ਦੇਖੋ ਕਿਉਂ ਮੁਰੀਦ ਹੈ ਇਹ ਦੁਨੀਆਂ ਫੱਕਰ ਗੀਤਕਾਰ ਰਾਣਾ ਮਾਧੋ ਝੰਡੀਆ ਦੀ

  Рет қаралды 635,192

Daily Post Punjabi

Daily Post Punjabi

5 жыл бұрын

ਦੇਖੋ ਕਿਉਂ ਮੁਰੀਦ ਹੈ ਇਹ ਦੁਨੀਆਂ ਫੱਕਰ ਗੀਤਕਾਰ ਰਾਣਾ ਮਾਧੋ ਝੰਡੀਆ ਦੀ

Пікірлер: 1 000
@harbansvirk1753
@harbansvirk1753 Жыл бұрын
ਵਾਕਿਆ ਹੀ ਫਕੀਰ ਬੰਦਾ ਹੈ ਮਾਧੋ ਝੰਡੀਆ, ਗੱਲਾ ਵੀ ਫਕੀਰੀ ਨੇ ਏਸ ਇੰਨਸਾਨ ਦੀਆਂ,,,,, ਦਿਲੋ ਸਲਾਮ ਹੈ,,, ਏਸ ਇੰਨਸਾਨ ਨੂੰ,,,
@BalwinderSingh-wt8dz
@BalwinderSingh-wt8dz 4 жыл бұрын
ਸਿਮਰਨਜੋਤ ਜੀ ਇਸ ਤੋਂ ਵੱਡੀ ਕੋਈ ਇੰਟਰਵਿਊ ਨਹੀਂ ਹੋ ਸਕਦੀ
@harptoor
@harptoor 5 жыл бұрын
ਰੂਹ ਦਾ ਰੰਗੀਨ ਬੰਦਾ ਰਾਣਾ ❤️🙏🏼 ਕੱਲਾ ਕੱਲਾ ਸਾਹ ਕੁਰਬਾਨ ਵੀਰ ਤੇਰੀ ਸੋਚ ਤੋ🙏🏼😇
@narinderkaur3730
@narinderkaur3730 4 жыл бұрын
Salaam madu de suach nu
@deepnishu2821
@deepnishu2821 5 жыл бұрын
Kon kon ਇਸ ਵੀਡੀਓ ਨੂੰ ਦੇਖ ਕੇ ਖੁਸ਼ੀ ਦਾ ਆਨੰਦ ਮਾਣ ਰਿਹਾ ਹੈ y ik like kar ke dasso ji🙏🙏🙏🙏
@officialsardargroup5049
@officialsardargroup5049 5 жыл бұрын
Yr mjja aa gya dekh k att banda
@shaganlalgawri2466
@shaganlalgawri2466 5 жыл бұрын
yar eh te duja shiv he
@amanrai7337
@amanrai7337 4 жыл бұрын
Nice g
@MohinderSingh-dc3di
@MohinderSingh-dc3di 4 жыл бұрын
Thank you my brother I am like your songs God bless you. Mohinder s rajput
@lakhveersingh1726
@lakhveersingh1726 4 жыл бұрын
@@shaganlalgawri2466 siv gane likhda si....
@bawasinghbhangu12
@bawasinghbhangu12 5 жыл бұрын
ਸਿਮਰਨਜੋਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹੋ ਜਿਹੇ ਸੰਤ ਫਕੀਰ ਨਾਲ ਮੁਲਾਕਾਤ ਕੀਤੀ ਤੇ ਕਰਵਾਈ।
@surinderpalsingh9574
@surinderpalsingh9574 5 жыл бұрын
Thanks
@rajuchakki9079
@rajuchakki9079 5 жыл бұрын
Very nice
@godisone5932
@godisone5932 4 жыл бұрын
Bai yr chlo thek eh gud banda a.. bht vdia a... pr hr kise nu sant fakeer na keh dea kro 2 lafz sun k.. sant banna koi sokha ni.. "SANT KI MEHMA MEIN NA JANU"
@bkbs7916
@bkbs7916 4 жыл бұрын
@@godisone5932 bilkul right veer ji asha a ashiea gula krda a butt sant Fakeer da darza asi nahi de sakdy oh darza rabb hi de sakda a
@godisone5932
@godisone5932 4 жыл бұрын
@@bkbs7916 sahi kia veer ...
@laddibaba9683
@laddibaba9683 3 жыл бұрын
ਮੰਨ ਨੂੰ ਸਾਤੀ ਮਿਲਦੀ ਬਾੲੀ ਦੀਅਾ ਗੱਲਾ ਸੁਣਕੇ
@avtargrewal3723
@avtargrewal3723 5 жыл бұрын
ਬਾਈ ਸਿਮਰਨਜੋਤ ਸਿੰਘ ਜੀ ਧੰਨਬਾਦ ਹੈ ਜਿਹੜਾ ਐਸੀ ਰੱਬੀ ਰੂਹ ਭਗਤ ਜੀ ਦੇਦਰਸਣ ਕਰਵਾਏ ਬਾਈ ਧੰਨਬਾਦ ਹੈ
@ruchikakanotra5323
@ruchikakanotra5323 5 жыл бұрын
100%ryt
@jasvirchand7253
@jasvirchand7253 4 жыл бұрын
Ok,y,g
@dapinderjitsingh
@dapinderjitsingh 4 жыл бұрын
bai koi eda comment ni karda ki esdian gallan naal assi v badlage
@dapinderjitsingh
@dapinderjitsingh 4 жыл бұрын
bai koi eda comment ni karda ki esdian gallan naal assi v badlage
@amritpalsingh9767
@amritpalsingh9767 4 жыл бұрын
nice 👌👌👌
@faujasinghsingh2360
@faujasinghsingh2360 4 жыл бұрын
ਦਰਵੇਸ਼ ਲੇਖਕ ਹੈ....ਅॅਲਾ ਲੰਮੀ ਉਮਰ ਇਸ ਭਾਈ ਸਾिਹਬ ਦੀ....
@gurwindersidhu6049
@gurwindersidhu6049 3 жыл бұрын
ਵਾਹ ਜੀ ਵਾਹ ਇਮਾਨਦਾਰ ਬੰਦਾ
@avtargrewal3723
@avtargrewal3723 5 жыл бұрын
ਫੱਕਰ ਗੀਤਕਾਰ ਰਾਣਾ ਮਾਧੋ ਜੀ ਦਾ ਬਹੁਤ ਧੰਨਵਾਦੀ ਹਾਂ ਏਨੀ ਆ ਗਲਾਂ ਜੋ ਔਹ ਰਬ ਦੇ ਘਰ ਦੀਆਂ ਦਿੱਲ ਨੂੰ ਟੁੰਬਣ ਵਾਲੀਆਂ ਰਾਣਾ ਮਾਧੋ ਜੀ ਦੀ ਰੱਬੀ ਰੂਹ ਤੋਂ ਸਾਡੇ ਬੋਲੈ ਕੰਨਾਂ ਨੇ ਸੁਣੀਆਂ ਇਕ ਰਂਬੀ ਰੂਹ
@raghubirsamesong6815
@raghubirsamesong6815 4 жыл бұрын
ਰॅਬ ਦਾ ਬॅਦਾ ਰਾਣਾ ਵੀਰ ਸॅਚ िਲਖਣਾ ਨਾ ਛॅਢੇੳੋ
@simarzira7409
@simarzira7409 2 жыл бұрын
Love you Rana veer ਵੱਡੀਆਂ ਭਾਬੀਆਂ ਮਾਵਾਂ ਹੁੰਦੀਆਂ ਛੋਟੀਆਂ ਭਾਬੀਆਂ ਭੈਣਾਂ ਸਹੀ ਕਿਹਾ ਰਾਣੇ ਵੀਰ ਨੇ
@makhankalas660
@makhankalas660 5 жыл бұрын
ਰਾਣੇ ਵੀਰ ਸਲੂਟ ਹੈ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ
@sarajmanes5983
@sarajmanes5983 4 жыл бұрын
ਰਾਣਾ ਮਾਧ ਝੰਡੀਆਂ ਬਿਲਕੁਲ ਫੱਕਰ ਹੈ ਜੀ ਬਾਈ ਜੀ ਨੇ ਦਿਲ ਖੁਸ਼ ਹੋ ਗਿਆ ਜੀ ਧੰਨਵਾਦ ਸਿਮਰਨਜੋਤ ਸਿੰਘ ਜੀ
@JagjeetSingh-hy3qb
@JagjeetSingh-hy3qb 5 жыл бұрын
ਸਭ ਤੋਂ ਵਧੀਅਾ ੲਿੰਟਰਵੀੳੂ ਸਿਮਰਨਜੋਤ ਜੀ
@deephony3989
@deephony3989 4 жыл бұрын
ਬਾਈ ਮੈਂ ਬਹੁਤ ਬੜਾ ਫੈਨ ਆਂ...ਮਾਧੋ ਜੀ ਦਾ....ਬਹੁਤ ਫॅਕਰ ਬੰਦਾ....ਅਮਰ ਰिਹਣ ਗੇ ਬਾਈ ਦੇ ਗੀਤ.. िਸਮਰਨਜੋਤ ਜੀ ਨੇ ਫॅਕਰ ਬੰਦੇ ਦੀ ਇੰਟਰिਵੳੂ ਲੈ ਕੇ ਆਪਣੇ ਅਾਪ िਵॅਚ ਵिਧਆ ਕੰਮ ਕੀਤਾ
@amritcheema8754
@amritcheema8754 5 жыл бұрын
ਪਜਾਬ ਦਾ ਅਨਮੋਲ ਹੀਰਾ ਵੀਰ ਜੀ
@beimaan7867
@beimaan7867 Жыл бұрын
ਬਹੁਤ ਗਿਆਨ ਰਾਣਾ ਜੀ ਕੋਲ਼
@gameing2.o129
@gameing2.o129 4 жыл бұрын
ਕਮਾਲ ਦੀ ਗਲ ਹੈ ਇੰਟਰਵਿਊ ਦੇਣ ਵਾਲਾ ਕਮਲਿਆ ਵਾਂਗ ਹਸ ਰਿਹਾ ਹੈ ।ਪਰ ਵੇਖਣ ਵਾਲੇ ਜਰੂਰ ਰੋ ਰਹੇ ਹੋਣ ਗੇ।👏👏👏👏👏👏ਸਲੂਟ ਹੈ ਯਾਰਾ ਤੇਨੂੰ।।
@user-mj9cr9bx7p
@user-mj9cr9bx7p 5 жыл бұрын
ਬਾਈ ਦਿਲੋਂ ਸਲੂਟ ਆ ਸੋਨੂ ਦਿਲ ਤੇ ਜੂਬਾਨ ਤੇ ਰੂਹ ਦਾ ਸੱਚਾ ਬੰਦਾ 🙏🙏🙏🙏🙏
@balvirsingh1176
@balvirsingh1176 5 жыл бұрын
ਮੱਕੜ ਸਾਬ ਮੇਰੇ ਖਿਆਲ ਚ ਇਹ ਮੁਲਾਕਾਤ ਤੁਹਾਡੇ ਸਾਡੇ ਸਾਰਿਆਂ ਲਈ ਵਿਲੱਖਣ ਹੋ ਨਿੱਬੜੀ
@tarsemjudge7801
@tarsemjudge7801 4 жыл бұрын
j
@attaasantokh9050
@attaasantokh9050 5 жыл бұрын
ਖੁਸ਼ ਰਹਿ ਸੱਜਣਾ। ਰੱਬ ਤੈਨੂੰ ਇੱਜ਼ਤ ਮਾਣ ਬਖਸ਼ੇ।
@harpreetsidhu6586
@harpreetsidhu6586 Жыл бұрын
ਬੋਲਣ ਨੂੰ ਕੁਜ਼ ਰੇ ਨੀਂ ਗਿਆ ਯਰ 🙏🙏🙏🙏
@gurwindergill6303
@gurwindergill6303 Ай бұрын
ਮੱਕੜ ਸਾਬ ਬਹੁਤ ਬਹੁਤ ਧੰਨਵਾਦ ਜੀਫੱਕਰਾਂ ਨਾਲ ਮੁਲਾਕਾਤ ਦਾ ਜੀ
@SLAVEOFAKAAL-PURAKH
@SLAVEOFAKAAL-PURAKH 5 жыл бұрын
ਸਿਮਰਨਜੋਤ ਸਿੰਘ ਵੀ ਬਹੁਤ ਇਮਾਨ ਨਾਲ ਆਪਣਾ ਕੰਮ ਕਰ ਰਿਹਾ। ਜਿਓਂਦੇ ਰਹੋ!
@KuldeepSingh-qh8ju
@KuldeepSingh-qh8ju 5 жыл бұрын
Vari nice
@jimmyjimmy8036
@jimmyjimmy8036 4 жыл бұрын
Right ji
@HeavenMuzic
@HeavenMuzic 5 жыл бұрын
ਸ਼ਿਵ ਸਾਬ ਦਾ ਭੁਲੇਖਾ ਪੈਂਦਾ ਏ ਬਾਈ ਚੋਂ ..ਬੋਲਣ ਦਾ ਤਰੀਕਾ ..ਲਿਖਤਾਂ .. ਬਾ ਕਮਾਲ....ਬਾਬਾ ਨਾਨਕ ਮੇਹਰ ਕਰੇ 🙏
@gurpreetwaraich23
@gurpreetwaraich23 5 жыл бұрын
ਬਿਲਕੁਲ ਸਹੀ ਗੱਲ ਕਹੀ ਵੀਰ, ਮੈਂ ਆਪ ਮਹਿਸੂਸ ਕੀਤਾ ਕੇ ਸ਼ਿਵ ਸਾਬ ਵਾਂਗ ਲਗਦੇ ਆ ਕਈ ਗੱਲਾਂ ਤੋਂ
@HeavenMuzic
@HeavenMuzic 5 жыл бұрын
@@gurpreetwaraich23 ਜੀ ਵੀਰ
@SLAVEOFAKAAL-PURAKH
@SLAVEOFAKAAL-PURAKH 5 жыл бұрын
ਸ਼ਿਵ ਤਾਂ ਜ਼ਨਾਨੀ ਨੂੰ ਰੋਂਦਾ ਮਰ ਗਿਆ
@HeavenMuzic
@HeavenMuzic 5 жыл бұрын
@@SLAVEOFAKAAL-PURAKH ਜਿਸ ਤਨ ਲੱਗਦੀ ਏ ਉਹ ਤਨ ਜਾਣੇ
@SLAVEOFAKAAL-PURAKH
@SLAVEOFAKAAL-PURAKH 5 жыл бұрын
Heaven Raikot ਆਪਣੀ ਦਾ ਭੈਣ ਦਾ ਵਿਆਹ ਤੋਂ ਪਹਿਲਾ ਆਸ਼ਕ ਭਾਲਦੇ ਓ?
@romesandhu2213
@romesandhu2213 5 жыл бұрын
22 ji appan v tuhade varge hi aa,, kuch nyi is dunia te,, bus Guru Granth Sahib ji Sab kuch aa,, main v england aa 11 saal toh par khushi kite nyi aa,,, waheguru de naam hi Sab kuch aa,,,,thnx 22 ji
@baljitsingh3222
@baljitsingh3222 3 ай бұрын
ਰਾਣਾ ਸਾਬ ਪਹਲੀ ਵਾਰ ਤੁਹਾਡੇ ਵਿਚਾਰ ਸੋਣੇ ਬਹੁਤ ਵਧੀਆ ਲੱਗਾ
@bipulsingh95
@bipulsingh95 5 жыл бұрын
ਮਹਿੰਗੇ ਕੱਪੜਿਆਂ ਚ’ ਸਟੂਡੀਉ ਦੇ ਸੋਫਿਆਂ ਤੇ ਬਹਿ ਕੇ ਲਿਖੜ-ਘੜਤ ਗੱਲਾਂ ਚ’ ਉਹ ਸਵਾਦ ਨੀ ਜਿੰਨਾ ਇਹੋ ਜਿਹੇ ਫੱਕਰ ਬੰਦੇ ਦੇ ਬੋਲ ਬੰਨ ਕ ਰੱਖਦੇ ਆ । ਬਾ-ਕਮਾਲ ।
@1313.paramjeetsingh
@1313.paramjeetsingh 5 жыл бұрын
Ik dum shi gall keeti aa ji tuse
@bhaisatnamsinghji.1187
@bhaisatnamsinghji.1187 4 жыл бұрын
bilkul sant bnda Rana ji
@LADDYKAUL
@LADDYKAUL 3 жыл бұрын
ਤੁਹਾਡੀ ਗੱਲ ਵੀ ਬਾ ਕਮਾਲ..... ਬਿਲਕੁਲ ਸੱਚ
@Chahalshingara
@Chahalshingara 5 жыл бұрын
ਮਹਾਰਾਜਾ ਰਣਜੀਤ ਸਿੰਘ ਰਾਜਪੂਤ ਸੈਂਸੀ ਸੀ, ਮੈਂ ਵੀ ਰਾਜਪੂਤ ਸੈਂਸੀ (ਸਾਂਸੀ) ਹਾਂ। ਇਹ ਇਤਿਹਾਸਕ ਤੱਥ ਪਹਿਲੀ ਹੀ ਵਾਰ ਇਹ ਫੱਕਰ ਦੇ ਮੂੰਹੋਂ ਸੁਣਿਐਂ।
@niceimmigration7994
@niceimmigration7994 5 жыл бұрын
Bhaji ih sach hai bilkull mharaja RANJIT Singh ji sansi si Bas sarkara dasna nahi chaundia
@user-yg9mo8cx2o
@user-yg9mo8cx2o 4 жыл бұрын
Chahal H B S C
@Chak_mander
@Chak_mander 5 жыл бұрын
ਫਕੀਰਾਂ ਫੱਕਰਾ ਦੀ ਆਪਣੀ ਮੌਜ ਹੁੰਦੀ ਹੈ । ਬਧੀਆ ਬੁੰਦਾ ਸਚਿਆ ਗਲਾਂ ਜੀ
@LakhwinderSingh-rp3tg
@LakhwinderSingh-rp3tg 5 жыл бұрын
बेटे मेरी उम्र वी तहानु लग जावै
@rajsinghmahuana8533
@rajsinghmahuana8533 2 жыл бұрын
ਬਹੁਤ ਬਹੁਤ ਧੰਨਵਾਦ ਜੀ ਜੋ ਰੱਬ ਵਰਗੇ ਫੱਕਰ ਇਨਸਾਨਾ ਨਾਲ ਰੂਹਬਰੂਹ ਕਰਵੇਦੇ ਹੋ ਜੀ
@bawaji2800
@bawaji2800 5 жыл бұрын
ਰਾਣਾ ਜੀ ਸੋ ਸਾਖੀ ਵਿਚ ਗੁਰੂ ਸਹਿਬਾਨ ਜੀ ਬਹੁਤ ਥਾਵਾ ਤੇ ਲਿਖੀਆ ਕਿ ਅਸੀ ਫਿਰ ਆਵਾਗੇ ਨਿਸ਼ਾਨੀਆਂ ਦੱਸੀਆ ਹਨ ਉਹ ਲਿਖੋ ਉਹ ਇਥੇ ਹਨ ਸਾਡੀ ਅੱਖ ਨਹੀ ਵੇਖਣ ਵਾਲੀ ਉਹਨਾਂ ਨੂੰ ਵੇਖਣ ਵਾਸਤੇ ਬਦਗੀ ਦੀ ਲੋੜ ਹੈ ਜੋ ਸਾਡੇ ਕੋਲ ਨਹੀ
@dapinderjitsingh
@dapinderjitsingh 4 жыл бұрын
Bawa Ji bro jinna mainu pta sikhism wch na regenration punatjanam te naa hi koi shaktia baare likhea gya na hoya eh sab eda lagda jiwe jaan buj k kita ja reha fer tatti tavi te sek ona hi lgya hona jinna har kise nu lagda jis kol shakti howe ohnu lokan kehna ehna nu kiwe koi dard hona jad k oh shakti parmatma te vishwas di c te sikhism wch bahut kurbania te tasihe hoye ne oh v bilkul aam hoke v khas san, so jis nu pta howe main wapis janam le lavanga oh maran to kyu darega bhave amm insan howe sade guru v sab to vaddian kurbania deke gaye te dubara janam nahi milda eh jaan k v, par je fir aun wali gal os tara karo tan oh kite gaye hi nahi ohna di sikhya ohna de vichar bani sab kuj tan hai sikh kol jindagi de har padav lyi gurbani hai sade naal khushi gami wch
@dapinderjitsingh
@dapinderjitsingh 4 жыл бұрын
Bawa Ji simple karan lyi ena keh dinna je tuhanu pta howe tuc fer aa sakde o dharti te jado chaho tuc daroge jaan den to ? par sikh dharam ajj da te future da dharam aa jo science howe bhave nature de rule sab te sach sabit hunda koi shaktia ni c koi udan wale bande ni c kuj nahi sab ithaas aa sach aa/ guru sahib ne apna sarbans vaar dita kinne singh shaheed hoye sab di kurbani ese lyi tan vaddi hai ki bina kise alokik shakti to sirf naam di te sach di shakti naal sab vaar dita dujea lyi insaaniyat te dharam lyi
@amandeepkauramandeepkaur3773
@amandeepkauramandeepkaur3773 5 жыл бұрын
ਮਾਦੋ ਝੰਡੇ ਪਿੰਡ ਦਾ ਮੈਂ ਰਾਣਾ ਮੇਰਾ ਨਾਂ ਨੀ ਕੋਣ ਕਹਿੰਦਾ ਪਿਆਰ ਇਸ ਯੱਗ ਤੇ ਗੁਨਾਹ ਨੀ ਜਿਉਂਦਾ ਰਹਿ ਵੀਰ
@sarwansinghbatth4556
@sarwansinghbatth4556 5 жыл бұрын
ਰਾਣਾ ਜੀ ਦੇ ਗ੍ਰਹਿਸਤ ਪਰਵਾਰ ਬਾਰੇ ਕਦੀ ਕਿਸੇ ਇੰਟਰਵਿਊ ਲੈਣ ਵਾਲੇ ਨੇ ਕਿਓ ਨਹੀਂ ਪੁਛਿਆ, ਅੱਜ ਉਮੀਦ ਸੀ ਪਰ •••••
@gurbachansingh4551
@gurbachansingh4551 5 жыл бұрын
Rana de famille bara daso
@sahibsingh4606
@sahibsingh4606 5 жыл бұрын
Ran mado interview
@sandeepbrar1587
@sandeepbrar1587 5 жыл бұрын
ਸੱਚੀ ਫੱਕਰ ਜੇ ਮਾਧੋ ਸਤਾਦ ਜੀ very nice ਅਸੀ ਪੂਰੀ ਜਿੰਦਗੀ ਨਮਸਤਕ ਹਾ ੲਿਸ ਫੱਕਰ ਦੀ ਸੋਚ ਅੱਗੇ ? love you ਰਾਣਾ ਮਾਧੋ ਜੀ ?ਵੱਲੋ°°°ਕੁਲਵਿੰਦਰ ਸਿੰਘ ਸੋਨਾ ਸ੍ੀ ਮੁਕਤਸਰ ਸਹਿਬ
@gurdialkumar4407
@gurdialkumar4407 4 жыл бұрын
ਡੇਲੀ ਪੋਸਟ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਇਹੋ ਜਿਹੀ ਸਖਸ਼ੀਅਤ ਦੇ ਦਰਸ਼ਨ ਮੇਲੇ ਕਰਵਾਉਣ ਲਈ, ਬਹੁਤ ਖੂਭ ਜੀ
@nirpalsingh4919
@nirpalsingh4919 5 жыл бұрын
ਰਾਣੇ ਵੀਰ ਜੀ ਨਾਲ ਮੁਲਾਕਾਤ ਬਹੁਤ ਬਹੁਤ ਵਧੀਆ ਲੱਗਦੀ ਆ
@Jagvindergoldy
@Jagvindergoldy 5 жыл бұрын
ਰੂਹ ਚ ਉਤਰ ਗਏ ਰਾਣਾ ਭਾਜੀ ਤੁਸੀਂ ਤਾਂ
@LADDYKAUL
@LADDYKAUL 3 жыл бұрын
ਬਿਲਕੁਲ ਸੱਚ
@gurmeetsinghraigurmeetsing5521
@gurmeetsinghraigurmeetsing5521 2 ай бұрын
ਸੱਚੀ ਯਾਰ ਰਾਣਾਮਾਦੋ ਇੱਕ ਫਿਰਛਤੇ ਤੋਂ ਘੱਟ ਨਹੀਂ ਏਸੇ ਇਨਸਾਨ ਮਦਦ ਜ਼ਰੂਰ ਕਰੋ ਸ਼ਹਿਬਜਾਦੇ ਦੇ ਬੋਲ ਗਾਕੇ ਭਾਵਕ ਹੋ ਗਿਆ ਸਲੋਠ ਵੀਰ ਜੀ
@sukhisukhi7128
@sukhisukhi7128 Жыл бұрын
ਵਾਹ ਵਾਹ ਵਾਹ ਵਾਹ ਸੱਚੀ ਤੇ ਉੱਚੀ ਸੋਚ ਦਾ ਮਾਲਕ ਅਕਾਲ ਪੁਰਖ ਚੜ੍ਹਦੀ ਕਲਾ ਵਿਚ ਰੱਖੇ 🙏🙏
@parmjitsingh1341
@parmjitsingh1341 3 жыл бұрын
ਮੱਕੜ ਸਾਬ ਇਹ ਰੱਬੀ ਰੁਹ ਹੈ ਤੁਹਾਡਾ ਬਹੁਤ ਬਹੁਤ ਧੰਨਬਾਦ ਇਹੋ ਜਿਹੀ ਰੁਹ ਦੇ ਦਰਸਨ ਕਰਵਾਏ ਪਵਿੱਤਰ ਰੁਹ ਹੈ
@MrJat420
@MrJat420 5 жыл бұрын
ਵਾਹ ਜੀ ਵਾਹ ਕਿਆ ਬਾਤ ਆ ਬੰਦੇ ਦੀ। ਪਰਮਾਤਮਾ ਚੜ੍ਹਦੀ ਕਲਾ ਬਖਸ਼ੇ।
@MohanSingh-xf2nf
@MohanSingh-xf2nf Жыл бұрын
ਬਹੁਤ ਵਧੀਆ ਸੋਚ ਰਾਨਾ ਮਾਧੋਝੰਡੀਆ ਸ਼ਰੀਕ ਸ਼ਬਦ ਨਹੀ ਹੋਣਾ ਚਾਹੀਦਾ ਬਾਕਿਆਂ ਸਹੀ ਗੱਲ ਭਾਬੀ ਸ਼ਬਦ ਵੀ ਗ਼ਲਤ ਭੈਣ ਸ਼ਬਦ ਸਹੀ ਰਾਨਾ ਭਗਤ ਬੰਦਾ
@vikramlahoria6114
@vikramlahoria6114 4 жыл бұрын
ਜਿਹਨੂੰ ਸਾਰੀ ਜਿੰਦਗੀ ਦਰ ਦਰ ਤੇ ਜਾ ਕੇ ਲੱਭਦੇ ਰਹੇ, ਉਹ ਵਸਦਾ ਸੀ ਮੇਰੇ ਹੀ ਲੂੰ ਲੂੰ ,, ਸਾਲਾ ਬੁੱਤ ਆਪਣਾ ਹੀ ਫੋਲ ਕੇ ਵੇਖਿਆ ਤੇ ਵਿੱਚੋਂ ਨਿਕਲਿਆ ਤੂੰ 👌👌,, ਬਾਈ ਇੰਨਾ ਸਕੂਨ ਮਿਲਿਆ ਇਹ interview ਦੇਖ ਕੇ ਕਿ ਮੇਰੇ ਕੋਲ ਕੋਈ ਲਫਜ਼ ਨਹੀਂ ਕੇ ਮੈਂ ਕੁਝ ਕਹਿ ਸਕਾ🙏
@gill95896
@gill95896 5 жыл бұрын
ਰਾਣਾ ਮਾਧੋ ਝੰਡੀਆਂ ਬਹੁਤ ਵਧੀਆ ਇਨਸਾਨ
@jassaboparaijatt9289
@jassaboparaijatt9289 5 жыл бұрын
Pehli vaar ajj poori interview Dekhi a kise de. Dil khush ho gya yrrr.
@SatnamSingh-dn1og
@SatnamSingh-dn1og 4 жыл бұрын
ਬਹੁਤ ਵਧੀਆ ਬੰਦਾ
@ekamdeep7218
@ekamdeep7218 Жыл бұрын
ਚੈਨਲ ਵਾਲਿਓ ਬਹੁਤ ਬਹੁਤ ਧੰਨਵਾਦ ਇਸ ਫ਼ਕੀਰ ਸੱਚੇ‌ ਸੁੱਚੇ ਗੀਤਕਾਰ ਤੇ ਇਨਸਾਨ ਦੀ ਇੰਟਰਵਿਊ ਕਰਨ ਤੇ ਬਹੁਤ ਬਹੁਤ ਧੰਨਵਾਦ
@sukhsohalsukh4526
@sukhsohalsukh4526 4 жыл бұрын
ਜਮਾ ਐਂਡ ਬੰਦਾ , ਕੋਈ ਰੀਸ ਨੀ ਇਹਦੇ ਵਰਗੀ ,,,,ਇਹਨਾਂ ਦੀ ਸੋਚ ਨੂੰ ਹਜ਼ਾਰ ਵਾਰ ਸਲਾਮ ..
@sevenriversrummi5763
@sevenriversrummi5763 5 жыл бұрын
Wah wah wah dil kush kita a 22 u r great man 'Maa hundi a maa oh Duniyan waleyeo "
@gagandeepsingh3533
@gagandeepsingh3533 5 жыл бұрын
ਹੁਣ ਤੱਕ ਦੀ ਸਭ ਤੋਂ ਵਧੀਆ ਇੰਟਰਵਿਊ
@singermeetpanipat7193
@singermeetpanipat7193 3 жыл бұрын
Jyonda reh sohneya. Mein kade roya naheen. Par tun meinu aaj rova ditta. Rana Madhojhanduyaa mera sohna Rabb teinu lammiyaan umraan bakshe
@jbsingh430
@jbsingh430 4 жыл бұрын
ਰਾਣਾ ਮਾਧੋ ਝੰਡੀਆ ਜਿੱਥੇ ਲਿਖਾਰੀ ਬਹੁਤ ਵਧੀਆ ਹੈ ਬੇਸ਼ੱਕ ਮੈ ਖੁਦ ਨਹੀ ਮਿਲਿਆ ਓਹਨਾਂ ਨੂੰ ਪਰ ਓਹਨਾਂ ਦੀਆ ਸਾਫ ਦਿਲ ਗੱਲਾਂ ਸੁਣ ਕੇ ਪਤਾ ਲੱਗਦਾ ਹੈ ਇਨਸਾਨ ਬਹੁਤ ਵਧੀਆ ਨੇ ਰੱਬ ਮੇਹਰ ਕਰੇ ਕਿਤੇ ਮੇਲ ਹੋਣ ।ਜਿੱਥੇ ਅੱਜ ਦੇ ਲੇਖਕ ਦਿਮਾਗ ਨਾਲ ਲਿਖਦੇ ਨੇ ਪਰ ਜੋ ਦਿਲ ਤੋ ਲਿਖਦੇ ਨੇ ਬਹੁਤ ਘੱਟ ਨੇ । ਪੰਜਾਬ ਦੇ ਪੁੱਤ ਹੁਣ ਪੰਜਾਬੀਅਤ ਨੂੰ ਨਹੀ ਪੈਸੇ ਨੂੰ ਪਿਆਰ ਕਰਨ ਲੱਗ ਪਏ ਨੇ। ਮੇਰਾ ਵੀ ਦਿਲ ਕੀਤਾ ਮੈ ਵੀ ਜਜਬਾਤੀ ਹਾਂ ਬੇਸ਼ੱਕ ਅੱਜ ਲੋਕ ਜਜਬਾਤਾ ਨਾਲ ਖਿਲਵਾੜ ਕਰਦੇ ਨੇ ਓਹ ਵੀ ਵੱਸਦੇ ਰਹਿਣ ਲਿਖਣ ਦਾ ਸ਼ੌਕ ਹੈ ਇਕ ਕਵਿਤਾ ਪੋਸਟ ਕਰ ਰਿਹਾ ਹਾੰ ਚੰਗੀ ਲੱਗੇ ਕਮੈਟ ਜਰੂਰ ਕਰਿਓ :- ਪੈਸਿਆਂ ਦੀ ਦੌੜ ਵਿੱਚ ਰਿਸ਼ਤੇ ਗੁਵਾਚੇ ਕਿੱਥੇ ਹਰ ਬੰਦਾ ਭੋਗਦਾ ਪਿਆ ਏ ਸੰਤਾਪ ਜੀ ਉੱਤੋ ਉੱਤੋਂ ਖੁਸ਼ ਲੱਗੇ ਅੰਦਰੋ ਵਿਰਾਨ ਜਿਹਾ ਕੋਲੂ ਦੇ ਹੈ ਬੈਲ ਜਿਹਾ ਅੰਦਰੋ ਨਿਰਾਸ਼ ਜੀ ਹੀਰੇ ਜਿਹੀ ਜਿੰਦਗੀ ਜਿੰਨਾਂ ਪਿੱਛੇ ਰੋਲ ਛੱਡੀ ਮਾਪਿਆਂ ਦੀ ਗੱਲ ਨਹੀਂ ਕੋਈ ਸੁਣਦਾ ਜੁਵਾਕ ਜੀ ਮਾਲਦਾਰ ਸਾਮੀ ਹੋਵੇ ਸਭ ਨੇੜੇ ਢੁਕਦੇ ਨੇ ਸਾਰ ਨਾ ਗਰੀਬੀ ਆਇਆਂ ਲੈਦਾ ਕੋਈ ਸਾਕ ਜੀ ਝੂਠ ਤੇ ਫਰੇਬ ਨਾਲ ਮਾਇਆ ਕੱਠੀ ਕਰੀ ਜਾਵੇ ਦੂਜਿਆਂ ਨੂੰ ਮੱਤਾਂ ਦੇਵੇ ਹੋਣਾਂ ਸਭ ਖਾਕ ਜੀ ਪੈਸਿਆਂ ਦੀ ਦੌੜ ਵਿੱਚ ਹਰ ਇੱਕ ਬੰਦਾ ਲੱਗਾ ਭਾਵੇ ਕੋਈ ਆਮ ਹੈ ਜਾਂ ਭਾਵੇਂ ਕੋਈ ਖਾਸ ਜੀ ਸੰਤ ਮਹਾਤਮਾਂ ਵੀ ਡੰਗੇ ਮਾਇਆ ਨਾਗਣੀ ਨੇ ਸੁਣਿਆ ਕਰੋੜਾਂ ਪੂਜਾ ਸੰਪਟ ਪਾਠ ਦੀ ਥਾਂ ਥਾਂ ਤੇ ਖੁੱਲੇ ਡੇਰੇ ਹੁੰਦਾ ਏ ਵਪਾਰ ਵੱਡਾ ਭਰਮਾਂ ਚ ਪਾ ਪਾ ਕੇ ਨੋਚੀ ਜਾਂਦੇ ਮਾਸ ਜੀ ਚਲਦੇ ਨੇ ਲੜੀਵਾਰ ਪਾਠ ਭੋਗ ਪਈ ਜਾਂਦੇ ਸੁਣਦਾ ਨਹੀ ਪਰ ਕੋਈ ਗੁਰਾਂ ਦੀ ਆਵਾਜ਼ ਜੀ ਗੁਰਾਂ ਦੀ ਹਜੂਰੀ ਹੁੰਦੇ ਸੌਦੇ ਧੀਆਂ ਪੁੱਤਰਾਂ ਦੇ ਕਿਹੜੇ ਪਾਸੇ ਤੁਰ ਪਿਆ ਸਾਡਾ ਇਹ ਸਮਾਜ ਜੀ ਕੁੱਖਾਂ ਵਿੱਚ ਮਾਰਦੇ ਜੋ ਧੀਆਂ ਅਣਜੰਮੀਆਂ ਨੂੰ ਇਹਦੇ ਨਾਲੋ ਵੱਡਾ ਦੱਸੋ ਹੋਰ ਕਿਹੜਾ ਪਾਪ ਜੀ ਰੁੱਖ ਕੁੱਖ ਪਾਣੀ ਦੀ ਸੰਭਾਲ ਬਹੁਤ ਲਾਜ਼ਮੀ ਏ ਸੁੱਕ ਗਏ ਜੇ ਤਿੰਨੇ ਸਭ ਹੋ ਜਾਣਾਂ ਖਾਕ ਜੀ ਰੱਬ ਰੱਬ ਕਰੇ ਉੱਤੋ ਡਰਦਾ ਨਹੀ ਰੱਬ ਕੋਲੋ ਮਾਇਆ ਪਿੱਛੇ ਲੱਗ ਕਰੇ ਪੁੱਠੇ ਸਿੱਧੇ ਕਾਜ ਜੀ ਹੋਇਆ ਹੰਕਾਰੀ ਬੰਦਾ ਆਪਣੇ ਛੁਪਾਉਦਾ ਐਬ ਨਿੰਦਿਆ ਹੈ ਮਾੜੀ ਖੋਲੇ ਦੂਜਿਆਂ ਦੇ ਪਾਜ ਜੀ ਦੂਜੇ ਘਰੇ ਬਸੰਤਰ ਤੇ ਆਪਣੀ ਨੂੰ ਅੱਗ ਦੱਸੇ ਕਦੇ ਵੀ ਗਰੀਬ ਨੂੰ ਨਾ ਕਰੀਏ ਮਜਾਕ ਜੀ ਹੋ ਕੇ ਇੰਨਸਾਨ ਕਰੇ ਕੰਮ ਕਿਉਂ ਸ਼ੈਤਾਨਾਂ ਵਾਲੇ ਕਿਸੇ ਦੇ ਹੱਕਾਂ ਤੇ ਡਾਕਾ ਏਹ ਵੀ ਤਾਂ ਹੈ ਪਾਪ ਜੀ ਸਭਨਾ ਤੋ ਵੱਡਾ ਹੈ ਧਰਮ ਇੰਨਸਾਨੀਅਤ ਦਾ ਹਰ ਬੰਦੇ ਵਿੱਚ ਰੱਬ ਵੱਸਦਾ ਹੈ ਆਪ ਜੀ ਛੋਟਿਆਂ ਨੂੰ ਪਿਆਰ ਸਤਿਕਾਰ ਕਰੋ ਵੱਡਿਆਂ ਦਾ ਕੁਦਰਤ ਦਾ ਮਾਣੋ ਹਰ ਰੰਗ ਅਤੇ ਰਾਗ ਜੀ ਨਫਰਤ ਨਾਂ ਵੰਡੋ ਗਾਉ ਪਿਆਰ ਵਾਲੇ ਗੀਤ ਜੇਬੀ ਸੁੰਦਰ ਨਰੋਆ ਨਵਾਂ ਸਿਰਜੋ ਸਮਾਜ ਜੀ ਰਚਨਾਂ ਜੇਬੀ ਫਜਲਾਬਾਦੀ 9041929231
@gurmeetkaur4024
@gurmeetkaur4024 4 жыл бұрын
God bless you
@gillsaab2821
@gillsaab2821 4 жыл бұрын
Rana veer ji good
@JagjeetSingh-hy3qb
@JagjeetSingh-hy3qb 5 жыл бұрын
ਬਹੁਤ ਵਧੀਅਾ ਮਾਧੋ ਜੀ
@manjinder3522
@manjinder3522 4 жыл бұрын
ਰੱਬ ਦਾ ਅਸਲੀ ਬੰਦਾ ❤❤
@saihbaazsingh2871
@saihbaazsingh2871 4 жыл бұрын
ਵਾਹ ਉਏ ਵਾਹ ਰਾਣਿਆ ਰੂਹ ਖੂਸ਼ ਕਰਤੀ
@vksingh2497
@vksingh2497 4 жыл бұрын
ਪੱਤਰਕਾਰ ਵੀਰ ਦਾ ਵੀ ਸ਼ੁਕਰੀਆ# ਬਹੁਤ ਸੋਹਣੇ ਸਵਾਲ ਪੁੱਛੇ #
@ManjeetSingh-pt1uh
@ManjeetSingh-pt1uh 5 жыл бұрын
ਵਧੀਅਾ ੲਿਸਨਾਨ,ਵਧੀਅਾ ੲਿਸਨਾਨ,ਵਧੀਅਾ ੲਿਸਨਾਨ,,..,.,👏👏👏👏👏
@jagsirsingh8912
@jagsirsingh8912 5 жыл бұрын
ਬਹੁਤ ਵਧੀਆ ਇਨਸਾਨ ਨੇ ਰੱਬੀ ਰੂਹ ਹੈ
@jivanmalhi6466
@jivanmalhi6466 5 жыл бұрын
ਬਹੁਤ ਬਹੁਤ ਵਧੀਆ ਬੰਦਾ ਬਹੁਤ ਚੰਗਾ ਲੱਗਿਆ ਗੱਲਾ ਸੁਣ ਕੇ ਫੱਕਰ ਬੰਦਾ
@DaljeetSingh-cy4jk
@DaljeetSingh-cy4jk 4 жыл бұрын
ਸਿਮਰਨਜੋਤ ਵੀਰ ਰੁਹ ਖੁਸ ਕਰਤੀ ਪਰਮਾਤਾ ਤੁਹਾਨੂ ਖੁਸੀਅਾ ਦੇਵੇ
@manjitsharma2403
@manjitsharma2403 5 жыл бұрын
ਸਿਰਾ ਪ੍ਰੋਗਰਾਮ ਜੀ ਜੀਉ ਪਿਆਰੇ
@simmikaur9018
@simmikaur9018 5 жыл бұрын
Rane de soch shiv Kumar batalvi nal mildi aa schi dil toh salam
@gurpreetwaraich23
@gurpreetwaraich23 5 жыл бұрын
ਇਹੀ ਮੈਂ ਮਹਿਸੂਸ ਕੀਤਾ
@LakhvirSingh-fq9cu
@LakhvirSingh-fq9cu 5 жыл бұрын
Mai v ehi soch riha si
@amritpal9885
@amritpal9885 4 жыл бұрын
Right
@saraosaab3517
@saraosaab3517 3 жыл бұрын
ਬੁਹਤ ਉੱਚੀ ਸੋਚ ਦਾ ਮਾਲਕ ਆ ਬਾਈ ਰਾਣਾ ਵਾਹਿਗੁਰੂ ਚੜ੍ਹਦੀਕਲਾ ਬਕਸ਼ੇ!
@kashmirchandsharma5889
@kashmirchandsharma5889 2 жыл бұрын
इस प्रकार के व्यक्ति महान व्यक्तित्व के मालिक होते हैं।इस महान और सच्चे व्यक्ति को मैं तह दिल से सत्कार करता हूं।
@sukdeepsinghsingh8163
@sukdeepsinghsingh8163 5 жыл бұрын
ਲਵ ਯੂ ਰਾਣਾ ਜੀ
@anmolsidhu2796
@anmolsidhu2796 5 жыл бұрын
ਇਸ ਬੰਦੇ ਦੀ ਪਿੱਠ ਪਿੱਛੇ ਜਰੂਰ ਕਿਸੇ ਮਹਾਪੂਰਸਾ ਦਾ ਹੱਥ ਹੈ
@samsingh5773
@samsingh5773 5 жыл бұрын
Anmol Sidhu Rabi rooh ah Bina naam daan laya eho Gala nii koi kar sakda
@gurjindersinghsandhu2701
@gurjindersinghsandhu2701 5 жыл бұрын
ਜਰੂਰੀ ਤਾ ਨਹੀ ਸੱਚਾ ਬੰਦਾ ਹੀ ਬਹੁਤ ਆ
@talwindersinghtindi7230
@talwindersinghtindi7230 5 жыл бұрын
Anmol y sahi gal hai
@sandyjanday3448
@sandyjanday3448 5 жыл бұрын
110%sahi aa g
@sukhbhue825
@sukhbhue825 5 жыл бұрын
Waheguruji dee mehar a
@sarapannu2792
@sarapannu2792 Жыл бұрын
ਬਹੁਤ ਵਧੀਆ ਇੰਟਰਵਿਉ ਜੀ
@sardarkhas5338
@sardarkhas5338 4 жыл бұрын
ਕਿਆ ਬਾਤਾਂ ਵਾਈ ਦੀਆਂ
@gurdhiansingh9228
@gurdhiansingh9228 5 жыл бұрын
ਮੈ ਹੋੲੀਅਾ ਮੁਰੀਦ ੲਿਸ ਫੱਕਰ ਦਾ ਕਦੋ ਫੱਕਰਾ ਫੱਕਰ ਨੂੰ ਮਿਲਣਾ ੲੇ ਦੋ ਗੱਲ ਸੁਣ ਕੇ ੲੇਸ ਫੱਕਰ ਦੀਅਾ ਸਕੂਨ ਦਿਲ ਨੂੰ ਮਿਲਣਾ ੲੇ
@HarpalSingh-uv9ko
@HarpalSingh-uv9ko 5 жыл бұрын
Bht vadia banda a Rana veer. Waheguruji WaheGuru ji es nu chardikala ch rakhe.
@AllInOne-ih9tj
@AllInOne-ih9tj 3 жыл бұрын
ਵੀਡੀਓ ਦੇਖਦਾ ਦੇਖਦਾ ਰੋ ਪਿਆ ਸੀ ਮੈਂ ਇਹ ਇਨਸਾਨ ਪ੍ਰਮਾਤਮਾ ਦਾ ਇਕ ਰੂਪ ਜਾਪਦਾ ਹੈ
@amandeepkumar2721
@amandeepkumar2721 2 жыл бұрын
Bahut bahut vadia laggi sari galbaat,rooh nu skoon mil janda Punjab bare Gurua bare sun k , Punjab te mehr Kari Waheguru 🙏
@makhankalas660
@makhankalas660 5 жыл бұрын
ਸਿਮਰਨਜੋਤ ਸਿੰਘ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@sarwansinghbatth4556
@sarwansinghbatth4556 5 жыл бұрын
Rana g very very good, very very nice person who speaks truth. Good Simranjot Singh
@jeevankang4317
@jeevankang4317 5 жыл бұрын
ਬਹੁਤ ਵਧੀਆ ਹੈ ਜੋ ਵੀ ਗੱਲ ਕਰਦਾ ਹੈ ਵੀਰ ਜੀ
@jeevankang4317
@jeevankang4317 5 жыл бұрын
ਰਾਣੇ ਵੀਰ ਤੇਰੀਆਂ ਗੱਲਾਂ ਸੁਣ ਕੇ ਅੱਖਾਂ ਵਿੱਚ ਹੰਝੂ ਆ ਗਏ
@singhgian4173
@singhgian4173 5 жыл бұрын
Very good vir g
@supneetkaur5649
@supneetkaur5649 4 жыл бұрын
Nyc
@rajdeepsinghrode4596
@rajdeepsinghrode4596 4 жыл бұрын
ਕਿਆ ਬਾਤ ਹੈ ਰਾਣਾ ਸਾਬ ਸਬਰ ਸਿਦਕ ਤੋਂ ਡੋਲੀ ਨ ਤੂੰ ਸ਼ੇਰ ਪੰਜਾਬ ਦਿਆ ਘਰ ਘਰ ਪਹੁੰਚੇ ਮਹਿਕ ਓ ਤੇਰੀ ਫੁੱਲ ਗੁਲਾਬ ਦਿਆ
@gurmukhsingh7458
@gurmukhsingh7458 5 жыл бұрын
dil khus ho gya galan sun k.haje hor galan sunan nu ge krda c...
@SukhdeepSingh-tr1oz
@SukhdeepSingh-tr1oz 5 жыл бұрын
ਬਾਈ ਵਾ ਕਮਾਲ ਗੀਤਕਾਰ ਆ
@prKanikaGrewal
@prKanikaGrewal 5 жыл бұрын
Changiya rooha koi koi reh gyiya duniya wich jinha nu duniya di sachayiya da Bahut changhi trh pta asl sach boliya is interview wich maado g NE 😊👍
@jagjitsandhu1676
@jagjitsandhu1676 3 жыл бұрын
ਲਿਖਣਾ ਨਹੀ ਛੱੜ੍ਣਾ ਚਾਹੀਦਾ ਇਸ ਵੀਰ ਨੂੰ
@prneetlegha5938
@prneetlegha5938 4 жыл бұрын
ਮੈਂ ਪਾਲੀ ਦੇਤਵਾਲੀਏ ਨੂੰ ਸਭ ਵਧੀਆ ਲਿਖਾਰੀ ਤੇ ਗਾੲਿਕ ਸਮਝਦਾ ਸੀ ਅੱਜ ਤਕ ਪਰ ਤੂੰ ਤਾਂ ਵੀਰ ਸਿਰੇ ਹੀ ਲਾਤਾ ਅੰਦਰ ਹੀ ਲਹਿ ਗਿਅਾ।
@manjitsinghsaini1426
@manjitsinghsaini1426 5 жыл бұрын
Wah wah ikk sache suche admi da interview keeta veer simranjot veer ne. Majja aa gaya fakir writer da interview sunke.
@gurdeepkpt6862
@gurdeepkpt6862 5 жыл бұрын
ਸਿਰਾ ਗਲਾ ਕੋਈ ਮੁਲ ਨੀ ਯਾਰ ਗਲਾ ਦਾ
@jaswinderrattu3458
@jaswinderrattu3458 4 жыл бұрын
ਸੱਚੀਂ ਫੱਕਰ ਬੰਦਾ ਰਾਣਾ ਮਾਧੋ ਝੰਡੀਆ 🙏🙏
@PardeepSingh-nq9xx
@PardeepSingh-nq9xx 4 жыл бұрын
Good bnda aa rana madho
@jagsirsingh8912
@jagsirsingh8912 5 жыл бұрын
ਪਹਿਲੀ ਵਾਰੀ ਕਿਸੇ ਫਕੀਰ ਰੂਹ ਦੇ ਦਰਸਨ ਹੋਏ ਨੇ ਸੱਚ ਬੋਲਣ ਵਾਲੇ ਨਹੀ ਦੇਖੇ ਮੈ ਕਹਿਨਾ ਇਸ ਨੂੰਸਿੱਖ ਕੋਮ ਦਾ ਜਥੇਦਾਰ ਬਣਾਉਣਾ ਚਾਹੀਦਾ
@LovepreetSingh-ym4yo
@LovepreetSingh-ym4yo 4 жыл бұрын
Jagsir Singh right veer g.
@dapinderjitsingh
@dapinderjitsingh 4 жыл бұрын
Jagsir Singh veer sikh panth wch v bade lok ne jo pooran sikh ne bade uchi soch wale ne te oh politics te ajj de halat dekh k kade agge ni aunge oh apna gresth jiwan jee rahe ne oh ene k sayane v ho jaane aan ki ohna nu chuppe rehab di chah hai jiwe bhai veer singh da likhea mere dad aksar kehnde hunne aan :Meri chhipe rahen di chaah Te chhip tur jaan di Hai poori hundi na Mai tarlei lai reha
@kamaljitchahal6553
@kamaljitchahal6553 4 жыл бұрын
Badal will not allow to do this.
@KimatKitabDi
@KimatKitabDi 5 жыл бұрын
ਬਹੁਤ ਹੀ ਵਧੀਆ ਜੀ
@virender_deennagariya6217
@virender_deennagariya6217 5 жыл бұрын
Bnnda siraaaa aaaa Down to earth aaa bnnda 💞👌👌👌👌👌ennu keennde aaa interview
@SonuSingh-kn9by
@SonuSingh-kn9by 3 жыл бұрын
Sardaar ji aj bhot vadiya gallan sunnan nu miliya tuhade karke thanks paaji
@manpreetgill7759
@manpreetgill7759 5 жыл бұрын
ਬਹੁਤ ਘੈਟ ਬਾਈ ਜੀ
@salimferozepur05
@salimferozepur05 5 жыл бұрын
Wah yaar rooh khush kar ti es bande ne aaj pehli vaar eda hi sartaj di interview deakhde deakhde next video aa gayi mainu ni c patta is bande bare Sachi rooh yaar really inspirational ,ji karda asi eda de kyo ni ban sakde , kash rab sab nu eda di soch da malak banave ..... Parmatma 2hanu lambia umara dean Rana ji ....🙏🙏🙏
@arshsandhu
@arshsandhu 5 жыл бұрын
Right
@baltejsinghmaan8743
@baltejsinghmaan8743 4 жыл бұрын
Vir Pakistan to aw
@satnamsingh-kf5ck
@satnamsingh-kf5ck 5 жыл бұрын
Superrrrrrrrr ji Rana saaab apna mool pashaan.....waheguru ji mehar bhariya hath rakho ji es saaf rooh te.....
@user-ee8fm7qn5s
@user-ee8fm7qn5s 4 жыл бұрын
ਬਹੁਤ ਸੱਚਾ ਬੰਦਾ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ ਜੀ 22-5-2020
@jushanali8851
@jushanali8851 5 жыл бұрын
Pehli waar kise paak saaf dil bande nu dekhya ji pehla interview full nhi dekhi kade pr aaj majboor kar ditta es interview ne full dekhan layi
@geminitravels662
@geminitravels662 5 жыл бұрын
Rana Veer Salute you, God Bless You Always
@RamSharma-fo7pv
@RamSharma-fo7pv 5 жыл бұрын
Bahut wadiya ji eho jihe bande rabb da roop hunde ne.
@balkaranbrar8864
@balkaranbrar8864 4 жыл бұрын
ਬਹੁਤ ਹੀ ਵਧੀਆਂ ਤੇ ਨੇਕ ਸੁਭਾ ਦਾ ਮਾਲਕ ਆ ਬਾਈ ਜੀ ਰਾਣਾ ਉਸਤਾਦ
@ArshChahal47
@ArshChahal47 5 жыл бұрын
Tuhade haase ne khushi da mahul paida kr ditta😄🙏
@charanjitandeh3615
@charanjitandeh3615 5 жыл бұрын
Jionda reh bhai rane att kar thita bai love your songs
@mushtaqjouyia1394
@mushtaqjouyia1394 4 жыл бұрын
G oh rana dil kush kar detta
@ParmjitSingh-tz6sj
@ParmjitSingh-tz6sj 4 жыл бұрын
ੲਿਕ ਗਲ ਸਿੱਖਣ ਨੂੰ ਮਿਲ ਗੲੀ ਬਾੲੀ ਤੇਰੇ ਤੋ
@manbirsingh8338
@manbirsingh8338 5 жыл бұрын
ਹੀਰਾ ਯਰ ਤੂੰ ਤਾ ਉਹ ਵੀ ਕੋਹਿਨੂਰ ਦਾ
@jimmyjimmy8036
@jimmyjimmy8036 4 жыл бұрын
Right ji
@LADDYKAUL
@LADDYKAUL 3 жыл бұрын
ਬਿਲਕੁਲ ਸੱਚ ਕਿਹਾ 22, ਇਹ ਬੰਦਾ ਹੈ ਈ ਹੀਰਾ ਓਹ ਵੀ ਕੋਹੇਨੂਰ👌
Ik Heere Di Dastaan Rana Madho Jhanda || Bittu Chak Wala || Rang Punjab De
36:26
OMG😳 #tiktok #shorts #potapova_blog
00:58
Potapova_blog
Рет қаралды 3,8 МЛН
I CAN’T BELIEVE I LOST 😱
00:46
Topper Guild
Рет қаралды 62 МЛН
бесит старшая сестра!? #роблокс #анимация #мем
00:58
КРУТОЙ ПАПА на
Рет қаралды 3,1 МЛН
⬅️🤔➡️
00:31
Celine Dept
Рет қаралды 51 МЛН
Rana Madho Jhanda BestWriter Singer
51:51
RPD 24
Рет қаралды 429 М.
OMG😳 #tiktok #shorts #potapova_blog
00:58
Potapova_blog
Рет қаралды 3,8 МЛН