ਦੋ ਫਾੜ ਹੋਈ Shiromani Akali Dal 'ਚ Bikram Majithia ਦਾ ਕੀ ਸਟੈਂਡ ?Sukhbir Badal ਬਾਰੇ ਕੀ ਹੋਇਆ ਫ਼ੈਸਲਾ ?

  Рет қаралды 49,099

ABC Punjab

ABC Punjab

4 күн бұрын

ਦੋ ਫਾੜ ਹੋਈ Shiromani Akali Dal 'ਚ Bikram Singh Majithia ਦਾ ਕੀ ਸਟੈਂਡ ?
Sukhbir Singh Badal ਬਾਰੇ ਕੀ ਹੋਇਆ ਫ਼ੈਸਲਾ ?
ਪਰਮਿੰਦਰ ਸਿੰਘ ਢੀਂਡਸਾ ਦਾ Exclusive Interview
#abcpunjab #sukhbirsinghbadal #bikramsinghmajithia #parmindersinghdhindsa #akalidal #punjab

Пікірлер: 27
@SodhirakhraSodhirakhra
@SodhirakhraSodhirakhra 2 күн бұрын
ਬਾਪੂ ਦੀ ਕੀ ਪਰਾਪਤੀ ਪਰਮਿੰਦਰ ਸਿੰਘ ਢੀਂਡਸਾ ਦੇ ਇਹ ਸਵਾਦ ਲੈ ਕੇ ਆਏ ਹਨ ਤਾਂ ਫਿਰ ਰਹਿ ਗਿਆ ਜੋਰ ਵੀ ਲਾ ਲੈਣ
@gurbhejsingh5703
@gurbhejsingh5703 2 күн бұрын
ਬਾਦਲ ਟੱਬਰ ਤੋਂ ਖਹਿੜਾ ਛੁਡਾਉਣੈ ਚਾਹੀਦੈ ਬਾਦਲ ਸੌਦਾ ਖਾਲੀ ਦਲ ਬਾਦਲ ਬਣ ਗਿਆ
@user-pi9zs8ei6z
@user-pi9zs8ei6z 2 күн бұрын
ਪੰਜਾਬ ਦੀ ਮਾਂ ਪਾਰਟੀ ਕਿ ਪੰਜਾਬ ਦੀ ਗਰਦਾਰ ਪਾਰਟੀ
@SodhirakhraSodhirakhra
@SodhirakhraSodhirakhra 2 күн бұрын
ਸੰਦੀਪ ਜੀ ਜਿਹੜੇ ਜਲੰਧਰ ਬੈਠੇ ਸਨ ਉਹਨਾਂ ਵਿਚੋਂ ਬਹੁਤਿਆਂ ਨੇ ਸਵਾਦ ਦੇਖ ਲਿਆ ਹੈ ਸਣੇ ਜਗੀਰ,ਮਲੂਕਾ, ਸੁੱਚਾ ਸਿੰਘ ਛੋਟੇਪੁਰ, ਅਤੇ ਲਲੀ ਛਲੀ
@user-pe1gn9pc4m
@user-pe1gn9pc4m 2 күн бұрын
Badal family to bchayo
@jagdeeppalsingh6824
@jagdeeppalsingh6824 2 күн бұрын
ਤੁਹਾਡੇ ਨਾਲ ਸਿਕੰਦਰ ਸਿੰਘ ਮਲੂਕਾ ਬੇਠੈ ਨੇ ਉਹਨਾਂ ਦਾ ਸਾਰਾ ਪਰਿਵਾਰ BJP ਵਿਚ ਚੱਲਾ ਗਿਆ ਕੰਮਜ਼ੋਰ ਤੁਸੀਂ ਰਲ ਮਿਲ ਕੇ ਕੀਤਾ ਜਿਨ੍ਹਾਂ ਦੀਆਂ ਜਮਾਨਤਾਂ ਜਬਤ ਹੋਈਆਂ ਉਹਨਾਂ ਨੂੰ ਦੁਬਾਰਾ ਕੋਈ ਚੋਣ ਨਾਂ ਲੜਾਈ ਜਾਵੇ ਸੋ ਲਗਾਤਾਰ ਦੋ ਵਾਰ ਹਾਰ ਜਾਵੇ ਉਸ ਨੂੰ ਦੁਬਾਰਾ ਟਿਕਟ ਨਾ ਦਿੱਤੀ ਜਾਵੇ ਨਵਾ ਉਮੀਦਵਾਰ ਖੜਾਂ ਕਰੋ ਚਾਹੇ ਕੋਈ ਵੀ ਟਕਸਾਲੀ ਅਕਾਲੀ ਆਗੂ ਹੋਵੇ ਏਥੇ ਚਾਰ ਪੰਜ ਵਾਰ ਹਾਰਿਆ ਨੂੰ ਵਾਰ ਵਾਰ ਟਿਕਟ ਦੇ ਕੇ ਚੋਣ ਲੜੀਆਂ ਜਾਂਦੀਆਂ ਫਿਰ ਅਕਾਲੀ ਦਲ ਕੰਮਜ਼ੋਰ ਹੀ ਹੋਣਾ
@ramandeep3971
@ramandeep3971 2 күн бұрын
Bhai bacho lo punjab nu nasa bauth ha veer change kam karo jina Marzi raj karo loka te bauth bura hall ha punjab da ledra nu nahi dasda hath joadh k banti ha mera sohna punjab jime full gulab
@user-sh9hb8ml1m
@user-sh9hb8ml1m 2 күн бұрын
ਸਾਰੇ ਮੁਖ ਮੰਤਰੀ ਪਦ ਹਾਸਲ ਕਰਨ ਵਾਸਤੇ ਭਜੇ ਫਿਰਦੇ ਨੇ ਪ੍ਰਧਾਨਗੀ ਦੀ ਹੋੜ ਹੈ ਇਹ ਵੀ ਦਸੋ ਕਿਹਨੂੰ ਪ੍ਰਧਾਨ ਬਣਾਉਗੇ
@KuldeepSingh-uk6wq
@KuldeepSingh-uk6wq Күн бұрын
Amritpal nu akalidal da pardan banao j akalidal nu kamyab karna
@dsdhillonsingh7832
@dsdhillonsingh7832 Күн бұрын
ਸੁਖਬੀਰ ਸਿੰਘ ਬਾਦਲ ਨੂੰ ਲੋਕ ਪ੍ਰਧਾਨ ਮੰਨਣ ਨੂੰ ਤਿਆਰ ਨਹੀਂ ਹਨ
@lakhwantsingh-lp1gl
@lakhwantsingh-lp1gl 2 күн бұрын
ਖੇਤ ਵਿਚ ਨਾਲਾ ਭੈਣ ਘਰ ਸਾਲਾ ਦੋਵੇਂ ਹੀ ਬਹੁਤ ਬੁਰੇ ਹੁੰਦੇ ਹਨ
@sonubajwa2108
@sonubajwa2108 2 күн бұрын
Sukhbir da dimag bachia wala, awe dand kadi jau, sahi jwab de nahi sakda.
@ManpreetsinghSandhu-xx2bs
@ManpreetsinghSandhu-xx2bs Күн бұрын
Dhindsa good man brar honest man
@GurnamSingh-pj4pv
@GurnamSingh-pj4pv 2 күн бұрын
ਸਭ ਚੋਰ ਦਲੇ ਇਕਠੇ ਹੋਏ ਨੇ। ਕੋਈ ਧਰਮ ਸਰਮ ਨਹੀ ਇਹਨਾਂ ਕੋਲ।। ਬੇੜਾ ਗਰਕ ਕਰਤਾ ਪੰਜਾਬ ਦਾ ਇਹਨਾਂ।।
@user-fg7ds8ou9l
@user-fg7ds8ou9l 2 күн бұрын
ਸਭ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਨੂੰ ਮੋਦੀ ਨੇ ਬਣਾਇਆ ਅਕਾਲੀਦਲ ਦੇ ਸਰਪਲੱਸ, ਤੁਸੀਂ ਬੀ ਜੇ ਪੀ ਨਹੀਂ ਤਾਂ ਹੋਰ ਕੀ ਹੋ !
@sonubajwa2108
@sonubajwa2108 2 күн бұрын
Punjab vich nasha chita Bikrimjit majithia lai li aia, tuhanu saria nu patha see, but kita kuz nahi tusi.
@user-lj5is2pi8e
@user-lj5is2pi8e 2 күн бұрын
ਤੇਰੇ ਪਿਉ ਦੇ ਗੋਡੇ ਸਮਸਾਨ ਘਾਟ ਚ ਨੇ ਬੋਲਿਆ ਜਾਦਾ ਨੀ ਪਰ ਅਜੇ ਸਿਆਸਤ ਚ ਪੰਗੇ ਲੈ ਰਿਹਾ
@Happysingh-lp9jq
@Happysingh-lp9jq 2 күн бұрын
Sukhdev singh dhasi family 000
@MilwantSingh
@MilwantSingh 2 күн бұрын
Sara hi sikh kom da gdar han,kawal apda hi ghar bhara han,ghar hi bharaga,ehna sab di ir mar gai jo sikh kom kol bachaa hai hun bjp na vachan lai ek duja nalo kahla han,ah sara sikh kom da man to lah gaa,ahna di soch bjp di gulam hai,sikh kom nu kaval akal purkh hi bchavaga
@user-wi8qv7ue5v
@user-wi8qv7ue5v 2 күн бұрын
ਬਾਦਰ। ਪਰਿਵਾਰ ਤੋਂ ਕਮੇਟੀ ਛੁਡਾਉਣੀ ਚਾਹੀਦੀ ਹੈ ਏਨਾ। ਲੋਕਾਂ ਨੇ ਕੌਮ ਦਾ। ਬੇੜਾ। ਗਰਕ। ਕਰਦਿੱਤਾ। ਹੈ। ਜੀ
@gurwantsingh7241
@gurwantsingh7241 2 күн бұрын
purwandar kuh aa
@user-fg8ok9cn9i
@user-fg8ok9cn9i 2 күн бұрын
Dhindsa gharder ne
@gurwantsingh7241
@gurwantsingh7241 2 күн бұрын
parwadar ludu aa
@GurmeetSingh-fu4tm
@GurmeetSingh-fu4tm 2 күн бұрын
Tusi sab bjp.de agent homaluka chandu majra bibi jagir k dhindsa tusi akali dal nu kamjor kar rahe ho
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 1,1 МЛН
🌊Насколько Глубокий Океан ? #shorts
00:42
The joker's house has been invaded by a pseudo-human#joker #shorts
00:39
Untitled Joker
Рет қаралды 9 МЛН
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 1,1 МЛН