Coffee With Kangarh | Podcast Ep 2 | Gurdeep Manalia

  Рет қаралды 169,422

Ladi Kangarh

Ladi Kangarh

18 күн бұрын

Welcome to Coffee With Kangarh Podcast Episode 2
Subscribe Now : / @ladikangarh
Spotify Podcast Link : open.spotify.com/episode/6UhK...
Host : Ladi Kangarh
Guest : Gurdeep Manalia
Production by : The LV Production
Digitally Managed : Harpreet Harrie
#coffeewithkangarh #podcast #ladikangarh
Coffee With Kangarh : coffeewithk...
Instagram : kangarhladi...
Facebook : iladikangarh...

Пікірлер: 401
@harpreetsandhu800m
@harpreetsandhu800m 4 күн бұрын
ਮਨਾਲੀਆ, ਨੈਣੇਵਾਲੀਆਂ, ਘੁੱਦਾ ਵੀਰ ਇਹਨਾਂ ਦੀਆਂ ਫੇਸਬੁੱਕ ਤੇ ਲਿਖਤਾਂ ਬਹੁਤ ਵਧੀਆ ਹੁੰਦੀਆਂ ਸੀ 2014/2019 ਕੁ ਤੱਕ ਮੈਂ ਇਹਨਾਂ ਤਿੰਨਾਂ ਦੀਆਂ ਲਿਖਤਾਂ ਪੜ ਦਾ ਰਿਹਾ ਹੁਣ ਤਾਂ ਬੰਦ ਕਰਤੀ ਫੇਸਬੁੱਕ ਵਗੈਰਾ
@user-ek4iy8kd2j
@user-ek4iy8kd2j 8 күн бұрын
22 dhrm nal pehli war ehna swad aye podcast son ke te bhot koj sikhn nu b mile ....love you Bhai khech ke rakhi hun te agla podcast Tarapal nal hoje oh b ghaint bnda ❤️❤️❤️❤️
@arashwadhwa
@arashwadhwa 15 күн бұрын
ਬਾਈ ਜੀ ਐਂਨਾ ਸਮਾ ਨਹੀ ਹੁੰਦਾ ਅੱਜ ਕੱਲ, ਪਰ ਇਕ ਇਕ ਗੱਲ ਸੁਨਣ ਵਾਲੀ ਸੀ. ਪੂਰਾ ਸੁਣਕੇ ਹੀ ਬੰਦ ਕੀਤਾ. ਮੈਂ ਅਜ ਤੱਕ 5-6 PODCAST ਹੀ ਸੁਣੇ ਨੇਂ ਪੂਰੇ. ਜਿੳਦੇ ਵੱਸਦੇ ਰਹੋ ਬਾਬਾ ਤਰੱਕੀਆਂ ਬਖਸ਼ੇ.ਅੰਨੇ ਵਾਹ ਪਿਆਰ।
@jagjeetsingh1068
@jagjeetsingh1068 16 күн бұрын
ਇੱਕ ਗੱਲ ਚੰਗੀ ਵੀ ਮਨਾਲ ਆਲ਼ੇ ਦੀ ਵੀ ਗੰਦ ਮੰਦ ਤੋਂ ਕੂਹਾ ਦੂਰ ਸਾਫ਼ ਸੁਥਰੀ ਕਲਾਕਾਰੀ ਪਰਿਵਾਰ ਚ੍ਹ ਬੈਠੇ ਸੁੱਣ ਸਕਦੇ ਆ ❤❤
@mewagrewal1406
@mewagrewal1406 2 күн бұрын
ਲਾਡੀ ਵੀਰ ਬਹੁਤ ਵਧੀਆ ਪੋਡ ਕਾਸਟ , ਪਹਿਲੀ ਵਾਰ ਪੂਰਾ ਪੂਰਾ ਸੁਣਿਆ। ਗੁਰਦੀਪ ਵੀਰ ਬਹੁਤ ਵਧੀਆ। ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ।
@singhsabb7855
@singhsabb7855 2 күн бұрын
ਥੋਡੀ ਗੱਲ-ਬਾਤ ਸੁਣਕੇ ਬਾਈ ਇਵੇ ਲੱਗਿਆ ਜਿਵੇਂ ਪਿੰਡ ਅੱਡੇ ਤੇ ਬਹਿਕੇ ਆਇਆ❤❤❤❤❤
@yodhadhillondodewala239
@yodhadhillondodewala239 12 күн бұрын
ਬਾਈ ਸਵਾਦ ਅ ਗਿਆ ਯਰ ਪੂਰਾ ਪੋਡਕਾਸਟ ਸੁਣਿਆ ਯਰ ਭਰਾ ਗੁਰਦੀਪ ਤਾ ਬਾਲਾ ਅੱਗੇ ਦੀ ਸੋਚ ਵਾਲਾ ਬੰਦਾ ਜੱਟਾ ਦਿਲੋ ਸਪੋਰਟ ਦਿਲੋ ਲਵ ਯੂਓ ਆ
@Politics-Situation
@Politics-Situation 16 күн бұрын
ਲਾਡੀ ਵੀਰ ਇਹ ਕੰਮ ਤਾਂ ਕਈ ਸਾਲ ਪਹਿਲਾਂ ਹੀ ਸ਼ੁਰੂ ਕਰਨਾ ਬਣਦਾ ਸੀ ਪਰ ਚੱਲੋ ਲੇਟ ਸਹੀ🎉 ਪਰ ਮੈਨੂੰ ਪਹਿਲਾ ਹੀ ਪਤਾ ਸਾਰੇ ਪੋਡਕਾਸਟ ਸਿਰਾ ਹੋਣਗੇ❤❤
@amrindersingh6594
@amrindersingh6594 6 күн бұрын
it's really nice to see you both of you guys esp gurdeep manalia the good thing is manal pind mere nanke ne pehli var mere nankeia de pind da naam sunya. i am businessman in usa it's been 15 years wapas nanke jaan da time nahi milya per gurdip ne menu mere nanke yaad karate thanks gurdip vir so proud of you.
@AMAN62336
@AMAN62336 11 күн бұрын
ਬਹੁਤ ਸੋਹਣਾ ਪੌਡਕਾਸਟ ਵੀਰੇ👌 ਮਨਾਲੀਆ ਬਾਈ ਘੈਂਟ ਬੰਦਾ
@parrymianiwala
@parrymianiwala 16 күн бұрын
ਲਾਡੀ ਵੀਰ ਤੇ ਗੁਰਦੀਪ ਵੀਰ ਧੰਨਵਾਦ ਦੋਹਾਂ ਦਾ ਮੈਂ ਇਸ ਨੂੰ ਪੌਡਕਾਸਟ ਨਹੀ ਬਹੁਤ ਸਾਰੀਆਂ ਕਿਤਾਬਾਂ ਦਾ ਨਿਚੋੜ ਕਹਾਂਗਾ ਗੱਲਾਂ ਸੁਣ ਕੇ ਇੰਝ ਲੱਗ ਰਿਹਾ ਜਿਵੇਂ ਕੋਈ ਕਿਤਾਬਾਂ ਦਾ ਨਿਚੋੜ ਪੜ ਰਹੇ ਹੋਈਏ ਹਾਲੇ ਦੇਖ ਰਿਹਾਂ ਅੱਧ ਵਿਚ ਰੋਕ ਕੇ ਇਹ ਲਿਖ ਰਿਹਾ ਬਹੁਤ ਬਹੁਤ ਦੁਆਵਾਂ ਖੁਸ਼ ਰਹੋ ਦੋਨੋ ਵੀਰ ❤️❤️❤️🫡
@SarbjitKaur-wt9fd
@SarbjitKaur-wt9fd 16 күн бұрын
Baba deep Singh ji ladi vere te mehar bharya hath rakhyo chrdikla bht bht kamyabi dyo mere veer nu🙏
@jatinjassi7869
@jatinjassi7869 12 күн бұрын
ਬੋਹਤ ਸੋਹਣਾ podcast ਲਾਡੀ ਭਾਜੀ...keep it Up❤❤❤
@navirsingh2600
@navirsingh2600 12 күн бұрын
ਪਹਿਲੀ ਵਾਰ ਢਾਈ ਘੰਟੇ ਦਾ ਪੋਡਕਾਸਟ ਪੂਰਾ ਸੁਣਿਆ 👍
@bainsyboy
@bainsyboy 14 күн бұрын
Tuhanu dona nu te nagre bai nu bombay airport same flight vistara ch dekhiya c tuhada aura positive lga jida hmesha videos ch lagda raunak layi rakhde bai tusi khich ke kam nu organic bande poore koi shosha bashi ni koi filter ni
@videos5146
@videos5146 12 күн бұрын
Baba nanak tarrika dewe manal bai nu sirrra bnda veera ❤️‍🩹
@RajvirSingh-ds5su
@RajvirSingh-ds5su 16 күн бұрын
Kangarh saab bhut vdya ❤❤.. Gurdeep Manali ❤❤
@maanveersingh7366
@maanveersingh7366 16 күн бұрын
Wah laddi veer and Gurdeep Veera
@DamanBagri
@DamanBagri 15 күн бұрын
ਵਧੀਆ ਪੇਂਡੂ ਗੱਲਾਬਾਤਾਂ , ਮਨਾਲੀਆ ਮੇਰੇ ਗਵਾਂਢ ਪਿੰਡ ਤੋਂ ਆ ਮੈਨੂੰ ਵੀ ਉਦੋਂ ਪਤਾ ਲੱਗਿਆ ਸੀ ਜਦੋਂ ਲਿਖਦਾ ਹੁੰਦਾ ਸੀ ਮੇਰੇ ਮਿੱਤਰ ਨੇ ਐਡ ਕਰਵਾਇਆ ਸੀ ਫੇਸ਼ਬੁੱਕ ਤੇ, ਮੈਂ ਵੀ ਸੋਚਿਆ ਕਿਤੇ ਮਨੀਲਾ ਤੋਂ ਆ 😂😂😂😂 ਬਾਅਦ ਚ ਪਤਾ ਲੱਗਿਆ ਵੀ ਇਹ ਤਾਂ ਸਾਡੇ ਪਿਡ ਕਾਤਰੋਂ ਦੇ ਨੇੜੇ ਦਾ ਹੀ ਆ ਮਨਾਲ ਵਾਲਾ ਮਨਾਲੀਆ ❤❤
@tusharlath
@tusharlath 16 күн бұрын
Bhoot sohna podcast ❤❤
@sukhmanisandhukhaira56
@sukhmanisandhukhaira56 16 күн бұрын
Good going ! Best wishes to both of you.
@shilpaarora5452
@shilpaarora5452 16 күн бұрын
His childhood is imbibed in gurudwara.. Bht deep thoughts hai…this has groomed his personality 👏👏 keep shining ❤
@kavitajoshi871
@kavitajoshi871 16 күн бұрын
❤❤❤❤ dil de murad Puri ho gae God bless both
@chamkorsinghsandhu8410
@chamkorsinghsandhu8410 15 күн бұрын
ਬਹੁਤ ਵਧੀਆ ਤੇ ਸਿਆਣੀਆਂ ਗੱਲਾਂ ਜਿਉਦੇ ਵਸਦੇ ਰਹੋ ਮਿਤਰੋ 🩷🩷🌸🌸
@rajveerkaur-l4q
@rajveerkaur-l4q 5 күн бұрын
veere eda lgiya mai apna bachpan dobara jee lya. love it, i am also a student of BGS. Its so good.
@hardipsingh2656
@hardipsingh2656 13 күн бұрын
Njara aw gya bhai Kaint bnde dono bai jionde rho God bless your ❤❤
@Dsingh652
@Dsingh652 7 күн бұрын
ਵਧੀਆ ਲੱਗਿਆ..ਮੈਂ ਵੀ ਆਪਣੇ ਮਾਂ ਬਾਪ ਦੀ ਟੋਕਾ ਟਾਕੀ ਬਹੁਤ ਕਰਦਾ ਹਾਂ..ਗੁਰਦੀਪ ਦੀ ਜਿੰਦਗੀ ਜਿਉਣ ਵਾਲੀ ਗੱਲ ਬਹੁਤ ਵਧੀਆ ਲੱਗੀ..ਕੋਸ਼ਿਸ ਕਰੂਗਾ ਬੰਦ ਕਰਨ ਦੀ
@upminderkaurbajwa4604
@upminderkaurbajwa4604 15 күн бұрын
Thanks for the wonderful Podcast.
@gumnaamdhaliwal7474
@gumnaamdhaliwal7474 16 күн бұрын
raat de 9 vaj chuke ,fim dekhan di planning c , manaliye nu dekh k mood e badal gya ,
@jaspreet_sandhu321
@jaspreet_sandhu321 14 күн бұрын
Bai sirra lata yr jma film e bnati gbu bai Wmk❤️
@taranjitsingh7467
@taranjitsingh7467 7 күн бұрын
ਤਾਰਾਪਾਲ ਤੇ ਸਿਕੰਦਰ ਗਿਲ ਢੁਡੀਕੇ ਦੋਹਾਂ ਨਾਲ ਤੁਹਾਡੀ ਜਾਨ ਪਛਾਣ ਬਾਈ , ਇਕ ਇਕ ਪੋਡਕਾਸਟ ਦੋਨਾ ਨਾਲ ਹੋਜੇ ਖਾਸ ਤੌਰ ਤੇ ਸਿਕੰਦਰ ਨਾਲ , ਉਨੇ ਲਾਇਫ ਸਟੋਰੀ ਬਹੁਤ ਵਾਰੀ ਦਸੀ ਐ , ਪਰ ਨਸ਼ਾ ਛਡ ਕੇ ਕਿਵੇਂ ਰਿਹਾ ਜਾਂਦਾ , ਕਿਵੇਂ ਅਪਾ ਖੁਸ਼ੀ ਗਮੀ ਆਲੀਆਂ ਘਟਨਾਵਾਂ ਤੇ ਆਪਣੇ ਆਪ ਨੂੰ ਕੰਟਰੋਲ ਕਰਨਾ ਵੀ ਨਸ਼ਾ ਨਹੀਂ ਚਕਣਾ ਜੇ ਛਡਤਾ ਇਕ ਵਾਰੀ , ਤਾਂ ਸਿਕੰਦਰ ਗਿਲ ਨਾਲ ਇਕ ਪੋਡਕਾਸਟ ਕਰੋ ਤਾਂ ਜੋ ਨਸ਼ੇ ਚ ਫਸੇ ਨੌਜਵਾਨ ਕੋਈ ਸੇਧ ਲੈਣ 🙏
@manpreetchahal4102
@manpreetchahal4102 15 күн бұрын
ਮੈ ਤੇ ਮਨਾਲੀਆ ਨੇ ਮਲੇਰਕੋਟਲਾ ਕਾਲਜ ਚੁ BCA ਕਰੀ ਆ ਇੱਕ ਸਾਲ ਬਹੁਤ ਵਿਆਹ ਦੇਖੇ ਆ
@musaafirhoonyaaro
@musaafirhoonyaaro 16 күн бұрын
ਸਵੇਰੇ ਸਵੇਰੇ ਖੂਨ ਵਧ ਗਿਆ! ਜਿਉਂਦੇ ਵਸਦੇ ਰਹਿਣ ਦੋਨੇ ਭਰਾ ❤
@thelifecoach7571
@thelifecoach7571 10 күн бұрын
ਬਹੁਤ ਵਧੀਆ Podcast ਆ ਵੀਰੇ। ਮੈ ਸਾਰਾ ਸੁਣਿਆ।
@user-qs5vb6gu7t
@user-qs5vb6gu7t 15 күн бұрын
Bht bht vdia❤❤❤❤
@navanbhullar4587
@navanbhullar4587 18 сағат бұрын
Very nice beta god bless you❤❤
@Amaanikauraulakh
@Amaanikauraulakh 15 күн бұрын
❤ bhut good podcast ae tuhada. I completely enjoyed it
@newman1497
@newman1497 14 күн бұрын
ਡਾਰਲਿੰਗ ਵਿੱਬ ਸਿਰੀਜ ਈ ਆ .. 4 ਵਾਰ ਚ ਪੂਰੀ ਹੁੰਦੀ । ਬਾਬਾ ਨਾਨਕ ਮਿਹਰ ਕਰੇ ਯਾਰਾਂ ਤੇ ❣️👏🏻
@altolovers4074
@altolovers4074 13 күн бұрын
❤bhut vadia person a bai Gurdeep sirra nature te bhut vadia soch ⭐️
@sarajmanes4505
@sarajmanes4505 4 күн бұрын
Sat Shri Akal Ji Lajawab Program Jiode Vasde Raho Rab Rakha Dhanwad Ji 🙏 ❤
@richkidvlogs
@richkidvlogs 14 күн бұрын
Bht bht mubaraka laddi veere rabb tera ah new show superhit kre ...
@babbisingh584
@babbisingh584 10 күн бұрын
Superb podcast bro...so much learning
@tarsemdhaliwal4088
@tarsemdhaliwal4088 12 күн бұрын
ਬਹੁਤ ਵਧੀਆ ਗੱਲਬਾਤ ਵੀਰੋ ।।
@kaybvlogs9172
@kaybvlogs9172 4 күн бұрын
Boht wdia podcast c bai. Pehli wari enna lamba podcast dekheya net te. Mai ta ajj tak ikk movie takk ni dekhi in one go. Boht interesting c gallan tuhadia. 2nd v banayeo
@pawandipkhehra3659
@pawandipkhehra3659 16 күн бұрын
Bhut wdia veere 🙏
@underoverbeats
@underoverbeats 15 күн бұрын
Y ji bhut khaint saara Kuj chihe daily kr liya kro ji 2:30 ghante v eda Lange jida 20 mint hon love you all team and special gurdeep veer ♥️
@kirandeepmitu699
@kirandeepmitu699 9 күн бұрын
I have many childhood memories of kangarh. Superb podcast
@pranavdwivedi7950
@pranavdwivedi7950 16 күн бұрын
Yaar bhaji end podcast❤
@7ubedar
@7ubedar 14 күн бұрын
ਮੈ ਫਿਲਮ ਸ਼ੁਰੂ ਕੀਤੀ ਸਵਾਦ ਜਾ ਨੀ ਆਇਆ ਮੁੜਕੇ ਇਧਰ ਆ ਗਿਆ ਗਾਂਹਾਂ ਨੂੰ ਚਾਰ ਘੰਟੇ ਦਾ ਬਣਾਓ ਬਾਈ ਦਪਹਿਰਾ ਵਧੀਆ ਲੰਘਦਾ
@talwindersinghbajwa7196
@talwindersinghbajwa7196 15 күн бұрын
Ek hor part aune deo veero ❤
@goldyaulakh5550
@goldyaulakh5550 15 күн бұрын
Dil khush Ho gya bai ❤
@navdeep8869
@navdeep8869 15 күн бұрын
ਨਜ਼ਾਰਾ ਆ ਗਿਆ ਬਾਈ ਦੇਖ ਕੇ👌
@gurlalsarpanch8360
@gurlalsarpanch8360 16 күн бұрын
Very good Laddi veer Gurdeep veer ji❤❤❤
@chachowaliya
@chachowaliya 16 күн бұрын
Laddi bhaji balle balle…
@iqbalmaan4686
@iqbalmaan4686 9 күн бұрын
ਬਹੁਤ ਘੈਂਟ ਪੋਡਕਾਸਟ ladhi ਬਾਈ
@gurpreetsaini5544
@gurpreetsaini5544 10 күн бұрын
Bhot vaddi gall aa bai ik v comment negative ni main special sare comments read kite ne bhot wdia show c 🎉🎉
@GurpreetKaur-zm5kv
@GurpreetKaur-zm5kv 12 күн бұрын
Lots of love Gurdeep beta your reel and real life. God bless you🙏😍
@Tashneek
@Tashneek 12 күн бұрын
Bahut sohna Podcast ❤
@rajindersingh206
@rajindersingh206 15 күн бұрын
Waheguru mehr kre 🙏🏻
@ebrahimlibra44
@ebrahimlibra44 7 күн бұрын
Phla prodcast aa veer jehda purra sunya knt bnda Gurdeep Manalia ❤
@kuldeepbeniwal7231
@kuldeepbeniwal7231 16 күн бұрын
god bless both of you brother ❤️❤️❤️ .
@Gaggi0z
@Gaggi0z 16 күн бұрын
Baba Nanak Hor Vaadha Bakshe ♥️
@SurprisedCello-ef5gb
@SurprisedCello-ef5gb 15 күн бұрын
16:41 Rockkk tooo v wadh busy ea 😂❤
@HarrySidhu271
@HarrySidhu271 13 күн бұрын
Bhut vdia gla kityia manalia bai ne ❤
@Honey45656
@Honey45656 11 күн бұрын
ਪੂਰੀਆਂ ਗੱਲਾਂ ਸੁਣੀਆ ਬਾਈ ਦੀਆਂ ਗੱਲਾਂ ਬਾਤਾਂ ❤
@harkirat9001900001
@harkirat9001900001 16 күн бұрын
Bahut ghaint siraaa laa ta ❤😂👌👌
@jagmohandhillon
@jagmohandhillon 14 күн бұрын
ਪੰਜਾਬੀ ਇੰਡਸਟਰੀ ਦੀ ਸੁਪਰਹਿੱਟ ਜੋੜੀ ❤❤
@jaismeenkaursandhu993
@jaismeenkaursandhu993 15 күн бұрын
Amazing amazing amazing ❤❤
@rimsohi
@rimsohi 8 күн бұрын
My husband and I met Manaliya bai in Chandigarh, bai was very humble and sweet!
@JassasinghRajgarhh
@JassasinghRajgarhh 15 күн бұрын
ਬਹੁਤ ਸੋਹਣਾ ਪੋਡਕਾਸਟ ਬਾਈ ਬਹੁਤ ਸਾਰੀਆਂ ਮੁਬਾਰਕਾਂ ਲਾਡੀ ਵੀਰ
@Dhawanpandher
@Dhawanpandher 11 күн бұрын
ਘੈਂਟ ਬੰਦੇ ਘੈਂਟ ਸ਼ੋਅ 🎉🎉 ਸੁਪਰ ਹਿੱਟ ।
@anmolbrar4355
@anmolbrar4355 16 күн бұрын
It’s called the podcast❤
@JaspreetSingh-it3qh
@JaspreetSingh-it3qh 16 күн бұрын
Buhat vadiya ji
@jagjeetbains4034
@jagjeetbains4034 16 күн бұрын
Sirra laadi khich k rakh bai … bhot khubsuratt
@AmanDeep-xs4zx
@AmanDeep-xs4zx 12 күн бұрын
Bhut kmaal galbaat ❤
@rajvirsekhon6076
@rajvirsekhon6076 15 күн бұрын
Bahut sohna veer bahut sohniea gallan
@sheradhindsa8169
@sheradhindsa8169 16 күн бұрын
Best podcast ever 🙌❤
@narindergrewal7371
@narindergrewal7371 15 күн бұрын
end gl baat ❤
@jashanbrar4479
@jashanbrar4479 4 күн бұрын
Malwinder malli te ranjeet singh kukki siraaa😅
@SurprisedCello-ef5gb
@SurprisedCello-ef5gb 15 күн бұрын
Khich k rakheio bai podcast ❤❤❤❤
@TajinderSinghStatus
@TajinderSinghStatus 16 күн бұрын
Happy Raikoti Naal Podcast Please 😊
@govthighsmartschoolhusnars8423
@govthighsmartschoolhusnars8423 16 күн бұрын
ਬਹੁਤ ਵਧੀਆ 👍👍👍
@makhanramgharia
@makhanramgharia 16 күн бұрын
❤️❣️❤️
@AjaySingh-tu7om
@AjaySingh-tu7om 16 күн бұрын
Love you bai sida Amrika Ton❤️
@jaspalram1570
@jaspalram1570 10 күн бұрын
❤2 dina ch ruk ruk sunye very long
@user-ni5so1vc9n
@user-ni5so1vc9n 6 күн бұрын
ਵਧੀਆ ਗੱਲ ਬਾਤ ਹੋਈ ਬਹੁਤ ਗੱਲਾਂ ਵਧੀਆ ਸੀ
@KulwinderSingh-pj2gl
@KulwinderSingh-pj2gl 7 күн бұрын
❤❤
@bindagrewal3750
@bindagrewal3750 16 күн бұрын
Good Pordcast Lady I am Grewal Malerkotla USA 🇺🇸🇺🇸🇺🇸🇺🇸
@HarpreetSingh-my1tx
@HarpreetSingh-my1tx 5 күн бұрын
Siraa veere
@sandhugagan944
@sandhugagan944 2 күн бұрын
It’s nice podcast
@pardeepsinghsingh7928
@pardeepsinghsingh7928 15 күн бұрын
❤❤❤
@madammath
@madammath 16 күн бұрын
👌👌
@harpalsingh6220
@harpalsingh6220 16 күн бұрын
Bht ghaint💯💯💯💯
@maanveersingh7366
@maanveersingh7366 16 күн бұрын
Laddi is also becoming shining star 🌟
@HarpreetSharma2213
@HarpreetSharma2213 7 күн бұрын
@Grewal-fi6gs
@Grewal-fi6gs 12 күн бұрын
Veere 2:29:21 ghante da episode kr lya je sidhumoosewala justice di gal kr lainde ta boht vadiya hona c
@Pb1Gamer
@Pb1Gamer 16 күн бұрын
ਬਹੁਤ ਵਧੀਆ ❤
@TajinderSinghStatus
@TajinderSinghStatus 16 күн бұрын
Happy Raikoti Naal Next Podcast Please Please Please ❤
@msingh12311
@msingh12311 7 күн бұрын
🙏🏻
@JaskaranSingh-fu6ib
@JaskaranSingh-fu6ib 15 күн бұрын
Veer nazara aa gayea ❤ Sharry mann naal vi jaldi kardo broadcast Love u
Coffee With Kangarh | Podcast Ep 3 | Rustam-E-Hind Jassa Patti
1:45:10
When You Get Ran Over By A Car...
00:15
Jojo Sim
Рет қаралды 34 МЛН
🤔Какой Орган самый длинный ? #shorts
00:42
路飞被小孩吓到了#海贼王#路飞
00:41
路飞与唐舞桐
Рет қаралды 76 МЛН
Nighi Galbaat with G Khan | Garry Sandhu | Sonam Bajwa | Sardar's Take
1:04:14
When You Get Ran Over By A Car...
00:15
Jojo Sim
Рет қаралды 34 МЛН