Chajj Da Vichar 803 || ਕਿਸ ਨੇ ਚੋਰੀ ਕੀਤਾ ਸਰਤਾਜ ਦਾ 'ਅੱਧੀ ਕਿੱਕ' ਵਾਲਾ ਯਾਹਮਾ

  Рет қаралды 389,124

Prime Asia TV

Prime Asia TV

Күн бұрын

13-07-2019
#PrimeAsiaTV #ChajjDaVichar
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA ON
Bell Satelite #685
Bell Fibe TV #677
Rogers #935
Comwave TV #846
New Zealand & Australia
Real TV #160 & #361
Live TV #225
Cruze TV #111
India
JIO TV
Available Worldwide on
KZfaq
goo.gl/TYnf9u
FACEBOOK
/ primeasiatvcanada
WEBSITE
www.primeasiatv...
INSTAGRAM
bit.ly/2FL6ca0
PLAY STORE
play.google.co...
APPLE APP STORE
goo.gl/KMHW3b
TWITTER
/ primeasiatv
YUPP TV
bit.ly/2I48O5K
Apple Tv app Download
apple.co/2TOOCa9
Prime Asia TV Amazon App Download
amzn.to/2I5o5TF
Prime Asia TV Roku app Download
bit.ly/2CP7DDw
Prime Asia tv XBOXONE App Download
bit.ly/2Udyu7h
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 566
@rajpalsinghbrar7390
@rajpalsinghbrar7390 4 жыл бұрын
ਬਹੁਤ ਮਾਣ ਵਾਲੀ ਗੱਲ ਆ ਕਿ ਸਰਤਾਜ ਜੀ ਪੰਜਾਬ ‘ਚ ਪੈਦਾ ਹੋਏ।
@satnamsingh-1342
@satnamsingh-1342 3 жыл бұрын
Waheguru ji
@user-cn9vy1tn9r
@user-cn9vy1tn9r Күн бұрын
🙏🏻
@Gurvindersingh-zk4zj
@Gurvindersingh-zk4zj 5 жыл бұрын
ਅੱਜ ਖੁਦ ਨੂੰ ਸ਼ੀਸ਼ੇ ਮੂਹਰੇ ਖਲੋ ਕੇ ਸ਼ਾਬਾਸ਼ ਦਿੱਤੀ ਕੇ ਵਾਅ ਤੈਂਨੂੰ ਵੀ ਏਸ ਰੂਹ ਨੂੰ ਸੁਣਨ ਦਾ ਸਬੱਬ ਮਿਲਿਆ 🙏🙏🙏💐💐💐💐
@arshsandhu5878
@arshsandhu5878 5 жыл бұрын
gurvider singh wah 22 wah kya lafaz hai
@vinaymattu9569
@vinaymattu9569 5 жыл бұрын
Bohut vadia sir ji
@gurjitsinghsingh7854
@gurjitsinghsingh7854 4 жыл бұрын
gurvider singh nice
@jazzsingh2447
@jazzsingh2447 4 жыл бұрын
wah wah bai tenu vi aamdh ho gai lagdi
@GURMEJGURMEETSANDHU
@GURMEJGURMEETSANDHU 4 жыл бұрын
ਦਿਲ ਲੁੱਟ ਲਿਆ ਵੀਰ ਤੁਸੀ ਬਹੁਤ ਵਧੀਆ ਬੋਲ ਲਿੱਖੇ....🙏🏻
@RajRaj-md6bd
@RajRaj-md6bd 5 жыл бұрын
ਬਹੁਤ ਚੰਗਾ ਸਿੰਗਰ ਆ ਸਰਤਾਜ ।। ਜਦੋਂ ਸਰਤਾਜ ਦਾ ਗਾਣਾ ਸੁਣੀ ਦਾ ਲਗਦਾ ਵੀ ਖਤਮ ਨਾ ਹੋਵੇ ਚੱਲੀ ਜਾਵੇ ।।।
@mandeepkumar-zt2fe
@mandeepkumar-zt2fe 4 жыл бұрын
Bilkul sahi keha tusi mai v ahi sochda huna k song khatam na hove hor chale hor chale ...te ek ek song nu 100 100 war sunda pr fer sone lagde aa
@satnamsingh-1342
@satnamsingh-1342 3 жыл бұрын
Waheguru ji
@pathankotgmsdalhousieroad7203
@pathankotgmsdalhousieroad7203 3 жыл бұрын
@@satnamsingh-1342 l P
@sanjeevkumar984
@sanjeevkumar984 5 жыл бұрын
ਇਹ ਵੀ ਕਲਾਕਾਰ ਆ ਜਿਹਨੂੰ ਵਿਕਸਿਤ ਦੇਸ਼ਾਂ ਦੇ ਪਾਰਲੀਮੈਂਟ ਵਿੱਚ ਸਨਮਾਨਿਤ ਕੀਤਾ ਜਾਂਦਾ ਤੇ ਇੱਕ ਉਹ ਆ ਜਿਹਨਾਂ ਤੇ ਉਹਨਾਂ ਦੇ ਬੋਲਾਂ ਕਰਕੇ ਪਰਚੇ ਹੋ ਜਾਂਦੇ ਆ
@focus312
@focus312 5 жыл бұрын
😆😆😆 shi kiha g
@grewalgrewal2025
@grewalgrewal2025 4 жыл бұрын
ਸਹੀ ਕਿਹਾ ਵੀਰ ਜੀ✅👍👍
@pargatuppal7684
@pargatuppal7684 4 жыл бұрын
ਓਹ ਵੀ ਪੰਜਾਬ ਚ
@RanjeetSingh-lh6nm
@RanjeetSingh-lh6nm 4 жыл бұрын
ਭਰਾਂ ਜਿਹਨੇ ਜੋ ਸੁਣਨਾ ਉਹ ਹੀ ਸੁਣ ਲੈਣਾ, ਸਰਤਾਜ ਨੂੰ ਸੁਣ ਵਾਲੇ ਸੁਰਤਾਜ ਹੀ ਸੁਣਨ ਗੇ ਜੇ ਕਹੀਏ ਵੀ ਸਾਰੇ ਸੁਰਤਾਜ ਵਰਗਾ ਗਾਉਣ ਫਿਰ ਤਾਂ ਜੋ ਸੂਫੀ ਪਸੰਦ ਕਰਦੇ ਆ ਉਹ ਹੀ ਸੁਣਨ ਗੇ, ਕੇਵਲ ਗਾਉਣ ਵਾਲੇ ਵੱਧਣ ਗੇ, ਸੁਣਨ ਵਾਲੇ ਤਾ ਉਹ ਹੀ ਹੋਣ ਗੇ ਜੋ ਸੁਰਤਾਜ ਨੂੰ ਪਸੰਦ ਕਰਦੇ ਆ ਜਿਸ ਨੂੰ ਜੋ ਪਸੰਦ ਆ ਉਹ ਸੁਣ ਲੋ, ਆਪਣੇ ਲੋਕਾਂ ਨੂੰ ਵਾਧੂ ਦੇ ਮੁਦੇ ਚੁੱਕਣ ਦੀ ਆਦਤ ਆ
@RashpalSingh-rz9dj
@RashpalSingh-rz9dj 3 жыл бұрын
Good morning
@jagseersandhu9101
@jagseersandhu9101 5 жыл бұрын
ਸਤਿੰਦਰ ਸਰਤਾਜ....ਸ਼ਾਇਦ ਹੀ ਕੋਈ ਗੀਤ ਹੋਵੇਗਾ, ਜਿਹੜਾ ਨਾਂ ਸੁਣਿਆ ਹੋਵੇ....
@satnamsingh-1342
@satnamsingh-1342 3 жыл бұрын
Waheguru ji
@satnamrandhawa9324
@satnamrandhawa9324 5 жыл бұрын
ਬਹੁਤ ਬਹੁਤ ਵਧੀਆ ਜੀ , ਮੇਰੇ ਕੋਲ ਸ਼ਬਦ ਮੁਕ ਗਏ ਤਾਰੀਫ ਲਈ ਜੀਓ ਜੀਓ ਜੀਓ ਤੁਹਾਡੀਆਂ ਉਮਰਾਂ ਲੋਕ ਗੀਤਾਂ ਜਿੰਨੀਆਂ ਲੰਬੀਆਂ ਹੋਣ
@GurjeetSingh-pj6sg
@GurjeetSingh-pj6sg 4 жыл бұрын
ਜਿੰਦਗੀ ਨੂੰ ਬਹੁਤ ਲਾਗੇ ਹੋ ਕੇ ਵੇਖਣ ਵਾਲੇ ਲੋਕ ਬਹੁਤ ਘੱਟ ਹੁੰਦੇ ਨੇ , ਪਰ ਸਰਤਿੰਦਰ ਜੀ ਤੇ ਮੇਹਰ ਹੈ ਉਸ ਪਰਵਰਦਿਗਾਰ ਜੀ ਦੀ ਜਿਸ ਦੀ ਬਖਸ਼ਿਸ ਸਦਕਾ ਇੰਨੀ ਖ਼ੂਬਸੂਰਤ ਸੋਚ ਦੇ ਮਾਲਿਕ ਬਣੇ।
@gurbajsingh328
@gurbajsingh328 4 жыл бұрын
ਜਿੱਥੇ ਆ ਅੱਜ ਕੱਲ੍ਹ ਦੇ ਲੰਡੂ ਜੇ ਕਲਾਕਾਰ ਗਾਉਣਾ ਬੰਦ ਕਰਦੇ ਆ ਮਤਲਬ ਕਹਿੰਦੇ ਆ ਕਿ ਸਿਰਾ ਕਰਤਾ 👎👎👎, ਉੱਥੇ ਬਾਈ ਸਰਤਾਜ ਸ਼ੁਰੂ ਕਰਦਾ, ਸਲਾਮ ਆ ਵੀਰੇ ਤੇਰੀ ਗਾਇਕੀ ਨੂੰ ਤੇ ਸਲਾਮ ਆ ਵੀਰੇ ਤੇਰੀ ਸੋਚ ਨੂੰ, ਜਿਉਂਦਾ ਵਸਦਾ ਰਹਿ।👍👍👍
@RajinderSingh-ds3mf
@RajinderSingh-ds3mf Жыл бұрын
ਸਤਿੰਦਰ ਸਰਤਾਜ ਦੇ ਗੀਤ ਤੇ ਗੱਲਾਂ ਰੂਹ ਨੂੰ ਸਕੂਨ ਦੇਣ ਵਾਲੀਆਂ ਹੁੰਦੀਆਂ ਨੇ।
@amandeepsandhu3710
@amandeepsandhu3710 5 жыл бұрын
ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਸਤਿ ਸ਼੍ਰੀ ਅਕਾਲ ਬਹੁਤ ਹੀ ਵਧੀਆ satider sartaj ਜੀ
@savneetkaurmann3420
@savneetkaurmann3420 5 жыл бұрын
ਸਰਤਾਜ .... ਪੰਜਾਬੀਆਂ ਦੇ ਸਿਰ ਦਾ ਤਾਜ... ਜਿਉਂਦਾ ਰਹਿ ਵੀਰਾ...... ਤੇਰੀ ਉਮਰ ਅੰਬਰਾਂ ਜਿੰਨੀ ਹੋਵੇ
@salamatsahota3851
@salamatsahota3851 5 жыл бұрын
ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਖੀਆਂ ਥੱਕ ਗਈਆਂ ਸੀ ਭਾਗ ਦੂਜਾ ਦੇਖਣ ਲਈ
@XRP_Aj01
@XRP_Aj01 4 жыл бұрын
ਮੈ ਹੁਣ ਹੀ ਪਰੋਗਰਾਮ ਦੇਖ ਿਰਹਾ ਸੀ ਤੇ ਿਦਲ ਿਵੱਚ ਗੱਲ ਅਾੲੀ ਕੇ ਸਰਤਾਜ ਜੀ ਨੂੰ ੳੁਹੀ ਿਨਕੀ ਜਾਹੀ ਕੁੜੀ ਜੀ ਜਰੂਰ ੳੁਥੇ ਜਾ ਕੇ ਿਮਲਣਾ ਚਾਿਹਦਾ! ਹੋ ਸਕਦਾ ਅੱਜ ੳੁਹੀ ਕੁੜੀ ਪਰੋਗਰਾਮ ਦੇਖ ਸੋਚਦੀ ਹੋਵੇ ਕੇ ੳੁਹ ਮੈ ਹੀ ਸੀ ਜਿਹੜੀ ੳੁਸ ਿਦਨ ਡਰ ਕੇ ਚਲੇ ਗੲੀ ਸੀ! ਅੱਜ ਮੈ ਚਾ ਕੇ ਵੀ ਨੀ ਿਮਲ ਸਕਦੀ! 🙏🏼
@gurbajsingh328
@gurbajsingh328 4 жыл бұрын
ਬਾਈ ਹੀਰਾ ਬੰਦਾ ਜੀ,ਤੋਂ ਤੇ ਗਾਇਕੀ ਤਾਂ ਬਾ ਕਮਾਲ 👌👌👌
@davinderpalsingh8515
@davinderpalsingh8515 4 жыл бұрын
sare episode dekhe tuhade, pehli vaar injh lagya k koi suljhya banda aya, kise di burayi nahi kiti, rabb nu changa keha, ruh khush karti
@Holyvibes-i3f
@Holyvibes-i3f 3 жыл бұрын
Bilkul ji🙏🏽
@gurdhiansingh272
@gurdhiansingh272 5 жыл бұрын
Wah! Ajj ta surprise hi mil gya. Duwara sartaaj g! Very thankful to you for this. End lata prime Asia team.
@Kaurpabla3495
@Kaurpabla3495 5 жыл бұрын
💐ਸਤਿ ਸ੍ਰੀ ਅਕਾਲ ਟਹਿਣਾ ਸਾਹਿਬ, ਹਰਮਨ ਜੀ ਤੇ ਸਤਿੰਦਰ ਜੀ ਹਮੇਸ਼ਾ ਹੱਸਦੇ ਹਰੋ ਵੱਸਦੇ ਰਹੋ 💐ਸਾਰਿਆਂ ਨੂੰ ਜੀ ਆਇਆ ਨੂੰ 💐
@ManpreetKaur-mk3dy
@ManpreetKaur-mk3dy 4 жыл бұрын
Harman mam d awaz satinder sartaj nal sing kardiyan d kini vdeya lagdi a umran da saathi sanu kehn walde very nice👏👏👏
@harjeetsingh4376
@harjeetsingh4376 3 жыл бұрын
ਬਹੁਤ ਡੂੰਘੀ ਸੋਚ ਦੇ ਮਾਲਕ ਬਹੁਤ ਵਧੀਆ ਸ਼ਾਇਰ ਤੇ ਬਹੁਤ ਵਧੀਆ ਗਾਇਕ ਨੇ ਸਤਿੰਦਰ ਸਿਰਤਾਜ ਜੀ
@charanjeetsinghbhandal8909
@charanjeetsinghbhandal8909 4 жыл бұрын
ਮੇਰੇ ਲਈ ਸਰਤਾਜ ਦਾ ਫੈਨ ਹੋਣਾ ਵੀ ਬਹੁਤ ਵੱਡਭਾਗੀ ਗੱਲ ਆ
@khan_hub07
@khan_hub07 5 жыл бұрын
CHAJJ DA VICHAR DA SAB TO SOHNA INTERVIEW C LEGEND SATINDER SARTAJ SIR
@parvindersingh4883
@parvindersingh4883 5 жыл бұрын
ਇਕ ਹੀ ਬੋਲ ਫੁੱਟ ਰੇਹਾ। ਬਹੁਤ ਬਹੁਤ ਧੰਨਵਾਦ ਇੰਟਰਵਿਉ ਕਰਨ ਲਈ। ਸਵਾਦ ਆ ਗਆ ਬੱਸ। 🙏🏻🙏🏻🙏🏻😇😇😇😇😇
@GurpreetKaur-br9hb
@GurpreetKaur-br9hb 5 жыл бұрын
ਹਰਮਨ ਜੀ ਤੇ ਸਵਰਨ ਸਿੰਘ ਟਹਿਣਾ ਜੀ ਤੁਸੀਂ ਬਹੁਤ ਸਤਿਕਾਰ ਦੇ ਹੱਕਦਾਰ ਹੋ ਜਿਸ ਤਰਾ ਦੇ ਵਿਚਾਰਾਂ ਦੇ ਤੁਸੀਂ ਧਾਰਨੀ ਹੋ ਰੱਬ ਤੁਹਾਡੇ ਤੇ ਆਪਣੀ ਕਿਰਪਾ ਬਣਾਈ ਰੱਖੇ
@HarpreetKaur-cr1be
@HarpreetKaur-cr1be 5 жыл бұрын
Waah oo rabba kaisi rooh sirjii aa sartaj ♥️♥️♥️sir
@mr.pandit6501
@mr.pandit6501 4 жыл бұрын
Harpreet Kaur hi
@rashpalsandhu9445
@rashpalsandhu9445 4 жыл бұрын
Good morning
@narinderpalsandhu6527
@narinderpalsandhu6527 3 жыл бұрын
Nmm
@satnamsingh-1342
@satnamsingh-1342 3 жыл бұрын
Mere lyi ta sartaj vrdaan bnu ga sirf prmatma sukh rkhn hmesha
@manbirsingh8338
@manbirsingh8338 5 жыл бұрын
ਸਰਤਾਜ ਭਾਜੀ ਦੇ ਲਫਜਾਂ ਦੀ ਮਸੂਮੀਅਤ ਤੇ ਸਰਲਤਾ ਦੇਖ ਕਿ ਮੇਰੀਆਂ ਅੱਖਾਂ ਭਰ ਆਈਆਂ ਯਰ
@johnbohem9084
@johnbohem9084 5 жыл бұрын
Sartaj sir diya gallan sunky kch shikhan nu milda ..sachi jive koi darmik vichar chal ri hove ...badam wali gall wah lazawab ..thna ji mdm ji
@seeratkaur6098
@seeratkaur6098 5 жыл бұрын
Haye tusi lae hi aaye...... veere nu ...good channel 💐💐💐💐💐💐🌹🌹🌹🌹😘😘😘😘😘😘😘
@gurdassingh6063
@gurdassingh6063 2 жыл бұрын
ਮੇਰਾ ਪਸੰਦੀਦਾ ਗਾਇਕ ਰੱਬੀ ਰੂਹ ਸਤਿੰਦਰ ਸਰਤਾਜ ❤️❤️❤️❤️❤️❤️❤️❤️ਬਾ ਕਮਾਲ ਗਾਇਕੀ ਵੀਰੇ ਦੀ
@sandeepkaur2342
@sandeepkaur2342 5 жыл бұрын
M video dekhe bina hi like krti c ...🙏
@jobanmaluotjobanmaluot7629
@jobanmaluotjobanmaluot7629 4 жыл бұрын
Sandeep Kaur good
@sukh3919
@sukh3919 5 жыл бұрын
Anwy thank yoy prime asia for this precious interview 🙏 Harman thind and swaran tehna you guys are doing great job & satinder sartaj salaam aa teri kalam nu te teri Soch nu bai 👏👏👏👏 Rabb mehar kre 🙏
@Balbirsingh-sj7lf
@Balbirsingh-sj7lf 3 жыл бұрын
S sawaran SINGH Tehna saab Ji or Bhain Harman thind Ji sat shri akal Ji super hit interwiew Satinder Sartaj Ji waheguru ji Mehar kar e ji
@djstarevents..8036
@djstarevents..8036 5 жыл бұрын
ਪੰਜਾਬੀ ਮਾਂ ਬੋਲੀ ਦਾ ਹੀਰਾਂ ।।w.m.k..🙏🙏
@satnamsingh-1342
@satnamsingh-1342 3 жыл бұрын
Waheguru ji
@preetkaur1347
@preetkaur1347 5 жыл бұрын
Main eh episode di hi wait krdi c first ch chngi tra raaj ni mileya c sonh lge thnku soo much mam nd sir
@jatinderdhanoa2627
@jatinderdhanoa2627 5 жыл бұрын
Rooh khush hogi. Koi rees nahi sartaj veer di.Dhanwad bhaji interview lai
@Balwan_Singh
@Balwan_Singh 5 жыл бұрын
We are so blessed that we have Satinder Sartaj and we can listen him, his voice, poetry,songs are gift for us. Thank you Sartaj ji
@HarpreetSingh-hg7tp
@HarpreetSingh-hg7tp 5 жыл бұрын
Kamal shayar, singer, performer. Love u satinder sartaj ji. Salam tuhadi knowledge nu. Punjabiyat ji dabaad
@kamal5284
@kamal5284 5 жыл бұрын
Mai sartaj g nu personal tor te mil lya ajj is vedio re rahi bhout tanvad g thohada j sare singer ehna di tra lokka nu akal den ta sab ik duje nu pyaar nal millan bhout psand ne manu sartaj veer honi 🙏🙏 waheguru sab changi soch da bal deve
@Ksjk-is7to
@Ksjk-is7to 5 жыл бұрын
ਟਹਿਣਾ ਜੀ ਤੇ ਹਰਮਨ ਜੀ,ਸਰਤਾਜ ਜੀ ਨੂੰ ਬੁਲਾ ਕੇ ਦਿਲ ਖੁਸ਼ ਕਰਤਾ , ਜਿਉਂਦੇ ਵਸਦੇ ਰਹੋ, ਸਰਤਾਜ ਜੀ ਬਾਰੇ ਕੁਛ ਕਹਿਣਾ ਤਾਂ ਸੂਰਜ ਨੂੰ ਦੀਵਾ ਦਿਖਾਣਾ, ਉਹ ਤਾਂ ਪੰਜਾਬ ਕੀ ਪੂਰੀ ਦੁਨੀਆ ਦੀ ਸ਼ਾਨ ਬਣ ਚੁੱਕੇ ਨੇ
@karamstudfarmpathankot8516
@karamstudfarmpathankot8516 3 жыл бұрын
WAHEGURU JI CHARDI KALA WICH RAKHYA SARTAAJ VEER JI NU🙏
@AS-ot1ng
@AS-ot1ng 2 жыл бұрын
jaise sartaj saab waise ohna nu sunnan wale..😍😍💐💐
@parvindersinghwarval8803
@parvindersinghwarval8803 3 жыл бұрын
ਇਸ ਇੰਟਰਵਿਊ ਨੂੰ ਦੇਖ ਮੇਰੇ ਦਿਲ ਵਿੱਚ ਸਤਵਿੰਦਰ ਸਰਤਾਜ ਦਾ ਸਤਿਕਾਰ ਹੋ ਵੀ ਵੱਧ ਗਿਆ ਹੈ
@gursevakbutter2173
@gursevakbutter2173 5 жыл бұрын
ਪਹਿਲੀ ਵਾਰੀ ਨਹੀਂ ਜੀ ਇਹ ਤਾਂ ਸਫਰ ਪੁਰਾਣਾ ਏ ਸੂਰਜ ਮੇਰਾ ਵਿਚੋਲ ਕਿਰਨਾਂ ਲੈ ਕੇ ਜਾਣਾ ਏ ਮੈਂ ਬੱਦਲਾਂ ਚੋਂ ਆਈ ਮੁੜ ਬੱਦਲਾਂ ਨੂੰ ਜਾਣਾ ਏ ਪਾਣੀ ਦੀ ਇੱਕ ਬੁੰਦ ਰੇਤ ਨਾਲ ਲੜ ਹੀ ਜਾਂਦੀ ਏ ਜਿੰਨੀਆ ਮਰਜੀ ਬੰਦ ਕਰ ਲਵੋ ਬਾਰ ਤਕੀਆਂ ਜੀ ਹਵਾ ਮੋਹਬੱਤ ਦਿਲ ਦੇ ਵਿਹੜੇ ਵੜ ਹੀ ਜਾਂਦੀ ਏ Do SARTAJ is always best
@harrysandhu9383
@harrysandhu9383 5 жыл бұрын
Bhut hi vadia ji First time kisy program nu third time lgataar dakh riha. Bhut bhut sukriya Prime Asia ji di team da jihna sadky iny makbool or honest artist nu or acli Punjab nu dakhn da moka milya... Waheguru ji sada chrdi kalla ch rakhn..... Sukriya ji losts of respect from Bahrain
@dhaliwalbalram8373
@dhaliwalbalram8373 5 жыл бұрын
ਟਹਿਣਾ ਸਹਿਬ ਅਤੇ ਬੇਟੀ ਹਰਮਨ ਮੇਰੇ ਕੋਲ ਕੋਈ ਸ਼ਬਦ ਨਹੀਂ ਪ੍ਰਸੰਸਾ ਕਰਨ ਲਈ ਤੁਸੀ ਰੂਹ ਦੀ ਖੁਰਾਕ ਅਤੇ ਮਹਾਨ ਫ਼ਨਕਾਰ ਸਤਿੰਦਰ ਸਰਤਾਜ ਜੀ ਦੇ ਨਾਲ ਵਿਚਾਰ ਚਰਚਾ ਪੇਸ਼ ਕੀਤੀ ਸੱਚ ਜਾਣਿਓ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਤੁਸੀ ਸਾਡੇ ਵਿੱਚਕਾਰ ਬੈਠੈ ਹੈ ਬਹੁਤ ਜਿਆਦਾ ਵਧੀਆ ਲੱਗਾ ਦਿਲ ਤੋ ਧੰਨਵਾਦ ਸਹਿਤ ਸ਼ੁਕਰੀਆ ਜੀ
@jassagurdaspuria9813
@jassagurdaspuria9813 5 жыл бұрын
Punjabi sangeet nu aho jahe singers di bhut jada jroorat hai♥️💐 respect ✊
@jagjeetsingh3912
@jagjeetsingh3912 4 жыл бұрын
ਮੈਂ ਗੁਰਮੁੱਖੀ ਦਾ ਬੇਟਾ ਮੈਨੂੰ ਤੋਰ ਦੇ ਨੇ ਅੱਖਰ।☺️😊 ਸਹੀ ਚ ਇਹ ਗੀਤ ਸਾਡਾ ਰਾਸ਼ਟਰੀ ਗੀਤ ਹੋਣਾ ਚਾਹੀਦਾ।
@BootaSingh-fc3pm
@BootaSingh-fc3pm 4 жыл бұрын
ਬਹੁਤ ਹੀ ਵਧੀਆ ਇਨਸਾਨ ਨੇ ਸਤਿੰਦਰ ਸਰਤਾਜ ਬਾਈ ਜੀ 🙏
@Rajwinderkaur-sl2ct
@Rajwinderkaur-sl2ct 5 жыл бұрын
Waah ji...rooh khush ho gyi👌👌👌👌👌👌👌👌
@Gurpreet_23-i8o
@Gurpreet_23-i8o 5 жыл бұрын
Bhut bhut shukria tehna sahib and harman thind g .... bhut wdia lgea ajj da episode...dil krda k eh eh iterview khatam na howe...sareA interview jroor dekhi dia sartaj ji dia... pr chajj da vichar wch jo galbaat hoi es da wakhra majja ........ 🙏🙏🙏🙏🙏🙏
@gaganjitsingh8736
@gaganjitsingh8736 5 жыл бұрын
ਮੇਰੇ ਦਿਲ ਦੀ ਤਮੰਨਾਂ ਸਰਤਾਂਜ ਵੀਰ ਨਾਲ ਮੇਰੀ ਿੲਕ ਫੋਟੋ ਹੋਵੇ ਜਿਹੜੀ ਮੇ ਪੂਰੀ ਜਿਦਗੀ ਸਾਭ ਕੇ ਰੰਖਾ !
@Gurvindersingh-zk4zj
@Gurvindersingh-zk4zj 5 жыл бұрын
ਬਹੁਤ ਬਹੁਤ ਸ਼ੁਕਰਾਨੇ ਪਿਆਰ ਮੁਹੱਬਤਾਂ ਏਸ ਮਹਾਨ ਸਖਸ਼ੀਅਤ ਦੇ ਵਿਚਾਰ ਸੁਣਾਉਣ ਲਈ 🙏🙏🙏🙏💐💐💐💐
@gurpreetverma8271
@gurpreetverma8271 3 жыл бұрын
ਇਹ ਮਾਣ ਵਾਲੀ ਗੱਲ ਹੈ ਕਿ ਸਰਤਾਜ ਨੇ ਪੰਜਾਬ ਤੇ ਪੰਜਾਬੀ ਨੂੰ ਚੁਣਿਆ।
@AmandeepSingh-qr3ym
@AmandeepSingh-qr3ym 4 жыл бұрын
Aisi rooh de darshan karna bade bhaga wali gall a kyo bol bole ne 👌👌👌salute a satinder sir ji allways listen you re music gud song saare 🙏🙏🙏🙏😘😘
@hkaur8937
@hkaur8937 5 жыл бұрын
ਬਹੁਤ-ਬਹੁਤ ਧੰਨਵਾਦ Prime Asia TV 😍😍
@rajbirkaurbhatti1534
@rajbirkaurbhatti1534 4 жыл бұрын
hai waheguru ess suchi rooh nu lambi umaar te tandrustia bakhshi
@parrymianiwala
@parrymianiwala 5 жыл бұрын
tehna saab kya baat Sartaj saab ta sade dil ch wasde ne aa interview sun k boht sukoon milya....Hun gurdas maan saab nal kuch roohani taaran shedo kise din....
@onkarsingh6780
@onkarsingh6780 5 жыл бұрын
!!! ਸਲਾਮ ਹੈ ਤੇਰੀ ਕਲਮ ਨੂੰ ਸਰਤਾਜ ਸਾਹਿਬ 🙏🏼
@sukhchainsinghkang1313
@sukhchainsinghkang1313 5 жыл бұрын
thanks prime asia tv to invited dr. satinder sartaaj ji in chajj da vichar. thanks tehna ji and harman ji.
@kamalsidhu9946
@kamalsidhu9946 5 жыл бұрын
Wah g bht jyada sohna program. Ajj bht time di wait khatm hoi. 🙏🏻
@ajaypalsingh7171
@ajaypalsingh7171 5 жыл бұрын
Prime Asia Team nu bht Sara pyar ਸੱਚੀ ਇਹ ਇੰਟਰਵਿਊ ਨੂੰ ਸੁਣ ਕੇ ਬਹੁਤ ਆਨੰਦ ਆਇਆ। Prime Asia Team ਨੂੰ ਪਰਮਾਤਮਾ ਜੀ ਬੁਲੰਦੀਆਂ ਬਖ਼ਸ਼ਣ।
@AmandeepSingh-xx6ti
@AmandeepSingh-xx6ti 5 жыл бұрын
Bahut sohna interview sartaj ji da ohna de geeta varga. Dhanvaad prime tv asia da. Jado tusi kia “putt saade pera te khloye ke nahi” Sachi akha vich khushi de hanju aage. 4.5 saal hogey aaj NZ aaye nu. Par sartaj bai ji da sara interview sunke. College diya, poorina yaariya diya, hostel diya, college de pyara diya. Sariya yaada taziya hogiya. Shukriya, dhanvad ji.
@kulwinderkaur5535
@kulwinderkaur5535 5 жыл бұрын
God bless u sartaj g.....god lambi Umar bakhse......rooh khush ho jndi aw tuhanu sun k
@babbu8360
@babbu8360 5 жыл бұрын
Shi keha tuc
@gurjeetsingh3349
@gurjeetsingh3349 5 жыл бұрын
Dil Da ik khuav j kde Sartaj nu Sunan Da mauka milea live ta dharti te Beth k jive Gurbani sunde aa ove Suna
@LovepreetSingh-yk5ez
@LovepreetSingh-yk5ez 4 жыл бұрын
ਵਾਹ, ਵਾਹ, ਵਾਹ, ਵਾਹ, ਵਾਹ, ਵਾਹ, ਵਾਹ ਬਹੁਤ ਹੀ ਵਧੀਆ ਸਰਤਾਜ ਜੀ, ਸਲਾਮ ਆ ਤਹਾਨੂੰ,
@gurnamsingh8661
@gurnamsingh8661 4 жыл бұрын
ਇੱਕੀਵੀਂ ਸੱਦੀ ਦੇ ਦੋ ਮਹਾਨ ਲੇਖਕ ਆ ਜਿਨਾ ਦੀ ਕੋਈ ਰੀਸ ਨਈ ਕਰ ਸਕਦਾ ਇਕ ਉਸਤਾਦ ਬੱਬੂ ਮਾਨ ਸਾਬ ਤੇ ਦੂਜਾ ਸਤਿੰਦਰ ਸਰਤਾਜ ਸਰ ਇਹ ਸੱਚ ਲਿਖਾ ਲਵੋ ਲਵ ਯੂ ਬੱਬੂ ਮਾਨ ਸਰਤਾਜ ਜੀ 🙏🙏❤️❤️🌹🌹🥰🥰
@GurwinderSingh-kt1js
@GurwinderSingh-kt1js 3 жыл бұрын
Babu maan kithon aa gaya vich 😂😂😂
@grbrar8965
@grbrar8965 5 жыл бұрын
Very well balanced,sweet, sensitive and meaningful words. So nice thanks to the three of you for bringing the blessed soul to Chaj Da Vichar
@agriupdates7228
@agriupdates7228 5 жыл бұрын
Thnku veer tuhada te eh show da m bhut lambe time da soch rihha c k kdo satinder ji da imterview aauna ... Oh din ajj aa gya ... Eh 2 episode toh vadiya hor koi nhi hona
@GaganDeep-yo7ki
@GaganDeep-yo7ki 5 жыл бұрын
Sartaaz saab luv u bhaji....... Rabb tuhanu saadi v umar laaa ..deve..... Tuhady wargy kalakaaraa di bahutt lod hai punjab.. Nu.... God bless u..... .......
@SimranPannu95
@SimranPannu95 5 жыл бұрын
Satinder Sartaj ❤️👌👍
@mdkakahdkaka6445
@mdkakahdkaka6445 4 жыл бұрын
Waheguru Ji waheguru ji waheguru ji
@manrosedhindsa77
@manrosedhindsa77 5 жыл бұрын
ਬੇਹੱਦ ਖੁਸ਼ੀ ਹੋਈ ਵੇਖ ਕੇ ਪੰਜਾਬੀਅਤ ਆਬਾਦ ਰੱਖਣਾ
@sunita3980
@sunita3980 5 жыл бұрын
Dil nu bhut skoon milda Veer ji nu sun gurmuki Da beta ji
@jagwinderpabla2736
@jagwinderpabla2736 5 жыл бұрын
"Waheguru chardikala ch rakhe Dr.Satinder Sartaj ji nu"
@darkdevil-yk2zt
@darkdevil-yk2zt 5 жыл бұрын
Proud of pb. Ruh de vichon nikle geeta nu slam.
@jagdeepsran213
@jagdeepsran213 5 жыл бұрын
Good bro and Good job Satinder Sartaj veer and carry on
@kasanacreations1946
@kasanacreations1946 5 жыл бұрын
ਬਹੁਤ ਬਹੁਤ ਧੰਨਵਾਦ ਸਤਿੰਦਰ ਸਰਤਾਜ ਦਾ ਇੰਟਰਵਿਊ ਲੈ ਕੇ
@garysingh3055
@garysingh3055 5 жыл бұрын
Best interview 👌satinder sartaaj real singer
@palapala5985
@palapala5985 5 жыл бұрын
Super duper singer aaa bhaji sartaaj g i am very like bhaji app v very nice hooo app bhooooot vadiaa programme karda aa great thanks from PALA Dubai UAE
@paramjitsood7168
@paramjitsood7168 3 жыл бұрын
Very much heart touching which I listen in my life I
@happygillsingh850
@happygillsingh850 5 жыл бұрын
#stinder sartaj.... Really bro you are legend love you bro........... First comment
@raihealthandfitness226
@raihealthandfitness226 3 жыл бұрын
Punjabi boli deh rooh ah satinder sartaj 🙏
@kamalsmaon1261
@kamalsmaon1261 5 жыл бұрын
Thank you veer ji .....tusi mere favorit singer nu bulaya........bahut bahut dhanwaad🙏🙏🙏🙏🙏
@Pawan_Thind
@Pawan_Thind 5 жыл бұрын
ਦਿਲੋ ਪਿਆਰ ਹਮੇਸ਼ਾ ਦੀ ਤਰ੍ਹਾਂ🤗
@Lallisingh_sunity
@Lallisingh_sunity 5 жыл бұрын
Aah bnni gall..... I love prime Asia
@bandeepkaur6994
@bandeepkaur6994 5 жыл бұрын
Sab to vdia te khas gall ki satinder sir apne music nu khud v enjoy krde aa gaunde hoye
@babbu8360
@babbu8360 5 жыл бұрын
Hnji
@Mandeep91able
@Mandeep91able 5 жыл бұрын
boht boht khoob bai Sartaj ji....boht sanjeeda insaan ne ....bhareya bhaanda hai khaali ni haiga jehda aivein khadki janda...kitaaban da poora asar hai ji... dhanvaad Mr. Tehna and Harman ji aine sanjeeda bande naal interview karan lyi....dubaara v saddeyo ji...
@varinderaulakh8410
@varinderaulakh8410 5 жыл бұрын
ਬੁੱਢੇ ਰੁੱਖਾਂ ਦਾ ਆਪਣਾ ਰੁਤਬਾ ਈ, ਆਉਂਦੇ ਜਾਂਦੇ ਰਾਹੀਂ ਥੱਲੇ ਆਣ ਬਹਿੰਦੇ । ਲੋਕੀਂ ਕੰਡਿਆਂ ਨੂੰ ਤੱਕ ਮੁੜ ਜਾਂਦੇ, ਪਰ ਗੁਲਾਬ ਤਾਂ ਆਖਿਰ ਗੁਲਾਬ ਰਹਿੰਦੇ । ਸਮਾਂ ਕਈਆਂ ਦੇ ਹੱਥ ਨਹੀਂ ਆਂਵਦਾ ਏ, ਪਰ ਕਈ ਤਾਂ ਸਮੇਂ ਨੂੰ ਬੰਨ੍ਹ ਲੈਂਦੇ। ਹੀਰੇ ਇਸੇ ਲਈ ਲਈ ਹੁੰਦੇ ਨਦੀਦ ਵਸਤੂ, ਪਹਿਲਾਂ ਜ਼ਿਸਮ ਤੇ ਕਿੰਨੇ ਨੇ ਫੱਟ ਸਹਿੰਦੇ। ਸੁਣ ਵੀਰਾ ਨਾ ਹੀਰਾ ਕੋਈ ਤੁੱਲ ਤੇਰੇ, ਲੋਕ ਐਵੇਂ ਨੀ ਤੈਨੂੰ ਸਰਤਾਜ ਕਹਿੰਦੇ । -ਵਰਿੰਦਰ ਔਲਖ
@deepbrar6211
@deepbrar6211 4 жыл бұрын
ਸਤਿੰਦਰ ਸਰਤਾਜ ਵੀਰ ਬਜਰਾਵਰ ਤੋਂ ,,ਮੇਰੇ ਪਿੰਡ ਲਾਗਿਓ
@satnamsingh-1342
@satnamsingh-1342 3 жыл бұрын
Hrmn mam bahut sohne swaal push rhe oo mere v dil ch ahi swaal chli jande hunde a baki sartaj sahb ta alwys great ne
@rajdes9524
@rajdes9524 5 жыл бұрын
ਬਹੁਤ ਵਧੀਆ ਪ੍ਰੋਗਰਾਮ ਜੀ ।
@GurpreetKaur-lx7kn
@GurpreetKaur-lx7kn 4 жыл бұрын
ਪੰਜ ਕ ਬਦਾਮ ਖਾ ਕੇ ਪਹਿਲਵਾਨੀ ਕਰਨ ਤੋ ਗੁਰੇਜ ਕਰੀੲੇ ੲਿਹਦੇ ਨਾਲੋ ਚੰਗਾ ਮਿਤਰਾ ਅਾਪਣੇ ਦਿਮਾਗਾਂ ਨੂੰ ਤੇਜ ਕਰੀੲੇ ਜਿਹੜੀ ਗੰਲ ਪਿਅਾਰ ਨਾਲ ਹੋ ਜੇ ੳੁਹਦਾ ਜਵਾਬ ਕੋੲੀ ਨਾਂ ਬਿਨਾਂ ਵਜਾ ਮਸਲਾ ਵਧਾੳੁਣ ਤੋ ਗੁਰੇਜ ਕਰੀੲੇ
@bestvideos8616
@bestvideos8616 3 жыл бұрын
ਮੈਂ ਪਹਿਲਾਂ ਸਰਤਾਜ ਨੂੰ ਨਫਰਤ ਕਰਦਾ ਸੀ ਪਰ ਇਹ ਬੰਦੇ ਦੀ ਇੱਕ ਦਿਨ ਇੰਟਰਵਿਊ ਸੁਣੀ ਪ੍ਰੈਸ ਕਾਨਫਰੰਸ ਸੀ ਸ਼ਾਇਦ ਓਹ, ਵਸ ਓਹ ਇੰਟਰਵਿਊ ਕਾਹਦੀ ਦੇਖੀ ਫੇਰ ਤਾਂ ਓਹ ਕੋਈ ਇੰਟਰਵਿਊ ਰਹੀ ਹੀ ਨੀ ਜਿਹੜੀ ਦੇਖਣ ਵੱਲੋਂ ਛੱਡੀ ਹੋਵੇ। ਸਭ ਤੋਂ ਵੱਡੀ ਗੱਲ ਇਹ ਬੰਦਾ ਆਪਣੇ ਆਪ ਨੂੰ ਮਹਾਨ ਬਣਾਉਣ ਲਈ ਕਿਸੇ ਦੂਜੇ ਨੂੰ ਮਾੜਾ ਨੀ ਬੋਲਦਾ
@royalgill5442
@royalgill5442 4 жыл бұрын
Dil krda k eh video khatam na hove Stay blessed oll of you
@balbirkaur4019
@balbirkaur4019 5 жыл бұрын
Jeende Rai tehna g thind g jug jug jio sartaj putar likhde Rai ginde Rao God bless all of you
@deeptiwana5055
@deeptiwana5055 5 жыл бұрын
Dhanwad ji, buhat time to udeek c is mulakat di.
@preetbhupindersingh7501
@preetbhupindersingh7501 5 жыл бұрын
Tnx all tem. .har var di tra sohni intro krde o ji
@simranbhullar188
@simranbhullar188 3 жыл бұрын
Eh interview best interview hai chajj de vichar di jime khande hunde hai na lafzza naal dharm naal Andraa thaar dittiyaa
@Hr_08love
@Hr_08love 5 жыл бұрын
Eh singer bilkul proper and proper study kerke ayiya and sare geet sikhan nu kuj milda farsy language bahut vadiya veer di
@anwerkhan161
@anwerkhan161 5 жыл бұрын
ਸੀਰਾ ਜਸਵੀਰ ਨੂੰ ਬੁਲਾਓ
Prank vs Prank #shorts
00:28
Mr DegrEE
Рет қаралды 7 МЛН
Мы сделали гигантские сухарики!  #большаяеда
00:44
Why Is He Unhappy…?
00:26
Alan Chikin Chow
Рет қаралды 110 МЛН
Prank vs Prank #shorts
00:28
Mr DegrEE
Рет қаралды 7 МЛН