Chamkila ||Prithipal Dhakkan in Heere Punjab De with Happy Randev ॥ ਪਿ੍ਥੀਪਾਲ ਢੱਕਣ॥ਹੀਰੇ ਪੰਜਾਬ ਦੇ॥

  Рет қаралды 233,480

Apple Records

Apple Records

4 жыл бұрын

Amar singh chamkila s' stage secratory & comedian Prithipal singh Dhakkan Interview with Happy Randev in Programme Heere Punjab De

Пікірлер: 448
@AppleRecords
@AppleRecords 4 жыл бұрын
ਬਹੁਤ ਬਹੁਤ ਧੰਨਵਾਦ ਦੋਸਤੋ ! ਜੇਕਰ ਕੋਈ ਸੱਜਣ ਪਿ੍ਰਥੀਪਾਲ ਸਿੰਘ ਢੱਕਣ ਜੀ ਦੀ ਮਦਦ ਕਰਨੀ ਚਾਹੁੰਦਾ ਹੈ ਤਾਂ ਉਹਨਾਂ ਦਾ ਸੰਪਰਕ ਨੰ +91-8146721937 ਹੈ॥ਉਹਨਾਂ ਨੂੰ ਮਦਦ ਦੀ ਲੋੜ ਹੈ ॥
@Apna-punjab.
@Apna-punjab. 4 жыл бұрын
@HOLLAND.@baldev.@baple.@wala.aman.bapla😁😁😂😂😃
@gurmeetsandhu8012
@gurmeetsandhu8012 4 жыл бұрын
ਮੈਂ ਢੱਕਣ ਦੀ ਮੱਦਦ ਕਰਨੀ ਚਾਹੁੰਦਾ ਹਾਂ ਢੱਕਣ ਦਾ ਨੰਬਰ ਚਾਹੁੰਦਾ ਹਾਂ
@gurmeetsandhu8012
@gurmeetsandhu8012 4 жыл бұрын
ਢੱਕਣ ਚਮਕੀਲੇ ਦੀ ਚੜ੍ਹਾਈ ਸੋਨੀਆ ਕਰਕੇ ਕਹਿ ਰਿਹਾਂ ਹੈ ਜਿਸ ਚਮਕੀਲੇ ਨੇ ਛਿੰਦੇ ਨੂੰ ਹਿਟ ਕੀਤਾ ਸੀ ਤੇ ਢੱਕਣ ਕਹਿ ਰਿਹਾ ਹੈ ਕੇ ਚਮਕੀਲੇ ਨੂੰ ਕੋਈ ਨਹੀਂ ਸੀ ਜਾਣਦਾ ਇਸ ਨੂੰ ਇੱਕ ਗੱਲ ਜਰੂਰ ਸਮਝਣੀ ਚਾਹੀਦੀ ਹੈ ਕੇ ਅੱਜ ਇਸ ਦੀ ਇੰਟਰਵਿਊ ਦੀ ਲੋੜ ਸਿਰਫ ਚਮਕੀਲੇ ਕਰਕੇ ਹੀ ਹੈ ਤੇ ਤਾਂ ਹੀ ਇਸ ਨੂੰ ਲੋਕ ਦੇਖ ਅਤੇ ਸੁਣ ਰਹੇ ਹਨ ਦੇ ਢੱਕਣ ਨੇ ਚਮਕੀਲੇ ਨਾਲ ਕੰਮ ਨਾ ਕੀਤਾ ਹੁੰਦਾ ਤਾਂ ਮੈਂ ਗਰੰਟੀ ਦਿੰਦਾ ਹਾਂ ਇਸ ਨੂੰ ਕੋਈ ਇੰਟਰਵਿਊ ਤੇ ਨਹੀਂ ਸੀ ਬਲਾਉਂਦਾ ਭਾਵੇਂ ਕੋਈ ਵੀਰ ਇਸ ਗੱਲ ਦਾ ਗੁਸਾ ਹੀ ਕਰੇ ਮੈਂ ਚਮਕੀਲੇ ਦਾ ਬਹੁਤ ਵੱਡਾ ਫੈਨ ਹਾਂ
@AppleRecords
@AppleRecords 4 жыл бұрын
@@gurmeetsandhu8012 8146721937
@sukhibrar4043
@sukhibrar4043 4 жыл бұрын
@@gurmeetsandhu8012 gussa krda ta kri jave.... but ehnu eve jabliya nahi c marniya chahidiya
@avtarsingh6477
@avtarsingh6477 4 жыл бұрын
ਬਹੁਤ ਵਧੀਆ ਤੇ ਸੱਚਾ ਬੰਦਾ ਢੱਕਣ,ਵਾਹਿਗੁਰੂ ਲੰਮੀ ਉਮਰ ਬਖਸ਼ਿਸ਼ ਕਰਨ
@dharmindersinghsinghdhatmi8377
@dharmindersinghsinghdhatmi8377 4 жыл бұрын
ਚਮਕੀਲਾ ਪੰਜਾਬ ਦਾ ਛੇਵਾ ਦਰਿਅਾ ਏ..ਕੋਈ ਮਾੜੀ ਮੋਟੀ ਗੱਲ ਨੀ
@HarpalSingh-jq3mx
@HarpalSingh-jq3mx 4 жыл бұрын
ਮੈ ਚਮਕੀਲਾ ਜੀ ਦਾ ਬਹੁਤ ਵੱਡਾ ਫੈਨ ਹਾਂ
@Scienceonscreenwithme
@Scienceonscreenwithme 4 жыл бұрын
ਹੈਪੀ ਰੰਦੇਵ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਪੰਜਾਬ ਦੇ ਮਹਾਨ ਕਲਾਕਾਰ ਲੋਕਾਂ ਦੇ ਸਨਮੁੱਖ ਕਰ ਰਹੇ ਹੋ ਜਿਉਂਦੇ ਰਹੋ
@vinylRECORDS8518
@vinylRECORDS8518 4 жыл бұрын
ਬਹੁਤ ਵਧੀਆ ਇਨਸਾਨ ਹੈ ਢੱਕਣ ।ਸੱਚੀਆਂ ਗੱਲਾਂ ਕੀਤੀਆਂ ਸਾਰੀਆਂ ।ਬਚਪਨ ਵਿੱਚ ਮਨਪਸੰਦ ਕੰਮ ਸਿੱਖਣ ਲਈ ਦੋ ਬਾਪ ਵਾਲੀ ਗੱਲ ਸੱਚਾ ਆਦਮੀ ਹੀ ਕਹਿ ਸਕਦਾ ਹੈ ।ਅਖਾੜੇ ਵਿੱਚ ਕੁੱਟ ਵਾਲੀ ਗੱਲ ਵੀ ਹਰੇਕ ਨਹੀਂ ਦੱਸਦਾ ।ਆਪਾਂ ਸਾਰੇ ਚਮਕੀਲੇ ਦੇ ਦਿਲੋਂ ਫੈਨ ਹਾਂ ।ਬਹੁਤ ਨੇਕ ਦਿਲ ਇਨਸਾਨ ਸੀ ।ਮਾਰਨ ਵਾਲੇ ਵੀ ਕਿਹੜਾ ਸੁਰਗਾਂ ਵਿੱਚ ਬੈਠੇ ਹੋਣਗੇ ।ਜਿੰਨਾਂ ਨੇ ਚਮਕੀਲੇ ਦੇ ਅਖਾੜੇ ਦੇਖੇ ਸੁਣੇ ਆ,ਉਹਨਾਂ ਨੂੰ ਪਤਾ ਹੈ ਕਿ ਤਿੰਨ ਘੰਟੇ ਜੋਰ ਨਾਲ ਗਾਓਣਾ ਸੌਖਾ ਨਹੀਂ ਹੈ ।ਇੱਕ ਦਿਨ ਵਿੱਚ ਇੱਕ ਅਖਾੜੇ ਵਾਲੀ ਗੱਲ ਸੱਚੀ ਲੱਗਦੀ ਹੈ ਨਾਲੇ ਇਹਨੂੰ ਕਿਹੜਾ ਇਸ ਤਰਾਂ ਕਹਿਣ ਨਾਲ ਹੁਣ ਕੁਛ ਮਿਲ ਜਾਣਾ ਹੈ ।
@NishanSingh-pn7yn
@NishanSingh-pn7yn 4 жыл бұрын
Hepy vir ji menoo koi parminder sandhu di intrvew lab ke suna deo please Tuhade Bahut dhanvad hovega ji
@punjjaabdesh8659
@punjjaabdesh8659 3 жыл бұрын
ਵਾਹ ਜੀ ਵਾਹ, ਬਹੁਤ ਘੈਂਟ ਬੰਦਾ । ਬਾਹਲਾ ਈ ਵਧੀਆ । ਚਮਕੀਲੇ ਦੇ ਗਰੁੱਪ ਚ ਸਾਰਿਆਂ ਤੋਂ ਸੋਹਣਾ ਹੁੰਦਾ ਸੀ ਉਸ ਵੇਲੇ ।ਸਭ ਤੋਂ ਵੱਧ personality ਸੀ ਢੱਕਣ ਸਾਹਬ ਦੀ । ਪਰ ਅਫਸੋਸ ਐਡੇ ਕਲਾਕਾਰ ਨਾਲ ਰਹਿਣ ਦੇ ਬਾਵਜੂਦ ਵੀ ਬਹੁਤੀ ਤਰੱਕੀ ਨੀ ਹੋਈ ਲੱਗਦੀ । ਚਮਕੀਲੇ ਨਾਲ ਰਹਿਣਾ ਈ ਬਹੁਤ ਵੱਡੀ ਗੱਲ ਆ ।
@happynatt5824
@happynatt5824 3 жыл бұрын
ਪ੍ਰਿਤਪਾਲ ਸਿੰਘ ਜੀ ਵੀ ਬਹੁਤ ਵਧੀਆ ਤੇ ਰੌਣਕੀ ਇਨਸਾਨ ਨੇ ...ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ 🙏
@gssingh8042
@gssingh8042 4 жыл бұрын
ਢੱਕਣ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖਣ ਬਹੁਤ ਵਧੀਆ ਗੱਲ ਬਾਤ ਸੀ
@Ruvalla.R
@Ruvalla.R 4 ай бұрын
ਕਮੀਆਂ ਪੇਸ਼ੀਆਂ ਸਾਡੇ ਸਾਰਿਆਂ ਚ ਹੁੰਦੀਆਂ ਪਰ ਕੋਈ ਰੱਬ ਦਾ ਸੱਚਾ ਬੰਦਾਂ ਹੀ ਕੋਈ ਕੈਮਰੇ ਸਾਹਮਣੇ ਸੱਚ ਦੱਸ ਸਕਦਾ ਨਹੀਂ ਤਾਂ ਸਾਰੇ ਆਪਣੇ ਆਪ ਨੂੰ ਦੁੱਧ ਧੋਤਾ ਹੀ ਦੱਸਣ ਦਾ ਯਤਨ ਕਰਦਾ❤❤❤❤❤
@realvisionfilms5381
@realvisionfilms5381 4 жыл бұрын
ਬਹੁਤ ਵਧੀਆ ਲੱਗਾ ਜੀ ਇਹਨਾਂ ਆਰਟਿਸਟ ਲੋਕਾਂ ਦੀ ਜਿੰਦਗੀ ਬਹੁਤ ਅਲਗ ਤਰ੍ਹਾਂ ਦੀ ਹੁੰਦੀ ਹੈ ਕਿਉਂਕਿ ਮੈਂਨੂੰ ਵੀ ਇਹਨਾਂ ਨੂੰ ਕਾਫੀ ਨੇੜੇ ਤੋਂ ਸਮਝਣ ਦਾ ਮੌਕਾ ਮਿਲਿਆ ਹੈ ਜੀ। ਧੰਨਵਾਦ, ਡਾ ਹਰਕੀਰਤ ਸਿੰਘ ਪ੍ਰਧਾਨ ਸਭਿਆਚਾਰਕ ਮੰਚ ਭਵਾਨੀਗੜ੍ਹ ,ਸੰਗਰੂਰ
@rekharani4512
@rekharani4512 4 жыл бұрын
ਮੇਨੂ ਯਾਦ ਆ ਇਕ ਵਾਰ ਚਮਕੀਲਾ ਜੀ ਦੇ ਦੋ ਪ੍ਰੋਗਰਾਮ ਬੁਕ ਸੀ ਇਕ ਖੁੰਨਣ ਕਲਾਂ (ਸ਼੍ਰੀ ਮੁਕਤਸਰ ਸਾਹਿਬ )ਦੂਜਾ ਮਹਾਬੱਧਰ ਪਹਿਲਾ ਮਹਾਬਧਰ ਸੀ ਸੁਭਾ 10ਵਜੇ (ਗਰਮੀ ) ਪਰ ਬ੍ਰਾਤ ਲੇਟ ਹੋਣ ਕਰਕੇ ਨਹੀਂ ਲੱਗਾ ਫੇਰ ਸ਼ਾਮ ਖੂੰਨਣ ਕਲਾ ਨਹੀਂ ਲੱਗਾ ਦੂਜਾ ਪ੍ਰੋਗਰਾਮ ਖੂੰਨਣ ਕਲਾਂ ਲੱਗਾ ਸੀ
@hardeepsandhu5151
@hardeepsandhu5151 4 жыл бұрын
Achw g mi b Sri muktsar shaib to ha g
@luckychawla8786
@luckychawla8786 4 жыл бұрын
@@hardeepsandhu5151 mai vi sri muktsar sahib ton haan bhaji.
@gurjantsingh7964
@gurjantsingh7964 3 ай бұрын
Mahabadhar wala cancel ho Gaya c asi v dekhiya c
@gbinjoki0001
@gbinjoki0001 4 жыл бұрын
ਜੇਹੜੇ ਵੀਰ ਢੱਕਣ ਜੀ ਨੂੰ ਗਲਤ ਜਾ ਬੁਰਾਭਲਾ ਕਹਿ ਰਹੇ ਨੇ ,ਯਾਰ ਸਰਮ ਕਰੋ ਕੁਛ,, ਐਨੀ ਉਮਰ ਹੋ ਗਈ ਐ ਇਹਨਾ ਦੀ,, ਸਾਰੀਆਂ ਗੱਲਾਂ ਨਹੀਂ ਯਾਦ ਰਹਿ ਸਕਦੀਆਂ,, ਘੱਟੋ ਘੱਟ ਉਮਰ ਦਾ ਲਿਹਾਜ਼ ਕਰ ਲਿਆ ਕਰੋ।। ਜਾਂ ਸੰਸਕਾਰ ਹੀ ਅਜਿਹੇ ਨੇ।।।
@smwave9124
@smwave9124 4 жыл бұрын
ਬਹੁਤ ਵਧੀਆ ਵੀਰ ਜੀ ਮਜਾ ਆ ਗਿਆ 🙏🙏🙏
@lakhwinderjassar2570
@lakhwinderjassar2570 4 жыл бұрын
ਬਹੁਤ ਵਧੀਆ ਗੱਲਾਂ ਬਾਤਾਂ ਬਿਲਕੁਲ ਸੱਚੀਆਂ ਗੱਲਾਂ ਕੀਤੀਆਂ
@vkr854
@vkr854 Жыл бұрын
ਜੋ ਲੋਕ ਚੋਟੀ ਦੇ ਹੁੰਦੇ ਹਨ ਓਹ ਬਿਲਕੁਲ ਸਧਾਰਨ ਨਜ਼ਰ ਆਉਂਦੇ ਹਨ,ਸਤਿਕਾਰਯੋਗ ਪਿਰਥੀਪਾਲ ਸਿੰਘ ਜੀ ਢੱਕਣ ਵੀ ਓਸੇ ਦਰਿਆਦਿਲੀ ਸਖਸ਼ੀਅਤ ਦੇ ਮਲਿਕ ਹਨ, ਹੈਪੀ ਰੰਦੇਵ ਜੀ ਧੰਨਵਾਦ,ਸੰਗਤ ਦਾ ਵੀ ਬਹੁਤ ਪ੍ਰਭਾਵ ਹੁੰਦੈ ਇੰਨਸਾਨ ਤੇ,,ਸਮੇਂ ਨੂੰ ਤੀਹ ਚਾਲੀ ਸਾਲ ਪਿੱਛੇ ਲੈਕੇ ਜਾਣਾ ਬਹੁਤ ਮਹਾਨ ਇੰਟਰਵਿਊ,🙏
@jagtarchahal2541
@jagtarchahal2541 3 жыл бұрын
ਰਣਦੇਵ ਜੀ ਬਾਈ ਜੀ ਦੀ ਤਾਂ ਹੁਣ ਵੀ ਪੀਤੀ ਲੱਗਦੀ ਐ ਤੇ ਗੱਲਾਂ ਵੀ ਸੱਚੀਆਂ ਲੱਗਦੀਆਂ ਨੇ ਬੰਦਾਂ ਫੱਕਰ ਲੱਗਦੈ
@gurmeetsandhu8012
@gurmeetsandhu8012 4 жыл бұрын
ਚਮਕੀਲੇ ਨੇ ਇਕ ਦਿਨ ਵਿਚ ਦੋ ਅਖਾੜੇ ਲਾਏ ਨੇ ਢੱਕਣ ਭੁੱਲ ਚੁੱਕਾ ਹੈ ਬਹੁਤ ਵਾਰ ਲਾਏ ਨੇ
@hardeepsandhu5151
@hardeepsandhu5151 4 жыл бұрын
Right
@jshinda7708
@jshinda7708 4 жыл бұрын
@@krishandevverynicechmkilaj286 ਕੀ।ਤਸੀ।ਬੁਕ।ਕਰਵਾਏ।ਸੀ।ਪਤਾ।ਨਹੀ।ਸਾਡੇ।ਲੇਕ।ਕਿਉ।ਨਹੀ।।ਮੰਨਦੇ।ਜਿਹੜਾ।ਉਸ।ਨਾਲ।ਰਹਾ।ਕੀ।ਉਹ।ਝੂਠ।ਬੋਲਦੲ।ਹੈ
@Apna-punjab.
@Apna-punjab. 4 жыл бұрын
@HOLLAND.@baldev.@baple.@wala.aman.bapla😀😁😁😁😁
@gurmeetsandhu8012
@gurmeetsandhu8012 4 жыл бұрын
@@jshinda7708 ਵੀਰ ਮੇਰਿਆ ਇਸ ਦੀ ਲਾਸਟ ਟਾਇਮ ਚਮਕੀਲੇ ਨਾਲੋ ਦੂਰੀ ਹੋ ਗਈ ਸੀ ਇਹ ਤਾਂ ਲਾਸਟ ਵਾਲੇ ਤਿੰਨ ਮਹੀਨੇ ਚਮਕੀਲੇ ਦੇ ਨੇੜੇ ਨਹੀਂ ਗਿਆ ਸਭ ਚਮਕੀਲੇ ਦਾ ਨਾਮ ਵੇਚ ਰਹੇ ਨੇ
@qlk7531
@qlk7531 4 жыл бұрын
Daru naal rajjea hoyea sala sharabi..aena 2-4 landua da aahi kam aw..aena nu aap nu ta koi puchda ni jdo koi chamkile de naam nu aena kol janda aehe bhenchod daru te garari pake baith jande ne..aehe hoyea..kukki hoyea..kalla satta banda vdia aena cho
@prabhujeetdhillon4530
@prabhujeetdhillon4530 Ай бұрын
Main a video dekhi tan der baad par dhakkan ji nu dekh ke rooh khush ho gayi
@GurpreetSingh-jb5oy
@GurpreetSingh-jb5oy 4 жыл бұрын
ਢੱਕਣ ਜੀਆਂ ਨੇ ਜਾਗੋ ਵਧੀਆ ਗਾਈ
@sukhvirsingh453
@sukhvirsingh453 3 ай бұрын
ਪ੍ਰਿਥੀਪਾਲ ਸਿੰਘ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏🏻🙏🏻🙏🏻❤❤❤❤
@sukhvindersinghdhillon5094
@sukhvindersinghdhillon5094 2 жыл бұрын
You may live long life Dhakan ji Love you.
@HarpalSingh-uv9ko
@HarpalSingh-uv9ko 4 жыл бұрын
Waheguruji WaheGuru ji dhakkan ji nu chardikala ch rakhan te lambi ummer bakshan.
@sewakdeon4134
@sewakdeon4134 3 жыл бұрын
ਢੱਕਣ ਜੀ ਅਖਾੜੇ ਵਿੱਚ ਤੁਸੀਂ ਵੀ ਮੌਜੂਦ ਸੀ ਲਾਈਵ ਅਖਾੜੇ ਵਿੱਚ ਚਮਕੀਲਾ ਕਹਿ ਰਿਹੈ ਮੈਂ ਜਾਕੇ ਪ੍ਰੋਗਰਾਮ ਲਾਉਣੈਂ ਟੂਰਨਾਂਮੈਂਟ ਤੇ ਦਰਾਹੇ ਕੋਲ਼
@shamsharmilamusic1382
@shamsharmilamusic1382 3 жыл бұрын
जी चमकीला जी ने कहिदा हुँदा सी
@karnailsinghsabhra8004
@karnailsinghsabhra8004 3 жыл бұрын
ਬਿਲਕੁਲ ਜੀ ਮੈ ਵੀ ਉਹ ਲਾਈਵ ਦੇਖਿਆ ਯੂ ਟਿਉਬ ਤੇ
@shubhlata578
@shubhlata578 3 жыл бұрын
100 percent correct
@gurjantaulakh1791
@gurjantaulakh1791 4 жыл бұрын
ਬਹੁਤ ਵਧੀਆਂ ਜੀ ਵੀਰ ਜੀ
@mohitsangar9687
@mohitsangar9687 2 ай бұрын
Buhat hi badiya Kam karde si pirthi pal Singh ji takan chamkila ji di stej ta sab nu hasa hasa dura kar den wale pirthi pal Singh ji buhat hi badiya Kam kita ji apne wahhh wahhh
@user-mo8uo5jy1q
@user-mo8uo5jy1q 4 жыл бұрын
ਵਾਹ ਜੀ ਵਾਹ ਮਜਾ ਆ ਗਿਆ ਗੱਲਬਾਤ ਸੁਣਕੇ
@gurmeetsingh3445
@gurmeetsingh3445 3 жыл бұрын
ਢੱਕਣ ਜੀ ਜੋਂ ਗੱਲਾਂ ਇੰਟਰਵਿਊ ਵਿੱਚ ਕੀਤੀਆਂ ੲਿਹੀ ਗੱਲਾਂ ਚਮਕੀਲੇ ਦੀ ਸਟੇਜ ਤੇ ਸਣਾਉਂਦੇ ਤਾਂ ਇਹੀ ਗੱਲਾਂ ਕਮੇਡੀ ਬਣ ਜਾਣੀਆਂ ਸੀ
@gurbajmaan9605
@gurbajmaan9605 2 жыл бұрын
ਬਹੁਤ ਵਧੀਆ ਲੱਗਿਆ ਜੀ ਢੱਕਣ ਦੀਆਂ ਗੱਲਾਂ ਸੁਣ ਕੇ
@sunnysandhu1600
@sunnysandhu1600 4 жыл бұрын
rooh khush ho gai veer...bht vadiya kalakaar c chamkila thanks mere vireyo
@manpreetjakhar2135
@manpreetjakhar2135 2 ай бұрын
ਬਾਈ ਜੀ ਪ੍ਰਿਥੀ ਪਾਲ ਸਿੰਘ ਜੀ ਬੰਦਾ ਬਿਲਕੁਲ ਸੱਚ ਹੈ ਦੋ ਪਿਓ ਵਾਲੀ ਗੱਲ ਸੱਚ ਹੈ ਕਿਉਂਕਿ ਅਸੀਂ ਵੀ ਕਈ ਵਾਰ ਸਕੂਲ ਕੋਈ ਗਲਤੀ ਹੋ ਜਾਣੀਤਾਸਕੂਲਵਿੱਚ ਨਕਲੀ ਚਾਚਾ ਜੀ ਜਾਂ ਤਾਈਆ ਜੀ ਬਣਾ ਕੇ ਲੈ ਜਾਣਾ ਬੰਦਾ ਬਿਲਕੁਲ ਸੱਚ ਹੈ ਇੰਟਰਵਿਊ ਇਹਨਾਂ ਸੱਚ ਕੋਈ ਬੋਲਦਾ ਹੈ
@bharpursinghdeol2717
@bharpursinghdeol2717 2 ай бұрын
ਸਹੀ ਗੱਲ ਸਾਡੇ ਨਾਂਲ ਪਿੰਡ ਰੋਹਟੀ ਮੌੜਾ ਦਾ ਜੱਟਾ ਦਾ ਮੁੰਡਾ ਬਿੱਟੂ ਹੁੰਦਾ ਸੀ ਪੜਦਾ ਉਹ ਐਸਾ ਵੈਸਾ ਹੀ ਸੀ ਤੇ ਚੌੜਾ ਜ਼ਿਆਦਾ ਕਰਿਆ ਕਰਦਾਂ ਸੀ ਮਾਸਟਰ ਕਹਿੰਦੇ ਆਪਣੇ ਬਾਪੂ ਨੂੰ ਬੁਲਾ ਕੇ ਲਿਆ ਤੇ ਉਹ ਜਦੋਂ ਸਕੂਲ ਚੋ ਬਾਹਰ ਨਿਕਲਿਆ ਤਾਂ ਉਹਨਾਂ ਦੇ ਪਿੰਡ ਦਾ ਮਜਬੀ ਸਿੰਘ ਆਪਣੇ ਸੂਰਾ ਵਾਸਤੇ ਸਮਾਨ ਲੈਣ ਆਇਆ ਤਾਂ ਬਿੱਟੂ ਨੇ ਉਹਦੀਆ ਮਿੰਨਤਾਂ ਤਰਲੇ ਕਰਕੇ ਉਹਨੂੰ ਬਾਪੂ ਬਣਾ ਕੇ ਸਕੂਲ ਲਿਆਦਾ ਤੇ ਉਹਨੇ ਵੀ ਚੰਗੀ ਐਕਟਿੰਗ ਕੀਤੀ ਅਸੀ ਬਹੁਤ ਛੇੜਦੇ ਰਹੇ ਉਹਨੂੰ ਵੀ ਤੇਰੇ ਦੋ ਬਾਪੂ ਬੜਾ ਸਵਾਦ ਆਉਂਦਾ ਸੀ
@RANAANKIT635
@RANAANKIT635 2 ай бұрын
Who is here after chamkila movie
@jigarveers2912
@jigarveers2912 Ай бұрын
ਯਾਰ ਐਨਾ ਸੱਚਾ ਸੁੱਚਾ ਸਿੱਧਾ ਇੰਨਸਾਨ ਮੈਂ ਪਹਿਲੀ ਵਾਰ ਦੇਹਕਿਆ ਬਹੁਤ ਵਧੀਆ ਬੰਦਾ ਹੈ ਜੀ ❤❤❤❤❤
@sidhuanoop
@sidhuanoop 4 жыл бұрын
ਹੈਪੀ ਵੀਰੇ ਬਹੁਤ ਸੋਹਣੀਂ ਮੁਲਾਕਾਤ । ਬੰਦਾ ਸੱਚਾ ਲੱਗਦੈ ਤੇ ਸੱਚ ਮੈਨੂੰ ਬਹੁਤ ਪਸੰਦ ਆ । ਜੁੱਗ ਜੁੱਗ ਜੀਉ ਵੀਰ
@jshinda7708
@jshinda7708 4 жыл бұрын
ਲੋਕ।ਨੇ।। ਵੀਰ।ਜੀ।ਸੱਚੇ ।ਬੰਦੇ।ਨੂੰ।ਵੀ।ਝੂਠਾ।ਸਾਬਤ।ਕਰ।ਦਿਤਾ।ਇਹਹੈ।ਸਾਡੇ।ਲੋਕਾ।ਦਾ।ਹਾਲ
@jagtarvirk265
@jagtarvirk265 4 жыл бұрын
ਬਹੁਤ ਬਹੁਤ ਧੰਨਵਾਦ ਢੱਕਣ ਨਾਲ ਮੁਲਾਕਾਤ ਕਰਾਈ ਬਾਈ ਜੀ
@RanjitSingh-nf9pb
@RanjitSingh-nf9pb 3 жыл бұрын
ਢੱਕਣ ਵੀਰ ਨਾਲ ਮੁਲਾਕਾਤ ਵਧੀਆ ਲੱਗੀ !
@lakhasandhu04231
@lakhasandhu04231 4 жыл бұрын
ਹਰਬੰਸ ਖੁਰਾਣਾ ਜੀ ਦਾ ਰੇਡੀਓ ਤੇ ਪ੍ਰੋਗਰਾਮ ਚਲਦਾ ਹੁੰਦਾ ਸੀ, ਕਾਕੇ ਦੇ ਬਾਉ ਜੀ ।
@gurmusic458
@gurmusic458 3 жыл бұрын
ਬਹੁਤ ਵਧੀਆ ਇੰਟਰਵਿਊ ਲੱਗੀ
@HarjinderSingh-vq2er
@HarjinderSingh-vq2er 4 жыл бұрын
Suchay log ney. Prithi pal gi. Thank happy. Veer gi
@GurdevSingh-tl4dh
@GurdevSingh-tl4dh 10 ай бұрын
ਸੱਚਾ ਸੁੱਚਾ ਬੰਦਾ ਹੈ ਨਹੀਂ ਤਾਂ ਆਪਣੇ ਨਾਲ ਹੋਈ ਮਾੜੀ ਘਟਨਾ ਕੋਈ ਵੀ ਨਹੀਂ ਦੱਸਦਾ ਜਿਵੇਂ ਵੀਰ ਨੇ ਦੱਸਿਆ ਮੈਨੂੰ ਕੁੱਟ ਵੀ ਪਈ ਸੀ
@happynatt5824
@happynatt5824 3 жыл бұрын
ਬਹੁਤ ਵਧੀਆ ਤੇ ਨੇਕ ਇਨਸਾਨ ਸਨ ( ਸਵ : ਅਮਰ ਸਿੰਘ ਚਮਕੀਲਾ ) ❤❤
@manjeetstudio1817
@manjeetstudio1817 4 жыл бұрын
ਮੈ ਤਾ ਹਾਲੀ ਅੱਧੀ ਇਟਰਵਿੳ ਦੈਖੀ ਹੈ ਹੱਸਣਾ ਨੀ ਬੰਦ ਹੁਦਾ
@RajuSingh-ed5hl
@RajuSingh-ed5hl 4 жыл бұрын
Good ji
@HarjotsinghgurmGurm
@HarjotsinghgurmGurm 4 жыл бұрын
ਬਾਈ ਜੀ ਕਮਾਲ ਕਰ ਦਿੱਤੀ
@user-un7qn1bn1i
@user-un7qn1bn1i 4 ай бұрын
Bda khush naseb ae tu jo tuhanu chamkila ji nal rehn da mauka mileya, hun koi maa chamkila nai jmm skdi na hi jamna
@jagmeetteona6186
@jagmeetteona6186 3 жыл бұрын
ਬਹੁਤ ਵਧੀਆ ਇੰਟਰਵਿਊ ਜੀ ਹੈਪੀ ਜੀ🙏🙏🙏
@ManjinderSingh-wj6kj
@ManjinderSingh-wj6kj 4 жыл бұрын
ਮੈਨੂੰ ਤਾਂ ਢੱਕਣ ਦੀਆਂ ਗੱਲਾਂ ਸੁਣ ਕੇ ਹਾਸਾ ਆਇਆ ਜਾਂਦਾ
@shaganlalgawri2466
@shaganlalgawri2466 4 жыл бұрын
Singh jee dhaken v ta hasda hi peya gal thoda karda
@gurpreetsingh-zg3km
@gurpreetsingh-zg3km 4 жыл бұрын
Chmkila ustaad ta amar ho geya ji
@user-zd9fs5st9z
@user-zd9fs5st9z 4 жыл бұрын
ਸਲੂਟ ਜੀ ਢੱਕਣ ਸਾਬ ਨੂੰ
@sekhontourscompanybikaner9365
@sekhontourscompanybikaner9365 4 жыл бұрын
Mazza aagya interview ch
@vikassisodia1283
@vikassisodia1283 2 жыл бұрын
Big respect aapko ji🙏💐💐💐💐
@ParamjeetSingh-ol8fg
@ParamjeetSingh-ol8fg 4 жыл бұрын
ਸੀਤਲ ਸਿੰਘ ਸੀਤਲ ਤੇ ਸੀਮਾਂ ਜੀ ਬਾਰੇ ਵੀ ਕੋਈ ਜਾਣਕਾਰੀ ਆਪਣੇ ਚੈਨਲ ਤੇ ਪਾਉ
@harmanghuman3496
@harmanghuman3496 4 жыл бұрын
Dhakan sab apdi patni we mahan hai thanks
@dreamsandranjitrana
@dreamsandranjitrana 2 жыл бұрын
Great Personality Amar Singh Chamkila Ji🌹🌹
@jaskarankhosa5732
@jaskarankhosa5732 4 жыл бұрын
ਬਹੁਤ ਵਧੀਆ ਜੀ ਤਾਂਹੀ ਤਾਂ ਤੁਹਾਡਾ ਨਾਂਮ ਡੱਕਣ ਰੱਖਿਆ ਜੀ
@paramjitsingh9413
@paramjitsingh9413 Жыл бұрын
ਬਹੁਤ ਬਹੁਤ ਧੰਨਵਾਦ ਜੀ ਦੱਸਣ ਵਾਸਤੇ ਜੀ
@ranarana6497
@ranarana6497 2 жыл бұрын
Thank you brother ji god bless you Balraj France
@ranarana6497
@ranarana6497 4 жыл бұрын
God bless you dhank shab ji Balraj.france
@harjeetgakhalsaab9920
@harjeetgakhalsaab9920 4 жыл бұрын
Thank you
@DeepSingh-oq5pd
@DeepSingh-oq5pd 3 жыл бұрын
ਢਕਣ ਬੁਜੋਰਗ ਹੋਗੇਆ ਗਲਾਂ ਭੁਲ ਗੇਆ ਜੀ ਚਮਕੀਲਾ ਸਾਬ ਨਾਲ ਰਹੇ ਸੀ ਜੀ
@tarntarantvBawa
@tarntarantvBawa 3 жыл бұрын
ਮਜਾ ਆਗਿਆ ਜੀ
@HarpalSingh-uv9ko
@HarpalSingh-uv9ko 4 жыл бұрын
Nice dhakkan g god bless you.
@baljeetsingh217
@baljeetsingh217 2 жыл бұрын
Thanks for your are family god bless you 🙏
@bholisran7561
@bholisran7561 3 жыл бұрын
Bhut bhut sachi rooh bhut bhut piyar waheguru g pla krn
@HarpalSingh-uv9ko
@HarpalSingh-uv9ko 4 жыл бұрын
Miss you chamkila and amarjot Ji....
@mukeshkumarkumar1420
@mukeshkumarkumar1420 4 жыл бұрын
Very nice bro tuhadi comedy att hundi se aj ve live dekhde aan nazara aa janda chamkile di saari party att se💜💗💜💗
@deeprataindia1170
@deeprataindia1170 4 жыл бұрын
Sach boln bala rab da roop hunda hai.koi koi banda hunda jo lko nai rakhda thanks.chamkila nal rahe hn amarjot nal ga v lainde sn asi dakhe hn.
@RevereRecords
@RevereRecords 4 жыл бұрын
Gd interview 👏🏽
@parmindersaini6370
@parmindersaini6370 4 жыл бұрын
ਵਾਹ,ਜੀ ਵਾਹ ਮਜਾ ਆ ਗਿਆ
@hardeepakdhillon1258
@hardeepakdhillon1258 2 жыл бұрын
ਬਹੁਤ ਹੀ ਵਧੀਆ ਜੀ
@pawanrajput9964
@pawanrajput9964 4 жыл бұрын
O ho bai mera gunadi si mai vi shareef purey de kol rehna wah boht khushi hoi janke maja ahia
@harjeetsingh3425
@harjeetsingh3425 4 жыл бұрын
368 ਅਖਾੜੇ ਦਸਦੇ ਨੇ 1987 ਵਿਚ
@hardeepsandhu5151
@hardeepsandhu5151 4 жыл бұрын
Right
@deepaktaneja9894
@deepaktaneja9894 4 жыл бұрын
Loda c yr akhafe
@sewaksingh6770
@sewaksingh6770 3 жыл бұрын
Ha g y g
@romi1549
@romi1549 3 жыл бұрын
Bahot bahot wddyia interview, Pirthipal singh Bahot sidha insaan.
@satnampunjabwala8010
@satnampunjabwala8010 4 жыл бұрын
Khush kita Bai g jeeyo.
@nobaldhaliwaldhaliwal9853
@nobaldhaliwaldhaliwal9853 4 жыл бұрын
Bhut vdia interview happy randev walo baldev Singh sattowal
@charanjeetsingh9799
@charanjeetsingh9799 3 жыл бұрын
ਆਹ ਵੀਡੀਓ ਦੇਖ ਸੁਣ ਕੇ ਕਈਆਂ ਦੇ ਦਿਲ ਟੁੱਟਣਗੇ ਪਰ ਕੀ ਕਰੀਏ ਸੱਚ ਬੋਲਦੈ ਢੱਕਣ ਢੱਕਣ ਜੀ ਜਿਓਂਦੇ ਵਸਦੇ ਰਹੋ ਬੰਦੇ ਕਮਾਲ ਦੇ ਓ ਤੁਸੀਂ
@TV-ku5wk
@TV-ku5wk 3 жыл бұрын
ਬਿਲਕੁਲ ਦੋਵੇਂ ਜੀ ਦਿਲ ਦੇ ਸਾਫ ਨੇ ਜੀ
@avtarsingh6477
@avtarsingh6477 4 жыл бұрын
ਸ਼ਾਇਦ ਢੱਕਣ ਜੀ ਦੀ ਯਾਦਾਸ਼ਤ ਘਟਗੀ, ਅਖੀਰਲੇ ਦੋ ਸਾਲਾਂ ਵਿੱਚ ਚਮਕੀਲੇ ਨੇ ਦੋ ਦੋ ਅਖਾੜੇ ਲਾਏ ਸੀ,1987 ਵਿੱਚ 370 ਅਖਾੜੇ ਸੀ
@pargatlamba4433
@pargatlamba4433 2 жыл бұрын
H y ohane live v koha v Mera raat da akhara
@Mazbhisikh552
@Mazbhisikh552 Жыл бұрын
ਹਾਂ ਜੀ ਫਰਕ ਪੈ ਜਾਂਦਾ 🙏
@Truckvloger904
@Truckvloger904 4 жыл бұрын
ਸਾਡੇ ਤਾਇਆ ਜੀ ਦੀ ਚਮਕੀਲੇ ਦੇ ਅਖਾੜੇ ਦੇਖਣ ਨੂੰ ਘਰੇ ਲੜਾਈ ਵੀ ਹੋ ਗਈ ਸੀ ਅਤੇ ਓਹ ਵੀ ਦਸਦੇ ਨੇ ਵੀ ਤਿੰਨ ਅਖਾੜੇ ਆਮ ਗੱਲ ਸੀ
@pammisingh4129
@pammisingh4129 4 жыл бұрын
Bahut khoob happy ji nice
@garryjohal5430
@garryjohal5430 4 жыл бұрын
Very nice dhakan sahab
@sukhdevsran9735
@sukhdevsran9735 4 жыл бұрын
ਬਹੁਤ ਵਧੀਅਾ ਜੀ
@jshinda7708
@jshinda7708 4 жыл бұрын
ਪ੍ਰਿਥੀਪਾਲ ।ਜੀ।ਜੋ।ਮਰਜੀ।ਦਸੀ।ਜਾਉ।ਕੋਈ।ਲੋਕ।ਸੱਚ।ਨਹੀ।ਮੰਨਦੇ।ਪਰ।ਤੁਹਡੀਆ।ਗੱਲ।ਸਹੀ।ਹਨ
@vinylRECORDS8518
@vinylRECORDS8518 4 жыл бұрын
ਬਿਲਕੁਲ ਸਹੀ ਕਿਹਾ ।ਇਹਨੂੰ,ਜਿਹੜਾ ਹਰ ਗੱਲ ਵਿੱਚ ਚਮਕੀਲੇ ਦੀ ਤਾਰੀਫ ਕਰਦਾ ਹੈ,ਅਖਾੜਿਆਂ ਬਾਰੇ ਝੂਠ ਬੋਲਕੇ ਕੀ ਮਿਲਣਾ ਸੀ ।ਬਾਕੀ ਆਪਾਂ ਅਖਾੜਿਆਂ ਦੀ ਗਿਣਤੀ ਤੋਂ ਕੀ ਲੈਣਾ ਹੈ ।ਚਮਕੀਲਾ ਗਰੀਬੀ ਵਿੱਚੋਂ ਉਠ ਕੇ ਛਾ ਗਿਆ ਸੀ ਤੇ ਇਨਸਾਨੀਅਤ ਦੇ ਤੌਰ ਤੇ ਬਹੁਤ ਵਧੀਆ ਇਨਸਾਨ ਸੀ ।ਮਾਰਨ ਵਾਲਿਆਂ ਨੇ ਇਕ ਦੇਵਤਾ ਸਰੂਪ ਇਨਸਾਨ ਨੂੰ ਮਾਰ ਕੇ ਕਲੰਕ ਹੀ ਖੱਟਿਆ ਹੈ ।
@manjeetsinghsingh2297
@manjeetsinghsingh2297 4 жыл бұрын
Bilku sahi gal aa
@RajpalSingh-lh9uw
@RajpalSingh-lh9uw 4 жыл бұрын
V nice interveu
@balrajsingh1486
@balrajsingh1486 3 жыл бұрын
ਚਮਕੀਲਾ ਕਹਿਦਾ ਦੋ ਤਿੰਨ ਖਾੜੇ ਡੇਲੀ ਲੱਗਦੀ ਸੀ ਰਮਲੇ ਵਾਲੀ ਪਰਮਜੀਤ ਸੰਧੂ ਕਹਿ ਰਹੀ ਸੀ ਸਾਡੇ ਵੀ ਪ੍ਰੋਗਰਾਮ ਤਿੰਨ ਚਾਰ ਪ੍ਰੋਗਰਾਮ ਦਿਨ ਵਿਚ ਹੁੰਦੇ ਰਹੇ ਇਹੀ ਬਾਈ ਨੇ ਐਟਰਵਿਉ ਕੀਤੀ ਸੀ
@remambersourich9337
@remambersourich9337 3 жыл бұрын
Dhalan ji God bless you. Punjab de Roh.
@kulbhushanpuri524
@kulbhushanpuri524 2 жыл бұрын
Jindabad..dhaken saib..
@parmjeetpaul423
@parmjeetpaul423 3 жыл бұрын
ਪੰਜਾਬ ਦੇ, 💎
@hussanpreetkaur468
@hussanpreetkaur468 3 жыл бұрын
Very nice dhakan g
@RampalSingh-ls4cb
@RampalSingh-ls4cb 4 жыл бұрын
Waheguru ji mehar kre ji tuhade te
@gamernav8245
@gamernav8245 3 жыл бұрын
Wah ji wah khush kita
@navdeepsukhi1846
@navdeepsukhi1846 3 жыл бұрын
ਕਿੰਨਾ ਸੱਚਾ ਬੰਦਾ ਵਾਹ !!!
@sanjumehla4863
@sanjumehla4863 4 жыл бұрын
Bahut bahut vadiya dady ji
@RinkiLuthra-kz6ti
@RinkiLuthra-kz6ti Ай бұрын
🙏
@sandeepjawandha3621
@sandeepjawandha3621 3 жыл бұрын
Miss you 😢 Chamkila and party 🙏🙏🙏🙏🙏🙏🙏🙏🙏🙏🙏🙏
@user-hr2cv7in9y
@user-hr2cv7in9y 10 ай бұрын
camedi dhakan is chhupiya rustam GOD BLESS HAPY RANDEV Balbir singh vpo kanech snl ldh now in usa
@robin3983
@robin3983 2 жыл бұрын
Waheguru ji takkan ji te ohna de pariwar di lambi umar kre
@manjeetstudiolehragaga5312
@manjeetstudiolehragaga5312 3 жыл бұрын
ਬਾਈ ਜੀ ਲੈਹਰੇਗਾਗੇ ਅਖਾੜਾ ਲੈਗਿਆ ਸੀ 12 ਵਜੇ ਸੋ ਸਮਾਪਤ ਹੋ ਗਿਆ ਸੀ ਕਿੳਕੇ ਬਠਿਡੇ ਸਾਇਡ ਅਖਾੜਾ ਲਾੳਣਾ ਸੀ ਸਰਦੀਆ ਦੀ ਗੱਲ ਐ proper ਯਾਦ ਨੀ
@sarbjit1979
@sarbjit1979 Жыл бұрын
bai ji ajj de saare comedians naalon kite uppar aa eh banda! has has ke pet dukhan lag paya sada tan ......
@ranad2131
@ranad2131 4 жыл бұрын
Very nice ji. Ih oh dhakn ia jihre har vele bs charia rehnda.
@preetkoldhar8143
@preetkoldhar8143 4 жыл бұрын
ਮੈਨੂੰ ਲਗਦਾ ਢੱਕਣ ਦੀ ਯਾਦਾਸ਼ਤ ਕਮਜ਼ੋਰ ਹੋ ਗਈ ਐ।ਦੋ ਦੋ ਅਖਾੜੇ ਲਾਉਂਦਾ ਸੀ ਚਮਕੀਲਾ ਸਾਹਬ।ਲੋਕ ਪੰਡਤ ਜਾਂ ਯੰਤਰੀ ਤੇ ਨਹੀ ਉਸਤਾਦ ਚਮਕੀਲਾ ਸਾਹਬ ਨੂੰ ਪੁੱਛ ਕੇ ਵਿਆਹ ਕਢਵਾਉਂਦੇ ਸੀ।
@preetkoldhar8143
@preetkoldhar8143 4 жыл бұрын
kzfaq.info/get/bejne/j9l5gblk18rXops.html ਸਾਗ ਨਾ ਖਵਾਈਆਂ ਰੋਟੀਆਂਕਿਉਂ ਨਹੀਂ ਜਾਂਦਾ ਸਹੁਰਿਆਂ ਦੇ ਆਪਣਾ ਲਿਖਿਆ ਤੇ ਗਾਇਆ ਗੀਤ ਪਾਇਆ ਵੀਰ ਜੀ, ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰਨਾ ਵੀਰ
@qlk7531
@qlk7531 4 жыл бұрын
Daru naal tun aw
@manjeetsinghsingh2297
@manjeetsinghsingh2297 4 жыл бұрын
God bnda dhakn tanu sva pta
Chamkila Farm Live Interview With Swarn Sivia
55:00
Baltej Sran
Рет қаралды 437 М.
Китайка и Пчелка 4 серия😂😆
00:19
KITAYKA
Рет қаралды 3,7 МЛН
Must-have gadget for every toilet! 🤩 #gadget
00:27
GiGaZoom
Рет қаралды 4,4 МЛН
Chamkila & Amarjot Last Minutes | Meshampur | Last Live Stage
58:57
Baltej Sran
Рет қаралды 3,2 МЛН
Who will eat Nutella? 🥳 Challenge #shorts
0:18
Balashik show
Рет қаралды 14 МЛН
Who will eat Nutella? 🥳 Challenge #shorts
0:18
Balashik show
Рет қаралды 14 МЛН
🍁 СЭР ДА СЭР
0:10
Ка12 PRODUCTION
Рет қаралды 4,3 МЛН
🍁 СЭР ДА СЭР
0:10
Ка12 PRODUCTION
Рет қаралды 4,3 МЛН
ЛЕДИ БАГ УКУСИЛ ЗОМБИ😱 #shorts
0:22
BestStories
Рет қаралды 1,9 МЛН
ПОКАЗАЛА ЭТО…😱 #shorts
0:37
Диего Фин
Рет қаралды 2,5 МЛН