CM Mann ਦਾ Sukhbir Badal ਨੂੰ ਜਵਾਬ 'Sukh Vilas Hotel 'ਤੇ ਨਹੀਂ ਮੰਗਣੀ ਮੁਆਫੀ, ਜਾ ਕਰਾ ਲੈ ਮੇਰੇ 'ਤੇ ਕੇਸ'

  Рет қаралды 254,212

DainikSavera

DainikSavera

3 ай бұрын

#CMBhagwantMann #SukhVilasHotel #SukhbirBadal #PunjabNews #DainikSavera
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
TELEGRAM: t.me/dainiksaveratv
Dainik Savera TV
Contact : +91-81948-55555
Content Copyright @DainikSaveraTV

Пікірлер: 442
@harindermundi2207
@harindermundi2207 3 ай бұрын
CM ਭਗਵੰਤ ਮਾਨ ਸਾਬ੍ਹ ਤੁਸੀਂ ਇਹ ਕੰਮ ਬਹੁਤ ਵਧੀਆ ਕਰ ਰਹਿਓਂ ਪੰਜਾਬ ਦੇ ਲੋਕਾਂ ਨੂੰ ਸੱਚ ਦਾ ਪਤਾ ਲੱਗਣਾ ਚਾਹੀਦਾ। ਪਰ CM ਸਾਬ੍ਹ 5 ਸਾਲ ਸਿਰਫ ਇਹਨਾ ਦੀਆਂ ਕਰਤੂਤਾਂ ਦੱਸਣ ਤੇ ਹੀ ਨਾ ਲਾ ਦਿਓ।
@arshsingh3151
@arshsingh3151 3 ай бұрын
ਮਾਨ ਸਾਹਿਬ ਚੱਕ ਦੇ ਫੱਟੇ 👍ਗੁੱਡ🌹
@BhupinderSingh-ij5vi
@BhupinderSingh-ij5vi 3 ай бұрын
ਵਾਹਿਗੁਰੂ ਜੀ ਮੇਰੇ ਵੀਰੋ ਪੰਜਾਬੀਉ ਮਾਨ ਤੇ ਭਰੋਸਾ ਰੱਖੋਂ ਖਾਂ ਗਂਏ ਪੰਜਾਬ ਨੂੰ ਚਵਲ ਬਾਦਲਕੇ ਲੁਟੇਰੇ
@himmysahni6328
@himmysahni6328 Ай бұрын
भगवंत मान जिंदाबाद जिंदाबाद जिंदाबाद पंजाबी सॉन्ग जिंदाबाद👌👌🇮🇳
@nirbhaisinghnirbhaisingh8064
@nirbhaisinghnirbhaisingh8064 3 ай бұрын
ਪੰਜਾਬ ਤੇਰੇ ਨਾਲ
@BalwinderSingh-yu4tq
@BalwinderSingh-yu4tq 3 ай бұрын
ਬੇੜਾ ਗਰਕ ਕਰ ਦਿੱਤਾ ਅਕਾਲੀਆਂ ਨੇ । ਕੌਮ ਨੂੰ ਹੀ ਵੇਚ ਗਏ ਯਾਰ ਗਦਾਰ।ਚੌਧਰਾਂ ਦੇ ਭੁੱਖੇ ਅਜ ਵੀ ਇਹਨਾਂ ਦਾ ਮਗਰ ਮਗਰ ਠੂਠੇ ਚੁੱਕੇ ਫਿਰਦੇ ਨੇ
@rajinderchhabra2681
@rajinderchhabra2681 Ай бұрын
ਭਗਵੰਤ ਮਾਨ ਨੂੰ ਵੋਟ ਪਾਉ ਦੇਸ਼ ਬਚਾਉ ਆਮ ਆਦਮੀ ਪਾਰਟੀ ਜ਼ਿੰਦਾਬਾਦ
@GB-wi7tj
@GB-wi7tj 3 ай бұрын
Bhagwant Mann saab is "Today' Bhagat Singh"- Salut to you Sir-From Toronto.
@SukhwinderSingh_77
@SukhwinderSingh_77 3 ай бұрын
ਲੁਟ ਲਿਆ ਸਾਰਾ ਪੰਜਾਬ ਇਨ੍ਹਾਂ ਨੇ
@AvtarSingh-gs1si
@AvtarSingh-gs1si 3 ай бұрын
ਭਗਵੰਤ ਮਾਨ ਜੀ ਪੂਰਾ ਖਿਚ ਕੇ ਰੱਖੋ ਲੋਕ ਸਭ ਤੁਹਾਡੇ ਨਾਲ ਜਿਥੇ ਮਰਜੀ ਲੋਕਾ ਨੂ ਸਦੋ ਆਪਣੇ ਆਪ ਆਉਣਗੇ ਧੰਨਵਾਦ
@GurnamSingh-hc6hx
@GurnamSingh-hc6hx 3 ай бұрын
Good
@DavinderKaur-to7mf
@DavinderKaur-to7mf 3 ай бұрын
Good man ji🙏🙏
@divineproductions1570
@divineproductions1570 3 ай бұрын
Very good ji 🙏🙏
@SandeepSinghSonu-eh1yz
@SandeepSinghSonu-eh1yz 3 ай бұрын
ਖਿੱਚ ਕੇ ਰੱਖ ਮਾਨ ਸਾਬ
@HarryJangra-tn7lj
@HarryJangra-tn7lj 3 ай бұрын
Good mann sahib jii
@vickydauniya8021
@vickydauniya8021 3 ай бұрын
ਮਾਨ ਸਾਬ ਦੱਬ ਕੇ ਰੱਖੋ ਸਾਰਾ ਪੰਜਾਬ ਤੇਰੇ ਨਾਲ ❤❤❤
@hellman1350
@hellman1350 3 ай бұрын
Free de k ki bhla hoju
@maan.x.1
@maan.x.1 3 ай бұрын
Maan saab ds rhe aa k jo free dye rhe aa o loka da hak aa.. hle vr hor v aa jo phleya sarkra na snu nhi c deta .......maan saab hli hli ds rhe aa .....hor km nu time lgda ....main te kehna aa 5 saal maan saab kuj kar dye v na ta v theek hunda ...gadgi saaf holi holi ho
@jasveerkaur2061
@jasveerkaur2061 Ай бұрын
Jo apne sb 7 star hotels de tax free kr k ohna da bola hoya O j greeb da hoju Ta akalarheya te congressarheya nu takleef hundi sire di
@jasveerkaur2061
@jasveerkaur2061 Ай бұрын
Exactly
@armylover5546
@armylover5546 3 ай бұрын
ਤੁਸੀਂ ਜੋ ਕਿਹਾ ਸੀ ਓਹ ਕਰੋ.... ਕੇਸ ਦੀ ਗੱਲ ਛੱਡੋ ਕਾਰਵਾਈ ਕਰੋ.... ਕਿਤੇ ਚੰਨੀ ਸਾਹਿਬ ਵਾਲ਼ੇ ਕੇਸ ਵਾਂਗ ਲੋਕਾਂ ਨੂੰ ਉਲਝਾ ਤਾਂ ਨੀ ਰਹੇ
@HARBANSSINGH-kl6rj
@HARBANSSINGH-kl6rj 3 ай бұрын
Good CM
@rankukhosa5249
@rankukhosa5249 3 ай бұрын
Good man sab very good 💯👍
@K.K.Bhatti.
@K.K.Bhatti. 3 ай бұрын
Salute you Sir
@BintuSingh-kq6bx
@BintuSingh-kq6bx 3 ай бұрын
❤❤❤❤❤
@DineshSharma-ox5gl
@DineshSharma-ox5gl 3 ай бұрын
What e statement sir sabarr nhi aapse ummeden Punjab ko love yu sir
@SurinderSingh-tm9op
@SurinderSingh-tm9op 3 ай бұрын
ਬਹੁਤ ਵਧੀਆ ਸੀ ਐਮ ਸਾਹਿਬ
@user-qf8uf4fe9e
@user-qf8uf4fe9e 3 ай бұрын
Thanks mann sahib for exposing sukhvilas scam.
@kulbirsingh4599
@kulbirsingh4599 3 ай бұрын
Good maan sahib
@user-ib2zn3rq2t
@user-ib2zn3rq2t 3 ай бұрын
Good cm 👍
@RajinderKumar-ox1sd
@RajinderKumar-ox1sd 3 ай бұрын
good cm mann saab..
@HariSingh-sn2nh
@HariSingh-sn2nh 3 ай бұрын
Bilkul sukhbir loot kah gaya punjab nu
@Sandeepsingh-oo4uh
@Sandeepsingh-oo4uh 3 ай бұрын
ਕੇਸ ਛੱਡੋ ਸਾਬ ਕਾਰਵਾਈ ਕਰੋ ਸੱਚ ਝੂਠ ਪਤਾ ਲੱਗ ਜਾਊ
@lovishgoyal2814
@lovishgoyal2814 3 ай бұрын
Har ikk cheez kanoon de dariye vich rakh k kitti ae badlan ne…. Ohi gal hoi kudi ne iljaam laya ki munde ne aakh maari hun ehnu kudi kiven prove kare
@jasbirpalsingh8910
@jasbirpalsingh8910 3 ай бұрын
Waheguru ji mann saab zindabad
@GurpreetSingh-pe5hq
@GurpreetSingh-pe5hq 3 ай бұрын
Good cm saab
@cheema1096
@cheema1096 3 ай бұрын
Gud job bhagwant Singh ji🙏🏻
@harpalsingh6583
@harpalsingh6583 3 ай бұрын
ਚਮਚਿਆਂ ਨੂੰ ਜ਼ਿਆਦਾ ਸੇਕ ਲਗਦਾ।
@nonihalsinghs0dhinikku734
@nonihalsinghs0dhinikku734 3 ай бұрын
ਮਾਨ ਸਾਹਿਬ 18.5 ਸਾਲ ਬਾਦਲ ਪਰਿਵਾਰ ਤੇ ਬਾਦਲ ਜੁੰਡਲੀ ਦੇ ਰਾਜ ਅਤੇ 9.5 ਸਾਲ ਕੈਪਟਨ ਪਰਿਵਾਰ ਤੇ ਜੁੰਡਲੀ ਦੇ ਰਾਜ ਦਾ ਲੇਖਾਂ ਜੋਖਾਂ ਪੰਜਾਬ ਦੇ ਲੋਕਾਂ ਸਾਹਮਣੇ ਰੱਖਿਆ ਜਾਵੇ ਤਾਂ ਕਿ ਪੰਥ,ਪੰਜਾਬ, ਪੰਜਾਬੀ ਤੇ ਪੰਜਾਬੀਅਤ ਸੁਰੱਖਿਅਤ ਰਹਿ ਜਾਵੇ।
@SurinderSingh-xs4hc
@SurinderSingh-xs4hc 3 ай бұрын
Mann sahib jindavad
@harbbrarrode
@harbbrarrode 3 ай бұрын
❤❤❤ keep it up ❤❤❤ Kool
@rajindermaan6482
@rajindermaan6482 3 ай бұрын
👏👏
@motivationchannel9886
@motivationchannel9886 3 ай бұрын
Good actions
@jogasingh9568
@jogasingh9568 3 ай бұрын
ਸਾਡਾ CM ਭਗਵੰਤ ਮਾਨ ਜੀ ਜ਼ਿੰਦਾਬਾਦ 👍🏻💪
@GurbachanSinghSidhu-tt3wh
@GurbachanSinghSidhu-tt3wh 3 ай бұрын
👍💕🙏bilkul right sir 👍
@NirmalSingh-by3dp
@NirmalSingh-by3dp 3 ай бұрын
Very very very good
@parmodsingh1524
@parmodsingh1524 3 ай бұрын
❤❤
@VishalKumar-zs9tj
@VishalKumar-zs9tj 3 ай бұрын
Maan sir jindawaad ❤️❤️👌👌
@harjitbhandal1256
@harjitbhandal1256 3 ай бұрын
Good maan sahib g good
@sarupsingh4795
@sarupsingh4795 3 ай бұрын
ਪਹਿਲਾਂ ਕਰੋ ਫਿਰ ਬੋਲੋ ਇੱਜਤ ਵਧੇਗੀ।
@nirmalghuman6077
@nirmalghuman6077 3 ай бұрын
ਜਦੋਂ ਸਿਰਫ ਗੱਲਾਂ ਦਾ ਕੜਾਹ ਬਣਾਉਣ ਨਾਲ ਈ ਮੂਰਖ ਲਾਣਾ ਵੋਟਾਂ ਪਾਈਂ ਜਾਂਦੈ ਕੁੱਝ ਕਰਨ ਦੀ ਲੋੜ ਕੀ ਐ😉😉😉😉
@amritpalsinghdhillon7499
@amritpalsinghdhillon7499 3 ай бұрын
ਮੁੱਖ ਮੰਤਰੀ ਜੀ ਹੁਣ ਬੁਲਡੋਜਰ ਕਦੋੰ ਚੱਲੇਗਾ ਸੁਖ ਵਿਲਾਸ ਉਪਰ, ਜੇ ਦੱਮ ਹੈ ਤਾਂ ....
@sohifastfood4897
@sohifastfood4897 3 ай бұрын
Ehna di eni aukat ni eh badal sab de sukh vilaas wal dekhn ge
@malwabelt.838
@malwabelt.838 3 ай бұрын
Badal Saab always our greatest leader, bhonka bhand maan only bhonking 😂
@gurvindersingh2893
@gurvindersingh2893 3 ай бұрын
ਆ ਜਿਹੜੇ ਬਾਦਲ ਸਾਹਬ ਕਹਿ ਰਹੇ ਆ ਭੁੱਲਗੇ ਇਹਨਾਂ ਬਾਦਲਾਂ ਨੇ ਸਿੱਖ ਕੌਮ ਦਾ ਕਿੰਨਾ ਨੁਕਸਾਨ ਕੀਤਾ ਏ ਬੇਕਸੂਰੇ ਗੁਰਬਾਣੀ ਪੜ ਰਹੇ ਲੋਕਾਂ ਤੇ ਗੋਲੀਆਂ ਚਲਵਾਤੀਆ ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਨੂੰ ਅਕਾਲ ਤਖ਼ਤ ਸਾਹਿਬ ਚ ਛੱਡਕੇ ਬਾਹਰ ਆਗੇ ਏ ਓਹੀ ਬਾਦਲ ਆ ਸ਼ਰਮ ਕਰੋ ਕੇ ਲੋਕੋ ਜਮੀਰ ਮਰਗੀ ਥੋਡੀ 😡😡
@balvirsingh6201
@balvirsingh6201 3 ай бұрын
Srkari gosit kr do jo pesa ave oh pnjb di trki ch lavo
@balramjaswal4090
@balramjaswal4090 3 ай бұрын
Oh jogi baba he jo chala dena Sade Punjabi jo ave ek dujhe nl mil jnde 😂
@jashanpreetsingh7201
@jashanpreetsingh7201 3 ай бұрын
👌
@mukhtiarsinghtaggar1445
@mukhtiarsinghtaggar1445 3 ай бұрын
ਸਾਡੇ ਇਕ ਬੱਛੀ ਹੈ ਸਾਰਾਦਿਨ ਖਾਦੀ ਰੈਦੀ ਹੈ ਜਿਵੇ ਸੁਖਬੀਰ ਬਾਦਲ ਖਾਦਾ ਰਿਹਾ
@parmailkaur9880
@parmailkaur9880 3 ай бұрын
😅😅😅😅😅
@sikandersinghsidhu-ti1ce
@sikandersinghsidhu-ti1ce 3 ай бұрын
Pure opium and liquid
@sewaksingh6994
@sewaksingh6994 3 ай бұрын
​@parmaàaailkaur9880
@harbbrarrode
@harbbrarrode 3 ай бұрын
Sira e lata yaar ❤❤❤ Hahahaha hahahahahah
@gurmailkhangura1953
@gurmailkhangura1953 3 ай бұрын
Very nice speech Maan Sahb.
@gurcharansingh1660
@gurcharansingh1660 3 ай бұрын
ਮਾਨ ਸਾਹਿਬ ਜਿੰਦਾਬਾਦ ਇਮਾਨਦਾਰੀ ਦੀ ਮਿਸਾਲ ਅਕਾਲੀ ਦਲ ਘੱਟ ਜਵਾਬ ਦਿੰਦਾ, ਇੱਕ ਕਡਛਾ ਬਹੁਤ ਬੋਲਦੈ ਬਹੁਤ ਦੁੱਖ ਲੱਗਦੈ ਕਰੈਲ ਐ ਸ਼ਾਇਦ ,ਉਸ ਨੂੰ ਇਹ ਪਤਾ ਨਹੀਂ ਹੁਣ ਤੱਕ ਗੁਰੂ ਦੀ ਗੋਲਕ ਦੀ ਮਾਇਆ ਕਿੱਥੇ ਜਾ ਰਹੀ ਹੈ, ਗੁਰੂ ਘਰਾਂ ਦੀਆਂ ਸਰਾਵਾਂ ਜੋ ਸੰਗਤਾਂ ਵਾਸਤੇ ਮੁਫਤ ਰਿਹਾਇਸ਼ ਸੀ ਉਸ ਦਾ ਹਰ ਰੋਜ਼ ਦਾ 1000 ਰੁਪਏ ਕਮਰੇ ਦਾ ਕਿਰਾਇਆ ਕੌਣ ਖਾ ਰਿਹਾ ਸੁਖਵਿਲਾਸ ਸੰਗਤਾਂ ਦੇ ਪੈਸੇ ਦਾ ਹੀ ਬਣਿਆ ਹੈ ਦੁਰ ਫਿੱਟੇ ਮੂੰਹ ਕੰਜਰੋ ਸ਼ਰਮ ਕਰੋ
@balwindersingh2608
@balwindersingh2608 3 ай бұрын
ਬਹੁਤ ਵਧੀਆ ਮਾਨ ਸਾਬ
@user-kg2cc9nf4f
@user-kg2cc9nf4f 3 ай бұрын
ਮਾਨ ਸਾਹਿਬ ਇੱਕ ਚਮਕਦਾ ਸਿਤਾਰਾ ਹੈ
@jatinderdwivedi1729
@jatinderdwivedi1729 3 ай бұрын
ਗੱਲਾਂ ਤਾਂ ਸਹੀ k
@learnfromfailures1893
@learnfromfailures1893 3 ай бұрын
Punjab is a rich state … we have a lot tax collected. Good job mann shaib
@palasingh7191
@palasingh7191 3 ай бұрын
ਜਾਖਲ ਦੇ ਨੇੜੇ ਚੋਟੀਆਂ ਸੰਗਰੂਰ ਜਿਲੇ ਦੇ ਵਿੱਚ ਨਵਾਂ ਟੂਲ ਪਲਾਜਾ ਲੱਗਿਆ ਹੁਣ ਤੇਰੀ ਸਰਕਾਰ ਦੇ ਵਿੱਚ ਇਹਦੇ ਬਾਰੇ ਕੀ ਕਹੇਗਾ
@binderbrar1389
@binderbrar1389 3 ай бұрын
Mann sab jindabad
@sukhwindersingh6343
@sukhwindersingh6343 3 ай бұрын
Good Maan ji
@akhileshrathour9553
@akhileshrathour9553 3 ай бұрын
ਮਾਨ ਸਾਬ ਤੁਸੀ ਕਿਹਾ ਕਿਹਾ ਸੀ ਮੈਨੂੰ cm ਬਣਾ ਦੋ। ਨਸ਼ਾ ਬੰਦ ਕਰ ਦੁ। ?? ਸੋਚੋ ਇਸ ਬਾਰੇ।
@Gameplay15798
@Gameplay15798 3 ай бұрын
ਰੰਗਲੇ ਪੰਜਾਬ ਲਈ ਨਸਾ ਤੰਬਾਕੂ ਪੂਰੀ ਤਰ੍ਹਾਂ ban ਹੋਣਾ ਚਾਹੀਦਾ
@rajanarora1110
@rajanarora1110 3 ай бұрын
शराब peen ton baad insaan nu sare paase rangla Punjab hi disda
@Surendersinghmann
@Surendersinghmann 3 ай бұрын
Tu Nsha Naa karu veer
@ridhikamanhas6068
@ridhikamanhas6068 3 ай бұрын
Bhai shrab sada pyo bhi penda aa fouji aa mera pyo. Aa ki tipni C. Aap tu pakka chitta launda honna kyu ki chitti aale nu shrab sahi nhi lgdi
@user-nz5fv6tk6u
@user-nz5fv6tk6u 3 ай бұрын
Veer chwla na maro nsa chutki nal ekalla Bhagwant maan band nhi krwa skda sanu be sath dena pau bed te beth ke ya coment krn nal kujj nhi hona chwlo Tuhada Harrwinder Rinda hrami punjab ch bhej reha chitta pakistan to 85% Singh lgda ohna mgr jo nsa suplly krde ne canada ch 75%gaddia chori krde fde gye Grewal bath bains sidhu sandhu Randhawa c shrm kro
@kuldeepSingh-bu4cq
@kuldeepSingh-bu4cq 3 ай бұрын
Good 👍 Maan saab
@ridhikamanhas6068
@ridhikamanhas6068 3 ай бұрын
No doubt maan saab honest insaan ne te imandaar CM
@freefiregame1836
@freefiregame1836 3 ай бұрын
🙏🙏🙏🙏
@SarwanSingh-dd3fb
@SarwanSingh-dd3fb 3 ай бұрын
Nice. Cm
@surinderSingh-kb3xq
@surinderSingh-kb3xq 3 ай бұрын
Doing fantastic job,don't listen to uneducated people's comments, think about punjab
@spjatt1500
@spjatt1500 3 ай бұрын
u are uneducated.. ist observe what's he is doing with farmers with poor people. The people like you who supports dictatorship government one day u'll all get big trouble. And don't call others uneducated. Whoever u 🥄
@HarmeetSingh-fo6tk
@HarmeetSingh-fo6tk 3 ай бұрын
ਸ਼ੁਕਰ ਅਕਾਲ ਪੁਰਖ ਦਾ,,,, ਜੇਕਰ ਦੋਵੇਂ ਪਾਰਟੀਆਂ ਦੀ ਸਰਕਾਰ 2022 ਵਿੱਚ ਆ ਜਾਂਦੀ ਤਾਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਪਤਾ ਨਹੀਂ ਕਿੰਨੇ ਹੀ ਸੁੱਖ ਵਿਲਾਸ ਅਤੇ ਸਿਸਮਾ ਫਾਰਮ ਕੇਪਟਨ ਵਾਲੇ ਅਯਾਸੀਆ ਲਈ ਕਿੰਨੇ ਬਣ ਜਾਣੇ ਸੀ ,,,,,,,,,ਵਾਹਿਗੁਰੂ ਅਕਾਲ ਪੁਰਖ ਅਜਿਹੀਆਂ ਹਸਤੀਆਂ ਤੋਂ ਪੰਜਾਬ ਨੂੰ ਬਚਾ ਲਈ
@sukhdevsingh6078
@sukhdevsingh6078 3 ай бұрын
ਸਾਰਾ ਪੰਜਾਬ ਮਾਨ ਦੇ ਨਾਲ
@dhillon9951
@dhillon9951 3 ай бұрын
Ik var vota pwa veer...sub Pta lag ju....ik mla ni bnna Aap da
@teetubrar7387
@teetubrar7387 3 ай бұрын
​​​@@dhillon9951bai jee siani gal kridi aa hor ehna nu hrau kon sara lottu tolla। aap party sahi kam krdi krke eh ohna da ਭਾਂਡਾ ਫੋੜ ਦੇ ਆ ਹੁਣ nei ਇਹਨਾਂ ਨੂੰ ਕੀ ਲੋੜ ਆ ਪੰਗਾ ਲੈਣ ਦੀ 80ਸੀਟਾਂ ਇਹਨਾਂ ਨੇ ਇਸ ਵਾਰ ਵੀ ਕੁੱਟ ਲੈਣੀਆ 10ਸਾਲ ਇਹ ਪੱਕੇ ਆ ਉਸਤੋਂ ਬਾਹਰ ਲਖੇ ਵਰਗੇ ਜੇ ਖੇਹਰੇ ਵਰਗੇ ਆ ਗਏ ਉਹ ਅੱਗੇ ਦੀ ਗੱਲ ਆ ਆ soctial ਮੀਡੀਆ ਦੇਖ ਕੇ ਜੱਜ ਨੇਈ ਕਰੀਦਾ ਅੱਗੇ ਦੇਖੋ ਕੀ ਹੁੰਦਾ ਆਪ ਹੀ ਸਾਫ ਹੋ ਜਾਣਾ ਸਭ
@RiturajSingh-ts7pe
@RiturajSingh-ts7pe 3 ай бұрын
Bahut Vadia Maan Saab❤❤❤❤❤❤❤❤❤❤❤❤❤❤❤❤❤❤
@gurdeepsinghgurdeepsingh8508
@gurdeepsinghgurdeepsingh8508 3 ай бұрын
❤❤❤cm maan saab salute
@user-kx7ls9pw1q
@user-kx7ls9pw1q 3 ай бұрын
Bhwanigarh ਨਾਭੇ ਅਮਲੋਹ ਸੜਕ ਬਹੁਤ ਵਧੀਆ ਸੀ ਜਦੋਂ tool ਬੰਦ ਹੋਇਆ ਬੇੜਾ ਗਰਕ ਕਰਦਿੱਤਾ
@Singh0039
@Singh0039 3 ай бұрын
Bai sahi keha Toll dbara shuru kardo bhaave fees 500rs ik side da kardo
@user-kx7ls9pw1q
@user-kx7ls9pw1q 3 ай бұрын
@@Singh0039 ਸਹੀ ਗੱਲ ਹੈ ਪਰ ਕੁਝ ਲੋਕ ਕਰਮਾ ਨੂੰ ਪਿਟਦੇ ਨੇ
@gurdialsingh456
@gurdialsingh456 3 ай бұрын
ਮਾਨ ਸਾਹਿਬ ਜੀ ਇਹਨਾਂ ਕੋਲੋਂ ਸਾਰੇ ਪੈਸੇ ਵਸੂਲ ਲਵੋ ਇਕ ਇਹਨਾਂ ਦਾ ਇੱਕ ਅਕਾਲੀ ਲੀਡਰ ਬੋਲਦਾ kehnda ਮਾਨ ਸਾਹਿਬ ਝੂਠ ਬੋਲਦੇ ਹਨ
@mandeep89sbk
@mandeep89sbk 3 ай бұрын
Dil dukhda sun k ehna de Kamm. Dabbi chalo Mann Saab.
@balbirkaur-greece.
@balbirkaur-greece. 2 ай бұрын
ਸੀ ਐਮ ਪੜਿਆ ਹੋਵੇ ਮਾਨ ਜੀ ਤਰਾਂਹ ਇਤਿਹਾਸ ਫੋਲਦੇ ਚੌਰਾਂ ਦਾ ❤❤❤
@rajpalbhobia3127
@rajpalbhobia3127 Ай бұрын
Bahut badhiya Maan sahab, zindabad 😊
@Aslipunjabi192
@Aslipunjabi192 3 ай бұрын
ਗੱਲ ਸੱਚੀ ਲਗਦੀ ਆ
@RajinderSingh-so9cm
@RajinderSingh-so9cm Ай бұрын
Maan shb you are very brave and honest person app de Punjab nu bhut he jarurat hai rab sadi v umar app nu lga deve
@gamdoorsingh7039
@gamdoorsingh7039 3 ай бұрын
ਪੰਜਾਬ ਦੀ ਸ਼ਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੰਦਾਬਾਦ
@DilbagSinghDilbagjamarai-qw6fl
@DilbagSinghDilbagjamarai-qw6fl 3 ай бұрын
Cm bhagwant maan jindabad
@budhram2881
@budhram2881 3 ай бұрын
Respected Mann sahib The decision of cabinet granting permission to construct sukhvilass Should be challenged in Supreme Court on grounds of partiality .hope it will be declared null& void Then yogi walk bulldozer.
@Sherasidhu13
@Sherasidhu13 3 ай бұрын
ਬਹੁਤ ਲੁੱਟ ਲਿਆ ਪੰਜਾਬ ਨੂੰ ਤੁਸੀ ਕਰਜਾ 1599 ਕਰੋੜ ਦਾ ਕਰਤਾ ਵਧਿਆ ਬਦਲਾਅ
@nirbhaisinghnirbhaisingh8064
@nirbhaisinghnirbhaisingh8064 3 ай бұрын
Good ji
@jasbirpalsingh8910
@jasbirpalsingh8910 Ай бұрын
Waheguru ji
@NarinderSingh-tk6rc
@NarinderSingh-tk6rc 28 күн бұрын
Wah wah.. oae shera 🙏🙏👍👍
@Gurtej321
@Gurtej321 3 ай бұрын
ਤਕੜਾ ਰਿਹ ਮਾਨ ਬਾਈ ਸੁੱਖੇ ਗੱਪ ਪੱਲੇ ਕੁਝ ਨਹੀਂ ਏਨਾ ਦੀਆ ਜਮਾਨਤ ਜ਼ਾਬਤ ਹੋਣਗੀਆਂ
@sajjansingh3688
@sajjansingh3688 3 ай бұрын
❤ good brother chak da God bless u
@user-sw5nv4be6q
@user-sw5nv4be6q Ай бұрын
WAHEGURU JI MEHAR KARO JI
@gurjeetnagra1104
@gurjeetnagra1104 3 ай бұрын
ਦੁਬਾਰਾ ਨਹੀ ਪੈਣੀਅਆ ਕਦੀ ਚੰਨੀ ਨੂੰ ਟਾਈਮ ਦੇਤਾ ਕੀ ਬਣਿਆ.
@parminderchechi3170
@parminderchechi3170 29 күн бұрын
Good information ❤❤
@harbanssingh5774
@harbanssingh5774 3 ай бұрын
Good CM mann
@SANDEEPKUMAR-uc2gq
@SANDEEPKUMAR-uc2gq 3 ай бұрын
cm Saab hme salary to de do 3saal ka probation period pura hue ko ek saal se jyada ka time ho gya par salary abi Tak nhi mili hmara kya kasoor hai Mera danik savera news chennal se request hai ki please cm Saab se hmare baare me bhi puche please me pspcl me job krta hu
@gurdeepsinghsidhu3953
@gurdeepsinghsidhu3953 3 ай бұрын
👏👏👏
@PardeepSingh-kc3hj
@PardeepSingh-kc3hj 3 ай бұрын
ਮਾਨ ਸਾਬ ਇਹਨਾ ਨੂੰ ਇਹ ਵੀ pusu ਬਾਦਲ ਨੂੰ 31 ਹਜ਼ਾਰ ਕਰੋੜ ਰੁਪਏ ਕਿੱਥੇ ਗਏ ਜੋਂ ਸੈਂਟਰ ਤੋਂ ਮਿਲੇ ਸਨ,, ਪੀਪਾ ਮੰਤਰੀ ਹੁਣ ਨੀ ਬੋਲਦਾ ਬੀਜੇਪੀ ਚ ਜਾ k
@kamaljitsingh9042
@kamaljitsingh9042 3 ай бұрын
Sidhu nu inshaaf dila de maan shab kade aam admi nu nhi bhul de
@gunisohi6612
@gunisohi6612 3 ай бұрын
Good job 🙏🏻🙏🏻🙏🏻🙏🏻🙏🏻
@Sherasidhu13
@Sherasidhu13 3 ай бұрын
ਬੱਸ ਕਰ ਪਰਾਵਾ ਛੱਡ ਦੇ ਗੱਪ ਮਾਰਨੀ ਬਹੁਤ ਵਧੀਆ ਬਦਲਾਅ ਸ਼ੁਰੂ ਕੀਤਾ ਤੁਸੀ ਅੱਦਾ ਪੰਜਾਬ ਮਰਵਤਾ ਬਾਕੀ ਤੁਸੀ ਕਰਜਾ ਇਨਾ ਕਰਤਾ ਪੰਜਾਬ ਦੇ ਸਿਰ ਵੈਸੇ ਨਹੀਂ ਉਠਾਇਆ ਜਾਣਾ ਕਿਸੇ ਕੋਲੋ
@ranakaler7604
@ranakaler7604 27 күн бұрын
ਆਮ ਆਦਮੀ ਪਾਰਟੀ ਜਿੰਦਾ ਬਾਦ ਜਿੰਦਾ ਬਾਦ,
@devamsharma1413
@devamsharma1413 Ай бұрын
👍👍👍👍
@SehajpreetsinghSinghsehaj
@SehajpreetsinghSinghsehaj Ай бұрын
Nice ❤❤❤❤
@SandeepKaur-my8rr
@SandeepKaur-my8rr 3 ай бұрын
👏👏👏😂😂😂
@harjinderkaur1333
@harjinderkaur1333 24 күн бұрын
👍
@user-yn1kk5vp5k
@user-yn1kk5vp5k 3 ай бұрын
Cm sehib pl send it report to respected PM sehib
ROCK PAPER SCISSOR! (55 MLN SUBS!) feat @PANDAGIRLOFFICIAL #shorts
00:31
Haha😂 Power💪 #trending #funny #viral #shorts
00:18
Reaction Station TV
Рет қаралды 14 МЛН
ОДИН ДЕНЬ ИЗ ДЕТСТВА❤️ #shorts
00:59
BATEK_OFFICIAL
Рет қаралды 7 МЛН
ROCK PAPER SCISSOR! (55 MLN SUBS!) feat @PANDAGIRLOFFICIAL #shorts
00:31