Chajj Da Vichar (1241) || ਕਿਵੇਂ ਹੋਇਆ ਹਿੱਟ ਗਾਇਕ ਗੁੰਮਨਾਮ ?

  Рет қаралды 186,057

Prime Asia TV

Prime Asia TV

3 жыл бұрын

#PrimeAsiaTV​​ #ChajjDaVichar​​ #SwarnTehna​​ #HarmanThind​​
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 491
@butakhannaudhrani4348
@butakhannaudhrani4348 3 жыл бұрын
ਮਕਬੂਲ ਪਹਿਲਾਂ ਵੀ ਮਕਬੂਲ ਸੀ ਅਤੇ ਮਕਬੂਲ ਰਹੇਗਾ..... very nice bai... salute hai
@manreet786
@manreet786 3 жыл бұрын
ਮਕਬੂਲ ਜੀ ਦੀ ਮਾਸੀ ਦੀ ਬੇਟੀ ਮੇਰੇ ਨਾਲ ਪੜ੍ਹਦੀ ਸੀ ਹਰੀ ਪੁਰ ਖਾਲਸਾ ਮਿਡਲ ਸਕੂਲ ਚ ਚੰਗਾ ਲੱਗਾ ਮੁਲਾਕਾਤ ਸੁਣ ਕੇ he is so humble singer
@gurdeepbilla2746
@gurdeepbilla2746 3 жыл бұрын
acha ji
@balvirbainsbains4384
@balvirbainsbains4384 3 жыл бұрын
ਮੁਕਬੁਲ ਭਾਜੀ ਤੁਸੀ ਮੇਰੇ ਪਸੰਦੀ ਕਲਾਕਾਰ ਹੋ ਮੈ ਅੱਜ ਤੁਸਾਂ ਨੂੰ ਬਹੁਤ ਅਰਸੇ ਬਾਅਦ ਦੇਖ ਰਿਹਾ ਹਾਂ ਤੁਸੀ ਪਹਿਲਾ ਵਾਲੇ ਹੀ ਮਕ਼ਬੂਲ ਹਾਂ
@vinylRECORDS0522
@vinylRECORDS0522 3 жыл бұрын
ਮਕਬੂਲ ਦੀ ਸਾਫਗੋਈ ਕੀਲਣ ਵਾਲੀ ਹੈ। ਫੂੰ ਫਾਂ ਤੋਂ ਦੂਰ ਹੈ। ਵਧੀਆ ਗਾਇਕ ਹੈ।
@priyankaverma-tn6en
@priyankaverma-tn6en 3 жыл бұрын
ਤੁਹਾਡੇ ਹਿੰਟ ਦੇਣ ਤੋਂ ਪਹਿਲਾ ਦੇਖ ਕੇ ਹੀ ਪਛਾਣ ਲਿਆ ਜਦੋਂ ਪਹਿਲੀ ਵਾਰ ਸੁਣਿਆ ਸੀ ਤਾਂ ਕਿਸੇ ਦੇ ਘਰ ਟੀ ਵੀ ਤੇ ਦੇਖਿਆ ਸੀ ਸਾਡੇ ਘਰ ਟੀ ਵੀ ਨਹੀਂ ਸੀ ਬਹੁਤ ਸ਼ੁਕਰੀਆ ਮਕਬੂਲ ਦੀ ਸ਼ਕਲ ਦਿਖਾਉਣ ਲਈ ਸੋਚ ਤੋਂ ਪੱਕੇ ਕੰਮ ਹੋਇਆ ਫੇਰ ਤੋਂ ਧੰਨਵਾਦ 🙏🏻🙏🏻
@satwinderpawar9532
@satwinderpawar9532 3 жыл бұрын
ਮਕਬੂਲ ਦੀ ਭੁਆ ਸਾਡੇ ਪਿੰਡ ਹੈ। ਮਕਬੂਲ ਹੋਣ ਤੋਂ ਪਹਿਲਾਂ ਮਕਬੂਲ ਸਾਡੇ ਪਿੰਡ ਬਹੁਤ ਆਉਂਦਾ ਹੁੰਦਾ ਸੀ । ਮਕਬੂਲ ਬਹੁਤ ਹੀ ਸਾਉ ਮੁੰਡਾ ਸੀ ਜਿਸ ਮਰਜੀ ਘਰ ਰੋਟੀ ਖਾ ਲੈਣੀ ਜਿਸ ਮਰਜੀ ਘਰ ਚਲੇ ਜਾਣਾ। ਸਾਡੇ ਸਾਰੇ ਮੌਹਲੇ ਵਿੱਚ ਬਹੁਤ ਹੀ ਮਿਲਵਰਤਨ ਹੀ।
@dilpreetsingh0015
@dilpreetsingh0015 3 жыл бұрын
ਵੀਰ ਜੀ ਕਹਿੜਾ ਪਿੰਡ ਆ ਤੇਰਾ ਅਤੈ ਮਕਬੂਲ ਦਾ
@nishanmahla8288
@nishanmahla8288 3 жыл бұрын
Veere Makbool da kehra pind aa
@satwinderpawar9532
@satwinderpawar9532 3 жыл бұрын
ਮਕਬੂਲ ਦਾ ਪਿੰਡ ਹੈ ਮੁਆਈ ਤਹਿਸੀਲ ਫਿਲੋਰ ਜਿਲ੍ਹਾ ਜਲੰਧਰ । ਫਿਲੋਰ ਤੋਂ ਨਕੋਦਰ ਰੋਡ ਤੇ
@satwinderpawar9532
@satwinderpawar9532 3 жыл бұрын
@@nishanmahla8288 ਮੁਆਈ
@satwinderpawar9532
@satwinderpawar9532 3 жыл бұрын
@@dilpreetsingh0015 ਮੁਆਈ
@gurpreetsinghgopi2155
@gurpreetsinghgopi2155 3 жыл бұрын
ਟਹਿਣਾ ਸਾਹਿਬ ਤੇ ਹਰਮਨ ਜੀ ਮਕਬੂਲ ਜੀ ਦੇ ਨਾਲ ਮੁਲਾਕਾਤ ਕਰਵਾਉਣ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ । ਮਕਬੂਲ ਜੀ ਸਾਡੇ ਵੱਲੋਂ ਤੁਹਾਨੂੰ ਬਹੁਤ ਬਹੁਤ ਪਿਆਰ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ
@jasvirkaur7118
@jasvirkaur7118 3 жыл бұрын
Se
@karnailsingh-lk6gs
@karnailsingh-lk6gs 3 жыл бұрын
Good thing
@HarpreetSingh-bx8lh
@HarpreetSingh-bx8lh 3 жыл бұрын
!:
@harchandbrar8568
@harchandbrar8568 3 жыл бұрын
ਖੁਸ਼ੀਆਂ ਗਾਣਾ ਮਕਬੂਲ ਬਹੁਤ ਸੋਹਣਾ
@gurmeetsingh-gu8pq
@gurmeetsingh-gu8pq 3 жыл бұрын
ਬੱਲੇ ਸਿਮੀਏ ਨੀ , ਨੀ ਸ਼ਾਵਾ ਸਿੱਮੀਏ,ਚਾਲ ਮੋਰਨੀ ਕਿਸ ਨੇ ਸਿਖਾਈ ਸਿੱਮੀਏ
@jagjeetjegjeet9869
@jagjeetjegjeet9869 3 жыл бұрын
ਮਕਬੂਲ ਬਾਈ ਜੀ ਵੰਡ ਖੁਸ਼ੀਆ ਗੀਤ ਜਰੂਰ ਰਿਕਾਰਡ ਕਰਵਾਓ ਬਹੁਤ ਹੀ ਵਧੀਆ ਸ਼ਬਦਾਵਲੀ ਹੈ
@sukhmanpreet434
@sukhmanpreet434 3 жыл бұрын
ਇਰਸ਼ਾਦ ਮਹੰਮਦ ਅਵਾਜ ਪੰਜਾਬ ਦੀ ਵਾਲੇ ਮੁਡੇ ਨੂੰ ਜਰੂਰ ਬਲਾਉ ਦਿਨ ਰਾਤ ਵੀ ਪਹਿਲਾਂ ਵਾਲੇ ਹਲਾਤ ਵੀ ਪਹਿਲਾਂ ਵਾਲੇ ਨੇ ਗੁਰਮਿਦਰ ਕੈਡੋਵਾਲ ਦਾ ਲਿਖਿਆ ਹੁਣ ਇਰਸ਼ਾਦ ਮਹੰਮਦ ਦਾ ਨਾਮ ਆਲਮਗੀਰ ਖਾਨ ਰੱਖਲਿਆ ਮੁਲਾਕਾਤ ਤੇ ਭੁਲਾਉ
@Mandeep_shergill17
@Mandeep_shergill17 3 жыл бұрын
ਪਰਾਇਮ ਏਸ਼ੀਆ ਦੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ। ਹਮੇਸ਼ਾ ਦੀ ਤਰਾ ਬਹੁਤ ਹੀ ਵਧੀਆ ਪਰੋਗਰਾਮ ਜੀ
@shankardass5549
@shankardass5549 3 жыл бұрын
ਮਕਬੂਲ ਜੀ ਮੇਰੇ ਕਲਾਸਫੈਲੋ ਨੇ । ਬਹੁਤ ਖੁਸ਼ੀ ਹੋਈ ਬਹੁਤ ਲੰਮੇ ਸਮੇਂ ਬਾਅਦ ਦੇਖ ਕੇ। ਲੈਕਚਰਾਰ ਸ਼ੰਕਰ ਦਾਸ
@SantokhSingh-tq5ty
@SantokhSingh-tq5ty 3 жыл бұрын
shankar ji kithon ton ho...assain 10th kathian partapure ton kiti si...Roop te main bench mate san❤
@KulwinderKaur-gg8sc
@KulwinderKaur-gg8sc 3 жыл бұрын
ਬਹੁਤ ਚੰਗਾ ਲੱਗਾ ਮਕਬੂਲ ਜੀ ਦੀਆਂ ਗੱਲਾਂ ਸੁਣ ਕੇ।
@Parveendugg
@Parveendugg 3 жыл бұрын
ਜਿਸ ਤਰ੍ਹਾਂ ਦਾ ਨਾਮ ਮਕਬੂਲ ਉਸ ਤਰਾਂ ਦਾ ਹੀ ਬੰਦਾ
@jagdeepsingh369
@jagdeepsingh369 3 жыл бұрын
आप के प्रोग्रामों से हमें कुछ ना कुछ नया सीखने को मिलता है बहुत बढ़िया मैं आपके चैनल के साथ पिछले थोड़े दिनों से ही जुड़ा हूं
@mandeepdeol4114
@mandeepdeol4114 3 жыл бұрын
Veer bhautt vadia program b
@aryanrajivsinghal4517
@aryanrajivsinghal4517 3 жыл бұрын
ਮਕਬੂਲ ਜੀ ਦੀ ਆਵਾਜ਼ ਮਨਮੋਹਣ ਵਾਰਿਸ ਹੁਰਾਂ ਨਾਲ ਮੇਲ ਖਾਂਦੀ ਹੈ।
@SinghGill7878
@SinghGill7878 3 жыл бұрын
ਬਹੁਤ ਹੀ ਸੋਹਣੀ ਅਵਾਜ ਅਾ ਮਕਬੂਲ ਜੀ ਦੀ
@balwinderkumar7336
@balwinderkumar7336 3 жыл бұрын
ਮਕਬੂਲ ਸਰ ਤੁਸੀਂ ਹਮੇਸ਼ਾ ਤੰਦਰੁਸਤ ਰਹੋ... ਚੜਦੀ ਕਲਾ 'ਚ ਰਹੋ... ਪ੍ਰਮਾਤਮਾ ਮੇਹਰ ਕਰੇ.
@jugrajsinghsidhu8953
@jugrajsinghsidhu8953 3 жыл бұрын
ਟਾਹਲੀ ਵਾਲਾ ਗੀਤ ਬਾਈ ਟਹਿਣੇ ਤੇਰੇ ਵਾਗ ਮੈ ਵੀ ਪੰਦਰਾ ਕ ਸਾਲ ਦੀ ਉਮਰ ਵਿਚ ਸੁਣੀਆ ਸੀ
@hardeepsinghcheema429
@hardeepsinghcheema429 3 жыл бұрын
ਵਧੀਆ ਸੋਚ ਦਾ ਮਾਲਕ ਏ ਮਕਬੂਲ ਵੀਰ।
@iqbalsingh8690
@iqbalsingh8690 3 жыл бұрын
ਵਾਹ ਜੀ ਵਾਹ ਕਿਆ ਬਾਤ ਹੈ ਜੀ
@toxicyarr3352
@toxicyarr3352 3 жыл бұрын
ਮਕਬੂਲ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਮਕਬੂਲ ਬਾਈ ਜੀ ਵਾਹਿਗੁਰੂ ਜੀ ਤੁਹਾਡੀ ਫਿਰ ਤੋਂ ਪਹਿਲਾਂ ਵਰਗੀ ਝੱੜਾਈ ਹੋਵੇ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ
@kalyangalib3831
@kalyangalib3831 3 жыл бұрын
ਬਾਈ ਮਕਬੂਲ ਜੀ ਦਾ ੲਿੱਕ ਗੀਤ ਆ ਬਚਪਨ ਵਿਚ ਬਹੁਤ ਸੁਣਿਆ ਸੀ ਅੱਜ ਯਾਦ ਆ ਗਿਆ,,, ਬੱਲੇ ਸਿੰਮੀਏ
@richiesheemar6839
@richiesheemar6839 3 жыл бұрын
ਭਿੰਦਰ ਡੱਬਵਾਲੀ ਨਾਲ ਵੀ ਮੁਲਾਕਾਤ ਕਰੋ ਜੀ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
@karanbraich6667
@karanbraich6667 3 жыл бұрын
Shi keha bai ji
@sukhmandersingh4429
@sukhmandersingh4429 3 жыл бұрын
🙏🙏🙏🙏
@ParminderSingh-yx3nw
@ParminderSingh-yx3nw 3 жыл бұрын
ਮਕਬੂਲ ਵਧੀਆਂ ੳਚੀ ਹੇਕ ਵਾਲਾ ਗਾਇਕ ਹੈ
@Gurshan1313
@Gurshan1313 2 жыл бұрын
Very funny interview......by Makbool.
@KuldeepSingh-qq9ds
@KuldeepSingh-qq9ds 3 жыл бұрын
ਪਿਆਰਾ ਸਿੰਘ ਪੰਛੀ ਨਾਲ ਵੀ ਮੁਲਾਕਾਤ ਜ਼ਰੂਰ ਕਰੋ ਜੀ
@penduboys8043
@penduboys8043 3 жыл бұрын
ਬਹੁਤ ਵਧੀਆ ਲੱਗਿਆ ਮਕਬੂਲ ਨਾਲ ਗੱਲਬਾਤ ਕਰਦਿਆਂ
@user-vg1wd4lk4e
@user-vg1wd4lk4e 3 жыл бұрын
ਬਾਈ ਜੀ ਸਤਵਿੰਦਰ ਬੁੱਗਾ ਨਾਲ ਮੁਲਾਕਾਤ ਕਰੋ
@vijaypandori4537
@vijaypandori4537 3 жыл бұрын
ਮਕਬੂਲ ਸਾਬ ਬਹੁਤ ਹੀ ਵਧੀਆ ਕਲਾਕਾਰ ਰਹੇ ਹਨ। ਅਤੇ ਇਹਨਾ ਦੀਆਂ ਗੱਲਾ ਤੋ ਇਹ ਵੀ ਪਤਾ ਲੱਗਾ ਕਿ ਇਹਨਾ ਦੀ ਸੋਚ ਵੀ ਬਹੁਤ ਵਧੀਆ ਹੈ। ਸਾਰੇ ਹੀ ਕਲਾਕਾਰਾ ਨੂੰ ਇਹੋ ਜੇਹੀ ਸੋਚ ਲੈ ਕੇ ਚੱਲਣਾ ਚਾਹੀਦਾ ਹੈ।
@dhillonji7174
@dhillonji7174 3 жыл бұрын
ਅੱਜ ਮਕਬੂਲ ਸੱਚੀਆਂ ਗੱਲਾਂ ਕਰਕੇ ਇੱਕ ਵਾਰ ਫਿਰ ਮਕਬੂਲ ਹੋ ਗਿਆ, ਹਰੇਕ ਗਾਇਕ ਨੂੰ ਗੀਤ ਗਾਉਣ ਤੋਂ ਪਹਿਲਾਂ ਇਹ ਸੋਚ ਲੈਣਾ ਚਾਹੀਦਾ ਕੇ ਇਸ ਮੇਰੇ ਪਰਵਾਰ ਨੇ ਵੀ ਸੁਣਨਾ ਹੈ
@SouravKumar-ex3tw
@SouravKumar-ex3tw 2 жыл бұрын
ਮੇ ਬੜਾ ਫੈਨ ਹਾ ਵੀਰ ਦਾ ਸੱਭ ਤੋ ਵਧੀਆਂ ਗੀਤ ਮੈਨੂੰ ਲੱਗਦਾ ਸੀ ਉਸ ਵੇਲੇ ਦਾ ...ਸਾਨੂੰ ਕੰਡਿਆਂ ਨਾਲ ਨਿਭਾ ਲੈਣ ਦੇ
@dhingeraala8708
@dhingeraala8708 3 жыл бұрын
ਬਾਈ ਜੀ ਹਰਜੀਤ ਬਾਜਾਖਾਨਾ ਵਾਲੇ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਜਾਵੇ ਤਾਂ ਕਿ ਉਨ੍ਹਾਂ ਦੇ ਪਰਿਵਾਰ ਬਾਰੇ ਲੋਕਾਂ ਨੂੰ ਪਤਾ ਲੱਗੇ
@rachnalok9022
@rachnalok9022 3 жыл бұрын
ਮਕਬੂਲ ਜੀ ਬਹੁਤ ਪਿਅਾਰੇ ੲਿਨਸਾਨ ਹਨ! ਮੇਰੇ ਗੀਤ 'ਨੇੜੇ ਹੋਣਾਂ ਚਾਹੀਦਾ ' ਨੂੰ ੲਿਨ੍ਹਾਂ ਬਹੁਤ ਮੁਹੱਬਤ ਦਿੱਤੀ! ਖ਼ੁਦ ਅਾਪ ਪਿੰਡ ਅਾ ਕੇ ਮੇਰੇ ਤੋਂ ਸਾੲੀਨ ਕਰਵਾ ਕੇ ਲੈ ਕੇ ਗੲੇ! ਰਿਕਾਰਡ ਕਰਵਾੲਿਅਾ ਤੇ ਦੇਸ਼ਾਂ ਵਿਦੇਸ਼ਾਂ 'ਚ ਵੀ ਗਾੲਿਅਾ! ਧੰਨਵਾਦ ਮਕਬੂਲ ਜੀ!
@veerukahlwan5982
@veerukahlwan5982 3 жыл бұрын
ਤੁਹਾਡਾ ਲਿਖਿਆ ਏ ਇਹ ਗੀਤ ਵਾਹ ਉਸਤਾਦ ਜੀ ਵਾਹ 🙏
@baljindersinghlatia1481
@baljindersinghlatia1481 3 жыл бұрын
ਬਹੁਤ ਵਧੀਆ ਗੱਲਾਂ ਕੀਤੀਆਂ ਮਕਬੂਲ ਨੇ
@satpalgujjarpb3847
@satpalgujjarpb3847 3 жыл бұрын
ਸਵਰਨ ਸਿੰਘ ਟਹਿਣਾ ਤੇ ਭੈਣ ਹਰਮਨ ਥੰਦ ਜੀ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਗੱਲ ਬਾਤ ਕੀਤੀ ਹੈ
@SukhwinderSingh-mv7rd
@SukhwinderSingh-mv7rd 3 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@manveersingh5087
@manveersingh5087 3 жыл бұрын
Maqbool dil da banda hira aa.
@SANDHU_171
@SANDHU_171 3 жыл бұрын
ਟੈਹਣਾ ਸਾਬ ਸਰਿੰਦਰਜੀਤ ਮਖਸੂਸਪੁਰੀ ਨੂੰ ਵੀ ਲੈ ਕੇ ਆਉ ਜੀ
@Sekhonbohar81
@Sekhonbohar81 3 жыл бұрын
ਮੋਰੀ ਦੀ ਨੀਂ ਲੱਗਦੀ ਇੱਟ ਚੁਬਾਰੇ ਨੂੰ ਗੀਤ ਵੀ ਬਾਈ ਸੁਰਿੰਦਰਜੀਤ ਦਾ ਹੀ ਆ ਨਾ
@ManjitKaur-mi1oq
@ManjitKaur-mi1oq 3 жыл бұрын
Great insaan God bless you🙏🙏🙏🙏🙏🙏🙏
@vijaybhullamusic7634
@vijaybhullamusic7634 3 жыл бұрын
ਬਹੁਤ ਵਧੀਆ ਇਨਸਾਨ ,ਸੋਚ ਅਤੇ ਨਿੱਘੇ ਸੁਭਾਆ ਦੇ ਮਲਿਕ ਨੇ ਮਕਬੂਲਜੀ so good tehna sahb..
@balbirsinghdildaar4920
@balbirsinghdildaar4920 3 жыл бұрын
ਮਕਬੂਲ ਨੇ ਬਹੁਤ ਵੱਡੀਆਂ ਗੱਲਾਂ ਕੀਤੀਆਂ ਨੇ।
@RavinderKaur-vv1ji
@RavinderKaur-vv1ji 3 жыл бұрын
ਬਹੁਤ ਵੱਧੀਆ ਗਇਕ ਮਕਬੂਲ👍
@boharsingh7725
@boharsingh7725 3 жыл бұрын
ਬਹੁਤ ਵਧੀਆ ਜੀ ਧੰਨਵਾਦ 👏👏👏👏👏 ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌ 🙏🙏🙏🙏🙏
@sukhmandersingh4429
@sukhmandersingh4429 3 жыл бұрын
🙏🙏👌👌
@narpindersingh6851
@narpindersingh6851 3 жыл бұрын
ਬਾਈ ਕਹਿੰਦਾ ਮੈਂ ਗੁਥਮ ਗੁਥੀ ਨੲੀ ਹੋਇਆਂ ਮੇਰੇ ਵਾਲ ਛੋਟੇ ਨੇ ਭਾਈ
@tajisinghtajisingh2332
@tajisinghtajisingh2332 3 жыл бұрын
ਵਾਹਿਗੁਰੂ ਜੀ ਕੀ ਫਤਹਿ 🙏🚜🚜🚜
@manjeetrani2250
@manjeetrani2250 3 жыл бұрын
ਬਾਹ ਮਕਬੂਲ ਜੀ ਦੀਆਂ ਗੱਲਾ ਞੀ ਮਕਬੂਲ ਆ ਬਹੁਤ ਸਤਿਕਾਰ ਜੀ 🙏👍
@manjinderrandhawa6565
@manjinderrandhawa6565 3 жыл бұрын
ਮਾਂ ਦੀਆਂ ਲਾਡੋ ਟਾਲੀ ਵਾਲੇ ਖੇਤ ਨਾਂ ਜਾਵੀਂ ਤੇ ਬੱਲੇ ਸਿੰਮੀ ਗੀਤ ਮੈਂ ਬਹੁਤ ਸੁਣਿਆ ਸੀ ਬਹੁਤ ਵਧੀਆ ਲੱਗੀ ਮਕਬੂਲ ਭਾਜੀ ਨਾਲ਼ ਮੁਲਾਕਾਤ
@gursharanbrar8969
@gursharanbrar8969 3 жыл бұрын
ਬਹੁਤ ਵਧੀਆ ਸੋਚ ਆ ਬਾਈ ਦੀ
@nirmalchoudhary2500
@nirmalchoudhary2500 3 жыл бұрын
ਵੀਰ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ ਤੇ ਭੈਣ ਜੀ ਹਰਮਨ ਥਿੰਦ ਜੀ ਆਪ ਜੀ ਦੇ ਪ੍ਰੋਗਰਾਮ ਵਿੱਚੋਂ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ ਜੀ ਤੇ ਮਨੋਰੰਜਨ ਵੀ ਖੂਬ ਹੂੰਦਾ ਹੈ ਜੀ ਜਿਉਂਦੇ ਵਸਦੇ ਰਹੋ ਜੀ ਬਹੁਤ ਬਹੁਤ ਧੰਨਵਾਦ ਜੀ
@satwindersingh1156
@satwindersingh1156 3 жыл бұрын
boht wadhiya program makbool ji nu dekh k boht vadhiya lagya
@BaljitSingh-gh6kh
@BaljitSingh-gh6kh 3 жыл бұрын
ਵਾਈ ਜੀ ਵੰਡ ਖੁਸੀਆਂ ਇਹ ਗੀਤ ਕਰੋ ਲੋਕ ਬਹੁਤ ਪੰਸਦ ਕਰਨ ਗੇ
@ranideol3672
@ranideol3672 3 жыл бұрын
ਅੱਜ ਹਰਮਨ ਧਿੰਦ ਬੜੀ ਸੱਜ ਰਹੀ ਹੈ ਗੁਲਾਬੀ ਸੂਟ ਵਿੱਚ। ਵਾਲ ਵੀ ਹਾਈਲਾਈਟ ਅੱਛੇ ਲੱਗ ਰਹੇ ਹਨ। ਸਵਰਨ ਟਹਿਣਾਂ ਜੀ ਹੱਸਦੇ ਹੀ ਸੋਹਣੇ ਸ਼ ਹਨ ਤੁਹਾਡੀ ਜੋੜੀ ਖੁਸ਼ ਹਾਸਾ ਠੱਠਾ ਮਜ਼ਾਕ ਜਦੋਂ ਤੁਸੀ ਇਕ ਦੂਸਰੇ ਨੂੰ ਕਰਦੇ ਹੋ ਚੰਗਾ ਲਗਦਾ।
@nirmalchoudhary2500
@nirmalchoudhary2500 3 жыл бұрын
ਟਹਿਣਾ ਸਾਹਿਬ ਬੇਨਤੀ ਐ ਜੀ ਕਿਤੇ ਵਿਜੇ ਧੰਮੀ ਨੂੰ ਵੀ ਜ਼ਰੂਰ ਲੈ ਕੇ ਆਓ ਜੀ ਬਹੁਤ ਬਹੁਤ ਮੇਹਰਬਾਨੀ ਹੋਵੇਗੀ ਜੀ ਟਹਿਣਾ ਸਾਹਿਬ ਜੀ ਤੇ ਥਿੰਦ ਮੈਡਮ ਜੀ
@ManjitSingh-mm1yz
@ManjitSingh-mm1yz 3 жыл бұрын
ਬਹੁਤ ਵਧੀਆ ਇੰਟਰਵਿਊ ਕੀਤੀ ਵੀਰ ਜੀ ਸਿੰਗਰ ਮਕਬੂਲ ਨਾਲ 👌👌👍👍ਬਹੁਤ ਵਧੀਆ ਗੀਤ ਲੱਗਾ , ਵੰਡ ਖੁਸ਼ੀਆਂ ਖੇੜੇ
@jaggi4729
@jaggi4729 3 жыл бұрын
ਬਹੁਤ ਕੰਮ ਦੀਆਂ ਚੰਗੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ ਜੀ // ਧੰਨਵਾਦ Prime tv
@jassyjudge7639
@jassyjudge7639 3 жыл бұрын
ਮਕਬੂਲ ਬਾਈ ਜੀ ਵਾਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਉੱਤੇ ਅਤੇ ਤੁਸੀਂ ਜਰੂਰ ਗਾਉਣਾ ਸ਼ੁਰੂ ਕਰੋ
@buntysingh851
@buntysingh851 3 жыл бұрын
ਟਹਿਣਾ ਸਾਬ ਧੰਨਵਾਦ ਮਕਬੂਲ ਸਾਬ ਦੇ ਦਰਸ਼ਨ ਕਰਵਾਉਣ ਲਈ ਬਚਪਨ ਵਿੱਚ ਇਹਨਾਂ ਨੂੰ ਬਹੁਤ ਸੁਣਿਆ ਮੈਂ ਜੇ ਇਹ ਫਿਰ ਤੋਂ ਗਾਉਣ ਲੱਗ ਜਾਣ ਮਜਾ ਆ ਜੂ
@1022Joraphantwantv
@1022Joraphantwantv 3 жыл бұрын
ਮੁਲਾਕਾਤ ਲਈ ਧੰਨਵਾਦ ਮਕਬੂਲ ਦਿਲਾ ਦਿਲਾ ਵਿੱਚ ਮਕਬੂਲ ਹੈ
@Harbanskalsi
@Harbanskalsi 3 жыл бұрын
ਮੰਨਤ ਨੂਰ/ਗੁਰਮੀਤ ਸਿੰਘ/ਹਰਮਨਜੀਤ ਜੀ, ਇਕੱਠੀਆਂ ਜਾ ਇਕੱਲੇ ਇਕੱਲੇ ਨਾਲ ਭੀ ਮੁਲਾਕਾਤ ਕਰਨਾ ਜਿਨ੍ਹਾਂ ਦਾ ਗੀਤ ਲੌਂਗ ਲਾਚੀ ਪਹਿਲਾ ਭਾਰਤੀ ਗੀਤ, ਜਿਸਨੂੰ ਇੱਕ ਬਿਲੀਅਨ ਤੋਂ ਵੱਧ ਵਿਊ ਮਿਲੇ ਹਨ।
@sehajpreetsingh2492
@sehajpreetsingh2492 2 жыл бұрын
Bohat hi jyada vadia singer ne very nice voice good 👍👍
@Jagvindergoldy
@Jagvindergoldy 3 жыл бұрын
ਬਹੁਤ ਹੀ ਨਿਮਰ ਕਲਾਕਾਰ ਮਕਬੂਲ ਜੀ
@reetaujla7757
@reetaujla7757 3 жыл бұрын
ਭਗਵੰਤ ਮਾਨ ਜੀ ਨਾਲ ਵੀ ਮੁਲਾਕਾਤ ਕਰੋ ਜੀ
@Avtarsingh-qm5dg
@Avtarsingh-qm5dg 3 жыл бұрын
ਦਿਲ ਘਾਊਂ ਮਾਉਂ ਘਾਉਂ ਮਾਉਂ ਕਰਦਾ
@karansinghsandhu3677
@karansinghsandhu3677 3 жыл бұрын
ਬਹੁਤ ਸੋਹਣਾ ਲਿਖਿਆ ਗਿਆ ਤੇ
@minddhaliwal7402
@minddhaliwal7402 3 жыл бұрын
Waheguru mehar kre thode te Maqbool ji
@daljitsingh1686
@daljitsingh1686 3 жыл бұрын
Makbool was a great singer thank you Tiwana ji & Harman ji pls bring more senior singers in your show great job thanks 👌👍🙏
@yadwindersingh9926
@yadwindersingh9926 3 жыл бұрын
Bahut khoob ji
@gurpreetmachhike7867
@gurpreetmachhike7867 3 жыл бұрын
ਮਕਬੂਲ ਦੀ ਸੋਚ ਬਹੁਤ ਚੰਗੀ ਆ
@believeisonegod754
@believeisonegod754 3 жыл бұрын
ਬੇਸ਼ੱਕ ਸੁੱਬਹਾਨ ਅੱਲਾਹ ਬਹੁਤ ਖੂਬਸੂਰਤ ਮੈਸਜ ਹੈ
@osingh2041
@osingh2041 3 жыл бұрын
Nere hona chahida jan door hona chahida ........ great song!
@Armaanstudio4648
@Armaanstudio4648 3 жыл бұрын
ਦਰਵੇਸ ਬੰਦਾ ਮਕਬੂਲ ਬਾਈ...ਦਿਲੋਂ ਸਲੂਟ
@kulveersingh4773
@kulveersingh4773 3 жыл бұрын
Sukhwinder ਪੰਸ਼ੀ ਦੀ ਵੀ ਕਰੋ ਇੰਟਰਵਿਊ ਸਰ g
@user-or3yi5ss4t
@user-or3yi5ss4t 3 жыл бұрын
Marna paina
@DAVINDERSINGH.CALIFORNIA
@DAVINDERSINGH.CALIFORNIA 3 жыл бұрын
ਸੁਖਿਵੰਦਰ ਪੰਛੀ ਦੀ ਇੰਟਰਵਿਊ ਕੀਤੀ ਹੋਈ ਹੈ,ਚੱਜ ਦੇ ਵਿਚਾਰ ਵਿੱਚ,
@kulveersingh4773
@kulveersingh4773 3 жыл бұрын
@@user-or3yi5ss4t ਕਿਸ ਨੂੰ
@kulveersingh4773
@kulveersingh4773 3 жыл бұрын
@@DAVINDERSINGH.CALIFORNIA ok ਸਰ
@jaspreetgrewalbittu4028
@jaspreetgrewalbittu4028 3 жыл бұрын
ਮਕਬੂਲ ਬਾਈ ਦਾ ਸੁਭਾਅ ਬਹੁਤ ਵਧੀਆ ਜੀ।
@walthersworld6687
@walthersworld6687 3 жыл бұрын
ਇਹਨਾਂ ਦਾ ਗਾਇਆ ਰਾਣੋ ਨਾਲ ਮਾਣੋ ਰੁੱਸ ਗਈ ਮੇਰਾ ਪਸੰਦੀਦਾ ਗੀਤ ਹੈ।
@aulakhaulakh8872
@aulakhaulakh8872 2 жыл бұрын
Mera v ji
@ravidhunna2397
@ravidhunna2397 3 жыл бұрын
Wah g Wah !!!! I love you guys. So beautiful program. Whenever I heard Maqbool g singing , his voice resembles vinaypal buttar. I love both. Thanks 🙏
@rallasaab5522
@rallasaab5522 3 жыл бұрын
Main bahut suneya makbool ji nu mere kol ajj vi ehna diyan cassettes paiya ne
@amrinderpalsinghjazzy3462
@amrinderpalsinghjazzy3462 3 жыл бұрын
ਬਹੁਤ ਸੱਚਾ ਬੰਦਾ ਮਕਬੂਲ ਬਾਈ🙏🙏🙏🙏
@ravipaul5734
@ravipaul5734 3 жыл бұрын
ਮਕਬੂਲ ਜੀ ਬਹੁਤ ਹੀ ਵਧੀਆ ਗਾਇਕ ਹਨ
@AmarjitKaur-il3jm
@AmarjitKaur-il3jm 3 жыл бұрын
ਹਰਮਨ ਅਤੇ ਟਹਿਣਾ ਜੀ ਸਤਿ ਸ੍ਰੀ ਅਕਾਲ ਜੀ ਹਰਮਨ ਜੀ ਸਦਾ ਹਸਦੇ ਰਹੋ ਜੀ ਧਨਵਾਦ ਜੀ 😀😀😀😀😀
@sonubaljot4593
@sonubaljot4593 3 жыл бұрын
Hlo hanji thana sahib ji, ssa ji,🙏makbool sir ji, thuno v sade valo ssa,ji, sir ji mere mere daddy ji makbool sir ji nal dholak player krde c, mere daddy ji us time ena nal pke dholak player krde c ,2000,vich mere daddy ji usa chle gye, hun mere daddy ji te makbool sir ji de 2brother's usa vich rhe ne,,mere daddy ji te makbool sir ji phagwara city vich rende aa ,sir nu sunke manu apne bachpan di yaad ah gyi us time mere daddy ji ena nal kam krde c ,mere daddy ji ne bhout sare klakara nal kam kita aa hun v ho usa vich dholak player krde ne,,thinku sir ji, te madam ji, thinku, makbool sir ji humesha khush rkhe thuno baba ji, asi Italy tu aa ,🙏🙏👍👍
@charnsingh4399
@charnsingh4399 3 жыл бұрын
ਰੁਸਣਾ ਵੀ ਚਾਹੀਦਾ , ਤੇ ਮਨਾਣਾ ਵੀ ਚਾਹੀਦਾ। ਦੂਰ ਜਾਕੇ ਫੇਰ ਨੇੜੇ, ਆਉਣਾ ਵੀ ਚਾਹੀਦਾ । ਰੁਸਣ ਮਨਾਣ ਵਿਚ, ਦੂਰ ਜਾਕੇ ,ਨੇੜੇ ਆਣ ਵਿਚ, ਬੜਾ ਮਜ਼ਾ ਆਉਂਦਾ ਹੈ, ਇਹੋ ਜਿਹੇ ਮੌਕੇ ਨੂੰ, ਗੁਆਣਾ ਨਹੀਂ ਚਾਹੀਦਾ।
@kebidhindsa1169
@kebidhindsa1169 3 жыл бұрын
Makbool ji great man Tehna ji and Harman ji also great 👍👍🙏🏽
@harmeshsinghatwal9149
@harmeshsinghatwal9149 3 жыл бұрын
ਬੜੇ ਸਮੇਂ ਬਾਅਦ ਸੁਣਿਆ ਬਾਈ ਨੂੰ.. ਧੰਨਵਾਦ ਜੀ
@gurbhejsingh4907
@gurbhejsingh4907 3 жыл бұрын
Old is gold
@baldhirsekhon4765
@baldhirsekhon4765 3 жыл бұрын
ਸਵਰਨ ਟਹਿਣਾ ਜੀ ਗੀਤਕਾਰ ਸ਼ੇਖੋ ਜੰਡਵਾਲਾ ਨੂੰ ਜ਼ਰੂਰ ਬਲਾੳ
@gurbindersingh1925
@gurbindersingh1925 3 жыл бұрын
🙏🙏 ਸਤਿ ਸ੍ਰੀ ਅਕਾਲ ਜੀ 🙏🙏
@kirankaur4504
@kirankaur4504 3 жыл бұрын
ਸਤਿ ਸ੍ਰੀ ਅਕਾਲ ਜੀ 🙏🙏
@parmindersaini6370
@parmindersaini6370 3 жыл бұрын
ਸਚਾ ਸੂਚਾ ਇਨਸਾਨ ਹੈ, ਮਕਬੂਲ
@rameshlallaadi6311
@rameshlallaadi6311 3 жыл бұрын
Great singer 👍
@sabbsihng9060
@sabbsihng9060 3 жыл бұрын
Respect 🙏
@sukhjinderkaur3618
@sukhjinderkaur3618 3 жыл бұрын
Very nice interview
@SM.Music-1313
@SM.Music-1313 3 жыл бұрын
Dil kaumau kaumau karda jado da kude tenu takeya
@mukeshbalu8557
@mukeshbalu8557 3 жыл бұрын
Maqbool bhaji Great
@dilbagsinghmaan3155
@dilbagsinghmaan3155 3 жыл бұрын
interview bahut hi jyada vadia lgi. Sare person bahut vadia ne
@amarjeetsinghamar7197
@amarjeetsinghamar7197 3 жыл бұрын
ਟਾਹਲੀ ਪੰਜਾਬ ਦਾ ਰਾਜ ਦਰੱਖਤ ਹੈ
@jaswinderdhindsy1570
@jaswinderdhindsy1570 3 жыл бұрын
Veer ji your all songs are very nice. God bless you veer ji. 🙏🙂
@gurbirsingh5285
@gurbirsingh5285 3 жыл бұрын
Sat sri Akal Maqbool paji 🙏🙏🙏🙏
@sandhug3787
@sandhug3787 3 жыл бұрын
ਟਹਿਣਾ ਸਾਹਬ ਅਤੇ ਹਰਮਨ ਜੀ ਸਤਿ ਸ੍ਰੀ ਆਕਾਲ, ਟਹਿਣਾ ਦੇ ਬੂਟ ਬਹੁਤ ਵਧੀਆ ਆ ਕਿਹੜਾ ਬਰੈਡ ਆ ਜੀ
@pappy.batthsingh540
@pappy.batthsingh540 3 жыл бұрын
ਬਹੁਤ ਵਧੀਆ ਵੀਰ
@sunnym3510
@sunnym3510 3 жыл бұрын
Legend 👌🏼
@kawalsingh9398
@kawalsingh9398 3 жыл бұрын
Maa diye Laddo my childhood song...awesome singer
DO YOU HAVE FRIENDS LIKE THIS?
00:17
dednahype
Рет қаралды 35 МЛН
ROCK PAPER SCISSOR! (55 MLN SUBS!) feat @PANDAGIRLOFFICIAL #shorts
00:31
Chajj Da Vichar 656 Manns Shared Their Golden Memories Together
32:40
Prime Asia TV
Рет қаралды 439 М.
DO YOU HAVE FRIENDS LIKE THIS?
00:17
dednahype
Рет қаралды 35 МЛН