Chajj Da Vichar (1960) || ਮੈਂ ਕਿਹੜੇ ਦੁੱਖੋਂ ਛੱਡੀ ਕਾਮੇਡੀ, ਭੋਟੂ ਸ਼ਾਹ ਨਾਲ ਕਿਵੇਂ ਹੋਇਆ ਧੋਖਾ

  Рет қаралды 227,614

Prime Asia TV

Prime Asia TV

5 ай бұрын

#PrimeAsiaTv #ChajjDaVichar #SwarnSinghTehna #HarmanThind #bhotushah #interview #comedyactor
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 394
@Mr..punjab07
@Mr..punjab07 5 ай бұрын
ਜੀਉਦੇ ਰਹੋ ਭੋਟੂ ਸ਼ਾਹ ਜੀ ਤੁਸੀ ਹੀ ਸਾਡਾ ਪੰਜਾਬੀ ਸਿਨੇਮਾ ਸੀ ਹੋ ਤੇ ਰਹੋਗੇ I❤
@TAKDEER.973
@TAKDEER.973 5 ай бұрын
God bless you
@tinkulohian
@tinkulohian 4 ай бұрын
सलाम है आप को भोटू sha ji
@deepbrar.
@deepbrar. 5 ай бұрын
ਜ਼ਿੰਦਗੀ ਜਦੋਂ ਇੰਟਰਵਿਊ ਲੈਣਾ ਸ਼ੁਰੂ ਕਰਦੀ ਹੈ ‬ ‪ *ਓਦੋਂ ਡਿਗਰੀਆਂ ਰੱਦੀ ਦੇ ਭਾਅ ਚ ਵਿੱਕ ਜਾਂਦੀਆਂ ਹਨ*
@ParveenKumar-lf4my
@ParveenKumar-lf4my 5 ай бұрын
Great comment ⚡⚡
@deepbrar.
@deepbrar. 5 ай бұрын
@@ParveenKumar-lf4my ਧੰਨਵਾਦ ਜੀ 😍😍
@user-ps6lo9im2g
@user-ps6lo9im2g 5 ай бұрын
💯 brother
@mejarsingh3936
@mejarsingh3936 5 ай бұрын
Y bahut sahi sahi gal hai, 2 saal ch sabh zero, but zindagi sangrash hai
@deepbrar.
@deepbrar. 5 ай бұрын
@@user-ps6lo9im2g ਧੰਨਵਾਦ ਜੀ 😍😍
@billadhaliwal5073
@billadhaliwal5073 5 ай бұрын
ਬਿੱਟੀ ਜੀ ਦੀ ਧੰਨ ਤੇਰੀ ਸਿੱਖੀ, ਤੇ ਭੋਟੂ ਸ਼ਾਹ ਜੀ ਦੀ comedy ਟੀਲੋਂ ਸਾਹਬ ਵਾਲ਼ੀ ਕੈਸੇਟ ਏਨੀਆਂ Super Duper Hit ਰਹੀਆਂ ਕੇ ਓਹਨਾਂ ਦੀ ਕਿਸੇ ਨਾਲ਼ ਤੁਲਨਾ ਕਰਨੀ ਬੇਮਾਨੀ ਹੋਵੇਗੀ 🙏🙏🙏Good Luck 👍🌺
@deepbrar.
@deepbrar. 5 ай бұрын
ਨਿਭਾਉਣ ਵਾਲੇ ਹਾਲਾਤ ਨੀ ਦੇਖਦੇ *ਤੇ ਛੱਡਣ ਵਾਲੇ ਜ਼ਜ਼ਬਾਤ ਨੀ ਦੇਖਦੇ*
@adrees4426
@adrees4426 5 ай бұрын
Very nice
@JS-maan
@JS-maan 5 ай бұрын
ਬਹੁਤ ਵਧੀਆ
@Preetsekhon2829
@Preetsekhon2829 5 ай бұрын
ਬਿਲਕੁਲ ਸਹੀ ਕਿਹਾ ਜੀ
@deepbrar.
@deepbrar. 5 ай бұрын
@@adrees4426 ਧੰਨਵਾਦ ਜੀ 😍😍
@deepbrar.
@deepbrar. 5 ай бұрын
@@JS-maan ਧੰਨਵਾਦ ਜੀ 😍😍
@user-fz3ve6gt1s
@user-fz3ve6gt1s 5 ай бұрын
ਭੋਟੂ ਸ਼ਾਹ ਤੁਸੀ ਬਿਲਕੁਲ ਸਹੀ ਕਿਹਾ ਮਾ ਬਾਪ ਦੀ ਸੇਵਾ ਕਰਨਾ ਸਾਡਾ ਫਰਜ ਹੈ ❤❤❤❤❤ ਗੀਤਕਾਰ ਸਤਨਾਮ ਸਿੰਘ ਲਹਿਰਾ ਮੱਖੂ।
@talwinderdhindsa9742
@talwinderdhindsa9742 5 ай бұрын
ਬਹੁਤ ਕਮਾਲ ਦਾ ਕਲਾਕਾਰ ਹੈ ਭੋਟੂ ਸ਼ਾਹ , ਬਚਪਨ ਵਿੱਚ ਬਹੁਤ ਸੁਣਿਆ ❤❤
@KarnailSingh-yf9yh
@KarnailSingh-yf9yh 5 ай бұрын
Q papp0p]] opp a1
@sonu2290
@sonu2290 5 ай бұрын
shi.gl.bro.bachpan.yad.agya.boto.sha.no.dakh.k
@JagjitSingh_
@JagjitSingh_ 5 ай бұрын
ਟਹਿਣਾ ਸਾਹਿਬ ਬੀਬੀ ਥਿੰਦ ਜੀ ਅੱਜ ਤੁਸੀਂ ਜੋਗਿੰਦਰ ਸਿੰਘ ਭੋਟੂ ਸਾਹ ਨਾਲ ਬਹੁਤ ਵਧੀਆ ਇੰਟਰਵਿਊ ਕੀਤੀ ਧੰਨਵਾਦ ਜੀ
@user-rl2yd5tl2m
@user-rl2yd5tl2m 5 ай бұрын
ਮਾਂ ਵਾਲੀਆਂ ਗੱਲਾਂ ਸੁਣ ਕੇ ਮੈਨੂੰ ਮੇਰੀ ਮਾਂ ਯਾਦ ਆ ਗਈ.... ਉਹਨੇ ਵੀ ਜਦੋਂ ਮੈਂ ਕਹਿਣਾ ਉਦੋਂ ਹੀ ਰੋਟੀ ਪਕਾ ਦੇਣੀ... ਜਿੰਨਾ ਪਿਆਰ ਮਾਂ ਪਿਓ ਕਰਦੇ ਆ ਓਨਾ ਕੋਈ ਨਹੀਂ ਕਰ ਸਕਦਾ
@user-jp5sp4dr9b
@user-jp5sp4dr9b 5 ай бұрын
ਭੋਟੂ ਸ਼ਾਹ ਜੀ Welcome most welcome ji ਤੁਹਾਡੀ ਉਡੀਕ ਕਰ ਰਹੇ ਹਾਂ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਵਿੱਚ ਰੱਖਣਾ ਜੀ ❤❤❤❤❤❤❤❤
@NareshKumar-bc8xw
@NareshKumar-bc8xw 5 ай бұрын
ਜੋਗਿੰਦਰ ਸਿੰਘ ਭੋਟੂ ਸ਼ਾਹ ਜੀ ਤੁਸੀ ਬਹੁਤ ਵਧੀਆ ਤੇ ਇਮਾਨਦਾਰ ਇਨਸਾਨ ਹੋ, ਬਹੁਤ ਚੰਗਾ ਲੱਗਿਆ ਤੁਹਾਡੀ ਇਹ ਇੰਟਰਵਿਊ ਦੇਖ ਕੇ ਹਮੇਸ਼ਾ ਖੁੱਸ਼ ਰਹੋ ਤੁਸੀ🤝🏼💐🥰🥰❤️💝❤️🙋‍♂️
@Manpreetsingh-gt1fm
@Manpreetsingh-gt1fm 5 ай бұрын
ਕੁਝ ਲੋਕ ਅੱਜ ਵੀ ਦਿਲਾਂ ਨੂੰ ਸਕੂਨ ਦਿੰਦੇ ਨੇ ਜਿਵੇਂ ਕਿ ਜੋਗਿੰਦਰ ਸਿੰਘ ਉਰਫ ਭੋਟੂ ਸ਼ਾਹ
@jamadesigallan5356
@jamadesigallan5356 5 ай бұрын
ਮੈਂ ਗੀਤਕਾਰ ਬਿੱਲਾ ਲਸੋਈ ਵਾਲਾ ਮੇਰਾ ਕਮੈਂਟ ਕਰਨ ਦਾ ਕੋਈ ਮੋੜ ਨਹੀਂ ਸੀ ਜਦ ਭਰਾਵਾ ਤੁਸੀਂ ਕਿਹਾ ਵੀ ਮੈਂ ਮਾਂ ਦੀ ਦੇਖਭਾਲ ਬਹੁਤੀ ਕਰਦਾ ਇਸ ਕਰਕੇ ਬਾਹਰ ਨਹੀਂ ਜਾਂਦਾ ਵੀਰਿਆ ਮੇਰਾ ਰੋਣ ਨਿਕਲ ਗਿਆ ਮੈਂ ਵੀ ਤੇਰੀ ਜ਼ਿੰਦਗੀ ਕੱਢ ਰਿਹਾ ਤੇਰੇ ਵਾਲੀ ਜ਼ਿੰਦਗੀ ਸਦਾ ਜੁਗ ਜੁਗ ਜੀ ਖੁਸਰਾ ਭਰਾਵਾ ਰੱਬ ਤੈਨੂੰ ਸਾਰੀਆਂ ਖੁਸ਼ੀਆਂ ਦੇਵੇ
@harwindersingh2853
@harwindersingh2853 5 ай бұрын
ਬਹੁਤ ਖੁਸ਼ੀ ਹੋਈ ਭੋਟੂ ਸ਼ਾਹ ਜੀ ਵਾਪਸੀ ਕਰ ਰਹੇ ਨੇ,,,,,❤
@MadanLal-md8ju
@MadanLal-md8ju 5 ай бұрын
ਭੌਟੂ ਸ਼ਾਹ ਜੀ ਦਿੱਲ ਤੋਂ ਸੈਲੂਟ ਧੰਨਵਾਦ
@IPSSaini
@IPSSaini 5 ай бұрын
ਟਹਿਣਾ ਸਾਬ੍ਹ... ਹਰਵਿੰਦਰ ਓਹੜ੍ਹਪੁਰੀ ਸਾਬ੍ਹ ਹੋਰਾਂ ਨਾਲ ਵੀ ਰੂ-ਬ -ਰੂ ਕਰਾਓ ਜੀ...। 🌹🙏🏻🌹
@Preetsekhon2829
@Preetsekhon2829 5 ай бұрын
ਜੋਗਿੰਦਰ ਸਿੰਘ ਭੋਟੂ ਸ਼ਾਹ ਜੀ, ਆਪ ਜੀ ਦੇ ਵਿਚਾਰ ਬਹੁਤ ਹੀ ਸੋਹਣੇ ਸਨ, ਜਿਨ੍ਹਾਂ ਨੂੰ ਸੁਣ ਕੇ ਮਨ ਨੂੰ ਬਹੁਤ ਹੀ ਸਕੂਨ ਮਿਲਿਆ, ਬਹੁਤ ਬਹੁਤ ਧੰਨਵਾਦ ਜੀ, ਸਰ ਸਵਰਨ ਸਿੰਘ ਟਹਿਣਾ ਜੀ ਅਤੇ ਮੈਡਮ ਹਰਮਨ ਥਿੰਦ ਜੀ ਦਾ ਦਿਲ ਤੋਂ, ਜਿਨਾਂ ਨੇ ਅੱਜ ਰੱਬ ਵਰਗੀ ਰੂਹ ਦੇ ਦਰਸ਼ਨ ਕਰਵਾ ਦਿੱਤੇ ਜੀ🙏🏻🙏🏻🙏🏻
@baljinderkumar3721
@baljinderkumar3721 5 ай бұрын
Satsri.akall.ji
@Preetsekhon2829
@Preetsekhon2829 4 ай бұрын
@@baljinderkumar3721 ssakal ji
@gurjitsinghify
@gurjitsinghify 5 ай бұрын
ਜੋਗਿੰਦਰ ਸਿੰਘ ਭੋਟੂ ਸ਼ਾਹ ਜੀ ਅੱਜ ਪਹਿਲੀ ਵਾਰ ਪਤਾ ਲੱਗਿਆ ਕਿ ਤੁਹਾਡੀ ਜ਼ਿੰਦਗੀ ਵਿੱਚ ਕਿੰਨੀਆਂ ਮੁਸ਼ਕਿਲਾਂ ਸੀ ਪਰ ਜਿਵੇਂ ਤੁਸੀਂ ਕਿਹਾ ਕਿ ਪਰਮਾਤਮਾ ਦਾ ਸਾਥ ਨਾ ਛੱਡੋ ਉਹ ਤੁਹਾਡਾ ਸਾਥ ਨਹੀਂ ਛੱਡਦਾ ਵਾਹ ਜੀ ਵਾਹ ਬਹੁਤ ਮਜ਼ਾ ਆਇਆ ਆਨੰਦ ਆ ਗਿਆ ਤੁਹਾਡੀ ਗੱਲ ਬਾਤ ਸੁਣ ਕੇ ਧੰਨਵਾਦ ਪ੍ਰਾਈਮ ਏਸ਼ੀਆ ਵਾਲਿਆਂ ਦਾ
@kamaldeepsingh1165
@kamaldeepsingh1165 5 ай бұрын
ਵਾਅ ਜੀ ਵਾਅ ਭੋਟੂ ਸ਼ਾਹ ਜੀ ਜੀਓ।।।। ਇਬਾਦਤ ਬੋਲਦੀ ਹੈ। ਰੰਗ ਪਰਮਾਤਮਾ ਦਾ ਐਵੇਂ ਹੀ ਰਹੇ ਜੀ।।।
@jaswindernamberdar2844
@jaswindernamberdar2844 5 ай бұрын
ਬਹੁਤ ਵਧੀਆ ਭੋਟੂ ਸ਼ਾਹ ਜੀ 🙏🙏
@boharsingh7725
@boharsingh7725 5 ай бұрын
ਬਹੁਤ ਹੀ ਵਧੀਆ ਬਾਈ ਭੋਟੂ ਸ਼ਾਹ ਜੀ ਸਤਿ ਸ੍ਰੀ ਅਕਾਲ਼ 🙏🙏🙏🙏🙏
@gurmeetsingh-gu8pq
@gurmeetsingh-gu8pq 5 ай бұрын
ਪ੍ਰੋਗਰਾਮ ਬਹੁਤ ਵਧੀਆ ਲੱਗਿਆ ਜੀ, ਇੱਕ ਵਾਰ ਹੋਰ ਪ੍ਰੋਗਰਾਮ ਆਯੋਜਿਤ ਕੀਤਾ ਜਾਵੇ,,
@harjinderjaura177
@harjinderjaura177 5 ай бұрын
ਬੁਹਤ ਵਧੀਆ ਭੋਟੂ ਸ਼ਾਹ ਜੀ, ਬੁਹਤ ਦੇਰ ਬਾਅਦ ਦਰਸ਼ਨ ਹੁਏ ❤❤
@amarjitbrar6938
@amarjitbrar6938 5 ай бұрын
ਤੁਹਾਡੀ ਮੱਦਦ ਰੱਬ ਜੀ ਕਰਨਗੇ ਵੀਰ ਜੀ ਚੜ੍ਹਦੀ ਕਲਾਂ ਚੋਂ ਰਹੋਂਗੇ ਜੀ।
@ParveenKumar-lf4my
@ParveenKumar-lf4my 5 ай бұрын
ਚੜ੍ਹਦੀ ਕਲਾ 😊 Chardi kala...,. a great and amazing concept 🎉 😅😅😅😅 thanks 🙏
@masterji5577
@masterji5577 5 ай бұрын
ਭੋਟੂ ਸ਼ਾਹ ਜੀ ਦੀ ਕਾਮੇਡੀ ਬਹੁਤ ਵਧੀਆ ਸੀ, ਮੈਨੂੰ ਉਮੀਦ ਹੈ ਭੋਟੁ ਜੀ ਫੇਰ ਸਫਲ ਹੋਣਗੇ 🎉
@amarajitproductions3902
@amarajitproductions3902 5 ай бұрын
ਸੱਚਾ ਕਲਾਕਾਰ ਧੁਰ ਅੰਦਰੋਂ ਰੱਬ ਨਾਲ ਜੁੜਿਆ ਹੁੰਦਾ... ਇਸਦਾ ਪ੍ਮਾਣ ਕਲਾਕਾਰ ਦੀ ਬੇਬਾਕੀ ਅਤੇ ਉਸਦੀਆ ਸੱਚੀਆਂ ਗੱਲਾਂ ਦੇ ਪਰਵਾਹ ਚ ਹੁੰਦਾ (ਭੋਟੂ ਸ਼ਾਹ ਉਨਾਂ ਚੋਂ ਹੈ)
@amandeepdhanju2591
@amandeepdhanju2591 5 ай бұрын
Bhutto Shah ji is the Trend setter What an comedian Innocent Comedy no Vulgarity nothing Thanx to all for bringing him back
@kanwaljeetkaur2005
@kanwaljeetkaur2005 5 ай бұрын
ਬਹੁਤ ਹੀ ਵਧੀਆ ਇੰਟਰਵਿਊ ਸੀ ❤❤
@ranjeetsinghsandhu8635
@ranjeetsinghsandhu8635 5 ай бұрын
ਬਹੁਤ ਹੀ ਵਧੀਆ ਗੱਲਾ ਕੀਤੀਆਂ ਜੀ❤❤❤❤❤❤❤❤❤❤❤👌👌👌👍👍👍👍👍🌹🌹🌹🌹🌹🌹
@jaswantsinghdharamsot712
@jaswantsinghdharamsot712 5 ай бұрын
ਭੋਟੂ ਸ਼ਾਹ ਜਿਦਾਬਾਦ ਥਾ ਜਿਦਾਬਾਦ ਹੈ ਔਰ ਜਿਦਾਬਾਦ ਰਹੇਗਾ ਵਾਹਿਗੁਰੂ ਜੀ ਕਾਮਯਾਬੀ ਤਰੱਕੀ ਬਕਸ਼ਨ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਕਸ਼ਨ ਬਾਬਾ ਨਾਨਕ ਇਸ ਰੱਬ ਵਰਗੀ ਰੂਹ ਨੂੰ ਚ੍ਹੰੜਦੀਕਲਾ ਵਿੱਚ ਰੱਖਨ ਤੇ ਪਰਾਇਮ ਏਸ਼ਿਆ ਵਾਲਿਆ ਦਾ ਵੀ ਧੰਨਵਾਦ ਜੋ ਕੀ ਰੱਬ ਵਰਗੀਆ ਰੂਹਾ ਨੂੰ ਮਿਲਾਉਦੇ ਨੇ ਤੇ ਸਵਰਨ ਸਿਘ ਟਹਿਣਾ ਜੀ ਅਤੇ ਮੈਡਮ ਹਰਮਨ ਥਿੰਦ ਜੋ ਕੇ ਸੱਭ ਤੋ ਲਾ ਜਵਾਬ ਤੇ ਬਾ ਕਮਾਲ ਬੇਮਿਸਾਲ ਤੇ ਸੱਭ ਤੋ ਹਰਮਨ ਪਿਆਰੀ ਜੌੜੀ ਦਾ ਸਾਥ ਏਸੇ ਤਰਾ ਬਣਿਆ ਰਹੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਧੰਨਵਾਦ (ਵੱਲੋ) ਜਸਵੰਤ ਸਿੰਘ ਧਰਮਸੋਤ (ਮਲੋਟ ਸਿੰਟੀ) PB 53 ਪੰਜਾਬ।
@SgahHsgs-te5gd
@SgahHsgs-te5gd 5 ай бұрын
ਬਹੁਤ ਵਧੀਆ ਕਮੇਡੀਅਨ ਆ ਸਤਿਕਾਰਯੋਗ ਭੋਟੂ ਸ਼ਾਹ ਜੀ
@user-kz4eq7yc9z
@user-kz4eq7yc9z 5 ай бұрын
ਕਾਮੇਡੀਅਨ ਭੋਟੂ ਸ਼ਾਹ ਜੀ ਬਹੁਤ ਬਦਿਆ ਕਮੇਡੀ ਕਰਦੇ ਸੀ ਬਹੁਤ ਹੀ ਮਸ਼ਹੂਰ ਸੀ ਪਰ ਇਹ ਕਹਾ ਚੱਲੇ ਗਏ ਸੀ
@prabhjitsinghbal
@prabhjitsinghbal 5 ай бұрын
ਸਵਾਗਤ ਤੋਂ ਪਹਿਲਾਂ ਜਿਹੜੇ ਤਿੰਨ ਕੁ ਮਿੰਟ ਦੇ ਟੋਟੇ ਕੱਟ ਕੇ ਸ਼ੁਰੂ ਚ ਲਾ ਦਿੰਦੇ ਉਸਨੇ ਹੀ ਦੱਸ ਦਿੱਤਾ ਸੀ ਕੇ ਭੋਟੂ ਸ਼ਾਹ ਹੀ ਜੋਗਿੰਦਰ ਸਿੰਘ ਹੈ 😂
@user-jp5sp4dr9b
@user-jp5sp4dr9b 5 ай бұрын
ਭਾਜੀ ਮੈਂ ਤੁਹਾਡੀ ਮੁਬਾਇਲ ਫੋਨ ਉਤੇ ਬਹੁਤ ਬਹੁਤ ਹੀ ਭਾਲ਼ ਕੀਤੀ ਸ਼ਾਇਦ ਸਾਡੇ ਭਾਜੀ ਦਾ ਵੀ ਕੋਈ ਮੁਬਾਇਲ ਚੈਨਲ ਚਲਦਾ ਹੋਵੇਗਾ ਵਾਹਿਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਸਾਡੇ ਭੋਟੂ ਸ਼ਾਹ ਜੀ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀਆਂ ਬਖਸ਼ੀਸ਼ ਕਰਨ ਬਹੁਤ ਬਹੁਤ 😅😅😅😅😅❤❤❤ ਤੋਂ ਖੁਸ਼ ਹਾਂ ❤❤❤
@KamalBhatti-nj7lb
@KamalBhatti-nj7lb 4 ай бұрын
ਇੰਟਰਵਿਊ ਤਾਂ ਟਹਿਣਾ ਸਾਹਿਬ ਬਹੁਤ ਸੁਣੀਆਂ ਭੋਟੂ ਸ਼ਾਹ ਦੀ ਇੰਟਰਵਿਊ ਸੁਣ ਕੇ ਤਾਂ ਸਵਾਦ ਹੀ ਆ ਗਿਆ ਪਰਮਾਤਮਾ ਇਹਨਾਂ ਨੂੰ ਬਹੁਤ ਬਹੁਤ ਤਰੱਕੀ ਬਖਸ਼ੇ
@deepbrar.
@deepbrar. 5 ай бұрын
ਆਦਮੀ ਪਹਿਚਾਣਿਆ ਜਾਂਦਾ ਹੈ ਕਿਆਫ਼ਾ ਦੇਖ ਕੇ *ਖੱਤ ਦਾ ਮਜ਼ਬੂਨ ਭਾਂਪ ਲੈਂਦੇ ਹਨ ਲਿਫ਼ਾਫ਼ਾ ਦੇਖ ਕੇ*
@gurmeetmeet-tj3co
@gurmeetmeet-tj3co 5 ай бұрын
Miss u bhoti Shah ji . Welcome back sir 👍🏽
@gurdialkumar4407
@gurdialkumar4407 5 ай бұрын
ਬਹੁਤ ਖੂਬ ਜੀ, ਅੱਜ ਵਾਕਿਹ ਲੱਗਾ ਕਿ ਪ੍ਰੋਗਰਾਮ ਦੇ ਨਾਂ ਅਨੁਸਾਰ ਭੌਟੂ ਸ਼ਾਹ ਨੇ ਚੱਜ ਦੇ ਵਿਚਾਰ ਪੇਸ਼ ਕੀਤੇ ਹਨ l
@user-rl2yd5tl2m
@user-rl2yd5tl2m 5 ай бұрын
ਅਧਿਆਤਮਕ ਗੱਲਾਂ ਬਹੁਤ ਵਧੀਆ ਕੀਤੀਆਂ... ਅੱਖ ਨਮ ਕਰ ਦਿੱਤੀ
@hardeepbanger10
@hardeepbanger10 5 ай бұрын
Bhotu Shah ji asi tuhade nal aa Sade bachapan de star❤❤❤
@girishgautam49
@girishgautam49 5 ай бұрын
Backpan ch sunde si bhotu Shah ji nu. Boot vadia insan clean comedy wala banda.
@hardipsingh6441
@hardipsingh6441 5 ай бұрын
ਭੋਟੁ ਸਾਹਾ ਜੀ ਬਹੁਤ ਹੀ ਵਧੀਆ ਕਮੇਡੀਅਨ ਹਨ ਰੱਬ ਇਨ੍ਹਾਂਨੂੰ ਬਹੁਤ ਚੜਦੀਕਲਾ ਵਿੱਚ ਰੱਖੇ ਜੀ ਬਹੁਤ ਟਾਈਮ ਬਾਦ ਇਨ੍ਹਾਂ ਦੇ ਦਰਸ਼ਨ ਹੋਏ ਜੀ ਧੰਨਵਾਦ
@sewaksinghshamiria4488
@sewaksinghshamiria4488 5 ай бұрын
ਬਹੁਤ ਖੂਬ ਜੀ
@SantokhSingh-ol5re
@SantokhSingh-ol5re 5 ай бұрын
ਮਾ ਨੇ ਪਰ ਰੋਟੀ ਗੇਟ ਫੋਟੋ ਸ਼ਾਹ ਜੀ ਚਿੰਤਾ ਨਾ ਕਰੋ ਵਾਹਿਗੁਰੂ ਮਹਾਰਾਜ ਕਿਰਪਾ ਕਰੂਗਾ ਚੜ੍ਹਦੀਆਂ ਕਲਾ ਕਰੂ
@mewasingh692
@mewasingh692 5 ай бұрын
Mewa singh bhamma ਜਗਿੰਦਰ ਸਿੰਘ ਭੋਟੂ ਸ਼ਾਹ ਜੀ ਸਤਿ ਸ੍ਰੀ ਆਕਾਲ
@Gianigurdeepsinghdeepak
@Gianigurdeepsinghdeepak 5 ай бұрын
ਬਹੁਤ ਹੀ ਵਧੀਆ ਭੋਟੂ ਸ਼ਾਹ ਜੀ ਕਿਆ ਬਾਤ
@MadanLal-md8ju
@MadanLal-md8ju 5 ай бұрын
ਪਹਿਲੀ ਵਾਰ ਭਾਈ ਭੋਟੂ ਸਾਹ ਜੀ ਦਾ ਨਾਮ ਸੁਣਿਆ ਹੈ ਭੋਟੁ ਸਾਹ ਜੀ ਦਾ ਹੀ ਕਾਫ਼ੀ ਹੈ l
@SukhwinderSingh-wq5ip
@SukhwinderSingh-wq5ip 5 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@ranjeetsinghsandhu8635
@ranjeetsinghsandhu8635 5 ай бұрын
ਮੇਰੇ ਫੇਵਰਿਟ ਨੇ ਭੋਟੂ ਸ਼ਾਹ ਜੀ ❤❤❤❤❤❤❤❤
@yoyomajedar6712
@yoyomajedar6712 4 ай бұрын
ਹੈਪੀ ਮਨੀਲਾ ਵੀਰ ਵੀ ਬਹੁਤ ਥਾਂਵਾ ਤੇ ਲੋਕਾਂ ਦੀ ਮਦਦ ਕਰਦਾ ,ਵਧੀਆ ਸੋਚ🎉
@mohitbawa5459
@mohitbawa5459 5 ай бұрын
ਬਹੁਤ ਵਧੀਆ ਕਲਾਕਾਰ ਭੋਟੂ ਸ਼ਾਹ ਜੀ
@billuteacher5768
@billuteacher5768 5 ай бұрын
ਬਹੁਤ ਚੰਗਾ ਲੱਗਿਆ ਬਾਈ ਜੀ
@yadvindersingh9309
@yadvindersingh9309 5 ай бұрын
Jis nu mamolli klakar samzday c bhut dunga klakar niklya ik bhuat waddi soch da malik
@sukhwinderdhiman3457
@sukhwinderdhiman3457 5 ай бұрын
ਬਹੁਤ ਬਹੁਤ ਧੰਨਵਾਦ ਟੈਹਣਾ ਅਤੇ ਥਿੰਦ ਜੀ ਬਹੁਤ ਵਧੀਆ ਨਵਾਂ ਰੰਗ ਪੇਸ ਕੀਤਾ
@umeshkalia9537
@umeshkalia9537 5 ай бұрын
वाह जी वाह, 💘 बात चीत है भोलुशाह जी की ऐसे संदेश दिया जोकि एक अधयातमीक स्थान पर जा कर भी नही मील सकता , 💐💐👌🙏
@jajbatan_di_duniya
@jajbatan_di_duniya 5 ай бұрын
ਭੋਟੂ ਸ਼ਾਹ ਦੀਆਂ ਕੈਸਟਾ ਬਹੁਤ ਸੁਣੀਆ ਨੇ
@user-kf2ff9cr1c
@user-kf2ff9cr1c 5 ай бұрын
ਭੋਟੂ ਸ਼ਾਹ ਵਧੀਆ ਇਨਸਾਨ
@user-fl2sp2gr2v
@user-fl2sp2gr2v 5 ай бұрын
ਜੋਗਿੰਦਰ ਸਿੰਘ ਉਰਫ਼ ਭੋਟੂ ਸ਼ਾਹ ਜੀ ,ਸਵਰਨ ਸਿੰਘ ਟਹਿਣਾ ਜੀ, ਬੀਬਾ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ ਜੀ, ਬਹੁਤ ਵਧੀਆ ਮੁਲਾਕਾਤ, ਬਚਪਨ ਵਿੱਚ ਤੁਹਾਨੂੰ ਬਹੁਤ ਸੁਣਿਆ ਵੇਖਿਆ, ਵਹਿਗੁਰੂ ਜੀ ਚੱੜਦੀ ਕਲਾ ਵਿੱਚ ਰੱਖਣ,ਕਰੋ ਸ਼ੁਰੂਆਤ, ਤੁਹਾਡੇ ਸਰੋਤੇ ਬਹੁਤ ਉਤਾਵਲੇ ਹਨ, ਤੁਹਾਡੀ ਕਮੇਡੀ ਵੇਖਣ ਤੇ ਸੁਣਨ ਲਈ, ਸੋਸ਼ਲ ਮੀਡੀਆ ਤੇ ਪਾਇਆ ਕਰੋ ਆਪਣੀਆਂ ਵੀਡੀਓ। ਜਿਵੇਂ ਪਾਕਿਸਤਾਨ ਵਾਲੇ ਗੋਗਾ ਪਸਰੂਰੀ ਤੇ ਸਲੀਮ ਅਲਬੇਲਾ ਪਾਉਂਦੇ ਹਨ। ਖੁਸ਼ ਰਹੋ। ਜ਼ਿੰਦਗੀ ਜ਼ਿੰਦਾਬਾਦ ❤
@AshokKumar-ft4zb
@AshokKumar-ft4zb 5 ай бұрын
ਬਹੁਤ ਵਧੀਆ❤
@user-wu2yn4oc5u
@user-wu2yn4oc5u 5 ай бұрын
full nazara ban ta menu 25 saal pehla puraniya yada taziya kraun layi dhanwaad bhothu shah jionde wasde raho tarakiya mano 🙏🙏🙏🙏🙏
@user-rl2yd5tl2m
@user-rl2yd5tl2m 5 ай бұрын
ਸਾਫ਼-ਸੁਥਰੀ ਕਾਮੇਡੀ ਸੀ ਇਹਨਾਂ ਦੀ...ਵਧੀਆ ਸੀ 🌹
@dharmitungan5114
@dharmitungan5114 5 ай бұрын
ਬਹੁਤ ਹੀ ਵਧੀਆ ਜੀ 🙏
@pappujodhan6265
@pappujodhan6265 5 ай бұрын
Very good artist ਭੋਟੂ sah ਜੀ 👍
@rajdeepsinghdhanju9824
@rajdeepsinghdhanju9824 5 ай бұрын
ਭੋਟੂ ਸ਼ਾਹ ਜੀ ਦੀ ਕਾਮੇਡੀ ਬਹੁਤ ਵਧੀਆ ਹੋਈਆ ਕਰਦੀ ਸੀ। ਅਸੀਂ ਚਾਹੁੰਦੇ ਹਾਂ ਕਿ ਉਹ ਦੁਬਾਰਾ ਫਿਰ ਤਰੱਕੀ ਕਰਨ।
@iqbalbrar6977
@iqbalbrar6977 5 ай бұрын
ਬਹੁਤ ਵਧੀਆ ਬਾਈ ਜੀ
@exploretvpunjab
@exploretvpunjab 5 ай бұрын
ਜੁਗਿੰਦਰ ਸਿੰਘ ਭੋਟੂ ਸ਼ਾਹ ਜੀ 😂❤
@PunjabiTadka84
@PunjabiTadka84 5 ай бұрын
ਅੱਜ ਤਾਂ ਮੈ ਭੋਟੂ ਸ਼ਾਹ ਜੀ ਨੂੰ ਸੁਣ ਕੇ ਉਹਨਾਂ ਦਾ ਦਿਲੋਂ FAN ਹੋ ਗਿਆ ਤੇ ਬਹੁਤ ਸਾਰੀਆਂ ਉਹਨਾਂ ਨੂੰ ਦੁਆਵਾਂ ਅਸੀਸਾਂ। ਪਰਮਾਤਮਾ ਨਾਮ ਦੀ ਬਰਕਤ ਝੋਲੀ ਚ ਪਾਉਣ 🙏
@dancingqueenbarnala4742
@dancingqueenbarnala4742 5 ай бұрын
ਟਹਿਣਾ ਸਾਬ ਧੰਨਵਾਦ ਜੀ। ਆ ਸਾਈਕਲ ਮਿਤਰਾਂ ਦੀ ,ਤਾ ਮੈ ਭੁੱਲ e gia ਸੀ ਭੁਟੂ ਸ਼ਾਹ ਜੀ ਨੂੰ ਸਟੂਡੀਓ ਚ ਬੁਲਾ ਕੇ ਪੁਰਾਣਾ ਸਭ ਕੁਝ ਚੇਤੇ kra ਤਾ❤❤
@vickyvickt1477
@vickyvickt1477 5 ай бұрын
Bhut ghaint gal apne maa peo nu khush rakho rab kdi koi thod ni shadda ❤
@harvinderkaur6374
@harvinderkaur6374 5 ай бұрын
Sat shiri Akaal ji a Teeno members nu congratulation to back up to studio keep it up. 👍👍👍👍👍
@gurpreet12334
@gurpreet12334 5 ай бұрын
ਕਪੂਰਥਲਾ ਇੱਕ ਵੀਆਹ ਸੀ ਸਾਡੇ ਪਿੰਡ ਦੇ ਮੁੰਡੇ ਦਾ ਫਿਰੋਜ਼ ਖਾਣ ਸਿੰਗਰ ਭੌਟੂ ਸ਼ਾਹ ਨਾਲ਼ ਆਇਆ ਸੀ ਫਰੋਜ ਖਾਨ ਲੇਟ ਆਇਆ ਲੋਕਾਂ ਓਦੇ ਹੀ ਢਾ ਲਿਆ ਫਰੋਜ ਖਾਨ ਤੇ ਭੱਜ ਗਿਆ ਭੌਟੂ ਸ਼ਾਹ ਫੜ ਲਿਆ ਲੋਕਾਂ ਨੇ ਕੁਟਿਆ ਨਹੀਂ ਸ਼ਰਾਬੀ ਕਹਿਣ ice cream ਖਾ ਨਹੀਂ ਤੇ ਜਾਣ ਨਹੀਂ ਦੇਣਾ
@Harpalsingh_ramzi
@Harpalsingh_ramzi 5 ай бұрын
ਬਹੁਤ ਹੀ ਵਧੀਆ ਕਲਾਕਾਰ ਹਨ ਭੋਟੂ ਸ਼ਾਹ ਜੀ
@onroadclips8078
@onroadclips8078 5 ай бұрын
Kya bat eh bachpan yaad kra dita love u
@ashokklair2629
@ashokklair2629 4 ай бұрын
ਭੋਟੂ ਸਾਹ ਜੀ & ਟਹਿਣਾ ਜੀ *ਗੁਰਬਾਣੀ* ਦਾ ਫੁਰਮਾਨ ਵੀ ਹੈ ਜੀ:- 👉🏿 ਗੁਰੂ ਅਰਜਣ ਦੇਵ ਜੀ (1353) :- ਧ੍ਰਿਗੰਤ ਮਾਤ ਪਿਤਾ ਸੰਨੇਹੰ, ਧਿ੍ਗ ਸੰਨੇਹੰ, ਸੁਤ ਬਾੰਧਵਹ।। 👉🏿ਅਰਥ:- ਮਾਤ ਮਿਤਾ ਦਾ ਮੋਹ ਵੀ ਤਿਆਗਣ ਜੋਗ ਹੈ, ਤੇ ਪੁਤਰਾ ਭਰਾਵਾਂ, ਰਿਸਤੇਦਾਰਾ ਦਾ ਮੋਹ ਵੀ ਮਾੜਾ ਹੈ।
@paramjitpamma432
@paramjitpamma432 4 ай бұрын
Bhotu Shah ji very nice person and great comadyan.
@BaldevSingh-je2ry
@BaldevSingh-je2ry 5 ай бұрын
ਬੋਹਤ।ਵਦੀਅ।ਕਲਾ।ਕਾਰ।ਭੌਟੂੰ।ਸਾਹ।ਜੀ।ਇਕ।ਨੰਬਰ।ਕਮੈਡੀ।ਕਲਾ।ਕਾਰ।ਹੈ
@ranagnz7442
@ranagnz7442 5 ай бұрын
ਜੋਗਿੰਦਰ ਵੀਰ ਆਹਲਾ ਦਰਜੇ ਦਾ ਫਨਕਾਰ ਹੈ। ਵਾਹਿਗੁਰੂ ਮੇਹਰ ਕਰੇ।
@user-gd9pp9hy2r
@user-gd9pp9hy2r 5 ай бұрын
ਟਹਿਣਾਂ ਵੀਰ ਆਪ ਧੰਨਵਾਦ ਆਪ ਜੀ ਕਿ ਤੁਸੀਂ ਭੋਟੂ ਸ਼ਾਹ ਜੀ ਮੁਲਾਕਾਤ ਕਰਾਈ ਹੈ, 🙏🙏💚☝️☝️☝️ ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️
@amarjitsingh981
@amarjitsingh981 5 ай бұрын
ਜਿਊਂਦੇ ਰਹੋ ,ਵੀਰ।
@gurdevsinghbrar982
@gurdevsinghbrar982 5 ай бұрын
ਬਹੁਤ ਵਧੀਆ ਕਲਾਕਾਰ
@kirankaur4504
@kirankaur4504 5 ай бұрын
ਸਤਿ ਸ੍ਰੀ ਅਕਾਲ ਜੀ 🙏🙏🙏
@user-ez6xc4xg1y
@user-ez6xc4xg1y 5 ай бұрын
ਇਹ ਪਹਿਲਾ ਬੰਦਾ ਜਿਸ ਨੇ ਬੲਈਆ ਦੀ ਹਕੂਮਤ ਬਾਰੇ ਕਿਹਾ ਸੀ ਪਰ ਲੋਕਾਂ ਨੇ ਮਜ਼ਾਕ ਸਮਝਿਆ ਸੀ
@harjindersingh5243
@harjindersingh5243 5 ай бұрын
ਬਚਪਨ ਵਿੱਚ ਬਹੁਤ ਸੁਣੀਆ ਹੈ ਬਹੁਤ ਵਧੀਆ ਕਲਾਕਾਰ ਹੈ ਜੀ
@Gyani_baba_60
@Gyani_baba_60 5 ай бұрын
ਵਾਹ ਜੀ ਵਾਹ
@mukhwindersingh4304
@mukhwindersingh4304 4 ай бұрын
ਭੋਟੂ ਸ਼ਾਹ ਜੀ ਕਮੇਡੀ ਕਿੰਗ 🎉
@harkrishanjitsingh9665
@harkrishanjitsingh9665 5 ай бұрын
ਬਹੁਤ ਵਧੀਆ ਭੋਟੂ ਸ਼ਾਹ ਜੀ
@mohinderjitsingh8661
@mohinderjitsingh8661 5 ай бұрын
Joginder Singh ji aapji warge imandar dil de shah bahut ghat hi hunde han. Aapji di harik gal vich dum hai. Aapji di mata ji nu kot kot pranam jisne aise shah nu janam ate changi shiksha dekar palia. Waheguru ji aapji nu hamesh tandrust ate lambi umer bakshe tusin rodian nu v hasunde raho. Aapji apne parivar bare v kujh dassio
@harveencheema1619
@harveencheema1619 4 ай бұрын
ਬਹੁਤ ਹੀ ਵਧੀਆ ਜੀ
@gurindersingh-xb9tz
@gurindersingh-xb9tz 5 ай бұрын
ਮੈਂ ਇੰਨਾ ਦਿਆ ਸਾਰੀਆ ਫਿਲਮਾਂ ਦੇਖੀਆਂ ਬਹੁਤ ਵਧੀਆ ਐਕਟਿੰਗ ਤੇ ਵਧੀਆ ਫਿਲਮਾਂ ਆਉਂਦੀਆਂ ਸੀ ਇੰਨਾ ਦਿਆ ਉਦੋਂ ਦੌਰ ਸੀਡੀ ਦਾ ਹੁੰਦਾ ਸੀ ,,
@mangalrajapb02wale69
@mangalrajapb02wale69 4 ай бұрын
Waha meri Jaan ❤️ Bhutto Shah ji jaldi aao ji udik karde wall com hai ji superb comedy 😂hai 😅
@Tangovlog_CHD
@Tangovlog_CHD 5 ай бұрын
Very good job sir please carry on 👍🏻👍💪💪🏻💪🏻💪
@sohanlalbhatia2377
@sohanlalbhatia2377 5 ай бұрын
Very nice u have the blessings of Supreme Power.
@narinderjeetsingh3994
@narinderjeetsingh3994 5 ай бұрын
Excellent program 👌👌
@Doaba_Kabaddi444
@Doaba_Kabaddi444 5 ай бұрын
Poori video sun k anand agya bhotu shah ajj v no.1 te hi ne te hamesha rehnage
@ManpreetSingh-du1oh
@ManpreetSingh-du1oh 14 күн бұрын
ਮਨਮੋਹਨ ਵਾਰਿਸ❤
@HarmanSingh-xi1op
@HarmanSingh-xi1op 5 ай бұрын
Very impressive 👍 Bhutto shah di soch nu salaam
@balwindersinghpawar5024
@balwindersinghpawar5024 5 ай бұрын
ਸਤਿ ਸ੍ਰੀ ਆਕਾਲ ਜੀ
@harinderpreethani8147
@harinderpreethani8147 5 ай бұрын
Bhotu shah panjab da puttar wah kamaal kya baat
@MrLaleeee
@MrLaleeee 5 ай бұрын
ਬਹੁਤ ਹੀ ਸੁਲਜੀਆਂ ਹੋਈਆ ਗੱਲਾਂ ਕਰਦੇ ਨੇ ਭੋਟੂ ਸ਼ਾਹ ਜੀ
@newamarjitmechanicalworks6812
@newamarjitmechanicalworks6812 4 ай бұрын
Wah jii...sachi ajj tan sachi chajjj da vichar show se
@Tangovlog_CHD
@Tangovlog_CHD 5 ай бұрын
Punjabi boli Dey Shan 👍💪🏻👍💪🏻
Homemade Professional Spy Trick To Unlock A Phone 🔍
00:55
Crafty Champions
Рет қаралды 60 МЛН
Дибала против вратаря Легенды
00:33
Mr. Oleynik
Рет қаралды 3,9 МЛН
Bhotu Shah Ji Dassange - Bhotu Shah And Kake Shah Full Length
46:29
Addictive Music
Рет қаралды 82 М.