No video

chopehra sahib ਬਾਰੇ ਬਹੁਤ ਸਾਰੀ ਸੰਗਤ ਨੇ ਪੁੱਛਿਆ!

  Рет қаралды 19,537

Akaalpurakh ke hum Kookar

Akaalpurakh ke hum Kookar

6 ай бұрын

‪@AkaalpurakhkehumKookar‬

Пікірлер: 182
@BabaDeepSinghJi95
@BabaDeepSinghJi95 6 ай бұрын
99% ਸੰਗਤ ਤਾਂ ਆਪਣੀ ਕਿਸੇ ਖੁਆਹਿਸ਼ ਕਰਕੇ ਹੀ ਬਾਬਾ ਦੀਪ ਸਿੰਘ ਜੀ ਨਾਲ ਜੁੜ ਰਹੀ ਹੈ ਜਾਂ ਜੋ ਬੁਹਤ ਦੁਖੀ ਨੇ ,ਜ਼ਿੰਦਗੀ ਤੋਂ ਹਾਰ ਚੁੱਕੇ ਨੇ ਉਹ ਚੁਪਹਿਰਾ ਸਾਹਿਬ ਲਗਾ ਰਹੇ ਨੇ, ਇਹ ਸੱਚ ਆ ਕ ਭਾਵੇਂ ਲਾਲਚ ਵੱਸ ਹੋ ਕੇ ਹੀ ਸੰਗਤ ਚੁਪਹਿਰਾ ਲਗਾ ਰਹੀ ਆ ਪਰ ਇਸ ਨਾਲ ਬੋਹਤਿਆਂ ਦਾ ਗੁਰੂ ਦੀ ਬਾਣੀ ਨਾਲ ਪਿਆਰ ਵਧ ਵੀ ਰਿਹਾ ਆ,ਗੁਰੂ ਸਾਹਿਬ ਦੀ ਕਿਰਪਾ ਨਾਲ,ਜਿਹਨਾਂ ਕਦੀ ਸੁਖਮਨੀ ਸਾਹਿਬ ਨਹੀਂ ਪੜ੍ਹਿਆ,ਉਹ ਸੁਖਮਨੀ ਸਾਹਿਬ ਵੀ ਪੜ੍ਹਨ ਲੱਗ ਪਏ ਨੇ,ਤੇ ਉਸ ਵਿੱਚੋਂ ਮੈਂ ਵੀ ਇਕ ਹਾਂ,ਬਾਬਾ ਜੀ ਦੀ ਕਿਰਪਾ ਨਾਲ m 5 ਚੁਪਹਿਰਾ ਸਾਹਿਬ ਵੀ ਕੀਤੇ ਤੇ ਬਾਅਦ ਚ ਵੀ ਓਹ ਮੇਰੇ ਕੋਲੋਂ ਸੇਵਾ le ਰਹੇ ਆ ਸੁਖਮਨੀ ਸਾਹਿਬ ਦੀ,ਇਕ ਵਾਰ mid night ਅੰਮ੍ਰਿਤਵੇਲੇ ਅਤੇ ਦੂਜੀ ਵਾਰ ਸ਼ਾਮ ਨੂੰ,ਤੇ ਮੇਰਾ 24 hours ਚ favourite ਸਮਾਂ mid night ਦਾ ਹੁੰਦਾ ਆ, ਮੈਂਨੂੰ ਰਾਤ ਦਾ ਇੰਤਜ਼ਾਰ ਰਹਿੰਦਾ ਰਾਤ ਆਵੇ ਤੇ ਮੈਂ ਪਾਠ ਕਰਾ,ਤੇ ਮੈ ਬਾਬਾ ਦੀਪ ਸਿੰਘ ਜੀ ਨਾਲ ਗੱਲ ਕਰਾਂ,ਤੇ ਮੈਂਨੂੰ ਇਸ ਤਰ੍ਹਾਂ ਚੰਗਾ ਵੀ ਮਹਿਸੂਸ ਹੁੰਦਾ ਆ ਜਿਵੇਂ ਬਾਬਾ ਦੀਪ ਸਿੰਘ ਜੀ ਮੇਰੀ ਗੱਲ ਸੁਣ ਰਹੇ ਹੋਣ ਤੇ ਮੈਂਨੂੰ ਅੰਦਰੋਂ ਦਿਲਾਸੇ ਮਿਲਦੇ ਆ,ਤੇ ਸਕੂਨ ਮਹਿਸੂਸ ਹੁੰਦਾ। ਸੰਗਤ ਜੀ ਜ ਤੁਸੀ sunday ਨੂੰ ਚੁਪਹਿਰਾ ਸਾਹਿਬ ਸ਼ੁਰੂ ਕੀਤਾ ਹੈ ਤਾਂ ਬਾਕੀ 6 days ਚ ਵੀ ਇਕ ਰੋਜ਼ ਦਾ ਕਰੋ,ਤੇ ਜ਼ਿੰਦਗੀ ਭਰ ਕਰਦੇ ਰਵੋ।ਨਾਲ ਨਾਲ ਨਾਮ ਦਾਨ ਵੀ ਮੰਗੋ,ਉਸ ਦੀ ਦਯਾ ਮੰਗੋ,ਬਾਕੀ ਦੁਨਿਆਵੀ ਦੁੱਖ ਤਾਂ ਉਹ ਦੂਰ ਕਰਦੇ ਹੀ ਨੇ। ਮੇਰੇ ਧਨ ਧਨ ਬਾਬਾ ਦੀਪ ਸਿੰਘ ਜੀ, ਮੈਂਨੂੰ ਪਤਾ ਤੂੰ ਬਦਲ ਸਕਦਾ ਐ ਮੇਰੇ ਮੱਥੇ ਦੀਆਂ ਲਕੀਰਾਂ ਨੂੰ।❤ ਆਸ ਨਾ ਛਡੋ, ਦਰ ਨਾ ਛਡੋ।
@navpibrar6453
@navpibrar6453 4 ай бұрын
Ssa g . Main thnu puchna c midnight tuc 12 vje start krde o .. plz g jrur dsna .. mere kol din vele time ni hunda .. m kdo kr skdi aa
@BabaDeepSinghJi95
@BabaDeepSinghJi95 4 ай бұрын
​@@navpibrar6453ਵਾਹਿਗੁਰੂ ਜੀ, ਭੈਣ ਅਕਾਲ ਪੁਰਖ ਜੀ ਦੀ ਕਿਰਪਾ ਨਾਲ ਉਹ 4 ਸਾਲ ਤੋਂ ਮੇਰੇ ਕੋਲੋਂ midnight ਇਕ ਘੰਟੇ ਦੀ ਸੇਵਾ ਲੈਂਦੇ ਰਹੇ ਆ 2 ਤੋਂ 3 ਵਜੇ ਤਕ,ਵਿਚ ਵਿਚ ਟਾਈਮ ਉਪਰ ਥੱਲੇ ਵੀ ਹੋ ਜਾਂਦਾ ਸੀ ਪਰ ਇਕ ਘੰਟਾ ਜਰੂਰ ਓਹ ਲੈਂਦੇ ਸੀ,ਇਸ ਇਕ ਘੰਟੇ ਚ ਸਿਰਫ ਸ਼ਬਦ ਹੀ ਸੁਣਨੇ,ਪ੍ਰਭੂ ਨੇ ਮੇਰੇ ਤੇ ਆਪਣੇ ਨਾਮ ਦੀ ਕਿਰਪਾ ਕੀਤੀ, ਮੈਂ ਕਦੀ ਚੁਪਹਿਰਾ ਸਾਹਿਬ ਬਾਰੇ ਕਦੀ ਨਹੀਂ ਸੁਣਿਆ ਸੀ,ਵੈਸੇ ਯੂ ਟਿਊਬ ਤੇ ਕਥਾਵਾਂ ਸੁਣਦੇ ਰਹਿਣਾ ਜਿਸ ਨਾਲ ਭੋਰੋਸਾ ਵਧਦਾ ਭੇਂ ਜੀ ਗੁਰੂ ਸਾਹਿਬ ਤੇ,ਸਾਲ 2023 ਜੁਲਾਈ ਚ ਫਸਟ ਟਾਈਮ ਕੋਈ ਚੁਪਹਰਾ ਸਾਹਿਬ ਦੀ ਕੋਈ ਵੀਡਿਓ ਯੂ ਟਿਊਬ ਤੇ ਦਿਖੀ ਮੈਂਨੂੰ,ਘਰੇ ਹੀ ਦੁਪਹਿਰਾ ਕੱਟਣ ਦਾ ਸੋਚਿਆ ਕ ਹਰ Sunday chupehra ਕੱਟਣਾ,ਪਰ ਏਨਾ ਪਤਾ ਨੀ ਸੀ,ਚੰਗੀ ਤਰ੍ਹਾਂ chupehra sahib ਦੀ ਸੇਵਾ ਗੁਰੂ ਸਾਬ ਨੂੰ ਦੇ ਨਾ ਸਕੀ,ਫਰ ਦੁਬਾਰਾ 17 December 2023 ਨੂੰ chupehra ਸਾਹਿਬ ਸ਼ੁਰੂ ਕੀਤੇ ਤੇ ਪਿੰਡ ਦੇ ਗੁਰੂਦਵਾਰਾ ਸਾਹਿਬ ਚ ਗੁਰੂ ਸਾਹਿਬ ਕੋਲ ਬੈਠ ਕ ਓਹਨਾ ਸੇਵਾ ਲਈ ਮੇਰੇ ਤੋਂ ਤੇ Sunday ਤੋਂ ਬਿਨਾਂ ਜੋਂ ਹਫਤੇ ਚ ਬਾਕੀ 6 days ਆਉਂਦੇ ਸੀ,ਓਹਨਾ ਚ ਵੀ ਸ਼ਾਮ ਨੂੰ ਇਕ ਸੁਖਮਨੀ ਸਾਹਿਬ ਜੀ ਦੀ ਸੇਵਾ ਗੁਰੂ ਸਾਬ ਨੇ ਲੈਣੀ ਤੇ ਅੰਮਿਤਵੇਲਾ ਉਵੇਂ ਹੀ ਇਕ ਘੰਟੀ ਹੀ ਰਿਹਾ,ਸ਼ਬਦ ਹੀ ਸੁਣ ਨੇ। ਜਦੋਂ 5 chupehra sahib ਸੰਪੂਰਨ ਹੋ ਗਏ,ਤਾਂ ਮਨ ਚ ਫੁਰਣਾ ਆਇਆ ਕ ਰਾਤ ਨੂੰ ਪਾਠ ਕਰਨ ਦੀ ਸੇਵਾ ਵੀ ਗੁਰੂ ਸਾਬ ਨੂੰ ਦਿਆ ਕਰਾ, ਗੁਰੂ ਸਾਹਿਬ ਏਦਾ midnight 2 toh 4 ਵਜੇ ਤਕ ਵੀ ਸੁਖਮਨੀ ਸਾਹਿਬ ਦੀ ਸੇਵਾ ਲੈਣ ਲੱਗ ਗਏ ਤੇ ਤੇ ਸ਼ਾਮ ਨੂੰ ਤਾਂ ਲੈਂਦੇ ਹੀ ਨੇ ਸੁਖਮਨੀ ਸਾਹਿਬ ਦੀ, ਭੈਣ ਜਦੋਂ ਦੁੱਖ ਅਤੇ ਬੰਦੇ ਦੀ ਜ਼ਿੰਦਗੀ ਚ,ਕਿਸੇ ਮਨੁੱਖ ਤੋਂ ਕੋਈ ਆਸ ਨਾ ਰਵੇ,ਕੋਈ ਮਦਦ ਕਰਨ ਵਾਲਾ ਹੀ ਨਾ ਹੋਵੇ,ਓਦੋਂ ਹੀ ਇਹ ਰੂਹ ਅਕਾਲ ਪੁਰਖ ਪਰਮ ਪਰਮੇਸ਼ਵਰ ਨਾਲ ਜੁੜਦੀ ਆ,ਫਰ ਉਦੋਂ ਇਹ ਅਕਿਰਤਘਣਾ ਮਨੁੱਖ ਬਹਾਨੇ ਵੀ ਨਹੀਂ ਲਾਉਂਦਾ,ਫਰ ਖੁਦ ਗੁਰੂ ਸਾਹਿਬ ਲਈ ਟਾਈਮ ਕਡ ਦਾ ਆ,ਇਸ ਨੂੰ ਪੁਕਾਰਦਾ ਆ,ਉਸ ਨੂੰ ਸਿਮਰਦਾ ਆ। 2 ਹਫਤੇ ਹੋ ਗਏ ਆ ਗੁਰੂ ਸਾਹਿਬ ਜੀ 2 ਤੋਂ 5 am ਸੇਵਾ ਲੈਂਦੇ ਆ,ਇਹੋ ਜਿਹਾ ਸਵੇਰ ਦਾ amritwela ਬਣਾ ਦਿੱਤਾ ਓਹਨਾ ਨੇ ਮੇਰਾ,ਤੇ ਸ਼ਾਮ ਦੇ amritwele ਵੀ ਓਹ ਸੁਖਮਨੀ ਸਾਹਿਬ ਤੇ ਰਹਿਰਾਸ ਦੀ ਸੇਵਾ ਲੈਂਦਾ ਮੇਰੇ ਤੋਂ ਤੇ ਇਕ ਦਿਨ ਚ ਇਕ ਵਾਰ ਗੁਰੂ ਸਾਹਿਬ ਦੇ ਦਰਸ਼ਨ ਕਰਨ ਜਰੂਰ ਜਾਣਾ ਗੁਰੂਦਵਾਰਾ ਸਾਹਿਬ,28 feb 2024 ਨੂੰ ਮੈ ਅਤੇ ਮੇਰੀ ਮੰਮੀ ਸ਼ਹੀਦਾਂ ਸਾਹਿਬ ਬਾਬਾ ਦੀਪ ਸਿੰਘ ਕੋਲ ਦਰਸ਼ਨਾਂ ਨੂੰ ਗਏ ਸੀ,ਓਹਨਾ ਦੀ ਬੁਹਤ ਅਪਾਰ ਕਿਰਪਾ ਹੋਈ ਆ ਸਾਡੇ ਘਰੇ,ਬਸ ਭੈਣ ਬਾਬਾ ਦੀਪ ਸਿੰਘ ਜੀ ਗੁਰਬਾਣੀ ਨਾਲ ਹੀ ਜੋੜਦੇ ਆ,ਓਹਨਾ ਮੇਰਾ amritwela ਨੂੰ ਹੋਰ strong ਕਰਤਾ,3 hour de ਦਿੱਤੇ। Amritwela 12 am ਵਜੇ start ਹੋ ਜਾਂਦਾ ਰਾਤ ਨੂੰ ਅਤੇ 6 am ਤਕ ਰਹਿੰਦਾ ਆ,ਤੁਸੀ ਆਪਣੇ time schedule ਦੇ ਹਿਸਾਬ ਨਾਲ 12 ਵਜੇ ਕਰ ਸਕਦੇ ਹੋ ਗੁਰੂ ਸਾਹਿਬ ਨੂੰ ਅਰਦਾਸ ਕਰਕੇ, ਭੈਣ ਓਹ ਅੰਗਸੰਗ ਹੁੰਦੇ ਜਦ ਬਾਣੀ ਪੜੀਦੀ,ਹੌਲੀ ਹੌਲੀ ਆਪੇ ਗੁਰੂ ਜੀ ਨੇ ਦਿਮਾਗ ਚ ਫੁਰਨੇ ਪਾਈ ਜਾਏ,ਬਸ social media use ਕਰਨਾ ਘਟ ਕਰੋ,ਇਹ stories, status,reels ਹੀ ਗੁਰੂ ਸਾਹਿਬ ਵੱਲ ਮਨ ਨੂੰ ਜਾਣ ਨਹੀਂ ਦੇਂਦੇ,ਦਿਨ ਵੇਲੇ ਵੀ ਮਨ ਚ ਨਾਮ ਜਪਦੇ ਰਵੋ,ਚੁਗਲੀ ਨਿੰਦਾ ਤੋਂ ਭਰੇਜ ਕਰੋ, ਵਾਹਿਗੁਰੂ ਜੀ ਤਾਂ ਬੁਹਤ ਜਲਦੀ ਆਪਣੇ ਭਗਤਾਂ ਤੇ ਤੁਠ ਪੈਂਦੇ ਆ ਜਦੋਂ ਪਿਆਰ ਨਾਲ ਕੋਈ ਚਾਈ ਚਾਈ ਬਾਣੀ ਪੜ੍ਹੇ, ਓਹ ਅਪੇ ਮਨ ਚ ਚ ਪਾ ਦੇਂਦੇ ਆ ਫਰ ਅਪੇ ਬਾਣੀ ਪੜ੍ਹਨ ਨੂੰ ਮਨ ਵੀ ਕਰਦਾ ਆ। ਮੈ ਇੱਕ student ਆ,8 hour study ਕਰਨੀ ਹੁੰਦੀ ਬੈਠ ਕ ਘਰੇ,ਮੈ ਅਪਨਾ ਟਾਈਮ ਇਸ ਹਿਸਾਬ ਨਾਲ ਸੈੱਟ ਕੀਤਾ ਆ ਤਾਂ ਕ midnight nd sham ਨੂੰ amritwela ਵੀ ਸੰਭਾਲ ਸਕਾ।ਬਾਕੀ ਵਾਧੂ ਚੀਜ਼ਾਂ ignore, ਬਸ ਜੋਂ ਚਾਹੀਦਾ ਉਸ ਤੇ ਫੋਕਸ,ਬਾਕੀ ਭੈਣ ਸਬ ਗੁਰੂ ਸਾਹਿਬ ਦੀ ਦਯਾ ਸਕਦਾ ਹੀ ਹੁੰਦਾ ਆ, ਓਹ ਖੁਦ ਹੀ ਵਿਉਤ ਬਣਾਉਂਦਾ ਆ ਤੇ ਸਾਨੂੰ ਪਾਪੀਆ ਨੂੰ ਆਪਣੇ ਨਾਲ ਵੀ ਜੋੜ ਲੈਂਦਾ ਆ।ਬਸ 8 ਪਹਿਰ ਉਸੇ ਨੂੰ ਆਪਣੀ ਸੂਰਤ ਚ ਟਕਾਈ ਰੱਖੋ। ਵਾਹਿਗੁਰੂ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਧੰਨ ਬਾਬਾ ਦੀਪ ਸਿੰਘ ਜੀ ❤
@JaTTxSikander
@JaTTxSikander 4 ай бұрын
​@@navpibrar6453Waheguru ji 2 baje ton kr skde ho
@navpibrar6453
@navpibrar6453 4 ай бұрын
@@JaTTxSikander thank you g
@gaganpreetdhaliwal8149
@gaganpreetdhaliwal8149 4 ай бұрын
Boht hi khoobsurat ...
@rajwantkaur8353
@rajwantkaur8353 6 ай бұрын
ਗੁਰੂ ਪਿਆਰਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। 🌹🌹🌹🌹🌹🙏🙏
@inderjeetkaur3716
@inderjeetkaur3716 6 ай бұрын
Waheguru ji ਪਿਆਰੇ ਵੀਰ ਜੀ ਅਤੇ ਭੈਣ ਜੀ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ । ਤੁਹਾਡੇ ਵਿਚਾਰ ਤੇ ਬਹੁਤ ਵਧਿਆ ਹਨ ਵਹਿਗੁਰੂ ਸੱਚੇ ਪਾਤਸ਼ਾਹ ਮੇਹਰ ਕਰਨ । ਚੜਦੀਕਲਾ ਬਕਸ਼ਨ ਸਾਨੂੰ ਵੀ ਅੱਛੇ ਵਿਚਾਰ ਸੁਣਨ ਨੂੰ ਮਿਲਦੇ ਰੈਣ। ਬਹੁਤ ਧੰਨਵਾਦ ਜੀ।❤❤
@LakhvirSingh-dy2wc
@LakhvirSingh-dy2wc 17 күн бұрын
🙏
@khalsaforever531
@khalsaforever531 6 ай бұрын
🙏🏻🌹ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਮਹਾਰਾਜ ਜੀਉ ਆਉ ਘਰੇ ਮੇਰੇ ਮਾਲਕਾ ਜੀਉ ਤੁਝ ਬਿਨੁ ਨਾ ਸਰੇ ਮੇਰੇ ਪ੍ਰੀਤਮਾ ਜੀਉ🌹🙏🏻❤💘❤
@mrsinghk2328
@mrsinghk2328 6 ай бұрын
Paaji Once again you have said 24 CARAT GOLD Truth.... I respect you for this... Keep doing good work and lookon nu sahi Gurbani da asli arth dasan vastey....
@user-vx3zl2ye5n
@user-vx3zl2ye5n 2 ай бұрын
Waheguru jee ❤ very very true Waheguru ji ❤☘️🌹🙏
@kimikimi4343
@kimikimi4343 6 ай бұрын
ਮਗਨਾ ਮੰਗਨ ਨੀਕਾ ਹਰ ਜਸ ਗੁਰ ਤੇ ਮਗਣਾ 🙏🙏
@brahmbani
@brahmbani 6 ай бұрын
ਮਾਂਗਨਾ ਮਾਗਨ ਨੀਕਾ ਹਰਿ ਜਸ ਗੁਰੁ ਤੇ ਮਾਗਨਾ 🙏
@HarjinderKaur-lb9id
@HarjinderKaur-lb9id 6 ай бұрын
ਵਾਹਿਗੁਰੂ ਜੀ ਮਾਫ ਕਰਨਾ ਜੀ ਚੁਪੈਰਾ ਸਾਹਿਬ ਜੀ 50 ਸਾਲ ਤੋ ਪਹਿਲਾਂ ਚੁਪੈਰਾ ਸਾਹਿਬ ਜੀ ਦੀ ਸੇਵਾ ਚਲ ਰਹੀ ਹੈ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਭ ਸੰਗਤਾਂ ਤੇ ਮੇਹਰਾ ਵਰਸਾਓਦੇ ਰਹਿਣਾ ਜੀ ਸਭਨੂੰ ਆਪਣਾ ਬਣਾਏ ਰੱਖਣਾ ਖ਼ੁਸ਼ੀਆਂ ਖੇੜੇ ਸੁਖ ਸ਼ਾਂਤੀ ਚੜ੍ਹਦੀ ਕਲਾ ਚ ਰਖਣਾ ਜੀ ਦਾਸੀ ਫਿਰ ਮਾਫੀ ਮੰਗਦੀ ਕੁਝ ਗਲਤ ਬੋਲਿਆ ਗਿਆ ਹੋਵੇ ਕਲਯੁਗੀ ਜੀਵ ਭੁਲਣਹਾਰ ਹਾਂ ਰੋਮ ਰੋਮ ਖਿੰਨ ਖਿੰਨ ਭੁਲਣਹਾਰ ਹਾਂ ਵਾਹਿਗੁਰੂ ਜੀ ਦੀ ਸੰਗਤ ਬਖਸ਼ਣ ਯੋਗ ਹੈ ਬਖਸ਼ ਦੇਣਾ ਜੀ ❤❤❤❤❤❤❤🎉🎉🎉🎉🎉🎉
@j.a.s.n.o.o.rs.i.n.g.hg.a.8162
@j.a.s.n.o.o.rs.i.n.g.hg.a.8162 6 ай бұрын
🙏
@sandhumehtab9054
@sandhumehtab9054 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@yuvrajsingh8155
@yuvrajsingh8155 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏
@Sidakjotkaur-gc9ff
@Sidakjotkaur-gc9ff 6 ай бұрын
Waheguru ji tusi bahut sohna samjaya aa . waheguru ji sareya te hi kirpa Karn apni naam bani nal jodgdn🙏🙏
@HappyTrillionaireTrading
@HappyTrillionaireTrading 11 күн бұрын
Khud othe ja k othe d sangat nu milo Waheguru Ji .. mri ta jindagi badal t Chupera Sahib na ..
@karamjitsingh27
@karamjitsingh27 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਮਾਇਆ ਮੋਹਿ ਸਗਲ ਜਗੁ ਛਾਇਆ ॥ ਕਾਮਣਿ ਦੇਖਿ ਕਾਮਿ ਲੋਭਾਇਆ ॥ ਸੁਤ ਕੰਚਨ ਸਿਉ ਹੇਤੁ ਵਧਾਇਆ ॥ ਸਭੁ ਕਿਛੁ ਅਪਨਾ ਇਕੁ ਰਾਮੁ ਪਰਾਇਆ ॥(੧੩੪੨, ਪ੍ਰਭਾਤੀ ਮਹਲਾ ੧)
@kamaljitaheer5615
@kamaljitaheer5615 6 ай бұрын
Waheguru ji 🙏🏼🙏🏼
@user-nt3gb7do8z
@user-nt3gb7do8z 5 ай бұрын
Waheguru ji ka Khalsa waheguru ji ki fateh ❤❤
@paramjitkaur3731
@paramjitkaur3731 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻 ਬਹੁਤ ਵਧੀਆ ਵਿਚਾਰ
@Kulwant-th5ys
@Kulwant-th5ys Ай бұрын
Waheguru Waheguru Waheguru ji🙏🙏🙏🙏🙏🌷🌷🌷🌷🌷❤️
@ranjeetkaur9385
@ranjeetkaur9385 6 ай бұрын
Waheguru ji waheguru ji waheguru ji waheguru ji ka khalsa waheguru ji ki Fateh
@ramandeepkaur6626
@ramandeepkaur6626 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@davindersinghbabbu4251
@davindersinghbabbu4251 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@Jaswinderkaur-km5px
@Jaswinderkaur-km5px 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਿਉ ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਤੁਸੀਂ ਸਹੀ ਕਿਹਾ ਵਾਹਿਗੁਰੂ ਜੀ 🙏🙏🙏🙏🙏🙏
@bakhshinderpadda2804
@bakhshinderpadda2804 6 ай бұрын
Waheguru ji 🙏🏻 tuhade vichar sun ke mn nu shanti mildi 🙏🏻🙏🏻🙏🏻🙏🏻🙏🏻❤❤❤❤❤❤
@vidyarthi1406
@vidyarthi1406 6 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।🙏🙇 ਸਤ ਬਚਨ ਵਾਹਿਗੁਰੂ ਜੀ ,,,,ਜਦੋ ਮਹਾਰਾਜ ਨੂੰ ਮਿਲਣ ਲਈ ਅੰਦਰੋਂ ਵੈਰਾਗ ਪੈਦਾ ਹੁੰਦਾ ਏ ਤਾਂ ਦੁਨੀਆਂਵੀ ਮੰਗਾ ਦੀ ਤਾਂ ਕੋਈ ਨਜ਼ਰ ਨਹੀਂ ਹੀ ਆਉਂਦੀ ਆ,,ਬਸ ਅਕਾਲ ਪੁਰਖ ਜੀ ਨੂੰ ਮਿਲਣ ਦੀ ਤਾਂਘ ਹੀ ਹੁੰਦੀ ਏ ਮਨ ਚ🥹 ਵਾਹਿਗੁਰੂ ਜੀ 🙏🙇
@arshdeepkaur4265
@arshdeepkaur4265 6 ай бұрын
ਵਾਹਿਗੁਰੂ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ 🤍
@baldevsinghbrar4335
@baldevsinghbrar4335 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਗੁਰਮੱਤ ਵਿਚਾਰ ਖਾਲਸਾ ਜੀ ਹੋਰ ਇਸਤਰਾ ਦੀਆਂ ਵੀਡਿਓ ਬਣਾ ਕਿ ਪਾਓ ਜੀ ਤੁਹਾਡੀ ਸੇਵਾ ਾਹਿਗੁਰੂ ਦੇ ਦਰ ਤੇ ਪ੍ਰਵਾਨ ਹੈ ਜੀ 🌹🌹🌹🌹🌹🌹🌹🌷🌷🌸🌷🌸🌸🌸🌸🌸🌷🌷🌷🌷🌷🌺🌺🌺🌺🌺🌺🌺🌹🌹🌹🌷🌸🌸🌸🌸🌹🌹🌹🌹🙏🙏🙏🙏🙏🙏🙏🙏
@user-qt4ff7ok4m
@user-qt4ff7ok4m 6 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੇ ਸਿੱਧੇ ਰਾਹ ਪਾਇਆ ਹੈ ਉਸ ਅਕਾਲਪੁਰਖ ਨਾਲ ਜੋੜਿਆ ਹੈ ਆਪ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@user-td5yg1ws9i
@user-td5yg1ws9i 6 ай бұрын
Waheguru ji ka Khalsa Waheguru ji ki Fathe 🙏. Thank you for another insightful teaching. I found it very emotional, and it brought me to tears. I agree with you both. Thank you so much 🙏.
@EkGurbaniShabad1296
@EkGurbaniShabad1296 Ай бұрын
Waheguru ji 🙏 buhut vdiya message dita ji tusi Dhan guru dhan guru peyare🙏
@sandhu1689
@sandhu1689 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@user-kj5gl6iw3s
@user-kj5gl6iw3s 6 ай бұрын
Waheguru ji
@JasvirKaur-uz8qj
@JasvirKaur-uz8qj 6 ай бұрын
🙏🙏👌👍🥰😘❤️ Mere sohne putter
@kulwinderjhajj1919
@kulwinderjhajj1919 Ай бұрын
Waheguru ji🙏🙏
@jaswantsingh6389
@jaswantsingh6389 6 ай бұрын
ਨਾਨਕ ਬੋਲਣ ਝੱਖਣਾ ਦੁੱਖ ਛੱਡ ਮਗੇ ਸੁਖ ਦੁੱਖ ਸੁੱਖ ਦੋਨੋ ਕੱਪੜੇ ਪਹਿਰੇ ਰਹੇ ਮਨੁੱਖ
@mohitsaini8288
@mohitsaini8288 6 ай бұрын
Satnam waheguru ji
@surinderkaur-oo9hk
@surinderkaur-oo9hk 6 ай бұрын
ਮਾਂਗਨਾ ਮਾਂਗਨ ਨੀਕਾ ਹਰਿ ਜਸ ਗੁਰ ਤੇ ਮਾਂਗਨਾ
@gursangamsingh11
@gursangamsingh11 6 ай бұрын
🙏🏻👍🏻😇
@sukhjitatwal9534
@sukhjitatwal9534 6 ай бұрын
100 % true Waheguru
@Kuldeepsingh-ej2es
@Kuldeepsingh-ej2es 6 ай бұрын
Dhan Dhan baba deep singh ji mehar kro ji 🙏 waheguru ji ਮੈ ਬਾਰਾਂ ਸਾਲ ਤੋ ਮੰਜੇ ਤੇ ਪੈਈ ਆ ਬਹੁਤ ਦੁੱਖ ਆ ਜ਼ਿੰਦਗੀ ਆ ਨਾ ਕੋਈ ਬੱਚਾ ਹੈ ਜੀ ਮੈਨੂੰ ਸਾਲ ਹੋ ਗਿਆ ਚੁਪਿਹਰਾ ਸਾਹਿਬ ਕੱਟ ਰਹੀ ।ਵਾਹਿਗੁਰੂ ਜੀ ਮੈ ਤੰਦਰੁਸਤੀ ਮੰਗ ਰਹੀ ਆ ।ਮੇਰੀ ਇਹੋ ਅਰਦਾਸ ਮੈ ਠੀਕ ਹੋ ਜਾਵਾ ਆਪਣੇ ਪੈਰਾ ਤੇ ਚੱਲਣ ਫਿਰਨ ਲੱਗ ਜਾਵਾ ਵਾਹਿਗੁਰੂ ਜੀ ਮੈਨੂੰ ਐਨੀ ਜੋਗੀ ਕਰ ਦਿਉ ਕੀ ਮੈ ਅੰਮ੍ਰਿਤ ਛੱਕ ਕੇ ਗੁਰੂਦੁਆਰਾ ਸਾਹਿਬ ਜਾਣ ਜੋਗੀ ਹੋ ਜਾਵਾ ।ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਅੰਮ੍ਰਿਤ ਦੀ ਦਾਤ ਬਖਸ਼ੇ ।ਪਲੀਜ ਵਾਹਿਗੁਰੂ ਜੀ ਜਰੂਰ ਦੱਸੋ ਮੇਰੀ ਇਹ ਮੰਗ ਜਾਇਜ ਹੈ ਜਾ ਨਾਜਾਇਜ ਹੈ 🙏🙏
@Parkashkaur-pd2pw
@Parkashkaur-pd2pw 6 ай бұрын
Hanji waheguru jarur sunega...lage raho
@Kuldeepsingh-ej2es
@Kuldeepsingh-ej2es 6 ай бұрын
@@Parkashkaur-pd2pw waheguru ji 🙏
@BalwantSingh-sz2ss
@BalwantSingh-sz2ss 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@kuldeepbhangugkuldeepbhang5839
@kuldeepbhangugkuldeepbhang5839 6 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@BalwinderSingh-yk8ve
@BalwinderSingh-yk8ve 3 ай бұрын
👍👍🙏🙏ਵਾਹਿਗੁਰੂ
@ManjitKaur-zn5sh
@ManjitKaur-zn5sh 6 ай бұрын
Sat bachan ji
@baljitkaur7271
@baljitkaur7271 4 ай бұрын
Wahagru ji right
@sabhiuppal8380
@sabhiuppal8380 Ай бұрын
Waheguru hamesha chardikla rakhe jiounde vasde raho
@BhagwantSingh-fb2zc
@BhagwantSingh-fb2zc 3 ай бұрын
🙏 waheguru ji
@lovepreetkaur6008
@lovepreetkaur6008 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਹੁਤ ਵਧੀਆ ਵੀਰ ਜੀ
@gurwindersingh4014
@gurwindersingh4014 6 ай бұрын
Waheguru ji sukriya
@amritpalpoonia3081
@amritpalpoonia3081 6 ай бұрын
Waheguru. Ji
@user-ub4yg3fc8e
@user-ub4yg3fc8e 6 ай бұрын
Mere dill di Khi Singh Sahib Ji K Moge Wala ❤🎉❤🎉❤
@sukhdevkaur9697
@sukhdevkaur9697 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤🙏
@bapegaming1968
@bapegaming1968 6 ай бұрын
Waheguru ji waheguru ji ❤
@keeratkaur2992
@keeratkaur2992 2 ай бұрын
Waheguru ji aap ji nu chardi kla bakhshn g ser te mehr bhreya hath rakhan g🙏
@user-yc7nm8do3r
@user-yc7nm8do3r 6 ай бұрын
Waheguru ji ka khalsa waheguru ji ki fateh Khalsa ji
@jasvindersingh7098
@jasvindersingh7098 6 ай бұрын
Waheguru ji 🙏🙏🌹🌹🙏🙏
@gaganpreetdhaliwal8149
@gaganpreetdhaliwal8149 4 ай бұрын
Boht hi khoobsurat ...
@JassFunFitness
@JassFunFitness 5 ай бұрын
ਸੱਚੀਆ ਨੇ...❤
@rajindersamra7452
@rajindersamra7452 6 ай бұрын
Waheguru ji tusi bhot Sona samjaya hai Waheguru ji tuhde te Kirpa banake Rakhan 🙏🙏🙏🙏🙏🙏
@rupinderkaur4496
@rupinderkaur4496 6 ай бұрын
Waheguru ji ka Khalsa waheguru ji ki Fateh bouth vadia bichar 🙏🙏
@kulwinderkaur7773
@kulwinderkaur7773 6 ай бұрын
Waheguru ji waheguru waheguru ji waheguru ji waheguru ji 🙏🙏
@ranbirbasra173
@ranbirbasra173 6 ай бұрын
ਬਹੁਤ ਵਧੀਆ
@prabhjotkour9423
@prabhjotkour9423 6 ай бұрын
Waheguru ji mere te mehar karo me tuhada naam jappa mere baste ardas karo Sare milke meri binti ha aap ji nu in🙏🙏🙏
@ranjodhyodha3956
@ranjodhyodha3956 Ай бұрын
🙏🏻🙏🏻🙏🏻🙏🏻🙏🏻📿📿📿
@pushpasachdeva8433
@pushpasachdeva8433 6 ай бұрын
Dhan dhan Baba Deep Singh Ji 🙏🙏
@kuldeepkaurkaur6515
@kuldeepkaurkaur6515 6 ай бұрын
Waheguru ji bahut vadia samjaha🙏
@AishleenKaur-hx3tk
@AishleenKaur-hx3tk 6 ай бұрын
Waheguru Ji 🙏🙏❤️
@kaurkuldip4926
@kaurkuldip4926 6 ай бұрын
👌👌👍👍🙏🙏🙏🙏🙏🙏🙏
@user-vm9up3ih4o
@user-vm9up3ih4o 6 ай бұрын
Waheguru ji mere bachia nu v tuhada roop bakshan ji
@charanjitkaur1119
@charanjitkaur1119 6 ай бұрын
🙏ਵਾਹਿਗੁਰੂ ਜੀ ❤
@rajwinderdale2378
@rajwinderdale2378 6 ай бұрын
Waheguru g mehar kro g
@KaurSandeep5679
@KaurSandeep5679 6 ай бұрын
ਵਾਹਿਗੁਰੂ ਜੀ 🙏
@TasvirKaur-vq9hu
@TasvirKaur-vq9hu 6 ай бұрын
Waheguru🙏🙏
@gaganrathore314
@gaganrathore314 6 ай бұрын
Waheguru waheguru waheguru ji
@gaganbanipal64
@gaganbanipal64 Ай бұрын
Mere mann vic vichar ayi waheguru ki baba farid sahib di Mata g ne Pehla baba farid nu gur ya mithe da lalch hi dita g rabb nal Jodan le..
@BaljeetKaur-fv5dp
@BaljeetKaur-fv5dp 6 ай бұрын
ਵਾਂ ਹੇਗੁਰਜੀਠੀਕਕਿਹਾਜੀ
@ramindersingh7017
@ramindersingh7017 5 ай бұрын
ਸ਼ੁਕਰਾਨਾ ਵਾਹਿਗੁਰੂ ਜੀ
@varshanayak3523
@varshanayak3523 6 ай бұрын
Waheguru Ji
@Dhaliwal1504
@Dhaliwal1504 6 ай бұрын
❤❤🎉
@user-ci9cx3vl9y
@user-ci9cx3vl9y 6 ай бұрын
❤❤❤❤❤❤❤❤❤❤❤❤
@rajwantkaur8353
@rajwantkaur8353 6 ай бұрын
ਵਾਹਿਗੁਰੂ ਜੀ ਤੁਹਾਡਾ ਕਹਿਣਾ ਬਹੁਤ ਠੀਕ ਹੈ ਵਾਹਿਗੁਰੂ ਜੀ ਕਿਰਪਾ ਕਰਨ ਸਾਨੂਂ ਆਪਣੇ ਚਰਨਾਂ ਵਿਚ ਜੋੜ ਲੈਣ ਜੀ ਦੁਨਿਆਵੀ ਗੱਲਾਂ ਤੋ ਉਪਰ ਉਠਾਉਣ ਜੀ ਸੱਚੀ ਸੁਚੀ ਭਗਤੀ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏🙏🙏🙏🙏🙏
@akansharoy2511
@akansharoy2511 6 ай бұрын
ਵਾਹਿਗੁਰੂ ਜੀ ❤❤
@user-rl1hc3nz6g
@user-rl1hc3nz6g 6 ай бұрын
🙏🙏🙏🙏🙏
@TheGamingBeastX
@TheGamingBeastX 6 ай бұрын
Waheguru ji ka khalsa waheguru Ji ki Fateh ❤❤
@GurjeetSingh-if8uy
@GurjeetSingh-if8uy 6 ай бұрын
🤲🤲😇😇
@mrsinghk2328
@mrsinghk2328 6 ай бұрын
24/7 Waheguru Simar karna chahidaa hai... without any expectation ki menu ki milegaa....
@user-qr1df3ie6i
@user-qr1df3ie6i 6 ай бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@simranmehra1027
@simranmehra1027 6 ай бұрын
ਸਹੀ ਗੱਲ tuhadi ਧਰਮ ਪ੍ਰੀਵਰਤਣ ਵੀ ਇਹੀ ਕਰਨ ਆਪਣੀ ਲਾਲਚ ਆਪਣੀ ਮੰਗਾ ਲਯੀ ਆਪਣੇ ਗੁਰੂ ਨੂੰ ਬਦਲਣਾ ਆ
@AnoopKour-xt8wl
@AnoopKour-xt8wl 6 ай бұрын
Veer.ji.guru.mhrr.kry.aap.g.prr wahaguru.aap.ji.nu.c.k.b.ji.
@ranibansal6407
@ranibansal6407 6 ай бұрын
Waheguru ji khalsa bahut sohna samjande ho tusi waheguru ji sarbat da bhala krn ji🙏🏻🙏🏻waheguru ji ka khalsa waheguru ji ki Fateh ji🙏🏻🙏🏻♥️♥️
@shranjitkaur9243
@shranjitkaur9243 6 ай бұрын
Thank u 🙏🏽
@user-vm9up3ih4o
@user-vm9up3ih4o 6 ай бұрын
Waheguru ji mere baste ardaas kro Waheguru ji mere dohite te kirpa krn
@narinderpalsingh5349
@narinderpalsingh5349 6 ай бұрын
ਮਨਮੱਤ ਸ਼ੁਰੂ ਹੋ ਚੁੱਕੀ ਹੈ
@leenakaur9277
@leenakaur9277 6 ай бұрын
Very very true
@Haryanaboys602
@Haryanaboys602 6 ай бұрын
Waheguru ji baht ache se smjate ho aap ❤ main apka fan banu ya apka chota bhai rhu 🙏 mu fav jodi
@kanwaljitsingh5918
@kanwaljitsingh5918 6 ай бұрын
1ng
@zaildarni137
@zaildarni137 6 ай бұрын
sare sangt nu bante ha g sada mangna guru sahab g de maradia vich hova guru sahb g nu he mang lavo jo guru peta g nu changa lagia sanu apna aap da danga waguru g
@LakhwinderSingh-xw8tq
@LakhwinderSingh-xw8tq 5 ай бұрын
ਬੰਦਗੀ ਕਰਨ ਤੋਂ ਪਹਿਲਾਂ ਗਿਆਨ ਹੋਣਾ ਜਰੂਰੀ ਹੈ
@HarmanDeep-by6eu
@HarmanDeep-by6eu 2 ай бұрын
ਬੰਦਗੀ ਨਾਲ ਹੀ ਗਿਆਨ ਮਿਲਦਾ ਹੈ ਜੀ
@zaildarni137
@zaildarni137 6 ай бұрын
dan baba deep sing
@GURASEESSINGH-co9bg
@GURASEESSINGH-co9bg 6 ай бұрын
ਵਾਹਿਗੁਰੂ ਜੀ ਇੱਕ ਸਵਾਲ ਹੈ ਜੀ ( ਮਹਾਰਾਜ ਸਾਹਿਬ ਜੀ ਨੇ ਸਾਨੂੰ ਇਸ਼ਨਾਨ ਬਾਰੇ ਕੀ ਦੱਸਿਆ ਹੈ ? ਕੀ ਸਾਨੂੰ ਠੰਡੇ ਪਾਣੀ ਨਾਲ ਇਸ਼ਨਾਨ ਕਰਨਾ ਜ਼ਰੂਰੀ ਹੈ ?? reply comment vich hi krdo🙏🏻।
@BabaDeepSinghJi95
@BabaDeepSinghJi95 6 ай бұрын
ਭਰੀਐ ਹਥੁ ਪੈਰੁ ਤਨੁ ਦੇਹ ॥ ਜੇ ਹੱਥ ਜਾਂ ਪੈਰ ਜਾਂ ਸਰੀਰ ਲਿੱਬੜ ਜਾਏ, ਪਾਣੀ ਧੋਤੈ ਉਤਰਸੁ ਖੇਹ ॥ ਤਾਂ ਪਾਣੀ ਨਾਲ ਧੋਤਿਆਂ ਉਹ ਮੈਲ ਉਤਰ ਜਾਂਦੀ ਹੈ। ਮੂਤ ਪਲੀਤੀ ਕਪੜੁ ਹੋਇ ॥ ਜੇ (ਕੋਈ) ਕੱਪੜਾ ਮੂਤਰ ਨਾਲ ਗੰਦਾ ਹੋ ਜਾਏ, ਦੇ ਸਾਬੂਣੁ ਲਈਐ ਓਹੁ ਧੋਇ ॥ ਤਾਂ ਸਾਬੁਣ ਲਾ ਕੇ ਉਸ ਨੂੰ ਧੋ ਲਈਦਾ ਹੈ। ਭਰੀਐ ਮਤਿ ਪਾਪਾ ਕੈ ਸੰਗਿ ॥ (ਪਰ) ਜੇ (ਮਨੁੱਖ ਦੀ) ਬੁੱਧੀ ਪਾਪਾਂ ਨਾਲ ਮਲੀਨ ਹੋ ਜਾਏ, ਓਹੁ ਧੋਪੈ ਨਾਵੈ ਕੈ ਰੰਗਿ ॥ ਤਾਂ ਉਹ ਪਾਪ ਅਕਾਲ ਪੁਰਖ ਦੇ ਨਾਮ ਵਿਚ ਪਿਆਰ ਕਰਨ ਨਾਲ ਹੀ ਧੋਇਆ ਜਾ ਸਕਦਾ ਹੈ। ਪੁੰਨੀ ਪਾਪੀ ਆਖਣੁ ਨਾਹਿ ॥ ਹੇ ਨਾਨਕ! 'ਪੁੰਨੀ' ਜਾਂ 'ਪਾਪ' ਨਿਰਾ ਨਾਮ ਹੀ ਨਹੀਂ ਹੈ (ਭਾਵ, ਨਿਰਾ ਕਹਿਣ-ਮਾਤਰ ਨਹੀਂ ਹੈ, ਸੱਚ-ਮੁੱਚ ਹੀ) ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥ ਤੂੰ ਜਿਹੋ ਜਿਹੇ ਕਰਮ ਕਰੇਂਗਾ ਤਿਹੋ ਜਿਹੇ ਸੰਸਕਾਰ ਆਪਣੇ ਅੰਦਰ ਉੱਕਰ ਕੇ ਨਾਲ ਲੈ ਜਾਹਿਂਗਾ। ਆਪੇ ਬੀਜਿ ਆਪੇ ਹੀ ਖਾਹੁ ॥ ਜੋ ਕੁਝ ਤੂੰ ਬੀਜੇਂਗਾ, ਉਸ ਦਾ ਫਲ ਆਪ ਹੀ ਖਾਹਿਂਗਾ। ਨਾਨਕ ਹੁਕਮੀ ਆਵਹੁ ਜਾਹੁ ॥੨੦॥ (ਆਪਣੇ ਬੀਜੇ ਅਨੁਸਾਰ) ਅਕਾਲ ਪੁਰਖ ਦੇ ਹੁਕਮ ਵਿਚ ਜਨਮ ਮਰਨ ਦੇ ਗੇੜ ਵਿਚ ਪਿਆ ਰਹੇਂਗਾ ॥੨੦॥
@BabaDeepSinghJi95
@BabaDeepSinghJi95 6 ай бұрын
ਗੁਰੂ ਨਾਨਕ ਦੇਵ ਜੀ ਦੁਆਰਾ 15 ਵੀਂ ਸਦੀ ਵਿੱਚ ਉਚਾਰਣ ਕੀਤੀ ਬਾਣੀ, ਜਪੁਜੀ ਸਾਹਿਬ ਪ੍ਰਮਾਤਮਾ ਦੀ ਸਭ ਤੋਂ ਡੂੰਘੀ ਵਿਆਖਿਆ ਹੈ। ਇਕ ਸਰਬ ਵਿਆਪੀ ਬਾਣੀ ਜੋ ਮੂਲ ਮੰਤਰ ਨਾਲ ਸ਼ੁਰੂ ਹੁੰਦੀ ਹੈ। ਇਸ ਵਿਚ 38 ਪਉੜੀਆਂ ਅਤੇ 1 ਸ਼ਲੋਕ ਹਨ, ਇਹ ਪ੍ਰਮਾਤਮਾ ਨੂੰ ਸਭ ਤੋਂ ਸ਼ੁੱਧ ਰੂਪ ਵਿਚ ਬਿਆਨ ਕਰਦੀ ਹੈ।
@dimplerandhawa3295
@dimplerandhawa3295 6 ай бұрын
Waheguru ji khalsa waheguru ji ki fateh ji...ki amrit wele nitnem karan to pehla cha pee aakse haan ya nhi...waheguru ji
@user-rj1xs9yt6v
@user-rj1xs9yt6v 6 ай бұрын
Waheguru ji tuc baut sohna samjade ho..... Tuhanu milan te dil karda ae... waheguru ji... please Sariyan video ch awaz bait kamm hundi aa thodi jyada kar do ...mere ear ch sunan di problem aa... Waheguru ji menu lagada aa chophra sahib chahe koi kis tra v kare sade bani ch jyada time bathne di practice v ho jandi aa... Nahi ta mere varge to ta ek japuji sahib v nahi ho sakda.. Sade city ch v sangat mil ke ghra ch chophra sahib kar de ne ... Sanu v jad kade time mile hajri lga aai di aa...baut vadiaa lagda ae sangat ch ja ke bethna...
@user-rt8ll9zz3j
@user-rt8ll9zz3j 6 ай бұрын
Waheguru ji gurbani pela paddhe c hun gurbani padn nu Dil ni krdha gurbani padn nu mn vich tah ondhi aa ki bani pda pr pdi ni jandhi m b gurbani padna choni ha judna choni ha
@GuruJi-tg4tw
@GuruJi-tg4tw 6 ай бұрын
Veer g japji sahib ka 2 nd part bnao
Alex hid in the closet #shorts
00:14
Mihdens
Рет қаралды 17 МЛН
Fast and Furious: New Zealand 🚗
00:29
How Ridiculous
Рет қаралды 43 МЛН
Heartwarming Unity at School Event #shorts
00:19
Fabiosa Stories
Рет қаралды 24 МЛН
Alex hid in the closet #shorts
00:14
Mihdens
Рет қаралды 17 МЛН