ਦੇਖੋ ਕਿਓ 👈 ਉਮਰ ਕੈਦ ਨਾਲੋ ਵੱਧ ਗੁਲਾਮੀ ਕੱਟ 22 ਸਾਲ ਬਾਅਦ ਪੱਪੂ ਆਪਣੇ ਪਿੰਡ ਘਰ ਪਰਿਵਾਰ ਚ ਵਾਪਿਸ ਮੁੜਿਆ..

  Рет қаралды 621,248

Pal Kharoud

Pal Kharoud

2 жыл бұрын

#ਆਪਣਾ_ਫਰਜ਼_ਸੇਵਾ_ਸੁਸਾਇਟੀ_ਪਿੰਡ_ਲਚਕਾਣੀ_ਪਟਿਆਲਾ

Пікірлер: 989
@balbirsakhon6729
@balbirsakhon6729 2 жыл бұрын
ਵੀਰੇ ਤੇਰੇ ਵਰਗੇ ਪੁੱਤ ਤਾਂ ਹਰ ਮਾਂ ਦੇ ਪੇਟੋਂ ਜਨਮ ਲੈਣ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ
@yuvrajgureta5686
@yuvrajgureta5686 2 жыл бұрын
Y
@baldevsingh5529
@baldevsingh5529 Жыл бұрын
​@@yuvrajgureta5686 ll😊😊lllllarr😊Rar😅È⁵eþàrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrere
@jagdevsinghdhalla2202
@jagdevsinghdhalla2202 2 жыл бұрын
ਵੀਰ ਮੇਰੀਆਂ ਅੱਖਾਂ ਭਰ ਆਈਆਂ ਤੁਹਾਡੀ ਸੱਚੀ ਸੇਵਾ ਦੇਖਕੇ।ਮੈਂ ਤੁਹਾਨੂੰ ਮਿਲਣ ਜਰੂਰ ਆਵਾਂਗਾ।ਤੁਹਾਨੂੰ ਸਲੂਟ ਹੈ ਵੀਰ।🙏🙏🙏🙏🙏
@lovepreetkaur4497
@lovepreetkaur4497 2 жыл бұрын
ਪੰਜਾਬ ਨੂੰ ਲੀਡਰਾ ਦੀ ਲੋੜ ਨਹੀ ਆ ਬਸ ਪਾਲ ਵੀਰ ਜੀ ਵਰਗੇ ਵੀਰਾਂ ਦੀ ਲੋੜ ਆ 🙏
@simranpreet3461
@simranpreet3461 Жыл бұрын
Rtyy ji
@ruhani2148
@ruhani2148 2 жыл бұрын
ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ। ਪੱਪੂ ਦੇ ਪਿਤਾ ਦੀ ਸ਼ਕਲ ਬਿੱਲਕੁੱਲ ਪੱਪੂ ਨਾਲ ਮਿਲਦੀ ਹੈ। 🙏🙏🙏
@Spot-Music19
@Spot-Music19 2 жыл бұрын
ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ
@kishoriji4535
@kishoriji4535 2 жыл бұрын
ਮਾਤਾ ਜੀ ਨਾਲ ਜਾਦੇ ਸਿਲਦੀ ਆ ਜੀ
@Spot-Music19
@Spot-Music19 2 жыл бұрын
@@kishoriji4535 ❤️❤️❤️
@jimin2877
@jimin2877 Жыл бұрын
Dhanyvad aapka jawab Itna Achcha kam kar rahe ho
@jessiahuja1487
@jessiahuja1487 2 жыл бұрын
ਬਿਲਕੁਲ ਸ਼ਕਲ ਮਿਲਦੀ ਬਾਪੂ ਨਾਲ 🙏🙏🙏🙏
@Spot-Music19
@Spot-Music19 2 жыл бұрын
ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ
@NarinderKaur-li5it
@NarinderKaur-li5it 2 жыл бұрын
Jug jug jio Pal veer ji meri umer vi tuhanu lag jaye 🙏🙏
@5aabstories982
@5aabstories982 2 жыл бұрын
@@Spot-Music19 gud wrk veer ji
@user-jl1nv9tt6v
@user-jl1nv9tt6v 8 ай бұрын
ਪਾਲ ਵੀਰੇ ਰੱਬ ਤੇਰੀ ਲੰਬੀ ਉਮਰ ਕਰੇ
@joginderkaur5531
@joginderkaur5531 2 жыл бұрын
ਅਸਲੀ ਬ੍ਰਹਮ ਗਿਆਨੀ ਤੁਹਾਡੇ ਵਰਗੇ ਹਨ ਦਿਲ ਦੀਆ ਗਹਿਰਾਈਆਂ ਤੋਂ ਧੰਨਵਾਦ 🙏🙏
@Spot-Music19
@Spot-Music19 2 жыл бұрын
ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ
@jaggiamina5742
@jaggiamina5742 2 жыл бұрын
WAHEGURU.JI❤❤🧡💛💛💛🐔🙏🙏🙏🙏HOLLAND.BAPLA
@pavipunnumajariapavipunnum7703
@pavipunnumajariapavipunnum7703 2 жыл бұрын
@@Spot-Music19 w wpo9pp
@pavipunnumajariapavipunnum7703
@pavipunnumajariapavipunnum7703 2 жыл бұрын
@@Spot-Music19 QoS is
@pavipunnumajariapavipunnum7703
@pavipunnumajariapavipunnum7703 2 жыл бұрын
@@Spot-Music19 🙏 a wp9
@HansRaj-zg7hb
@HansRaj-zg7hb Жыл бұрын
ਮਰੀ ਜ਼ਮੀਰ ਵਾਲੇ ਲੋਕ ਕਿਵੇਂ ਨਿਮਾਣੇ ਨਿਤਾਣੇ ਮੰਦਬੁੱਧੀ ਬੱਚਿਆਂ ਨਾਲ ਕਿਵੇਂ ਜ਼ਿਆਦਤੀਆਂ ਕਰਦੇ ਹਨ ਰੱਬ ਦਾ ਭੋਰਾ ਵੀ ਡਰ ਨਹੀਂ ਮੰਨਦੇ, ਬਚਾਉਣ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਤੁਹਾਨੂੰ ਸਦਾ ਚੱੜਦੀ ਕਲਾ ਬਖਸ਼ੇ
@sachdaparchawan
@sachdaparchawan 2 жыл бұрын
ਵੀਰ ਮੈਂ ਕਿਤੇ ਰੱਬ ਨੂੰ ਪ੍ਰਮਾਤਮਾ ਦਾ, ਭਗਵਾਨ ਦਾ,ਅੱਲਾ ਦਾ ਕਿਤੇ ਦਰਸ਼ਨ ਨਹੀਂ ਕੀਤੇ ਪਰ ਪਾਲ ਵੀਰ ਜੀ ਤੁਹਾਡੇ ਅਤੇ ਮਨੁੱਖਤਾ ਦੀ ਸੇਵਾ ਵਾਲੇ ਵੀਰ ਨੂੰ ਦੇਖਦਾ ਹਾਂ ਤਾਂ ਉਹ ਪਰਮਾਤਮਾ ਦੇ ਦਰਸ਼ਨ ਹੁੰਦੇ ਹਨ ਜੀ।।ਸਲੂਟ ਆ ਤੁਹਾਡੀ ਸੇਵਾ ਨੂੰ।।
@kaffykhan781
@kaffykhan781 2 жыл бұрын
22 aslamlekum ssa🙏 mai muslim dhram to belong krdaa bhai dhan oo tuc waheguru thunu hamesha khush rakhn😘🙏🙏
@JagdishSingh-jy6rm
@JagdishSingh-jy6rm 2 жыл бұрын
ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਪੱਪੂ ਦਾ ਪਰਿਵਾਰ ਮਿਲਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਜਿਹੜਾ ਇਹ ਪਿੰਡ ਟਹਿਣਾ ਦੱਸਿਆ ਹੋ ਸਕਦਾ ਇਹ ਟੋਹਾਣਾ ਕਹਿੰਦਾ ਹੋਵੇ ਜੋ ਬਰ ਵਾਲੇ ਦੇ ਨਜ਼ਦੀਕ ਪੈਂਦਾ ਹੈ
@Spot-Music19
@Spot-Music19 2 жыл бұрын
ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ
@ranvirsingh4021
@ranvirsingh4021 2 жыл бұрын
ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@Punjabgovermentexam
@Punjabgovermentexam 2 жыл бұрын
ਵਾਹਿਗੁਰੂ ਜੀ ਮਿਹਰ ਕਰਨਾ ਜੀ ਮੇਰੇ ਪਾਲ ਵੀਰੇ ਨੂੰ ਤੰਦਰੁਸਤੀ ਦੇਣਾ ਲੰਬੀ ਉਮਰ ਕਰਨਾ ਵਾਹਿਗੁਰੂ ਜੀ ਵੀਰੇ ਨੂੰ।
@mangat18
@mangat18 2 жыл бұрын
ਰੋਣਾ ਆ ਗਿਆ ਜਿਹੜੇ ਇਹਨਾਂ ਤੇ ਜੁਲਮ ਕਰਦੇ ਨੇ ਉਹਨਾਂ ਨੂੰ ਸਜਾ ਮਿਲੇ
@MANREET702
@MANREET702 2 жыл бұрын
*ਪਾਲ ਵੀਰ ਜੀ ਬਹੁਤ ਵਧੀਆ ਲੱਗਦਾ ਜਦੋਂ ਕਿਸੇ ਦਾ ਪਰਿਵਾਰ ਮਿਲਦਾ ਤੁਹਾਡੀ ਸੇਵਾ ਨੂੰ ਸਲਾਮ ਧੰਨਵਾਦ ਜੀ*
@randhirkumar7311
@randhirkumar7311 2 жыл бұрын
30 saal bad aaj ek real hiro dekha.... speachlesss khalsa ji🙏🙏🙏🙏🙏
@shinderkour97
@shinderkour97 2 жыл бұрын
Proud of you Pal ver g waheguru chaddi Kala vich rakhe 🙏🙏🙏🙏
@SandeepKaur-sk7od
@SandeepKaur-sk7od 2 жыл бұрын
ਵਾਹਿਗੁਰੂ ਤੁਹਾਨੂੰ ਚੜਦੀਕਲਾ ਚ ਰੱਖੇ ਵੀਰਜੀ
@pammikaur66
@pammikaur66 2 жыл бұрын
Very nice video. I am so happy to see this video. Pappu looks like his mother. You doing very good work. god bless you and your team.
@rammurti732
@rammurti732 2 жыл бұрын
ਵਾਹਿਗੁਰੂ ਜੀ ਸਬ ਦਾ ਭੱਲਾ ਕਰੇ ਜੀ..🙏🙏 ਪਾਲ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ 🙏🙏
@jaswinderjass4080
@jaswinderjass4080 2 жыл бұрын
ਸ਼ਾਬਾਸ਼ ਬੀਰੇ ਤੁਸੀਂ ਹੋ ਸੱਚੇ ਸੇਵਾਦਾਰ
@Spot-Music19
@Spot-Music19 2 жыл бұрын
ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ ❤️
@renukaahuja664
@renukaahuja664 2 жыл бұрын
ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ 🙏🙏
@razzroymeena1577
@razzroymeena1577 2 жыл бұрын
Emotional story god bless u sardar ji♥️😢
@PBXGAMERZ07860
@PBXGAMERZ07860 2 жыл бұрын
ਬਹੁਤ ਵਧੀਆ ਕੰਮ ਕੀਤਾ ਵੀਰੇ ❤️❤️
@amandeepsinghaman8906
@amandeepsinghaman8906 2 жыл бұрын
ਪਾਲ ਵੀਰ ਜੀ ਵਾਹਿਗੁਰੂ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆ ਬਖਸ਼ੇ 🙏🙏🙏🙏
@tajinderkaur123
@tajinderkaur123 2 жыл бұрын
Pal ji dhan aap te dhan aap ji sewa.bahut ronda c veer. Mein aap dyian sb vidio dekhyian.waheguru ji
@Spot-Music19
@Spot-Music19 2 жыл бұрын
ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ
@atmasingh8742
@atmasingh8742 2 жыл бұрын
ਅਾਧਾਰ ਕਾਰਢ ਲੈ ਲੋ िੲਹਨਾ ਤੋੰ
@sukhwindersinghlela5465
@sukhwindersinghlela5465 2 жыл бұрын
ਪੱਪੂ ਦੀ ਸਕਲ ਆਪਣੇ ਮਾਤਾ ਪਿਤਾ ਨਾਲ ਮਿਲਦੀ ਆ ਵੀਰ ਜੀ
@nathasinghkahlon8425
@nathasinghkahlon8425 2 жыл бұрын
Betaji bahut wadi seva kar rahe ho ji bahut Sara dhanvad hai ji
@ParamjeetKaur-qm1hv
@ParamjeetKaur-qm1hv 2 жыл бұрын
Jinni khubsurat sikhi h utna hi raham nal bharya dil h insan di sewa hi bhagwan di sewa h waheguru tuhade te mehar karan 🙏🙏
@balwaraich8947
@balwaraich8947 2 жыл бұрын
Pal veere waheguru tuhadeia te tuhade sarre hee team nu lameia umrra bakhsan te chardi kla ch rakhn hmesha 🙏🙏
@Spot-Music19
@Spot-Music19 2 жыл бұрын
ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ 🙏
@makhankalas660
@makhankalas660 2 жыл бұрын
ਪਾਲ ਵੀਰ ਜੀ ਬਹੁਤ ਵੱਡੀ ਸੇਵਾ ਕਰ ਰਹੇ ਹੋ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ਤੁਸੀ ਹਮੇਸ਼ਾ ਸੱਚੇ ਦਿਲੋਂ ਸੇਵਾ ਕਰਦੇ ਰਹੋ ਜੀ ਬੇਸਹਾਰਾ ਦਾ ਸਹਾਰਾ ਬਣ ਕੇ ਉਹਨਾਂ ਦਾ ਜੀਵਨ ਸੁਖਾਲਾ ਬਣਾ ਕੇ ਆਪਣੇ ਪਰਿਵਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹੋ ਜੀ ਵਾਹਿਗੁਰੂ ਆਪਣਾ ਫਰਜ ਸੇਵਾ ਕਰਦੇ ਪਾਲ ਵੀਰ ਸਾਰੇ ਭੈਣ ਭਰਾਵਾਂ ਜੀ ਤੇ ਪਰਿਵਾਰ ਮੈਂਬਰਾ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@mamnakotbhai908
@mamnakotbhai908 2 жыл бұрын
ਪਾਲ ਵੀਰੇ ਤੁਹਾਡੇ ਲਈ ਕੋਈ ਸ਼ਬਦ ਹੈਣੀ ....ਇਹ ਆ ਅਸਲ ਸੇਵਾ💓💓
@SS-rp7sc
@SS-rp7sc 2 жыл бұрын
Pal Veerji and team thank you so much for re-uniting them with there families. Salute to your dedication to your work. *True celebrities of our Society*
@Spot-Music19
@Spot-Music19 2 жыл бұрын
kzfaq.info/love/3Xxsvz6GWIUk5dKSn3oKoQ
@jassyaar5911
@jassyaar5911 2 жыл бұрын
Waheguru ji mehar karan sarea te 🙏🙏🙏🙏🙏🙏ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🙏
@Spot-Music19
@Spot-Music19 2 жыл бұрын
ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ 🙏
@princesarai1801
@princesarai1801 2 жыл бұрын
Jive tuc loka di sewa krke te ohnu nu thik krke khushiya dinde j waheguru tuhanu v duniya diya sb khushiya den te ive e sewa krde rehan da bal bkshe 🙏🙏
@satpalsingh369
@satpalsingh369 3 күн бұрын
ਵਾਹਿਗੁਰੂ ਆਪ ਪਾਲ ਜੀ ਉਪਰ ਇਸੇ ਪ੍ਰਕਾਰ ਮੇਹਰ ਕਰੀ ਰਖਣ ਜੀ। ਸਮਾਜ ਨੂੰ ਆਪਜੀ ਦੀ ਬਹੁਤ ਵੱਡੀ ਲੋੜ ਹੈ ਜੀ। 🙏🌹🙏🌹🙏🌹🙏🌹
@paramsinghkarnawal1066
@paramsinghkarnawal1066 2 жыл бұрын
ਵਾਹਿਗੁਰੂ ਥੋਡੇ ਤੇ ਮੇਹਰ ਕਰੇ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫ਼ਤਹਿ 🙏
@Spot-Music19
@Spot-Music19 2 жыл бұрын
ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜੀਵਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ 🙏
@pamamall8274
@pamamall8274 2 жыл бұрын
ਸਾਰੇ ਲੀਡਰ ਪਾਲ ਵੀਰ ਵਾਂਗ ਹੋਣ ਤੇ ਪੰਜਾਬ ਦੇ ਵਾਰੇ ਨਿਆਰੇ ਹੋ ਜਾਣ
@gurnekkhaira3479
@gurnekkhaira3479 2 жыл бұрын
ਪੱਪੂ ਦੇ ਦਿਮਾਗ ਤੇ ਲੋੜ ਹੈ ਸਤਪਾਲ ਵੀਰ.💚🙏🙏😭😭😭😭😭
@robinpandey9531
@robinpandey9531 2 жыл бұрын
ਵਾਹਿਗੁਰੂ ਜੀ ਨੇ ਮੇਹਰ ਕਰ ਦਿਤੀ,,🙏🙏
@ArunKumar-sq8uj
@ArunKumar-sq8uj Жыл бұрын
Love from Germany 🇩🇪 God bless 🙏🏻💐
@makhankalas660
@makhankalas660 2 жыл бұрын
ਵਾਹਿਗੁਰੂ ਜੀ ਪਾਲ ਵੀਰ ਸਾਰੀ ਟੀਮ ਤੇ ਸਾਰੇ ਪਰਿਵਾਰ ਜੀ ਤੇ ਪੱਪੂ ਵੀਰ ਤੇ ਪੱਪੂ ਵੀਰ ਜੀ ਦੇ ਪਰਿਵਾਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@balvirdhaliwal6440
@balvirdhaliwal6440 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ। 🌹🙏🙏
@ayeshaeeman5324
@ayeshaeeman5324 2 жыл бұрын
MASHALLAH ....i hv tears in my eyes...poor parents ...🙏🙏🙏
@ramjawari742
@ramjawari742 Жыл бұрын
I like your social work v.good work guru maharaj apki umar lambi kare apki jindgi khushal Banaye malik apko mahan banaye Happy New Year 2023 mubarak ho ji
@RohitKumar-zf2ep
@RohitKumar-zf2ep 6 ай бұрын
ਵੀਰ ਜੀ ਵਾਹਿਗੁਰੂ ਤੁਹਾਡੀ ਚੜਦੀ ਕਲਾ ਰੱਖਣ
@guptagourav7379
@guptagourav7379 2 жыл бұрын
Very good Pal bhaji 👌👌 Always stay blessed ❤️ Love and respect from Patiala.
@Spot-Music19
@Spot-Music19 2 жыл бұрын
ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ
@balkrishangupta5847
@balkrishangupta5847 2 жыл бұрын
This sanstha really deserve awards like padam shree, padam vibhushan. Leaders ki jagah inhe milne chahie awards.
@HS.321
@HS.321 Жыл бұрын
Yr tussi great bande ho jo aise masum logo ko aise atyachario se bacha rahe ho
@sunnyrajput6007
@sunnyrajput6007 2 жыл бұрын
Bhai apko humari b umr lg jaye Wahe guruji da Khalsa Waheguru di fathe
@amnpretchopra6791
@amnpretchopra6791 2 жыл бұрын
ਵਾਹਿਗੁਰੂ ਜੀ 🙏 ਮੇਹਰ ਭਰਿਆ ਹੱਥ ਰੱਖਿਉ ਜੀ 🙏
@sattitaprianwala
@sattitaprianwala Жыл бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ਣ ਜੀ
@deepbagla7381
@deepbagla7381 2 жыл бұрын
Waheguru Mehr kre sb te sb priwaar te 🙏🏻❤️
@replyboy4672
@replyboy4672 2 жыл бұрын
Dilo salute hh satpal veere
@jaiparkashjangra6405
@jaiparkashjangra6405 2 жыл бұрын
Sikhism ko salaam.
@gurpreetspal2372
@gurpreetspal2372 2 жыл бұрын
🙏🏻❤️ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਪਾਲ ਵੀਰ ਜੀ। ਤੇ ਮਾਲਕ ਦੀ ਕਿਰਪਾ ਸਦਕਾ ਮੇਹਰ ਪਰੀਆਂ ਹੱਥ ਰੱਖਣ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻❤️
@Spot-Music19
@Spot-Music19 2 жыл бұрын
ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ
@gurpreetspal2372
@gurpreetspal2372 2 жыл бұрын
@@Spot-Music19 ok 💯 Bai ji 🙏🏻 💯
@Spot-Music19
@Spot-Music19 2 жыл бұрын
@@gurpreetspal2372 thanks veere Apne circle vich share jrur kreo ji ❤️
@SHUBHAM-dq4rz
@SHUBHAM-dq4rz 2 жыл бұрын
Aapke jese insaan v is duniya m h . prmatma hamesha khush rakhe aapko
@Spot-Music19
@Spot-Music19 2 жыл бұрын
ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ 🙏
@Spot-Music19
@Spot-Music19 2 жыл бұрын
We help street animals
@SHUBHAM-dq4rz
@SHUBHAM-dq4rz 2 жыл бұрын
@@Spot-Music19 ok bro
@Spot-Music19
@Spot-Music19 2 жыл бұрын
@@SHUBHAM-dq4rz thank you dost apne Circle vich Jrur share kreo g 🙏
@SHUBHAM-dq4rz
@SHUBHAM-dq4rz 2 жыл бұрын
@@Spot-Music19 bilkul ji aapke jese insaan itna acha kaam kar rahe h .bhagwan aapko aur aapki family ko khush rakhe .god bless you
@javedakhtar4072
@javedakhtar4072 2 жыл бұрын
Great Pal veer ji ..bahut changa lagga jad ek veer apne Ghar ja reha... Waheguru ji always bless u...🤗🤗
@surjitsingh6142
@surjitsingh6142 Жыл бұрын
ਪਾਲ ਵੀਰ ਜੀ ਤੁਸੀਂ ਬਹੁਤ ਭਲਾਈ ਦਾ ਕੰਮ ਕਰ ਰਹੇ ਹੋ। ਵਿਛੜਿਆਂ ਨੂੰ ਉਹਨਾਂ ਦੇ ਪਰਿਵਾਰਾਂ ਨਾਲ ਮਿਲਾ ਰਹੇ ਹੋ। ਉਹਨਾਂ ਨੂੰ ਗੁਲਾਮੀ ਦੇ ਜੂਲੇ 'ਚੋਂ ਕੱਢ ਰਹੇ ਹੋ। ਤੁਸੀਂ ਭਗਤ ਪੂਰਨ ਸਿੰਘ ਦਾ ਦੂਜਾ ਰੂਪ ਹੋ। 🙏🙏
@gshara1
@gshara1 2 жыл бұрын
Waheguru ji mehar karo ji. 🙏🏽
@Spot-Music19
@Spot-Music19 2 жыл бұрын
ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ
@sukhjindersingh4280
@sukhjindersingh4280 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@kaptansingh627
@kaptansingh627 8 ай бұрын
Waheguru ji ka khalsa waheguru ji ki Fateh ji
@banitasharma4113
@banitasharma4113 2 жыл бұрын
Subha subha hi Papu ne rula Diya bagban kre sb nu aapna aapna ghr or ghr wale mijay waheguru ji,🙏🙏🙏🙏
@harmansinghsinghharman392
@harmansinghsinghharman392 2 жыл бұрын
Waheguru ji 🙏🙏🙏🙏🙏
@surbhisetia8755
@surbhisetia8755 2 жыл бұрын
Veer g Waheguru Ji tuhanu hmesha khush rkhan.tusi rab g de chune hoye farishte o .Tuhanu vi shyad tuhadi keemat na pta hoyegi.....Tusi enna vdia kam kr re o bs mere kol shabad ni e...I cant stop my tears everytime when I see your videos..God bless u abundantly.
@babbumundi191
@babbumundi191 Жыл бұрын
Bahut badiya kam karde o tusi rad tuhanu charadi kalan vich rakhe...... Waheguru ji waheguru ji
@kalatractorlover
@kalatractorlover Жыл бұрын
Pal ver ji warga koi nahi ji salute ha ji thuneue 👈👏👏👑👑
@beast-000
@beast-000 2 жыл бұрын
ਬਹੁਤ ਬਹੁਤ ਧੰਨਵਾਦ ਜੀ 🙏
@Spot-Music19
@Spot-Music19 2 жыл бұрын
ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ share ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ ❤️
@upkarpannu9199
@upkarpannu9199 2 жыл бұрын
ਵਾਹਿਗੁਰੂ ਜੀ ਹਰ ਕਿਸੇ ਦੀ ਮੰਨੋਕਾਮਨਾ ਪੁਰੀ ਕਰਨ
@RoseMartin-oq5ce
@RoseMartin-oq5ce 4 күн бұрын
Pai veer ji tuahda buaht tanvad parmatma tuanu tandrusti dhay God bless you and your work bleeded always
@saggusabb008
@saggusabb008 Жыл бұрын
Thankxx pal singh veer ji
@gurpartapsinghrai3292
@gurpartapsinghrai3292 2 жыл бұрын
ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸਰਬੱਤ ਦਾ ਭਲਾ ਕਰਨ🙏🙏
@malkitsingh2145
@malkitsingh2145 2 жыл бұрын
Waheguru g 🙏🏻🙏🏻🙏🏻🙏🏻🙏🏻🙏🏻🙏🏻
@Spot-Music19
@Spot-Music19 2 жыл бұрын
@@malkitsingh2145 ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜੀਵਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ 🙏
@malkitsingh2145
@malkitsingh2145 2 жыл бұрын
@@Spot-Music19 ok bro 🙏🏻🙏🏻🙏🏻🙏🏻
@kulwindersingh-xt1gu
@kulwindersingh-xt1gu 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@user-yc6vk3oh2b
@user-yc6vk3oh2b Жыл бұрын
जय हो जियो आप इस धरती के भगवान है आपके माता-पिता को नमन। नित्य ॐ नमः शिवाय मंत्र का जप करना भगवान शिव सब भली करेंगे। गरूड़ बागेश्वर उत्तराखण्ड से। जियो।
@mohanrolan9502
@mohanrolan9502 Жыл бұрын
Satnam Siri waheguru ji ka Khalsa pal bai ji aapka bahut bahut dhanyawad waheguru ji 1000 umar bakshe ase hi kam karte ho or nai jindgi dete ho jo bole so nihaal sat Siri akal
@neetucyprus4771
@neetucyprus4771 2 жыл бұрын
God bless you bro doing God's work
@Spot-Music19
@Spot-Music19 2 жыл бұрын
ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ share ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ ❤️
@markwaugh6385
@markwaugh6385 2 жыл бұрын
Man I have no word to describe this. You are simply amazing 👏 . Incredible work
@SAWANKUMAR-ry7ho
@SAWANKUMAR-ry7ho Жыл бұрын
सर आप बहुत अच्छा काम कर रहे हो.... आप का दिल से शुक्रिया अदा करना चाहता हूँ
@GurjeetSingh-ux4dx
@GurjeetSingh-ux4dx 2 жыл бұрын
ਵਿਛੜਿਆ ਨੂੰ ਮਿਲਾਉਣ ਵਾਲੇ ‌ਭਾਈ ਸਾਹਿਬ ਬਹੁਤ ਮੇਹਰ ਹੈ ਵਾਹਿਗੁਰੂ ਸਾਹਿਬ ਦੀ ਵੀਰ ਤੇ
@narinderpalkaur9134
@narinderpalkaur9134 2 жыл бұрын
Waheguru ji mehar krn 🙏🙏 lambi umer den 🙏🙏 ess family nu ehnaa da betaa milaa taa
@kaurasingh7750
@kaurasingh7750 2 жыл бұрын
ਵੀਰ ਜੀ ਪਰਮਾਤਮਾ ਤਹਾਨੂੰ ਚੜਦੀ ਕਲਾ ਵਿਚ ਰੱਖੇ .ਦੇਖੋ ਜੀ ਜਿਮੀਦਾਰ ਦੀ ਕਰਤੂਤ ਇਸ ਆਦਮੀ ਜਿਮੀਦਾਰ ਕਿਸਾਨ ਨਾ ਕਹੋ ਇਸ ਨੂੰ ਕਸਾਈ ਕਹੋ ਜਿਸ ਨੇ ਪੱਪੂ ਨੂੰ ਗੁਲਾਮ ਬਣਾ ਕੇ ਰਖਿਆ .ਕੌਰ ਸਿੰਘ ਮੋਗਾ
@tarsemsingh6190
@tarsemsingh6190 2 жыл бұрын
Y akha ch Pani a gae y dil royew vdo dkh k pal y schi rabb na tnu waheguru ji bhejya tnu y tere wrgi shakshyit nu waheguru tere t Maher krn yy 🙏🙏🙏🙏🙏🥺
@sandeepsippy9434
@sandeepsippy9434 2 жыл бұрын
Waheguru ji ka khalsa Waheguru ji ki fateh 👏
@omkarsinghvirkjatt3942
@omkarsinghvirkjatt3942 2 жыл бұрын
Waheguru ji 🙏🙏
@baljeetkaur5623
@baljeetkaur5623 Жыл бұрын
Veer ji tusi rabb roop ho.. parmatma tuhanu hor himmat bakshe
@ARMYLOVER-vl2eo
@ARMYLOVER-vl2eo Жыл бұрын
Waheguru. G CHARDIKALA. RAKHE, KHUSH RAKHE
@ashi2021
@ashi2021 2 жыл бұрын
Waheguru ji blessed u pal veere🥺
@Spot-Music19
@Spot-Music19 2 жыл бұрын
ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ
@Gulabsingh12345
@Gulabsingh12345 2 жыл бұрын
ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏🙏🙏🙏
@Spot-Music19
@Spot-Music19 2 жыл бұрын
ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ share ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ ❤️
@Jason-ex8lx
@Jason-ex8lx Жыл бұрын
Satpal veer ji waheguru Ji Khalsa WaheGuru Ji ki Fateh yah Jo Pappu Banda hai yah barwada jila Hisar ka hi hai aapka बहुत-बहुत dhanyvad Jo aapane Apne man baap to mila tha
@jugrajsandhu9145
@jugrajsandhu9145 2 жыл бұрын
ਪਾਲ ਬਾਈ ਬਹੁਤ ਬਹੁਤ ਧੰਨਵਾਦ ਜੀ ਇੱਕ ਅਨਾਥ ਨੂੰ ਉਹਦਾ ਪਰਿਵਾਰ ਮਿਲਾ ਦਿੱਤਾ ਬਾਈ ਜੀ ਜੇਕਰ ਕੋਈ ਆਪਣੇ ਪਰਿਵਾਰ ਨੂੰ ਪੱਪੂ ਵਾਂਗੂ ਨਾ ਸਿਆਣੇ ਤਾਂ ਬਲੱਡ ਗਰੁੱਪ ਟੈਸਟ ਕਰਵਾ ਦਿੱਤਾ ਜਾਣਾ ਚਾਹੀਦਾ ਹੈ ਕਿਉਕਿ ਮਾਤਾ ਪਿਤਾ ਅਤੇ ਬੱਚਿਆਂ ਦਾ ਗਰੁੱਪ ਜਰੂਰ ਮਿਲਦਾ ਹੈ। ਵਾਹਿਗੁਰੂ ਆਪ ਜੀ ਨੂੰ ਲੰਮੀ ਉਮਰ ਚੜਦੀ ਕਲ੍ਹਾ ਬਖਸ਼ੇ ਜੋ ਬੇਸਹਾਰਾ ਗੁੰਮਸ਼ੁਦਾ ਨੂੰ ਬੁੱਚੜਾ ਤੋਂ ਛੁਡਾਕੇ ਪਰਿਵਾਰਾਂ ਦੇ ਹਵਾਲੇ ਕਰ ਰਹੇ ਹੋ। ਚੋਹਲਾ ਸਾਹਿਬ ਤਰਨਤਾਰਨ
@gurditkhehra9664
@gurditkhehra9664 2 жыл бұрын
ਵੀਰ ਜੀ ਐਤਕੀਂ ਸਾਡੇ ਖੇਤ ਵਿਚੋ ਕਣਕ ਤੇ ਤੂੜੀ ਘੱਟ ਨਿਕਲੀ ਏ ਸਿੰਘ ਸੋਟਸ ਸਬਸਸਕਰੀਅਬ ਕਰ ਲੋ ਜੇ ਚੈਨਲ ਚੱਲ ਪਏ ਆ ਤੇ ਤੂੜੀ ਲੈ ਲਵਾ ਗੇ ਮੈ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ
@gshara1
@gshara1 2 жыл бұрын
Go Get a Life.
@Zeeshankhan-hz4kg
@Zeeshankhan-hz4kg 2 жыл бұрын
Pal veere eho jihi situation ch DNA test karbaoun da koi bandobast karo, pehchan karna asaan ho jaoo. Allah wahe guru, duniya the malik Akaal Purukh tuhanu chardian kalan ch rakhe.
@malwinderwalia2119
@malwinderwalia2119 2 жыл бұрын
ਖੁਸ਼ੀਆਂ ਵਾਲਾ ਦਿਨ ਵੀਰ ਪਾਲ ਤੁਹਾਡੇ ਕਾਰਨ ਮਾ ਬਾਪ ਨੂੰ ਔਲਾਦ ਮਿਲੀ god bless you
@deepkharoud2640
@deepkharoud2640 2 жыл бұрын
ਸਲੂਟ ਹੈ ਵੀਰ ਤੁਹਾਡਾ ਤੇ ਕਦੇ ਕੋਈ ਦੇਣਾ ਨਹੀ ਦੇ ਸਕਦੇ ਪੰਜਾਬੀ ਲੋਕੀ 🙏🏻🙏🏻🙏🏻🙏🏻🙏🏻🙏🏻🙏🏻🙏🏻
@sonysinghsony6530
@sonysinghsony6530 2 жыл бұрын
ਪਾਲ ਬਾਈ ਜੀ ਚਾਹੇ ਕੋਈ ਲੱਖ ਕੋਸ਼ਿਸ਼ ਕਰਨ ਤਾਂ ਵੀ ਤੁਹਾਡਾ ਦੇਣ ਨਹੀਂ ਦੇ ਸਕਦੇ, ਵਾਹਿਗੁਰੂ ਜੀ ਮੇਹਰ ਕਰਨ ਤੁਹਾਡੀ ਸਾਰੀ ਟੀਮ ਤੇ
@amandeep1948
@amandeep1948 Жыл бұрын
WAHEGURU JI MAHER KREO JI VEER JI TE
@baljeetkoursamra9942
@baljeetkoursamra9942 2 жыл бұрын
ਵੀਰੇ ਪਰਿਵਾਰ ਨਾਲ ਬਿਲਕੁਲ ਸ਼ਕਲ ਮਿਲਦੀ ਐ ਜੀ
@ManpreetSingh-dy4ec
@ManpreetSingh-dy4ec Жыл бұрын
Bhut bhut danwaad veer da ji. Waheguru ji aap ji di Umar bhut lami ho ji.waheguru ji 🙏
@dhaliwalsaab2876
@dhaliwalsaab2876 11 ай бұрын
ਖਾਲਸਾ ਅਕਾਲ ਪੁਰਖ ਕੀ ਫੌਜ ❤❤❤🙏🙏🙏🌷🌷
@jass2044
@jass2044 2 жыл бұрын
ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾਂ ਵਿੱਚ ਰੱਖੇ ਮੇਰੇ ਵੱਡੇ ਵੀਰ
The day of the sea 🌊 🤣❤️ #demariki
00:22
Demariki
Рет қаралды 88 МЛН
FOOLED THE GUARD🤢
00:54
INO
Рет қаралды 62 МЛН
터키아이스크림🇹🇷🍦Turkish ice cream #funny #shorts
00:26
Byungari 병아리언니
Рет қаралды 27 МЛН
The day of the sea 🌊 🤣❤️ #demariki
00:22
Demariki
Рет қаралды 88 МЛН