No video

ਦੇਖੋ ਕਿਵੇਂ ਅਪਾਹਜ ਭੈਣ ਖੇਤ ਦੇ ਨਰਕ ਕੱਟਣ ਲਈ ਸੀ ਮਜਬੂਰ | Manukhta Di Sewa Society | MDDS |

  Рет қаралды 112,818

Manukhta Di Sewa Society Ludhiana

Manukhta Di Sewa Society Ludhiana

Жыл бұрын

Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZfaq ► / manukhtadisewasocietyl...
👉 Subscribe to KZfaq ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/qr/EMNSU... 📖
📧 mail us at: - mdsewasociety@gmail.com
🌐 Visit our Website: - manukhtadisewa...
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Пікірлер: 139
@mansaab2705
@mansaab2705 Жыл бұрын
ਗੁਰਪ੍ਰੀਤ ਸਿੰਘ ਜੀ।ਵੀਰੇ ਤੈਨੂੰ ਰੱਬ ਨਾ ਆਖਾਂ ਤਾਂ ਕੀ ਆਖਾਂ। ਮਹਾਨ ਸ਼ਖ਼ਸੀਅਤ ਭਗਤ ਪੂਰਨ ਸਿੰਘ ਜੀ ਦੀ ਸੋਚ, ਆਦਰਸ਼ਾਂ ਦੇ ਵਾਰਸਾ ਤੇਰੇ ਤੋਂ ਜਿੰਦ ਜਾਨ ਸਦਕੇ।💓💐👌🙏
@satpalsingh369
@satpalsingh369 Ай бұрын
ਸਮਾਜ ਦਾ ਢਾਂਚਾ ਹੀ ਅਜਿਹਾ ਹੈ ਕਿ ਦਧਾ ਨਾਮ ਦੀ ਕੋਈ ਚੀਜ ਨਹੀਂ ਬਚੀ। ਐਸ ਔਖੇ ਸਮੇਂ ਮਨੁੱਖਤਾ ਦੀ ਸੇਵਾ ਕਰ ਰਹੀ ਇਸ ਸੰਸਥਾ ਨੂੰ ਸਲਾਮ ਹੈ। ਵਾਹਿਗੁਰੂ ਜੀ ਆਪਨੂੰ ਹੋਰ ਵੀ ਚੜਦਿਆਂ ਕਲਾਂ ਬਖਸ਼ੀ ਰਖਣ ਜੀ, ਤਾਂ ਜੋ ਇਸ ਤਰ੍ਹਾਂ ਦੀ ਦਰਦਨਾਕ ਹਾਲਤ ਵਿੱਚ ਪਹੁੰਚੇ ਮਨੁੱਖ ਮਾਤਰ ਨੂੰ ਆਸ ਦੀਆਂ ਕਿਰਣਾਂ ਦਿਖਾਈ ਦਿੰਦੀਆਂ ਰਹਿਣ ਜੀ। ਧੰਨ ਸੇਵਾ ਸੇਵਕ ਪ੍ਰਵਾਨ।। 🙏🌹🙏🌹🙏
@JagtarSingh-vz9ho
@JagtarSingh-vz9ho Жыл бұрын
ਅੰਤ ਭਲੇ ਦਾ ਭਲਾ ਗੁਰੂ ਸਾਹਿਬ ਜੀ ਕਿਰਪਾ ਕਰਨਗੇ ਵਾਹਿਗੁਰੂ ਵਾਹਿਗੁਰੂ ਜਪੋ ਅੰਮ੍ਰਿਤ ਛਕੋ ਸਿੰਘ ਸਜੋ ਰੱਬ ਰੂਪੀ ਬੰਦਾਂ ਬਾਈ ਗੁਰਪ੍ਰੀਤ ਸਿੰਘ
@user-ht9vm7uw2l
@user-ht9vm7uw2l 7 ай бұрын
ਦੁਨੀਆ ਚ ਜਾਬਰਾਂ ਜਾਲਮਾਂ ਦੀ ਭਰਮਾਰ ਹੈ! ਬੱਸ ਇੱਕ ਹੀ ਬੰਦਾ ਗਰੀਬਾਂ ਦਾ ਯਾਰ ਹੈ!
@nishkaamsewakjatha2656
@nishkaamsewakjatha2656 7 ай бұрын
ਮਨੁੱਖਤਾ ਦੀ ਸੇਵਾ ਨੂੰ ਪ੍ਰਮਾਤਮਾ ਚੜਦੀ ਕਲਾ ਚ ਰੱਖੇ ਵਾਹਿਗੁਰੂ
@gilljagtargill1285
@gilljagtargill1285 Жыл бұрын
Waheguru ji
@sarabjeethundal5590
@sarabjeethundal5590 12 күн бұрын
Dhan ਹੋ bhai Gurpreet Singh ji . Waheguru ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ. ਨਹੀਂ ਹੋ ਆਪ ਜੀ ਵਰਗਾ ਡਾਲਰ ਅਤੇ ਦਇਆ ਵਾਲਾ ਕੋਈ
@kalidunali1636
@kalidunali1636 Жыл бұрын
Waheguru g kirpa rakhe Gurpreet veer g te.
@KarnailSingh-zl3pk
@KarnailSingh-zl3pk Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸੁਪਨਿਆਂ ਦੇ ਘਰ ਉਪਰ ਪਰਮੇਸ਼ੁਰ ਦੀ ਕਿਰਪਾ ਸਦਾ ਬਣੀ ਰਹੇ ਸਤਿਗੁਰੂ ਸਦਾ ਗੁਰਪਰੀਤ ਵੀਰ ਨੂੰ ਲੰਬੀ ਉਮਰ ਬਖਸ਼ਣ
@harmindersingh9328
@harmindersingh9328 Жыл бұрын
L
@KrishanKumar-nv8tq
@KrishanKumar-nv8tq Жыл бұрын
Waheguru Ji is Masum te apni Mehar Karo Ji 🙏
@royalgamer6757
@royalgamer6757 Жыл бұрын
ਵਾਹਿਗੁਰੂ ਜੀ ਇਸ ਮਾਂ ਦੇ ਪੁੱਤ ਦੇ ਮਨ ਚ ਆਪਣੀ ਮਾਂ ਲਈ ਰਹਿਮ ਭਰ ਦਿਓ,, ਤਾਂ ਕੇ ਆਪਣੀ ਮਾਂ ਨੂੰ ਮਿਲ ਸਕੇ 🙏🏼🙏🏼
@KuldeepKaur-he4sw
@KuldeepKaur-he4sw 7 ай бұрын
😮
@ManrajSingh123-lr3og
@ManrajSingh123-lr3og 7 ай бұрын
Ji
@rajneetkaur1461
@rajneetkaur1461 Ай бұрын
Waheguru bhut lmbiyaa umra bkshe veer nu ethe Loki apnya da dukh sun ke shd jnde ne te ik eh veer aa sari duniya de dukh vndda aa
@premlalpremlal5900
@premlalpremlal5900 Жыл бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ
@HarjitSingh-cw1lk
@HarjitSingh-cw1lk Жыл бұрын
Je is Man do put vedio dekh riha he tan apni man nu grur mile waheguru waheguru waheguru waheguru waheguru ji putar nu takatbakshan
@harjinderkaur3978
@harjinderkaur3978 6 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏
@Shakyajiraj563
@Shakyajiraj563 Жыл бұрын
ਮਾਤਾ ਜੀ ਦੇ ਪੁੱਤ ਨੂੰ ਦੱਸਣਾ ਬਣਦਾ ਹੈ । ਅਤੇ ਬੁਲਾਣਾ ਚਾਹੀਦਾ ਹੈ ਜੀ ।।। ਪਾਪੀ ਸੋਹਰੇ ਪਰਿਵਾਰ ਨੇ ਤਾਂ ਨਹੀਂ ਸਾਂਭਿਆ । ਕਿ ਪਤਾ ਪੁੱਤਰ ਸੰਭਾਲ ਲਵੇ । ਪੁੱਤ ਨੂੰ ਪਤਾ ਹੀ ਨਾ ਹੋਵੇ ਮਾਂ ਬਾਰੇ
@seemarani3073
@seemarani3073 Жыл бұрын
@indubala9682
@indubala9682 Жыл бұрын
Gupreet acha kar saktay hein,betay aur sasural k liay kya action leyna hay😢
@Kuldeepkaur26528
@Kuldeepkaur26528 6 ай бұрын
Waheguru Ji 🙏🙏🙏🙏🙏
@amrindersingh9685
@amrindersingh9685 Жыл бұрын
ਵਾਹਿਗੁਰੂ ਵਾਹਿਗੁਰੂ
@KrishanKumar-nv8tq
@KrishanKumar-nv8tq Жыл бұрын
Waheguru Ji ka khalsa waheguru Ji ki Fateh 🌷🌹🌹🌼🌺🌹🌷🌷🌹🌼🌺🌷🌷🌷🌹🌺🌼🌷🌷🌼🌷🌼🌹🌷🙏
@gurvipankaur6058
@gurvipankaur6058 Жыл бұрын
ਵਾਹਿਗੁਰੂ ਜੀ
@navkumar6705
@navkumar6705 Жыл бұрын
🙏🙏 waheguru ji mehar Karo waheguru ji 🙏🙏
@sangeetathakur5354
@sangeetathakur5354 Жыл бұрын
WaheGuru Ji ka Khalsa WaheGuru Ji ki Fateh Waheguru ji aap ji no aap ji di team no tandurusti Bachchan
@kaptansingh627
@kaptansingh627 6 ай бұрын
Waheguru ji ka Khalsa waheguru ji ki Fateh ji
@AVENGERS...
@AVENGERS... Жыл бұрын
Waheguru Ji Mehar karo Ji 🙏🙏🙏🙏
@paramjitkaur547
@paramjitkaur547 8 күн бұрын
Veer ji good job hai 🙏🏾🙏🏾🙏🏾🙏🏾🙏🏾
@user-yn5pb4si5j
@user-yn5pb4si5j 6 ай бұрын
ਵਾਹੇਗੁਰੂ ਜੀ ਤੁਹਾਨੂ ਚੜ੍ਹਦੀ ਕਲਾ ਵਿੱਚ ਰੱਖੇ ਜੀ
@harjinderkhera518
@harjinderkhera518 Жыл бұрын
Waheguru ji waheguru ji
@harbhajankaur3716
@harbhajankaur3716 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@harjinderkaur3978
@harjinderkaur3978 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਸਭ ਦਾ ਭਲਾ ਕਰੋ ਜੀ 🙏🙏🙏🙏🙏🙏🙏
@enterprochouhan5330
@enterprochouhan5330 Жыл бұрын
Bht vdiya kita baba ji
@user-do2mi2uu4g
@user-do2mi2uu4g 6 ай бұрын
Bai ji tusi great hai
@agamrandhawa7198
@agamrandhawa7198 Жыл бұрын
🙏🙏🙏🙏🙏
@Kulwinderbenipal-mx6jl
@Kulwinderbenipal-mx6jl Жыл бұрын
ਵਾਹਿਗੁਰੂ ਜੀ ਮੇਹਰ ਕਰੀ
@SatkartarSingh-tr5je
@SatkartarSingh-tr5je Жыл бұрын
Waheguru ji mehar kro ji
@satnamsinghgoldy1332
@satnamsinghgoldy1332 Жыл бұрын
Waheguru ji mehar kro 🙏🙏🙏🙏🙏
@vickyhair5522
@vickyhair5522 Жыл бұрын
Wahaguru🙏🙏 ji
@harwinderbassi6927
@harwinderbassi6927 7 ай бұрын
ਬਹੁਤ ਧੰਨਵਾਦ ਤੇਰਾ ਗੁਰਪ੍ਰੀਤ ਸਿੰਘ ਤੈਨੂੰ ਤਦਰਉਸਤੀ ਬਖ਼ਸ਼ੇ ਰੱਬ
@taranpreetkaur6680
@taranpreetkaur6680 Жыл бұрын
Waheguru ji mehar kaewo
@SandeepSingh-qx7rj
@SandeepSingh-qx7rj Жыл бұрын
Waheguru
@miaschaub3026
@miaschaub3026 Жыл бұрын
Waheguru ji 🙏
@avtarsinghsandhu9338
@avtarsinghsandhu9338 7 ай бұрын
ਸੌਦੇ ਕਰਮਾਂ ਦੇ ਬਿਲਕੁੱਲ ਅਸਲੀਅਤ ਗੱਲ ਕੀਤੀ ਆ ਜੀ ।
@Daksh1980
@Daksh1980 Жыл бұрын
Good job my dear bro god bless you veer ji
@KrishanKumar-nv8tq
@KrishanKumar-nv8tq Жыл бұрын
Waheguru Ji ang sang hai. Sade naal . Be love Gurpreet sir Ji 🙏
@minnisandhu3849
@minnisandhu3849 Жыл бұрын
God give her the strength to survive....with Gurpreet veerji
@baljeetsidhu3550
@baljeetsidhu3550 Жыл бұрын
Dhan Dhan Sri Guru Ram Das Ji Mehar Karn Sri Waheguru Ji
@HarjinderSingh-dk9iq
@HarjinderSingh-dk9iq Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏
@hardeepsinghsingh7016
@hardeepsinghsingh7016 Жыл бұрын
Waheguru ji 😢
@neelamdhiman6440
@neelamdhiman6440 Жыл бұрын
Great humanity work 🙏
@GurmukhSingh-ym1ec
@GurmukhSingh-ym1ec Жыл бұрын
Satnam waheguru ji 🙏
@AvtarSingh-of2jf
@AvtarSingh-of2jf Жыл бұрын
Wahieguru ji
@lovelykaur4010
@lovelykaur4010 9 ай бұрын
Waheguru ji waheguru ji 🙏🙏🙏🙏
@harjitsingh7144
@harjitsingh7144 Жыл бұрын
Waheguru ji Bai jii meri umer (age) tuhanu lag jaye..❤
@Rajthebusdriver211
@Rajthebusdriver211 9 ай бұрын
Mere rabba palta de duniya Hun v koi kasar reh gayi
@harwinderbassi6927
@harwinderbassi6927 9 ай бұрын
ਬਾਈ ਬਹੁਤ ਧੰਨਵਾਦ ਤੇਰਾ ਤਦਰਉਸਤੀ ਬਖ਼ਸ਼ੇ ਰੱਬ ਤੈਨੂੰ
@bunnysandhay3820
@bunnysandhay3820 Жыл бұрын
Satnam Waheguru ji
@rinkukumar-nl1dd
@rinkukumar-nl1dd 7 ай бұрын
Bhaji tusi great ho.
@InderjeetSingh-cg6lq
@InderjeetSingh-cg6lq Жыл бұрын
ਸਾਡੇ ਨੇੜੇ ਸੀ ਯਾਰ ਬਹੁਤ ਔਖਾ ਸੀ ਮਾਤਾ ਜੀ ਦਾ ਸੁਕਰ ਆ ਮਾਲਕਾ ਤੇਰਾ
@rinkukumar-nl1dd
@rinkukumar-nl1dd 7 ай бұрын
Vahe Guru Ji
@ankubasra9220
@ankubasra9220 7 ай бұрын
Waheguru Ji ap da bhala kara ap de munakhta de family nu je 🙏🙏❤️🙏 Jai mata di ji jai shree Ram sat sari akal parvan karna veer je 🙏🙏❤️🙏❤️🙏🙏
@user-dt4bq6on1n
@user-dt4bq6on1n 6 ай бұрын
Waheguru waheguru waheguru waheguru
@ParamjitKaur-nz2ti
@ParamjitKaur-nz2ti Жыл бұрын
Waheguru g 🙏
@kaptansingh627
@kaptansingh627 Жыл бұрын
Waheguru ji ka khalsa waheguru ji ki Fateh
@charnkaila5698
@charnkaila5698 Жыл бұрын
Waheguru Ji Maher Karenge ❤
@preetbrar915
@preetbrar915 7 ай бұрын
Waheguru Gurpreet veer nu bal bakshe
@GurdeepSingh-bn3eq
@GurdeepSingh-bn3eq Жыл бұрын
Wahaguru ji wahaguru ji 🙏🏻
@hackerchoudhary362
@hackerchoudhary362 Жыл бұрын
Bhie Gurpeert brother'❤❤❤ HP Una si
@BaljitKaur-zg4gq
@BaljitKaur-zg4gq Жыл бұрын
Whaguru ji
@RajinderrKaur
@RajinderrKaur Жыл бұрын
🙏🏻🙏🏻🙏🏻🙏🏻
@parvindermander5664
@parvindermander5664 9 ай бұрын
God bless
@BaljeetSingh-uy4ql
@BaljeetSingh-uy4ql Жыл бұрын
❤❤❤❤❤❤Nice g
@yaardriver5265
@yaardriver5265 Жыл бұрын
Waheguru ji😢😢😢😢
@AnjuSharma-it1nu
@AnjuSharma-it1nu Жыл бұрын
Waheguru ji ka Khalsa waheguru ji ki Fateh 🎉🎉🎉
@parveenkaur541
@parveenkaur541 Жыл бұрын
🙏☝🏼
@SurjitSingh-yk4nv
@SurjitSingh-yk4nv 7 ай бұрын
Danwad
@ranjeetsinghsandhu8635
@ranjeetsinghsandhu8635 8 ай бұрын
ਵਾਹਿਗੁਰੂ
@preetbrar915
@preetbrar915 7 ай бұрын
Shakshat Rab Gurpreet veer
@baljeetkaur4608
@baljeetkaur4608 Жыл бұрын
ਵਖਾਵਾਂ ਤਾ ਹਰ ਕੋਈ ਕਰਦਾ ਹੈ ਜੇ ਸਾਰੇ ਪਿੰਡ ਵਾਲੇ ਚ੍ਹਦੇ ਤਾਂ ਏਦਾ ਨਾ ਹ੍ਹਦਾ
@interestinggamer3667
@interestinggamer3667 Жыл бұрын
Kiniya maddiya hun giya ees bhan diya bhana...waheguru ji
@kaur66
@kaur66 7 ай бұрын
Shi gal a nhi te bhena di bhena vch Jan vsdi
@sunnyhk3185
@sunnyhk3185 Жыл бұрын
waheguru
@satvirsingh229
@satvirsingh229 Жыл бұрын
Waheguru g ik bibi Ludhiana chandigarh road katani Kalan bajigar basti de sahmne rehndi a thand ch te garmi ch v othe e rehndi a vichari Mai pucchan d koshish ta nhi kiti mnu lagea koi nede tede ehna da koi na hove gussa na krn kirpa krke g j tusi edar aye ta zaroor dyaan dwo 🙏
@sukhveersingh5151
@sukhveersingh5151 Жыл бұрын
Bai g aa mata sadya pind di c bahut padi likhi c mata g na BA kari hoi c par ik maa to us to putt la gaya kho ka us din to mata ji di dimagi halt thodi kaheb hogi c wahguru g mata g nu teek kar deva wahguru 😰🙏🙏
@majorsingh7474
@majorsingh7474 5 ай бұрын
ਗੁਰਪ੍ਰੀਤ ਸਿੰਘ ਵੀਰ ਜੀ ਗੁਰੂ ਜੀ ਦੀ ਕ੍ਰਿਪਾ ਤੁਹਾਡੇ ਤੇ ਹਮੇਸਾ ਬਣੀ ਹਰੇ ਧਨ ਹੋ ਤੁਸੀਂ ਵੀਰ ਜੀ ਮੇਰਾ ਸਲੌਟ ਹ ਹੈ ਵੀਰੇ ਤੁਹਾਡੀ ਸਾਰੀ ਟੀਮ ਨੂੰ ❤️❤️❤️👍👍👍🙏🙏🙏
@sonyvalu6137
@sonyvalu6137 Жыл бұрын
ਵਾਹਿਗੁਰੂ ਜੀ🙏🙏🙏🙏🙏 ਗੁਰਪ੍ਰੀਤ ਜੀ ਤੁਸੀਂ ਗਰੇਟ ਹੋ
@stylish_insan
@stylish_insan Жыл бұрын
Eh mata ji di ma bhut gar help krn di koshish kri c eh ago marn pendi c sade pind kol a pind eh madanpur kol
@jasveerbrar8384
@jasveerbrar8384 Жыл бұрын
Vichari ic mata de mundy nu ayuna chahida hai sahmne hun mundy nu aapni ma de kol ayuna chahida hai jroor mudke mata ji jaldi theek ho jange jroor
@HAPPYMALHI-un3lk
@HAPPYMALHI-un3lk Жыл бұрын
paji gurpreet ji is ma da beta milao please help
@user-ib4hd5be3i
@user-ib4hd5be3i 7 ай бұрын
😥🙏
@ramandeepsingh7770
@ramandeepsingh7770 Жыл бұрын
🙏🙏🙏🙏♥️
@aminachaudhry8159
@aminachaudhry8159 7 ай бұрын
Sad
@user-iz1jm4ri1m
@user-iz1jm4ri1m Жыл бұрын
ਵੀਰ ਗੁਰਪ੍ਰੀਤ ਸਿੰਘ ਜੀ ਤੁਸੀਂ ਹਰ ਵੀਡੀਓ ਵਿਚ ਇਹ ਗੱਲ ਕਹਿੰਦੇ ਹੋ ਕਿ ਤੁਸੀਂ ਧਿਆਨ ਰਖਿਆ ਕਰੋ ਤੁਹਾਡੇ ਆਂਡ ਗੁਆਂਢ ਵੀ ਕੋਈ ਦੁਖਿਆਰਾ ਹੋ ਸਕਦਾ ਹੈ।ਪਰ ਗੁਰਪ੍ਰੀਤ ਸਿੰਘ ਜੀ ਇਹ ਇੱਕ ਕੌੜੀ ਸਚਾਈ ਹੈ ਕਿ ਆਂਡ ਗੁਆਂਢ ਵਾਲੇ ਤਾਂ ( ਜਦੋਂ ਕਿਸੇ ਤੇ ਰੱਬ ਦੀ ਮਾਰ ਪੈਣ ਲਗਦੀ ਹੈ) ਇਹ ਕਦੋਂ ਮਰੇ ਅਸੀਂ ਇਸ ਥਾਂ ਕਬਜ਼ਾ ਕਰੀਏ। ਮੈਂ ਇੱਕ ਜਿਊਂਦੀ ਜਾਗਦੀ ਉਦਾਹਰਨ ਹਾਂ ਘਰ ਦੀ ਗੁਜ਼ਰ ਗਈ ਆਪ ਖੁਦ ਅਪਾਹਜ ਹਾਂ। ਇੱਕੋ ਇੱਕ ਮੁੰਡਾ ਉਹ ਵੀ ਕੰਮ ਚੋਰ ਮਾੜੀ ਸੰਗਤ ਵਿੱਚ ਪੈ ਗਿਆ। ਤੇ ਮੇਰੇ ਪਿੰਡ ਵਾਲੇ ਮੇਰਾ ਘਰ ਛਡਾਉਣ ਤੱਕ ਚਲੇ ਗਏ ਪਰ ਮੈਂ ਹੀ ਅੜਿਆ ਹੋਇਆ ਹਾਂ।
@jasveerbrar8384
@jasveerbrar8384 Жыл бұрын
Sahi gal aa ji tuhadi bilkul lok bady mady ho gai aa to takda rahi 22 tenu dubara nappn di koshish karnge ih dally lok ik addy nu jhatka devi je jyada aggy vadn laggy ta fir ruknge ih jhootha lok
@satpalsingh369
@satpalsingh369 Ай бұрын
ਵਾਹਿਗੁਰੂ ਪਿੰਡ ਵਾਸੀਆਂ ਨੂੰ ਸੁਮੱਤ ਬਖਸ਼ਨ ਜੀ। 🙏🌹🙏🌹🙏
@jacklitt5099
@jacklitt5099 9 ай бұрын
Help her, take her to shelter.
@sukhdeepdhindsa6157
@sukhdeepdhindsa6157 Жыл бұрын
ਮਾਂ ਤਾਂ ਪੁੱਤ ਦੀ ਖਾਤਰ ਪਾਗਲ ਹੋਗੀ ਤੇ ਕੰਜਰ ਦਾਦਾ ਦਾਦੀ ਨੇ‌ ਪੁਤ ਦੇ ਦਿਮਾਗ ਵਿਚ ਭਰ ਦਿੱਤਾ ਹੋਉ ਵੀ ਤੈਰੀ ਮਾਂ ਤੈਨੂੰ ਛੱਡ ਗਈ ਸੀ
@harharmahadev5782
@harharmahadev5782 Жыл бұрын
Ryt Ji
@kaur66
@kaur66 7 ай бұрын
Bilkul sahi bol rhe ho
@vashishtroshan8407
@vashishtroshan8407 7 ай бұрын
Political parties leaders must take lessons from respected Gurpreet Singh ji to do something for the welfare of the society
@rameshlal230
@rameshlal230 9 ай бұрын
What the hell Social Department is doing. Why CM Maan take notice of these people? Why IAS/ IPS are not taking note of these people?
@SurinderKaur-fq2kr
@SurinderKaur-fq2kr Жыл бұрын
Gurpreet virji mata da putar nal gal kro
@mohinderkour1499
@mohinderkour1499 Жыл бұрын
Mintu puttr ji behn de putr nal maa di gal karwao ate asi v us putt nu j oh video dekhda hove benti karde han ke beta maa rab da rup hundi aa aake darshn kar
@jarnailsingh3138
@jarnailsingh3138 11 ай бұрын
35:27
@augustineraj7282
@augustineraj7282 Жыл бұрын
Sardarji app Ram avatar hoo.gurunanak baba ke avatar
@user-ek5yd9ux7r
@user-ek5yd9ux7r 4 ай бұрын
Ma bro koi bhi sakete ni oudi Bro g
@chinchiya8692
@chinchiya8692 7 ай бұрын
🙏🥲🌹
@nishansidhu4938
@nishansidhu4938 9 ай бұрын
ਬਾਈ ਗੁਰਪ੍ਰੀਤ ਸਿੰਘ ਜੀ ਕੀ ਕਹਾਂ ਬਾਈ ਤੁਹਾਡੀ ਸਿਫ਼ਤ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ ਮੈਂ ਤਾਂ ਏਹੀ ਕੇ ਸਕਦਾ ਕੇ ਸਲੂਟ ਆ ਬਾਈ ਜੀ ਤਹਾਨੂੰ
Logo Matching Challenge with Alfredo Larin Family! 👍
00:36
BigSchool
Рет қаралды 8 МЛН
Jumping off balcony pulls her tooth! 🫣🦷
01:00
Justin Flom
Рет қаралды 35 МЛН
小丑和奶奶被吓到了#小丑#家庭#搞笑
00:15
家庭搞笑日记
Рет қаралды 7 МЛН
Кадр сыртындағы қызықтар | Келінжан
00:16
Logo Matching Challenge with Alfredo Larin Family! 👍
00:36
BigSchool
Рет қаралды 8 МЛН