Computer V/s Dolo Krah ਡੋਲੋ ਕਰਾਹ ਤਾਂ ਜੱਟਵੈੜਾ ਡੋਲੋ ਈ ਆ Amanachairman Bhanabhagauda New Comedy Movie

  Рет қаралды 140,014

Chacha Wow Records

Chacha Wow Records

28 күн бұрын

Пікірлер: 171
@PalaAULAKH
@PalaAULAKH 26 күн бұрын
ਚਾਚਾ ਉ ਮਸਾ ਆਇਆ ਵੀਡੀਓ ਲੈਕੇ ਬਹੁਤ ਉਡੀਕ ਕਰਵਾਈ ਆ ਹੁਣ ਰੋਜ ਵੀਡੀਓ ਪਾਇਆ ਕਰੋ ਜਿਹੜੇ ਵੀਰ ਸਹਿਮਤ ਹਨ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤
@sohalfarm2061
@sohalfarm2061 26 күн бұрын
ਸਹੀ ਗੱਲ
@jotbassi5620
@jotbassi5620 25 күн бұрын
Hor ki y sariyan video dekh dekh ke hun end nu goga te saleem Albele huni start kitte si par sada KailA 😅 yrr frr a gya hun tan ehi chluga
@user-kv6yh2yz7k
@user-kv6yh2yz7k 26 күн бұрын
ਭਾਨਾ ਸਿੱਧੂ 22 ਜੀ ਤੁਹਡੀ ਵਡੀਉ ਵਿੱਚ ਬਹੁਤ ਬਹੁਤ ਉਡੀਕ ਕਰ ਰਹੇ ਹਾਂ
@JS50108
@JS50108 26 күн бұрын
ਬੜੀ ਦੇਰ ਬਾਅਦ ਸੁਣਿਆ, ‘ਫੁੱਦੂ ਪਿੰਡ ਨਾ ਸੰਘੇੜੇ ਜਾਣੀ ਟਿੱਬਿਆਂ ‘ਚ ਪੈਣ੍ਹ ਕੱਸੀਆਂ’ 😅😂 ਭਾਨੇ ਬਾਈ ਇਹੋ ਜਿਹੀਆਂ ਗੱਲਾਂ ਲਿਆਉਂਦਾ ਰਹਿ ਬਾਈ ਆਪਾਂ ਵੀ ਬਹੁਤ ਨਿਹਾਲ ਸਿੰਘ ਵਾਲੇ, ਰਣਸੀਂਹ, ਸੈਦੋਕੇ, ਭਾਗੀਕੇ ਬਹੁਤ ਆਉਂਦੇ ਜਾਂਦੇ ਰਹੇ ਆਂ ।🙏 Love u 2 u and Amna Bai from 🇦🇺🇦🇺
@gurbhinderkaurpaddapadda7719
@gurbhinderkaurpaddapadda7719 26 күн бұрын
ਜਦੋਂ ਤੂ ਕੈਲਿਆ ਵੀਡੀਉ ਨੀ ਨਾ ਪਾੳਦਾ ਮੇਰੇ ਸਾ਼ਲੇ ਦਾ ਮਜਾ ਨੀ ਆਉਦਾ ਟਾਈਮ ਨਾਲ ਵੀਡੀਉ ਪਾਈ ਚੱਲਿਆ ਕਰ ❤❤
@SukhvinderKour-vt9bi
@SukhvinderKour-vt9bi 12 күн бұрын
❤😢miss u sidhu musewala jhotaa babar sher sann jatt khash ode jgha mhi mrjnda jtoo oyee😢😢
@deepsingh-nr3qo
@deepsingh-nr3qo 26 күн бұрын
❤❤ਕੈਲੇ ,ਭਾਨੇ, ਅਮਨੇ ਬਾਈ ਜੀ ਕਿਸਾਨਾਂ ਦੀਆਂ ਵੀਡਿਓ ਪਾਇਆ ਕਰੋ ਯਰ ਲਵ ਯੂ ਜੋੜੀ ਨੂੰ
@Gujjar_FB
@Gujjar_FB 26 күн бұрын
Love from Pakistan 🇵🇰
@SukhwinderSingh-wq5ip
@SukhwinderSingh-wq5ip 25 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂❤
@GurmeetKaur-kl7zs
@GurmeetKaur-kl7zs 25 күн бұрын
❤❤😂😂 ਸੋਹਣੀ ਵੀਡੀਓ ਸੋਹਣੀ ਐਕਟਿੰਗ
@basakhasingh4865
@basakhasingh4865 26 күн бұрын
ਡੋਲੂ ਕਰਾਹ 😂😂😂😂
@basakhasingh4865
@basakhasingh4865 26 күн бұрын
ਬਾਈ ਰਾਤ ਈ ਯਾਦ ਕਰਦਾ ਸੀ
@sarvansinghgill4702
@sarvansinghgill4702 23 күн бұрын
ਬਹੁਤ ਹੀ ਵਧੀਆ ਵੀਡੀਓ ਆ ਕਰਨੈਲ ਤੇ ਅਮਨਾ ਚੇਅਰਮੈਨ ਭਾਨਾ ਸਿੰਧੂ ਬਾਈ ਵੀਡੀਓ ਐਕਟਿੰਗ ਕਾਮੇਡੀ ਬਹੁਤ ਹੀ ਵਧੀਆ ਕਰਦੇ ਨੇ ਜਲਦੀ ਵੀਡੀਓ ਅੱਪਲੋਡ ਕਰ ਦਿਆਂ ਕਰੋ ❤❤❤❤❤❤❤❤
@prithamgill6350
@prithamgill6350 26 күн бұрын
2001 nawa laya c 5911 te dolo karaha hay o raba oh din 🙏💪❤
@harmindersingh5944
@harmindersingh5944 26 күн бұрын
ਰਾਜਸਥਾਨ ਵਿਚ ਅੱਜ ਵੀ ਬਹੁਤ ਚੱਲਦੇ ਨੇ ਡੋਲੂ ਕਰਾਏ
@makhansingh3002
@makhansingh3002 24 күн бұрын
ਵੀਰ ਲੋੜ ਤਾਂ ਦੱਸਣਾ
@makhansingh3002
@makhansingh3002 24 күн бұрын
ਮੈਂ 2007 ਵਿੱਚ ਸ਼ੁਰੂ ਕੀਤਾ ਸੀ ਟੱਬੇ ਲਾਉਂਣੇ
@HarjinderSingh-zy7dg
@HarjinderSingh-zy7dg 26 күн бұрын
ਐਨੇ ਟਾਇਮ ਬਾਅਦ ਵੀਡੀਓ ਯਾਰ ❤ ਵੇਟ ਚੱਲ ਰਹੀ ਸੀ ਕਦੋ ਦੀ 🎉
@rabbykhan7700
@rabbykhan7700 24 күн бұрын
Pakistan sa ❤❤❤
@gurisandhu2365
@gurisandhu2365 26 күн бұрын
God bless you all chacha wow team members 🙏❤️🙏👍
@SandipDhillon-PB46Vall
@SandipDhillon-PB46Vall 24 күн бұрын
❤ ❤ ਬਹੁਤ ਵਧੀਆ ਜੀ ❤ ❤
@RohitKumar-de2bu
@RohitKumar-de2bu 26 күн бұрын
Well come back chacha wow records
@Rohitmehra3022
@Rohitmehra3022 26 күн бұрын
ਚਾਚਾ ਲੇਟ ਨਾ ਹੋਈਆਂ ਕਰੋ ਯਾਰ❤
@user-xq2ej5sw8t
@user-xq2ej5sw8t 15 күн бұрын
ਸਰੀ ਤੱਕ ਪਹੁੰਚ ਗਿਆ
@nancychandel610
@nancychandel610 26 күн бұрын
God bless you all cha-cha wow team
@charanjeetsandhu1669
@charanjeetsandhu1669 26 күн бұрын
5911 ਟਰੈਕਟਰ ਡੋਲੂ ਕਰਾਹ ਤੇ ਸਭ ਤੋਂ ਵੱਧ ਕਾਮਜਾਬ ਸੀ। ਹਿੰਮਤ ਪੁਰੇ ਦਾ ਕਰਾਹ ਵੀ ਮਸ਼ਹੂਰ ਸੀ
@AmandeepSingh-bu4wn
@AmandeepSingh-bu4wn 23 күн бұрын
ਬਹੁਤ ਵਧੀਆ ਵੀਡੀਓ ਜੀ
@sidhhulegend6516
@sidhhulegend6516 19 күн бұрын
Gll shi aa babe❤
@harmandeepgrewal6743
@harmandeepgrewal6743 26 күн бұрын
Bhut wait krwai
@GurwinderSingh-cz6tl
@GurwinderSingh-cz6tl 26 күн бұрын
Siraaaaa ❤❤❤❤❤
@sohalfarm2061
@sohalfarm2061 26 күн бұрын
ਸਿਰਾ ਵੀਡੀਓ ❤
@amanpreet9853
@amanpreet9853 26 күн бұрын
Ultimate 😂😂😂
@ajaydhailwal8513
@ajaydhailwal8513 26 күн бұрын
Nice Bai 👍👍
@HarjinderSingh-lg4mm
@HarjinderSingh-lg4mm 21 күн бұрын
👍👍👍👌👌🔥🔥🔥🔥🔥
@JasjitSingh-k
@JasjitSingh-k 23 күн бұрын
Love from Germany to all team members ❤❤❤❤❤❤
@sukhrode1277
@sukhrode1277 19 күн бұрын
Long time no see jattwda 😂😂
@simranjitsingh3190
@simranjitsingh3190 26 күн бұрын
chacha wow
@ASHMAN3783
@ASHMAN3783 25 күн бұрын
ਡੋਲੂ ਕਰਾਹ 😂😂😂😂😂😂😂😂😂😂😂😂😂😂😂
@VarindersinghBerru
@VarindersinghBerru 23 күн бұрын
Sirra video ji ❤❤
@surjitsinghnagra3248
@surjitsinghnagra3248 26 күн бұрын
Wah oh bhannya amanya kya kehnha tuhada
@GoraMirpur
@GoraMirpur 26 күн бұрын
Siirraaaa y Bhane, daily video upload karya kro ❤❤😂😂😅😊
@itz_ks_855
@itz_ks_855 26 күн бұрын
Very nice bro ❤❤
@dollibindra2980
@dollibindra2980 26 күн бұрын
ਸਾਧ ਵਾਲੀਆਂ ਪੁਰਾਣੀਆਂ ਵੀਡੀਓ ਪਾਇਉ ਦੁਬਾਰਾ ਤੋਂ ਬਹੁਤ ਵਧੀਆ ਨੇ
@bikkarsingh2949
@bikkarsingh2949 26 күн бұрын
Chacha wow
@Nirmalkumar-iu4yw
@Nirmalkumar-iu4yw 17 күн бұрын
Good👍👍
@user-si8fc2xp2d
@user-si8fc2xp2d 24 күн бұрын
Very nice 👍
@user-sn2kj3fw6u
@user-sn2kj3fw6u 26 күн бұрын
Nice 👍 y
@dhillonmovies3357
@dhillonmovies3357 26 күн бұрын
😂😂😂❤❤
@5paninews95
@5paninews95 24 күн бұрын
@GurpreetMaan-be6bo
@GurpreetMaan-be6bo 26 күн бұрын
Very nice video ji
@HardavesinghSidhu
@HardavesinghSidhu 25 күн бұрын
Very good
@karanbaraich2300
@karanbaraich2300 25 күн бұрын
Very nice
@user-zy6fd8xn5v
@user-zy6fd8xn5v 24 күн бұрын
Nice 👍👍
@parkashdeol5733
@parkashdeol5733 22 күн бұрын
👌🏻👌🏻
@user-vv8le5iq1j
@user-vv8le5iq1j 7 күн бұрын
❤😂❤
@gurjantsingh9266
@gurjantsingh9266 24 күн бұрын
Jaldi video paya karo bhana sidhu bai jindabaad ❤❤❤👌👌👌👌
@lakhbirdhilon5026
@lakhbirdhilon5026 26 күн бұрын
Nice video
@chachawow3038
@chachawow3038 26 күн бұрын
❤❤
@RaghvirSinghBhullar
@RaghvirSinghBhullar 25 күн бұрын
Mera pind himmatpura bhut masoor sadde pind dae khrah
@hindhustani5911
@hindhustani5911 12 күн бұрын
ਕਨਾਡਾ ਸੇ ਆ ਗਿਆ ਕਿਆ ਭਾਈ॥
@lakhwindertiwana03
@lakhwindertiwana03 26 күн бұрын
❤❤❤
@user-lz1gm9bl7p
@user-lz1gm9bl7p 25 күн бұрын
Nice 👍
@sukhjeetsingh5795
@sukhjeetsingh5795 26 күн бұрын
❤❤😂🎉❤
@SohalSantokhSingh-tq5ty
@SohalSantokhSingh-tq5ty 24 күн бұрын
ਪਤੰਦਰੋ ਤਿੰਨ ਮਹੀਨੇ ਕਿਹੜੇ ਅਮਰੀਕਾ ਨੂੰ ਗਏ ਸੀ? ਤੂੜੀ ਤੋਂ ਬਾਅਦ ਹੁਣ ਪਹਿਲੀ ਵਾਰ ਆਈ ਤੁਹਾਡੀ ਵਿਡੀਓ । ਖਿੱਚ ਕੇ ਰੱਖੋ।❤
@AmritpalGill-o5r
@AmritpalGill-o5r 26 күн бұрын
😂😂😂😂❤
@navidandiwalofficial
@navidandiwalofficial 26 күн бұрын
❤❤❤❤
@WGCtractorsfarminglovers
@WGCtractorsfarminglovers 26 күн бұрын
🙏🙏🙏🙏🙏
@Manpreet-u1o
@Manpreet-u1o 26 күн бұрын
Bai ji video di wait krde aa
@AbdulSattar-eg6pv
@AbdulSattar-eg6pv 26 күн бұрын
❤❤❤❤❤❤❤❤❤❤❤❤❤❤❤❤❤❤❤❤❤❤
@jaggijakhepal2601
@jaggijakhepal2601 26 күн бұрын
Oooo aja y bhut tim hogya tre video ayi nu 😊
@gurisandhu2365
@gurisandhu2365 26 күн бұрын
Bhot time ho gya c Bai yr ❤
@Rangla_Punjab996
@Rangla_Punjab996 26 күн бұрын
shukr ae Purane Style ch vaapsi Bhane di .. Khich k jatto km piche reh gya bhtt
@ManpreetSingh_italywala
@ManpreetSingh_italywala 23 күн бұрын
ਡੋਲੂ ਬੋਲੂ 😅
@GursewakSingh-xx4er
@GursewakSingh-xx4er 26 күн бұрын
😊😊😊
@manoharGurjar9947
@manoharGurjar9947 26 күн бұрын
😂😂❤❤🎉🎉
@IqbalSingh-rd4it
@IqbalSingh-rd4it 23 күн бұрын
ਬੰਦਾ ਡਰੈਵਿਰ ਚਾਹੀਦਾ ਡੋਲੂ ਤੇ ਮਿੱਟੀ ਭਲੇ ਤਿੰਨ ਕਿਲੋਮੀਟਰ ਤੇ ਲੈ ਆਉ ਡੋਲੂ ਇਕਸਾਰ ਕਰਦੂ
@gorakhehra6939
@gorakhehra6939 26 күн бұрын
Nyc g
@deesagrewal2687
@deesagrewal2687 24 күн бұрын
NYC bro
@komalvirk8513
@komalvirk8513 23 күн бұрын
🤣🤣🤣Siraaa babe
@starxbgmi475.
@starxbgmi475. 22 күн бұрын
WOW
@navpreetkaur4726
@navpreetkaur4726 26 күн бұрын
😂😂😂😂😊😊😊😊❤❤❤❤❤
@preet7740
@preet7740 25 күн бұрын
X
@sidhu2779
@sidhu2779 26 күн бұрын
ਭਾਨੇ ਵੀਰ ਬਹੁਤ ਦਿਨਾਂ ਬਾਅਦ ਵੀਡੀਓ ਪਾਈ ਆ ਕੀ ਗੱਲ ਆ
@WGCtractorsfarminglovers
@WGCtractorsfarminglovers 26 күн бұрын
Sat Shri akal ji
@harpritsing5766
@harpritsing5766 26 күн бұрын
Good
@gurpalsingh8314
@gurpalsingh8314 24 күн бұрын
ਕੰਮ ਕਾਰ ਵੀ ਹੁੰਦੇ ਆ ਪਰ ਵੀਡੀਓ ਜਲਦੀ ਪਾ ਦਿਆਂ ਕਰੋਂ ਯਾਰ ❤
@GurmeetSharma-cn5om
@GurmeetSharma-cn5om 26 күн бұрын
Nice
@funvlogs5515
@funvlogs5515 26 күн бұрын
Chachaaa huuu
@ExcitedBobsleigh-nx4sl
@ExcitedBobsleigh-nx4sl 23 күн бұрын
😂😂
@singhjaswinder8795
@singhjaswinder8795 26 күн бұрын
🎉🎉🎉🎉😂😂😂😂😂😂
@prabhrandhawa1519
@prabhrandhawa1519 26 күн бұрын
Bilkul sahi a 5911ne dolu krah nal bhaut kmai kiti
@GursewakSingh-xx4er
@GursewakSingh-xx4er 26 күн бұрын
❤❤😂 0:26
@Aman_closet29
@Aman_closet29 26 күн бұрын
😂😂😂😂😂
@jassdhiman7337
@jassdhiman7337 23 күн бұрын
ਸ਼ੁਕਰ ਆ ਭਰਾਵਾ ਖੱਟਾ ਸੂਟ ਬਦਲ ਲਿਆ
@aniketsharma3523
@aniketsharma3523 26 күн бұрын
🎉
@gurjeetturna2392
@gurjeetturna2392 22 күн бұрын
😂
@yahyamaan5902
@yahyamaan5902 26 күн бұрын
Pakistan ❤❤🎉 love all
@MuhammadShahid-ij4xv
@MuhammadShahid-ij4xv 22 күн бұрын
pana shb video banaty rha kry
@BalveerSingh-ym5qr
@BalveerSingh-ym5qr 17 күн бұрын
ਭਾਂਣੇ ਸੀਦੂ ਵੀਰ ਤੂੰ ਬਹੋਤ ਬਾਦਹਾ ਗਲਾਂ ਕਰਦਾਂ ਹੈਂ ਅਸੀਂ ਤੇਰੈ ਨਾਲ ਹਾਂ ਤੁਸੀਂ ਸਾਡੀ ਜੀਦ ਜਾਂਨ ਹੈਂ ਪਰ ਤੂੰ ਈਸ ਬਾਦੈ ਤੋਂ ਦੋਰ ਹੀਂ ਰਹੀਆਂ ਕਰ ਈਹਦੀ ਕੋਈ ਵੀ ਕਮੇਡੀ ਨਹੀਂ ਹੈ ਈਹਨੈ ਪਹਿਲਾਂ ਚੀਤਰਕਾਰ ਤੋਂ ਫ਼ੇਰ ਤੇਰੇ ਕੋਲ ਹੁਣ ਧਾਰਨਾਟ ਕੋਲ਼ ਬੁਡ ਮਰਾਈ ਹੈ ਈਹ ਦੈ ਕੋਲ਼ ਮੈਂ ਸਾਉਰੀ ਜਾਣਾਂ ਹੈ ਮੇਲਾ ਛਾਲਾਂ ਕੋਈ ਹੋਰ ਵੀ ਗਲ਼ ਹੈ ਸਾਲਾਂ ਗਾਡੂ ਚਵਲ ਬੰਦਾ ਹੈ ਈਹ ਭਾਣਾਂ ਭਗੋੜਾ ਗਾਡੂ ਟਾਪੂ ਲੱਗਦਾ ਹੈ ਈਹ
@ManpreetSingh-et9ig
@ManpreetSingh-et9ig 26 күн бұрын
Bai computer wala good a presser bhut a os da miti chuk lenda
@gurikhanguraz238
@gurikhanguraz238 26 күн бұрын
Bohat dina badh aie a yr
@Newupdates351
@Newupdates351 26 күн бұрын
❤❤waheguru ji
@funvlogs5515
@funvlogs5515 26 күн бұрын
First cmnt
Идеально повторил? Хотите вторую часть?
00:13
⚡️КАН АНДРЕЙ⚡️
Рет қаралды 9 МЛН
لقد سرقت حلوى القطن بشكل خفي لأصنع مصاصة🤫😎
00:33
Cool Tool SHORTS Arabic
Рет қаралды 29 МЛН
Box jumping challenge, who stepped on the trap? #FunnyFamily #PartyGames
00:31
Family Games Media
Рет қаралды 18 МЛН
Спас пса от гибели🥲
0:52
Следы времени
Рет қаралды 1,5 МЛН
I Built 3 SECRET Rooms In School!
33:34
Stokes Twins
Рет қаралды 13 МЛН
ВСЕ ОБИЖАЮТ ОСКАРА 😢
1:00
HOOOTDOGS
Рет қаралды 2 МЛН