Chajj Da Vichar (1381) || ਮਿਸ ਨੀਲਮ ਨੇ ਦੱਸੀ 'ਛਣਛਣ' ਤੇ 'ਬਟੂਏ' ਦੀ ਸੱਚਾਈ - Part 2

  Рет қаралды 208,380

Prime Asia TV

Prime Asia TV

2 жыл бұрын

Link to Part 1 :- • Chajj Da Vichar (1380)...
#PrimeAsiaTV​​​ #ChajjDaVichar​​​ #SwarnTehna​​​ #HarmanThind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 494
@garrygill166
@garrygill166 2 жыл бұрын
ਬਾਈ ਦਿਲਰਾਜ ਨੇ ਬਹੁਤ ਮਿਹਨਤ ਕੀਤੀ ਮੈ ਸਲਾਮ ਕਰਦਾ ਲੋਕ ਬਹੁਤ ਕੁਛ ਬੋਲਦੇ ਨੇ ਪਰ ਸਮਾਂ ਤੁਹਾਡਾ ਆਵੇਗਾ ਆਹੀ ਲੋਕ ਤੁਹਾਨੂੰ ਲੱਭਣਗੇ
@GurdevSingh-el9bm
@GurdevSingh-el9bm 2 жыл бұрын
ਮਿਸ ਨੀਲਮ ਬਹੁਤ ਵਧੀਆ ਕਲਾਕਾਰ ਹੈ ਦਿਲਰਾਜ ਨੂੰ ਬਹੁਤ ਮਿਹਨਤ ਦੀ ਲੋੜ ਹੈ
@amarjitsidhu878
@amarjitsidhu878 2 жыл бұрын
ਬਹੁਤ ਬਹੁਤ। ਵਧੀਆ
@kulvinderkaurverygoodsarda5500
@kulvinderkaurverygoodsarda5500 2 жыл бұрын
ਭੁਪਿੰਦਰ ਗਿੱਲ ਨੂੰ miss ਕਰਦੇ ਅਾ ਨੀਲਮ ਜੀ ਨਾਲ 😞
@RahulYadav-eg3fj
@RahulYadav-eg3fj 2 жыл бұрын
too much nice
@SukhjinderSingh-dx5eh
@SukhjinderSingh-dx5eh 10 ай бұрын
Bhupinder hill te missneelam very nice
@faridworkers9069
@faridworkers9069 2 жыл бұрын
ਵਿਆਹ, ਤਾ,ਵਿਆਹ, ਹੀ,ਪਰ,,ਕਰ੍ਹੇਵਾ,ਤਾ,ਕਰੇਵਾ,ਹੀ,ਹੁੰਦਾ, ਜੋ,ਜੋੜੀ, ਭੁਪਿੰਦਰ, ਗਿੱਲ, ਨਾਲ਼, ਨਹਿਲੇ,ਦਹਿਲੇ,ਗੱਲ,,ਸੀ,ਹੁਣ,ਤਾ,ਟਾਇਮ,ਪਾਸ,ਜਾ ਜੀ,ਲਗਦੀ,ਹੈ
@sutanterdullat9163
@sutanterdullat9163 2 жыл бұрын
ਚੇਤੇ ਚੋਂ ਕਿਰੇ ਵਧੀਆ ਵਧੀਆ ਕਲਾਕਾਰਾਂ ਨੂੰ ਮਿਲਾਉਣ ਲਈ ਬਹੁਤ ਧੰਨਵਾਦ।
@amanvimal5819
@amanvimal5819 2 жыл бұрын
Very good
@roshnisingh9159
@roshnisingh9159 2 жыл бұрын
Good 😘
@ZaraKhan-qc7fy
@ZaraKhan-qc7fy 2 жыл бұрын
luv ur voice
@galaxyeffectpoint5655
@galaxyeffectpoint5655 2 жыл бұрын
ਬਹੁਤ ਖੁਸ਼ ਹੁੰਦੀ ਹੈ ਜੋ ਦਿਲਰਾਜ ਨੀਲਮ ਨੂੰ ਦੇਖਦੇ ਹਾਂ ਜੀ👍
@harptoor
@harptoor 2 жыл бұрын
ਭੁਪਿੰਦਰ ਗਿੱਲ ਵਰਗੀ ਨੀ ਗੱਲ ਬਣੀ ਆ ਤਾ ਨਾਲ ਦਾ ਭੋਰੀ ਜੇ ਜਾਦਾ
@Nimreet173
@Nimreet173 2 жыл бұрын
ਸਤਿ ਸ੍ਰੀ ਅਕਾਲ ਟਹਿਣਾ ਸਾਹਿਬ ਜੀ ਤੇ ਥਿੰਦ ਜੀ ਬਹੁਤ ਵਧੀਆ ਪਰੋਗਰਾਮ ਐ ਚੱਜ ਦਾ ਵਿਚਾਰ ਜੀ
@SukhwinderSingh-mv7rd
@SukhwinderSingh-mv7rd 2 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏👍👍
@surindergilldugri
@surindergilldugri 2 жыл бұрын
ਵਾਹ ਜੀ ਵਾਹ ਬਹੁਤ ਮਿਹਨਤੀ ਕਲਾਕਾਰ ਹਨ ਮਿਸ ਨੀਲਮ ਜੀ ਜੋੜੀ ਟੁਟਣ ਤੋ ਬਾਅਦ ਦਿਲ ਵੀ ਟੁਟ ਜਾਦਾ ਵੀਰੇ ਪਰ ਨੀਲਮ ਜੀ ਪੜੇ ਲਿਖੇ ਸਮਝਦਾਰ ੲਿਨਸਾਨ ਹਨ ਜੀ ੲਿਹਨਾ ਦੀ ਅਵਾਜ ਕੀਲ ਲੈਦੀ ਹੈ ਪਰ ਪਹਿਲੇ ਕਲਾਕਾਰ ਨਾਲ ਗਾੲੇ ਗੀਤਾ ਨੂੰ ਦੂਜੇ ਕਲਾਕਾਰ ਨਾਲ ੳੁਹ ਗਲ ਤਾ ਨਹੀ ਬਣਦੀ ੳੁਸੇ ਤਰਾ ਨਕਲ ਕਰਕੇ ਪਰ ਹੋਲੀ ਹੋਲੀ ਗਡੀ ਲੀਹ ਤੇ ਅਾ ਜਾਦੀ ਹੈ ਅਾਪਣੇ ਨਵੇ ਗੀਤਾ ਨਾਲ ਕਮਾਲ ਕਰਤੀ ਜੀ ਵਾਹਿਗੁਰੂ ਚੜਦੀ ਕਲਾ ਬਖਸਣ ਜੀ ੲਿਸ ਕਲਾਕਾਰ ਜੋੜੀ ਨੂੰ ਜੀ
@songwrightersabbibai1766
@songwrightersabbibai1766 2 жыл бұрын
ਪਰ ਭੁਪਿੰਦਰ ਗਿੱਲ ਤੇ ਮਿਸ ਨੀਲਮ ਹੀ ਵੱਟ ਕੱਢਦੇ ਸੀ ਸਟੇਜ ਤੇ ਤਾਂ ,,ਲੋਕੀ ਖੜ ਖੜ ਵੇਖਦੇ ਸੀ ,,
@roshnisingh9159
@roshnisingh9159 2 жыл бұрын
Popular 😘😘
@sharmatenthouse1848
@sharmatenthouse1848 2 жыл бұрын
ਭਿੰਦਰ ਗਿੱਲ ਵਰਗੇ ਨਹੀਂ ਲੱਭਦੇ ਨੀਲਮ ਜੀ ਸਮਾਂ ਯਾਦ ਰਖੀਦਾ ਮਾਣ ਨਹੀਂ ਕਰੀਦਾ
@mahinderpal8809
@mahinderpal8809 2 жыл бұрын
ਨੀਲਮ ਅਤੇ ਦਿਲਰਾਜ ਜੀ ਬਹੁਤ ਵਧੀਆ ਕਲਾਕਾਰ ਅਤੇ ਵਧੀਆ ਇਨਸਾਨ ਪਰਮਾਤਮਾ ਹਮੇਸ਼ਾ ਖੁਸ਼ ਰਖੇ ਜੌੜੀ ਨੂੰ ਜੀ
@majorjohal4651
@majorjohal4651 2 жыл бұрын
ਦਿਲਰਾਜ ਨੂੰ ਨਹੀਂ ਗਾਉਣਾ ਆਉਦਾ ਕੋਈ ਸੁਰ ਨਹੀਂ ਕੋਈ ਆਵਾਜ਼ ਨਹੀਂ ਇਸਦੀ
@gurjantsidhu1708
@gurjantsidhu1708 2 жыл бұрын
ਬਹੁਤ ਵਧੀਆ ਲੱਗਾ ਜੀ ਹੋਰ ਮਿਹਨਤ ਦੀ ਲੋੜ ਹੈ ਬੀਤ ਗਿਆ ਸੋ ਬੀਤ ਗਿਆ 🙏
@ManjeetKaur-nl9dw
@ManjeetKaur-nl9dw 2 жыл бұрын
ਭੁਪਿੰਦਰ ਗਿੱਲ ਤੋਂ ਬਿਨਾਂ ਕੋਈ ਗੱਲ ਨਹੀਂ ਬਣੀ ।
@jaspreetkaur-jb2re
@jaspreetkaur-jb2re 2 жыл бұрын
Exactly
@sukhpal2185
@sukhpal2185 2 жыл бұрын
Dhokha kita pupinder gill ne didi nal
@KulwinderSingh-wc9qj
@KulwinderSingh-wc9qj 2 жыл бұрын
Ene tan vadia jodi a dilraj nl
@onlykabaddi0049
@onlykabaddi0049 2 жыл бұрын
ਸਹੀ ਗੱਲ ਜੀ ਭੁਪਿੰਦਰ ਗਿੱਲ ਸਿਰਾ ਸੀ
@onlykabaddi0049
@onlykabaddi0049 2 жыл бұрын
@@sukhpal2185 ਸਹੀ ਗੱਲ ਕਿਸੇ ਨੂੰ ਨਹੀ ਪਤਾ
@Sukh_sarang
@Sukh_sarang 2 жыл бұрын
ਬਹੁਤ ਵਧੀਆ ਜੋੜੀ ਹੈ਼਼ਦੋਨਾ ਦੀ ਬਹੁਤ ਵਧੀਆ ਤਿਆਰੀ ਹੈ. ਜੋੜੀ ਕਲਾਕਾਰਾਂ ਦੀ ਐਵੇਂ ਦੀ ਤਿਆਰੀ ਜ਼ਿਆਦਾ ਦੇਖਣ ਨੂੰ ਨਹੀਂ ਮਿਲਦੀ ।।। ਕਿਉਂਕਿ ਦੋਨਾਂ ਨੂੰ ਬਹੁਤ ਅੱਛੀ ਤਰ੍ਹਾਂ ਪਤਾ ਕਿ ਕਿੱਥੋਂ ਕਿਹੜਾ ਸ਼ਬਦ ਚੱਕਣਾ ਕਿੱਥੋਂ ਕਿਹੜਾ।। ਸੰਗੀਤ ਵਿੱਚ ਸਭ ਤੋਂ ਜ਼ਰੂਰੀ ਹੈ ਸੁਰ .. ਇਸ ਜੋੜੀ ਵਿਚ ਸੁਰੀਲਾ-ਪਣ ਤਾਂ ਹੈ ਹੀ ਉਸ ਦੇ ਨਾਲ ਮਿਠਾਸ ਵੀ ਹੈ।।। ਜੇ ਕੋਈ ਗਲਤ ਬੋਲਦਾ ਤਾਂ ਇਹ ਤਾਂ ਉਹੀ ਗੱਲ ਹੋਈ ਕੀ ਆਪ ਕੁਝ ਆਉਂਦਾ ਨਹੀਂ ਦੇਣ ਚਲੇ ਲੋਕਾਂ ਨੂੰ ਮੱਤ....God bless you 🙏🙏
@gurisingh5116
@gurisingh5116 2 жыл бұрын
ਲੋਕ,, ਦੀ, ਸੋਚ, ਬਹੁਤ,ਹੀੱਡਗਲਤ,ਸੋਚ,ਦਿਲਰਾਜ,ਵੀ,ਬਹੁਤਵਧੀ,ਆ
@ShamsherSingh-dj8fv
@ShamsherSingh-dj8fv 2 жыл бұрын
ਕੋੲੀ ਗਲ ਨਹੀ ਬਣੀ ਭੁੱਪਿੰਦਰ ਗਿੱਲ ਤੋ ਬਿਨਾ ਜੀਰੋ ਅਾ
@kamaljit1464
@kamaljit1464 2 жыл бұрын
ਇੱਕ ਸਮਾਂ ਸੀ ਜਦੋਂ ਸਾਡੀ ਚਿੱਟੀ PB 07 1636 ਬੈਨ ਤੋਂ ਬਿਨਾਂ ਭੁਪਿੰਦਰ ਗਿੱਲ ਤੇ ਮਿਸ ਨੀਲਮ ਪ੍ਰੋਗਰਾਮ ਤੇ ਨਹੀ ਸੀ ਜਾਂਦੇ ਹੁੰਦੇ
@sukhjinderkaur2775
@sukhjinderkaur2775 2 жыл бұрын
Fer ki baneya tuuhadi ban da
@gurmailsingh9517
@gurmailsingh9517 2 жыл бұрын
ਅਵਾਜ ਨਾਂ ਸੁਰ ਕੁੱਜ ਵੀ ਨੀ. 00000 ਹੈ
@gurpreetvirk94
@gurpreetvirk94 2 жыл бұрын
ਭੁਪਿੰਦਰ ਗਿੱਲ ਦੀ ਰੀਸ ਨਹੀਂ ਕਰ ਸਕਦੇ
@narindersidhu7628
@narindersidhu7628 2 жыл бұрын
ਭੂਪਿੰਦਰ ਗਿੱਲ ਦੀ ਗੱਲ ਹੀ ਕੁਝ ਹੋਰ ਆ
@paramjitsingh2879
@paramjitsingh2879 2 жыл бұрын
Bupinder. Gill. Madam. Neelm. Nal. Daga. Kuma. Gia
@balwindersinghsandhu7253
@balwindersinghsandhu7253 2 жыл бұрын
@@paramjitsingh2879 yaar Jodi tuti kyo pata aa ta dasyo
@paramjitsingh2879
@paramjitsingh2879 2 жыл бұрын
@@balwindersinghsandhu7253 jiiiiii. Bupinder. Gill. Madam. Neelm. De nal dokha kr gia ous vichare de sare. Pesse kha gia
@balwindersinghsandhu7253
@balwindersinghsandhu7253 2 жыл бұрын
@@paramjitsingh2879 ok ver g
@montysingh2598
@montysingh2598 2 жыл бұрын
ਭੁਪਿੰਦਰ ਗਿੱਲ ਤੋਂ ਬਿਨਾ ਤਾਂ ਐਂਵੇ ਧੂੜ ਚ ਟੱਟੂ ਭਜਾਉਣ ਵਾਲੀ ਗੱਲ ਆ
@gurmeetsingh2654
@gurmeetsingh2654 2 жыл бұрын
ਦੇਖੋ ਵੀਰ ਜੀ ਧੋਖਾ ਗਿੱਲ ਬਾਈ ਨੇ ਕੀਤਾ ਨੀਲਾਮ ਨਾਲ ਹੀ ਗਿੱਲ ਦੀ ਚੜ੍ਹਾਈ ਸੀ ਹੁਣ ਉਹਨੂੰ ਵੀ ਕੋਈ ਨੂੰ ਪੁੱਛਦਾ
@AslamKhan-ge5ie
@AslamKhan-ge5ie 2 жыл бұрын
🙏🙏😘
@amanlatasufisinger4861
@amanlatasufisinger4861 2 жыл бұрын
Dilraj Good Singer Good Performances Dilraj jina Vadia singer Osto Vadia insan He Ji no 1 Jorri Dilraj Miss Neelm Ji God bless you ji
@jspannupannu4437
@jspannupannu4437 2 жыл бұрын
ਬਾਈ ਸਵਰਨ ਸਿੰਘ ਟਾਇਣਾਸਾਬ ਬੈਣ ਹਰਮਨ ਥਿੰਦ ਜੀ ਵਾਹਿਗੁਰੂ ਜੀ ਆਪ ਜੀ ਨੂੰ ਤਰੱਕੀ ਬਖਸਣ
@amanaulakh1313
@amanaulakh1313 2 жыл бұрын
ਬਹੁਤ ਸੋਹਣੀ ਮੁਲਾਕਾਤ ਕੀਤੀ ਆ ਵੀਰ ਜੀ ਤੇ ਭੈਣ ਜੀ
@lakhasingh2979
@lakhasingh2979 2 жыл бұрын
ਬਹੁਤ ਵਧੀਆ ਪ੍ਰੋਗਰਾਮ
@galaxyeffectpoint5655
@galaxyeffectpoint5655 2 жыл бұрын
ਦਿਲਰਾਜ ਨੀਲਮ ਜੀ ਤੁਸੀਂ ਮੇਰੇ ਫੇਵਰਟ ਗਾਇਕ ਹੋ ਜੀ ਜਿਉਂਦੇ ਵਸਦੇ ਰਹੋ ਜੀ
@sardarsingh7833
@sardarsingh7833 2 жыл бұрын
ਟਹਿਣਾ ਜੀ ਭੁਪਿੰਦਰ ਗਿਲ ਨਾਲ ਗੱਲਬਾਤ ਜਰੂਰ ਕਰਵਾਉਣੀ ਜੀ,
@malkitsingh2145
@malkitsingh2145 2 жыл бұрын
Right bro 🙏🏻🙏🏻🙏🏻🙏🏻
@shanayamannat5409
@shanayamannat5409 2 жыл бұрын
Osm 🙄😘
@arslankhan1565
@arslankhan1565 2 жыл бұрын
Wow 🙄
@shubhamtiwari7908
@shubhamtiwari7908 2 жыл бұрын
Very very nice yaar
@pointseven3797
@pointseven3797 2 жыл бұрын
ਬੁਹਤ ਹੀ ਵਧੀਆ ਜੀ
@manawalia4181
@manawalia4181 2 жыл бұрын
Mera favorite song Not Warne Bhut vdia song hai Dilraj miss Neelm g da
@amanlatasufisinger4861
@amanlatasufisinger4861 2 жыл бұрын
Very Very Good Dilraj ji
@gurmailsingh9517
@gurmailsingh9517 2 жыл бұрын
ਨੀਲਮ ਜੀ ਇੱਕਲੇ ਹੀ ਗਾ ਲਵੋ ਠੀਕ ਰਹੇਗਾ
@AmandeepSingh-li3zs
@AmandeepSingh-li3zs 2 жыл бұрын
Shi hai
@bootapeerada747
@bootapeerada747 2 жыл бұрын
Dilraj and miss Neelam ji super hit Jori
@sonustudio1917
@sonustudio1917 2 жыл бұрын
Dilraj y tuc attt Sade balachura to tuc very nice bro god bless u all time
@inderpalsingh7995
@inderpalsingh7995 2 жыл бұрын
Very Very nice Dilraj Neelam ji
@hardeepsandhu5151
@hardeepsandhu5151 2 жыл бұрын
ਭੁਪਿੰਦਰ ਗਿੱਲ ਨਜਾਰੇ ਲੈ ਗਿਆ
@ManjeetKaur-nl9dw
@ManjeetKaur-nl9dw 2 жыл бұрын
ਅਸੀਂ ਤਾਂ ਹੁਣ ਮੈਡਮ ਨੂੰ ਨਹੀਂ ਸੁਣਦੇ ਕਿਉਂਕਿ ਉਹ ਗੱਲ ਨਹੀਂ ਬਣਦੀ 🙏
@happysidhu5381
@happysidhu5381 2 жыл бұрын
Shi gal ji
@autoricabot6522
@autoricabot6522 2 жыл бұрын
ਬਣਦੀ ਨੀ ਗੱਲ ਸੁਰ ਨੀ ਮਿਲਦਾ ਇਕ ਦੂਜੇ ਨਾਲ ਭੁਪਿੰਦਰ ਵਾਲੀ ਬੱੜਕ ਨੀ
@ZaraKhan-qc7fy
@ZaraKhan-qc7fy 2 жыл бұрын
Popular 👍😘
@banvarikushwahdholpur3914
@banvarikushwahdholpur3914 2 жыл бұрын
Super ❤️ hit dilraj Miss neelam ji all the best
@RahulYadav-eg3fj
@RahulYadav-eg3fj 2 жыл бұрын
Bindas 👍😘
@pardeepkaile2991
@pardeepkaile2991 2 жыл бұрын
ਬਹੁਤ ਵਧੀਆ ਜੀ
@manawalia4181
@manawalia4181 2 жыл бұрын
Meri Favorite Jori Dilraj and miss Neelam ji Dilraj ji good Performa ji
@majorjohal4651
@majorjohal4651 2 жыл бұрын
ਇਹਦੀ ਤਾਂ ਇਟਰਵਿਉ ਸੁਣਨ ਨੂੰ ਵੀ ਨਹੀ ਦਿਲ ਕਰਦਾ ਨਿਆਣਿਆਂ ਵਾਲੀ ਆਵਾਜ਼ ਇਹਦੀ
@rupimaan1018
@rupimaan1018 2 жыл бұрын
Binder di reee kitho kr lauga eh
@jasveerswagh567
@jasveerswagh567 2 жыл бұрын
ਉਹਦੀ ਰੀਸ ਹੁੰਦੀ ਤੈਥੋ
@bootapeerada747
@bootapeerada747 2 жыл бұрын
Dilraj ji Congratulations ji
@deepajohal1961
@deepajohal1961 2 жыл бұрын
Dilraj Veer is good singr
@satdevsharma7039
@satdevsharma7039 2 жыл бұрын
Excellent singers.V.good performance.SSA Ji all of you.( Chicago)
@amanvimal5819
@amanvimal5819 2 жыл бұрын
Sahi h
@BhupinderSingh-dj1em
@BhupinderSingh-dj1em 2 жыл бұрын
ਸਿੱਖਣ ਨੂੰ ਕੋਈ ਨੀ ਰਾਜ਼ੀ, ਸਿਖਾਣ ਵਾਲੇ ਬੜੇ ਨੇ ਭਾਜੀ। ਮੈਂ ਦਾ ਰੌਲਾ ਜੇ ਇੱਕ ਵਾਰੀ ਪੈ ਜੇ,ਫੇਰ ਨੀ ਮੁੱਕਦਾ ਜਾਨ ਤਾ ਭਾਵੇਂ ਮੁੱਕ ਜੇ।
@ZaraKhan-qc7fy
@ZaraKhan-qc7fy 2 жыл бұрын
Good 😘
@sukhmansanghavlogs6617
@sukhmansanghavlogs6617 2 жыл бұрын
ਆਵਾਜ਼ ਤਾਂ ਸੋਹਣੀ ਆ ਦਿਲਰਾਜ ਬਾਈ ਦੀ ਪਰ ਪੰਜਾਬੀ ਦੇ ਸ਼ਬਦ ਸਹੀ ਨਹੀਂ ਬੋਲਦੇ ਵਿਚ ਵਿਚ, ਮਾਤਰਾਂ ਸਹੀ ਨਹੀਂ ਲਾਉਂਦੇ
@gurmeetsran6276
@gurmeetsran6276 2 жыл бұрын
ਰੰਗ ਬੇਨਤੀ ਬਹੁਤ ਵਧੀਆ 👍
@karamtatla1362
@karamtatla1362 2 жыл бұрын
Gill + Neelam = 100 % Dilraj + Neelam = 30 % BAKI Jajj Tusi kro
@kuldeepsinghmattu1357
@kuldeepsinghmattu1357 2 жыл бұрын
30 /vi ni veer koi sur ni gill Gill hi hei
@amanvimal5819
@amanvimal5819 2 жыл бұрын
8
@Salimrayee786
@Salimrayee786 2 жыл бұрын
best awsm
@amritpalsingh8332
@amritpalsingh8332 2 жыл бұрын
Miss Neelam and Dilraj Congratulations Ji
@amanvimal5819
@amanvimal5819 2 жыл бұрын
Mai bhi
@krishnasoni2783
@krishnasoni2783 2 жыл бұрын
Wah Ji Wah ❤️
@pawansaroye5584
@pawansaroye5584 2 жыл бұрын
ਟਿਹਣਾ ਸਾਹਿਬ ਦਿਲਰਾਜ ਤੋਂ ਗਲ ਨੀ ਬਨੀ ਨੀਲਮ ਜੀ ਕਮਾਲ ਕਰਦੇ ਨੇ
@hrangeela6303
@hrangeela6303 2 жыл бұрын
Dilraj Neelam very good God bless you
@bhupindersingh-es8rx
@bhupindersingh-es8rx 2 жыл бұрын
ਇੱਕ ਗੀਤ ਦਾ ਮੋਕਾ ਦੇਖ ਲੈ ਨੀਲਮ ਚਮਕੀਲੇ ਵਾਂਗ ਫਿਰ ਨਹੀਂ ਜੋੜੀ ਤੋੜਦਾ ਜੱਟ
@ZaraKhan-qc7fy
@ZaraKhan-qc7fy 2 жыл бұрын
Bindas 👍😘
@GurwinderSingh-it9xc
@GurwinderSingh-it9xc 2 жыл бұрын
ਗਿੱਲ ਤੇ ਨੀਲਮ ਦਾ ਮੈਟਰ ਕੋਈ ਨਹੀਂ ਗਾ ਸਕਦਾ
@jyotirathour838
@jyotirathour838 2 жыл бұрын
Hit 🙄😘
@kajalsarma81
@kajalsarma81 2 жыл бұрын
Super duper 🔥🙏🙏
@kulwantbrar6965
@kulwantbrar6965 2 жыл бұрын
ਸੋਖੇ ਨਹੀਂ,ਸੌਖੇ ਹੁੰਦਾ ਪਾਣੇ ਨਹੀਂ, ਪਾਉਣੇ ਹੁੰਦਾ ਚੋਧਰਦਾਰੀ ਨਹੀਂ ਚੌਧਰਦਾਰੀ, ਏਦਾਂ ਦੀਆਂ ਬਹੁਤ ਗ਼ਲਤੀਆਂ ਨਾਲ ਦਿਲਰਾਜ ਗਾਉਂਦਾ ਆ। ਪੰਜਾਬੀ ਗਾਇਕ ਪੰਜਾਬੀ ਨਾ ਸਹੀ ਬੋਲੇ ਦੁੱਖ ਲੱਗਦਾ।
@lalitanidhi1465
@lalitanidhi1465 2 жыл бұрын
Ee bnda hi glt h
@ShamsherSingh-dj8fv
@ShamsherSingh-dj8fv 2 жыл бұрын
ਦੋਵੇ ੲਿਕੱਠੇ ਹੋ ਜਾਣ ਤਾ ਅਜ ਵੀ ਗੱਡੀ ਲੀਹ ਤੇ ਚੜ ਸਕਦੀ ਅਾ
@singhganiaphotography4250
@singhganiaphotography4250 2 жыл бұрын
Very Very Nic Dilraj jii and miss Neelam ji No 1 Jori Supar hit
@sulakhansingh4502
@sulakhansingh4502 2 жыл бұрын
Dilraj veer is good singr
@karmjeetsingh54
@karmjeetsingh54 2 жыл бұрын
Bahut vadia gai janda dilraj eh v dekho je bhupinder gill sahi chlda hunda neelam nal jodi na tut di
@satnamkaler8868
@satnamkaler8868 2 жыл бұрын
Very good Singer 👌 Dilraj And Miss Neelam ji 👌👌👌👌🙏
@amanvimal5819
@amanvimal5819 2 жыл бұрын
Ek no.
@jaswinderkaur146
@jaswinderkaur146 2 жыл бұрын
ਟਹਿਣਾ ਜੀ ਭੁਪਿੰਦਰ ਤੇ ਨੀਲਮ ਨੂੰ ਇਕਠੇ ਕਰ ਦਿਉ ਪਲੀਜ🙏🙏🙏🙏🙏🙏🙏🙏
@sahilbali2979
@sahilbali2979 2 жыл бұрын
Dilraj good singer neelam ji good singer very good very nice God bless you
@AslamKhan-ge5ie
@AslamKhan-ge5ie 2 жыл бұрын
Good 👍😘
@aviralyadav5607
@aviralyadav5607 2 жыл бұрын
So So so beautiful 🔥
@jantajanta2892
@jantajanta2892 5 ай бұрын
ਬਾਈ ਟਹਿਣਾ ਜੀ ਤੇ ਹਰਮਨ ਥਿੰਦ ਜੀ ਮੇਰਾ ਬਟੂਆ ਵੀ ਖਾਲੀ ਹੋ ਗਿਆ ਸੀ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਵਧੀਆ ਲੱਗਿਆ
@jarnailsingh2895
@jarnailsingh2895 5 ай бұрын
ਬਹੁਤ ਚੰਗਾ ਲੱਗਾ ਚੱਜ ਦੇ ਵਿਚਾਰ ਵਿਚ ਆਪ ਨੇ ਆਪਣੀ ਹਾਜਰੀ ਲਵਾਈ ਹੈ।
@sekhontourscompanybikaner9365
@sekhontourscompanybikaner9365 2 жыл бұрын
Bupiner Gill da mukbla nhi krr sakda delraj
@krishankumarkumar7496
@krishankumarkumar7496 2 жыл бұрын
Dilraj Very Very Nice g God Job 🙏
@mssandeepsaini
@mssandeepsaini 2 жыл бұрын
Bhupinder & Neelam awesome duet.
@daljitsroya2038
@daljitsroya2038 2 жыл бұрын
ਸਿੱਖਣ ਨੂੰ ਤਾਂ ਬਹੁਤ ਕੁੱਛ ਮਿਲਦਾ ਹੈ ਜੀ ਪਰ ਜੇ ਕੋਈ ਸਿੱਖੇ ਤਾਂ ।
@jaspalkaur3610
@jaspalkaur3610 2 жыл бұрын
ਸਤਿ ਸ਼੍ਰੀ ਅਕਾਲ ਜੀ ਬਹੁਤ ਚੰਗਾ ਲਗਾ ਗਲਬਾਤ ਸੁਣਕੇ 👏👏🙏🙏💛💙💜💚❤🌺🌺💐💐🌷🌷🌹🌹🌳🌲🌴🌿🍂🌾🍄🌻🌻
@GurmeetSingh-li9hv
@GurmeetSingh-li9hv 2 жыл бұрын
ਟਹਿਣਾ ਸਾਹਿਬ ਕੁੱਝ ਜੋੜੀਆਂ ਕੁਦਰਤ ਵੱਲੋਂ ਬਣੀਆਂ ਆਉਂਦੀਆਂ ਹਨ ਜਿਵੇਂ ਮੁਹੰਮਦ ਸਦੀਕ ਰਣਜੀਤ ਕੌਰ ਕਰਤਾਰ ਰਮਲਾ ਸੁਖਵੰਤ ਕੌਰ ਸੁਰਿੰਦਰ ਕੌਰ ਆਸਾ ਸਿੰਘ ਮਸਤਾਨਾ ਪਰ ਕੁਝ ਜੋੜੀਆਂ ਅਾਪਾਂ ਆਪਣੇ ਧੱਕੇ ਨਾਲ ਬਣਾਉਣੇ ਆ ਫਿਰ ਅੰਤਰ ਰਹੇਗਾ ਹੀ ਰਹੇਗਾ
@BalwinderSingh-lb7fs
@BalwinderSingh-lb7fs 2 жыл бұрын
ਨੀਲਮ ਜੀ ਸਦਾਬਹਾਰ ਤੇ ਬਹੁਤ ਵਧੀਅਾ ਪਰ ਦਿਲਰਾਜ਼ ਨੁੰ ਬਹੁਤ ਮਿਹਨਤ ਦੀ ਜ਼ਰੂਰਤ ਹੈ ਜੀ
@vivekgupta7037
@vivekgupta7037 2 жыл бұрын
💞💞
@naibsingh2354
@naibsingh2354 2 жыл бұрын
ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਆਂ ਕਿ ਭੁਪਿੰਦਰ ਗਿੱਲ ਅਤੇ ਮਿਸ ਨੀਲਮ ਇਕ ਬਾਰ ਜਰੂਰ ਇਕੱਠੇ ਹੋਣ ਅਤੇ ਪੰਜਾਬੀ ਸੱਭਿਆਚਾਰ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਉਣ।
@lakhbirkaur5970
@lakhbirkaur5970 2 жыл бұрын
ਪੰਜਾਬੀ ਭਾਸ਼ਾ ਤੇ ਫੋਕਸ ਕਰੋ ,ਦਿਲਰਾਜ ਸਰ
@shanayamannat5409
@shanayamannat5409 2 жыл бұрын
Ana 👍🙏😘
@koharsarkar39
@koharsarkar39 2 жыл бұрын
ਦਿਲਰਾਜ , ਤੋਂ ਓਹ ਗੱਲ ਨਹੀਂ ਬਣਦੀ , ਆਵਾਜ਼ ਗ੍ਰਾਮ ਨਹੀਂ , ਹਾਈ ਪਿਚ ਤੇ ਗਾਉਣ ਵਾਲੀ ਆਵਾਜ਼ ਦੇ ਮਾਲਕ ਨੇ ,। ਭੁਪਿੰਦਰ 22 ਅੱਤ ਸੀ
@koharsarkar39
@koharsarkar39 2 жыл бұрын
ਟੈਹਣਾ ਸਾਬ ਨੇ ਗਲੀਂ ਗੱਲੀ, ਸੌਂਗ ਤੇ ਟਿੱਪਣੀ ਕਰਤੀ ,
@satnamkaler8868
@satnamkaler8868 2 жыл бұрын
Punjab di no 1 joru Dilraj and Miss Neelam ji
@AslamKhan-ge5ie
@AslamKhan-ge5ie 2 жыл бұрын
Good 👍😘
@jassizcreations7847
@jassizcreations7847 2 жыл бұрын
👌👌kya baat a
@harmansinghchahal9135
@harmansinghchahal9135 2 жыл бұрын
ਬਹੁਤ ਖੂਬ ਜੀ
@Sukh_sarang
@Sukh_sarang 2 жыл бұрын
ਦਿਲਰਾਜ ਬਾਈ ਦਾ ਸੁਰ ਕਿਨਾ ਸੱਚਾ ਤੇ ਪੱਕਾ ਹੈ।। ਬਹੁਤ ਪਿਆਰੀ ਆਵਾਜ਼ ਹੈ।। ਹਰ ਇੱਕ ਸੁਰ ਕਿੰਨੇ ਵਧੀਆ ਢੰਗ ਨਾਲ ਲਾਇਆ ਹੈ।।।
@JagtarSingh-rr4uy
@JagtarSingh-rr4uy 2 жыл бұрын
Gill jindabad
@jais-veer2592
@jais-veer2592 2 жыл бұрын
ਬਹੁਤ ਵਦੀਆ ਦਿਲਰਾਜ ਤੇ ਨੀਲਮ ਜੀ
@viveksingh160
@viveksingh160 2 жыл бұрын
wonderfull location 🔥
@renukaahuja664
@renukaahuja664 2 жыл бұрын
Good Performance ,Please keep alive our Punjabi Sabhyachaar.👌👌💐💐
@amanvimal5819
@amanvimal5819 2 жыл бұрын
Very good
@AslamKhan-ge5ie
@AslamKhan-ge5ie 2 жыл бұрын
Hit
@tejindersingh2679
@tejindersingh2679 2 жыл бұрын
Bhupinder gill and Neelam nice jodi
@amanvimal5819
@amanvimal5819 2 жыл бұрын
Yes
@sardarsingh7833
@sardarsingh7833 2 жыл бұрын
ਗਿਲ ਥਾਈ ਵਾਲੀ ਗਲ ਤਾ ਬਣੀ ਨੀ,ਪਰ ਟਾਈਮ ਪਾਸ ਜਰੂਰ ਹੈ,ਦਿਲਰਾਜ ਐਕਟ ਜਿਆਦਾ ਕਰਦਾ ਹੈ ਸੀਰੀਅਸ ਹੋਕੇ ਗਾਉਣਾ ਚਾਹੀਦਾ ਹੈ,ਫਿਰ ਗਲ ਬਣ ਸਕਦੀ ਹੈ,
@Ramandeepkaurbath
@Ramandeepkaurbath 2 жыл бұрын
Yh too much acting
@gurinderjitkaur9497
@gurinderjitkaur9497 2 жыл бұрын
Very nice👍👍👍👍👍
@rajasidhu1796
@rajasidhu1796 2 жыл бұрын
ਉਹੂੰ ਗੱਲ ਨੀ ਬਣਦੀ, ਨੰਬਰ 0
@arslankhan1565
@arslankhan1565 2 жыл бұрын
Hit 😘
@user-pe9zs7xt2d
@user-pe9zs7xt2d 2 жыл бұрын
ਦਿਲਰਾਜ ਦਾ ਪੰਜਾਬੀ ਉਚਾਰਣ ਤੇ ਸੁਰ ਤਾਲ ਸਹੀ ਨਹੀ ਮੇਹਨਤ ਲੋੜ ਹੈ ਮਿਸ ਨੀਲਮ ਦੀ ਅਵਾਜ਼ ਓਹੀ ਠਣਕ ਵਾਲੀ ਆ
@singhganiaphotography4250
@singhganiaphotography4250 2 жыл бұрын
Dilraj veer ji Good job 👏
@kajalsarma81
@kajalsarma81 2 жыл бұрын
Pi 😘
@GurcharanSandhu-gf4yc
@GurcharanSandhu-gf4yc 5 ай бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@baldevsingh4956
@baldevsingh4956 2 жыл бұрын
Very good
@simarsinghkhangura8725
@simarsinghkhangura8725 2 жыл бұрын
ਅਵਾਜ਼ ਬਾਈ ਟੈਲੇੰਟ ਯਾਰ part 1 ਜਰੂਰ ਦੇਖਿਓ ਜੇੜੇ 90 93 ਤਕ born ਆ ਵਾਲਾ ਸਵਾਦ ਲਿਆ ਉਨਾ ਪੂਜਾ ਹੋਰੀ ਅੱਗੇ lng ਗਿਆ talent ਪਿੱਛੇ ਰਹਿ ਗਿਆ ਬਾਈ ਚ ਹੋ ਸਕਦਾ ਤਬਲਾ ਵਾਲਾ ਟੈਲੇੰਟ ਹੋ ਸਕਦਾ 🙏🙏
@krishankumarkumar7496
@krishankumarkumar7496 2 жыл бұрын
Miss Neelam ji very Nice ji
@rameshlal8307
@rameshlal8307 2 жыл бұрын
Nice programme
@leviparrish4109
@leviparrish4109 2 жыл бұрын
God bless miss neelam ur very strong and brave lady.
@jssandhu6592
@jssandhu6592 2 жыл бұрын
Great tan bhinder ne thok ti c
@waliasumanwalia8405
@waliasumanwalia8405 2 жыл бұрын
Very Very Nice Dilraj ji
@arslankhan1565
@arslankhan1565 2 жыл бұрын
Very good 🔥😘
FOOLED THE GUARD🤢
00:54
INO
Рет қаралды 62 МЛН
ОДИН ДЕНЬ ИЗ ДЕТСТВА❤️ #shorts
00:59
BATEK_OFFICIAL
Рет қаралды 7 МЛН
Василиса наняла личного массажиста 😂 #shorts
00:22
Денис Кукояка
Рет қаралды 9 МЛН