ਦੇਖੋ ਘਰ ਘਰ ਰਾਸ਼ਨ ਵੰਡਣ ਆਈ ਸਰਕਾਰੀ ਗੱਡੀ | ghar ghar aye rashan vandan wale | ਕਿ ਹਨ ਇਹ ਸਕੀਮ ਦੇ ਫਾਇਦੇ

  Рет қаралды 1,040,600

Desi Masti Team

Desi Masti Team

Күн бұрын

ਦੇਖੋ ਘਰ ਘਰ ਰਾਸ਼ਨ ਵੰਡਣ ਆਈ ਸਰਕਾਰੀ ਗੱਡੀ | ghar ghar aye rashan vandan wale | ਕਿ ਹਨ ਇਹ ਸਕੀਮ ਦੇ ਫਾਇਦੇ
C a s t i n g T e a m
Pardeep Singla
(Mob.= 79860-48062)
Harjinder Singh (Lala)
(Mob.= 87250-64439)
Amrit Gill
(Mob.= 98888-78203)
Janty Gill
(Mob.= 97794-36287)
Lovely Mehra
Instagram : / lovelymehra_vfx
Starring : Amrit Gill , Janty Gill , Harjinder Lala , Pardeep Singla , sunita bhutal , tarzan hamirgarh , gurveer , pammi , malkeet ,
Story Writer: Desi Masti Team
D.O.P : Lovely Mehra
Video Editor : Lovely Mehra
Contact For Business:
Email: amritgill001a@gmail.com
Mob: 98888-96988
Mob:79860-48062
FOLLOW US ON
•instagram- desimastiteam?i...
•Facebook Page- / desimastiteam
#desimastiteam
#desimastiteamhamirgarh
#punjabicomedymovie
#PunjabiNewMovie
@DesiMastiTeam
Thank You So Much for You All Support

Пікірлер: 783
@rashpalsingh9173
@rashpalsingh9173 Жыл бұрын
ਬਹੁਤ ਵਧੀਆ ਸੁਨੇਹਾ ਦਿੱਤਾ ਅੱਜ ਦੇ ਸਮੇਂ ਦੇ ਲਾਲਚੀ ਲੋਕਾਂ ਨੂੰ, ਆਪਾਂ ਲੀਡਰਾਂ ਨੂੰ ਗਾਲਾਂ ਕੱਢਦੇ ਆ ਕਿ ਉਹ ਦੇਸ਼ ਨੂੰ ਖਾ ਗਏ ਪਰ ਜੇ ਦੇਖਿਆ ਜਾਵੇ ਤਾਂ ਜਿਆਦਾਤਰ ਪਿੰਡਾਂ ਦੇ ਪੰਚ ਸਰਪੰਚ ਵੀ ਸਰਕਾਰੀ ਪੈਸਾ ਖਾਣ ਤੋਂ ਘੱਟ ਨਹੀਂ ਕਰਦੇ ਜਿਵੇਂ ਕਿ ਨਰੇਗਾ ਚ ਅੱਧੇ ਪਿੰਡ ਦਾ ਨਾਮ ਲਿਖਵਾ ਕੇ ਕੰਮ ਸਿਰਫ਼ 5/7 ਲੋਕਾਂ ਤੋਂ ਕਰਵਾਉਂਦੇ ਆ ਤੇ ਬਾਕੀਆਂ ਕੋਲੋਂ ਅੱਧ ਲੈ ਕੇ ਪੰਚਾਇਤ ਮੈਂਬਰ ਆਪਸ ਚ ਵੰਡ ਲੈਂਦੇ ਆ,ਇਸਦਾ ਮਤਲਬ ਕੇ ਜਿਸ ਨੂੰ ਵੀ ਫਰੀ ਦਾ ਖਾਣ ਦਾ ਮੌਕਾ ਮਿਲਦਾ ਓਹ ਪਿੱਛੇ ਨਹੀਂ ਰਹਿੰਦਾ, ਪਹਿਲਾਂ ਆਪਾਂ ਨੂੰ ਆਪਣਾ ਆਪ ਸੁਧਾਰਨਾਂ ਪਵੇਗਾ ਫੇਰ ਹੀ ਦੇਸ਼ ਦਾ ਕੁਝ ਬਣ ਸਕਦਾ ਨਹੀਂ ਤਾਂ ਭਰਿਸ਼ਟਾਚਾਰ ਕਦੇ ਵੀ ਖਤਮ ਨਹੀਂ ਹੋਣਾ ਜੋ ਮਰਜ਼ੀ ਕਰਲੋ, ਸ਼ੁਰੂਆਤ ਤਾਂ ਆਪਣੇ ਘਰ ਤੋਂ ਆਪਣੇ ਆਸੇ ਪਾਸੇ ਤੋਂ ਕਰਨੀ ਪੈਣੀ ਆ 🙏🏻🙏🏻
@hardeepsingh5409
@hardeepsingh5409 Жыл бұрын
ਬਹੁਤ ਵਧੀਆ ਸੰਦੇਸ਼ ਦਿੱਤਾ ਫੱਟੇ ਚੱਕ ਕੇ ਰੱਖੋ ਇਸ ਤਰ੍ਹਾਂ ਦੀਆਂ ਮੂਵੀ ਬਣਾਉਂਦੇ ਰਹੋ Congratulations all team
@maudgomery1682
@maudgomery1682 Жыл бұрын
Savah gupta chuk dita miti futa chuk dita surkara nu subh kuj maaf kuri janda jina loka da sara kuj lut apna ghur bhur ruha
@SurinderSingh-mg5le
@SurinderSingh-mg5le Жыл бұрын
Bahut badhiya kita sarkar ne
@Sachdiawaz108
@Sachdiawaz108 Жыл бұрын
ਰਾਸ਼ਨ ਕੀ, ਸਾਰੀਆਂ ਸਬਸਿਡੀਆਂ, ਮੁਆਵਜ਼ੇ ਤੇ ਨੌਕਰੀਆਂ ਵੀ ਅਮੀਰ ਲੈ ਜਾਂਦੇ
@jarnailsingh6078
@jarnailsingh6078 Жыл бұрын
ਬਿਲਕੁੱਲ ਸਹੀ, ਇਹ ਬਾਈ ਹਰ ਚੀਜ਼, ਹਰ ਸਹੂਲਤ ਕਿਸਾਨ ਨੂੰ ਦਿੱਤੀ ਜਾ ਰਹੀ ਹੈ, ਪੰਜਾਬ ਵਿੱਚ ਕਿਸਾਨਾਂ ਤੋਂ ਇਲਾਵਾ ਮਜਬੀ, ਰਵਿਦਸੀਏ, ਨਾਈ, ਛੀਂਬੇ, ਝਿਊਰ, ਸੁਨਿਆਰ, ਬੋਰੀਏ, ਖੱਤਰੀ, ਆਦਿ ਵੀ ਰਹਿੰਦੇ ਹਨ, ਜੇਕਰ ਕਿਸੇ ਹੋਰ ਜਾਤ ਨੂੰ ਕੋਈ ਲਾਭ ਦੇਣ ਦਾ ਸਰਕਾਰ ਐਲਾਨ ਕਰਦੀ ਹੈ, ਤਾਂ ਕਿੱਲਿਆਂ ਦੇ ਗਰੀਬ ਮਾਲਕ, ਜਿੰਨ੍ਹਾਂ ਦੀ ਅਮਦਨ ਤੇ ਕੋਈ ਟੈਕਸ ਨਹੀਂ, ਕੋਈ ਹਿਸਾਬ ਨਹੀਂ, ਫਸਲ ਕੁਦਰਤੀ ਤੌਰ ਤੇ ਨੁਕਸਾਨੀ ਗਈ, ਤਾਂ ਇਹਨਾਂ ਨੂੰ ਮੁਆਵਜ਼ਾ, ਕੋਈ ਰਾਣੀ ਨੂੰ ਅੱਗਾ ਢੱਕਣ ਲਈ ਆਖਣ ਵਾਲਾ ਨਹੀਂ, ਕਿ ਜੇਕਰ ਇਹਨਾਂ ਦੀ ਫਸਲ ਦੀ ਉਪਜ ਜਿਆਦਾ ਹੁੰਦੀ ਹੈ, ਤਾਂ ਕੀ ਇਹ ਵੱਧ ਮਿਲੇ ਪੈਸੇ ਸਰਕਾਰੀ ਖਜਾਨੇ ਵਿੱਚ ਜਮ੍ਹਾਂ ਕਰਵਾਉਂਦੇ ਹਨ? ਇਹਨਾਂ ਨੂੰ ਝੰਡੇ ਚੁੱਕ ਕੇ ਜਿੰਦਾਬਾਦ/ਮੁਰਦਾਬਾਦ ਕਰਨ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਹੈ। ਬਾਕੀ ਸਰਕਾਰ ਦੀ ਵੀ ਉਹ ਗੱਲ ਹੈ ਕਿ ਜਿਸ ਕੀ ਲਾਠੀ ਉਸ ਕੀ ਭੈਂਸ, ਜਿੰਨ੍ਹਾਂ ਸਮਾਂ ਰਾਜੇ ਤਬਦੀਲ ਨਹੀਂ ਹੁੰਦੇ ਇਹ ਨਿਰੰਤਰ ਇਸ ਤਰ੍ਹਾਂ ਹੀ ਚੱਲੇਗਾ।
@mrpendujantacom8951
@mrpendujantacom8951 Жыл бұрын
ਅਮੀਰ ਭੁੱਖੇ ਲਾਭ ਲੈਦੇ ਹਨ 💯🤫
@santokhsingh6343
@santokhsingh6343 Жыл бұрын
ਬਹੁਤ ਵਧੀਆ ਵੀਡੀਓ ਲੱਗੀ। ਪਿੰਡਾਂ ਦੇ ਸਰਪੰਚਾਂ ਪੰਚਾਇਤ ਮੈਂਬਰਾਂ ਨੂੰ ਸਭ ਪਤਾ ਹੁੰਦਾ ਹੈ ਕਿ ਉਹਨਾਂ ਦੇ ਪਿੰਡ ਵਿੱਚ ਕੌਣ ਲੋੜਵੰਦ ਹੈ ਉਹ ਸਭ ਵੋਟਾਂ ਵਾਸਤੇ ਜਾਂ ਆਪਣੇ ਚਹੇਤਿਆਂ ਦੇ ਰਾਸ਼ਨ ਕਾਰਡ ਬਣਵਾ ਦਿੰਦੇ ਹਨ ।
@ManjitSingh-qo4zq
@ManjitSingh-qo4zq Жыл бұрын
ਇਹਨਾਂ ਦੇ ਚੱਕਰਾਂ ਵਿੱਚ ਸਾਨੂੰ ਫ੍ਰੀ ਵਾਲੀ ਕਣਕ ਨਹੀਂ ਮਿਲੀ, ਜਿਹੜੇ ਨਵੇਂ ਕਾਰਡ ਬਣੇ ਉਹਨਾਂ ਦੀ ਕਣਕ ਨਹੀਂ ਆਈ ਤੇ ਡੀਪੂ ਵਾਲਾ ਉਹਨਾਂ ਨੂੰ ਵੀ ਕਣਕ ਦੇ ਗਿਆ,
@karanjf
@karanjf Жыл бұрын
Sarpanch. Hi. Harami Ban Gay ji
@Nkkaur1313
@Nkkaur1313 Жыл бұрын
ਬਹੁਤ ਵਧੀਆ ਹੋਇਆ ਜੇਹ ਸਰਕਾਰ ਸੱਚੀ ਏਸ ਤਰਾ ਹੀ ਕਰੇ ਤਾਂ ਅੱਧੇ ਕਾਰਡ ਬੰਦ ਹੋ ਜਾਣ ਤੇ ਸਿਰਫ਼ ਲੋੜਵੰਦਾਂ ਨੂੰ ਰਾਸ਼ਨ ਮਿਲੇ
@maudgomery1682
@maudgomery1682 Жыл бұрын
Mungtia dee ginti ghut javegi joba sirf police valia nu chahidia ja koe nokria mungun morcha laun ta police uhna da goda gita bhun k ghura nu tore dava iho jihia surkara chalaunda kihra okha kum
@Gagan.umarpurea
@Gagan.umarpurea Жыл бұрын
ਵੀਰ ਪਿੰਡਾਂ ਵਿੱਚ ਤਾਂ ਲੋੜਵੰਦ ਰਹਿ ਜਾਂਦੇ ਨੇ
@balvirkaurkaur3878
@balvirkaurkaur3878 Жыл бұрын
ਮਾਨ ਸਾਹਿਬ ਵਿਰੋਧੀਆਂ ਦੇ ਅੱਖ ਵਿੱਚ ਰੋੜ ਵਾਂਗ ਰੜਕਦਾ ਵਿਰੋਧੀ ਪਾਰਟੀਆਂ ਨੂੰ ਪਤਾ ਕਿ ਪੰਜਾਬ ਵਿੱਚ ਘਪਲੇ ਕੀਤੇ ਹੋਏ ਨੇ ਮਾਨ ਸਾਹਿਬ ਨੇ ਸਾਨੂੰ ਬਖਸ਼ਣਾ ਨਹੀਂ ਇਸ ਲਈ ਰੌਲਾ ਪਾਈ ਜਾਂਦੇ ਨੇ ਅਸੀਂ ਮਾਨ ਸਾਹਿਬ ਜੀ ਤੇ ਬਹੁਤ ਮਾਣ ਮਹਿਸੂਸ ਕਰਦੇ ਹਾਂ ਤੇ ਭਰੋਸਾ ਵੀ ਕਰਦੇ ਹਾਂ ਕਿ ਪੰਜਾਬ ਨੂੰ ਜਲਦੀ ਹੀ ਲੀਹ ਤੇ ਲੈ ਆਉਣਗੇ ਥੋੜਾ ਸਮਾਂ ਜਰੂਰ ਲੱਗੇਗਾ ਇਸ ਲਈ ਪੰਜਾਬ ਦੇ ਲੋਕ ਭਰੋਸਾ ਬਣਾਈ ਰੱਖਿਓ ਬਹੁਤ ਹੀ ਵਧੀਆ ਵੀਡਿਓ ਐ ਤੇ ਸੱਚ ਬਿਆਨ ਕਰਦੀ ਰਹੀ ਹੈ ਇਸ ਤਰ੍ਹਾਂ ਸੱਚ ਬਿਆਨ ਕਰਦੇ ਰਹੋ ਟੋਭਿਆਂ ਵਾਸਤੇ ਵੀ ਵੀਡਿਓ ਜਰੂਰ ਬਣਾਇਉ ਤੇ ਨਸ਼ੇ ਤੇ ਜਿਸ ਤਰ੍ਹਾਂ ਮਾਵਾਂ ਦੇ ਪੁੱਤਰਾਂ ਦੀ ਮੌਤ ਚਿੱਟੇ ਨਾਲ ਹੋ ਰਹੀ ਹੈ ਇਸ ਵਿੱਚ ਵੀ ਲੋਕਾਂ ਦਾ ਦਰਦ ਹੈ ਪਿੰਡਾਂ ਵਾਲਿਆਂ ਦਾ ਸਾਰੀ ਟੀਮ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ 🙏
@JarnailSingh-wd7sp
@JarnailSingh-wd7sp Жыл бұрын
ਸਾਡੀ ਸਾਰੀ ਗਲੀ ਰਾਸ਼ਨ ਲੈਂਦੀ ਹੈ ਪਰ ਸਾਰੇ ਘਰੋਂ ਚੰਗੇ ਹਨ। A,C, ਕਾਰਾਂ,ਮੋਟਰਸਾਇਕਲ ਆਦਿ ਹਨ।ਫਿਰ ਵੀ ਫ੍ਰੀ ਬਿਜਲੀ ਵਾਲੇ ਮੀਟਰ ਲਵਾਏ ਹਨ ਏਨਾ ਨੂ ਸ਼ਰਮ ਨਹੀਂ ਆਉਂਦੀ, ਗਰੀਬਾਂ ਦਾ ਹਕ ਖਾਂਦੇ ਹਨ।
@KuldipSingh-sl4sh
@KuldipSingh-sl4sh Жыл бұрын
Try
@gurjeetsingh5877
@gurjeetsingh5877 Жыл бұрын
ਬਹੁਤ ਵਧੀਆ ਖਿਚਾਈ ਕੀਤੀ ਅਮੀਰ ਮੁਫ਼ਤ ਖੋਰਾ ਦੀ,,,,, ਵਧੀਆ ਪੇਸ਼ਕਾਰੀ
@tara2396
@tara2396 Жыл бұрын
ਸਾਡੇ ਏਰੀਏ ਵਿੱਚ ਜਿਨਾ ਕੋਲ ਜਮੀਨਾਂ ਓਹਨਾ ਨੂੰ ਘਰਾ ਦੇ ਪੈਸੇ ਮਿਲੇ ਜੋਂ ਦਿਹਾੜੀਆਂ ਕਰਦੇ ਓਹਨਾਂ ਨੂੰ ਸਰਪੰਚਾ MC a Lare ਮਿਲੇ ਸ਼ੁਕਰ ਰੱਬਾ ਜਿਨਾ ਦਿੱਤਾ ਤੇਰੀਆਂ ਦਾਤਾ 🙏
@gurdevkaur1209
@gurdevkaur1209 Жыл бұрын
ਬੋਹਤ ਹੀ ਵਧੀਆ ਸੱਚਾਈ ਦੱਸੀ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਢੇਰ ਸਾਰੀਆਂ ਕਾਮਯਾਬੀਆਂ ਦੇਣ ਜੀ
@harjindersingh1175
@harjindersingh1175 Жыл бұрын
ਇਹ ਰਾਸ਼ਨ ਦੇਣ ਵੀ ਜਰੂਰਤ ਨਾ ਰਹੇ ਜੇ ਸੱਭ ਨੂੰ ਰੋਜ਼ਗਾਰ ਮਿਲ ਜਾਵੇ।
@majorverygoodbhatti4101
@majorverygoodbhatti4101 Жыл бұрын
Bilkul sahi gall aa
@varindersinghdhaliwal4305
@varindersinghdhaliwal4305 Жыл бұрын
ਵੀਰ ਜੀ ਭਗਵੰਤ ਮਾਨ ਨੇ ਰਾਸ਼ਨ ਦੇਣ ਪਿੱਛੇ ਹੁਣ ਤੱਕ ਬਦਨਾਮ ਕੀਤਾ ਦੂਜੀਆਂ ਪਾਰਟੀਆਂ ਨੂੰ ਕਹਿੰਦਾ ਸੀ ਲੋਕਾਂ ਨੂੰ ਵੀ ਭਿਖਾਰੀ ਬਣਾ ਦਿੱਤੇ ਰਾਸ਼ਨ ਦੇ ਕੇ । ਵੋਟਾਂ ਤੋਂ ਪਹਿਲਾਂ ਕਹਿੰਦਾ ਸੀ ਵੀ ਸਾਡੀ ਸਰਕਾਰ ਬਣਨ ਤੇ ਨੌਜਵਾਨਾਂ ਨੂੰ ਨੌਕਰੀਆਂ ਤੇ ਰੁਜ਼ਗਾਰ ਦੇਵਾਂਗੇ ਪਰ ਹੋਇਆ ਕੱਖ ਵੀ ਨਹੀਂ। ਭਗਵੰਤ ਮਾਨ ਜੀ ਹੁਣ ਆਪ ਦੇ ਰਹੇ ਨੇ ਆਟਾ ਉਹ ਵੀ ਘਰ ਘਰ ਦੇ ਕੇ ਆਉਣਗੇ ਹੁਣ ਤੁਸੀਂ ਬਿਲਕੁਲ ਹੀ ਭਿਖਾਰੀ ਬਣਾ ਰਹੇ ਹੋ ਆਟਾ ਘਰੇ ਪਹੁੰਚਦਾ ਕਰਕੇ ਨੌਜਵਾਨਾਂ ਨੂੰ ਰੁਜ਼ਗਾਰ ਕਿਉਂ ਨਹੀਂ ਦਿੰਦੇ ??????????
@tajinderjhammat3948
@tajinderjhammat3948 Жыл бұрын
Right sir you r right 👆
@bindersingh7030
@bindersingh7030 Жыл бұрын
Shi gl a je hr ghr c ik jne nu v sarkari nokri the den ta jrur sarkari rashn the lod pve hr ghr c ik ji nu nokri den phla
@drgssidhumaur5870
@drgssidhumaur5870 Жыл бұрын
ਬਿਲਕੁਲ ਸੱਚ ਹੈ, ਲੋੜਵੰਦ ਲੋਕਾਂ ਦੇ ਹੱਕ ਰਸੂਖਦਾਰ ਖਾਂਦੇ ਹਨ, ਆਰਥਿਕ ਹਾਲਤ ਦੇਖਣੀ ਚਾਹੀਦੀ ਹੈ ਨਾ ਕਿ ਕੈਟਾਗਰੀ
@nishansingh8951
@nishansingh8951 Жыл бұрын
ਬਹੁਤ ਬਹੁਤ ਵਧੀਆ ਸਨੇਹਾ ਦਿਤਾ ਹੈ ਲਾਲਚੀ ਲੋਕਾਂ ਨੂੰ,,,, ਗੁੱਡ ਲੱਕ ਬਾਈ ਜੀ
@SurinderSingh-xs5ew
@SurinderSingh-xs5ew Жыл бұрын
ਬਹੁਤ ਬਹੁਤ ਬਹੁਤ ਬਹੁਤ ਸੋਹਣੀ ਵੀਡਿਓ ਹੈ, ਬਿਲਕੁੱਲ ਸੱਚੀ ਸਟੋਰੀ ਹੈ, ਇਹ ਪਿੰਡਾਂ ਦੀ,👍👍👍👍👍👍👍👍👍👍👍👍👍
@Harpal7653
@Harpal7653 Жыл бұрын
Gy
@ashokathwal3833
@ashokathwal3833 Жыл бұрын
ਬਹੁਤ ਵਧੀਆ ਸੰਦੇਸ਼ ਮਜਦੂਰ ਏਕਤਾ ਜਿੰਦਾਬਾਜ ਜਿੰਦਾਬਾਜ ਜੈ ਭੀਮ ਜੈ ਭੀਮ
@rabrakha4686
@rabrakha4686 Жыл бұрын
ਜਿਹੜੇ ਮੁੰਡੇ ਨੂੰ ਵੇਖਣ ਆ ਰਹੇ ਨੇ,ਉਹ ਵੀ ਤਾਂ ਗਰੀਬਾਂ ਦੀ ਆਟਾ ਦਾਲ ਸਕੀਮ ਖਾਂਦੇ ਹੋਣੇ ਨੇ,ਸਤਿਆ ਨਾਸ,🙏🏿 ਰੱਬ ਰਾਖਾ 🙏🏿
@Harjass15
@Harjass15 Жыл бұрын
ਭੁੱਖਿਆਂ ਦਾ ਘਰ.. ਪਿੰਡ ਵਾਲੇ ਅੱਲ ਪਾ ਲੈਂਦੇ ਨੇ ਵੀ ਭੁੱਖਿਆਂ ਕੇ ਘਰੇ ਜਾਣਾ ਐ 😍😍
@maninderjitsinghrait3870
@maninderjitsinghrait3870 Жыл бұрын
V
@jasspinderkaurjasspinderka1747
@jasspinderkaurjasspinderka1747 Жыл бұрын
Bilkul right
@mohanjitsingh2409
@mohanjitsingh2409 Жыл бұрын
ਬਹੁਤ ਵਧੀਆ ਮੈਸੇਜ ਦਿਤਾ ਇਹ ਜਿਹੇ ਗਰੀਬ ਲੋਕਾਂ ਨੂੰ ਰਾਸ਼ਨ ਦੀ ਜ਼ਿਆਦਾ ਲੋੜ ਆ
@khushpreetbhullar8049
@khushpreetbhullar8049 Жыл бұрын
ਸਾਡੇ ਮਾਝੇ ਏਰੀਏ ਵਿੱਚ ਸਾਡੇ ਕੋਲ ਬਹੁਤ ਥੋੜੀ ਜਮੀਨ ਪਰ ਅਸੀਂ ਰਾਸਨ ਕਾਰਡ 💳 ਨਹੀਂ ਬਣਾਇਆ ਪਰ ਸਾਨੂੰ ਮਾਣ ਹੈ 👍💯 15 15 ਕਿੱਲਿਆਂ ਵਾਲੇ ਰਾਸ਼ਨ ਲੈ ਕੇ ਆਉਂਦੇ ਹਨ
@AshokKumar-vk8re
@AshokKumar-vk8re Жыл бұрын
amira da Rastion lo depo aa a gya
@AshokKumar-vk8re
@AshokKumar-vk8re Жыл бұрын
nhi amira da rastion. aa
@parmjeetsingh9749
@parmjeetsingh9749 Жыл бұрын
Sade pind ve hagu eho jehe
@rashpalsingh9173
@rashpalsingh9173 Жыл бұрын
ਸਹੀ ਗੱਲ ਆ ਜਿਹੜੇ ਤਾਂ ਸਾਡੇ ਵਰਗੇ ਇੱਕ ਦੋ ਕਿੱਲਿਆਂ ਵਾਲੇ ਆ ਓਹ ਤਾਂ ਕਾਰਡ ਨਹੀਂ ਬਣਵਾਉੰਦੇ,ਪਰ ਜਿਹਨਾਂ ਕੋਲ 10/15 ਕਿੱਲੇ ਆ ਤੇ ਕੋਈ ਨਾਂ ਕੋਈ ਮੈਂਬਰ ਬਾਹਰ ਸੈਟ ਆ ਓਹਨਾਂ ਨੇ ਕਾਰਡ ਬਣਾਏ ਹੋਏ ਆ
@virenderchamkila2627
@virenderchamkila2627 Жыл бұрын
ਸਲੂਟ ਆ ਭਗਵੰਤ ਮਾਨਾਂ ਤੇਰੀ ਸੋਚ ਨੂੰ
@balvirkaurkaur3878
@balvirkaurkaur3878 Жыл бұрын
ਬਹੁਤ ਵਧੀਆ ਵੀਡਿਓ ਆ ਬਾਈ ਜੀ ਪੰਜਾਬ ਦੇ ਲੋਕਾਂ ਨੂੰ ਸਰਕਾਰ ਦਾ ਸਾਥ ਦੇਣਾ ਚਾਹੀਦੀ ਹੈ ਇਸ ਤਰ੍ਹਾਂ ਮਾਨ ਸਾਹਿਬ ਜੀ ਦੇ ਮੁਲਾਜ਼ਮਾਂ ਨੂੰ ਚਾਹੀਦਾ ਐ ਗਰੀਬਾਂ ਵਾਲਾ ਰਾਸ਼ਨ ਡਿਪੂਆਂ ਵਾਲਾ ਘਰ ਘਰ ਜਾ ਕੇ ਵੰਡਣਾ ਚਾਹੀਦਾ ਐ ਤਾਂ ਜੋ ਜਮੀਨਾਂ ਵਾਲਿਆਂ ਨੂੰ ਸ਼ਰਮ ਆਵੇ ਤੇ ਕਾਰਡ ਬਣਾਉਣ ਵਾਲਿਆਂ ਸਰਪੰਚਾਂ ਤੇ ਵੀ ਕਾਰਵਾਈ ਹੋ ਸਕੇ ਪਿੰਡ ਪਿੰਡ ਵਾਲੇ ਸਰਪੰਚਾਂ ਦਾ ਇਹੀ ਹਾਲ ਕਰ ਰੱਖੇ ਨੇ ਟੋਭਿਆਂ ਨੂੰ ਵੀ ਸੁਕਾਕੇ ਪਿੰਡ ਤੋਂ ਬਾਹਰ ਕਰ ਦਿੱਤੇ ਕਈ ਪਿੰਡਾਂ ਵਿੱਚ ਬੰਦ ਕਰ ਰੱਖੇ ਨੇ ਇਹਨਾਂ ਸਰਪੰਚਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਸਾਡੇ ਆਮ ਆਦਮੀ ਪਾਰਟੀ ਦਾ ਵਿਧਾਇਕ ਆਏ ਸੀ ਟੂਰਮੈਟ ਤੇ ਬੁਲਾਇਆ ਸੀ ਪਿੰਡ ਵਾਸੀਆਂ ਨੇ ਉਨ੍ਹਾਂ ਨੇ ਸਰਪੰਚ ਨੂੰ ਕਹਿ ਦਿੱਤਾ ਕਿ ਇਹ ਸਾਰਾ ਗਰਾਂਟ ਦਿੱਤੀ ਸਰਕਾਰ ਵੱਲੋਂ ਹਿਸਾਬ ਕਿਤਾਬ ਹੋਵੇਗਾ ਸਾਡੇ ਪਿੰਡ ਦੇ ਸਰਪੰਚ ਬਣਦੇ ਆ ਰਹੇ ਨੇ ਤੀਹ ਸਾਲ ਤੋਂ ਸਾਰੇ ਹੀ ਟੋਭੇ ਦਾ ਕੰਮ ਕਰਨ ਲੱਗ ਜਾਂਦੇ ਨੇ ਜਿਹੜਾ ਅੱਜ ਤੱਕ ਪੂਰਾ ਨਹੀਂ ਹੋਇਆ ਬਾਦਲਾਂ ਦੇ ਸਰਪੰਚ ਹੀ ਬਣਦੇ ਆਏ ਹੂਣ ਤੱਕ ਪੈਸੇ ਦੇ ਜ਼ੋਰ ਤੇ ਕਿਉਂਕਿ ਵੋਟਾ ਤੋਂ ਇੱਕ ਦਿਨ ਪਹਿਲਾਂ ਗਰੀਬਾਂ ਵਿਚ ਪੈਸਾ ਵੰਡ ਦਿੰਦੇ ਨੇ ਤਾਂ ਜੋ ਦੂਜੀ ਪਾਰਟੀ ਹਿਸਾਬ ਕਿਤਾਬ ਨਾ ਕਰ ਸਕੇ ਇਸ ਤਰਾਂ ਮਾਨ ਸਾਹਿਬ ਦਾ ਗਰੀਬਾਂ ਦਾ ਰਾਸ਼ਨ ਘਰ ਵੰਡਣ ਦਾ ਉਪਰਾਲਾ ਵੀ ਬਹੁਤ ਵਧੀਆ ਵੀਡੀਓ ਦੇ ਵਿਚ ਸੁਨੇਹਾ ਜੋ ਹੋ ਰਿਹਾ ਬਿਲਕੁਲ ਸੱਚ ਦਿਖਾਇਆ ਹੈ ਇਸ ਤਰਾਂ ਦੀਆ ਵੀਡੀਓ ਪਾਉਦੇ ਰਹੋ ਸਾਰੀ ਟੀਮ ਦਾ ਸੱਚ ਨੂੰ ਦਿਖਾਉਣ ਲਈ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ 🙏
@virenderchamkila2627
@virenderchamkila2627 Жыл бұрын
@@balvirkaurkaur3878 bilkul shi g
@rabrakha4686
@rabrakha4686 Жыл бұрын
ਇਹਨਾਂ ਸਾਰੀਆਂ ਗੱਲਾਂ ਵਿੱਚ ਅਕਾਲੀ ਤੇ ਕਾਂਗਰਸ ਦਾ ਹੱਥ ਰਿਹਾ, ਗੰਦੀਆਂ ਸਰਕਾਰਾਂ ਦੀ ਗੰਦੀ ਸੋਚ,
@harwinderkaur6468
@harwinderkaur6468 Жыл бұрын
ਬਹੁਤ ਵਧੀਆ ਵੀਡੀਓ ਬੂਟੇ ਵਧਿਆ ਕਹਾਣੀ ਤੈਰੀ ਚਾਨਣਾ ਪਾਇਆ ਸਮਝਣਾ ਚਾਹੀਦਾ ਲੋਕਾਂ ਨੂੰ ਧਨਵਾਨ ਪੁੱਤਰ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਲਹਿਰਾਂ ਤੋ ਬੇਬੇ
@gurditsingh8191
@gurditsingh8191 Жыл бұрын
Very nice massage
@sarpanchsahib2325
@sarpanchsahib2325 Жыл бұрын
ਬਸ ਮਾਨ ਬਾਈ ਜੀ di ਸਰਕਾਰ ਇਨ੍ਹਾਂ ਦੇ ਦਰਾਂ ਤੇ ਗਰੀਬਾਂ ਵਾਲੀ ਨੇਮ ਪਲੇਟ ਜਰੂਰ ਲਾਉਣ ਦੀ ਮੇਹਰਬਾਨੀ ਕਰੇ ਬਾਈ ਜੀ ਫ੍ਰੀ ਦਾ ਖਾਣ toh ਤਾਂਹੀ ਹੱਟਣ ਗੇ.
@sukhdhillonpb4671
@sukhdhillonpb4671 Жыл бұрын
ਇਹ ਸਕੀਮ ਵਧੀਆ ਜੇ ਸਰਕਾਰ ਸੁਰੂ ਕਰੇ ਪਰ ਰਾਸਨ ਲੈਣ ਵਾਲੇਆ ਤੋ ਸਕੀਮਾ ਬਹੁਤ nice video
@veerukhan4845
@veerukhan4845 Жыл бұрын
ਮਾਣ ਸਾਹਿਬ ਜੀ ਦਾ ਸਾਥ ਦੇਵੋਗੇ ਤਾ ਹੀ ਪੰਜਾਬ ਨੂੰ ਖੁਸ਼ਹਾਲੀ ਭਰਿਆ ਬਣਾਵਾਂਗੇ ਆਪਾ
@faridabadsingle_jodi
@faridabadsingle_jodi Жыл бұрын
ਹਾਂ ਜੀ ਮੇਹਰ ਕਰਨ ਵਹਿਗੁਰੂ ਜੀ 🙏
@bawastudio7115
@bawastudio7115 Жыл бұрын
QW
@shabadkirtangurbani7692
@shabadkirtangurbani7692 Жыл бұрын
🙏
@harvirkaursidhu9875
@harvirkaursidhu9875 Жыл бұрын
Dr Harshiderkaur
@a.s5starmusicboxselar878
@a.s5starmusicboxselar878 Жыл бұрын
Han tu eda kar kalnu apna ghar mnu 3lakh ch sel kar de fer mai chande amli da sath de dena sale chor leedar noc da drama Kari jande aa roj seayapa krde aa ena da noc karke mera ghar sel hon te agea dalla mukmantri kitho bangea
@hakamsinghhakamsinghhakams4664
@hakamsinghhakamsinghhakams4664 Жыл бұрын
ਬਹੁਤ ਹੀ ਸੋਹਣਾ ਮੈਸਜ ਦਿੱਤਾ ਹੈ । ਵੀਡੀਓ ਬਹੁਤ ਵਧੀਆਂ ਲੱਗੀ ਹੈ । ਬਿਲਕੁਲ ਹੀ ਲੋੜਵੰਦਾਂ ਨੂੰ ਰਾਸਨ ਨਹੀ ਮਿਲਦਾ ।ਅਮੀਰ ਬੰਦੇ ਸਭ ਕੁਝ ਖਾ ਜਾਂਦੇ ਹਨ । ਲੋੜਬੰਦ ਦੇ ਕਾਰਡ ਨਹੀਂ ਬਣਦੇ ।ਬਹੁਤ ਖੱਜਲ ਖੁਆਰ ਹੁੰਦੇ ਹਨ ।ਅਮੀਰ ਦੇ ਘਰਾਂ ਦੇ ਘਰ ਬੈਠਿਆ ਬਣ ਜਾਂਦੇ ਹਨ । ਇਸ ਸਕੀਮ ਲਾਭ ਲੋੜਵੰਦਾਂ ਹੀ ਹੋਣਾਂ ਚਾਹੀਦਾ ਹੈ ।
@tarsemraj8856
@tarsemraj8856 Жыл бұрын
ਸ਼ਾਇਦ ਲੋਕਾਂ ਦੀ ਜ਼ਮੀਰ ਜਾਗ ਜੇ Very good sr 👍🙏💯
@hardeepsinghhardeep2808
@hardeepsinghhardeep2808 Жыл бұрын
ਬਾਈ ਢਿੱਡ ਦਾ ਭੁੱਖਾ ਰੱਜ ਜਾਂਦਾ ਪਰ ਨੀਤ ਦਾ ਭੁੱਖਾ ਨਹੀਂ ਰੱਜਦਾ
@karamjitsinghgill1067
@karamjitsinghgill1067 Жыл бұрын
Bhr wadia 22. Ji bht hi sahoni vedio ae veee❤❤😂e
@JasvirSingh-hw1ku
@JasvirSingh-hw1ku Жыл бұрын
ਬਹੁਤ ਵਧੀਆ ਸੰਦੇਸ਼ ਦਿੱਤਾ ਲੋਕਾਂ ਨੂੰ। ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ।
@rabrakha4686
@rabrakha4686 Жыл бұрын
ਅਨੰਦ ਆ ਗਿਆ,ਬੇੜਾ ਗ਼ਰਕ ਹੋਇਆ ਪਿਆ ਦੁਨੀਆਂ ਦਾ,🙏🏿 ਰੱਬ ਰਾਖਾ 🙏🏿
@Ashokkumar-et6yo
@Ashokkumar-et6yo Жыл бұрын
Fine tastic
@shabadkirtangurbani7692
@shabadkirtangurbani7692 Жыл бұрын
🙏
@violetdecoration5862
@violetdecoration5862 Жыл бұрын
ਬਹੁਤ ਵਧੀਆ ਸੁਨੇਹਾ ਦਿੱਤਾ ਹੈ ਗਰੀਬਾ ਦਾ ਹੱਕ ਨਾ ਮਾਰੋ
@parmjitsinghsidhu2292
@parmjitsinghsidhu2292 Жыл бұрын
ਇਹ ਜੱਟ ਆਪਣੀਆਂ, ਟਰਾਲੀਆਂ ਭਰ ਭਰ ਕੇ ਲਿਉਂਦੇ 20 ਕਿੱਲੇ ਜ਼ਮੀਨ ਵਾਲੇ ਵੀ ਰਾਸ਼ਣ ਲੈਂਦੇ ਇਹ ਵਿਡੀਉ ਦੇਖ ਕੇ ਵੀ ਸ਼ਰਮ ਨਹੀ ਖਾਂਦੇ
@kishorilalsodhi682
@kishorilalsodhi682 Жыл бұрын
Very nice vedio thankfull
@shineofstar8243
@shineofstar8243 Жыл бұрын
ਬਹੁਤ👍💯 ਵਧੀਆ ਵੀਡੀਓ📹🎥 ਮਜਾ ਆ ਗਿਆ ਗਰੀਬ ਦੇ ਹੱਕ ਨੂੰ ਖਾਣ ਵਾਲਿਆਂ ਨੂੰ ਬਹੁਤ ਵਧੀਆ👍💯 ਨਸੀਹਤ ਆ keep it up 👌🙏🏽
@sukhmandersingh5447
@sukhmandersingh5447 Жыл бұрын
ਬਹੁਤ ਬਹੁਤ ਧੰਨਵਾਦ ਸਹਿਤ ਸੋਢੀ ਸਾਰੀ ਟੀਮ ਦਾ ਜੇ ਥੋੜ੍ਹਾ ਪੈਡਿਆਂ ਵਾਲੇ ਨੂੰ ਅਕਲ ਆ ਜਾਵੇ
@DarshanSingh-pj7xl
@DarshanSingh-pj7xl Жыл бұрын
ਬਹੁਤ ਵਧੀਆ ਸੁਨੇਹਾ ਦਿੱਤਾ।ਹਰ ਘਰ ਅੱਗੇ ਪਲੇਟ ਲੱਗੇ ਕਿ ਕਿਸ ਪਰਿਵਾਰ ਨੂੰ ਕਿਹੜੀ ਕਿਹੜੀ ਸਹੂਲਤ ਮਿਲਦੀ ਹੈ।ਸਭ ਨੂੰ ਪਤਾ ਲੱਗੇ
@SatpalSingh-rd9jk
@SatpalSingh-rd9jk Жыл бұрын
ਬਹੁਤ ਵਧੀਆ ਸਨੇਹਾ
@sukhwantsingh7911
@sukhwantsingh7911 Жыл бұрын
ਅਮੀਰਾਂ ਲੋਕਾਂ ਨੂੰ ਸਰਕਾਰੀ ਰਾਸ਼ਨ ਲੈਂਦਿਆਂ ਸ਼ਰਮ ਆਉਣੀ ਚਾਹੀਦੀ ਚੱਪਣੀ ਵਿਚ ਪਾਣੀ ਪਾ ਕੇ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਹੈ
@SurinderSingh-xs5ew
@SurinderSingh-xs5ew Жыл бұрын
ਸੱਚੀ ਸਟੋਰੀ ਹੈ ਇਹ ਪਿੰਡਾਂ ਦੀ 👍👍👍👍👍👍👍👍👍👍👍👍
@user-ys5zk6fy5s
@user-ys5zk6fy5s Жыл бұрын
ਸ਼ਹਿਰਾਂ ਦਾ ਵੀ ਅਹੋ ਹਾਲ ਹੈ ਕਰੋੜ ,ਕਰੋੜ ਦੀ ਕੋਠੀਆਂ ਵਾਲੇ, ਚੰਗੇ ਕਾਰੋਬਾਰ ਵਾਲੇ ਵੀ ਸਰਕਾਰੀ ਆਟਾ - ਦਾਲ ਸਕੀਮ ਦਾ ਲਾਭ ਲੇ ਰਹੇ ਨੇ। ਵਾਹਿਗਰੂ ਇਨਾ ਨੁ ਸ੍ਬਰ - ਸਕੀਮ ਦਾ ਲਾਹਾ ਬਖਸ਼ੇ ।ਜੇ ਗਰੀਬ ਨੁ ਰਾਸ਼ਨ ਮਿਲਜੂਗਾ ਤਾਂ ਪੰਜਾਬ ਤਰੱਕੀ ਕਰੇਗਾ। ਸਮਪਨ ਬਣੂਗਾ।
@vadethanduramsarpunchghuna4625
@vadethanduramsarpunchghuna4625 Жыл бұрын
ਬਹੁਤ ਵਧੀਆ ਵੀਡਿਉ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ
@pb31malwablock41
@pb31malwablock41 Жыл бұрын
ਕ੍ਰਪਟ ਅਸੀ ਆਪ ਹਾਂ, ਸਰਕਾਰ ਤੇ ਸਰਕਾਰੀ ਆਫਿਸਰ ਸਾਨੂੰ ਈਮਾਨਦਾਰ ਚਾਹੀਦੇ ਨੇ, ਨਾਲੇ ਕਹਿ ਦਿੰਦੇ ਹਾਂ ਸਰਕਾਰ ਮਾੜੀ ਆ ਤਾਂਹੀ ਜੁਆਕ ਬਾਹਰ ਨੂੰ ਭੱਜੀ ਜਾਂਦੇ ਨੇ
@gurmeetbrar1826
@gurmeetbrar1826 Жыл бұрын
ਬਹੁਤ ਹੀ ਵਧੀਆ ਜੀ ਸਰਕਾਰ ਨੂੰ ਚਾਹੀਦਾ ਜਿਹੜੇ ਇਵੇਂ ਰਾਸ਼ਨ ਲੈਂਦੇ ਆ ਗੇਟ ਤੇ ਪਲੇਟ ਲੱਗੀ ਹੋਣੀ ਚਾਹੀਦੀ ਹੈ
@GursewakSingh-lb5fp
@GursewakSingh-lb5fp Жыл бұрын
ਬਹੁਤ ਵਧੀਆ ਸੁਨੇਹਾ ਦਿੱਤਾ ਹੈ ਵੀਰ ਜੀ
@sarpanchsahib2325
@sarpanchsahib2325 Жыл бұрын
ਮੇਰੇ ਵੀਰੋ ਸਬ toh ਵਧੀਆ ਵੀਡੀਓ ਬਣਾਈ ਆ ਤੁਸੀਂ ਇਨ੍ਹਾਂ ਬੇਸਬਰੇ ਲੋਕਾਂ ਨੇ ਫੇਰ ਵੀ ਸਮਜਣਾਂ ਨਹੀਂ ਬਾਈ ਜੀ ਚਲੋ ਮਾੜੀ ਮੋਟੀ ਸ਼ਰਮ ਏ ਆਊ ਇਹੋ ਜਿਹੇ ਮਾੜੀ ਸੋਚ ਵਾਲਿਆਂ ਨੇ ਪੰਜਾਬ ਦਾ ਜਲੂਸ ਕੱਢ ਰੱਖਿਆ ਹੈ ਸਬ ਕੁਝ ਹੁੰਦੇ ਹੋਏ ਵੀ ਭੁੱਖੇ ਨੇ ਰੱਬ ਰਾਖਾ.
@iqbalsandhu9344
@iqbalsandhu9344 Жыл бұрын
ਸਰਕਾਰ ਨੇ ਤਾਂ ਘਰੋ ਘਰੀ ਵੰਡਣੀ ਸੁਰੂ ਨਹੀਂ ਕੀਤੀ ਦੇਸੀ ਮਸਤੀ ਟੀਮ ਨੇ ਵੰਡਣੀ ਸੁਰੂ ਕਰਤੀ
@Akalfoj2024
@Akalfoj2024 Жыл бұрын
ਪਲੇਟ ਲੱਗੀ ਸੋਹਣੀ ਵੀ ਲੱਗਣੀ ਐ ਇਹੋ ਜੇ ਦੇਇਆ ਦੇ 👍👍👍 ਪਲੇਟ ਵਾਲਾ ਕੰਮ ਸਰਕਾਰ ਕਰ ਦੇਵੇ ਤਾਂ ਮੇਹਰਬਾਨੀ ਹੋਵੇਗੀ 🙏🙏🙏 ਬਹੁਤ ਵਧੀਆ ਸਨੇਹਾ ਦਿੱਤਾ ,, ਸਾਰੀ ਟੀਮ ਨੂੰ ਵਾਹਿਗੁਰੂ ਜੀ ਹਿਮਤ ਦੇਣ 🙏🙏🙏🙏
@harjindersingh-hx1cc
@harjindersingh-hx1cc Жыл бұрын
ਗਰੀਬਾਂ ਦਾ ਰਾਸ਼ਨ ਵੱਡੇ ਵੱਡੇ ਖਾਂਦੇ ਗਰੀਬ ਲੋਕਾਂ ਨੂੰ ਪੂਰੀ ਨਹੀਂ ਦੇਂਦੇ ਵੀਚਾਰੇ ਆ ਗਰੀਬ ਭੁੱਖੇ ਮਰਦੇ ਆ ਆਹ ਵੇਖੋ ਘਰ ਘਰ ਵੰਡਣ ਦਾ ਤਰੀਕਾ ਬਹੁਤ ਵਧੀਆ ਜੀ ਗਰੀਬਾਂ ਨੂੰ ਤਾਂ ਮਿਲੁਗੀ ਇਹ ਬਹੁਤ ਵਧੀਆ ਕੀਤਾ ਸਰਕਾਰ ਨੇ 👍🏼👍🏼
@HarjitSingh-fq3oc
@HarjitSingh-fq3oc Жыл бұрын
Very good ਵਾਹਿਗੁਰੂ ਮਿਹਰ ਕਰੇ ਸਾਰੀ ਟੀਮ ਤੇ ✨✨✨✨✨✨
@shabadkirtangurbani7692
@shabadkirtangurbani7692 Жыл бұрын
🙏
@bahadarsingh6327
@bahadarsingh6327 Жыл бұрын
@@shabadkirtangurbani7692 aaaaaaaaaaaaaaa
@paramsingh3574
@paramsingh3574 Жыл бұрын
@@shabadkirtangurbani7692 çlalloooooooo990ooooooooooooö9999o9oogooo9offfffffofobg9ooo99o9oooooofooooooooooogogo8k kk kgf99klkclkkkkk vv vollllllkkkkkkkkkkkkkkkkssskçaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaa
@pardeeppassi8385
@pardeeppassi8385 Жыл бұрын
ਬਹੁਤ ਵਧੀਆ .
@charanjitsingh4388
@charanjitsingh4388 Жыл бұрын
ਵੈਰੀ ਗੁੱਡ ਬਹੁਤ ਵਧੀਆ ਸਟੋਰੀ ਹੈ। ਲੋਕਾਂ ਨੂੰ ਸਮਝਣ ਦੀ ਲੋੜ ਹੈ। ਸਰਮ ਵੀ ਆਉਣੀ ਚਾਹੀਦੀ ਹੈ।
@gursewak22pro93
@gursewak22pro93 Жыл бұрын
ਬਹੁਤ ਵਧੀਆ ਹੈ ਜੀ ਪੈਨਸ਼ਨਾਂ ਲੈਣ ਵਾਸਤੇ ਘੱਟ ਉਮਰ ਲਿਖਾਕੇ ਪੈਨਸ਼ਨ ਲੈਣ ਵਾਲਿਆ ਨੂੰ ਵੀ ਮਿਲੋ ਜੀ।। ਕਣਕ ਵੀ ਅਮੀਰ ਲੋਕ ਲੈਦੇ ਹਨ ਜੀ।
@sukhiduggankaur384
@sukhiduggankaur384 Жыл бұрын
ਬਹੁਤ ਵਧੀਆ ਵੀਡੀਓ ਗਰੀਬ ਤਾਂ 10, ਕਿਲੋ ਆਟਾ ਲਿਆ ਕੇ ਖਾਂਦੇ ਹਨ, ਅਮੀਰ ਰਾਸ਼ਨ ਕਾਰਡ ਬਣਾਈ ਫਿਰਦੇ ਨੇ, ਇਸ ਵਿਚ ਸਰਪੰਚ ਦਾ ਬਹੁਤ ਹੱਥ ਹੁੰਦਾ ਅਮੀਰ ਘਰਾਂ ਦੇ ਕਾਰਡ ਬਣਾਉਣ ਵਿੱਚ, ਮਾਂਨ ਸਾਹਿਬ ਨੂੰ ਸਲਾਮ ਐ
@Mr.gill6268
@Mr.gill6268 Жыл бұрын
ਬਹੁਤ ਵਧੀਆ ਸੁਨੇਹਾ ਦਿੱਤਾ ਜੀ ਇਸ ਤਰ੍ਹਾਂ ਕਰਨ ਨਾਲ ਹੀ ਗਰੀਬਾਂ ਨੂੰ ਉਹਨਾਂ ਦੇ ਹੱਕ ਮਿਲਣਗੇ। ਤੁਸੀਂ ਸਾਰੀ ਟੀਮ ਵਧਾਈ ਦੇ ਪਾਤਰ ਹੋ 👍🏻👍🏻🙏🏻🙏🏻
@msgill4307
@msgill4307 Жыл бұрын
ਬਹੁਤ ਵਧੀਆ ਮੂਣਕ ਵਾਲੇ।
@rameshthind2842
@rameshthind2842 Жыл бұрын
ਬਹੁਤ ਵਧੀਆ ਵੀਡੀਓ ਐ ਜੀ 👍👍 ਬੀਲਕੁਲ‌ ਸਹੀ‌ ਕੰਮ ਕੀਤਾ ਭਗਵੰਤ ਮਾਨ ਸਾਥ‌ ਨੇ ਗਰੀਬਾਂ ਦੇ ਹੱਕਾ‌ ਲਈ ਬਹੁਤ ਹੀ ਵਧੀਆ 👍👍👍👍👍👌👌👌
@ajadsardurghar3756
@ajadsardurghar3756 Жыл бұрын
Ďf5
@ajadsardurghar3756
@ajadsardurghar3756 Жыл бұрын
5
@GURJANTSINGH-bl7rp
@GURJANTSINGH-bl7rp Жыл бұрын
ਬੁਹਤ ਵਧੀਆ ਸਕੀਮ ਲਾਈ ਮਾਨ ਸ਼ਾਬ
@jindugill1554
@jindugill1554 Жыл бұрын
@Harjass15
@Harjass15 Жыл бұрын
ਵਧੀਆ ਉਪਰਾਲਾ ਬਾਈ ਲੋਕਾਂ ਨੂੰ ਸਮਝਾਉਣ ਦਾ ਬਹੁਤ ਸਾਰੇ ਲੋਕ ਐਵੇਂ ਹੀ ਕਰਦੇ ਨੇ ❤️
@manikhatri9705
@manikhatri9705 Жыл бұрын
Very. Nice
@nandsingh1122
@nandsingh1122 Жыл бұрын
Very good
@JagdishSingh-ut5yj
@JagdishSingh-ut5yj Жыл бұрын
ਰਾਸ਼ਨ ਕਾਰਡ ਡਿਪੂਆਂ ਵਾਲੇ ਹੀ ਬਣਾਂਦੇ ਹੈ ਇਹਨਾਂ ਨੂੰ ਸਾਰਾਂ ਪਤਾ ਹੈ ਕਿਸ ਕਿਸ ਕੋਲ ਕਿੰਨੀ ਜ਼ਮੀਨ ਹੈ
@ABIkumar-iz4sy
@ABIkumar-iz4sy Жыл бұрын
ਵਾਹਿਗੁਰੂ ਸਾਰੀ ਟੀਮ ਨੂੰ ਤਰੱਕੀ ਬਖਸ਼ੇ 🙏 ਵਾਹਿਗੁਰੂ ਸਾਰੇ ਪਰਿਵਾਰ ਨੂੰ ਖੁਸ਼ੀਆ ਦੇਵੇ 🙏 ਪ੍ਰਮਾਤਮਾ ਤੰਦਰੁਸਤੀ ਬਖ਼ਸ਼ੇ ਸਾਰੀ ਟੀਮ ਨੂੰ 🙏
@narinderrandhawa382
@narinderrandhawa382 Жыл бұрын
ਬਹੁਤ ਵਧੀਆ ਸੁਨੇਹਾ ਦਿੱਤਾ ਜੀ
@sirajdeen9165
@sirajdeen9165 Жыл бұрын
Very good message given and good job by the team brought the reality of the political leaders who purchase their votes
@msgill4307
@msgill4307 Жыл бұрын
ਹਮੀਰਗੜ ਸਲੇਮਗੜ ਬੰਘਾਂ ਬਸੈਹਰਾ ਭੂਦੜਭੈਣੀ ਸੁਰਜਨਭੈਣੀ ਦੇਲਾ ਪਾਪੜਾ ਲੇਲ ਬਲਰਾਂ ਸਾਰੇ ਪਿੰਡ ਮੂਣਕ ਦੇ ਆਸ ਪਾਸ ਹਨ। ਵੀਡੀਓ ਬਹੁਤ ਵਧੀਆ ਹੈ ਜੀ
@swsingsingh1958
@swsingsingh1958 Жыл бұрын
ਇਸ ਤਰ੍ਹਾਂ ਦੇ ਬਣਾਉਟੀ ਗਰੀਬਾਂ ਦੀ ਸ਼ਨਾਖ਼ਤ ਕਰਕੇ ਇਹਨਾਂ ਕੋਲੋਂ ਹੁਣ ਤਕ ਲਏ ਗਏ ਰਾਸ਼ਨ ਦੀ ਰਿਕਵਰੀ ਕਰਨੀ ਚਾਹੀਦੀ ਹੈ ਜੀ ।
@BaldevSingh-Balaggan
@BaldevSingh-Balaggan Жыл бұрын
ਵੈਰੀ ਨਾਈਸ, ਬਹੁਤ ਵਧੀਆ ਟੀਮ
@swarandeepsingh9041
@swarandeepsingh9041 Жыл бұрын
ਬਹੁਤ ਵਧੀਆ
@JagdeepSinghix7jv
@JagdeepSinghix7jv Жыл бұрын
ਬਹੁਤ ਵਧੀਆ ਕੰਮ ਕੀਤਾ ਇਹ ਪੰਜਾਬ ਸਰਕਾਰ ਨੇ। ਪਰ ਹਰਿਆਣੇ ਵਿਚ ਏਦਾਂ ਦਾ ਕੰਮ ਨਹੀਂ ਦੇਖਿਆ ਗਰੀਬ ਦਾ ਹਕ ਗਰੀਬ ਨੂੰ ਹੀ ਮਿਲਦਾ ਇਸਦਾ ਮਤਲਬ ਹਰਿਆਣੇ ਵਾਲੇ ਸਿਆਣੇ ਨਿਕਲ਼ੇ
@jasvirkaur7981
@jasvirkaur7981 Жыл бұрын
ਇਸ ਵਿਡੀਉ ਦੇਖਣ ਤੇ ਲੋਕਾਂ ਨੂੰ ਕੁਝ ਤੁ ਆਕਲ ਆਜੁ 👍👍
@deharpawan2014
@deharpawan2014 Жыл бұрын
ਤਕੜੇ ਲੋਕ ਨਾ ਭੁੱਖੇ ਮਰ ਜਾਣ ਸਾਰੀ ਉਮਰ ਨਾ ਰਜੇ ਨਾ ਰਜਣਾ
@NirmalSingh-sr8vp
@NirmalSingh-sr8vp Жыл бұрын
ਬਹੁਤ ਵਧੀਆ ਸਕੀਮ ਬਣਾਈ ਗਈ
@gagandeep6359
@gagandeep6359 Жыл бұрын
Y g sade ਪੰਜਾਬ ਵਿੱਚ ਲੀਡਰ ਜੇਨੇ ਮਰਜੀ ਘਪਲੇ ਕਰਨ ਪਰ ਕਣਕ ਰਸਨ ਲੈਣਾ ਬਹੁਤ ਮਾੜੀ ਗੱਲ ਹੈ
@idhub6263
@idhub6263 Жыл бұрын
ਵਾਹਿਗੁਰੂ ਸਾਰੀ ਟੀਮ ਨੂੰ ਤੰਦਰੁਸਤੀਆ ਬਖਸੇ।🙏
@kirpasingh9050
@kirpasingh9050 Жыл бұрын
ਮੈਂ ਤੇ ਕਹਿੰਦਾ ਪਿੰਡ ਵਿੱਚ ਜਿਹੜਾ ਘਰ ਜੋ ਜੋ ਸਕੀਮਾਂ ਦਾ ਲਾਭ ਰਹੇ ਉਹ ਸਕੀਮਾਂ ਉਨ੍ਹਾਂ ਦੇ ਦਰਵਾਜ਼ੇ ਤੇ ਜਾਂ ਕਿਸੇ ਸਾਝੀ ਜਗ੍ਹਾ ਤੇ ਲਿਖ ਦੇਣੇ ਚਾਹੀਦੇ ਹਨ
@BalkarSingh-gx8gi
@BalkarSingh-gx8gi Жыл бұрын
ਬੁਹਤ ਬੁਹਤ ਧੰਨਵਾਦ ਜੀ ਵਧੀਆ ਰੋਲ ਕੀਤਾ ਜੀ ਅਗਰ ਏਹ ਅਸਲੀ ਰੋਲ ਕੀਤਾ ਜਾਵੇ ਤਾਂ ਬਲ ਕੇ ਡਰਾਮੇ ਨਹੀਂ
@surindersekhri7394
@surindersekhri7394 Жыл бұрын
ਭਗਵੰਤ ਮਾਨ ਕਰ ਦਾਉ ਕਮਾਲ ਹੋ ਜਾਓ ਸਾਵਧਾਨ
@happykumar3530
@happykumar3530 Жыл бұрын
ਦੇਸੀ ਮਸਤੀ ਦੀ ਸਾਰੀ ਟੀਮ ਨੂੰ ਮੁਬਾਰਕਾਂ
@LakhwinderSingh-rt4mo
@LakhwinderSingh-rt4mo Жыл бұрын
ਬਹੁਤ ਵਧੀਆ ਬਾਈ ਜੀ
@labhsingh9855
@labhsingh9855 Жыл бұрын
ਇਹ ਗਰੀਬਾਂ ਦੀਆਂ ਸਾਰੀਆਂ ਸਹੂਲਤਾਂ ਜਿਆਦਾ ਤਰ ਪਿੰਡਾਂ ਦੇ ਤਕੜੇ ਜੱਟ ਹੀ ਲੈਂਦੇ ਹਨ। ਗਰੀਬਾਂ ਦਾ ਤਾਂ ਨਾਂ ਹੀ ਬਦਨਾਮ ਹੈ। ਗਰੀਬਾਂ ਦਾ ਘਰ ਪਲੇਟ ਹਰ ਇੱਕ ਘਰ ਸਖ਼ਤੀ ਨਾਲ ਲਗਾਉਣੀ ਚਾਹੀਦੀ ਹੈ।
@jagdevsingh7524
@jagdevsingh7524 Жыл бұрын
ਬਹੁਤ ਵਧੀਆ ਸੁਨੇਹਾ ਬਾਈ ਜੀ। ਪਰ ਅਸੀਂ ਨਹੀਂ ਹਟਣਾ ਪਰਾਇਆ ਹੱਕ ਖਾਣੋਂ। ਗੁਰਬਾਣੀ ਦਾ ਫੁਰਮਾਨ ਹੈ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ। ਅਸੀਂ ਤਾਂ ਗੁਰਬਾਣੀ ਦੀ ਨਹੀਂ ਮੰਨੀ ਫਿਰ ਤੁਸੀਂ ਕੀਹਦੇ ਪਾਣੀਹਾਰ ਹੋਂ। ਵਧੀਆ ਵੀਰੋ। ਜਿਉਂਦੇ ਵੱਸਦੇ ਰਹੋ। ਖੁਸ਼ ਰਹੋ।
@malkeetsingh1602
@malkeetsingh1602 Жыл бұрын
ਬਹੁਤ ਵਧੀਆ ਵੀਡੀਓ ਵੀਰ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਤੰਦਰੁਸਤੀਆ ਬਖਸਣ ਜੀ
@bahadarsingh4425
@bahadarsingh4425 Жыл бұрын
Bahut Vadhiea Ji guud msg for rich people ,
@ManjitSingh-qo4zq
@ManjitSingh-qo4zq Жыл бұрын
ਪਹਿਲਾਂ ਪਹਿਲਾਂ ਏ ਇੰਸਪੈਕਟਰ ਵੀ ਸਹੀ ਕੰਮ ਕਰਦੇ ਹਨ ਵਾਦ ਵਿੱਚ ਸਭ ਰਲ ਜਾਂਦੇ ਹਨ,
@gurmukhfauji4359
@gurmukhfauji4359 Жыл бұрын
ਬਹੁਤ ਵਧੀਆ ਹੋਵੇ ਜੇਕਰ ਇਸ ਤਰਾ ਹੋਵੇ ਤਾ ਲਾਹਨਤਾ ਪੈਣੀਆ ਚਾਹੀਦੀਆ ਜੇਕਰ ਮਾੜਾ ਮੋਟਾ ਫਰਕ ਪੈ ਸਕਦਾ ਬਾਈ ਜੀ ਬਹੂਤ ਵਧੀਆ ਵੀ ਡੀ ਓ ਬਣਾਉਣ ਤੇ
@deepmani6518
@deepmani6518 Жыл бұрын
ਕਿਆ ਬਾਤ ਆ ਅਮਰੀਤ ਬਾਈ ਜੀ ਸੀਰਾ ਈ ਕਰਤਾ ਬਹੁਤ ਵਧੀਆ ਮੈਸੇਜ ਦਿੱਤਾ ਵੀਰ ਜੀ ਖਿੱਚੀ ਰੱਖੋ ਕੰਮ ਨੂੰ ਚਤਰਾ ਬਡਾ ਡਬਲਰੋਲ ਕਰਦਾ ਚਤਰਾ ਵੀ ਕਮਾਲ ਈ ਆ ਬਾਈ ਜੱਗਾ ਸਿੰਘ ਸਿੱਧੂ ਮਹਿਰਾਜ ਰਾਮਪੁਰਾ ਫੂਲ ਬਠਿੰਡਾ ਧੰਨਵਾਦ ਸਾਰਿਆ ਦਾ ਜੀ 👍🤘🙏🙏💓💓🤫
@lajpatrai1018
@lajpatrai1018 Жыл бұрын
Ok ll Dr
@onkarsinghpurewal990
@onkarsinghpurewal990 Жыл бұрын
Bahut vadiya massage hai Veer ji. Thanks for all teams
@Jio7890
@Jio7890 Жыл бұрын
ਬਹੁਤ ਵਧੀਆ ਜਿਨ੍ਹਾਂ ਨੂੰ ਲੋੜ ਐ ਉਹਨਾਂ ਨੂੰ ਮਿਲਦੀ ਨਹੀਂ ਸਕੀਮ 20-20 ਕਿਲਿਆਂ ਵਾਲੇ ਕਣਕ ਲਈ ਜਾਂਦੇ ਨੇ
@SukhdevSingh-je2md
@SukhdevSingh-je2md Жыл бұрын
ਇਸੇ ਤਰਾ ਹੀ ਹੋਣਾ ਚਾਹੀਦਾ ਵਾ ਵੈਰੀ ਗੁਡ
@daljitsingh914
@daljitsingh914 Жыл бұрын
ਬਾਈ ਬਹੁਤ ਵਧੀਆ ਵੀਡੀਓ ਇਹ ਟੋਪਕ ਤੇ ਹੋਰ ਵੀਡੀਓ ਬਣਾਉ ਤੇ ਇਹ ਵੱਡੇ ਵੱਦੇ ਨੂੰ ਜੇਲਾਂ ਵਿੱਚ ਬੰਦ ਕਰੋ
@gurmailsinghsangha2501
@gurmailsinghsangha2501 Жыл бұрын
ਬਹੁਤ ਬਹੁਤ ਵਧੀਆ ਵੀਡੀਓ ਜੀ ਬਹੁਤ ਹੀ ਵਧੀਆ ਵੀਰ ਜੀ
@Sohansingh-qg7ow
@Sohansingh-qg7ow Жыл бұрын
ਸਰਕਾਰ ਨੂੰ ਇਹ ਕਮ ਕਰਨ ਦੇ ਨਾਲ ਨਾਲ ਉਨ੍ਹਾਂ ਲੋਕਾਂ ਦੇ ਕਾਰਡ ਕਟਨਾ ਸ਼ੁਰੂ ਕਰੇ । ਨਹੀਂ ਤਾਂ ਇਹਦਾ ਕੋਈ ਲਾਭ ਨਹੀਂ ਹੈ । ਰਜਵਾੜਿਆਂ ਨਾਲ ਭਿਆਲੀ ਪਾਉਣ ਤੁਲ ਹੋਵੇਗੀ ।
@bhupinderkaur938
@bhupinderkaur938 Жыл бұрын
ਇਸ ਦੀ ਇਨਕੁਆਰੀ ਹੋਣੀਂ ਚਾਹੀਦੀ ਹੈ ਇਹਨਾਂ ਲੋਕਾਂ ਦੇ ਬੈਕ ਅਕਾਊਂਟ ਦੇਖਣੇ ਚਾਹੀਦੇ ਹਨ
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@davindersingh7424
@davindersingh7424 Жыл бұрын
ਬਹੁਤ ਵਧੀਆ ਜੀ ਗਰੀਬ ਲੋਕਾਂ ਲਈ ਹੈਂ 👍👍😘😂😂😂😂😂😂🤣🤣😝😝
@punjabitvddpunjabi8549
@punjabitvddpunjabi8549 Жыл бұрын
ਬਹੁਤ ਵਧੀਆ ਬਿਲਕੁਲ ਸੱਚ ਹੈ
@garrygill1177
@garrygill1177 Жыл бұрын
ਬੁਹਤ ਵਧਿਅਾ ਵੀਰ ਜੀ ਇਹਨਾ ਲੋਕਾ ਨੂੰ ਸ਼ਰਮ ਨਹੀ ਅਾੳੁਦੀ ਗਰਿਬ ਲੋਕਾ ਦਾ ਰਾਸ਼ਨ ਖਾਈ ਜਾਦੇ ਨੇ
@jogindersinghjinder2632
@jogindersinghjinder2632 Жыл бұрын
ਪੰਜਾਬ ਦੇ ਲੋਕ ਦਾ ਹਾਲ ਮੰਗਤਿਆਂ ਨਾਲੋਂ ਵੀ ਹਾਲ ਮਾੜਾ ਹੈ ਜ਼ਿਆਦਾ ਜ਼ਮੀਨ ਵਾਲੇ ਵੀ ਕਣਕ ਲੈ ਰਹੇ ਹਨ ਦੇ ਸਰਕਾਰ ਫ੍ਰੀ ਜ਼ਹਿਰ ਦੇਣ ਲੱਗੇ ਲੋਕਾਂ ਨੇ ਉਹ ਵੀ ਲੈ ਲੈਂਣੀ ਹੈ ਗਰੀਬਾਂ ਨੂੰ ਥਾਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ਇਥੇ ਤਾ ਅਮੀਰ ਲੋਕ ਵੀ ਕਣਕ ਲੈ ਰਹੇ ਹਨ ਸਾਡੇ ਲੋਕਾਂ ਦੀ ਜ਼ਮੀਰ ਮਰ ਚੁੱਕੀ ਹੈ ਸਰਕਾਰ ਨੂੰ ਇਨਕੁਆਰੀ ਕਰਨੀ ਚਾਹੀਦੀ ਹੈ
@HarjitSingh-cw1lk
@HarjitSingh-cw1lk Жыл бұрын
Very good visit for rich people
@amrindersingh8210
@amrindersingh8210 Жыл бұрын
ਸਾਡੇ ਪਿੰਡ ਵਿੱਚ ਦਸ ਦਸ ਕਿਵੇਂ ਵਾਲੇ ਵੁਹ ਮੁਫ਼ਤ ਦਾਰਾਸਣ ਲੲਈ ਜਾਂਦੇ ਗ਼ਰੀਬ ਲੋਕ ਨੂੰ ਨਹੀਮਿਲਦਾ
@beantghumaan4657
@beantghumaan4657 Жыл бұрын
ਬਹੁਤ ਵਧੀਆ ਵੀਰ ਜੀ🙏🙏🙏🙏 👍👍
@SandeepKaur-os9fo
@SandeepKaur-os9fo Жыл бұрын
Bahut khoob। .. bahut sohna msg a.. sahi gl a sari glti sarkar di nahi hundi... Jehda Kam lokka de hath ch ohde ch lokk aap sehyog kran km see kk.. jehda sarkkar ta sahi uprala ohnu vadhava v daina chahida.. gar vakat nindna nahi chahida.. god bless you...
@SukhwinderSingh-ls3gh
@SukhwinderSingh-ls3gh Жыл бұрын
ਬਹੁਤ ਹੀ ਵਧੀਆ ਸਨੇਹਾ ਦਿੱਤਾ ਵੀਡੀਓ ਵਿੱਚ
@kaurasingh7750
@kaurasingh7750 Жыл бұрын
ਵੀਰ ਜੀ ਤੁਹਾਡੀ ਪੂਰੀ ਟੀਮ ਨੂੰ ਸਲੂਟ l ਇਹਹੈ ਸਾਡੇ ਜ਼ਮੀਨਾਂ ਵਾਲਿਆਂ ਦਾ ਹਾਲ l ਕੁਝ ਸ਼ਰਮ ਕਰੋ l
@boharsingh7725
@boharsingh7725 Жыл бұрын
ਬਹੁਤ ਵਧੀਆ ਬਾਈਁ
@nirmalkanta7498
@nirmalkanta7498 Жыл бұрын
V nice ji
@manjindersinghbhullar8221
@manjindersinghbhullar8221 Жыл бұрын
ਬਹੁਤ ਵਧੀਆ ਵੀਡੀਓ ਬਣਾਈ ਹੈ ਧੰਨਵਾਦ ਜੀ 👍🏻🙏🏻👍🏻
Best Toilet Gadgets and #Hacks you must try!!💩💩
00:49
Poly Holy Yow
Рет қаралды 21 МЛН
Heartwarming Unity at School Event #shorts
00:19
Fabiosa Stories
Рет қаралды 24 МЛН
لقد سرقت حلوى القطن بشكل خفي لأصنع مصاصة🤫😎
00:33
Cool Tool SHORTS Arabic
Рет қаралды 21 МЛН
ЧУТЬ НЕ УТОНУЛ #shorts
00:27
Паша Осадчий
Рет қаралды 10 МЛН
Prabh Sidhu|Prabh Sidhu MTV|Gym Life|@sidhuxprabh |Mani Parvez|Kaint Punjabi
49:58
Kaint Punjabi (ਘੈਂਟ ਪੰਜਾਬੀ)
Рет қаралды 789 М.
Gatte Di Majh | Gippy Grewal | Gurpreet Ghuggi | Best Punjabi Comedy Scene
3:42
White Hill Entertainment
Рет қаралды 592 М.
ХОТЕЛ ПОТОПИТЬ ДЖЕКА, НО НЕ ВЫШЛО
0:51
Tasty Series
Рет қаралды 1 МЛН
Doing This Instead Of Studying.. 😳
0:12
Jojo Sim
Рет қаралды 6 МЛН
Ах как прекрасно
0:17
Флюр Хафизов
Рет қаралды 27 МЛН