ਦੇਸੀ ਜੱਟ ਨੇ ਟਰਾਲੀ ਨੂੰ ਹੀ ਬਣਾ ਲਿਆ ਰੈਸਟੂਰੈਂਟ, ਵਿਦੇਸ਼ੀ ਧਰਤੀ ਤੋਂ ਪੰਜਾਬ ਆ ਕੇ ਗੋਰੇ ਕਰਤੇ ਫੇਲ੍ਹ

  Рет қаралды 64,801

Rozana Spokesman

3 жыл бұрын

Пікірлер: 156
@gurmitsaran9844
@gurmitsaran9844 3 жыл бұрын
ਪੰਜਾਬ ਵੀ ਅਮਰੀਕਾ ਬਣ ਸਕਦਾ ਲੋੜ ਹੈ ਸੋਚ ਨੂੰ ਬਦਲਣ ਦੀ। ਸਲੂਟ ਹੈ ਇਸ ਬੱਚੇ ਦੀ ਹਿੰਮਤ ਤੇ ਉਚੀ ਸੋਚ ਨੂੰ
@meharsinghsandhu4567
@meharsinghsandhu4567 3 жыл бұрын
ਇਹ ਸਾਰੇ ਵੀਰਾਂ ਨੂੰ ਸ਼ਰਮ ਲਾਉਣੀ ਪੈਣੀ ਏ, ਮੇਹਨਤ ਨੂੰ ਫਲ ਜਰੂਰ ਲਗਦਾ ਏ। ਬਾਈ ਜੀ ਜਿਊਦਾਂ ਵਸਦਾ ਰਹੇ ਵਾਹਿਗੁਰੂ ਤੈਨੂੰ ਤਰੱਕੀ ਬਕਸ਼ੇ।
@shahibaaz
@shahibaaz 3 жыл бұрын
ਲਾਹੁਣੀ
@kuldipsingh5345
@kuldipsingh5345 3 жыл бұрын
ਸੰਦੀਪ ਜੀ ਨੇ ਉਪਰਾਲਾ ਕਰਕੇ ਵਧੀਆ ਕੰਮ ਸ਼ੁਰੂ ਕੀਤਾ। ਮਿਹਨਤ ਕਿਤੇ ਵੀ ਕੀਤੀ ਜਾਵੇ; ਮਿਹਨਤੀ ਇਨਸਾਨ ਜ਼ਰੂਰ ਕਾਮਯਾਬ ਹੁੰਦਾ ਹੈ 👍👍👍👌👌👌
@RRRdaemon
@RRRdaemon 3 жыл бұрын
Veer Smart Mehnat
@videosforyou9715
@videosforyou9715 3 жыл бұрын
📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ 100 ਲਾਲਚ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਦੀ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ.Ik
@parmindersingh2081
@parmindersingh2081 3 жыл бұрын
@@videosforyou9715 ਬਿਲਕੁਲ ਸਹੀ ਫਰਮਾਇਆ ਜੀ ਜਿਊਂਦੀ ਜਾਗਦੀ ਮਿਸਾਲ ਬਿਹਾਰ ਵਿੱਚ ਵੇਖ ਲਵੋ ਉੱਥੇ ਝੋਨਾ ਅਤੇ ਕਣਕ ਕਿਸਾਨਾਂ ਤੋਂ ਅੱਧੇ ਮੁੱਲ ਤੋਂ ਵੀ ਘੱਟ ਖਰੀਦ ਦਾ ਹੈ ਵਪਾਰੀ ਪਰ ਅੱਗੇ ਵਪਾਰੀ ਨੂੰ ਜਰੂਰ ਮੂੰਹ ਮੰਗਿਆ ਪੈਸੇ ਮਿਲਦੇ ਹਨ ਜਾਂ ਲੈਂਦਾ ਹੈ
@chanansingh2534
@chanansingh2534 3 жыл бұрын
ਧੰਨਵਾਦ ਕੰਮ ਕਰਨ ਵਾਲੇ ਵੀਰ ਜੀ ਦਾ,ਅਤੇ ਵੀਡੀਓ ਬਨਾਉਣ ਵਾਲੇ ਵੀਰ ਜੀ ਦਾ। ਤੁਸੀਂ ਲੋਕਾਂ ਨੂੰ ਵਧੀਆ ਜਿੰਦਗੀ ਜਿਉਣ ਦੀ ਜਾਂਚ ਦਸੀ।
@ManpreetSingh-xm4vv
@ManpreetSingh-xm4vv 3 жыл бұрын
ਬਹੁਤ ਵਧੀਆ ਉਪਰਾਲਾ ਼਼਼਼ਸਿੱਖਲੋ ਪੰਜਾਬੀਓ ਜੇ ਪੰਜਾਬ ਨੂੰ ਫਚਾਣਾ ਼਼਼ ਮੋਗੇ ਵੀ ਦੋ ਟਰਾਲੀਆਂ ਫਾਸਟ ਫੂਡ ਬਹੁਤ ਵਧੀਆ ਚੱਲ ਰਿਹਾ
@dharmadhaliwal5217
@dharmadhaliwal5217 3 жыл бұрын
ਬਹੁਤ ਵਧੀਆ ਵੀਰ ਜੀ ਹੋ ਸਕਦਾ ਵੀਰ ਨੂੰ ਦੇਖ ਕੇ ਬਹੁਤਿਆ ਦੇ ਸਿਰੋ ਬਾਹਰ ਜਾਣ ਦਾ ਭੂਤ ਨਿਕਲ ਜਾਵੇ
@manjitchhabra9987
@manjitchhabra9987 3 жыл бұрын
ਇਹ ਵੀਡੀਉ ਬਨਾਉਣ ਲਈ ਸ਼ੁਕਰੀਆ।
@abhijeetsinghrollno3529
@abhijeetsinghrollno3529 3 жыл бұрын
ਜਿਉਦਾ ਰਹਿ ਸੇਰਾ
@amandeepsinghgill5431
@amandeepsinghgill5431 3 жыл бұрын
ਬਹੁਤ ਵਧੀਆ ਭਰਾ ਕੰਮ ਪਰ ਪੰਜਾਬੀ ਵਿਚ ਲਿਖ ਦੇ ਏ ਸਾਰੇ ਅੱਖਰ 🙏🙏
@farmlife3304
@farmlife3304 3 жыл бұрын
ਮੈਂ ਮੱਥਾ ਮਾਰ ਮਾਰ ਹੰਬ ਗਿਆ ਕਿ ਬਾਹਰ ਸਿਵਾਏ ਧੱਕਿਆਂ ਦੇ ਕੁੱਝ ਨਹੀਂ ਜਿਨਾਂ ਜੋਰ ਤੁਸੀਂ ਬਾਹਰ 16,18 ਘੰਟੇ ਕੰਮ ਕਰਕੇ ਲਾਉਣਾ ਉਨਾ ਇਥੇ ਰਹਿ ਕੇ ਆਪਣੇ ਹੱਕਾਂ ਲਈ ਲੱੜਕੇ ਲਾ ਲਉ ਪਰ ਨਹੀਂ ਕੀੜਾ ਬਹੁਤ ਤਕੜੈ ਬਾਈ ਜੁ ਬਾਹਰ ਦਾ ਪਰ ਨਹੀਂ ਮੇਰੇ ਕਹਿੰਦੇ ਕਹਿੰਦੇ ਮੇਰੇ ਕਾਫੀ ਯਾਰ ਦੋਸਤ ਬਾਹਰ ਮੁਲਕਾਂ ਨੂੰ ਭੱਜ ਗਏ
@IrfanAli-tk5ip
@IrfanAli-tk5ip 3 жыл бұрын
Sir g bahar government help puri krdi a bnde di, pr Apni sarkaar tuhanu pta hi a
@rguru446
@rguru446 3 жыл бұрын
ਨਾਲੇ ਵੀਰ ਆਪਣੇ ਤਾ ਮੇਹਨਤ ਦਾ ਪੂਰਾ ਮੁੱਲ ਵੀ ਨਹੀਂ ਮਿਲਦਾ ਸਾਲੇ ਕੰਮ ਕਰਾ ਕੇ ਪੈਸੇ ਵੀ ਨਹੀ ਮਿਲਦਾ
@KulwinderSingh-jm5dx
@KulwinderSingh-jm5dx 3 жыл бұрын
ਬੱਲੇ ਜੱਟਾ ਗੱਲ ਸਹੀ ਵੀਰ ਤੇਰੀ
@RRRdaemon
@RRRdaemon 3 жыл бұрын
Good job... Be independent... Atam Nirbhar Bharat... Best Wishes... Dugni Chugni Taraki Karo
@sakatarsingh1434
@sakatarsingh1434 3 жыл бұрын
Sahi gall a je saare viahaan ch sugarcane juice serve kita jaye ta kinna vadda scope aa ... Good bai ... Sugar di v lod nahi ....gud use karo
@kiranjeetkaur2414
@kiranjeetkaur2414 3 жыл бұрын
Punjabiyan vich marketing da ruzaan ghatt hai , je iss taran apne hi material di marketing shuru ho jaye bahut vadiya
@parmindersingh2081
@parmindersingh2081 3 жыл бұрын
ਮੁਬਾਰਕਾਂ ਛੋਟੇ ਵੀਰ
@powarpola8126
@powarpola8126 3 жыл бұрын
very good weheguru veer nu chardi kalan ch rakha
@davindersandhu6040
@davindersandhu6040 3 жыл бұрын
101_.% ਸੱਚੀਆ ਗੱਲਾਂ ਕਹੀਆਂ ਬਾਈ ਨੇ 🙏🙏🙏
@GillUniverse457
@GillUniverse457 3 жыл бұрын
ਅਸੀਂ ਲੋਕਾਂ ਨੂੰ ਭਾਜਪਾ ਤੇ ਆਰ ਐਸ ਐਸ ਦੇ ਖਿਲਾਫ ਜਾਗਰੂਕ ਕਰਨ ਲਈ ਇਹ ਚੈਨਲ ਬਣਾਇਆ ਹੈ , ਜਿਸ ਤੇ ਬਹੁਤ ਵਧੀਆ ਵਧੀਆ ਵੀਡੀਓਜ਼ ਹਨ । ਦੇਖਣ ਲਈ ਚੈਨਲ ਦੇ Icon ਤੇ ਕਲਿੱਕ ਕਰੋ ਤੇ ਜੇ ਜਾਣਕਾਰੀ ਵਧੀਆ ਲੱਗੇ ਤਾਂ Subscribe ਜਰੂਰ ਕਰ ਦਿਓ ਜੀ । 🙏 ਸਤਿ ਸ਼੍ਰੀ ਅਕਾਲ ਜੀ 🙏 ।।
@mohinderpalsingh4113
@mohinderpalsingh4113 3 жыл бұрын
ਮੇਹਨਤ ਸਫਲਤਾ ਦੀ kunji ਹੈ
@dharmadhaliwal5217
@dharmadhaliwal5217 3 жыл бұрын
ਜੇ ਸਰਕਾਰ ਨੇ ਜਵਾਨੀ ਬਾਹਰ ਜਾਣ ਤੋ ਰੋਕਣੀ ਤਾ ਸਰਕਾਰ ਏਥੇ ਕੰਮ ਕਰਨ ਵਾਲੇ ਹਰ ਇਕ ਨੌਜਵਾਨ ਨੂੰ ਸਬਸਿਡੀ ਦੇ ਕੇ ਨੋਜਵਾਨ ਪੀੜੀ ਨੂੰ ਬਾਹਰ ਜਾਣ ਤੋ ਰੋਕਿਆ ਜਾ ਸਕੇ
@parbhushansinghsidhu336
@parbhushansinghsidhu336 3 жыл бұрын
Dhan GURU NANAK ji Kirpa Karan Sarbat da Bhala
@rf6774
@rf6774 3 жыл бұрын
Very good 22 ji Sare punjab wale khol deo eh kam Ehna bihari nu karo punjab wicho bahar
@jagwindersingh1248
@jagwindersingh1248 3 жыл бұрын
ਦੇਖ ਕੇ ਬਹੁਤ ਵਧੀਆ ਲੱਗਿਆ 🙏🙏
@sukhrajsukhraj5769
@sukhrajsukhraj5769 3 жыл бұрын
maza a gyab veer jee..jat da saz tusi la ta j.. sanu ta a kha ka kam nahi karn danda ,,ke tubta jat a..im Randhawa..im HVAC TECHNICIAN
@ManjitKaur-oq9pq
@ManjitKaur-oq9pq 3 жыл бұрын
Very nyc veer .proud to be punjabi
@hardeepsingh8605
@hardeepsingh8605 3 жыл бұрын
Wehagur wehagur Mehr karn g very good brother
@avtarsinghavtarsingh1943
@avtarsinghavtarsingh1943 3 жыл бұрын
Salut veer ji tohadi Soch nu waheguru chardikala bich rakhan Baki nojwan vira nu kujh sikhna chahida good veer
@amandeepgill5370
@amandeepgill5370 3 жыл бұрын
ਯਾਰ ਮੇ ਤਾਂ ਆਪ ਆ ਜਾਣਾ ਪੰਜਾਬ ਨੁੰ ਏਦਾਂ ਦਾ ਕੰਮ ਸ਼ੁਰੂ ਕਰ ਲੇਣਾ ਵਧੀਆਂ ਲੱਗਿਆ
@amarjeethans5230
@amarjeethans5230 3 жыл бұрын
Hor kissan vira nu ve nal jadlo vir ji
@BaljinderSingh-jm5kj
@BaljinderSingh-jm5kj 3 жыл бұрын
Thanks veer ji ja as tara punjabi desh vich rah ka as tara cam karan fir vadesh vich jan de lood nhi thaks sandeep veer ji
@onkarsahota1677
@onkarsahota1677 3 жыл бұрын
ਸੰਦੀਪ ਜੀ ਇਸ ਕੰਮ ਲਈ ਸਰਕਾਰ ਤੋਂ ਪ੍ਰਵਾਨਗੀ ਲੈਣੀ ਪੈਂਦੀ ਹੈ? ਦੱਸੋ ! ਕਿ ਗੁਮਾਸਤਾ ਲਾਇਸੈਂਸ ਲੈਣ ਦੀ ਲੋੜ ਪੈਂਦੀ ਹੈ?
@lovejeetsinghsingh9092
@lovejeetsinghsingh9092 3 жыл бұрын
ਪੰਜਾਬ ਦਾ ਬੱਬਰ ਸ਼ੇਰ
@kulwanthallan3133
@kulwanthallan3133 3 жыл бұрын
Satnam Shri Waheguru jioji Datiya jioji Tera lakh lakh shukar jioji, Ware Ware jahiye Tere rangha tu dhatiya jioji. Kya baat, bahut khoob bahut hi piare lovable bete jioji, Sat Sari Akaal jioji. Surf suchan di gal hei jioji, ju Sachi souchi mehnat kardye es di ta reese hi nahi, jini mehnat ethye apna ghar Bahar shad ke aah me kardye kidrye ethye Apnye hi desh ch Kar lehn fir Punjab varghi darti da ta koi mukabala hi nahi jioji...kidye ethye aah ke dukh je Apnye desh Punjab ch ash ke Karan ta lok hurts etye Punjab nu preference den ghye jioji...Baki ganye nu organic rakhan Amar shaheed Dr Rajiv Dixit jioji ne loka nu Puri jankari diti , loka ch awareness ehni aah gahi ke gur, gana ras, fir sure subh bimariya due Kar rahiya hun ..jug jug jioji with love and best wishes jioji, ek maa
@vaneshsingh6748
@vaneshsingh6748 3 жыл бұрын
waheguru ji chardi kala ch rahkhy
@BUNNY-vg9ql
@BUNNY-vg9ql 3 жыл бұрын
Bai Soch Bohat Vadiya Laggi Bai Di 🙏❤️
@rawal000
@rawal000 3 жыл бұрын
बड़ी चंगी सोच ते हुनर है वीर जी का। आप रोल मॉडल हो नई पीढ़ी के। बधाइयां वीरे।
@CakesByMrSingh
@CakesByMrSingh 3 жыл бұрын
ਬਹੁਤ ਵਧੀਆ ਵੀਰ ਜੀ
@parkashkaur131
@parkashkaur131 3 жыл бұрын
ਫੋਨ ਨੰਬਰ ਦਿਓ ਵੀਰ ਜੀ 🙏👍
@gurdipsingh4927
@gurdipsingh4927 3 жыл бұрын
Bahot vadia job veer ji
@jagtarrehal9261
@jagtarrehal9261 3 жыл бұрын
Nice 👍
@mannagra9825
@mannagra9825 3 жыл бұрын
Sahi gal aa veer good work 👍👍👍
@blitzford1140
@blitzford1140 3 жыл бұрын
“Zameen jatt di factory ai” waah bai mnn g haunsle nu
@karamjits1614
@karamjits1614 3 жыл бұрын
ਇਹ ਬਿਜ਼ਨਸ ਹੈ ਅਸੀਂ ਜੱਟ ਕਰ ਸੱਕਦੇ ਹੈ God bless you veere
@amarjeethans5230
@amarjeethans5230 3 жыл бұрын
Man khush ho gaya vir ji
@jassdhillon4392
@jassdhillon4392 3 жыл бұрын
Boht sohne interview ji 🙏🏽
@shahibaaz
@shahibaaz 3 жыл бұрын
ਬਹੁਤ ਵਧੀਆ।
@captainjeetsingh6731
@captainjeetsingh6731 3 жыл бұрын
Inspiring for youngsters going abroad
@sukhvirsingh3687
@sukhvirsingh3687 3 жыл бұрын
Keep going& join young people, make a chain .Waheguruji ka khalsa waheguruji ki fathe ✌🏻🙏🏻💐👌🤝👍
@kuljeetsingh6693
@kuljeetsingh6693 3 жыл бұрын
Great job baiji great job salute
@hollywoodstar8792
@hollywoodstar8792 3 жыл бұрын
Kaintt Jatt Sahib
@Gurdeepsingh-qr2ys
@Gurdeepsingh-qr2ys 3 жыл бұрын
Bhut Vadiya veere .
@sukhdeepbrar3080
@sukhdeepbrar3080 3 жыл бұрын
Teri mehnat te soch nu salute bai jeo
@harpindergillbabriwala4277
@harpindergillbabriwala4277 3 жыл бұрын
Wah ji wah bahut wadia vere... waheguru tarrakian bakshe 🙏🙏🙏🙏
@JashanpreetSingh-jz9zx
@JashanpreetSingh-jz9zx 3 жыл бұрын
Wahagro mahr kra veer ta
@sethukumar9176
@sethukumar9176 3 жыл бұрын
Good 👍
@videosforyou9715
@videosforyou9715 3 жыл бұрын
📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ 100 ਲਾਲਚ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਦੀ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ.Yj
@IrfanAli-tk5ip
@IrfanAli-tk5ip 3 жыл бұрын
Punjabi great hunde ne
@HappySingh-sv4ho
@HappySingh-sv4ho 3 жыл бұрын
Wah wah Kya bata .ek war fer punjab vich purana time aa gya.kam bohat wadiya veer ji.
@princesandhu1417
@princesandhu1417 3 жыл бұрын
waheguru g kirpa krn
@indergrewal5449
@indergrewal5449 3 жыл бұрын
Best of luck
@ravidhaliwal1201
@ravidhaliwal1201 3 жыл бұрын
Very good bro God bless you 😘😘
@sakatarsingh1434
@sakatarsingh1434 3 жыл бұрын
Great
@kuljeetsingh6693
@kuljeetsingh6693 3 жыл бұрын
Att jama sira salute
@gurindersohi6314
@gurindersohi6314 3 жыл бұрын
Wah y g very nice thinking
@samandeeprai7177
@samandeeprai7177 3 жыл бұрын
Well done veere
@kuldeepkaur4048
@kuldeepkaur4048 3 жыл бұрын
Bht vdia kamm a y g ..vdia soch .. vdia kamm
@gurinderjitnagra7199
@gurinderjitnagra7199 3 жыл бұрын
Very good incentives god bless you pl.write punjabi also to respect our mother tongue
@harvindersingh1843
@harvindersingh1843 3 жыл бұрын
Good jobe bro good luck for feuter
@kuljeetsingh6693
@kuljeetsingh6693 3 жыл бұрын
Very nice great job salute excellent super
@princebrar9709
@princebrar9709 3 жыл бұрын
Very good share Bata
@sonamahal3501
@sonamahal3501 3 жыл бұрын
Salaam a tuhadi mehnat nu veer g
@jas388
@jas388 3 жыл бұрын
Bai ji mja aa gya,good
@gurvirjarria6874
@gurvirjarria6874 3 жыл бұрын
GOOD job
@BUNNY-vg9ql
@BUNNY-vg9ql 3 жыл бұрын
Too Good 👍 ❤️
@davinderthakur7191
@davinderthakur7191 3 жыл бұрын
Very impressive work done by Sandeep carry on Pajji God bless you
@GurmeetSingh-yr6sk
@GurmeetSingh-yr6sk 3 жыл бұрын
Nice sir ji
@kulwanthallan3133
@kulwanthallan3133 3 жыл бұрын
Khand ta niro mehar hei jioji
@AmanDeep-sn4bp
@AmanDeep-sn4bp 3 жыл бұрын
So proud veerji
@rights7328
@rights7328 3 жыл бұрын
Best juice for health ..jeda v eh machine sell karda ohnda number chad dena chaida c..
@AmanDeep-sn4bp
@AmanDeep-sn4bp 3 жыл бұрын
Very good veerji
@monugarg5229
@monugarg5229 3 жыл бұрын
Maan aa apne veer te
@mohinderpalsingh8594
@mohinderpalsingh8594 3 жыл бұрын
Well done veer
@sheenanarainsk6311
@sheenanarainsk6311 3 жыл бұрын
Nic
@struth2378
@struth2378 3 жыл бұрын
Very good job. No need to go to other countries.
@ravipaul971
@ravipaul971 3 жыл бұрын
Bohat vadiya veer g
@davidkumar1303
@davidkumar1303 3 жыл бұрын
Nice
@gauravarora836
@gauravarora836 3 жыл бұрын
👍👍👍👍👍👍
@punjab8167
@punjab8167 3 жыл бұрын
Good
@baljit6663
@baljit6663 3 жыл бұрын
Bahut wadia veer ji no send kario sandeep veer da
@rain5821
@rain5821 3 жыл бұрын
ik hoarding board Punjabi vich v lga do please
@narindersinghgill2078
@narindersinghgill2078 3 жыл бұрын
👍
@vaidjaswindersingh3495
@vaidjaswindersingh3495 3 жыл бұрын
Good job
@arshdeep3582
@arshdeep3582 3 жыл бұрын
Great job veer👌
@musiclover.3901
@musiclover.3901 3 жыл бұрын
Good luck bro. Keep it up 👍
@gurchahalvlogzvlogz6193
@gurchahalvlogzvlogz6193 3 жыл бұрын
Keep it up bro
@satveendersinghkala
@satveendersinghkala 3 жыл бұрын
Good pa ji
@SurjitSingh-xc2ej
@SurjitSingh-xc2ej 3 жыл бұрын
VERY NICE BHAE GURU MEAR KARA TODI SOUCH TA
@mimimimi-sj7fq
@mimimimi-sj7fq 3 жыл бұрын
Viney heri sending all young generation sending to Canada and some of other country so please I request you all Punjabi in India we can do anything this agent think only there pockets?
@guriaujla7067
@guriaujla7067 3 жыл бұрын
Good job veer 👍👍👍
@gursharanpreetsingh1060
@gursharanpreetsingh1060 3 жыл бұрын
Bahut vadia
@jaspreetkaurgrewal2441
@jaspreetkaurgrewal2441 3 жыл бұрын
Very good.keep it up