ਦੇਖੋ ਜੀ 1990 ਦੇ ਜੱਟਾਂ ਦੇ ਕੰਮ ਪੁਰਾਣੀਆਂ ਯਾਦਾਂ ਸੈਅਰ ਜਰੂਰ ਕਰੋ ਜੀ

  Рет қаралды 339,508

numberdar ubhia

numberdar ubhia

4 жыл бұрын

ਸਤਿ ਸ਼੍ਰੀ ਅਕਾਲ ਵੀਰੋ ਪੁਰਾਣੀਆ ਯਾਦਾਂ ਨੇ ਜੀ ਸੈਅਰ ਜਰੂਰ ਕਰਦੋ ਜੀ ਵੀਰੋ ਧੰਨਵਾਦ ਜੀ
ਨੰਬਰਦਾਰ ਉੱਭਿਆ ਟੀਮ
ਕਿਸੇ ਵੀ ਸੁਝਾਅ ਲਈ ਸੰਪਰਕ 9988129977

Пікірлер: 890
@nareshnareshkumar7317
@nareshnareshkumar7317 3 жыл бұрын
ਬਾਪੂ ਜੀ ਬਹੁਤ ਬਦੀਆ ਜੀ
@bholachungh5400
@bholachungh5400 3 жыл бұрын
ਬਹੁਤ ਵਧੀਆ ਜੀ ਵਾਹਿਗੁਰੂ ਤੁਹਾਡਾ ਧੰਨਵਾਦ ਜੀ ਪੁਰਾਣਾ ਵਿਰਸਾ ਦਖਾਇਆ
@harmeetkharoud2182
@harmeetkharoud2182 4 жыл бұрын
ਖੇਤ ਰੋਟੀ ਖਾਣ ਦਾ ਵੱਖਰਾ ਹੀ ਨਜ਼ਾਰਾ ਹੈ ਨਜ਼ਾਰਾ ਆ ਗਿਆ ਵੀਡੀਉ ਦੇਖ ਕੇ ਨੰਬਰਦਾਰ ਜੀ ਯਾਦਾ ਤਾਜ਼ਾ ਹੋ ਗੲੀ ਆ ਪਰਮਾਤਮਾ ਜੀ ਤੰਦਰੁਸਤੀ ਬਖਸਣ ਸਾਰੀ ਟੀਮ ਨੂੰ ਅਤੇ ਚੜਦੀ ਕਲਾ ਵਿੱਚ ਰੱਖਣ
@numberdarubhia
@numberdarubhia 4 жыл бұрын
ਧੰਨਵਾਦ ਬਾਈ ਜੀ ਬਹੁਤ ਬਹੁਤ
@manjeetkaurgill1748
@manjeetkaurgill1748 Жыл бұрын
As manjeet kaur gill
@satpalsingh1155
@satpalsingh1155 4 жыл бұрын
ਬਿਲਕੁਲ ਸਹੀ ਕਿਹਾ ਹੈ ਜੀ ਤੁਸੀਂ ਸਭ ਖਤਮ ਹੋ ਗਿਆ ਇਹ ਕੰਮ
@numberdarubhia
@numberdarubhia 4 жыл бұрын
ਸਹੀ ਗੱਲ aa ਵੀਰੇ
@punjabijucshan1470
@punjabijucshan1470 3 жыл бұрын
ਥੋਡੀਆ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਜੀ
@user-zn3pf6op4g
@user-zn3pf6op4g 4 жыл бұрын
ਬਹੁਤ ਵਧੀਆ ਲੱਗੀ ਵੀਡੀਉ ਜੀ
@numberdarubhia
@numberdarubhia 4 жыл бұрын
ਧੰਨਵਾਦ ਵੀਰ ਜੀ
@vikramsomalsomal5480
@vikramsomalsomal5480 4 жыл бұрын
ਨੰਬਰਦਾਰ ਜੀ ਪੁਰਾਣੇ ਸਮਿਆਂ ਦੀਆਂ ਯਾਦਾਂ ਚੇਤੇ ਕਰਵਾਇਆ ਧੰਨਵਾਦ ਜੀ ਬਹੁਤ ਸੋਹਣੀ ਵੀਡੀਓ ਜੀ
@numberdarubhia
@numberdarubhia 4 жыл бұрын
ਬਹੁਤ ਬਹੁਤ ਸ਼ੁਕਰੀਆ ਵੀਰ ਸੈਅਰ ਜਰੂਰ ਕਰੋ ਜੀ
@Dosanjh84
@Dosanjh84 4 жыл бұрын
ਅਸੀਂ ਦੋ ਜਣੇ ਬੇੜ ਵੱਟਦੇ ਹੁੰਦੇ ਇੱਕ ਅੱਗਿਓ ਵਟਾ ਚੜਾਉਦਾ ਸੀ ਇੱਕ ਰੁੱਗ (ਪਰਾਲ਼ੀ) ਲਾਉਂਦਾ ਹੁੰਦਾ ਸੀ ਬਾਬੇ ਸਵਾਦ ਆਗਿਆ ਪੁਰਾਣਾ ਸਮਾਂ ਦੇਖਕੇ ਹੁਣ ਨੀ ਖੇਤ ਰੋਟੀ ਜਾਦੀ ਬੱਸ ਫ਼ੋਨ ਕਰ ਦਿੰਦੀਆਂ ਰੋਟੀ ਤਿਆਰ ਆ ਖਾਲ਼ੋ ਆਕੇ
@numberdarubhia
@numberdarubhia 4 жыл бұрын
Boht boht dhnbad y g shi gal a thodi
@progressivegoatfarmers6991
@progressivegoatfarmers6991 4 жыл бұрын
ਨੰਬਰਦਾਰਾ 30 ਸਾਲ ਪਿਛੇ ਮੋੜਤੀ ਜਿੰਦਗੀ ਬਿਲਕੁਰ ਸੱਚੀਆਂ ਗੱਲਾਂ ਨੇ
@numberdarubhia
@numberdarubhia 4 жыл бұрын
ਧੰਨਵਾਦ ਬਾਈ ਜੀ
@gurpreetSingh-jy7fj
@gurpreetSingh-jy7fj 3 жыл бұрын
ਬਹੁਤ ਵਧੀਆ ਆ ਜੀ ਵੀਡੀਓ ਆ ਜੀ
@pargatpreetsingh8177
@pargatpreetsingh8177 4 жыл бұрын
ਬਹੁਤ ਹੀ ਵਧੀਆ ਜੀ. ਵੀਹਵੀਂ ਸਦੀ ਦੇ ਮਗਰਲੇ ਦਹਾਕਿਆਂ ਦੀ ਯਾਦ ਤਾਜ਼ਾ ਹੋ ਗਈ
@numberdarubhia
@numberdarubhia 4 жыл бұрын
ਧੰਨਵਾਦ ਬਾਈ ਜੀ
@sarbjeetkaurmaan6418
@sarbjeetkaurmaan6418 2 жыл бұрын
ਬਹੁਤ ਵਧੀਆ ਵੀਡੀਓ ਬਾਪੂ ਜੀ
@iqbalsandhu9344
@iqbalsandhu9344 4 жыл бұрын
ਨੰਬਰਦਾਰਾ ਮੈਂ ਵੀ ਪਾਣੀ ਲਾਉਣ ਵੇਲੇ ਮੋਟਰ ਤੇ ਡਿੱਕ ਲਾਉਦਾ ਨਾਲੇ ਖੇਤ ਚਾਹ ਬਨਾਉਦੇ ਸੀ ਬਹੁਤ ਵਧੀਆ ਸਮਾ ਸੀ
@numberdarubhia
@numberdarubhia 4 жыл бұрын
ਬਹੁਤ ਬਹੁਤ ਧੰਨਵਾਦ ਬਾਈ ਜੀ ਸੈਅਰ ਕਰਦੋ ਜੀ
@daljeetmuni9053
@daljeetmuni9053 4 жыл бұрын
Bhut vadiya time se1990 wala
@numberdarubhia
@numberdarubhia 4 жыл бұрын
hnji
@husanpreetsi1229
@husanpreetsi1229 3 жыл бұрын
22ਪੁਰਾਣੇ ਸਮੇ ਦੀ ਜਾਦ ਕਰਾਤੀ
@gurdeepdeep1212
@gurdeepdeep1212 3 жыл бұрын
ਸਾਇੰਸ ਨੇ ਸਾਡੇ ਕੋਲੋਂ ਬਹੁਤ ਕੁੱਝ ਖੋਹ ਲਿਆ,
@sukhrajmansa9137
@sukhrajmansa9137 4 жыл бұрын
Bhut wadiya numberdar saab ji
@numberdarubhia
@numberdarubhia 4 жыл бұрын
Thnkju veere
@comedyarsh3946
@comedyarsh3946 3 жыл бұрын
ਬਹੁਤ ਵਧਿਆ ਵੀਰ
@nadeemiqb5442
@nadeemiqb5442 2 жыл бұрын
Beautiful old days I am from Pakistan
@satnamwahgurujiwahgurukhan2813
@satnamwahgurujiwahgurukhan2813 4 жыл бұрын
Video ta bhut vadhyia
@numberdarubhia
@numberdarubhia 4 жыл бұрын
thnx ji
@chuharsingh6259
@chuharsingh6259 2 жыл бұрын
ਬਹੁਤ ਹੀ ਵਧੀਆ ਹੈ ਵਿਡੀਉ ਦੇਖਣ ਲਈ ਬਨਾਉਣ ਲਈ ਧੰਨਵਾਦ ਕਰਦਿਆਂ ਸੱਚੀ ਗੱਲ ਹੈ ਅੱਜ ਕੱਲ੍ਹ ਦੇ ਜ਼ਮਾਨੇ ਦੇ ਜੁਆਕਾਂ ਨੂੰ ਪਹਿਲੇ ਸਮੇਂ ਕੁੱਛ ਵੀ ਪਤਾ ਨਹੀਂ ਹੈ ਹੁਣ ਸਾਰੇ ਕੰਮ ਮੋਟਰਸਾਈਕਲ ਤੇ ਸਵਾਰ ਹੋ ਕਰਦੇ ਹਨ ਮੈ ਆਪਣੇ ਬਾਪੂ ਜੀ ਖੇਤਾ ਕੰਮ ਕਰ ਰਹੇ ਸੀ ਖੇਤ ਵਿਚ ਹੱਥ ਤੇ ਰੋਟੀ ਖਾਣ ਦਾ ਬਹੁਤ ਹੀ ਸਵਾਦ ਆਉਂਦਾ ਸੀ ਬਹੁਤ ਹੀ ਵਧੀਆ ਹੈ ਵਿਡੀਉ 🙏🙏 ਵੱਲੋਂ ਚੂਹੜ ਸਿੰਘ ਪੰਜਾਬ ਪੁਲਿਸ
@bssekhon5773
@bssekhon5773 4 жыл бұрын
ਬਾਬੇ ਦੀਆ ਸਾਰਿਆ ਵੀਡੀਓ ਬਹੁਤ ਸੋਹਣੀਆ ਹੁੰਦੀਆਂ
@numberdarubhia
@numberdarubhia 4 жыл бұрын
ਬਹੁਤ ਬਹੁਤ ਧੰਨਵਾਦ ਵੀਰੇ ਸੇਅਰ ਜਰੂਰ ਕਰਦੋ ਜੀ
@mohdaashu5881
@mohdaashu5881 3 жыл бұрын
Ghaint a numberdar saab.🇮🇳🥀🇮🇳🥀🇮🇳🥀🇮🇳 Malerkotla Sangrur 🇮🇳🥀🇮🇳🥀🇮🇳🥀🇮🇳🥀🇮🇳🥀🇮🇳
@paramsidhu7961
@paramsidhu7961 4 жыл бұрын
ਖੇਤ 'ਚ ਰੋਟੀ ਤਾਂ ਚਟਣੀ ਅਚਾਰ ਨਾਲ ਵੀ ਚੰਗੀ ਲਗਦੀ ਐ।ਬਹੁਤ ਵਧੀਆ ਵੀਡੀਓ।
@numberdarubhia
@numberdarubhia 4 жыл бұрын
ਸਹੀ ਗੱਲ ਆ ਬਾਈ ਜੀ
@farmingconcept702
@farmingconcept702 Жыл бұрын
ਜੀਉਂਦੇ ਵਸਦੇ ਰਹੋ !! ਬਹੁਤ ਸੋਹਣੀ ਵੀਡੀਓ !!
@mangalaulakh3467
@mangalaulakh3467 4 жыл бұрын
ਵਾਹ ਬੀ ਵਾਹ ਬਾਬਾ ਸਿਰਾ ਹੀ ਲਾਤਾ ਸਹੀ ਬਿੜਿੳੁ ਬਣਾ ਕੇ ਪਰਾਣਾ ਸਮਾ ਜਾਦ ਕਰਾਤਾ
@numberdarubhia
@numberdarubhia 4 жыл бұрын
ਧੰਨਵਾਦ ਬਾਈ ਜੀ
@GursewakSingh-ty5oo
@GursewakSingh-ty5oo 3 жыл бұрын
@@numberdarubhia 60th wedding,
@pardeepsinghgill8053
@pardeepsinghgill8053 4 жыл бұрын
ਨੰਬਰਦਾਰਨੀ ਬਹੁਤ ਗਰਮ ਆ ਯਾਰ। ਵਧਾਈਆਂ ਵੀਰਾਂ ਨੂੰ ਦਿਨੋ ਦਿਨ ਕਲਾ ਚ ਨਿਖਾਰ ਆ ਰਿਹਾ।
@numberdarubhia
@numberdarubhia 4 жыл бұрын
ਧੰਨਵਾਦ ਬਾਈ ਜੀ
@balichahal1934
@balichahal1934 3 жыл бұрын
Wahh purane time di ik yaad,bht ghaint din hunde c odo
@jassijassi8736
@jassijassi8736 4 жыл бұрын
ਯਾਦਾ ਤਾਜੀਅਾ ਹੋ ਗੲੀਅਾ ਵੀਰ ਜੀ ਪੁਰਾਣੇ ਸਮੇ ਦੀਅਾ ਜੀ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਜੀ ੲਿਹ ਵੀਡੀੳੁ ਨੂੰ ੳੁਹੀ ਸਮਝ ਸਕਦਾ ਜਿਸ ਨੇ ੳੁਹ ਸਮਾ ਵੇਖੇਅਾ ੲੇ
@numberdarubhia
@numberdarubhia 4 жыл бұрын
ਬਹੁਤ ਧੰਨਵਾਦ ਬਾਈ ਜੀ
@Apna-punjab.
@Apna-punjab. 4 жыл бұрын
@bapu.thale.de.pujame.pae.firda.aman.bapla👖👖👖👖👖👖👖👖👖👖👖👖👖👖👖👖👖👖
@Apna-punjab.
@Apna-punjab. 4 жыл бұрын
cemra.bale.noo.na.cha.na.rote.bhukha.mar.gia.@holland.bapla
@pindersandhu8008
@pindersandhu8008 4 жыл бұрын
V v nice video ji
@numberdarubhia
@numberdarubhia 4 жыл бұрын
Thnkju bai g
@SonuKumar-ok3fw
@SonuKumar-ok3fw 2 жыл бұрын
Bahut vadiya baba ji babe da rool gent aa g 👍👍👍
@user-lovikhokhar3022
@user-lovikhokhar3022 4 жыл бұрын
ਬਹੁਤ ਵਧੀਆ ਜੀ ...ਲਵ ਯੂ
@numberdarubhia
@numberdarubhia 4 жыл бұрын
ਧੰਨਵਾਦ ਵੀਰੇ
@SukhwinderSingh-zv9wy
@SukhwinderSingh-zv9wy 3 жыл бұрын
@@numberdarubhia 💓💓💓💓
@parveenbrar8203
@parveenbrar8203 4 жыл бұрын
So nice 👍 tea ☕️ and saag roti gud wali chah sangrur di boli 👌👍😀
@numberdarubhia
@numberdarubhia 4 жыл бұрын
Thnx y g
@mirze_wala4419
@mirze_wala4419 Жыл бұрын
sahi gl purania yadna tajiya ho gyiya so good vdo
@desipenduvirsa
@desipenduvirsa 4 жыл бұрын
ਵਾਹ ਜੀ ਜਮ੍ਹਾ ਸਿਰਾ ਕਰਤਾ
@numberdarubhia
@numberdarubhia 4 жыл бұрын
ਧੰਨਵਾਦ ਵੀਰੇ
@factsworld8188
@factsworld8188 4 жыл бұрын
ਬਹੁਤ ਵਧੀਆ video ਬਾਬਾ ਜੀ
@numberdarubhia
@numberdarubhia 4 жыл бұрын
ਧੰਨਵਾਦ ਬਾਈ ਜੀ
@jassachak1899
@jassachak1899 4 жыл бұрын
ਬਹੁਤ ਵਧੀਆ ਜੀ
@numberdarubhia
@numberdarubhia 4 жыл бұрын
ਬਹੁਤ ਧੰਨਵਾਦ ਜੀ
@gurpreetsinghkhangura7224
@gurpreetsinghkhangura7224 4 жыл бұрын
ਬਹੁਤ ਵਧੀਆ ਬਾਈ ਜੀ ਪਰਾਨੀਆ ਜਾਦਾ ਤਾਜੀਆ ਕਿਤੇ ਬਾਈ ਜੀ ਪਰਮਾਤਮਾ ਚੜ੍ਹਦੀ ਕਲਾ ਰੱਖੇ
@numberdarubhia
@numberdarubhia 4 жыл бұрын
ਧੰਨਵਾਦ ਵੀਰੇ ਸੈਅਰ ਜਰੂਰ ਕਰਦੋ ਜੀ
@rajindertoor8177
@rajindertoor8177 4 жыл бұрын
Very nice old memories
@maliksaleemmaliksaleem8005
@maliksaleemmaliksaleem8005 2 жыл бұрын
@@rajindertoor8177 poìoo
@devendersingh728
@devendersingh728 2 жыл бұрын
u
@pushpindersarao2981
@pushpindersarao2981 2 жыл бұрын
Ĺ
@baljitkamboj5076
@baljitkamboj5076 4 жыл бұрын
ਸਹੀ ਗੱਲ ਆ ਵੀਰ ਜੀ ਅੱਜ ਦੇ ਸਮੇਂ ਵਿੱਚ ਖੇਤਾਂ ਵਿੱਚ ਚਾਹ ਬਣਾਉਣ ਦਾ ਰਿਵਾਜ ਹੀ ਘਟ ਗਿਆ ਪਰ ਮੈਨੂੰ ਆਲੂ ਅਤੇ ਹੋਰ ਸਬਜੀ ਵਰਗੀ ਖੇਤੀ ਕਰਕੇ ਜਰੂਰ ਬਣਾਉਣੀ ਪੈਂਦੀਆ
@numberdarubhia
@numberdarubhia 4 жыл бұрын
ਸਹੀ ਗੱਲ ਆ ਬਾਈ ਜੀ
@nijjarmodernfarming4110
@nijjarmodernfarming4110 4 жыл бұрын
GOOD video purane time yaad aa gaye....Best of luck 👍👍👌👌👌👌👌👌👌👌👌👌👌👌👌👌👌👌🌷🌷🌷🌷🌷🌷🌷
@numberdarubhia
@numberdarubhia 4 жыл бұрын
Thnx veere
@rathikalakendar6173
@rathikalakendar6173 4 жыл бұрын
ਵਾਹ ਵਾਹ ਜੀ ਵਾਹ ਵੀਰ ਜੀ ਬਹੁਤ ਹੀ ਕਮਾਲ
@numberdarubhia
@numberdarubhia 4 жыл бұрын
ਧੰਨਵਾਦ ਵੀਰ ਜੀ
@jaspaldhillon2552
@jaspaldhillon2552 3 жыл бұрын
ਬਾਈ ਥੋਡੀਆ ਵੀਡੀਓ ਬਹੁਤ ਵਧੀਆ ਗੱਲਬਾਤ
@sandeepdhaliwal8379
@sandeepdhaliwal8379 3 жыл бұрын
ਜਵਾਨੀ ਯਾਦ ਕਰਾਤੀ ।
@GurpreetSingh-zd1rk
@GurpreetSingh-zd1rk 4 жыл бұрын
Purane time purane c Hun ta rabb hi rakha y
@numberdarubhia
@numberdarubhia 4 жыл бұрын
shi gal a veer ji
@amandeepsinghmaan3288
@amandeepsinghmaan3288 4 жыл бұрын
ਬਹੁਤ ਵਧੀਆ ਪੇਸ਼ ਕੀਤਾ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ।
@numberdarubhia
@numberdarubhia 4 жыл бұрын
ਸ਼ੁਕਰੀਆ ਬਾਈ ਜੀ ਸੈਅਰ ਕਰਦੋ ਜੀ
@kddesigner149
@kddesigner149 4 жыл бұрын
ਵੱਟ ਕੜ੍ਹਤੇ ਤੁਸੀਂ ਬਾਈ ਜੀ।ਬਹੁਤ ਚੰਗਾ ਵੇਲਾ ਸੀ ।
@numberdarubhia
@numberdarubhia 4 жыл бұрын
ਧੰਨਵਾਦ ਬਾਈ ਜੀ ਸੈਅਰ ਜਰੂਰ ਕਰਦੋ ਜੀ
@HarwinderSingh-iy8fd
@HarwinderSingh-iy8fd 3 жыл бұрын
ਨੰਬਰਦਾਰ ਜੀ ਤੁਹਾਡੇ ਵੀਡੀਓ ਬਹੁਤ ਵਾਦਯਾ ਹੈ ਮੈਂ ਤੁਹਾਡਾ ਦਿਲੋਂ ਥਾਂਵਾਦ ਕਰਦਾ ਹੈ ਬਹੁਤ ਸੋਹਣੀ ਵੀਡੀਓ ਜੀ
@BaljitSingh-qt2wf
@BaljitSingh-qt2wf 4 жыл бұрын
Bhot wadhia video ha ji
@numberdarubhia
@numberdarubhia 4 жыл бұрын
dhnbd y ji
@JagdeepSingh-hc3lo
@JagdeepSingh-hc3lo 2 жыл бұрын
Old Culture is very very Nice Ye Hun do New Genration Nu Samjhna Bahuat zarurat hai Nice video
@NirmalSingh-hu6mm
@NirmalSingh-hu6mm 4 жыл бұрын
ਜਦੋਂ ਪੈਦੀ ਆ ਵਿੱਥਾਂ ਕੋਹਾਂ 2 ਦੀਆਂ ਫੇਰ ਜਾਂਦਾ ਹੀ ਪੱਲੈ ਰਹਿ ਜਾਂਦੀਆਂ 22 ਜੀ
@numberdarubhia
@numberdarubhia 4 жыл бұрын
ਸਹੀ ਗੱਲ ਆ ਵੀਰੇ
@abubakarbinwaheed6632
@abubakarbinwaheed6632 4 жыл бұрын
Taya rabb tenu lambi zindagi dewy bohat sucha dil aah tuhada❤️❤️
@numberdarubhia
@numberdarubhia 4 жыл бұрын
thnkju veer ji
@alamgheer1279
@alamgheer1279 4 жыл бұрын
Ameen🇵🇰🇵🇰🇵🇰🇵🇰🇵🇰🇵🇰🇵🇰🇵🇰
@rupindersinghshergill9307
@rupindersinghshergill9307 2 жыл бұрын
BHUT VADIA VIDEO God bless you 🙏❤♥💖💕
@pushpinderkaur97
@pushpinderkaur97 2 жыл бұрын
Bhut hi sohni video ji
@bababoharmanak864
@bababoharmanak864 4 жыл бұрын
ਮਾਣਕ ਦੀ ਯਾਦ ਤਾਜ਼ਾ ਕਰਵਾ ਦਿੱਤੀ ਵਿਚੋਲਾ ਸਾਹਿਬ
@numberdarubhia
@numberdarubhia 4 жыл бұрын
ਧੰਨਵਾਦ ਵੀਰੇ
@kaursingh2510
@kaursingh2510 3 жыл бұрын
Very nice picture 👌
@HardeepSingh-fz4ju
@HardeepSingh-fz4ju 4 жыл бұрын
ਉਹ ਜ਼ਮਾਨਾ ਬਹੁਤ ਵਧੀਆ ਸੀ ਵੀਰ ਜੀ I miss you
@numberdarubhia
@numberdarubhia 4 жыл бұрын
ਸਹੀ ਗੱਲ aa ਵੀਰੇ
@GurjantSingh-tz6el
@GurjantSingh-tz6el 3 жыл бұрын
@@numberdarubhia 00
@sukhjitsingh1865
@sukhjitsingh1865 2 жыл бұрын
Vary vary nice
@jasbirsaini1021
@jasbirsaini1021 4 жыл бұрын
Bahut vadiya g
@numberdarubhia
@numberdarubhia 4 жыл бұрын
thnx y ji
@meriawaazpunjab5621
@meriawaazpunjab5621 4 жыл бұрын
Bhut vdia ji
@numberdarubhia
@numberdarubhia 4 жыл бұрын
🙏🙏
@kamaldara4494
@kamaldara4494 2 жыл бұрын
Puranea gala yaad aay geye
@satpalsingh1155
@satpalsingh1155 4 жыл бұрын
ਬਹੁਤ ਵਧੀਆ ਵੀਡੀਓ ਹੈ ਜੀ 🙏
@numberdarubhia
@numberdarubhia 4 жыл бұрын
ਧੰਨਵਾਦ ਬਾਈ ji
@frofitroleswag1743
@frofitroleswag1743 4 жыл бұрын
Jehri aa video purane time di banayi aa bhaut vadia lagi kyonke eh main chota hunda c jad sade lanedaar hori khet jado sub krda hunda oh b rakat sunde hunde kde kde ewen lgda b je aj ton 50 saal pehla janam leta hunda tan kina vadia hunda eh time tan dekhya c afsos ke chote hundea ne dekheya hun tan bai koi beedi te aunda hi ni je aunda tan agla minti naal km krda b mere ehna krvaea ehna he karuga age kise da ghat hunda kise da vadh koi awen ni soch da tee b main tan ehna hi karauga
@numberdarubhia
@numberdarubhia 4 жыл бұрын
Shi gal. Y ji boht fark pai gya ji
@kamalsidhu6557
@kamalsidhu6557 4 жыл бұрын
Great a phardan
@numberdarubhia
@numberdarubhia 4 жыл бұрын
thnkju y ji
@gurpreet.bhullar28
@gurpreet.bhullar28 3 жыл бұрын
vvvvv nice video ji👌👌👌👌
@AkshaySharma-xv5sv
@AkshaySharma-xv5sv 4 жыл бұрын
Bahut vdia ji....
@numberdarubhia
@numberdarubhia 4 жыл бұрын
Thnkju veer ji
@jasvirkumar8593
@jasvirkumar8593 4 жыл бұрын
🙏ਸਤਿ ਸ੍ਰੀ ਅਕਾਲ ਜੀ🙏 ਜਸਵੀਰ ਘਈ ਜੀ ਫੇਨ ਬਾਪੂ ਜੀ 👍ਫੇਨ👍ਵੀਰ ਜੀ 👌ਅੰਤ 👍22 👌G👍
@numberdarubhia
@numberdarubhia 4 жыл бұрын
ਧੰਵਵਾਦ ਬਾਈ ਜੀ
@jasvirkumar8593
@jasvirkumar8593 4 жыл бұрын
@@numberdarubhia OK 22 G 👍
@balbirsinghsandhu3370
@balbirsinghsandhu3370 2 жыл бұрын
Very nice
@manjeetkaurgill1748
@manjeetkaurgill1748 Жыл бұрын
Very nice videos bhot acha video bana thi hoa aap log hama loga apki saba video dekha tai hai
@nickyfarwaha5120
@nickyfarwaha5120 Жыл бұрын
ਅੰਕਲ ਜੀ ਬਹੁਤ ਵਧੀਆ ਲਗਿਆ ਤੁਹਾਨੂੰ ਇਕਠੇ ਕੰਮ ਕਰਦੇ ਦੇਖ ਕੇ
@inderpalsingh7623
@inderpalsingh7623 4 жыл бұрын
Bahut wadia video 22 g
@numberdarubhia
@numberdarubhia 4 жыл бұрын
Thnx y g
@DarshanSingh-xr4kd
@DarshanSingh-xr4kd 3 жыл бұрын
Very good old time vidio very nice all the best okay
@chamkaurshergill5131
@chamkaurshergill5131 4 жыл бұрын
ਬਹੁਤ ਵਧੀਆ ਨੰਬਰਦਾਰ ਜੀ
@numberdarubhia
@numberdarubhia 4 жыл бұрын
ਬਹੁਤ ਧੰਨਵਾਦ ਵੀਰੇ
@satnamghuman2490
@satnamghuman2490 4 жыл бұрын
Nice video y bahut sohni video banai a y
@numberdarubhia
@numberdarubhia 4 жыл бұрын
thnkju y ji
@gurinayaadrukhi6759
@gurinayaadrukhi6759 2 жыл бұрын
Ghant 22 sirra Lata 22 babai
@brartv6151
@brartv6151 3 жыл бұрын
Nice g
@JaspalSingh-kc1mb
@JaspalSingh-kc1mb 2 жыл бұрын
Bahut vadia video ji
@satnamsinghghuman6776
@satnamsinghghuman6776 4 жыл бұрын
Bhut vadiya vedio hundiya ne sariya hi numbardar saab diya
@numberdarubhia
@numberdarubhia 4 жыл бұрын
thnx y g
@gulshanparveen248
@gulshanparveen248 2 жыл бұрын
Boht hi sohni video
@KhanShab-kt5ff
@KhanShab-kt5ff 4 жыл бұрын
Very nice veidio
@numberdarubhia
@numberdarubhia 4 жыл бұрын
thnx ji
@dharmindersidhu2744
@dharmindersidhu2744 3 жыл бұрын
ਪੁਰਾਣਾ ਸਮਾਂ ਬਹੁਤ ਚੰਗਾ ਹੁੰਦਾ ਸੀ
@surjeetsingh-oq6hi
@surjeetsingh-oq6hi 3 жыл бұрын
👍 good
@gurbhagatsandhu9578
@gurbhagatsandhu9578 3 жыл бұрын
Great NUMBERDAR ubiaa
@gurlabhsingh2356
@gurlabhsingh2356 3 жыл бұрын
Babe di acting bhut ghaint aa y 👌👌👌
@simargillsimargill1341
@simargillsimargill1341 4 жыл бұрын
Sira video 22ji
@numberdarubhia
@numberdarubhia 4 жыл бұрын
Thnkju bai g
@JagseerSingh-zx2hz
@JagseerSingh-zx2hz 4 жыл бұрын
ਵਾਹ ਜੀ ਜਮਾਂ ਸਿਰਾ ਕਰਾਤੀ।
@numberdarubhia
@numberdarubhia 4 жыл бұрын
ਧੰਨਵਾਦ ਵੀਰੇ
@GurmailSingh-fj1gs
@GurmailSingh-fj1gs 3 жыл бұрын
Very very nice bapo g old video👌👌👌👌
@amankang8929
@amankang8929 3 жыл бұрын
att video paji and baba ji
@chamkaurharika88
@chamkaurharika88 4 жыл бұрын
ਧੰਨਵਾਦ ਵੀਰ ਜੀ ਮੇਰੇ ਨਿੱਕੇ ਜੇ ਸੁਨੇਹੇ ਤੇ ਮੇਰੇ ਪਿੰਡ ਸਾਦੀਹਰੀ ਦਾ ਨਾ ਵੀਡਿਉ ਵਿੱਚ ਪਾਇਆ
@numberdarubhia
@numberdarubhia 4 жыл бұрын
Thnkju veere
@surjitmander5498
@surjitmander5498 4 жыл бұрын
ਬਹੁਤ ਵਧੀਆ ਵੀਡਿਓ ਅਾ ਬਾਈ ਜੀ।।
@numberdarubhia
@numberdarubhia 4 жыл бұрын
ਧੰਨਵਾਦ ਬਾਈ ਜੀ
@billalohgarh8327
@billalohgarh8327 4 жыл бұрын
ਸਿਰਾ ਉਸਤਾਦ
@numberdarubhia
@numberdarubhia 4 жыл бұрын
Thnkju brothr jio
@harbhajansingh7529
@harbhajansingh7529 3 жыл бұрын
Vldeo bhout wadhia lagi
@jaskirtbrar352
@jaskirtbrar352 3 жыл бұрын
Bahut vadiya 22 g🤗
@LakhwinderSingh-ru7tn
@LakhwinderSingh-ru7tn 4 жыл бұрын
Nice video g
@numberdarubhia
@numberdarubhia 4 жыл бұрын
thnx ji
@kuljindersingh2633
@kuljindersingh2633 3 жыл бұрын
vadiya g bhut
@JAGWINDERJAGGIBRAR
@JAGWINDERJAGGIBRAR 2 жыл бұрын
Bhut Soni video baba ji 🙏
@pbx0325
@pbx0325 4 жыл бұрын
ਘੈਂਟ ਆ ਸਰਦਾਰ ਜੀ ਕੰਮ ਤੁਹਾਡਾ।
@numberdarubhia
@numberdarubhia 4 жыл бұрын
ਧੰਨਵਾਦ ਵੀਰ ਜੀ
@gurparkashgambhir5742
@gurparkashgambhir5742 3 жыл бұрын
Bahut vadhiya
@drkashifgujjar3296
@drkashifgujjar3296 3 жыл бұрын
Babay Kia bat h Teri wha g wha kaley
@mandeepkaur-mj4gl
@mandeepkaur-mj4gl 3 жыл бұрын
Thats video Very good
@GurpreetSingh-yv8hw
@GurpreetSingh-yv8hw 2 жыл бұрын
Bahut vadia video
@amrindersinghmander6458
@amrindersinghmander6458 3 жыл бұрын
So nice video babba ggg
Secret Experiment Toothpaste Pt.4 😱 #shorts
00:35
Mr DegrEE
Рет қаралды 35 МЛН
Inside Out 2: Who is the strongest? Joy vs Envy vs Anger #shorts #animation
00:22
ЧУТЬ НЕ УТОНУЛ #shorts
00:27
Паша Осадчий
Рет қаралды 10 МЛН
ਸਹੁਰਾ ਗਰਮ ਜਵਾਂਈ ਨਰਮ full comedy
24:59
numberdar ubhia
Рет қаралды 726 М.
Neden yüzünü saklıyor
0:19
H. DANIŞIK
Рет қаралды 13 МЛН
спидран по ютуб шортс 86 | Ушные свечи
0:35
貓咪 小鬼當家🎮🔫🚑 #aicat #shorts #cute
0:41
Cat Cat Cat
Рет қаралды 29 МЛН
头还可以刷卡买东西的吗?#海贼王#路飞
0:26
路飞与唐舞桐
Рет қаралды 4,1 МЛН
бим бам бум💥💥 типа..
0:18
Ma1x1
Рет қаралды 7 МЛН