Chajj Da Vichar (2084) || ਨੋਟਾਂ ਦੀਆਂ ਪੰਡਾਂ ਨੂੰ ਕਿਉਂ ਮਾਰੀ ਸੀ ਠੋਕਰ ਬਾਪੂ ਨੇ ਰੋ ਰੋ ਕੀਤੇ ਵੱਡੇ ਖੁਲਾਸੇ

  Рет қаралды 86,854

Prime Asia TV

Prime Asia TV

28 күн бұрын

#primeasiatv #chajjdavichar #swarnsinghtehna #harmanthind #punjabnewstoday #latestnews #breakingnews #dhadivaar #writer #culture
NOW AVAILABLE ON SATELLITE IN INDIA - Jio Fiber #2006
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 204
@SukhwinderSingh-wq5ip
@SukhwinderSingh-wq5ip 26 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@virsasingh6859
@virsasingh6859 25 күн бұрын
ਵਾਹ ਵਾਹ ਬਾਪੂ ਜੀ ਜਿਊਦਾ ਰਹੋ ਸਾਬਾਸ ਗੁਰੂ ਭਲਾ ਕਰੇ 🙏🙏😊
@khalsabrotherjatha421
@khalsabrotherjatha421 26 күн бұрын
ਮਹਾਨ ਲਿਖਾਰੀ ਉਸਤਾਦ ਬਾਪੂ ਮੁਖਤਿਆਰ ਸਿੰਘ ਜੀ ਤੂਫਾਨ ਬੀਹਲਾ ਜਿਨਾਂ ਦੀ ਲਿਖਤ ਐਸੀ ਏ ਸੱਚਮੁੱਚ ਮੋਤੀ ਪਰੋ ਦਿੰਦੇ ਨੇ 🙏🏻
@ajaibsinghdhaliwal5763
@ajaibsinghdhaliwal5763 25 күн бұрын
।ਟਹਿਣਾ ਸਾਹਿਬ ਤੁਸੀਂ ਬਾਪੂ ਜੀ ਨੂੰ ਲੋਕਾਂ ਦੇ ਰੁਬਰੂ ਕਰਕੇ ਸੱਚੀਂ ਮੇਲਾ ਲੁਟ ਲਿਆ
@gaganjitsinghlaly9836
@gaganjitsinghlaly9836 26 күн бұрын
ਬਹੁਤ ਹੀ ਵਧੀਆ ਉਪਰਾਲਾ ਹੈ ਜੀ ਼ਇਹ ਅਨਮੋਲ ਹੀਰੇ ਬਜ਼ੁਰਗ ਦੇ ਦਰਸ਼ਨ ਕਰਵਾਏ ਨੇ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਜੀ
@darshanmatharoo5868
@darshanmatharoo5868 26 күн бұрын
ਟਹਿਣਾ ਸਾਹਿਬ ਭੁਲੇ ਵਿਸਰੇ ਸਾਹਿਤਕਾਰ ,ਗੀਤਕਾਰਾਂ ਨਾਲ ਮੁਲਾਕਾਤ ਕਰ ਕੇ ਬਹੁਤ ਵਧੀਆ ਕੀਤਾ ਧੰਨਵਾਦ
@karamjitkaur4951
@karamjitkaur4951 26 күн бұрын
ਸਲਾਮ ਹੈ ਬਾਬਾ ਜੀ ਦੀ ਸੋਚ ਨੂੰ ਜੀ।
@bnwtv3586
@bnwtv3586 26 күн бұрын
ਕੋਈ ਨਹੀ ਲਿਖ ਸਕਦਾ ਬਾਪੂ ਜੀ ਵਰਗਾ,,ਸਲਾਮ ਹੈ
@RashpalSingh-sm8mh
@RashpalSingh-sm8mh 26 күн бұрын
❤❤👌👌🙏🙏
@ndhaliwal2889
@ndhaliwal2889 26 күн бұрын
ਬਹੁਤ ਵਧੀਆ ਇਨਸਾਨ ਨੇ ਮੈਂ ਮਿਲਿਆ ਬਾਪੂ ਜੀ ਨੂੰ ਮੇਰਾ ਭਾਣਜਾ ਵੀ ਸ਼ਾਗਿਰਦ ਆ ਬਾਪੂ ਜੀ ਦਾ ਯੁੱਗ ਯੁੱਗ ਜੀਣ ਬਾਪੂ ਜੀ
@J.K.0007
@J.K.0007 25 күн бұрын
Veer ji kehra pind a bappu ji da.dasio plz
@ndhaliwal2889
@ndhaliwal2889 24 күн бұрын
ਬੀਹਲਾ
@Karmjitkaur-gk1xq
@Karmjitkaur-gk1xq 26 күн бұрын
ਅੱਜ ਪੁਰਾਣਾ ਪੰਜਾਬ ਦੀ ਝਲਕ ਚੇਤੇ ਆ ਗਈ ਹਰਮਨ ਥਿੰਦ ਜੀ ਤੇ ਟਹਿਣਾ ਜੀ ❤❤🙏🏼🙏🏼
@daudharwalakavisharijatha8089
@daudharwalakavisharijatha8089 26 күн бұрын
ਬਹੁਤ ਵਧੀਆ ਟਹਿਣਾ ਸਾਬ ਅਜਿਹੀਆਂ ਸਖਸ਼ੀਅਤਾਂ ਨੂੰ ਦੁਨੀਆ ਅੱਗੇ ਲਿਆਉਣਾ ਸਿੱਖ ਕੌਮ ਦਾ ਮਹਾਨ ਢਾਡੀ ਮੁਖਤਿਆਰ ਸਿੰਘ ਤੂਫਾਨ ਬੀਹਲਾ
@harjindermangat8676
@harjindermangat8676 26 күн бұрын
ਟਹਿਣਾ ਸਾਹਿਬ ਤੁਸੀਂ ਅੱਜ ਬਹੁਤ ਪੁੰਨ ਖੱਟਿਆ ਬੀਹਲਾ ਸਾਹਿਬ ਨੂੰ ਸੰਗਤਾਂ ਨਾਲ ਮਿਲਾਇਆ
@gnsingh411
@gnsingh411 26 күн бұрын
ਬਾਪੂ ਜੀ ਨੂੰ ਸੈਲਿਊਟ ਅਤੇ ਬਹੁਤ ਬਹੁਤ ਮਾਣ ਸਤਿਕਾਰ! ਟਹਿਣਾ ਸਾਹਿਬ, ਗੱਲਾਂ ਬਾਤਾਂ ਵਿੱਚ ਤੁਸੀਂ ਵੀ ਹਨੇਰੀ ਲਿਆਹਤੀ, ਬਾਪੂ ਤਾਂ ਤੂਫ਼ਾਨ ਹੈ ਹੀ।
@sarjiwancheema3759
@sarjiwancheema3759 26 күн бұрын
ਬਹੁਤ ਵਧੀਆ,ਬਹੁਤ ਵਧੀਆ,ਕਯਾ ਬਾਤ ਐ ਕੌਮ ਦੇ ਅਨਮੋਲ ਹੀਰੇ,ਬਾਕਮਾਲ ਲਿਖਾਰੀ ਐਦਾਂ ਕਹੀ ਜਾਣਾ ਈ ਕਾਫ਼ੀ ਨਹੀਂ………… ਜੇ ਬੀਹਲਾ ਸਾਹਿਬ ਨੇ ਮੰਗਿਆ ਨਹੀਂ ਤਾਂ ਜੋ ਕਰ ਸਕਦੇ ਨੇ,ਉਹਨਾਂ ਨੂੰ ਆਰਥਿਕ ਮਦੱਦ ਜ਼ਰੂਰ ਕਰਨੀ ਚਾਹੀਦੀ ਐ,ਪੈਸੇ ਧੇਲੇ ਬਿਨ੍ਹਾਂ ਕੌਣ ਪੁੱਛਦੈ ਇੱਥੇ ਵੈਸੇ ਸਾਡੇ ਲਿਖਾਰੀਆਂ ਨਾਲ ਨਾ ਪਹਿਲਾਂ ਚੰਗਾ ਹੋਇਆ ਕਦੇ ਨਾ ਅੱਜ ਹੋ ਰਿਹੈ ‘’ਮਤਲਬ ਕੱਢ ਜਾਂਦੇ ਨੇ ਮਿੱਠੀਆਂ ਜ਼ੁਬਾਨਾਂ ਵਾਲੇ’’
@tarlochansingh7607
@tarlochansingh7607 24 күн бұрын
ਕੁੱਝ ਪ੍ਰੋਗਰਾਮ ਯਾਦਗਾਰੀ ਬਣ ਜਾਂਦੇ ਹਨ। ਪ੍ਰਾਈਮ ਏਸ਼ੀਆ ਦਾ ਇਹ " ਚੱਜ ਦਾ ਵਿਚਾਰ " ਪ੍ਰੋਗਰਾਮ ਸਚਮੁੱਚ ਵਿਸ਼ੇਸ਼ ਕਹਾਉਣ ਦਾ ਹੱਕਦਾਰ ਬਣ ਗਿਆ। ਪੰਜਾਬੀ ਕਵਿਤਾ ਦੇ ਧੰਨਭਾਗ ਅਤੇ ਤਸ਼ਬੀਹਾਂ ਨਾਲ ਲਬਰੇਜ਼ ਪੰਜਾਬੀ ਕਾਵਿ ਦੇ ਵਹਿੰਦੇ ਦਰਿਆ ਮੁਖਤਿਆਰ ਸਿੰਘ ਤੂਫ਼ਾਨ ਬੀਹਲਾ ਜੀ ਨੂੰ ਦਰਸ਼ਕਾਂ ਦੇ ਰੂਬਰੂ ਕਰਨ ਲਈ ਤੁਹਾਡੇ ਲਈ ਧੰਨਵਾਦ ਸ਼ਬਦ ਛੋਟਾ ਹੈ।
@prabhnoortiwana1482
@prabhnoortiwana1482 26 күн бұрын
ਬਹੁਤ ਵਧੀਆ ਵੀਰੇ ਬਾਪੂ ਜੀ ਤੁਫਾਨ ਬੀਲਾ ਜੀ ਦੇ ਦਰਸ਼ਨ ਕਰਾਕੇ ਬਹੁਤ ਵੱਡਾ ਪੁੰਨ ਕੀਤਾ ਵੀਰੇ ਇਹੋ ਜਿਹੀਆਂ ਰੂਹਾਂ ਦੇ ਦਰਸ਼ਨ ਕਰਾਉਦੇ ਰਿਹਾ ਕਰੋਇਹੋ ਜਿਹੇ ਪੁਰਸ਼ਾਨੂੰ ਅੱਗੇ ਲਿਆਇਆ ਕਰੋ ਸਾਂਭ ਕੇ ਰੱਖਣ ਵਾਲੇ ਹੀਰੇ ਹਨ ਜੀ ਰੂਹ ਖੁਸ਼ ਹੋ ਗੲਈ
@dhadidesrajsinghdiwana696
@dhadidesrajsinghdiwana696 25 күн бұрын
ਨਮਸਕਾਰ ਉਸਤਾਦ ਜੀ।ਟੈਹਣਾ ਸਾਬ ਧੰਨਵਾਦ ਬਾਈ ਉਸਤਾਦ ਜੀ ਨੂੰ ਲੋਕਾਂ ਦੀ ਸੱਥ ਚ ਸਤਿਕਾਰ ਸਹਿਤ ਪੇਸ ਕੀਤਾ।
@mahinangalstudio
@mahinangalstudio 21 күн бұрын
ਸਭ ਤੋਂ ਸੋਹਣੀ ਮੁਲਾਕਾਤ ਕੀਤੀ ਗਈ ਟਹਿਣਾ ਸਾਹਿਬ ਇਸ ਉਪਰਾਲੇ ਲਈ ਬਹੁਤ ਬਹੁਤ ਧੰਨਵਾਦ ਜੀ ❤❤❤❤❤
@BalbirSinghraikoti
@BalbirSinghraikoti 27 күн бұрын
ਬਹੁਤ ਵਧੀਆ ਉਪਰਾਲਾ ਬਹੁਤ ਵਧੀਆ ਲੇਖਕ ਬਹੁਤ ਵਧੀਆ ਇਨਸਾਨ ਬਹੁਤ ਵਧੀਆ ਗੱਲਬਾਤ
@user-yf4vl4kc6e
@user-yf4vl4kc6e 26 күн бұрын
ਸਵਰਨ ਸਿੰਘ ਟਹਿਣਾ ਜੀ ਹਰਮਨ ਕੌਰ ਥਿੰਦ ਜੀ ਸਤਿ ਸ਼੍ਰੀ ਅਕਾਲ ਅੱਜ ਸਾਡੇ ਦਿਲ ਵਿਚ ਤੁਹਾਡੇ ਪ੍ਰਤੀ ਦੁੱਗਣਾ chaguna ਹੋ ਗਿਆ ਕਿਉਂਕਿ ਮੇਰੇ ਪਿਤਾ ਜੀ ਵੀ ਇਕ ਕਵੀਸ਼ਰ ਹਨ ਮੈਂ ਆਪ ਵੀ ਮਾੜਾ ਮੋਟਾ ਗੁਣ ਗੁਣਾ ਲੈਦਾ ਹਾਂ ਅੱਜ ਤੁਸੀਂ ਸਾਡਾ ਦਿਲ ਜਿੱਤ ਲਿਆ ਹੈ ਸਮਝ ਨਹੀਂ ਆਉਂਦੀ ਕਿ ਕਿਹੜੇ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਕਰਾ ਬੀਹਲਾ ਸਾਹਿਬ ਅਸੀਂ ਬਹੁਤ ਜਿਆਦਾ ਲਿਖਤਾਂ ਸੁਣੀਆਂ ਹਨ ਪੰਜਾਬ ਦਾ ਕੋਈ ਢਾਡੀ ਜਾ ਕਵੀਸ਼ਰ ਹੋਣਾ ਜਿਸ ਨੇ ਇਹਨਾਂ ਦੀ ਲਿਖਤ ਨੂੰ ਗਾਇਆ ਹੋਵੇ ਤਕਰੀਬਨ ਸਾਰੇ ਢਾਡੀਆਂ ਕਵੀਸ਼ਰਾਂ ਨੇ ਇਹਨਾਂ ਦੀਆਂ ਲਿਖਤਾਂ ਨੂੰ ਗਾਇਆ ਹੈ ਬਾਈ ਜੀ ਮੁਖਤਿਆਰ ਸਿੰਘ ਤੂਫਾਨ ਬੀਹਲਾ ਅਤੇ ਥੋਨੂੰ ਅਤੇ ਹਰਮਨ ਜੀ ਮੇਰਾ ਦਿਲੋਂ ਸਲੂਟ ਹੈ ਮੇਰਾ ਜੀ ਕਰਦਾ ਤੁਹਾਡੀ ਸਿਫਤ ਕਰੀ ਹੀ ਜਾਵਾ ਐਨਾ ਸੋਹਣਾ ਲੱਗਿਆ ਪ੍ਰੋਗਰਾਮ ਗੁਰਮੁੱਖ ਸਿੰਘ ਪਾਠੀ ਕਾਉਂਕੇ ਕਲਾਂ
@pritpalkaurudasi9139
@pritpalkaurudasi9139 26 күн бұрын
ਪਿਆਰੇ ਵੀਰ ਸਵਰਨ ਸਿੰਘ ਅਤੇ Sweet Beti Harman ji ਅੱਜ ਮੈਂ ਬੇਹੱਦ ਸ਼ੁਕਰਗੁਜ਼ਾਰ ਹਾਂ ਆਪਜੀ ਦੀ ਢਾਡੀ ਸਰਦਾਰ ਮੁੱਖਤਿਆਰ ਸਿੰਘ ਬੀਹਲ੍ਹਾ ਸਾਹਬ ਜੀ ਪ੍ਰਾਈਮ ਏਸ਼ੀਆ ਤੇ ਰੁਬਰੂ ਕਰਵਾ ਕੇ ਏਨਾਂ ਵੱਡਾ ਮਾਣ ਦੇਣ ਲਈ ਉਦਾਸੀ ਪ੍ਰੀਵਾਰ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ Waheguru bless you Beta 👍🏻👍🏻👍🏻👍🏻👍🏻
@karmdin2649
@karmdin2649 26 күн бұрын
ਬਹੁਤ ਬਹੁਤ ਧੰਨਵਾਦ ਟਹਿਣਾ ਜੀ ਤੂਫ਼ਾਨ ਬੀਹਲਾ ਜੀ ਦੀ ਇੰਟਰਵੁਓੂ ਕਰਨ ਲਈ 🙏🙏
@ravithind5005
@ravithind5005 26 күн бұрын
ਧੰਨਵਾਦ ਮਿਹਰਬਾਨੀ ਸ਼ੁਕਰੀਆ ਬਾਪੂ ਜੀ ਅਤੇ ਪਰਾਇਮ ਏਸ਼ੀਆ ਜੀ।।
@harpreetkaur5022
@harpreetkaur5022 26 күн бұрын
ਪ੍ਰਾਈਮ ਏਸ਼ੀਆ ਹੀ ਏਹੋ ਜੇਹੀਆ ਸਖਸ਼ੀਅਤਾ ਨੂੰ ਪ੍ਰੋਗਰਾਮ ਵਿੱਚ ਲਿਆਉਂਦਾ ਹੈ ਧੰਨਬਾਦ ਜੀ 🙏🙏🙏🙏
@palasingh5151
@palasingh5151 26 күн бұрын
ਬਹੁਤ ਵਧੀਆ ਪ੍ਰੋਗਰਾਮ ਜੀ ਤੁਫਾਨ ਬੀਹਲਾ ਬਹੁਤ ਸਤਿਕਾਰਯੋਗ ਹਨ ਮੇਰੇ ਨੇੜੇ ਪਿੰਡ ਦੇ ਹਨ ਨਾਂਮ ਬਹੁਤ ਉੱਚਾ ਆਪਣੇ ਆਪ ਵਿੱਚ ਜੀ
@gurpreetsinghdhaliwal807
@gurpreetsinghdhaliwal807 25 күн бұрын
10 12 ਸਾਲ ਪਹਿਲਾਂ ਢਾਡੀਆਂ ਕਵਿਸ਼ਰੀਆਂ ਲੋਕ ਟਰੈਕਟਰਾਂ ਦੇ ਪਿੰਡ ਦੇ ਸਪੀਕਰ ਤੇ ਸੁਣਦੇ ਹੁੰਦੇ ਸੀ ਉਦੋਂ ਤੂਫਾਨ ਬਿਹਲਾ ਦਾ ਨਾਂ ਸੁਣਿਆ ਸੀ ਵੇਖਿਆ ਅੱਜ ਧੰਨਵਾਦ ਸਤਿ ਸ਼੍ਰੀ ਅਕਾਲ ਜੀ
@Brardinasahibala
@Brardinasahibala 21 күн бұрын
ਬਹੁਤ ਵਧੀਆ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਲਿਖਿਆ ਬਾਪੂ ਜੀ ਨੇ 6-7 ਪੋਹ ਨੂੰ ਆਨੰਦਪੁਰ ਸਾਹਿਬ ਦੇ ਕਿਲ੍ਹਾ ਛੱਡਣ ਦੇ ਇਤਿਹਾਸਕ ਦਿਹਾੜੇ ਤੇ ਬਾਪੂ ਜੀ ਨੇ ਬਹੁਤ ਵੈਰਾਗਮਈ ਇਤਿਹਾਸ ਲਿਖਿਆ ਹੈ
@user-nl9ex4fp5n
@user-nl9ex4fp5n 26 күн бұрын
ਬਾਪੂ ਦੀਆਂ ਰਚਣਾ ਬਹੁਤ ਹੀ ਸਲਾਹਣ ਯੋਗ ਹਨ ਜੀ🌴🌷🌴🌷🌳🌷🌴🌷🌴🌷🌴🌷🌴🌷🌴🌷🌴🌷🌴🌷🌴🌷🌴🌷🌴🌷🌴🌷🌴🌷🌴🌷🌴🌷🌴🌷🌴🌷🌴🌷🌳🌷🌴🌷🌴🌷🌴🌷🌴🌷🌴🌷🌴🌷🌴🌷🌴
@bhourrecorders1241
@bhourrecorders1241 26 күн бұрын
ਬਹੁਤ ਵਧੀਆ ਗੱਲਬਾਤ ਹੈ ਜੀ
@SukhwinderSingh-qn4rj
@SukhwinderSingh-qn4rj 26 күн бұрын
Waheguru ji mehar karo ji babu ji te
@bholanehal4234
@bholanehal4234 26 күн бұрын
ਵਾਹ ਬਾਪੂ ਮੁਖਤਾਰ ਸਿੰਘ ਤੂਫਾਨ ਜੀ ਤੁਸੀਂ ਵੀ ਮੇਰੇ ਪਿੰਡ ਠੀਕਰੀਵਾਲ ਦਾ ਟਹਿਣਾ ਸਾਹਿਬ ਕੋਲ ਜ਼ਿਕਰ ਕੀਤਾ ਹੈ ਧੰਨਵਾਦ ਧੰਨਵਾਦ
@SukhchainSingh-db3bm
@SukhchainSingh-db3bm 26 күн бұрын
ਬਹੁਤ ਹੀ ਵਧੀਆ ਪੇਸ਼ਕਾਰੀ
@TarasinghSamagh-bn2zg
@TarasinghSamagh-bn2zg 26 күн бұрын
ਬਹੁਤ ਬਹੁਤ ਧੰਨਵਾਦ ਟਹਿਣਾ ਸਾਬ ਜੀ, ਬਾਪੂ ਜੀ ਨਾਲ਼ ਮੁਲਾਕਾਤ ਕਰਾਉਣ ਲਈ 👏👏👏🌹🌹🌹
@pritpalkaurudasi9139
@pritpalkaurudasi9139 26 күн бұрын
ਬਹੁਤ ਹੀ ਸਤਿਕਾਰਯੋਗ ਲੇਖਕ ਅਤੇ ਢਾਡੀ ਸਰਦਾਰ ਮੁਖਤਿਆਰ ਸਿੰਘ ਤੁਫਾਨ ਬੀਹਲਾ ਜੀ ਅਤੇ ਸਵਰਗਵਾਸੀ ਢਾਡੀ ਸਿੰਘ ਸਰਦਾਰ ਬਲਵੀਰ ਸਿੰਘ ਬੀਹਲਾ ਜੀ ,ਮੇਰੇ ਸਤਿਕਾਰਯੋਗ ਪਿਤਾ ਜੀ ਅਤੇ ਤੁਹਾਡੇ ਸਭਦੇ ਮਹਿਬੂਬ ਸ਼ਾਇਰ ਲੋਕ ਕਵੀ ਸੰਤ ਰਾਮ ਉਦਾਸੀ ਜੀ ਦੇ ਬੇਹੱਦ ਲਾਡਲੇ ਅਤੇ ਜੇਠੇ ਸ਼ਾਗਿਰਦ ਹਨ ਜਿੰਨ੍ਹਾਂ ਨੂੰ ਪਾਪਾ ਜੀ ਨੇ ਆਪ ਉਂਗਲ਼ੀ ਫੜ੍ਹਕੇ ਉੱਚੀ ਤੇ ਸੁੱਚੀ ਲੇਖਣੀ ਅਤੇ ਗਾਇਕੀ ਦੇ ਰਸਤੇ ਤੇ ਤੋਰਿਆ ਅਤੇ ਇਨਾਂ ਦੋਵੇਂ ਵੀਰਾਂ ਨੇ ਵੀ ਆਪਣੇ ਉਸਤਾਦ ਜੀ ਦੀ ਲਾਜ ਨੂੰ ਦਾਗ਼ ਨਹੀਂ ਲਾਇਆ ਜ਼ਿੰਦਗੀ ਭਰ ਕਦੇ ਵੀ ਲੀਹੋਂ ਲੱਥਾ ਨਾਂ ਲਿਖਿਆ ਨਾਂ ਗਾਇਆ ਕਦੇ ਵਾਹਿਗੁਰੂ ਤੁਹਾਨੂੰ ਚੰਗੀ ਸਿਹਤ ਤੇ ਲੰਮੀ ਉਮਰ ਨਾਲ਼ ਨਿਵਾਜਣ ਤੁਫਾਨ ਸਾਹਿਬ ਅੰਕਲ ਜੀ ਅੱਜ ਦੇ ਸਮੇਂ ਜਦੋਂ ਸਾਹਿਤਕ ਅਤੇ ਸਮਾਜਿਕ ਖੇਤਰ ਵਿੱਚ ਬੇਹੱਦ ਨਿਘਾਰ ਆ ਚੁੱਕਾ ਹੈ ਆਪਜੀ ਵਰਗਾ ਨਿੱਗਰ ਸਾਹਿਤਕ ਰਚਣਾ ਸਮੇਂ ਦੀ ਮੁੱਖ ਲੋੜ ਹੈ। ਸਾਨੂੰ ਤੁਹਾਡੇ ਤੇ ਬਹੁਤ ਮਾਣ ਹੈ🙏🏼🙏🏼🙏🏼🙏🏼🙏🏼🙏🏼
@nirbhaisingh9696
@nirbhaisingh9696 26 күн бұрын
ਬਹੁਤ ਹੀ ਧੰਨਵਾਦ ਅਜਿਹੇ ਹੀਰੇ ਜਰੂਰ ਪੇਸ਼ ਕਰਿਆ ਕਰੋ ਜੀ।
@surjitjatana468
@surjitjatana468 26 күн бұрын
ਬਹੁਤ ਹੀ ਮਹਾਨ ਹਸਤੀ ਬਾਪੂ ਜੀ।ਧੰਨਵਾਦ ਮਿਲਾਣ ਲਈ।
@balvirsidhu5326
@balvirsidhu5326 26 күн бұрын
ਸਲਾਮ ਹੈ ਜੀ ਵੀਲਾ ਸਾਹਿਬ ਨੂੰ ਬਹੁਤ ਪ੍ਸੰਗਂ ਸੁਣੇ ਨੇ ਪਰਾਣਾ ਸਮਾਂ ਯਾਦ ਕਰਵਾ ਦਿੱਤਾ।
@user-qq4pd8en5e
@user-qq4pd8en5e 26 күн бұрын
ਟਹਿਣਾ ਸਾਹਿਬ ਅੱਜ ਤੱਕ ਤੇ ਚੱਜ ਦੇ ਵਿਚਾਰ ਦੇ ਸਾਰੇ episode ਵਿੱਚੋਂ ਅੱਜ ਦਾ ਪ੍ਰੋਗਰਾਮ ਦਿਲ ਨੂੰ ਛੂਹ ਜਾਣ ਵਾਲਾ ਸੀ।
@GurmeetSingh-ms1hz
@GurmeetSingh-ms1hz 26 күн бұрын
ਟਹਿਣਾ ਸਾਹਿਬ ਤੇ ਹਰਮਨ ਕੌਰ ਜੀ ਬਹੁਤ ਵਧੀਆ ਜੋ ਤੁਸੀ ਇਹਨਾ ਵਧੀਆ ਇਨਸਾਨ ਲੋਕਾ ਨੂੰ ਰੂਹ ਬਹੂ ਕਰਵੳਦੇ ਹੋ ਧੰਨਵਾਦ।
@balbirsinghusajapmansadasa1168
@balbirsinghusajapmansadasa1168 25 күн бұрын
ਵਾਹ ਕਿਆ ਬਾਤ ਆ।ਅਨੰਦ ਬੱਝ ਗਿਆ।
@Antertv982
@Antertv982 26 күн бұрын
ਬਹੁਤ ਵਧੀਆ ਉਪਰਾਲਾ ਬਾਪੂ ਮੁਖਤਿਆਰ ਸਿੰਘ ਤੁਫ਼ਾਨ ਬੀਹਲਾ ਨੂੰ ਲੋਕਾਂ ਦੇ ਰੂ ਬਰੂ ਕਰਨ ਦਾ
@avtarsingh1141
@avtarsingh1141 26 күн бұрын
Naam sunea c aajj darshan hoge,waheguru chardi kala vich rakhe
@user-nj4mb5qd9k
@user-nj4mb5qd9k 26 күн бұрын
ਬਹੁਤ ਖੂਬ
@geetkarrajkoirsinghwala4962
@geetkarrajkoirsinghwala4962 26 күн бұрын
ਬਹੁਤ ਹੀ ਦਿਲਚਸਪ ਗੱਲ ਬਾਤ। ਸ਼ੁਕਰੀਆ ਟਹਿਣਾ ਜੀ ਤੂਫ਼ਾਨ ਜੀ ਨੂੰ ਯਾਦ ਕਰਨ ਲਈ।
@shakybadal7796
@shakybadal7796 26 күн бұрын
❤ਬਾਈ ਜਿਓੰਦੇ ਰਹੋ ..
@SatnamSingh-bc5zm
@SatnamSingh-bc5zm 26 күн бұрын
ਜੇ ਕੋਈ ਪੁੱਛੇ ਫਿਰ ਗ਼ਮ ਕਾਹਦਾ? ਜੇ ਕੋਈ ਪੁੱਛੇ ਫਿਰ ਗ਼ਮ ਕਾਹਦਾ।
@Gabrumunda599
@Gabrumunda599 23 күн бұрын
😊ਬਹੁਤ ਸੋਹਣਾ ਪ੍ਰੋਗਰਾਮ ❤ ਬਾਪੂਜੀ ਦੀਆਂ ਗੱਲਾਂ ਬਹੁਤ ਵਧੀਆ ਲੱਗੀਆ❤❤🙌🏻👏🏻👏🏻
@NirmalSingh-ix3uk
@NirmalSingh-ix3uk 26 күн бұрын
ਬਹੁਤ ਬਹੁਤ ਵਧੀਆ
@Karmjitkaur-gk1xq
@Karmjitkaur-gk1xq 26 күн бұрын
ਸਲਾਮ ਐ ਬਾਪੂ ਜੀ ਨੂੰ 🫡🫡
@arshpreetjandu8162
@arshpreetjandu8162 26 күн бұрын
ਹੀਰਾ ਬਾਪੂ ਜੀ 👍🙏
@dharmitungan5114
@dharmitungan5114 26 күн бұрын
ਬਹੁਤ ਹੀ ਵਧੀਆ ਜੀ 🙏
@SandeepSharma-gt1xn
@SandeepSharma-gt1xn 26 күн бұрын
ਬਾਈ ਜੀ ਦਾ ਗੀਤ ਬਲਕਾਰ ਸਿੱਧੂ ਨੇ ਗਾਇਆ 1993,,94 ਦਾ ਮੈਨੂੰ ਸਾਰਾ ਅੱਜ ਤੱਕ ਯਾਦ ਆ ਲਾਸਟ ਪੈਰਾ ਸੀ(ਦੁਨੀਆ ਉੱਤੇ ਬੇ ਪ੍ਰੀਤੀ ਹੋ ਗਈ ਯਾਰਾਂ ਦੀ ਨਹੀੰ ਰਹੀ ਤੂਫਾਨ ਬੀਲਿਆ ਕਦਰ ਪਿਆਰਾਂ ਦੀ)
@SinghSJSingh-fq2fw
@SinghSJSingh-fq2fw 26 күн бұрын
ਸੱਚੇ ਤੇ ਇਮਾਨਦਾਰ ਲੋਕਾਂ ਦੇ ਪੱਲੇ ਕੁਝ ਨਹੀਂ ਪੈਂਦਾ ਐਸੇ ਕਰਕੇ ਦੁਨੀਆ ਤੇ ਹਰਖ ਜਾ ਆ ਜਾਂਦਾ
@jaswantrauke5149
@jaswantrauke5149 26 күн бұрын
ਬਹੁਤ ਹੀ ਸਤਿਕਾਰ ਯੋਗ ਨੇ ਤੁਫ਼ਾਨ ਬੀਹਲਾ ਜੀ । ਮੇਰੇ ਚੰਗੇ ਦੋਸਤ ਵੀ ਨੇ ।
@BalwinderSingh-ms4by
@BalwinderSingh-ms4by 26 күн бұрын
ਟਹਿਣਾ ਸਾਹਿਬ ਢਾਡੀ ਵਾਂਰਾਂ ਦੇ ਮੁਕਾਬਲੇ ਅਜ ਦੇ ਗੀਤ ਕੁਝ ਵੀ ਨਹੀਂ ਹਨ। ਬਾਪੂ ਦੀ ਲੇਖਨ ਬਹੁਤ ਵਧੀਆ ਨੇ।
@BalwinderSingh-wv4ib
@BalwinderSingh-wv4ib 24 күн бұрын
ਸਤਿਕਾਰ ਯੋਗ ਅੰਕਲ ਤੂਫ਼ਾਨ ਬੀਹਲਾ ਜੀ ਨੇ ਸਾਡੀ ਟੈਲੀਫਿਲਮ ਝੱਲਾ ਲਾਈਲੱਗ ਦੇ ਗਾਣੇ ਲਿਖੇ ਸਨ ਮੈਂ ਅੰਕਲ ਜੀ ਦਾ ਬਹੁਤ ਧੰਨਵਾਦੀ ਹਾਂ
@user-hw6yq4it5u
@user-hw6yq4it5u 26 күн бұрын
ਟਹਿਣਾ ਸਾਹਿਬ ਤੁਸੀਂ ਹਸਦੇ ਵਸਦੇ ਰਹੋ ਧੰਨਵਾਦ ਹੈ ਜੀ
@SukhdevSingh-cv3ge
@SukhdevSingh-cv3ge 26 күн бұрын
ਇਕ ਕੁੜੀ ਅਮੀਰਾਂ ਦੀ ਮੰਗਦੀ ਹਥ ਵਿਚ ਕਾਸਾ ਫੜਕੇ ਪ੍ਰਸੰਗ ਬੀਬੀ ਰਜਨੀ
@jasdevdhaliwal1289
@jasdevdhaliwal1289 26 күн бұрын
V nice Rehna Sahib
@jasvirsingh4301
@jasvirsingh4301 25 күн бұрын
ਸਤਿਕਾਰਯੋਗ ਬਾਪੂ ਮੁਖਤਿਆਰ ਸਿੰਘ ਬੀਹਲਾ ਉਰਫ਼ ਤੂਫ਼ਾਨ ਜੀ ਪੰਜਾਬੀ ਸੰਗੀਤ ਜਗਤ ਇੱਕ ਮੀਲ ਪੱਥਰ ਸਾਬਤ ਹੋਏ ਹਨ। ਇਹਨਾਂ ਰਚਨਾਵਾਂ ਅਤੇ ਯਾਦਾਂ ਨੂੰ ਹਮੇਸ਼ਾਂ ਲਈ ਵਿਰਾਸਤੀ ਜਾਇਦਾਦ ਦਾ ਦਰਜਾ ਦੇ ਕੇ ਰਾਜ ਸਰਕਾਰ ਵੱਲੋਂ ਸਰਕਾਰੀ ਯਾਦਗਾਰੀ ਘਰਾਂ ਵਿੱਚ ਸੰਭਾਲ ਕੇ ਰੱਖਣ ਦੀ ਜ਼ਰੂਰਤ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਪੰਜਾਬੀ ਸੱਭਿਆਚਾਰ ਬਾਰੇ ਗਿਆਨ ਮਿਲ ਸਕੇ।
@navjotkaur8303
@navjotkaur8303 26 күн бұрын
Tehna ji and Harman thind sister thank you ji ehna nall galbaat karn lai
@silversinghsilver2961
@silversinghsilver2961 26 күн бұрын
ਬਹੁਤ ਵਧੀਆ ਵਿਚਾਰਾਂ ਨੇ
@jiwansandhusandhu
@jiwansandhusandhu 26 күн бұрын
Tahina sahb ji tuhada dil Diana gaheraiaan Chong dhanwad
@SandeepSharma-gt1xn
@SandeepSharma-gt1xn 26 күн бұрын
ਮੇਰਾ ਹਿੰਦੋਸਤਾਨ ਘੇਰੀ ਫਿਰਦਾ ਤੂਫਾਨ ਮੇਰਾ ਮਿਟ ਭਾਂਵੇ ਜਾਵੇ ਜੱਗ ਤੋਂ ਨਾਮੋਂ ਨਿਸ਼ਾਨ ਇਹ ਹਿੰਦ ਬੇੜੀ ਮੈੰ ਬੰਨੇ ਲਾਵਾਂਗਾ ਜਰੂਰ ਜੁੱਗ ਜੁੱਗ ਵੱਸੇ ਪੁਰੀਏ ਮੈਂ ਤੁਰ ਚੱਲਿਆ ਹਾਂ ਦੂਰ (ਇਹ ਗੱਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਕਿਲਾ ਛੱਡਣ ਵੇਲੇ ਕਹੀਆਂ ਸਨ ਵਰ ਦਿੱਤਾ ਸੀ) ਕੈਸੇਟ ਕੱਚੀ ਗੜੀੱ ਵਿੱਚ ❤❤❤❤❤❤
@BhupinderDhillon-bk8xh
@BhupinderDhillon-bk8xh 18 күн бұрын
ਮਹਾਨ ਸਖਸ਼ੀਅਤ ਨਾਲ ਰੂਬਰੂ ਕਰਵਾਇਆ ਹੈ ਟਹਿਣਾ ਸਾਹਿਬ
@HarpreetSingh-qx9in
@HarpreetSingh-qx9in 24 күн бұрын
Wah ਜੀ wah
@jaswinderkaur1907
@jaswinderkaur1907 26 күн бұрын
Ba Kamaal presentation as always, bahut bahut Mubarakan Tehna bete te Thind beta ji ,eni vadi Anmol sakshiat naal milvaun layee
@kirankaur4504
@kirankaur4504 27 күн бұрын
ਸਤਿ ਸ੍ਰੀ ਅਕਾਲ ਜੀ 🙏🙏🙏
@jagtar9311
@jagtar9311 6 күн бұрын
ਬਹੁਤ ਵਧੀਆ ਵੀਰ ਟਹਿਣਾ ਵੀਰ ਜੀ ਮੇਡਮ ਜੀ
@KuldipSingh-bt4rq
@KuldipSingh-bt4rq 26 күн бұрын
God bless you baba ji
@kulwantsingh2783
@kulwantsingh2783 25 күн бұрын
Waheguru bapu ji nu chaddi kla te tandrusti bakshen ji
@EknoorsidhuofficialSidhu
@EknoorsidhuofficialSidhu 25 күн бұрын
Salute Bapu ji nu 🙏🙏
@ramindersingh5147
@ramindersingh5147 26 күн бұрын
ਹਾਮੀ ਭਰੇ ਤੂਫ਼ਾਨ ਬੀਹਲਿਆ ਬਣੀ ਸਮਾਧ ਸ਼ਹੀਦਾਂ ਦੀ, ਹਰ ਦਿਲ ਦੇ ਵਿੱਚ ਸਦਾ ਸਮਾਈ ਰਹਿੰਦੀ ਯਾਦ ਸ਼ਹੀਦਾਂ ਦੀ
@jasdeepdhanoa8507
@jasdeepdhanoa8507 26 күн бұрын
Bahut wadia episode ji bapu ji legend han iho jihi sakshiat nal rubru karvaon layi tehna sahib madam thind ji bahut bahut dhanwad ji
@kashmirdegun7160
@kashmirdegun7160 25 күн бұрын
ਬਹੁਤ ਮਹਾਨ ਲਿਖਾਰੀ ਹਨ ਪਰ ਬਜ਼ੁਰਗ ਹੋਂਣ ਕਰਕੇ ਕਈ ਗੱਲ਼ਾਂ ਸਮਝ ਨਹੀਂ ਸੀ ਪੈਂਦੀਆਂ 🙏🙏
@jaswantsekhon2083
@jaswantsekhon2083 26 күн бұрын
ਬੀਹਲਾ ਸਾਹਿਬ ਦੀ ਰੱਬ ਲੰਮੀ ਕਰੇ ਅਾਪ ਜੀ ਦੇ ਬੇਟੇ ਵੀ ਢਾਡੀ ਕਲਾ ਵਿੱਚ ਨਿਪੁੰਨ ਹਨ ਗੁਰੂ ਪ੍ਰਵਾਰ ਨੂੰ ਚੜਦੀ ਕਲਾ ਵਿੱਚ ਰੱਖੇ ।
@SinghBoota-y4o
@SinghBoota-y4o 26 күн бұрын
Tehna sheab very good bapu ji from kkp
@kuljitkanda1276
@kuljitkanda1276 18 күн бұрын
ਬਾਈ ਟੈਣਾ ਜੀ ਬਾਪੂ ਤੂਫਾਨ ਬੀਲਾ ਸਾਹਿਬ ਜੀ ਦੀਆ ਗੱਲਾ ਜਿੰਦਗੀ ਵਿੱਚ ਕੰਮ ਆਉਣ ਵਾਲੀਆ
@teachercouple36
@teachercouple36 26 күн бұрын
ਬਹੁਤ-ਬਹੁਤ ਧੰਨਵਾਦ ਟਹਿਣਾ ਸਾਹਿਬ ਅਤੇ ਹਰਮਨ ਥਿੰਦ ਜੀ ਅਜਿਹੇ ਹੀਰੇ ਨਾਲ ਮਿਲਾਉਣ ਲਈ। ਇਹ ਸਾਡੇ ਨਾਲ ਦੇ ਪਿੰਡ ਬੀਹਲਾ ਤੋਂ ਹਨ। ਇਹ ਤਾਂ ਅੱਜ ਤੁਸੀਂ ਬਹੁਤ ਵੱਡਾ ਪੁੰਨ ਖੱਟ ਲਿਆ। ਜਿਉਂਦੇ-ਵਸਦੇ ਰਹੋ, ਅਜਿਹੇ ਹੀਰਿਆਂ ਨਾਲ ਮਿਲਾਉਦੇ ਰਹੋ ਜੀ
@gaganwadhwa9535
@gaganwadhwa9535 22 күн бұрын
Very nice 👌👌 Bahut Sohni gal baat 👍👍 Thank you so much for this great experience 🙏🙏
@GurpalSingh-qg2tr
@GurpalSingh-qg2tr 26 күн бұрын
Waheguru ji
@kuldeepsonu609
@kuldeepsonu609 23 күн бұрын
Slaam hai bapu ji nu 🙏 ❤
@paramjitjodhpur8224
@paramjitjodhpur8224 26 күн бұрын
ਬਾਪੂ ਬੀਹਲਾ ਜੀ ਸਾਡੇ ਜਿਲਾ ਬਰਨਾਲਾ ਤੇ ਮੇਰੇ ਨੇੜੇ ਪਿੰਡ ਤੋਂ ਨੇ। ਮੈਂ ਇਹਨਾਂ ਨੂੰ ਟੱਲੇਵਾਲ ਪਿੰਡ ਗੁਰਦੁਆਰਾ ਸਾਹਿਬ ਵਿਖੇ ਤੂੰਬੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਤੇ ਵਾਰ ਗਾਉਂਦੇ ਸੁਣਿਆ ਜੋ ਬਾਕਮਾਲ ਸੀ ਮੈਂ ਬਹੁਤ ਛੋਟੀ ਸੀ ਬਾਅਦ ਵਿੱਚ ਨਹੀਂ ਮਿਲੇ ਅੱਜ ਸਾਲਾ ਬਾਅਦ ਤੁਸੀਂ ਦਰਸਨ ਕਰਵਾਏ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ।
@rishldharan622
@rishldharan622 26 күн бұрын
Wah ji wah swad aa gya slam aa bapu ji nu te prime asia❤
@rahiview
@rahiview 26 күн бұрын
Waheguru ji 🙏
@jagjiwankaur3938
@jagjiwankaur3938 26 күн бұрын
ਸੁਚੇ ਹੀਰੇ ਹੁੰਦੇਂ ਨੇ ਲੇਖਕ ਵਾਹਿਗੁਰੂ ਤੁਹਾਨੂੰ ਤੰਦਰੁਸੀ ਬਖਸੇ❤🙏
@bikramrandhawa4342
@bikramrandhawa4342 26 күн бұрын
Tehna sahb.. ajj dilo lgya k schi chai da vichar aa…. Bahut bahut sukhriya.. toofan bihla g nu invite lyi
@DishaSony
@DishaSony 27 күн бұрын
❤❤
@JagtarGill-u1z
@JagtarGill-u1z 25 күн бұрын
Very good ji thanks
@Jagroopsingh-lj9ql
@Jagroopsingh-lj9ql 24 күн бұрын
ਇਹੋ ਜਿਹੇ ਹੀਰੇ ਦੀ ਇੰਟਰਵਿਊ ਪਹਿਲਾਂ ਕਰਨੀ ਸੀ
@ranidhillon9369
@ranidhillon9369 23 күн бұрын
Bahut hi vadhiya interview
@user-kw1wz4wg9w
@user-kw1wz4wg9w 26 күн бұрын
ਬਾਪੂ ਜੀ ਸਤਿ ਸ੍ਰੀ ਅਕਾਲ ❤❤❤👌👌👌
@kaurgurdeep1984
@kaurgurdeep1984 26 күн бұрын
ਸਾਡੇ ਬਹੁਤ ਹੀ ਸਤਿਕਾਰਯੋਗ ਅੰਕਲ ਜੀ ਮੁਖਤਿਆਰ ਸਿੰਘ ਤੂਫਾਨ ਬੀਹਲਾ 🙏🙏
@bharbhurkang1755
@bharbhurkang1755 26 күн бұрын
ਬਹੁਤ ਵਧੀਆ ਪ੍ਰੋਗਰਾਮ ਸੀਤ ਸ੍ਰੀ ਆਕਾਲ
@BaljitSingh-my5et
@BaljitSingh-my5et 25 күн бұрын
Very good bai ji thanks
@JagtarSran-tv6wn
@JagtarSran-tv6wn 26 күн бұрын
ਇਹਦੇ ‌ਵਿਚੱ ਏਨਾ ਹੱਸਣ ਵਾਲੀ ਕੋਈ ਗੱਲ ਨਹੀਂ
@gurinderkaur6006
@gurinderkaur6006 25 күн бұрын
Very best ji sir good job 👍
@navjotkaur8303
@navjotkaur8303 26 күн бұрын
Sanu bhut khusi hoi ji tusi Mhuktiaar singh Tuffaan ji nal mulakaat kri hai
@AvtarSingh-lf1gz
@AvtarSingh-lf1gz 26 күн бұрын
Very Great Bapu g may God give you Lang life ❤❤
@kiranjeet9389
@kiranjeet9389 26 күн бұрын
ਸੱਚੀ ਗੱਲ ਹੈ ਸਾਡੇ ਕੋਲੋਂ ਜੋ ਹੀਰੇ ਅਨਮੋਲ ਹਨ ਉਹ ਇਹ ਇੱਕ ਵਾਰ ਜਰੂਰ ਇਸ ਜਹਾਨੋ ਚਲੇ ਜਾਣਗੇ ਮੁੜ ਕੇ ਸਾਡੇ ਹੱਥ ਕੁਝ ਵੀ ਨਹੀਂ ਰਹਿਣਾ ਸਾਡੇ ਬੱਚਿਆਂ ਨੂੰ ਤਾਂ ਇਹਨਾਂ ਬਾਰੇ ਕੁਝ ਵੀ ਨਹੀਂ ਪਤਾ ਲੱਗਣਾ ਜਦ ਤੱਕ ਅਸੀਂ ਅਸੀਂ ਤਾਂ ਇਹਨਾਂ ਨੂੰ ਜਾਣਦੇ ਆ ਸੁਣਦੇ ਹਾਂ ਸਾਨੂੰ ਪਤਾ ਕੀ ਸਾਡੇ ਲਈ ਹੀਰੇ ਹਨ
@inderjitsekha-gr1jw
@inderjitsekha-gr1jw 3 күн бұрын
ਬਹੁਤ ਵਧੀਆ
Best Toilet Gadgets and #Hacks you must try!!💩💩
00:49
Poly Holy Yow
Рет қаралды 23 МЛН
Schoolboy - Часть 2
00:12
⚡️КАН АНДРЕЙ⚡️
Рет қаралды 11 МЛН
Викторина от МАМЫ 🆘 | WICSUR #shorts
00:58
Бискас
Рет қаралды 5 МЛН
Best Toilet Gadgets and #Hacks you must try!!💩💩
00:49
Poly Holy Yow
Рет қаралды 23 МЛН