Capt. Channan Singh Sidhu || Interview || Punjab Today

  Рет қаралды 86,123

Punjab Today

Жыл бұрын

ਅੰਮ੍ਰਿਤਪਾਲ ਨੂੰ ਕੀ ਸਿਖਾਕੇ ਭੇਜਿਆ ਗਿਆ ਪੰਜਾਬ ?
ਪੰਜਾਬ ਦੀ ਸੋਚ ਨੂੰ ਮਾਰਨ ਦੀ ਵੱਡੀ ਸਾਜ਼ਿਸ਼ ? Punjab Today
#punjabtoday #punjabnews #amritpalsingh #punjabtodayyoutubechannel #aappunjab #bhagwantmaan #cmpunjab #aapgovt #punjabgovernment #punjabupdates #updatenews #todayupdate #todaynews #todaybignews #Captchanansinghsidhu #amritpalsingh #amritpalsinghwarispunjabde #deepsidhujathebandi #khalistan #warispunjabde #simranjitsinghmann #politician #politicalnews #punjabpolitics #memberoftheloksabha#santjarnailsinghbhindranwale #1984 #sikhgenocide #ShabegSingh #Indianmilitaryofficer #sikhs #sikhism #1984antiSikhriots #parkashsinghbadal #shiromaniakalidal
For more updates please subscribe our channel: kzfaq.info
Install Punjab Today App: onelink.to/punjabtoday
Like us on Facebook: PunjabTodayPT
Follow us on Instagram: PunjabTodayPT
Follow us on Twitter: PunjabTodayPT
Punjab Today is an exclusive digital news channel that offers latest news coverage on Politics, Business, Cricket, Bollywood, Lifestyle, Automobiles, Technology, Travel, Entertainment and a lot more. We are focussed towards the social, political and financial government assistance across country as well as the world. We work with the vision of promoting and protecting the essence of Punjab all over the globe by bringing all the affairs under one roof.
#PunjabToday #PunjabTodayChannel #punjabnews #punjabtodayyoutubechannel

Пікірлер: 461
@Ranjitsingh-yr2kn
@Ranjitsingh-yr2kn Жыл бұрын
ਕੈਪ ਸਹਿਬ ਸੱਚੀਆਂ ਗੱਲਾਂ ਤੇ ਕਈਆ ਦੇ ਮਿਰਚਾਂ ਲੱਗ ਰਹੀਆਂ ਹਨ
@harrapacivilization2779
@harrapacivilization2779 Жыл бұрын
ਅਮ੍ਰਿਤਪਾਲ ਨੂੰ ਕੋਈ ਸੂਝ ਬੂਝ ਨਹੀ । ਐਵੇ ਅਕੂਮਤ ਅਕੂਮਤ ਕਰੀ ਜਾਂਦਾ ਹਰ ਗੱਲ ਵਿਚ
@kebalsingh5028
@kebalsingh5028 Жыл бұрын
Yes
@gogiji267
@gogiji267 Жыл бұрын
👍👍
@bb-vi5db
@bb-vi5db Ай бұрын
ਕਿਉ ਬਕਵਾਸ ਕਰਦਾ ਚਨਣਾ ਅਕਲ ਨੁ ਹੱਥ ਮਾਰ ਕੋਈ ਚੰਗੀ ਸਲਾਹ ਦਿਉ ਬਰਬਾਦੀ ਨਾ ਕਰਾਉ ਪੰਜਾਬ ਦੀ
@kanwarsidhu3286
@kanwarsidhu3286 Жыл бұрын
ਗੱਲਾ ਤਾ ਸਹੀ ਆ ਕੈਪਟਨ ਸਾਹਿਬ ਦੀਆ ਪਰ ਬਹੁਤੇ ਲੋਕਾ ਦੇ ਖੋਪੜ ਚ ਨਹੀ ਪੈਣੀਆ
@gurwindersinghgssidhu2936
@gurwindersinghgssidhu2936 Жыл бұрын
ਬਹੁਤ ਵਧੀਆ ਵਿਚਾਰ ਇਹ ਸਾਰਾ ਤਾਣਾ ਬਾਣਾ ਸਿੱਖਾਂ ਨੂੰ ਪਿੱਛੇ ਕਰਨ ਲੲਈ ਬੁਣਿਆ ਜਾ ਰਿਹਾ ਸਿੱਖ ਭਾਈਚਾਰਾ ਸਹੀ ਪੜਤਾਲ ਕਰਕੇ ਹੀ ਕਿਸੇ ਦਾ ਸਾਥ ਦੇਵੇ।ਵਾਹਿਗੁਰੂ ਜੀ
@buttamantri6087
@buttamantri6087 Жыл бұрын
ਬਹੁਤ ਵਧੀਆ ਵਿਚਾਰ ਗਿਆਨੀ ਜੀ
@pardeepsingh-ym8bg
@pardeepsingh-ym8bg Жыл бұрын
ਵਾਹ ਜੀ ਕਪਤਾਨ ਸਾਹਿਬ ਕੀ ਬਾਤ ਆ ਦਿਲ ਖੁਸ਼ ਕਰਦਾ ਬਹੁਤ ਵੱਡੀਆ ਸੋਚ ਆ ਬਹੁਤ ਵੱਡੀਆ
@amritsingh2619
@amritsingh2619 Жыл бұрын
ਸਹੀ ਗੱਲ ਕੋਈ ਵੀ ਸੁਣਨਾ ਨਹੀਂ ਚਾਉਂਦਾ
@baldevraj8346
@baldevraj8346 Жыл бұрын
Bahut himmat chahidi hai sach b olan vaste, shidhu sahib sach bolan lyi salute
@JaswinderSingh-pl5vc
@JaswinderSingh-pl5vc Жыл бұрын
Very good information and beter for Sikhs to listen and operate accordingly.
@vikramjitsingh7518
@vikramjitsingh7518 Жыл бұрын
ਬਹੁਤ ਵਧੀਆ ਵਿਚਾਰ ਹਨ ਜੀ
@gauravgautam5404
@gauravgautam5404 Жыл бұрын
This Anchor always ask logical questions. Its great
@preetdhillon7853
@preetdhillon7853 Жыл бұрын
Captain sahab ji Jay Sarkar Sidhu Sarkari marandi kyon
@nonaharautube
@nonaharautube Жыл бұрын
Thanks Capt Sidhu for a very good in-depth analysis and bringing facts to light . Answer lies in Sri Guru Granth Sahib Ji....All people concerned with Punjab should follow Guru Granth Sahib Ji for guidance.
@RKARORA96
@RKARORA96 Жыл бұрын
I salute uncle ji ki knowledge ko
@gurlabhsingh8072
@gurlabhsingh8072 Жыл бұрын
ਸਿੱਖਾਂ ਦਾ ਨੁਕਸਾਨ ਸਾਡੇ ਆਪਣੇ ਲੀਡਰਾਂ ਜੁੰਮੇਵਾਰ ਲੋਕਾਂ ਨੇ ਕੀਤਾ ਜਿੰਨਾ ਦਾ ਨਾਮ ਨਹੀਂ ਲੈ ਰਹੀਆਂ ਦਿੱਲੀ ਦਿੱਲੀ ਕਰਦੇ ਹਨ ਸਾਨੂੰ ਦਿੱਲੀ ਦੀ ਝੋਲੀ ਕਿਸ ਨੇ ਪਾਇਆ
@rajindersinghsudan2161
@rajindersinghsudan2161 Жыл бұрын
Lack of quality education in Sikh community is the main problem ,political leaders are not sincere, so due to lack of education it's difficult to assess the real situations
@sukhjiit
@sukhjiit Жыл бұрын
ਬਿਲਕੁੱਲ ਸਹੀ ✅️
@narindersingh6581
@narindersingh6581 Жыл бұрын
ਪੰਜਾਬ ਵਾਸੀਓ ਇਹੀ ਪੂਰਨ ਸਚਾਈ ਹੈ ਮਨ ਲਓ ਮਨ ਲਓ ਜੀ
@dawarkadassbhardwaj3547
@dawarkadassbhardwaj3547 24 күн бұрын
Bahut vadia common vichar capt. Sahib de😮
@VarinderSingh-bh6ym
@VarinderSingh-bh6ym Жыл бұрын
ਮੁਆਫ਼ ਕਰਨਾ ਜੀ ਪੈਂਫਲਿਟ ਚਾਰ ਮਹੀਨਿਆਂ ਤੋਂ ਨਹੀਂ,ਇਹ ਪਿਛਲੇ ਪੰਜ ਸਾਲਾਂ ਤੋਂ ਹੀ ਚੱਲ ਰਹੇ, ਨਰੂਲਾ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾ ਰਿਹਾ ਰਾਤ ਬਾਰਾਂ ਬਾਰਾਂ ਵਜੇ ਤੱਕ ਉੱਚੀ ਮਾਈਕ ਡੀ ਜੇ ਲਗਾ ਕੇ ਚੀਕਾਂ ਮਾਰਦਾ ਹੈ, ਜਦਕਿ ਕੁਝ ਦਿਨ ਪਹਿਲਾਂ ਹੀ ਮੋਦੀ ਜੀ ਨੇ ਵੀ ਰਾਤ ਦਸ ਵਜੇ ਤੋਂ ਬਾਅਦ ਮਾਈਕ ਤੋਂ ਭਾਸ਼ਣ ਨਹੀਂ ਦਿੱਤਾ ਸੀ।
@babbu6151
@babbu6151 Жыл бұрын
Deep sidhu kol jnda ohdy
@satindersonu4649
@satindersonu4649 Жыл бұрын
Respected sidhu sahab right advice for sikhs
@surinderpal7690
@surinderpal7690 Жыл бұрын
Your totally Statments is true salute to you bhai sahab
@user-mc9jd8dr8h
@user-mc9jd8dr8h Жыл бұрын
ਕੈਪਟਨ ਸਾਬ ਬਹੁਤ ਵਧੀਆ ਵੀਚਾਰ ਹੈ
@sekhonmanpreet8866
@sekhonmanpreet8866 Жыл бұрын
ਸਿੱਖ ਸਿੱਖ ਨੂੰ ਨਾ ਮਾਰੇ ਕੌਮ ਕਿਸੇ ਤੋਂ ਨਾ ਹਾਰੇ
@sodhisingh4817
@sodhisingh4817 Жыл бұрын
Very good very nice viedo ji
@morgansingh8186
@morgansingh8186 Жыл бұрын
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫਤਹਿ ||
@narindersingh6581
@narindersingh6581 Жыл бұрын
ਭਾਈ ਸਾਹਿਬ ਜੀ ਵੱਧ ਤੋਂ ਵੱਧ ਵੀਡੀਓਜ ਪਾਓ ਜੀ ।ਮੇਰੀ ਦਿਲੋਂ ਅਸੀਸ ਹੈ ਕਿ ਇਹ ਸੇਵਾ ਤੁਹਾਨੂੰ ਸੱਚਖੰਡ ਵਿੱਚ ਜਗਾ ਦਿਵਾਏਗੀ।
@birinderahuja2648
@birinderahuja2648 Жыл бұрын
Captain Sahib is talking to the point with his all time experience. Sikhs of today must take cautious note and stay away from yet again evil designs of our enemy.
@salindersingh373
@salindersingh373 Жыл бұрын
You are right in assessing the issue.
@morgansingh8186
@morgansingh8186 Жыл бұрын
He is the big bastard
@dr.pawankumararyan4892
@dr.pawankumararyan4892 Жыл бұрын
Thanks captain sahab, your bold outpouring isTrue to heart and exposed the burried naked facts.
@user-bv6pv4wj5q
@user-bv6pv4wj5q 2 күн бұрын
Bapu g bhut sona boldeo
@didarsingh4400
@didarsingh4400 Жыл бұрын
My best friends are hindu Christian Muslim ..I’m sikh , I m not first fight with anyone, they are my friends . Brothers. Dr Deol
@ravigodara887
@ravigodara887 Жыл бұрын
Bhot nek soch hai tuhadi Bai ji lots of love to you
@talibkikalam9716
@talibkikalam9716 Жыл бұрын
ਕਮਾਲ ਦਾ ਤੁਜ਼੍ਰਬਾ ਹੈ ਇਸ ਬਜ਼ੁਰਗ ਦਾ
@Ranjitsingh-yr2kn
@Ranjitsingh-yr2kn Жыл бұрын
ਗਰੇਟ ਕੈਪ ਸਹਿਬ
@amandeepgill3721
@amandeepgill3721 Жыл бұрын
Nothing can be so clear and crisp insight for people of punjab.
@robinbhatti909
@robinbhatti909 Жыл бұрын
Bohut he Deep knowledge hai bapu ji nu,🙏👍🙏
@manpreetsadiora1238
@manpreetsadiora1238 Жыл бұрын
84 wle kithe gi c eh deep knowledge.
@singhbalwinder9867
@singhbalwinder9867 Жыл бұрын
ਬਿਲਕੁਲ ਸਹੀ ਕਿਹਾ ਕੈਪਟਨ ਸਾਹਿਬ ਜੀ
@rajeshkumardevgun9534
@rajeshkumardevgun9534 Жыл бұрын
Knowledgeable Dilog ਘੁਗ ਵਸੇ ਪੰਜਾਬ ਅਤੇ ਪੰਜਾਬੀਅਤ
@tubeyou100ful
@tubeyou100ful Жыл бұрын
ਬਾਪੂ ਜੀ , ਅੰਦਰੋ ਸਬ ਨੂੰ ਪਤਾ , ਇਸ ਬਾਰੇ ਜਦੋਂ ਇਸ ਨੂੰ ਪਤਾ ਲਗਿਆ ਇਸ ਨੇ ਭਜ ਜਾਣਾ ਅਪੇ ਹੀ , ਪਹਿਲਾ ਵਾਲੀਆਂ ਗਲਾ ਨਹੀਂ।
@smilejismile8024
@smilejismile8024 Жыл бұрын
ਵਾਹਿਗੁਰੂ ਜੀ 🙏🙏🙏🙏🙏
@bibekgiyan
@bibekgiyan Жыл бұрын
ਇਸ ਮੌਕੇ ਪੰਜਾਬ ਦੇ ਲੋਕਾਂ ਦੀ ਸੋਚ ਐ ਚਿੱਟਾ ਪੀਣਾ ਅਤੇ ਸਿੱਖੀ ਤੋਂ ਪਤਿਤ ਹੋਣਾਤੇ ਵਿਦੇਸ਼ ਜਾਣ ਦੀ ਜੇ ਅੰਮਿ੍ਰਪਾਲ ਸਿੰਘ ਇਸ ਸੋਚ ਨੂੰ ਮਾਰ ਦੇਵੇ ਤਾਂ ਧੰਨਵਾਦੀ ਹੋਵਾਂਗੇ
@harcharansinghbrar6808
@harcharansinghbrar6808 Жыл бұрын
ਕੈਪਟਨ ਸਾਹਿਬ ਨੇ ਬਹੁਤ ਵਧੀਆ ਸੁਨੇਹੇ ਦੇ ਨਾਲ ਨਾਲ ਸੁਚੇਤ ਕੀਤਾ ਪੰਜਾਬ ਦੇ ਨੌਜਵਾਨਾਂ ਨੂੰ ।
@didarsingh4400
@didarsingh4400 Жыл бұрын
You are right, Dr didar Singh Deol in psychology Human behaviour
@TarsemSingh-oj6zm
@TarsemSingh-oj6zm Жыл бұрын
101 % right
@pindamangat781
@pindamangat781 Жыл бұрын
Shai gall ji 100%
@RajwinderSingh-gh5zl
@RajwinderSingh-gh5zl Жыл бұрын
ਕੈਪਟਨ ਚੰਨਣ ਸਿੰਘ ਜੀ ਸਿੱਧੂ ਸਾਹਿਬ ਜਿੰਦਾਬਾਦ
@Beant_bariwala22
@Beant_bariwala22 Жыл бұрын
Sgpc ਕਹਿ ਰਹੀ ਆ ਔਰਤ ਅਪਵਿੱਤਰ ਆ,, ਉਸ ਨੂੰ ਹਰਿਮੰਦਰ ਸਾਹਿਬ ਸੇਵਾ ਚ ਸ਼ਮਿਲ ਨੀਂ ਹੋਣ ਦਿੱਤਾ,, ਕੀਰਤਨ ਨੀਂ ਕਰਨ ਦਿੱਤਾ ਜਾਂਦਾ,, ਪੰਜ ਪਿਆਰਿਆ ਚ ਸ਼ਮਿਲ ਨੀਂ ਹੋਣ ਦਿੱਤਾ ਜਾਂਦਾ,,,, ਓਸ ਤੋਂ ਅੱਗੇ ਕਾਰ ਸੇਵਾ ਦੇ ਨਾਂ ਤੇ ਤਰਨਤਾਰਨ ਸਾਹਿਬ ਵਿਖ਼ੇ ਲੋਕਾਂ ਤੋਂ ਟੋਕਰੀਆਂ ਢਵਾ ਕੇ ਗੁਰੂ ਨਾਨਕ ਹਸਪਤਾਲ ਬਣਾ ਕੇ,, ਵੇਚ ਦਿੱਤਾ || ਸ਼੍ਰੋਮਣੀ ਕਮੇਟੀ ਦੀ 13000 ਕਿੱਲਾ ਜ਼ਮੀਨ ਕਿਸ ਕੋਲ ਆ ਲੀਗ ਤੇ ਸਭ ਨੂੰ ਪਤਾ,,,, ਉੱਥੇ ਕਿਉਂ ਨੀਂ ਬੋਲ ਰਿਹਾ ਅਮ੍ਰਿਤਪਾਲ ਸਿੰਘ 🙏🏻🙏🏻🙏🏻🙏🏻🙏🏻
@micksingh792
@micksingh792 Жыл бұрын
Sardar sahib is telling the truth because when the black period of 1980 start I was student at dav college jalandhar.Exactly the same narrative they had created in 1978. Rab mehar karay punjab ta.
@tatavmsi
@tatavmsi Жыл бұрын
But what is bhagwant maan or aap govt doing.... Nothing or less than nothing?
@satvindersingh4262
@satvindersingh4262 Жыл бұрын
Ha
@bakshishram1987
@bakshishram1987 Жыл бұрын
Bapu ji diyan galan vich bahut schai hai.har Punjabi nu samjani chahidi hai
@harmony9198
@harmony9198 Жыл бұрын
Interview need of the hour.
@surinderkour7386
@surinderkour7386 Жыл бұрын
Capt sidhu ji, Thanks for bringing facts to light. Please save the youngest janration from the agency’s
@akaur4533
@akaur4533 Жыл бұрын
ਤੁਸੀਂ ਨਹੀਂ ਉਠੇ ਚਿੱਟਾ ਘਰਾਂ ਦੇ ਘੱਟ ਉਜਾੜ ਰਿਹਾ ਹੈ ਪੰਜਾਬ ਖਾਲੀ ਹੋ ਰਿਹਾ
@santokhsingh7543
@santokhsingh7543 Жыл бұрын
ਬਾਪੂ ਦੀਆ ਸਚੀਆ ਗਲਾ ਸਾਰਿਆ ਨੂੰ ਮਾੜੀਆ ਲਗਦੀਆ
@chandervij3229
@chandervij3229 Жыл бұрын
You. Right
@sukhwinderbling1330
@sukhwinderbling1330 Жыл бұрын
ਕੈਪਟਨ ਸਾਹਿਬ ਵਧੀਆ ਸਚੇ ਸੁਚੇ ਇਨਸਾਨ ਹਨ ਅਤੇ ਨਿਡਰ ਹੋਕੇ ਆਪਣੇ ਬੜੇ ਡੁੰਘੇ ਵਿਚਾਰ ਰੱਖਦੇ ਹਨ
@thelion6821
@thelion6821 Жыл бұрын
Bilkul Right Sir ji
@deepmaangat1
@deepmaangat1 Жыл бұрын
Very precise analysis of the narrative being built around us in Punjab. Captain saab bolde raho, gaalan kaddhan aale asi dekh lawaange.
@GurmukhSingh-hm9fp
@GurmukhSingh-hm9fp Жыл бұрын
ਸਹੀ ਸੰਦੇਸ਼
@kingloud
@kingloud Жыл бұрын
ਇਹ ਕਮਜੋਰ ਦਿਲ ਦਾ ਬੰਦਾ ਹੈ
@sherapunjab4162
@sherapunjab4162 Жыл бұрын
Kise ne ta Dil di GL kiti.thnks capt Saab.
@rajsinhmar3293
@rajsinhmar3293 Жыл бұрын
Good think sir g..loveing carring and life saving
@gurlabhsingh8072
@gurlabhsingh8072 Жыл бұрын
ਜਦੋ ਤੱਕ ਇਹ ਅਮ੍ਰਿਤ ਧਾਰੀ ਮੋਨੇ ਲੋਕਾਂ ਨੂੰ ਨਫਰਤ ਬੰਦ ਨਹੀਂ ਕਰਦੇ ਉਸ ਵਕਤ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਬਾਬਾ ਗੁਰੁ ਨਾਨਕ ਦੇਵ ਜੀ ਦੀ ਸਿੱਖਿਆ ਤਾਂ ਇਹ ਲੋਕ ਭੁੱਲ ਗਏ ਮਰ ਜੋ ਮਾਰ ਦੇਵੋ ਸਾਡੇ ਆਪਣੇ ਲੀਡਰਾਂ ਅਤੇ ਲੋਕਾਂ ਧਰਮ ਅਤੇ ਪੰਜਾਬ ਦਾ ਨਾਸ ਕਰ ਦਿੱਤਾ
@surinderpal3563
@surinderpal3563 Жыл бұрын
Good sir for information ji.
@harjindersandhusingh1279
@harjindersandhusingh1279 Жыл бұрын
Captain shab you are very intelligent 👌
@amitbansal4957
@amitbansal4957 Жыл бұрын
Bilkul shi gall kr rhe ne
@SurinderSingh-xy2lq
@SurinderSingh-xy2lq Жыл бұрын
13 girls gurudwara sahib vicho nikliya c ohna da menu vi pta 100% sach boliya aj
@DareToDream5841
@DareToDream5841 Жыл бұрын
Great information! Jagruk hovo Punjab de loko
@tejaspreetsingh6090
@tejaspreetsingh6090 Жыл бұрын
ਇਹਨਾਂ ਦੀ ਦਾਹੜੀ ਭਾਵੇਂ ਚਿੱਟੀ ਹੋ ਗਈ ਹੋਵੇ ਪਰ ਫੁਕਰਪੰਤੀ ਨਹੀਂ ਜਾਂਦੀ। ਕੈਪਟਨ ਸਾਬ ਤੁਹਾਡੀ wife'ਵੀ ਕ੍ਰਿਸਟੀਅਨ ਹੈ।
@DareToDream5841
@DareToDream5841 Жыл бұрын
Amritpal planted hai Loka nu kio samjh nahi lagdi
@akaur4533
@akaur4533 Жыл бұрын
ਦੀਪ ਸਿਧੂ ਵੱਡਾ ਸੀ ਅੱਜ ਵੀ ਵੱਡਾ ਹੈ ਆਉਣ ਵਾਲੇ ਸਮਾਂ ਵੀ ਵੱਡਾ ਹੋਵੇਗਾ
@chamkaursarao601
@chamkaursarao601 Жыл бұрын
Captain saab Sach bol rhe ne
@IPSSaini
@IPSSaini 10 ай бұрын
The magician revealing his tricks,, himself...! 😮
@rsidhu8017
@rsidhu8017 Жыл бұрын
Newest planted leader is done and dusted for good now. Loved this discussion every bit. Question to both of you - Why a few privilaged families should get a chance yet again to represent Punjabi Interests ?
@yashbir3946
@yashbir3946 Жыл бұрын
Baba g you are right big experience
@vijaygarg3181
@vijaygarg3181 Жыл бұрын
Very good person
@achharsinghgill472
@achharsinghgill472 Жыл бұрын
The warnings and cautions narrated by Captain Sahib are most crucial
@muskankaiser4713
@muskankaiser4713 Жыл бұрын
Right sir
@amninderdhillon4115
@amninderdhillon4115 Жыл бұрын
Good speech Capt saab
@MohinderSingh-lw6bk
@MohinderSingh-lw6bk Жыл бұрын
ਆਪਣੀ ਗਲਤੀ ਮੰਨਣ ਦੀ ਬਜਾਏ ਏਜੰਸੀਆਂ ਨੂੰ ਜਾਂ ਆਰ ਐਸ ਐਸ ਨੂੰ ਦੋਸ਼ ਦੇਣਾ ਬਹੁਤ ਸੌਖਾ ਹੈ। ਹਿੰਦੂ, ਮੁਸਲਿਮ, ਸਿੱਖ ਅਤੇ ਇਸਾਈ ਦੀ ਜਨਗਣਨਾ ਵੀ ਵੱਖ ਵੱਖ ਹੁੰਦੀ ਹੈ। ਕੋਈ ਨਹੀਂ ਕਹਿੰਦਾ ਕਿ ਸਿੱਖ ਹਿੰਦੂਆਂ ਦਾ ਹਿੱਸਾ ਹਨ। ਹਥਿਆਰ ੧੯੮੪ ਤੋ ਬਾਦ ਨਹੀਂ ਪਹਿਲਾਂ ਹੀ ੧੯੭੮ ਵਿੱਚ ਚੁੱਕੇ ਸਨ।
@malkitsidhu8098
@malkitsidhu8098 Жыл бұрын
Very nice
@harshdeepsingh2372
@harshdeepsingh2372 Жыл бұрын
ਤਾਹਿ ਅੱਜ ਦੇ ਵੇਲੇ ਸਿਖਾਂ ਨੂੰ ਸਿਰ ਵਾਰਨ ਤੋਂ ਜਾਂਦਾ ਸਿਰ ਵਰਤਣ ਦੀ ਲੋੜ ਹੈ।
@amarpritsooch323
@amarpritsooch323 Жыл бұрын
Salute you
@DineshSharma-yp1wf
@DineshSharma-yp1wf Жыл бұрын
Anchor paaji tuhada interview llain da tarika bahut wadia lagga. Badi samajdaari te nape tulle shabdaan naal tusi boleyo. Good job👍👍
@aryanbhangu3890
@aryanbhangu3890 Жыл бұрын
U r right Khalsa g
@sandeeprk9988
@sandeeprk9988 Жыл бұрын
I think eh sab 2024 de election jitan layi center govt di sajish hai
@saddu.111
@saddu.111 Жыл бұрын
Captain Sahib , why are you blaming Hindus. Firstly Hinduism is not a religion secondly if you think Hinduism is a religion they are not able to keep themselves togather. You have said Hinduon ne aap ko Muslmanon se laraya . Mugal kal main Sikh and so called Hindu religion main koi line hi nahi thi. Aap kahte hain hindu , Skihon ko aapna part mante hai. When you have separate religion and have declared minority your thought is not understood. In fact 40 years back as a young Punjabi I used to think that my religion is Sikh , becouse I used to go to Gurudwara but During those days I was made to think that I am not a Sikh. So please stop blaming others. In fact slowly the nursary of Sikhs religion ( that is Hindus) have been destroyed by unseen factors. Please note it was so called Hindus who used to become Sikh in the past and present.If properly propagated Sikh religion could have become Majority Religion in whole of India. But instead of inviting so called Hindus to your fold Sikh leaders started hatred towards them. Sir please still stop hating other religions specially so called Hindus
@sarabjitsingh5833
@sarabjitsingh5833 Жыл бұрын
Agree Praveen g
@saddu.111
@saddu.111 Жыл бұрын
@@sarabjitsingh5833 thanks Sarabjit ji i hope i have not hurt any body
@ManpreetSingh-on9ud
@ManpreetSingh-on9ud Жыл бұрын
Absolutely right sir Punjabi should careful about such bogus like amritpal fake man
@undergroundauthority3305
@undergroundauthority3305 Жыл бұрын
Good information for new youth born after 1998
@RajwinderSingh-gh5zl
@RajwinderSingh-gh5zl Жыл бұрын
ਮੈਂ ਕੈਪਟਨ ਚੰਨਣ ਸਿੰਘ ਜੀ ਦੀ ਗੱਲ ਨਾਲ਼ ਬਿਲਕੁੱਲ ਸਹਿਮਤ ਹਾਂ
@GurdeepSingh-xp1lb
@GurdeepSingh-xp1lb Жыл бұрын
Awareness, education health and nutrition and social well-being need to be first priority for Sikh Community, to survive and succeed in highly competitive professional environment.
@gamingbrothers7108
@gamingbrothers7108 Жыл бұрын
Very nice reporting paji 🙏
@MandeepKaur-vy7cb
@MandeepKaur-vy7cb Жыл бұрын
ਭਾਈ ਸਾਹਿਬ ਅਮਿੰਰਤਪਾਲ ਸਿੰਘ ਜੀ ਬਹੁਤ ਵਧੀਆ ਨੌਜਵਾਨ ਹੈ
@BaljeetKaur-df7zn
@BaljeetKaur-df7zn Жыл бұрын
Thnxxx 22 g
@JagdeepSinghJachak
@JagdeepSinghJachak Жыл бұрын
ਈਹਦੀ ਇੰਟਰਵਿਊ ਦੀ ਕੀ ਲੋੜ ਸੀ ਜੇ ਕੁੜੀ ਨਾਲ ਸੀ ਫਿਰ ਫੋਟੋ ਕਿਉਂ ਨਹੀ ਆਈ ਕੁੜੀ ਦੇ ਸਟ ਕਿਉ ਨਹੀ ਵਜੀ
@amandeepsinghpaapi
@amandeepsinghpaapi Жыл бұрын
ਕੈਪਟਨ ਚੰਨਣ ਸਿੰਘ ਸਿੱਧੂ ਨਾਲ ਮੁਲਾਕਾਤ ਅਤੇ ਗੱਲਬਾਤ ਕਾਫ਼ੀ ਚੰਗੀ ਰਹੀ..
@tarsemsingh9592
@tarsemsingh9592 Жыл бұрын
Bahut vadhia jankari a g
@ranikaur1945
@ranikaur1945 Жыл бұрын
ਦੋਗਲਾਪਣ ਛੱਡੋ। ਕੌਮ ਦੀ ਗੁਲਾਮੀ ਲਾਹੁਣੀ ਪੈਣੀ।
@jarnailsingh2440
@jarnailsingh2440 Жыл бұрын
Waheguru ji da chamtkar chal riha hai.
@harcharansingh9905
@harcharansingh9905 Жыл бұрын
Nice very much nice thanks y
@rajkumarkumarverma7703
@rajkumarkumarverma7703 Жыл бұрын
Thanx veer jwana nu advice lyi
@jitendargill6749
@jitendargill6749 Жыл бұрын
ਇਹ ਧਾਰਮਿਕ ਸਮਾਗਮ ਨਹੀਂ ਰਾਜਨੀਤਿਕ ਹੀ ਹੈ ਧਰਮ ਦਾ ਤਾਂ ਰੰਗ ਚਾੜ੍ਹਿਆ ਗਯਾ ਹੈ ਬਚੋਂ ਪੰਜਾਬੀਓ ਬੀ ਜੇ ਪੀ ਆਰ ਅਸ ਅਸ ਦਾ ਫਾਇਦਾ ਕੀਤਾ ਜਾ ਰਿਹਾ ਹੈ
@harishchanderbhumbla8042
@harishchanderbhumbla8042 Жыл бұрын
Hath ban ke asi Punjab de sardar ate sikhan nu benti karde hani ihna bhadkoun wale leaderan nu roko Rss ate bjp ya koi sikhan de khilaf nahi. Deep sidhu de jhanda lehraun nal Eh baham ho gia ki asi khalistan ate Delhi nu Fateh kar sakde han. Sikh jhooth te jiada vishwas Karan lag paye. Guru ji sabde sanjhe ne.tusi kabja Karan lag paye. Bajurag singh samjhaun di koshish karde ne. Sahi keh rahe ne. Ik bade nuksaan da andesha ho riha ha. Bacho. Tuhada dharam sab to sucha ha. Daran di lod nahi. Garib lok jihna di koi madad nahi kar sakde. Ohna nu Sikh ya koi rok sakda. Bhole lok ne . Roti di talash ch han. Tuhade kol hathiar hon nal tusi singh ho. Hindu jihde bina hathiar rehende ne. Ohna da kasoor ki ha. Tuhada bharosa kardene. Sab bakwas karde ne. Caption saab nu parnam. Waheguru
@iqbalsingh2336
@iqbalsingh2336 Жыл бұрын
Right
@manjinderkaur769
@manjinderkaur769 Жыл бұрын
Bhai Ranjeet Singh zindabad 💪
@gurmukhbuttar2853
@gurmukhbuttar2853 Жыл бұрын
ਤੁਹਾਨੂੰ ਹੋਰ ਕੋਈ ਕੰਮ ਹੇਗਾਂ
@jagdishlal779
@jagdishlal779 Жыл бұрын
Lakh lanat es soch da jehda capt ji nu be galat bol rahe na capt ji sach bol rahe na kyon ki main hindu hon da babjood main apna sikh dost nall darvaar sahib giya se ta assi dono bohat roa se us thon baad mera dost mainu nahi milya us da patta ni oh kitha chalagiya waheguru ji
When You Get Ran Over By A Car...
00:15
Jojo Sim
Рет қаралды 15 МЛН
small vs big hoop #tiktok
00:12
Анастасия Тарасова
Рет қаралды 32 МЛН
Каха ограбил банк
01:00
К-Media
Рет қаралды 11 МЛН