No video

Chajj Da Vichar (1300) || ਗ੍ਰਿਫ਼ਤਾਰੀ 'ਤੇ ਕਿਉਂ ਭੜਕਿਆ ਗਾਇਕ ਮੈਂ ਕਤਲ ਕੀਤਾ ਤਾਂ ਗੋਲੀ ਮਾਰ ਦਿਓ

  Рет қаралды 136,824

Prime Asia TV

Prime Asia TV

Күн бұрын

#PrimeAsiaTV​​​ #ChajjDaVichar​​​ #SwarnTehna​​​ #HarmanThind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 355
@Rai3287
@Rai3287 10 ай бұрын
ਪੰਜਾਬ ਦੇ ਮਸ਼ਹੂਰ ਗਾਇਕ ਅਤੇ ਫ਼ਨਕਾਰ ਵੱਡੇ ਭਰਾ ਖਾਨ ਸਾਬ ਜੀ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰਖੇ ਜਿਉਂਦਾ ਵੱਸਦਾ ਰਹਿ ਭਰਾ ਸਾਡਾ ❤❤❤❤❤❤❤❤❤❤❤
@kiratbeimaan6881
@kiratbeimaan6881 3 жыл бұрын
ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ❤ ਪੰਜਾਬ ਪੰਜਾਬੀਅਤ ਜ਼ਿੰਦਾਬਾਦ❤ love you khan saab ji❤
@Rai3287
@Rai3287 10 ай бұрын
ਭਰਾ ਦੇ ਇੱਕ ਇੱਕ ਬੋਲ ਇੱਕ ਲਫਜ਼ ਦਿਲ ਤੱਕ ਜਾਂਦੇ ਭਰਾ ਦੇ
@yadwindergill914
@yadwindergill914 3 жыл бұрын
ਟਹਿਣਾ ਸਾਬ ਤੁਸੀ ਇੱਕ ਵਾਰ ਬੱਬੂ ਮਾਨ ਸਾਬ ਨਾਲ ਜਰੂਰ ਇੰਟਰਵਿਊ ਕਰੋ ਜੀ...ਲੋਕਾਂ ਨੂੰ ਬਹੁਤ ਪਸੰਦ ਆਵੇਗੀ ਜੀ.....
@ajaypalsingh1624
@ajaypalsingh1624 3 жыл бұрын
ਯਾਰ ਕੰਮ ਦੀ ਗੱਲ ਘੱਟ ਤੇ ਹਵਾ ਜੀ ਕਰੀ ਫਿਰਦਾ
@subedarsaab7834
@subedarsaab7834 3 жыл бұрын
Sahi gal veer ji tuhadi eh tehne ne tight kudiya wali pent pyi aa fukre aa eh nal tokad majj aaa
@lonewarrior5568
@lonewarrior5568 3 жыл бұрын
@@subedarsaab7834 m koi fan Ni aah bande da, par Banda gal gal te rabb-rabb kr rya, pr Tere vrge padde likhe anpadd bss kappdya ton dekh k judge krde aw, soch badlo, ewe tan tu v abde naam mangar Saab laya , aah fukrpna Ni?
@vlogswithsharan1890
@vlogswithsharan1890 3 жыл бұрын
@@lonewarrior5568 sahi gll aa yr..eh vdhia bnda a ...eh oda shaukeen a pr munda fukra ni hega na hnkaari aa 👍👍👍
@sukhrajdhillondhillon3440
@sukhrajdhillondhillon3440 3 жыл бұрын
@@subedarsaab7834 ਤੁਸੀਂ ਵੀ ਸੂਬੇਦਾਰ ਸਾਬ੍ਹ ਲਾ ਰੱਖਿਆ ਏ ਤੁਸੀਂ ਮਹਾਂ ਫੁਕਰੇ ਓ ਇਹ ਤਾਂ ਮਰਦ ਐ ਚਾਹੇ ਕੁਛ ਵੀ ਪਾਵੇ ਆਪਣੀ ਬੱਚੀ ਨੂੰ ਪੈਂਟ ਪਾਉਣੋਂ ਰੋਕੋਂਗੇ . ਕਦੇ ਵੀ ਨਹੀਂ
@subedarsaab7834
@subedarsaab7834 3 жыл бұрын
@@sukhrajdhillondhillon3440 puttar ji bachhe te mard vich bahut fark hunda tusi bachhe tak kyun paunche verr ji bachhe raab da roop aa sikh history read karo Only1time life and birth in earth peaceful enjoy
@dhalvindersingh6501
@dhalvindersingh6501 3 жыл бұрын
ਸਵਰਨ ਸਿੰਘ ਟਹਿਣਾ ਜੀ ਤੇ ਭੈਣ ਹਰਮਨ ਥਿੰਡ ਜੀ ਜੇ ਤੁਸੀ ਗਰੇਵਾਲ ਤੇ ਜਿਆਨੀ ਦੀ ਇੰਟਰਵਿੰਊ ਲਵੋ ਤਾ ਸਾਰਾ ਪੰਜਾਬ ਖੁੱਸ਼ ਹੋ ਜਾਊ ਕੋਈ ਬੰਦਾ ਵਿੱਚੋ ਪ੍ਰੋਗਰਾਮ ਬੰਦ ਨੀ ਕਰੁ ਕਿਸਾਨ ਮਜਦੂਰ ਏਕਤਾ ਜਿੰਦਾਵਾਦ ਆਹਣੇ ਪ੍ਰੋਗਰਾਮ ਦੇ ਨਸ਼ੇੜੀਆ ਨੂੰ ਖੁੱਸ਼ ਕਰ ਦਿਊ ਬੀ ਜੇ ਪੀ ਵਾਲਿਆ ਦੀ ਇੰਟਰਵਿਉ ਲੈ ਕੇ
@subedarsaab7834
@subedarsaab7834 3 жыл бұрын
Good veer ji
@ParminderKaur-hv9bb
@ParminderKaur-hv9bb 3 жыл бұрын
bohut vdiya sahi gl a bilkul ji
@Basra4458
@Basra4458 3 жыл бұрын
ਬਾਕੀ ਸੱਭ ਵਧੀਆ ਉਪਰਾਲਾ ਹੈ ਪਰ ਬੇਨਤੀ ਹੈ ਕਿ ਸਮਾਜ ਸੇਵੀਆਂ ਨਾਲ਼ ਮੁਲਾਕਾਤ ਵੀ ਕਰਵਾਇਆ ਕਰੋ ਤਾਂ ਕਿ ਸਮਾਜ ਨੂੰ ਵੀ ਸੇਧ ਮਿਲੇ 🙏🙏
@KulwinderKaur-gg8sc
@KulwinderKaur-gg8sc 3 жыл бұрын
ਜੀ ਬਿਲਕੁਲ ਠੀਕ ਕਿਹਾ ਤੁਸੀਂ।
@SukhwinderSingh-pm8dy
@SukhwinderSingh-pm8dy 3 жыл бұрын
Right
@kindersingh4163
@kindersingh4163 3 жыл бұрын
ਜਵਾਂ ਸਹੀ ਕਿਹਾ। 👍
@amanhira8952
@amanhira8952 3 жыл бұрын
ਤੁਹਾਨੂੰ ਪਹਿਲਾਂ ਕਦੇ ਨੀ ਸੁਣਿਆ ਦੇਖਿਆ. ਅੱਜ ਪਹਿਲੀ ਵਾਰ ਸੁਣਿਆ. ਇੱਜ਼ਤ ਕਮਾਉਣੀ ਪੈਂਦੀ ਹੈ ਐਵੇਂ ਅਪਣੇ ਆਪ ਸਾਹਿਬ ਲਾ ਕੇ ਧੱਕੇ ਨਾਲ ਇੱਜ਼ਤ ਨਹੀਂ ਮਿਲਦੀ. ਚੱਜ ਦਾ ਵਿਚਾਰ ਪੇਸ਼ ਕਰਨ ਵਾਲੇ ਸਾਰੇ ਪ੍ਰਬੰਧਕਾਂ ਨੂੰ ਬੇਨਤੀ ਹੈ ਕਿ ਏਹੋ ਜਿਹੇ ਲੋਕਾਂ ਨੂੰ ਬੁਲਾ ਕੇ ਕੀਮਤੀ ਸਮਾਂ ਨਾ ਬਰਬਾਦ ਕੀਤਾ ਜਾਵੇ ਜੀ
@sukhwinderkaur7145
@sukhwinderkaur7145 3 жыл бұрын
ਨਮਸਕਾਰ ਜੀ ਬੇਜਤੀ ਬਹੁਤ ਵਧੀਆ ਢੰਗ ਨਾਲ ਕਰ ਰਹੇ ਓ ਟਾਹਿਣਾ ਸਾਹਿਬ 🤣🤣🤣🤣🤣
@Beimaam
@Beimaam 3 жыл бұрын
ਵੀਰ ਅਤੇ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਉਹ ਭਾਗਾਂ ਵਾਲਾ ਦਿਨ ਹੀ ਹੋਓ ਜਦੋਂ ਇਸ ਕੁਰਸੀ ਤੇ ਬੱਬੂ ਮਾਨ ਬੈਠਾ ਹੋਓ ਬਾਬਾ ਮੇਹਰ ਕਰੇਂ ਉਹ ਦਿਨ ਛੇਤੀ ਹੀ ਆਵੇਂ
@gurdeepbilla2746
@gurdeepbilla2746 3 жыл бұрын
maan saab ne song v gaya aa tere aahqan di line akheer vich meri vaari aa jroor bnuga maan saab
@LazyDesigner
@LazyDesigner 3 жыл бұрын
oye bhul jo eh din kade v ni,,,, auna oye tusi bhul jao
@kindersingh4163
@kindersingh4163 3 жыл бұрын
ਹੌਸਲਾ ਰੱਖ ਵੀਰ ਇੱਕ ਦਿਨ ਅਜਿਹਾ ਆਉਗਾ ਬੱਬੂ ਮਾਨ ਸਾਬ ਟਹਿਣਾ ਸਾਬ ਦੇ ਨਾਲ ਬੈਠੇ ਹੋਣਗੇ।
@LazyDesigner
@LazyDesigner 3 жыл бұрын
@@kindersingh4163 Anokhi Munda Chaddi Jaawe Chaap Ajj Kal Punna Naalo Dune Kare Paap Ajj Kal Kal Jihnu Sare Si Jawaak Dassde Sareyan Da Baneya Oh Bap Ajj Kal
@nvusharma46
@nvusharma46 3 жыл бұрын
😂😂 ryt lvpreet
@SukhwinderSingh-mv7rd
@SukhwinderSingh-mv7rd 3 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍👍
@boharsingh7725
@boharsingh7725 3 жыл бұрын
ਬਹੁਤ ਵਧੀਆ ਜੀ ਸਤਿ ਸ੍ਰੀ ਅਕਾਲ👏👏👏 ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌ 🙏🙏🙏🙏🙏
@vlogswithsharan1890
@vlogswithsharan1890 3 жыл бұрын
ਸ਼ੁਕਰ ਅੱਲ੍ਹਾ ਦਾ was beautiful ❤️
@SonuSonu-yd1kd
@SonuSonu-yd1kd 3 жыл бұрын
Ki beautyfull c ?
@kulwantsingh6076
@kulwantsingh6076 3 жыл бұрын
ਅੱਜ ਪਹਿਲੀ ਵਾਰ ਮੈਂ ਤੁਹਾਡੇ ਪ੍ਰੋਗਰਾਮ ਨੂੰ ਵਿਚਾਲ਼ੇ ਬੰਦ ਕੀਤਾ ਬਹੁਤ ਹੀ ਦੁਖ ਹੋਇਆ। ਕੁਲਵੰਤ ਸਿੰਘ ਉਰਫ ਫੁਕਰਾ ਸਾਬ
@samarmottan917
@samarmottan917 3 жыл бұрын
ਟਹਿਣਾ ਸਾਹਿਬ like ਤੇ comment ਸਿਰਫ ਤੁਹਾਡੇ ਲਈ , ਕਲਾਕਾਰਾਂ ਤੋਂ ਵੱਧ ਫੈਨ ਤੁਹਾਡੇ ਤੇ ਹਰਮਨ ਭੈਣ ਦੇ ਹਨ , ਇਹ ਸ਼ੋ ਲੋਕ ਤੁਹਾਡੇ ਕਰਕੇ ਵੇਖਦੇ ਹਨ . ਹਰਮਨ ਭੈਣ ਦੀ ਸਾਦਗੀ ਤੇ ਤੁਹਾਡੇ ਅੰਦਾਜ਼ ਕਰਕੇ ਇਹ ਸ਼ੋ ਪ੍ਰਸਿੱਧ ਹੈ. ਇਹਨਾ ਕਲਾਕਾਰਾਂ ਦੀ ਫੁਕਰਪੰਤੀ ਕਿਵੇਂ ਸਹਾਰਦੇ ਹੋ ਤੁਸੀਂ
@gurpartapsinghrai3292
@gurpartapsinghrai3292 3 жыл бұрын
ਇਥੋ ਦਾ ਸਿਸਟਮ ਆਪ ਈ ਮਜਬੂਰ ਕਰ ਦਿੰਦਾ ਬੰਦੇ ਨੂੰ ਗਲਤ ਰਾਹ ਤੇ ਪੈਣ ਦਾ ਟਹਿਣਾ ਸਾਬ
@nabarchannel5569
@nabarchannel5569 3 жыл бұрын
ਖਾਨ ਸਾਹਿਬ ਵਧੀਆ ਇਨਸਾਨ ਹੈ ਸਾਰੀ ਗੱਲ ਸਪੱਸ਼ਟ ਕਰ ਦਿੱਤੀ ਹੈ
@jaidev1018
@jaidev1018 3 жыл бұрын
ਘੱਟ ਬੋਲੋ ' ਘੱਟ ਸੁਣੋ , ਕਈ ਵਾਰੀ ਜਿਆਦਾ ਬੋਲਣ ਨਾਲ ਮਸਲੇ ਉਲਝ ਜਾਦੇ ਨੇ ✍🏼 ਜੈਦੇਵ ਢਾਂਡਾ ਥਲਾ { QATAR }
@gagansinghofficial8420
@gagansinghofficial8420 3 жыл бұрын
Khan saab nu respect dil to❤🙏
@harmansinghchahal9135
@harmansinghchahal9135 3 жыл бұрын
1300 ਨੰਬਰ ਤੇ ਖ਼ਾਨ ਸਾਬ ਆਏ ਵਾਹ 👌👌🙏🙏🤩
@tangocharly4217
@tangocharly4217 3 жыл бұрын
ਆਹ ਗੱਲ ਧਿਆਨ ਨਾਲ ਸੁਣਿਉ ਕਿ, ਬਿਨਾ ਬੁਲਾਇਆ ਮੂੰਹ ਚੱਕ ਕੇ ਜਨਮਦਿਨ ਮਨਾਉਣ ਨਾ ਤੁਰ ਪਿਆ ਕਰੋ,,, ਨਹੀਂ ਤਾਂ ਕੋਈ ਜਿੰਮੇਵਾਰ ਨਹੀ ਭਾਵੇ ਯਾਰ ਭਾਵੇਂ ਰਿਸ਼ਤੇਦਾਰ,,, ਗਲਤੀ 😮😲😮😲 valia d,,,
@karnailsinghmavi2380
@karnailsinghmavi2380 3 жыл бұрын
ਸਵਰਨ ਸਿੰਘ ਟਹਿਣਾ ਜੀ ਤੇ ਹਰਮਨ ਥਿੰਦ ਜੀ ਸਤਿ ਸ੍ਰੀ ਅਕਾਲ ਜੀ
@cheemajorawar4160
@cheemajorawar4160 3 жыл бұрын
ਜੋ ਵੀ ਆ ਲ਼ੋਕ ਜਾਣਦੇ ਤੈਨੂੰ ਗੈਰੀ ਸੰਧੂ ਕਰਕੇ ਹੀ ਆ i love him
@kindersingh4163
@kindersingh4163 3 жыл бұрын
ਪ੍ਰਾਈਮ ਏਸ਼ੀਆ ਦੀ ਸਾਰੀ ਟੀਮ ਤੇ ਦਰਸ਼ਕਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਟਹਿਣਾ ਸਾਬ ਬੱਬੂ ਮਾਨ ਜੀ ਨੂੰ ਪ੍ਰੋਗਰਾਮ ਵਿੱਚ ਲੈ ਕੇ ਆਉ ਉਹ ਵੀ ਪੰਜਾਬ ਪ੍ਰਤੀ ਸੁਹਿਰਦ ਨੇ । ਸਾਡੀ ਦਿਲੀ ਇੱਛਾ ਜੀ ।
@sukhwinderkaur7145
@sukhwinderkaur7145 3 жыл бұрын
ਖਾਨ ਸਾਹਿਬ ਦੇ ਵਾਲ ਬੜੇ ਚਮਕਦੇ ਨੇ ਸੋਹਣੇ ਲੱਗਦੇ ਹਨ, ਵਿਚਾਰੇ ਦੀ ਬਿਨਾ ਗੱਲਬਾਤ ਤੋ ਬਦਨਾਮੀ ਕਰ ਦਿੱਤੀ
@rickysingh5742
@rickysingh5742 3 жыл бұрын
Very nice .... Khan Saab very nice singer and positive human 😊😊😊😊😊
@JasbirSingh-mw1vr
@JasbirSingh-mw1vr 3 жыл бұрын
ਉਹ ਫੁਕਰੇ ਜੋ ਮੂੰਹ ਚੁਕਿਆ ਇਹਨਾਂ ਕਲਾਕਾਰਾਂ ਦੇ ਜਨਮ ਦਿਨ ਮਨਾਉਣ ਤੁਰ ਪੈਂਦੇ ਹਨ। ਉਹ ਘਰ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਤਿਕਾਰ ਨਾਲ ਪੇਸ਼ ਆਉਣ।
@Bendyinj
@Bendyinj 3 жыл бұрын
Bilkul sahi kiha veer 👌👌👌👌👌👌
@jasis6492
@jasis6492 3 жыл бұрын
Bahut hi wadhiya vichar
@sukhrajdhillondhillon3440
@sukhrajdhillondhillon3440 3 жыл бұрын
ਸਹੀ ਗੱਲ ਐ ਮਾਂ ਪਿਓ ਨੂੰ ਪਾਣੀ ਨੀ ਪੁੱਛਦੇ ਕਲਾਕਾਰਾਂ ਤੇ ਲੀਡਰਾਂ ਦੀਆਂ ਜੁੱਤੀਆਂ ਚੱਟਦੇ ਫਿਰਦੇ ਐ
@kulwantsingh6076
@kulwantsingh6076 3 жыл бұрын
ਟੈਹਨਾ ਜੀ ਤੇ ਹਰਮਨ ਜੀ ਸਤਿ ਸ੍ਰੀ ਆਕਾਲ। ਇਹ ਇੰਟਰਵਿਊ ਤੁਹਾਡੇ ਸਟੈਂਡਰਡ ਦੇ ਬਿਲਕੁਲ ਮੁਤਾਬਿਕ ਨਹੀਂ ਸੀ। ਇੱਕ ਫੁਕਰਾ ਬੰਦਾ ਲੱਗ ਰਿਹਾ ਸੀ ਸੋ ਅਪਣੇ ਆਪ ਨੂੰ ਹੀ ਸਾਬ ਕਹ ਰਿਹਾ ਸੀ। ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਫਿਨਲੈਂਡ ਤੋਂ ਕੁਲਵੰਤ ਸਿੰਘ(ਸਾਬ)?
@arshadeeb5663
@arshadeeb5663 3 жыл бұрын
ਬਾਈ ਜੀ ਓਹਨਾ ਦਾ ਨਾਮ ਐ "ਖਾਨ ਸਾਬ" ਇਹ ਨਾਮ ਗੈਰੀ ਸੰਧੂ ਨੇ ਉਹਨੂੰ 8 ਸਾਲ ਪਹਿਲਾ ਦਿੱਤਾ ਸੀ , ਪੂਰੇ ਪੰਜਾਬ ਦੇ ਵਿੱਚ ਓਹਨਾ ਨੂੰ ਏਸੇ ਨਾਮ ਦੇ ਨਾਲ ਜਾਣਦੇ ਨੇ ਤੇ ਏਸੇ ਨਾਮ ਨੂੰ carry ਕਰਦੇ ਹੋਏ ਓਹ ਆਪਣੇ ਆਲ਼ੇ ਦੁਆਲੇ ਵਿੱਚ ਵਿਚਰਦੇ ਨੇ ਤਾਂ ਇਹ ਸੁਭਾਵਕ ਗੱਲ ਐ ਕੇ ਬੰਦੇ ਦੀ ਜ਼ੁਬਾਨੇ ਚੜ ਜਾਂਦਾ ਨਾਮ , ਬਾਕੀ ਓਹਨਾ ਦੇ talent ਦੀ ਕਦਰ ਕਰੋ j ਕਰ ਸਕਦੇ 🙃 ਬਾਕੀ ਹਮ ਨਹੀ ਚੰਗੇ ਬੁਰਾ ਨਹੀਂ ਕੋਈ 🙏 ਸਤ ਸ਼੍ਰੀ ਅਕਾਲ 🙏 ਪੰਜਾਬ ਤੋਂ ਅਰਸ਼ਦੀਪ ਸਿੰਘ 🌸❤️
@arshdeeps98
@arshdeeps98 3 жыл бұрын
Nhi kulwant ji bnda chnga Khan saab
@Doaba07
@Doaba07 3 жыл бұрын
Ainwe har ik niu certificate ni ਵੰਡਣ ਤੁਰ payida hunda kulwant singh ji
@kamaljit2806
@kamaljit2806 3 жыл бұрын
Tanu Moose wala hi changa lagda hou
@parmpreetsinghparmar7681
@parmpreetsinghparmar7681 3 жыл бұрын
Bailable defence ਨਹੀਂ ਹੁੰਦਾ ਬਾਈ, Offence ਹੁੰਦਾ 😂😂 ਮਤਲਬ ਜ਼ਮਾਨਤ ਯੋਗ ਅਪਰਾਧ
@tejindersingh2679
@tejindersingh2679 3 жыл бұрын
Kissan Mazdoor Ekta zindabad
@jasjitsingh7293
@jasjitsingh7293 3 жыл бұрын
Mr Tehna don’t you think you wasted your precious time to interview this artist. I don’t think he deserves this interview on prime Asia
@RahulChaudhary-ig1uk
@RahulChaudhary-ig1uk 3 жыл бұрын
Hor tere warge ghusse da interview lave...tu ta comment karna v ni deserve karda mainu lagda...doosre nu bolan toh pehla apne aap nu dekho ki tu cheez ki hai...apne budhe de songs sun lai fer pta lag ju ki honda deserve
@vlogswithsharan1890
@vlogswithsharan1890 3 жыл бұрын
@@RahulChaudhary-ig1uk 😂
@vlogswithsharan1890
@vlogswithsharan1890 3 жыл бұрын
@@RahulChaudhary-ig1uk ehna nu ki pta k gauna ki hunda .. ehna ne ta lich gdhich hi sun ni...surili awaz di pshan kise kise nu hundi
@RahulChaudhary-ig1uk
@RahulChaudhary-ig1uk 3 жыл бұрын
@@vlogswithsharan1890 Exactly...eda deya de muh lagna ni chahida per jawab dena v jaroori honda!!
@skytech6719
@skytech6719 3 жыл бұрын
ਸਤਿ ਸ਼੍ਰੀ ਅਕਾਲ ਜੀ Love from ca USA.
@lakhvira6056
@lakhvira6056 3 жыл бұрын
I doubt it, u aint from cali usa,, u r from pind , punjab
@skytech6719
@skytech6719 3 жыл бұрын
@@lakhvira6056 I am from pind from Punjab. But currently in CA USA. Is there any problem!!😄
@skytech6719
@skytech6719 3 жыл бұрын
@@lakhvira6056 do you need a letter from Gov Newsome....😂
@jikarmohammed5846
@jikarmohammed5846 3 жыл бұрын
ਸਤਿ ਸ੍ਰੀ ਅਕਾਲ ਜੀ🙏🙏🙏।
@laddijatt3306
@laddijatt3306 3 жыл бұрын
ਟਹਿਣਾ ਸਾਹਿਬ ਤੁਹਾਡਾ ਪ੍ਰੋਗਰਾਮ ਵਧੀਆ ਹੁੰਦਾ ਪਰ ਖਾਨ੍ਹ ਵਰਗੇ ਫੁਕਰਿਆ ਨੂੰ ਪ੍ਰੋਗਰਾਮ ਵਿਚ ਨਾ ਬੁਲਾਓ
@Karamjiit
@Karamjiit 3 жыл бұрын
ਪਹਿਲੀ ਵਾਰ ਲੱਗਾ ਕਿ ਇਹ ਬੰਦਾ ਸਿਫ਼ਾਰਸ਼ੀ ਆਇਆ ਇੰਟਰਵਿਊ ਦੇਣ
@tangocharly4217
@tangocharly4217 3 жыл бұрын
Na na minntan kar kar k veer
@gurindersingh-ex8se
@gurindersingh-ex8se 3 жыл бұрын
Bahut mithi bejti kitti tehna sahib ne
@mohammadprince7787
@mohammadprince7787 2 жыл бұрын
Love you Khan saab
@sdukentertainment3702
@sdukentertainment3702 3 жыл бұрын
ਹਮੇਸ਼ਾਂ ਤੁਹਾਡੇ ਟਾਈਟਲ ਗ਼ਲਤ ਅਤੇ ਝੂਠੇ ਹੁੰਦੇ ਹਨ, ਕੌਣ ਲਿਖਦਾ ਹੈ ਇਹ? ਪੂਰੀ ਵੀਡਿਓ ਵਿੱਚ ਉਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੁੰਦੀ।
@jagroopsingh5686
@jagroopsingh5686 3 жыл бұрын
ਟਹਿਣਾ ਸਾਬ ਹਰਮਨ ਜੀ 🙏🙏🙏🙏🙏🙏
@VarinderSingh-re3qb
@VarinderSingh-re3qb 3 жыл бұрын
ਇਹੋ ਜਿਹੇ ਦੀ ਇੰਟਰਵਿਊ ਨਾ ਲਿਆ ਕਰੋ ਟਹਿਣਾ ਵੀਰ ਜੀ
@ARSENALS-cn8mv
@ARSENALS-cn8mv 3 жыл бұрын
KI GALAT KARTAA....HAR KISSEDA HAQ AA APNA ਪੱਖ RAKHN DA....SHARM KRO THODI JHI EH GAL KARN TOH PEHLA
@Parvinderhanda
@Parvinderhanda 3 жыл бұрын
ਵੀਰ ਮੇਰੇ ਜਨਮ ਦਿਨ ਮਨਾਉਣ ਤੇ ਪਰਚਾ ਪੈ ਗਿਆ ਹਥਿਆਰਾਂ ਤੇ ਵੀ ਪਰਚਾਂ ਫੇਰ ਇਕ ਹੋਰ ਸੀ😂
@minipurplestarso3501
@minipurplestarso3501 3 жыл бұрын
ਖਾਨ ਵੀਰੇ ਜੇ ਕਿਤੇ ਤੂੰ ਅਮਰੀਕਾ ਕਨੇਡਾ ਵਰਗੇ ਮੁਲਕਾਂ ਵਿੱਚ ਹੁੰਦਾ ਤਾਂ ਤੂੰ ਇਸ ਪਬੰਦੀ ਵਾਲੇ ਸਮੇਂ ਵਿੱਚ ਜਨਮ ਦਿਨ ਮਨਾਉਣਾ ਤਾਂ ਕੀ ਇਸ ਬਾਰੇ ਸੋਚਣਾ ਵੀ ਨਹੀਂ ਸੀ ।
@Doaba07
@Doaba07 3 жыл бұрын
@Narinder singh ji ਬਥੇਰੇ ਚਵਲ ਲੋਕਾਂ ਨੇ ਟਿਕਟਾਂ ਲਈਆਂ surrey ch party mna mna k Tuc kehdi dunia ch rehne o pta ni
@gurlalsingh1529
@gurlalsingh1529 3 жыл бұрын
Kehdi duniya ch rehna bhra othe v lok bahut kanoon tod de aa
@gursharansingh921
@gursharansingh921 3 жыл бұрын
Sat Shri Akaal Dova-Veera Nu Bahut Bahut Mubarak 1300va Episode Bhinder-Amritsar
@singinglover6873
@singinglover6873 3 жыл бұрын
Love you ustad ji ❤️😘😘❤️
@DJ-oj4dy
@DJ-oj4dy 3 жыл бұрын
Hahah apny aap nu aap hi Khaan sahib 🙈🙉🙊
@davinsandhu1433
@davinsandhu1433 3 жыл бұрын
I m living in Canada , right now I m watching ur video, u people make me very happy and I m laughing loudly and giving the comments for u , god bless u
@tejindersingh2679
@tejindersingh2679 3 жыл бұрын
Sat shri akal Tehna sahib and Harman Thind j
@jaggaraunta9077
@jaggaraunta9077 3 жыл бұрын
ਵਾਰ ਵਾਰ ਇੱਕੋ ਗੱਲ
@harjeetrandhawa6430
@harjeetrandhawa6430 2 жыл бұрын
Khan Saab is great
@sidhuHoni7668
@sidhuHoni7668 3 жыл бұрын
Prime Asia nu mubaraka chajj da vichar da episode (1300) hon ty🙏🙏❤️❤️🥰🥰🥰😘😘😘
@sukhvinderkaur1972
@sukhvinderkaur1972 3 жыл бұрын
Gl ta sahi kahi aa,,aah leader lok aap ta eni janta leke ture firde aa te loka diya khushiya nu v rok rahe aa te gmma nu v,,,,,phla apne aap ch sudaar krn ah vdde leader fr dujya nu kehn
@harrydhaliwal4997
@harrydhaliwal4997 3 жыл бұрын
ਵਧੀਆ੍ ਇੰਟਰਵਿਊ
@ajkhanna00017
@ajkhanna00017 3 жыл бұрын
ਭੱਲਾ ਹੋਵੇ ਬਾਈ ਗੈਰੀ ਸੰਧੂ ਦਾ ❤️
@gurbindersingh1925
@gurbindersingh1925 3 жыл бұрын
ਸਤਿ ਸ੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ ਜੀ
@luckyking6785
@luckyking6785 3 жыл бұрын
Oo Bai oo Muslim aa
@thechahals
@thechahals 3 жыл бұрын
Didn’t know he was that arrogant!
@rakeshbajaj9869
@rakeshbajaj9869 3 жыл бұрын
1300 episode Bhaut bhaut mubaraka ji
@karamjitsinghsons6569
@karamjitsinghsons6569 3 жыл бұрын
Waheguru ji
@tarsemsinghtarsemsingh8200
@tarsemsinghtarsemsingh8200 3 жыл бұрын
Love u khan saab ❤️❤️❤️
@respecttoall3875
@respecttoall3875 3 жыл бұрын
Good
@dhillonamarjitsingh3528
@dhillonamarjitsingh3528 3 жыл бұрын
ਜੇ ਤੇਰੀ ਗਲਤੀ ਨਹੀ ਹੈ ਤਾ ਤੇਰੇ ਚਾਚੇ ਦੀ ਗਲਤੀ ਹੈ ਤੂੰ ਕਹਿੰਦਾ ਹੈਂ ਕਿ ਮੈਂ ਨਹੀਂ ਬੁਲਾਏ ਜਦੋਂ ਟਮਰੀ ਟੈਟ ਹੁੰਦੀ ਹੈ ਫਿਰ ਸਾਰੇ ਇਹ ਕਹਿੰਦੇ ਹਨ ਕਿ ਮੇਰੀ ਗਲਤੀ ਨਹੀ ਹੈ ਉਦੋਂ ਤਾ ਵੜਾ ਨੱਚਦਾ ਸੀ ਜਿਵੇਂ ਕਮਲੀ ਬਰਾਤੇ ਆਈ ਹੁੰਦੀ ਹੈ ।
@GurpreetSingh-wk1md
@GurpreetSingh-wk1md 3 жыл бұрын
Love u so much tehna sahib g and madam thind g very good repoting smile plz all program and god bless u and ur family and friends
@rangbathindeydey5876
@rangbathindeydey5876 3 жыл бұрын
ਟਹਿਣਾ ਸਾਬ ਕੋਈ ਚੱਜ ਦਾ ਬੰਦਾ ਬੁਲਾਇਆ ਕਰੋ ਆਹ ਰੰਗ ਬਿਰੰਗਾ ਬੰਦਰ ਜਾ ਕਿਥੋਂ ਕੱਢ ਲਿਆਏ
@kamaljit2806
@kamaljit2806 3 жыл бұрын
Veer kade Song suni Khan Saab de
@PindtoUk0013
@PindtoUk0013 3 жыл бұрын
tehna saab kadi verr harbhajan maan saab nu lae kae aawo plzz 🙏🙏🙏 idaa de lalli nu chado
@rk29punjab27
@rk29punjab27 3 жыл бұрын
Episode 345 te 346 vre
@rk29punjab27
@rk29punjab27 3 жыл бұрын
Te 356 vi aa
@PindtoUk0013
@PindtoUk0013 3 жыл бұрын
@@rk29punjab27 thanks brother 💐3 saal pehla da episod si o mae 1 saal to dekh reha si tehna saab huna nu
@respecttoall3875
@respecttoall3875 3 жыл бұрын
Good show g
@harpreetdhaliwal2296
@harpreetdhaliwal2296 3 жыл бұрын
Tehna Saab satsari akal and madam thind
@naibbrar604
@naibbrar604 3 жыл бұрын
ਦੋਰ ਕਾਗਜ਼ੀ ਸੀ ਪਰ ਜਜ਼ਬਾਤ ਦੇਰ ਤੱਕ ਖਤਾ ਚ ਮਹਿਫੂਜ ਰਹਿੰਦੇ ਸਨ ਅੱਜ ਉਮਰ ਭਰ ਦੀਆ ਯਾਦਾ ਇਕ ਉਂਗਲੀ ਨਾਲ ਡਲੀਟ ਹੋ ਜਾਂਦੀਆ ਨੇ
@BaljitSingh-ts9nk
@BaljitSingh-ts9nk 3 жыл бұрын
ਬਹੁਤ ਵਧੀਆ ਟਹਿਣੇ ਸਾਹਿਬ
@respecttoall3875
@respecttoall3875 3 жыл бұрын
True show
@gupreetsingh1126
@gupreetsingh1126 3 жыл бұрын
ਟਹਿਣਾ ਸਾਹਿਬ, ਮੈਂ ਗੁਰਪ੍ਰੀਤ ਸਿੰਘ ਕੋਟਕਪੂਰਾ ਤੋਂ, ਮੈਨੂੰ ਖ਼ਾਨ ਦੀ ਗਾਇਕੀ ਬਹੁਤ ਪਸੰਦ ਹੈ ਪਰ ਖ਼ਾਨ ਸਾਹਿਬ ਨੂੰ ਇੱਕ ਸਿਆਣੇ ਇਨਸਾਨ ਦੀ ਤਰ੍ਹਾਂ ਇਸ ਸਥਿਤੀ ਨੂੰ ਸੰਭਾਲਣਾ ਚਾਹੀਦਾ ਸੀ, ਬੈਂਡ-ਵਾਜ਼ੇ ਨੂੰ ਬੰਦ ਕਰਨ ਬਾਰੇ ਵੀ ਕਹਿ ਸਕਦੇ ਸੀ ਪਰ ਅਫ਼ਸੋਸ
@punjabiincanada8401
@punjabiincanada8401 3 жыл бұрын
Garry bai di picture hatao nahi te legal action lawage
@preetrajput5586
@preetrajput5586 3 жыл бұрын
Respect Khan Saab ❤️💫 Humble Person
@gopidhaliwal4693
@gopidhaliwal4693 3 жыл бұрын
ਵਾਲ.ੲੇਦਾ.ਕੀਤੇ.िਜਵੇ.िਸਰ.ਤੇ.ਤੌੜੀ.ਮੂਧੀ.ਮਾਰੀ.ਹੈ.ਇਨਸਾਨਾ.ਦੀ.ਮੁਲਾਕਾਤ.ਕਰੋ ਸ.ਸਵਰਨ.िਸੰਘ.ਜੀ
@simba13ish
@simba13ish 3 жыл бұрын
Great show. Love u khansaab ❤️🙏🏼
@Sharionwife
@Sharionwife 3 жыл бұрын
Mam u looking so beautiful 🤩 👌👌
@simba13ish
@simba13ish 3 жыл бұрын
Thank u but I don’t know u
@rinkachoudhary8211
@rinkachoudhary8211 3 жыл бұрын
Soo beautiful mam
@rinkachoudhary8211
@rinkachoudhary8211 3 жыл бұрын
❤❤❤❤
@harjeetrandhawa6430
@harjeetrandhawa6430 2 жыл бұрын
Love you bro
@AmandeepSingh-pk5je
@AmandeepSingh-pk5je 3 жыл бұрын
Right
@balwinder6259
@balwinder6259 3 жыл бұрын
Bhaji amrinder Gill nal ve chajj de vichar ch sanjh pao
@jimmybindra
@jimmybindra 3 жыл бұрын
13:00 @Khan Saab ..Bailable Defence nahi maraaj Bailable Offence 😊😊
@silemmohammed789
@silemmohammed789 3 жыл бұрын
ਟਹਿਣਾ ਵੀਰ ਜੀ ਕੱਦੇ ਧਰਮਸੋਤ ਨੂੰ ਪੁੱਛੋ ਉਹ ਵੀ ਜਨਮ ਦਿਨ ਤਾ ੲਿਕੱਠੇ ਕੀਤਾ ਉਨ੍ਹਾਂ ਆਪਣੇ ਸਰਕਾਰ ਦੇ ਗਾਲ ਮੰਨ ਨਹੀਂ ੲਿਹ ਉਹ ਗੱਲਾਂ ਤੱਕੜੀ ਦੇ ਘਰ ਆਲੀ ਭੈਣ ਮੋੜੀ ਦੇ ਘਰ ਆਲੀ ਭਾਬੀ
@GurpreetSingh-wk1md
@GurpreetSingh-wk1md 3 жыл бұрын
Kissan majdoor ekta zinfdabaad winning
@nirmalsinghhans4671
@nirmalsinghhans4671 3 жыл бұрын
Khan saab are you absolutely 💯 right we all with u I'm Nirmal singh Hans village Bihari pur kapurthala i work in Saudi Arabia 🇸🇦 love 💘 you bro I like your all songs you my favourite singer
@GurinderSingh-ew4qy
@GurinderSingh-ew4qy 3 жыл бұрын
Allah reham krn ish khan te.
@rottweilerforever9198
@rottweilerforever9198 3 жыл бұрын
Tahinaa SAAB Gal laaa gye Tusi Pkey waaje wajan GE
@respecttoall3875
@respecttoall3875 3 жыл бұрын
Khaint
@singinglover6873
@singinglover6873 3 жыл бұрын
Khan sabb zindabadd ❤️❤️❤️😘😘😘😘 love you ustad ji
@karajsinghtoor3542
@karajsinghtoor3542 3 жыл бұрын
ਚੱਜ ਦਾ ਵਿਚਾਰ ❤️❤️❤️❤️❤️
@khalistanzindabad8106
@khalistanzindabad8106 3 жыл бұрын
Ustad khan saab,,,,,
@respecttoall3875
@respecttoall3875 3 жыл бұрын
Kaimz
@gurdeepkumar5411
@gurdeepkumar5411 3 жыл бұрын
Banda end a
@Talk-and-Travel
@Talk-and-Travel 3 жыл бұрын
ਲਵ ਯੂ ਖਾਨ ਸਾਬ ਦੁਕਾਨ ਤੋਂ ਆ ਕੇ ਇੰਟਰਵਿਊ ਸੁਣ ਕੇ ਸਾਰੀ ਥਕਾਵਟ ਲੱਭ ਗਈ। ਗੈਰੀ ਬਾਈ ਨੂੰ ਵੀ ਮੇਰੇ ਵੱਲੋ ਸਤਿ ਸ਼੍ਰੀ ਅਕਾਲ ਕਹਿ ਦਿਉ
@kismatachchi4190
@kismatachchi4190 3 жыл бұрын
WAHEGURUJI MEHAR MDAD KROJI KISAN MJDOOR EKTA ZINDABAD NARENDRA MODI KISAN VIRODHI SAT SHRI AKAAL JI TEHNNA SAAB TE HARMAN JI NXT PM MAMTA DI
@brahmnoorsingh3209
@brahmnoorsingh3209 3 жыл бұрын
Tehna saab de ਤਾਂ 👂हस्सी jnde a😜🤣🤣🤣
@gopidhaliwal4693
@gopidhaliwal4693 3 жыл бұрын
ਫੁਕਰਾ.ਸਾिਹਬ.ਮਸੂਰੀ.ਕਰਦਾ.ਅਾਪ.ਗॅਲ.ਕਰਕੇ.ਅਾਪ.ਹੀ.ਹਸਦਾ
@kulwantbrar8649
@kulwantbrar8649 3 жыл бұрын
Time e waste kita
@jasjitsingh7293
@jasjitsingh7293 3 жыл бұрын
Totally agreed with you sir
@CarrierInfo0001
@CarrierInfo0001 3 жыл бұрын
Love you khan saab ❤️❤️❤️❤️❤️
@mohitbhart302
@mohitbhart302 3 жыл бұрын
aaj da programe pehli vaar hoya ke jiven bhut kuj miss hai
@rakeshbajaj9869
@rakeshbajaj9869 3 жыл бұрын
Very nice ji
@GURLALLALI
@GURLALLALI 3 жыл бұрын
Wah wah
@respecttoall3875
@respecttoall3875 3 жыл бұрын
Sirra
@sahilkaler
@sahilkaler 3 жыл бұрын
Don't worry , Just Chill
@respecttoall3875
@respecttoall3875 3 жыл бұрын
Respect for them
@pn_production
@pn_production 3 жыл бұрын
karan aujla te khan saab dove shklo ikko mikke jehe ne❤️❤️ te dove siraaa.. 💯
王子原来是假正经#艾莎
00:39
在逃的公主
Рет қаралды 9 МЛН
白天使选错惹黑天使生气。#天使 #小丑女
00:31
天使夫妇
Рет қаралды 14 МЛН
Blue Food VS Red Food Emoji Mukbang
00:33
MOOMOO STUDIO [무무 스튜디오]
Рет қаралды 9 МЛН
王子原来是假正经#艾莎
00:39
在逃的公主
Рет қаралды 9 МЛН