ਜਦੋਂ ਮੈਥੋਂ Sidhu Moose Wala ਨੇ ਗਾਣਾ ਮੰਗਿਆ ਮੈਂ ਉਦਾਸ ਹੋ ਗਿਆ Babbu Brar ll Bittu Chak Wala

  Рет қаралды 45,915

Daily Awaz

Daily Awaz

7 ай бұрын

#dailyawaz #bittuchakwala #sidhumoosewala
ਜਦੋਂ ਮੈਥੋਂ Sidhu Moose Wala ਨੇ ਗਾਣਾ ਮੰਗਿਆ ਮੈਂ ਉਦਾਸ ਹੋ ਗਿਆ Babbu Brar ll Bittu Chak Wala
Host - Bittu Chak Wala
Editor- Bhupinder Singh Dhaliwal
Cameramen - Bhupinder Singh Dhaliwal, Rupinderpal Singh Dhaliwal & Harpreet Singh
Guest- Babbu Brar
Digital Producer- Bittu Chak Wala
Location- Punjab
Label - Daily Awaz

Пікірлер: 117
@gurjantkohali1387
@gurjantkohali1387 6 ай бұрын
ਬਿੰਟੂ ਬਾਈ ਬਹੁਤ ਵਧੀਆ ਲੱਗਾ ਤੁਹਾਡੀਆਂ ਗੱਲਾਂ ਸੁਣ ਕੇ। ਤੁਸੀਂ ਤਾਂ ਚੰਗੇ ਇਨਸਾਨ ਹੈਂ ਹੀ। ਪਰ ਬੱਬੂ ਬਾਈ ਵੀ ਦਿਲ ਦਾ ਸਾਫ਼ ਬੰਦਾ ਤੇ ਦਿਲ ਦਾ ਹੀਰਾ ਵੀ ਆ।❤
@JamesBond-qm8kv
@JamesBond-qm8kv 6 ай бұрын
ਸਿਰਾ ਹੀ ਹੋਜੂ ਜੇ ਸਿੱਧੂ ਦੀ ਆਵਾਜ਼ ਚ ਥਾਪੀਆਂ ਗੀਤ ਰਿਲੀਜ਼ ਹੋਇਆ….ਬਹੁਤ ਵਧੀਆ ਇੰਟਰਵੀਉ.♥️
@pritpalsinghpirta9352
@pritpalsinghpirta9352 6 ай бұрын
ਬਹੁਤ ਘੈਂਟ ਇਨਸਾਨ ਏ ਬੱਬੂ ਬਾਈ ਜੀ , ਧੰਨਵਾਦ ਬਿੱਟੂ ਵੀਰ ਇਹੋ ਜਿਹੀਆ ਸਖਸ਼ੀਅਤ ਦੇ ਦਰਸ਼ਨ ਕਰਵਾਉਣ ਲਈ
@chahatveersingh1991
@chahatveersingh1991 6 ай бұрын
ਬੱਬੂ ਬਰਾੜ ਨੇ ਸਿੱਧੂ ਮੂਸੇਵਾਲਾ ਦੀ ਥਾਪੀ ਗੀਤ ਵਾਰੇ ਅਤੇ ਆਪਸੀ ਦੋਸਤੀ ਦੀਆਂ ਗੱਲਾਂ ਸਾਂਝੀਆਂ ਕੀਤੀਆਂ। ਬੱਬੂ ਬਰਾੜ ਸੁਭਾਅ ਦਾ ਵਧੀਆ ਬੰਦਾ ਲੱਗਿਆ ਹੈ। ਧੰਨਵਾਦ ਬਿੱਟੂ ਜੀ ਅਜਿਹੀ ਵੀਡੀਓ ਸਾਂਝੀ ਕਰਨ ਲਈ ਤੁਹਾਡਾ ਧੰਨਵਾਦ।"ਸਿਧੂ"
@rajpreet8099
@rajpreet8099 6 ай бұрын
ਬੱਬੂ ਬਰਾੜ ਤਾਂ ਬਕਵਾਸ ਮਾਰਦਾ ਸਾਰੀ ਬਲਕਾਰ ਅਣਖੀਲਾ ਤਾਂ ਪਹਿਲਾਂ ਹੀ ਹਿੱਟ ਸੀ
@Jeejaji555
@Jeejaji555 6 ай бұрын
Ustaad sidhu nu eh mileya v ni kde kyn ..bina glon uth pahad te chadayi jane o
@Jeejaji555
@Jeejaji555 6 ай бұрын
Bht sayaniya galan 😂😂😂fudu insaan sire da chahe pta kr lvo ground to
@Jeejaji555
@Jeejaji555 6 ай бұрын
Sire da khach saleya abhi de paise tn mod de mohali 67 ale de
@diljitboss156
@diljitboss156 6 ай бұрын
legend king 👑💫 sardar amar Singh chamkila Saab Sidhu moosewala zindabaad 👑💪🔥💯
@ultimatebeast8624
@ultimatebeast8624 6 ай бұрын
SIDHU MOOSEWALA ji diyan gallan koii v karda howe os bande naal v pyaar ho janda, Miss you Sidhu Moosewala ji justice for SIDHU MOOSEWALA
@carlover6585
@carlover6585 6 ай бұрын
Ryt veer
@taranvirbains7209
@taranvirbains7209 6 ай бұрын
Sachi gal a Sidhu apna apna lagda jida bhra tür geya hove
@dhakkarsinghdhakkar6382
@dhakkarsinghdhakkar6382 6 ай бұрын
Yes bro sidhu moose wala zindjaan aa sade ty hamesha rahega
@SewaSingh-tq6cm
@SewaSingh-tq6cm 3 ай бұрын
😅 ki​@@taranvirbains7209
@kuljitkanda1276
@kuljitkanda1276 6 ай бұрын
ਬਾਈ ਬਿੱਟੂ ਜੀ ਅੱਜ ਤਾਂ ਪੰਜਾਬ ਦਾਂ ਜਿਹਨੂੰ ਸਿਰਾ ਲਿਖਾਰੀ ਚੱਕ ਲਿਆ ਬਾਈ ਬੱਬੂ ਬਰਾੜ ਅੱਜ ਤਾਂ ਦੋਨੇ ਭਾਰਾਂ ਬੋਹਤ ਬੱਦੀਆ ਦੋਨਾਂ ਦੇ ਆਪਾਂ ਫੈਨ ਆ ਬਾਈ ਬਿੱਟੂ ਨਿਰਪੱਖ ਪੱਤਰਕਾਰ ਆਂ ਸਚਾਈ ਤੇ ਕੰਮ ਕਰਨਾਂ
@HarneetKalas-nf8nd
@HarneetKalas-nf8nd 6 ай бұрын
ਬਹੁਤ ਵਧੀਆ ਗੱਲ ਬਾਤ ਬੱਬੂ ਬਾਈ ਬਿੱਟੂ ਚੱਕ ਵਾਲਾ
@JagtarsinghSingh-we9bm
@JagtarsinghSingh-we9bm 6 ай бұрын
ਕਲਮ ਚ ਦਮ ਹੈ ਲੋਕਾ ਨੂੰ ਬਾਈ ਨੇ ਫਰਸਾਂ ਤੋਂ ਅਰਸਾ ਤੇ ਪਹੁੰਚਾ ਦਿੱਤਾ
@navjotdhaliwal6871
@navjotdhaliwal6871 6 ай бұрын
ਬਹੁਤ ਵਧੀਆ ਵੀਰ ਬੱਬੂ ਬਰਾੜ
@charanjeetsandhu1669
@charanjeetsandhu1669 6 ай бұрын
ਵਾਹਿਗੁਰੂ ਮੇਹਰ ਕਰੇ ਦੋਨੋਂ ਭਰਾਵਾ ਤੇ
@JagtarsinghSingh-we9bm
@JagtarsinghSingh-we9bm 6 ай бұрын
Babu Brar koi hor ne ho sakda very good Babu Brar
@dilbaggill2231
@dilbaggill2231 6 ай бұрын
Turban legend never die. ਹਰ ਇਕ ਗੱਲ ਵਿੱਚ ਤੇਰਾ ਜ਼ਿਕਰ ਹੁੰਦਾ ਰਹੇਗਾ ਜੱਟਾ .❤❤❤
@Rehatpreet2015
@Rehatpreet2015 3 ай бұрын
ਬੱਬੂ ਵੀਰੇ ਨਾਲ ਵੀ ਬੜਾ ਵੱਡਾ ਧੋਖਾ ਹੋਇਆ ਹੈ ਵੀਰ ਜੀ ਬਹੁਤ ਵਿਸ਼ਵਾਸ ਕੀਤਾ ਸੀ ਕਿਸੇ ਤੇ ਪਰ ਉਸਨੇ ਧੋਖਾ ਦਿੱਤਾ ਸੀ
@BahadurSingh-sb1qe
@BahadurSingh-sb1qe 5 ай бұрын
ਬਿੱਟੂ ਜੀ ਤੁਸੀਂ ਕਿਹਾ ਕਿ ਬੱਬੂ ਬੜਾ ਬਦਮਾਸ਼ ਬੰਦਾ ਹੋਊਗਾ ਇਹ ਮੇਰੇ ਦਿਲ ਦੀ ਗੱਲ ਤੁਸੀਂ ਕਹਿ ਤੀ ਮੈਂ ਬਾਈ ਨੂੰ ਰਾਜਪੂਰੇ ਵੇਖਿਆ ਸੀ ਸਟੇਟ ਤੇ ਪਰ ਉਦੋਂ ਮੈਂ ਵੀ ਹੈਰਾਨ ਰਹਿ ਗਿਆ ਕੀ ਇਨਾ ਬੰਦਾ ਵਧੀਆ ਲੱਗਿਆ ਕੋਈ ਘਮੰਡ ਨੀ
@onkarsidhu9302
@onkarsidhu9302 6 ай бұрын
22 Rabb tuhanu Donna nu hmesha chardikala cha Rakhe, ehi dua a os waheguru agge 🙏🙏🙏🙏
@SukhwinderSingh-wq5ip
@SukhwinderSingh-wq5ip 6 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@amandeepkalyan2023
@amandeepkalyan2023 6 ай бұрын
Very nice Veera babbu Veera ❤❤❤❤
@GurverSingh-zo1io
@GurverSingh-zo1io 6 ай бұрын
🙏🌹🙏 ਬਿੱਟੂ ਵੀਰੇ ਬਹੁਤ ਵਧੀਆ
@paramjitkaur9662
@paramjitkaur9662 2 ай бұрын
ਬਹੁਤ ਵਧੀਆ ਲੱਗਿਆ ਇੰਟਰਵਿਊ ਸੁਣ ਕੇ,ਸਾਡਾ ਦਾਦਕਾ ਪਿੰਡ ਵੀ ਘੁੜਿਆਣਾ ਹੀ ਆ
@DharamDhaliwal-dw4hk
@DharamDhaliwal-dw4hk 6 ай бұрын
ਘੈਂਟ ਬੰਦਾ ਬੱਬੂ ਬਰਾੜ
@SurjitKaur-qz3fl
@SurjitKaur-qz3fl 6 ай бұрын
ਬਿੱਟੂ ਬਾਈ 🙏 ਸਤਿ ਸ੍ਰੀ ਆਕਾਲ 🙏 ❤ ਜਿਉਂਦੇ ਵਸਦੇ ਰਹੋ ਹਮੇਸ਼ਾ ਖੁਸ਼ ਰਹੋ
@Sendy-es4py
@Sendy-es4py 2 ай бұрын
Babbu bahut gant veer
@AmandeepKaur-zz8vc
@AmandeepKaur-zz8vc 6 ай бұрын
Bahut vdia ji
@DavinderDhaliwal-gk3zy
@DavinderDhaliwal-gk3zy 6 ай бұрын
Bohat vadiya insan babu brar
@bittubhatti9735
@bittubhatti9735 6 ай бұрын
Vv best babbu brar ji supar lyrics writer 🌟🌟🌟🌟🌟⚡⚡🙏🙏🙏🙏🙏💥💥💥💥💥💚❤️🌎❤️💚
@neo8neo8
@neo8neo8 6 ай бұрын
#JusticeForSidhuMooseWala is the only and only demand now
@navdeepmalhans1676
@navdeepmalhans1676 6 ай бұрын
12:45 sidhu Bai dyan gullan justice for sidhu moose wala
@user-ou1oc4qj5y
@user-ou1oc4qj5y 6 ай бұрын
Waheguru mehar kare ji ❤❤❤❤❤
@MaanSaab-gy9mm
@MaanSaab-gy9mm 6 ай бұрын
ਇਹ ਤਾਂ ਐਟਰਵਿਉ ਹੀ ਪਤੰਦਰ ਅਣਖੀਲੇ ਤੇ ਭੜਾਸ ਕੱਢਣ ਲਈ ਕਰਦਾ ਚੱਲੋ ਵਧੀਆ ਹੀ ਚੱਲਦਾ ਸੀ ਤਿੰਨਾਂ ਦਾ ਜੇ ਅਣਖੀਲਾ ਜੀ ਦਾ ਕੋਈ ਦੋਸ਼ ਏ ਤਾਂ ਉਹ ਵੀ ਮਿਲਕੇ ਬਹਿਕੇ ਗੱਲ ਕਰ ਲੈਣ ਪਰ ਭੰਡੋ ਨਾ ਇਕ ਦੂਜੇ ਨੂੰ
@user-ht9vm7uw2l
@user-ht9vm7uw2l 5 ай бұрын
ਵੱਡੇ ਵੈੱਲੀ ਪੈਣਗੇ ਲਿਜਾਣੇ ਚੱਕਕੇ, ਨੀ ਘਰੇ ਤੁਰਕੇ ਜਾਣ ਨਹੀਂ ਜੋਗੇ!
@user-ht9vm7uw2l
@user-ht9vm7uw2l 5 ай бұрын
ਇਹ ਦੋਗਾਣਾ ਗਾਇਕ ਗਾਉਣ ਚ ਤਾਂ ਚਮਕੀਲੇ ਦੀਆਂ ਰੀਸਾਂ ਕਰਦੇ ਹਨ ਪਰ ਓਹਦੇ ਚੰਗੇ ਸੁਭਾਅ,ਉਹਦੀ ਚੰਗਿਆਈ ਦੀ ਰੀਸ ਨਹੀਂ ਕਰ ਸਕਦੇ!ਚਮਕੀਲਾ ਜੋ ਮਰਜੀ ਸੀ ਪਰ ਸਭ ਤੋਂ ਪਹਿਲਾਂ ਹਰ ਇਨਸਾਨ ਦੀ ਕਦਰ ਕਰਨ ਵਾਲਾ ਚੰਗਾ ਇਨਸਾਨ ਸੀ!ਗੀਤਕਾਰ ਦੇ ਗੀਤ ਗਾਇਕ ਨੂੰ ਕਿੱਥੋਂ ਦੀ ਕਿੱਥੇ ਪਹੁੰਚਾ ਦਿੰਦੇ ਹਨ ਪਰ ਇਹ ਕੰਜਰਕਿੱਤੇ ਵਾਲੇ ਕਦਰ ਨਹੀਂ ਪਾਉਂਦੇ!
@MaanSaab-gy9mm
@MaanSaab-gy9mm 6 ай бұрын
ਬਾਈ ਵਧੀਆ ਗੀਤਕਾਰ ਆ ਪਰ ਕਿਸੇ ਨੂੰ ਨਿੰਦਨਾ ਇਹ ਚੰਗੀ ਗੱਲ ਨਹੀਂ ਬਲਕਾਰ ਅਣਖੀਲਾ ਜੀ ਦੇ ਗਾਣੇ ਪਹਿਲਾਂ ਵੀ ਪਰਿਵਾਰਕ ਸੀ ਆਪਾਂ ਵਿਆਹ ਕਰਵਾ ਲਿਆ ਕਿੰਨੀ ਹਿੱਟ ਕੈਸਟ ਆ ਲੈ ਕੇ ਟਰੈਕਟਰ ਚਲ ਜੀਜਾ ਕਣਕ ਬੀਜ ਆ ਸਾਲੀ ਦੀ ਜਾਂ ਸਾਬ ਛੁੱਟੀ ਨਾ ਦੇਵੇ ਹਰੇਕ ਗਾਣਾ ਹੀ ਹਿੱਟ ਤੇ ਪਰਿਵਾਰਕ ਆ ਥੋੜਾ ਬਹੁਤ ਤਾਂ ਮਾੜਾ ਜਵਾਨੀ ਚ ਸਾਰੇ ਹੀ ਗਾ ਲੈਂਦੇ ਨੇ
@jashangharu2784
@jashangharu2784 6 ай бұрын
Babbu by saf Banda aa God bless bro tere kalam ch dam aa khich k rakh kam
@harmitsingh374
@harmitsingh374 6 ай бұрын
22 ਜੀ ਚੜਦੇ ਸੂਰਜ ਨੂ ਸਲਾਮਾ ਨੇ
@gaggichahal7847
@gaggichahal7847 6 ай бұрын
Kaint a bittu tera km yra yr
@gurmailsingh9833
@gurmailsingh9833 6 ай бұрын
Very good jankari may farind group de veer
@VrinderPalSingh-zq4si
@VrinderPalSingh-zq4si 6 ай бұрын
# justiceforsidhumossewala
@user-kg6gy7gi5l
@user-kg6gy7gi5l 6 ай бұрын
God bless you babbu brar 22 G
@naharseeta
@naharseeta 6 ай бұрын
Good 👍👍👍
@user-yq7ye4xt4l
@user-yq7ye4xt4l 6 ай бұрын
Very nice
@bittasandhu6693
@bittasandhu6693 6 ай бұрын
Very nice 👌
@malkeetrandhawa1463
@malkeetrandhawa1463 6 ай бұрын
Brar sihab very nice❤
@174yearsold
@174yearsold 6 ай бұрын
ਬੱਬੂ ਬਾਈ ਜੀ ਸਾਰਾ ਕੁਝ ਦੱਸੀ ਦਾ ਨਹੀਂ ਹੁੰਦਾ। ਲੋਕਾਂ ਦੀ ਦੰਦਕਥਾ ਲੈ ਬਹਿੰਦੀ ਆ।
@harjinder9842
@harjinder9842 6 ай бұрын
Justiceforsidhumoosewala
@kabaddiclip7787
@kabaddiclip7787 6 ай бұрын
❤❤
@user-kg6gy7gi5l
@user-kg6gy7gi5l 6 ай бұрын
God bless U Babbu brar 22 G
@user-kg6gy7gi5l
@user-kg6gy7gi5l 6 ай бұрын
Very good
@sukhmanjotsingh7427
@sukhmanjotsingh7427 6 ай бұрын
Nice 👍
@gursahibsingh5570
@gursahibsingh5570 6 ай бұрын
@ozzozz3529
@ozzozz3529 6 ай бұрын
👍
@bindergahlot6920
@bindergahlot6920 6 ай бұрын
ਬਲਕਾਰ ਅਣਖੀਲੇ ਦਾ ਇੰਟਰਵਿਊ ਵੀ ਜਰੂਰ ਕਰਿਓ ਜੀ ਉਹਨਾਂ ਨੂੰ ਸਵਾਲ ਜਵਾਬ ਇਹ ਜਰੂਰ ਕਰਿਓ ਜੀ
@user-sj8jh9yr7c
@user-sj8jh9yr7c 6 ай бұрын
#justiceforsidhumoosewalalegend💔🙏
@harmandersingh-ni4ud
@harmandersingh-ni4ud 6 ай бұрын
Babbu Bai mey pohly da friend aa
@veet.technical
@veet.technical 5 ай бұрын
Moosa king👑
@mandersingh2589
@mandersingh2589 2 ай бұрын
ਬਲਕਾਰ ਅਣਖੀਲਾ ਮਤਲਬ ਵੇਲੇ ਯਾਰ ਦੋਸਤ ਯਾਦ ਰੱਖਦਾ ਕਦੇ ਪੁਰਾਣਾ ਟਾਈਮ ਨਹੀਂ ਭੁੱਲ ਣਾ ਚਾਹੀਦਾ ਸਟੱਡ ਕਰਨ ਵਾਲੇ ਘੱਟ ਨਹੀਂ ਹੁਦੇ
@tejaspreetsingh6090
@tejaspreetsingh6090 6 ай бұрын
#justiceforsidhumoosewala
@user-ec4hy2tf4t
@user-ec4hy2tf4t 6 ай бұрын
ਕੀ ਲੋਕਾ ਦਾ ਕੰਮ ਦੋਗਲਾਪਣ ਇੱਕ ਪਾਸੇ ਗੱਲਾ ਗੀਤਾ ਚ ਲਿਖਣਗੇ ਕੇ ਇੱਧਰ ਦੀ ਓਧਰ ਨੀਂ ਕਰਨੀ ਚਾਹੀਦੀ ਓਹ ਯਾਰ ਨੀਂ ਹੁੰਦਾਂ ਫਲਾਣਾ ਫਲਾਣਾ ਦੂਜੇ ਪਾਸੇ ਆਪ ਹੀ ਅਣਖੀਲੇ ਨੂ ਭੰਡੀ ਜਾਂਦਾ ਬਲੈਕਮੇਲ ਕਰੀ ਜਾਂਦਾਂ ਆ 😂😂😂 ਸਭ ਨੂ ਪਤਾ ਅਣਖੀਲੇ ਨੇਂ ਗਲਤੀਆ ਕੀਤੀਆ ਉਸਦਾ ਉਸਨੇ ਭੁਗਤਾਨ ਵੀ ਕੀਤਾ ਬੰਦੇ ਤੋ ਗਲਤੀਆ ਹੋਂ ਜਾਂਦੀਆ ਪਰ ਬਾਈ ਤੂੰ ਹੁਣ ਕੀ ਜਨਾਨੀਆ ਆਲੇ ਕੰਮ ਬਲੈਕਮੇਲ ਕਰਨ ਲੱਗਾ । ਜੇ ਕਲਮ ਚ ਦਮ ਹੈਂ ਤਾਂ ਬਾਈ ਤੁਸੀਂ ਹੋਰ ਜੋੜੀ ਹਿੱਟ ਕਰ ਲਉ । ਅਣਖੀਲਾ ਸਦਾਬਹਾਰ ਕਲਾਕਾਰ ਹੈਂ ਜਿੰਨੇ ਓਹਦੇ ਪੁਰਾਣੇ ਗੀਤ ਹਿੱਟ ਹੋਏ ਓਹ ਅੱਜ ਨਾ ਵੀ ਗੀਤ ਕਰੇ ਫੇਰ ਵੀ ਪ੍ਰੋਗ੍ਰਾਮ ਮਿਲੀ ਜਾਣਗੇ
@MaanSaab-gy9mm
@MaanSaab-gy9mm 6 ай бұрын
ਨਾ ਵੀਰ ਲੁੱਟਾਂ ਖੋਹਾਂ ਵਾਲੇ ਕੇਸ ਚ ਬਰੀ ਹੋਇਆ ਬਲਕਾਰ ਅਣਖੀਲਾ ਪਰ ਬੱਬੂ ਬਰਾੜ ਨੂੰ ਅਣਖੀਲੇ ਨੂੰ ਭੰਡਣ ਤੋਂ ਬਿਨਾਂ ਸ਼ਾਇਦ ਹੋਰ ਕੋਈ ਕੰਮ ਨਹੀਂ ਅਣਖੀਲੇ ਦੇ ਸਾਰੇ ਹੀ ਹਿੱਟ ਗਾਣੇਂ ਆ ਭਾਵੇਂ ਉਹ ਕਿਸੇ ਹੋਰ ਗੀਤਕਾਰ ਦੇ ਹੋਣ ਕਦੇ ਅਣਖੀਲੇ ਨੇ ਆਪਣੇਂ ਮੂੰਹੋ ਮਾੜਾ ਕਿਹਾ ਕਦੇ ਕਿਸੇ ਨੂੰ
@GurmeetSingh-np9pw
@GurmeetSingh-np9pw 6 ай бұрын
ਬਹੁਤ ਵਧੀਆ ਬੱਬੂ ਬਾਈ ਗੁਰਮੀਤ ਬਰਾੜ ਕੁੰਡਲ
@manpreetsandhu6601
@manpreetsandhu6601 6 ай бұрын
Kida bittu veer 🇺🇸
@princerathourvehlijantarec3294
@princerathourvehlijantarec3294 3 ай бұрын
Bai g balkar ankali da v interview karo bittu g
@lakhwinderbouk9112
@lakhwinderbouk9112 6 ай бұрын
Good sade fazilka di shaan
@user-ht9vm7uw2l
@user-ht9vm7uw2l 5 ай бұрын
ਸਾਡੇ ਇਲਾਕੇ ਦਾ ਅਤੇ ਪੰਜਾਬ ਦਾ ਮਾਣ ਹੈ ਬੱਬੂ ਵੀਰ!
@kanwalpreets1181
@kanwalpreets1181 6 ай бұрын
Bittu bai moosewala de dosta de interview karo bhut dil karda bai diya gala suneya
@Jeejaji555
@Jeejaji555 6 ай бұрын
Geetkar vdia houga but insaan fudu a..
@Jordan0297
@Jordan0297 5 ай бұрын
@@Jeejaji555teri maa te chad gya hona koi na
@JagtarsinghSingh-we9bm
@JagtarsinghSingh-we9bm 6 ай бұрын
Babu Brar kolam dil wala te narm hai
@user-dl7ls4km2g
@user-dl7ls4km2g 6 ай бұрын
ਕੋਈ ਵੀ ਕਲਾਕਾਰ ਵਧੀਆ ਗੀਤਕਾਰ ਤੋ ਬਿਨਾ ਜੂਰੋ ਨੇ
@luckymaan415
@luckymaan415 6 ай бұрын
Ammi chadi jnda ,sidhu nu jo bnda gippy tk le k gya ohh sarbi grewal c jo hun is duniya ch nhi reha .
@BhupinderSinghDhaliwal-jn5fe
@BhupinderSinghDhaliwal-jn5fe 6 ай бұрын
Bai bittu veer ma aah interviews tuhade krke dekhi babbu veer thik aa ma pehla ni jaanda c ma ta sirf tahude krke video dekhi ek gal hor bai ek jo tusi nava ya shabad ga ga jive ma dassda koi gal krde samme ma eh ni krda ga ga eh wala shabad interview de suru ch youse kita c eh ratandeep ek haga coli chat ya bnda saala oh krda hunda ga ga manu oh bhut fuddu laggda so tusi mere favourite ho fav bn k hi raho tahude swaal bhut vadiya hunde aa oh saala har bnde nal chubban wali gallan krda rehnda jive kanaddi player nu tikke , talle bare steroid and tarmal bare eho je swaal bhut krda londa saala
@rabindersingh8196
@rabindersingh8196 6 ай бұрын
bittu veer tusi balkar ankhila de interview karo
@dhaliwalpb3116
@dhaliwalpb3116 6 ай бұрын
Sidhu de jo last den thar gadi vich jo ladke c ona da intervio karo ji thanks veer sidhu ghant c banda love u
@talwindersingh7014
@talwindersingh7014 6 ай бұрын
bittu bai yr jaldi jaldi program lai k ayea kr , tu bahot late krda show
@MaanBrar7007
@MaanBrar7007 2 ай бұрын
ਚਾਚਾ ਹਨੇਰੀਆਂ ਲਿਆਦਿਓ
@armansandhu6504
@armansandhu6504 6 ай бұрын
Bilkul sahi youth khud hi nashay wal na jaan nasha bechan walay apnia dukana band karkay appay chlay jangay
@MaanSaab-gy9mm
@MaanSaab-gy9mm 6 ай бұрын
ਯਾਰ ਆ ਤਾ ਗੱਲ ਗਲਤ ਆ ਸਾਰੀ ਦੁਨੀਆਂ ਨੂੰ ਪਤਾ ਕਿ ਬਲਕਾਰ ਅਣਖੀਲਾ ਦਾ ਸਿੱਧੂ ਬਾਈ ਬਹੁਤ ਕਦਰ ਤੇ ਇੱਜ਼ਤ ਕਰਦਾ ਸੀ ਸਾਨੂੰ ਇਹ ਵੀ ਪਤਾ ਕਿ ਬਲਕਾਰ ਅਣਖੀਲਾ ਜਾਦਾ ਬੋਲਦਾ ਨਹੀਂ ਉਹ ਸਿਧਾ ਸਾਧਾ ਬੰਦਾ ਏ
@JagtarsinghSingh-we9bm
@JagtarsinghSingh-we9bm 6 ай бұрын
ਬੱਬੂ ਸਿੱਧਾ ਸਾਧਾ ਸੈਪਲ ਆਦਮੀ ਆ
@manpreetsandhu6601
@manpreetsandhu6601 6 ай бұрын
2 party di v interview kro
@JagtarsinghSingh-we9bm
@JagtarsinghSingh-we9bm 6 ай бұрын
ਬੱਬੂ ਤਾ ਪੈਸੇ ਪਿੱਛੇ ਵੀ ਗਿਆ ਵਿਚਾਰੇ ਨੇ ਕਦੇ ਪੈਸੇ ਦੀ ਮੰਗ ਨੀ ਕੀਤੀ ਸਿਧਾਰਨ ਬੰਦਾ ਨਾ ਈ ਜਿਆਦਾ ਸੋਸੇਵਾਜੀ ਕਰਦਾ
@mandeepghuman7626
@mandeepghuman7626 6 ай бұрын
Bitu virji bahut sohna interview a te babu brar vi sharif banda te sudhu Moosewala vi sharif sida sau banda c galt rong hoya najaij dhaka karge waheguru ji mehar karn satnam sri waheguru ji
@Randhawa336
@Randhawa336 6 ай бұрын
ਪੁਰਾਣੇ ਸਿੰਗਰਾ ਦੀ ਇੰਟਰਵਿਊ ਕਰੋ ਜੀ।
@dhakkarsinghdhakkar6382
@dhakkarsinghdhakkar6382 6 ай бұрын
Gandu bubu mam de haramda hai bubu mam ak interview kar oh de gala gala vich bhen chod devo dadu man de
@pollybrar2028
@pollybrar2028 6 ай бұрын
Babu brar jara da jar ❤
@Jeejaji555
@Jeejaji555 6 ай бұрын
Tera yaar a…matlabi ehe
@keepsidhu8642
@keepsidhu8642 6 ай бұрын
ਜਿਸ ਦਿਨ ਬਿੱਟੂ ਚੱਕ ਵਾਲਾ ਤੇ ਗੋਰਾ ਚੱਕ ਆਲਾ ਕੱਠੇ ਹੋਗੇ ਉਦਣ ਚੱਕ ਲੋ ਚੱਕ ਲੋ ਹੋਜੂ 😅😅😅😅
@harmandersingh-ni4ud
@harmandersingh-ni4ud 6 ай бұрын
Pohly ghurrianaa
@Jeejaji555
@Jeejaji555 6 ай бұрын
Ueen jhooth boli janda publicity bhalda…insaaniyat ni hegi ah bande ch..reality ch mil k vekheo kam lyi…sach pta lg jau ehda
@rabindersingh8196
@rabindersingh8196 6 ай бұрын
Bhorn wale bhori jande par ke sena pathra da
@GurpreetSingh-yz8kj
@GurpreetSingh-yz8kj 6 ай бұрын
Bai pta ni sacha kon aa tusi hr chanel te rola pa rehe o te o kuj bol ni rhe aap di sfayi vich
@gurpreetbrar5153
@gurpreetbrar5153 6 ай бұрын
ਲੋਕ ਤਾਂ ਸਿੱਧੂ ਦੀ ਟੱਟੀ ਦੀ ਵੀ ਤਰੀਫ ਕਰ ਦੇਣ je ਲੱਭ ਜੈ ਲੋਕਾ ਨੂੰ 😅😂
@rajbahadar877
@rajbahadar877 6 ай бұрын
😂😂
@jashandeepsingh7527
@jashandeepsingh7527 6 ай бұрын
Oye chaj di gal likh Lea karo besharm
@navreetrandhawa1990
@navreetrandhawa1990 6 ай бұрын
Main ta Kalakaara nu Chitta Vechde hoye v vekheya aa Chitta launa ta Bohat aam ji Gall aa...
@abhaygill3218
@abhaygill3218 6 ай бұрын
Kdha singet ae bai
@navreetrandhawa1990
@navreetrandhawa1990 6 ай бұрын
@@abhaygill3218 Kamal Khaira te Kulbir Jhinjer Chitta vechde c, Kamal nu Main aap vekheya...
@jashandeepsingh7527
@jashandeepsingh7527 6 ай бұрын
Sachi ver 😮 te kehde singer pende a pata koi share jarur kareo ehna bheda bare
@navreetrandhawa1990
@navreetrandhawa1990 6 ай бұрын
@@jashandeepsingh7527 Kulbir Jhinjer peenda c Chitta veere hun maybe chad gya vaa, Jhinjer ne apne Pakhandi Babe Gaane ch v keha c "Jhinjer v puthe kamma ch pae gya c Parr hun Tauba kr gya, Saun paa lyi aa Hun agge ton Nasha Nahi krda" eve diya kuch Lines cigiyan jesda eh mtlab c... Duja Kamal Khaira ta Mere samne Splendor te aa ke Chitta farha ke gya c...Asi kuch Munde Mohali khade c ta ik Car kdi saade kole aa ke kharh jeya kare kdi chale jeya kare te fer dobare aa ke kharh jeya kare, Naal Naal oh Phone te Gallan krde c bai Cheti aaja Cheti aaja asi ethe Chownk ch khade aa Barha aukhe hoye paye aa...Fer kuch cher baad Kamal aaya Splendor te Samnaan farha ke chala gya ta asi Mundeya te piche gye ta agge side te gaddi laa ke Chitta pee rahe c...Kujj Dina baad hi TV ch main Kamal da Gaana dekheya Baali Sohni te singer vekh ke yaad aya bai eh ta ohi Munda jehra os din Samaan farha ke gya c Mundeya nu... Hor v Bathere Puthe krde ne eh log But Main doha nu jaanda...
@ravikamboj9162
@ravikamboj9162 3 ай бұрын
Flop ho gya si ankhila jdo bai ne chita song ohnu dita ta dubara chalya
@tractorandfarmingvlogs8931
@tractorandfarmingvlogs8931 6 ай бұрын
Ganddi Sarkar
@gurpreetbrar5153
@gurpreetbrar5153 6 ай бұрын
Ki krta srkar ne?
@NirmalSingh-bz3si
@NirmalSingh-bz3si 6 ай бұрын
ਬਿੱਟੂ ਜੀ ਸਸਅ?
@JagtarsinghSingh-we9bm
@JagtarsinghSingh-we9bm 6 ай бұрын
ਕਲਮ ਚ ਦਮ ਹੈ ਲੋਕਾ ਨੂੰ ਬਾਈ ਨੇ ਫਰਸਾਂ ਤੋਂ ਅਰਸਾ ਤੇ ਪਹੁੰਚਾ ਦਿੱਤਾ
@diljitboss156
@diljitboss156 6 ай бұрын
Legend king 👑💫 sardar amar Singh chamkila Saab Sidhu moosewala zindabaad 👑💫🔥💯
@user-kg6gy7gi5l
@user-kg6gy7gi5l 6 ай бұрын
God bless you babbu brar 22 G
@JagtarsinghSingh-we9bm
@JagtarsinghSingh-we9bm 6 ай бұрын
ਬੱਬੂ ਤਾ ਪੈਸੇ ਪਿੱਛੇ ਵੀ ਗਿਆ ਵਿਚਾਰੇ ਨੇ ਕਦੇ ਪੈਸੇ ਦੀ ਮੰਗ ਨੀ ਕੀਤੀ ਸਿਧਾਰਨ ਬੰਦਾ ਨਾ ਈ ਜਿਆਦਾ ਸੋਸੇਵਾਜੀ ਕਰਦਾ
Sidhu Moose Wala | Exclusive Interview 2020
1:38:39
Sidhu Moose Wala
Рет қаралды 6 МЛН
WHO DO I LOVE MOST?
00:22
dednahype
Рет қаралды 75 МЛН
Sidhu Moose Wala | Exclusive Interview 2019
51:18
Sidhu Moose Wala
Рет қаралды 3,2 МЛН
Страшно, когда ругается мама😰
0:10
Лиза Вертинская
Рет қаралды 1,3 МЛН
1 or 2?🐄
0:12
Kan Andrey
Рет қаралды 22 МЛН
Опасные облака!😱🌩
0:20
Взрывная История
Рет қаралды 2,6 МЛН
THEY WANTED TO TAKE ALL HIS GOODIES 🍫🥤🍟😂
0:17
OKUNJATA
Рет қаралды 6 МЛН
когда повзрослела // EVA mash
0:40
EVA mash
Рет қаралды 2,3 МЛН