ਜਦੋਂ ਅਸੀਂ ਭੱਜਣ ਲੱਗੇ ਤਾਂ ਉਹਨਾਂ ਫਾਇਰਿੰਗ ਕਰ ਦਿੱਤੀ ll Bittu Chak Wala ll Gal Tuhadi (09)

  Рет қаралды 1,466,751

Daily Awaz

Daily Awaz

3 жыл бұрын

ਖਾਈ ਪਾਰ ਕਰਨ ਲਈ ਅਸੀਂ ਤਿੰਨ ਦਿਨ ਬੈਠੇ ਰਹੇ । ਜਦੋਂ ਉਹ ਬੇਹੋਸ਼ ਹੋ ਗਿਆ ਤਾਂ ਅਸੀਂ ਪਿਸ਼ਾਬ ਪਿਆ ਕੇ ਉਹਨੂੰ ਨਾਲ ਤੋਰਿਆ
#BittuChakWala #DailyAwaz #GalTuhadi

Пікірлер: 1 300
@parmtiwana5507
@parmtiwana5507 3 жыл бұрын
ਬਹੁਤ ਹੌਸਲਾ ਰੱਖਿਆ ਵੀਰ ਨੇ ਵਾਹਿਗੁਰੂ ਜੀ ਮੇਹਰ ਕਰਨਗੇ ਵੀਰ
@surjitkaur3360
@surjitkaur3360 3 жыл бұрын
Parm 5 is a
@browneye6914
@browneye6914 3 жыл бұрын
Waheguru kehnda k border tapo fukrio
@tirathsingh6539
@tirathsingh6539 3 жыл бұрын
ਬਿੱਟੂ ਬਾਈ ਦੀ ਗੱਲਬਾਤ ਦਾ ਦੇਸੀ ਜਿਹਾ ਲਹਿਜ਼ਾ ਸੱਚੀ ਦਿਲ ਜਿੱਤ ਲੈਂਦਾ ਬਹੁਤ ਦੁੱਖ ਭਰੀ ਕਹਾਣੀ
@ManrajJagpal-mf4pl
@ManrajJagpal-mf4pl Ай бұрын
Toki te jnda bittu
@khushkaranchhina2890
@khushkaranchhina2890 3 жыл бұрын
ਕਿੰਨੇ ਜਿਆਦੇ ਹਿੰਮਤੀ ਤੇ ਮਿਹਨਤੀ ਵੀਰ ਆ ਆਪਣੇ।ਪਰ ਇਹ ਸਰਕਾਰਾ ਨੂੰ ਕੋਈ ਫਿਕਰ ਨੀ।
@AmitVerma-lu8vb
@AmitVerma-lu8vb Жыл бұрын
Sarkar sarey india wastey ik jaisi hai tohade mehnatiya kaaran sarkar wakh ki karey😆😆
@cr02i45
@cr02i45 3 ай бұрын
Bhar ki sarkar kya tumko nokri b dilvati h kya bhai udr b khud jakr hi dhundte hoge na mehnat se karate hoge Voi kaam yaha krne m tumko kyu sharam aati h Apne lalach ka teer government pr kyu chlate ho Udr jakr kuda uthana manzoor h lekin idr kheeti ni krni tumne
@khushkaranchhina2890
@khushkaranchhina2890 2 ай бұрын
@@cr02i45 sahi hai veer bilkul sach
@gillsaab_7270
@gillsaab_7270 3 жыл бұрын
ਬਿੱਟੂ ਚੱਕ ਵਾਲੇ ਬਾਈ ਵਾਂਗ ਕੋਈ interview ni Kar ਸਕਦਾ।ਬਹੁਤ ਸਲੀਕਾ ਗੱਲ ਕਰਨ ਦਾ
@videosforyou9715
@videosforyou9715 3 жыл бұрын
📢 ਅਲਰਟ - 25 ਨੂੰ ਪੰਜਾਬ ਬੰਦ ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ ਸਰਕਾਰ ਦਾ ਬਿੱਲ ਪੂਰਾ ਵਪਾਰੀ ਦਾ ਪੱਖ ਪੁਰਦਾ , ਇਸ ਵਿਚ ਅਮਬਾਨੀ ਤੇ ਅਡਾਨੀ ਵਰਗਿਆਂ ਦਾ ਹਿਸਾ ਮੋਗਾ ਫਿਰੋਜ਼ਪੁਰ ਰੋਡ ਤੇ ਗੁਦਾਮ ਵੀ ਬਣਾ ਲਏ ਓਹਨਾ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1500- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗ - ਜ ਸਰਕਾਰ ਕਹਿੰਦੀ ਆ ਸਰਕਾਰੀ ਖਰੀਦ ਨਹੀਂ ਬੰਦ ਹੋਣੀ ਤਾਂ ਵਪਾਰੀ ਕਿਊ ਲਿਆਂਦੇ ਜਾ ਰਹੇ ਹਨ ? ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ਕਹਿਣ ਨੂੰ ਤਾਂ 20 ਫਸਲਾ ਦੀ ਆਮ ਸ ਪੀ ਸਰਕਾਰ ਨੇ ਤਹਿ ਕੀਤਾ ਪਰ ਅਸਲ ਵਿਚ ਸਰਕਾਰ ਸਿਰਫ ਕਣਕ ਝੋਨਾ ਖਰੀਦ ਦੀ ਆ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like 👍 ਕਰ ਦਿਓGgho
@seerachahalvlogs3213
@seerachahalvlogs3213 3 жыл бұрын
Ryt ji
@HarjinderKaurUPPAL
@HarjinderKaurUPPAL 3 жыл бұрын
Right bro
@harbhajanram786
@harbhajanram786 3 жыл бұрын
Right
@GaganDeep-un3fc
@GaganDeep-un3fc 3 жыл бұрын
@@videosforyou9715 Qkqqq⁰q
@kullarphotography8330
@kullarphotography8330 3 жыл бұрын
ਮਨ ਬਹੁਤ ਖੁਸ਼ ਹੁੰਦਾ 22ਬਿੱਟੂ ਜਿਦੋ ਤੁਹਾਡਾ ਇੰਟਰਵਿਉ ਆਉਂਦਾ ਹਰ ਵਾਰ ਕੋਈ ਨਮੀ ਗੱਲ ਉੱਤੇ ਬਹੁਤ ਚੰਗਾ ਲੱਗਦਾ 22 ਜੀ
@gagan8119
@gagan8119 3 жыл бұрын
ਵਾਹਿਗੁਰੂ ਜੀ ਸਭ ਤੇ ਮਿਹਰ ਕਰਿਉ ਦਾਤਾ
@AmritSingh-sg2mu
@AmritSingh-sg2mu 3 жыл бұрын
veer Teri story sun ke minu rona hage haa yaara 😭😭😭
@raviinder80
@raviinder80 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਬਾਬਾ ਫਰੀਦ ਜੀ ।
@user-qr5tq8vx7p
@user-qr5tq8vx7p 3 жыл бұрын
ਚੜਦੀ ਕਲਾ ਚ ਰੱਖੇ ਵੀਰ ਰੱਬ ਤੈਨੂੰ
@anmolanm9692
@anmolanm9692 3 жыл бұрын
ਬਿੰਟੂ। ਬਾਈ। ਤਾ। ਸਾਢੇ। ਦਿਲਾਂ। ਧੜਕਣ। ਓ
@randeep7226
@randeep7226 3 жыл бұрын
Veer yaar sb nu es veer tu inspire hona chyda aa, salute aa veer nu dilon ❤️
@sukhchainsinghkang1313
@sukhchainsinghkang1313 3 жыл бұрын
ਹਰ ਵਾਰ ਇਕੱ ਨਵੇਂ ਪਹਿਲੂਆਂ ਨੂੰ ਦਰਸਕਾਂ ਦੇ ਮੁਹਰੇ ਰੱਖਦੇ ਉ ਬਹੁ਼ਤ ਵਧਿਆਂ ਬਿੱਟੂ ਵੀਰੱ।
@LyricsLakhibrargaziana
@LyricsLakhibrargaziana 2 жыл бұрын
kzfaq.info/get/bejne/oJt2nrWozpibY2g.html ਇਦਾ ਦੇ ਹੀ ਵਿਦੇਸ਼ ਜਾਣ ਦੇ ਚੱਕਰ ਚ ਧੋਖੇ ਦਾ ਸ਼ਿਕਾਰ ਇਕ ਨੌਜਵਾਨ ਦੀ ਦਰਦ ਕਹਾਣੀ
@ravinderkhanna9768
@ravinderkhanna9768 2 жыл бұрын
Kiddan mera veer Kang?
@ravinderkhanna9768
@ravinderkhanna9768 2 жыл бұрын
@@LyricsLakhibrargaziana bilkul vekhangey mera veer Brar
@sukhchainsinghkang1313
@sukhchainsinghkang1313 2 жыл бұрын
@@ravinderkhanna9768 ਬਹੁਤ ਵਧੀਆ ਜੀ।
@kamalgill9716
@kamalgill9716 Жыл бұрын
I'm i'm
@jalwindersingh3949
@jalwindersingh3949 3 жыл бұрын
ਵੀਰੋ ਮੇਰੀ ਗੱਲ ਦਾ ਗਲਤ ਮਤਲਬ ਨਾਂ ਕੱਢ ਲਿਓ ਪਰ ਜੇ ਇਸ ਵਰਗੇ ਵੀਰਾਂ ਦੀ ਸਟੋਰੀ ਤੇ ਇਕ ਪੰਜਾਬੀ ਫ਼ਿਲਮ ਬਣਾਈ ਜਾਵੇ ਤਾਂ ਬਹੁਤ ਵਧੀਆ ਹੋਊ ਅੱਜ ਕੱਲ ਜੋ ਗਲਤ ਤਰੀਕੇ ਨਾਲ ਬਾਹਰਲੇ ਮੁਲਕ ਜਾਂਦੇ ਆ ਸ਼ਾਇਦ ਓਹਨਾ ਨੂੰ ਥੋੜੀ ਸੇਧ ਮਿਲ ਸਕੇ
@happysingh113
@happysingh113 3 жыл бұрын
Y ji movie bani hoi a donkey te kaflla sunny deol de
@gaganbassi4895
@gaganbassi4895 3 жыл бұрын
@@happysingh113 1,
@bittumangalsingh7472
@bittumangalsingh7472 3 жыл бұрын
Sport
@YuvrajSingh-sy4tx
@YuvrajSingh-sy4tx 3 жыл бұрын
Oh yaar hor bnda ki kre pencho mjburi a sali mera brother giya bhut aukha pencho 8 mhine jail katti usa te tey maggi rajma te bread khadi ohne hai tey aukha ki kriye yarr
@GurpreetSingh-tx6fv
@GurpreetSingh-tx6fv 3 жыл бұрын
Ha par last ch hero maruga tan samjh au sarea nu
@sarpalbhangu8552
@sarpalbhangu8552 3 жыл бұрын
ਬਾਈ ਦੇ ਨਾਲ ਦੇ ਮੁੰਡੇ ਗੱਲਾਂ ਸੁਣ ਕੇ ਡਰੇ ਬੈਠੇ ਹਨ
@gskhalsa3563
@gskhalsa3563 3 жыл бұрын
39.4ਮਿੰਟ ਦੀ ਕਾਹਣੀ ਪੀਹਲੀ ਵਾਰ 39ਮਿੰਟ ਬਹੁਤ ਘੰਟੇ ਦੀ ਕਾਹਣੀ ਲਗੀ ੴ ਵਾਹਿਗੁਰੂ ਜੋ ਕਰਦਾ ਠੀਕ ਕਰਦਾ ਕੀਹਣਾ ਸੌਖਾ ਮਿਹਨਤ ਦਾ ਮੁੱਲ ੴ ਵਾਹਿਗੁਰੂ ਵੀਰ ਦਾ ਪਾਵੇ
@thesangranatv2048
@thesangranatv2048 2 жыл бұрын
ਰੋਣ ਆ ਗਿਆ ਦਿਓਲ ਜੱਟਾ ਸਿਰਾ ਬੰਦਾ ਦਿਓਲ
@sukhwantsinghgoraya5381
@sukhwantsinghgoraya5381 3 жыл бұрын
ਬਿੱਟੂ ਬਈ ਬਹੁਤ ਵਧੀਆ 👍👍👍👍
@jasvirsingh6228
@jasvirsingh6228 3 жыл бұрын
ਵੀਰ ਦੀ ਸਟੋਰੀ ਸੁਣ ਕੇ ਮੈਨੂੰ ਤੇ ਰੋਣ ਆ ਗਿਆ ਵਾਹਿਗੁਰੂ ਤੇਨੂੰ ਸੁਖ ਦੇਵੇ
@lakhvirlakhi5028
@lakhvirlakhi5028 3 жыл бұрын
ਜੇ ਬਾਈ ਤੂੰ ਹੁੰਦਾ ਓਥੇ ਫੇਰ 😉
@simarjitsingh9290
@simarjitsingh9290 2 жыл бұрын
Good job 👍
@shindradeol
@shindradeol 10 ай бұрын
9781487846. J. Deol. No
@bhainishansinghjimalwatarn9762
@bhainishansinghjimalwatarn9762 3 жыл бұрын
ਬਹੁਤ ਹੀ ਦਲੇਰ ਤੇ ਬਹਾਦੁਰ ਇੰਨਸਾਨ ਹੋ ਤੁਸੀਂ
@navjotsingh3202
@navjotsingh3202 3 жыл бұрын
ਭਾਜੀ ਬਹੁਤ ਮਿਹਨਤ ਕੀਤੀ ਤੁਸੀ ਪਰ ਆਪਣੇ ਹੀ ਲੋਕਾਂ ਦੀ ਘਟੀਆ ਸੋਚ ਦਾ ਸਿਕਾਰ ਹੋ ਗਏ। ਰਬ ਮਿਹਰ ਕਰੇ
@exploretheworldwithtwofrin5910
@exploretheworldwithtwofrin5910 3 жыл бұрын
England aidan he hunda ma v kye var hoiya shikar
@harmillonsingh5059
@harmillonsingh5059 3 жыл бұрын
@@exploretheworldwithtwofrin5910 bhaji Hun kithe o tusi ?
@exploretheworldwithtwofrin5910
@exploretheworldwithtwofrin5910 3 жыл бұрын
@@harmillonsingh5059 paji punjab Han hun
@harmillonsingh5059
@harmillonsingh5059 3 жыл бұрын
@@exploretheworldwithtwofrin5910 bhaji aapna number de skde o ?
@exploretheworldwithtwofrin5910
@exploretheworldwithtwofrin5910 3 жыл бұрын
@@harmillonsingh5059 paji email send kro apni othe num send kr dena ma
@punjabicraft5297
@punjabicraft5297 3 жыл бұрын
ਤਿੰਨਾਂ ਭੈਣਾਂ ਦੇ ਭਰਾ ਲਈ ਜੋ ਕੀਤਾ ਬਾਈ ਬਹੁਤ ਵਧਿਆ ਲੱਗਿਆ ਬਈ
@randhawa6819
@randhawa6819 3 жыл бұрын
ਬਿੱਟੂ ਚੱਕ ਵਾਲੇ ਵੀਰ ਲਈ ਲਾਇਕ ਮੇਰਾ ਤੇ ਇਸ ਦਿਉਲ ਵੀਰ ਦੇ ਰੱਬ ਸਾਰੇ ਸੁਪਨੇ ਪੂਰੇ ਕਰੇ
@suryawanshirajput6815
@suryawanshirajput6815 3 жыл бұрын
Biitu veer boht vadhia anchor swal jwab bol chal lafaz har ek perfect
@sukhwantsinghgoraya5381
@sukhwantsinghgoraya5381 3 жыл бұрын
ਬਹੁਤ ਵਧੀਆ ਸਟੋਰੀ 👍👍👍
@harmanjitsingh861
@harmanjitsingh861 3 жыл бұрын
Salute sir 🙏🙏🙏🙏 Inspirational God bless you
@jijaji5363
@jijaji5363 3 жыл бұрын
ਮੈਂ ਵੀ ਡੌਕੀ ਲਾ ਕੇ Europe 🇪🇺 ਪਹੁੰਚਿਆ ਸੀ,, ਮੈਂ ਦਿੱਲੀ ਤੋਂ ਮਾਸਕੋ ਅਪ੍ਰੈਲ 2001 ਵਿੱਚ ਪਹੁੰਚਿਆ,, ਅਤੇ ਮਾਸਕੋ ਤੋ Ukraine Kiev 🇺🇦 ਆਇਆ ਗੱਡੀਆਂ ਰਾਹੀ ਦੋ ਹਫ਼ਤੇ ਲੱਗੇ,, ਫਿਰ Ukraine Kiev ਇਕ ਕਮਰੇ ਵਿੱਚ ਤਿੰਨ ਮਹੀਨੇ ਬੰਦਾ ਰਿਹਾ ਅਤੇ ਦੂਜੇ ਘਰ ਵਿੱਚ ਤਿੰਨ ਮਹੀਨਾ ਰਿਹਾ,, ਫਿਰ Ukraine Kiev ਤੋ Czech Republic 🇨🇿 ਚੋਰੀ ਚੋਰੀ ਬਾਰਡਰ ਕਰਾਸ ਕੀਤਾ ,, ਫਿਰ Czech Republic ਤੋਂ Prague ਜੋ ਕਿ Czech Republic ਦੀ Capital ਹੈ ਉੱਥੇ ਦੋ ਹਫਤਾ ਰਿਹਾ,, ਫਿਰ ਸਾਨੂੰ 14 ਮੁੰਡਿਆਂ ਨੂੰ 25 ਜਨਵਰੀ 2002 ਦੁਪਿਹਰ ਜਹੀ ਨੂੰ ਇਕ ਟਰੱਕ ਦੇ ਟਾਇਰਾ ਦੇ ਵਿਚਾਲੇ ਦੋਵਾਂ ਪਾਸੇ ਵੱਢੇ ਵੱਢੇ Toolbox ਬਣੇ ਹੋਏ ਸਨ ,, ਔਨਾ ਵਿੱਚ 7 ਇਕ ਪਾਸੇ ਅਤੇ ਸੱਤੇ ਦੂਜੇ ਪਾਸੇ ਵਾੜ ਦਿੱਤੇ,, ਉਹ ਟਰੱਕ ਘੱਟੋ ਘੱਟ ਵੀ 12 ਕੁ ਘੰਟੇ ਤੋਂ ਜਿਆਦਾ ਚੱਲਿਆ ਹੁਣਾ ,, ਕੋਈ ਪਾਣੀ ਪੀਣ ਨੂੰ ਨਹੀ ਕੋਈ ਖਾਣ ਨੂੰ ਨਾ ਹੀ ਪਿਸ਼ਾਬ ਕਰਨ ਨੂੰ ,, ਜਦੋਂ 26 ਜਨਵਰੀ 2002 ਨੂੰ ਉਹ ਟਰੱਕ ਤੜਕੇ 4 ਕੁ ਵਜੇ ਜਰਮਨ ਦਾ ਬਾਰਡਰ ਕਰਾਸ ਬਹੁਤ ਅੱਗ ਆ ਗਿਆ ਤਾਂ ਟਰੱਕ ਡਰਾਈਵਰ ਨੇ ਸੜਕ ਦੇ ਕੋਲ ਇਕ ਜੰਗਲ ਵਿਚ ਲਿਆ ਕੇ ਟਰੱਕ ਰੋਕ ਲਿਆ ਅਤੇ ਸਾਡੀਆ ਲੱਤ ਬਿਲਕੁਲ ਜਾਮ ਹੋ ਗਈਆਂ ਸਨ,, ਮੇਰਾ ਕੱਦ ਇੰਨਾ ਵੱਢਾ ਨਹੀ ਸੀ ਉਸ ਵੇਲੇ ਕਿਉਕਿ ਮੈਂ ਤਾਂ 20 ਕੁ ਸਾਲ ਦਾ ਸੀ ਮੈਂ ਤਾਂ ਹੋਲੀ ਕਰਕੇ ਨਿਕਲ ਗਿਆ ਲੇਕਿਨ ਬਹੁਤ ਮੁੰਡਿਆਂ ਬੜੀ ਹੀ ਮੁਸ਼ਕਿਲ ਨਾਲ ਖਿੱਚ ਕੇ ਕੱਢਿਆ ਅਤੇ ਸਹਾਰਾ ਦੇ ਕੇ ਖੜਾ ਕੀਤਾ,, ਟਰੱਕ ਵਾਲੇ ਪਾਣੀ ਦੀਆਂ ਬੋਤਲਾਂ ਦਿੱਤੀਆਂ ਅਤੇ ਕਿਹਾ ,, ਤੁਸੀ ਹੁਣ ਜਰਮਨ ਵਿੱਚ 100 ਕਿਲੋਮੀਟਰ ਅੰਦਰ ਆ ਗਏ ਹੋ ,, ਉਹ ਚਲਾ ਗਿਆ ਅਤੇ ਘੰਟੇ ਬਾਅਦ ਸਾਨੂੰ ਜਰਮਨ ਪੁਲਸ ਨੇ ਫੜ ਲਿਆ,, ਬੜਾ ਸੋਖਾ ਵੀ ਹੈ ਬਾਹਰ ਆਉਣਾ ਅਤੇ ਬਹੁਤ ਹੀ ਜਿਆਦਾ ਔਖਾ ਵੀ ਹੈ,, ਅਗਰ ਤੁਹਾਡਾ ਏਜੰਟ ਚੰਗਾ ਹੈ ਤਾਂ,, ਮੈਂਨੂੰ ਜਰਮਨ ਪਹੁੰਚਣ ਤੱਕ ਲੱਗਭਗ 10 ਕੁ ਮਹੀਨੇ ਲੱਗ ਗਏ ਸਨ,,, ਖਾਜ ਪੈ ਗਈ ਸੀ ਜੂੰਆ,ਪੈ ਗਈਆਂ ਸਨ ਕੱਪੜਿਆ ਵਿੱਚ ਵੀ ਜੂੰਆ ਪਈਆਂ ਹੋਈਆਂ ਸਨ ,, ਹੁਣ ਮੈਂ ਨੀਦਰਲੈਂਡ ਵਿੱਚ ਰਹਿੰਦਾ ਹਾਂ ਪੱਕਾ ਹੋਏ ਨੂੰ ਵੀ 13 ਸਾਲ ਹੋ ਗਏ ਹਨ,, ਵਾਹਿਗੁਰੂ ਮਹਾਰਾਜ ਜੀ ਮਿਹਰ ਕਰਨ ਸਭਨਾ ਉਪਰ 🙏🙏🙏🙏🙏💐💐💐💐💐
@amarjitsungh6889
@amarjitsungh6889 3 жыл бұрын
Hon tusi jitha ho eiyha kam mal janda aaa bhai ma ona aaa
@sonygill6834
@sonygill6834 Жыл бұрын
Ghopi..bada..he
@guddumansahia1570
@guddumansahia1570 2 жыл бұрын
ਵੀਰ ਨੇ ਆਪਣੇ ਪਰਿਵਾਰ ਨੂੰ ਖੁਸ਼ਆਲ ਕਰਨ ਲਈ ਕਿੰਨੀਆ ਮੁਸ਼ਕਲਾਂ ਦਾ ਸਾਹਮਣਾ ਕੀਤਾ ਸ਼ਲਾਮ ਆ ਵੀਰ ਨੂੰ !! ਇਨ੍ਹਾਂ ਦ੍ਰਿੜ ਇਰਾਦਾ ਬਾਂਜਾਂ ਵਾਲੇ ਦੇ ਸਿੰਘ ਦਾ ਹੀ ਹੋ ਸਕਦਾ ਵਾਂਕੇਆ ਈ ਬਾਈ ਸ਼ਹੀ ਵਿੱਚ " " " ਟਾਈਗਰ " ਹੀ ਹੈ !!!
@ambersaria1000
@ambersaria1000 3 жыл бұрын
Balle Shera ....teri maa nu sallam aa jinne sher putt jammeya ......
@beantsekhonbeant1245
@beantsekhonbeant1245 3 жыл бұрын
Dil nu kabun wali story
@gagan8119
@gagan8119 3 жыл бұрын
ਹੇ ਵਾਹਿਗੁਰੂ ਜੀ ਸਭ ਤੇ ਮਿਹਰ ਕਰਿਉ ਦਾਤਾ
@Mohitv07
@Mohitv07 2 жыл бұрын
🙏🌹❤️ waheguru g ❤️🌹🙏
@GurdeepSingh-uv2rj
@GurdeepSingh-uv2rj 2 жыл бұрын
@@Mohitv07 pq. l
@vanshgill8505
@vanshgill8505 2 жыл бұрын
@@Mohitv07 qqq but it no
@gurbakshsingh1386
@gurbakshsingh1386 3 жыл бұрын
ਭੱਠ ਪਵੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਕੀ ਉਹ ਕੰਮ ਜਿਹੜਾ ਰਾਸ ਨਾ ਆਵੇ
@human4729
@human4729 3 жыл бұрын
Dhann hi jihra pra da...himmati aa...rabb mehar jaroor kru
@sukhabrar2279
@sukhabrar2279 3 жыл бұрын
ਦਿਓਲ ਸਾਬ ਤੂੰ ਬਹੁਤ ਹਿੰਮਤੀ ਅਾ ਵੀਰ
@Dhillxnnx
@Dhillxnnx 3 жыл бұрын
Bnde de honsle te jajbe nu salam aa✊
@jasmindersinghdeol8063
@jasmindersinghdeol8063 3 жыл бұрын
Ok veer g
@princepansotra6055
@princepansotra6055 2 жыл бұрын
ਵੀਰ ਬਹੁਤ ਹੀ helpful ਬੰਦਾ ਆ ਸੱਚੀ ਵੀਰ ਬਹੁਤ ਦਲੇਰ ਆ ਯਰ ਸਲੂਟ ਆ ਬਾਈ ਜੀ..... #respect❤️❤️❤️❤️❤️
@sonusandhu9602
@sonusandhu9602 3 жыл бұрын
ਬਾਈ ਦੀ ਅਵਾਜ ਬੱਬੂ ਮਾਨ ਵਰਗੀ
@sukhdeepsingh2905
@sukhdeepsingh2905 3 жыл бұрын
ਬਾਹੁਤ ਵਧੀਆ ਬਾਇਓਗਰਾਫੀ ਦਿਓਲ ਬਾਈ ਨੇ ਸੱਚੀ ਗੱਲ ਦੱਸੀ ਆ ਧੰਨਵਾਦ ਬਾਈ ਬਿੱਟੂ ਚੱਕ ਵਾਲਿਆਂ
@Harpreet20177
@Harpreet20177 3 жыл бұрын
ਮੌਤ ਦਾ ਰੇਗਿਸਤਾਨ ਕਿਤਾਬ ਪੜੋ ਰੋਣਾ ਆਹ ਜਾਂਦਾ ਬਹੁਤ ਦਰਦ ਹ ਕਹਾਣੀ ਚ
@gurpreetpunjabi5005
@gurpreetpunjabi5005 3 жыл бұрын
Online link de do
@garrykooner1121
@garrykooner1121 2 жыл бұрын
Schi bro m read kiti a book Rona a jnda pd k
@AmritpalSingh-tk3yt
@AmritpalSingh-tk3yt 2 жыл бұрын
ਵੀਰ ਜੀ ਕਿਤਾਬ ਕਿਥੋ ਮਿਲਦੀ ਏ
@malkitdhillon108
@malkitdhillon108 3 жыл бұрын
ਬਿੱਟੂ ਬਾਈ ਜੀ ਬਹੁਤ ਸੋਹਣੀ ਇੰਟਰਵਿਵ
@jaswinderkaurbanga180
@jaswinderkaurbanga180 3 жыл бұрын
ਦਿਲ ਕੰਬਦੇ ਵੀਰੇ ਦੀਆ ਗੱਲਾਂ ਸੁਣ ਕੇ ਸ਼ੁਕਰਾਨਾ ਉਸ ਮਾਲਕ ਦਾ ਇਸ ਨੇ ਤੁਹਾਡਾ ਹਰ ਪਲ ਸਾਥ ਦਿੱਤਾ ।
@harrysandhu553
@harrysandhu553 3 жыл бұрын
Je punjabi film van jave ish real story te tan kamaal ho jye 👌👌
@malkeetaulakh205
@malkeetaulakh205 3 жыл бұрын
What a story! Dilon respect veer nu from Mumbai!
@lalliofficialchannel5121
@lalliofficialchannel5121 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@nawabsinghchardikala3606
@nawabsinghchardikala3606 3 жыл бұрын
Wah ji wah kya baata Bittu bai chak wala .... bhut lamba. Saama dukh pya bai ne malak ehda de din naa dikhave....saare pardesi veera nu malak chardikala vich rakhe ...
@shindradeol
@shindradeol 10 ай бұрын
Up
@jobansidhu6289
@jobansidhu6289 3 жыл бұрын
Yrr bnda bhot chnga a .... Nleraah vch ehni koi help krda e ni jini ehh praa ne kiti .... ❤❤respect bruh... ❤
@rajanvirk8212
@rajanvirk8212 2 жыл бұрын
Waheguru meher kran veer ji tuhade ute
@maniatwal5152
@maniatwal5152 2 жыл бұрын
Waheguru ji meher kreo ji sare praava ch🙏🙏🙏🙏🙏
@loveuppal5055
@loveuppal5055 3 жыл бұрын
WAHEGURU JI🙇🏻‍♂️
@tajindersingh6131
@tajindersingh6131 3 жыл бұрын
Bittu 22 teri himmat nu vi salaam aa,,,,,,,,ehna interviews layi.....umeed krde aan ke tuhada channel Daily Awaz bahut vdia tarakki kre....... bahut vdia kam kr rhe on bittu bai.......hats off.....
@JOHALDESIWEB
@JOHALDESIWEB 3 жыл бұрын
ਬਿੱਟੂ ਬਾਈ ਗ੍ਰੇਟ ਪ੍ਰਸਨੈਲਟੀ ਹੋ ਤੁਸੀਂ ਤੁਹਾਡਾ ਸਟਾਈਲ ਬੋਲ ਚਾਲ ਜਿਵੈ ਆਮ ਗੱਲਾਂ ਕਰੀਦੀਆਂ ਨੇ ਮੈਨੂ ਵਧੀਆ ਲੱਗਾ ਬਾਕੀ ਦਾ ਪਤਾ ਨੀ
@tirathsingh6539
@tirathsingh6539 3 жыл бұрын
ਜ਼ਬਰਦਸਤ ਜੀ ਗੱਲਬਾਤ ਦਾ ਦੇਸੀ ਜਿਹਾ ਲਹਿਜ਼ਾ ਸੱਚੀ ਲੁੱਟ ਲੈਂਦਾ
@speechlessfeelings71
@speechlessfeelings71 2 жыл бұрын
ਕਈ ਫਿਲਮਾਂ ਦੀਆਂ ਕਹਾਣੀਆਂ ਦਾ ਅੰਤ ਬੜਾ ਸੁੱਖਦ ਦਿਖਾੳੰਦੇ ਪਰ ਇਸ ਅਸਲ ਕਹਾਣੀ ਦਾ ਅੰਤ ਕੋਈ ਚੰਗਾ ਨੀ ਨਿਕਲਿਆ,ਸਭ ਕੁੱਝ ਗਵਾ ਕੇ ਵੀ ਸੁਪਣੇ ਅਧੂਰੇ ਰਹਿ ਗਏ ਭਰਾ ਦੇ ,,ਦੁੱਖਦ ਅੰਤ ,,,ਕਾਸ਼ ਸਭ ਦੇ ਖੁੱਲੀਆ ਅੱਖਾ ਨਾਲ ਵੇਖੇ ਸੁਪਣੇ ਹਕੀਕਤ ਬਣ ਜਾਣ !! 🙏❤ਰੱਬ ਮੇਹਰ ਕਰੇ !!
@user-dd2gg4up8x
@user-dd2gg4up8x Ай бұрын
ਵਾਹਿਗੁਰੂ ਜੀ ਦਾ ਸ਼ੁਕਰ ਮਨਾਇਆ ਕਰੋ ਵੀਰ ਜੀ ਵਾਹਿਗੁਰੂ ਜੀ ਨੇ ਤੁਹਾਨੂੰ ਘਰ ਵਿੱਚ ਵਾਪਸ ਭੇਜ ਦਿੱਤਾ
@vehlijanta5254
@vehlijanta5254 3 жыл бұрын
ਡੌਕੀ ਸਬਦ ਕਹਿਣਾ ਸੌਖਾ ਪਰ ਇਹ ਵੱਡੇ ਵੱਡਿਆਂ ਦੀ ਜੀਭ ਕਡਾ ਦਿੰਦੀ ਆ ਮੈਂ ਖੁਦ ਇਨ੍ਹਾਂ ਰਾਹਾਂ ਤੋਂ ਲੰਘਿਆ । ਬਹੁਤ ਔਖਾ ਇਨ੍ਹਾਂ ਰਾਹਾਂ ਤੇ ,,, ਵਾਹਿਗੁਰੂ ਮੇਹਰ ਕਰੇ ਜਿਹੜੇ ਅੱਜ ਵੀ ਇਨ੍ਹਾਂ ਰਾਹਾਂ ਚ ਫਸੇ ਹੋਏ ਨੇ
@5493dev
@5493dev 3 жыл бұрын
Loki v pata no kyo jaande ne.. pata enna khatra fer v jaan nu tyaar rehnde ne ...
@YukiVisions
@YukiVisions 3 жыл бұрын
Bai mei poland te poland to Germany jaa reha holi holi set hoju... Per aa kaam nahi krna thodi khaa lao prr hosha nahi hona
@swranbrar4646
@swranbrar4646 2 жыл бұрын
ਬਈ ਜੀ ਤੇਰੀ ਗਲ ਸਹੀ ਆ ਜਿਹਨਾ ਨੇ ਆਪਣੇ ਵਰਗੇਆ ਨੇ ਡੋਕੀ ਲਾਈ ਆ ੳਹਨਾ ਨੁ ਪਤਾ ਡੋਕੀ ਕੀ ਆ ਮੈ ਵੀ ਡੋਕੀ ਲਾ ਕੇ 2000 ਨੰਵਬਰ ਚ ਵਾਇਆ ਮਾਸਕੋ ਤੋ ਯੁਕਰੇਨ ਤੋ ਬਰਾਤਿਸਲਾਵਾ ਤੋ ਪਰਾਗ ਤੋ ਜਰਮਣ ਦੇ ਸਹਿਰ ਕੈਮਨਿਸਟ ਚ ਇਟਰੀ ਕਿਤੀ ਸੀ ਇਕ ਮਹਿਨਾ ਬੀਹ ਦਿਨਾ ਚ ਬਈ. ਬਸ ਇਸ ਡੋਕੀ ਤੋ ਬਾਦ ਅਜ ਵੀ ਰੋਟੀ ਖਾਦੇ ਆ ਤਾ ਰੋਟੀ ਨੁ ਪਹਿਲੇ ਮੱਥਾ ਟੇਕੀ ਦਾ ਉਦੋ ਦੀ ਅਕਲ ਆਈ ਆ
@HarjeetKaur-nm4yx
@HarjeetKaur-nm4yx 2 жыл бұрын
@@YukiVisions kethe gye tsi hun.wmk
@HarjeetKaur-nm4yx
@HarjeetKaur-nm4yx 2 жыл бұрын
donki krke tsi kethe gye
@gallmatlabdi3038
@gallmatlabdi3038 3 жыл бұрын
Bai g bhout vdia interview
@gurpreetbhangu2392
@gurpreetbhangu2392 3 жыл бұрын
Veer di kahani te super duper hit film ban sakdi a ❤❤❤❤❤
@sherepunjab5087
@sherepunjab5087 3 жыл бұрын
eh kuj vi nahi dasia bai ne czech o slovakia dasi janda eh do mulak ne doha alag alag border ne mai khud tappe ne ik sal lag gia si english vi aundi si kyu convent school ch parhe si bahut kuj hunda eh tah england toh deport ho gia bai mai ess toh vi agge canada paunchia hun 20 sal ho gaye ne set aa
@HarjitSingh-yb6rj
@HarjitSingh-yb6rj 3 жыл бұрын
Waheguru tuhade te mehar bharia hath rakhe
@khedkabbadi665
@khedkabbadi665 3 жыл бұрын
bittu bai bhut sohna kmm kr rhe o waheguru tuhade te te a veer te mehr bhra hath rakhe
@jagdeepsingh3024
@jagdeepsingh3024 2 жыл бұрын
Bai g bhaut helpfull people aa .... Waheguru Ji Mehar kre bai te.... Waheguru Ji. Da khalsa Waheguru Ji de fate🙏 Satnaam Wage Guru Ji🙏 Respect Girls 🙏 Avoid Drug🙏
@sarvsukhplacejeet2892
@sarvsukhplacejeet2892 3 жыл бұрын
bai sacha Punjabi h jo loka nu musivat ch nai vekh sakda h
@sandhujatt1362
@sandhujatt1362 2 жыл бұрын
ਅੱਧਿੳੁ ਵੱਧ ਜਵਾਨੀ ਖਾ ਗਿਅਾ ਪੰਜਾਬ ਦੀ ਜੰਗਲ ਪੁਨਾਮਾ ਦਾ 🇺🇸
@HarpreetSingh-qs4em
@HarpreetSingh-qs4em 3 жыл бұрын
Bittu chak wala bai bhut saara pyaar tuhanu ♥️
@vlogswithsharan1890
@vlogswithsharan1890 3 жыл бұрын
ਵਾਹਿਗੁਰੂ mehr karn
@nikakabbadikabbadi5950
@nikakabbadikabbadi5950 3 жыл бұрын
Wah Bittu veer jinda rah yara sach sahmne kar rihaa good beer ilove you 💝💗
@amrindersingh115
@amrindersingh115 3 жыл бұрын
Bitti bai te thali sab to change bande aa boht vadia interview karde aa
@khushipari2636
@khushipari2636 3 жыл бұрын
Love veere 😭😭🙏❤️boht himat wale ho tusi
@pritpalsingh7180
@pritpalsingh7180 3 жыл бұрын
ਗਲਤ ਤਰੀਕੇ ਨਾਲ ਬਾਹਰ ਨਾ ਜਾਓ
@kamalaulakh9332
@kamalaulakh9332 3 жыл бұрын
India ch dhakke khande raho 😂😂
@Mandeepsingh-wp7ft
@Mandeepsingh-wp7ft 3 жыл бұрын
@@kamalaulakh9332 je jungle vich donkey laonde Marge te dhakke vi Naseeb nahi hone khaan nu
@mafiyamexico3091
@mafiyamexico3091 3 жыл бұрын
ਸਹੀ ਤੁਸੀਂ ਦੱਸੋ ਆਪਣੀਂ ਕਿਸਮਤ ਦਾਅ ਤੇ ਲਾਉਣੀ ਪੈਂਦੀ ਹੈ
@speechlessfeelings71
@speechlessfeelings71 3 жыл бұрын
ਸਹੀ ਆ ਵੀਰ 👍
@HarjitSingh-sd5st
@HarjitSingh-sd5st 3 жыл бұрын
Salute y ji tohanu WAHAGURUJI tarakea baksan ji
@teamlakhasidhana8463
@teamlakhasidhana8463 2 жыл бұрын
ਵਾਹਿਗੁਰੂ ਜੀ 🙏
@amarsinghkhosa
@amarsinghkhosa 3 жыл бұрын
ਸਲੂਟ ਆ ਬਾਈ ਨੂੰ ਸਦਕੇ ਜਾਣੇ ਆ ਅਜਿਹੇ ਬੰਦੀਆਂ ਤੋਂ ਜੋ ਹਿੰਮਤ ਕਰਕੇ ਮੰਜਿਲਾ ਮੱਲਦੇ ਨੇ
@deepd9213
@deepd9213 3 жыл бұрын
Bittu Bhaji sat Sri Akal ji bhaji me Tuhada fan ha Tuhada interview len da tarika Bahut he vadiya lagada Ji 🙏
@moneysingh4518
@moneysingh4518 3 жыл бұрын
waheguru Maher kro sab te veer g ne sab khus sahi kha uk wich eda he hundi
@singlehonestboy5526
@singlehonestboy5526 3 жыл бұрын
ਡੋਕੀ ਰਾਹੀ ਜਾਣ ਤੋ ਪਹਿਲਾ ਛੇ ਮਹੀਨੇ ਪਹਿਲਾ ਪਰੈਕਟਸ ਕਰਲੈਣੀ ਚਾਹੀਦੀ , ਮੈ ਕੈਨੇਡਾ ਨੀ ਗਿਆ , ਪਰ ਜਾਉਗਾ , ਮੇਰੀ ਭੈਣ ਭਾਜੀ ਬੁਲਾਉਦੀ ਸੀ ,ਆਈਲੈਟਸ ਬੈਡਲੈ ਗਏ ਸੀ ,
@rajdeepsingh2044
@rajdeepsingh2044 3 жыл бұрын
Waheguru mehar kare es bhra te 🙏🙏🙏
@SimranKaur-gd9km
@SimranKaur-gd9km 2 жыл бұрын
Parmeshwar sab da bhala kree.. 🙏🙏❤🙌🙌🙌🙌🙌🙌🙌🙌👏👏
@paramsinghkaila882
@paramsinghkaila882 2 жыл бұрын
God bless big brother ❤️ Love PUNJAB FROM NEDERLAND 🇳🇱 HOLLAND 🇳🇱 AMSTERDAM ❤️🚜🚜❤️ NO FARMERS NO FOOD IN ALL INDIA 🙏✊❤️
@ramanitely9574
@ramanitely9574 3 жыл бұрын
22 kise ne comment v kita a Babbu maan wargi a awaj yr Sahi keha mainu v ehda hi lgda c
@gilljas5566
@gilljas5566 2 жыл бұрын
Bai nu mai Ludhiane milya c 2 k saal pehla.. bhut dildar banda aa deol veer
@HarjotSingh-cp9me
@HarjotSingh-cp9me 3 жыл бұрын
Bittu chak wala veer very nice veer
@pargatsingh5357
@pargatsingh5357 2 жыл бұрын
Sukar a rabb ne bcha liya veer nu rabb raje rakhe
@sukhmaansaab1963
@sukhmaansaab1963 3 жыл бұрын
ਬਹੁਤ ਹੀ ਵਧੀਆ ਇੰਟਰਵਿਊ Le Ke aaye ho battu veer A ajj Da Sach hai shaid kuj lok Sawdhan ho Jan
@harbanssingh2582
@harbanssingh2582 3 жыл бұрын
ਵਾਹਿਗੁਰੂ ਜੀ
@sangitakaur3261
@sangitakaur3261 3 жыл бұрын
Kinna struggle kita veera ne waheguru ehna nu khushiya bakshe🙏
@SimranSingh-ns5qw
@SimranSingh-ns5qw 3 жыл бұрын
🙏🇺🇸😥
@laddibhullar7739
@laddibhullar7739 3 жыл бұрын
ਇਹ ਕਹਾਣੀ ਬਿਲਕੁਲ ਠੀਕ ਹੈ ਞੀਰ ਜੀ
@bhavjaapsinghdhillon4459
@bhavjaapsinghdhillon4459 3 жыл бұрын
salute aa jatta teri mehnat nu
@prabhdyalsingh4722
@prabhdyalsingh4722 3 жыл бұрын
ਪੰਜਾਬ ਵਿੱਚ ਕਿਸਾਨ ਆਤਮ ਹਤਿਆ ਕਰਦੇ ਨਹੀ ਵੇਖੇ? ਲੋਕ! ਹੁਣ ਤੱਕ ਨਾ ਲੋਕਤੰਤਰ ਦਾ ਲਾਭ ਲੈ ਸਕੇ ਨਾ ਲੋਕਾਂ ਕੋਲੋ ਚੰਗੀ ਸਰਕਾਰ ਚੁਣੀ ਗਈ।
@kabelsingh713
@kabelsingh713 2 жыл бұрын
WAHEGURU JI SARBAT DA BHALA KAREO WAHEGURU JI🙏🙏
@sandhusaabsandhu1566
@sandhusaabsandhu1566 3 жыл бұрын
veer g salute a tuhaanu bahut aukha tym kdea tuc edar ta kug bnda ni majboori nu bahar jaana painda
@teji2782
@teji2782 3 жыл бұрын
Million tak jani chahidi video...bht interesting galbat he te knowledge di video he apne youth layi.
@sp_hayer
@sp_hayer 3 жыл бұрын
bht wdia interview bittu veer
@randheergrewal2120
@randheergrewal2120 3 жыл бұрын
9646172412 call me ji
@randheergrewal2120
@randheergrewal2120 3 жыл бұрын
9646171412
@randheergrewal2120
@randheergrewal2120 3 жыл бұрын
9646171412 its ok number
@gurmukhsingh252
@gurmukhsingh252 9 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@tractorloverz6015
@tractorloverz6015 3 жыл бұрын
WAHEGURU ji sabb nu roti joge Rakhi
@NEHASharma-lw4tg
@NEHASharma-lw4tg 3 жыл бұрын
Waheguru ji 🙏🙏🙏🙏🙏
@tripatpalsinghsidhu9347
@tripatpalsinghsidhu9347 3 жыл бұрын
Hi
@RajeshKumar-ig9qs
@RajeshKumar-ig9qs 3 жыл бұрын
I face same problem. Mera tey hun dil krda maar hi jau
@tejindersinghlegha7738
@tejindersinghlegha7738 3 жыл бұрын
Kida
@jasssidhu8038
@jasssidhu8038 3 жыл бұрын
Wehe guru jio
@gurdipsinghpuri5661
@gurdipsinghpuri5661 3 жыл бұрын
H.mm
@Modified0307
@Modified0307 3 жыл бұрын
Chacha rab kaffi sath dinda reha 🙏❤️
@hbawa3387
@hbawa3387 3 жыл бұрын
bai australia wala bhteja deol bai da?
@Modified0307
@Modified0307 3 жыл бұрын
@@hbawa3387 hanji
@sukhwindergill9621
@sukhwindergill9621 3 жыл бұрын
Chacha tera bahut jinda dil banda veer
@hbawa3387
@hbawa3387 3 жыл бұрын
@@Modified0307 bai baakmaal banda tera chacha.jindadill banda _#respect
@Modified0307
@Modified0307 3 жыл бұрын
@@sukhwindergill9621 ji veer
@kulvirkothaguru3914
@kulvirkothaguru3914 7 ай бұрын
Very strong man Bai Deol
@RajpalSingh-lh9uw
@RajpalSingh-lh9uw 2 жыл бұрын
ਵਾਹਿਗੁਰੂ ਜੀ ਮੇਹਰ ਕਰੇ
@zorabrar8765
@zorabrar8765 3 жыл бұрын
Hats off to the struggle and bravery ❤️🙏🏻 This true story of long painful journey of jasminder singh, Should be considered by more and more people and someone definitely should pick this story for a big budget movie in coming years. More like Farhan Akhtar or Randeep Hooda movie. I hope this come true. And also that will help Mr Jasminder singh fulfill his dreams which are still not accomplished even after everthing.
@500BHP
@500BHP 3 жыл бұрын
This is not struggle and bravery. This is merely stupidity and lack of knowledge. Biopics are made on life of someone who've excelled in a field or done something that makes their nation proud. These men are unfortunately uneducated and in no way made their nation or city proud. They entered a nation like a thief. They stayed like a thief and broke countless laws. Not just of another nation but also their own nation and made their fellow sikhs feel ashamed. In England we get to hear one thing very often "Mr singh is illegal"
@atul2982
@atul2982 2 жыл бұрын
AJA MEXICO CHALIYE
@jasmindersinghdeol8063
@jasmindersinghdeol8063 2 жыл бұрын
p
@ParamjitSingh-jp8fz
@ParamjitSingh-jp8fz 2 жыл бұрын
@@jasmindersinghdeol8063 ਵੀਰ ਮੈ ਹਰਪਾਲ ਸਿੰਘ ਅੰਮਿਤਸਰ ਤੋ
@jiwansandhusandhu3704
@jiwansandhusandhu3704 Жыл бұрын
z
@kapilbanga95
@kapilbanga95 3 жыл бұрын
Intrusting story bro god bless u
@KabaddijagtCom-pp6rj
@KabaddijagtCom-pp6rj 3 жыл бұрын
ਬਹੁਤ ਵਧੀਆ ਸਨੇਹਾ ਹੈ ਇਸ ਵੀਡਿਓ ਰਹੀ 👍
@LRAssociation
@LRAssociation 2 ай бұрын
ਬਾਈ ਸਲੂਟ ਆ ਤੈਨੂੰ
@shksingh3107
@shksingh3107 2 жыл бұрын
ਕੀ ਫਾਇਦਾ ਬਾਹਰ ਜਾਣ ਦਾ ਅਪਣਾ ਘਰ ਚੰਗਾ ਅਪਣੇ ਦੇਸ਼ ਞਿਚ ਰਹੋ ਸਦਾ ਜਵਾਨੀ ਮਾਣੋ
ПРОВЕРИЛ АРБУЗЫ #shorts
00:34
Паша Осадчий
Рет қаралды 6 МЛН
Женская драка в Кызылорде
00:53
AIRAN
Рет қаралды 470 М.
Stay on your way 🛤️✨
00:34
A4
Рет қаралды 13 МЛН
Sigma Kid Hair #funny #sigma #comedy
00:33
CRAZY GREAPA
Рет қаралды 35 МЛН
Они не знали, почему он так поступил, пока
0:39
НИЧЕГО СЛОЖНОГО
0:21
KINO KAIF
Рет қаралды 3 МЛН
Мировой Рекорд по Засыпанию (@DazByron )
0:30
Голову Сломал
Рет қаралды 1,5 МЛН
Rabbit doesn't know who hit her#Short #Officer Rabbit #angel
0:46
兔子警官
Рет қаралды 20 МЛН