officialid2767 Жыл бұрын
Ajj ton 8 saal pehla ik bihari 500 rupees naal Punjab ayea c ajj ohde kol Range over te Fortuner gadiyan Tata da sabh ton nda contractor hai Alishaan kothi payi hai Jdon Punjab vich aake bihari sucess ho skde Punjabi kiun ni Ohna ne vi apne ghar shad ke Punjab ch ghar bna leya But Punjabi kehde chlo canda Punjab ch hai hi kujh ni Kise bihari nu puch lo Punjab ch kina Kam hai kehnge bahut Kam hai Punjabi Kam ni karna chahunde Canda ja ke jdon bhukhe marn lagde fer labour Tak krn nu ready ho jande Canda canuda kujh ni
@palwindersandhu6327
@palwindersandhu6327 Жыл бұрын
ਬਹੁਤ ਵਧੀਆ
@Amanpreetkaur-y2t
@Amanpreetkaur-y2t Жыл бұрын
SSA bhaji bahut wadia interview tuhadi lagi aap di naujwan pidhi layi .mera beta vi student visa te Canada gaya hoya aa te othun de hallaat vekh sun ke aap de putar nu wapis bulana chah rahi Haan par uh aje jhijkada aa waheguru kare jaldi ghar wapisi hoye.🙏🙏
@lincolnchugh531
@lincolnchugh531 Жыл бұрын
Paji great move🙌🏻 Pro punjab tv bai vadd toh vadd awareness spread kro ta ehh bai tn jidan work ta si kuch k recently PR ho k v mud rae na ohna di interview kro more experiences ki india canada dono pasa awareness hova. Ehh step chkn toh pehln koi aapda aap nu neeva na samja, ki india ja k ki banu ga india ja k ki kra ga, india ja k lok ki kehn ga. Bai ma kda koi video nhi dekhi tohadi but eh pehli video aa boht vadia topic lagya bless you guys🎉🎉
@gurpreetmahey5192
@gurpreetmahey5192 10 ай бұрын
Missing punjab.... Canada ch life nal compromise krna painda... Gulaama vali zindgi aa Canada ch... 😢😢
@amarjitkaur7550
@amarjitkaur7550 Жыл бұрын
Congratulations Putter ji Punjab vapis on lai
@manpreet0784
@manpreet0784 10 ай бұрын
Such useful information shared here. Thanks so much. The worst thing about Canada is its healthcare, which should be highlighted at a bigger level in the social media I think.
@varinderbathinda
@varinderbathinda 11 ай бұрын
ਬਾਈ ਸਿੱਧੀ ਜੀ ਗੱਲ ਆ , ਜਿਹਨਾਂ ਦੇ ਘਰ ਬਾਰ ਉਹਨਾਂ ਪ੍ਰਦੇਸਾਂ ਕਰਕੇ ਚਲਦੇ ਹੋਣ । ਉਹਨੂੰ ਨੂੰ ਪੁੱਛੋ ਪ੍ਰਦੇਸ਼ ਚੰਗੇ ਆ ਜਾ ਮਾੜੇ , ਜਿਹਨਾਂ ਦਾ ਇੱਥੇ ਲੋਟ ਆ ਜਾਂਦਾ ਉਹਨਾਂ ਦੀ ਇੱਥੇ ਕਨੇਡਾ। ਕੀਹਦਾ ਜੀ ਕਰਦਾ ਆਵਦੇ ਮਾਂ ਬਾਪ ਨੂੰ ਛੱਡ ਕੇ ਜਾਣ । ਬਾਕੀ ਪੰਜਾਬ ਵਰਗੀ ਮੌਜ ਨ੍ਹੀਂ ਲੱਭਣੀ। ਜੋ ਵੀ ਇਨਸਾਨ ਕਾਮਯਾਬ ਹੁੰਦਾ ਆਪਣੇ ਵਤਨ ਜ਼ਰੂਰ ਮੁੜਕੇ ਆਉਣ।
@inderpreetsingh7820
@inderpreetsingh7820 Жыл бұрын
Last word of vijay in interview is very deep and actual
@bgmiban5194
@bgmiban5194 Жыл бұрын
ਵਾਹਿਗੁਰੂ ਕਰੇ ਸਾਰੇ ਵਾਪਿਸ ਆ ਜਾਣਾ।
@Iqbal.1.1
@Iqbal.1.1 Жыл бұрын
puttar fer punjab vich kurbal kurbal hon lag jani hai
@atampreetsingh007
@atampreetsingh007 Жыл бұрын
@@Iqbal.1.1 ਵੀਰ ਸਭ ਨੇ ਆਪਣੇ ਆਪਣੇ ਘਰ ਆਉਣਾ ਤੇਰੇ ਨਈ, ਸੋ ਜਿਸਦਾ ਦਿਲ ਕਰੇ ਓਹ ਆ ਸਕਦਾ।ਕਮਾਈਆਂ ਕਰੋ ਤੇ ਵਾਪਸ ਪਰਤਣ ਚ ਕੋਈ ਮਾੜੀ ਗੱਲ ਨਹੀਂ। ਜੇ ਕੋਈ ਗਲਤ ਗੱਲ ਕਹੀ ਗਈ ਹੋਵੇ ਤਾਂ ਮਾਫੀ।
@KulwantSingh-wh8nj
@KulwantSingh-wh8nj Жыл бұрын
@@atampreetsingh007 bilkul ji
@atampreetsingh007
@atampreetsingh007 Жыл бұрын
@@Iqbal.1.1 veer ji j 40 lakh aauga te idro kamaiya krn lyi jange v vese v mainu lgda to k 40 lakh banda iko time nhi aun lga
@PreetPreet-yd4ni
@PreetPreet-yd4ni Жыл бұрын
ਬਹੁਤ ਵਧੀਆ ਸ਼ਲਾਘਾਯੋਗ ਫ਼ੈਸਲਾ ਸੋਹਣੇ ਧਰਤ ਪੰਜਾਬ ਵਾਪਸ ਮੁੜਨ ਦਾ ਫੈਸਲਾ ਕੀਤਾ ਜਦੋਂ ਲੋਕ ਯੂਪੀ ਨਿਪਾਲ ,ਵਿਹਾਰ ਹੋਰਨਾਂ ਸੂਬਿਆਂ ਤੋਂ ਆਕੇ ਪੰਜਾਬ ਕਾਮਯਾਬੀਆਂ ਪ੍ਰਾਪਤ ਕਰ ਸਕਦੇ ਅਸੀਂ ਕਿਉਂ ਨਹੀਂ ਕਰ ਸਕਦੇ ਸਧਾਰਨ ਜ਼ਿੰਦਗੀ ਸੱਭ ਤੋਂ ਖੁਸ਼ਹਾਲ ਜੀਵਨ ਬਤੀਤ ਕਰ ਸਕਦੇ ਧੰਨਵਾਦ ਜਵਾਨਾਂ ਦਾ ਪੰਜਾਬੀਆਂ ਨੂੰ ਨਵੀਂ ਸੇਧ ਦੇਣ ਲਈ ❤️ 🙏
@gurlal44
@gurlal44 Жыл бұрын
Sirra interview y..kiniya sohniya gla krda ..Ajay vr... 💯 Punjab de putt aa ...punjab lai mrage... punjab lai jivage ❤️
@saschool150
@saschool150 Жыл бұрын
ਇਕ ਬਹੁਤ ਵੱਡਾ ਕਾਰਨ ਪੰਜਾਬ ਤੋਂ ਜਾਣ ਦਾ ਸਾਡੇ ਦੇਸ਼ ਦੀਆਂ ਸਰਕਾਰੀ ਨੌਕਰੀਆਂ ਵਿੱਚ ਰਿਜਰਵੇਸ਼ਨ ਵੀ ਹੈ ਜਿਸ ਨੇ ਜਨਰਲ ਵਰਗ ਨੂੰ ਬਾਹਰ ਜਾਣ ਲਈ ਮਜਬੂਰ ਕੀਤਾ ਇਥੇ ਅਯੋਗ ਵਿਅਕਤੀ ਨੌਕਰੀਆਂ ਪ੍ਰਾਪਤ ਕਰ ਜਾਂਦੇ ਅਤੇ ਯੋਗ ਵਿਅਕਤੀ ਬੇਰੁਜ਼ਗਾਰ ਤੁਰੇ ਫਿਰਦੇ
@Paidrecored
@Paidrecored Жыл бұрын
Job ta chal bai alag gal ho gyi tu koi km kton bagg jaa 10 15 day lag jnda aww ik km krn nu tu simple aadacard banon bagg ja 15 day bdd massa banu
@surinderpal1824
@surinderpal1824 Жыл бұрын
Tuci v le lo Reservation. Jatt, saini belongs to OBC. OBC lie resevation hai. Tuhanu kine kia genral ch jaan lai. Tuci apni foki tor lai genral ch gai ho.
@dharminder8955
@dharminder8955 Жыл бұрын
@@surinderpal1824 koi farak ni ha obc / general ch cutoff chak k dekh leo
@singarshiyuddh2489
@singarshiyuddh2489 Жыл бұрын
Mein 3 sal Laga ke wapas a gaya bhai sahab Dil Nahin lagta UK which sea mein
@HappySingh_47
@HappySingh_47 Жыл бұрын
Mevi uk c
@emaansidhu6305
@emaansidhu6305 Жыл бұрын
Kyo
@atindersandhu8042
@atindersandhu8042 Жыл бұрын
Bro khde base te rhnda c uk
@singhavtar00
@singhavtar00 Жыл бұрын
Good discussion! Also thinking about it from sometime. Maybe will get to the some decision soon!😊
@GurpreetSingh-di3li
@GurpreetSingh-di3li Жыл бұрын
ਬਹੁਤ ਵਧੀਆ ਗੱਲ ਹੈ ਬਈ ਸਾਡੇ ਪੰਜਾਬ ਵਰਗਾ ਦੂਜਾ ਪੰਜਾਬ ਨਹੀਂ ਬਣ ਸਕਦਾ ਦੂਜੀ ਜਗ੍ਹਾ
@jaisinghkang7247
@jaisinghkang7247 Жыл бұрын
ਵਾਹਿਗੁਰੂ ਮੇਹਰ ਕਰੇ✨❤️🙏
@singarshiyuddh2489
@singarshiyuddh2489 Жыл бұрын
Dedh se 2 lakh salary c meri 2010 mein gaya tha 12 nu wapas
@anmolbrar3391
@anmolbrar3391 Жыл бұрын
ਬਾਈ ਜੀਉ ਆਪ ਵੱਲੋ ਇਹ ਪ੍ਰੋਗਰਾਮ ਪੇਸ਼ ਕਰਨ ਲਈ ਬਹੁਤ ਹੀ ਧੰਨਵਾਦ ਹੈ।ਹੁਣ ਅਗਾਂਹ ਲਈ ਪੰਜਾਬ ਦੇ ਨੌਜਵਾਨ ਵਰਗ ਲਈ ਪੰਜਾਬ ਵਿੱਚ ਹੀ ਕੋਈ ਕੰਮਕਾਰ ਚਲਾਉਣ ਦੀ ਬਹੁਤ ਜਰੂਰਤ ਹੈ।ਕਿਉ ਕਿ ਹੁਣ ਤਾਂ ਵਿਦੇਸ਼ਾਂ ਵਿੱਚ ਬਹੁਤ ਮਹਿਗਾਈ ਹੋ ਗਈ ਜਿਸ ਕਾਰਨ ਅੱਜ ਕੱਲ੍ਹ ਵਿਦੇਸ਼ਾ ਵਿੱਚ ਕੋਈ ਖਾਸ ਬਹੁਤ ਪੈਸਾ ਵੀ ਨਹੀਂ ਬਚਦਾ ਹੈ।ਧੰਨਵਾਦ ਜੀਉ
@anmolbrar3391
@anmolbrar3391 Жыл бұрын
ਬਾਈ ਜੀਉ ਆਪ ਜੀ ਸਾਰੀ ਗੱਲਬਾਤ ਕੇਵਲ ਪੰਜਾਬੀ ਭਾਸ਼ਾ ਵਿੱਚ ਹੀ ਕਰਿਆ ਕਰੋ।ਧੰਨਵਾਦ ਜੀਉ।
@MandeepSingh-xv6cw
@MandeepSingh-xv6cw Жыл бұрын
ਜੀ ਆਇਆਂ ਨੂੰ 🙏🙏
@amrindergill7942
@amrindergill7942 Жыл бұрын
So Proud of you Brothers 👏🏼👏🏼👏🏼👏🏼👏🏼🇮🇳🇮🇳🇮🇳🇮🇳🇮🇳 Welcome back Home 🥳🎊🥳🎊🥳🎊🥳🙏🏼🌈
@sardarsaab1007
@sardarsaab1007 Жыл бұрын
ਅਸਲ ਵਿੱਚ ਇਥੇ ਬੈਲੇ ਬੈਠ ਕੇ ਖਾਂਦਾ ਲਗਦਾ ਜੈ ਤਾਂ ਬਾਪੂ ਨੇ 30/40 ਲੱਖ ਬੈਂਕ ਤੋਂ ਲੈਕੇ ਲਾਈ ਹੁੰਦੇ ਫਿਰ ਤਾਂ ਨਾ ਮੁੜਦੇ ਫਿਰ ਤਾਂ ਭਰਾਵਾਂ ਜੇੜਾ ਤੁਸੀਂ 40/50 ਲੱਖ ਕਨੇਡਾ ਸਰਕਾਰ ਦੇ ਖਾਤੇ ਵਿੱਚ ਉਦਾਂ ਹੀ ਪਾ ਆਏ ਇਥੇ ਹੀ 3/4 ਗਰੀਬ ਲੋਕਾਂ ਦੇ ਘਰ ਬਣਵਾ ਦੇਣੇ ਸੀ ਬਾਕੀ ਜੇ ਤੁਸੀਂ ਲੋਕਾਂ ਨੂੰ ਗਾਈਡ ਕਰਨਾ ਹੀ ਤਾਂ ਫਿਰ ਤੁਹਾਨੂੰ ਦਿੱਲੀ ਏਅਰਪੋਰਟ ਤੇ ਬੈਠਣਾ ਚਾਹੀਦਾ ਨਾਲੇ ਪੱਤਰਕਾਰ ਕਿਉਂਕਿ ਹਰ ਕੋਲ ਇੰਨਾ ਪੈਸਾ ਨਹੀਂ ਹੈਗਾ ਦੋ ਤਿੰਨ ਸਾਲਾਂ ਵਿਚ ਵਾਪਸ ਆ ਜਾਵੇ ਕੀ ਉਹਨੂੰ ਪੰਜਾਬ ਪਿਆਰ ਲੱਗਣ ਲੱਗ ਪਿਆ
@pardeep907
@pardeep907 Жыл бұрын
Ena paisa mere kol hove asi doke len jana
@maanpb13ala28
@maanpb13ala28 Жыл бұрын
J veera koe mudda ta v apa duje pase lai jane a bht 40 -40 50-50 kile a vale baithe a dil chahida mudn lyi v apne lokan ne ta ik hyua bna liya v canada ja k jindgi savr skdi a ethe ta kj ni bathere a nu canada kha gi
@GurmeetSingh-vq9pj
@GurmeetSingh-vq9pj Жыл бұрын
ਮੈਂ 100-100, 50-60 ਕਿਲਿਆਂ ਵਾਲੇ ਜਾਂਦੇ ਦੇਖੇ ਨੇ। ਸਾਡੀ ਰਿਸ਼ਤੇਦਾਰੀ ਵਿੱਚ ਹੀ ਨੇ
@GurmeetSingh-vq9pj
@GurmeetSingh-vq9pj Жыл бұрын
ਇਸ ਹਿਸਾਬ ਨਾਲ ਬਾਈ ਤੁਸੀਂ ਜਿਹੜਾ 30-40 ਲੱਖ ਲਿਆ ਜਾ ਲੈਣਾ, ਉਸ ਦਾ ਆਪਣੇ ਬੱਚੇ ਨੂੰ ਪੰਜਾਬ ਵਿੱਚ ਹੀ ਕੰਮ ਪਾ ਦਿਓ
@GurmeetSingh-vq9pj
@GurmeetSingh-vq9pj Жыл бұрын
​@@maanpb13ala28 💯
@AbhishekSharma-my6uo
@AbhishekSharma-my6uo Жыл бұрын
I went to Canada on 24th December but returned on February 25th. The reality is way different than that we fantasise from India. There are lot of drawbacks. Although people have different narratives. Thanks.
@travelfun3812
@travelfun3812 Жыл бұрын
You can't judge a place in few months because it's always Hard in beginning in a new place only strong can deal others give up.
@AbhishekSharma-my6uo
@AbhishekSharma-my6uo Жыл бұрын
@@travelfun3812 Thank you!
@saurabh_7348
@saurabh_7348 Жыл бұрын
Hello bro insta I’d
@AbhishekSharma-my6uo
@AbhishekSharma-my6uo Жыл бұрын
@@saurabh_7348 theabhi.sharma
@Khudmukhtiar
@Khudmukhtiar Жыл бұрын
​@@AbhishekSharma-my6uo bro kithe de ho tusi punjab de jan duji state de
@dildiyangallan5476
@dildiyangallan5476 Жыл бұрын
ਪੱਤਰਕਾਰ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ,
@sukhidhillon4841
@sukhidhillon4841 Жыл бұрын
Good job bro
@fatehdeol400
@fatehdeol400 Жыл бұрын
ਪੰਜਾਬ ਵਿੱਚ. ਰਹਿ ਕਿ ਕਿਰਤਕਰੋ ਵੱਧ ਤੋਂ ਵੱਧ. ਰਜਗਾਰ ਦਿਓ. ਤਰੱਕੀ ਆਆ
@resputin8012
@resputin8012 Жыл бұрын
ਮੈਂ ਤਾਂ ਯਾਦਵਿੰਦਰ ਜੀ ਪੈਸੇ ਭਰੇ ਨੇ ਅਮਰੀਕਾ ਲਈ, 40 ਲੱਖ ਚ ਗੱਲ ਹੋਈ, ਤੇ ਕੁਝ ਪੈਸੇ ਦੇ ਚੁੱਕਾ ਹਾਂ, ਤੇ ਤੁਸੀ ਮੇਰਾ ਦਿਲ ਬਦਲ ਰਹੇ ਹੋ, 50 ਪਰਸੈਂਟ ਤਾਂ ਬਦਲ ਗਿਆ। ਪਰਿਵਾਰ, ਬੱਚੇ ਛੱਡ ਜਾਣਾ । ਤੇ ਆਹ ਸਭ ਗੱਲਾ ਜੌ ਤੁਸੀ ਕਹਿ ਰਹੇ ਹੋ, ਪਰ ਮੇਂ ਕੰਮ ਏਥੇ ਕਰਾਂ ਤਾਂ ਕੀ ਕਰਾਂ। ਪਰ ਮੇਂ ਇਕ ਗੱਲ ਸੋਚੀ ਏ ਤੇ ਪੱਕੀ ਤਰ੍ਹਾਂ ਨਾਲ ਤਹਿ ਕੀਤਾ,ਕਿ 6 ਕੁ ਸਾਲ ਲਗਾਉਣੇ ਨੇ, ਕੁਝ ਪੈਸੇ ਇਕੱਠੇ ਕਰ ਵਾਪਿਸ ਏਥੇ ਅਕੇ ਕੰਮ ਕਰਨਾ । ਮੇਂ ਓਥੇ ਪੱਕਾ ਨਹੀਂ ਰਹਿਣ ਜਾਣਾ ਯ ਪਰਿਵਾਰ ਨੂੰ ਓਥੇ ਸੈੱਟ ਨਹੀਂ ਕਰਨਾ। ਵਾਪਿਸ ਕੰਮ ਪੰਜਾਬ ਚ ਹੀ ਕਰਨਾ। ਸ਼ਾਇਦ ਕੁਝ ਸਾਲ ਜਾਦਾ ਲੱਗ ਜਾਣ। ਹੁਣ 40 ਲੱਖ ਪੈਸਾ ਬਹੁਤ ਏ, ਕਦੀ ਦਿਲ ਕਰਦਾ ਏਥੇ ਲੱਗਾ ਲਾਵਾ। ਪਰ ਸਮਝ ਨਹੀਂ ਲੱਗਦੀ ਕਰਾ ਕੀ, ਕਿਹੜਾ ਕੰਮ ਕਰਾ। ਮੇਰਾ ਦਿਲ ਨਹੀਂ ਕਰਦਾ ਬੱਚੇ ਛੱਡ ਕੇ ਜਾਣ ਨੂੰ, ਮੇਰਾ ਬੱਚਾ 7 ਸਾਲ ਦਾ ਹੋ ਗਿਆ, ਤੇ ਮੇਂ ਇਕ ਦਿਨ ਵੀ ਉਸਦੇ ਬਿਨਾ ਕਿਤੇ ਨਹੀਂ ਰਿਹਾ, ਤੇ ਓਹ ਸੌਂਦਾ ਵੀ ਮੇਰੇ ਨਾਲ ਏ, ਮੇਰਾ ਸੱਚੀ ਦਿਲ ਬਾਹਰ ਆ ਜਾਂਦਾ ਇਹ ਸੋਚ ਕੇ ਕਿ ਮੇਂ ਕਈ ਸਾਲਾਂ ਲਈ ਚਲੇ ਜਾਣਾ ਪਰਿਵਾਰ ਛੱਡ ਕੇ। ਪਰ ਹੋਰ ਕੁਝ ਸਮਝ ਵੀ ਨਹੀਂ ਲਗਦਾ, ਦਿਲ ਕਰਦਾ ਕਿਸੇ ਜੰਗਲ ਚ ਘਰ ਪਾਅ ਲਵਾ ਜਿੱਥੇ ਸਮਾਜ ਨਾਲ ਕੋਈ ਰਾਬਤਾ ਨੇ ਹੋਵੇ ਬਹੁਤਾ, ਕਿਉਕਿ ਸਮਾਜ ਦੇ ਹਿਸਾਬ ਨਾਲ ਅਸੀ ਜਿੰਦਗੀ ਜਿਉਂਦੇ ਹਾ, ਅਸੀ ਆਪਣੇ ਤਰੀਕੇ ਨਾਲ ਜਿੰਦਗੀ ਨਹੀਂ ਜਿਉਂਦੇ, ਸਮਾਜ ਸਾਨੂੰ ਕਿਵੇਂ ਪਸੰਦ ਕਰੇਗਾ ਅਸੀ ਓਹ ਕੰਮ ਕਰਦੇ ਹਾਂ, ਕਪੜੇ ਤਕ ਸਮਾਜ ਦੇ ਹਿਸਾਬ ਨਾਲ ਪਾਉਂਦੇ ਹਾਂ। ਅਮੀਰੀ,ਪੈਸਾ, ਸ਼ਾਨੋ ਸ਼ੌਕਤ, ਸਭ ਸਮਾਜ ਨੂੰ ਦਿਖਾਉਣ ਲਈ, ਸਮਾਜ ਸਾਨੂੰ ਪਸੰਦ ਕਰੇ, ਤਾਂ ਅਸੀ ਅਮੀਰ ਹੋਣਾ ਚਾਹੁੰਦੇ ਹਾਂ, ਨਹੀਂ ਤਾਂ ਇਨਸਾਨ ਤਾਂ ਜੇਕਰ ਇਕੱਲਾ ਹੋਵੇ ਤਾਂ ਓਹ ਕੱਛੇ ਬਨੇਨ ਚ ਵੀ ਖੁਸ਼ ਰਹਿ ਸਕਦਾ, ਓਹਨੂੰ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ, ਪਰ ਘਰੋ ਬਾਹਰ ਨਿਕਲਦਾ ਤਾਂ ਸਮਾਜ ਦੇ ਹਿਸਾਬ ਦੇ ਕਪੜੇ ਪਾਉਂਦਾ, ਜੌ ਸਮਾਜ ਨੂੰ ਪਸੰਦ ਨੇ, ਮਹਿਫ਼ਿਲ ਚ ਹਾ ਲੋਕਾ ਚ ਸੋਚ ਕੇ ਬੋਲਦਾ ਹਸਦਾ ਏ, ਕਿ ਕੋਈ ਮੈਨੂੰ ਅਨਪੜ ਨਾ ਸਮਝ ਲਵੇ, ਇਸ ਕਰਕੇ ਮੇਰਾ ਦਿਲ ਕਰਦਾ ਕਿ ਪਰਿਵਾਰ ਨੂੰ ਲੈਕੇ ਜੰਗਲ ਚ ਚਲਾ ਜਾਵਾਂ, ਓਥੇ ਨਾ ਅਮੀਰੀ ਮਤਲਬ ਰਖਦੀ ਹੋਵੇ ਨਾ ਗਰੀਬੀ, ਆਪਣੇ ਪਰਿਵਾਰ ਚ ਖੁਸ਼ ਰਹਾ, ਨਾ ਕੋਈ ਚਿੰਤਾ ਬੱਚੇ ਦੀ ਪੜ੍ਹਾਈ ਦੀ ਕਿ ਫਲਾਣੇ ਦਾ ਫਲਾਣੇ ਸਕੂਲ ਬਚਾ ਪੜ ਦਾ, ਮੇਂ ਵੀ ਓਥੇ ਪਾਉਣਾ ਯ ਓਸ ਨਾਲੋ ਵੱਡੇ ਸਕੂਲ ਚ, ਮੈਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਬਚਾ ਪੜ ਸਕਦਾ ਯ ਨਹੀਂ, ਪਰ ਮੇਂ ਸਮਾਜ ਤੇ ਰਿਸ਼ਤੇਦਾਰਾ ਚ ਦਿਖਾਉਣਾ ਕਿ ਮੇਰਾ ਬੱਚਾ ਇਸ ਸਕੂਲ ਪੜ ਦਾ,ਭਾਵੇਂ ਸਾਲਾ ਕਰਜ਼ਾਈ ਹੋ ਜਾਵੇ ਬੰਦਾ ਪਰ ਸਕੂਲ ਚੰਗੇ ਚ ਪੜ੍ਹਾਉਣਾ। ਚੰਗੀ ਕਾਰ, ਚੰਗਾ ਘਰ, ਚੰਗਾ ਪੈਸਾ, ਯਾਰ ਇਹ ਸਮਾਜ ਹੀ ਮੇਰੀਆ ਖੁਸ਼ੀਆ ਖਾ ਗਿਆ, ਮੇਰਾ ਨਹੀਂ ਦਿਲ ਕਰਦਾ ਬੱਚੇ ਛੱਡ ਕੇ ਜਾਣ ਨੂੰ, ਪਰ ਕਿ ਕਰਾ, ਰਿਸ਼ਤੇਦਾਰ ਔਰ ਸਮਾਜ ਇਹ ਲੋਕ ਝੂਠੀ ਸ਼ਾਨੋ ਸ਼ੌਕਤ ਦਿਖਾਉਂਦੇ ਨੇ, ਜਿਸ ਕਰਕੇ ਮੇਰੇ ਪਰਿਵਾਰ ਦਾ ਵੀ ਦਿਲ ਕਰਦਾ ਕਿ ਸਾਡੇ ਕੋਲ ਵੀ ਫਲਾਣੀ ਗੱਡੀ ਹੋਵੇ, ਸਾਡੇ ਕੋਲ ਵੀ ਖੁੱਲਾ ਪੈਸਾ ਹੋਵੇ। ਬੱਚੇ ਕਹਿੰਦੇ ਨੇ ਆਹ ਕੁਝ ਚਾਹੀਦਾ, ਘਰਵਾਲੀ ਕੇਹਂਦੀ ਆਹ ਕੁਝ ਲੈਣਾ ਜਦੋਂ ਤੂੰ ਬਾਹਰ ਚਲਾ ਗਿਆ, ਪਰ ਮੈਨੂੰ ਤਾਂ ਕੋਈ ਨਹੀਂ ਪੁੱਛਦਾ ਕਿ ਤੈਨੂੰ ਕਿ ਚਾਹੀਦਾ, ਮੈਨੂੰ ਤਾਂ ਬੱਸ ਮੇਰਾ ਪਰਿਵਾਰ ਚਾਹੀਦਾ, ਮੇਂ ਦੱਸ ਨਹੀਂ ਸਕਦਾ, ਕਿਤੇ ਕਹਿਣਗੇ ਡਰ ਰਿਹਾ ਬਾਹਰ ਜਾਣ ਤੋਂ । ਜੇਕਰ ਮੇਂ ਕਹਾ ਕਿ ਏਥੇ ਰਹਿ ਕੇ ਕੋਈ ਕੰਮ ਕਰ ਲੈਂਦੇ ਹਾ ਤਾਂ ਘਰ ਵਾਲੇ ਤੇ ਰਿਸ਼ਤੇਦਾਰ ਤੇ ਸਮਾਜ ਕੇਹਂਦਾ ਏਥੇ ਕੁਝ ਨਹੀਂ ਹੈਗਾ, ਏਥੇ ਪੈਸੇ ਖਰਾਬ ਕਰ ਲਵੇਂਗਾ। ਤਾਂ ਵੀਰ ਮਜਬੂਰੀ ਏ । ਸੱਚ ਸਭ ਨੂੰ ਪਤਾ ਕਿ ਕਿੱਥੇ ਜਾ ਰਿਹਾ ਓਥੇ ਕਿਵੇਂ ਦੇ ਲੋਕ ਨੇ ,ਕਿਹੋ ਜਿਹਾ ਦੇਸ਼ ਏ। ਪਰ ਮਜਬੂਰੀ ਮਾਰ ਜਾਂਦੀ। ਮੇਂ ਕਿਹਾ ਨਾ ਕਿ ਸਮਾਜ ਸਾਨੂੰ ਚਲਾ ਰਿਹਾ , ਅਸੀ ਖੁਦ ਦੇ ਹਿਸਾਬ ਨਾਲ ਨਹੀਂ ਰਹਿੰਦੇ ।
@darshansinghchandigarh9444
@darshansinghchandigarh9444 Жыл бұрын
ਆਪਣੇ ਮਨ ਨਾਲ ਫੈਸਲਾ ਕਰਿਓ , ਇਹਨਾਂ ਦੀ ਇੰਟਰਵਿਊ ਮਗਰ ਨਾ ਲੱਗ ਜਾਇਓ ।
@gurboxsingh8276
@gurboxsingh8276 Жыл бұрын
ਪੰਜਾਹ ਲੱਖ ਖਰਚ ਕੇ ਉੱਥੇ ਜਾ ਕੇ ਡਰਾਇਵਰੀ ਕਰਨੀ ਹੈ ਪਰ ਅਮਰੀਕਾ ਸਿੱਧਾ ਤਾ ਜਾ ਨਹੀਂ ਹੋਣਾ ਉਹ ਵੀ ਘੁੰਮ ਘੁਮਾ ਕੇ ਜਾ ਹੋਣਾ ਜੇ ਉਸੇ ਪੰਜਾਹ ਲੱਖ ਨਾਲ ਪੰਜਾਬ ਵਿੱਚ ਰਹਿ ਕੇ ਸੋਲਾਂ ਟੈਰਾਂ ਵਾਲਾ ਟਰੱਕ ਨਗਦ ਖਰੀਦ ਕੇ ਵੀ ਪੈਸੇ ਬਚ ਜਾਣਗੇ ਕਨੇਡਾ ਅਮਰੀਕਾ ਜਾ ਹੋਰ ਕੋਈ ਵੀ ਦੇਸ਼ ਉਨ੍ਹਾਂ ਨੂੰ ਜਾਣਾ ਚਾਹੀਦਾ ਸੀ ਜਿੰਨਾ ਕੋਲ ਪੰਜਾਬ ਵਿੱਚ ਕੁੱਝ ਨਹੀ ਪਰ ਜਾਂਦੇ ਉਹ ਹਨ ਜਿਨ੍ਹਾਂ ਕੋਲ ਦਸ,, ਪੰਦਰਾਂ,,ਵੀਹ, ਪੱਚੀ ਕੀਲੇ ਜ਼ਮੀਨ ਜਾਇਦਾਦ ਅਤੇ ਚੰਗੇ ਰੱਜੇ ਪੁੱਜੇ ਹਨ ਪਤਾਂ ਨਹੀ ਲੋਕਾਂ ਅੰਦਰ ਪੈਸੇ ਦੀ ਐਨੀ ਭੁੱਖ ਕਿਓ ਹੋ ਗਈ ਇੱਕ ਇੱਕ ਬੱਚਾ ਉਹ ਵੀ ਬਾਹਰਲੇ ਮੁਲਕਾਂ ਵਿੱਚ ਦਿਹਾੜੀਆਂ ਕਰਨ ਭੇਜ ਦਿੰਦੇ ਹਨ
@resputin8012
@resputin8012 Жыл бұрын
@@darshansinghchandigarh9444 ਜੀ।
@resputin8012
@resputin8012 Жыл бұрын
@@gurboxsingh8276 ਵੀਰ ਏਥੇ ਟਰੱਕ ਪਾਉਣਾ ਅਜਕਲ ਚੰਗਾ ਸੌਦਾ ਨਹੀਂ, ਅਜਕਲ ਨਹੀਂ ਕੁਝ ਬਚਦਾ। ਤੇਲ ਮਹਿੰਗਾ, ਰਿਪੇਅਰ ਮਹਿੰਗੀ, ਟੋਲ ਟੈਕਸ ਤੇ ਹੋਰ ਕਈ ਖਰਚੇ। ਸਾਡਾ ਪਹਿਲਾ ਕੰਮ ਟਰੱਕਾਂ ਦਾ ਹੀ ਸੀ ,ਮੇਰੇ ਦਾਦਾ ਜੀ ਦਾ। ਹੁਣ 2010 ਚ ਅਖੀਰਲਾ ਟਰੱਕ ਵੇਚਿਆ ਅਸੀ। ਓਥੇ ਮੂਲ ਪੈਂਦਾ ਕੰਮ ਕਰਨ ਦਾ। ਜੇਕਰ ਕੋਈ ਹੋਰ idea ਹੈਗਾ ਤਾਂ ਦਸਿਓ ਜਰੂਰ।
@vkr7977
@vkr7977 Жыл бұрын
ਸਾਡੀ ਪੰਜਾਬੀਆਂ ਦੀ ‌ਇੱਕ ਆਦਤ ਆ ਵੀ ਜੋ ਸਾਡੇ ਕੋਲ ਆ ਅਸੀ ਓਸ ਤੋਂ ਖੁਸ਼ ਨਹੀਂ ਹੁੰਦੇ ਜ਼ੋ ਨਹੀਂ ਹੁੰਦਾ ਉਸ ਲਈ ਬਹੁਤ ਦੁਖੀ ਹੁੰਦੇ ਆ,ਜੇ ਦੋ ਵਕਤ ਦੀ ਰੋਟੀ ਸੌਖੀ ਮਿਲਦੀ ਆ , ਬੱਚਿਆਂ ਨੂੰ ਵਧੀਆ ਸਕੂਲ ਵਿੱਚ ਪੜਾਈ ਕਰਵਾ ਸਕਦੇ ਓ,ਆਉਣ ਜਾਣ ਵਾਸਤੇ ਗੱਡੀ ਆ, ਚਾਹੇ ਛੋਟੀ ਹੀ ਹੋਵੇ, ਰਹਿਣ ਵਾਸਤੇ ਆਪਣਾ ਮਕਾਨ ਆ , ਓਹਨਾ ਨੂੰ ਕੈਨੇਡਾ ਨਹੀਂ ਜਾਣਾ ਚਾਹੀਦਾ, ਕਿਉਂਕਿ ਖਾਣੀਆ ਤਾਂ ਦੋ ਰੋਟੀਆਂ ਹੀ ਆ ,ਹੁਣ ਤਾਂ ਇੱਕ ਜਾਂ ਦੋ ਬੱਚੇ ਹੀ ਹੁੰਦੇ ਆ ,ਜੇਕਰ ਦਿਖਾਵੇ ਵਾਲੀ ਜ਼ਿੰਦਗੀ ਛੱਡ ਕੇ ਸਾਦਗੀ ਵਾਲੀ ਜ਼ਿੰਦਗੀ ਬਤੀਤ ਕਰੀਏ ਸਬਰ ਸੰਤੋਖ ਹੋਵੇ ਤਾਂ ਐਥੇ ਵੀ ਜ਼ਿੰਦਗੀ ਬਹੁਤ ਵਧੀਆ ਹੋ ਸਕਦੀ ਆ, ਫਾਲਤੂ ਖ਼ਰਚ ਨਹੀ ਕਰਨਾਂ ਚਾਹੀਦਾ , ਜਿਨਾਂ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਆ ਉਹਨਾਂ ਨੂੰ ਹੀ ਬਾਹਰ ਜਾਣ ਬਾਰੇ ਸੋਚਣਾ ਚਾਹੀਦਾ ,ਜੇਕਰ ਤੁਹਾਡੇ ਕੋਲ 30-40ਲੱਖ ਰੁਪਇਆ ਹੈ ਤਾਂ ਐਥੇ ਹੀ ਆਪਣਾਂ ਬਿਜਨੈਸ ਚਲਾਉਣਾ ਚਾਹੀਦਾ ਨਾਲੇ ਕਿਸੇ ਹੋਰ ਜ਼ਰੂਰਤਮੰਦ ਨੂੰ ਕੰਮ ਮਿਲੂ
@sohansinghsandhu4025
@sohansinghsandhu4025 Жыл бұрын
Shabash singho bahut wadhie keeta jo tussi wapas punjab wapas a gaiye welcome .
@GS-vs7zf
@GS-vs7zf Жыл бұрын
ਅੱਗੇ ਸੱਪ ਪਿੱਛੇ ਸ਼ੀਹ ਕਿਸ਼ਤਾਂ ਭਰ ਮਹੀਨਾ ਮਹੀਨਾ ਜੀਅ
@harminderkaur4712
@harminderkaur4712 Жыл бұрын
ਵਧੀਆ ਸੋਚਿਆ ਪੱਤਰ ਜੀ 👍👍🙏
@gopimaan8252
@gopimaan8252 Жыл бұрын
ਕੱਲੇ ਪੈਸੇ ਕਰਕੇ ਨੀ ਲੋਕ ਬਾਹਰ ਜਾਂਦੇ, ਏਥੋਂ ਦੇ ਗੰਦੇ police ਪ੍ਰਬੰਧ ਕਰਕੇ ਜਾਂਦੇ ਆ।
Алексей Щербаков разнес ВДВшников
00:47
Harley Quinn lost the Joker forever!!!#Harley Quinn #joker
00:19
Harley Quinn with the Joker
Рет қаралды 25 МЛН
Bony Just Wants To Take A Shower #animation
00:10
GREEN MAX
Рет қаралды 6 МЛН
НЫСАНА КОНЦЕРТ 2024
2:26:34
Нысана театры
Рет қаралды 1,8 МЛН
Show with Ajay Singh | EP 172 | Talk with Rattan
44:53
Talk with Rattan
Рет қаралды 244 М.
Show with Gurmeet Kaur | Reverse Migration | EP 336 | Talk with Rattan
37:13
Алексей Щербаков разнес ВДВшников
00:47