ਦੇਖੋ ਇਹ ਸਰਦਾਰਨੀ ਕਿਵੇਂ ਦੇ ਰਹੀ ਐ ਪੰਜਾਬੀਆਂ ਨੂੰ ਕੈਨੇਡਾ 'ਚ ਕੰਮ, ਬਜ਼ੁਰਗ ਬਾਬੇ ਵੀ ਕੰਮ ਕਰਕੇ ਮਾਰ ਰਹੇ ਨੇ ਛਾਲਾਂ!

  Рет қаралды 265,838

Channel Punjabi

Channel Punjabi

Жыл бұрын

ਦੇਖੋ ਇਹ ਸਰਦਾਰਨੀ ਕਿਵੇਂ ਦੇ ਰਹੀ ਐ ਪੰਜਾਬੀਆਂ ਨੂੰ ਕੈਨੇਡਾ 'ਚ ਕੰਮ, ਬਜ਼ੁਰਗ ਬਾਬੇ ਵੀ ਕੰਮ ਕਰਕੇ ਮਾਰ ਰਹੇ ਨੇ ਛਾਲਾਂ!
#ChannelPunjabi #LatestPunjabiNews #NewsPunjabi #NewsPunjab #BreakingNews #PunjabLatestNews #LatestNewsToday #PunjabLatestNews #ChannelPunjabiCanadatv #LatestNews #TodayNews #LiveNews #ChannelPunjabiLive #exclusiveinterview #punjabiincanada #farmingIncanada #canadajobs #punjabicommunity
Subscribe to Channel Punjabi : kzfaq.info...
'ਚੈਂਨਲ ਪੰਜਾਬੀ' ਨਿਧੱੜਕ ਤੇ ਬੇਬਾਕ ਤਰੀਕੇ ਨਾਲ ਖ਼ਬਰਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ ਹਮੇਸ਼ਾ ਯਤਨ ਕਰਦਾ ਰਹੇਗਾ। ਪੰਜਾਬੀ ਭਾਸ਼ਾ ਤੇ ਪੰਜਾਬੀਅਤ ਨੂੰ ਸਮਰਪਿਤ 'Channel Punjabi'
Channel Punjabi airs in USA and Canada and delivers exciting content including Entertainment shows, News, community events and much more.
Subscribe to Channel Punjabi KZfaq Channel: kzfaq.info...
Visit Channel Punjabi website: www.channelpunjabi.ca
Follow us on Facebook: / channel-punjabi-455377...
Follow us on Twitter: / channelpunjabi
Follow us on Instagram: / channel_punjabi
Subscribe our other Popular KZfaq Channels:
Channel Punjabi Beats: @Channel Punjabi Beats
Global Punjab TV: @Global Punjab TV
channel punjabi,channel punjabi canada,channel punjabi canada tv,punjab latest news,Channel punjabi news,channel punjabi live,punjabi news,punjab news,punjab live news,punjabi news channel,latest news today,latest news,latest punjabi news,canadalatestnews,canada police news,canada student news,canada news live,channel punjabi latest news,canada live news update,canada news channel,canada punjabi news,punjabi news in canada

Пікірлер: 155
@harpreetkaurdhaliwal2732
@harpreetkaurdhaliwal2732 Жыл бұрын
Waheguru chardi kla vich rakhe..Good Job Daljit Kaur..family is so proud of you my dear..
@pb31mansawale29
@pb31mansawale29 Жыл бұрын
Hlo sis asi km krna chne a ..india to hune ae a free a ji..plss sanu km di lod a
@bsingh1310
@bsingh1310 Жыл бұрын
ਬਹੁਤ ਵਧੀਆ ਵੀਚਾਰ ਸੋਹਣੀ ਸੂਰਤ ਤੇ ਦਸਤਾਰ ਵਹਿਗੁਰੂ ਚੜਦੀਕਲਾ ਬਖਸਣ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਸਭ ਨੂੰ
@nirmalkanta7498
@nirmalkanta7498 Жыл бұрын
Bhenji kihra city a mei Toronto jana
@jagdevkaur3144
@jagdevkaur3144 Жыл бұрын
ਬਹੁਤ ਵਧੀਆ ਲੱਗਿਆ ਸੁਣ ਕੇ ਵੇਖ ਕੇ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਬੀਬਾ ਜੀ ਨੂੰ 🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@kaurasingh7750
@kaurasingh7750 Жыл бұрын
ਦੇਖੋ ਸਾਡੇ ਵੀਰ ਨੌਜਵਾਨ ਤੇ ਬਜ਼ੁਰਗ ਕਿਵੇਂ ਖੁਸ਼ ਹੋ ਕੇ ਕੰਮਕਰਦੇ ਹਨ ਪਰ ਆਪਣੇ ਘਰ ਜਾ ਆਪਣੇ ਦੇਸ਼ ਕੰਮ ਕਰਕੇ ਅਸੀਂ ਖੁਸ਼ ਨਹੀਂ ਹੈ . ਭੈਣ ਜੀ ਦੇ ਚੰਗੇ ਵਿਚਾਰ ਤੇ ਸਿੱਖੀ ਸਰੂਪ ਨੂੰ ਵਾਹਿਗੁਰੂ ਜੀ ਕਾ ਖਾਲਸਾ ll ਵਾਹਿਗੁਰੂ ਜੀ ਕੀ ਫਤਿਹ ll ਕੌਰ ਸਿੰਘ ਮੋਗਾ .
@surindersingh-lo9bw
@surindersingh-lo9bw Жыл бұрын
ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸੋ ਭੈਣਜੀ ਨੂੰ ਬਹੁਤ ਵਧੀਆ ਫ਼ਾਰਮ ਚ ਕੰਮ ਦਿੱਤਾ ਪੰਜਾਬੀ ਭਰਾਵਾਂ ਨੂੰ।
@ranjindersinghdeol6260
@ranjindersinghdeol6260 Жыл бұрын
ਕਿਸਾਨਾਂ ਦਾ ਹਾਲ ਕੈਨੇਡਾ ਵਿੱਚ ਵੀ ਹਾਲ ਇੰਡੀਆ ਵਾਲਾ ਹੀ ਹੈ।
@subhcharanjitsinghnehal9495
@subhcharanjitsinghnehal9495 Жыл бұрын
ਮੈਨੂੰ labour ਸ਼ਬਦ ਸੁਣ ਕੇ ਪੰਜਾਬੀਆਂ ਤੇ ਤਰਸ ਆਇਆ ਯਾਰ। Labourer ਯਾਰ ਤੁਸੀਂ labourer ਬਣ ਕੇ ਕਿੰਨੇ ਖੁਸ਼ ਹੋ ਇੱਥੇ ਸਰਦਾਰੀ ਨੀ ਕਰ ਹੁੰਦੀ
@bsingh1310
@bsingh1310 Жыл бұрын
ਦਸਤਾਰ ਸਿੱਖ ਦੀ ਪਛਾਣ ਸਮਾਨਤਾ ਦੀ ਪ੍ਤੀਕ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Jasvir-Singh8360
@Jasvir-Singh8360 Жыл бұрын
ਬਹੁਤ ਹੀ ਵਧੀਆ ਸੋਚ ਅਤੇ ਵੀਚਾਰ ਹਨ ਭੈਣ ਦਲਜੀਤ ਕੌਰ ਧਾਲੀਵਾਲ ਦੇ ਵਾਹਿਗੁਰੂ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
@mandeepbaghi6581
@mandeepbaghi6581 Жыл бұрын
ਦੂਰ ਦੇ ਢੋਲ ਸੁਹਾਵਨੇ। ਕੰਮ ਕਰੋਗੇ ਰੋਟੀ ਖਾਓਗੇ।ਮਿੱਠੀਆਂ ਜੇਲਾ ਨੇ ਇਹ ਬਾਹਰ ਦੇ ਦੇਸ਼। ਜਿਹੜਾ ਘਰ ਨਹੀਂ ਦੇਖਿਆ ਓਹੀ ਚੰਗਾ।
@tarsemsinghrajput6675
@tarsemsinghrajput6675 Жыл бұрын
ਆਪਣੇ ਖੇਤ ਵਿਚ ਕੰਮ ਕਰਕੇ ਸਰਦਾਰੀ ਨੀ ਹੁੰਦੀ,,ਹੋਰ ਥਾ ਜਾ ਕੇ ਬਹੁਤ ਖੁੱਸ ਨੇ ਅੱਜ ਦੇ ਪੱੰਜਾਬੀ।
@tarsemsinghrajput6675
@tarsemsinghrajput6675 Жыл бұрын
ਸਿੱਖੀ ਕਾਇਮ ਰੱਖਣ ਲਈ ਧੰਨਵਾਦ ਜੀ,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
@makhansingh3002
@makhansingh3002 Жыл бұрын
ਸਰਦਾਰ ਸਾਹਿਬ ਜੀ ਬਹੁਤ ਵਧੀਆ ਨੇਚਰ
@simarzira7409
@simarzira7409 Жыл бұрын
ਮੈਨੂੰ ਵੀ ਪੰਜਾਬ ਤੋਂ ਬੁਲਾ ਲਵੋ ਜੀ
@makhansingh3002
@makhansingh3002 Жыл бұрын
ਪੰਜਾਬ ਵਿੱਚ ਵੀ ਖੇਤੀਬਾੜੀ ਕਰਦੇ ਆ ਪਰ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲਦਾ
@hardevsran
@hardevsran Жыл бұрын
Bahar kheti da Punjab nalo v Maada haal h...Punjab vich 10kille wala vadiya roti khanda... foreign vich 100kille wale nu v extra kamm karna painda
@jassseth9700
@jassseth9700 Жыл бұрын
Bai us nu poora mul nahi milda jehre kheta de wich dihari karde han Tusi 8 10 qile india kheti kar leo te Canada aa ke kheti kar leo Tuhanu poora mul india hi milu Meri gal fer maneo pehla apna tazraba kareo
@nirvalsingh6516
@nirvalsingh6516 Жыл бұрын
ਵਾਹਿਗੁਰੂ ਚੜਦੀਆ ਕਲਾ ਕਰੇ ਭੈਣ ਜੀ ਦੀਆਂ
@subhcharanjitsinghnehal9495
@subhcharanjitsinghnehal9495 Жыл бұрын
ਅੰਗਰੇਜ਼ੀ ਵਿਚ ਤੋੜਨ ਨੂੰ harvesting ਕਹਿ ਕੇ ਕੰਮ ਨਹੀਂ ਬਦਲ ਸਕਦਾ।ਇਹ ਮਿਰਚਾਂ ਤੋੜਣ ਆਲਾ ਕੰਮ ਹੈਂ
@sukhwindersinghrandhawa4810
@sukhwindersinghrandhawa4810 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।
@gursewaksingh8299
@gursewaksingh8299 Жыл бұрын
Very nice, attentive and knowledgeable post. Thank you very much and love from punjab.
@kamalchaudhary9654
@kamalchaudhary9654 Жыл бұрын
Bahut vadhia ji great God bless you salute 🙏
@harpreetsandhu5084
@harpreetsandhu5084 Жыл бұрын
ਭੈਣ ਜੀ ਸਾਨੂੰ ਵੀ ਲੇਜਾ ਏਥੇ ਬਹੁਤ ਸਾਰੀਆਂ ਪਰਲੋਮਾ ਵਾ ਜੀ ਪੰਜਾਬ ਚ ਬਹੁਤ ਹੀ ਮਾੜਾ ਹਾਲ ਹੋਇਆ
@harjitlitt1375
@harjitlitt1375 Жыл бұрын
Nice video. Facts well defined
@sukhmanikhokhar3072
@sukhmanikhokhar3072 Жыл бұрын
Mam bhut vadia program ha jo app ne dita ha india te canada vich same hi problem ha thank you
@bsjattana5526
@bsjattana5526 Жыл бұрын
Good information g thank you
@amanbrar2626
@amanbrar2626 Жыл бұрын
But vdiya ji
@RoopSingh-qx7qi
@RoopSingh-qx7qi Жыл бұрын
Waheguru ji Khalsa waheguru ji Fateh
@harindersinghgarcha3287
@harindersinghgarcha3287 Жыл бұрын
Waheguru ji parmatma sab da bla kre ji 🙏 Waheguru
@kamalsidhu1698
@kamalsidhu1698 Жыл бұрын
🙏🙏🙏🙏ਪੀਲਜ ਆਸੀ ਏ ਕਾਮ ਕਰਨਾ ਜੀ ਸਾਡੀ ਹੈਲਫ ਕਰੋ🙏🙏🙏
@MohinderKaurDandiwal
@MohinderKaurDandiwal Жыл бұрын
ਵਾਹਿਗੁਰੂ ਵਾਹਿਗੁਰੂ ਜੀ
@amanbrar2626
@amanbrar2626 Жыл бұрын
Didi sode te waheguru ji di kirpa ji
@kulwindersingh-zz7wu
@kulwindersingh-zz7wu Жыл бұрын
ਭੈਣ ਜੀ ਸਾਡੇ ਵਾਸਤੇ ਵੀ ਵੀਜਾ ਘਲਦੋ
@satnamesingh1387
@satnamesingh1387 Жыл бұрын
Waheguru Ji mehar karan
@jagrajsinghsidhu706
@jagrajsinghsidhu706 Жыл бұрын
Agriculture plays an excellent role to uplift the economy of any country. To promote the profession , the Government must fix MSP so that this profession may be profitable for the farmers . In BC Provence , Blue Berry is a great source of employment for unskilled labourers. Jagraj sidhu
@parmjitsinghsanghera6512
@parmjitsinghsanghera6512 Жыл бұрын
Waheguru ji chardikala Rakhn
@bsingh1310
@bsingh1310 Жыл бұрын
ਵਹਿਗੁਰੂ ਜੀ
@sattanakesarsattanakesar5026
@sattanakesarsattanakesar5026 Жыл бұрын
Good information sir 👍👍
@ProPlayer-su9cj
@ProPlayer-su9cj Жыл бұрын
ਮੈਨੂੰ ਵੀ ਚੈਹ ਹਾਗ ਵਾ ਪਰ ਪੰਜਾਬ ਤੋੋ ਕੋਈ ਵੀ ਲੈ ਕੇ ਨਹੀਂ ਜਾਦ 😀😅
@rajwantkaur9639
@rajwantkaur9639 Жыл бұрын
Very nice keep it up 👍
@navidhillon5968
@navidhillon5968 Жыл бұрын
Sat Siri akal g God bless you sister 🙏🙏
@kulwindersinghsaini3686
@kulwindersinghsaini3686 Жыл бұрын
ਕਨੇਡਾ ਵਿੱਚ ਗਰਮੀ ਭੁਆ ਨੂੰ ਜਿਕਟ ਪੁਆਈ ਉ
@BaljinderSingh-gm2wu
@BaljinderSingh-gm2wu Жыл бұрын
Very Nice
@BalwinderKaur-hz2ss
@BalwinderKaur-hz2ss Жыл бұрын
Goodwork
@DilbagSingh-oi5kt
@DilbagSingh-oi5kt Жыл бұрын
Waheguru Ji
@Makhansingh-fb1vz
@Makhansingh-fb1vz Жыл бұрын
Very nice
@BTS-fo2jr
@BTS-fo2jr Жыл бұрын
Waheguru ji mehar kre .
@satgursohi1630
@satgursohi1630 Жыл бұрын
waheguru waheguru ji
@sukhwindersingh-fu4rq
@sukhwindersingh-fu4rq Жыл бұрын
WAHEGURU JI ESS PARWAR TE MEHAR KARDE REHAN JI .🙏🙏🙏🙏🙏
@kamalsidhu1698
@kamalsidhu1698 Жыл бұрын
🙏🙏🙏🙏
@kamalsidhu1698
@kamalsidhu1698 Жыл бұрын
🙏🙏
@harrythind216
@harrythind216 Жыл бұрын
🙏🙏👌👌didi g
@jatindertiwana82
@jatindertiwana82 Жыл бұрын
Waheguru ji Mehar karn
@komalkur9753
@komalkur9753 Жыл бұрын
Goodji🙏🙏
@noorsingh3827
@noorsingh3827 Жыл бұрын
👍
@shreekrishnaproperties7142
@shreekrishnaproperties7142 Жыл бұрын
informative vedio. babe be mehnat kar Rahe nai . Punjab zindabad
@mangatdhesi2012
@mangatdhesi2012 Жыл бұрын
Nice
@balipritam6581
@balipritam6581 Жыл бұрын
Good information
@tarloksinghpunia7888
@tarloksinghpunia7888 Жыл бұрын
ਬਹੂਤ ਵਧਿਆ ਲਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਜਿਲਾ ਮੋਹਾਲੀ ਪੰਜਾਬ ਭਾਰਤ,
@factvlog698
@factvlog698 Жыл бұрын
Salute didi
@mohinderpalsingh8594
@mohinderpalsingh8594 Жыл бұрын
Parmatma mehrana rakhn
@manypreetsingh4527
@manypreetsingh4527 Жыл бұрын
Vry vry good sister g
@gurtejsinghsidhu9161
@gurtejsinghsidhu9161 Жыл бұрын
ਬੀਬਾ ਜੀ ਤੁਸੀ ਕੋਟ ਗਰਮ ਜਾ ਠੰਡਾ ਪਾਇਆ ਹੋਇਆ ਹੈ
@gurmatdhaliwal9914
@gurmatdhaliwal9914 Жыл бұрын
Hanji veerji summer jacketaa
@gurpinderkaur4183
@gurpinderkaur4183 Жыл бұрын
🙏🙏👍👍
@ParamjitSingh-pv9ep
@ParamjitSingh-pv9ep Жыл бұрын
ਕੇਸਰ ਠਕਰਵਾਲ ਕੀ ਹਾਲ ਵੀਰੇ। ਪੰਮਾ ਨੱਥੋਹੇੜੀ
@noorsingh3827
@noorsingh3827 Жыл бұрын
🙏🏻
@gurcharanrehal5010
@gurcharanrehal5010 Жыл бұрын
Veer ji m es keht ch kank di peeda waar kar deeni
@majorsinghaulakh1343
@majorsinghaulakh1343 Жыл бұрын
News channel scribe is so serious by face that happiness FROM his face totally disappeared so he must be happy doing his job of making video for his channels.he is seeing very serious UNDER any circumstances of his own nature,moods.
@baldevbrar7681
@baldevbrar7681 Жыл бұрын
If someone like to farming from heart please don't give up it's really profitable rather than normal jobs unless you are doctor or ect
@gindasingh8093
@gindasingh8093 Жыл бұрын
Punjabi versa jindabad
@sohansingh5393
@sohansingh5393 Жыл бұрын
ਪੰਜਾਬ ਚ ਪੱਠੇ ਵੀ ਵੱਡਣ ਡਰਦੇ ਅ
@VickySharma-nu3os
@VickySharma-nu3os Жыл бұрын
Wahaguru g kira karo g man ta mam sanu ve bull lao karo kirpa
@kulwantsinghbrar1220
@kulwantsinghbrar1220 Жыл бұрын
Very nice report
@jatinderkumar8417
@jatinderkumar8417 Жыл бұрын
phon number send ji
@SatnamSingh-dc9tz
@SatnamSingh-dc9tz Жыл бұрын
Waheguru mehar karan ji 🙏
@arvindkumar-gb7ub
@arvindkumar-gb7ub Жыл бұрын
Loka nu kehna bhut vadia lagda..k...kamm koi vi marra nhi...jdo apna bacha gatter saaf karda fer kareo gall dil di fasseo gall
@ravinderkaur7715
@ravinderkaur7715 Жыл бұрын
ਸਿਆਸੀ ਗੁੰਡਾਗਰਦੀ ਤੇ ਕਾਰਪੋਰੇਟ ਘਰਾਣੇ ਰਲਕੇ ਜਨਤਾ ਨੂੰ ਲੁੱਟ ਰਹੇ ਹਨ ।
@sukhdev4192
@sukhdev4192 Жыл бұрын
Kashmiri gatte da sudA
@JasveerSingh-ju4co
@JasveerSingh-ju4co Жыл бұрын
im intrestd
@balkarsinghsaraan2776
@balkarsinghsaraan2776 Жыл бұрын
ਮੇਰਾ ਵੀ ਸੋਚੋ ,, ਇੰਡੀਆ ਚ ਵੀ ਕਮ ਦੇਦੋ
@rajhow3808
@rajhow3808 Жыл бұрын
ਬੀਬੀ ਜੀ ਮੈਂ ਬਹੁਤ ਮਜਬੂਰ ਹਾਂ ਮੇਨੋ ਵਰਕ ਪਰਮਿਟ ਦੇਦੳਓ ਕਿਰਪਾ ਕਰੋ ਜੀ
@gurcharanrehal5010
@gurcharanrehal5010 Жыл бұрын
Apne punjab nu
@baldevbrar7681
@baldevbrar7681 Жыл бұрын
In cand who are in the business they have own tera tore only the 100 out 10 people can show you right path so if someone really interested don't give up get some experience and get in farming is not bad opportunity if you don't mind hard work
@sukhwindersinghlubana4606
@sukhwindersinghlubana4606 Жыл бұрын
ਸਰ ਜੀ ਕੁਛ ਵੀ ਕਹੋ ਹਾਲ ਉਰੇ ਵੀ ਬੀਆਬਾਨ ਵਾਲਾ ਈ ਐ
@nirmalkanta7498
@nirmalkanta7498 Жыл бұрын
Kihra city hai ji
@surindersinghsosshan7057
@surindersinghsosshan7057 Жыл бұрын
काश मै इस कंटरी विच हुंदा,इस,बहन वरगी,माॕ जैही,सिर ते हथ रखणं वाली बीबी,कम कोई माडा़ नहीं हुंदा,पर ऐथे ते जिन्दगी नरक जैही लगदी है,सौरी, गुरू राखा,सतै खैर मेरी भैण नु,🙏🙏🌹🌹🌹🌹🌹👍⛳🇹🇯
@varinderkaur1535
@varinderkaur1535 Жыл бұрын
Meri beti vi dumala girl ha. Ki us nu work permat mil sakda
@davindersingh2158
@davindersingh2158 Жыл бұрын
Hlo. Tusi KIHRAY distic TON BELONG krday ho ji. Dsna pls
@Gurjeetbhangu3191
@Gurjeetbhangu3191 Жыл бұрын
Mai Canada auna chaunda ji
@gurcharanrehal5010
@gurcharanrehal5010 Жыл бұрын
Veer ji ehe kehti m kalla 10 kila di kar sakda
@sethsingh4961
@sethsingh4961 Жыл бұрын
Waheguru ji Sanu ve Visa deo please
@arvindkumar-gb7ub
@arvindkumar-gb7ub Жыл бұрын
Eh kehrra bechari ehna nu white colar job de rhi,labbour ta mere kol btheri ,india vich batheri,bura haal a canada da.
@gurcharanrehal5010
@gurcharanrehal5010 Жыл бұрын
7th kehti kar reha m tha gorriyaa di kehti kar kar sakda profit full 22 gorira di baki sari kehti jatt karda
@kuldeepkaur8523
@kuldeepkaur8523 Жыл бұрын
ਬੀਬੀ ਵਰਕ permit ਦੇ ਦਿਓ ਮੈਂ ਬੇਰੀ ਤੋਰਨ ਦਾ ਕੰਮ ਕਰ ਸਕਦੀ ਆ
@davindersingh2158
@davindersingh2158 Жыл бұрын
Tusi KIHRAY distic TON BELONG krday ho ji from saudi Arabia
@mrpendujantacom8951
@mrpendujantacom8951 Жыл бұрын
ਦੀਦੀ ਮੈਂ ਵੀ ਗਰੀਬ ਆ,, ਮੈਨੂੰ ਵੀ ਲੈ ਜਾਉ ਕੰਮ ਲਈ,,
@rajwinderkaur6613
@rajwinderkaur6613 Жыл бұрын
'ਭੈਣ ਜੀ ਮੈਂ ਵੀ ਬੇਰੀ ਤੋੜਨ ਦਾ ਕੰਮ ਕਰ ਸਕਦੀ ਹਾਂ ਕਿਰਪਾ ਕਰਕੇ ਮੈਨੂੰ ਵਰਕ ਪਰਮਿਟ ਭੇਜੋ
@Pb-br5ju
@Pb-br5ju Жыл бұрын
ਭਰਾਵੋ ਫਰੀ ਚ ਕੋਈ ਨੀ ਵਰਕ ਪਰਮਿਟ ਦਿੰਦਾ
@subhcharanjitsinghnehal9495
@subhcharanjitsinghnehal9495 Жыл бұрын
ਬੀਬੀ ਪੰਜਾਬ ਵਿੱਚ ਮਿਰਚਾਂ ਤੋੜ ਲੈ
@kulrajsingh1826
@kulrajsingh1826 Жыл бұрын
Mam please menu vi bula do me hard work vi kar sakda ha,
@noorfateh5291
@noorfateh5291 Жыл бұрын
Tourist visa waleya nu kam milju g
@sidhuelectronicsjagraon9318
@sidhuelectronicsjagraon9318 Жыл бұрын
Mera vi lagva lo visa mam chakk du phatte sarre kam ee janda like english speaking, turban coaching, farming ,driving packing,carpainter, heavy diesel vehicle mechanisim work, elecricity, electronics etc●
@gaurav_ludhianvi3873
@gaurav_ludhianvi3873 Жыл бұрын
Very good job 👍🏻 please mam bula lo please help me Ludhiana
@noorsingh3827
@noorsingh3827 Жыл бұрын
Punjab da bohut bura haal hai 😭
@mannusidhu4670
@mannusidhu4670 Жыл бұрын
Punjab ch kmmm krn th sang lgdiaaa ehna nu ethe dekh loo kive lgge aaa
@KulwantSingh-fu4bg
@KulwantSingh-fu4bg Жыл бұрын
ਸਰਮਾਏਦਾਰ ਹਰ ਦੇਸ ਵਿੱਚ ਕਿਸਾਨਾਂ ਮਜਦੂਰਾਂ ਨੂੰ ਖਾ ਰਹੇ ਹਨ
@chhinabaljinder8400
@chhinabaljinder8400 Жыл бұрын
Baljinder pal Singh
@sukhwindersingh-qu9eh
@sukhwindersingh-qu9eh Жыл бұрын
Hlo sis asi ke sakde aa kam plz workparmant paji plz
@surjitsandhu742
@surjitsandhu742 Жыл бұрын
Which state?
@jaswantsandhu2701
@jaswantsandhu2701 Жыл бұрын
Punjab chu lejuji
@prabhjotsingh1275
@prabhjotsingh1275 Жыл бұрын
Mainu bula lwo behn ji
@pendumehkma1930
@pendumehkma1930 Жыл бұрын
Deo 35lakh
Was ist im Eis versteckt? 🧊 Coole Winter-Gadgets von Amazon
00:37
SMOL German
Рет қаралды 35 МЛН
Я нашел кто меня пранкует!
00:51
Аришнев
Рет қаралды 4 МЛН
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 523 М.
Was ist im Eis versteckt? 🧊 Coole Winter-Gadgets von Amazon
00:37
SMOL German
Рет қаралды 35 МЛН