ਸਿੱਧੂ ਦੀ ਆਵਾਜ਼ ਵੀ ਨਹੀਂ ਸੁਣੀ ਜਾ ਰਹੀ ਮੇਰੇ ਤੋਂ ਹਾਲੇ ਤੱਕ Sweetaj Brar ll Bittu Chak Wala ll Daily Awaz

  Рет қаралды 570,166

Daily Awaz

Daily Awaz

2 жыл бұрын

#bittuchakwala #dailyawaz #sidhumoosewala #memories #sweetajbrar #life
Host - Bittu Chak Wala
Editor- Rajwinder Singh Sekhon
Cameramen - Rajwinder Singh Sekhon , Bhupinder Singh Dhaliwal & Rupindarpal Singh Dhaliwal
Guest- Sweetaj Brar
Digital Producer- Bittu Chak Wala
Location- Punjab
Label - Daily Awaz

Пікірлер: 511
@pardeepsinghbrar8863
@pardeepsinghbrar8863 2 жыл бұрын
ਸਿੱਧੂ ਨੀ ਕਿਸੇ ਨੇ ਬਣ ਜਾਣਾ ,ਰਹਿੰਦੀ ਦੁਨੀਆ ਤੱਕ ਨਾਮ ਰਹੂੰਗਾ ਤੇਰੇ ਮੂਸੇ ਵਾਲੇ ਜੱਟ ਦਾ।
@himmatsingh841
@himmatsingh841 2 жыл бұрын
Lawrence goldy dallaya di family pic's ghr pind show kro KZfaqrs darrda kyu ho 🙏 ha dum ki likes pitcha pgl ho gya tusi hr youtubers nu pucho a sawal phela Sidu Veera nu gla kd da c hun rotiya khaa rh ne kdo time punjbiyo 🙏🙏...
@user-gk1kf4fd2t
@user-gk1kf4fd2t Жыл бұрын
Pardeep v ni kise ban jana
@pindermurali1892
@pindermurali1892 2 жыл бұрын
ਸਾਨੂੰ ਸਾਰੀ ਜਿੰਦਗੀ ਸੱਜਣਾਂ ਤੇਰੀ ਘਾਟ ਰੜਕ ਦੀ ਰਹਿਣੀ,ਹਰਖੀ ਜਿਹੇ ਗੀਤਾਂ ਵਿੱਚ ਲੋੜ ਤੋਂ ਵੀ ਜ਼ਿਆਦਾ ਸੱਚ ਬੋਲ ਦਾ ਸੀ,❤️❤️
@himmatsingh841
@himmatsingh841 2 жыл бұрын
Lawrence goldy dallaya di family pic's ghr pind show kro KZfaqrs darrda kyu ho 🙏 ha dum ki likes pitcha pgl ho gya tusi hr youtubers nu pucho a sawal phela Sidu Veera nu gla kd da c hun rotiya khaa rh ne kdo time punjbiyo 🙏🙏.
@harkaranbhullar3863
@harkaranbhullar3863 2 жыл бұрын
ਇੱਕ ਗੱਲ ਤੇ ਸਿੱਧੂ ਹੋਰ ਵੀ ਸਿਖਾ ਗਿਆ ਬਈ ਮਾਂ ਪਿਓ ਨੂੰ ਕਿਵੇਂ ਇੱਜ਼ਤ ਦੇਣੀ ਚਾਹੀਦੀ ਆ ... ਕਦੇ ਕਿਸੇ ਗਾਇਕ ਨੇ ਆਪਦੀ ਮਾਂ ਪਿਓ ਨੂੰ ਨਾਲ ਸਟੇਜ ਤੇ ਨਹੀਂ ਖੜ੍ਹਾ ਕੀਤਾ ... ਆਪਣੇ ਮੁੰਡੇ ਓਹਦੀ ਮਾਂ ਵਾਸਤੇ ਵੀ ਜਨਮ ਦਿਨ ਤੇ ਕੇਕ ਲੈ ਜਾਂਦੇ ਸੀ... ਇਹ ਪਿਆਰ ਕਿਸੇ ਹੋਰ ਦੇ ਹਿੱਸੇ ਨਹੀਂ ਆਇਆ ... ਮੁੰਡੇ ਜਵਾਨ ਤੇ ਹੋਰ ਵੀ ਮਰ ਜਾਂਦੇ ਨੇ ..ਸੜਕਾਂ ਤੇ ਨਸ਼ਾ ਕਰਕੇ , ਹੋਰ ਪੁੱਠੇ ਕੰਮਾਂ ਚ .. ਪਰ ਸਿੱਧੂ ਆਪਦੇ ਮਾਂ ਪਿਓ ਨੂੰ ਮਹਿਲਾਂ ਚ ਬਿਠਾ ਗਿਆ .. ਓਹਦਾ ਬਾਪੂ ਗੀਤ ਸੁਣਕੇ ਅੰਤਰਰਾਸ਼ਟਰੀ ਵਿਦਿਆਰਥੀ ਦੂਣੇ ਚੋਣੇ ਹੋ ਕੇ ਕੰਮ ਕਰਦੇ ਵੇਖੇ ਨੇ l ਬੰਦੇ ਦੇ ਰੁਤਬਾ ਦਾ ਅੰਦਾਜ਼ਾ ਇਸ ਗੱਲ ਤੋਂ ਲਾ ਲਵੋ ਬਈ His rip picture stories were shared by Drake, russ, Mr. Capone, steflon don, nav, burnaboygram, mozzy, mist, steel bangles, wizzy wayne, mrmorrisson etc ...just imagine how big he was. Drake followed him on insta ..a guy with 111million followers.. followed back to our guy from Mansa Panjab. He had Mixtape coming with Grammy winner Burnaboy, another track with Rick Ross with DJ shadow... DJ Khalid played his tunes in the car... Drake played his 2 songs 295 and G shit in his show on Sirius XM radio before he was about talk about his album. Although our boy lived Died like a king, died like a lion..ਪਿਸਤੌਲ ਦੀਆਂ ਗੋਲੀਆਂ ਮੁੱਕਾ ਕੇ ਮਰਿਆ.. ਭਾਵੈਂ ਜਿੰਨੀਆਂ ਵੀ ਸੀ ..ਕੱਲ ਖ਼ਬਰਾਂ ਚ 2 ਦੀ ਥਾਂ 7 ਗੋਲੀਆਂ ਦੱਸੀਆਂ.. 8ਵਾਂ ਰੌਂਦ ਜਿਓੰਦਾ ਮਿਲਿਆ ਜੀਪ ਚ ਡਿੱਗਿਆ ਹੋਇਆ ...ਪਿਸਤੌਲ ਖਾਲੀ ਸੀ ..ਮਰਦਾਂ ਵਾਂਙ ਜੂਝ ਕੇ ਮਰਿਆ... ਜੋ ਕਹਿੰਦਾ ਸੀ ...ਕਰਕੇ ਮਰਿਆ He too fired back PANJABI TUPAC DIED LEGACY OF TWO LEGENDS WILL LIVE ON!!!!! ਗਾਣੇ ਤੇ ਕਿਸਾਨ ਅੰਦੋਲਨ ਚ ਸਭ ਨੇ ਗਾਏ ਪਰ ਸਿੱਧੂ ਦੇ ਗਾਇਆ 'ਪੰਜਾਬ' ਕੋਈ ਸ਼ਹਿ ਵੱਖਰੀ ਸੀ... ਬਲਬੀਰ ਸਿੰਘ ਭਰਪੂਰ ਦੀ ਸਰਚ ਕਰਨ ਲਾਤਾ ਸੀ ... ਓਹਨੇ ਰਾਜ ਦੀ ਗੱਲ ਕਰਕੇ ਸੰਤਾਂ ਦੀ ਗੱਲ ਕਰਕੇ ਓਹਨੇ ਹਰੇ ਤੇ ਕੇਸਰੀ ਝੰਡਿਆਂ ਦਾ ਫਰਕ ਸਮਝਾਤਾ ਦਿੱਤਾ ਸੀ ਜੇ ਬੰਦੇ ਦਾ ਮੂੰਹ ਸੈਂਟਰ ਵੱਲ ਹੋ ਜਾਂਦਾ ...ਕੁੱਲ ਦੁਨੀਆਂ ਤੱਕ ਸਾਡੀ ਗੱਲ ਚਲੀ ਜਾਣੀ ਸੀ.. ਉਸ ਬੰਦੇ ਦੀ audience ਵਰਲਡ ਵਾਈਡ ਸੀ, ਪੰਜਾਬ ਦਾ Global brand Ambassador ਸੀ Sidhu Moosewala ਬਾਈ ਦਿਲਾਂ ਤੇ ਲਿਖਿਆ ਗਿਆ ਸਿੱਧੂ ਮੂਸੇਵਾਲਾ ... ਤੇ ਮੇਰੇ ਮਰਨ ਤੱਕ ਤੂੰ ਮੇਰੇ ਦਿਲ ਚ ਈ ਰਹੇਂਗਾ ਝੋਟਿਆ... ਮੈਨੂੰ ਮਾਨ ਆ ਮੈਂ ਤੇਰੇ ਹਰ ਗਾਣੇ ਨੂੰ ਫੁੱਲ ਬਟਾ ਫ਼ੁੱਲ ਰੀਪੀਟ ਤੇ ਸੁਣਿਆ ... ਮੇਰੀ ਕਾਰ ਦੀ ਟੋਹਰ ਈ ਤੇਰੇ ਗਾਣਿਆਂ ਕਰਕੇ ਬਣੀ KZfaq ਇਸ ਗੱਲ ਦੀ ਗਵਾਹੀ ਭਰਦੀ ਆ ਤੂੰ ਜਿਹਨਾਂ ਚਿਰ ਗਾਇਆ ਤੂੰ ਕੋਈ ਚਲਣ ਨਹੀਂ ਦਿੱਤਾ ... ਤੇਰੇ ਨਾਲ ਖਹਿ ਕੇ ਕਈ ਸਟਾਰ ਬਣ ਗਏ ... ਕਈ ਉਸਤਾਦਾਂ ਚੇਲਿਆਂ ਚੇਲਿਆਂ ਦੇ ਭੇਲੇਖੇ ਨਿਕਲ ਗਏ ਤੂੰ ਲੇਜੇਂਡ ਸੀ,ਆ, ਤੇ ਰਹੇਂਗਾ .... ਤੂੰ ਪੰਜਾਬੀ ਗਾਇਕੀ ਦਾ ਸਿਰਮੋਰ ਸੀ ...ਪੰਜਾਬ ਦਾ ਬ੍ਰਾਂਡ ਬਣਿਆ ਤੂੰ ... ਅੱਗੇ ਵੀ ਤੇਰੇ ਗਾਣੇ ਗੋਰਿਆਂ ਕਾਲਿਆਂ ਚ ਸੁਣਨ ਦਾ ਸਵਾਦ ਆਇਆ ਕਰੂ, ਜ਼ਿੰਦਗੀ ਜਿਹਨੀ ਲਿਖੀ ਆ ਜੀਵਾਂਗੇ ...I will see you on the other side veerya. #LegendSidhuMoosewala REST IN POWER BRO!
@sukhjindersohal9190
@sukhjindersohal9190 2 жыл бұрын
Vere sachi worldwide legends c bie
@dhudike8332
@dhudike8332 2 жыл бұрын
Balle chote veer...Moose nu bahla sohna Byan kitta u ne ...moose Sadi Jaan AA Mera and sade sarrya da Dil deemag Sadi ruh aa..
@gurwelbhullar4763
@gurwelbhullar4763 2 жыл бұрын
Sahi gal veer jis din d sidhu gya kuj vi ni changa lagda bhut jiada sidhu di yaad aundi aa bas roi Jane aa mera vas chale ta main ohnu rab to mang ke vapis le avan miss u veere 😭😭😭😭😭😭😭😭😭😭😭😭😭😭😭😭😭😭😭😢😢😢😢😢😢😢😢😢😭😭😭😭😭😭😭😭😭😭😭😭😭💔💔💔💔💔💔💔💔💔💔💔💔💔💔💔💔💔💔💔💔💔💔💔💔
@dhudike8332
@dhudike8332 2 жыл бұрын
@@gurwelbhullar4763 yes Bai veere ..we need him back in any condition ..Rabb nu vapis karna parna ...something extra odenery need to be happens ...
@sukhjeetkaur6988
@sukhjeetkaur6988 2 жыл бұрын
Bhut vadiya ....ghaint sira..🖕🖕🖕
@sidhusaab588
@sidhusaab588 2 жыл бұрын
ਬਹੁਤ ਵਧੀਆ ਗੱਲ ਬਰਾੜ ਸਹਿਬ ਦੀ ਧੀ ਬਹੁਤ ਵਧੀਆ ਭੈਣ ਜੀ ਸਿੱਧੂ ਬਾਈ ਤਾਂ ਸਭ ਨੂੰ ਭੈਣ ਸਮਝ ਦੇ ਸੀ ਲੋਕਾਂ ਨੂੰ ਅਕਲ ਨੀ ਆਉਂਦੀ ਅਸੀਂ ਬਰਾੜ ਨੂੰ ਪੰਸਦ ਕਰਦੇ ਹਾਂ ਭੈਣ ਤੇਰਾ ਵੀਰ ਅਮਰ ਰਹੂਗਾ
@RajaSingh-ih8lr
@RajaSingh-ih8lr 2 жыл бұрын
Sidhu moosewala. Legend ਅਜ ਵੀ ਯਕੀਨ ਨੀ ਹੋ ਰਿਹਾ ਵੀ ਸਿੱਧੂ ਸਾਡੇ ਵਿਚਕਾਰ ਨਹੀਂ ਹੈ
@ajaypalmahal5762
@ajaypalmahal5762 2 жыл бұрын
ਸੁੱਚ ਵੀਰ
@kanwalpreets1181
@kanwalpreets1181 2 жыл бұрын
ਮੂਸੇਵਾਲੇ ਦਾ ਮੁਕਾਬਲਾ ਨਹੀਂ ਕੋਈ
@amandeepsandhu8173
@amandeepsandhu8173 2 жыл бұрын
ਬਹੁਤ ਹੀ ਵਧੀਆ ਕਲਾਕਾਰ ਸੀ raj ਬਰਾੜ ji 🙏🙏🙏
@himmatsingh841
@himmatsingh841 2 жыл бұрын
Lawrence goldy dallaya di family pic's ghr pind show kro KZfaqrs darrda kyu ho 🙏 ha dum ki likes pitcha pgl ho gya tusi hr youtubers nu pucho a sawal phela Sidu Veera nu gla kd da c hun rotiya khaa rh ne kdo time punjbiyo 🙏🙏..
@KuldeepSingh-xo1ey
@KuldeepSingh-xo1ey 2 жыл бұрын
ਬਿੱਟੂ ਬਾਈ ਬਹੁਤ ਖੂਬਸੂਰਤ ਕੰਮ ਕਰ ਰਹੇ ਓ। ਜੁੱਗ ਜੁੱਗ ਜੀਓ।
@sikandersingh8308
@sikandersingh8308 2 жыл бұрын
ਸਿੱਧੂ ਬਾੲੀ ਤੇਰੀ ਘਾਟ ਸਾਨੂੰ ਸਾਰੀ ਜ਼ਿੰਦਗੀ ਰੜਕਦੀ ਰਹਿਣੀ🙏🙏 ਬਹੁਤ ਯਾਦ ਕਰਦੇ ਵੀਰੇ ਤੈਨੂੰ🙏🙏 moose jatt zindabaad🙏🙏 justice for Sidhu🙏🙏🙏 legend jatt🙏🙏
@BaljinderSingh-fj7kh
@BaljinderSingh-fj7kh 2 жыл бұрын
BRAR ਸਵਤਾਜ ਜੀ ਸੱਤ ਸ਼੍ਰੀ ਅਕਾਲ ਜੀ ਅਸੀਂ। ਰਾਜ ਬਰਾੜ ਨੂੰ ਬਹੁਤ ਪਿਆਰ ਕਰਦੇ ਹਾ ਅਸੀਂ ਦਰਦਾਂ ਦੇ ਦਰਿਆ ਨੀ ਇਕ ਦੁੱਖ ਹੋਰ ਸਈ ਸਿੱਧੂ ਦਾ ਬਹੁਤ ਮਾੜਾ ਹੋਇਆ
@user-dt5vi1wf7j
@user-dt5vi1wf7j 2 жыл бұрын
ਰਾਜ ਬਰਾੜ ਵੀਰ ਬਹੁਤ ਘੈਟ ਨਿਸ਼ਾਨ ਸਨ ਅਸੀਂ ਮਿਲੇ ਵੀ ਹਾ ਉਨ੍ਹਾਂ ਨੂੰ ਬਹੁਤ ਧੰਨਵਾਦ ਜੀ ਭੈਣ ਮੇਰੀ ਏ ਬਹੁਤ ਵੱਡੇ ਅਦਾਕਾਰ ਬਣੋ ਜੀ ਵਾਹਿਗੁਰੂ ਅੱਗੇ ਪ੍ਰਾਰਥਨਾ ਕਰਦਾ ਹਾਂ 🙏🏾
@sukhiduggankaur384
@sukhiduggankaur384 2 жыл бұрын
ਬਹੁਤ ਪਿਆਰੀ ਬੱਚੀ ਹੈ,ਧੀਏ ਮੇਰੀਏ ਸਿੱਧੂ ਦੇ ਮਾਪਿਆਂ ਨੂੰ ਟਾਇਮ ਕੱਢ ਕੇ ਜ਼ਰੂਰ ਮਿਲ ਕੇ ਆਇਆ ਕਰੋ, ਪ੍ਰਮਾਤਮਾ ਤੈਨੂੰ ਬਹੁਤ ਤਰੱਕੀ ਬਕਸ਼ੇ 🙏🙏
@HappyHappy-mr3md
@HappyHappy-mr3md 2 жыл бұрын
Mil ayye ne daseya ni ona
@himmatsingh841
@himmatsingh841 2 жыл бұрын
Lawrence goldy dallaya di family pic's ghr pind show kro KZfaqrs darrda kyu ho 🙏 ha dum ki likes pitcha pgl ho gya tusi hr youtubers nu pucho a sawal phela Sidu Veera nu gla kd da c hun rotiya khaa rh ne kdo time punjbiyo 🙏🙏 .
@jogasinghsandhu5325
@jogasinghsandhu5325 2 жыл бұрын
ਬਹੁਤ ਵਧੀਆ ਇਟਰਵਿਉ ਹੋਈ ਵਾਹਿਗੁਰੂ ਜੀ ਮੇਹਰ ਕਰੇ ਪ੍ਰੀਵਾਰ ਤੇ ਰਾਜ ਬਰਾੜ ਵੀ ਬਹੁਤ ਵਧੀਆ ਗਾਇਕ ਤੇ ਗੀਤਕਾਰ ਸੀ
@jindaginama9322
@jindaginama9322 2 жыл бұрын
🙏🙏🙏🙏ਬਿੱਟੂ ਵੀਰ ਬਹੁਤ ਬਹੁਤ ਧੰਨਵਾਦ ਜੀ,ਹੋਰ ਉਹ ਸਖਸ਼ੀਅਤਾਂ ਜਿਹਨਾਂ ਨੇ ਸਮੇਂ ਸਮੇ ਤੇ ਸਿੱਧੂ ਦੇ ਨਾਲ ਕੰਮ ਕੀਤਾ ਹੈ,ਜਾ ਸਿੱਧੂ ਦੇ ਉਹ ਦੋਸਤ ਜੋ ਕਦੇ ਵੀ ਕੈਮਰੇ ਤੇ ਨਹੀ ਆਏ, ਉਹਨਾ ਵੀ ਆਪਣੀ ਇੰਟਰਵਿਊ ਰਾਹੀ ਸਾਹਮਣੇ ਜਰੂਰ ਲਿਆਓ ਜੀ,,,,ਬਹੁਤ ਬਹੁਤ ਧੰਨਵਾਦ ਜੀ,ਗੁਰਦੀਪ ਸਿੱਧੂ ਤਲਵੰਡੀ ਸਾਬੋ
@Sonu-eb8qf
@Sonu-eb8qf 2 жыл бұрын
ਸੱਚ ਜੀ ਰੋਬ ਤੇ ਟੋਰ ਬਹੁਤ ਸੀ ਿਸੱਧੂ ਦੀ ਕੋਈ ਵੀ ਉਸ ਤਰਾ ਨਹੀਂ ਦਿਸਦਾ ਨਜ਼ਰ ਖਾ ਗਈ ਿਸੱਧੂ ਨੂੰ
@tarsematwal9217
@tarsematwal9217 2 жыл бұрын
ਲੋਕਾਂ ਦੀ ਕੀ ਐ ਜੀ ਗੱਲਾਂ ਉਹਨਾਂ ਦੀਆਂ ਹੂੰਦੀਆਂ ਜੋ ਕੁਝ ਕਰ ਸਕਦਾ ਤੁਸੀਂ ਕਰਮਾਂ ਵਾਲੇ ਓ ਵੀਰ ਨਾਲ ਫਿਲਮ ਬਣਾਉਣ ਦਾ ਰੱਬ ਨੇ ਟਾਈਮ ਦਿੱਤਾ
@diljitboss156
@diljitboss156 2 жыл бұрын
Sidhu moosewala zindabaad miss you jatta 😭🙏💔
@umarpreetrandhawa8625
@umarpreetrandhawa8625 2 жыл бұрын
Nice
@nishanmarmjeetkour.verygoo1903
@nishanmarmjeetkour.verygoo1903 2 жыл бұрын
ਕੁਝ ਲੋਕ ਅਜਿਹੇ ਹੁੰਦੇ ਨੇ। ਜੋ ਮਰਕੇ ਵੀ ਜਿੰਦੇ ਰਹਿੰਦੇ ਨੇ। ਉਹਨਾਂ ਲੋਕਾਂ ਚ ਸ਼ਮਾਰ ਹੈ। ਸ: ਰਾਜ ਬਰਾੜ ਜੀ ਦਾ। ਜੇ ਗਲ ਸਿੱਧੂ ਕਰੀਏ ਤਾਂ ਪੂਰੀ ਦੁਨੀਆਂ ਦੇ ਮਨਾਂ ਚ ਆਪਣੀ ਛਾਪ ਛੱਡੀ ਹੈ। ਸਿੱਧੂ ਨੇ।।
@rajveersohal2124
@rajveersohal2124 2 жыл бұрын
ਬਿੱਟੂ ਵੀਰ ਬਹੁਤ ਹੀ ਵਧੀਆ interview ਲੱਗੀ! Sweetaj Brar ਨੇ ਬਹੁਤ ਹੀ ਚੰਗੀਆਂ ਗੱਲਾਂ ਕੀਤੀਆਂ! ਬਹੁਤ ਹੀ ਸਮਝਦਾਰ ਤੇ ਸਿਆਣੀ ਧੀ ਏ Raj brar ਦੀ! Waheguru ji🙏🏻 tuhade ਸਾਰੇ ਪਰਿਵਾਰ ਨੂੰ Chardikala bakhshe!
@ManjitSingh-ue5il
@ManjitSingh-ue5il 2 жыл бұрын
ਰਾਜ ਬਰਾੜ ਬਹੁਤ ਵਧੀਆ ਗਾਇਕ
@preetakour6008
@preetakour6008 2 жыл бұрын
Dil da ni mada mera sidhu moose wala veer love you veere and miss you 😭🙏
@GurkiratSingh-pc2zf
@GurkiratSingh-pc2zf 2 жыл бұрын
ਤੁਹਾਡੀ ਆਵਾਜ਼ ਬਹੁਤ ਸੋਹਣੀ ਆ ਜੀ ਖੁਸ਼ ਰਹੋ
@gaviustad5342
@gaviustad5342 2 жыл бұрын
ਸਿੱਧੂ ਬਾਈ ਹਰ ਇੱਕ ਕੁੜੀ ਦੀ ਇੱਜ਼ਤ ਕਰਦੇ ਸੀ
@sarbjithero1308
@sarbjithero1308 2 жыл бұрын
ਅਸੀਂ ਤਾਂ ਵੀਰ ਰਾਜ ਬਰਾੜ ਦੀ ਹਰ,ਕੈਸਟ,ਸੁਣਦੇ ਸੀ ਤੇ ਸੁਨਦੇ ਰਹਾ ਗੇ,ਸਿਵਤਾਜ ਤੂੰ ਭੈਣੇ ਬਹੁਤ ਹੀ ਪਿਆਰਾ ਗੋਦੇ,
@GURLALLALI
@GURLALLALI 2 жыл бұрын
ਬਰਾੜ ਸਾਹਿਬ ਜੀ ਉੱਚ ਕੋਟੀ ਦੇ ਗਾਇਕ ਸਨ ਤੇ ਭੈਣ ਸਵਤਾਜ ਉਹਨਾਂ ਦਾ ਹੀ ਰੂਪ ਹੈ ਸਾਡੀ ਦੁਵਾਵਾ ਸਵਤਾਜ ਦੇ ਨਾਲ ਹਨ
@aaveshjat6617
@aaveshjat6617 2 жыл бұрын
Legend never die 😭😭😭😭😭😭😭😭😭 Miss u jatta ❤️❤️❤️❤️❤️❤️❤️❤️❤️🙏🏼🙏🏼🙏🏼🙏🏼
@himmatsingh841
@himmatsingh841 2 жыл бұрын
Lawrence goldy dallaya di family pic's ghr pind show kro KZfaqrs darrda kyu ho 🙏 ha dum ki likes pitcha pgl ho gya tusi hr youtubers nu pucho a sawal phela Sidu Veera nu gla kd da c hun rotiya khaa rh ne kdo time punjbiyo 🙏🙏.
@gurjeetsingh3860
@gurjeetsingh3860 2 жыл бұрын
Next 100 years no one can take Sidhu moosewala place
@iffajatt4107
@iffajatt4107 2 жыл бұрын
More than 100
@AmritSingh-tn9xr
@AmritSingh-tn9xr 2 жыл бұрын
Bahut change karm ne tere puttra Jo tun Sidhu warge Mahan klakar nal Kam Kita Miss u sidhu puttra 🙏😭
@NadeemKhan-lu9bl
@NadeemKhan-lu9bl 2 жыл бұрын
Lagend never dies sidhu moose wala always in our heart love from Pakistan 🇵🇰🇵🇰🇵🇰
@himmatsingh841
@himmatsingh841 2 жыл бұрын
Lawrence goldy dallaya di family pic's ghr pind show kro KZfaqrs darrda kyu ho 🙏 ha dum ki likes pitcha pgl ho gya tusi hr youtubers nu pucho a sawal phela Sidu Veera nu gla kd da c hun rotiya khaa rh ne kdo time punjbiyo 🙏🙏...
@Pardeep_singh_-df5po
@Pardeep_singh_-df5po 2 жыл бұрын
ਦਿਖਾਵਿਆਂ ਵਿੱਚ ਨੀ ਪਏ ਕਦੀ 😎 ਸੱਜਣਾ.. ਜਿੱਦਾ ਦੇ ਵੀ ਹੇਗੈ ਆ ਸ਼ਰੇਆਮ ਆ 💯
@nabarchannel5569
@nabarchannel5569 2 жыл бұрын
ਕੁੜੀ ਦੀਆਂ ਗੱਲਾਂ ਸੁਣਕੇ ਮਨ ਭਾਵੁਕ ਹੋ ਗਿਆ, ਅੱਖਾਂ ਭਰ ਆਈਆਂ ਯਾਰ 😔😔😔😔😔
@Aarambhseantttak
@Aarambhseantttak 2 жыл бұрын
ਕਰਮਾਂ ਵਾਲੀ ਏ ਸਵੀਤਾਜ ਭੈਣੇ ਜਿਨ੍ਹਾਂ ਨੇ ਸਿੱਧੂ ਵੀਰੇ ਨਾਲ ਕੰਮ ਕੀਤਾ।
@sanadigital2888
@sanadigital2888 2 жыл бұрын
Sidhu ki bat sunnaa hi itna acha lgta h......k horr sunooooo...or sunaooo 💎💎💎💎💎💎
@ARJAN.DHILLON.FANS.
@ARJAN.DHILLON.FANS. 2 жыл бұрын
Hm❤️
@Aarambhseantttak
@Aarambhseantttak 2 жыл бұрын
ਰਾਜ ਬਰਾੜ ਬਹੁਤ ਵਧੀਆ ਕਲਾਕਾਰ ਤੇ ਉਨ੍ਹਾਂ ਹੀ ਵਧੀਆ ਸ਼ਖ਼ਸੀਅਤ, ਅਸੀਂ ਬਹੁਤ ਜ਼ਿਆਦਾ ਗੀਤ ਸੁਣਦੇ ਸੀ ਬਰਾੜ ਸਾਹਿਬ ਦੇ ‌।
@rajplsingh1309
@rajplsingh1309 2 жыл бұрын
ਤੁਸੀਂ ਆਪਣੇਂ ਆਪ ਚ ਸਹੀ ਹੋਣੇਂ ਚਾਹੀਦੇ ਓ ਸਾਡੀ ਛੋਟੀ ਭੈਣ ਓ ਸੋ ਸਮਾਜ ਵਿਚ ਹਰੇਕ ਤਰਾਂ ਦੇ ਲੋਕ ਹੁੰਦੇ ਐ ਆਪਣੇਂ ਕੰਮ ਤੇ ਧਿਆਨ ਰੱਖੋ ਤੇ ਅੱਗੇ ਵਧੋ ਗੌਡ ਬਲੈਸ ਯੂ
@aadeshbrar
@aadeshbrar 2 жыл бұрын
Bhen tainu waheguru ne natural smile bakshi___ sidhu veer always in hearts
@maansahab4488
@maansahab4488 2 жыл бұрын
ਪੰਜਾਬੀ ਸੰਗੀਤ ਦਾ ਅਨਮੋਲ ਹੀਰਾ ਰਾਜ ਬਰਾੜ,ਬਹੁਤ ਹੀ ਸੋਹਣੀ ਆਵਾਜ ਦਾ ਮਾਲਕ ਸੀ
@bhangu8327
@bhangu8327 2 жыл бұрын
Raj Brar bohot vadiya Singer c..Sidhu Moosewala da naam sunn k hi dil ronn lagg janda
@Misskhan__
@Misskhan__ 2 жыл бұрын
So soft interview 😻 & her again n again words ( Obviously ) ... Always Miss you Sidhu MOOSE WALA ❤️ love frm Pakistan
@rajveersohal2124
@rajveersohal2124 2 жыл бұрын
Miss khan g utube pr hmara likha Song (maa da dard) Singer Ramzana heer da, pls jroor suneo nd dsio comments kr k?
@asadalikhan4021
@asadalikhan4021 2 жыл бұрын
Rest in power Siddu Moosa Wala 🕊️ 🇵🇰🇵🇰
@bymarcissus
@bymarcissus 2 жыл бұрын
She’s so down to earth as well and Sidhu k bina kahi dil nhi lgta or Sach m Maa or baap ka haal nhi dekha jata. 🥀💔
@hardipsingh2475
@hardipsingh2475 2 жыл бұрын
One and only Sidhu Mussewala ...love you bro....
@user-yk5jg7zh2h
@user-yk5jg7zh2h 2 жыл бұрын
ਸਿੱਧੂ ਵੀਰਾ ❤️❤️❤️❤️
@candyforever12
@candyforever12 2 жыл бұрын
Thank you for sharing beautiful memories Of Sidhu Moose wala legend Shubhdeep Singh Sidhu ❤️🙏🏼 Justice for Sidhu Moose wala 🙏🏼😭
@rajveersohal2124
@rajveersohal2124 2 жыл бұрын
Pinky g utube te mera likheya Song (maa da dard) Singer Ramzana heer da, pls jroor suneo nd dsio comments kr k?
@himmatsingh841
@himmatsingh841 2 жыл бұрын
Lawrence goldy dallaya di family pic's ghr pind show kro KZfaqrs darrda kyu ho 🙏 ha dum ki likes pitcha pgl ho gya tusi hr youtubers nu pucho a sawal phela Sidu Veera nu gla kd da c hun rotiya khaa rh ne kdo time punjbiyo 🙏🙏.
@randeepsidhu8744
@randeepsidhu8744 2 жыл бұрын
@@rajveersohal2124 0♧
@study99904
@study99904 2 жыл бұрын
Yaar kinna bhola sidha bnda c sidhu jaha aaj k time m inne relationship ladko k ladki ki naal whi apna jatta har kisi ko apni bahen batata ta interview m agr koi ladki aagi usko nzr utha k b nhi dekhta ta..rabba aaa ki kr ditta tu💔💔💔💔bichoda q de dya inne bhle chnge bnde naal💔💔💔💔😭miss u jattA always😭😭😭😭
@sukhpalsingh3275
@sukhpalsingh3275 2 жыл бұрын
ਵਾਹਿਗੁਰੂ ਜੀ ਹਮੇਸ਼ਾ ਹੀ ਮਰਹੂਮ ਗਾਇਕ ਰਾਜ ਬਰਾੜ ਜੀ ਦੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਜੀ
@varinderna214
@varinderna214 2 жыл бұрын
Sidhu is legend and legend never die 🙏🙏
@kuldeepmatharu7583
@kuldeepmatharu7583 2 жыл бұрын
Bahut Shona lagaya sidhu 22bare sunke bahut ghaint banda c bahut kush karna c ohne hale #sidhumoosewala #justiceforsidhumoosewala
@vickyabab1200
@vickyabab1200 2 жыл бұрын
ਪਾਜੀ ਤੁਹਾਡੀ ਵੀਡੀਓ ਦਾ ਇੰਤਜ਼ਾਰ ਰਹਿੰਦਾ ਹੈ, ਤੁਸੀਂ ਬਹੁਤ ਵਧੀਆ ਇੰਟਰਵਿਊ ਦੌਰਾਨ ਗੱਲਬਾਤ ਕਰਦੇ ਹੋ ਜੀ 💞, ਤੇ ਤੁਹਾਡਾ ਸਾਦਗੀ ਭਰਿਆ ਅੰਦਾਜ਼ ਬਹੁਤ ਵਧੀਆ ਹੈ ਜੀ
@sandhuschannel2114
@sandhuschannel2114 2 жыл бұрын
God bless you saweetaj brar Sidhu mossewala bai de mother father daa hmesha khyaal rakhiyo assi sub thodde naal aa ❤️🙏
@ranakangkang8599
@ranakangkang8599 2 жыл бұрын
Assi kde na Sidhu veer nu dekhya na koi geet hi zyada dilchaspi naal suneya pr jis din to veer es duniya ch nhi rhe os insaan nu main sakke bhra wangu rondi aa.
@InderjitSingh-hl6qk
@InderjitSingh-hl6qk 2 жыл бұрын
ਸਤਿ ਸ੍ਰੀ ਆਕਾਲ, ਆਪਣੇ ਪਵਿੱਤਰ ਰਿਸ਼ਤੇ ਨੂੰ ਨਿਭਾਉਣ ਦੇ ਸਮਰੱਥ ਵਿਚ ਰਹੋ, ਤਾਂ ਕਿ ਘਟਿਆ ਕਿਸਮ ਤੇ ਘਟਿਆ ਸੋਚ ਰਖਣ ਵਾਲੇ ਲੋਕਾਂ ਦੇ ਮੁੰਹ ਤੇ ਚਪੇੜਾਂ ਵੱਜਣ,
@preetgamer9398
@preetgamer9398 2 жыл бұрын
Sidhu kite ni gya sade dil cha vasda sada veer 5911
@sikandersingh8308
@sikandersingh8308 2 жыл бұрын
ਰਾਜ ਬਰਾੜ ਬਹੁਤ ਵਧੀਆ ਕਲਾਕਾਰਾਂ 🙏🙏🙏💗🙏🙏💗
@rajivagnihotri104
@rajivagnihotri104 2 жыл бұрын
Very good intrweu. Waheguru ji meher karan. Huge Respekt for daby makhsoospuria 🙏🙏legend Sidhu mossewala 🙏❤️
@FAIZA00979
@FAIZA00979 2 жыл бұрын
Thanks alot for sharing sidhu g memories ❤️❤️❤️❤️ kindly anti uncle ko Pakistan ki taraf sy b bht himat or hosla dyna 🥺 sheer putt c Ona da heera banda c O 😢always miss him a lot 🇵🇰🇵🇰🇵🇰
@jassipandheR2122
@jassipandheR2122 2 жыл бұрын
#SIDHU_JIND_JAAN 🙏🏻🙏🏻🙏🏻😞😞😞😞🥺🥺🥺🙏🏻🙏🏻🙏🏻🥺🥺🥺😞😞😞🥺🙏🏻
@bhangu8327
@bhangu8327 2 жыл бұрын
Sidhu moosewale da koi torr nahi. Oh bande di apni alag jgah aa duniya vich, waheguru Maa te Peo nu Honsla deve.waheguru di pata ni ki marjji c jo Sidhu Moosewala duniya tooo chala geya.
@ArshDeep-em4zt
@ArshDeep-em4zt 2 жыл бұрын
ਰਾਜ ਬਰਾੜ ਨੂੰ ਅੱਜ ਵੀ ਸੁਣਦੇ ਹੀਰਾ ਕਲਾਕਾਰ ਸੀ
@sukhdeepkaur9555
@sukhdeepkaur9555 2 жыл бұрын
ਰਾਜ ਬਰਾੜ ਵੀਰ ਦੇ ਗਾਣੇ ਵੀ ਬਹੁਤ ਪਸੰਦ ਸੀ।
@rajveersohal2124
@rajveersohal2124 2 жыл бұрын
Sukhdeep Kaur g utube te mera likheya Song (maa da dard) Singer Ramzana heer da, pls jroor suneo nd dsio comments kr k?
@grewal559
@grewal559 2 жыл бұрын
Raj Brar was a great singer. Sidhu Moosewala is legend. And She is very beautiful and good looking. Good luck for your future. 👍👍
@poojabanth260
@poojabanth260 2 жыл бұрын
Baai bhut miss krde a vaapis aaja..kush bi ni changa lgda Roz ronde aaa..Dil da ni Mada sidhu Moose Wala Baai..Dila bich Rhugga hmesha
@jassikhokhar8462
@jassikhokhar8462 2 жыл бұрын
Bohat hi peyari beti apne pita di.waheguru bohat trakiyan bakhshan.god bless u.
@hansaliwalapreet812
@hansaliwalapreet812 2 жыл бұрын
Di tussi please veere de parents nu milde julde reho bhout khushi hoi jan k tussi ona de nal bhout attached ho .God bless you always ji.
@desasingh7038
@desasingh7038 2 жыл бұрын
ਲੋਕਾ ਤੋ ਨਾ ਡਰੋ ਤੁਸੀ ਆਪਣਾ ਚੰਗਾ ਕੰਮ ਕਰਦੇ ਰਹੋ
@btsarmyforever2953
@btsarmyforever2953 2 жыл бұрын
ਦੂਜਿਆਂ ਦੀਆ ਭੈਣਾ ਨੂੰ ਭੈਣਾ ਨਹੀ ਸਮਝ ਦੇ ਕਈ ਐਸੇ ਨੇ ਕਮਬਖ਼ਤ । ਜਦ ਆਪਣੀਆਂ ਭੈਣਾਂ ਤੇ ਗੱਲ ਆਵਦੀ ਤਾਂ ਮਰਨ ਮਰਾਵਣ ਤੇ ਆ ਜਾਂਦੇ ਨੇ ਕਮਬਖ਼ਤ।।
@charanjeetsingh7782
@charanjeetsingh7782 3 ай бұрын
ਇਕੱਲਾ ਗਾਇਕ ਨਹੀਂ ਸੀ ਸਿੱਧੂ ਉਸ ਵਿੱਚ ਬਹੁਤ ਜ਼ਿਆਦਾ ਗੁਣ ਸਨ ਉਹ ਕਿਸੇ ਵੀ ਬੰਦੇ ਵਿੱਚ ਹੋ ਨਹੀਂ ਸਕਦੇ
@baldevsandhu5839
@baldevsandhu5839 2 жыл бұрын
ਸਾਨੂੰ ਤਾਂ ਕਦੇ ਮਿਲਿਆ ਵੀ ਨਹੀਂ ਸੀ ਫਿਰ ਵੀ ਉਸਦਾ ਨਾਮ ਸੁਣ ਕੇ ਹੀ ਰੋਣਾ ਨਿਕਲ ਜਾਦਾ ਤੂੰ ਫਿਲਮ ਕਰੀ ਨਾਲ ਫਿਰ ਵੀ ਤੂੰ ਹੱਸ ਕੇ ਇੰਟਰਵਿਊ ਕਰ ਰਹੀ ਆ ਚੰਗਾ ਨਹੀਂ ਲੱਗਾ
@singhpbx1
@singhpbx1 2 жыл бұрын
🙏💔😭
@rajplsingh1309
@rajplsingh1309 2 жыл бұрын
ਹੋਰ ਹੁਣ ਰੋਣ ਲੱਗ ਜੇ ਕੀ ਗੱਲਾਂ ਕਰਦੇ ਓ ਯਾਰ
@gagandeepkaur9476
@gagandeepkaur9476 2 жыл бұрын
menu lgda ohda face ee eda da
@staypositive6122
@staypositive6122 2 жыл бұрын
Sanu ta Sidhu bai dilo psnd c kuj v glt ni gaea.hmesha dil vch rhu ❤️❤️❤️
@kamalsidhu4621
@kamalsidhu4621 2 жыл бұрын
Raj brar good singer c and Sidhu Moosewala v great👍 parsan c. We are missing them.
@chahatveersingh1991
@chahatveersingh1991 2 жыл бұрын
ਬਿੱਟੂ ਵੀਰ ਜੀ ਬੀਬੀ ਸਰਤਾਜ ਬਰਾੜ ਨਾਲ ਇੰਟਰਵਿਊ ਸੁਣ ਕੇ ਵਧੀਆ ਲੱਗਿਆ ਧੰਨਵਾਦ ਜੀ ।ਮੂਸੇਵਾਲਾ ਵੀਰ ਅਮਰ ਹੋ ਗਿਆ ਹੈ
@satwinderkaka554
@satwinderkaka554 2 жыл бұрын
Ustaad Sidhu moose wala zindabaad 🤘🤘🤘🤘
@ManinderSingh-dr8wb
@ManinderSingh-dr8wb 2 жыл бұрын
ਭਾਜੀ ਤੁਹਾਡਾ ਬੋਲਣ ਦਾ ਸਵਾਲ ਕਰਨ ਦਾ ਤਰੀਕਾ ਬਹੁਤ ਵਧਿਆ ਹੈ ਤੇ ਸਵੀਤਾਜ ਵੀ ਬਹੁਤ ਸੋਹਣਾ ਬੋਲਦੇ ਨੇ। ❤
@HarjotsinghgurmGurm
@HarjotsinghgurmGurm 2 жыл бұрын
ਅਸੀਂ ਰਾਜ ਬਰਾੜ ਸਾਬ ਦੇ ਬਹੁਤ ਬਹੁਤ ਵੱਡੇ ਫੈਨ ਸੀ ਪਰ ਹੁਣ ਥੋਨੂੰ ਵੀ ਬਹੁਤ ਪਿਆਰ ਕਰਦੇ ਹਾ ਪਰਮਾਤਮਾ ਹਮੇਛਾ ਚੜ੍ਹਦੀ ਕਲਾ ਵਿੱਚ ਰੱਖੇ
@Peace_Meditation_
@Peace_Meditation_ 2 жыл бұрын
I might be little judgmental but I don’t know why is smiling over sensitive talk 💁🏻‍♂️..she is diplomatic
@sandeepkaurjawandha1418
@sandeepkaurjawandha1418 2 жыл бұрын
ਕੋਈ ਗੱਲ ਨੀ ਭੈਣੇ ਪਰਬਾਹ ਨਾ ਕਰੀਂ ਗੰਦੀ ਸੋਚ ਵਾਲੇ ਲੋਕਾਂ ਦੀ , ਤੇਰੇ ਭਰਾ ਸੀ ਸਾਨੂੰ ਪਤਾ ਤੂੰ ਬਹੁਤ ਹੀ ਸਿਆਣੀ ਕੁੜੀ ਏ ਵਹਿਗੁਰੂ ਜੀ ਮਿਹਰ ਕਰੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋਂ ਖੁਸ਼ ਰਹੋ ਤੰਦਰੁਸਤ ਰਹੋ ਮੈਨੂੰ ਬਹੁਤ ਚੰਗੇ ਲੱਗਦੇ ਓ sis ਤੇਰੇ ਲੲਈ ਕੋਈ ਸ਼ਬਦ ਨੀ ਹੈਗੇ ਤੇਰੀ ਵੀਡੀਉ ਦੇਖ ਕੇ ਮਨ ਖ਼ੁਸ਼ ਹੋ ਗਿਆ ❤️🙏😍
@rajveersohal2124
@rajveersohal2124 2 жыл бұрын
Sandeep Kaur g utube te mera likheya Song (maa da dard) Singer Ramzana heer da, pls jroor suneo nd dsio comments kr k?
@sandeepkaurjawandha1418
@sandeepkaurjawandha1418 2 жыл бұрын
Bhuat vadeaa song a g maa da dard very nice so much 👌👍🙏
@hardeepsinghcheema429
@hardeepsinghcheema429 2 жыл бұрын
ਸਿੱਧੂ ਤਾਂ ਇਸ ਤਰਾਂ. ਲੱਗਦਾ ਜਿਸ ਤਰ੍ਹਾਂ ਅਜ ਹੀ ਸਾਡੇ. ਤੋਂ. ਦੂਰ ਹੋਇਆ
@jeetdhillon7343
@jeetdhillon7343 2 жыл бұрын
Very down to earth Bittu veer ji.
@goofygoober5399
@goofygoober5399 2 жыл бұрын
Thank you so much for doing this interview. We love listening about Sidhu ji 🙏♥️
@Editverse324
@Editverse324 2 жыл бұрын
we are missing you sidhu mooseewala 😓
@sanadigital2888
@sanadigital2888 2 жыл бұрын
Sweetajj...mam ... really lucky u were.....got a chance to shoot with him😍😍😍💎💥💎🔥 heroine nu hi behan...bolyaa...dil se...... Heeraaa bandaaaaa saaaa,💎💎💎🔥💎💎❣️❣️❣️❤️❤️sidhuuuuuuuu
@sukhwindersinghdhaliwal1604
@sukhwindersinghdhaliwal1604 2 жыл бұрын
Legends neaver dies SIDHU MOOSA WALA ZINDABAD beautiful interview dear sister best of luck 🤞 be happy 😃 god bless you with more success and fame
@MB-uv4qu
@MB-uv4qu Жыл бұрын
Sidhu Moosewala hemesha saday nal nay🙏🏻🙏🏻
@staypositive6122
@staypositive6122 2 жыл бұрын
Sidhu only Sidhu c te rhega dila vch hmesha ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
@amriktalwandi
@amriktalwandi 2 жыл бұрын
ਵਾਹ ਜੀ ਵਾਹ ਬਹੁਤ ਵਧੀਆ ਲੱਗੀ ਗੱਲ ਬਾਤ ਜੀ।
@singhtaljinder6375
@singhtaljinder6375 2 жыл бұрын
Aaj pta lageya ki raj Brar de beti aa god bless you,
@simranjeetsinghtohra155
@simranjeetsinghtohra155 2 жыл бұрын
Sidhu moose wala 🌪
@seemas8077
@seemas8077 2 жыл бұрын
Legend never die 😭😭😭😭
@jagmeetsinghmuhar1486
@jagmeetsinghmuhar1486 2 жыл бұрын
ਉਦਾਸ ਗੱਲ ਤੇ ਵੀ ਹੱਸਣਾ ਚੰਗਾ ਨਹੀ ਲੱਗਾ 😪😢😢😭😭😭😭miss you sidhu bai #sidhumooseala
@PANJAB-13
@PANJAB-13 2 жыл бұрын
ਅਕਸਰ ਦੁੱਖ ਲੁਕਾਉਣ ਲਈ ਹੀ ਨਕਲੀ ਹਾਸੇ ਹੱਸੇ ਜਾਂਦੇ ਨੇ ਭਰਾ।
@PANJAB-13
@PANJAB-13 2 жыл бұрын
ਅੱਖਾਂ ਦੇਖੋ।
@yaadofficial5275
@yaadofficial5275 5 ай бұрын
Sidhu Moosewala Legend 🔥❤️
@Acetheielts
@Acetheielts 2 жыл бұрын
Mera fav aa bittu bai sade area da sidha ja bai
@iffajatt4107
@iffajatt4107 2 жыл бұрын
One and only Sidhu Moosewala Legend!! 💪💪
@amrikgill5597
@amrikgill5597 6 күн бұрын
Sweetaj Brar wahe guru chadikhala ch rakhe 🙏🙏
@navjotsingh3779
@navjotsingh3779 2 жыл бұрын
ਸਿੱਧੂ ਹੀਰਾ ਸੀ ਤੇ ਰਹੇਗਾ
@guribhullar8248
@guribhullar8248 2 жыл бұрын
Bittu vr ji hor ਕਲਾਕਾਰਾਂ ਦੀ ਵੀ interview kro ਜਿਹੜੇ ਸਿੱਧੂ 22 ਦੇ close ਸੀ
@thelegendsidhumoosewala5354
@thelegendsidhumoosewala5354 2 жыл бұрын
❤️ DA NI MADDA TERA SIDHU MOOSE WALA LEGEND ❤️❤️❤️❤️
@kaljanda8287
@kaljanda8287 2 жыл бұрын
ੲਿਕ ਗਲ ਹੋਰ ਸਿਖਾ ਗਿਅਾ ਸਿਧੂ ਬਾੲੀ ਕੀ ਬੇਗਾਨੀਅਾ ਧੀਅਾ ਦੀ ੲਿਜਤ ਕਿਦਾਂ ਕਰੀ ਦੀ ਅਾ
@pakkemaanawale1251
@pakkemaanawale1251 2 жыл бұрын
ਆਹ ਕੁੜੀ ਮੈਨੂ ਬੜੀ ਸੋਹਣੀ ਲੱਗਦੀ ਆ ਮੇ ਇਸ ਨਾਲ ਵਿਆਹ ਕਰਵਾਉਣਾ ਆ plzzzz 🙏🙏🙏🙏🙏🙏🙏🙏🙏🙏🙏🙏🙏
@singhdhaliwal6483
@singhdhaliwal6483 2 жыл бұрын
Raj BRAR surjit Bindrakhia te sidhu moosewala always sunde c te rahage sidhu nu milan da moka miliya Brampton ch bahut shy c bai sach ch
@ramansandhu5201
@ramansandhu5201 2 жыл бұрын
I want to see you in every Punjabi movie and song. Your personality and face is perfect for Punjabi character I hope Many Producers approach you to do their movie.
Mom's Unique Approach to Teaching Kids Hygiene #shorts
00:16
Fabiosa Stories
Рет қаралды 32 МЛН
Finger Heart - Fancy Refill (Inside Out Animation)
00:30
FASH
Рет қаралды 22 МЛН
Best Toilet Gadgets and #Hacks you must try!!💩💩
00:49
Poly Holy Yow
Рет қаралды 16 МЛН
Summer shower by Secret Vlog
00:17
Secret Vlog
Рет қаралды 11 МЛН
Sidhu Moose wala & Harbans Chatta           Live
1:45
S2h music
Рет қаралды 58 М.
Rang Pi Liya Mama 😂 #shorts #tiktokvideo #funnyshorts #comedy #ytshorts
0:46
Sukhasan Ka Rahman Bhai
Рет қаралды 31 МЛН
There's a Starman #starman #starmanmeme #superman #fyp
0:17
SigMew
Рет қаралды 76 МЛН
Waka Waka 😁 #funnyshorts #rianashow
0:14
RianaShow
Рет қаралды 25 МЛН
Крокодил получил по-заслугам! 😱
0:32
КиноСклад
Рет қаралды 15 МЛН
ПОМЕНЯЕМСЯ? 🥺😬😵‍💫 #funny #comedy
0:12
Fast Family LIFE
Рет қаралды 1,4 МЛН