Chaupai Sahib | Nitnem | Gurbani | Shabad | Kirtan Roop | Bhai Charnpreet Singh Ji | Nvi Nanaksar

  Рет қаралды 32,155,076

N.V.I. NANAKSAR

N.V.I. NANAKSAR

7 жыл бұрын

Benti Chaupai or Chaupai sahib is a prayer/Bani composed by tenth Sikh Guru, Guru Gobind Singh. This Bani is one of the five Banis recited by the initiated Sikh every morning. It is also a part of evening prayer of the Sikhs called Rehras sahib. The Benti Chaupee can be read at any time during the day to provide protection, positive focus and energy.
Chaupai Sahib ji is recited for protection and has 29 verses in Sri Dasam Granth Sahib. this Sri Chaupai Sahib Path in kirtan form sung by Bhai Charanpreet Singh ji Jagraon Wale
Titel : Chaupai Sahib - kirtan Roopi
Voice : Bhai CharanPreet Singh Ji Jagraon Wale
Label: Nvi Nanaksar
Producers : Sharanjit Singh (Prince)
ਕ੍ਰਿਪਾ ਕਰਕੇ ਚੈਨਲ ਨੰੂ Subscribe ਕਰੋ ਤੇ Bell Icon ਤੇ ਜਰੂਰ ਕਲਿੱਕ ਕਰ ਦਵੋ ਤਾ ਜੋ ਤੁਹਾਨੂੰ ਸਾਡੀ ਹਰ ਵੀਡਿਓ ਦੀ ਨੋਟੀਫਿਕੇਸ਼ਨ (ਸੂਚਨਾ) ਮਿਲ ਸਕੇ
N.V.I Nanaksar ਚੈਨਲ ਤੇ ਰੋਜ਼ਾਨਾ ਗੁਰਬਾਣੀ ਸੁਣੋ |
Please Subscribe and click on the Bell Icon so that you get notification every time we upload a new video.
Thanks for Watching my video
If You like the video , don't forget to share and leave your comments"
Visit Our Channel For More Video : / nvinanaksar
ਹੋਰ ਦੀਵਾਨਾਂ ਦੀਆਂ ਵੀਡੀਓ ਦੇਖਣ ਲਈ ਥੱਲੇ ਵਾਲੇ ਲਿੰਕ ਤੇ ਕਲਿਕ ਕਰੋ ਅਤੇ ਸਬਸਕ੍ਰਾਈਬ ਕਰੋ ਜੀ
/ nvinanaksar
Office : New Uttam Bhandar (Sikh Store) Nanaksar Kaleran
N.V.I. NANAKSAR RECORDING CO. (+91)98553-03440
#NviINanaksar#ChaupaiSahib#KirtanRoop#BhaiCharnpreetSinghJi#JagraonWale#gurbani#ShabadGurbani#Gurbanikirtan#kirtan#sweetvoice#greatvoice#gurugobindsingh#nitnem#nitnembani#Gurubani#amritbani#amritgurbani#gurbaninoor

Пікірлер: 25 000
@GodIsOne010
@GodIsOne010 2 ай бұрын
ਵਾਹਿਗੁਰੂ ਜੀ ਪੰਜਾਬ ਦੀਆਂ ਮਾਂਵਾ ਦੀਆਂ ਅੱਖਾਂ ਹਰ ਸਮੇ ਭਰੀਆਂ ਰਹਿੰਦੀਆਂ ਨੇ ਜੀ😭🙏🏻ਕੁਝ ਬੱਚੇ ਨਸ਼ਾ ਕਰਨ ਲੱਗ ਗਏ ਤੇ ਬਾਕੀ ਪ੍ਰਦੇਸ ਜਾ ਰਹੇ ਨੇ ਜੀ 🙏🏻ਮੈ ਵੀ 20 ਸਾਲ ਤੋ ਪ੍ਰਦੇਸ ਵਿੱਚ ਹਾਂ ਆਪਣੇ ਵਤਨ ਨਹੀ ਆ ਸਕਦਾ ਜੀ ਸਰਕਾਰਾ ਦੀਆਂ ਨਲੇਕੀਆ ਕਰਕੇ ਜੀ 😭ਵਾਹਿਗੁਰੂ ਜੀ ਸੋਹਣੇ ਪੰਜਾਬ ਨੂੰ ਬਚਾ ਲਵੋ ਜੀ ਵਾਹਿਗੁਰੂ ਜੀ ਪੰਜਾਬ ਲਈ ਬਹੁਤ ਦਰਦ ਹੈ ਜੀ🙏🏻ਗੁਰੂ ਜੀ ਕਰੋ ਆਪਣੀ ਮੇਹਰ ਪੰਜਾਬ ਤੇ ਜੀ 😭ਸਾਤਿਨਾਮੁ ਵਾਹਿਗੁਰੂ ਜੀ🙏🏻
@jatthuniiii
@jatthuniiii 5 күн бұрын
Sab veera nu punjab aan da moka dvo satguru ji aapne vtn nu aa ske jo jd chahe waheguru ji
@cookiepie06
@cookiepie06 8 сағат бұрын
Wee3❤q😊❤❤aaa❤❤aaà❤❤a❤❤aaàa😊😊aàààààaàa​@@jatthuniiii
@GodIsOne010
@GodIsOne010 2 ай бұрын
ਵਾਹਿਗੁਰੂ ਜੀ ਕਿਰਪਾ ਕਰਕੇ ਹਰ ਘਰ ਵਿੱਚ ਸਭ ਦੇ ਮਾਂ ਬਾਪ❤️ਖੁਸੀ ਖੁਸੀ ਰਹਿਣ ਜੀ 🙏🏻ਵਾਹਿਗੁਰੂ ਜੀ ਦੁਨੀਆ ਦੇ ਸਾਰੇ ਮਾਂ ਬਾਪ ਨੂੰ ਸਿਹਤ ਤੇ ਸੇਵਾ ਸਿਮਰਨਿ ਬਖਸੋ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਹਰ ਘਰ ਵਿੱਚ ਪਿਆਰ ਬਖਸੋ ਜੀ 🙏🏻ਵਾਹਿਗੁਰੂ ਜੀ ਸਭ ਤੇਮੇਹਰ ਕਰੋ ਜੀ ਵਾਹਿਗੁਰੂ ਜੀ ਬੱਚਿਆਂ ਨੂੰ ਸਹੀ ਰਸਤਾ ਬਖਸੋ ਜੀ🙏🏻ਵਾਹਿਗੁਰੂ ਜੀ ਭੁਲਿਆਂ ਨੂੰ ਸਹੀ ਰਸਤਾ ਦਿਖਾਉ ਜੀ🙏🏻ਵਾਹਿਗੁਰੂ ਜੀ ਸਭ ਦੇ ਗੁਨਾਹ ਮਾਫ ਕਰੋ ਜੀ 🙏🏻ਵਾਹਿਗੁਰੂ ਜੀ ਮੈਨੂੰ ਕੂਕਰ ਨੂੰ ਆਪ ਜੀ ਦੇ ਦਰ ਤੇ ਥਾਂ ਬਖਸੋ ਜੀ ਵਾਹਿਗੁਰੂ ਜੀ ਮੈਨੂੰ ਪਾਪੀ ਇਨਸ਼ਾਨ ਨੂੰ ਸੇਵਾ ਸਿਮਰਨਿ ਬਖਸੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@surjitsinghtoor912
@surjitsinghtoor912 8 күн бұрын
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ਸ੍ਰੀ ਗੁਰੂ ਮਹਾਰਾਜ ਜੀ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖਣਾ
@GodIsOne010
@GodIsOne010 8 күн бұрын
ਵਾਹਿਗੁਰੂ ਜੀ ਤੁਹੀ ਤੁਹੀ ਜੀ🙏🏻ਕਿਰਪਾ ਕਰਕੇ ਸਭ ਨੂੰ ਬੇਨਤੀ ਹੈ ਜੀ 🙏🏻ਜਦੋ ਵੀ ਅਸੀ ਤੁਰਦੇ ਹਾਂ ਤਾਂ ਕਿਰਪਾ ਕਰਕੇ ਸਾਨੂੰ ਨੀਚੇ ਦੇਖ ਕੇ ਚੱਲਣਾ ਚਾਹੀਦਾ ਹੈ ਜੀ🙏🏻ਕਿਉਕਿ ਕਦੇ ਕਦੇ ਅਸੀ ਦੇਖਦੇ ਨਹੀ ਸਾਡੇ ਤੋ ਕਰੀ ਜੀਵ ਜੰਤੂ ਕੀੜੇ ਕੀੜੀਆ ਮਰ ਜਾਦੀਆਂ ਹਨ ਪਰ ਕਦੇ ਕਦੇ ਮਰਦੀਆਂ ਨਹੀ ਵਿੱਚੇ ਤੜਫ ਦੀਆਂ ਰਹਿੰਦੀਆਂ ਹਨ ਜੀ 🙏🏻ਅੱਧੀ ਜਾਨ ਵਿੱਚੇ ਤੜਫਦੀ ਰਹਿੰਦੀ ਹੈ ਜੀ🙏🏻ਸਭ ਨੂੰ ਦਿਲੋ ਬੇਨਤੀ ਹੈ ਹਮੇਸ਼ਾ ਨੀਚੇ ਦੇਖ ਕੇ ਘਾਹ ਤੇ ਚੱਲੋ ਜੀ🙏🏻ਇੱਕ ਹੋਰ ਬੇਨਤੀ ਹੈ ਜੀ ਸਰਦੀਆਂ ਵਿੱਚ ਸਾਡੀਆਂ ਕਾਰਾ ਵਿੱਚ ਬਿੱਲੀ ਤੇ ਬਿੱਲੀ ਦੇ ਬੱਚੇ ਵੱੜ ਜਾਦੇ ਹਨ ਜੀ 🙏🏻ਕਿਰਪਾ ਕਰਕੇ ਹੱਥ ਨਾਲ ਇੱਕ ਵਾਰੀ ਖੱੜਕਾ ਜਰੂਰ ਕਰੋ ਕਿਸੇ ਜੀਵ ਦੀ ਜਾਨ ਤੁਹਾਡੀ ਮੇਹਰਬਾਨੀ ਕਾਰਨ ਬੱਚ ਸਕਦੀ ਹੈ ਜੀ 🙏🏻ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਹਮੇਸਾਂ ਮੇਹਰ ਕਰੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@baljits8ngh761
@baljits8ngh761 2 ай бұрын
ਵਾਹਿਗੁਰੂ ਜੀ ਸਾਨੂੰ ਆਪਣੇ ਨਾਲ ਜੋੜ ਕੇ ਰੱਖਣਾ ਜੀ ਜੋ ਵੀ ਚੌਪਈ ਸਾਹਿਬ ਸੁਣ ਰਹਾ ਉਸ ਦੇ ਪਰਿਵਾਰ ਦੇ ਬੱਚਿਆਂ ਤੇ ਮਾਪਿਆਂ ਮੇਹਰ ਕਰਦੇ ਰਹਿਣਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@GodIsOne010
@GodIsOne010 2 ай бұрын
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਤੇ ਬਹੁਤ ਤਰੱਕੀ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@GodIsOne010
@GodIsOne010 2 ай бұрын
ਵਾਹਿਗੁਰੂ ਜੀ ਮਾਂ ਮਿੱਣ ਮਿੱਣ ਕੇ ਬੱਚੇ ਵੱਡੇ ਕਰਦੀ ਹੈ ਜੀ ਪਤਾ ਨਹੀ ਕਹਿੰੜਾ ਜਾਲਮ ਆ ਕੇ ਗੋਲੀ ਮਾਰ ਦਿੰਦਾ ਹੈ ਜੀ ਮਾਂ😭ਦੀ ਕੁੱਖ ਖਾਲੀ ਕਰ ਦਿੰਦਾ ਹੈ ਜੀ🙏🏻ਮਾਂ ਇੱਕ ਲਾਸ ਬਣ ਕੇ ਰਹਿ ਜਾਦੀ ਹੈ ਜੀ🙏🏻ਵਾਹਿਗੁਰੂ ਜੀ ਮਾਂਵਾ ਦੀਆ ਕੁਖਾ ਬਚਾ ਲਵੋ ਜੀ🙏🏻ਵਾਹਿਗੁਰੂ ਜੀ ਛੋਟੇ ਛੋਟੇ ਬੱਚੇ ਨਸ਼ਾ ਕਰ ਰਹਿ ਨੇ ਜੀ 🙏🏻ਵਾਹਿਗੁਰੂ ਜੀ ਪੰਜਾਬ ਤੇ ਰਹਿਮ ਰਹਿਮ ਰਹਿਮ ਦੀ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@preetikaur9967
@preetikaur9967 29 күн бұрын
🎉waha Guruji
@user-ec9cb4bh8l
@user-ec9cb4bh8l 27 күн бұрын
Sathanamge❤😊
@gagandeepbrab6325
@gagandeepbrab6325 Күн бұрын
9
@user-ds7ds9wq5u
@user-ds7ds9wq5u 6 күн бұрын
ਵਾਹਿਗੁਰੂ ਜੀ 🙏🏻🌹❤️🌾🌸
@GodIsOne010
@GodIsOne010 Ай бұрын
ਵਾਹਿਗੁਰੂ ਜੀ ❤ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਬਾਣੀ ਪੜਨ ਤੇ ਸੁਣਨ ਵਾਲਿਆਂ ਦੇ ਬੱਚਿਆਂ ਨੂੰ ਨੇਕ ਬੱਚੇ ਬਣਾ ਦਿਉ ਜੀ 🙏🏻ਵਾਹਿਗੁਰੂ ਜੀ ਹਰ ਘਰ ਦੇ ਮਾਂ ਬਾਪ ਨੂੰ ਖੁਸੀ ਤੇ ਬੱਚਿਆ ਪਿਆਰ ਬਖਸੋ ਜੀ🙏🏻ਹਰ ਘਰ ਦਾ ਬੱਚਾ ਆਪਣੇ ਮਾਂ ਬਾਪ ਨੂੰ ਪਿਆਰ ਕਰੇ ਤੇ ਆਪਣੇ ਮਾਂ ਨੂੰ ਟਾਇਮ ਦੇਵੇ ਆਪ ਜੀ ਦੀ ਕਿਰਪਾ ਨਾਲ ਜੀ🙏🏻ਵਾਹਿਗੁਰੂ ਜੀ ਆਪ ਜੀ ਦੀ ਕਿਰਪਾ ਕਰਕੇ ਜੀ ਦੁਨੀਆ ਦੀ ਨਫਰਤ ਖਤਮ ਹੋ ਜਾਣੀ ਹੈ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@riya6100
@riya6100 2 ай бұрын
ਵਾਹਿ ਗੁਰੂ ਜੀ ਮੇਹਰ ਕਰੋ , ਧੰਨ ਗੁਰੂ ਰਾਮ ਦਾਸ ਜੀ ਰੱਖੀ ਗਰੀਬ ਦੀ ਲਾਜ ਪਾਤਸ਼ਾਹ ਕਰੀ ਨਾ ਕਿਸੇ ਦਾ ਮੋਹਤਾਜ਼ ਪਾਤਸ਼ਾਹ 🙏🙏
@GodIsOne010
@GodIsOne010 Ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਰੱਖੀ ਸਾਡੀ ਸਭ ਦੀ ਲਾਜ ਗੁਰੂ ਕਰੀ ਨਾਂ ਸਾਨੂੰ ਕਿਸੇ ਦਾ ਮੋਹਤਾਜ ਗੁਰੂ ਜੀ ਅਸੀ ਗਰੀਬ ਆਪ ਜੀ ਭਰੋਸੇ ਹਾਂ ਜੀ🙏🏻ਸਾਨੂੰ ਵਾਹਿਗੁਰੂ ਜੀ ਆਪਣੇ ਦਰ ਨਾਲ ਜੋੜ ਲਵੋ ਜੀ🙏🏻ਵਾਹਿਗੁਰੂ ਜੀ ਬਾਣੀ ਪੜਨ ਤੇ ਸੁਣਨ ਵਾਲਿਆਂ ਦੇ ਪਰਿਵਾਰ ਤੇ ਮੇਹਰ ਕਰਨਾ ਜੀ ਵਾਹਿਗੁਰੂ ਜੀ ਉਹਨਾਂ ਦੇ ਬੱਚਿਆਂ ਨੇਕ ਬਣਾ ਦਿਉ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@SatnamWaheguru-rr6il
@SatnamWaheguru-rr6il 21 күн бұрын
0​@@GodIsOne010
@jasvindersinghbirdi981
@jasvindersinghbirdi981 4 күн бұрын
Waheguru ji Mehar Karo Ji
@b.sgrewal1815
@b.sgrewal1815 11 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ 🙏🏽🙏🏽🙏🏽
@GodIsOne010
@GodIsOne010 Ай бұрын
🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹
@GodIsOne010
@GodIsOne010 Ай бұрын
ਅੱਜ ਤੋ ਅਸੀ ਪਾਪਾ ਵਾਲੇ ਰਸਤੇ ਨਹੀ ਜਾਵਾਂਗਾ ਵਾਹਿਗੁਰੂ ਜੀ ਸਾਨੂੰ ਬਖਸ ਲਵੋ ਵਾਹਿਗੁਰੂ ਜੀ 😭ਸਾਨੂੰ ਆਪਣੇ ਦਰ ਦੇ ਕੂਕਰ ਲਵੋ ਵਾਹਿਗੁਰੂ ਜੀ 🙏🏻ਸਾਨੂੰ ਸੇਵਾ ਸਿਮਰਨਿ ਨਾਲ ਜੋੜ ਲਵੋ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@PalsinghSingh-bz3zy
@PalsinghSingh-bz3zy 8 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
@White_fog_125_com
@White_fog_125_com 2 ай бұрын
ਧੰਨ ਧੰਨ ਪਿਤਾ ਗੁਰੂ ਮਹਾਰਾਜਨ ਜੀ ਤੇ Dan Dan ਹੀ ਤੁਸਾਂ ਜੀ ਸੋਹਣੀ ਕਲਮ, ਕੀ ਤਰੀਫ਼ ਕਰੂ ਕੋਈ
@GodIsOne010
@GodIsOne010 Ай бұрын
🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹
@GURUKINAGRI423
@GURUKINAGRI423 Ай бұрын
Vahegur
@user-kg8rx7tz4s
@user-kg8rx7tz4s Ай бұрын
@@GURUKINAGRI423Waheguru*
@santokhmoore7492
@santokhmoore7492 20 күн бұрын
@PrabhRandhawas
@PrabhRandhawas Күн бұрын
ਵਾਹਿਗੁਰੂ ਜੀ ਮੇਹਰ ਕਰੋ ਜੀ 🙏❤️❤️
@GodIsOne010
@GodIsOne010 Ай бұрын
ਵਾਹਿਗੁਰੂ ਜੀ ਜਿਸ ਤਰਾਂ ਆਪ ਜੀ ਦੀ ਕਿਰਪਾਂ ਨਾਲ ਸਭ ਦਾ ਦਿਨ ਸੁੱਖਾਂ ਭਰਿਆਂ ਬਤੀਤ ਹੋਇਆਂ ਵਾਹਿਗੁਰੂ ਜੀ ❤️ਵਾਹਿਗੁਰੂ ਜੀ ਕਿਰਪਾਂ ਕਰੋ ਸਾਡੇ ਪਾਪੀਆਂ ਤੇ ਵਾਹਿਗੁਰੂ ਜੀ ਰਾਤ ਵੀ ਸਭ ਦੀ ਸੁੱਖਾਂ ਭਰੀ ਬਤੀਤ ਹੋਵੇ ਵਾਹਿਗੁਰੂ ਜੀ ਆਪ ਜੀ ਦੀ ਕਿਰਪਾ ਨਾਲ ਜੀ 🙏🏻ਵਾਹਿਗੁਰੂ ਜੀ ਬਾਣੀ ਪੜਨ ਤੇ ਸੁਣਨ ਵਾਲਿਆਂ ਦੇ ਸਾਹ ਹਮੇਸ਼ਾ ਅਸਾਨ ਬਣਾ ਦਿਉ ਵਾਹਿਗੁਰੂ ਜੀ🙏🏻ਸਾਨੂੰ ਪਾਪੀਆਂ ਨੂੰ ਬਖਸ ਦਿਉ ਵਾਹਿਗੁਰੂ ਜੀ 🙏🏻ਸਾਨੂੰ ਵਾਹਿਗੁਰੂ ਜੀ ਆਪਣੇ ਤੋ ਦੂਰ ਇੱਕ ਪਲ ਵੀ ਦੂਰ ਨਾ ਕਰੋ ਜੀ 🙏🏻ਵਾਹਿਗੁਰੂ ਜੀ ਸਾਨੂੰ ਆਪਣੇ ਦਰ ਦਾ ਕੂਕਰ ਬਣਾ ਲਵੋ ਵਾਹਿਗੁਰੂ ਜੀ🙏🏻ਵਾਹਿਗੁਰੂ ਦੁਨੀਆਂ ਦੀ ਨਫਰਤ ਖਤਮ ਕਰ ਦਿਉ ਜੀ🙏🏻ਵਾਹਿਗੁਰੂ ਜੀ ਤੁਸੀ ਇੱਕ ਹੋ ਜੀ ☝️🙏🏻ਕਿਰਪਾ ਕਰੋ ਵਾਹਿਗੁਰੂ ਜੀ ਦੁਨੀਆਂ ਨੂੰ ਇੱਕ ਮੋਕਾ ਦੇ ਕੇ ਇੱਕ ਕਰ ਦਿਉ ਹਮੇਸ਼ਾ ਲਈ ਜੀ 🙏🏻ਵਾਹਿਗੁਰੂ ਜੀ ਅਗਰ ਅਸੀ ਆਪ ਜੀ ਦਾ ਸੁਕਰਾਂਨਾ ਅਰਬਾਂ ਖਰਬਾਂ ਵਿੱਚ ਵੀ ਕਰੀਏ ਬਹੁਤ ਬਹੁਤ ਘੱਟ ਹੈ ਜੀ🙏🏻ਵਾਹਿਗੁਰੂ ਜੀ ਆਪ ਜੀ ਤੋ ਬਿਨਾਂ ਜੋ ਵੀ ਗਿਣਤੀ ਵਿੱਚ ਆਉਦਾ ਜੀ ਉਨੀ ਅਰਬਾਂ ਖਰਬਾਂ ਵਾਰੀ ਆਪ ਜੀ ਦਾ ਸੁਕਰਾਨਾਂ ਜੀ🙏🏻ਵਾਹਿਗੁਰੂ ਜੀ ਸਾਨੂੰ ਕੂਕਰਾਂ ਨੂੰ ਕਾਮ ਕ੍ਰੋਧ ਲੋਭ ਮੋਹ ਤੋ ਬਚਾ ਲਵੋ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@inderbirkaur5286
@inderbirkaur5286 9 ай бұрын
Babaji right now I am listening to your shri chaupi sahib
@GodIsOne010
@GodIsOne010 Ай бұрын
ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ ਵਾਹਿਗੁਰੂ ਜੀ ਬਾਣੀ ਪੜਨ ਤੇ ਸੁਣਨ ਵਾਲਿਆਂ ਦੇ ਬੱਚੇ ਨੇਕ ਹੋ ਜਾਣ ਤੇ ਸਹੀ ਰਸਤੇ ਤੇ ਚਲਣ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਦਾਸ ਦਾ ਹਰ ਇੱਕ ਸਾਹ ਆਪ ਜੀ ਦਾ ਸੁਕਰਾਂਨਾ ਕਰਦਾ ਹੈ ਜੀ 🙏🏻ਵਾਹਿਗੁਰੂ ਜੀ ਸਾਰੇ ਬਾਣੀ ਪੜਨ ਤੇ ਸੁਣਨ ਵਾਲਿਆਂ ਨੂੰ ਹੋਰ ਬਾਣੀ ਪੜਨ ਦਾ ਤੇ ਸੇਵਾ ਦਾ ਬਲ ਬਖਸੋ ਜੀ🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਸਭ ਦੀ ਜਿੰਦਗੀ ਅਸਾਨ ਬਣਾ ਦਿਉ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@GodIsOne010
@GodIsOne010 Ай бұрын
ਪਿੰਡਾ ਵਾਲੇ ਵੀਰੋ ਏਕਤਾ ਰੱਖੋ ਪੜੋੜੀ ਤੇ ਆਪਣਿਆਂ ਦੀ ਨਫਰਤ ਤੋ ਉੱਪਰ ਉਠੋ ਇੱਕਠੇ ਹੋ ਕੇ ਪੰਜਾਬ ਬਚਾਉ ਜੀ ਨਸ਼ਾ ਰੋਕੋ ਨਸਾਂ ਵੇਚਣ ਵਾਲਿਆਂ ਨੂੰ ਠੋਕੋ ਇੱਕਠੇ ਹੋ ਕੇ ਜੀ🙏🏻ਇੱਕ ਦੋ ਨੂੰ ਇੱਕਠ ਹੋ ਕੇ ਠੋਕੋ ਫਿਰ ਕੋਈ ਨਸ਼ਾਂ ਨਹੀ ਵੇਚੇਗਾ ਜੀ 🙏🏻ਵਾਹਿਗੁਰੂ ਜੀ ਮਾਂਵਾਂ ਕਿੰਨੀਆ ਮਸੀਬਤਾ ਵਿੱਚੋ ਬੱਚੇ ਪਾਲਦੀਆਂ ਨੇ ਮਿੱਣ ਮਿੱਣ ਵੱਡੇ ਕਰਦੀਆਂ ਨੇ ਨਸ਼ਾ ਮਾਂਵਾਂ ਦੇ ਲਾਢਲੇ ਖਾ ਜਾਦਾ ਹੈ ਜੀ😭ਪਰ ਲੀਡਰਾ ਦਾ ਢਿੱਡ ਫਿਰ ਵੀ ਨਹੀ ਭਰਦਾ ਜੀ🙏🏻ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@GodIsOne010
@GodIsOne010 Ай бұрын
ਰੱਬ ਦਾ ਰੂਪ ਇੱਕ ਹੈ ਜੀ☝️ ਰੱਬ ਕਣ ਕਣ ਵਿੱਚ ਹੈ ❤️ਰੱਬਾ ਤੁਹੀ ਤੁਹੀ ਪਲ ਪਲ ਹਰ ਪਲ ਵਾਹਿਗੁਰੂ ਜੀ❤️ਵਾਹਿਗੁਰੂ ਜੀ ਤੁਸੀ ਇੱਕ ਹੋ ਜੀ☝️ਵਾਹਿਗੁਰੂ ਜੀ ਆਪਣੀ ਬਣਾਈ ਪਿਆਰੀ ਦੁਨੀਆਂ ਨੂੰ ਵੀ ਇੱਕ ਕਰ ਦਿਉ ਜੀ ਵਾਹਿਗੁਰੂ ਜੀ ਦੁਨੀਆਂ ਦੀ 😭ਨਫਰਤ ਖਤਮ ਕਰ ਦਿਉ ਜੀ ਕਰੋ ਰਹਿਮ ਰਹਿਮ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@princerao590
@princerao590 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਕੋਟ ਕੋਟ ਪ੍ਰਣਾਮ
@preetkaursandani
@preetkaursandani 2 ай бұрын
🙏🙏🙏🙏🙏🙏🙏🙏🙏🙏🙏🙏🙏🙏🙏❤️❤️🙏🙏🙏🙏🙏🙏
@user-nn2wc1nn7m
@user-nn2wc1nn7m 2 ай бұрын
❤❤❤
@amarjitkaur884
@amarjitkaur884 Жыл бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਤੁਸੀਂ ਮੇਰੇ ਬਚਿਆਂ ਤੇ ਮਿਹਰ ਭਰਿਆ ਹੱਥ ਰੱਖਣਾ👏👏👏👏👏 ❤😇❤😇❤😇❤😇❤👏❣️👏❣️👏❣️👏❣️👏❣️
@user-zz4qq8bp9r
@user-zz4qq8bp9r 2 ай бұрын
Waheguru ji Mehar Karo ji❤❤❤❤❤
@GodIsOne010
@GodIsOne010 Ай бұрын
🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹
@GodIsOne010
@GodIsOne010 Ай бұрын
@@user-zz4qq8bp9r 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹
@GodIsOne010
@GodIsOne010 Ай бұрын
ਵਾਰ ਵਾਰ ਗੁਰੂ ਤੋ ਮੰਗਣ ਵਾਲੇ ਇਨਸ਼ਾਨ ਨੇ ਇੱਕ ਸੰਨਿਆਸ਼ੀ ਤੋ ਪੁੱਛਿਆ ਕੀ ਮੈ ਬਹੁਤ ਅਰਦਾਸਾਂ ਕਰਦਾ ਹਾਂ ਆਪਣੇ ਰੱਬ ਅੱਗੇ ਪਰ ਕੁਝ ਨਹੀ ਮਿੰਲਦਾ ਜੀ ਥੱਕ ਚੁੱਕਿਆ ਹਾਂ ਜੀ 🙏🏻ਕੁਝ ਦੱਸ ਕੇ ਮੇਰੀ ਮਦਦ ਕਰੋ ਜੀ 🙏🏻ਸੰਨਿਆਸ਼ੀ ਨੇ ਕਿਹਾ ਅੱਜ ਤੋ ਬਾਅਦ ਕੁਝ ਨਹੀ ਮੰਗਣਾ ਸਭ ਕੁਝ ਬਿੰਨਾ ਮੰਗੇ ਮਿਲੋ ਜੀ🙏🏻ਉਹ ਕਹਿੰਦੇ ਕਿਵੋ ਜੀ 🙏🏻ਸੰਨਿਆਸ਼ੀ ਕਹਿੰਦਾ ਸਾਰੇ ਲੋਕ ਮੰਗਣ ਆਉਦੇ ਨੇ ਜੀ ਕਈ ਇੱਕ ਦੋ ਇਨਸ਼ਾਨ ਹੀ ਹੋਣਗੇ ਜੋ ਮੰਗਦੇ ਨਹੀ ਜੀ🙏🏻ਵਾਹਿਗੁਰੂ ਜੀ ਦਿਲਾ ਦੀਆਂ ਜਾਣਦੇ ਨੇ ਜੀ ਭਰੋਸਾ ਰੱਖੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@GodIsOne010
@GodIsOne010 15 күн бұрын
ਵਾਹਿਗੁਰੂ ਜੀ ਸਾਨੂੰ ਕੂਕਰਾਂ ਨੂੰ ਆਪਣੇ ਦਰ ਨਾਲ ਜੋੜ ਲਵੋ ਵਾਹਿਗੁਰੂ ਜੀ🙏🏻ਸਾਨੂੰ ਪਾਪੀਆਂ ਨੂੰ ਸੇਵਾ ਸਿਮਰਨਿ ਬਖਸੋ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਸਾਡੇ ਲਾਲਚੀਆ ਨੂੰ ਸਹੀ ਰਸਤਾ ਦਿਖਾਉ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਸਾਡੇ ਤੇ ਮੇਹਰ ਕਰੋ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 😭ਵਾਹਿਗੁਰੂ ਜੀ ਸਾਡੇ ਗੁਨਾਹ ਮਾਫ ਕਰੋ ਜੀ ਕਿਰਪਾ ਕਰਕੇ ਜੀ 😭ਸਾਤਿਨਾਮੁ ਵਾਹਿਗੁਰੂ ਜੀ🙏🏻
@JaswinderKaur-jl9mv
@JaswinderKaur-jl9mv Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ
@navjotpandhu9365
@navjotpandhu9365 Жыл бұрын
ਸਤਿਨਾਮ ਵਾਹਿਗੁਰੂ ਜੀ ਮਿਹਰ ਕਰੋ ਆਪਣੇ ਬੱਚਿਆਂ ਤੇ
@kamleshkumari9155
@kamleshkumari9155 3 ай бұрын
❤❤❤😊😮
@JagtarSingh-wk9cc
@JagtarSingh-wk9cc 10 күн бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ ਸਭ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਸਦਾ ਲਈ ਰੱਖਨਾ🙏🙏
@GodIsOne010
@GodIsOne010 Ай бұрын
ਵਾਹਿਗੁਰੂ ਜੀ ਅੱਜ ਫਿਰ ਆਪ ਜੀ ਦੀ ਮੇਹਰ ਨਾਲ ਦਿਨ ਦੇਖਣ ਨੂੰ ਮਿਲਿਆ ਜੀ🙏🏻ਸਾਡੇ ਵੱਲੋ ਵਾਹਿਗੁਰੂ ਜੀ ਆਪ ਜੀ ਦਾ ਬਹੁਤ ਬਹੁਤ ਸੁਕਰੀਆਂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@PrabhRandhawas
@PrabhRandhawas 3 ай бұрын
ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਸਰਬੱਤ ਦੇ ਰੋਗਾਂ ਨੂੰ ਠੀਕ ਕਰ ਦਿਓ ਬਾਬਾ ਜੀ 🙏❤️
@GodIsOne010
@GodIsOne010 Ай бұрын
🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹
@GodIsOne010
@GodIsOne010 Ай бұрын
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਤੇ ਬਹੁਤ ਤਰੱਕੀ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@user-fd9hl8rm9i
@user-fd9hl8rm9i 10 ай бұрын
Bahut mithi awaaz ji sun ke anand aunda hai❤
@Brarzone22
@Brarzone22 2 ай бұрын
Bahut hi vadiya aawaj mithi and ਧੀਵੀ ❤🙏
@GodIsOne010
@GodIsOne010 Ай бұрын
🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹
@PrabhRandhawas
@PrabhRandhawas 23 күн бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸਰਬੱਤ ਦਾ ਭਲਾ ਕਰਿੳ ਜੀ 🙏🌸❤️
@PrabhRandhawas
@PrabhRandhawas 21 күн бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਿਓ ਜੀ 🙏🌸❤️
@GodIsOne010
@GodIsOne010 2 жыл бұрын
🙏🏻ਧੰਨ ਧੰਨ ਬਾਬਾ ਗੁਰੂ ਨਾਨਕ ਦੇਵ ਜੀ🙏🏻 🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ❤️❤️🙏🏻 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻🙏🏻🙏🏻🙏🏻 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 💐💐💐💐💐💐💐💐💐💐💐
@factogamer9640
@factogamer9640 11 ай бұрын
Shukrana babaji maharaj ji ❤️🙏🏻
@GodIsOne010
@GodIsOne010 Ай бұрын
ਅੱਜ ਫਿਰ ਮੇਹਰਬਾਨ ਹੋਇਆਂ ਸਾਡਾ ਵਾਹਿਗੁਰੂ ਜੀ ਸਾਨੂੰ ਫਿਰ ਦਿਨ ਦੇਖਣ ਨੂੰ ਮਿਲਿਆਂ ਜੀ ਵਾਹਿਗੁਰੂ ਜੀ 🙏🏻ਸਾਨੂੰ ਸੇਵਾ ਸਿਮਰਨਿ ਹਮੇਸ਼ਾ ਲਈ ਬਖਸ ਦਿਉ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@PrabhRandhawas
@PrabhRandhawas 22 күн бұрын
ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸਰਬੱਤ ਦਾ ਭਲਾ ਕਰਿੳ ਜੀ ਭੁੱਲ ਚੁੱਕ ਗਲਤੀਆਂ ਮਾਫ ਕਰਿੳ ਜੀ 🙏🌸❤️
@JagtarSingh-wk9cc
@JagtarSingh-wk9cc 7 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ ਸਭ ਦਾ ਭਲਾ ਕਰਨ ਵਾਹਿਗੁਰੂ ਜੀ ਮਿਹਰ ਕਰਨਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ
@navdeepkaur1046
@navdeepkaur1046 6 ай бұрын
Waheguru giii
@GodIsOne010
@GodIsOne010 Ай бұрын
🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹
@ishakaur28
@ishakaur28 8 ай бұрын
Waheguru ji mehar karo babaji🙏Sadde bacche Manjot nu insaaf dawo..katila nu saza do..sannu tuhadda hi sahara hai😢 Mehar Karo waheguru ji 🙏🙏
@manjotsingh-hh9wg
@manjotsingh-hh9wg 7 ай бұрын
thanks waheguruji 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@Aman-johal-2167-pp7ux
@Aman-johal-2167-pp7ux 4 ай бұрын
Waheguru g mehar kro sub te
@chandermohan8322
@chandermohan8322 3 ай бұрын
Waheguru g meharkaro baba ji
@GodIsOne010
@GodIsOne010 Ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਰੱਖੀ ਸਾਡੀ ਸਭ ਦੀ ਲਾਜ ਗੁਰੂ ਕਰੀ ਨਾਂ ਸਾਨੂੰ ਕਿਸੇ ਦਾ ਮੋਹਤਾਜ ਗੁਰੂ ਜੀ ਅਸੀ ਗਰੀਬ ਆਪ ਜੀ ਭਰੋਸੇ ਹਾਂ ਜੀ🙏🏻ਸਾਨੂੰ ਵਾਹਿਗੁਰੂ ਜੀ ਆਪਣੇ ਦਰ ਨਾਲ ਜੋੜ ਲਵੋ ਜੀ🙏🏻ਵਾਹਿਗੁਰੂ ਜੀ ਬਾਣੀ ਪੜਨ ਤੇ ਸੁਣਨ ਵਾਲਿਆਂ ਦੇ ਪਰਿਵਾਰ ਤੇ ਮੇਹਰ ਕਰਨਾ ਜੀ ਵਾਹਿਗੁਰੂ ਜੀ ਉਹਨਾਂ ਦੇ ਬੱਚਿਆਂ ਨੇਕ ਬਣਾ ਦਿਉ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@kishank7096
@kishank7096 Жыл бұрын
Hariom ji God bless US all 💕🙏🏻
@ajitkaur3030
@ajitkaur3030 Жыл бұрын
Baba ji aapni kirpa sadha sab te banae rakhana 💛💛💛💛💗👌👌
@ajitkaur3030
@ajitkaur3030 Жыл бұрын
Waheguru ji ka shukar hai 🙏🙏🙏💗💗💗👌👌👌
@mannusandhu9753
@mannusandhu9753 5 ай бұрын
Waheguru ji 🙏🙏💐
@blushingbeautyartist4377
@blushingbeautyartist4377 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ji🙏🙏🙏🙏🙏💐💐💐💐💐❤️❤️❤️❤️❤️❤️❤️❤️ waheguru ji waheguru ji ♥️♥️♥️♥️♥️♥️♥️♥️♥️
@GodIsOne010
@GodIsOne010 Ай бұрын
ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤️
@narindersingh9321
@narindersingh9321 26 күн бұрын
ਵਹਿਗੁਰੂ ਜੀ ਤੁਹਾਡੀ ਕਿਰਪਾਨ ਹੀ ਤਲਵਾਰ ਨੂੰ ਨੱਸ਼ਟ ਕਰ ਸੱਕਦੀ ਹੈ. ਜੁਲੱਮ ਤੌ ਮਾਨਵੱਤਾ ਤੇ ਮਿਹਰ ਕਰਦੀ ਹੈ.
@malkitharman4273
@malkitharman4273 9 ай бұрын
Waheguru g Boht Boht Dhanwad . I have no words. Satnam sri waheguru🙏🏻🙏🏻
@manjotsingh-hh9wg
@manjotsingh-hh9wg 8 ай бұрын
thanks whguruji
@Riya.89272
@Riya.89272 7 ай бұрын
Waheguru sahib ji
@baljinderkaur7844
@baljinderkaur7844 2 жыл бұрын
Satnam shri Waheguru sahib g. Waheguru ji mehr karna g 🙏❤️🙏❤️🙏❤️🙏❤️💐❤️💐❤️💐❤️💐❤️💐🙏❤️🌺🌺🌺🌺🌹🌹🌹🌹🌹🥀🥀🥀🥀🎊🎊🎊🎊
@GodIsOne010
@GodIsOne010 2 жыл бұрын
ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻
@baljinderkaur7844
@baljinderkaur7844 2 жыл бұрын
Waheguru g 🙏🙏🌺🌺
@GodIsOne010
@GodIsOne010 2 жыл бұрын
@@baljinderkaur7844 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 🙏🏻🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ 🙏🏻🙏🏻 🙏🏻🙏🏻ਸਾਤਿਨਾਮੁ ਵਾਹਿਗੁਰੂ ਜੀ🙏🏻🙏🏻 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@kulwindersingh4939
@kulwindersingh4939 3 ай бұрын
​u,!:dzfe
@mamtasharma7715
@mamtasharma7715 Ай бұрын
Satnam shri waheguru ji 🙏 🙌
@manishwadhwani3355
@manishwadhwani3355 2 жыл бұрын
🙏🌹❤️ 🥀 ਵਾਹਿਗੁਰੂ ਜੀ 🥀❤️🌹🙏
@GurmeetKaur-jt7dh
@GurmeetKaur-jt7dh 2 жыл бұрын
Waheguru ji waheguru ji waheguru ji waheguru ji waheguru ji waheguru ji
@GurmeetKaur-jt7dh
@GurmeetKaur-jt7dh 2 жыл бұрын
Waheguru ji waheguru ji waheguru ji waheguru ju
@GurmeetKaur-jt7dh
@GurmeetKaur-jt7dh 2 жыл бұрын
🙏🙏🙏🙏🙏🙏🙏🙏🙏🙏
@GurmeetKaur-jt7dh
@GurmeetKaur-jt7dh 2 жыл бұрын
💖💖🧡🧡💛💛💚💚💙💙💜💜💔💔💕💕💞💞💓💓
@GurmeetKaur-jt7dh
@GurmeetKaur-jt7dh 2 жыл бұрын
🌾🌾💐💐🌷🌷🌹🌹🥀🥀🌻🌻🌼🌼🌸🌸🌺🌺🎋🎋🍁🍁🎋🎋🍀🍀💐💐🌻🌻
@khehra63
@khehra63 7 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤ੴ❤🙏🙏
@PrabhRandhawas
@PrabhRandhawas Ай бұрын
ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸਰਬੱਤ ਦਾ ਭਲਾ ਕਰਿੳ ਜੀ ਅੰਗ ਸੰਗ ਸਹਾਈ ਹੋਇਓ ਰੱਖੀਆ ਕਰਿੳ ਜੀ 🙏🌸❤️ 🙏❤️🌸
@bhalbhindersingh8421
@bhalbhindersingh8421 16 күн бұрын
ਸਤਿਨਾਮੁ ਸ਼੍ਰੀ ਵਾਹਿਗੁਰੂ ਜੀ
@gursidhu7685
@gursidhu7685 7 күн бұрын
Waheguru waheguru ji waheguru
@harpalgrewal7405
@harpalgrewal7405 2 жыл бұрын
Wahagru ji ka Khalsa wahaguri hi keep fateh.
@baljeetkaur1579
@baljeetkaur1579 Жыл бұрын
ਵਾਹਿਗੁਰੂ ਜੀ 🙏🏻🌹🙏🏻
@chhindosingh9440
@chhindosingh9440 7 ай бұрын
🎉
@sharanjeetgill7758
@sharanjeetgill7758 7 ай бұрын
Wehguru wehguru wehguru wehguru wehguru ji 🌺🙏🌺
@MalkitSingh-ou8ob
@MalkitSingh-ou8ob 6 ай бұрын
Lleel
@HARDEEPSINGH-zg9wb
@HARDEEPSINGH-zg9wb 2 ай бұрын
❤🎉
@surindersingh8919
@surindersingh8919 2 ай бұрын
🎉
@GurwinderSandhu-tu8mb
@GurwinderSandhu-tu8mb 14 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ❤🎉
@PalsinghSingh-bz3zy
@PalsinghSingh-bz3zy Ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@gurekgill9862
@gurekgill9862 5 ай бұрын
❤ Bhut vdiya waheguru ji, mai daily sunda bhut anan aunda , har cheej vich focus bnda , mind calm rehnda
@wirqsaab538
@wirqsaab538 3 жыл бұрын
waheguru jii mehar karo boht lod hh aap jii di mehar di parmatma gg sare dukh door kro khushian bakhso mehar karo🙏🙏
@GodIsOne010
@GodIsOne010 Ай бұрын
ਸੁੱਖ ਵੇਲੇ ਹਮੇਸ਼ਾ ਵਾਹਿਗੁਰੂ ਜੀ ਦਾ ਸੁਕਰਾਨਾਂ ਕਰਦੇ ਰਹੋ ਜੀ ❤️ਦੁੱਖ ਵੇਲੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਰਹੋ ਜੀ ਦੁੱਖ ਖਤਮ ਵੀ ਹੋ ਜਾਵੇ ਪਰ ਅਰਦਾਸ ਹਮੇਸ਼ਾ ਕਰਦੇ ਰਹੋ ਜੀ ❤️ਹਰ ਵੇਲੇ ਸਿਮਰਨਿ ਕਰਦੇ ਰਹੋ ਜੀ ਦੁੱਖ ਹੋਵੇ ਜਾਂ ਸੁੱਖ ਹੋਵੇ ਹਰ ਵੇਲੇ ਸਿਮਰਨਿ ਜਰੂਰ ਕਰਦੇ ਰਹੋ ਜੀ ❤️ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ ❤️ਸਾਤਿਨਾਮੁ ਵਾਹਿਗੁਰੂ ਜੀ❤️ Waheguru ji Tuhi Tuhi ji Pal Pal Har pal Waheguru ji ❤️
@Kaurrajdeep19416
@Kaurrajdeep19416 Ай бұрын
ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🏻🙏🏻🙏🏻🙏🏻🙏🏻🙏🏻
@Canada-wale257
@Canada-wale257 11 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@jassbrar3523
@jassbrar3523 2 жыл бұрын
waheguru ji sarbat da bhla kro ji 🙏❤🙏❤🙏🙏🙏❤🙏❤🙏🙏🙏❤🙏❤🙏❤🙏❤🙏❤🙏❤🙏❤🙏❤🙏❤🙏❤🙏❤🙏❤🙏❤🙏❤
@ajmersingh6732
@ajmersingh6732 2 жыл бұрын
Put k buy
@singhpalwinder7728
@singhpalwinder7728 2 жыл бұрын
Jrjr
@singhpalwinder7728
@singhpalwinder7728 2 жыл бұрын
👋👋
@jethalalthuglifeviedo4570
@jethalalthuglifeviedo4570 2 жыл бұрын
❤️❤️
@jethalalthuglifeviedo4570
@jethalalthuglifeviedo4570 2 жыл бұрын
🙏🙏🙏🙏
@GodIsOne010
@GodIsOne010 21 күн бұрын
ਕਿੰਨੇ ਗੁਰੂ ਦੇ ਪਿਆਰੇ ਅੱਜ ੧੩/੦੪/੨੦੨੪ / ਨੂੰ ਗੁਰੂ ਗੋਬਿੰਦ ਸਿੰਘ ਦਾ ਸੁਕਰਾਨਾਂ ਕਰਦੇ ਨੇ ਜੀ🙏🏻13/04/2024/ ❤️ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏🏻ਧੰਨ ਧੰਨ ਪੰਜ ਪਿਆਰੇ ਜੀ🙏🏻 ਵਾਹਿਗੁਰੂ ਜੀ ਸਿੱਖਾਂ ਤੇ ਮੇਹਰ ਕਰੋ ਜੀ🙏🏻ਸਾਤਿਨਾਮ ਵਾਹਿਗੁਰੂ ਜੀ🙏🏻
@Khalsaahere
@Khalsaahere 9 ай бұрын
ਸਤਿਨਾਮ ਸ਼ੀ ਵਾਹਿਗੁਰੂ ਜੀ 🙏🌸❤️
@GodIsOne010
@GodIsOne010 Ай бұрын
🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹
@GodIsOne010
@GodIsOne010 2 ай бұрын
ਵਾਹਿਗੁਰੂ ਜੀ ਬਾਣੀ ਪੜਨ ਤੇ ਸੁਣਨ ਵਾਲਿਆਂ ਨੂੰ ਸੇਵਾ ਸਿਮਰਨਿ ਬਖਸੋ ਜੀ ਤੇ ਬਹੁਤ ਬਹੁਤ ਤਰੱਕੀ ਤੇ ਸਿਹਤ ਬਖਸੋ ਜੀ🙏🏻ਸਭ ਹਮੇਸਾਂ ਸਹੀ ਰਸਤਾ ਦਿਖਾਉ ਜੀ ਤੇ ਕਾਲ ਤੋ ਬਚਾਉ ਜੀ 🙏🏻ਬਾਣੀ ਪੜਨ ਵਾਲਿਆਂ ਦੇ ਬੱਚਿਆਂ ਨੂੰ ਨੇਕ ਇਨਸ਼ਾਨ ਬਣਾਉ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@manoharsandhu471
@manoharsandhu471 5 күн бұрын
Kirtan club
@user-lf2og1sv1e
@user-lf2og1sv1e Күн бұрын
❤​
@GodIsOne010
@GodIsOne010 5 күн бұрын
ਵਾਹਿਗੁਰੂ ਜੀ 🙏🏻ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@blushingbeautyartist4377
@blushingbeautyartist4377 Ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji ❤️🙏🙏🙏🙏🙏👏❤️❤️❤️❤️❤️
@Usha_319
@Usha_319 Жыл бұрын
Heart toughing bani🙏🙏
@tarlochanbrar71
@tarlochanbrar71 Жыл бұрын
ਵਾਹਿਗੁਰੂ ਜੀ ਮੇਹਰ ਕਰਨ ਗੁਰੂ ਸਾਹਿਬ ਜੀ ਦੇ ਕੀਰਤਨੀਏਂ ਜਿੱਥੇ ਨੇ ਬਹੁਤ ਹੀ ਵਿਰਾਗ ਮੲਈ ਚੌਪਈ ਸਾਹਿਬ ਦੀ ਬਾਣੀ ਉਚਾਰਨ ਕੀਤੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ।
@GodIsOne010
@GodIsOne010 Ай бұрын
🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹
@PrabhRandhawas
@PrabhRandhawas Ай бұрын
ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਰਬੱਤ ਦਾ ਭਲਾ ਕਰਿੳ ਜੀ 🙏🌸❤️
@kirat1697
@kirat1697 3 жыл бұрын
Waheguru ji।da khlsa waheguru ji।di fateh fateh ,❣️ nanak naam chrdi kala। Tere। Bhane sarabat da bhla ,,
@balrajsingh4671
@balrajsingh4671 3 жыл бұрын
Waheguruji
@rajbrar3431
@rajbrar3431 2 жыл бұрын
Waheguru ji
@sultanahmed9228
@sultanahmed9228 2 жыл бұрын
SAT NAAM SHIRI WAHEGURU JI Dhan Dhan Baba Deep Singu Ji Dhan Dhan Dashmesh Pita Shiri Guru Gobind Singh Ji
@manpreetsahni8182
@manpreetsahni8182 2 жыл бұрын
Hello
@manpreetsahni8182
@manpreetsahni8182 2 жыл бұрын
Hi
@upasanadheerdheer4158
@upasanadheerdheer4158 2 жыл бұрын
Waheguru ji 🙏
@jashnjot3521
@jashnjot3521 Жыл бұрын
Hello ji
@GodIsOne010
@GodIsOne010 Ай бұрын
ਜਿਸ ਘਰ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਹੁੰਦਾ ਹੈ ਜੀ ਉਹ ਘਰ ਕਿਸਮਤ ਵਾਲਾ ਘਰ ਹੈ ਜੀ ਉਸ ਘਰ ਤੇ ਗੁਰੂ ਅਰਜਨ ਦੇਵ ਜੀ ਦੀ ਮੇਹਰ ਹੈ ਜੀ 🙏🏻ਸੁਖਮਨੀ ਸਾਹਿਬ ਜੀ ਸੁੱਖਾਂ ਦੀ ਮਣੀ ਹੈ ਜੀ 🙏🏻ਦਿਲ ਤੋ ਪਾਠ ਕਰਨ ਵਾਲਿਆਂ ਦੇ ਦਿਲ ਬਦਲ ਦਿੱਤੇ ਸੁਖਮਨੀ ਸਾਹਿਬ ਜੀ ਨੇ ਜੀ🙏🏻ਉਹ ਸੰਗਤ ਹੁਣ ਨੇਕ ਇਨਸ਼ਾਨ ਬਣ ਗਈ ਹੈ ਜੀ🙏🏻ਵਾਹਿਗੁਰੂ ਜੀ ਸਾਨੂੰ ਸਭ ਨੂੰ ਸੁਖਮਨੀ ਸਾਹਿਬ ਜੀ ਨਾਲ ਜੋੜ ਦਿਉ ਜੀ🙏🏻ਵਾਹਿਗੁਰੂ ਜੀ ਸਾਡੇ ਤੇ ਰਹਿਮ ਕਰੋ ਜੀ ਸਾਡੇ ਗੁਨਾਹ ਮਾਫ ਕਰਕੇ ਸਾਨੂੰ ਬਾਣੀ ਨਾਲ ਜੋੜ ਦਿਉ ਤੇ ਬਖਸ ਦਿਉ ਜੀ 🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਦੁਨੀਆਂ ਦੀ ਹਰ ਮਾਂ ਅਰਾਮ ਦੀ ਨੀਦ ਸੋਵੇ ਜੀ🙏🏻ਸਭ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@amritkaur1444
@amritkaur1444 3 жыл бұрын
Waheguru ji sab thik kar do🙏🙏🙏🙏🙏🙏🙏🙏
@SimranKaur-mi8xs
@SimranKaur-mi8xs Жыл бұрын
Waheguru ji🙏🏼 There is so much power in Padh... whenever my baby is ill or he cries i play padh , he calms down & stops crying + after listening padh he sleeps peacefully !
@nikkikaur4769
@nikkikaur4769 Жыл бұрын
Waheguru ji 🙏
@kishoreidnani7409
@kishoreidnani7409 Жыл бұрын
God bless always
@sanjass6141
@sanjass6141 Жыл бұрын
God listen everyone
@amritkaur7694
@amritkaur7694 Жыл бұрын
Waheguru ji kirpa kero
@sukhbirsingh1035
@sukhbirsingh1035 Жыл бұрын
Sat Sri Akal Simran Ji God bless you and your family members with good health and happiness
@SurinderKaur-js9yj
@SurinderKaur-js9yj 4 күн бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੋਂ ਜੀ ਸੰਗਤਾਂ ਦੇ ਸਿਰ ਤੇ
@sarla2876
@sarla2876 Ай бұрын
SatNamWaheyGuruji Waheyguruji jikakhalasawaheygurujikiFathay dandAnguru Nanakdevji DandanBabaDeepSingji
@shanayateshwar1543
@shanayateshwar1543 2 жыл бұрын
Satnam waheguru ji sab da bhla kareo ji ♥️🙏🙏🙏🙏🙏 satnam waheguru ji ka Khalsa waheguru ji ki Fateh ♥️🙏🙏🙏🙏🙏
@GodIsOne010
@GodIsOne010 2 жыл бұрын
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 🙏🏻🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ 🙏🏻🙏🏻 🙏🏻🙏🏻ਸਾਤਿਨਾਮੁ ਵਾਹਿਗੁਰੂ ਜੀ🙏🏻🙏🏻 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@gargiarora4727
@gargiarora4727 2 жыл бұрын
Waheguru ji
@SATNAMSINGH-oc5sj
@SATNAMSINGH-oc5sj 2 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
@GodIsOne010
@GodIsOne010 Ай бұрын
🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹
@PrabhRandhawas
@PrabhRandhawas 27 күн бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸਰਬੱਤ ਦਾ ਭਲਾ ਕਰਿੳ ਜੀ ਅੰਗ ਸੰਗ ਸਹਾਈ ਹੋਇਓ ਜੀ ਰੱਖੀਆ ਕਰਿੳ ਜੀ 🙏🌸❤️
@user-or9hy6qn3t
@user-or9hy6qn3t 23 сағат бұрын
ਵਾਹਿਗੁਰੂ ਜੀ ਮੇਹਰ ਕਰੋ ਜੀ
@divjotgamer8179
@divjotgamer8179 2 жыл бұрын
Waheguru ji mere te mere puri pariwar de rakhsa kereyo ❤️🙏
@narendershing9767
@narendershing9767 2 жыл бұрын
Waheguru ji mehar karo ji waheguru g
@ajaibkaur6361
@ajaibkaur6361 Жыл бұрын
Bakhash dio ji greeban noo greeban dey karj raas karo ji
@narendershing9767
@narendershing9767 Жыл бұрын
Waheguru ji mehar karo ji waheguru jì
@narendershing9767
@narendershing9767 Жыл бұрын
Satnam shiri waheguru jì mehar karo ji
@narendershing9767
@narendershing9767 Жыл бұрын
Waheguru ji sab te Maher karo ji
@paramjeetkaur8990
@paramjeetkaur8990 3 жыл бұрын
Waheguru ji da khalsa waheguru ji di fateh 🙏🏻🙏🏻🙏🏻🙏🏻🙏🏻 waheguru ji sab nu Khushi baksho ji 🙏🏻🙏🏻
@charnjitsingh9516
@charnjitsingh9516 3 жыл бұрын
0pppppppppppppp1
@GurpreetSingh-do8xd
@GurpreetSingh-do8xd 9 ай бұрын
​@@charnjitsingh9516😢
@GodIsOne010
@GodIsOne010 Ай бұрын
ਵਾਹਿਗੁਰੂ ਜੀ ਭੁਲਿਆ ਬੱਚਿਆਂ ਨੂੰ ਸਹੀ ਰਸਤਾ ਦਿਖਾਉ ਜੀ 🙏🏻ਵਾਹਿਗੁਰੂ ਜੀ ਬਾਣੀ ਪੜਨ ਤੇ ਸੁਣਨ ਵਾਲਿਆਂ ਬੱਚਿਆਂ ਨੂੰ ਨੇਕ ਬੱਚੇ ਬਣਾ ਦਿਉ ਜੀ🙏🏻ਵਾਹਿਗੁਰੂ ਜੀ ਪੰਜਾਬ ਬਚਾ ਲਵੋ ਜੀ 😭ਸਾਤਿਨਾਮੁ ਵਾਹਿਗੁਰੂ ਜੀ🙏🏻 ਵਾਹਿਗੁਰੂ ਜੀ ਆਪ ਜੀ ਦੇ ਦਿੱਤੇ ਬੱਚੇ ਨੇਕ ਬਣਾ ਦਿਉ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਇਹ ਅੱਖਾਂ ਉਹਨਾਂ ਨੂੰ ਚੰਗੇ ਕੰਮ ਕਰਦੇ ਦੇਖਣਾ ਚਾਹੁੰਦੀਆਂ ਨੇ ਵਾਹਿਗੁਰੂ ਜੀ ਸਾਡੇ ਰਹਿਮ ਕਰੋ ਵਾਹਿਗੁਰੂ ਜੀ ਸਾਡੇ ਬੱਚਿਆ ਨੂੰ ਵੀ ਆਪਣੇ ਨਾਲ ਜੋੜ ਲਵੋ ਵਾਹਿਗੁਰੂ ਜੀ 😭ਵਾਹਿਗੁਰੂ ਜੀ ਹਰ ਘਰ ਨੂੰ ਮੋਕਾ ਬਖਸੋ ਵਾਹਿਗੁਰੂ ਜੀ ਸੇਵਾ ਸਿਮਰਨਿ ਦਾ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@manpreetkaur5265
@manpreetkaur5265 Жыл бұрын
Heart touching bani🙏🙏❤️🤲🙏
@sukhmangurtaj5848
@sukhmangurtaj5848 4 ай бұрын
😢😢m3😂😂😂😂e
@vipannirman3859
@vipannirman3859 Жыл бұрын
Satnaam shri waheguru g👏 mehar bhareya hath rakhna apne bacheya te.sainu thodi ott te thoda hi asra waheguru g..ang sng sahayi hona waheguru ji apne bacheya de🤲🤲🤲🤲🤲🙏🙏🙏🙏🙏🙏🙇‍♀️🙇‍♀️🙇‍♀️🙇‍♀️👏👏👏
@user-ml5ym2ug8m
@user-ml5ym2ug8m 8 ай бұрын
ਵਾਹਿਗੁਰੂ।ਜੀ।ਵਾਹਿਗੁਰੂ।ਜੀ।ਵਾਹਿਗੁਰੂ।ਜੀ।ਵਾਹਿਗੁਰੂ।ਜੀ।ਵਾਹਿਗੁਰੂ।ਜੀ। ਕਿ। ਫਤਿਹ ਸਰਬੱਤ।ਦਾ।ਭੇਲਾ।ਹੋਵੇ।ਵਾਹਿਗੁਰੂ।ਜੀ ਮਹਰ।ਕਰੀ।ਮਾਲਕਾ।ਸਭ।ਤੇ।ਭੇਲਾ।ਹੋਵੇ।ਵਾਹਿਗੁਰੂ।ਜੀ
@mandeepkour8554
@mandeepkour8554 4 ай бұрын
​@@user-ml5ym2ug8mWaheGuru Ji ka Khalsa WaheGuru
@mandeepkour8554
@mandeepkour8554 4 ай бұрын
Bhabhi Ji ka Khalsa WaheGuru ji ki fateh
@GodIsOne010
@GodIsOne010 Ай бұрын
ਵਾਹਿਗੁਰੂ ਜੀ ਸਾਨੂੰ ਆਪਣੇ ਦਰ ਦਾ ਕੂਕਰ ਬਣਾ ਲਵੋ ਜੀ🙏🏻ਵਾਹਿਗੁਰੂ ਜੀ ਸਾਡੇ ਗੁਨਾਹ ਮਾਫ ਕਰੋ ਜੀ ਸਾਤਿਨਾਮੁ ਵਾਹਿਗੁਰੂ ਜੀ🙏🏻
@GodIsOne010
@GodIsOne010 Ай бұрын
ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤️
@gursharankaur6036
@gursharankaur6036 14 күн бұрын
ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ❤ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ❤ਧੰਨ ਧੰਨ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ❤ਧੰਨ ਧੰਨ ਸਾਹਿਬਜ਼ਾਦਾ ਫਤਿਹ ਸਿੰਘ ਜੀ❤ਧੰਨ ਧੰਨ ਮਾਤਾ ਗੁਜਰ ਕੌਰ ਜੀ❤ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ❤ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ❤ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ❤
@HarpreetKaur-my3wo
@HarpreetKaur-my3wo 3 жыл бұрын
Waheguru Ji tndrusti bksho g sareya nu🙏🏻🙏🏻
@jaswindersinghjaswindersin4615
@jaswindersinghjaswindersin4615 3 жыл бұрын
Waheguru ji kirpa kro sari duniya te
@user-yg3uh4wg5k
@user-yg3uh4wg5k 2 жыл бұрын
I don't sleep with not listening this path ❤🙏🏻
@GodIsOne010
@GodIsOne010 2 жыл бұрын
❤️ਸਾਤਿਨਾਮੁ ਵਾਹਿਗੁਰੂ ਜੀ❤️ 🙏🏻🙏🏻🙏🏻🙏🏻🙏🏻🙏🏻🙏🏻🙏🏻
@GodIsOne010
@GodIsOne010 2 жыл бұрын
🌹🌹🌹🌹🌹🌹🌹🌹 Satnam ji Waheguru ji ❤️❤️❤️❤️❤️❤️❤️❤️ 🌹🌹🌹🌹🌹🌹🌹🌹 Satnam ji Waheguru ji ❤️❤️❤️❤️❤️❤️❤️❤️🌹🌹🌹🌹🌹🌹🌹🌹 Satnam ji Waheguru ji ❤️❤️❤️❤️❤️❤️❤️❤️🌹🌹🌹🌹🌹🌹🌹🌹 Satnam ji Waheguru ji ❤️❤️❤️❤️❤️❤️❤️❤️🌹🌹🌹🌹🌹🌹🌹🌹 Satnam ji Waheguru ji ❤️❤️❤️❤️❤️❤️❤️❤️🌹🌹🌹🌹🌹🌹🌹🌹 Satnam ji Waheguru ji ❤️❤️❤️❤️❤️❤️❤️❤️
@sushmadavi7553
@sushmadavi7553 Жыл бұрын
Waheguru ji sab da bhla kri
@user-kg8rx7tz4s
@user-kg8rx7tz4s Ай бұрын
Without*
@GodIsOne010
@GodIsOne010 14 күн бұрын
ਵਾਹਿਗੁਰੂ ਜੀ ਆਪ ਜੀ ਦੇ ਦਰ ਦੇ ਕੂਕਰ ਹਾਂ ਜੀ ਸਾਨੂੰ ਵਾਹਿਗੁਰੂ ਜੀ ਆਪਣੇ ਦਰ ਨਾਲ ਜੋੜ ਲਵੋ ਜੀ 🙏🏻ਵਾਹਿਗੁਰੂ ਜੀ ਸਾਡੇ ਪਾਪੀਆਂ ਤੇ ਰਹਿਮ ਦੀ ਮੇਹਰ ਕਰੋ ਜੀ ਸਾਡੇ ਗੁਨਾਹ ਮਾਫ ਕਰੋ ਜੀ 🙏🏻ਵਾਹਿਗੁਰੂ ਜੀ ਆਪ ਜੀ ਦੇ ਦਿੱਤੇ ਬੱਚੇ ਜੀ ਨੇਕ ਬਣਾ ਦਿਊ ਜੀ 🙏🏻ਵਾਹਿਗੁਰੂ ਜੀ ਆਪ ਜੀ ਦੇ ਦਿੱਤੇ ਬੱਚਿਆਂ ਨੂੰ ਇਹ ਅੱਖਾਂ ਨੇਕ ਦੇਖਣਾ ਚਾਹੁੰਦੀਆਂ ਹਨ ਜੀ🙏🏻ਵਾਹਿਗੁਰੂ ਜੀ ਸਾਨੂੰ ਭੁੱਲ਼ਿਆਂ ਨੂੰ ਸਹੀ ਰਸਤਾ ਦਿਖਾਉ ਜੀ 🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@GodIsOne010
@GodIsOne010 Ай бұрын
ਵਾਹਿਗੁਰੂ ਜੀ ਸਾਨੂੰ ਹੁਣ ਤੱਕ ਜੋ ਮਿਲਿਆਂ ਉਹ ਸਾਡੇ ਮਾਂ ਬਾਪ ਦੀਆਂ ਅਰਦਾਸਾ ਕਰਕੇ ਮਿਲਿਆਂ ਤੇ ਨਾਲੇ ਤੁਹਾਡੀ ਮੇਹਰਬਾਨੀ ਕਰਕੇ ਹੈ ਵਾਹਿਗੁਰੂ ਜੀ 🙏🏻ਅੱਜ ਸਾਨੂੰ ਅਗਰ ਖਾਣ ਵਾਸਤੇ ਰੋਟੀ ਤੇ ਰਹਿਣ ਲਈ ਛੱਤ ਤੇ ਪਾਉਣ ਲਈ ਕੱਪੜੇ ਕਰਨ ਲਈ ਕੰਮ ਹੈ ਤਾਂ ਰੱਬ ਸਾਡੇ ਤੇ ਮੇਹਰਬਾਨ ਹੈ ਜੀ🙏🏻ਵਾਹਿਗੁਰੂ ਜੀ ਦਾ ਅਰਬਾਂ ਖਰਬਾਂ ਵਾਰੀ ਸਾਡੇ ਵੱਲੋ ਸੁਕਰਾਨਾ ਜੀ 🙏🏻ਉਹਨਾ ਨੂੰ ਪੁੱਛੋ ਜਿਹਨਾਂ ਦੇ ਖਾਣ ਵਾਸਤੇ ਹੱਥ ਨਹੀ ਤੁਰਨ ਵਾਸਤੇ ਪੈਰ ਨਹੀ ਉਹਨਾਂ ਪੁੱਛ ਦੁੱਖ😭ਜਿਹਨਾਂ ਨੂੰ ਖਾਣ ਵਾਸਤੇ ਰੋਟੀ ਤੇ ਰਹਿਣ ਲਈ ਘਰ ਨਹੀ ਝੋਪੜੀ ਵਿੱਚ ਰਹਿੰਦੇ ਨੇ ਬਿਜਲੀ ਵੀ ਨਹੀ ਘਰ ਵਿੱਚ ਉਹਨਾਂ ਕੋਲ ਕੰਮ ਵੀ ਨਹੀ ਕਦੇ ਮਿਲਦਾ ਕਈ ਵਾਰ ਘਰ ਦਾ ਚੁੱਲਾ ਵੀ ਨਹੀ ਬੱਲਦਾ ਜੀ 🙏🏻ਕਿਰਪਾ ਕਰਕੇ ਆਪਣੇ ਗਰੀਬ ਪੜੋਸੀ ਦੀ ਮਦਦ ਕਰੋ ਜੀ ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@SATNAMSINGH-oc5sj
@SATNAMSINGH-oc5sj Жыл бұрын
ਵਾਹਿਗੁਰੂ ਸਾਹਿਬ ਜੀ 🙏🏼🙏🏼
@Arshsaini-eq2np
@Arshsaini-eq2np 3 жыл бұрын
Baba je sada kisan an te mehar rakhi
@videshnetamnetam9096
@videshnetamnetam9096 3 жыл бұрын
Hello
@ramniksingh5482
@ramniksingh5482 3 жыл бұрын
@Jeffrey Mauricethis isnt the right platform to discuss this @!
@GodIsOne010
@GodIsOne010 Ай бұрын
ਅੱਜ ਦਾ ਦਿਨ ਫਿਰ ਵਾਹਿਗੁਰੂ ਜੀ ਦੀ ਮੇਹਰਬਾਨੀ ਕਰਕੇ ਮਿਲਿਆ ਜੀ ਵਾਹਿਗੁਰੂ ਜੀ ਦਾ ਬਹੁਤ ਬਹੁਤ ਸੁਕਰਾਂਨਾ ਜੀ ਵਾਹਿਗੁਰੂ ਨੇ ਸਾਡੇ ਲਈ ਬਹੁਤ ਬਹੁਤ ਵਧੀਆਂ ਦਿਨ ਦੀ ਸੁਰੂਆਤ ਕੀਤੀ ਜੀ 🙏🏻ਵਾਹਿਗੁਰੂ ਜੀ ਤੁਸੀ ਹਮੇਸ਼ਾ ਸਭ ਦਿੰਦੇ ਹੋ ਜੀ ਕਦੇ ਕਿਸੇ ਤੋ ਵਾਪਸ ਨਹੀ ਲੈਦੇ ਜੀ🙏🏻ਦਾਤਿਆ ਪੰਜਾਬ ਤੇ ਮੇਹਰ ਕਰੋ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@GodIsOne010
@GodIsOne010 Ай бұрын
ਅਸੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਨਾਂ ਵੀ ਸੁਕਰਾਨਾਂ ਕਰੀਏ ਬਹੁਤ ਬਹੁਤ ਘੱਟ ਹੈ ਜੀ 🙏🏻ਗੁਰੂ ਗੋਬਿੰਦ ਸਿੰਘ ਜੀ ਨੇ ਸੰਸਾਰ ਲਈ ਆਪਣਾ ਸਾਰਾ ਪਰਿਵਾਰ ਕੁਰਬਾਨ ਕਰ ਦਿੱਤਾ ਜੀ 🙏🏻ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@GodIsOne010
@GodIsOne010 2 жыл бұрын
🙏🏻🙏🏻ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🏻🙏🏻 🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਪਲ ਪਲ ਪਲ ਪਲ ਪਲ ਪਲ ਪਲ ਹਰ ਪਲ ਪਲ ਪਲ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
@GodIsOne010
@GodIsOne010 2 жыл бұрын
❤️ਸਾਤਿਨਾਮੁ ਵਾਹਿਗੁਰੂ ਜੀ❤️ 🙏🏻🙏🏻🙏🏻🙏🏻🙏🏻🙏🏻🙏🏻🙏🏻
@harkiratsingh8783
@harkiratsingh8783 2 жыл бұрын
@@GodIsOne010 use
@amarjeetkaur5024
@amarjeetkaur5024 5 ай бұрын
@@GodIsOne010 0⁰
@Khalsaahere
@Khalsaahere 9 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🌸❤️
@GodIsOne010
@GodIsOne010 Ай бұрын
🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹
@Paytonfannn
@Paytonfannn 21 күн бұрын
@@GodIsOne010hi it’s oil for
@Paytonfannn
@Paytonfannn 21 күн бұрын
@@GodIsOne010😅😊😅😅😮😮😅😅😅😊😊😊😊😊😊😊😊😊😊😊😊😊😊😊😊😊😅😅
@Paytonfannn
@Paytonfannn 21 күн бұрын
@@GodIsOne010😊😅😅😊😅😊😊😊😊😊😊😅😊😊😅😅😊😅😊😅😅😅😅😅😊😅😅😅😊😅😅😅😮😅😊😮😊😊😮😅😊😅😅😅😅😅😊😅😊😊😊
@GodIsOne010
@GodIsOne010 Ай бұрын
ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਸਾਡਾ ਹਰ ਕੰਮ ਆਪ ਜੀ ਦੀ ਕਿਰਪਾ ਨਾਲ ਚੱਲ ਰਿਹਾ ਹੈ ਜੀ 🙏🏻ਵਾਹਿਗੁਰੂ ਜੀ ਸਾਡੇ ਗੁਨਾਹ ਮਾਫ ਕਰੋ ਵਾਹਿਗੁਰੂ ਜੀ ਸਾਤਿਨਾਮੁ ਵਾਹਿਗੁਰੂ ਜੀ🙏🏻ਵਾਹਿਗੁਰੂ ਆਪ ਜੀ ਦਾ ਬਹੁਤ ਬਹੁਤ ਬਹੁਤ ਬਹੁਤ ਸੁਕਰਾਨਾਂ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ❤️ਵਾਹਿਗੁਰੂ ਜੀ❤️ਵਾਹਿਗੁਰੂ ਜੀ❤️ਵਾਹਿਗੁਰੂ ਜੀ❤️ਵਾਹਿਗੁਰੂ ਜੀ❤️
@ashimas9146
@ashimas9146 3 жыл бұрын
Waheguru ji saare sansaar te kirpa karo Ji. Apne bacheyan da dhayaan rakhna. Waheguru Ji. Corona nu khatam karo.
@sanjeevvats479
@sanjeevvats479 3 жыл бұрын
Whaguru ji
@jashnjot3521
@jashnjot3521 2 жыл бұрын
Waheguru g god
@jasbirkaur4605
@jasbirkaur4605 2 жыл бұрын
.
@bhupindersingh-mk4ym
@bhupindersingh-mk4ym 2 жыл бұрын
He mere ishwer sabh per apni Kirpa banaei rakhana ji.Aap ji da bahut bahut shukriya shukriya ji.
@ParamjeetSingh-ik3ft
@ParamjeetSingh-ik3ft 2 жыл бұрын
@@sanjeevvats479 babsnsenbb Nnbmbnnnnbnm bnbabsa nan.nnnnn Pqnn
@prabhnoorkaurgursewaksingh7748
@prabhnoorkaurgursewaksingh7748 3 жыл бұрын
Wheguru. Ji 🙏🙏🙏🙏🙏❤️
@sarla2876
@sarla2876 23 күн бұрын
वाहेगुरुकाखालसावाहेगुरुजीकीफतेह
@user-lk7le2vm9l
@user-lk7le2vm9l 12 күн бұрын
❤🎉❤🎉 ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🎉❤🎉❤❤🎉❤🎉 ਵਹਿਗੁਰੂ ਵਹਿਗੁਰੂ ਸਤਿਨਾਮ ਵਾਹਿਗੁਰੂ ਜੀ 🎉❤🎉❤ ❤🎉❤🎉 ਵਹਿਗੁਰੂ ਜੀ ਸਭ ਦਾ ਭਲਾ ਕਰਿ 🎉❤🎉❤
@user-lk7le2vm9l
@user-lk7le2vm9l 12 күн бұрын
❤🎉❤🎉 waheguru Ji 🎉❤🎉
@user-lk7le2vm9l
@user-lk7le2vm9l 4 күн бұрын
❤❤❤ waheguru waheguru waheguru
Суд над Бишимбаевым. 24 апреля | ОНЛАЙН
7:26:50
SMART GADGET FOR COOL PARENTS ☔️
00:30
123 GO! HOUSE
Рет қаралды 21 МЛН
Bhai Davinder Singh Ji Sodhi | Live Path Shri Sukhmani Sahib | Devotional Gurbani 2014 HD
1:18:39
Mool Mantar Da Jaap
1:04:45
Release - Topic
Рет қаралды 1,2 МЛН
Nitnem Bani Full Path Live | Bhai Manpreet Singh Ji Kanpuri Japji Sahib Rehras Sahib Shabad Kirtan
59:10
Shabad Kirtan Gurbani - Divine Amrit Bani
Рет қаралды 6 МЛН
Kirtan Sukhmani Sahib Path (80 min) | Shabad Gurbani by Bhai Sarabjit Singh Ji (Canada Wale) Nitnem
1:20:55
Shabad Kirtan Gurbani - Divine Amrit Bani
Рет қаралды 2,3 МЛН
Қайдағы махаббат
3:00
Досбол Нұрылла - Topic
Рет қаралды 396 М.
ZICO (지코) ‘SPOT! (feat. JENNIE)’ Official MV
3:13
HYBE LABELS
Рет қаралды 25 МЛН
Қайрат Нұртас - Қоймаймызби 2024
2:22
RAKHMONOV ENTERTAINMENT
Рет қаралды 69 М.
Akimmmich все песни (Official Music)
9:08
akimmmich
Рет қаралды 622 М.
Kalifarniya - Hello [official MV]
2:54
Kalifarniya
Рет қаралды 352 М.
Кешірім сұрамаймын
3:22
Дариға Бадықова - Topic
Рет қаралды 140 М.