ਜਿਹਨੇ ਚੰਗੀ ਖੇਡੀ ਹੁੰਦੀ ਆ ਉਹ ਮਾੜੇ ਦੇ ਗੋਡੀ ਹੱਥ ਨੀਂ ਲਾਉਂਦਾ Bhinder Nawan Pind ll Bittu Chak Wala l

  Рет қаралды 90,728

Daily Awaz

Daily Awaz

2 жыл бұрын

#dailyawaz #bittuchakwala #kabaddi #harjeetbrar #maakhedkabaddi #bhindernawanpind
Host - Bittu Chak Wala
Editor- Rajwinder Singh Sekhon
Cameramen - Rajwinder Singh Sekhon & Bhupinder Singh Dhaliwal
Guest- Bhinder Nawan Pind
Digital Producer- Bittu Chak Wala
Location- Punjab
Label - Daily Awaz

Пікірлер: 144
@gurvarindergrewal
@gurvarindergrewal 2 жыл бұрын
ਭੁਪਿੰਦਰ ਸਿੰਘ ਭਿੰਦਾ ਉਰਫ਼ ਭਿੰਦਰ ਨਵਾਂ ਪਿੰਡੀਆ ਦਾ ਮਾਂ ਖੇਡ ਕਬੱਡੀ ਲਈ ਵੱਡਮੁਲਾ ਯੋਗਦਾਨ ਹੈ। ਵਾਹਿਗੁਰੁ ਬਾਈ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣ। ਬਹੁਤ ਬਹੁਤ ਸਤਿਕਾਰ ਖੰਨੇ ਤੋਂ। ❤️💐🙏🏻😊
@rupindersekhon2807
@rupindersekhon2807 2 жыл бұрын
Rana wanj di interview kon kon chaunda like kro
@devindersinghbenipal8170
@devindersinghbenipal8170 2 жыл бұрын
ਖੰਨਾ ਇਲਾਕੇ ਦੇ ਕਬੱਡੀ ਦੇ ਲੀਵਿੰਗ ਲੀਜੈਂਡ ਸੁਪਰ ਸਟਾਰਾਂ ਵਿੱਚੋਂ ਭਿੰਦਰ ਨਵਾਂ ਪਿੰਡੀਏ ਦਾ ਨਾਂ ਸਭ ਤੋਂ ਸਫਲ ਸਟਾਰਾਂ ਵਿੱਚ ਆਉਂਦਾ। ਖੰਨਾ ਇਲਾਕੇ ਦਾ ਮਾਣ ਹੈ ਵੀਰ। ਜਿਉਂਦੇ ਵਸਦੇ ਰਹਿਣ ਸਾਡੇ ਇਹ ਸੁਪਰ ਸਟਾਰ
@user-co6px6pi9k
@user-co6px6pi9k 2 жыл бұрын
2000-1,2,3,4,5 ਸਾਲਾਂ ਵੇਲੇ ਮੈਂ ਨਵੇਂਪਿੰਡੀਏ ਦੇ ਲਗਭਗ ਸਾਰੇ ਮੈਚ ਦੂਰ ਦੂਰ ਪੰਜਾਬ ਚ ਵੇਖਣ ਜਾਂਦਾ ਹੁੰਦਾ ਸੀ,ਜਦੋਂ ਬਿਜਲੀ ਬੋਰਡ ਦੀ ਟੀਮ ਗ੍ਰਾਉੰਡ ਚ ਆ ਜਾਂਦੀ ਸੀ ਸਾਰਾ ਗ੍ਰਾਉੰਡ ਭਰਿਆ ਭਰਿਆ ਲਗਣ ਲੱਗ ਜਾਂਦਾ ਸੀ,
@goldynarru6878
@goldynarru6878 2 жыл бұрын
Kina Di gal aà Bai g
@KuldeepSingh-xo1ey
@KuldeepSingh-xo1ey 2 жыл бұрын
ਬਿੱਟੁ ਜੀ ਬਹੁਤ ਸ਼ਲਾਘਾਯੋਗ ਕੰਮ ਕਰ ਰਹੇ ਓ। ਗੀਤਕਾਰ ਕੁਲਦੀਪ ਘੁਮਾਣ।
@ilovekabaddi9509
@ilovekabaddi9509 2 жыл бұрын
ਮਾਲਵਾ ਕਾਲਜ ਬੌਦਲੀ ਸਮਰਾਲਾ ਵਿਖੇ ਖੇਡਦਾ ਦੇਖਿਆ ਸੀ ਮੈ ਭਿੰਦਰ ਨੂੰ ਬਹੁਤ ਹੀ ਜਾਨਦਾਰ ਖਿਡਾਰੀ ਸੀ ਬਾਈ ਭਿੰਦਰ ਨਵਾਂ ਪਿੰਡ ਤੇ ਭੀਮਾ ਸਹੇੜੀ ਵਾਲਾ ਦੋਵੇ ਇਕ ਟੀਮ ਵੱਲੋ ਖੇਡੇ ਸੀ ਓਦੋ
@tradepunjab8840
@tradepunjab8840 2 жыл бұрын
ਭਿੰਦਰ ਬਾਈ ਸਿਰੇ ਦਾ ਖਿਡਾਰੀ ਰਿਹਾ ਇਕ ਵਾਰ ਚੰਡੀਗੜ੍ਹ ਤੋਂ ਵਾਪਸੀ ਤੇ ਰੋਡਵੇਜ ਚ ਬਾਈ ਮੇਰੇ ਨਾਲ ਬੈਠ ਕੇ ਆਇਆ ਤੇ ਕਬੱਡੀ ਬਾਰੇ ਗੱਲਾਂ ਚਲੀਆਂ ਸੀ
@HarjinderSingh-jp3wn
@HarjinderSingh-jp3wn 2 жыл бұрын
👍👍 ਭਿੰਦਰ ਬਾਈ ਵੇਲੇ ਕਬੱਡੀ ਬਹੁਤ ਵਧੀਆ ਸੀ ਜੀ 👌👌🌹🌹
@gilldharminder8976
@gilldharminder8976 2 жыл бұрын
Bhot vadia waheguru chrdiklaa ਰੱਖੇ ❤️❤️❤️🙏🙏🙏 bhot ਤਗੜਾ ਸਰੀਰ ਅਜੇ ਵੀ
@maninderkular6766
@maninderkular6766 2 жыл бұрын
ਲੰਬੀ ਪਾਰੀ ਖੇਡਣ ਵਾਲਾ ਕਬੱਡੀ ਦਾ ਹੀਰਾ ਪਲੇਰ ਤੇ ਇਨਸਾਨ
@karamvirsinghgathi8961
@karamvirsinghgathi8961 2 жыл бұрын
ਭਿੰਦਰ ਨਵਾਂ ਪਿੰਡ, ਮਲਕੀਤ (ਅੰਗਰੇਜ) ਅੜੈਚਾ, ਰਾਮ ਸਿਹਾਲਾ, ਜਗਤਾਰ ਧਨੌਲਾ ਅਤੇ ਭੀਮਾ ਸਹੇੜੀ ਆਪਣੇ ਸਮੇਂ ਦੇ ਬਹੁਤ ਹੀ ਤਕੜੇ ਤੇ ਸਾਊ ਖਿਡਾਰੀ ਰਹੇ ਨੇ ਇਹ ਸਾਰੇ ਹੀ ਸਾਡੇ ਮਾਲਵਾ ਕਾਲਜ ਬੌਂਦਲੀ ਦੀ ਸ਼ਾਨ ਨੇ
@jagroopsingh5686
@jagroopsingh5686 2 жыл бұрын
ਨਾ ਚਲਦਾ ਸੀ ੲਿਹਨਾ ਪਲੇਅਰਾਂ ਦਾ ਓਸ ਟਾੲਿਮ ..
@kakabrar8029
@kakabrar8029 10 ай бұрын
ਬਹੁਤ ਵਧੀਆ ਲਗਿਆ ਇੰਟਰਵਿਊ ਸੁਣ ਕੇ ਬਾਈ ਭਿੰਦਰ ਨਵਾਂ ਪਿੰਡੀਆ ਜੀ
@ilovekabaddi9509
@ilovekabaddi9509 2 жыл бұрын
ਬਿਜਲੀ ਬੋਰਡ ਦੇ ਸਭ ਤੋ ਵੱਡੇ ਜਰਨੇਟਰ ਸੀ...ਭਿੰਦਰ ਨਵਾਂ ਪਿੰਡ ਤੇ ਭੀਮਾਂ ਸਹੇੜੀ ਵਾਲਾ
@harinderjitsingh9281
@harinderjitsingh9281 2 жыл бұрын
A Bande Ustaad Ne Kabaadi De ❤❤❤🙏🙏
@mandeepSingh-jn9kc
@mandeepSingh-jn9kc 2 жыл бұрын
ਉਸਤਾਦ ਬੰਦੇ ਕਬੱਡੀ ਦੇ 🙏🙏🙏
@JarnailSingh-bb9hp
@JarnailSingh-bb9hp 2 жыл бұрын
Bittu veer bht vdya bht vdya video aa 🙏🙏
@favoritesongdhami6340
@favoritesongdhami6340 2 жыл бұрын
Bitu veer ji u r doing very good job Bhinder bhaji great player 👏
@jagmailsingh548
@jagmailsingh548 2 жыл бұрын
ਬਹੁਤ ਵਧੀਆ ਪਲੇਆਰ ਸੀ ਬਾਈ
@mani4438
@mani4438 2 жыл бұрын
Y super hero hai 22 bhinder
@kabbadidajanoon8665
@kabbadidajanoon8665 2 жыл бұрын
Bhinder nawan pind bheema Saheri dona di Duniya deewani si.. Legend Superstar of Maa Khed kabbadi
@gurpreetsingh-mo8oc
@gurpreetsingh-mo8oc 2 жыл бұрын
Great
@rakeshhappyraikoti7108
@rakeshhappyraikoti7108 2 жыл бұрын
Good job 👍 Bittu bai je
@nexion5144
@nexion5144 2 жыл бұрын
ਮੈ ਬਾਈ ਨੂੰ ਗੁਰੂ ਨਾਨਕ ਸਟੇੜੀਅਮ ਲੁिਧਅਾਣੇ िਵਖੇ ਖੇੜਦਾ ਦੇਖੇਅਾ ਸੀ ਪਾिਕਸਤਾਨ िਖਲਾਫ
@kamalsingh-dc1vs
@kamalsingh-dc1vs 11 ай бұрын
🎉❤
@sajidmanj9192
@sajidmanj9192 2 жыл бұрын
Mash Allah good player Ahlla pak sahat da ma Pakistan Punjab Fasilabad
@kashmirsingh8263
@kashmirsingh8263 2 жыл бұрын
Dil da Raja bhender bie
@sarbjeetkaur2156
@sarbjeetkaur2156 Жыл бұрын
ਸਾਡੇ ਪਿੰਡ ਵਾਲਾ ਬਾਈ ਹੈਪੀ ਕਾਂਝਲਾ ਵਾਲਾ ਵੀ ਭਿੰਦਰ ਬਾਈ ਜੀ ਦੀ ਬਹੁਤ ਜਾਂਦਾ ਸਿਫ਼ਤ ਕਰਦਾ ਹੁੰਦਾ
@guriqbalranu3128
@guriqbalranu3128 Жыл бұрын
Bohat sohnia interviews karda vra tu parmatma hmesha chaddikala ch rakha👏👏
@SandeepKumar-rl4bw
@SandeepKumar-rl4bw 2 жыл бұрын
Mera fevrat player ....nice Parson...
@Gaggu_Dhukot
@Gaggu_Dhukot 2 жыл бұрын
Super star 👍👌🎉🎉
@sarbjeetkaur2156
@sarbjeetkaur2156 Жыл бұрын
ਉਸਤਾਦ ਲੋਕ ਹਨ
@amandeepsandhu8173
@amandeepsandhu8173 2 жыл бұрын
good job bittu bai
@mannusandhu3637
@mannusandhu3637 2 жыл бұрын
Bahut vdiaa Bai g Pyar Mohabbat Zindabad 👍 Jai Jwan Jai Kisan Jai Hind 🙏
@iqbalsidhu594
@iqbalsidhu594 2 жыл бұрын
Galla bhut vaddia lggiya bhalwaan ji diya waheguru ji chrrdi kalan vich rkhe
@baljindersingh2241
@baljindersingh2241 2 жыл бұрын
Legendary player bhut wadha naam dhan ho gya mein bai g de darshan krke
@amandhindsa9289
@amandhindsa9289 Жыл бұрын
ਡਿੰਦਰ ਤਾਂ ਕਬੱਡੀ ਦਾ Legend player c
@NavdeepSingh-lb5pu
@NavdeepSingh-lb5pu 2 жыл бұрын
ਓਹ ਦਿਨ ਮੁੜ ਨੀ ਆਉਣੇ ਲੋਧੀ cup sira ਹੀ ਹੁੰਦਾ ਸੀ
@happysidhu9853
@happysidhu9853 Жыл бұрын
ਬਹੁਤ ਹਲੀਮੀ ਆ ਭਿੰਦਰ ਨਵਾ ਪਿੰਡ ਵਿੱਚ
@1981rk
@1981rk 2 жыл бұрын
Coach wali gal bhut sahi dasi
@HarpreetSingh-zu8wu
@HarpreetSingh-zu8wu 2 жыл бұрын
Good job
@shamshersandhu9026
@shamshersandhu9026 Жыл бұрын
Bhinder de Bahut Match M dekhe . Tackraa khiddari aa 🙏👍
@KirnaMassi
@KirnaMassi 2 жыл бұрын
🙏🙏
@ravrana5435
@ravrana5435 Жыл бұрын
Top Player. GNG Gravesend Kabaddi raider 1996
@ajaibjhunirmusic9915
@ajaibjhunirmusic9915 2 жыл бұрын
Good job Bittu ji
@harsimratgillharsimrat388
@harsimratgillharsimrat388 2 жыл бұрын
🙏❤️
@bindrimangat2352
@bindrimangat2352 2 жыл бұрын
Pardeep vir jagter dhanola y di interview karo g
@harmanpreetsingh7471
@harmanpreetsingh7471 2 жыл бұрын
Ok report ✅
@kasshi_1395
@kasshi_1395 2 жыл бұрын
Good ji
@ManinderSingh-vn1hs
@ManinderSingh-vn1hs 2 жыл бұрын
Bhut vdia interview c bai di
@sahibsingh4776
@sahibsingh4776 2 жыл бұрын
Very nice Binder veer Harjit bajakhna varga Lagda c
@bindrimangat2352
@bindrimangat2352 2 жыл бұрын
Jagtar dhanola di interview karo
@papag1251
@papag1251 2 жыл бұрын
Fouji Kurrar vale ton harjeet nu jaffa nei lagga jindgy ch fouji ne khud dasseaa baki koi redar shaddeaa nei
@sandeepsekhon7009
@sandeepsekhon7009 2 жыл бұрын
Bhut badia brother 👍
@FaraattaTv
@FaraattaTv 2 жыл бұрын
Super star legend player 👏 ✌💥
@navdeepgondara3445
@navdeepgondara3445 2 жыл бұрын
Bhot vadiea
@amarjitsadhana4952
@amarjitsadhana4952 2 жыл бұрын
ਬਿੱਟੂ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ
@naharbrarnaharbrar9970
@naharbrarnaharbrar9970 2 жыл бұрын
Ok ropt bai
@ajayx2636
@ajayx2636 2 жыл бұрын
Nyc interview Bittu Veer Bittu dugal de bro lakhe dugal nl interview kro
@bindrimangat2352
@bindrimangat2352 2 жыл бұрын
Pardeep virr harjeet nu fadan vala jafi aa jagter dhanola
@tradepunjab8840
@tradepunjab8840 2 жыл бұрын
ਜਗਤਾਰ ਧਨੋਲਾ ਵੀ ਸਿਰੇ ਹੀ ਸੀ ਬਾਈ ਆਪਣੇ ਹਲਕੇ ਦਾ ਮਾਣ
@singhsaab9664
@singhsaab9664 2 жыл бұрын
Wmk🙏🙏🙏🙏
@punjabirasoikhanna46
@punjabirasoikhanna46 2 жыл бұрын
Very nice beer.g
@Gillsaab550
@Gillsaab550 8 ай бұрын
ਬਿਟੂ ਬਾਈ ਇਕ ਵੀਡੀਉ ਹਰ ਜੀਤ ਭਿੰਦਰ ਦੀ ਕਬੱਡੀ ਦੀ ਵੀਡੀਉ ਲੋਡ ਕਰਿਉ
@bhupinderchahal4012
@bhupinderchahal4012 2 жыл бұрын
Vdia vaar
@jatindersinghsingh3586
@jatindersinghsingh3586 2 жыл бұрын
❤❤❤❤love
@sonykhattra8923
@sonykhattra8923 Жыл бұрын
Bhinder Bai g Vdia Insan Ne
@amrikgill5597
@amrikgill5597 2 жыл бұрын
Ghaint banda bai
@sudagarsarpanch4673
@sudagarsarpanch4673 2 жыл бұрын
Bhinder best player
@ajaysunet123
@ajaysunet123 2 жыл бұрын
Super duper kabaddi Star ✨
@jagpreetpal8610
@jagpreetpal8610 Жыл бұрын
goodplyar
@swarnjitsingh7032
@swarnjitsingh7032 2 жыл бұрын
ਭਿੰਦਰ ਨੇ ਸੋ ਔਫ ਨੀ ਕੀਤਾ ਜਿਆਦਾ,,, ਨਹੀਂ ਤਾਂ ਹਰਜੀਤ ਦੇ ਬਰਾਬਰ ਦਾ ਰੇਡਰ ਸੀ,,, ਪੂਰਾ ਪੂਰਾ ਦਿਨ ਨੋਨ ਸਟੋਪ ਖੇਡ ਜਾਂਦਾ ਸੀ,,
@anmol2262
@anmol2262 2 жыл бұрын
Sahi kiha ji angraj , bhindar, deno pura choti de raider c , par show off ni kita ,
@goldynarru6878
@goldynarru6878 2 жыл бұрын
💪
@sonykhattra8923
@sonykhattra8923 Жыл бұрын
Harjeet ne kihda Show of kita eh apni apni kismat hundi A kise da nam Aambran te chamkda te koi gumnami ch rehnda
@charnjitbrar1049
@charnjitbrar1049 Жыл бұрын
Veer ji Harjeet ne kise da mada nhi keeta ji Harjeet ta Harjeet hi c veer ustra da plyer ajj tkk nhi dekhya
@gurdevsingh9300
@gurdevsingh9300 Жыл бұрын
​@@charnjitbrar1049 ਬਚਪਨ ਤੋਂ ਕਬੱਡੀ ਦੇਖਦਾ ਅ ਰਿਹਾ ਹਾਂ,,, ਮੈ ਫਿੱਡੂ, ਦੇਵੀ ਦਿਆਲ, ਮੰਗੀ, ਭੀਮਾ,ਬਿੱਲਾ ਭਿੰਡਰ,, ਗੱਲ ਕੀ ਹਰ top ਦੇ ਰੇਡਰ ਸਟੋਪਰ ਦੀ ਕਬੱਡੀ live ਦੇਖੀ ਅ ਪਰ ਹਰਜੀਤ ਵਰਗਾ ਪਲੇਅਰ ਅੱਜਤਕ ਨਹੀਂ ਦੇਖਿਆ ਹਸਦਾ ਹੀ ਰਹਿੰਦਾ ਸੀ,, ਨਾ ਅਕਦਾ ਨਾ ਥੱਕਦਾ ਸੀ ਜਿਸ ਦਿਨ ਹਰਜੀਤ ਦਾ ਐਕਸੀਡੈਂਟ ਹੋਇਆ ਮੈ ਟੋਰੰਟੋ canada ਚ ਸੀ ਮੈਨੂੰ ਪਤਾ ਪੰਜਾਬੀਆਂ ਨੇ ਕਿੰਨਾ ਦੁੱਖ ਮਨਾਇਆ ਸੀ 🤔
@sharanjitsinghgill7181
@sharanjitsinghgill7181 2 жыл бұрын
Very nice interview y g God bliss you brother
@jujharsinghkakrala
@jujharsinghkakrala 2 жыл бұрын
Legend
@warriors2173
@warriors2173 2 жыл бұрын
i remember some memories
@khushTV65
@khushTV65 2 жыл бұрын
God bles u bai g
@jaspreetjarg510
@jaspreetjarg510 2 жыл бұрын
Very nice bai ji
@gursewaksingh5131
@gursewaksingh5131 2 жыл бұрын
Gall karn da andaz bohat vadia, Bai g da
@sukhdilp2437
@sukhdilp2437 2 жыл бұрын
Bhinder nava pind super star 🔯 raider c,22 g harjit bazakha de brobar hi c,purane match dekh k pta lagda veer di veer di chadaai da.khanna da Maan ni world kabbadi da king.
@jasmailsingh2890
@jasmailsingh2890 2 жыл бұрын
Very nice
@prabhjotbenipal2848
@prabhjotbenipal2848 Жыл бұрын
Good interview
@deeprataindia1170
@deeprataindia1170 Жыл бұрын
ਭਿੰਦਰ ਵੀਰ ਪੂਰਾ ਸਾਨ ਰੇਡਰ ਸੀ ਪੂਰੀ ਜਾਨ ਵਿੱਚ ਸੀ ਫੜਨਾ ਬਹੁਤ ਔਖਾ ਸੀ ਬਈ ਨੂੰ ਹੱਥ ਹੀ ਬਹੁਤ ਘੱਟ ਪੈਂਦਾ ਸੀ।ਪੂਰਾ ਸਟਾਰ ਮੁੰਡਾ। ,,Ballu ratainda,,
@gurtejsingh1330
@gurtejsingh1330 2 жыл бұрын
Good player
@gursahibsingh5570
@gursahibsingh5570 2 жыл бұрын
good g
@mobilecare6044
@mobilecare6044 Жыл бұрын
💯✔👌👌
@SukhwinderSingh-ty9yp
@SukhwinderSingh-ty9yp 2 жыл бұрын
Bhinder is jindabad
@preetodeol1
@preetodeol1 9 ай бұрын
Sat sri akal veer ji❤
@jasbirsingh291
@jasbirsingh291 4 ай бұрын
Good video ji ❤❤
@NarinderSingh-wf1nx
@NarinderSingh-wf1nx 2 жыл бұрын
Good luck with kabady
@jogasingh7576
@jogasingh7576 Жыл бұрын
🙏🙏🙏
@happysivia9625
@happysivia9625 2 жыл бұрын
Nice
@Rajujand
@Rajujand Жыл бұрын
Jat raider
@gurdeepsingh1965
@gurdeepsingh1965 2 жыл бұрын
Bittu veer daso
@pammazaildarusa330
@pammazaildarusa330 2 жыл бұрын
Sirra Jatta 👍👍
@GagandeepSingh-qy9tp
@GagandeepSingh-qy9tp 2 жыл бұрын
🙏🙏🙏🙏💚
@13.Waraich
@13.Waraich 2 жыл бұрын
Old is gold
@user-rf6zu7ni2m
@user-rf6zu7ni2m 2 жыл бұрын
ਦੁਨੀਆਂ ਖੜ ਖੜ ਵੇਂਹਦੀ ਸੀ ਭਿੰਦਰ ਦੀਆਂ ਰੇਡਾ ਨੂੰ
@amankattu5084
@amankattu5084 2 жыл бұрын
Saan jatt aa
@shahzadchadhar6945
@shahzadchadhar6945 2 жыл бұрын
Harjeet Bajakhana legend player
@bindrimangat2352
@bindrimangat2352 2 жыл бұрын
Jagter y di interview karo
@AmrikBrarvlog
@AmrikBrarvlog 2 жыл бұрын
👍🙏🙏
@javigarcha3711
@javigarcha3711 2 жыл бұрын
Bht takda player c 22 sade pind kohare khele c bijli board di team ch 22 ne kanchi lagi eda Patti jive kapda padi da hunda bht Jaan c 22 ch sira plyer c 22
Useful gadget for styling hair 🤩💖 #gadgets #hairstyle
00:20
FLIP FLOP Hacks
Рет қаралды 10 МЛН
Получилось у Миланы?😂
00:13
ХАБИБ
Рет қаралды 4,7 МЛН
Best KFC Homemade For My Son #cooking #shorts
00:58
BANKII
Рет қаралды 69 МЛН
@juanchinbrodie #comedia #humor #juffec #felipecharry #amigos
0:15
Felipe Charry
Рет қаралды 8 МЛН
I'm Excited To see If Kelly Can Meet This Challenge!
0:16
Mini Katana
Рет қаралды 21 МЛН