Chajj Da Vichar (1405) || ਲੁੱਚ-ਘੜੁੱਚ ਗੀਤਾਂ ਦਾ ਕਿਵੇਂ ਛੱਡਿਆ ਖਹਿੜਾ, ਚਮਕੀਲੇ ਲਈ ਕਿਉਂ ਲਿਖੇ ਸੀ ਗੀਤ

  Рет қаралды 245,051

Prime Asia TV

Prime Asia TV

2 жыл бұрын

#PrimeAsiaTV #ChajjDaVichar #SwarnSinghTehna #HarmanThind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 444
@narinderpal6091
@narinderpal6091 2 жыл бұрын
ਬੀਬਾ ਜੀ ਮੈਂ ਅਜ ਤੋਂ ਤੁਹਾਡਾ ਵੀਰ ਹਾਂ ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿਚ ਰੱਖੇ ।
@ManjitSingh-sj5ku
@ManjitSingh-sj5ku 2 жыл бұрын
ਪਾਲੀ ਭਾਜੀ ਦਿਲ ❤️ ਖੁਸ਼ ਹੋ ਗਿਆ,ਟਹਿਣਾ ਸਾਬ੍ਹ ਧੰਨਵਾਦ!
@brarvlogs5531
@brarvlogs5531 2 жыл бұрын
ਦਿਉਰਾ ਵੇ ਤਵੀਤਾਂ ਵਾਲਿਆ ਤੇਰੀ ਆਈ ਨਾ ਵਿਆਹ ਦੀ ਅਜੇ ਵਾਰੀ❤❤❤❤❤
@Veenabatalvi999
@Veenabatalvi999 2 жыл бұрын
ਪਾਲੀ ਭਾਜੀ ਤੁਹਾਡਾ ਕੋਈ ਬਦਲ ਨਹੀਂ ਹੈ। ਮੈਨੂੰ ਤੁਹਾਡੇ ਤੇ ਮਾਣ ਹੈ ਕਿ ਤੁਸੀਂ ਮੇਰੀ ਮਾਂ ਬੋਲੀ ਵਿਚ ਇਹਨਾਂ ਮਿੱਠਾ ਗਾਉਂਦੇ ਹੋ। 👌🙏👌🙏👌
@Mandeep-Singh-Bhangu
@Mandeep-Singh-Bhangu 2 жыл бұрын
ਸਹੀ ਗੱਲ
@user-iz6cj4wd4n
@user-iz6cj4wd4n 3 ай бұрын
😅😊😮 😊 😊 😊😊😊​@@Mandeep-Singh-Bhangu
@AmarjitKaur-il3jm
@AmarjitKaur-il3jm 2 жыл бұрын
ਮੇਰੇ ਪੇਕਿਆਂ ਦਾ ਪਿੰਡ ਸਾਰੀ ਦੁਨੀਆ ਤੋਂ ਸੋਹਣਾ ☺😖😙😪
@ranglapunjab1330
@ranglapunjab1330 2 жыл бұрын
ਬਾਈ ਜੀ ਸੌਹ ਰੱਬ ਦੀ ਸਵਾਦ a ਗਿਆ ਇਸ ਚੈਨਲ ਦੀ ਸਾਰੀ ਟੀਮ ਦਾ ਇਸ ਵਿੱਚ ਹੋਣ ਵਾਲੀਆਂ ਇੰਟਰਵਿਊ ਕਾਰਨ ਵਾਲਿਆ ਦਾ ਤਹਿ ਦਿਲੋਂ ਧੰਨਵਾਦੀ ਹਾਂ,,,,,,,,,, ਗੁਰੀ ਕਵੈਤ
@chahatpreetsingh6809
@chahatpreetsingh6809 2 жыл бұрын
ਬਹੁਤ ਵਧੀਆ ਪਾਲੀ ਜੀ ਅਸ਼ੀ ਤਹਾਨੂੰ 25 30 ਸ਼ੁਣਦੇ ਆ ਰਹੇ ਹਾਂ ਬਹੁਤ ਚੰਗਾ ਲੱਗਦਾ ਤੁਹਾਡੇ ਗੀਤ ਸ਼ੁਣਕੇ।
@sarwansingh2999
@sarwansingh2999 2 жыл бұрын
ਪਾਲੀ ਵੀਰ ਜੀ ਤੁਸੀਂ 1995ਵਿੱਚ ਸਾਡੇ ਪਿਆਰ ਦੇ ਸੱਦੇ ਉੱਤੇ ਅਖੰਡ ਪਾਠ ਦੇ ਭੋਗ ਉਤੇ ਆਏ ਸੀ ਪਿਆਰ ਨਾਲ ਪੰਜ ਗੀਤ ਗਾਕੇ ਗਏ ਸੀ ਲੋਕ ਅੱਜ ਵੀ ਯਾਦ ਕਰਦੇ ਆ ਵੈਦ ਪਾਲ ਸਿੰਘ ਦੌਧਰ (ਮੋਗਾ)
@user-by4sp1bz6p
@user-by4sp1bz6p 2 жыл бұрын
bai ji nmber mil sakda.pali ji da
@gurjantsidhu1708
@gurjantsidhu1708 2 жыл бұрын
ਇਕ ਥਾਂ ਸੋਹਣਾ ਇਕ ਕਲਾਕਾਰ ਸੋਹਣਾ ਉੱਤੋਂ ਗੀਤ ਸੋਹਣੇ, ਬੱਸ ਸਿਰਾ - - - ਪ੍ਰੋਗਰਾਮ ਹੋਇਆ ਜੀ 🙏
@BalbirSingh-kv8mq
@BalbirSingh-kv8mq 2 жыл бұрын
ਟਹਿਣਾ ਸਾਹਿਬ ਜੀ ਤੇ ਭੈਣ ਜੀ ਤੁਹਾਡੇ ਹਰ ਪਰੋਗਰਾਮ ਦੇਖਦੇ ਤੇ ਸੁਣਦੇ ਆ ਰਹੇ ਹਾਂ, ਪਰ ਟਹਿਣਾ ਸਾਹਿਬ ਤੇ ਪਾਲੀ ਜੀ ਦੇ ਸ਼ਬਦ ਜਿਵੇਂ ਲੁੱਚ ਘੜੁੱਚ ਜਾਂ ਅਸ਼ਲੀਲਤਾ ਵੀ ਜਿ਼ੰਦਗੀ ਦੇ ਹਰ ਇਨਸਾਨ ਦੇ ਦੋਵੇਂ ਸਿੱਕੇ ਪਹਿਲੂ ਨੇ, ਇਹ ਕਹਿੰਦੇ ਕਿ ਮੈਂ ਚਮਕੀਲੇ ਲਈ ਲਿਖੇ, ਚਮਕੀਲਾ ਜੀ ਕੋਲ ਤਾਂ ਆਪਣੇ ਹੀ ਗੀਤ ਨਹੀਂ ਸੀ ਗਾਏ ਗਏ ਇਸ ਦੀ ਪਹਿਚਾਣ ਵੀ ਚਮਕੀਲੇ ਜੀ ਨੇ ਹੀ ਬਣਾਈ ਏ, ਅੱਜ ਜੋ ਮਰਜੀ ਭਾਸ਼ਾ ਬੋਲੇ, ਲਮਕੀਲੇ ਜੀ ਦਾ ਕੋਈ ਗੀਤ ਗਲਤ ਨਹੀਂ ਸੀ, ਸਿਰਫ ਇਨਸਾਨ ਦੀ ਸੋਚ ਤੇ ਨਿਰਭਰ ਕਰਦੀ ਹੈ ਚਾਹੇ ਚੰਗੇ ਪਾਸੇ ਲਵੇ ਜਾਂ ਮਾੜੇ
@Nareshkumar-lq3ve
@Nareshkumar-lq3ve 2 жыл бұрын
Chamkile Jinna koi Hit ni hoya, Chamkile jinna kise nu pyar ni Milya
@singhmalkit3620
@singhmalkit3620 2 жыл бұрын
ਪਾਲੀ ਵੀਰ ਜੀ ਦੀ ਖੁਲ੍ਹ ਕੇ ਮਦਦ ਕਰਿਆ ਕਰੋ ਜੀ ਪਾਲੀ ਵੀਰ ਜੀ ਦੇ ਗੀਤ ਸਾਫ਼ ਸੁਥਰੇ ਹਨ ਲੱਚਰਤਾ ਤਾਂ ਬਹੁਤ ਦੇਖ ਦੇ ਨੇ ਕਦੇ ਵੀਰ ਦੇ ਗੀਤ ਵੀ ਸੁਣਾਇਆ ਕਰੋਂ ਧੰਨਵਾਦ ਜੀ
@amritsar5492
@amritsar5492 2 жыл бұрын
ਪਾਲੀ ਜੀ ਇਕ ਬਹੁਤ ਹੀ ਵਧੀਆ ਇਨਸਾਨ ਅਤੇ ਗਾਇਕ ਹਨ I ਪਰਮਾਤਮਾ ਇਹਨਾਂ ਦੀ ਲੰਬੀ ਉਮਰ ਕਰੇ I
@kirdaar3113
@kirdaar3113 2 жыл бұрын
🙏ਬਹੁਤ ਵੱਧਿਆ ਜੀ ।ਧੰਨਵਾਦ ਜੀ ਤੁਸੀਂ ਪਾਲੀ ਦੇਤ ਵਾਲਿਆਂ ਜੀ ਨੂੰ ਚੱਜ ਦਾ ਵਿਚਾਰ ਵਿੱਚ ਲੇ ਕਿ ਆਏ 🙏
@PawanKumar-ei2se
@PawanKumar-ei2se 2 жыл бұрын
Very nice 👍
@sarabjeet8813
@sarabjeet8813 2 жыл бұрын
ਅੱਜ ਦੀ ਇਸ ਮੁਲਾਕਾਤ ਨੇ ਮੈਨੂੰ ਬਹੁਤ ਭਾਵੁਕ ਕੀਤਾ 😭 ਵੀਰ ਜੀ ਛੌਟੀ ਭੈਣ ਹਰਮਨ (ਸਾਈਪ੍ਰਸ ਤੋ)🙏❤️🙏
@harjitsingh9236
@harjitsingh9236 2 жыл бұрын
ਬਹੁਤ ਬਹੁਤ ਧੰਨਵਾਦ ਸਵਰਨ ਸਿੰਘ ਟਹਿਣਾ ਸਾਬ ਅਤੇ ਥਿੰਦ ਭੈਣ ਜੀ। ਬਹੁਤ ਵਧੀਆ ਲੱਗਿਆ ਪਾਲੀ ਦੇਤਵਾਲੀਆ ਸਾਬ ਨਾਲ ਗੱਲਬਾਤ ਸੁਣ ਕੇ। ਜੇਕਰ ਸਾਰੇ ਚੈਨਲਾਂ ਵਾਲੇ ਪਾਲੀ ਸਾਬ ਦਾ ਸਾਥ ਦਿੰਦੇ ਤਾਂ ਅੱਜ ਗੱਲਬਾਤ ਹੀ ਹੋਰ ਹੋਣੀ ਸੀ। ਮੈਂ 1997 ਵਿੱਚ ਆਪਣੇ ਪਿੰਡ ਜਮਸ਼ੇਰ ਦੀ ਸਟੇਜ ਤੇ ਸੁਣਿਆ ਸੀ ਪਾਲੀ ਸਾਬ ਨੂੰ ਬਹੁਤ ਹੀ ਵਧੀਆ ਕਲਾਕਾਰ ਹਨ।
@ramsinghmaan9591
@ramsinghmaan9591 2 жыл бұрын
ਟਹਿਣਾ ਬਾਈ ਜੀ ਚਮਕੀਲਾ ਜੀ ਦਾ ਨਾਮ ਬੜੇ ਮਾਣ ਨਾਲ ਲੈਂਦੇ ਹੋ ਜੀ ਧੰਨਵਾਦ
@paramjeetkaur945
@paramjeetkaur945 2 жыл бұрын
ਬਹੁਤ ਵਧੀਆ ਟੇਹਿਣਾ ਜੀ ਮੈਂ 20 ਸਾਲ ਬਾਅਦ ਪਾਲੀ ਜੀ ਨੂੰ ਦੇਖਿਆ ਤੇ ਸੁਣਿਆ ਚੰਗਾ ਲੱਗਾ ਧੰਨਵਾਦ ਜੀ
@RupDaburji
@RupDaburji 2 жыл бұрын
ਪਾਲੀ ਦੇਤਵਾਲੀਆ ਸਾਹਿਬ ਗਰੇਟ ਗਾਇਕ ਹੈ ਜੀ । ਵਧੀਆ ਗੱਲਬਾਤ
@jaigurunmonathji3067
@jaigurunmonathji3067 2 жыл бұрын
ਇੱਕ ਵੀਰ ਦੇਈਂ ਵੇ ਰੱਬਾ ਸੋਂਹ ਖਾਣ ਨੂੰ ਬੜਾ ਚਿੱਤ ਕਰਦਾ ਮੇਰਾ ਮਨਪਸੰਦ ਗੀਤ
@jikarmohammed5846
@jikarmohammed5846 2 жыл бұрын
ਸਤਿ ਸ੍ਰੀ ਅਕਾਲ ਜੀ🙏। ਬਹੁਤ ਵਧੀਆ ਗੀਤਕਾਰ ਤੇ ਗਾਇਕ ਪਾਲੀਦੇਤਵਾਲੀਆ🖐🌹।
@nobalsohal5545
@nobalsohal5545 2 жыл бұрын
MV t74
@balwantsinghsidhu6456
@balwantsinghsidhu6456 2 жыл бұрын
ਦਿਲ ਤੋਂ salute ਹੈ ਪਾਲੀ ਦੇਤਵਾਲੀਏ ਨੂੰ। ਤੇ ਚੈਨਲ prime ਏਸ਼ੀਆ ਨੂੰ। ਧਨਵਾਦ।
@gurjotbharur4450
@gurjotbharur4450 2 жыл бұрын
ਪੰਜਾਬ ਦਾ ਐਸਾ ਕੋਈ ਵੀ ਨਾਗਰਿਕ ਨਹੀਂ ਜਿਸ ਨੇ ਪਾਲੀ ਬਾਈ ਨੂੰ ਨਹੀਂ ਸੁਣਿਆ ਹੋਵੇ।
@SatnamSingh-bc5zm
@SatnamSingh-bc5zm 2 жыл бұрын
ਲੋਕ ਮਨਾਂ ਦੀ ਤਰਜ਼ਮਾਨੀ ਕਰਦਾ ਹੈ , ਗੀਤਕਾਰ 'ਤੇ ਗਾਇਕ ਪਾਲੀ ਦੇਤਵਾਲੀਆ।
@sardulsingh3467
@sardulsingh3467 2 жыл бұрын
ਪਾਲੀ ਜੀ ਨੂੰ ਸੌ ਵਾਰ ਸਲਾਮ
@satpalgujjarpb3847
@satpalgujjarpb3847 2 жыл бұрын
ਸਤਿ ਸ੍ਰੀ ਆਕਾਲ ਜੀ ਪਾਲੀ ਦੇਤਵਾਲੀਆ ਬਹੁਤ ਵਧੀਆ ਗੀਤਕਾਰ ਤੇ ਗਾਇਕ ਹੈ ❤️🙏🏿👍
@kuljitrana4851
@kuljitrana4851 3 ай бұрын
਼ਭੈਣ ਜੀ ਤੇ ਵੀਰ ਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੈ ਧੰਨ ਵਾਦ ਜੀ
@paramjitkariyam3782
@paramjitkariyam3782 2 жыл бұрын
ਪਾਲੀ ਭਾਅ ਵਰਗਾ ਕੋਈ ਹੋਰ ਨੀ ਜੰਮਣਾ ਇੱਕ ਸਦੀ ਵਿੱਚ ਇੱਕ ਫਨਕਾਰ ਹੀ ਫਨਕਾਰ ਦਾ ਜਨਮ ਹੁੰਦਾ ਹੈ ਇਕ ਵੱਖਰਾ ਫਨਕਾਰ ਹੁੰਦਾ ਹੈ ਪਾਲੀ ਭਾਜੀ ਬੇ-ਮਿਸਾਲ ਹਨ। ਬਹੁਤ ਬਹੁਤ ਸ਼ੁਕਰੀਆ ਟਹਿਣਾ ਭਾਅ ਅਤੇ ਭੈਣ ਥਿੰਦ ਜੀ ਤੁਸੀ ਅੱਜ ਦੀ ਮੁਲਾਕਾਤ ਨਾਲ ਮੇਲਾ ਜਿੱਤ ਲਿਆ
@NareshKumar-bc8xw
@NareshKumar-bc8xw 2 жыл бұрын
ਬਹੁਤ ਵਧੀਆ ਗਾਇਕੀ ਵੀਰ ਪਾਲੀ ਦੇਤਵਾਲੀਆ ਜੀ ਦੀ💐🤝🏼🙋‍♂️ 🙏🏼🙏🏼ਵਾਹਿਗੁਰੂ ਜੀਓ ਮੇਹਰ ਕਰੀਓ ਪਾਲੀ ਦੇਤਵਾਲੀਆ ਵੀਰ ਜੀ ਤੇ🙏🏼🙏🏼
@user-xg5pc8yx9g
@user-xg5pc8yx9g 2 жыл бұрын
ਬਾਕਮਾਲ ਬੇਮਿਸਾਲ ਸਿਰਾ ਪ੍ਰੋਗਰਾਮ ਪੇਸ਼ ਕੀਤਾ ਹੈ ਮਜ਼ਾ ਆ ਗਿਆ ਦਿਲ ਸਵਾਦ ਗੜੂੰਦ ਹੋ ਗਿਆ ਧੰਨਵਾਦ ਟਹਿਣਾ ਸਾਹਬ ਅਤੇ ਥਿੰਦ ਜੀ
@taranmangat7784
@taranmangat7784 Жыл бұрын
Thefirst
@sukhirandhawa3569
@sukhirandhawa3569 2 жыл бұрын
ਪਾਲੀ ਵੀਰ ਜੀ ਗੱਲ ਬਿਲਕੁਲ ਸਹੀ ਹੈ ਜੀ ਪੈਸੇ ਨਾਲ ਹਰ ਇੱਕ ਦੇ ਦਿੱਲ ਵਿੱਚ ਜਗ੍ਹਾ ਨਹੀਂ ਮਿਲਦੀ ਇੱਕ ਪਾਲੀ ਵੀਰ ਹੀ ਹੈ ਜੋ ਧੀਆਂ ਵਾਸਤੇ ਗਾਉਂਦੇ ਹਨ ਜੀ
@sarabjeetsingh8189
@sarabjeetsingh8189 2 жыл бұрын
ਦਿਲ ਖੁਸ਼ ਗਿਆ ਪਾਲੀ ਦੇਤਵਾਲੀਆ ਜੀ ਨੂੰ ਦੇਖ ਕੇ ਤੇ ਸੁਣ ਕੇ ਦਿਲੋ ਸਲੂਟ ਹੈ ਮਜਾ ਆ ਗਿਆ ਪ੍ਰੋਗਰਾਮ ਸੁਣ ਕੇ ❤🙏
@KulwinderKaur-gg8sc
@KulwinderKaur-gg8sc 2 жыл бұрын
ਬਹੁਤ ਸਮਾਂ ਪਹਿਲਾਂ ਸਾਡੇ ਪਿੰਡ ਆਏ ਸੀ ਵੀਰ ਜੀ ਗੀਤ ਸੁਣ ਸੁਣ ਕੇ ਪਿੰਡ ਦੀਆਂ ਕੁੜੀਆਂ ਦਾ ਰੋ ਰੋ ਕੇ ਬੁਰਾ ਹਾਲ ਸੀ।
@BalbirSingh-kv8mq
@BalbirSingh-kv8mq 2 жыл бұрын
ਟਹਿਣਾ ਸਾਹਿਬ ਜੀ ਇਹ ਤਾਂ ਇਕ ਕਲਾਕਾਰ ਹੈ ਇਸ ਨੇ ਤਾਂ ਕੀ ਭੁੱਖਾ ਸੌਣਾ, ਪਰਮਾਤਮਾ ਨੇ ਦੁਨੀਆਂ ਤੇ ਕੋਈ ਵੀ ਭੁੱਖਾ ਨਹੀਂ ਸੌਣ ਦਿੱਤਾ ਨਾਹ ਹੀ ਸੌਵੇਗਾ
@gamdoorsingh3534
@gamdoorsingh3534 Жыл бұрын
Pali Veer Ji mai Bachpan To He Jsnda Ha Thuhada Na Sunke He Punjab Da ਪਿਛੋਕੜ ਜ਼ਾਦ ਆ ਜਾਦਾ
@kckatnoria6618
@kckatnoria6618 2 жыл бұрын
ਬਹੁਤ ਚੰਗਾ ਕੀਤਾ ਟਹਿਣਾ ਸਾਬ, ਦੇਤਵਾਲੀਆ ਜੀ ਨੂੰ ਸੁਣਨ ਦਾ ਮੌਕਾ ਮਿਲਿਆ ਮਹਾਨ ਕਲਾਕਾਰ ਦੇਤਵਾਲੀਆ ਸਾਹਿਬ
@shanshersinghmarardu7981
@shanshersinghmarardu7981 2 жыл бұрын
ਪਾਲੀ ਦੇਤਵਾਲੀਅਾ ਭਾਜੀ ਪੰਜਾਬੀ ਸੱਭਿਅਾਚਾਰ ਦੀ ਸਹੀ ਅਰਥਾਂ ਵਿੱਚ ਨੁਮਾਇੰਦਗੀ ਕਰਨ ਵਾਲਾ ਕਲਾਕਾਰ ਹੈ.ਸਾਨੂੰ ਮਾਣ ਹੈ ਅਜਿਹੇ ਹੀਰੇ ਕਲਾਕਾਰ ੳੁੱਤੇ.God bless you
@KulwantSingh-sv4qc
@KulwantSingh-sv4qc 2 жыл бұрын
ਮਜੇਦਾਰ ਪ੍ਰੋਗਰਾਮ ਹੋਇਆ ਅੱਜ । ਅਵਾਜ਼ ਅਤੇ ਸ਼ਬਦਾਂ ਦਾ ਉਚਾਰਨ ਬ-ਕਮਾਲ । ਮਾਂਵਾਂ ਧੀਆਂ ਤੇ ਭੈਣਾਂ ਦੇ ਗੀਤ ਬਹੁਤ ਸੋਹਣੇ ਲੱਗੇ ।🌹🙏👌👍🚜
@gurmeetsingh-rh6hs
@gurmeetsingh-rh6hs 2 жыл бұрын
ਇਕ ਦਿਨ ਲੜੀ ਪਤਾਸੇ ਨਾਲ,ਗੁੜ੍ਹ ਦੀ ਰੇਬੜੀ ਬਈ, ਰੇਡੀਓ ਤੇ ਪ੍ਰੋਗਰਾਮ ਵਿੱਚ ਬਹੁਤ ਜ਼ਿਆਦਾ ਗੀਤ ਸੁਣ ਦੇ ਹੁੰਦੇ ਸੀ, ਕਦੇ ਜ਼ਰੂਰ ਸੁਣਾਉ ਜੀ,,
@kewalsinghpannu
@kewalsinghpannu 2 жыл бұрын
ਪਾਲੀ ਜੀ ਦਾ ਫੌਜੀਆਂ ਵਾਲਾਂ ਗੀਤ ਸੁਣ ਕੇ ਮੈਂ ਫੌਜ ਵਿੱਚ ਭਰਤੀ ਹੋਇਆ ਸੀ ਬਹੁਤ ਵਧੀਆ ਮੁਰਾਲ ਅੱਪ ਕਰਦੇ ਨੇ ਗਾਣੇ ਤੁਹਾਡੇ ਬਾਈ ਜੀ
@kewalsinghpannu
@kewalsinghpannu 2 жыл бұрын
ਬਾਈ ਜੀ ਬਹੁਤ ਵਧੀਆ ਗੱਲ ਕੀਤੀ ਹੈ ਫੌਜੀ ਵੀਰਾਂ ਵਾਸਤੇ ਤੁਸੀਂ ਤਿਨ੍ਹਾਂ ਨੇ ਸਲੂਟ ਬਾਈ ਜੀ ਤੁਹਾਨੂੰ
@satnamjudge6874
@satnamjudge6874 2 жыл бұрын
ਟਹਿਣਾ ਸਾਹਬ ਇਹ ਪ੍ਰੋਗਰਾਮ ਦੋ ਕਿਸ਼ਤਾ ਵਿੱਚ ਕਰਨਾ ਚਾਹੀਦਾ ਸੀ
@innocentthought7173
@innocentthought7173 2 жыл бұрын
ਇਹੋ ਜਿਹੇ ਕਲਾਕਾਰਾਂ ਦੀ ਲੋੜ ਆ ਸਮਾਜ ਨੂੰ
@kewalkamboj7339
@kewalkamboj7339 2 жыл бұрын
ਪਾਲੀ ਦੇਵਤਵਾਲੀਆ ਨੂੰ ਪਰਮਾਤਮਾ ਹਮੇਸਾ ਚੜਦੀ ਕਲਾ ਚੋ ਰਖੇ॥
@DeepSingh-xp2vg
@DeepSingh-xp2vg 2 жыл бұрын
ਸਾਫ ਸੁਥਰੀ ਗਾਇਕੀ ਦਾ ਮਾਲਕ ਪਾਲੀ ਦੇਤਵਾਲੀਆ ਜੀ ਬਹੁਤ ਵਧੀਆ ਪ੍ਰੋਗਰਾਮ ਲੱਗਾ 🙏
@shersinghdhaliwal9068
@shersinghdhaliwal9068 2 жыл бұрын
ਬਹੁਤ ਵਧੀਆ ਕਲਾਕਾਰ ਬਾਈ ਪਾਲ਼ੀ ਦੇਤਵਾਲੀਆ
@baljitsingh6620
@baljitsingh6620 2 жыл бұрын
ਸਤਿ ਸ੍ਰੀ ਅਕਾਲ ਟਹਿਣਾ ਜੀ ਥਿੰਦ ਭੈਣ ਜੀ ਅਤੇ ਪਾਲੀ ਜੀ ਬਹੁਤ ਵਧੀਆ ਪੋ੍ਗਰਾਮ ਪਿਛਲੀ ਕਿਸ਼ਤ ਦੀ ਘਾਟ ਪੂਰੀ ਹੋ ਗੲੀ
@sukhwindersingh2114
@sukhwindersingh2114 2 жыл бұрын
L
@palidetwalia8147
@palidetwalia8147 2 жыл бұрын
Ssa sare dostan da thax
@lakhwinder2610
@lakhwinder2610 2 жыл бұрын
ਲਖਵਿੰਦਰ ਸਿੰਘ ਪਾਲੀ ਭਾਜੀ ਬਹੁਤ ਬਹੁਤ ਵਧੀਆ ਲਗਇਆ🙏🙏
@tajindersinghmalhi4154
@tajindersinghmalhi4154 2 жыл бұрын
बहुत बढ़िया पाली देत वालिया जी को सून कर दिल बागों बाग हो गया टहना 22जी हरमन बीबा जी प्राइम एशिया दी सारी टीम को सत श्री अकाल जी
@veerpalkaurkaur8098
@veerpalkaurkaur8098 2 жыл бұрын
ਪਾਲੀ ਵੀਰ ਦੇ ਸੋਚ ਵਰਗੀ ਸੋਚ ਦੀ ਕਮੀਂ ਹੈ ਅੱਜ ਕੱਲ੍ਹ
@rajdeep0231
@rajdeep0231 2 жыл бұрын
Bahut sona program ji , bahut ਭਾਵੁਕ ਹੋਇਆ , ਅੱਖਾਂ ਚੋ ਪਾਣੀ ਆ ਗਿਆ 🙏🏻🙏🏻🙏🏻🙏🏻
@Veenabatalvi999
@Veenabatalvi999 2 жыл бұрын
ਮੇਰੀਆਂ ਭਾਬੀਆਂ ਮੇਰੇ ਵੀਰਾਂ ਨਾਲ਼ੋ ਵੀ ਜਿਆਦਾ ਚੰਗੀਆਂ ਹਨ। 🥰🥰🥰
@Mandeep-Singh-Bhangu
@Mandeep-Singh-Bhangu 2 жыл бұрын
ਇਹ ਕਿਸਮਤ ਨਾਲ ਚੰਗੀਆ ਮਿਲਦੀਆਂ
@rawailsingh7389
@rawailsingh7389 2 жыл бұрын
ਟਹਿਣਾ ਜੀ. ਹਰਮਨ ਜੀ. ਜੇ ਤੁਸੀਂ ਏਹੋ ਜਿਹੇ ਵਡਮੁੱਲੇ ਕਲਾਕਾਰਾਂ ਨਾਲ ਸਾਡੀ ਜਾਣ ਪਹਿਚਾਣ ਕਰਾਉਂਦੇ ਰਹੇ ਜਿਨ੍ਹਾਂ ਸਾਡੀ ਸੋਚ ਨੂੰ ਬਦਲਣ ਵਿੱਚ ਆਪਨਾ ਯੋਗਦਾਨ ਪਾਇਆ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਫੇਰ ਉਹਨਾ ਦਾ ਜੋ ਗੰਦੇ ਮੰਦੇ ਗੀਤਾਂ ਦੀ ਪਿਰਤ ਨੂੰ ਤੋੜਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ.
@satnamjudge6874
@satnamjudge6874 2 жыл бұрын
ਪਾਲੀ ਦੇਤਵਾਲੀਆ ਸਾਹਬ ਜਦੋ ਗਾਓੁਦੇ ਹਨ ਤਾਂ ਸਮਾਂ ਰੁੱਕ ਜਾਦਾਂ
@rajinderaustria7819
@rajinderaustria7819 2 жыл бұрын
ਪਾਲੀ ਦੇਤਵਾਲੀਆ ਜੀ ਰੱਬ ਤੁਹਾਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸੇ. RAJINDER SINGH AUSTRIA ( VIENNA)
@user-sm1bq5kx4w
@user-sm1bq5kx4w 3 ай бұрын
Thankyou,paliji,Harman,and,thanashaibji,thankyou
@sardarnikaur3012
@sardarnikaur3012 2 жыл бұрын
Chamkaur chak wala mere mamma g ne thanq Pali detwaliya g 🙏
@brarvlogs5531
@brarvlogs5531 2 жыл бұрын
ਚਮਕੌਰ ਚੰਘਿਆੜਾਂ ਜੀ????
@deeprataindia1170
@deeprataindia1170 2 жыл бұрын
ਪਾਲੀ ਜੀ ਪੂਰੇ ਹੱਕਦਾਰ ਹਨ ਸ਼੍ਰੋਮਣੀ ਐਵਾਰਡ ਦੇ। ਧੀਆਂ ਭੈਣਾਂ ਦੇ ਗੀਤ ਗੌਣ ਲਈ ਬਹੁਤ ਬਹੁਤ ਧੰਨਵਾਦ ਜੀ ਪਾਲੀ ਬਾਈ ਦਾ।ਬਹੁਤ ਵਧੀਆ ਗੀਤਕਾਰ ਤੇ ਗਾਇਕ ਹਨ ਪਾਲੀ ਜੀ। ,,Ballu ਰਟੈਂਡਾ,,
@mohindersidhu3270
@mohindersidhu3270 2 жыл бұрын
Pali Datewalia - a humble & gentle soul with an equally sweet melodious voice.
@gurbindersingh7444
@gurbindersingh7444 2 жыл бұрын
ਪਾਲੀ ਭਾਜੀ ਸਤਿ ਸਿਰੀ ਅਕਾਲ ਪਹਿਲੀਆਂ ਯਾਂਦਾਂ ਤਾਜੀਆਂ ਹੋ ਗਈਆਂ
@jassBM.
@jassBM. 2 жыл бұрын
2000 ਸੰਨ ਚ ਦੇਤਵਾਲੀਆ ਦੇ ਗਾਣੇ ਸਵੇਰ ਸ਼ਾਮ ਬਹੁਤ ਸੁਣਨ ਨੂੰ ਮਿਲੇ,,❤️🔥👌👌👌
@ranakangkang8599
@ranakangkang8599 4 ай бұрын
ਬਹੁਤ ਹੀ ਵਧੀਆ ਗਾਇਕ ਆ ਪਾਲੀ ਦੇਤਵਾਲੀਆ
@janaksingh5653
@janaksingh5653 Жыл бұрын
ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ। ਨਹਿਰੀ ਵਿਭਾਗ। ਪਾਲੀ ਦੇਤਵਾਲੀਆ ਤੇ ਸਵਰਨ ਟਹਿਣਾ, ਹਰਮਨ ਥਿੰਦ ਜੀ ਆਪ ਜੀ ਦਾ ਬਹੁਤ ਧੰਨਵਾਦ।prime Asia Tv ਟੀਮ ਦਾ ਧੰਨਵਾਦ ਜੀ।
@jagroopgillgill443
@jagroopgillgill443 Жыл бұрын
ਬਹੁਤ ਵਧੀਆ ਜੀ
@lakhwinder9922
@lakhwinder9922 2 жыл бұрын
ਸਭ ਤੋਂ ਵਧੀਆ ਪਾਲੀ
@Mysimplegarden1
@Mysimplegarden1 2 жыл бұрын
ਵਾਹ ਜੀ ਵਾਹ ਬਹੁਤ ਖੂਬ ਜੀ
@sidhuanoop
@sidhuanoop 2 жыл бұрын
ਬਹੁਤ ਵਧੀਆ ਗੀਤਕਾਰ ਅਤੇ ਗਾਇਕ ਨੇ ਪਾਲੀ ਦੇਤਵਾਲੀਆ ਜੀ । ਬਹੁਤ ਵਧੀਆ ਮੁਲਾਕਾਤ ਬਾਈ ਜੀ
@madanpal3645
@madanpal3645 2 жыл бұрын
ਬਹੁਤ ਵਧੀਆ ਵੀਰ ਜੀ
@jagtarsingh1186
@jagtarsingh1186 2 жыл бұрын
ਮੈ ਛੋਟੇ ਹੂੰਦੇ ਦੇਤਵਾਲੀ ਸਾਬ ਬਹੂਤ ਸੂਣਿਆ
@AmandeepSingh-lc6jl
@AmandeepSingh-lc6jl 2 жыл бұрын
ਬਹੁਤ ਵਧੀਆ ਮੁਲਾਕਾਤ ਕੀਤੀ ਹੈ ਵੀਰ ਜੀ🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
@kalwindersingh4607
@kalwindersingh4607 2 жыл бұрын
Thind ਭੈਣ te tena ਵੀਰ jio ਹਜ਼ਾਰਾਂ ਸਾਲ
@amritpal6325
@amritpal6325 2 жыл бұрын
🙏❤ Saab ji nice ਜੀ ❤🙏
@davinderkaur2244
@davinderkaur2244 2 жыл бұрын
प्रोग्राम बहुत वधिआ 👍👌 हरमन थिंद बेटा जी मेरिआं वी दो बेटियां ही हन, बहुत लायक ,कदे वी पुत्र दी कमीं नहीं लगी क्योंकि दोनों बेटियां नें PHD वी कीती है ते MBA वी कीती है ,ओहनां दा दुनिया विच नाम रौशन है।साडा वी सिर ऊंचा कीता है।
@yadsekhon8700
@yadsekhon8700 2 жыл бұрын
ਬੱਸ ਰੱਬ ਮਾੜੇ ਲੇਖ ਨਾ ਲਿਖੇ, ਧੀਆ ਭੈਣਾ ਤਾ ਬਹੁਤ ਨਾਮ ਉੱਚਾ ਕਰਦੀਆਂ,ਪਿਆਰ ਸਤਿਕਾਰ ਦਿੰਦੀਆ ਹਨ।
@hardeepsinghhardeep8189
@hardeepsinghhardeep8189 2 жыл бұрын
Gurmukhi kyu ni likhde?? Sade guru sahib di bakshi gurmukhi aa...
@GurdeepSingh-oh4jo
@GurdeepSingh-oh4jo 2 жыл бұрын
ਬਹੁਤ ਵਧੀਆ ਕਲਾਕਾਰ ਆ ਸਾਡੇ ਪਿੰਡ ਕਈ ਵਾਰ ਆਏ ਨੇ ਪ੍ਰੋਗਰਾਮ ਲਾਉਣ
@Mandeepbhamri590
@Mandeepbhamri590 2 ай бұрын
Nice ਜੀ,, ਚਮਕੀਲਾ ਵੀ nice ਆ
@surjitsingh-xx2yu
@surjitsingh-xx2yu 2 жыл бұрын
Meri daddi ji ina dey gaane bhut pasand krde c
@kesarchahal9973
@kesarchahal9973 2 жыл бұрын
ਟਹਿਣਾ ਸਾਬ ਤੇ ਹਰਮਨ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨਾ ! ਅੱਜ ਤਾ ਪ੍ਰੋਗਰਾਮ ਸੁਣ ਕੇ ਮਨ ਸੰਵਾਦ ਗੜੂੰਦ ਹੋ ਗਿਆ ! ਧੰਨਵਾਦ ਪ੍ਰਾਈਮ ਏਸੀਆ ਟੀਮ ਦਾ !
@RajaSingh-sd6uk
@RajaSingh-sd6uk 2 жыл бұрын
ਬਹੁਤ ਵਧੀਆ
@Aarambhseantttak
@Aarambhseantttak 2 жыл бұрын
ਬਹੁਤ ਵਧੀਆ ਪ੍ਰੋਗਰਾਮ ਚੱਜ ਦਾ ਵਿਚਾਰ, ਔਰ ਬਹੁਤ ਵਧੀਆ ਕਲਾਕਾਰ ਦੇ ਦਰਸ਼ਨ ਕਰਵਾਏ ਧੰਨਵਾਦ ਟਹਿਣਾ ਵੀਰੇ ਤੇ ਥਿੰਦ ਭੈਣ ਜੀ
@gsdakha3763
@gsdakha3763 2 жыл бұрын
ਬਹੁਤ ਵਧੀਆ ਪ੍ਰੋਗਰਾਮ ਹੈ ਜੀ
@amritvarkha541
@amritvarkha541 Ай бұрын
ਬਹੁਤ ਵਧੀਆ ਇਨਸਾਨ ਆ ਬਾਈ
@satdevsharma7039
@satdevsharma7039 2 жыл бұрын
Bahut Wadhia lagga ji. Dhanwad.🙏🙏(Chicago)
@boharsingh7725
@boharsingh7725 2 жыл бұрын
ਵਾਹ ਜੀ ਬਹੁਤ ਵਧੀਆ ਬਾਈਁ ਸਤਿ ਸ੍ਰੀ ਅਕਾਲ 🙏🙏🙏🙏🙏
@yadsekhon8700
@yadsekhon8700 2 жыл бұрын
ਬਹੁਤ ਹੀ ਵਧੀਆ ਵੀਰ ਦੇਤਵਾਲੀਆ ਪਾਲੀ ਜੀ ਤੇ ਟਹਿਣਾ ਸਾਹਿਬ ਤੇ ਭੈਣ ਥਿੰਦ ਜੀ।
@jaswindersingh-dx1gd
@jaswindersingh-dx1gd 2 жыл бұрын
ਬਹੁਤ ਸੋਹਣਾ ਪ੍ਰੋਗਰਾਮ ji
@AmritpalSingh-uk8te
@AmritpalSingh-uk8te 2 жыл бұрын
Bahut vadhia My favourite singer
@BS_Recordz
@BS_Recordz 2 жыл бұрын
ਬਹੁਤ ਹੀ ਨੇਕ ਸੁਭਾਅ ਦਾ ਮਾਲਕ ਨੇਕ ਇਨਸਾਨ ਸਤਿਕਾਰਯੋਗ ਪਾਲੀ ਦੇਤਵਾਲੀਆ ਜੀ, ਬਹੁਤ ਹੀ ਪ੍ਰਭਾਵਸ਼ਾਲੀ ਇੰਟਰਵਿਊ ਮਜ਼ਾ ਆ ਗਿਆ ਜੀ 👍🌹🙏🏿
@kamaljitboparai6762
@kamaljitboparai6762 2 жыл бұрын
Way to go Prime Asia!! A good recovery with this artist after yesterday's clown show with KS Makhan.
@cutiepieworld6311
@cutiepieworld6311 2 жыл бұрын
Paali ji nu dil to salute. Bahut dhanwad prime Asia. Tehna vir ji te Harman ji
@sardoolsingh4163
@sardoolsingh4163 2 жыл бұрын
ਬਹੁਤ ਹੀ ਵਧੀਆ ਜੀ। ਸਮਝ ਨੀ ਆਉਦੀ ਕਿਵੇਂ ਧੰਨਵਾਦ ਕਰਾ।
@surinderkaur2100
@surinderkaur2100 2 жыл бұрын
ਕਾਫੀ ਸਮੇ ਬਾਅਦ ਸੁਣਿਆ ਚੱਜ ਦਾ ਵਿਚਾਰ ਬਹੁਤ ਵਧੀਆ ਜੀ
@harshwinderkaur7260
@harshwinderkaur7260 2 жыл бұрын
🙏🙏 bahut vadia program
@armaandeepsingh9673
@armaandeepsingh9673 2 жыл бұрын
ਪਾਲੀ ਵੀਰ ਸਲਾਮ ਆ ਤੁਹਾਨੂੰ।
@SukhwinderSingh-cq9yg
@SukhwinderSingh-cq9yg 2 жыл бұрын
ਕਦੇ ਅਸੀਂ ਆਪ ਸੋਚਿਆ ਕਿ ਸਾਡੀ ਸੋਚ ਕਿਉਂ ਸੁੰਗੜ ਗਈ ਤੇ ਹਮੇਸ਼ਾ ਗਾਉਣ ਵਾਲ਼ਿਆਂ ਤੇ ਸਾਰਾ ਕੁੱਝ ਛੱਡ ਕਿ ਆਪ ਸੁਰਖ਼ਰੂ ਹੋ ਜਾਂਦੇ , ਅਸੀਂ ਕਿੰਨੀਆਂ ਕੁ ਨੈਤਿਕਤਾ ਤੇ ਸ਼ਿਸ਼ਟਾਚਾਰ ਆਪਣੇ ਬੱਚੇ ਨੂੰ ਸਿੱਖਾਂ ਰਹੇ । ਆਪ ਤਾਂ ਸਭ ਕੁੱਝ ਛੱਡੀ ਬੈਠੇ ।
@pargatrandhawa2137
@pargatrandhawa2137 3 ай бұрын
So nice person, programm and singinh ..GOD bless you
@bhupinderchahal4012
@bhupinderchahal4012 2 жыл бұрын
Bhot vdia program ji
@kalahassanpuri9423
@kalahassanpuri9423 2 жыл бұрын
ਬਹੁਤ ਹੀ ਵਧੀਆ ਬਾਈ ਟਹਿਣਾਂ ਸਾਬ ਜੀ ਤੇ ਭੈਣ ਹਰਮਨ ਜੀ ਤੇ ਬਾਈ ਪਾਲੀ ਦੇਤਵਾਲੀਆ ਜੀ,,, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਪ ਸੱਭ ਨੂੰ ਜੀ
@gurmeetsingh2654
@gurmeetsingh2654 2 жыл бұрын
ਇੰਟਰਵਿਊ ਦੇ ਦੌਰਾਨ ਮੈਂ ਕਈਂ ਵਾਰ ਭਾਵੁਕ ਹੋਇਆ ਅਨੰਦ ਆ ਗਿਆ ਰੱਬ ਵਰਗੀਆਂ ਗੱਲਾਂ ਸੁਣ ਕੇ ਪਿਛਲਾ ਪ੍ਰੋਗਰਾਮ ਜੀਰੋ ਸੀ ਅੱਜ ਦੇ proam ਨੂੰ 100 ਨੰਬਰ ਭੇਜਦੇ ਹਾਂ ਜੀ ਬੇਨਤੀ ਹੈ ਕੇ ਸੁਚੇਤ ਬਾਲਾ ਪੁਰਾਣੀ ਕਲਾਕਾਰ ਹੈ ਜਿਸ ਨੇ ਮਾਣਕ ਸਾਹਬ ਨਾਲ ਗਾਇਆ ਮੁਲਾਕਾਤ ਜਰੂਰ ਕਰੋ ਮਜ਼ਾ ਆ ਜੂ ਬਹੁਤ ਵਧੀਆ ਕਲਾਕਾਰ ਹੈ ਜੀ ਧੰਨਵਦ
@gurjantsingh2156
@gurjantsingh2156 2 жыл бұрын
ਦੁਆਵਾਂ ਤੇ ਪਿਆਰ 🙏❤️
@satwantsingh5187
@satwantsingh5187 2 жыл бұрын
ਬਹੁਤ ਵਧੀਆ ਲੇਖਕ ਤੇ ਗੀਤਕਾਰ ਬਾਈ ਪਾਲੀ ਦੇਤਵਾਲੀਆ ਜੀ
@badalsinghghumann8766
@badalsinghghumann8766 2 жыл бұрын
ਪਾਲੀ ਨੇ ਬਹੁਤ ਗੰਦ ਗਾਇਆਂ ,ਜੇ ਗੀਤ ਚਾਹਿਦੇ ਆ ਮੇਰੇ ਕੋਲ ਆ
@jinduhappo7767
@jinduhappo7767 2 жыл бұрын
Good job tehna g
@BalwinderSingh-vr5yg
@BalwinderSingh-vr5yg Жыл бұрын
ਗੁੱਡ ਵੀਰ ਗੁੱਡ ਪਾਲੀ ਜੀ
ТАМАЕВ vs ВЕНГАЛБИ. ФИНАЛЬНАЯ ГОНКА! BMW M5 против CLS
47:36
Tom & Jerry !! 😂😂
00:59
Tibo InShape
Рет қаралды 47 МЛН
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 457 М.
ТАМАЕВ vs ВЕНГАЛБИ. ФИНАЛЬНАЯ ГОНКА! BMW M5 против CLS
47:36