No video

GULAB SIDHU EXCLUSIVE INTERVIEW - SIDHU MOOSE WALA - EP Punjab Flow - Real Life Struggle

  Рет қаралды 177,454

CINE PUNJABI

CINE PUNJABI

Күн бұрын

#PunjabiSinger #gulabsidhu #ExclusiveInterview #anchor #KamayaniSharma #SidhuMoosewala #CinePunjabi

Пікірлер: 311
@Chaudharyajnala
@Chaudharyajnala 3 ай бұрын
ਯਾਰ ਦਿਲ ਦੀ ਗੱਲ ਦੱਸਦਾ ਮੇਰੀ ਤਾਂ ਭੁਬ ਇ ਨਿਕਲ ਗਈ ਮੇਰਾ ਤਾਂ ਰੋਣ ਨਿਕਲ ਗਿਆ 😢miss you ਸਿੱਧੂ ਤੇਰੀ ਕਮੀ ਵਾਕਿਆ ਇ ਨਿ ਪੁਰੀ ਹੋਣੀ 😢
@Gurshan1313
@Gurshan1313 3 ай бұрын
ਗੁਲਾਬ ਬਾਈ ਤੇਰਾ ਗੱਲ ਕਰਨ ਦਾ ਅੰਦਾਜ਼ ਬਹੁਤ ਹੀ ਵਧੀਆ ਜਿਊਦਾ ਰਹਿ ❤❤
@Loveboparai1313
@Loveboparai1313 4 ай бұрын
ਬਹੁਤ ਵੱਡੀ ਗੱਲ ਆ ਕਿਸੇ ਨੂੰ ਭੈਣ ਕਹਿਣਾ ❤ਬਾਕੀ ਸਾਰਿਆਂ ਨੂੰ ਵਾਹਿਗੁਰੂ ਜੀ ਮਿਹਰ ਕਰਨ ਜੀ 🙏
@jaswinderjassa2637
@jaswinderjassa2637 4 ай бұрын
ਗੁਲਾਬ ਸਿੱਧੂ ਗਾਉਦਾ ਬਹੁਤ ਵਧੀਆ 👌🔥🤗🥰👑
@SurjeetSingh-fi8cz
@SurjeetSingh-fi8cz 4 ай бұрын
ਐਸ ਟੈਗ ਜਸਟਿਸ ਫੋਰ ਸਿੱਧੂ ਮੂਸੇਵਾਲਾ ਜੀ
@vdhillon4382
@vdhillon4382 4 ай бұрын
ਬੜਾ ਨਰਮ ਬੰਦਾ, ਭੈਣ ਕਹਿ ਕੇ ਗੱਲ ਕਰਨੀ ਬੌਤ ਵੱਡੀ ਗੱਲ ਆ🎉🎉🎉🎉🎉
@rajkarnawalkarnawal1046
@rajkarnawalkarnawal1046 3 ай бұрын
Billul shi gall aw bre ajj de tym ch lok pind di kudi nu pen kehn te kirs krde par gulab craa yaar jo pain kehn dya aw
@jassidandiwal1500
@jassidandiwal1500 3 ай бұрын
Sahi gal ji
@gurmeethanda6593
@gurmeethanda6593 4 ай бұрын
ਸਿੱਧੂ ਸਿੱਧੂ ਹੀ ਸੀਂ ਕੋਈ ਹੋਰ ਸਿੱਧੂ ਨਹੀਂ ਬਣ skda
@rajnirajni7868
@rajnirajni7868 3 ай бұрын
Bilkul right
@Makhan-r1j
@Makhan-r1j 4 ай бұрын
❤ ਗੁਲਾਬ ਬਾਈ ਬਹੁਤ ਜ਼ਿਆਦਾ ਵਧੀਆ ਇਨਸਾਨ ਹਨ ਸਿੱਧੂ ਵੀਰ ਨਾਲ ਬਹੁਤ ਜ਼ਿਆਦਾ ਪਿਆਰ ਸੀ ਬਹੁਤ ਜ਼ਿਆਦਾ ਮਿਸ ਕਰਦੇ ਨੇ ਵਾਹਿਗੁਰੂ ਜੀ ਗੁਲਾਬ ਵੀਰ ਜੌਟੀ ਵੀਰ ਛੋਟੇ ਸਿੱਧੂ ਮੂਲੇਵਾਲ ਵੀਰ ਤੇ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤
@officialmalwewalebai7
@officialmalwewalebai7 4 ай бұрын
Gulab Sidhu Down To Earth Person A Bilkul Ikalla Eh Banda Sidhu Moose Wale Da ਗੁਣ Ni Bhullya❤❤❤
@tajindersingh6606
@tajindersingh6606 4 ай бұрын
eh aa asli bnda bs eh bnda asl ch sidhu y bai khadeya #Justice for sidhu moosewala❤
@RajkaurHayer
@RajkaurHayer 4 ай бұрын
Right g
@hardeepsinghsandhu8321
@hardeepsinghsandhu8321 4 ай бұрын
Love u gulab veer ajj thodi ijat bhutt vad gaii #justiceforsidhumoosewala
@ranjitsingh_
@ranjitsingh_ 4 ай бұрын
ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇਵਾਲਾ ਪਾਰਸ ਜੱਟ❤❤❤❤❤❤❤
@skgamer744-ik6qu
@skgamer744-ik6qu 3 ай бұрын
ਭੈਣ ਕਹਿਕੇ ਬੁਲਾਉਣਾ ਸਿਧੂ ਵਾਂਗੂੰ ਕਿਆ ਬਾਤਾਂ। ਗੁਲਾਬ ਵੀਰੇ
@sanskarmodi700
@sanskarmodi700 4 ай бұрын
This interview made me cried several times. The gem "SIDHU MOOSEWALA" can't be replaced from hearts of the people. LLSMW ❤
@user-li8dd7ko4g
@user-li8dd7ko4g 3 ай бұрын
ਗੁਲਾਬ ਸਿੱਧੂ ਘੈਂਟ ਬੰਦਾ🎉🎉
@gurpindertoor538
@gurpindertoor538 4 ай бұрын
ਘੈਂਟ ਬੰਦੈ ਆ❤❤❤
@avtarsidhu5776
@avtarsidhu5776 4 ай бұрын
ਗੁਲਾਬ ਸਿੱਧੂ ਦਿਲਦਾਰ ਬੰਦਾ ਤੇ ਮੂਸੇਵਾਲੇ ਜੱਟ ਦਾ ਤਾਂ ਕੋਈ ਮੁੱਲ ਹੀ ਨੀ ਸੀ
@jaggisudhama8967
@jaggisudhama8967 3 ай бұрын
ਗੁਲਾਬ ਵੀਰੇ ਬਹੁਤ ਵਧੀਆ ਯਾਰ ਤੁਹਾਡੀ 20 ਸੋਚ ਜੇ ਤੁਸੀਂ ਸਿੱਧੂ ਮੂਸੇ ਵਾਲੇ ਵਰਗਾ ਰੱਖੋਗੇ ਨਾ ਤੁਹਾਡੀ ਵੀ ਚੜਾਈ ਉਦੇ ਰਹਿਣੀ ਬਾਕੀ ਤੁਸੀਂ ਬਹੁਤ ਵਧੀਆ ਇਨਸਾਨ ਹੁੰਦੇ ਪਤਾ ਲੱਗਦਾ ਯਾਰ ਰੱਬ ਤੈਨੂੰ ਵੀ ਬਹੁ ਤ ਤਰੱਕੀ ਬਖਸ਼ੇ ਵੀਰ [jaggi london ]
@ONENETCYBERCAFE
@ONENETCYBERCAFE 4 ай бұрын
❤❤ਦਿਲਦਾਰ ਬੰਦਾ ਗੁਲਾਬ ਬਾਈ❤❤
@HarneetMaan-py5tc
@HarneetMaan-py5tc 3 ай бұрын
Ehni singer di interviews hoi ah kisi ne kdi bhen keh k gl ni kri❤️❤️❤️❤️jee o jatta🙏🏻🙏🏻🙏🏻🙏🏻baba hamesha khush rkhe thanau
@KuldeepSingh-ob8pm
@KuldeepSingh-ob8pm 4 ай бұрын
22 ਜੀ ਮੈ ਥੈਇਟਰ ਕਲਾਕਾਰ ਸੀ ਪਰ ਘਰ ਦੀ ਗਰੀਬੀ ਨੇ ਮੈਨੂੰ ਮਿਸਤਰੀਆਂ ਨਾਲ ਦਿਹਾੜੀ ਕਰਨ ਲਈ ਮਜ਼ਬੂਰ ਕਰ ਦਿੱਤਾ ਮੇਰੀ ਮੱਦਦ ਕਰੋ ਗੁਲਾਬ ਵੀਰੇ
@GurdeepSingh-gp2yh
@GurdeepSingh-gp2yh 4 ай бұрын
Y kro sare veer di spourt
@sidhumoosewala7908
@sidhumoosewala7908 4 ай бұрын
@@GurdeepSingh-gp2yh hji
@criminal_ur
@criminal_ur 4 ай бұрын
Hnji song bro
@Kirna-ww9ch
@Kirna-ww9ch 4 ай бұрын
ਵੀਰ ਕਰੋ ਸਪੋਟ
@Gururji00181
@Gururji00181 4 ай бұрын
Kro shpot gulab veer ji
@gurjeetjassal5439
@gurjeetjassal5439 Ай бұрын
ਗੁਲਾਬ ਬਾਈ ਸਮਾਨ 🐍 ਬੁਹਤ ਵਧੀਆ ਖਾਂਦਾ ਕਿੱਥੋਂ ਮੰਗਵਾਉਂਦਾ
@yaadofficial5275
@yaadofficial5275 4 ай бұрын
Sidhu Moosewala Legend ❤️🔥
@GurjeetSingh-nn9zn
@GurjeetSingh-nn9zn 4 ай бұрын
ਗੁਲਾਬ ਸਿੰਘ ਬਹੁਤ ਘੈਟ ਬੰਦਾ ਵਾ
@user-he5nk9kv5p
@user-he5nk9kv5p 4 ай бұрын
Sidhu😢😢😢❤❤
@Flieo.youtube
@Flieo.youtube 3 ай бұрын
ਗੁਲਾਬ ਭਾਜੀ ਇਲਾਹ ਬਹੁਤ ਵਧੀਆ ਇੰਟਰਵਿਊ ਤੇ ਇੱਜਤ ਵੀ ਫੁੱਲ ਕੀਤੀ ਹੈ ਬਾਈ ਜੀ ਨੇ ਮੈਡਮ ਜੀ ਦੀ❤❤ ਜਸਟ ਪੋਰ ਸਿੱਧੂ ਮੂਸੇਵਾਲਾ ਲੈਜੰਡ❤❤
@ManjinderKaur-qp4gx
@ManjinderKaur-qp4gx 3 ай бұрын
ਬਹੁਤ ਬਹੁਤ ਵਧੀਆ ਲੱਗਿਆ ਗੁਲਾਬ ਵੀਰੇ ਨੇ ਮੈਡਮ ਨੂੰ ਭੈਣ ਕਿਹਾ ਸਾਨੂੰ ਤੁਹਾਡੇ ਗੀਤ ਬਹੁਤ ਵਧੀਆ ਲੱਗਦੇ ਜੀ ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ਣ ਹਮੇਸ਼ਾ ਖੁਸ਼ ਰੱਖੇ ❤❤❤❤❤❤❤❤❤❤❤❤
@user-xf5db4ez5p
@user-xf5db4ez5p 4 ай бұрын
Sidhu mouse wala Legend
@S.PDhillon
@S.PDhillon 3 ай бұрын
ਗੁਲਾਬ ਬਾਈ ਨੇ ਉਹਨੇ ਸ਼ਬਦ ਹੋਰ ਨਹੀਂ ਵਰਤੇ ਹੋਣੇਂ ਜਿੰਨੇ ਬਾਰੀ ਭੈਂਣੇ ਸ਼ਬਦ ਵਰਤਿਆ ਇਹਨਾਂ ਪਿਆਰਾ ਬਾਈ ਤੂੰ ਸੱਚੀਂ 😂❤ love you Bai Gulab Sidhu ❤
@harmindersingh5148
@harmindersingh5148 4 ай бұрын
Gulab sidhu bhai je best nature. Best gentlemen down to earth person best human beings Gulab sidhu bhai je Kiya baat Kiya baat amazing interview 💖💘💝💝💝💝💝💝💝💝💝💖💘💘💘💘💝👍👍👍👍👌👌👌👌👌👍👌👌👌
@BaljitSingh-bo5hf
@BaljitSingh-bo5hf 4 ай бұрын
Tere te proud aa brother We proud on sidhu Moosewala
@harjindersingh3262
@harjindersingh3262 4 ай бұрын
#we want justice #justice for sidhu moosewala
@sukhmanjotsingh7427
@sukhmanjotsingh7427 4 ай бұрын
ਗੁਲਾਬ ਵੀਰ ਬਹੁਤ ਹੀ ਵਧੀਆ ਹੈ ਘੈਂਟ ਜੱਟ ਚੱਕ ਦੇ ਫੱਟੇ
@ranjitsingh_
@ranjitsingh_ 4 ай бұрын
#justiceforsidhumoosewala ਪਾਰਸ ਜੱਟ ਨਹੀ ਮੁਕਦਾ ਕਦੇ ਵੀ ❤️❤️❤️❤️❤️🌹🌹🌹🌹🌹❤️❤️❤️❤️❤️❤️❤️❤️❤️❤️❤️❤️❤️🌹🌹🌹
@satnamsinghchohla1807
@satnamsinghchohla1807 4 ай бұрын
#JusticeForSidhuMooseWala
@kamal_d_
@kamal_d_ Ай бұрын
ਜਿਉਂਦਾ ਵੱਸਦਾ ਰਹਿ ਪ੍ਰਮਾਤਮਾ ਲੰਬੀਆਂ ਉਮਰਾਂ ਬਖਸ਼ੇ
@Ak-be6ei
@Ak-be6ei 4 ай бұрын
gulab bai saada down to earth , tey sidhu pra saada kadi nahi niklna dila ch , asy chal jaana ek din duniya toh , par sidhu nahi jaoga sadde dila cho #justiceforsidhumoosewala 😢💔
@rahulgill7342
@rahulgill7342 4 ай бұрын
Gulab Sidhu Bai JHOTHA ❤ Love From Gurdaspur 🚀❤️
@thebabarock
@thebabarock 4 ай бұрын
Love gulab bro ...sade sidhu de asli yaar❤❤❤❤
@user-ty7uz1dj7n
@user-ty7uz1dj7n 3 ай бұрын
Bai ਤੂੰ ਤਾਂ ਹੀਰਾ ਬੰਦਾ ਬਾਈ ਮਿਲਣਾ ਬਾਈ ❤❤
@happybains4928
@happybains4928 4 ай бұрын
❤🎉 ਭੈਣ ਲਈ ਪਿਆਰ ਸਤਿਕਾਰ ਗੁਲਾਬ ਵੀਰੇ ਲਈ love 💕 you #justice for sidhumoosewala
@MasaiTribe-2146
@MasaiTribe-2146 6 күн бұрын
ਮੈਂ ਤਾਂ ਕੁੜੀਏ ਤੈਨੂੰ ਦੇਖਣ ਵਾਸਤੇ ਸਾਰਾ Podcast ਵੇਖਿਆ ਹੈਗਾ ❤❤❤
@AmandeepSingh-bu4wn
@AmandeepSingh-bu4wn 4 ай бұрын
ਬਹੁਤ ਵਧੀਆ ਜੀ
@sidhumoosewala6476
@sidhumoosewala6476 3 ай бұрын
Interview ta Sidhu bai lai kiti aa gulab vr ne down to earth banda❤
@kuljeetsingh8075
@kuljeetsingh8075 4 ай бұрын
ਬਹੁਤ ਵਧੀਆ ਬਾਈ ਵਾਹਿਗੁਰੂ ਜੀ ਤਰੱਕੀ ਆ਼ਂ ਬਖਸ਼ਣ 🙏🏻🙏🏻
@skgamer744-ik6qu
@skgamer744-ik6qu 3 ай бұрын
ਸਿਧੂ ਬਾਅਦ ਇੱਕ ਤੂੰ ਹੀ ਹੈਂ ਵੀਰੇ ਜਿਹੜਾ ਸਿਧੂ ਦੀ ਗੱਲ ਕਰਦੈ
@mohikamsingh6342
@mohikamsingh6342 4 ай бұрын
#justiceforsidhumoosewala Sidhumoosewala legend 💪🏻🕊️🕊️♥️🚀🚀🚀
@sukhpreetkaur9989
@sukhpreetkaur9989 4 ай бұрын
ਮਿਸ ਯੂ ਸਿੱਧੂ ਬਾਈ 😭😭😭😭😭😭
@karazpharmacy710
@karazpharmacy710 4 ай бұрын
VEERA THE BHEN KEH K INTERVIEW AA SARA REALLY FEELING VERY GOOD. EH HI PUNJABIYAT AA
@n_hr18
@n_hr18 4 ай бұрын
Sidhu moose wala ne jehda kita dilo kita te hamesha support kita.. dil da ni maada tera sidhu moose wala 😢💔
@user-bm2kq2gp5u
@user-bm2kq2gp5u 2 ай бұрын
Iko ik banda industry da jehra sidhu moosewala bai nal sache dilo khada oh gulab bai aa 🎉love you bai 👍🤜🤛Bahut sare klakaar ta bas apne matlab waste hi sidhu moosewala sidhu moosewala karde c .osde jaan ton baad unfoolow krgye jehre bahut yaar yaar karde c. Sachi dunia bahut matlabi aa yrr 😢💔
@Satta-wt5vn
@Satta-wt5vn 3 ай бұрын
Kida kida rona ayea interview vekh ke sach dso 😭😭😭😭😭
@theharshkashyap
@theharshkashyap 4 ай бұрын
GULAB SIDHU ❤️👑
@joravarsingh8587
@joravarsingh8587 4 ай бұрын
Lov u gulab and moose Wale bai
@ManpreetSingh-ko5rb
@ManpreetSingh-ko5rb 3 ай бұрын
ਗੁਲਾਬ ਸਿੱਧੂ ਦਾ ਸੁਭਾਅ ਬਹੁਤ ਵਧੀਆ ਗਾ ❤❤
@Grewalshahpuria
@Grewalshahpuria 4 ай бұрын
Legend sidhu moosewala ustad ❤
@Sukh_waraich
@Sukh_waraich 3 ай бұрын
Pehla banda jehda interview wali madam nu v behn ke reha dill Tu salut aa gulab veer nu ♥
@yuvrajsidhu-wrd55
@yuvrajsidhu-wrd55 4 ай бұрын
Baleye Jahan ute bade lokan di saade siron roti chaldi- Sidhu moose wala ❤
@ronik7784
@ronik7784 3 ай бұрын
Sidhu Moose Wala Forever 💝✨
@davindersingh7106
@davindersingh7106 3 ай бұрын
22 nu mileya me bhot vadiya banda koi attitude ni love you a gulab baii waheguru ji hamesha khush rakhe sare ghardeya nu te sajna mitra nu❤❤
@amandhot0420
@amandhot0420 4 ай бұрын
Gulab 22 ji fan aaw ਥੋਡੇ ਬੁ ਬਾਪੂ ਸ਼ਾਮ ਨੂੰ ਓਹੋ ਸੱਪਾਂ ਦੇ ਘਰਾਂ ਵਾਲਾ ਗੀਤ ਤਾ ਨੀ ਸੁਣਾਇਆ ਨਾ ਨਹੀਂ ਤਾਂ ਗਾਲਾ ਪੈਣੀਆ c ਬਾਪੂ ਤੋਂ ਸਚਿਓ ਹੁਣ ਕੈਂਟ ਬੰਦਾ ਹੋਇਆ ਗੁਲਾਬ bai
@user-cr2mj1uf7s
@user-cr2mj1uf7s 4 ай бұрын
Congratulations 🎉🎈🎉🎈🎉🎈🎉🎈🎉🎈
@babbuyt18
@babbuyt18 4 ай бұрын
#justiceforsidhu😢
@user-bm9vz9hy9x
@user-bm9vz9hy9x 4 ай бұрын
ਗੁਲਾਬ ਸੰਧੂ ਕਿਵੇਂ ਦਾ ਬੰਦਾ ਇਹ ਤਾਂ ਪਤਾ ਨਹੀਂ ਪਰ ਗਾਣਾ ਬਹੁਤ ਸੁਣਇਆ 22 22 ਵਾਲਾ ਉਸ ਟਾਈਮ ਮੈ ਦੁਬਈ ਸੀ ਤੇ ਜਿਦੋਂ ਵੀ ਮੈ ਇਹ ਗਾਣਾ ਲਾਗਉਦਾ ਸੀ ਤਾਂ ਸਾਰੇ ਬਹੁਤ ਖੁਸ਼ ਹੁੰਦੇ ਸੀ ਜਿਨ੍ਹਾਂ ਨੂੰ ਪੰਜਾਬੀ ਵੀ ਨਹੀਂ ਆਉਂਦੇ ਸੀ ਉਹ ਵੀ ਤਿੰਨ ਸਾਲ ਹਰ ਰੋਜ ਲੱਗਦਾ ਸੀ ਸੰਧੂ ਯਾਰ ਸੀ ਉਸ ਦਾ ਤੇ ਹਿੱਟ ਵੀ ਉਸ ਦੇ ਨਾਲ ਹੋਇਆ ਸੀ ਨਾਮ ਲੇ ਦਿੱਤਾ ਤੇ ਕੀ ਹੋਇਆ
@AbhiSingh-cx9sl
@AbhiSingh-cx9sl 4 ай бұрын
ਸੰਧੂ ਨਹੀ ਵੀਰ ਜੀ ਸਿੱਧੂ ਆ ਜੀ
@ravinderkaurgill3698
@ravinderkaurgill3698 3 ай бұрын
Amazingggggggg Bar bar bhen kehna rooh nu skoon dinda
@RajinderSingh-1314
@RajinderSingh-1314 4 ай бұрын
Gulab sidhu and sidhu moosewala love you brother ❤
@GurpreetSingh-pp4ln
@GurpreetSingh-pp4ln 4 ай бұрын
One in only Sidhu mosse wala
@BaljitGill-xu5oz
@BaljitGill-xu5oz 4 ай бұрын
Good
@buttakhan2255
@buttakhan2255 4 ай бұрын
Sidhu mosewala ustaad zindabad zindabad zindabad zindabad zindabad 💪💪💪💪
@RajkaurHayer
@RajkaurHayer 4 ай бұрын
Bhot nice a gulab Sidhu bai❤
@AvinashYadav-yg1tu
@AvinashYadav-yg1tu 4 ай бұрын
Bhai sachi yaar love you Sidhu moose wala Mera Koi bhai nahin hai main to Bhai manta tha yaar onu
@user-vd2su3hh8c
@user-vd2su3hh8c 3 ай бұрын
Love you Sidhu moose wala ❤❤❤❤
@user-bm2kq2gp5u
@user-bm2kq2gp5u 2 ай бұрын
Ik gulab bai wa jehra moosewala bai de jan magro v bapu balkaur singh te mata charan kaur nal agg v sache dilo khada 🤜🤛respect bro ❤🎉🎉gulaab sidhu bai iko ik banda jehra moosewale bai di dilo respect karda. Baki bai di bolbani bahut wadia dilo gal karda jo v karda gal jann love u ❤♠️👉🦁
@ajeet_pbx
@ajeet_pbx 3 ай бұрын
Eh pinda di rooh boldi aaaaa ❤❤❤❤❤❤
@SukhchainSingh-ps7oy
@SukhchainSingh-ps7oy 3 ай бұрын
ਗੁਲਾਬ ਸਿੱਧੂ ਬਾਈ ਦੇ ਗਾਣੇ ਬਹੁਤ ਸੋਹਣੇ ਨੇ।
@kamaldhindsa8953
@kamaldhindsa8953 4 ай бұрын
#justice sidhu mooseala
@NarinderSingh-gc7iy
@NarinderSingh-gc7iy 4 ай бұрын
Bhut nice bro tera dil bhut vada aa plz hamsha vada hi dil rakhi rab ne bhut kuch dana hale hor tanu veerya yaad rakhna love you bhai sidhu veer na janda sanu Chad ohi dukh aa😢😢😢😢
@SandeepSingh-pv8jo
@SandeepSingh-pv8jo 4 ай бұрын
Gulaab bai end 👌👌👌
@gill6227
@gill6227 3 ай бұрын
ਮੈਡਮ ਜੀ ਹੱਥ ਬਹੁਤ ਸੋਹਣੇ ਆ ਤੁਹਾਡੇ
@user-rd7nt8tg9l
@user-rd7nt8tg9l 4 ай бұрын
ਹੀਰਾ ਬੰਦਾ ਗੁਲਾਬ ਸਿੱਧੂ
@ShaminderSingh-rq7ed
@ShaminderSingh-rq7ed 3 ай бұрын
ਬਾਈ ਦੀਆਂ ਗੱਲਾ ਚ ਦਰਦ ਆ😢😢😢😢
@Gurjeetsingh-tm6wg
@Gurjeetsingh-tm6wg 3 ай бұрын
Ghaint Banda yrr gulab miss you sidhu bai ❤
@shukhnoor4742
@shukhnoor4742 4 ай бұрын
Miss you 😢😢😢😢sidhu😢😢😢😢😢😢😢😢😢😢😢😢😢😢😢
@preetgurdaspur2759
@preetgurdaspur2759 4 ай бұрын
Gulab te Sidhu veer dona di nature same aaa
@BOXER-THeBLACk
@BOXER-THeBLACk 3 ай бұрын
ਸਿੱਧੂ ਨੇ ਗੁਲਾਬ ਉੱਪਰ ਚੰਗਾ ਅਸਰ ਪਾਇਆ ਤਾਂ ਹੀ ਇਹ ਵੀ ਕੁੜੀ ਨੂੰ ਭੈਣ ਕਹਿ ਰਿਹਾ ਇਹ ਚੰਗੀ ਸੰਗਤ ਦਾ ਅਸਰ ਹੈ.
@HappyAstrolabe-ho4ks
@HappyAstrolabe-ho4ks 3 ай бұрын
Gulqb aor tuhade saare song bhut gaint a new song dil nhi manda ta pta nhi kinni war sundi mai din ch bhut jyada giant song a sir ❤❤
@AmandeepSingh-cy7zx
@AmandeepSingh-cy7zx 3 ай бұрын
Legend bnda gulab sidhu
@SimranjitSingh-wl7lx
@SimranjitSingh-wl7lx 3 ай бұрын
SIDHU bhai ne eh trend chalaya.....K har singer Down to Earth ban k gujara kar saku.......😂😂😂❤❤❤❤❤❤.......SMW Legend ❤❤
@satnamsinghchohla1807
@satnamsinghchohla1807 4 ай бұрын
Nice
@endlessdeep1437
@endlessdeep1437 3 ай бұрын
Waheguru ji 🙏
@sarwansunny398
@sarwansunny398 4 ай бұрын
#justiceforsidhumoosewala.,miss u sidhu 22
@jugrajsingh1052
@jugrajsingh1052 4 ай бұрын
Sidhu Bai Miss you
@Rmaan158
@Rmaan158 4 ай бұрын
❤❤❤❤❤❤❤
@ranjeetsandhu7924
@ranjeetsandhu7924 3 ай бұрын
Sidhu❤❤❤❤❤❤
@sandhudairyfarm7005
@sandhudairyfarm7005 4 ай бұрын
Sidhu moosewala
@krishansingh3334
@krishansingh3334 4 ай бұрын
Hi 22 sidhu
@ManjitKaur-ev1zp
@ManjitKaur-ev1zp 4 ай бұрын
Justice for Sidhu Moosewala
@user-pd3re3pi8m
@user-pd3re3pi8m 4 ай бұрын
🙏 gulab sidhu y sat shri akal y ji waheguru ji Tenu maeri Umber la da ji waheguru ji Tenu hamesha khush rakha ji 🙏
@SimranjitSingh-wl7lx
@SimranjitSingh-wl7lx 3 ай бұрын
Legend SIDHU MOOSEWALA ❤❤.....Miss u Bhai ❤❤❤❤❤
@satinderpalsingh6055
@satinderpalsingh6055 4 ай бұрын
Legend never die❤❤❤❤
@DeepLahoria35
@DeepLahoria35 4 ай бұрын
Moosewala Jatt Zindabad
Special Podcast with Gulab Sidhu | SP 05 | Punjabi Podcast |
1:11:22
Punjabi Podcast
Рет қаралды 675 М.
小丑把天使丢游泳池里#short #angel #clown
00:15
Super Beauty team
Рет қаралды 40 МЛН
WORLD'S SHORTEST WOMAN
00:58
Stokes Twins
Рет қаралды 187 МЛН
女孩妒忌小丑女? #小丑#shorts
00:34
好人小丑
Рет қаралды 42 МЛН
ПОМОГЛА НАЗЫВАЕТСЯ😂
00:20
Chapitosiki
Рет қаралды 28 МЛН
EXCLUSIVE INTERVIEW | GULAB SIDHU | RANJHA RAJAN | DAILY KHABAR |
28:40
Maahi Di Mehfil | Episode - 12 - Surjit Bhullar  | Maahi Sharma
1:09:38
Sidhu Moose Wala Live Dirba ( Punjab )
1:30:25
Rajan Roy
Рет қаралды 6 МЛН
GULAB SIDHU - Justice For Sidhu Moose Wala | The Aman Aujla Show
1:22:36
Special Podcast with Bhana Sidhu | SP 12 | Punjabi Podcast
1:52:56
Punjabi Podcast
Рет қаралды 433 М.
小丑把天使丢游泳池里#short #angel #clown
00:15
Super Beauty team
Рет қаралды 40 МЛН