Sakinder and Jita Jangiana Family talk about Kabaddi Player Gurpreet Jangiana ll Bittu Chak Wala II

  Рет қаралды 122,034

Daily Awaz

Daily Awaz

Күн бұрын

#bittuchakwala #dailyawaz #gurpreetjangiana
Host - Bittu Chak Wala
Editor- Harpreet Singh
Cameramen - Bhupinder Singh Dhaliwal, Rupinderpal Singh Dhaliwal & Harpreet Singh
Guest- People of Jangiana
Digital Producer- Bittu Chak Wala
Location- Punjab
Label - Daily Awaz

Пікірлер: 1 400
@gurindergill402
@gurindergill402 10 ай бұрын
Bai mera pind jangiana ae aa Gurpreet bhut nekk dil insaan aa bhut mehnat lwa ke tyar kita c sikander Gurpreet da name ae rehna nhi rokk skda koi ohnda name lainn tu nle ajj Gurpreet da happy birthday c 50 hajar sanmaan kita nri bhrava ne Gurpreet nu vi camp vste sewa hoju ❤❤
@lavimanaswala7558
@lavimanaswala7558 10 ай бұрын
ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿਥੇ ਸੀ ਆ ਗੁਰਪ੍ਰੀਤ ਵਧੀਆ ਬੰਦਾ ਜ਼ਿੰਦਾਬਾਦ
@mkagharyala1542
@mkagharyala1542 10 ай бұрын
ਜਦੋਂ ਕਿਸੇ ਪਲੇਅਰ ਨੂੰ ਅਪਣੇ ਕੋਲ ਰੱਖ ਕੇ ਸਪੋਰਟ ਕੀਤੀ ਹੋਵੇ ਦੁੱਖ ਤੇ ਹੁੰਦਾ ਹੀ ਆ ਓਤੋ ਕਹਿੰਦੇ ਸਾਨੂੰ ਕੀ ਦਿੱਤਾ
@pg4ever...677
@pg4ever...677 3 ай бұрын
​@@mkagharyala1542sahi gal aa vire....
@mantajchahal5359
@mantajchahal5359 10 ай бұрын
ਹਰ ਕੋਈ ਦੁੱਲੇ ਬੱਗੇ ਪਿੰਡ ਵਰਗਾ ਨੀ ਬਣ ਸਕਦਾ ਜੌ ਰਹਿੰਦੀ ਦੁਨੀਆਂ ਤੱਕ ਉਸਤਾਦ ਦਾ ਬਣ ਕੇ ਰਹੁ,
@gurwinderguri6155
@gurwinderguri6155 10 ай бұрын
Dulla. Pala❤❤
@GurpreetSingh-zb8fl
@GurpreetSingh-zb8fl 10 ай бұрын
Dulla
@harvindersohiharvindersohi6398
@harvindersohiharvindersohi6398 10 ай бұрын
Sahi gal aa
@randeep8313
@randeep8313 10 ай бұрын
ਬਾਹਰ ਨੇ ਵੱਡੇ ਵੱਡੇ ਖੂਨ ਦੇ ਰਿਸ਼ਤੇ ਖ਼ਤਮ ਕਰਤੇ ਗੁਰਪ੍ਰੀਤ ਬਈ ਇਹ ਤਾ ਫੇਰ ਬੇਗਾਨਾ ਸੀ ਕੋਈ ਚਕਰ ਨੀ ਸਾਰਿਆ ਨੂੰ ਪਤਾ ਕੋਨ ਸਹੀ ਆ ❤️
@gurpreetdhaliwal1706
@gurpreetdhaliwal1706 10 ай бұрын
ਛੋਟਾ ਭਾਂਡਾ ਛੇਤੀ ਉਛਲ ਗਿਆ ਗੁਰਪ੍ਰੀਤ ਬਹੁਤ ਵਧੀਆ ਖਿਡਾਰੀ ਆ
@arshdeepdhaliwal5941
@arshdeepdhaliwal5941 10 ай бұрын
ਗੁਰਪ੍ਰੀਤ ਸਾਫ਼ ਦਿਲ ਬੰਦਾ ❤
@malkeetsandhu7810
@malkeetsandhu7810 10 ай бұрын
ੲੇਸ ਗੱਲੋਂ ਦੁੱਲਾ ਬੱਗੇ ਪਿੰਡ ਵਾਲਾ ਭਾਵੇਂ ਪੰਮਾ ਗਾਧਰਾਂ ਵਾਲਾ ਦੁਨੀਅਾ ਤੇ ਨਹੀ ਰਿਹਾ ਪਰ ਓਹ ਅੱਜ ਵੀ ੳੁਸਤਾਦ -2 ਕਰਦਾ ਤੇ ਅੱਜ ਵੀ ਪੰਮੇ ਦੇ ਪਰਿਵਾਰ ਨਾਲ ਖੜਾ ❤❤❤❤❤
@harvinderbatth6806
@harvinderbatth6806 10 ай бұрын
👍👍
@PBM0397
@PBM0397 10 ай бұрын
Oh ta yr sirraa bnda dulla ban jna kise ne sahid koi Ani iajt de ske ape ustaad nu ❤❤
@sakhimann9724
@sakhimann9724 10 ай бұрын
Asli nasli c fark hunda
@NishanSingh-yw9vg
@NishanSingh-yw9vg 10 ай бұрын
​@@PBM039788hhhh 😮😢🎉😂❤.
@PBM0397
@PBM0397 10 ай бұрын
@@sakhimann9724 shi gal bai
@Sukh_dhaliwal_2787
@Sukh_dhaliwal_2787 10 ай бұрын
ਦੁੱਖ ਝੱਲਣਾ ਹੈ ਔਖਾ ਟੁੱਟੀ ਹੋਈ ਪਰੀਤ ਦਾ ਨਾਮ ਦਬਣਾ ਨੀ ਛੇਤੀ ਜੰਗੀਆਣੇ ਦੇ ਗੁਰਪ੍ਰੀਤ ਦਾ❤
@HarashSidhu-vx9zk
@HarashSidhu-vx9zk 10 ай бұрын
ਬੇਈਮਾਨੀ ਵਿਚ
@Sukh_dhaliwal_2787
@Sukh_dhaliwal_2787 10 ай бұрын
@@HarashSidhu-vx9zk ਵੀਰੇ ਸਿਆਣੇ ਕਹਿੰਦੇ ਨੇ ਛੋਟਾ ਭਾਂਡਾ ਛੇਤੀ ਉੱਛਲ ਜਾਂਦਾ ਸੋ ਮੇਰਾ ਵੀਰ ਕੁਝ ਲਿਖਣ ਤੋਂ ਪਹਿਲਾਂ ਸੋਚ ਵਿਚਾਰ ਕਰ ਲਿਆ ਕਰੋ ਦੋਨੋਂ ਧਿਰਾਂ ਦਾ ਪੱਖ ਸੁਣੋ ਫੇਰ ਫੈਸਲਾ ਕਰੋ ਬਾਕੀ ਸੋਚ ਆਪੋ ਆਪਣੀ ਖੈਰ ਰੱਬ ਰਾਖਾ❤️
@kamaluppal1550
@kamaluppal1550 10 ай бұрын
ਵੀਰੇ ਅੱਜ ਕੱਲ੍ਹ ਕੋਈ ਮੱਦਦ ਕਰਨ ਤੋਂ ਤਾ ਕਰਕੇ ਹੀ ਡਰਦਾ ਵੀਰੇ ਸਿੰਕਦਰ ਦਾ ਬਾਪੂ ਕਹੀ ਜਾਂਦਾ ਸਾਨੂੰ ਗੁਰਪ੍ਰੀਤ ਨੇ ਪੈਸੇ ਨਹੀਂ ਦਿੱਤੇ ਮੇਰਾ ਸਿੰਕਦਰ ਦਸ ਸਾਲ ਰਿਹਾ ਜੇ ਗੁਰਪ੍ਰੀਤ ਮਾੜਾ ਹੁੰਦਾ ਇਨਾਂ ਨੇ ਇੱਕ ਸਾਲ ਨੀ ਛੱਡਣਾ ਦਸ ਸਾਲ ਤਾ ਵਾਲੇ ਨਾਲੇ ਗੁਰਪ੍ਰੀਤ ਬਾਈ ਨੇ ਕਿਹੜਾ ਬੌਂਡ ਕੀਤਾ ਸੀ ਨਾਲੇ ਬਾਈ ਅਸੀਂ ਕਦੇ ਗੁਰਪ੍ਰੀਤ ਨੂੰ ਮਿਲੇ ਨੀ ਗੁਰਪ੍ਰੀਤ ਸੱਚਾ ਬੰਦਾ
@Sukh_dhaliwal_2787
@Sukh_dhaliwal_2787 10 ай бұрын
@@kamaluppal1550 ਵੀਰੇ ਓਹੀ ਗੱਲ ਆ ਸਕਿੰਦਰ ਦਾ ਬਾਪੂ ਮੰਨ ਵੀ ਰਿਹਾ ਵੀ ਸਾਨੂੰ ਲਾਲਚ ਸੀ ਵੀ ਸਾਡੇ ਮੁੰਡੇ ਦਾ ਵੀਜ਼ਾ ਲੱਗਜੇ ਤਾਂ ਗੁਰਪ੍ਰੀਤ ਕੋਲ ਜਾਂਦਾ ਸੀ
@rohitkahlon0075
@rohitkahlon0075 10 ай бұрын
Sahi gll a g
@harjindersingh-gf6xo
@harjindersingh-gf6xo 10 ай бұрын
ਵਧੀਆ ਇਨਸਾਨ ਗੁਰਪ੍ਰੀਤ ਬਾਈ
@Manpeta1869
@Manpeta1869 10 ай бұрын
ਗੁਰਪ੍ਰੀਤ ਨੇ ਜੀਤੇ ਦੀ ਗੱਲ ਕਰਕੇ ਗਲਤੀ ਕਰਤੀ ਮੈਂ ਮੋਹਾਲੀ ਤੋਂ ਐਧਰ ਨਾ ਜੀਤੇ ਕੋਈ ਜਾਣਦਾ ਸਿਕੰਦਰ ਨੂੰ ਗੁਰਪ੍ਰੀਤ ਨੂੰ ਸਾਰੀ ਦੁਨੀਆਂ ਜਾਣਦੀ ਹੈ ਫੁੱਲ ਸਪੋਟ ਗੁਰਪ੍ਰੀਤ ਨੂੰ❤
@mantajchahal5359
@mantajchahal5359 10 ай бұрын
Shi gl aa y
@harmangill5926
@harmangill5926 10 ай бұрын
sanu sade bai da pta o kive da insaan aa jedia ਚਵਲਾਂ ਭੋਕਦੀਆਂ ਭੋਕੀ jao gurpreet dil da saaf insaan ghaint jatt aa Luv uu aa jatta tere nal❤
@Harpreetdhadly
@Harpreetdhadly 10 ай бұрын
ਗੁਰਪ੍ਰੀਤ ਜੰਗੀਆਣਾ ਸੱਚਾ ਬੰਦਾ ਹੈ
@swarnjitsingh7032
@swarnjitsingh7032 10 ай бұрын
ਗੁਰਪ੍ਰੀਤ ਨੇ ਇੱਕ ਗੱਲ ਕਹੀ ਸੀ,,, ਵੀ ਜਿਹੜ੍ਹਾ ਮੇਰਾ ਨੀ ਹੋਇਆ ਓਹ ਹੁੰਦਾਂ ਕਿਸੇ ਹੋਰ ਦਾ ਵੀ ਨਹੀਂ,,,,, ਸਹੀ ਕਿਹਾ ਸੀ,,,, ਖੂਨ ਚ ਹੂੰਦੀ ਆ ਗਦਾਰੀ ਤੇ ਵਫਾਦਾਰੀ,,,, ਮੁੱਲ ਨੀ ਮਿਲਦੀ ਨਾਂ ਖਰੀਦੀ ਜਾਵੇ
@jashanjassi7973
@jashanjassi7973 10 ай бұрын
Sachi gl a y
@gurjeetsingh6586
@gurjeetsingh6586 10 ай бұрын
Right
@alifashioncenterladiessuit7966
@alifashioncenterladiessuit7966 10 ай бұрын
right
@user-ej3xz5hv4o
@user-ej3xz5hv4o 10 ай бұрын
Right
@i_m_gur_e
@i_m_gur_e 9 ай бұрын
100 aaane di gl
@manjindersingh5612
@manjindersingh5612 10 ай бұрын
ਦੇਤੀ ਸਾਬਾਸ਼ ਗੁਰਪ੍ਰੀਤ ਨੂੰ, ਗੁਰਪ੍ਰੀਤ ਵਧੀਆ ਬੰਦਾ
@honnysingh1688
@honnysingh1688 10 ай бұрын
ਜਿੰਨੀ ਦਿੱਤੀ ਰੱਬ ਨੇ ਕੱਢੂ ਟੌਰ ਨਾਲ ਗੱਲੀਬਾਤੀ ਗੁਰਪਰੀਤ ਸਿਆ ਇੱਥੇ ਬੜੇ ਮਾਰਦੇ Legend jaffi aa bai sada bhot pyar bai gurpreer lyii lov uu bai❤❤
@komalpreetsingh1622
@komalpreetsingh1622 10 ай бұрын
ਸਿਕੰਦਰ ਦੀ ਜ਼ਿੰਦਗੀ ਬਣਾਉਣ ਲਈ ਗੁਰਪ੍ਰੀਤ ਜੰਗੀਆਣਾ ਤੇ ਜੀਤਾ ਜੰਗੀਆਣਾ ਵੀਰ ਦਾ ਬਹੁਤ ਬਹੁਤ ਧੰਨਵਾਦ
@jaskarnsingh5277
@jaskarnsingh5277 10 ай бұрын
ਆਪ ਹੀ ਦੱਸ ਦਿੱਤਾ ਬਜ਼ੁਰਗ ਨੇ ਅਸੀਂ ਤਾਂ ਮਤਲਬ ਲਈ ਗੁਰਪ੍ਰੀਤ ਦੇ ਜਾਂਦੇ ਸੀ ਪੱਖ ਤਾ ਦੱਸ ਹੀ ਦਿੱਤਾ ਸੁਣ ਕੇ ਟਾਇਮ ਕਿਉਂ ਖ਼ਰਾਬ ਕਰਨਾ
@sidhu4506
@sidhu4506 10 ай бұрын
ਜਮਾ ਸਹੀ ਅਖੇ ਲੱਤ ਥਲ਼ੋ ਨਹੀਂ ਲੰਘਣਾ ਪਹਿਲਾ ਤਾਂ ਜਾਂਦੇ ਸੀ ਵੀ ਪਲੇਅਰ ਬਨਜੁ
@dhillonmuktsarwala5376
@dhillonmuktsarwala5376 10 ай бұрын
Sahi aa pra fuddu aa sala
@jashan252
@jashan252 10 ай бұрын
Ryt bro
@durlabhsingh2969
@durlabhsingh2969 10 ай бұрын
Ah bhut kutta buda lgda jidro burki mil gyi odr boln lg gya
@BittuSingh-px6ql
@BittuSingh-px6ql 10 ай бұрын
Kehda ustad nu bhul gaea oh rul gaea ❤❤gurpreet❤
@SonySony-zd3pb
@SonySony-zd3pb 10 ай бұрын
ਜਦੋਂ ਸਿਕੰਦਰ ਮਾੜਾ ਸੀ ਉਦੋਂ ਗੁਰਪ੍ਰੀਤ ਚੰਗਾ ਸੀ ਕਰਲੋ ਕਿਸਾ ਦਾ ਭਲਾ
@HarashSidhu-vx9zk
@HarashSidhu-vx9zk 10 ай бұрын
ਹੁਨਰ ਰੱਬ ਦੀ ਦੇਣ ਹੁੰਦੀ ਹੈ ਗੁਰਪ੍ਰੀਤ ਕੌਣ ਹਨ ਭਲਾ ਕਰਨ ਵਾਲਾ , ਘਟੀਆ ਇਨਸਾਨ ਗਰੀਬ ਦੀ ਮਿਹਨਤ ਖਾਣ ਵਾਲਾ
@HarashSidhu-vx9zk
@HarashSidhu-vx9zk 10 ай бұрын
ਪੈਸਿਆਂ ਵਾਲਿਆਂ ਦਾ ਚਮਚਾ
@warringsonu5635
@warringsonu5635 10 ай бұрын
ਤਾਹੀਂ ਤਾਂ ਬਾਈ ਅੱਜ ਕੱਲ ਕਿਸੇ ਦਾ ਭਲਾ ਕਰਨ ਦਾ ਟਾਈਮ ਹੈ ਨੀ ਤਹਾਨੂੰ ਹੀ ਮਾੜਾ ਕਹਿਣ ਗੇ
@baljindersidhu6048
@baljindersidhu6048 10 ай бұрын
ਪਹਿਲਾਂ ਸਿਕੰਦਰ ਦਾ ਪਿਤਾ ਜੀ ਆਪਣੇ ਮਤਲਬ ਲਈ ਗੁਰਪ੍ਰੀਤ ਬਾਈ ਕੋਲੇ ਜਾਂਦਾ ਸੀ ਤੇ ਹੁਣ ਮਤਲਬ ਲਈ ਤੁਹਾਡੇ ਕੋਲ ਬੈਠਾ ਤੇ ਜਦੋਂ ਮਤਲਬ ਨਿਕਲ ਗਿਆ ਫਿਰ ਤੂੰ ਕੌਣ ਤੇ ਮੈਂ ਕੌਣ
@gurjeetsingh6586
@gurjeetsingh6586 10 ай бұрын
Right
@user-bi4ro2zf6d
@user-bi4ro2zf6d 10 ай бұрын
ਸਿਕੰਦਰ ਦਾ ਪਿਤਾ ਮਤਲਬ ਨਹੀਂ ਗੁਰਪ੍ਰੀਤ ਨੇ ਕੀ ਦਸ ਸਾਲ ਰਖ ਕੇ ਕੀ ਕਰਤਾ ਖੁਰਾਕ ਤਾਂ ਘਰੋਂ ਖਾਦਾ ਸੀ
@dullajatt
@dullajatt 10 ай бұрын
​@@user-bi4ro2zf6dਫੁੱਦੀ ਦਿਆ ਫਿਰ 10 ਸਾਲ ਪਤਾ ਨੀ ਲੱਗਾ ਇਸ ਹਰਮਜਦੇ ਨੂੰ
@darshanbhandal2520
@darshanbhandal2520 10 ай бұрын
Khurak Gurprit dinda c.ih 💯% sach ji.
@rupinderdhillon3189
@rupinderdhillon3189 10 ай бұрын
@@user-bi4ro2zf6dfer 10 sal kio wait keti bhai sal badh e shad dinde, agle ne 10 sal laky player bna ta jo jitta ni c bna skda
@harmandhaliwal1995
@harmandhaliwal1995 10 ай бұрын
ਬਾਈ ਗੁਰਪ੍ਰੀਤ ਜ਼ਿੰਦਾਬਾਦ ਜਿਵੇਂ ਤਕੜਾ ਪਲੇਅਰ ਆ ਉਸਤੋ ਕਿਤੇ ਚੰਗਾ ਤੇ ਨੇਕ ਦਿੱਲ ਬੰਦਾ ਬਾਈ ਗੁਰਪ੍ਰੀਤ ਫੁੱਲ ਸਪੋਰਟ ਆ ਗੁਰਪ੍ਰੀਤ ਨੂੰ ❤
@user-bi4ro2zf6d
@user-bi4ro2zf6d 10 ай бұрын
ਜੇ ਸਿਕੰਦਰ ਵਾਲਾ ਵਧੀਆ ਪਲੇਅਰ ਨਹੀਂ ਸੀ ਤਾਂ ਗੁਰਪ੍ਰੀਤ ਉਸ ਨੂੰ ਆਪਣੇ ਨਾਲ ਕਿਉਂ ੍ਹਲੈ ਕੇ ਜਾਂਦਾ ਸੀ ਗੁਰਪ੍ਰੀਤ ਆਪ ਤਾਂ ਜ਼ੋਰ ਨੀ ਸੀ ਲਾਉਂਦਾ ਸਾਰੀਆਂ ਕੋਡੀ ਆ ਸਿਕੰਦਰ ਤੋ ਪੳਦਾ‌ ਸੀ
@user-bi4ro2zf6d
@user-bi4ro2zf6d 10 ай бұрын
ਜੇ ਸਿਕੰਦਰ ਦਾ ਬਾਪ‌ ਮਤਲਬੀ ਸੀ ਫਿਰ ਕੀ ਲੋਕਾਂ ਨੇ ਚੁਬਾਰਾ ਪਾਉਤਾ
@user-bi4ro2zf6d
@user-bi4ro2zf6d 10 ай бұрын
ਫੁਦੀ ਦਾ ਹਰਮਨ ਕੁਮੇਟ ਕਰਦਾ ਤੂੰ ਵੀ ਵਾਲਾ ਵਧੀਆ ਪਲੇਅਰ ਨਹੀਂ ਸੀ ਗੁਰਪ੍ਰੀਤ ਦੀ ਸਪੋਟ ਕਰਦਾ
@harmandhaliwal1995
@harmandhaliwal1995 10 ай бұрын
@@user-bi4ro2zf6d ਮੈਂ ਤਾਂ ਹੈ ਹੀ ਨੀ ਪਲੇਅਰ ਤੇਰਾ ਘਰ ਹੀ ਟ੍ਰੈਫੀਆਂ ਨਾਲ਼ ਭਰਿਆ ਹੋਇਆ ਗਾ ਜਦੋ ਥੋਨੂੰ ਪਤਾ ਸੀ ਸਿਕੰਦਰ ਕੱਲਾ ਕੱਬਡੀਆ ਪਾਉਂਦਾ ਫੇਰ ਦੁਬਾਰੇ ਗੁਰਪ੍ਰੀਤ ਨਾਲ਼ ਉਹਨੂੰ ਖੇਡਣ ਲਾਈ ਕਿਉ ਭੇਜਦੇ ਸੀ ਉਹਦੋ ਰੋਕ ਲੈਂਦੇ 10 ਸਾਲਾ ਦਾ ਥੋਡੀਉਆ ਅੱਖਾ ਨੂੰ ਕੀ ਹੋਇਆ ਸੀ ਦੱਸੀ ਮੈਨੂੰ ਸਾਲਾ ਲੋਡੂ
@harmandhaliwal1995
@harmandhaliwal1995 10 ай бұрын
@@user-bi4ro2zf6d ਪਲੇਅਰ ਤਾਂ ਸਿਕੰਦਰ ਤਕੜਾ ਹੀ ਆ ਪਰ ਜਿਹੜੀ ਸਿਕੰਦਰ ਨੇ ਕੀਤੀ ਆ ਗੁਰਪ੍ਰੀਤ ਨਾਲ ਵਾਲਾ ਟਾਈਮ ਨੀ ਤਕੜਾ ਖੇਡ da
@user-pu3jl3wj6s
@user-pu3jl3wj6s 10 ай бұрын
ਜੀਤਾ ਕੋਣ ਗੁਰਪ੍ਰੀਤ ਜ਼ਿੰਦਾਬਾਦ ਜ਼ਿੰਦਾਬਾਦ ਸਹੀ ਗੱਲ ਗੁਰਪ੍ਰੀਤ ਦੀ
@AvtarSingh-lu6of
@AvtarSingh-lu6of 10 ай бұрын
ਜੀਤੇ ਦਾ ਪਿਉ ਸਕਲੋ ਖੱਚ ਲਗਦਾ
@HarashSidhu-vx9zk
@HarashSidhu-vx9zk 10 ай бұрын
ਵੋਟਾਂ ਵਿੱਚ ਖੜਾ ਹੋਇਆ😁😁😁😁
@meetgurmeetsingh8044
@meetgurmeetsingh8044 10 ай бұрын
ਗੁਰਪ੍ਰੀਤ ਸਿੰਘ ❤❤
@harrybrar8510
@harrybrar8510 10 ай бұрын
ਗੁਰਪ੍ਰੀਤ ਜੰਗੀਆਣਾ ਬਹੁਤ ਵਧੀਆ ਇਨਸਾਨ ਹੈ ।
@parwazahmed133
@parwazahmed133 10 ай бұрын
Eh jiven koi film di story bna rahe aa Gurpreet keho jaa band duniyaa jandi aa siraa player siraa banda❤❤
@sukhmansanghavlogs6617
@sukhmansanghavlogs6617 10 ай бұрын
ਗੁਰਪ੍ਰੀਤ ਸਿਰਾ ਬੰਦਾ ਬਾਈ ਇਹ ਬੰਦੇ ਤਾਂ ਉਹਦੇ ਵਿਰੋਧੀ ਆ ਤੇ ਵਿਰੋਧ ਹੀ ਕਰਨਗੇ, ਤਾਂ ਹੀ ਲੋਕ ਕਰਨੋ ਹਟ ਗਏ ਇਕ ਦੂਜੇ ਦਾ ਈਮਾਨਦਾਰੀ ਨਾਲ ਅਜਿਹੇ ਲੋਕਾਂ ਕਰਕੇ ਮਤਲਬੀ ਲੋਕ
@bhullar.PB05
@bhullar.PB05 10 ай бұрын
ਗੁਰਪ੍ਰੀਤ ਜੰਗੀਆਣਾ ਬੜਾ ਵਧੀਆ ਪਲੇਅਰ ਆ ✊।। ਜੀਤਾ ਕੌਣ ਆ ਅੱਜ ਨਾਮ ਸੁਣਿਆ
@rupinderdhillon3189
@rupinderdhillon3189 10 ай бұрын
Sye gal bhai main v pheli vr sonia eh nam 😂
@sukhwinderjohal4204
@sukhwinderjohal4204 10 ай бұрын
Sahi gal a
@HarrySingh-tp2dc
@HarrySingh-tp2dc 9 ай бұрын
😊😊😊😊vhvv😮😮Tap on a clip to paste it in the text box.Tap on a clip to paste it in the text box.Touch and hold a clip to pin it. Unpinned clips will be deleted after 1 hour.Touch and hold a clip to pin it. Unpinned clips will be deleted after 1 hour.Touch and hold a clip to pin it. Unpinned clips will be deleted after 1 hour.😅
@reshambrar7293
@reshambrar7293 10 ай бұрын
Gurpreet sacha sucha bnda ❤❤
@amritpalgill9290
@amritpalgill9290 10 ай бұрын
Sirra jatt gurpreet y coment dekh ke appe 😢😢😢 lg jann ge ❤ Gurpreet
@gurjeetsran744
@gurjeetsran744 10 ай бұрын
ਗੁਰਪ੍ਰੀਤ ਬਹੁਤ ਵਧੀਆ ਇਨਸਾਨ ਆ
@lovepreetsinghlovepreetsin3897
@lovepreetsinghlovepreetsin3897 10 ай бұрын
ਮੈਨੂੰ ਤਾਂ ਇਹ ਸਾਰੇ ਜਾਣੇ ਪੈਸੇ ਦੇ ਕੇ ਇਕੱਠੇ ਕਰੇ ਲਗਦੇ ਆ ਵੀ ਮੇਰੇ ਹੱਕ ਵਿੱਚ ਹੀ ਬੋਲਣਾ 😅😅😂
@nawabnawabjatt487
@nawabnawabjatt487 10 ай бұрын
Jma sahi gall a yrr ehna nu eh v jeeta sanu america lejo 😂😂😂
@amaanchahal7117
@amaanchahal7117 10 ай бұрын
ਗੁਰਪ੍ਰੀਤ ਸਿੰਘ ਗਿੱਲ ਬਹੁਤ ਵਧੀਆ ਖਿਡਾਰੀ ਆ
@sidhu4506
@sidhu4506 10 ай бұрын
ਜਿਹੜੇ ਨਾਲ ਬੈਠੇ ਆ ਸਾਰੇ ਟੁੱਕੜਬੋਚਂ ਆ ਹਾਂ ਪੈਸੇ ਦੀ ਮਦਦ ਕੀਤੀ ਹੋਊ ਪਰ ਪਲੇਅਰ ਨਾਲ ਮੇਹਨਤ ਲਵਾ ਕੇ ਜਾਂ ਖਿਡਾ ਕੇ ਤਿਆਰ ਕਰਨਾ ਬਹੁਤ ਔਖਾ ਹੁੰਦਾ ਚੜੇ ਨੂੰ ਸਲਾਮ ਸਾਰੇ ਕਰਦੇ ਆ ਚੜਾਉਣਾ ਔਖਾ ਪਰ
@sahjdeepsingh2235
@sahjdeepsingh2235 10 ай бұрын
ਬਾਈ ਗੁਰਪ੍ਰੀਤ ਨੇਂ ਵੀ ਇਹੀ ਕਿਹਾ ਸੀ ਵੀ ਪੈਸੇ ਤਾਂ ਲੋਕ ਬਹੁਤ ਦੇ ਦਿੰਦੇ ਨੇਂ ਪਰ ਸਮਾਂ ਦੇਣਾਂ ਬਹੁਤ ਔਖਾ
@PB-fi5xe
@PB-fi5xe 10 ай бұрын
ਗੁਰਪ੍ਰੀਤ ਜੰਗੀਆਣੇ ਬਾਈ ਬਹੁਤ ਘੈਂਟ ਬੰਦਾ ਆ ਹੀਰਾ ਬੰਦਾ
@gagandeepsinghgagan8573
@gagandeepsinghgagan8573 10 ай бұрын
ਜਦੋਂ ਖੇਡਦਾ ਸੀ ਗੁਰਪ੍ਰੀਤ ਕੋਲ ਓਦੋਂ ਨੀ ਲੱਤ ਥੱਲਿਓਂ ਲੰਘੇ ਓਦੋਂ ਵੀ ਕਹਿ ਦਿੰਦੇ ਵੀ ਅਸੀ ਨੀ ਲੰਘਦੇ ।ਹੈ ਤਾਂ ਵੈਸੇ ਚਵਲ ਈ ਓ ਜੋ ਜਿਸ ਬੰਦੇ ਨੇ ਪਲੇਅਰ ਬਣਾਇਆ ਓਹਨੂੰ ਮਾੜਾ ਕਹਿ ਰਹੇ ਓ। ਗੁਰਪ੍ਰੀਤ ਵਰਗਾ ਇਨਸਾਨ ਕੋਈ ਨੀ ਬਣ‌ ਸਕਦਾ । ਚਵਲਾ ਤੁਸੀਂ ਜਿੰਨੀਆਂ ਮਰਜ਼ੀ ਮਾਰ ਲਓ।
@riara8277
@riara8277 10 ай бұрын
ਜੰਗੀਆਏ ਦੇ ਬੰਦੇ ਤਾ ਹੋਰ ਵੀ ਚੱਗੇ ਹੋਣਗੇ ਪਰ ਗੁਰਪ੍ਰੀਤ ਬਹੁਤ ਬੱਧਿਆ ਇਨਸਾਨ ਆ ❤❤
@kabaddi_punjab_2
@kabaddi_punjab_2 10 ай бұрын
ਗੁਰਪ੍ਰੀਤ ਹੀਰਾ ਬੰਦਾ💎💎
@satojsatoj3208
@satojsatoj3208 10 ай бұрын
ਜੌ ਆਪਣੇ ਗੁਰੂ ਨੂੰ ਭੁੱਲ ਜਣਦੇ ਨੇ, ਓ ਕੱਖਾਂ ਵਿੱਚ ਰੂਲ ਜਣਦੇ ਨੇ, ਓ ਕਹਿੜਾ ਯਰ ਜੀਵਨ ਬਣ ਗਿਆ, ਜੋਂ ਦਿੱਲ ❤️ ਗੁਰਪ੍ਰੀਤ ਦਾ ਤੋੜਿਆ, ਓ ਸਰਾਫ ਲਾਗੂ ਗਾ, ਕਿਉ ਕਿ ਪਲੇਅਰ ਜਵਾਕਾਂ ਵਾਂਗੂੰ ਪਾਲਣੇ ਪੈਂਦੇ ਆ 👍
@gurmanguru8931
@gurmanguru8931 10 ай бұрын
ਗੁਰਪ੍ਰੀਤ ਘੈਂਟ ਬੰਦਾ ਯਾਰ ਇਹ ਸਾਰੇ ਬਦਨਾਮ ਕਰਨ ਲਗੇ ਆਹ ਓਹਨੂੰ ਜਿੰਦਾਬਾਦ ਗੁਰਪ੍ਰੀਤ 22 ❤❤❤❤
@raviakhan2452
@raviakhan2452 10 ай бұрын
Gurpreet jangiana ❤❤❤ sirra player....... Sach boln te loka de 🌶️🌶️ lardi aa... Gurpreet jangiana 💪💪 saaf ❤dil da player aa jo dil ch aa ohi mooh te aa
@tiwanasgroup1925
@tiwanasgroup1925 10 ай бұрын
10 ਸਾਲ ਗੁਰਪ੍ਰੀਤ ਨੇ ਆਪਣੇ ਕੋਲ ਰੱਖਿਆ ਗੁੱਸਾ ਤਾਂ ਆਉਂਦਾ ਈ ਅੇ ਹੁਣ ਤੁਸੀ ਜੋਂ ਮਰਜੀ ਸਫਾਇਆ ਦੇਈ ਜਾਓ
@user-xp9ly5rw7w
@user-xp9ly5rw7w 10 ай бұрын
Aukaat dekha giya apni
@HarashSidhu-vx9zk
@HarashSidhu-vx9zk 10 ай бұрын
10 ਸਾਲ use ਕੀਤਾ ਉਸ ਨੂੰ
@tiwanasgroup1925
@tiwanasgroup1925 10 ай бұрын
@@HarashSidhu-vx9zk ਯੂਜ਼ ਕੀ ਕਰ ਲਿਆ ਵੀਰ ਕੌਣ ਜਾਣਦਾ ਸੀ ਓੁਹਨੂੰ ਗੁਰਪ੍ਰੀਤ ਕੋਲ ਆਉਣ ਤੋ ਪਹਿਲਾ ਨਾਮ ਬਣਾ ਦਿੱਤਾ ਓਹਦਾ ਲੋਕੀ ਜਾਣਨ ਲਗ ਪਏ ਕੋਈ ਮਾੜਾ ਕਰਤਾ ।
@balkardhindsa5053
@balkardhindsa5053 10 ай бұрын
ਬਈ ਪਹਿਲਾ ਗੁਰਪ੍ਰੀਤ ਨੂੰ ਛੂਹ ਕੀਤਾ ਹੁਣ ਕੀਤੇ ਨੂੰ ਕਰੂ
@HarashSidhu-vx9zk
@HarashSidhu-vx9zk 10 ай бұрын
@@balkardhindsa5053 ਤਾੜੀ ਇਕ ਹੱਥ ਨਾਲ ਨਹੀਂ ਵੱਜਦੀ.... ਕੋਈ ਤਾਂ ਕਮੀ ਹੋ.....
@chainetoortoor8720
@chainetoortoor8720 10 ай бұрын
ਗੁਰਪ੍ਰੀਤ ਵਧੀਆ ਬੰਦਾ
@indersidhu5091
@indersidhu5091 10 ай бұрын
These ppl lying they can’t have their stories together
@HarashSidhu-vx9zk
@HarashSidhu-vx9zk 10 ай бұрын
ਖਿਡਾਰੀਆਂ ਦੇ ਪੈਸੇ ਖਾਂਦਾ ਵਧੀਆ ਬੰਦਾ ਗਰੀਬ ਦੇ ਪੈਸੇ ਖਾਣ ਵਾਲਾ ਘਟੀਆ ਬੰਦਾ ਗੁਰਪ੍ਰੀਤ🤮
@Ramangill007
@Ramangill007 10 ай бұрын
Gurpreet is great person ❤❤
@amrinderbrar7763
@amrinderbrar7763 10 ай бұрын
ਇੱਕ ਗੱਲ ਸੁਣਦੇ ਹੁੰਦੇ ਆ ਸਿਆਣੇ ਆ ਤੋਂ ਕਿ ਜੇੜਾ ਇਨਸਾਨ ਸੱਚਾ ਹੁੰਦਾ ਓ ਇਕੱਲਾ ਹੀ ਗੱਲ ਕਰ ਸਕਦੇ, ਤੇ ਜੇੜਾ ਸੱਚਾ ਨਾ ਹੋਵੇ ਉਹਨੂੰ ਨਾਲ ਬੰਦੇ ਲੇ ਕਿ ਆਉਣੇ ਪੈਂਦੇ ਆਵਦੇ ਆਪ ਨੂੰ ਸੱਚਾ ਦਿਖਾਉਣ ਲਈ,ਜਦੋਂ ਕਿ o ਬੰਦੇ ਨੂੰ ਆਪ ਵੀ ਪਤਾ ਹੁੰਦਾ ਕੇ ਊ ਝੂਠ ਬੋਲਦਾ। ਬਾਕੀ ਲੋਕ ਸਿਆਣੇ ਆ ਆਪ।
@jagdeepsinghbrar
@jagdeepsinghbrar 10 ай бұрын
Sachi gal a bai jma 🙏🙏
@vickyghanauri9360
@vickyghanauri9360 10 ай бұрын
ਗੁਰਪ੍ਰੀਤ ਤਾ ਸਿਰਾ❤❤❤❤❤
@sukhidhillon4841
@sukhidhillon4841 10 ай бұрын
ਬਾਈ ਕੁਮੈਟ ਪੜ੍ਹ ਲਓ ਆਪ ਹੀ ਪਤਾ ਲੱਗਜੂ ਕੌਣ ਸਹੀ ਆ ਕੌਣ ਗਲਤ ਆ ਸਹੀ ਕਿਹਾ ਸੀ ਸਿੱਧੂ ਮੂਸੇ ਵਾਲੇ ਨੇ ਜਿੱਤ ਕੇ ਯਕੀਨ ਸਾਲੇ ਔਲੋ ਕਰ ਜਾਂਦੇ ਨੇ ਫਾਇਦੇ ਫਾਇਦੇ ਕੱਢ ਅਨਫੌਲੋ ਕਰ ਜਾਂਦੇ ਨੇ Gurpreet siraaaaaaa bnda ❤❤❤❤
@GurdeepSingh-jh4tj
@GurdeepSingh-jh4tj 10 ай бұрын
Gurpreet is best man❤
@bhanukahol5674
@bhanukahol5674 10 ай бұрын
ਗੁਰਪ੍ਰੀਤ ਬਹੁਤ ਵਧਿਆ ਬੰਦਾ ਹੁਣ ਮੁੰਡਾ ਬਾਹਰ ਪੁੱਜ ਗਿਆ ਗਲਾ ਆਨ ਲੱਗ ਗਈਆ
@lavimanaswala7558
@lavimanaswala7558 10 ай бұрын
ਗੁਰਪ੍ਰੀਤ ਜ਼ਿੰਦਾਬਾਦ
@AvtarSingh-pw7fv
@AvtarSingh-pw7fv 10 ай бұрын
ਜੀਤੇ ਤੇ ਗੁਰਪ੍ਰੀਤ ਵਿੱਚੋ ਪਤਾ ਨਹੀਂ ਕੌਣ ਗਲਤ ਹੈ ਜਾਂ ਕੌਣ ਸਹੀ ਪਰ ਇਕ ਗੱਲ ਜ਼ਰੂਰ ਪਤਾ ਲੱਗ ਗਈ ਸਿਕੰਦਰ ਦਾ ਬਾਪੂ ਜਰੂਰ ਮਤਲਬੀ ਹੈ ਕਿਉਂਕਿ ਉਹ ਕਹਿੰਦਾ ਮੈਂ ਤਾਂ ਗੁਰਪ੍ਰੀਤ ਦੇ ਘਰ ਕੰਮ ਕਰਦਾ ਸੀ ਵੀ ਜੁਆਕ ਦਾ ਕੁੱਝ ਬਣ ਜਾਵੇ ਤੇ ਜਦੋਂ ਨਾਂ ਬਣ ਗਿਆ ਤਾਂ ਤੂੰ ਕੌਣ ਤੇ ਮੈਂ ਕੌਣ
@jashanjassi7973
@jashanjassi7973 10 ай бұрын
Sahi gal aa
@gagandeepsinghgagan8573
@gagandeepsinghgagan8573 10 ай бұрын
ਜਵਾ ਫੁਦੂ ਬੰਦਾ ਬਾਈ ਜ਼ੋ ਮਤਲਵੀ ਸੀ।
@fuffad254
@fuffad254 10 ай бұрын
Right
@majhailxn2381
@majhailxn2381 10 ай бұрын
100/sahi.aa
@HaappGill
@HaappGill 10 ай бұрын
Matlbi duniaa
@manpreetrangi9703
@manpreetrangi9703 10 ай бұрын
Gurpreet nu a ni koi dba sakda jo gurpreet krda oh koi ni kr sakda❤❤ Lvu Gurpreet y
@dilpreet6835
@dilpreet6835 10 ай бұрын
Emi ni song gaia adha pind dinda sath jatt da te adha pind machia fire love u Gurpreet bai
@parwazahmed133
@parwazahmed133 10 ай бұрын
Je gurpreet ne mehnat lwayi aa taan hi skinder player bnya taan hi kisse ne visa lagvaya eh gall sochan aali aaa☝🏼
@PardeepSingh-bd6co
@PardeepSingh-bd6co 10 ай бұрын
ਨਾ ਕੁਜ ਗੁਰਪ੍ਰੀਤ ਦਾ ਜਾਣਾ ਨਾ ਜੀਤੇ ਦਾ ਪਰ ਭੁੱਖਾ ਉਹ ਮਰੂ ਇੱਕ ਦਿਨ ਜਿਹੜਾ ਪਿਓ ਵਰਗੇ ਉਸਤਾਦ ਨੂੰ ਭੁੱਲ ਗਿਆ ਵੀਜ਼ਾ ਹੀ ਲੱਗਿਆ ਬਾਕੀ ਕੋਈ ਵੀ ਗੇਮ ਕਿਸੇ ਦੀ ਸਦਾਬਹਾਰ ਨੀ ਰਹਿੰਦੀ
@amankattu5084
@amankattu5084 10 ай бұрын
Gurpreet one of the best person kabaddi ch and bhut ghanit person
@sidhu47freefire9
@sidhu47freefire9 10 ай бұрын
ਗੁਰਪ੍ਰੀਤ ਵੀ ਵਧੀਆ ਬੰਦਾ ਅਤੇ ਜੀਤੇ ਦਾ ਪਾਪਾ ਵਧੀਆ ਬੰਦਾ ਲੱਗਿਆਂ ਗੱਲ-ਬਾਤ ਤੋਂ ਪਰ ਸਿਕੰਦਰ ਦੇ ਪਿਉ ਦੀਆਂ ਅੱਖਾਂ ਦੇਖੋ ਸਾਲੀ ਚਲਾਕ ਲੂੰਬੜੀ
@pghuman118
@pghuman118 10 ай бұрын
Gurpreet bai such a nice personality❤
@harmandhaliwal1995
@harmandhaliwal1995 10 ай бұрын
ਥੱਲੇ ਕਮੈਂਟ ਦੇਖ ਕੇ ਹੀ ਪਤਾ ਲੱਗ ਜੂ ਕੌਣ ਕਿਹਨੇ ਪਾਣੀ ਵਿਚ ਹੈ ਕਿਸੇ ਨੂੰ ਕੁਜ ਕਹਿਣ ਦੀ ਲੋੜ ਨ੍ਹੀ ਬਾਕੀ ਗੁਰਪ੍ਰੀਤ ਬੰਦਾ ਪੂਰਾ ਘੈਂਟ aa
@user-bi4ro2zf6d
@user-bi4ro2zf6d 10 ай бұрын
ਗੁਰਪ੍ਰੀਤ ਦੇ ਪਾਣੀ ਦਾ ਵੀ ਪਤਾ ਲੱਗ ਗਿਆ ਕਿ ਲੋਕ ਬਾਹਰ ਬੈਠੇ ਪੈਸੇ ਭੇਜਦੇ ਸੀ ਗੁਰਪ੍ਰੀਤ ਆਪਣੇ ਕੋਲ ਰੱਖ ਲੈਂਦਾ ਸੀ ਗੁਰਪ੍ਰੀਤ ਨਹੀਂ ਘੈਂਟ ਬੰਦਾ ਗੁਰਪ੍ਰੀਤ ਕਹਿਦਾ ਸੀ ਕਿ ਤੇਰਾ ਕੁਝ ਨੀ ਬਣਦਾ ਫਿਰ ਉਸ ਵਾਹਿਗੁਰੂ ਜੀ ਨੇ ਸਿਕੰਦਰ ਦੀ ਬਾਹ ਫੜ‌ ਲਈ
@user-bi4ro2zf6d
@user-bi4ro2zf6d 10 ай бұрын
ਤੂੰ ਆਪਣੀ ਉਕਾਤ ਵਿਚ ਰਹਿ ਕੇ ਬੋਲ
@harmandhaliwal1995
@harmandhaliwal1995 10 ай бұрын
10 ਸਾਲ ਕਿਸੇ ਬੰਦੇ ਨਾਲ ਰਹਿ ਕੇ ਗਦਾਰੀ ਕਰਨੀ ਵੀ ਕੋਈ ਵਾਲੀ ਚੰਗੀ ਗੱਲ ਨੀ ਬਾਕੀ ਕਮੈਂਟ ਦੇਖ ਕੇ ਤੈਨੂੰ ਵੀ ਪਤਾ ਲਗਜੂ ਕੌਣ ਕਿਹਨੇ ਪਾਣੀ ਵਿਚ ਆ
@harmandhaliwal1995
@harmandhaliwal1995 10 ай бұрын
ਜੇ ਗੁਰਪ੍ਰੀਤ ਕਹਿੰਦਾ ਸੀ ਤੇਰਾ ਕੁਝ ਨੀ ਬਣ ਨਾ ਫੇਰ 10 ਸਾਲ ਉਹਦੇ ਨਾਲ ਕਿਓ ਰਿਹਾ ਉਹਦੋ ਨੀ ਸੀ ਪਤਾ ਉਹਨੂੰ
@harmandhaliwal1995
@harmandhaliwal1995 10 ай бұрын
ਅੱਜ ਦੇ ਟਾਈਮ ਚ ਹਰੇਕ ਬੰਦਾ ਆਪਣੇ ਮਤਲੱਬ ਲਈ ਜਾਂਦਾ
@happyrampura8917
@happyrampura8917 10 ай бұрын
ਜੇ ਜੰਗੀਆਣੇ ਪਿੰਡ ਦਾ ਨਾਮ ਬਣਿਆ ਓ ਗੁਰਪ੍ਰੀਤ ਕਰਕੇ ਬਣਿਆ ਬਾਈ ਜੀ ,ਬਾਕੀ ਜੋ ਮਰਜੀ ਆ ਸਿੰਕਦਰ ਦੀ ਜਮਾਂ ਗਲਤ ਗੱਲ ਆ ਜੇ ਗੁਰਪ੍ਰੀਤ ਵੱਡੇ ਮੈਚ ਖੇਡਣ ਦਾ ਮੌਕਾ ਨਾ ਦਿੰਦਾ ਤੇ ਸਾਇਦ ਓ ਦਾ ਜੋ ਨਾਮ ਆ ਓ ਨਾ ਬਣਦਾ
@satinderpal14
@satinderpal14 10 ай бұрын
Gurpreet
@arwindersingh6551
@arwindersingh6551 10 ай бұрын
J sikander da bappu gurpreet nu ਮਾੜਾ ਕਹਿ ਸਕਦਾ ਤਾਂ ਜੀਤੇ ਬਾਰੇ ਵੀ ਕਹਿ ਸਕਦਾ
@vivekdhammi3418
@vivekdhammi3418 10 ай бұрын
22 eh duniya da dstoor hi a ,jina marji krlo kise da koi apna nai hunda ,gurpreet nal v ida hi hoya a osne v bahut kita but jite ne visa lva dita sikander da te sikander odar chla gya.
@kuldeeppatter1502
@kuldeeppatter1502 10 ай бұрын
Gurpreet bhout vadiya Banda ha❤
@bindersidhufarming7352
@bindersidhufarming7352 10 ай бұрын
Gurpreet ❤❤❤
@sajanbawa27
@sajanbawa27 10 ай бұрын
Always support to gurpreet veer ❤️🦅
@Hsdbhm
@Hsdbhm 10 ай бұрын
ਰੱਬ ਸਭ ਦਾ ਭਲਾ ਕਰੇ , ਸਾਰੇ ਉੱਡੋ ਪਰ ਕਿਸੇ ਨੂੰ ਥੱਲੇ ਸੁੱਟ ਨਾਂ ਉੱਡੋ ! ਜੀਹਨੇ ਬਣਾਇਆ ਓਹਨੂੰ ਵੀ ਸ਼ਾਬਸ਼ੇ ਜੀਹਨੇ ਉਡਾਇਆ ਉਹਨਾਂ ਨੂੰ ਵੀ
@kuldeeppatter1502
@kuldeeppatter1502 10 ай бұрын
Gurpreet ❤❤❤❤
@kuljitkanda1276
@kuljitkanda1276 10 ай бұрын
ਬਾਈ ਬਿੱਟੂ ਅੱਜ ਕੱਲ ਦੁਨੀਆ ਦਾ ਦਸਤੂਰ ਮਤਲਬ ਉਹਨਾਂ ਚਿੱਰ ਬਾਈ ਗੁਰਪ੍ਰੀਤ ਗੁਰਪ੍ਰੀਤ ਆਪਣਾ ਬੱਡਾ ਭਰਾ ਪੈਰੀ ਹੱਥ ਵੀ ਲੋਦਾ ਪੈਲਾ ਬਾਈ ਜੀ ਬਾਈ ਜੀ ਜੱਦੋ ਮਤਲਬ ਨਿਕਲ ਗਿਆ ਫੇਰ ਨੀਕੋਈ ਪੁਛਦਾ ਇਹੇ ਤਾਂ ਅਮਰੀਕਾ ਦੀ ਗੱਲ ਇਥੇ ਸੱਕੇ ਭਰਾ ਛੱਡ ਜਾਦੇ ਆ ਜਿਹੜੇ ਜਵਾਕਾ ਬਾਗ ਪਾਲੇ ਹੁੰਦਿਆ ਆ ਜੱਦੋ ਮਤਲਬ ਬਾਈ ਜੀ ਗੁਰਪ੍ਰੀਤ ਜੀ ਬੰਦਾ ਪੈਰੀ ਹੱਥ ਵੀ ਲੋਦੇ ਆ ਮੇਰੇ ਖਿਆਲ ਨਾਲ ਜਿਹੜੇ ਬੰਦੇ ਨਾਲ 10 ਸਾਲ ਕੱਡੇ ਹੋਣ ਜੇ ਕੋਈ ਬਖਰੇਮਾ ਵੀ ਆ ਬੰਦਾ ਜਾਣ ਲੱਗਿਆ ਜਾਰਾ ਨੂੰ ਮਿਲਕੇ ਦੱਸ ਜਾਣ ਨਾਲ ਛੋਟਾ ਨਹੀ ਹੁੰਦਿਆ ਕੋਈ ਚੱਕਰ ਨੀ ਬਾਈ ਗੁਰਪ੍ਰੀਤ ਇਹੇ ਹੁੰਦਿਆ ਜੱਗਤ ਨਾਲ ਆਇਆ ਪਰ ਗੁਰਪ੍ਰੀਤ ਦਾ ਕੱਦ ਬੱਡਾ ਹੀ ਰਿਹਣਾ ਮਾਲੀ ਦਾ ਕੰਮ ਬੂਟਾ ਲੋਣਾ ਪਾਣੀ ਪੋਣਾ ਫਲ ਦੇਣ ਨਾ ਦੇਣ ਤਾਂ ਬੂਟੇ ਦੀ ਮੱਰਜੀ ਆ ਬਾਈ ਬਿੱਟੂ ਇੱਕ ਬਾਈ ਕਿਹਦਾ ਅੱਸੀ ਲੱਤ ਥੱਲੇ ਦੀ ਲੱਗ ਜਾਦੇ ਆਪਾਆਂ ਜੱਦੋ 10 ਸਾਲ ਕੱਠੇ ਰਿਹੇਆ ਇੱਕ ਦਿੱਨ ਹੋਰ ਮਿਲਣ ਨਾਲ ਲੱਤ ਥੱਲੇ ਵਾਲੀ ਕਿਹੜੀ ਗੱਲ ਸੀ
@jagdeshrai1587
@jagdeshrai1587 10 ай бұрын
Gurpreet ❤ heera banda , waheguru ji 🙏 mahr kro
@GurdeepSingh-es8iz
@GurdeepSingh-es8iz 10 ай бұрын
Always support to gurpreet jangiana❤❤❤❤
@Adampura764
@Adampura764 10 ай бұрын
Gurpreet ❤❤❤❤❤
@kulwantsinghjohal4849
@kulwantsinghjohal4849 10 ай бұрын
ਪਲੇਅਰ ਤਿਆਰ ਕਰਨਾ ਬਹੁਤ ਆਉਖਾ ਗੁਰਪਰੀਤ ਨੇ ਤਿਆਰ ਕੀਤਾ ਪਲੇਅਰ ਇਹ ਪੱਟ ਕੇ ਲੈਗੇ।
@gurdeepsinghhk5587
@gurdeepsinghhk5587 10 ай бұрын
ਕਹਿੰਦੇ ਹੁੰਦੇ ਹਨ ਕਿ ਅਖੀਰ ਨੂੰ ਸ਼ਾਬਾਸ਼ੀ ਮਿਲਦੀ ਜਰੂਰ ਹੈ ਤੇ ਉਹ ਗੁਰਪ੍ਰੀਤ ਸਿਆਂ ਤੇਰੇ ਹਿੱਸੇ ਆ ਹੀ ਗਈ ਹੈ। ਪਰ ਗੁਰਪ੍ਰੀਤ ਜੰਗੀਆਣਾ ਬਹੁਤ ਵਧੀਆ ਇਨਸਾਨ ਹੈ।
@user-jm8gm3ph5i
@user-jm8gm3ph5i 10 ай бұрын
Gurpreet y varga banna bohut aukha mara vadha veer nu mari ve umar lagh java ta hmasa chadthe kla vich rakha waheguru hmasa khush rakha ❤❤❤❤❤❤❤❤❤
@kuldeepghuman6344
@kuldeepghuman6344 10 ай бұрын
Gurpreet always luv u ,,,, kaint bnda ❤❤❤
@sukhwantgillgill6674
@sukhwantgillgill6674 10 ай бұрын
Gurpreet Sirrrr22 💖💖💖💪💪
@dilbarsingh4659
@dilbarsingh4659 10 ай бұрын
E jo baithe a ena choo paise de boooo Mardi a Gurpreet sirrrrraaaa banda a Love you Gurpreet bai
@amrinderbrar7763
@amrinderbrar7763 10 ай бұрын
Gurpreet legend ❤
@gilljaspal2900
@gilljaspal2900 10 ай бұрын
Gurpreet sira ਬੰਦਾ
@bindersidhufarming7352
@bindersidhufarming7352 10 ай бұрын
Gurpreet top👌👌👌👌
@sukhadhillon2155
@sukhadhillon2155 10 ай бұрын
ਗੁਰਪ੍ਰੀਤ ਨੇਕ ਦਿਲ ਬੰਦਾ❤❤❤
@sonyvalu6137
@sonyvalu6137 10 ай бұрын
ਰੱਬ, ਤਾ, ਦੇਖਦਾ ਹੈ,, ਇਨਸਾਫ਼, ਰੱਬ, ਹੀ, ਕਰਦਾ ਹੈ, ਵਾਹਿਗੁਰੂ ਜੀ, ਮੇਹਰ, ਕਰੇ
@sukhidhillon4841
@sukhidhillon4841 10 ай бұрын
Gurpreet bnda vdia ❤❤❤ Ess krke lok kise da bhla krno httt gye
@khanchangli8233
@khanchangli8233 10 ай бұрын
ਸਿਕੰਦਰ ਦੇ ਪਿੳ ਨੇ ਦੱਸ ਤਾਂ ਦਿੱਤਾ ਵੀ ਅਸੀਂ ਮਤਲਬ ਨੂੰ ਜਾਂਦੇ ਸੀ ਗੁਰਪ੍ਰੀਤ ਸਿਰਾ ਬੰਦਾ
@rajasamra8990
@rajasamra8990 10 ай бұрын
Right ji
@jagsirsinghsidhu1811
@jagsirsinghsidhu1811 10 ай бұрын
Ryt sale gurpreet de res karde wa gurpreet good 👍
@sharmamanpreet9799
@sharmamanpreet9799 10 ай бұрын
Ryt aa
@mandeepsidhu1739
@mandeepsidhu1739 10 ай бұрын
Right
@kuldeepsandhu7784
@kuldeepsandhu7784 10 ай бұрын
waheguru ji chardikala ch rakhan gurpreet vr nu
@Jageepchnad-kb3ee
@Jageepchnad-kb3ee 9 ай бұрын
ਗੁਰਪ੍ਰੀਤ ਬਾਈ ਦੀ ਦੁਨੀਆ ਦਿਵਾਨੀ ਆ ,, ਕੋਈ ਗੱਲ ਗੁਰਪ੍ਰੀਤ ਬਾਈ ਜਿੰਨਾ ਚ ਅਣਖ ਹੁੰਦੀ ਓਹਨਾਂ ਦੇ ਈ ਦੁਸ਼ਮਨ ਬਣਦੇ ਆ ❤❤
@krishanrao3646
@krishanrao3646 10 ай бұрын
Gurpreet top player ❤
@parwazahmed133
@parwazahmed133 10 ай бұрын
Gurpreep ghaint banda aa❤❤
@mehravlogs5127
@mehravlogs5127 10 ай бұрын
Gurpreet bai nu full support a
@karandhaliwal6910
@karandhaliwal6910 10 ай бұрын
Gurpreet ja giant sirra ❤❤ Jinna chir duniya te aa koi nhi ohnu rok sakda jatt bukda raho es duniya te
@gopisidhu5868
@gopisidhu5868 10 ай бұрын
ਚੂੜਾ ਮੱਛਰ ਗਿਆ ਸਿਕੰਦਰ ਸਾਲਾ ਉਸਤਾਦ ਭੁੱਲ ਗਿਆ
@sonychahal2868
@sonychahal2868 10 ай бұрын
😂😂😂
@brarbrar2858
@brarbrar2858 10 ай бұрын
Jma shi gl kahi a bai sire wali gl kiti tuc
@PrinceGill-pj6vc
@PrinceGill-pj6vc 10 ай бұрын
Sahi gal aa bai
@ParminderSingg-ps6dg
@ParminderSingg-ps6dg 10 ай бұрын
Gurpreet ❤❤❤❤❤❤
@gagandeepsinghgagan8573
@gagandeepsinghgagan8573 10 ай бұрын
ਜੀਤਾ ਗਲਤ ਐ ਪਤਾ ਨੀ ਗੁਰਪ੍ਰੀਤ ਪਤਾ ਨੀ।ਪਰ ਜੇ ਜੰਗੀਆਣਾ ਪਿੰਡ ਦਾ ਜ਼ਿਆਦਾ ਤਰ ਨਾ ਕੋਈ ਜਾਣਦਾ ਤਾ ਗੁਰਪ੍ਰੀਤ ਕਰਕੇ ਦੁਨੀਆ ਜਾਣਦੀ ਐ।
@meetgurmeetsingh8044
@meetgurmeetsingh8044 10 ай бұрын
ਗੁਰਪ੍ਰੀਤ ਬਹੁਤ ਵਧੀਆ ਪਲੇਅਰ ਜੀਤੇ ਨੂੰ ਕੋਈ ਨਹੀਂ ਜਾਣਦਾ ਨਾ ਜਾਨਣ ਦੀ ਲੋੜ
@varindersingh-ui5gr
@varindersingh-ui5gr 10 ай бұрын
ਇਹ ਬੁੜੇ ਦੀਆਂ ਗੱਲਾਂ ਤੋਂ ਲੱਗਦਾ ਇਹ immigration minister ਹੈ 😂😂😂😂
@pammagill4177
@pammagill4177 10 ай бұрын
Kaava wali penchet gurpreet changa banda ❤
@birbalsingh369
@birbalsingh369 10 ай бұрын
Gurpreet sira banda ❤👌👌
@FaraattaTv
@FaraattaTv 10 ай бұрын
Gurpreet sacha Banda , vadia player te vadia insaan .
@AvtarsinghDhaliwal-dq9ng
@AvtarsinghDhaliwal-dq9ng 10 ай бұрын
ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿਥੇ ਸੀ ਆ
@PB-fi5xe
@PB-fi5xe 10 ай бұрын
ਗੁਰਪ੍ਰੀਤ ਜ਼ਿੰਦਾਬਾਦ ❤❤❤
@jagmeet300
@jagmeet300 9 ай бұрын
ਗੁਰਪ੍ਰੀਤ ਸਿੰਘ ਜੰਗੀਆਣਾ ਜਿੰਦਾਬਾਦ ਜੀਤਾ ਨਾਮ ਤਾ ਪਹਿਲੀ ਵਾਰ ਸੁਣਿਆ
@gorabrar6743
@gorabrar6743 10 ай бұрын
Sare comint pad ley bhut dil khush hoya love you Gurpreet super star
UNO!
00:18
БРУНО
Рет қаралды 1,6 МЛН
小宇宙竟然尿裤子!#小丑#家庭#搞笑
00:26
家庭搞笑日记
Рет қаралды 9 МЛН
Alex hid in the closet #shorts
00:14
Mihdens
Рет қаралды 16 МЛН
Asif Jatt Podcast Featuring Malik Binyameen!
36:09
Asif Jatt Podcast
Рет қаралды 16 М.
Matt Kills Dexter's Deer | Dexter: New Blood S1E1 | #Shorts
0:51
Clashed PR
Рет қаралды 24 МЛН
спидран по ютуб шортс 86 | Ушные свечи
0:35
Toothbrush Glove Hack !?
0:16
Dental Digest
Рет қаралды 11 МЛН
Они так быстро убрались!
1:00
Аришнев
Рет қаралды 1,5 МЛН