No video

Chajj Da Vichar (1995) || ਦੇਵ ਖਰੌੜ ਵੱਲੋਂ ਧਮਾਕੇਦਾਰ ਖੁਲਾਸੇ | ਕਿਉਂ ਬਣਿਆ ਮੈਂ ਬਲੈਕੀਆ

  Рет қаралды 81,100

Prime Asia TV

Prime Asia TV

Күн бұрын

#primeasiatv #chajjdavichar #swarnsinghtehna #harmanthind #devkharoud #blackia2 #blackia #newmovie #newpunjabifilm #exclusiveinterview #punjabifilms #punjabiactor
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 100
@deepbrar.
@deepbrar. 5 ай бұрын
ਉਹ ਸ਼ਕਸ਼ ਮੇਰੇ ਕਾਫ਼ਲੇ ਨਾਲ ਬਗਾਵਤ ਕਰ ਗਿਆ *ਜੰਗ ਜਿੱਤ ਕੇ ਸਲਤਨਤ ਜਿਸਦੇ ਨਾਮ ਕਰਨੀ ਸੀ*
@user-hz3hc3st7z
@user-hz3hc3st7z 5 ай бұрын
ਬਹੁਤ ਬਹੁਤ ਮੁਬਾਰਕਾਂ ਦੇਵ ਖਰੋੜ ਜੀ
@Karmjitkaur-gk1xq
@Karmjitkaur-gk1xq 5 ай бұрын
ਬਹੁਤ ਵਧੀਆ ਵਿਚਾਰ ਦੇਵ ਖਰੋੜ ਜੀ,ਟਹਿਣਾ ਵੀਰ ਜੀ ਅਤੇ ਹਰਮਨ ਥਿੰਦ ਜੀ 🙏🙏🙏🎉🎉🎉🌷🌷🌷👌👌👌✌️
@baldevsinghkular3974
@baldevsinghkular3974 5 ай бұрын
ਬਹੁਤ ਬਹੁਤ ਧੰਨਵਾਦ ਬਿਨੂੰ ਢਿਲੋਂ ਅਤੇ ਓਹਨਾਂ ਦੇ ਸਾਥੀਆਂ ਦਾ ਚੰਡੀਗੜ੍ਹ ਆਉਣ \ਲਿਆਉਣ ਲਈ❤
@jatinderkaur8382
@jatinderkaur8382 5 ай бұрын
ਦੇਵ ਜੀ ਤੁਹਾਡੀ ਫਿਲਮ ਚੰਗੀ ਚਁਲੇ , ਸਾਨੂੰ ਤੁਹਾਡੇ ਤੋਂ ਬਹੁਤ ੳੁਮੀਦਾਂ ਨੇ ਪੰਜਾਬੀ ਸਿਨੇਮਾ ਨੂੰ ਸਿਖ਼ਰਾਂ ਤੇ ਲੈ ਕੇ ਜਾਓਗੇ
@GURUBANISUKHMANI
@GURUBANISUKHMANI 5 ай бұрын
ਦੇਵ ਖਰੌੜ ਬਹੁਤ ਵੱਡਾ ਐਕਟਰ ਤੇ ਵਧੀਆ ਇਨਸਾਨ
@CharanjitSingh-us9ft
@CharanjitSingh-us9ft 5 ай бұрын
Congratulations ਦੇਵ ਖਰੋੜ ਜੀ 🎉🎉🎉
@boharsingh7725
@boharsingh7725 5 ай бұрын
ਬਹੁਤ ਹੀ ਵਧੀਆ ਜੀ ਸਤਿ ਸ੍ਰੀ ਅਕਾਲ਼ 🙏🙏🙏🙏🙏
@deepbrar.
@deepbrar. 5 ай бұрын
ਤਾਕਤ ਤੇ ਜ਼ਿਆਦਾ ਘੁਮੰਡ ਮੱਤ ਕਰਨਾ , ਕਿਓਕਿ ‬ ‪ *ਤਿਨਕਾ ਤੈਰਦਾ ਰਹਿੰਦਾ ਹੈ ਤੇ ਪੱਥਰ ਡੁੱਬ ਜਾਂਦਾ ਹੈ*
@singhgill128
@singhgill128 5 ай бұрын
👌
@deepbrar.
@deepbrar. 5 ай бұрын
@@singhgill128 😍🙏 ਜੀ
@RandhawaRhythms
@RandhawaRhythms 5 ай бұрын
ਤੁਸੀ ਆਪਣੀ ਛਾਇਰੀ ਲੈ ਆਏ ਕੋਣ ਹੰਕਾਰ ਦੀ ਗਲ ਕਰ ਰਿਹਾ ਵੀਡੀਓ ਚ 😅😅😅😅
@baldevsinghkular3974
@baldevsinghkular3974 5 ай бұрын
ਬਹੁਤ ਵਧੀਆ ਵਿਚਾਰ ਦੇਵ ਖਰੌੜ,ਸਵਰਨ ਸਿੰਘ ਟਹਿਣਾ ਅਤੇ ਹਰਮਨ ਥਿੰਦ ਜੀ!ਪੰਜਾਬੀ ਸੱਭਿਆਚਾਰ ਪ੍ਰਫੁੱਲਤ ਹੋ ਰਿਹਾ ਹੈ ਜੀ!.
@user-py8op7dq2w
@user-py8op7dq2w 5 ай бұрын
Gurmukh.❤❤❤❤❤❤❤
@GUR922
@GUR922 5 ай бұрын
Congratulations dev bai g🎉🎉🎉🎉🎉🎉🎉 super duper hit movie blackia2
@lovesingh5182
@lovesingh5182 5 ай бұрын
ਰਾਜ ਨੀਤੀ ਵਿੱਚ ਸਾਰੇ ਚੰਗੇ ਕਲਾਕਾਰ ਹੀ ਹੋਣੇ ਚਾਹੀਦੇ ਹਨ ਜਿਵੇਂ ਕਿ -. ਬੱਬੂ ਮਾਨ, ਹਰ,ਭਜਨ ਮਾਨ ਗੁਰਦਾਸ ਮਾਨ, ਐਮੀ ਵਿਰਕ ੍ ਮਿਸ ਪੂਜਾ, ਬਿਨੂੰ ਢਿੱਲੋਂ, ਗੁਰੂ ਪ੍ਰਤੀ ਘੁਗੀ, ਜਸਵਿੰਦਰ ਭੱਲਾ , ਲਾਭ ਹੀਰਾ, ਭਗਵੰਤ ਸਿੰਘ ਮਾਨ, ਦੇਵ ਖਰੋੜ, ਰਾਣਾ ਰਣਬੀਰ ਕਰਮਜੀਤ ਅਨਮੋਲ ਨੀਰੂ ਬਾਜਵਾ , ਅਮ੍ਰਿਤਾ ਵਿਰਕ, ਆਦਿ ਹੋਰ ਬਹੁਤ ਸਾਰੇ ਹਨ ਜਿਨ੍ਹਾਂ ਦੇ ਨਾਂਮ ਮੋਕੇ ਤੇ ਨਹੀਂ ਯਾਦ ਆਏ ਚਹਿਰੇ ਬਹੁਤ ਸਾਰੇ ਅੱਖਾਂ ਸਾਹਮਣੇ ਜ਼ਰੂਰ ਆਏਂ ਹਨ
@rajasamra8990
@rajasamra8990 5 ай бұрын
Veer bhanta te anmol gagan sunny diol klakar hi ne g
@baltejsingh4716
@baltejsingh4716 5 ай бұрын
ਟਹਿਣਾ ਜੀ ਸੈਮੂਅਲ ਜੌਨ ਭਾਜੀ ਨੂੰ ਇੱਕ ਵਾਰ ਚੱਜ ਦੇ ਵਿਚਾਰ ਜਰੀਏ ਲੋਕਾਂ ਨਾਲ ਰੂ-ਬਰੂਹ ਕਰਵਾਇਆ ਜਾਵੇ।
@deepbrar.
@deepbrar. 5 ай бұрын
ਮੁਖੌਟੇ ਪਹਿਨੇ ਗੁਜ਼ਰਦਾ ਹੈ ਹੁਕਮਰਾਨਾਂ ਦਾ ਦਿਨ ‬ ‪ *ਰਾਤ ਦੀ ਬੇਚੈਨੀ ਇਹਨਾ ਦਾ ਚੇਹਰਾ ਬੇਨਕਾਬ ਕਰਦੀ ਹੈ*
@pkparminder
@pkparminder 5 ай бұрын
Very intelligent, you are
@deepbrar.
@deepbrar. 5 ай бұрын
@@pkparminder 😍🙏 ਦੀਦੀ
@sukhbhullarfzk3012
@sukhbhullarfzk3012 5 ай бұрын
ਦੇਵ ਜੀ ਜੇ ਬਚਾਵੇ ਤੇ ਪੰਜਾਬ ਨੂੰ ਬਾਬਾ ਨਾਨਕ ਹੀ ਵਜਾ ਸਕਦਾ ਹੋਰ ਕੋਈ ਸਰਕਾਰਾਂ ਨਹੀਂ ਬਚਾ ਸਕਦੀਆਂ ਸਰਕਾਰਾਂ ਤਾਂ ਚਿੱਟੇ ਦੇ ਲਾਉਂਦੀਆਂ ਨੇ
@gurcharansinghmann1814
@gurcharansinghmann1814 5 ай бұрын
ਪੈਨਸ਼ਨ ਲੈਣ ਦੇ ਮਾਰੇ ਪੌਲਿਟਿਕਸ ਵਿਚ ਆ ਜਾਂਟੇ ਐ ਜੀ❤❤❤❤
@imranmehmood95
@imranmehmood95 5 ай бұрын
Love from Pakistani Punjabi based in UK. Love you Bhai jee and Behan jee. Never missed any episode❤❤❤❤❤❤❤❤❤❤
@GurpreetKaur-lx9tp
@GurpreetKaur-lx9tp 5 ай бұрын
ਸਾਡਾ ਹਰਮਨ ਪਿਆਰਾ ਹੀਰੋ ਅਸੀ ਜਦੋ ਇੰਡੀਆ ਆਏ ਤਾ ਆਪ ਜੀ ਤਿੰਨਾ ਨੂੰ ਮਿਲਨਾ ਚਾਹੁੰਦੇ ਹਾ।🙏🇩🇪❤️
@user-wx1jb1jk2h
@user-wx1jb1jk2h 5 ай бұрын
My favourite programme chajj da vichar Love you bro Tehna sahib and sister harman
@kirankaur4504
@kirankaur4504 5 ай бұрын
ਸਤਿ ਸ੍ਰੀ ਅਕਾਲ ਜੀ 🙏🙏🙏
@malwinderwalia2119
@malwinderwalia2119 5 ай бұрын
Dev bai ਬਹੁਤ ਵਧੀਆ ਇਨਸਾਨ ਲਗਦਾ
@Sunny_sahota985
@Sunny_sahota985 5 ай бұрын
ਪੰਜਾਬੀਆਂ ਦਾ ਸੰਜੇ ਦੱਤ ਦੇਵ ਖੜੋੜ 👌🏻
@pritpalsingh2303
@pritpalsingh2303 5 ай бұрын
Dev nu meri dill ton piyar bhari sat Siri akaal ji aaur ghut ke jaffi
@user-ds3vi6xi2b
@user-ds3vi6xi2b 5 ай бұрын
ਬਹੁਤ ਵਧੀਆ ਹਰੇਕ ਫਿਲਮ ਵੇਖ ਦਾ
@bhupinderkaur2704
@bhupinderkaur2704 5 ай бұрын
ਦੇਵ ਨੂੰ ਿੲਕ ਸਨੇਹਾ ਦੇ ਦਿਓ ਅਸਟਰੇਲੀ ਸਾਢੇ ਪੰਜ ਵਜੇ ਸੋ ਰੱਖਿਅਾ ਕਰੋ ਸਾਰੇ ਪੰਜਾਬੀ ਕਲਾਕਾਰਾ ਨੂੰ ਬੇਨਤੀ ਹੈ ਟਾੲੀਮ ਨਾਲ ਲਾੲੀਅਾਕਰੋ
@user-we9qm9br8b
@user-we9qm9br8b 5 ай бұрын
Veer zaroor vekha ge God bless you 🙏
@SimranjeetKaur-vi2uj
@SimranjeetKaur-vi2uj 5 ай бұрын
Bhut vadia g mera putter dev sir g da bhut bhut fann plz ik var mera putt da dev sir nu mil ke gallah karn nu dil karda ae 😊😊
@KuldeepSingh-sg1pf
@KuldeepSingh-sg1pf 5 ай бұрын
ਬਹੁਤ ਸੋਹਣੀ ਗੱਲਾਂ ਕੀਤੀਆਂ 22ਜੀ
@samar_editz773
@samar_editz773 5 ай бұрын
ਬਾਈ ਜੀ ਖਰੌਡ ਲਿਖਿਆ ਕਰੋ ਨਾ ਕੇ ਖਰੋੜ ! ਖਰੌਡ ਐ
@gurimangat2636
@gurimangat2636 5 ай бұрын
VERY VERY NICE PROGRAM 👌 👍 ❤❤❤
@arshmaan602
@arshmaan602 5 ай бұрын
Dev kharoud best acter
@NavBajwa-zc5ls
@NavBajwa-zc5ls 5 ай бұрын
Congratulations 🎉 bro dev
@user-nq5or5fx4q
@user-nq5or5fx4q 5 ай бұрын
Very good Tehnna bai je And Party 🙏 From Bint Rai JODHPUR PAKHAR ( Maur Mandi ) Bathinda
@TarsemAtwal-vv1dd
@TarsemAtwal-vv1dd 5 ай бұрын
ਦੇਵ ਵਾਈ ਦਾ ਨਾਂ ਗੱਗੂ ਗਿੱਲ ਤੇ ਯੋਗਰਾਜ ਤੋਂ ਬਾਅਦ ਆਉਂਦਾ
@harwindergrewal6679
@harwindergrewal6679 5 ай бұрын
Very nice interview…
@jaswindersingh1123
@jaswindersingh1123 15 сағат бұрын
V good ji
@Khalidayan786
@Khalidayan786 5 ай бұрын
All time favourite Salman and Dev
@jasbirsingh4906
@jasbirsingh4906 5 ай бұрын
TEHNA SAAB HARMAN JI DEV KHROR NAAL GOOD INTERVIEW
@rajindersachdeva1821
@rajindersachdeva1821 5 ай бұрын
ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।
@palasingh5151
@palasingh5151 5 ай бұрын
, ਵਧੀਆ ਪ੍ਰੋਗਰਾਮ ਹੈ
@pritpalsingh2303
@pritpalsingh2303 5 ай бұрын
Meri ikk request hai ke chashma nigah wala remove karo beshak lense poua lau lekin eho chashma personelity nu down karda hai tuhadi personallaty nu salute hai ji
@user-yj9gn6tk7g
@user-yj9gn6tk7g 5 ай бұрын
My favorite Dev
@Simarjitshergill
@Simarjitshergill 5 ай бұрын
Sat sri akal Tehna Sahib Madam Thind ji nd dev kharourh ji baki sari team nu ji
@tejinderpalsingh7817
@tejinderpalsingh7817 5 ай бұрын
Congratulation Dev j Blakia 2
@kanwarpreet2548
@kanwarpreet2548 5 ай бұрын
Nice ❤❤❤👌👌
@sukhwindersingh2925
@sukhwindersingh2925 5 ай бұрын
ਦੇਵ ਖਰੋੜ ਨੇ ਇਹ ਕਿਹਾ ਕਿ ਕੋਈ ਵੀ ਗਾਇਕ ਜਾ ਐਕਟਰ ਰਜਿਆ ਪੁੱਜਿਆ ਹੁੰਦਾ ਤੇ ਵੀ ਓਹ ਪੰਜਾਬ ਦਾ ਭਲਾ ਹੀ ਕਰਨਗੇ ਪਰ ਜੇ ਦੇਖਿਆ ਜਾਵੇ ਅਨਮੋਲ ਗਗਨ ਮਾਨ ਆਏ ਤੇ ਬਲਕਾਰ ਸਿੱਧੂ ਵੀ ਆਏ ਪਰ ਓਹਨਾ ਦੱਲਿਆ ਨਿ ਪੰਜਾਬ ਲਈ ਕੁਝ ਨਿ ਕਰਿਆ ਆਸ ਕਰਦੇ ਆ ਕਰਮਜੀਤ ਵੀ ਪੰਜਾਬ ਦਾ ਭਲਾ ਕਰੇ ਪਰ ਪਾਰਟੀ ਤਾਂ ਇਸ ਨੇ ਵੀ ਗਲਤ ਹੀ ਚੁਣੀ ਆ ਜਿਵੇਂ ਪਹਿਲਾ ਦੇ ਸਿੰਗਰਾ ਨੇ ਚੁਣੀ ਆ
@rinkufdk7430
@rinkufdk7430 5 ай бұрын
Dev bai real hero
@pritampj2238
@pritampj2238 5 ай бұрын
ਗਰੇਟ ਅਦਾਕਾਰ ਹੈ ਬਾਈ ਸਾਡਾ।
@JASPREETsingh-ig8be
@JASPREETsingh-ig8be 5 ай бұрын
Good Interview
@user-cz3lk4hm9s
@user-cz3lk4hm9s 5 ай бұрын
Nice person ❤❤
@malikrashid8534
@malikrashid8534 5 ай бұрын
u should visit , kartarpur , sometimes .we should make it a center of love . some are jealous .long live our community .
@gurpreetsinghdhaliwal807
@gurpreetsinghdhaliwal807 5 ай бұрын
ਸਤਿ ਸ੍ਰੀ ਅਕਾਲ ਜੀ
@manindersinghist
@manindersinghist 5 ай бұрын
Waah tehna saab nice polish
@user-cz3lk4hm9s
@user-cz3lk4hm9s 5 ай бұрын
❤❤
@balwinderdhillon9353
@balwinderdhillon9353 5 ай бұрын
Very nice
@Gurupdeshbrar
@Gurupdeshbrar 5 ай бұрын
ਮੈਂ ਤਾਂ ਅੱਜ ਵੇਖੀ ਆ ਡਾਊਨਲੋਡ ਕਰਕੇ, ਵਦੀਆ ਸੀ।
@Gurupdeshbrar
@Gurupdeshbrar 5 ай бұрын
ਦੇਵ ਖਰੋੜ ਸਾਬ੍ਹ ਦਾ ਐਕਟ ਵਦੀਆ ਸੀ। 6:33
@ravis0001
@ravis0001 5 ай бұрын
Kitho download kiti bai
@MandeepSingh-un8jh
@MandeepSingh-un8jh 5 ай бұрын
Kitho kari aa dasi bai
@user-qr8mn6oz5y
@user-qr8mn6oz5y 5 ай бұрын
My best action acter dev ji
@surinderkataria9315
@surinderkataria9315 5 ай бұрын
dev bhaji nice actor
@Harsimratchandisimrat
@Harsimratchandisimrat 5 ай бұрын
krmjit anmol nu mil gay ticket faridkot to ajj aap party walon elanh krta ohna ne ajj 15_03-24 NU
@rajkarankhosa5027
@rajkarankhosa5027 5 ай бұрын
Simple living,high thinking
@JagtarSingh-tn9oh
@JagtarSingh-tn9oh 5 ай бұрын
Waheguru ji ka khalsa waheguru ji ki Fateh 🙏🏻👍❤️😂
@Jagge.Riar.California
@Jagge.Riar.California 5 ай бұрын
Sachi Dev bai varga actor pori punjabi film industry ch nhi a bhut sohni movie aq jo ending ch honda ik vaar ta bnda hill jnda ajj di reality aa jeonda rah Dev Bai sada Gandhi ❤
@BaldevSingh-be2zg
@BaldevSingh-be2zg 5 ай бұрын
Dev bai ji good parsan
@harmanpreetsinghbedi6328
@harmanpreetsinghbedi6328 5 ай бұрын
💯💯
@tejinderpalsingh7817
@tejinderpalsingh7817 5 ай бұрын
Dev Khhror is very nice actor
@HarpreetSingh-po6br
@HarpreetSingh-po6br 5 ай бұрын
Congratulations dev bai
@ParamjitSingh13517
@ParamjitSingh13517 5 ай бұрын
Good
@the_fitness_unisex_gym
@the_fitness_unisex_gym 5 ай бұрын
Siraaa movie 🍿🎥
@SinghRaj-dz9lh
@SinghRaj-dz9lh 5 ай бұрын
22g film kdo release horahi aa
@pargatsingh9668
@pargatsingh9668 5 ай бұрын
🙏🙏
@GurchanSingh-lz6fe
@GurchanSingh-lz6fe 5 ай бұрын
ਕਹਿਣਾ ਭਾਜੀ ਕਦੇ ਕਿਸੇ ਮਜਦੂਰਾ ` ਨੁੰ ਸਦ ਕੇ ਚੰਜ ਦਾ ਵਿਚਾਰ ਕਰੋ ਜੀ ਧੰਨਵਾਦ ਜੀ
@dhillonamarjitsingh3528
@dhillonamarjitsingh3528 5 ай бұрын
ਦੇਵ ਖਰੋੜ ਅੱਗੇ ਪੂਰਾ ਬੋਲੀਬੁਡ ਜੀਰੋ ਹੈ
@birsingh4200
@birsingh4200 5 ай бұрын
ਕਈਆਂ ਨੂੰ ਜਮੀਨਾਂ ਮਿਲੀਆਂ ਵੀ ਨਹੀ ਸੀ।
@tanny12467
@tanny12467 5 ай бұрын
Y sidhumoosewala da ganna chanhinda c ....ਫਿਲਮ ch koi kami ni y......tu sirra y
@user-fn5uv3pr9i
@user-fn5uv3pr9i 5 ай бұрын
Dev khourd good man khera jata patiala tu na 22 ji
@Punjabiroast169
@Punjabiroast169 5 ай бұрын
Gll j apne kani Suni ta v zakeen na kro Kii pta agla India da koi MLA ja fr leader hove
@parijsj2453
@parijsj2453 5 ай бұрын
Dev dee look blakia vich dharm ji daa bhulekha paundi c
@sandeepjungral7837
@sandeepjungral7837 5 ай бұрын
Sir psssb board JE scam te interview kro
@mformotivation1741
@mformotivation1741 5 ай бұрын
Show da naam rakhde ne chajj da vichaar.........
@user-bp2kt8yq2q
@user-bp2kt8yq2q 5 ай бұрын
20kile c. Pakistan vich c, hun. 2,kile, rhe gya
@NavBajwa-zc5ls
@NavBajwa-zc5ls 5 ай бұрын
Punjabi filma da sunny deol dev 22
@guridhaliwal1693
@guridhaliwal1693 5 ай бұрын
Bs kuj nhi ehne gansters te blakia nu promote krn da theka lea hoya... koi sikh history te film bnade... koi army te bnade
@avtarkalde4261
@avtarkalde4261 5 ай бұрын
Bhoat Soni movie a
@user-th9jp8kr6c
@user-th9jp8kr6c 5 ай бұрын
DEV 2HOST Front hai NANE only SWARN way you not thanks HARMAN TIND not good 🇨🇦
@jpsamra6308
@jpsamra6308 5 ай бұрын
Punjab de sardar c Pakistan te 47 ch bania? Films fulams te chajj di haini koi par hune anika eda la laia jida welding karni hooves? Baki kanjira kroora janani naal v ralla deta besharamo kuj sochia karo Gall karn lagge ? Dand hi kaddi jaane bewajah
@baldevsinghkular3974
@baldevsinghkular3974 5 ай бұрын
ਦੇਵ ਖਰੌਡ!.
@baazsra9548
@baazsra9548 5 ай бұрын
filam vdiya ni haigi raat hi dekhi aa aapa bekar movie aa jwa
@user-fe4fi9dp4o
@user-fe4fi9dp4o 5 ай бұрын
A tehna te hga i kusa gasti da puttar
@Wrestlar_372
@Wrestlar_372 5 ай бұрын
ਅੱਜਦੀਚੁਗਲੀ ਪ੍ਰੋਗਰਾਮ ਦੇ ਦੋ ਗਾਢੂ ਆਗੂਆਂ(ਕਪੁੱਤ, ਕਪੁੱਤਰੀ ਕਲੈਣ੍ਹਾਂ,ਟੱਟੀਮਨ ਜੀ)ਕਿਵੇਂ ਦਾ ਭੈੜਾ ਹਾਸਾ ਹੈ? (ਓ)ਕੱਟੇ-ਕੱਟੀ ਵਾਂਗੂ ਹੱਸਦੇ ਨੇ(ਅ)ਗਧੇ-ਗਧੀ ਵਾਂਗੂ ਹੱਸਦੇ ਨੇ(ੲ)ਬਾਂਦਰ ਬਾਂਦਰੀ ਵਾਂਗੂ ਹੱਸਦੇ ਨੇ(ਸ)ਕੁੱਤੇ ਕੁੱਤੀ ਵਾਂਗੂ ਹੱਸਦੇ ਨੇ । ਜਵਾਬ ਸਹੀ ਦੇਣ ਵਾਲੇ ਨੂੰ ਦਿਲਕਸ਼ ਇਨਾਮ ।
@rubisran3281
@rubisran3281 5 ай бұрын
ਬਹੁਤ ਵਧੀਆ ਭਾਸ਼ਾ ਆ ਤੁਹਾਡੀ 👍👍👍ਤੁਹਾਡੀ ਸੋਚ ਨੂੰ ਸਲਾਮ 🙏
Чёрная ДЫРА 🕳️ | WICSUR #shorts
00:49
Бискас
Рет қаралды 6 МЛН
Happy birthday to you by Tsuriki Show
00:12
Tsuriki Show
Рет қаралды 12 МЛН
How I Did The SELF BENDING Spoon 😱🥄 #shorts
00:19
Wian
Рет қаралды 37 МЛН
拉了好大一坨#斗罗大陆#唐三小舞#小丑
00:11
超凡蜘蛛
Рет қаралды 14 МЛН
Чёрная ДЫРА 🕳️ | WICSUR #shorts
00:49
Бискас
Рет қаралды 6 МЛН