ਦੀਪ ਇੱਕ ਵਿਅਕਤੀ ਨਹੀਂ ਇੱਕ ਸੋਚ ਸੀ ਜਗਦੀ ਮਸ਼ਾਲ ਵਾਂਗ || ਅਜਮੇਰ ਸਿੰਘ

  Рет қаралды 133,956

The Sikh Viewpoint

The Sikh Viewpoint

2 жыл бұрын

Deep Sidhu was not a person but a thought just like a burning torch II Ajmer Singh

Пікірлер: 311
@SherGill214
@SherGill214 2 жыл бұрын
ਅਸੀ ਦੀਪ ਨੂੰ ਨਾ ਕਦੇ ਮਿਲੇ ਸੀ ਨਾ ਦੇਖਿਆ ਫੇਰ ਵੀ ਅੱਖਾਂ ਚੋਂ ਹੰਜੂ ਨੀ ਸੁਕਦੇ ,ਸਭ ਨੂੰ ਕਿਓਂ ਲੱਗਿਆ ਜਿਵੇਂ ਸਾਰਿਆਂ ਦਾ ਸਕਾ ਭਰਾ ਗਿਆ ਹੋਵੇ ,,ਇਹ ਅਕਲ ਪੁਰਖ ਦੀ ਕਿਰਪਾ ਹੀ ਸੀ ਓਹਦੇ ਤੇ ,ਜਿਉਂਦੇ ਜੀ ਤਾਂ ਜ਼ਮੀਰ ਨੂੰ ਜਗਾਇਆ ਹੀ ਪਰ ਉਹ ਮਰ ਕੇ ਪੂਰੇ ਪੰਜਾਬ ਦੀ ਜਵਾਨੀ ਦੇ ਦਿਲਾਂ ਨੂੰ ਝੰਜੋੜ ਗਿਆ ਓਹ ਆਪਣਾ ਮਕਸਦ ਪੂਰਾ ਕਰ ਗਿਆ,ਇਹ ਇਕ ਅੱਦੁਤਾ ਵਰਤਾਰਾ ਹੀ ਤਾਂ ਸੀ ਨਹੀਂ ਤਾਂ ਬਹੁਤ ਲੋਗ ਹੋਏ ਨੇ ਜੋ ਸਾਰੀ ਉਮਰ ਪੰਥ ਚ ਰਹੇ ਪਰ ਅਖੀਰ ਗੱਦਾਰੀ ਦਾ ਟੈਗ ਲਗਾ ਕੇ ਚਲੇ ਗਏ ਪਰ ਦੀਪ ਬਹੁਤ ਘੱਟ ਸਮੇਂ ਚ ਘੋਨਾ ਮੋਨਾ ਹੋਣ ਦੇ ਬਾਵਜੂਦ ਵੀ ਇਕ ਸਿੱਖ ਸ਼ਹੀਦ ਤੇ ਹਰਮਨ ਪਿਆਰਾ ਹੋ ਗੁਜ਼ਰਿਆ 🙏🙏🙏🙏🙏
@harmandeep79
@harmandeep79 2 жыл бұрын
ਵਿਦਵਾਨਾਂ ਵਿਚੋਂ ਸਿਰਫ ਸਰਦਾਰ ਅਜਮੇਰ ਸਿੰਘ ਜੀ ਤੇ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਹੀ ਸਨ ਜਿੰਨਾਂ ਦੀਪ ਵੀਰ ਨੂੰ ਸਮਝਿਆ ਤੇ ਓਹਦੇ ਔਖੇ ਸਮੇਂ ਵੀ ਨਾਲ ਖੜੇ।
@charanjitgill215
@charanjitgill215 2 жыл бұрын
ਸ਼ਬਦ ਨਹੀਂ ਲੱਭਦੇ ਤੁਹਾਡਾ ਧੰਨਵਾਦ ਕਰਨ ਲਈ ਦਿਲ ਕਰਦਾ ਸੁਣੀ ਜਾਈਏ। ਹਰ ਕਿਸੇ ਨੂੰ ਇਹ ਦਰਦ ਆਪਣਾ ਮਹਿਸੂਸ ਹੁੰਦਾ ਹੈ।
@PardesiPunjab
@PardesiPunjab 2 жыл бұрын
ਦੀਪ ਸਿੱਧੂ ਇੱਕ ਅਜਿਹੀ ਸ਼ਖਸੀਅਤ ਸੀ, ਜਿਸਨੂੰ ਉਹ ਕੁਝ ਨਜ਼ਰ ਆਉਂਦਾ ਸੀ ਜੋ ਸਾਡੇ ਵਰਗਿਆਂ ਨੂੰ ਨਹੀਂ। ਇਹ ਇੱਕ ਅਜਿਹਾ ਘੋੜਾ ਸੀ ਜੋ ਦੌੜ ਵਿੱਚ ਸਭ ਤੋਂ ਅੱਗੇ ਬਹੁਤ ਫਰਕ ਨਾਲ ਚੱਲ ਰਿਹਾ ਸੀ, ਪਰ ਮੰਜ਼ਿਲ ਤੇ ਪਹੁੰਚਣ ਤੋਂ ਬਹੁਤ ਪਹਿਲਾਂ ਹੀ ਸੁਰਖੁਰੂ ਹੋ ਗਿਆ। ਅਲਵਿਦਾ ਦੀਪ। 🙏🙏
@kuldeepbering2352
@kuldeepbering2352 2 жыл бұрын
I think jis person nee keha see lale kile tee nee see jana oh person nee us nu down kita everyone think he is wrong person who was he who make this plain
@thahsota232
@thahsota232 2 жыл бұрын
ਵੀਰ ਦੀ ਯਾਦ ਤੇ ਤੁਹਾਡੀ ਗੱਲਬਾਤ ਨੇ ਰੁਆ ਦਿੱਤਾ…. ਕਿਤਾਬ ਜ਼ਰੂਰ ਲਿਖਿਓ ਉਸ ਉਤੇ….. ਇਹ ਕੀਮਤੀ ਯਾਦਗਾਰ ਹੋਵੇਗੀ♥️♥️🌹⛳️⛳️⛳️⛳️⛳️🇺🇸ਤੋਂ ਪਿਆਰ ਸਤਿਕਾਰ ਨਾਲ🙏🏼
@SherGill214
@SherGill214 2 жыл бұрын
ਜਿਵੇਂ ਬਾਬੇ ਜਰਨੈਲ ਸਿੰਘ ਜੀ ਦੀ ਸ਼ਹੀਦੀ ਪਿੱਛੋਂ ਵੀ ਇਕ ਸੁਨਾਮੀ ਉਠੀ ਸੀ ,, ਤੇ ਹੁਣ ਵੀ ਉਠੁਗੀ ,,
@jagroopsingh9442
@jagroopsingh9442 2 жыл бұрын
ਦੀਪ ਬਾਰੇ ਬਾਪੂ ਜੀ ਦੇ ਵਿਚਾਰਾਂ ਦੀ ਇੰਟਰਵਿਊ ਬਹੁਤ ਜਰੂਰੀ ਸੀ ਬਹੁਤ ਬਹੁਤ ਧੰਨਵਾਦ ਬਾਪੂ ਜੀ ਬੇਨਤੀ ਹੈ ਤੁਸੀਂ ਦੀਪ ਸਿੱਧੂ - ਇੱਕ ਆਜ਼ਾਦ ਸੋਚ ਕਿਤਾਬ ਜਰੂਰ ਲਿਖਿਓ ਤਾਂ ਕਿ ਤੁਸੀਂ ਉਸਦੇ ਵਿਚਾਰਾਂ ਨੂੰ ਸਾਡੇ ਤਕ ਲਿਆ ਸਕੋ🙏
@H33RZ
@H33RZ 2 жыл бұрын
Please
@gurchransingh5674
@gurchransingh5674 2 жыл бұрын
ਅੱਜ ਕੱਲ੍ਹ ਕੁੱਝ ਲੋਕ ਭੀੜ ਵੱਲ ਹੁੰਦੇ ਹਨ ਭੀੜ ਭਾਵੇਂ ਗਲਤ ਹੋਵੇ ਪਰ ਦੀਪ ਸਿੱਧੂ ਵੀਰ ਪੰਜਾਬ ਦਾ ਸੇਰ ਯੋਧਾ ਸੂਰਮਾ ਸੀ ਜੋ ਹਵਾ ਤੇ ਪਾਣੀ ਦੇ ਵਹਾਅ ਦੇ ਉਲਟ ਹਿੱਕ ਠੋਕ ਕੇ ਖੜਾ ਸੀ
@devilsahil100
@devilsahil100 2 жыл бұрын
ਸ. ਅਜਮੇਰ ਸਿੰਘ ਤਾ ਅਜਿਹੀ ਹਸਤੀ ਨੇ ਕਿ ਸੁਣੀ ਜਾਓ ਬੈਠ ਕੇ ਤੇ ਕੋਈ ਚੂੰ ਦੀ ਆਵਾਜ ਵੀ ਨਾ ਹੋਵੇ ਮਨ ਹੀ ਨੀ ਭਰਦਾ, ਪਰ ਵੀਰ ਮੇਹਰ ਸਿੰਘ ਇੱਕ ਸੁਝਾਅ ਏ, ਤੂੰ ਭਰਾਵਾ ਬਹੁਤ ਖੁਸ਼ਕਿਸਮਤ ਏ ਜੋ ਅਜਿਹੀ ਰੂਹ ਦੀ ਸੰਗਤ ਕਰਨ ਦਾ ਮੌਕਾ ਮਿਲ ਰਿਹਾ, ਪਰ ਕਈ ਵਾਰ ਸਰਦਾਰ ਸਾਹਬ ਬੋਲਦੇ ਨੇ ਤੇ ਤੁਸੀਂ ਕੋਈ ਹੋਰ ਗੱਲ ਜਾਣਨ ਦੀ ਇੱਛਾ ਨਾਲ ਗੱਲ ਕਰਦੇ ਹੋ ਤੇ ਗੱਲ ਦਾ ਮਹਾਣ ਬਦਲ ਜਾਂਦਾ, ਇਹਨਾ ਨੂੰ ਤਾ ਸੁਣੀ ਜਾਓ ਤੇ ਆਪਣੇ ਆਪ ਹਰ ਸਵਾਲ ਦਾ ਸਵਾਲ ਦੇ ਜਾਂਦੇ ਨੇ ਸਮਝਣਾ ਕੰਮ ਲੋਕਾਂ ਦਾ ਹੁੰਦਾ। ਤੁਹਾਡੀ ਭਾਵਨਾ ਨੇਕ ਹੈ ਕੋਈ ਸ਼ੱਕ ਨੀ ਇਤਿਹਾਸ ਤੋਂ ਵੀ ਜਾਣੂ ਹੋ ਪਰ ਸਾਨੂੰ ਨਖੱਟੂਆਂ ਨੂੰ ਕੇਈ ਵਾਰ ਜਦ ਕੋਈ ਗੱਲ ਸਮਝ ਆਉਣ ਲੱਗਦੀ ਹੈ ਤਾ ਨਾਲੇ ਦੂਜੀ ਗੱਲ ਚੱਲ ਪੈਂਦੀ ਹੈ। ਧੰਨਵਾਦ। ਦੀਪ ਦੇ ਕਤਰੇ ਕਤਰੇ ਖੂਨ ਚੋਂ ਸਿੰਘ ਪੈਦਾ ਹੋਣਗੇ ਬਾਪੂ ਜੀ ਨੂੰ ਅੱਜ ਤੱਕ ਜਿੰਨਾ ਸੁਣਿਆ ਪੜਿਆ ਓਸ ਚੋ ਆਖ ਸਕਦਾ।
@ManmeetSandhu-Music
@ManmeetSandhu-Music 2 жыл бұрын
Miss you yara 😢😢 ਸਾਡੇ ਪੰਜਾਬ ਦਾ ਹੀਰਾ ਖੋਹ ਲਿਆ ਗੰਦੀਆ ਸਰਕਾਰਾਂ ਤੇ ਏਜੰਸੀਆਂ ਨੇ 😭😭 #DeepSidhu ❤
@BaljitKaur-gg6os
@BaljitKaur-gg6os 2 жыл бұрын
ਦੀਪ ਤੇ ਯਾਦਾ ਵਿੱਚ ਖੂਨ ਵਾਗੂੰ ਚੱਲਦਾ ਸਾਹਾ ਚ ਵੱਸਿਆ ਜਦੋ ਸਾਹ ਮੱਕਣੇ ਉੱਦੋ ਈ ਖਤਮ ਹੋਣਾ 😭😭😭
@NOAHCRAZYMAGIC
@NOAHCRAZYMAGIC 2 жыл бұрын
Our pride Our warrior Our jarnail Our voice Our leader Shaheed Deep singh sidhu Govt agencies did well planned murder, DEEP STATE WONT BE FORGIVEN THEIR WILL BE MILLIONS OF DEEP SIDHU WILL BORN IN SIKH HOUSES AND WOMBS OF WARRIOR MOMS 👏🇺🇸🙏 ਸਾਡਾ ਕੌਮੀ ਸੋਚ ਦਾ ਯੋਧਾ, ਸਿੱਖ ਜਗਤ ਦਾ ਹੀਰਾ, ਕਿੱਤੇ ਦੂਰ ਤਾਰਿਆਂ ਵਿੱਚ ਜਾ ਰੱਲਿਆ। ਟਿਮ ਟਿਮ ਕਰਦੇ ਤਾਰਿਆਂ ਵਿਚੋ ਅਸੀ ਆਪਣਾ ਦੀਪ ਲੱਬਣ ਦੀ ਕੌਸ਼ਿਸ਼ ਕਰਿਆ ਕਰਆਂ ਗੇ। ਸਾਡੀ ਹੌਦ ਦਾ ਸਵਾਲ ਪੰਜਾਬ ਕਰਦਾ ਦੀਪ ਦੀ ਭਾਲ ਵਾਹਿਗੁਰੂ ਜੀ 🙏🇺🇸
@MadeinPanjab1699
@MadeinPanjab1699 2 жыл бұрын
ਅਸੀਂ ਦੀਪ ਤੇ ਯਕੀਨ ਰੱਖਿਆ ਪਹਿਲੇ ਦਿਨ ਤੋਂ ਜਦ ਤੋਂ ਉਹਨੇ ਪੰਥ ਦੇ ਦਰਦ ਕਹਿਣੇ ਸ਼ੁਰੂ ਕੀਤੇ ਜਦ ਉਹ ਗਿਆ ਸਾਥੋਂ ਝੱਲ ਨੀ ਹੋਇਆ ਹੁਣ ਸਮਝ ਆਉਂਦੀ ਕੇ ਜਦ ਸੰਤ ਗਏ ਹੋਣਗੇ ਉਦ ਕੌਮ ਦਾ ਕੀ ਹਾਲ ਹੋਇਆ ਹੋਊ ਰੋ ਰਿਹਾਂ ਮੈਂ ਇਹ ਗੱਲ ਲਿਖਦਾ ਜੋ ਵੀ ਸਾਡੀ ਕੌਮ ਦੇ ਹੱਕਾਂ ਦੀ ਗੱਲ ਕਰੇ ਉਹ ਕਿਉਂ ਜਲਦੀ ਚਲੇ ਜਾਂਦਾ !!!
@BaljitKaur-gg6os
@BaljitKaur-gg6os 2 жыл бұрын
ਕੋਈ ਐਸਾ ਪਲ ਨਹੀ ਜਦੋ ਦਿਮਾਗ ਕੁਸ਼ ਹੋਰ ਸੋਚੇ ਹਰ ਵੇਲੇ ਦੀਪ ਦਿਮਾਗ ਚ ਅੱਖਾ ਸਾਹਮਣੇ ਉਹਦੀਆ ਵੀਡੀਓ ਘੁੰਮਦੀਆ ਏਦਾ ਲੱਗਦਾ ਹੁਣ ਵੀ ਦੀਪ ਨੇ ਕੋਈ ਨਵੀ ਵੀਡੀਓ ਪਾਉਣੀ ਆ ਕਾਲਜਾ ਬਾਹਰ ਨੂੰ ਆਉਦਾ 😭😭😭
@navrajtiwana8299
@navrajtiwana8299 2 жыл бұрын
🌹🌹ਨਹੀਂਓਂ ਭੁੱਲਣਾ ਵਿਛੌੜਾ ਦੀਪ ਸ਼ੀਆ ਸਾਨੂੰ ਤੇਰਾਂ ਸਾਰੇ ਦੁੱਖ ਭੁੱਲ ਜਾਣਗੇ 🙏🙏
@manjitsingh4053
@manjitsingh4053 2 жыл бұрын
ਇੰਝ ਦਿਲ ਕਰਦਾ ਬਾਪੂ ਜੀ ਦੀਪ ਬਾਈ ਬਾਰੇ ਅਜਿਹੀਆਂ ਜਾਣਕਾਰੀਆਂ ਤਿੰਨ ਚਾਰ ਕਿਸਤਾਂ ਵਿੱਚ ਹੋਰ ਦੇਣ। ਸੁਣਨ ਵਿੱਚ ਬਹੁਤ ਦਿੱਲ ਲੱਗਿਆ
@djhsshsvssh5911
@djhsshsvssh5911 2 жыл бұрын
ਸੋਹਣੇ ਵੀਰ ਦੀਪ ਸਿੰਘ ਸਿੱਧੂ ਸ਼ਹਾਦਤ ਨੂੰ ਪ੍ਰਣਾਮ 🙏🎉
@navkaur2703
@navkaur2703 2 жыл бұрын
ਦੀਪ ਸਿੱਧੂ ਤੋਂ ਸਿੱਖਿਆ ਲੈ ਕੇ ਚੱਲਣਾ ਤੇ ਉਸਦੀ ਸੋਚ ਨੂੰ ਜਿਉਂਦੇ ਰੱਖਣ ਹੀ ਦੀਪ ਸਿੱਧੂ ਨੂੰ ਅਸਲੀ ਸ਼ਰਧਾਂਜਲੀ ਆ। 🙏💐💐❤❤💐💐🙏
@jammarayya
@jammarayya 2 жыл бұрын
ਵਾਹ ਸਰਦਾਰ ਅਜਮੇਰ ਸਿੰਘ ਬਾਪੂ ਜੀ ਕਯਾ ਬਾਕਮਾਲ ਪੇਸ਼ ਕੀਤਾ ਤੁਸੀਂ ਦੀਪ ਵੀਰ ਦੀ ਜੀਵਨੀ ਤੇ ਸੋਚ ਨੂੰ।
@preet2kanwar
@preet2kanwar 2 жыл бұрын
ਦੀਪ ਦੀਆਂ ਮੁਲਾਕਾਤਾਂ ਤੇ ਉਸਦੀ ਸ਼ਖ਼ਸੀਅਤ ਨੂੰ ਲੈ ਕੇ 15 ਲੈਕਚਰ ਕਰੋ ਬੇਨਤੀ ਪ੍ਰਵਾਨ ਕਰਿਓ ਇਸ ਕੌਮ ਨੂੰ ਸੈਂਕੜੇ ਦੀਪ ਚਾਹੀਦੇ ਬਜੁਰਗੋ 🙏🏼
@kuldipghuman2644
@kuldipghuman2644 2 жыл бұрын
ਵਾਹਿਗੁਰੂ ਜੀ ਕੋਹਿਨੂਰ ਹੀਰਾ ਖੋ ਲਿਆ ਤੂੰ ਵੀ ਚੰਗੀ ਆਤਮਾ ਲੈ ਕੇ ਗਿਆ ਮਾੜੀ ਆਤਮਾ ਤੈਨੂੰ ਨਹੀਂ ਭਾਉਂਦੀ ਮੈ ਵੀ ਦੀਪ ਦੀ ਫੈਨ ਸੀ 💔😢❤️🥰🙏
@happygrewal9733
@happygrewal9733 2 жыл бұрын
ਦਿਲੋਂ ਸਤਿਕਾਰ ਬਾਬੂ ਜੀ ਦਾ 🙏🏽
@seeratm2649
@seeratm2649 2 жыл бұрын
ਤੁਹਾਡੇ ਵਿਚਾਰਾਂ ਦੀ ਉਡੀਕ 16ਤਰੀਕ ਤੋਂ ਹੀ ਸੀ ਬਾਪੂ ਜੀ ..ਹਮੇਸ਼ਾ ਵਾਂਗ ਤਸੱਲੀਬਖਸ਼ ਜਵਾਬ ....ਉਮੀਦ ਕਰਦੀ ਆ ਇੱਕ ਕਿਤਾਬ ਦੀਪ ਵੀਰ ਤੇ ਵੀ ਜਰੂਰ ਲਿਖਿਓ ਤੁਹਾਡੇ ਤੋਂ ਵਧੀਆ ਦੀਪ ਵੀਰ ਬਾਰੇ ਕੋਈ ਦੂਜਾ ਕਦੇ ਨਹੀਂ ਲਿਖ ਪਾ ਵੇਗਾ
@BaljitKaur-gg6os
@BaljitKaur-gg6os 2 жыл бұрын
ਬਹੁਤ ਵਧੀਆ ਵਿਚਾਰ ਆ ਬਾਪੂ ਜੀਦੇ ਇੱਕ ਦੂਸਰੇ ਨੂੰ ਏਨਾ ਪਿਆਰ ਸਤਿਕਾਰ ਦੇਵੋ ਕਿ ਨਫਰਤ ਲਈ ਦਿੱਲਾ ਵਿੱਚ ਜਗਾ ਈ ਨਾ ਹੋਵੇ ਕਿੱਸੇ ਨੂੰ ਮੁਆਫ ਕਰਨ ਲਈ ਬਹੁਤ ਵੱਡਾ ਦਿੱਲ ਚਾਹੀਦਾ ਤੇ ਏ ਦਿੱਲ ਸਾਡੇ ਵੀਰੇ ਦੀਪ ਸਿੱਧ ਨੂੰ ਰੱਬ ਨੇ ਦਿੱਤਾ ਰੱਬ ਰਾਖਾ 🙏
@GAGANDEEPSINGH-nh7hx
@GAGANDEEPSINGH-nh7hx 2 жыл бұрын
ਦੀਪ ਸਿੱਧੂ ਕਿੱਥੇ ਨਹੀਂ ਗਿਆ '''ਸਾਡੇ ਦਿਲਾਂ ਦੇ ਤਖਤ ਤੇ ਹਮੇਸ਼ਾ ਵਸਦਾ ਰਹੇਗਾ ''''
@sukhdeepmaan554
@sukhdeepmaan554 2 жыл бұрын
ਦੀਪ ਵੀਰ ਦਾ ਦਿ੍ਸ਼ਟੀਕੋਣ ਨਵੇਕਲਾ ਸੀ ਉਸ ਵਰਗੀ ਦੂਰਅੰਦੇਸੀ਼ ਨਿਮਰਤਾ ਤੇ ਗੱਲ ਕਰਨ ਦਾ ਢੰਗ ਸਾਹਮਣੇ ਵਾਲਿ਼ਆਂ ਨੂੰ ਟੁੰਬ ਜਾਂਦਾ ਸੀ , ਸੀ ... ਕਹਿਣਾ ਓਸ ਨੂੰ ਅੱਜ ਅੰਦਰ ਵੈਰਾਗ ਨਾਲ਼ ਭਰ ਜਾਦਾ , ਪਰ ਅਸੀਂ ਹੁਣ ਵੀ ਜਿੰਨਾਂ ਸੋ਼ਸ਼ਲ ਮੀਡੀਏ ਵੀਰ ਦੇ ਬੋਲ ਪਏ ਆ ਉਹ ਸਾਂਭ ਲਈਏ ਸਾਰੀਆਂ ਤਕਰੀਰਾਂ ਅੱਗੇ ਤੱਕ ਬੱਚਿਆਂ ਨੂੰ ਸੇਧ ਦੇਣਗੀਆਂ
@kuldipghuman2644
@kuldipghuman2644 2 жыл бұрын
ਵਾਹਿਗੁਰੂ ਜੀ ਲੰਮੀ ਉਮਰ ਬਖ਼ਸ਼ੇ ਤਹਾਨੂੰ ਚੰਗੀ ਸੋਚ ਨੂੰ ਸਲਾਮ ਦੀਪ ਦੀ ਸੋਚ ਤੇ ਬੁੱਕ ਲਿਖੋ ਉਹ ਕਿਹੋ ਜਿਹੇ ਸਨ🤞🥰🙏
@hajursingh8846
@hajursingh8846 2 жыл бұрын
ਦੀਪ ਸਿੱਧੂ ਇੱਕ ਇਨਕਲਾਬੀ ਸ਼ਖਸ਼ੀਅਤ ਸੀ ਦੱਸ਼ਕਾਂ ਬਾਅਦ ਇਹੋ ਜਿਹੀ ਸ਼ਖਸੀਅਤ ਕੌਮ ਨੂੰ ਮਿਲਦੀ ਏ। ਇਤਿਹਾਸ ਗਵਾਹ ਹੈ ਕਿ ਇਨਕਲਾਬੀ ਥੋੜੇ ਸਮੇਂ ਵਿੱਚ ਹੀ ਮਹਿਕਾਂ ਵੰਡ ਜਾਂਦੇ ਨੇ ਜਿਨ੍ਹਾਂ ਮਹਿਕਾਂ ਦਾ ਮੁਲਾਂਕਣ ਬਾਪੂ ਜੀ ਕਰ ਰਹੇ ਨੇ।ਬਾਕੀ ਯੁੱਗ ਪਲਟਾਉਣ ਵਿੱਚ ਮਸ਼ਰੂਫ ਬੰਦੇ ਕਦੇ ਬੁਖਾਰ ਨਾਲ ਨਹੀਂ ਸ਼ਹੀਦ ਹੁੰਦੇ। ਦੀਪ ਜਗਦਾ ਸੀ ਜਗਦਾ ਹੈ ਜਗਦਾ ਰਹੇਗਾ।
@sukhpalpali69
@sukhpalpali69 2 жыл бұрын
ਦਿਲ ਨਹੀਂ , ਅਰਦਾਸਾ ਟੁੱਟੀਆਂ 😭😭
@parmjitsran1145
@parmjitsran1145 2 жыл бұрын
ਮੇਰਾ ਵੀਰ ਸੋਹਣਾ ਉਹਦੇ ਬੋਲ ਸੋਹਣੇ ਦਿੱਲਾਂ ਵਿੱਚ ਸੀ ਸਾਡੇ ਜਗ੍ਹਾ ਬਣਾਈ ਅੱਖ ਨੱਮ ਹੋਈ ਸੁੱਣ ਕੇ ਸੱਚਾਈ ਦੇਖ ਰੱਬ ਨੂੰ ਬੇਠ ਦੁਹਾਈ ਪਾਈ। ਗਿੱਲਾ ਕੀਤਾ ਦਾਤੇ ਨੂੰ ਕੀ ਇਹ ਖੇਡ ਰੱਚਾਈ। ਸਿਫਤ ਚਾਹ ਕੇ ਵੀ ਨਾ ਲਿੱਖ ਸਕਾਂ ਜੋ ਕੀਤੀ ਹੇ ਸੱਚੀ ਤੇ ਸੁੱਚੀ ਕਮਾਈ। ਗੱਲ ਹਰ ਨੋਜਵਾਨ ਨੂੰ ਸਮਜਾਈ ਕੇ ਇਹ ਹੇ ਸਾਡੀ ਹੋਂਦ ਦੀ ਲੜਾਈ। ਗੱਦਾਰ ਤੇ ਕਿਰਦਾਰ ਦਾ ਫਰਕ ਦੱਸਦੀ ਹੱਥ ਕਿਰਪਾਨ ਤੇ ਸਿਰ ਦੱਸਤਾਰ ਸਜਾਈ ਕੱਮੀ ਪੂਰੀ ਨੀ ਹੋਣੀ ਜੋ ਕਿਹਰ ਹੋਇਆ ਦੀਪ ਸੁੱਤਾ ਪਰ ਕੌਮ ਨੂੰ ਨੀਂਦ ਨਾ ਆਈ।
@simransinghsingh5756
@simransinghsingh5756 2 жыл бұрын
ਬਾਪੂ ਜੀ ਤੇ ਵੀਰ ਮੇਹਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@sukhdevsingh8051
@sukhdevsingh8051 2 жыл бұрын
ਬਹੁਤ ਵਧੀਆ ਢੰਗ ਨਾਲ ਵਿਚਾਰ ਪੇਸ਼ ਕੀਤੇ ਸ ਅਜਮੇਰ ਸਿੰਘ ਜੀ ਹੁਰਾਂ ਦੀਪ ਸਿੱਧੂ ਬਾਰੇ, ਦੀਪ ਵੀਰਾ ਤਾਂ ਹੀਰਾ ਸੀ ਪਰ ਅੱਜ ਅਸੀਂ ਉਸ ਦੇ ਗਮ ਵਿਚ ਹਾਂ , ਬਹੁਤ ਦੁੱਖਦਾਈ ਹੁੰਦਾ ਇਕ ਚੰਗੀ ਸੋਚ ਦਾ ਚਲੇ ਜਾਣਾ
@harmandeep79
@harmandeep79 2 жыл бұрын
ਬਹੁਤ ਕੁਝ ਅਜਿਹਾ ਸੀ ਜੋ ਹੁਣ ਤੱਕ ਨਹੀਂ ਪਤਾ ਸੀ, ਬਾਪੂ ਜੀ ਓਹ ਵੀ ਦੱਸਣ ਲਈ ਧੰਨਵਾਦ! ਦੀਪ ਦੀ ਸੋਚ ਨੂੰ ਹੋਰ ਸਪੱਸ਼ਟ ਕਰਨ ਲਈ ਵੀ ਧੰਨਵਾਦ!
@happygrewal9733
@happygrewal9733 2 жыл бұрын
ਕਦੇ ਨਹੀਂ ਭੁੱਲ ਸਕਦੇ ਬਾਈ ਦੀਪ ਨੂੰ 😭
@dharamveersingh7627
@dharamveersingh7627 2 жыл бұрын
ਅੱਥਰਾ ਘੋੜਾ--✅💯✅ ਉਹਦੇ ਦੋਖੀ…ਜਿਊਂਦੇ ਮਰੇ ਤੇ ਦੀਪ ਸਿੱਧੂ ਲੋਕ ਮਨਾਂ ਚ ਜਿਊਂਦਾ
@karamjitkaur2459
@karamjitkaur2459 2 жыл бұрын
ਸਹੀ ਕਿਹਾ! ਅਸੀਂ ਤਾਂ ਕਦੇ ਦੇਖਿਆ ਵੀ ਨਹੀ ਉਸਨੂੰ,, ਕਿਸਾਨਾਂ ਧਰਨਿਆਂ ਦੀਆਂ specches ਵੀ ਬਹੁਤੀਆਂ ਨਹੀਂ ਸੁਣੀਆਂ,, ਪਰ ਹੁਣ death ਤੋਂ ਬਾਅਦ ਉਸਦੀਆਂ ਖਬਰਾਂ ਤੇ ਕੁਝ ਪੁਰਾਣੀਆਂ ਇੰਟਰਵਿਊਜ ਫ਼ਿਲਮਾਂ ਦੀ ਪ੍ਰੋਮੋਸ਼ਨ ਵਾਲੀਆਂ ਦੇਖੀਆਂ,, ਉਹ ਬਹੁਤ ਸ਼ਰਮੀਲਾ, ਉਮਰ ਤੋਂ ਵਧੀਆ ਸਿਆਣਾ, high moral valued person, well educated, ਵਧੀਆ ਕਲਾਕਾਰ ਜੋ ਸਚਾਈ ਹੀ ਦਿਖਾਉਣਾ ਚਾਹੁੰਦਾ ਸੀ, ਬਾਕੀ ਕਲਾਕਾਰ ਤਾਂ ਪੈਸੇ ਦੀ ਖਾਤਰ, ਪਰ ਦੀਪ ਅੰਦਰੋਂ ਬਾਹਰੋਂ ਇੱਕ, ਬੇਹੱਦ ਭਾਵਕ ਸੁਭਾ ਦਾ, ਉਸ ਤੇ ਪ੍ਰਮਾਤਮਾ ਦੀ ਹੀ ਕੋਈ ਮੇਹਰ ਸੀ, ਸੱਚਾ ਸੁੱਚਾ ਤੇ ਨਿਡਰ ਸੀ, ਇਹ ਪ੍ਰੋਫੈਸਰ ਸਭ ਸਹੀ ਦੱਸ ਰਹੇ ਹਨ,, ਬਸ ਲੋਕ ਸਮੇਂ ਸਿਰ ਸਮਝ ਨਹੀਂ ਸਕੇ ਉਸਨੂੰ,, ਵਾਹਿਗੁਰੂ ਉਸ ਦੀ ਪਵਿੱਤਵਰ ਰੂਹ ਤੱਕ ਚਾਹੁਣ ਵਾਲਿਆਂ ਦੀਆਂ ਅਰਦਾਸਾਂ ਬੇਨਤੀਆਂ ਪਹੁੰਚਾਉਣ,, ਉਸਦੀ ਆਤਮਾ ਨੂੰ ਸ਼ਾਂਤੀ ਮਿਲੇ,, ਲਗਦਾ ਹੈ ਕਿ ਪਰਮਾਤਮਾ ਨੇ ਉਸਨੂੰ ਖਾਸ ਮਕਸਦ ਲਈ ਭੇਜਿਆ ਸੀ,, ਉਹ ਜਿੱਤ ਕੇ ਗਿਆ ਹੈ, ਪ੍ਰੋਫੈਸਰ ਸਾਹਿਬ ਨੂੰ ਬੇਨਤੀ ਹੈ ਕਿ ਦੀਪ ਦੀ ਜਿੰਦਗੀ ਬਾਰੇ ਕਿਤਾਬ ਲਿਖੋ ਤਾਂ ਕਿ ਬਾਕੀਆਂ ਨੂੰ ਚੰਗੀ ਸੇਧ ਮਿਲ ਸਕੇ,,
@jagjeevansingh1074
@jagjeevansingh1074 2 жыл бұрын
ਦੀਪ ਇੱਕ ਆਜਾਦ ਸੋਚ❤️
@jatindersingh7344
@jatindersingh7344 2 жыл бұрын
ਅਜਮੇਰ ਸਿੰਘ ਸਾਹਿਬ ਮੈਨੂੰ ਦੀਪ ਚੋਂ ਮਹਾਰਾਜਾ ਦਲੀਪ ਸਿੰਘ ਦਿਖਦਾ ਸੀ, ਉਸ ਵਿਚ ਛੋਟਾ ਮੋਟਾ mla, mp ਬਣਨ ਜਾ ਕੇ even cm ਬਣਨ ਦੀ ਕੋਈ ਇੱਛਾ ਨਹੀਂ ਸੀ, ਮੈਨੂੰ ਲੱਗਦਾ ਉਸਦੀ ਕੋਸ਼ਿਸ਼ ਸਿੱਖਾਂ ਨੂੰ ਆਪਣਾ ਖੁਸਾ ਰਾਜ ਵਾਪਿਸ ਦਵਾਣ ਦੀ ਸੀ... ਜੋ ਉਸ ਵਿਚ charisma ਸੀ ਮੈਨੂੰ ਅੱਜ ਦੀ ਤਾਰੀਕ ਵਿਚ ਕਿਸੇ ਹੋਰ ਚੋਂ ਨਜ਼ਰ ਨਹੀਂ ਆਉਂਦਾ..ਜਦੋਂ ਮੈਂ ਸੋਚਦਾ ਕੀਂ ਉਹ ਏਨੀ ਜਲਦੀ ਕਿਸ ਵਾਸਤੇ ਦੁਨੀਆ ਚ ਚਲਾ ਗਿਆ ਤਾ ਮੇਰੇ ਮੰਨ ਵਿਚ ਇਹ ਆਉਂਦਾ ਕੇ ਸ਼ਾਇਦ ਸਾਡੀ ਕੌਮ ਹਜੇ ਉਸਨੂੰ deserve ਨਹੀਂ ਕਰਦੀ ਸੀ ਜਾ ਜੋ ਉਸਦਾ ਡੁਲਾ ਖੂਨ ਜੋ ਰੰਗ ਲਿਆ ਸਕਦਾ ਉਹ ਹੋਰ ਕਿਸੇ ਹੋਰ ਦਾ ਨਹੀਂ
@malkitsingh-cl3wb
@malkitsingh-cl3wb 2 жыл бұрын
ਸਤਿਕਾਰਯੋਗ ਵਿਦਵਾਨ ਨੇ ਸਰਦਾਰ ਅਜਮੇਰ ਸਿੰਘ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਇਹੋ ਜਹੇ ਵਿਦਵਾਨਾ ਤੇ ਜਦੋ ਇਨਾ ਨੂੰ ਸੁਣਦੇ ਆ ਦਿਲ ਖੁਸ਼ ਹੁੰਦਾ ਇੰਨਾ ਦੀਆ ਵਿਚਾਰਾ ਸੁਣਕੇ
@swinduchahal2243
@swinduchahal2243 2 жыл бұрын
ਮੈਂ ਕਦੇ ਨਹੀਂ ਮਿਲ਼ੀ ਦੀਪ ਪਰ ਫੇਸਬੁੱਕ ਪੇਜ ਤੇ ਮੈਸਜਾ ਦੁਆਰਾ ਜਾਣਦੀ ਸੀ ਇਕ ਸਮਾਂ ਸੀ ਦੀਪ ਨੂੰ ਛੱਡ ਗਏ ਸੀ ਅਸੀਂ ਉਸਦੀ ਸਪੋਰਟ ਵਿੱਚ ਡਟੇ ਰਹੇਂ। ਲੋਕਾਂ ਨੂੰ ਕੁਮੈਂਟਾਂ ਰਾਹੀਂ ਲੋਕਾਂ ਨਾਲ ਲੜਦੀ ਰਹੀਂ ਜੋ ਦੀਪ ਨੂੰ ਗ਼ਲਤ ਬੋਲਦੇ ਸੀ। ਮੇਰੇ ਦੋ ਬੇਟੇ ਸੀ ਮੈਂ ਦੀਪ ਨੂੰ ਤੀਜਾ ਬੇਟਾ ਮੰਨਣ ਲੱਗ ਪੲਈ ਮੇਰੇ ਬੇਟੇ ਦੀ ਉਮਰ ਦੀਪ ਜਿਨੀ ਹੈ ਨਾ ਦੀਪ ਵਾਂਗ ਸੰਦੀਪ ਹੈ ਇਸੇ ਕਰਕੇ ਮੈਨੂੰ ਆਪਣਾਂ ਪੁੱਤਰ ਲੱਗਣ ਲੱਗ ਗਿਆ ਸੀ।ਦੀਪ ਨੂੰ ਟੈਕਸ ਮਸੈਜਾ ਤੇ ਦੀਪ ਨੂੰ ਮਾਂ ਵਾਗੂ ਮੱਤਾਂ ਵੀ ਦੇ ਦੇਣੀਆਂ ਮੈਂ ਕਹਿਣਾ ਬੇਟਾ ਸਿਹਤ ਦਾ ਖਿਆਲ ਰੱਖ ਸੇਫਟੀ ਜ਼ਰੂਰੀ ਹੈ ਵੈਕਸੀਨ ਲਵਾਏ ਕਿ ਨਹੀਂ।ਇਹੋ ਜਿਹੇ ਟੈਕਸ ਮਸੈਜ ਕਰੀਂ ਜਾਣਾਂ ਹਫ਼ਤਾ ਹੋ ਗਿਆ ਹੋਲ ਉਠਦੇ ਨੇ ਡਿਪਰੈਸ਼ਨ ਵਿੱਚ ਹਾਂ ਹਫ਼ਤੇ ਤੋਂ । ਫੇਸਬੁੱਕ ਦੇਖਣ ਨੂੰ ਜੀ ਨਹੀਂ ਕਰਦਾ। ਇਕ ਹੀਰਾ। ਖੋ ਦਿੱਤਾ ਅਸ਼ੀ। ਅਗਲੇ ਜਨਮ ਵਿੱਚ ਮਿਲਾਗੇ ਪੁੱਤਰ।
@harmandhaliwal3503
@harmandhaliwal3503 2 жыл бұрын
ਦੀਪ ਵੀਰੇ ਬਹੁਤ ਵੱਡਾ ਘਾਟਾ ਪੈ ਗਿਆ ਕੋਮ ਨੂੰ ਦੀਪ ਸਿੱਧੂ 🥲🥲 ਨੋਜਵਾਨੀ ਨੂੰ ਦੀਪ ਦੀ ਸੋਚ ਤੇ ਚੱਲਣਾ ਚਾਹੀਦਾ ਤਾਂ ਜੋ ਕੋਮ ਦੇ ਹਾਲਾਤ ਠੀਕ ਹੋ ਸਕਣ 🙏🏼🙏🏼
@RisingPanjab
@RisingPanjab 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਰਦਾਰ ਸਾਹਿਬ,,, ਤੁਸੀਂ ਬੜੇ ਭਰੇ ਮਨ ਨਾਲ ਤੇ ਬੜੇ ਸੁਚੱਜੇ ਲਫਜ਼ਾਂ ਨਾਲ ਸਾਂਝ ਪਾਈ,,, ਬਾਈ ਦੀਪ ਸਿੰਘ ਸਿੱਧੂ ਦੀ ਬੇਵਕਤੀ ਮੌਤ ਕੌਮੀ ਸੰਘਰਸ਼ ਓਤੇ ਬਹੁਤ ਵੱਡੀ ਸੱਟ ਹੈ,,, ਕੌਮ ਤਕੜਾਈ ਨਾਲ ਉੱਭਰੇਗੀ ਇਸ ਸੱਟ ‘ਚੋਂ ਵੀ,,, ਵੈਰਾਗਮਈ ਦਿਨ ਹਨ ਅਜੇ,,, ਬੇਸ਼ੱਕ ਕਦੇ ਮਿਲੇ ਨਹੀਂ ਸੀ ਪਰ ਕੋਈ ਗੂੜ੍ਹੀ ਸਾਂਝ ਬਣਗੀ ਸੀ ਓਹਦੇ ਨਾਲ,,,
@afzaalgujjar8
@afzaalgujjar8 2 жыл бұрын
Men social media ty bahi deep sidhu nu sunda si ty aj menu anj lagda kui mera apna family member as duniya tu turr geya 😭 rest in peace 🙏 deep bahi Respect for all my Punjabi brothers and sisters from Punjab 🇵🇰
@magicdragon8158
@magicdragon8158 2 жыл бұрын
Deep singh wasnt born a hero or revolutionary Waheguru made him into one. He lived a normal but privilaged luxary life he didnt need to risk his life by getting involved in politics. Neither did banda singh bahadur, bhagat singh, hari singh nalwa, baba deep singh or udham singh or sant bhindranwale list is endless. Waheguru ordered them its time and commanded him like others put passion for Sikhi into him and made him into a fearless lion a leader who will live on forever in our hearts and minds.
@user-vc2cc6xb2n
@user-vc2cc6xb2n 2 жыл бұрын
ਇਕ ਹੀਰਾ ਇਕ ਸੂਝਵਾਨ ਇਕ ਸੂਰਮਾ ਕੌਮ ਨੇ ਗਵਾ ਲਿਆ 😥😥
@sohraabsingh5141
@sohraabsingh5141 2 жыл бұрын
ਭੁੱਲਣਾ ਸੌਖਾ ਨਹੀਂ ਦੀਪ ਵੀਰ ਨੂੰ 😭😭
@jasbirsingh4833
@jasbirsingh4833 2 жыл бұрын
ਸਰਦਾਰ ਅਜਮੇਰ ਸਿੰਘ ਹੋਰਾਂ ਨੇ ਦੀਪ ਯੋਧੇ ਨੂੰ ਬਹੁਤ ਚੰਗੀ ਤਰ੍ਹਾਂ ਸਮਝਿਆ ਦੀਪ ਦੀ ਘਾਟ ਕਦੀਂ ਵੀ ਪੂਰੀ ਨਹੀਂ ਹੋਵੇਗੀ
@hargunkaur4118
@hargunkaur4118 2 жыл бұрын
Bs man krda Deep veer Diya gallan hi kri jaaeye ,aggo jeevan ch sedh laiye Deep veer de vichaaran mutabak 😭😭😭
@SherGill214
@SherGill214 2 жыл бұрын
ਸਿੱਖ ਕੌਮ ਚ ਦੀਪ ਸਿੱਧੂ ਨੂੰ ਰਹਿੰਦੀ ਦੁਨੀਆ ਤਕ ਯਾਦ ਕਰਦੇ ਰਹਿਣਾ🙏🙏🙏🙏🙏
@jagjitsandhuz5206
@jagjitsandhuz5206 10 ай бұрын
ਨਹੀ ਭੁੱਲਣਾ ਵਿਛੋੜਾ ਤੇਰਾ ਸਾਰੇ ਦੁੱਖ ਭੁੱਲ ਜਾਣਗੇ ਦੀਪ ਬਾਈ ਆਜਾ ਵਾਪਸ 💔🥺😭😫
@karamjitkaur2459
@karamjitkaur2459 2 жыл бұрын
ਇਹ ਬਹੁਤ ਹੀ ਵਧੀਆ ਇੰਟਰਵਿਊ ਹੈ,, ਹਰ ਇੱਕ ਗੱਲ ਦੇ ਡੂੰਘੇ ਅਰਥ ਹਨ,, ਅਖੀਰ ਤੱਕ ਸੁਣਨੀ ਜਰੂਰੀ ਹੈ,, ਰਿਪੋਰਟਰ ਸਾਹਿਬ ਅਤੇ ਪ੍ਰੋਫੈਸਰ ਸਾਹਿਬ ਦਾ ਧੰਨਵਾਦ ਜੀ,, ਸਹੀ ਕਿਹਾ ਕਿ ਉਸਦੇ ਭੋਗ ਤੇ ਹਰੇਕ ਨੂੰ ਆਉਣ ਦਿੱਤਾ ਜਾਵੇ, ਬੇਸ਼ੱਕ ਕਿਸੇ ਨੇ ਉਸ ਨਾਲ ਵਧੀਕੀ ਵੀ ਕੀਤੀ ਹੋਵੇ,, ਵਾਹਿਗੁਰੂ ਆਪੇ ਸੁਮੱਤ ਦੇਵੇਗਾ,, ਸ਼ਾਂਤੀਪੂਰਨ ਇਤਿਹਾਸਕ ਇਕੱਠ ਹੋਣਾ ਚਾਹੀਦਾ, ਬਿਨਾਂ ਕਿਸੇ ਬਹਿਸ ਤੋਂ,, ਤਾਂ ਕਿ ਸਰਕਾਰਾਂ ਨੂੰ ਵੀ ਸਮਝ ਆ ਜਾਵੇ ਕਿ ਦੀਪ ਦਾ ਕੋਈ ਵਿਰੋਧੀ ਨਹੀਂ, ਉਹ ਤਾਂ ਸਭ ਦਾ ਭਲਾ ਚਾਹੁਣ ਵਾਲਾ ਪਵਿੱਤਰ ਇਨਸਾਨ ਸੀ 🙏🙏
@DeepsinghGill
@DeepsinghGill 2 жыл бұрын
Waah Guru Shukar aa tohada bapu ji. Mai parso da hi wait kar reha si ke tusi Deep bai Di unexpected ravaangi uppar shabadaan di saanjh pavo. Eho hi sachi shardhaanjl aa ous soorme lyi.. Thank you bapu ji.
@harindersingh266
@harindersingh266 2 жыл бұрын
ਬਹੁਤ ਬਹੁਤ ਧੰਨਵਾਦ ਬਾਪੂ ਜੀ ਦੀਪ ਬਾਰੇ ਨਿਰਪੱਖ ਬਾਤ ਕਰਨ ਲਈ। ਉਹਦੀ ਸੋਚ ਨੂੰ ਬਚਾਉਣ ਦੀ ਲੋੜ ਏ। ਆਮ ਦੁਨਿਆਵੀ ਲੋਕ ਉਸਦੀ ਸੋਚ ਨੂੰ ਨਹੀਂ ਸਮਝ ਸਕਦੇ ਉਸ ਨੂੰ ਜੁਝਾਰੂ ਜਰਨੈਲ ਦੇ ਹੱਥਾਂ ਦੀ ਛੋਹ ਪ੍ਰਾਪਤ ਸੀ। ਉਹਦਾ ਅੰਦਰ ਜਾਗ ਚੁੱਕਾ ਸੀ ਮਰੀਆਂ ਜ਼ਮੀਰਾਂ ਲਈ ਦੀਪ ਨੂੰ ਸਮਝਣਾ ਔਖਾ ਹੀ ਰਹਿਣਾ। ਅਮਰ ਹੋ ਗਿਆ ਦੀਪ ਬਾਈ। 🥲🥲🙏🏻
@jagjotsingh6173
@jagjotsingh6173 2 жыл бұрын
ਬਾਈ ਦੀਪ ਸਿੱਧੂ ਇੱਕ ਲਾਸਾਨੀ ਸ਼ਖ਼ਸੀਅਤ ਸੀ,ਸਭ ਇਨਸਾਨ ਅਧੂਰੇ ਹੁੰਦੇ ਨੇ ਪਰ ਪਰਮਾਤਮਾ ਨੇ ਉਸ ਨੂੰ ਸੰਪੂਰਨ ਬਣਾ ਕੇ ਭੇਜਿਆ ਸੀ
@rashneetsingh7733
@rashneetsingh7733 2 жыл бұрын
ਬਹੁਤ ਬਹੁਤ ਧੰਨਵਾਦ ਸਰਦਾਰ ਅਜਮੇਰ ਸਿੰਘ ਜੀ ਇਹ ਗੱਲਬਾਤ ਲਈ
@kuldeepkaurgill4064
@kuldeepkaurgill4064 2 жыл бұрын
ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ... ਦੀਪ ਵੀਰੇ ਤੋਂ ਬਹੁਤ ਉਮੀਦਾਂ ਸੀ ਪਤਾ ਨਹੀਂ ਵਾਹਿਗੁਰੂ ਨੂੰ ਕੀ ਮਨਜੂਰ ਆ ..ਤਹਾਨੂੰ ਬੇਨਤੀ ਆ ਕਿਰਪਾ ਕਰਕੇ ਕਿਤਾਬਾਂ ਹੋਰ ਲਿਖੋ ਅਸੀਂ ਤੁਹਾਡੀਆਂ ਲਿਖਤਾਂ ਪੜਦੇ ਆ ਵਿਸਵਾਸ ਕਰਦੇ ਆ 🙏 ਦੀਪ ਵੀਰੇ ਨੇ ਕਿਸਾਨੀ ਸੰਘਰਸ ਚੋ ਕੀਤਾ ਉਹਨਾਂ ਨੇ ਜੋ ਸੇਧ ਦਿੱਤੀ ... ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਦੇ ਰਾਹ ਤੇ ਚਲਣ ਲਈ ਨੋਜਵਾਨਾਂ ਨੂੰ ਅਪਣੇ ਤਰੀਕੇ ਨਾਲ ਸਮਝਾਇਆ ... ਕਿਰਪਾ ਕਰਕੇ ਲਿਖੋ ਕਿਸੇ ਹੋਰ ਨੇ ਮੈਨੂੰ ਨਹੀ ਲਗਦਾ ਦੀਪ ਵੀਰੇ ਬਾਰੇ ਸਹੀ ਸਹੀ ਲਿਖਣਾ 🙏🙏🙏🙏
@amrit381
@amrit381 2 жыл бұрын
ਏਦਾਂ ਲੱਗਦਾ ਜਿਵੇ ਆਪਣੇ ਅੰਦਰੋਂ ਕੁਝ ਟੁੱਟ ਗਿਆ ਹੋਵੇ । ਦੀਪ ਦਿਲਾਂ ਦਾ
@funniestvideos163
@funniestvideos163 2 жыл бұрын
ਦੀਪ ਵੀਰ ਦੀ ਯਾਦ ਵਿੱਚ ਕਿਤਾਬ ਜ਼ਰੂਰ ਲਖਿਓ ਜੀ.
@ishersingh9446
@ishersingh9446 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ
@varindersingh1495
@varindersingh1495 2 жыл бұрын
ਬਹੁਤ ਬਹੁਤ ਧੰਨਵਾਦ ਬਾਪੂ ਜੀ
@jassdhaliwal930
@jassdhaliwal930 2 жыл бұрын
ਹੀਰਾ ਭਰਾ ਆ ਦੀਪ ਤਾਂ ❤️❤️
@gurpreetwaraich1586
@gurpreetwaraich1586 2 жыл бұрын
ਮੈਂ ਤੁਹਾਡੇ ਵਿਚਾਰ ਸੁਣਨ ਲਈ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ
@hasithi3416
@hasithi3416 2 жыл бұрын
😰😭🙏🙏waheguru still can’t believe that Deep veer is no more 😰😭
@jaswinderkaurskjelvik
@jaswinderkaurskjelvik 2 жыл бұрын
Greatest pure Punjabi histrionics poetry baba Ajmer Singh ji 👍💕🌷
@rajwantkaur9639
@rajwantkaur9639 2 жыл бұрын
Deep sidhu Amar rhe 🌟🌟🌹
@sukhchainsingh9110
@sukhchainsingh9110 2 жыл бұрын
ਭਾਈ ਸਾਹਿਬ ਜੀ ਤੁਸੀਂ ਬਹੁਤ ਵੱਡੇ ਇਤਿਹਾਸ ਕਾਰ ਦੇ ਉਮਰ ਵੀ ਬਹੁਤ ਹੋ ਚੁੱਕੀ ਹੈ ਪਰ ਤੁਸੀਂ ਹੋਰ ਦੀਪ ਪੈਦਾ ਕਰੋ ਤੁਹਾਡੇ ਕੋਲ ਬਹੁਤ ਕੁਝ ਹੈ
@manpriit.0780
@manpriit.0780 2 жыл бұрын
ਸੁੰਦਰ ਸ਼ਾਫ ਸ਼ਫ਼ਾਫ਼ ਸੋਬਰ ਰੁੱਖ ਏ ਦਰਖ਼ਸਾ਼।। ਲਾਸ਼ ਵਿਚ ਜਾਨ ਪਾ ਗੲੀ ਅੱਜ ਉਹ ਮਸੀਹ ਨਫ਼ਸਾ਼।।
@vickysinghvicky2618
@vickysinghvicky2618 2 жыл бұрын
ਦੀਪ ਸਿੰਘ ਸਿੱਧੂ ਵੀਰ ਜੀ ਨੂੰ ਗ਼ਦਾਰ ਕਹਿਣ ਵਾਲੇ ਖੁਦ ਆਪ ਹੀ ਗ਼ਦਾਰ ਬਣਕੇ ਰਹਿ ਗਏ
@KulwinderKaur-yu6fe
@KulwinderKaur-yu6fe 2 жыл бұрын
ਦੀਪ ਸਦਾ ਜਗਦਾ ਰਹੇ ਤੇ ਸੁਤਿਆ ਨੂੰ ਜਗਾਉਂਦਾ ਰਹੇ 😭
@AvtarSingh-zg3fs
@AvtarSingh-zg3fs 2 жыл бұрын
miss you deep veere jga ditta sadi kaum nu tusi
@MixVideos-nt3tm
@MixVideos-nt3tm 2 жыл бұрын
Salute a Deep Sidhu di Soch nu. Waheguru Mehar Kare
@Desiforever
@Desiforever 2 жыл бұрын
I understand his feelings I think oil in the “DEEP” was added by Ajmair Singh 🙏🏼😢
@simratpalsinghbrar5222
@simratpalsinghbrar5222 2 жыл бұрын
ਬਾਪੂ ਜੀ ਗੱਲ ਲੰਬੀ ਤੋ ਲੰਬੀ ਕਰੀ ਜਾਵੋ ਸੁਣਨ ਨੂੰ ਦਿ ਕਰਦੇ ਸੁਣੀ ਜਾਈਏ
@pargatsinghbir425
@pargatsinghbir425 2 жыл бұрын
ਦੀਪ ਸਿੱਧੂ ਦਾ ਚਲਾਣਾ ਬਹੁਤ ਬੇਵਕਤਾ ਤਾਂ ਹੈ ਹੀ ਜਿਹੜੀ ਗਲ ਸਿੱਖ ਇਕ ਵਖਰੀ ਕੌਮ ਦੀ ਵਖਰੀ ਪਹਿਚਾਣ ਦੀ ਪੰਜਾਬ ਦੀ ਖੁਦਮੁਖਤਾਰੀ ਦੀ ਜਿਹੜੀ ਪੰਜਾਬ ਨੇ ਲਗਭਗ ਬੰਦ ਕਰ ਦਿੱਤੀ ਸੀ ਓਹ ਗਲ ਨੂੰ ਦੁਬਾਰਾ ਸੁਰੂ ਕਰਨ ਵਾਲਾ ਸੀ ਜਿਹੜੀ ਗਲ ਕਦੇ ਅਕਾਲੀ ਕਰਕੇ ਉਭਰੇ ਕਦੇ ਭਿੰਡਰਾਂਵਾਲਾ ਉਭਰੇ ਕਦੇ ਸਿਮਰਨਜੀਤ ਮਾਨ ਉਭਰੇ ਓਹੀ ਗਲ ਕਰਕੇ ਦੀਪ ਸਿੱਧੂ ਉਭਰੇ ਅੱਜ ਦੇਸ਼ ਦੀ ਸਤਾ ਓਨਾ ਲੋਕਾਂ ਦੇ ਹੱਥ ਹੈ ਜੇਹੜੇ ਏਨਾ ਸਵਾਲਾਂ ਨੂੰ ਨਹੀਂ ਉੱਠਣ ਦੇਣਾ ਚਾਹੁੰਦੇ ਨਾਲ ਇਹ ਵੀ ਤੇ ਹੈ ਜੇਹੜੇ ਇਹ ਸਵਾਲ ਇਹ ਕੌਮੀਅਤ ਦਾ ਸਵਾਲ ਉਠਾ ਕੇ ਉੱਭਰੇ ਤੇ ਬਾਅਦ ਚੱ ਇਹ ਸਵਾਲ ਛਡ ਦਿੱਤਾ ਓਹ ਦੇਸ ਦੀ ਸਤਾ ਚੱ ਇਕਮਿਕ ਹੋ ਗਏ ਓਹ ਨਹੀਂ ਰਹਿਣੇ ਜੇਹੜੇ ਦਲੇਰੀ ਨਾਲ ਇਹ ਸਵਾਲ ਉਠਾਉਂਦੇ ਰਹੇ ਜਾ ਰਹਿਣਗੇ ਓਹ ਓਨਾ ਰਹਿਣ ਨਹੀਂ ਦੇਣੇ ਜਿਮੇ ਭਿੰਡਰਾਂਵਾਲਾ ਸਿਮਰਨਜੀਤ ਮਾਨ ਤੇ ਦੀਪ ਸਿੱਧੂ ਕਿਉਂਕਿ ਵਖਰੀ ਕੌਮੀਅਤ ਦਾ ਸਵਾਲ ਓਹ ਕਿਸੇ ਨੂੰ ਨਹੀਂ ਉਠਾਉਣ ਦੇਣਗੇ ਹੁਣ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਓਹ ਹੁਣ ਬਹੁਮਤ ਨਾਲ ਸਤਾ ਤੇ ਕਾਬਜ ਹਨ ਓਨਾ ਦਾ ਥਿੰਕ ਟੈਂਕ ਹਰ ਵਖਰੇ ਨੂੰ ਆਪਣੇ ਵਿੱਚ ਜਜਬ ਕਰਨ ਲਈ ਹਮੇਸਾ ਕੰਮ ਕਰਦਾ ਹੈ ਜਦੋਂ ਬਾਦਲ ਸਾਬ ਓਨਾ ਨਾਲ ਰਲੇ ਸਨ ਓਦੋਂ ਹੀ ਪੰਜਾਬ ਚੱ ਇਹ ਲਿਖਿਆ ਜਾਣ ਲਗਾ ਸੀ ਕਿ ਸਿੱਖ ਵੀ ਨਿਗਲਿਆ ਗਿਆ ਇਹ ਸਚ ਵੀ ਹੈ ਜਿਹੜੀ ਕੌਮ ਕਿਸੇ ਅਜਗਰ ਵੱਲੋ ਨਿਗਲੀ ਜਾ ਰਹੀ ਹੋਵੇ ਫੇਰ ਕੋਈ ਭਿੰਡਰਾਂਵਾਲਾ ਸਿਮਰਨਜੀਤ ਮਾਨ ਕਦੇ ਦੀਪ ਸਿੱਧੂ ਉਸ ਅਜਗਰ ਨੂੰ ਅੱਖਾਂ ਦਿਖਾਉਣ ਇਹ ਬਰਦਾਸਤ ਨਹੀਂ ਹੋ ਸਕਦਾ ਕੋਈ ਵਿਦਵਾਨ ਦਸਦਾ ਹੈ ਕੇ ਜੰਗਲ ਚੱ ਤਾਂ ਏਦਾ ਨਿਯਮ ਨੇ ਕੇ ਕੋਈ ਜਾਨਵਰ ਕਿਸੇ ਦੂਜੇ ਨੂੰ ਖਾ ਜਾਵੇ ਜਾ ਸਿਕਾਰ ਕਰੇ ਜਾ ਸਿਕਾਰ ਹੋ ਜਾਵੇ ਪਰ ਮਨੁੱਖ ਜਾਤੀ ਚੱ ਇਹ ਹਥਿਆਰ ਹੈ ਕੇ ਪਹਿਲਾ ਪ੍ਰਭਾਸਿਤ ਆਪ ਕਰੋ ਕੇ ਤੂੰ ਕੌਣ ਹੈ ਤੈਨੂੰ ਨਹੀਂ ਪਤਾ ਮੈਂ ਦਸਦਾ ਤੂੰ ਕੌਣ ਹੈ ਹਨ ਹੁਣ ਸਿੱਖ ਕੌਮ ਨੂੰ ਇਹ ਕਿਹਾ ਜਾ ਰਿਹਾ ਹੈ ਕੇ ਸਿੱਖਾਂ ਨੂੰ ਨਹੀਂ ਪਤਾ ਕਿ ਸਿੱਖ ਗੁਰੂ ਕੌਣ ਸਨ ਆਰ ਐੱਸ ਐੱਸ ਦਸੂ ਕੇ ਸਿੱਖ ਗੁਰੂ ਛਤਰੀ ਸਨ ਜੇਹੜੇ ਸਨਾਤਨ ਧਰਮ ਦੀ ਰਖਿਆ ਲਈ ਹੋਏ ਹਨ ਇਹ ਵਖਰੇ ਨਹੀਂ ਇਹ ਵਖਰੀ ਕੌਮ ਨਹੀਂ ਇਹ ਸਨਾਤਨ ਦਾ ਹਿਸਾ ਹੀ ਹਨ ਇਹੀ ਮੂਲ ਸਵਾਲ ਹੈ ਜਿਹੜਾ ਕਦੇ ਬਾਦਲ ਸਾਬ ਉਠਾਉਂਦੇ ਰਹੇ ਹਨ ਪਰ ਏਨਾ ਨੂੰ ਨਿਗਲ ਲਿਆ ਗਿਆ ਇਹੀ ਸਵਾਲ ਭਿੰਡਰਾਂਵਾਲਾ ਕਰਦਾ ਸੀ ਓੁਹਨੂੰ ਮਾਰ ਦਿੱਤਾ ਗਿਆ ਇਹੀ ਸਵਾਲ ਮਾਨ ਕਰਦਾ ਸੀ ਉਹਨੂੰ ਇਕਾਂਤਵਾਸ ਕੀਤਾ ਗਿਆ ਇਹੀ ਸਵਾਲ ਦੀਪ ਨੇ ਕਾਫੀ ਸਮੇਂ ਬਾਅਦ ਉਠਾਇਆ ਓਹ ਵੀ ਚਲ ਵਸਿਆ ਹੁਣ ਵਖਰੀ ਕੌਮ ਵਖਰੀ ਪਹਿਚਾਣ ਸਿੱਖ ਕੌਮੀਅਤ ਦਾ ਸਵਾਲ ਕੌਮ ਉਠਾਊ ਸਮਾ ਦਸੇਗਾ ਪਰ ਸਿੱਖ ਇਕ ਵਖਰੀ ਕੌਮ ਹੈ ਇਸਨੂੰ ਹਿੰਦੂਵਾਦ ਦਾ ਅਜਗਰ ਨਿਗਲ ਨਹੀਂ ਸਕੇਗਾ ਜਿਵੇਂ ਕਿਸਾਨ ਅੰਦੋਲਨ ਨੇ ਇਸ ਅਜਗਰ ਦੇ ਫਨ ਨੂੰ ਖੁੰਡਾ ਕੀਤਾ ਹੈ ਹੋਰ ਵੀ ਲਹਿਰਾ ਉਠ ਸਕਦੀਆਂ ਨੇ ਇਸ ਅਜਗਰ ਨੂੰ ਮਾਤ ਪਾਉਣ ਲਈ ਸਿੱਖ ਜਜਬਾ ਕਾਫੀ ਹੈ ਦੀਪ ਸਿੱਧੂ ਨੂੰ ਸਰਧਾਂਜਲੀ ਪਰਗਟ ਸਿੰਘ ਬੀਰ
@hamdeepsingh8991
@hamdeepsingh8991 2 жыл бұрын
ਧੰਨਵਾਦ ਬਾਪੂ ਜੀ
@singhsandhu8651
@singhsandhu8651 2 жыл бұрын
Bilkul kithere ch ਖੜੇ ਕਰਨੇ ਚਾਹੀਦੇ ਆ ਇਹ ਕਿਸਾਨ ਆਗੂ ਜੋਂ kudh gidar sabat ho gae ।ho ਰਹੇ ਸ਼ਰਮਸਾਰ ਨੇ ਮਾਫੀਆ ਮੰਗ ਰਹੇ ਨੇ ਪਰ ਓਹਨਾਂ ਦਾ ਨਈ ਦੋਸ਼ ਦੀਪ ਦੀ ਸੋਚ ਪਵਿੱਤਰ ਸੀ ਇਹ ਵਿਚਰੇ ਕਿੱਥੇ ਤਕ ponch skde ਸੀ।
@rajpermindersandhu5917
@rajpermindersandhu5917 2 жыл бұрын
Rajewal Ruldu Joginder that person gave the pain to Deep sidhu very painful unbelievable 🙏🙏
@khalsadeshpunjab3680
@khalsadeshpunjab3680 2 жыл бұрын
ਵਾਹਿਗੁਰੂ ਜੀ ਅਜ਼ਾਦੀ ਹੀ ਹੱਲ ਹੈ ਸਿੱਖ ਕੋੌਮ ਦੇ ਲਈ ਤੇ ਦੇਸ਼ ਪੰਜਾਬ ਦੇ ਲਈ ਵਾਹਿਗੁਰੂ ਜੀ
@kamalpreet9895
@kamalpreet9895 2 жыл бұрын
Very real and truthful views about our jewel we have lost. Let’s follow his trajectory.🙏🏽
@ggn_1
@ggn_1 2 жыл бұрын
🔥ਵਾਹਿਗੁਰੂ ਜੀ ਇੱਹ ਬਾਲੀਵੁਡ,ਪਾਲੀਵੁਡ,ਹਾਲੀਵੁਡ ਬਹੁਤ ਵੱਡਾ ਚਿੱਕੜ ਹੈ ਇੱਹ ਆਪਾ ਸੱਬ ਜਾਣਦੇ ਹਾਂ ਕਦੀ ਸੋਚਿਆ ਕਿ ਵਾਹਿਗੁਰੂ ਨੇ ਦੀਪ ਸਿੱਧੂ ਨੂੰ ਚਿੱਕੜ ਵਿੱਚੋਂ ਕੱਢ ਕੇ ਕਿਵੇਂ ਆਪਣੇ ਸੀਨੇ ਨਾਲ ਲਾਇਆ ? “ਵਿਚਿ ਦੁਨੀਆ ਸੇਵ ਕਮਾਈਐ ਤਾ ਦਰਗਹਿ ਬੈਸਣੁ ਪਾਈਐ।।”ਸੋ ਇੱਹ ਤਾਂ ਉਸ ਦੀ ਮਰਜ਼ੀ ਆ ਉਹ ਚਿੱਕੜ ਵਿੱਚ ਵੀ ਕਮਲ ਉਗਾਉਣ ਦੀ ਸਮਰੱਥਾ ਰੱਖਦਾ ਏ!🔥🔥🔥
@rajpermindersandhu5917
@rajpermindersandhu5917 2 жыл бұрын
Deep sidhu was pure diamond he will diamond forever🙏🙏🙏🌹🌹🌹❤️❤️❤️👍👍👍
@princepalsingh3421
@princepalsingh3421 2 жыл бұрын
'*He was born leader*' True
@lakhwindersinghdhillon8314
@lakhwindersinghdhillon8314 2 жыл бұрын
Yes he is absolutely right he tell the truth about him he’s the soldier 🙏🙏💪
@paramdeeps5949
@paramdeeps5949 2 жыл бұрын
Thwaree galan 🙏😇🙃the pain of loss in your words and emotions.
@veerreacts
@veerreacts 2 жыл бұрын
Waheguru ji..deep veer zindabaad
@kamaljitsingh99620
@kamaljitsingh99620 2 жыл бұрын
Deep Sidhu always GREAT before and now
@baljindersingh7028
@baljindersingh7028 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ! 🙏
@kulwinderkhalsa6492
@kulwinderkhalsa6492 2 жыл бұрын
ਚੈਨਲ ਆਲੇ ਸਜਣਾ ਦਾ ਧੰਨਵਾਦ । ਐਂਕਰ ਵੀਰ ਦਾ ਵੀ ਧਨਵਾਦ । ਬਾਪੂ ਜੀ ਦਾ ਵੀ ਧਨਵਾਦ
@rajgrewal4511
@rajgrewal4511 2 жыл бұрын
Bahot dhanwad ji Please keep sharing priceless memories of Deep so saare ohdi soch te pehra de sakan
@gursewaksingh4137
@gursewaksingh4137 2 жыл бұрын
Deep saade hr ek vich hai,deep 22 koi insaan nhi balki ek soch cc, te sochaan kdi mardian nhi hundian.
@malkiatsingh4162
@malkiatsingh4162 2 жыл бұрын
ਵਾਹਿਗੁਰੂ ਜੀ 🙏
@dineshsinghyadav9760
@dineshsinghyadav9760 2 жыл бұрын
He raised his voice against the corrupt system and bureaucrats
@jasvinderkaur6607
@jasvinderkaur6607 2 жыл бұрын
Salute veer ji nu bahut sikhan nu milya ko kot kot pRnam
@Deep0985
@Deep0985 2 жыл бұрын
Thankyou babu G vichaar sanje karn layi , Dil ro reha c Deep bare sun , Hor part v le k aou interview de ,Bahut Vadiya ladga deep bare sun ,Pround mehsoos hunda asi sare deep sadi zindgi da hissa banya,Bahut kuch Sikhn nu milya interview cho , deep di soch wangu apne app nu zarror banoun di himmat karange .Misss you Deep
@TRADERTSLA
@TRADERTSLA 2 жыл бұрын
Deep Sidhu Waheguru mehr Kare Singh lyi
@BediNavpreetSingh
@BediNavpreetSingh 2 жыл бұрын
Waheguru ji , deep sidhu nai kisi ne bn jaana ! 😔
@bindermirpuria9645
@bindermirpuria9645 2 жыл бұрын
Waheguru ji waheguru ji 🙏🙏🙏
@hargunkaur4118
@hargunkaur4118 2 жыл бұрын
Dhanvaad Baapu ji raah dekhde c tusi kuch kho Deep veer di 😭😭😭bhut vadda dukh
@amarjitsaini5425
@amarjitsaini5425 2 жыл бұрын
Waheguru Ji 🙏🏾🙏🏾🙏🏾🙏🏾thank you M. Singh Ji for this video was waiting on this. Ajmer Singh Ji Sikhs are inspired by your knowledge. 🙏🏾🙏🏾🙏🏾🙏🏾🙏🏾
@balsahota6270
@balsahota6270 2 жыл бұрын
It’s true, need to be youth follow Deep’s view
БАБУШКИН КОМПОТ В СОЛО
00:23
⚡️КАН АНДРЕЙ⚡️
Рет қаралды 17 МЛН
Best Toilet Gadgets and #Hacks you must try!!💩💩
00:49
Poly Holy Yow
Рет қаралды 20 МЛН
Useful gadget for styling hair 🤩💖 #gadgets #hairstyle
00:20
FLIP FLOP Hacks
Рет қаралды 9 МЛН