ਅੰਬਾਨੀ ਵੀ ਨਹੀਂ ਖਰੀਦ ਸਕਦਾ ਇਸ

  Рет қаралды 354,703

Daily Post Punjabi

Daily Post Punjabi

3 жыл бұрын

ਅੰਬਾਨੀ ਵੀ ਨਹੀਂ ਖਰੀਦ ਸਕਦਾ ਇਸ #StudFarm ਦੇ ਘੋੜੇ, ਆਪ ਦੇਖੋ ਕੀ ਹੈ ਖਾਸੀਅਤ
#DailyPostPunjabi
For More updates subscribe us by click on above Red Subscribe Button
Daily Post Punjabi:
punjabi.dailypost.in /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Пікірлер: 704
@baljitsingh7492
@baljitsingh7492 3 жыл бұрын
ਵੀਰ ਜੀ ਤੁਹਾਡੀ ਸੋਚ ਬਹੁਤ ਵਧੀਆ ਨੋਕਰ ਨੂੰ ਭਰਾਵਾਂ ਵਾਂਗ ਰੱਖਿਆ, ਰੋਟੀ ਚਾਹ ਇਕੱਠੇ ਖਾਂਦੇ ਪੀਂਦੇ ਹਨ, ਕਿਨ੍ਹਾਂ ਵਧੀਆ ਸੁਭਾਅ ਦਾ ਮਾਲਕ ਹੈ, ਵਾਹਿਗੁਰੂ ਜੀ ਤੁਹਾਡੀ ਲੰਬੀ ਉਮਰ ਕਰਨ ਅਤੇ ਤਰੱਕੀ ਬਕਸਣ
@gurjindersingh2653
@gurjindersingh2653 3 жыл бұрын
ਬਹੁੱਤ ਹੀ ਨੇਕ ਦਿਲ ਇਨਸਾਨ ਹੈ ਵੀਰ 👌
@AmritpalSingh-ti7bf
@AmritpalSingh-ti7bf 3 жыл бұрын
ਬਾਈ ਜੀ ਤੁਹਾਡੀ ਸੋਚ ਬਹੁਤ ਵਧੀਆ 👍👍
@deepdeep-pq5xj
@deepdeep-pq5xj 3 жыл бұрын
ਵਿਕਰਾਂਤ ਸ਼ਰਮਾ ਦੀ ਸੋਚ ਬਹੁਤ ਚੰਗੀ ਲੱਗੀ ❤
@harjindersingh2441
@harjindersingh2441 3 жыл бұрын
real animal lover,, ਦਿਲ ਦਾ ਰਾਜਾ ਬੰਦਾ ਵਿਕਰਾਂਤ ਵੀਰ
@Randhawa548
@Randhawa548 3 жыл бұрын
ਗੱਲਾ ਬਹੁਤ ਹੀ ਸਿਅਾਣੀਅਾ ਕੀਤੀਅਾ ਬਾੲੀ ਨੇ ਤੇ ਬੜੇ ਸ਼ੌਕ ਨਾਲ ਪਿਅਾਰ ਨਾਲ ਰੱਖੇ ਸਭ ਜਾਨਵਰ ਬੜੀ ਵਧੀਅਾ ਚੰਗੀ ਸੋਚ ਦੇ ਮਾਲਕ ਵੀਰ ਹੁਣੀ,ਵਾਹਿਗੁਰੂ ਤਰੱਕੀਅਾ ਦੇਵੇ ਫੱਕਰ ਸੁਬਾਹ ਦਾ ਬੰਦਾ👌
@karanpreetpreetheer1727
@karanpreetpreetheer1727 3 жыл бұрын
Maan saab sachio dil ch betha aa❤️❤️
@punjabmade3875
@punjabmade3875 3 жыл бұрын
ਫੱਕਰ ਸੁਭਾਅ ਦਾ ਮਾਲਕ 🙏🙏🙏💯💯
@amrikcheema3289
@amrikcheema3289 10 ай бұрын
ਵੀਰ ਜੀ ਤੁਸੀਂ ਬਹੁਤ ਵਧੀਆ ਇਨਸਾਨ ਹੋ ਪੱਰ ਮੇਰੀ ਗੱਡੀ ਦਾ ਲੋਡ ਨੱਹੀਂ ਆਇਆ ਮੇਰੇ ਦਾਦਾ ਜੀ ਫੋਨ ਕੱਰਦੇਂ ਂ ਰੱਹੇਂ ਠੀਕ ਨਹੀਂ ਆਂ ਘੱਰ ਆਂ ਵੀਰ 11ਵੱਜੇਂ ਦਾਦੇ ਜੀ ਨਾਲ਼ ਜਾਦੇਂ ਗੱਲ ਹੋਈ ਪਰ ਸ਼ਾਮ ਨੂੰ 4ਵੱਜੇ ਫੋਨ ਆਇਆਂ ਦਾਦਾ ਜੀ ਨੱਹੀਂ ਰੱਹੇਂ ਪੱਰ ਤੁੱਸੀ ਆਪਣੇ ਡੈਡੀ ਨੂੰ ਯਾਦ ਕਰਦਿਆਂ ਗੱਲਾਂ ਕਰਦੇ ਹੋ ਵੀਰ ਪੱਰ ਮੈਂ ਦਾਦਾ ਜੀ ਨੂੰ ਬਹੁਤ ਯਾਦ ਕੱਰਦਾ ਬੱਕੀ ਵੀਰ ਜੀ ਰੱਹੀਂ ਗੱਲ ਮੰਡੀ ਜਾਣ ਦੀ ਤੁਸੀਂ ਆਪਣੇ ਪੋਰਸ ਨੂੰ ਮੰਡੀ ਵਿੱਚ ਹੱਟਰ ਨਾ ਘੁੰਮਿਆਂ ਸੀ ਮੈਂ ਬਹੁਤ ਖੁਸ਼ ਹੋਇਆ ਸੀ ਤੁਹਾਨੂੰ ਲੋਕ ਰੱਜਲਟ ਨੱਹੀਂ ਦੱਸਦੇ ਪੱਰ ਤੁਸੀਂ ਪੋਰਸ ਨੂੰ ਮੰਡੀ ਵਿੱਚ ਘੁੰਮਿਆਂ ਲੋਕਾਂ ਦਾ ਪਿਆਰ ਦੇਖਣ ਵਾਲਾ ਸੀ ਬਾਕੀ ਕੁੱਲ ਮਿਲਾਕੇ ਤੁਸੀਂ ਘੋੜਿਆਂ ਵਿੱਚ ਨੰਬਰ 1ਹੋ ਅਸੀਂ ਕਿ ਕੱਰਨਆ ਟਾਟਾ ਆਬਾਨੀਂ ਨੂੰ ਵੀਰ ਜੀਓ ਕਿ ਤਿੱਆਰ ਜਾਨਵਰ ਰੱਖਦੇ ਆ ਪੈਸਾ ਨਾਲ ਗੱਲ ਤਾਂ ਵੀਰ ਜੀ ਫੇਰ ਆ ਕਿ ਬਿਮਾਰ ਜਾਨਵਰ ਨੂੰ ਠੀਕ ਕੱਰਨਾਂ ਬੱਕੀ ਵੀਰ ਜੀ ਰੱਹੀਂ ਂ ਗੱਲ ਸਿੰਗਰਾਂ ਦੀ ਮਾਨ ਸਾਬ ਦੇ ਫੈਨ ਆਂ ਕਿਉਂ ਕਿ ਉਸਤਾਦ ਬੱਬੂ ਮਾਨ ❣️ ਜੀ ਵੀ ਘੋੜਿਆਂ ਨਾਲ ਬਹੁਤ ਪਿਆਰ ਕਰਦੇ ਆ ਓ ਵੀਰ ਜੀ ❤❤❤❤❤❤
@HarpreetSingh-on6qr
@HarpreetSingh-on6qr 11 ай бұрын
Wah Vikrant bai tuhadia gallan sun k roona aa gaya,,, veere rab tuhanu chardi kala vich rakhan lamiya umra bakshan
@lakhveerchahal23
@lakhveerchahal23 3 жыл бұрын
ਬੱਬੂ ਮਾਨ ਮਹਾਨ ਲੇਖਕ ਗਾਇਕ ਸੰਗੀਤਕਾਰ ਜੀ। ਸਟੱਡ ਫਾਰਮ ਵਾਲੇ ਵੀਰ ਦੀ ਸੋਚ ਚੰਗੀ ਐ। ਚੰਗੀ ਸੋਚ ਵਾਲਾ ਇੰਨਸਾਨ ਚੰਗੇ ਸਮਾਜ ਦੀ ਕਾਮਨਾ ਕਰਦਾ
@Vijaychauhan-yl6bc
@Vijaychauhan-yl6bc 3 жыл бұрын
Vikrant Sharma bohat vadia soch da Malik hai . God bless you
@badstudfarm6588
@badstudfarm6588 3 жыл бұрын
thanks to all my brothers
@pindwalejatt4432
@pindwalejatt4432 3 жыл бұрын
Very nice sir ji 🙏
@komalammu9405
@komalammu9405 3 жыл бұрын
Salute aa vadde veer thuanu.. 🙋‍♂🙋‍♂
@akhilkaushal2469
@akhilkaushal2469 3 жыл бұрын
Bahmana da na roshan kita nai tah sale sahnu har waqt niva vkha vkha ke sade kaum nu galt vkhya janda balki ik sacha bahman hmesha loka da bhla chahnda teh na bai ne apni publicity kite kdde Send me ur numbr agr kise vi chez de lodd hove teh
@MrGavykVlogs
@MrGavykVlogs 3 жыл бұрын
Bai ... karam bhut vdiya Kr re tuc . Fan ban ge tuhde. Apni instagram I'd e dass do..sir
@ghaint-deals6779
@ghaint-deals6779 3 жыл бұрын
Love u bro.... doing a great job
@parmtiwana5507
@parmtiwana5507 3 жыл бұрын
ਬਹੁਤ ਵਧੀਆ ਲੱਗਿਆ ਵੀਰ ਬਹੁਤ ਵਧੀਆ ਕੰਮ ਕਰ ਰਿਹਾ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ
@nishansingh318
@nishansingh318 3 жыл бұрын
ਵੀਰ ਜੀ ਆਪਣੇ ਬੱਚਿਆਂ ਵਾਸਤੇ ਖੁਸ਼ ਰਿਹਾ ਕਰੋ ਚੜਦੀਕਲਾ ੍ਚ ਰਹੋ ਭਾਈ ਸਾਹਿਬ ਜੀ
@SukhBeer-hc8vf
@SukhBeer-hc8vf Ай бұрын
ਬਿਲਕੁਲ ਸਹੀ ਗੱਲ ਪਿਆਰ ਕਰਨ ਵਾਲਾ ਕੋਈ ਹੁੰਦੇ
@TarsemSingh-ko5zm
@TarsemSingh-ko5zm 3 жыл бұрын
22 G Parmatma Tuhanu Hamesha Chardi kla Ch Rakhay
@jagdeepsinghmann7975
@jagdeepsinghmann7975 3 жыл бұрын
Eh h g babe da sacha brahman waheguru g
@manidersingh6298
@manidersingh6298 3 жыл бұрын
ਤੇਰੀ ਸੋਚ ਨੂੰ ਸਲਾਮ ਆ ਵੀਰੇ
@baldevbhullar8404
@baldevbhullar8404 3 жыл бұрын
Waheguru mehar rakhe apne veer te
@punjabichakde1217
@punjabichakde1217 3 жыл бұрын
Ghaint Rab da Banda,God bless you. Makkar saab thanks, Idan de sache bande milunde reha karo.
@user-mi3or6it9x
@user-mi3or6it9x 3 жыл бұрын
ਇਹੋ ਜਿਹੇ ਇਨਸਾਨਾਂ ਨੂੰ ਸਰਕਾਰ ਵਲੋਂ ਸਨਮਾਨਿਤ ਕਰਨਾ ਚਾਹੀਦਾ ਤਾਂ ਜੋ ਹੋਰਾਂ ਦਾ ਹੌਂਸਲਾ ਵਧਾਇਆ ਜਾ ਸਕੇ
@deepaksharma-rs2lj
@deepaksharma-rs2lj 3 жыл бұрын
Jindgi Da Saar...words that directly touch your soul...awesome...🙏
@lovpritgill01
@lovpritgill01 3 жыл бұрын
salute a veer d soch nu 🙏🏻
@bluerobe1
@bluerobe1 3 жыл бұрын
Vikrant veer doing great job, by serving unwanted animals. BAD is doing good things.
@taranvohra438
@taranvohra438 3 жыл бұрын
ae banda bot vadiya h ..shonki sardasr ..channel te video dekhi c ..manukhta di misal h ..ae banda ..bot saaf dil da h ..
@babbusandhu9476
@babbusandhu9476 3 жыл бұрын
ਵਾਹਿਗੁਰੂ ਮਿਹਰ ਕਰੇ ਜੀ
@singhsportsterking
@singhsportsterking 3 жыл бұрын
🙏🏼🙏🏼🙏🏼 dillo respect bai nu .. waheguru ji ehe je smat sanu te sansar ch har ek insaan nu baksho ..
@tarsemsingh1595
@tarsemsingh1595 3 жыл бұрын
ਪੱਤਰਕਾਰ ਭਾਜੀ ਮੈ ਤੁਹਾਨੂੰ ਸਿਮਰਨਜੋਤ ਸਿੰਘ ਦਿਲੋਂ ਸਲੂਟ ਕਰਦਾ ਆ
@sonygill8664
@sonygill8664 3 жыл бұрын
ਜਿਉਂਦੇ ਵਸਦੇ ਰਹੋ ਲੰਮੀਆਂ ਉਮਰਾਂ ਮਾਣੋ ਵਾਹਿਗੁਰੂ ਜੀ
@haseebjaved5704
@haseebjaved5704 3 жыл бұрын
Great thoughts
@HarpalSingh-zx1gv
@HarpalSingh-zx1gv 3 жыл бұрын
Salute aa vikrant veer nu waheguruji waheguruji chardikala ch rakhan veer nu.
@sukhwindergill7759
@sukhwindergill7759 3 жыл бұрын
ਸਰਮਾ ਜੀ ਤੁਹਾਡੇ ਨੇਕ ਵਿਚਾਰ ਬੜੇ ਚੰਗੇ ਲੱਗੇ
@gursimransingh4988
@gursimransingh4988 3 жыл бұрын
ਦਿਲ ਤੋਂ ਸਲੂਟ ਹੈ ਵੀਰ ਨੂੰ
@justinrozema6589
@justinrozema6589 3 жыл бұрын
You are a fantastic human being!
@rajatvig3892
@rajatvig3892 3 жыл бұрын
Ghaint bai ji. Parmatma sada chardi kala ch rakhe bai nu.🥰🥰
@gauravmalhotra3715
@gauravmalhotra3715 3 жыл бұрын
ਬਾਈ ਦੀ ਸੋਚ ਬਹੁਤ ਉੱਚੀ ਆ
@kdhindsa568
@kdhindsa568 3 жыл бұрын
ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਵੀਰ ਨੂੰ
@ranaheerakhan8931
@ranaheerakhan8931 3 жыл бұрын
Vickrant Shrma Bhai is a great True Person and beautiful Personality. Always Kush Rahein brother. That's a great Video. Thank you so much Bhai Gee. Stay Blessed
@jhomanan4511
@jhomanan4511 3 жыл бұрын
ਬਹੁਤ ਵਧੀਆ ਸੋਚ 22 ਦੀ
@paramjitsingh8272
@paramjitsingh8272 3 жыл бұрын
Great . God bless you. Shukriya for saving horse life.
@jorasandhu8747
@jorasandhu8747 3 жыл бұрын
Wah Mera veer dilo pyr a yr koi na pra tenshion na LA Waheguru ji hemsha nal aa ja dady NHi yr love you yr
@ramanrana9892
@ramanrana9892 3 жыл бұрын
Love you 22 bohat vadiya kam karde o tusi tuhade warge change bande ghat hi hunde a dunia te
@roopchauhan8941
@roopchauhan8941 3 жыл бұрын
Good job vera salam ha vera tano👏🏽👏🏽👏🏽👏🏽👏🏽👌
@sakatarsingh8112
@sakatarsingh8112 3 жыл бұрын
ਮੱਕੜ ਸਾਹਬ ਕਿਸਾਨਾਂ ਦੇ ਧਰਨੇ ਕਵਰ ਕਰੋ।। ਤੁਸੀਂ ਤਾਂ ਗੁੰਮ ਹੋ ਗੇ
@harry-ms5zr
@harry-ms5zr 3 жыл бұрын
Veere krya hoeya aa ajj wali post dekho
@satgursingh1019
@satgursingh1019 3 жыл бұрын
22 Man di gall kho lai
@GurdevSingh-lm7up
@GurdevSingh-lm7up 3 жыл бұрын
@@harry-ms5zr o
@GurdevSingh-lm7up
@GurdevSingh-lm7up 3 жыл бұрын
@Punjab khalistan has ,
@kashishrattan8046
@kashishrattan8046 3 жыл бұрын
Ambani ghoda chad tainu te ghode aale nu v khareed lega
@rajveermander3217
@rajveermander3217 3 жыл бұрын
Bhut vdia ji Wmk ji God bless u ji
@RajinderSingh-rl5kr
@RajinderSingh-rl5kr 3 жыл бұрын
Salut ha sir vikraant Sharma ji Aap ji di halpful soch nu very nice video Bai ji suwaad aagya
@vikkdhillon1
@vikkdhillon1 3 жыл бұрын
Mainu bahuat bahuat bahuat vadia lgi a video a veer 🙏🤗 waheguru ji mehar krn tuhade te
@sarb9112
@sarb9112 3 жыл бұрын
Great ❤️ Great ❤️ Thought,s
@ajitpalsinghjgn
@ajitpalsinghjgn 3 жыл бұрын
ਵੀਰ ਦੀ ਸੋਚ ਵਧੀਅਾ.ਵੀਰ ਦਾ ਸਟੱਡ ਫਾਰਮ ਵੀ ਵਧੀਅਾ.ਪਰ ਅਾਹ ਜਿਹੜੀ ਚੈਨਲ ਵਾਲਿਅਾਂ ...ਸੀ ਭੋਰੀ ਅਾ ੲੇਹ ਬੜੀ ..ਦੂ ਗੱਲ ਅਾ.ਤੁਸੀ ਕੋੲੀ ਅਾਮ ਸਿਰਲੇਖ ਰੱਖ ਦੇ ਵੀਡੀਓ ਤਾਂ ਲੋਕਾਂ ਨੇ ਫੇਰ ਵੀ ਵੇਖ ਲੈਣੀ ਸੀ.ਕਿੳੁ ਕਿ ਵੀਡੀਓ ਵਧੀਅਾ ਹੈ.ਅੰਬਾਨੀ ਹੋਰੀ ਤਾਂ ਸਾਰਾ ਪੰਜਾਬ ਖਰੀਦਣ ਨੂੰ ਫਿਰਦੇ ਤੇ ਅਾਹ ਚੈਨਲ ੲੇਥੇ ...ਸੀ ਭੋਰਦਾ ਫਿਰਦਾ.ਮੱਕੜ ਮੈਂ ਤੇਰੀ ੲਿਜਤ ਕਰਦਾ ਕੋੲੀ ਹੋਰ ਹੁੰਦਾ ਤਾਂ ਗਾਹਲਾਂ ਮੈਂ ਕਿੱਲੋ ਕਿੱਲੋ ਦੀਅਾਂ ਕੱਢਣੀਅਾਂ ਸਨ
@narinderbouhgan8309
@narinderbouhgan8309 3 жыл бұрын
Very nice veer ji. Parmatma tainu lambi umar bakhshe
@bachanpalsingh1024
@bachanpalsingh1024 3 жыл бұрын
Plantation kaint a👌👌👌👌👌 boht neek soch sacha dil da 👍👍👍👍👍👍👍👍
@pushpindersingh6383
@pushpindersingh6383 3 жыл бұрын
Veerya rabb teri umar lammi kare Sachi yr dil jitt lya e Ehi skoon a mennu khudh jo skoon ehna nal milda hor kite ni milda
@rupindersinghpb05mlm97
@rupindersinghpb05mlm97 3 жыл бұрын
Bhoot wadia 22 g waheguru g tuhanu bhoot khush rakhe
@pendumehkmaa8165
@pendumehkmaa8165 3 жыл бұрын
Great Person
@moneysingh7546
@moneysingh7546 3 жыл бұрын
Dil nu skoon dindiya 22 diya gallan
@sukhjitmaanbarian1853
@sukhjitmaanbarian1853 3 жыл бұрын
Love u ustaad babbu maan ji zindawad 😘😘😘😘😘
@ncrcowboys
@ncrcowboys 2 жыл бұрын
Salute Veer ji
@MandeepKaur-uu9ip
@MandeepKaur-uu9ip 3 жыл бұрын
Great personality
@ankurkashyap4663
@ankurkashyap4663 3 жыл бұрын
No 1 a eh Banda nice 👌👌👌👌👌 eh a asli video
@deepNirmaanVlogs
@deepNirmaanVlogs 3 жыл бұрын
Bahut vadeya soch
@patiala.horselover361
@patiala.horselover361 3 жыл бұрын
Dill too salam aa veeer ji
@karnailsingh8113
@karnailsingh8113 3 жыл бұрын
Yeah
@mogewale5083
@mogewale5083 3 жыл бұрын
Very good Sharma ji Jinda Baad
@GuitaristInder
@GuitaristInder 3 жыл бұрын
Good job paji waheguru chardikala wich rakhe
@chandanrajput6299
@chandanrajput6299 3 жыл бұрын
Luv uuu veere bhut gaint insaan bai ❤️❤️
@AmarjitSingh-qn4hp
@AmarjitSingh-qn4hp 3 жыл бұрын
ਵਾਹਿਗੁਰੂ ਤੈਨੂੰ ਹਮੇਸਾ ਖੁਸ ਰੱਖਣ ਵੀਰ
@dr.jagtarsinghkhokhar3536
@dr.jagtarsinghkhokhar3536 3 жыл бұрын
Awsome conversesson
@jassitinka
@jassitinka 3 жыл бұрын
ਛੋਟੇ ਵੀਰ ਤੁਹਾਡੀ ਸੋਚ ਨੂੰ ਲੱਖ ਲੱਖ ਵਧਾਈ ਹੋਵੇ ।ਮੈ ਵੀ ਇੱਕ ਮਜ਼ਦੂਰ ਹਾ।
@gurmukhjigurmukhji6530
@gurmukhjigurmukhji6530 3 жыл бұрын
Sahi gal veere bapu hi hunda aa i miss you bapu
@billa_ratta22
@billa_ratta22 3 жыл бұрын
awesome person aa 22 soch nu slaam aa
@cricketsports9231
@cricketsports9231 3 жыл бұрын
Jazbaati banda veere love you bro gahint banda bai ❤️❤️❤️
@vedgodara7835
@vedgodara7835 3 жыл бұрын
Great man
@PalwinderSingh-hl6bk
@PalwinderSingh-hl6bk 3 жыл бұрын
Veer Dil khush ho giya tuhanu dekh ke 💪💪💪💪💪
@vikrambhandari9058
@vikrambhandari9058 3 жыл бұрын
Wah bai da suba bara vdia.
@ghodianwale3223
@ghodianwale3223 3 жыл бұрын
ਬਹੁਤ ਚੰਗਾ ਇੰਸਾਨ ਐ ਵੀਰ ਵਿਕਰਾਂਤ ਸ਼ਰਮਾ
@arnavmannamavmann
@arnavmannamavmann 3 жыл бұрын
Bhut vdia Soch aa veer de
@harrysidhu6131
@harrysidhu6131 3 жыл бұрын
Ghaint banda 22 eh,
@navdeepprinja9677
@navdeepprinja9677 3 жыл бұрын
Great work sir and keep it up.......Nav Sharma from Amritsar
@fearesspunjaiz2495
@fearesspunjaiz2495 3 жыл бұрын
Bhut vdia vikrant veer ji.. You are doing a great job... Shonk te seva dona nu nal le ke chl rhe o... Tohadi soch v vdia... Rabb kudrat vich hi vasda ....menu v bhut shonk pets da..😊😊
@manrajtv5778
@manrajtv5778 3 жыл бұрын
Bahut Vadia Galla kitiyan Veer ji... Kahfi kuj Sikhan nu mileya..
@vachitarmanisharma3385
@vachitarmanisharma3385 3 жыл бұрын
Such a very nice men god bless you always 💐
@UPPALZ_GAMING
@UPPALZ_GAMING 3 жыл бұрын
Salute aa veer vikraant baba nanak tuhanu charrdi kalah ch rakhe
@ManjitSingh-wi7ys
@ManjitSingh-wi7ys 3 жыл бұрын
Great, no words
@rajbirsingh1710
@rajbirsingh1710 3 жыл бұрын
Good
@JaswinderSingh-cs5pf
@JaswinderSingh-cs5pf 3 жыл бұрын
Nature is everything good job veer
@jeetsidhu-rp3cs
@jeetsidhu-rp3cs 3 жыл бұрын
Bai ji tadi soch nu salaam ha very nice person you are great personality
@kamalbains6100
@kamalbains6100 3 жыл бұрын
Siraa vir tenu waheguru hmesha khush rakhn
@gurbhajankaurdhandhangurug1123
@gurbhajankaurdhandhangurug1123 3 жыл бұрын
V good vir ji SSA
@buntystar4740
@buntystar4740 3 жыл бұрын
vikrant sharma ji veer very nice parmatma chardi kalan vich rakhe
@harpreetgill4740
@harpreetgill4740 3 жыл бұрын
ਸੇਵਾ (ਕਰਮ) ਵਾਹ ਜੀ ਵਾਹ
@RavinderSingh-jt2oz
@RavinderSingh-jt2oz 3 жыл бұрын
Salam y di soch te
@rupinderkaur8496
@rupinderkaur8496 3 жыл бұрын
Proud of you beta. God bless you
@futurecareeducation1
@futurecareeducation1 Жыл бұрын
Waheguru veer nu chardikalan ch rakhe
@karanbir7052
@karanbir7052 3 жыл бұрын
Waheguru.ji
@rizwananwar5391
@rizwananwar5391 3 жыл бұрын
Such great person veer g
@parveshmahajan9024
@parveshmahajan9024 3 жыл бұрын
Salute ha bhai teri soch
@rajwindersinghraja3289
@rajwindersinghraja3289 3 жыл бұрын
Bhot sohni video
@dhillonsaab1413
@dhillonsaab1413 3 жыл бұрын
ਬਹੁਤ ਵਧੀਆ ਲੱਗੀ ਵੀਰੇ ਇੰਟਰਵਿਊ ਵਿਕਰਾਂਤ ਵੀਰ ਦੀ
@gillsingh664
@gillsingh664 3 жыл бұрын
Ghant Banda bro love you
@Navjotsingh-sc8dh
@Navjotsingh-sc8dh 3 жыл бұрын
Bhot changi gall aa
Survival skills: A great idea with duct tape #survival #lifehacks #camping
00:27
KINDNESS ALWAYS COME BACK
00:59
dednahype
Рет қаралды 52 МЛН
1 or 2?🐄
00:12
Kan Andrey
Рет қаралды 38 МЛН