ਦਾਨੇਵਾਲ ਮੇਲੇ ਤੇ ਮੁੱਖ ਮੰਤਰੀ ਸਾਬ ਦਾ ਜਾਗ ਪਿਆ ਅੰਦਰਲਾ ਕਲਾਕਾਰ | Mela Danewal Da 2024 | Bhagwant Maan Saab

  Рет қаралды 22,271

Punjab Live show

Punjab Live show

5 күн бұрын

Пікірлер: 56
@ranjitgill7432
@ranjitgill7432 2 күн бұрын
ਵਾਹ ਵਾਹ ਕਿਆ ਬਾਤਾਂ ਸੋਹਣੇ ਮਾਨ ਦੀਆ।ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@bisawasanghera8324
@bisawasanghera8324 2 күн бұрын
ਕਿਆ ਬਾਤ,ਮਾਨ ਸਾਬ ਜੀ , ਮਾਲਿਕ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ । ਜੀਓ 🙏🙏
@user-gg7pf9sc1w
@user-gg7pf9sc1w 3 күн бұрын
Very good man shaib
@harmansandhu6550
@harmansandhu6550 3 күн бұрын
ਵਾਕਿਆ ਮਾਨਾ ਤੇਰੀਆਂ ਗੱਲਾਂ ਬਿਲਕੁਲ ਸੱਚੀਆਂ ਪੰਜਾਬ ਦੇ ਲੋਕੋ ਇਹੋ ਜਿਹਾ ਮੁੱਖ ਮੰਤਰੀ ਦੁਬਾਰਾ ਨਹੀਂ ਮਿਲਣਾ ਹੀਰਾ ਨਾ ਗੁਵਾ ਲਿਆ ਜੇ ਭਿੰਡਰਾਂਵਾਲੇ ਜ਼ਿੰਦਾਬਾਦ ਮਾਨ ਸਰਕਾਰ ਜ਼ਿੰਦਾਬਾਦ ਬਾਦਲ ਪਰਿਵਾਰ ਮੁਰਦਾਬਾਦ
@manjitsinghkhalsa558
@manjitsinghkhalsa558 46 минут бұрын
ਇਹੋ ਜਿਹਾ ਮੁੱਖ ਮੰਤਰੀ ਵਾਕਿਆ ਨਹੀਂ ਮਿਲਣਾ ਜਿਸ ਕੰਜ਼ਰ ਨੇ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਲਗਾਉਣ ਲਈ ਪੰਜਾਬੀ ਲੋਕਾਂ ਨੂੰ ਮਨਾਂ ਕੀਤਾ ਇਸ ਤਰਾਂ ਦਾ ਮੰਦਬੁੱਧੀ ਕਦੇ ਨਹੀਂ ਮਿਲਣਾ ਜਿਹੜਾ ਅਪਣੇ ਪੰਜਾਬ ਦੇ ਹੈਲੀਕਾਪਟਰ ਤੇ ਕੰਜਰੀਵਾਲ ਨੂੰ ਹੋਰ ਸਟੇਟਾਂ ਵਿੱਚ ਚੋਣਾਂ ਲਈ ਪ੍ਰਚਾਰ ਕਰਨ ਲਈ ਲੈਕੇ ਗਿਆ ਤੇ ਪੰਜਾਬੀ ਲੋਕਾਂ ਦੇ ਟੈਕਸਾਂ ਦੇ ਪੈਸੇ ਵਿੱਚੋਂ ਉਸ ਜਹਾਜ਼ ਵਿੱਚ ਤੇਲ ਪਵਾ ਕੇ ਲੱਖਾਂ ਰੁਪਏ ਦਾ ਤੇਲ ਫੂਕਿਆ ਇਸ ਭੰਡ ਕੰਜ਼ਰ ਨੇ ਅੱਗੇ ਨਾਲੋਂ ਵੀ ਵੱਧ ਕਰਜ਼ਾ ਪੰਜਾਬ ਸਿਰ ਚੜਾ ਦਿੱਤਾ ਹੈ।ਇਸ ਤਰਾਂ ਦਾ ਮੰਦਬੁੱਧੀ ਮੁੱਖ ਮੰਤਰੀ ਨਹੀਂ ਮਿਲਣਾ ਜਿਸ ਦੇ ਬਣਨ ਤੋਂ ਬਾਅਦ ਬਿਜਲੀ 24 ਘੰਟਿਆਂ ਵਿੱਚ ਸਿਰਫ਼ 4/5 ਘੰਟੇ ਹੀ ਆਉਂਦੀ ਹੈ ਤੇ ਸਾਰੀ ਬਿਜਲੀ ਦਿੱਲੀ ਨੂੰ ਦੇ ਰਿਹਾ ਅੰਦਰਲੇ ਖਾਤੇ ਅਪਣੇ ਕੰਜਰੀਵਾਲ ਬਾਪ ਦੇ ਕਹਿਣ ਤੇ ਕਿਉਂਕਿ ਕੰਜਰੀਵਾਲ ਜੇਲ ਯਾਤਰਾ ਤੇ ਗਿਆ ਹੈ। ਘੋਟਾਲਿਆਂ ਵਿੱਚ ਤੇ ਇਹ ਬਾਹਰਲੀਆਂ ਸਟੇਟਾਂ ਦੇ ਲੋਕਾਂ ਨੂੰ ਸਰਕਾਰੀ ਨੌਕਰੀਆਂ ਦੇ ਰਿਹਾ ਹੈ ਤੇ ਪੰਜਾਬੀ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ,ਬਾਈ ਜੀ ਤੁਸੀਂ ਜਾਗਦੇ ਹੋ ਕੇ ਸੁੱਤੇ ਪਏ ਹੋ ਜਿਨਾਂ ਨੂੰ ਪਤਾ ਹੀ ਨਹੀਂ ਇਸ ਕੰਜ਼ਰ ਭੰਡ ਨੇ 3 ਸਾਲ ਵਿੱਚ ਪੰਜਾਬ ਦੇ ਕੀ ਹਲਾਤ ਕਰ ਦਿੱਤੇ ਹਨ ਇਹ ਭੰਡ ਹੁਣ ਪੰਜਾਬ ਦਾ ਪਾਣੀ ਦੂਸਰੇ ਰਾਜਾਂ ਨੂੰ ਦੇਣ ਲਈ ਤਿਆਰ ਬੈਠਾ ਹੈ ਪਰ ਕਿਸਾਨਾਂ ਤੇ ਹੋਰ ਜਾਗਰੂਕ ਲੋਕਾਂ ਕਰਕੇ ਇਹ ਭੰਡ ਹਲੇ ਕੁੱਝ ਰੁੱਕਿਆ ਹੋਇਆ ਹੈ।ਇਸ ਨੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵੀਰ ਜੀ ਤੇ ਉਹਨਾਂ ਦੇ ਸਾਥੀਆਂ ਨੂੰ ਝੂਠੇ ਕੇਸ ਵਿੱਚ ਜੇਲਾਂ ਵਿੱਚ ਬੰਦ ਕੀਤਾ ਹੋਇਆ ਹੈ ਤੁਹਾਨੂੰ ਕਿਸ ਤਰਾਂ ਚੰਗਾ ਲੱਗਦਾ ਪਿਆ ਇਹ ਜਿਹੜੇ ਇੱਕ ਲੋਕਾਂ ਵਲੋਂ ਚੁਣੇ ਗਏ ਐਮ ਪੀ ਨੂੰ ਹਲੇ ਵੀ ਝੂਠੇ ਕੇਸ ਵਾਪਸ ਨਾ ਲੈਕੇ ਤੇ ਉਹਨਾਂ ਨਾਲ ਧੱਕਾ ਕਰ ਰਿਹਾ ਕਦੇ ਕੀਤਾ ਸਵਾਲ ਇਸ ਕੁੱਤੇ ਨੂੰ ਤੁਸੀਂ ਸੁੱਤੇ ਹੋਏ ਲੋਕਾਂ ਨੇ
@balwant1251
@balwant1251 2 күн бұрын
ਗੱਪਾ ਦਾ ਪੁਲੰਦਾ ਭਗਵੰਤ ਸਾਹਿਬ
@saabtrucking4391
@saabtrucking4391 3 күн бұрын
Very good maan saab
@mastitimekids6165
@mastitimekids6165 18 сағат бұрын
Kya baatan hai .dil khush ho gayea ❤
@JaswinderKaur-oe8xj
@JaswinderKaur-oe8xj 2 күн бұрын
Veer ji god bless you Vagod
@user-yl5mh7wl7x
@user-yl5mh7wl7x 2 күн бұрын
Good Maan shab
@JaswinderKaur-oe8xj
@JaswinderKaur-oe8xj 2 күн бұрын
Waheguru Sahib Ji
@SarwansinghSarwan-ik6og
@SarwansinghSarwan-ik6og 3 күн бұрын
Punjab de san cm maan sab ji jinda bad ji no sulat cm maan g das pb 7 hs saini g❤❤
@rana7018josan
@rana7018josan 23 сағат бұрын
Speach lyi 100 nomber
@jassadhesi730
@jassadhesi730 3 күн бұрын
Jai sai ji 🙏🙏🙏🙏🙏❤💙
@SunnyKumar-sh4tw
@SunnyKumar-sh4tw Күн бұрын
Maan sahib g di awaj nice aa
@harvindersingh-jh5tt
@harvindersingh-jh5tt 3 күн бұрын
Good
@preetmalwabelt1
@preetmalwabelt1 2 күн бұрын
cm saab bhuth vedia spech ਦਿੱਤੀ ਜੀ bhut koch sikhan nu mila ❤❤ jo bola sach bola ❤
@RavinderKaur-vv1ji
@RavinderKaur-vv1ji 2 күн бұрын
ਜਿਹੜੀ ਇਨੀ ਪਬਲਿਕ ਬਾਹਰ ਵਿਦੇਸ਼ਾਂ ਚ ਸੈਟ ਹੋਈ ਅਜੇ ਇਧਰ ਆ ਜਾਵੇ ਤਾਂ ਖਾਣ ਨੂੰ ਕਿੱਥੋਂ
@jasvirbawa5992
@jasvirbawa5992 5 сағат бұрын
🙏🙏🙏🙏👍🙏🎉🎉🎉🎉🎉
@kamaljeetkaur1129
@kamaljeetkaur1129 3 күн бұрын
👌
@Sabrimalag786
@Sabrimalag786 3 күн бұрын
ਮਾਨ ਸਾਹਿਬ ਜੀ ਜਿੰਦਾਬਾਦ
@user-mz9eo7gb5i
@user-mz9eo7gb5i Күн бұрын
RIP CM Bhagwant Buchara
@ashumahajan2847
@ashumahajan2847 2 күн бұрын
Aam aadmi party zindabaad
@manjitsinghkhalsa558
@manjitsinghkhalsa558 29 минут бұрын
Aam Adami party Murdabad te es party di Punjab te Punjabi Maru neeti bhi murdabad esde Raaj vich Nasha dugna teegna vad gya hai veer Ji jagde ho ki sute ho esne Punjab nu croran de karz thale kar dita hai tuhanu Gumrah kar reha hai eh chutkale te geet suna ke
@VickySingh-ro3xk
@VickySingh-ro3xk 2 күн бұрын
Sari umre aatta ghuneya te lakha kite pede.aukhi vele bhagwant manna koi ni khd da nede🎉
@gagandeepsingh-cv9uc
@gagandeepsingh-cv9uc 3 күн бұрын
E. Kaun. A. Veer. Ji. Vichara. Bandha. Ta. Wadia. Langda
@snehdeepkaursneh6416
@snehdeepkaursneh6416 2 күн бұрын
V.nice.sir.ji
@VickySingh-ro3xk
@VickySingh-ro3xk 2 күн бұрын
Daso bhai varis shah ki likhu ithe
@sunilgurjot5743
@sunilgurjot5743 3 күн бұрын
Assistent profesor post dedo mantri ji 646 vacancy
@maninder5817
@maninder5817 3 күн бұрын
AAP jindabad 💐💐
@jatinderkaur8253
@jatinderkaur8253 2 күн бұрын
BHAGWANT MAAN JI MAI AAPNI BETI NU BARRON BULA LA NAUKRI DEWOGE?? Btech/MBA HAI
@SonuKaler-ou8xx
@SonuKaler-ou8xx 2 күн бұрын
1000 Rs bhut a sir nhi jande bahr thanks oh v Wase alw nhi hoia
@user-jm7if3ot7i
@user-jm7if3ot7i 2 күн бұрын
Sheetal sheetal hoi pai aa😊
@sunilgurjot5743
@sunilgurjot5743 3 күн бұрын
Master cadre post dedo mantri ji
@charanjitbasra4543
@charanjitbasra4543 2 күн бұрын
ਪੰਜਾਬ ਨੂੰ 75 ਸਾਲ ਬਾਅਦ ਇਮਾਨਦਾਰ ਮੁਖਮੰਤਰੀ ਮਿਲਿਆ ਞਿਰੋਧੀਆ ਤੇ ਸਰ ਨਹੀਂ ਹੁੰਦੀ ਸਹੀ ਗੱਲ ਹੈ ਮਾਨ ਸਾਹਿਬ ਪੰਜਾਬ ਦੇ ਆਮ ਲੋਕ ਬਹੁਤ ਖੁਸ਼ ਆ ਲੋਕਾਂ ਨੂੰ ਸਬਰ ਕਰਨੀ ਚਾਹੀਦਾ
@VickySingh-ro3xk
@VickySingh-ro3xk 2 күн бұрын
J kam kite hon bolen di lod ni.baki slam a shayer te gurua peran de bole hoye bol nu
@RanjeetSingh-pt8dg
@RanjeetSingh-pt8dg 2 күн бұрын
ਪੰਜਾਬ ਦੇ ਲੋਕ ਹੁਣ ਤੇਰੇ ਚੁਟਕਲੇ ਕਹਾਣੀਆਂ ਚ ਨਹੀਂ ਆਉਣਗੇ
@varinderkumarchowdery4213
@varinderkumarchowdery4213 2 күн бұрын
Cm sab nu punjab da kem kern do... boln naal kuj nhi hona
@chandansandhu5855
@chandansandhu5855 2 күн бұрын
ਰਾਜੇ ਦੀ ਫੌਜ ਤੇ ਫੱਕਰ ਦੀ ਮੌਜ ਇੱਕ ਬਰਾਬਰ ਹੁੰਦੇ ਨੇ
@amandhaliwal8804
@amandhaliwal8804 2 күн бұрын
Very good
@sukhsingh7276
@sukhsingh7276 2 күн бұрын
Very good cm punjab nu love you putter ji ❤❤❤
@manjitsinghkhalsa558
@manjitsinghkhalsa558 28 минут бұрын
Mandbhudhi lokan da Punjab vich koi ghata nahi
@atulgilhotra9780
@atulgilhotra9780 2 күн бұрын
Jinod rahe sada maan cm g 🙏 am aadmi party sanu kina pyara cm mile
@manjitsinghkhalsa558
@manjitsinghkhalsa558 25 минут бұрын
Tuci loag Mandbhudhi ho te hamesha rahoge tuhanu sahi galat da pata hi nahi hai tuhady bachyian de huk te rujgaar nokarian sara kuj eh bhand Beyian nu de reha hai te Punjab karz vich doab dita hai tuci khusryian waang tadhian Maro
@jasbirkaur7481
@jasbirkaur7481 2 күн бұрын
Punjab di shan Sardar Bhagwant Singh Maan.
@SushilKumar-pd1ix
@SushilKumar-pd1ix Күн бұрын
Jio Mann sab ❤❤
@rana7018josan
@rana7018josan 23 сағат бұрын
Bhagwant maan sikha da dushman ,,juthe prche pake jaila ch sut reha nsa laga ke
@malkeetkumar9566
@malkeetkumar9566 2 күн бұрын
Eda da dramaewaz koi cm nai c Punjab da besharam banda sharabi
@harkanwalsingh2731
@harkanwalsingh2731 15 сағат бұрын
Sharabi
@onkarsingh7147
@onkarsingh7147 3 күн бұрын
sire da khachas
@rashpalsingh7239
@rashpalsingh7239 3 күн бұрын
Gallan wala maan bhagwant maan😂😂
@balwant1251
@balwant1251 2 күн бұрын
ਗੱਪਾ ਦਾਪ ਪਲੰਦਾ ਮੁਖ ਮੰਤਰੀ
@BalkarSingh-dc1oq
@BalkarSingh-dc1oq 3 күн бұрын
ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😂😢😅😊
@RajinderSingh-el4li
@RajinderSingh-el4li 2 күн бұрын
Biji pehla haryana ta rajsthan wali nu nokria puria karlo punjab nu bad wich de dena aj ta delhi wale be rehinda na etna nu 5 sal pura ho jange
@RanjitSingh-bf1vi
@RanjitSingh-bf1vi 3 күн бұрын
😂😂pand
Василиса наняла личного массажиста 😂 #shorts
00:22
Денис Кукояка
Рет қаралды 10 МЛН
MEU IRMÃO FICOU FAMOSO
00:52
Matheus Kriwat
Рет қаралды 46 МЛН
Osman Kalyoncu Sonu Üzücü Saddest Videos Dream Engine 170 #shorts
00:27
Kurali # Malkit Aujla
2:01
MPGD RECORDS
Рет қаралды 3
Kobelek
4:11
6ELLUCCI - Topic
Рет қаралды 422 М.
ҮЗДІКСІЗ КҮТКЕНІМ
2:58
Sanzhar - Topic
Рет қаралды 5 МЛН
BABYMONSTER - ‘FOREVER’ M/V
3:54
BABYMONSTER
Рет қаралды 42 МЛН
Zattybek & ESKARA ЖАҢА ХИТ 2024
2:03
Ескара Бейбітов
Рет қаралды 154 М.
Duman - Баяғыдай
3:24
Duman Marat
Рет қаралды 179 М.
Say mo & QAISAR & ESKARA ЖАҢА ХИТ
2:23
Ескара Бейбітов
Рет қаралды 1,2 МЛН