No video

Chajj Da Vichar (1428) || ਗਿੱਪੀ ਗਰੇਵਾਲ ਜਾਊ ਕਾਂਗਰਸ 'ਚ ?

  Рет қаралды 226,305

Prime Asia TV

Prime Asia TV

Күн бұрын

#PrimeAsiaTV #ChajjDaVichar #SwarnSinghTehna #HarmanThind #GippyGrewal
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 221
@AmarNath-hq8rz
@AmarNath-hq8rz 2 жыл бұрын
ਸਾਡੇ ਦੇਸ਼, ਪੰਜਾਬ, ਅਤੇ ਸਾਡੇ ਪਿੰਡ ਦਾ ਮਾਣ ਗਿਪੀ ਗਰੇਵਾਲ ਜੀ
@singhkhalsa512
@singhkhalsa512 2 жыл бұрын
ਰੌਣਕਾਂ ਲੱਗ ਗਈਆਂ ਅੱਜ ਤਾਂ ਚੱਜ ਦਾ ਵਿਚਾਰ ਵਿੱਚ 👍 ਵਾਹਿਗਰੂ ਚੜਦੀ ਕਲਾ ਬਖਸ਼ਣ 🙏
@RamSingh-in4kv
@RamSingh-in4kv 2 жыл бұрын
Ó
@BaljitKaur-gg6os
@BaljitKaur-gg6os 2 жыл бұрын
ਬਹੁਤ ਈ ਪਿਆਰਾ ਗੀਤ ਆ ਸਦਾ ਬਹਾਰ ਰਹਿੰਦੀ ਦੁਨੀਆ ਤੱਕ ਚੱਲੂਗਾ ਰੱਬ ਰਾਖਾ 🙏❤️
@BalkarSingh-gx8gi
@BalkarSingh-gx8gi 2 жыл бұрын
ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸ਼ਹਾਬ ਤੇ ਭੈਣ ਹਰਮਨ ਥਿੰਦ ਜੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ
@SukhwinderSingh-mv7rd
@SukhwinderSingh-mv7rd 2 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@manibrar4149
@manibrar4149 2 жыл бұрын
ਅੱਜ ਤਾਂ ਗਿੱਪੀ ਖੁੱਲਿਆ ਬੈਠਾ ਬਹੁਤ ਵਧੀਆ ਲੱਗਿਆ 🙏🏻
@tangocharly4217
@tangocharly4217 2 жыл бұрын
ਬਾਕੀ ਗੱਲਾਂ ਅੱਜ ਗਿੱਪੀ ਨੇਂ ਟੈਣਾ ਸਾਬ ਨੂੰ ਸੋਚੀਂ ਪਾ ਦਿੱਤਾ,,,,,, ਵੈਸੇ all prime Asia 🌏 team good job
@geography59
@geography59 2 жыл бұрын
Yess
@BaljitKaur-gg6os
@BaljitKaur-gg6os 2 жыл бұрын
ਰੂਹ ਖੁਸ਼ ਹੋ ਗਈ ਗਿੱਪੀ ਤੇ ਕਰਮਜੀਤ ਦੀਆ ਗੱਲਾ ਸੁਣਕੇ ਰੱਬ ਰਾਖਾ 🙏❤️
@mandeepsinghdhiman8755
@mandeepsinghdhiman8755 2 жыл бұрын
ਵਾ ਕਮਾਲ ਇੰਟਰਵਿਊ ਲੱਗੀ
@gurdhiankaur5404
@gurdhiankaur5404 2 жыл бұрын
@@mandeepsinghdhiman8755 ,,!
@BaljitKaur-gg6os
@BaljitKaur-gg6os 2 жыл бұрын
ਅੱਜ ਟੈਹਣਾ ਸਾਬ ਨੂੰ ਗਿੱਪੀ ਨੇ ਬਰਾਬਰ ਦੀ ਟੱਕਰ ਦਿੱਤੀ 😂😂😂
@Beimaam
@Beimaam 2 жыл бұрын
ਸਤਿ ਸ਼੍ਰੀ ਅਕਾਲ ਜੀ ਪਲੀਜ਼ ਇੱਕ ਇੰਟਰਵਿਊ ਬੱਬੂ ਮਾਨ ਸਾਬ੍ਹ ਨਾਲ ਕਰਿਓ ਜੀ ਧੰਨਵਾਦ ਜੀ
@OmkarSingh-gb1iw
@OmkarSingh-gb1iw 2 жыл бұрын
Ryt
@GodIsOne010
@GodIsOne010 2 жыл бұрын
ਕਰਮਜੀਤ ਵੀਰ ਹੈ ਹੀ ਅਨਮੋਲ ਪੰਜਾਬ ਦਾ ਵੀਰ ਨੇ ਮਨੁੱਖਤਾ ਦੀ ਸੇਵਾ ਵਾਸਤੇ ਬਹੁਤ ਬਹੁਤ ਗੀਤ ਗਾਇਆ ਜੀ ਵਾਹਿਗੁਰੂ ਜੀ ਵੀਰ ਦੇ ਪਰਿਵਾਰ ਤੇ ਮੇਹਰ ਕਰੋ ਜੀ ਦੋਵਾ ਵੀਰਾ ਦੀ ਜੋੜੀ ਵਧੀਆ ਹੈ 🙏🏻 ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੋ ਜੀ 🙏🏻
@kamalkaurkamalkaur7019
@kamalkaurkamalkaur7019 2 жыл бұрын
HElp help me plz ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈਗੇ ਮੇਰੇ ਭਰਾ ਦਾ ਕੁਝ ਮਹੀਨੇ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਉਹ ਮੰਜੇ ਤੇ ਹੈ ਕੁਝ ਖਾ ਨਹੀਂ ਸਕਦਾ ਜਿਸਦਾ ਦੁਬਾਰਾ ਆਪਰੇਸ਼ਨ ਹੋਣਾ ਹੈ ਮੇਰੀ ਮੰਮੀ ਲੋਕਾਂ ਦੇ ਕੱਪੜੇ ਸਿਲਾਈ ਕਰਦੀ ਹੈ ਸਾਡੀ ਕੋਈ ਮੱਦਦ ਕਰੌ ਇਲਾਜ਼ ਲਈ ਲੋੜ ਹੈ
@gurtejsingh4078
@gurtejsingh4078 2 жыл бұрын
Bohat sohni interview … Dil nai krda c ke khatam hove …. Gippy bai te karmjit bai Punjabi industry tuc upar chaki hoi aa … eda ii Waheguru kirpa kre thode Te ❤️
@harmansinghchahal9135
@harmansinghchahal9135 2 жыл бұрын
ਸਤ ਸ਼੍ਰੀ ਅਕਾਲ ਜੀ 🙏 ਸਰਤਾਜ ਜੀ ਦਾ ਗੀਤ ਬਹੁਤ ਸੋਹਣਾ ਲਗਿਆ ਇਸ ਫ਼ਿਲਮ ਦਾ ਜੀ ❤️💕✍️🙆
@BaljitKaur-gg6os
@BaljitKaur-gg6os 2 жыл бұрын
ਨਹੀ ਰੀਸਾ ਅਨਮੋਲ ਵੀਰੇ ਦੀਆ ❤️
@deephodla2015
@deephodla2015 2 жыл бұрын
ਅਰਜਨ ਢਿੱਲੋਂ ਨੂੰ ਵੀ ਇਕ ਵਾਰ ਜਰੂਰ ਬੁਲਾਓ ❤️
@gursimransingh3748
@gursimransingh3748 2 жыл бұрын
Sahi gal ohdiyan gllan v sunan vaaliyan hundiyan bai diyan🙌
@manibrar4149
@manibrar4149 2 жыл бұрын
ਜੂਝਦਾ ਪੰਜਾਬ ਵਿੱਚ ਸ਼ਾਮਿਲ ਹੋ ਜਾਵੋ ਅਨਮੋਲ, ਗਿੱਪੀ ਬਾਈ ਜੀ 🙏
@AmarNath-hq8rz
@AmarNath-hq8rz 2 жыл бұрын
Very nice Gippy Grewal ji bilkul sahi kaha hai ki vadhia bande nu. Vote pounni chidi hai😭
@boharsingh7725
@boharsingh7725 2 жыл бұрын
ਬਹੁਤ ਹੀ ਵਧੀਆ ਜੀ👏👏👏 ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌ 🙏🙏🙏🙏🙏
@BalkarSingh-gx8gi
@BalkarSingh-gx8gi 2 жыл бұрын
ਸਤਿਕਾਰ ਯੋਗ ਗੈਪੀ ਗਰੇਵਾਲ ਅਤੇ ਕਰਮਜੀਤ ਸ਼ਾਹਿਬ ਜੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ
@baldevbhullar3062
@baldevbhullar3062 2 жыл бұрын
ਜੇ ਕਾਂਗਰਸ ਪਾਣੀ ਹੈ ਤਾਂ ਨਵਜੋਤ ਸਿਧੂ ਮਧਾਣੀ ਹੈ। ਰਿੜਕ ਰਿੜਕ ਕੇ ਸਭ ਦੇ ਸ਼ਨਾਨ ਕਰਾਈ ਜਾਂਦਾ ।
@sochpunjabdi608
@sochpunjabdi608 2 жыл бұрын
ਗਿੱਪੀ ਗਰੇਵਾਲ ਜੀ,ਕਰਮਜੀਤ ਅਨਮੋਲ ਜੀ ਸਤਿ ਸ੍ਰੀ ਆਕਾਲ ਜੀ। ਗੀਤਕਾਰ ਬਿੱਲਾ ਲਸੋਈ ਵਾਲਾ
@harpreetuppli2987
@harpreetuppli2987 2 жыл бұрын
Best Gippy Grewal and karamjit anmol 👍❤️
@BaljitKaur-gg6os
@BaljitKaur-gg6os 2 жыл бұрын
ਗਿੱਪੀ ਵੀਰੇ ਤੁਹਾਡੀ ਫਿਲਮ ਦੀ ਹਮੇਸ਼ਾ ਉਡੀਕ ਰਹਿੰਦੀ ਆ ਰੱਬ ਰਾਖਾ 🙏❤️
@gurcharansinghsandhu8427
@gurcharansinghsandhu8427 2 жыл бұрын
ਸਤਿ ਸ੍ਰੀ ਆਕਾਲ ਤੁਹਾਨੂੰ ਸਾਰਿਆਂ ਨੂੰ ਜੀ ਬਹੁਤ ਵਧੀਆ ਪ੍ਰੋਗਰਾਮ ਲੱਗਦਾ ਹੈ ਜੀ ਖਬਰਾਂ ਦੀਆਂ ਖਬਰਾਂ ਗੱਲਾਂ ਦੀਆਂ ਗੱਲਾਂ ਜ
@manibrar4149
@manibrar4149 2 жыл бұрын
ਹੁਣ ਤਾਂ ਲੰਮੀ ਪੋਸਟ ਪੜਣ ਤੋਂ ਵੀ ਡਰ ਲਗਦਾ ਕਿ ਅਖੀਰ ਵਿੱਚ ,ਚੱਨੀ ਕਰਦਾ ਮਸਲੇ ਹੱਲ, ਵਾਲੀ ਚਵਲ ਨਾ ਮਾਰੀ ਹੋਵੇ, ਜਨਤਾ ਚ ਇੰਨਾ ਖੋਫ਼ ਆ ਮੈਸਯ ਥੱਲਿਓਂ ਪੜਨ ਲਗਦੇ ਆ
@kinderjeetkaur7486
@kinderjeetkaur7486 2 жыл бұрын
Hahaha...
@gagan8157
@gagan8157 2 жыл бұрын
🤣🤣🤣🤣
@gurpreetmaan3483
@gurpreetmaan3483 2 жыл бұрын
😃😃😃😃😃😃
@rahulop550
@rahulop550 2 жыл бұрын
😂
@gsingh1167
@gsingh1167 2 жыл бұрын
🤣
@parhdapunjabbawasinghboha3506
@parhdapunjabbawasinghboha3506 2 жыл бұрын
ਗਿੱਪੀ ਜੀ ਤੁਹਾਡੇ ਨਾਲ਼ ਤੁਹਾਡੇ ਬੱਚਿਆਂ ਦੀਆਂ ਗਿਰੀਦਾਰ ਲਾਲ ਸਬੰਧਿਤ ਵੀਡੀਓ ਮਨਾਂ ਨੂੰ ਭਾਉਂਦੀਆਂ ਨੇ ਮਜ਼ਦੂਰ ਭਰਾ ਨਾਲੋਂ ਘੱਟ ਤਨਖਾਹ ਲੈਣ ਵਾਲ਼ਾ ਅਧਿਆਪਕ ਬਾਵਾ ਸਿੰਘ ਬੋਹਾ
@salamatsahota3851
@salamatsahota3851 2 жыл бұрын
ਸਤਿੰਦਰ ਸਰਤਾਜ ਸਾਬ੍ਹ ਜੀ ਦੇ ਗੀਤ ਕਰਕੇ ਦੇਖਣ ਜਾਵਾਂਗਾ ਜ਼ਰੂਰ ਜੀ ਇੰਟਰਵਿਊ ਬਹੁਤ ਸੋਹਣੀ ਆ।
@jaswindernbbardar5800
@jaswindernbbardar5800 2 жыл бұрын
ਸਤਿ ਸ੍ਰੀ ਅਕਾਲ ਟਹਿਣਾ ਸਾਵ ਤੇ ਹਰਮਨ ਜੀ, ਗਿੱਪੀ ਬਾਈ ਤੇ ਕਰਮਜੀਤ ਵੀਰ🙏🙏🙏🙏
@manpreetrai3047
@manpreetrai3047 2 жыл бұрын
Sidhu mossewala nu sapot karda Gippy Grewal 22 thanks changi soch li
@parmindersinghkhurana6689
@parmindersinghkhurana6689 2 жыл бұрын
👍ਜਿੱਥੇ ਹੋਣ ਨੇ ਬੈਠੇ ਕੱਠੇ, 👍ਗਿੱਪੀ, ਅਨਮੋਲ, ਹਰਮਨ ਤੇ ਟਹਿਣਾ, 👍ਜ਼ਰੂਰ ਹੋਊ ਓੱਥੇ ਹਾਸਾ ਠੱਠਾ, 👍ਪਰਮਿੰਦਰ ਦਾ ਹੀ ਨਹੀਂ, ਇਹ ਸਭ ਦਾ ਕਹਿਣਾ।
@gurisingh6801
@gurisingh6801 2 жыл бұрын
Sahi gal a Waheguru ji mehar kare good work
@sukhibrar4043
@sukhibrar4043 2 жыл бұрын
Ek vaar shuru karke.. Dubra bnd hi nahi kar skeya.... Osm gippy nd anmol
@user-vk7vp5ez9p
@user-vk7vp5ez9p 2 жыл бұрын
ਟਹਿਣਾ ਭਜਾ ਲਿਆ ਅੱਜ ਗਿੱਪੀ ਬਾਈ ਨੇ
@jikarmohammed5846
@jikarmohammed5846 2 жыл бұрын
ਸਤਿ ਸ੍ਰੀ ਅਕਾਲ ਜੀ🙏।
@GurdeepSingh-we3nu
@GurdeepSingh-we3nu 2 жыл бұрын
ਗੱਪੀ ਗਰੇਵਾਲ ਕੁਝ ਜਿਆਦਾ ਹੀ ਉਵਰ ਐਕਟਿੰਗ ਕਰੀ ਜਾਦਾ।
@sabhisingh7561
@sabhisingh7561 2 жыл бұрын
ਇਹ ਕਿਹ ਦੇਣਾ ਕੀ ਬੰਦਾ ਠੀਕ ਹੋਣਾ ਚਾਹੀਦਾ ਪਾਰਟੀ ਜਿਹੜੀ ਮਰਜੀ ਹੋਵੇ ਕੋਈ ਫਰਕ ਨਹੀਂ ਪੈਂਦਾ ਬਿਲਕੁਲ ਗਲਤ ਹੈ ਫਿਰ ਤੇਂ ਵਧੀਆ ਬੰਦਾ ਬੀ ਜੇ ਪੀ ਵਿੱਚ ਚੱਲੇ ਜਾਵੇ ਕੀ ਤੁਸੀਂ ਉਸਨੂੰ ਸਹੀ ਕਹੋਗੇ? ਅਗਰ ਉਹ ਅਕਾਲੀ ਦੱਲ ਵਿੱਚ ਚੱਲੇ ਜਾਵਾਂਗੇ ਫਿਰ??.. ਕੀ ਅਸੀਂ ਇਹਨਾਂ ਪਾਰਟੀਆਂ ਦਿਆਂ ਪਿੱਛਲੇ 70 ਸਾਲ ਤੋਂ ਕੀਤੀਆਂ ਗਲਤੀਆਂ ਨੂੰ ਨਜਰ ਅੰਦਾਜ ਕਰ ਦਵਾਂਗੇ?? ਸਿੱਧੂ ਮੂਸੇਵਾਲਾ ਦਾ. ਪਰਿਵਾਰਕ ਪਿਛੋਕੜ ਹੀ ਕਾਂਗਰਸੀ ਸੀ ਉਸਦੇ ਮਾਤਾ ਵੀ ਕਾਂਗਰਸੀ ਸਰਪੰਚ ਨੇ ਇਸ ਕਰਕੇ ਹੀ ਉਸਨੇ ਕਾਂਗਰਸ join ਕੀਤੀ ਹੈ | ਐਵੇਂ ਨਾਂ ਇਹਨਾਂ ਗਾਇਕਾ ਪਿੱਛੇ ਲੱਗਿਆ ਕਰੋ |
@bajwatransport8046
@bajwatransport8046 2 жыл бұрын
Very nice gippy veer and Anmol bahi . Good luck for new pictures
@YuvrajSingh-un2pi
@YuvrajSingh-un2pi 2 жыл бұрын
ਲਵ ਯੂ ਗਿਪੀ ੨੨ ਐਂਡ ਕਰਮਜੀਤ ਵੀਰ
@AmarjeetSingh-dm4mj
@AmarjeetSingh-dm4mj 2 жыл бұрын
ਸਤਿ ਸ੍ਰੀ ਆਕਾਲ ਪਰਾਈਮ ਏਸ਼ੀਆ ਟੀਮ ਨੂੰ
@gurcharandhillon3043
@gurcharandhillon3043 2 жыл бұрын
ਸਿਆਸੀ ਲੋਕ ਕਲਾਕਾਰ ਨੂੰ ਪਾਰਟੀ ਲਈ ਵਰਤ ਕੇ ਚੰਗੇ ਇਨਸਾਨ ਨੂੰ ਖੁਦ ਹੀ ਹਰਾ ਦਿੰਦੇ ਹਨ।
@BaljitKaur-gg6os
@BaljitKaur-gg6os 2 жыл бұрын
ਗਿੱਪੀ ਨੇ ਸਹੀ ਕਿਹਾ ਗਾਉਣ ਵਾਲਿਆ ਕੋਲ ਕਿੱਥੇ ਏਨਾ ਟਾਇਮ ਹੁੰਦਾ ਲੋਕਾ ਵਿੱਚ ਆ ਕੇ ਗੱਲਬਾਤ ਕਰਨ ਰੱਬ ਰਾਖਾ 🙏
@JeetKhinde
@JeetKhinde 2 жыл бұрын
Majja aa giya interview da. Dil khul galbaat krde ne dono
@parrydevil9441
@parrydevil9441 2 жыл бұрын
Gippy ustaad love u 🤗❤😘😘
@RanjitSingh-vk4ph
@RanjitSingh-vk4ph 2 жыл бұрын
ਬਾਈ ਜੀ ਵੀਡੀਓ ਸਹੀ ਨੀ ਅਪਲੋਡ ਹੋਈ। ਵੀਡੀਓ ਤੇ ਆਡੀਓ ਮੈਚ ਨੀ ਕਰ ਰਹੀ
@swaranhoonjan1824
@swaranhoonjan1824 2 жыл бұрын
Ssa🙏all of you. So good program. Thanks 🙏. Good luck for your new film 👍👍👍
@kulkaur4092
@kulkaur4092 2 жыл бұрын
Gippy grewal the best 👌
@Mani_Aulakh
@Mani_Aulakh 2 жыл бұрын
Bhagawant maan zindabad
@LuckySingh-Mansa
@LuckySingh-Mansa 2 жыл бұрын
Sat Shri Akaal Ji 🙏🙏🙏🙏🙏🙏
@prabhjotminhas
@prabhjotminhas 2 жыл бұрын
I LOVE KARAMJIT ANMOL VOICE ATTTTTTTTTTTTT MERA VERRRRRR
@manibrar4149
@manibrar4149 2 жыл бұрын
ਗਿੱਪੀ ਬਾਈ ਕਿਸਾਨ ਅੰਦੋਲਨ ਤੇ ਵੀ ਫਿਲਮ ਬਣਾਉ 🙏🏻
@MukeshKumar-kn3ny
@MukeshKumar-kn3ny 2 жыл бұрын
🔥Gippy grewal Bhai ha he ganit inshan 🥳👌👌
@anshuanmol5663
@anshuanmol5663 2 жыл бұрын
🙏🙏🙏🙏 tahana saab te harman ji kisan Mazdoor ekta zindabad bahut hi badiya program ❤️rooh khush ho gayi 😀😀😀😀👍👍👍👍
@gurbakshkaur5606
@gurbakshkaur5606 2 жыл бұрын
Bhot sohni interview. Thanks yoy
@Sukhnam_artist
@Sukhnam_artist 2 жыл бұрын
jado dhol paat jawe ,oda agga v ni rehnda ...jehda pisha bhul jawe , oda agga v ni rehnda
@sukhasinghsarari6699
@sukhasinghsarari6699 2 жыл бұрын
ਪਿੰਡ ਮਾਹਲੇ ਵਾਲਾ ਅਸੀ ਅਗੇ ਵੀ ਕੋਮੇਟ ਕੀਤਾਸੀ ਪਰ ਤੁਸੀ ਕੋਈ ਜਵਾਬ ਨਹੀ ਦਿਤਾ ਕੀ ਹੋ ਗਿਆ ਮੇਰਾ ਇੱਕ ਬੇਟਾ ਰੱਬ ਲੈ ਗਿਆ 13ਪੋਹ 27..12. 2016.ਸਾਹਿਬ ਜਾਦਿਆ ਨਾਲ ਸਰੀਰ ਛੱਡਿਆ ਟਈਮ 12ਤੋ1ਵਜੇ ਚੋਲਾ ਛੱਡ ਗਿਆ ਪਰ ਪੋਤਰਾ ਬਣ ਆ ਗਿਆ ਤੁਸੀ ਵੱਡਿਆ ਦੇ ਬੇਲੀ ਹੋ ਦੁਖੀਆ ਹਮਦਰਦ ਨਹੀ ਅਸੀ ਤੁਹਾਡੇ ਫੈਣ ਹਾ ਪਰ ਤੁਸੀ ਸਾਨੂੰ ਕੀੜੀਆ ਮਕੌੜੇ ਸਮਝਦੇ ਹੋ ਚੰਗਾ ਸਾਡਾ ਰੱਬ ਰਾਖਾ ਹਸਦੇ ਵਸਦੇ ਤੇ ਜਵਾਨੀਆ ਮਾਣੋ ਤੁਹਾਡਾ ਚੈਨਲ ਤਰੱਕੀਆਂ ਮਿਲਣ ਸਾਡਾ ਕੀ ਹੈ ਅਸੀ ਤਾ ਤਹਾਡੇ ਪੈਰਾ ਦੀ ਮਿਟੀ ਹਾ ਮਿਟੀ ਤਾ ਥੱਲੇ ਸੋਹਣੀ ਲਗਦੀ ਹੈ ਤੁਸੀ ਅੰਬਰਾ ਦੇ ਝੂਟੇ ਲੈਦੇ ਹੋ ਜਿੰਦਾ ਬਾਦ ਗਲਤੀ ਹੋਵੇ ਤਾ ਮਾਫ ਕਰ ਦੇਣਾ ਕੰਬਲਾ ਰੰਬਲਾਪੁਤਰ ਤੋ ਬਗੈਰ ਚਾਰ ਧੀਆ ਪਿਉ ਅਸੀ ਕਿਸੇ ਦੋਸ਼ ਦੇਈਏ ਰੱਬ ਸਾਡੇ ਲੜ ਪਿਆ ਤੁਹਾਡਾ ਕੀ ਕਸੂਰ ਹੈ ਤੁਹਾਡਾ ਦੋਸਤ ਸੁੱਖਾ ਸਿੰਘ ਪੁਤਰ ਉਤਮ ਸਿੰਘ
@GurmitSingh-ct2ed
@GurmitSingh-ct2ed 2 жыл бұрын
Punjabis, whether Hindus, Sikhs or Muslims have the proudest history in the Indian sub-continent. Remember 3 thousand years ago King Porus and our forefathers defeated Alexander at the battle of Gurdaspur forcing him to turn back his legions. How can we ever allow a Bihari to rule Punjab.
@madanlal2746
@madanlal2746 2 жыл бұрын
BAJI SSS AKAL JI AAP JI HAMESA HI KUSH RHO JI BAHUT HI VADIA LAGI AAP JI DI INTERVIEW
@kirankaur4504
@kirankaur4504 2 жыл бұрын
ਸਤਿ ਸ੍ਰੀ ਅਕਾਲ ਜੀ 🙏🙏
@Keeratkalervlogs2068
@Keeratkalervlogs2068 2 жыл бұрын
ਗੱਲ -ਬਾਤ ਦਾ Funny touch ਬਹੁਤ ਵਧੀਆ ਲੱਗਿਆ 💕
@Nimreet173
@Nimreet173 2 жыл бұрын
ਸਤਿ ਸ੍ਰੀ ਅਕਾਲ ਟਹਿਣਾ ਜੀ ਤੇ ਥਿੰਦ ਜੀ
@Family_Member_Faridkot
@Family_Member_Faridkot 2 жыл бұрын
Sidhu moosewala 🥰
@indusaini7463
@indusaini7463 2 жыл бұрын
Sidhu wala clip cut ditta kyu ke tareef ho gayi c ohdi
@Lakhwinder-vu7ez
@Lakhwinder-vu7ez 2 жыл бұрын
ਬਹੁਤ ਵਧੀਆ ਜੀ
@harmeeksingk4074
@harmeeksingk4074 2 жыл бұрын
ਅਸੀ ਬੀ ਥਿੰਦ ਹਾ। ਹਰਮਨ ਥਿੰਦ ਜੀ
@kirankaur4504
@kirankaur4504 2 жыл бұрын
ਸਤਿ ਸ੍ਰੀ ਅਕਾਲ ਜੀ 🙏🙏🙏🙏
@AmitKumar-mk4mg
@AmitKumar-mk4mg 3 ай бұрын
Gippy sirra
@pbx1legendgaming89
@pbx1legendgaming89 2 жыл бұрын
Sidhu wali line katt ti taine ne 😂
@SatnamSingh-so7fb
@SatnamSingh-so7fb 2 жыл бұрын
Please sir g ikk interview 🙏 charnjit ahuja saab di zror kiti jave
@jeevansidhu7586
@jeevansidhu7586 2 жыл бұрын
Very nice interview
@chathapb3169
@chathapb3169 2 жыл бұрын
Sidhu Moose ala❤️
@NarinderSingh-gf4ef
@NarinderSingh-gf4ef 2 жыл бұрын
ਗਿਪੀ ਵੀਰੇ ਸਿੱਧੂ 3 ਸਾਲ ਅਪਣੇ ਪਿੰਡ ਦਾ ਸਰਪੰਚ ਆ ਤੁਸੀਂ ਕਦੇ ਕੋਈ ਖਬਰ ਸੁਣੀ ਕੀ ਸਿੱਧੂ ਨੇ ਅਪਣੇ ਪਿੰਡ ਦਾ ਆ ਵਧੀਆ ਕਿਤਾ ਜਾਂ ਆ ਵਧੀਆ ਕਿਤਾ ਤੇ ਉਹ ਐਮ ਐਲ ਏ ਬੱਣ ਕੀ ਲੱਲੜ ਲਾਉ ਤੁਸੀਂ ਅੰਦਾਜ਼ਾ ਲਾ ਸਕਦੇ ਹੋ
@sabhisingh7561
@sabhisingh7561 2 жыл бұрын
ਇਹ ਕਿਹ ਦੇਣਾ ਕੀ ਬੰਦਾ ਠੀਕ ਹੋਣਾ ਚਾਹੀਦਾ ਪਾਰਟੀ ਜਿਹੜੀ ਮਰਜੀ ਹੋਵੇ ਕੋਈ ਫਰਕ ਨਹੀਂ ਪੈਂਦਾ ਬਿਲਕੁਲ ਗਲਤ ਹੈ ਫਿਰ ਤੇਂ ਵਧੀਆ ਬੰਦਾ ਬੀ ਜੇ ਪੀ ਵਿੱਚ ਚੱਲੇ ਜਾਵੇ ਕੀ ਤੁਸੀਂ ਉਸਨੂੰ ਸਹੀ ਕਹੋਗੇ? ਅਗਰ ਉਹ ਅਕਾਲੀ ਦੱਲ ਵਿੱਚ ਚੱਲੇ ਜਾਵਾਂਗੇ ਫਿਰ??.. ਕੀ ਅਸੀਂ ਇਹਨਾਂ ਪਾਰਟੀਆਂ ਦਿਆਂ ਪਿੱਛਲੇ 70 ਸਾਲ ਤੋਂ ਕੀਤੀਆਂ ਗਲਤੀਆਂ ਨੂੰ ਨਜਰ ਅੰਦਾਜ ਕਰ ਦਵਾਂਗੇ?? ਸਿੱਧੂ ਮੂਸੇਵਾਲਾ ਦਾ. ਪਰਿਵਾਰਕ ਪਿਛੋਕੜ ਹੀ ਕਾਂਗਰਸੀ ਸੀ ਉਸਦੇ ਮਾਤਾ ਵੀ ਕਾਂਗਰਸੀ ਸਰਪੰਚ ਨੇ ਇਸ ਕਰਕੇ ਹੀ ਉਸਨੇ ਕਾਂਗਰਸ join ਕੀਤੀ ਹੈ | ਐਵੇਂ ਨਾਂ ਇਹਨਾਂ ਗਾਇਕਾ ਪਿੱਛੇ ਲੱਗਿਆ ਕਰੋ |
@kashmirdhillon7768
@kashmirdhillon7768 2 жыл бұрын
Very good job 👍
@BaljitKaur-gg6os
@BaljitKaur-gg6os 2 жыл бұрын
ਰਿਕੌਡਿੰਗ ਸਹੀ ਨਹੀ ਹੋਈ ਅਵਾਜ ਗਿੱਪੀ ਦੀ ਸੁਣਦੀ ਗੱਲ ਟੈਹਣਾ ਸਾਬ ਕਰਦੇ ਆ 🙁
@Family_Member_Faridkot
@Family_Member_Faridkot 2 жыл бұрын
Sidhu moosewala wali line ktt ti.. .. Jealousy 🤣🤣🤣
@arshkamboj1957
@arshkamboj1957 2 жыл бұрын
Show da namm rkhde aa chaj da vichar
@pardeepkaile2991
@pardeepkaile2991 2 жыл бұрын
Karamjit is the best singer 👌 as well as the best comedian ♥️
@GodIsOne010
@GodIsOne010 2 жыл бұрын
ਇੱਕ ਵਧੀਆ ਇਨਸਾਨ ਵੀ ਨੇ ਜੀ ਸਾਤਿਨਾਮੁ ਵਾਹਿਗੁਰੂ ਜੀ
@sukhwantgill1880
@sukhwantgill1880 2 жыл бұрын
Very nice
@deepakkumar-hn9fu
@deepakkumar-hn9fu 2 жыл бұрын
Chani saab jinda baad
@BalkarSingh-gx8gi
@BalkarSingh-gx8gi 2 жыл бұрын
ਟਹਿਣਾ ਸ਼ਹਾਬ ਜੀ ਢਾਈ ਕਿਲੋ ਦੇ ਹੱਥ ਵਾਲ਼ਾ ਬੰਦਾ ਤੇ ਲੱਭਾ ਨਹੀਂ ਅਜੇ ਤੱਕ ਅਸੀਂ ਕਿਸੇ ਦੇ ਵੀ ਧੋਖੀ ਨਹੀਂ ਹਾ ਪਰ ਅਗਰ ਲੋਕ ਕੁਰਸੀ ਤੇ ਬੇਠੋਂਦੇ ਨੇ ਆਪਣੇ ਕੰਮ ਛੱਡ ਕੇ50/ਵੀ ਕੰਮ ਕਰਨ ਤੇ ਕਿਸੇ ਨੂੰ ਕੋਈ ਵੀ ਇਤਰਾਜ਼ ਨਹੀਂ ਹੈ ਪਰ ਦੁੱਖ ਏਸ ਗੱਲ ਦਾ ਹੁੰਦਾ ਹੈ ਲੋਕਾਂ ਨਾਲ ਧੋਖਾ ਕੀਤਾ ਜਾਂਦਾ ਹੈ
@BalwinderKaur-cy6pw
@BalwinderKaur-cy6pw 2 жыл бұрын
❤️❤️
@BALWINDERSINGH-xk2oh
@BALWINDERSINGH-xk2oh 2 жыл бұрын
Sira y ji
@karajsinghtoor3542
@karajsinghtoor3542 2 жыл бұрын
ਚੱਜ ਦਾ ਵਿਚਾਰ ❤️❤️❤️❤️
@kashmiriraulia7255
@kashmiriraulia7255 2 жыл бұрын
Very good swarnji harmanji gipiji and anmolji.
@harrymankoo9497
@harrymankoo9497 2 жыл бұрын
ਐਕਟਰਾਂ ਗਾਇਕਾਂ ਨੂੰ ਪਾਰਟੀ ਸਾਮਲ ਕਰ ਕੇ िਟਕਟਾਂ ਦੇਣ ਦਾ ਭਾਵ िਬਲ ਪਾਸ ਕਰਕੇ िਸਰਫ ਕੋਰਮ ਪੂਰਾ ਕਰਨਾਂ ਹੁੰਦਾ ਹੈ िਸਰਫ ਸਾਈਨ ਹੀ ਕਰਵਾੳੁਣੇ ਹੁੰਦੇ ਹਨ िਬਲ ਪਾਸ ਹੋ ਜਾਂਦਾ ਹੈ
@LovelyMate
@LovelyMate 2 жыл бұрын
Bahut vadiya
@renukaahuja664
@renukaahuja664 2 жыл бұрын
Trailer of the film is very impressive and entertaining 👌👌🙏
@meesharahi8381
@meesharahi8381 2 жыл бұрын
Wife called him Gardhari lal and he made a movie on it lol.
@karamjitsinghsons6569
@karamjitsinghsons6569 2 жыл бұрын
Waheguru ji
@Justice_for_sidhu_moosewala
@Justice_for_sidhu_moosewala 2 жыл бұрын
Awesome talks
@shivdevkler4186
@shivdevkler4186 2 жыл бұрын
Very entertaining interview,loved it
@rpsingh9152
@rpsingh9152 2 жыл бұрын
Yaar o Sidhu wali gal delete hogi jo viral ho rahi aa?
@mastansingh7241
@mastansingh7241 2 жыл бұрын
Very nice g enjoyfull 😄😂😂😂
@rajabains9047
@rajabains9047 2 жыл бұрын
Veer g film koi v hove family vich Beth k dekhen vali hove please
@satinderkaur6950
@satinderkaur6950 2 жыл бұрын
Party kam kregi ta hi te banda kam krega Kam karan lyi paise ta party ne hi dene ne congress akali kithon vadia hai das deo gippi ji
@baldevkrishan2291
@baldevkrishan2291 2 жыл бұрын
ਸਾਨੂੰ ਕੈਡੀਡੇਟ ਤਾਂ ਬਾਹਰੋਂ ਹੀ ਭੇਜੇ ਜਾਂਦੇ ਨੇ ਦੱਸੋ ਕੀਹਨੂੰ ਪੁਛਕੇ ਕੈਡੀਡੇਟ ਖੜੇ ਕੀਤੇ ਜਾੰਦੇ ਲੌਕ ਵੋਟ ਪਾ ਜਾਂਦੇਨੇ
@jashangill8583
@jashangill8583 2 жыл бұрын
Taina Saab agli film ch thode aala hassrass Pakka.. Menu lagda v gippy de dimag ch fitted hoge
@prettinoor9406
@prettinoor9406 2 жыл бұрын
nic👌👌😁
@amandeepsinghsidhu1761
@amandeepsinghsidhu1761 2 жыл бұрын
Hi pretti..ssa g
@saabtrucking4391
@saabtrucking4391 2 жыл бұрын
Eh sidhu khilaaf bulauna chaunde gippy saab.
@SandeepSingh-ej5mn
@SandeepSingh-ej5mn 2 жыл бұрын
Ssa ji 🙏🙏
@jaswantsingh9262
@jaswantsingh9262 2 жыл бұрын
Tusi kiha 7 heroin ne is gal ton full story Da sndaza ho Gaya.
@22kaptaan98
@22kaptaan98 2 жыл бұрын
Sidhu moose wala ⚡
wow so cute 🥰
00:20
dednahype
Рет қаралды 30 МЛН
ISSEI & yellow girl 💛
00:33
ISSEI / いっせい
Рет қаралды 25 МЛН
а ты любишь париться?
00:41
KATYA KLON LIFE
Рет қаралды 3,6 МЛН
Running With Bigger And Bigger Feastables
00:17
MrBeast
Рет қаралды 164 МЛН
wow so cute 🥰
00:20
dednahype
Рет қаралды 30 МЛН