ਦੇਖੋ! Jaggu Hakamwala ਨੇ ਕੀ ਕੀਤਾ ? | kabaddi interview | kala namol | Kabaddi Match | Sirlekh

  Рет қаралды 173,623

Sirlekh

Sirlekh

Жыл бұрын

ਦੇਖੋ! Jaggu Hakamwala ਨੇ ਕੀ ਕੀਤਾ ? | kabaddi interview | kala namol | Kabaddi Match | Sirlekh
ਕਬੱਡੀ ਦਾ ਬੈਸਟ ਰੇਡਰ
ਸਨਮਾਨ੍ਹ ਵੇਚਣ ਲਈ ਮਜ਼ਬੂਰ !
ਦੇਖੋ! ਜੱਗੂ ਹਾਕਮਵਾਲਾ ਨੇ ਕੀ ਕੀਤਾ ?
#kabaddi #sirlekh

Пікірлер: 253
@harmeghsingh2399
@harmeghsingh2399 11 ай бұрын
ਇਸ ਵੀਰ ਦੀ ਪਿੰਡ ਵਲੋਂ ਮਦਦ ਕਰਨੀ ਚਾਹੀਦੀ ਹੈ ਜੋ ਪਿੰਡ ਦੇ ਲੋਕਅਐਨ ਆਰ। ਆਈ ਹਨ ਉਨਾਂ ਨੂੰ ਬੇਨਤੀ ਹੈ ਕਿ ਵੀਰ ਦੀ ਮਦਦ ਕਰਨੀ ਚਾਹੀਦੀ ਹੈ
@sunnysingh-sk9tl
@sunnysingh-sk9tl 7 ай бұрын
ਕਾਲਾ ਵੀਰ ਬੰਦਾ ਜਿਨਾਂ ਵਧੀਆ, ਨਮੋਲ ਪਿੰਡ ਉਨ੍ਹਾਂ ਹੀ ਘੱਟੀਆ, ਜਿਸ ਪਿੰਡ ਨੇ ਹੀਰੇ ਵਰਗੇ ਬੰਦੇ ਦੀ ਕਦਰ ਨਹੀਂ ਪਾਈ।
@baljitraikot9334
@baljitraikot9334 11 ай бұрын
ਲੱਗਦਾ ਬਾਈ SC ਕੋਟੇ ਚੋ ਆ ਤਾਹੀਂ ਕੋਈ ਜਿਆਦਾ ਬਾਹ ਨੀ ਫੱੜਦਾ ਲੋਕਾਂ ਨੂੰ ਪਤਾ ਇਹ ਤਰੱਕੀ ਕਰ ਜਾਊ ਕੋਈ ਗੱਲ ਨਹੀਂ ਬਾਈ 60 - 70 ਸਾਲ ਹੋਗੇ ਗਰੀਬ ਬੰਦੇ ਨਾਲ ਧੱਕਾ ਹੀ ਹੋ ਰਿਹਾ ਕੱਲੀ ਕਬੱਡੀ ਵਿੱਚ ਨਹੀਂ ਇਹ ਬਿਤਕਰਾ ਤਾਂ ਨੌਕਰੀਆਂ ਸਹੂਲਤਾਂ ਹਰੇਕ ਪਾਸੇ ਹੀ ਇਸ ਤਰਾਂ ਹੁੰਦਾ ਬਾਕੀ ਕੋਈ ਗੱਲ ਨਹੀਂ ਰੱਬ ਫਿਰ 1 ਸਕਿੰਟ ਵਿੱਚ ਹੀ ਦਿਖਾ ਦਿੰਦਾ ਆਪਣੀ ਕਰਾਮਾਤ ਹੁਣ ਲਾਲੋ ਮੱਥਾ ਪਾਣੀ ਨਾਲ ਕੋਈ ਨੀ ਰੱਬ ਸਾਰਿਆਂ ਦੇ ਦਿਲ ਦੀ ਜਾਣਦਾ ਹੈ ਕਾਲੇ ਮੇਹਨਤ ਕਰੀ ਚੱਲ
@Chahat__5678
@Chahat__5678 11 ай бұрын
Right 😢
@user-mx2hm7zv8i
@user-mx2hm7zv8i 11 ай бұрын
Shi kiha veer
@br.ambedkar7883
@br.ambedkar7883 7 ай бұрын
ਸਹੀ ਕਿਹਾ ਬਾਈ
@sunnysingh-sk9tl
@sunnysingh-sk9tl 7 ай бұрын
ਕਾਲਾ ਬਾਈ ਮੱਜ੍ਹਬੀ ਸਿੱਖ ਜਾਤੀ ਨਾਲ ਸਬੰਧਤ ਹੈ।
@lovepreetsingh1903
@lovepreetsingh1903 6 ай бұрын
💯💯🙏🏻😢
@Viratkohli18-j1n
@Viratkohli18-j1n 5 ай бұрын
ਆਪਣੇ ਆਪ ਤੇ ਭਰੋਸਾ ਹੰਕਾਰ ਨਹੀਂ ਮਾਣ ਹੁੰਦਾ ਬਹੁਤ ਵਧੀਆ ਵੀਰ ❤
@jagdeepbrar8544
@jagdeepbrar8544 Жыл бұрын
ਸਿਰਾ ਵੀਰ ਜੀ ਇਹ ਹੁੰਦੇ ਨੇ ਅਸਲ ਪਲੇਅਰ ਬਿਨ੍ਹਾਂ ਕਿਸੇ ਸਪੋਟ ਨਸ਼ਾ ਮੁਕਤ ਪਲੇਅਰ ਵਾਹਿਗੁਰੂ ਜੀ ਵੀਰ ਨੂੰ ਬਹੁਤ ਤਰੱਕੀ ਦੇਵੇ ਵਾਹਿਗੁਰੂ ਜੀ ਵਾਹਿਗੁਰੂ ❤❤❤❤❤
@deepfouji3637
@deepfouji3637 7 ай бұрын
Bhai kala ਦਿਲ ਤੋ ਰੋ ਰਿਹਾ yrrr 😢😢😢,
@sunnysingh-sk9tl
@sunnysingh-sk9tl 7 ай бұрын
ਕੋਈ ਸਮਾਂ ਸੀ ਪਾਲਾ ਜਲਾਲਪੁਰੀਆ ਫੂਲ ਤਕੜਾ ਸੀ। ਬਾਈ ਕਾਲੇ ਨੇ 7 ਟੱਚ ਪਾਲੇ ਜਲਾਲਪੁਰੀਏ ਨੂੰ ਕੀਤੇ ਤੇ 7point ਹਾਸਲ ਕੀਤੇ।
@jassugill3940
@jassugill3940 11 ай бұрын
ਪਿੰਡ ਵਾਸੀਆਂ ਨੂੰ ਚਾਹੀਦਾ ਪਿੰਡ ਦਾ ਤਾਂ ਕੁੱਤਾ ਨਹੀਂ ਮਾਣ ਹੁੰਦਾ ਏ ਤਾਂ ਫੇਰ ਇਨਸਾਨ ਏ
@dharvindersingh9182
@dharvindersingh9182 6 ай бұрын
ਬਾਈ ਦੀ ਖੇਡ ਬਹੁਤ sirra ਮੈ ਆਪ ਦੇਖਿਆ ਬਾਈ ਨੂੰ ਖੇਡਦੇ ਬਹੁਤ ਸਮਾ ਹੋ ਗਿਆ y ਨੂੰ ਖੇਡ ਦੇ ਨੂੰ
@IPS_JAGRAON
@IPS_JAGRAON 11 ай бұрын
🙏🏻🙏🏻ਪਿੰਡ ਆਲੇਓ ਬੇਨਤੀ ਆ ਸਾਥ ਦਓ ਭਰਾ ਦਾ 🙏🏻🙏🏻ਬਾਬਾ ਮੇਹਰ ਕਰੇ
@sunnysingh-sk9tl
@sunnysingh-sk9tl 7 ай бұрын
ਬਹੁਤ ਵਧੀਆ ਸੁਭਾਅ ਬਾਈ ਕਾਲੇ ਨਮੋਲ ਦਾ। ਸਾਡੇ ਨਾਲ ਕਈ ਮੈਚ ਲੱਗੇ ਆ ਬਾਈ ਕਾਲੇ ਦੇ। ਸਿਰਾ ਬੰਦਾਂ ਬਾਈ ਕਾਲਾ ਕਈ ਵਾਰ ਸਾਡੇ ਪਿੰਡ ਝੁਨੀਰ ਜ਼ਿਲ੍ਹਾ ਮਾਨਸਾ ਵਿਖੇ ਖੇਡਣ ਆਇਆ ਵੀਰ।
@sandeepsingh-dn4xg
@sandeepsingh-dn4xg Жыл бұрын
ਬਹੁਤ ਹੀ ਵਧੀਆ ਖਿਡਾਰੀ ਅਤੇ ਨਰਮ ਸੁਭਾਅ ਦਾ ਕਾਲਾ ਨਮੋਲ ਅਲਾ
@user-qq7li2zb5h
@user-qq7li2zb5h 6 ай бұрын
ਬੁਹਤ ਪੁਰਾਣਾ ਖੇਡਦਾ ਵੀਰਾ ਸਾਰੇ ਪਿੰਡ ਜਿੱਤੇ ਹੋਏ ਸਾਰੇ ਮੈਚ ਜਿੱਤੇ ਹੋਏ ❤
@karanchattha812
@karanchattha812 Жыл бұрын
ਕਾਲਾ 2006 ,7 ਤੋ ਲਗਾਤਰ ਬਜਨੀ ਕੱਬਡੀ ਤਕੜੀ ਖੇਡ ਰਿਹਾ ਨਿਰਮਲ ਨਮੋਲ ਨਾਲ ਵੀ ਖੇਡਦਾ ਸੀ
@dharvindersingh9182
@dharvindersingh9182 6 ай бұрын
ਵਾਹਿਗੁਰੂ ਮੇਹਰ ਕਰੇ y ਤੇ
@birdslover3013
@birdslover3013 Жыл бұрын
ਬਹੁਤ ਵਧਿਆ ਖਿਡਾਰੀ ਆ y, ਰੱਬ ਮੇਹਰ ਕਰੇ ਵੀਰ ਤੇ 🙏
@babusingh8289
@babusingh8289 6 ай бұрын
22ji rona aa giya yrr sachi 😢😢
@babusingh8289
@babusingh8289 6 ай бұрын
22ji bhut thanks yrr is bande di interview len baste 😢😢😢
@jassysingh830
@jassysingh830 Жыл бұрын
ਖੇਡ ਬਹੁਤ ਸੋਹਣੀ ਆ ਵੀਰ ਦੀ ਵੀਰੋ ਜਿੰਨੀ ਕੋਈ ਕਰ ਸਕਦੇ ਮੱਦਦ ਕਰੋ ਵੀਰੇ ਦੀ
@sandykahlon4254
@sandykahlon4254 6 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ
@gurpreet6316
@gurpreet6316 6 ай бұрын
ਸਿਰਾ ਪਲੇਅਰ ਆ ਕਾਲਾ ਬਾਈ❤❤❤❤❤❤❤❤❤❤❤
@dildarsingh2638
@dildarsingh2638 6 ай бұрын
ਬਹੁਤ ਵਧੀਆ ਬੀਚਾਰ ਹੈ ਬੀਰ ਜੀ
@shindersingh3821
@shindersingh3821 6 ай бұрын
ਸੱਚੀ ਗੱਲ ਆ ਕੰਮ ਦਾ ਕੋਈ ਮਿਹਣਾਂ ਨੀਂ ਹੁੰਦਾ ❤
@Honey_singh07
@Honey_singh07 11 ай бұрын
ਵਾਹਿਗੁਰੂ ਜੀ ਭਲੀ ਕਰੇ ਵੀਰ ਨੂੰ ਤਰੱਕੀਆਂ ਬਖਸ਼ਣ
@KuldeepSingh-gz2rq
@KuldeepSingh-gz2rq 7 ай бұрын
Lakha srawan nikku kalyan nl bht match khediyan eh bnda jiittyan ehne
@user-qq7li2zb5h
@user-qq7li2zb5h 6 ай бұрын
ਕਾਲਾ ਨਮੋਲ ਦੀ ਖੇਡ ਤੇ ਰੈੱਡ ਕਾਇਮ ਸੀ ਗਰੀਬੀ ਮਾਰ ਗਈ ਕੁੱਝ 😢😢
@bhupindersinghbhupindersin7949
@bhupindersinghbhupindersin7949 Жыл бұрын
ਮਿਹਨਤ ਦਾ ਫ਼ਲ ਬਾਈ ਮਿੰਠਾ ਹੁੰਦਾ ਵੀਰੇ
@rimpalsingh4143
@rimpalsingh4143 Жыл бұрын
ਵਾਹਿਗੁਰੂ ਜੀ 🙏
@AkramAkram-nb6bh
@AkramAkram-nb6bh 7 ай бұрын
Veer g zindabad allha pak aap ki madad kare ameen I'm from Pakistan Punjab
@user-zw2rv4mr1y
@user-zw2rv4mr1y 7 ай бұрын
Boht sohna khed da bai Sade pind v ayea c khedn waheguru mehar kre bai te
@user-pu7yv1zu8o
@user-pu7yv1zu8o 7 ай бұрын
Veer ji waheguru ji mehar karan tuhade te
@user-jd2zt2bf9h
@user-jd2zt2bf9h 9 ай бұрын
Waheguru ji mahar karo mada plyar ta ❤❤
@gurdeepkhaira656
@gurdeepkhaira656 11 ай бұрын
Best player sb theek hovega, waheguru ji kirpa rakhn.
@goldysingh5707
@goldysingh5707 5 ай бұрын
Top player 👏 baba sukh rkhe bai nu
@harpreetsinghharpreetsingh6917
@harpreetsinghharpreetsingh6917 7 ай бұрын
Waheguru ji waheguru ji
@gagandeepsingh1189
@gagandeepsingh1189 7 ай бұрын
Sirra bai kala waheguru mehar kre
@gurindersingh3073
@gurindersingh3073 11 ай бұрын
ਵਾਹਿਗੁਰੂ ਜੀ ਕਿਰਪਾ ਕਰਨ ਵੀਰ ਤੇ
@vishakhasingh4517
@vishakhasingh4517 11 ай бұрын
Waheguru chardikla ch rakhe praa nu
@gurkirat.7754
@gurkirat.7754 7 ай бұрын
Waheguru ji 🙏
@sukhimaghanian707
@sukhimaghanian707 Жыл бұрын
ਕਬੱਡੀ ਨੂੰ ਪਿਆਰ ਕਰਨ ਵਾਲਿਓ ਸ਼ੇਅਰ ਕਰੋ ਆਹ ਮੁੰਡੇ ਦੀ ਮੱੱਦਦ ਹੋ ਜਾਵੇ
@ddfghhhgggg
@ddfghhhgggg Жыл бұрын
Bhout vadiaa rader aa te banda v vadiaa bai sare spot kro bai nu
@user-zb2lp5oz7x
@user-zb2lp5oz7x 6 ай бұрын
Waheguruji.mehr.karo
@HarjitGill-lw6bf
@HarjitGill-lw6bf 7 ай бұрын
WaheGuru ji 🙏
@lovepreetsingh1903
@lovepreetsingh1903 6 ай бұрын
Kaale veer di support ajj de naami playeraa ne krni chahidi aaa te promoteraa nu v dhyaan dena chahidaa promoter rajje hoye plaayera nu rjaai jaande aaa bohat maadi gall aaa eh eh sbb jaat paat da chakar aa hor kuj ni j ehi player takde ghar da hundaa ta ajj bullet motorcyclaaa di line lggi honi c te cametiaa nu vajni kabaddi aalya lyi v takde inaam rakhne chahide aaa ethe maade di koi baah ni faddda te main ajj de naami playeraa te prometraa nu benti krdaa k 🙏🏻 k es veer vall v dhyaan dena chahidaa waheguru chrdi kla ch rkhe kaale veere nu 🙏🏻🙏🏻🙏🏻🙏🏻 waheguru cheti to cheti veere nu open lyi kr deve veere nu international khlaawe🙏🏻🙏🏻🙏🏻🙏🏻🙏🏻🙏🏻😢
@gurpreetzaildargurpreetzai5856
@gurpreetzaildargurpreetzai5856 7 ай бұрын
Wmk❤
@simarjeetsingh7660
@simarjeetsingh7660 Жыл бұрын
Waheguru ji Mehar kri bro te
@Satnamsingh-wq6kv
@Satnamsingh-wq6kv 7 ай бұрын
Yy ji bhut vadia banda aa
@user-hb5qx4lv1n
@user-hb5qx4lv1n 6 ай бұрын
ਸੱਚ ਗੱਲ ਬਾਈ ❤❤❤❤
@HappyJott-ol1wj
@HappyJott-ol1wj Жыл бұрын
Waheguru mehar kri y te satnam waheguru ji
@gurdeepubha9927
@gurdeepubha9927 Жыл бұрын
ਵਧੀਆ ਖੇਡਦਾ ਬਾਈ ਮੈ ਬਹੁਤ ਵਾਰ ਦੇਖੀਆ
@sukhrajgill6943
@sukhrajgill6943 6 ай бұрын
Waheguru ji
@Seepa_306
@Seepa_306 6 ай бұрын
Rori aya veer
@Rajveer-ws2tg
@Rajveer-ws2tg 7 ай бұрын
Waheguru 🙏🏻 ji
@punjab24714
@punjab24714 7 ай бұрын
ਬਹੁਤ ਸ਼ਾਂਤੀ ਵਾਲਾ player aa ਬਾਈ
@user-sg6zb6ik2o
@user-sg6zb6ik2o 7 ай бұрын
Bahut badhiyaa khidari hai kala anmol veerji
@bablisingh742
@bablisingh742 11 ай бұрын
Waheguru ji meher kryo sab te
@AmanSingh-gn2ht
@AmanSingh-gn2ht 7 ай бұрын
Sahi kihaa bai ne ,,,ghaint banda Anmol wala kala❤
@user-yu8dr6of2t
@user-yu8dr6of2t 5 ай бұрын
Satnam ji Shri Waheguru ji
@gurpreetzaildargurpreetzai5856
@gurpreetzaildargurpreetzai5856 7 ай бұрын
Wmk 🙏
@singhsurjit6233
@singhsurjit6233 11 ай бұрын
Veer very good ji waheguru ji m karan ji m karan ji
@SumanSingh-tz8xe
@SumanSingh-tz8xe 7 ай бұрын
Bhot bdiya Banda y kala❤
@gurisingh3605
@gurisingh3605 6 ай бұрын
❤❤❤😢😢😢 waheguru suno te v 22 ❤❤❤🎉🎉
@user-ul4xf6tc1d
@user-ul4xf6tc1d 6 ай бұрын
Nice ❤️❤️
@karanmeet9286
@karanmeet9286 5 ай бұрын
👍👍❤️
@parwinderparry5897
@parwinderparry5897 11 ай бұрын
ਵੀਰ ਜੀ ਕਾਲੇ ਬਾਈ ਦਾ ਮੋਬਾਇਲ ਨੰਬਰ ਪਲੀਜ ਕਮੇਂਟ ਵਿੱਚ ਪਾਉ
@vickydeharwala7584
@vickydeharwala7584 Жыл бұрын
ਗੱਲਾਂ ਸੱਚੀਆਂ ਨੇ Good bro
@gurlalsandhu5080
@gurlalsandhu5080 Жыл бұрын
Waheguru mehr kro 🙏
@user-bs7xu1tw4u
@user-bs7xu1tw4u 6 ай бұрын
Y jhunir khedia c sira gall bat c y di❤❤
@RavinderSingh-mp9ft
@RavinderSingh-mp9ft 7 ай бұрын
Very good 22 ji 👍👍👍👍
@mantajchahal5359
@mantajchahal5359 Жыл бұрын
ਪਰਮਾਤਮਾ ਕਿਰਪਾ ਕਰੇ y ਤੇ
@VijayKumar-gx8hq
@VijayKumar-gx8hq 6 ай бұрын
❤❤❤❤🙏
@user-js7lg3tu5c
@user-js7lg3tu5c 11 ай бұрын
Bht Sira kria y ne ❤
@aisukalerhardeepkaler1133
@aisukalerhardeepkaler1133 11 ай бұрын
Y g good banda kala vadia khed da y Dil da saaf aa wmk
@sanjureetwalsharma
@sanjureetwalsharma Жыл бұрын
Bhot bdiya plyar aw bai
@punjab24714
@punjab24714 7 ай бұрын
ਸ਼ਾਂਤ ਸੁਭਾਅ ਦਾ player ਅ ਵੀਰ
@ramansekhuwas
@ramansekhuwas 9 ай бұрын
Bhut vadia player aw Kala namol y 🤟🤟👍 plz help kro bhraa di takda hovee
@Gurlalsandhu_04
@Gurlalsandhu_04 Жыл бұрын
Bhot VadiA khed bai di bhot VadiA insaan bai
@somnathsharma6229
@somnathsharma6229 7 ай бұрын
Very good 👍
@SinghKuldeep-dj7xb
@SinghKuldeep-dj7xb 7 ай бұрын
Vary good
@user-zz4gl1xr2q
@user-zz4gl1xr2q 7 ай бұрын
❤❤❤
@jagmeetsandhu1395
@jagmeetsandhu1395 7 ай бұрын
Good job
@dhanibhaini7096
@dhanibhaini7096 11 ай бұрын
Bhut sohna veer ik din bhut age jva ga
@AngrejSingh-lm8il
@AngrejSingh-lm8il 6 ай бұрын
Good 22 ji
@NavjyotSingh-il6ub
@NavjyotSingh-il6ub 7 ай бұрын
❤❤
@GurpreetSingh-nw9bp
@GurpreetSingh-nw9bp 7 ай бұрын
Sahi keha veer ne
@preetstuntman
@preetstuntman 6 ай бұрын
Good kala namol ❤
@gurmeetsingh9555
@gurmeetsingh9555 7 ай бұрын
Siraa raider c kala vajni ch sada v match lage a kala nal kala neh bhut tournament jitte❤❤
@simi.....
@simi..... 7 ай бұрын
Sade pind khed da hunda y pind Di team ch 1sg hunda aai bar
@satwindersinghsingh5890
@satwindersinghsingh5890 7 ай бұрын
❤❤❤❤❤
@jiwindersingh5460
@jiwindersingh5460 6 ай бұрын
🙏👍👌
@harwindergill2082
@harwindergill2082 7 ай бұрын
Hnji
@rajinderbarnala8778
@rajinderbarnala8778 Жыл бұрын
Pind wale veer ji jrur madt karn y pohla yr WMK
@mirpirisportsclubsardharnp851
@mirpirisportsclubsardharnp851 6 ай бұрын
Kala namol kulrian lyi bhut time khedya❤️tkda chobar c uddna❤
@parmitsingh9779
@parmitsingh9779 10 ай бұрын
❤❤❤❤❤❤❤❤❤
@sukhrajgill6943
@sukhrajgill6943 6 ай бұрын
Good luck 👍 22
@BantuSingh-ic1hp
@BantuSingh-ic1hp 7 ай бұрын
ਰੱਬ ਰੂਹੀ ਬੰਦਾ ਪ੍ਰਮੋਟਰ ਸਪੋਟ ਜ਼ਰੂਰ ਕਰਨ❤❤❤
@sukhdevsingh-bn8dk
@sukhdevsingh-bn8dk 11 ай бұрын
Attt Bai ji
@bhupindersinghbhupindersin7949
@bhupindersinghbhupindersin7949 Жыл бұрын
Good bless you
@deepsidhudeepsidhu8290
@deepsidhudeepsidhu8290 Жыл бұрын
Sira bro
@user-jw9hy7rk8k
@user-jw9hy7rk8k 6 ай бұрын
Att bro
@gurdeepkhaira656
@gurdeepkhaira656 11 ай бұрын
Sira veer chadai a Teri, jldi open ch Avega bai.
@BabbuBansal786
@BabbuBansal786 Жыл бұрын
Malak khush rakhe veer 😢😢
How Many Balloons Does It Take To Fly?
00:18
MrBeast
Рет қаралды 204 МЛН
Secret Experiment Toothpaste Pt.4 😱 #shorts
00:35
Mr DegrEE
Рет қаралды 37 МЛН
Mama vs Son vs Daddy 😭🤣
00:13
DADDYSON SHOW
Рет қаралды 48 МЛН
How Many Balloons Does It Take To Fly?
00:18
MrBeast
Рет қаралды 204 МЛН