Coldest Village on Earth ( -72•C) | ਖੂਨ ਜੰਮ ਗਿਆ ਇੰਨੀ ਠੰਡ🥶😱

  Рет қаралды 83,680

Flop YouTuber

Flop YouTuber

3 ай бұрын

Hope You Like My Content :)
INSTAGRAM: / flop_youtuber
SNAPCHAT: / flop_youtuber
FACEBOOK: / flopyoutuber
TWITTER: / flop_youtuber
✉ Business Inquiries, Sponsors & Collaboration email: Pargatkhokhar17@gmail.com
#Punjabivlog #punjabitravelvlog #Yakutsk #flopyoutuber #hitchhiking #russia2024 #roadofbone #oymyakon

Пікірлер: 380
@FlopYouTuber
@FlopYouTuber 3 ай бұрын
I faced a lot of challenges during my this journey, sometimes i was about to give up but i really feel glad that i did it and that feeling is priceless. I Did by Hitchhiking Not By Taxi So I Am First Punjabi Traveller By Hitchhiking, Taxi Laike Jaana Sbto Easy aa j paise aa tuhade kol Guide krdo ✅
@ranjitsinghrai5332
@ranjitsinghrai5332 3 ай бұрын
Pargat bro visa kine din da tere kol
@criminal_ur
@criminal_ur 3 ай бұрын
❤❤
@g1chouhan987
@g1chouhan987 3 ай бұрын
Y tu pehla punjabi ni ethe gea tetho pehla hor v munda gea 2 var navdeep utuber a
@gursewakjhajj6875
@gursewakjhajj6875 3 ай бұрын
ਬਾਈ ਪਿੰਡ ਆਕੇ ਗਰਮੀ ਬਹੁਤ ਲੱਗੂ 😂 । ਫਿਰ ਕਹਿਣਾ ਚਾਰ ਮਹੀਨੇ ਹੋਰ ਲਾ ਆਉਦਾ ਰਸੀਆਂ ਚ।
@criminal_ur
@criminal_ur 3 ай бұрын
@@g1chouhan987 oh gl omyakon di krda bro
@balvindersingh3813
@balvindersingh3813 3 ай бұрын
ਪਹਿਲਾ ਬਰਾੜ ਸਾਹਿਬ ਨੇ ਟੈਕਸੀ ਤੇ ਆਇਆ ਸੀ floper ਜੀ ਹਿੱਚ ਹਿਕਿੰਗ ਕਰਕੇ ਆਇਆ ਜੋ ਬਹੁਤ ਹੀ ਖ਼ਤਰਨਾਕ ਸਫ਼ਰ ਆ ਕੋਈ ਛੱਕ ਨਹੀਂ ਵੀਰ ਜੀ
@sarajmanes4505
@sarajmanes4505 3 ай бұрын
ਬਿਲਕੁਲ ਠੀਕ ਗੱਲ ਜੀ
@PunjabSingh-ux6gx
@PunjabSingh-ux6gx 3 ай бұрын
Lift laike gya 2021 ch Navdeep 2023 ch Taxi eh flop Jeaulous krda ohde to Nai tan 2nd punjabi kehde avde ap nu ki janda eh Natak krn di ki lod aa? Akhe lift laike jaan wala phelan kal nu koi khu main lamba paike jaan wala phela Jdo 1 tan pubjabi gya phelan othe 2nd eh hai othe kehda 1000 gya b ohna ch eh lift laike jaan wala phela
@BalkarSingh-ec8mo
@BalkarSingh-ec8mo 3 ай бұрын
@@PunjabSingh-ux6gx ਸਹੀ ਕਿਹਾ
@balvindersingh3813
@balvindersingh3813 3 ай бұрын
@@PunjabSingh-ux6gx ਮੈਨੂੰ ਬਾਅਦ ਵਿੱਚ ਯਾਦ ਆਇਆ ਵੀਰ ਜੀ
@user-ss3zu4uf4b
@user-ss3zu4uf4b 2 ай бұрын
​@@PunjabSingh-ux6gxsahi gal kal nu koi kehdu main ghat dina (DAYS) Ch paunchan wala pehla punjabi bnaya,Niki niki gal vakhri kr k keh den ge k pehla punjabi,Gal bai sahi teri j dooja keh ਦਿੰਦਾ fer kehda ghata pe jana c jehda hun award mil gya
@kamalsidhu7525
@kamalsidhu7525 3 ай бұрын
Good ਪ੍ਰਗਟ ਵੀਰ ਸਾਰੇ ਵੀਰ ਆਪਣੇ ਪੰਜਾਬੀ ਭਰਾ ਨੂੰ ਸਪੋਟ ਕਰੋ real te Dil da saaf bnda ❤
@babbutanejavlogs4944
@babbutanejavlogs4944 3 ай бұрын
❤ ਧੰਨਵਾਦ ਵੀਰ ਜੀ 🙏💐🌹
@jasmersinghjassbrar3673
@jasmersinghjassbrar3673 3 ай бұрын
ਵਾਹ ਪ੍ਰਗਟ ਯਾਰ ਤੇਰਾ ਬਲਾਗ ਪੌਣ ਤਾਂ ਤਰੀਕਾ ਈ ਨਿਰਾਲਾ ਹੈ ਧੰਨਵਾਦ ਯਾਰ।
@ajaypayal66
@ajaypayal66 3 ай бұрын
ਦਿਲ ਤੋ ਸਲੂਟ ਵੀਰੇ ਇਹ ਕਿਸੇ ਕਿਸੇ ਦੀ ਕਿਸਮਤ ਵਿੱਚ ਘੁੰਮਣਾ 🌹🌹🌹
@WhereRushal
@WhereRushal 3 ай бұрын
Super🎉
@sarajmanes4505
@sarajmanes4505 3 ай бұрын
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਸਾਡੇ ਪੰਜਾਬ ਪੰਜਾਬੀਅਤ ਲਈ ਮਾਣ ਵਾਲੀ ਗੱਲ ਹੈ ਤੁਸੀ ਦੁਨੀਆ ਦੇ ਸਭ ਤੋ ਠੰਢੇ ਪਿੰਡ ਵਿੱਚ ਉਹ ਵੀ ਬਿਨਾ ਬਸ ਟੈਕਸੀ ਤੋ ਜਾਕੇ ਆਏ ਲੱਖ ਲੱਖ ਵਧਾਈਆ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਖੁਸ਼ ਰੱਖਣ ਧੰਨਵਾਦ ਛੋਟੇ ਵੀਰ 🙏🙏👌👌👍👍👏👏✌✌❤❤
@13BabbuDhaliwal
@13BabbuDhaliwal 3 ай бұрын
ਬਹੁਤ ਵਧੀਆ ਬਾਈ ਜੀ 🙏ਵਾਹਿਗੁਰੂ ਜੀ ਤੁਹਾਨੂੰ ਸਦਾ ਤੰਦਰੁਸਤ ਤੇ ਚੜਦੀ ਕਲਾ ਵਿੱਚ ਰੱਖਣ ❤
@reshamsingh7609
@reshamsingh7609 3 ай бұрын
Congrats.... Tusi ethe aaye Punjab da name ucha kita.... Tusi history da part ban gaye.. Rehendi dunia Tak tuhada naam rahega...bahut Maan and khusi gal hai ... Parmatma tuhahdi har khwahish poori karey.... Khush raho abaad raho...
@reshamsingh7609
@reshamsingh7609 3 ай бұрын
God bless you forever Veer...
@pcheekupadda
@pcheekupadda 3 ай бұрын
ਐਵੇਂ ਲੱਗਦੈ ਜਿਵੇਂ ਪਰੀਆਂ ਦੇ ਦੇਸ਼ ਚ ਪੰਜਾਬ ਦਾ ਪਰਾ ਫਿਰਦਾ ਹੋਵੇ
@IqbalSingh-nd8gm
@IqbalSingh-nd8gm 3 ай бұрын
ਬਹੁਤ ਵਧੀਆ ਊਮੀਉਗੋਨ ਪ੍ਰਗਟ ਵੀਰ ਪੰਜਾਬੀਆ ਨੂੰ ਮਾਣ ਹੋਣਾ ਚਾਹੀਦਾ ਕਿ ਪ੍ਰਗਟ ਪੰਜਾਬ ਦਾ ਰਹਿਣ ਵਾਲਾ ਜਵਾਨ ਜਿਸ ਨੇ ਰਸੀਆ ਦੇ ਸੱਭ ਠੰਡੇ ਸਹਿਰ ਵਿੱਚ ਲਿਫਟਾ ਲੈ ਕਿ ਗਿਆ ਅਤੇ ਆਪਣੀ ਜਾਨ ਪਰਵਾਹ ਕੀਤੇ ਬਿਨਾ $
@bhindajand3960
@bhindajand3960 3 ай бұрын
ਬਹੁਤ ਸ਼ਾਨਦਾਰ ਉਮੀਉ ਕੋਨ ਦਾ ਸਫ਼ਰ ਪ੍ਰਗਟ ਵੀਰੇ ਪੰਜਾਬੀਆਂ ਦੇ ਲਈ ਮਾਣ ਦੀ ਗੱਲ ਹੈ ਘੁੰਮੀ ਤਾਂ ਸਾਰੀ ਦੁਨੀਆਂ ਜਾਂਦੀ ਆ ਜੇ ਕੋਈ ਵਧੀਆ ਕਰ ਰਹਿ ਤਾਂ ਹੋਂਸਲਾ ਬਜਾਈ ਕਰੀਆਂ ਕਰੀਆਂ ਕਰੋਂ ਪੰਜਾਬੀਓ ਲੱਤਾਂ ਖੀਚਣ ਵਾਲੀਆਂ ਦੀ ਗਿਣਤੀ ਵਿੱਚ ਨਾਂ ਆਇਆਂ ਕਰੋ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
@babbutanejavlogs4944
@babbutanejavlogs4944 3 ай бұрын
❤🙏👍 ਧੰਨਵਾਦ ਵੀਰ ਜੀ ਵਾਹਿਗੁਰੂ ਜੀ ਸਾਰੇ ਪੰਜਾਬੀਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🪷🫶👃❤️
@SukhwinderSingh-wq5ip
@SukhwinderSingh-wq5ip 3 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@ranjitsinghrai5332
@ranjitsinghrai5332 3 ай бұрын
Sanu apne Punjabi bhrava nu support karna chahida Pehli gal ta punjabi bahut ghat ghum de ne. Je koi es tra travelling karda hai ta sanu support karni chahidi hai. Pargat da channel jina mashoor hai te jina vadiya content eh munda lai k aunda os hisab nal million to vad subscribers kado de ho jane chahide si. Es lai keep supporting our people like the people of isreal
@hsgill4083
@hsgill4083 3 ай бұрын
ਬਹੁਤ ਬਹੁਤ ਵਧੀਆ ਬਲੋਗ ਦੇਖ ਕੇ ਨਜ਼ਾਰਾ ਆ ਗਿਆ ਧੰਨਵਾਦ ਜੀ
@parmindersingh4236
@parmindersingh4236 3 ай бұрын
ਵਾਹਿਗੁਰੂ ਜੀ ਕਿਰਪਾ ਕਰਨ ਸਾਡਾ ਪੰਜਾਬੀ ਵੀਰ ਦੁਨੀਆ ਦੀ ਸਭ ਤੋਂ ਠੰਡੀ ਜਗਾ ਤੇ ਜਾ ਪੁਚਇਆ ਉਹ ਵੀ ਧਰਤੀ ਦੇ ਜਮਾ ਉਪਰਲੀ ਸਾਈਡ ਤੇ ਸੌਕ ਤਾ ਮੈਨੂੰ ਵੀ ਬਹੁਤ ਸੀ ਇਥੇ ਜਾਵਾ ਪਰ ਐਕਸੀਡੈਂਟ ਹੋਣ ਕਾਰਣ ਲਤ ਕਟੀ ਗਈ ਤੇ ਸੁਪਨਿਆਂ ਤੇ ਪਾਣੀ ਹੀ ਫਿਰ ਗਿਆ
@satwinderkaur6072
@satwinderkaur6072 3 ай бұрын
Koini ਵਾਹਿਗੁਰੂ ਮੇਹਰ ਕਰਨ ਤੁਸੀ ਇੰਡੀਆ ਵਿੱਚ ਘੁੰਮ ਲਓ ਲਤ ਲਗਵਾ ਕੇ,, ਹੁਣ ਤਾਂ ਬਹੁਤ ਵਧੀਆ ਲਤ ਲੱਗ ਜਾਂਦੀ ਆ ਬਾਈ ਪੂਰਾ ਕੁਮ ਕਰਦੀ ਆ,,
@user-me6ic9pb6b
@user-me6ic9pb6b 3 ай бұрын
Love from❤❤😊 Lainda Punjab (Pakistan)❤❤❤
@HarpreetSingh-ux1ex
@HarpreetSingh-ux1ex 3 ай бұрын
❤ ਬਹੁਤ ਬਹੁਤ ਮੁਬਾਰਕਾਂ ਹੋਣ ਪ੍ਰਗਟ ਸਿੰਘ ਲਿਫ਼ਟ ਲੈਕੇ ਓਮੀਓਕੌਨ ਜਾਣ ਵਾਲਾ ਪਹਿਲਾ ਪੰਜਾਬੀ ਹੋਣ ਤੇ ਵਾਹਿਗੁਰੂ ਜੀ ਜਵਾਨਾਂ ਚੜਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 🙏
@user-wv6xq3mu5w
@user-wv6xq3mu5w 3 ай бұрын
ਸਵਾਦ ਲਿਆ ਤਾਂ ਪਰਗਟ ਵਾਹ ਕਿਆ ਖ਼ੂਬ ਨਜ਼ਾਰਾ ਹੈ🎉
@jassimaan8598
@jassimaan8598 3 ай бұрын
ਨਵਦੀਪ ਬਰਾੜ ਤੇਰੇ ਨਾਲੋਂ ਪਹਿਲਾਂ ਇਥੇ ਸਭ ਕੁਝ ਦੇਖ ਕੇ ਚਲਾ ਗਿਆ ਭਰਾ 🙏
@BalvirSingh-wg2kn
@BalvirSingh-wg2kn 3 ай бұрын
Bilkul sahi ji ..
@malwablocklive
@malwablocklive 3 ай бұрын
ਕਹਿੜਾ ਨਵਦੀਪ ਬਰਾੜ ? ਜੇ ਉਹ ਪਹਿਲਾਂ ਆਕੇ ਚਲਾ ਗਿਆ ਤਾਂ ਦੁਨੀਆਂ ਜਿਉਣਾਂ ਛੱਡ ਦੇਵੇਂ, ਸਾਡੇ ਪਿੰਡ ਵਾਲੇ ਰੁਲਦੂ ਬਾਪੂ ਦੇ ਟੱਟੇ ਦੇ ਦੀਏ ਇਨਾਂਮ ਚ ਨਵਦੀਪ ਨੂੰ
@reshamsingh1041
@reshamsingh1041 2 ай бұрын
Fr ki hoe aa a na awe pargt vi good bnda
@showmanwaraich
@showmanwaraich 3 ай бұрын
ਸਤਿ ਸ਼੍ਰੀ ਅਕਾਲ ਭਾਜੀ ...🙏✨️✨️ ਤੁਹਾਡੇ vilogs ਦਾ ਇੰਤਜਾਰ ਰਹਿੰਦਾ ਹਮੇਸ਼ਾ...😍
@ਖੇਤੀ
@ਖੇਤੀ 3 ай бұрын
Nazara agya bai bhot vdia lgya
@killersaini4531
@killersaini4531 3 ай бұрын
ਬਾਈ ਜੀ ਲਿਫਟ ਵਾਲਾ ਕੰਮ ਖੱਜਲ ਖੁਆਰੀ ਵਾਲਾ ਪਰ ਤੈ ਸਾਰਾ ਖੁਦ ਕੀਤਾ ਤੇਰੇ ਹੌਸਲੇ ਨੂੰ ਸਲਾਮ❤
@FlopYouTuber
@FlopYouTuber 3 ай бұрын
Ami lagda best experience esch aa
@pawanfrompanjab
@pawanfrompanjab 3 ай бұрын
Good bro really i love your contant your traveling journey ❤❤❤
@paramjitsinghsingh251
@paramjitsinghsingh251 3 ай бұрын
ਨਵਦੀਪ ਬਰਾੜ ਜ਼ਿੰਦਾਬਾਦ, ਫਲਾਪ ਪ੍ਰਗਟ ਜ਼ਿੰਦਾਬਾਦ ❤❤❤❤❤
@ALPHA_PUNJABI
@ALPHA_PUNJABI 3 ай бұрын
Respect bai tere lai 🙌🏻🫶🏻 certificate mill giyaa bai nu Punjab daa pehla Banda joo hitchhiking krke omiakon pchoncha te register ch naam likhyaa ke ayee ❤💪🏻
@reshamsingh7609
@reshamsingh7609 3 ай бұрын
God bless you forever Veer...bahut bahut badhai...
@justtrending2710
@justtrending2710 3 ай бұрын
❤❤🎉 congratulations 🎉 darling ❤❤❤❤ love you darling khich k rkh meter 🎉🎉❤❤❤
@user-jc5nx7gm1p
@user-jc5nx7gm1p 3 ай бұрын
Best of luck Pargat veer, veer waheguru ji thanu taraki baksha, main thada china tu start krke sara vlog dekh raha hai
@unknowntourist8667
@unknowntourist8667 3 ай бұрын
Two Punjabi vlogger reached their Navdeep Brar and Prajat ( flopyouber) 🎉🎉🎉🎉🎉🎉❤❤❤❤
@gurvindersinghbawasran3336
@gurvindersinghbawasran3336 3 ай бұрын
ਪਰਗਟ ਵੀਰ ਬਹੁਤ ਵਧੀਆ ਵੀਰ ਜੀਓ ਵੀਰ ❤❤
@R.S-50011
@R.S-50011 3 ай бұрын
Hard working bro 🎉 Mehnata de mull painde veere
@hsgill4083
@hsgill4083 3 ай бұрын
ਬਹੁਤ ਹੀ ਖੂਬਸੂਰਤ ਦੇਸ਼ ਦਿਖਾਣ ਲਈ ਆਪ ਜੀ ਦਾ ਧੰਨਵਾਦ ਜੀ
@surinder7094
@surinder7094 2 ай бұрын
ਪੰਜਾਬੀ ਜਿੰਦਾਬਾਦ.ംംം ਸੈਲਾਨੀ ਦੀਵਾਨਾ. ംംം
@PalwinderSingh-tg1fk
@PalwinderSingh-tg1fk 3 ай бұрын
ਬਹੁਤ ਵਧੀਆ ਭਰਾ,ਪ੍ਰਮਾਤਮਾ ਚਲਦੀ ਬਖਸ਼ੇ
@showmanwaraich
@showmanwaraich 3 ай бұрын
2000 per head ta thik aa ਉਜਾੜ ch facility v aa... adventure v ...👍 Very detailed & knowledge full video...👌👌💕💕💕💕💕
@tejsinghtejsangha7202
@tejsinghtejsangha7202 3 ай бұрын
Waheguru bless you bai ji 📽✌
@yashpal6115
@yashpal6115 3 күн бұрын
Good ❤❤ pragat brother
@Jodhveer_sandhu
@Jodhveer_sandhu 2 ай бұрын
Bai ਪੈਸਿਆਂ ਦਾ ਕਿਵੇਂ ਕਰਦੇ ਓ ਤੇ ਪਰਮਾਤਮਾ ਛੱਢੀ ਕਲਾ ਤੇ ਪੈਸਿਆਂ ਵੱਲੋਂ ਕੋਈ ਤੋਟ ਨਾ shade ❤
@Davinder62
@Davinder62 3 ай бұрын
nazara aa giya vir 🎉🎉🎉❤❤
@mazharlangrial555
@mazharlangrial555 3 ай бұрын
*Love you brother from Multan Punjab Pakistan 🇵🇰 ❤*
@hunnygaming445
@hunnygaming445 3 ай бұрын
Whaguru ji kirpa krna veer tai ❤
@PrinceKumar-go5yl
@PrinceKumar-go5yl 24 күн бұрын
Navdeep Brar paji ji already visit that village omyakon
@deepnirvaan8589
@deepnirvaan8589 26 күн бұрын
ਬਹੁਤ ਵਧੀਆ ਸੀ y ji
@user-zv7sb6kl1m
@user-zv7sb6kl1m 3 ай бұрын
Kida paji love you jaan from phagwara❤❤❤
@lallymona7297
@lallymona7297 3 ай бұрын
Tnx pargat bro love a bro❤❤ blog lyi
@HarpreetSingh-ft4rq
@HarpreetSingh-ft4rq 3 ай бұрын
Bhut khoob ustad g ❤❤❤❤
@RajwinderSingh-xv4og
@RajwinderSingh-xv4og 3 ай бұрын
Proud of you Pargat Singh God bless you 🙏 ❤❤
@jagjitsingh816
@jagjitsingh816 3 ай бұрын
Navdeep Singh sat Sri akal ji Ehni barf ch rehna kise tapsya toh ghatt nahi
@Gurdaspur-ala5
@Gurdaspur-ala5 3 ай бұрын
Veera bhut sona vlog tuhda
@HomeEssentials_Hub
@HomeEssentials_Hub 3 ай бұрын
Pargat on Top ♥️🥇
@babbutanejavlogs4944
@babbutanejavlogs4944 3 ай бұрын
🙏❤️ ਪ੍ਰਗਟ ਵੀਰ ਜੀ 🙏 ਜੀ ਵਾਹਿਗੁਰੂ ਜੀ ਤੁਹਾਨੂੰ ਸਾਰੇ ਸਫ਼ਰਾਂ ਵਿੱਚ ਚੜ੍ਹਦੀ ਕਲਾ ਤੇ ਤੰਦਰੁਸਤ ਰੱਖਣ ਜੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਸਾਰੇ ਪੰਜਾਬੀਆਂ ਵਲੋਗਰ ਭੈਣਾਂ ਵੀਰਾਂ ਨੂੰ ਸਪੋਟ ਕਰਿਆਂ ਕਰੋ ਜੀ 🙏💐❤️ 👍🫶🌹
@terabally4556
@terabally4556 3 ай бұрын
bhut vaddiyan veer ❤
@romansajan-km6en
@romansajan-km6en 3 ай бұрын
veer ji vlog ik din baad late aaya tuhda tension hundi tuhdi 😔😔😔😔😔😔❤❤❤❤❤love from punjab /pathankot
@sachin7567
@sachin7567 3 ай бұрын
Mera pargat verra luv u berre mein thoda bhot tyoo karda verre pargat verre bhot sara pyarr mere gharde b thonu bhot pyarr krde apne bache mangu sMjh de mein jroor milna thonu ik war jindghi ch luv u berre gbu 🩷🫶🏻
@excellentamazondeals1161
@excellentamazondeals1161 Ай бұрын
Ghaint aa veere Kotkapura toh mein
@er.ajitpalsingh1492
@er.ajitpalsingh1492 3 ай бұрын
Very Good , best wishes...
@MYSTERIO23465
@MYSTERIO23465 3 ай бұрын
Att krayi ona jatta
@PrabhBawa-jp4gd
@PrabhBawa-jp4gd 2 ай бұрын
Bro antarctica v jayo boht ghaint aa tohanu v boht mja aauga ❤❤
@gurvirsinghkhanghura3819
@gurvirsinghkhanghura3819 3 ай бұрын
Great effort
@Sandhu45871
@Sandhu45871 3 ай бұрын
🎉 Sat seri akal Bhai jee Amazing video bro Salute to you
@amnindersingh2709
@amnindersingh2709 3 ай бұрын
Congratulations brother stay blessed always new milestone of adventures ❤
@HarpalSingh-uv9ko
@HarpalSingh-uv9ko 3 ай бұрын
Nice bro God bless you dear
@Manveer_pc_5911
@Manveer_pc_5911 2 ай бұрын
Veer g me todi video Sidhu moose wake paji naal dekhi fr thannu instgram te follow kitta hun KZfaq te subscribe kitta todi video dekh bhot Vida feel hunda jida ho hi duniya hundi ❤❤❤❤
@gaganpreet7535
@gaganpreet7535 3 ай бұрын
Vaah
@freefirerocketgamer6066
@freefirerocketgamer6066 3 ай бұрын
Bai dyaan nal rhea kar wmk❤
@RajBains-cl4zn
@RajBains-cl4zn 3 ай бұрын
Ghaint🎉🎉🎉
@jobansohi9284
@jobansohi9284 3 ай бұрын
Love u va jatta ❤❤❤
@MontyBrar-mu4ek
@MontyBrar-mu4ek 3 ай бұрын
Pargat you explore very different and beautiful ✨places
@Jass-nl4gf
@Jass-nl4gf 3 ай бұрын
Navdeep brar is first punjabi gursikh
@muhammadafzal9210
@muhammadafzal9210 3 ай бұрын
❤❤❤❤ maja aa gya .. love from Pakistan have a safe journey brother..love you
@Farminglifestyle500
@Farminglifestyle500 3 ай бұрын
ਮਾਨਸਾ ਬਠਿੰਡੇ ਵਾਲੇ ਲਾਈਕ ਕਰੇ
@jagsirsingh4983
@jagsirsingh4983 3 ай бұрын
ਭਾਈ ਸਾਹਿਬ ਜੀ ਦੀਪਕਾ ਸਿੰਘ ਆਈ ਸੀ ਪਿਛਲੇ ਸਾਲ ਸੁਨਾਮ ਵਾਲੇ ਨੇ ਵੀ ਸਾਕੀਪੈਟ ਲਾਤੇ ਸੀ ਜੀ ਹਾਂ
@MontyBrar-mu4ek
@MontyBrar-mu4ek 3 ай бұрын
Pargat vadia kar reha lagya reh kive v negative comments nu serious na lye
@user-bc2yb6uz7h
@user-bc2yb6uz7h 3 ай бұрын
ਬਹੁਤ ਵਧੀਆ❤❤❤❤
@ritvikmalhotra8120
@ritvikmalhotra8120 3 ай бұрын
👑 singh is king 👑 pargat ji 👍🏻👍🏻👍🏻👍🏻👍🏻👍🏻love from Punjab Amritsar 💕💕
@Kanwarnau-nihal-singh70
@Kanwarnau-nihal-singh70 3 ай бұрын
ਪਹਿਲਾਂ ਨਵਦੀਪ ਸਿੰਘ ਬਰਾੜ ਨੇ ਸਭਕੁਝ ਦਿਖਾ ਦਿੱਤਾ, ਧੰਨਵਾਦ ਬੇਟਾ ਜੀ
@DhannaBeetan
@DhannaBeetan Ай бұрын
Awesome bro 👍 brave man ❤
@dg9358
@dg9358 3 ай бұрын
Congratulations on your achievement well done ❤❤❤❤
@swaransingh483
@swaransingh483 3 ай бұрын
ਸਤਿ ਸ੍ਰੀ ਆਕਾਲ ਬਾਈ ਜੀ ਵਲੋਗ ਬਹੁਤ ਵਧੀਆ ਲੱਗਿਆ ਬਾਈ ਜੀ ❤❤❤
@hartinderpalsinghsandhu3075
@hartinderpalsinghsandhu3075 3 ай бұрын
Good job ,,, carry on bro
@manjinderjatt9132
@manjinderjatt9132 3 ай бұрын
Flop veer nu dilo respect a ❤❤❤ love u bro God bless you
@user-qy2rt6ld1q
@user-qy2rt6ld1q 2 ай бұрын
Great Effort
@balrajsingh4182
@balrajsingh4182 3 ай бұрын
ਬਹੁਤ ਵਧੀਆ ਜੀ
@MontyBrar-mu4ek
@MontyBrar-mu4ek 3 ай бұрын
Wah mr pargat congrats
@stylemyspace4267
@stylemyspace4267 3 ай бұрын
Good keep it up
@khattramotorsirhind4154
@khattramotorsirhind4154 3 ай бұрын
Good vgood Veera ji
@gurvirsinghkhanghura3819
@gurvirsinghkhanghura3819 3 ай бұрын
❤❤❤❤
@MontyBrar-mu4ek
@MontyBrar-mu4ek 3 ай бұрын
Very beautiful✨ view
@gursharansingh2688
@gursharansingh2688 3 ай бұрын
Ur jaat and jaat are not fake ur strong and real man ❤
@HarjinderSingh-ce2be
@HarjinderSingh-ce2be 3 ай бұрын
V nice bro keep it up ❤
@paramjitkaur8122
@paramjitkaur8122 3 ай бұрын
God bless you beta ji
@laxmamdass2903
@laxmamdass2903 2 ай бұрын
Superman. Bai. Ji. ❤❤❤❤❤😊
@ranjodhrathod7692
@ranjodhrathod7692 3 ай бұрын
Veere boht jada struggle krr reha
@amritnazavlogs
@amritnazavlogs 3 ай бұрын
ਸਤਿ ਸ਼੍ਰੀ ਆਕਾਲ ਵੀਰ। ਬਹੁਤ ਵਧੀਆ vlog ਹੁੰਦੇ ਆ ਤੁਹਾਡੇ। ਤੁਹਾਡੀ ਪਿੰਡ ਵਾਲੀ ਕੋਠੀ ਤਿਆਰ ਹੋ ਗਈ ਆ ਜੀ?
@parteeksingh3035
@parteeksingh3035 3 ай бұрын
God bless you ❤️
@SandeepSandeepsingh-lt6lv
@SandeepSandeepsingh-lt6lv Ай бұрын
9:15 ❤
@kulveerkaur2298
@kulveerkaur2298 3 ай бұрын
Chak jaata comment from bathinda
@VickySingh-f7i
@VickySingh-f7i 3 ай бұрын
Chk ka rakha pinda alaya
@robyngill8217
@robyngill8217 3 ай бұрын
Good job 👏 keep it 🆙🇦🇺👍
Chang Mai City Tour , Thailand EP -18
19:50
Travel Junkie
Рет қаралды 8 М.
ПРОВЕРИЛ АРБУЗЫ #shorts
00:34
Паша Осадчий
Рет қаралды 7 МЛН
I'm Excited To see If Kelly Can Meet This Challenge!
00:16
Mini Katana
Рет қаралды 26 МЛН
Open Gun🔫Market in Afghanistan | 1000 ਦੀ AK47 😱
29:08
Flop YouTuber
Рет қаралды 451 М.
ПРОВЕРИЛ АРБУЗЫ #shorts
00:34
Паша Осадчий
Рет қаралды 7 МЛН