Chand bhader.k| Bhupinder hayer| 30 ਬਾਜ਼ੀਆਂ ਛੱਡਦਾ 25 ਜਿੱਤਣ ਦਾ ਮਾਣ ਚੰਦ ਬਹਾਦਰ ਕੇ

  Рет қаралды 9,950

Bhupinder Hayer

Bhupinder Hayer

3 ай бұрын

ਬਾਰਡਰ ਏਰੀਆ ਵਿਚ ਕਬੂਤਰ ਬਾਜ਼ੀ ਬਹੁਤ ਵਧੀਆ ਖਿਡਾਰੀ ਚੰਦ ਬਹਾਦਰ ਕੇ

Пікірлер: 54
@user-zw2oc7hr3g
@user-zw2oc7hr3g 3 ай бұрын
22 ਜੀ ਚੰਦ ਬਹੁਤ ਵਦੀਆ ਖਿਡਾਰੀ ਆ ਬਾਜੀਆ ਵੀ ਬਹੁਤ ਜਿੱਤ ਦਾ ਕਬੂਤਰ ਵੀ ਚੰਗੇ ❤ ਪਰ 22 ਜਦੋਂ ਚੰਦ ਨੇ ਬਾਜੀਆ ਜਿੱਤਣ ਦੀ ਸ਼ੁਰੂਆਤ ਕੀਤੀ ਓਹ ਕਬੂਤਰ ਜਤਿਨ ਮੋਹਨ ਕੇ ਵਾਲੇ ਦੇ ਘਰੋ ਆਏ ਸੀ ਇਹ ਬੰਦੇ ਨੂੰ ਵੀ ਚੰਗੀ ਤਰਾਂ ਯਾਦ ਆ , ਜਤਿਨ ਨੇ ਆਪਦੇ ਮੇਨ ਜੋੜੇ ਇਹਨੂੰ ਦਿੱਤੇ ਸੀ ਇਹਦੇ ਘਰੇ ਰੱਖੇ ਸੀ ਇਕੱਠੇ ਓਸ ਤੋ ਬਾਅਦ ਓਹਨਾ ਨਾਲ ਇਹ ਬਾਜੀਆ ਜਿੱਤਣ ਦੀ ਸ਼ੁਰੂਆਤ ਕੀਤੀ ਸੀ, ਉਸ ਤੋ ਬਾਅਦ ਬਾਕੀ ਕਬੂਤਰ ਚੰਦ ਦੇ ਬਣੇ ਕੁਝ dr ਰਣਜੀਤ ਗੜ ਘਰੋ ਆਏ ਤੇ 22 ਕਾਲੇ ਘਰੋ ਤੇ ਗਿਆਨੀ ਦੇ ਘਰੋ ਆਏ
@user-wf1kb6qg9q
@user-wf1kb6qg9q 3 ай бұрын
ਬਾਈ ਆਪਣਾ ਕਿਹੜਾ ਪਿੰਡ ਆ
@harryyt5673
@harryyt5673 2 ай бұрын
22 sada rishtedaar aa chand
@ramcharan7448
@ramcharan7448 3 ай бұрын
ਬਹੁਤ ਵਧੀਆ ਇੰਟਰਵਿਊ ਜੀ
@akkushindu1280
@akkushindu1280 3 ай бұрын
ਭਿੰਦਰ ਬਾਈ ਸਵੇਰੇ ਸਵੇਰੇ video ਦੇਖ ਕੇ ਨਜ਼ਾਰਾ ਆ ਗਿਆ। ਬਹੁਤ ਵਧੀਆ ਉਪਰਾਲਾ ਨਵੇਂ ਪਲੇਅਰਾ ਨੂੰ ਅੱਗੇ ਲੈ ਕੇ ਆਉਣ ਦਾ
@RajvirDhaliwal1322
@RajvirDhaliwal1322 3 ай бұрын
🙏🙏🙏 ਵਾਹਿਗੁਰੂ ਜੀ 🙏🙏🙏 ਚੰਦ ਬਾਈ ਜੀ ਬਹੁਤ ਵਧੀਆ ਲੱਗਿਆ ਵੀਰ ਜੀ ਨੱਪ ਕੇ ਰੱਖਿਆ ਬਾਈ ਜੀ ਨੇ ਸਿਰਾ (sira) ਕੀਤਾ ਹੋਇਆ ਹੈ। ਆਪਣੇ ਏਰੀਏ (area) ਵਿੱਚ ਖੁੱਤੀ ਪਾਈ ਆ ਇਹ ਵੀਰ ਜਦੋਂ ਹੁਣ ਆਪਣੇ ਏਰੀਏ area ਤੋ ਦੂਰ ਐਂਟਰੀਆ ਕਰਾ ਕੇ ਬਾਜ਼ੀਆ ਸੱਡਣ ਲੱਗੂਗਾ ਬਾਈ ਤਾਂ ਫਿਰ ਵੀਂਰ ਵੱਡੇ ਕਬੂਤਰ ਬਾਜਾ ਵਿੱਚ ਨਾਮ ਆਉਣਾ ਸ਼ੁਰੂ ਹੋਊ ਗਾ। ਬਾਈ ਦੀ ਮੇਹਨਤ ਬਹੁਤ ਆ ਕਬੂਤਰ ਤੇ ਤਾਂ ਕਰਕੇ ਹੀ ਬਾਜ਼ੀ ਤੇ ਕਬੂਤਰ ਜਿੱਤਦੇ ਹਨ। ਪ੍ਰਮਾਤਮਾ ਚੰਦ ਬਾਈ ਨੂੰ ਕਬੂਤਰ ਬਾਜੀ ਵਿੱਚ ਹੋਰ ਜਾਆਦਾ (jayada)ਤਰੱਕੀ ਦੇਵੇ ਕਿਊਕਿ ਚੰਦ ਬਾਈ ਤੇ ਕਾਲੇ ਬਾਈ ਨੂੰ ਵੇਖ ਕੇ ਹੋਰ ਬੱਚੇ ਜਾ ਲੋਕਾ ਵਿੱਚ ਸ਼ੋਂਕ ਵੱਧੂ ਗਾ। ਲੋਕ ਕਬੂਤਰ ਰੱਖਣ ਗੇ ਫਿਰ ਹੌਲੀ ਹੌਲੀ ਬਾਜ਼ਿਆ ਸੱਡਣ ਗੇ। ਇਕ ਚੰਦ ਬਾਈ ਨੇ ਚਾਰ,ਪੰਜ ਸਾਲ ਵਿਚ ਮੇਹਨਤ,ਲਗਣ ਕਰਕੇ ਬਾਡਰ ਦੇ ਇਲਾਕੇ (area) ਵਿੱਚ ਚੰਦ ਬਾਈ ਦੀ ਤੂਤੀ ਬੁਲਵਾਈ ਹੈ,ਤਾਂ ਕਰਕੇ ਤੁਸੀ ਭਿੰਦਰ ਚਕਰਾ ਬਾਈ ਜੀ ਇਹ ਵੀਰ ਦੀ ਬਾਰਡਰ (border) ਤੇ ਇੰਨਟਰਵਿਊ (interview) ਕਰਨ ਗਏ ਹੋ । 🙏ਬਾਈ ਜੀ ਭਿੰਦਰ ਚਕਰਾ ਬਾਈ ਜੀ ਬਹੁਤ ਬਹੁਤ ਹੀ ਬਹੁਤ ਦਿਲੋ ਧੰਨਵਾਦ ਜੀ। 🙏ਵਾਹਿਗੁਰੂ ਜੀ ਭਿੰਦਰ ਚਕਰਾ ਤੇ ਉਹਨਾਂ ਦੇ ਪਰਿਵਾਰ ਨੂੰ ਤੰਦਰੁਸਤੀ ਤੇ ਉਮਰ ਵੱਡੀ ਹੋਵੇ ਅਤੇ ਤੇ ਹੋਰ ਤਰੱਕੀ ਹੋਵੇ ਜੀ। ਭਿੰਡਰ ਵੀਰ ਦਾ ਕੋਈ ਵੀ ਕੰਮ ਰੁਕਿਆ ਹੋਇਆ ਹੋਵੇ। ਉਹ ਹਰ ਕੰਮ ਪ੍ਰਮਾਤਮਾ ਸਹੀ ਕਰਨ ਜੀ। 🙏🙏🙏 ਵਾਹਿਗੁਰੂ ਜੀ 🙏🙏🙏 ।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।
@GurmukhSingh-ou2yo
@GurmukhSingh-ou2yo 3 ай бұрын
Bahut badiya interview g❤❤❤❤
@khannewaleyadagroup307
@khannewaleyadagroup307 3 ай бұрын
Bahut vadhiya interview veer ji ❤
@AkashKumar-jd8mq
@AkashKumar-jd8mq 3 ай бұрын
Super super super interview 22 g 🕊️🕊️🕊️🕊️🕊️💯💯💯💯💯👌👍
@sidhujagmeet
@sidhujagmeet 3 ай бұрын
Bhut vadia ji veer
@kuldeepsinghgillgillsaab
@kuldeepsinghgillgillsaab 3 ай бұрын
Bhinder Bai bahut vadia bandy ne ehna vargi interview koi nhi karda love u bai
@Sunny-nz4zf
@Sunny-nz4zf 3 ай бұрын
Bhupinder Singh veer good job new player's nu hoslaa deyn lai
@Guri_Australia
@Guri_Australia 3 ай бұрын
Vadia gal aa
@user-wp2vy7zg2z
@user-wp2vy7zg2z 3 ай бұрын
Sira ji🎉
@user-gc6wr2dj7w
@user-gc6wr2dj7w 3 ай бұрын
Bhinder chakda bai ❤❤ love u from malsian shahkot
@BaljinderSingh-fb2ie
@BaljinderSingh-fb2ie 3 ай бұрын
Very nice interview 👌👌👌
@JatinSahota-pw4en
@JatinSahota-pw4en 3 ай бұрын
Kala Bora Dr.ranjit gurharn geyani a sab bad vich aye 6 sal mein sabe the bajyaa jityaa sare vinar kobtar de TE Dr.ranjigar kala Bora main milaya ana nal Chad nu
@karanvartia9775
@karanvartia9775 3 ай бұрын
ਚੱਲ ਛੱਡ ਜਤਿਨ ਕੋਈ ਗੱਲ ਨਹੀਂ ਪ੍ਰਮਾਤਮਾ ਨੂੰ ਸਭ ਪਤਾ ਟੈਨਸ਼ਨ ਨਾਂ ਲਿਆ ਕਰ 😁
@user-tv2rm7ig3c
@user-tv2rm7ig3c 3 ай бұрын
Very nice
@RanjitSingh-sofamaker
@RanjitSingh-sofamaker 3 ай бұрын
❤❤
@gyanichetsinghwalafdk6465
@gyanichetsinghwalafdk6465 3 ай бұрын
Best plyer guruharsahi da Bai chand
@zawarmohsin832
@zawarmohsin832 3 ай бұрын
Masha Allah veer g good shooq❤❤
@balkarsamra4786
@balkarsamra4786 3 ай бұрын
❤❤❤❤
@RattanSingh-yu9vy
@RattanSingh-yu9vy 3 ай бұрын
Nice
@SharanjitGill-pi1rb
@SharanjitGill-pi1rb 3 ай бұрын
Very nice g god bless you bro
@user-cr7ey9yf4l
@user-cr7ey9yf4l 3 ай бұрын
Bhut hi khoobsurat Gurpreet pind chahal Faridkot
@manpreetsran5370
@manpreetsran5370 3 ай бұрын
❤❤❤❤❤❤
@anikatkashyap1575
@anikatkashyap1575 2 ай бұрын
❤😊❤😊❤😊❤😊😊❤🕊🕊🕊🕊🕊🕊🕊🕊🕊
@amarjitgill5848
@amarjitgill5848 3 ай бұрын
👍👌👌👌👌
@user-tf2fm1eg5s
@user-tf2fm1eg5s 3 ай бұрын
Very nice ❤❤
@user-pu2bj9jd1l
@user-pu2bj9jd1l 3 ай бұрын
22 ji keepa hissowal Di interview kro please
@user-st5xx7ox8w
@user-st5xx7ox8w 3 ай бұрын
👍🌹❤️ very very nice so video brother ❤🌹👍
@user-sh1sw3uq2i
@user-sh1sw3uq2i 3 ай бұрын
ਬਹੁਤ ਵਧੀਆ ਚੰਦ ਬਹਾਦਰ ਕੇ
@tejindersinghgill8653
@tejindersinghgill8653 3 ай бұрын
Nice ❤️
@chanducheema5094
@chanducheema5094 3 ай бұрын
❤❤❤❤❤❤❤
@ramansiloani3172
@ramansiloani3172 3 ай бұрын
👍👍👍👍
@afzaalahmad1489
@afzaalahmad1489 3 ай бұрын
Jmaa pmma bai
@sukhidhandhwar5476
@sukhidhandhwar5476 3 ай бұрын
Nyc video
@anikatkashyap1575
@anikatkashyap1575 3 ай бұрын
🕊🕊🕊👌👌👌🤝🤝🤝😊😊😊😊
@SukhdevSingh-xi2nr
@SukhdevSingh-xi2nr 3 ай бұрын
Very. Good 👍👍👍👍👍🔥🔥🔥🔥🔥🙏🚁🙏🙏🙏🙏🙏
@JatinSahota-pw4en
@JatinSahota-pw4en 3 ай бұрын
Sare jite kobtar dekhate par sare kabotar sab kine AA ola vi Kon londa si a vi das do 22 g
@kabootarking9416
@kabootarking9416 3 ай бұрын
ਰਾਏ ਸਿੱਖ ਮੈ ਵੀ ਹਾ
@Brarhuni
@Brarhuni 3 ай бұрын
❤❤❤❤❤❤❤❤❤❤❤❤❤❤❤❤
@amreeksingh6955
@amreeksingh6955 3 ай бұрын
Bai ji Shanku di vi interview karo Fazilka da nava player hai bhot baziyaa jityaa ah
@mahir12383
@mahir12383 3 ай бұрын
Bhai ji gaji dadu ki interview kro
@afzaalahmad1489
@afzaalahmad1489 3 ай бұрын
Bot wadia video, I m Pakistan
@JatinSahota-pw4en
@JatinSahota-pw4en 3 ай бұрын
9 bajyaa jiti saki kabotri sabi kine daso 22 ji
@raja1842
@raja1842 3 ай бұрын
Very nice 👌
@ramansiloani3172
@ramansiloani3172 3 ай бұрын
By rumy ranchi de atrbuo kro by pind ahua ga
@sarbjeetpannu26
@sarbjeetpannu26 3 ай бұрын
Jatin nu ta bhul gya vr sayid jis ne suruyaat kiti c sayid
@RinkukumarRinkukumar-pm1ym
@RinkukumarRinkukumar-pm1ym 3 ай бұрын
Bhi suriyaat ta 2016 de se ma ve Ambala ha a ta Jatin bhatte dare bade ayaaa ha
@happybrar1740
@happybrar1740 3 ай бұрын
Ajj de time da 🌟 a Chad a Guruharshai area da munde ne Chand Chand Chand Chand karwai a ah ਚੰਦ ਏ ਬਹਾਦਰਕੇ ਆਲਾ ਇਹਦਾ ਢਿੱਡ ਵਾਲਾ ਕਬੂਤਰ ਬਹੁਤ famous c
@AmritpalSingh-gc2ux
@AmritpalSingh-gc2ux 3 ай бұрын
❤❤❤❤
@devrai3228
@devrai3228 3 ай бұрын
Very nice
Bhupinder hayer #kabootarbazi #pigeon #kala
0:58
Bhupinder Hayer
Рет қаралды 12 М.
Каха заблудился в горах
00:57
К-Media
Рет қаралды 10 МЛН
Best Toilet Gadgets and #Hacks you must try!!💩💩
00:49
Poly Holy Yow
Рет қаралды 22 МЛН
Amazing weight loss transformation !! 😱😱
00:24
Tibo InShape
Рет қаралды 65 МЛН
Did you like the picture with my cat? #cat #cats
0:28
Prince Tom
Рет қаралды 5 МЛН
Когда ты младший в семье
1:00
Ерболат Жанабылов
Рет қаралды 1,1 МЛН
Мировой Рекорд по Засыпанию (@DazByron )
0:30
Голову Сломал
Рет қаралды 10 МЛН
il caldo fa brutti scherzi #dog #fight #punch
0:18
Cronache della Campania
Рет қаралды 17 МЛН
Why Is He Unhappy…?
0:26
Alan Chikin Chow
Рет қаралды 63 МЛН