No video

13-13 ਹੱਟ ਸਟੋਰ ਮਾਲਕ ਦੀ ਗ੍ਰਿਫ਼ਤਾਰੀ 'ਚ ਨਵਾਂ ਮੌੜ, ਸਟੋਰ ਚਲਾਉਣ ਵਾਲੇ ਆਏ ਸਾਹਮਣੇ

  Рет қаралды 14,494

Daily Post Punjabi

Daily Post Punjabi

Күн бұрын

13-13 ਹੱਟ ਸਟੋਰ ਮਾਲਕ ਦੀ ਗ੍ਰਿਫ਼ਤਾਰੀ 'ਚ ਨਵਾਂ ਮੌੜ, ਸਟੋਰ ਚਲਾਉਣ ਵਾਲੇ ਆਏ ਸਾਹਮਣੇ
#dailypostpunjabi #punjabnews #news #newsofpunjab #dailypostpunjabi
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.co...
IOS App : apps.apple.com...

Пікірлер: 66
@harpreetharpreetsingh6483
@harpreetharpreetsingh6483 Ай бұрын
ਜੇ ਕਿਸੇ ਦਾ ਕੰਮ ਚੱਲ ਪੈਦਾਂ ਤਾ ਉਸ ਦੀਆ ਲੱਤਾ ਖਿੱਚਣ ਵਾਲੇ ਤਿਆਰ ਬੈਠੇ ਹੁੰਦੇ ਨੇ ,ਏ ਹੀ ਕਝ ਲੱਗ ਰਿਹਾ ਮੈਨੂ ,ਬਾਕੀ ਜੋ ਪੰਜਾਬ ਚ ਚੱਲ ਰਿਹਾ ਸਭ ਨੂ ਪਤਾ
@satnamsingh-ye4zl
@satnamsingh-ye4zl Ай бұрын
ਬਾਦ ਵਿੱਚ ਹਰ ਕੋਈ ਸਿਆਣਾ ਬਣ ਜਾਂਦਾ ਜਦੋ ਕੋਈ ਨਵਾ ਕੰਮ ਸ਼ੁਰੂ ਕਰਦਾ ਓਦੋ ਸੋਨੂ ਇਹ ਸਾਰੀਆ ਠੱਗੀਆਂ ਯਾਦ ਆ ਜਾਂਦੀਆਂ ਪਹਿਲਾ ਸ਼ਾਲ 2 ਸਾਲਾ ਕਿਥੇ ਸੁਤੇ ਰਹਿਣੇ ਹੋ . ਜੇ ਕੋਈ ਕੰਮ ਕਰਦਾ ਤਾ ਕਰ ਲੈਣ ਦੋ
@raniitsingh3915
@raniitsingh3915 Ай бұрын
ਜੀਹਦੇ ਨਾਲ ਠੱਗੀ ਹੋਈ ਐ,,ਓ ਵੀ ਸਾਬਤ ਹੋਣ ਤੇ ਠੰਗ ਕਹਿ ਸਕਦਾ ਹੈ,,,, ਏਵੇਂ ਕਿਸੇ ਨੂੰ ਠੱਗ ਠੱਗ ਲਿਖੀ ਜਾਣਾ ਕੋਈ ਚੰਗੀ ਗੱਲ ਨਹੀਂ,,, ਗੁਰਸਿੱਖਾਂ ਨੂੰ ਬਦਨਾਮ ਕਰਨ ਵਾਲੇ ਨੂੰ ਵੀ ਓਹਨਾਂ ਪਾਪ ਹੈ
@Harpreetsingg-xe1xu
@Harpreetsingg-xe1xu 28 күн бұрын
ਜਗਦੇਵ ਸਿੰਘ ਵਧੀਆ ਬੰਦਾ ਹੈ
@HarpalSingh-ls8nh
@HarpalSingh-ls8nh Ай бұрын
ਇਹ ਜਗਦੇਵ ਬਹੁਤ ਜ਼ਿਆਦਾ ਤੇਜ਼ ਬੰਦਾ ਹੈ ਇਹਨੇ ਬਹੁਤ ਜ਼ਿਆਦਾ ਠੱਗੀਆ ਮਾਰੀਆਂ ਹਨ 🐓🎉🌿📣🙏
@haasfarpreetehra8928
@haasfarpreetehra8928 Ай бұрын
Apna address de ta jo PTA lgge ke tu kithon comment pa rehha
@jaswindersinghtoor4048
@jaswindersinghtoor4048 Ай бұрын
ਜੈਕਰ ਠੱਗੀ ਸਾਬਤ ਨਾ ਹੋਈ ਤਾਂ ਮਾਣ ਹਾਨੀ ਦਾ ਕੀ ਬਣੇਗਾ ?
@jugrajsingh3808
@jugrajsingh3808 22 күн бұрын
Jagdev tagg hai
@Gill-i9o
@Gill-i9o Ай бұрын
ਜਗਦੇਵ ਸਿੰਘ ਠੱਗ ਜੇਕਰ ਹੋਰ ਕਿਸੇ ਨਾਲ ਠੱਗੀ ਮਾਰ ਸਕਦਾ ਹੈ ਤਾ ਤੁਹਾਡੇ ਨਾਲ ਕਿਉ ਨਹੀ ਠੱਗੀ ਮਾਰ ਸਕਦਾ
@Apnapunjab-sz7eb
@Apnapunjab-sz7eb Ай бұрын
Bai tusi sare thag kyu keh rahe o koi karn dseo plz
@Gill-i9o
@Gill-i9o Ай бұрын
@@Apnapunjab-sz7eb ਜੇਕਰ ਕੋਈ ਇੱਕ ਬੰਦਾ ਕਹਿੰਦਾ ਹੋਵੇ ਤਾਂ ਠੀਕ ਏ, ਘੱਟੋ ਘੱਟ 25-30 ਬੰਦੇ ਕਹਿ ਰਹੇ ਨੇ ਕਿ ਜਗਦੇਵ ਸਿੰਘ ਠੱਗ ਹੈ, ਕੋਈ ਤਾ ਸਚਾਈ ਹੋਵੇਗੀ, ਇਹ ਜਿਹੜਾ ਨੀਲੀ ਪੱਗ ਵਾਲਾ ਬੋਲਦਾ ਹੈ ਇਹ ਵੀ ਹੋਰ ਇੱਕ ਸਾਲ ਜਾ ਛੇ ਮਹੀਨਿਆਂ ਤੱਕ ਉਸ ਨੂੰ ਠੱਗ ਹੀ ਦੱਸੂਗਾ
@kulwinderbrar2537
@kulwinderbrar2537 Ай бұрын
​@@Gill-i9o60 bande aa veer jina nal is ne thaggi mari aaa
@Ghantshikari
@Ghantshikari Ай бұрын
ਜਿਦੋ ਸੋੜੇ ਨਾਲ ਠੱਗੀ ਹੋਈ ਮਾਲ ਓਨਾ ਬੰਦ ਹੋ ਗਿਆ ਓਦੋਂ ਚੀਕਾ ਨਾ ਮਰਿਓ😂
@gagandeepsingh-gq6vw
@gagandeepsingh-gq6vw Ай бұрын
Punjabi punjabi da dushman kissey de business nu idda lat ni Marni chahidi iss veer vichare da koi kasoor ni
@karanveerbrar7178
@karanveerbrar7178 Ай бұрын
ਆਉਣ ਵਾਲੇ ਦਿਨਾਂ ਵਿੱਚ ਬਹੁਤ ਵੱਡੇ ਪੱਧਰ ਤੇ ਕਿਸਾਨ ਹੱਟ 1313 ਵਾਲੇ ਠੱਗ ਦੇ ਭੇਤ ਸਬੂਤਾਂ ਸਮੇਤ ਦੁਨੀਆ ਸਾਹਮਣੇ ਖੋਲਾਂਗੇ। ਇਹ ਬੰਦਾ ਬਹੁਤ ਕੇਸਾਂ ਵਿੱਚੋਂ ਭਗੋੜਾ ਸੀ, ਅਤੇ ਕੋਰਟ ਦੀਆਂ ਕਾਰਵਾਈਆਂ ਵਿੱਚ ਸੰਮਣ ਨਹੀਂ ਤਾਮੀਲ ਹੋ ਰਹੇ ਸੀ।, ਕਿਉਂਕਿ ਇਹ ਸਹੀ ਐਡਰੈਸ ਤੇ ਰਹਿ ਹੀ ਨਹੀਂ ਰਿਹਾ ਸੀ। ਇਸ ਕਰਕੇ ਇਸ ਨੂੰ ਬਠਿੰਡੇ ਦੇਖਣ ਤੇ ਸਾਨੂੰ ਘੇਰਨਾ ਪਿਆ ਸਾਡੀ ਮਜਬੂਰੀ ਸੀ ਇਸ ਨੂੰ ਘੇਰਨਾ। ਤੇ ਹੁਣ ਅਸੀਂ ਅੱਗੇ ਵੀ ਇਹ ਜਿੱਥੇ ਮਿਲੇਗਾ ਘੇਰ ਕੇ ਪੁਲਿਸ ਹਵਾਲੇ ਕਰਾਂਗੇ। ਪੂਰੇ ਪੰਜਾਬ ਵਿੱਚ ਅਸੀਂ ਕਮੇਟੀ ਦੀ ਲਾਮਬੰਦੀ ਕਰ ਲਈ ਹੈ। ਐਂਟੀ ਠੱਗ ਕਮੇਟੀ ਪੰਜਾਬ ਦਾ ਗਠਨ ਹੋ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ। ਇਹ ਬਾਈ ਕਹਿ ਰਿਹਾ 30 ਲੱਖ ਦੀ ਠੱਗੀ ਇਸ ਵੀਡੀਓ ਵਿੱਚ, ਪਰ ਇਹ ਠੱਗੀ ਕਰੋੜਾਂ ਵਿੱਚ ਹੈ ਕੋਈ ਲੱਖਾਂ ਵਾਲੀ ਗੱਲ ਨਹੀਂ ਰਹੀ। ਦਿਨ ਤੋਂ ਦਿਨ ਪੀੜਤ ਧਿਰਾਂ ਸਾਡੇ ਨਾਲ ਜੁੜ ਰਹੀਆਂ ਤੇ ਇਹ ਠੱਗੀ ਕਰੋੜਾਂ ਵਿੱਚ ਹੈ। ਚਾਰ ਕਰੋੜ ਦੇ ਮਾਮਲੇ ਅਬੋਹਰ ਫ਼ਾਜ਼ਿਲਕਾ ਕੋਰਟਾਂ ਵਿੱਚ ਦਰਜ ਹਨ, ਇਸ ਠੱਗ ਦੇ ਖਿਲਾਫ। ਇਹ ਕਿਸਾਨ ਮਾਰਟ 13-13 ਵਾਲਿਆਂ ਨਾਲ ਸਾਡਾ ਕੋਈ ਮਸਲਾ ਨਹੀਂ ਹੈ । ਸਾਡਾ ਨਿਸ਼ਾਨਾ ਸਿਰਫ ਤੇ ਸਿਰਫ ਠੱਗ ਨੂੰ ਉਹਦੀਆਂ ਕੀਤੀਆਂ ਠੱਗੀਆਂ ਨੂੰ ਲੈ ਕੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕਾਰਵਾਈ ਕਰਾਉਣਾ ਹੈ। ਪਰ ਕਿਸਾਨ ਮਾਰਟ ਵਾਲੇ ਉਸ ਠੱਗ ਦਾ ਸਾਥ ਦੇ ਕੇ ਸਾਨੂੰ ਸਾਡੇ ਰਾਹ ਤੋਂ ਲਾਹੁਣ ਦਾ ਯਤਨ ਜਰੂਰ ਕਰ ਰਹੇ ਹਨ, ਜੋ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ। ਜੋ ਅਸੀਂ ਇਸ ਨੂੰ ਘੇਰਿਆ ਇਸ ਤਰੀਕੇ ਨਾਲ, ਇਹਦਾ ਮਕਸਦ ਇਹੀ ਹੈ ਕਿ ਅੱਗੇ ਇਹ ਠੱਗ ਦੇ ਝਾਂਸੇ ਵਿੱਚ ਕੋਈ ਹੋਰ ਆ ਕੇ ਨਾ ਫਸੇ । ਸਾਰੀ ਦੁਨੀਆ ਨੂੰ ਇਸ ਠੱਗ ਦੇ ਅਸਲੀ ਚਿਹਰੇ ਦਾ ਪਤਾ ਲੱਗੇ।
@pamajawadha5325
@pamajawadha5325 Ай бұрын
Beba n 1pasa di gal kiti
@raijs7842
@raijs7842 Ай бұрын
Negativity spread very soon 🙏
@Gill-i9o
@Gill-i9o Ай бұрын
ਜਗਦੇਵ ਸਿੰਘ ਠੱਗ ਬੰਦਾ ਹੈ
@haasfarpreetehra8928
@haasfarpreetehra8928 Ай бұрын
Apna number de gll clear ho ju comment naal kujj ni bnn da
@Gill-i9o
@Gill-i9o Ай бұрын
@@haasfarpreetehra8928 ਬਰੀ ਨਹੀ ਹੋਇਆ, ਜਮਾਨਤ ਹੋਈ ਹੈ, ਕੇਸ ਹਜੇ ਆਦਾਲਤ ਵਿੱਚ ਚਲਦਾ ਹੈ
@HarpalSingh-ls8nh
@HarpalSingh-ls8nh Ай бұрын
ਜਗਦੇਵ ਬਹੁਤ ਜ਼ਿਆਦਾ ਵੱਡਾ 🐊🌹ਠੱਗ 🪜📣ਹੈ 🦋🙏
@jaspreetsinghjaspreet1108
@jaspreetsinghjaspreet1108 Ай бұрын
Sangat jee baykasoor kisay nu thagu bolnaa bhot glt hai . A thagh bolan valay takreeban sukh virodhi hn ya kisaan virodhi .. Sangat jee Bhot louk hn punjab ch jo nhi chandany punjabi apna km krn .baki sangat jee tusi apay smaazdaar ho koun nhi chanda ki punjabi apna km krn .iskrkay pls avay kuch sikh virodiyaa di gkka ch na ayaa karoo
@JagtarSingh-iu3kh
@JagtarSingh-iu3kh Ай бұрын
ਇਹ
@balwindersidhu5201
@balwindersidhu5201 Ай бұрын
Bhan g Eho j bandian di Guru sahiban nall na Tulna kria kro k Lok tan Guruan nu kahino nhi Htde.wah bhan
@KulwantSingh-ow4tl
@KulwantSingh-ow4tl Ай бұрын
Bai g lagu pate 2-3 month vich fir gal kari
@devindersinghkhalsa9264
@devindersinghkhalsa9264 26 күн бұрын
Sanu es samaj ni undi k 150 dukandaar lute gay te a 3 ja 4 jane ki bol rahe ne samjo sare tusi vi sade Nal jaldi boluge parmata thunu samat bakshe
@jashannandavlog
@jashannandavlog Ай бұрын
Galat hoya
@ArshpreetSingh-qg4zy
@ArshpreetSingh-qg4zy 16 күн бұрын
Karn barar app ledar bangeya thage da rola pake jdo ke cahlde live vitch app maneya hae v 3 lakh ek aeya panj month da kereya aea 3 lakh de reck ae our9 lakh da saman aeya fer ke fanu reh gea peshe bake ena de mart de opning time ake patrkar bula ke rola pouna jes vitch sab nu cahnen kar deta v ehe ledre cahmkoun lae keta hae hun court vitch app jalel honge ena ke jaror hae v bus ledar bangae oh rola pake
@gurdeepsingh0786
@gurdeepsingh0786 Ай бұрын
kisan morche wich isne interview diti c eh ohi aa te hun ki dekh rahe aa
@Gill-i9o
@Gill-i9o Ай бұрын
ਬਰੀ ਤਾ ਨਹੀ ਹੋਇਆ,ਜਮਾਨਤ ਹੋਈ ਹੈ
@Ghantshikari
@Ghantshikari Ай бұрын
ਨਾਲੇ ਤੁਸੀ ਤਾਂ ਆਪਣਾ ਸਟੋਰ chlon ਆਲੇ ਓ ਸੋਨੂੰ ਕਿ ਪਤਾ ਓਸ ਨੇ ਕਿ ਕੀਤਾ ਓਨਾ ਨਾਲ ਤੂੰ 4 ਮਹੀਨੇ ਪਹਿਲਾ ਮਿਲਿਆ ਤੂੰ ਓਸ ਦਿਆ ਸਫਾਇਆ ਦੇ ਰਿਹਾ ਨਾਲੇ ਜੇੜਾ ਆ ਬੋਲੀ ਜਾਂਦਾ ਨੀਲੀ ਪੱਗ ਆਲਾ ਓਦੇ ਕਹਿੰਦਾ ਸੀ ਮ ਪੈਸੇ ਦਬਾ ਦਿੰਦਾ ਜੈ ਮੇਰੇ ਨਾਲ ਰਲ ਕੇ ਚਲਦੇ ਤਾਂ
@karanveerbrar7178
@karanveerbrar7178 Ай бұрын
ਆਉਣ ਵਾਲੇ ਦਿਨਾਂ ਵਿੱਚ ਬਹੁਤ ਵੱਡੇ ਪੱਧਰ ਤੇ ਕਿਸਾਨ ਹੱਟ 1313 ਵਾਲੇ ਠੱਗ ਦੇ ਭੇਤ ਸਬੂਤਾਂ ਸਮੇਤ ਦੁਨੀਆ ਸਾਹਮਣੇ ਖੋਲਾਂਗੇ। ਇਹ ਬੰਦਾ ਬਹੁਤ ਕੇਸਾਂ ਵਿੱਚੋਂ ਭਗੋੜਾ ਸੀ, ਅਤੇ ਕੋਰਟ ਦੀਆਂ ਕਾਰਵਾਈਆਂ ਵਿੱਚ ਸੰਮਣ ਨਹੀਂ ਤਾਮੀਲ ਹੋ ਰਹੇ ਸੀ।, ਕਿਉਂਕਿ ਇਹ ਸਹੀ ਐਡਰੈਸ ਤੇ ਰਹਿ ਹੀ ਨਹੀਂ ਰਿਹਾ ਸੀ। ਇਸ ਕਰਕੇ ਇਸ ਨੂੰ ਬਠਿੰਡੇ ਦੇਖਣ ਤੇ ਸਾਨੂੰ ਘੇਰਨਾ ਪਿਆ ਸਾਡੀ ਮਜਬੂਰੀ ਸੀ ਇਸ ਨੂੰ ਘੇਰਨਾ। ਤੇ ਹੁਣ ਅਸੀਂ ਅੱਗੇ ਵੀ ਇਹ ਜਿੱਥੇ ਮਿਲੇਗਾ ਘੇਰ ਕੇ ਪੁਲਿਸ ਹਵਾਲੇ ਕਰਾਂਗੇ। ਪੂਰੇ ਪੰਜਾਬ ਵਿੱਚ ਅਸੀਂ ਕਮੇਟੀ ਦੀ ਲਾਮਬੰਦੀ ਕਰ ਲਈ ਹੈ। ਐਂਟੀ ਠੱਗ ਕਮੇਟੀ ਪੰਜਾਬ ਦਾ ਗਠਨ ਹੋ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ। ਇਹ ਬਾਈ ਕਹਿ ਰਿਹਾ 30 ਲੱਖ ਦੀ ਠੱਗੀ ਇਸ ਵੀਡੀਓ ਵਿੱਚ, ਪਰ ਇਹ ਠੱਗੀ ਕਰੋੜਾਂ ਵਿੱਚ ਹੈ ਕੋਈ ਲੱਖਾਂ ਵਾਲੀ ਗੱਲ ਨਹੀਂ ਰਹੀ। ਦਿਨ ਤੋਂ ਦਿਨ ਪੀੜਤ ਧਿਰਾਂ ਸਾਡੇ ਨਾਲ ਜੁੜ ਰਹੀਆਂ ਤੇ ਇਹ ਠੱਗੀ ਕਰੋੜਾਂ ਵਿੱਚ ਹੈ। ਚਾਰ ਕਰੋੜ ਦੇ ਮਾਮਲੇ ਅਬੋਹਰ ਫ਼ਾਜ਼ਿਲਕਾ ਕੋਰਟਾਂ ਵਿੱਚ ਦਰਜ ਹਨ, ਇਸ ਠੱਗ ਦੇ ਖਿਲਾਫ। ਇਹ ਕਿਸਾਨ ਮਾਰਟ 13-13 ਵਾਲਿਆਂ ਨਾਲ ਸਾਡਾ ਕੋਈ ਮਸਲਾ ਨਹੀਂ ਹੈ । ਸਾਡਾ ਨਿਸ਼ਾਨਾ ਸਿਰਫ ਤੇ ਸਿਰਫ ਠੱਗ ਨੂੰ ਉਹਦੀਆਂ ਕੀਤੀਆਂ ਠੱਗੀਆਂ ਨੂੰ ਲੈ ਕੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕਾਰਵਾਈ ਕਰਾਉਣਾ ਹੈ। ਪਰ ਕਿਸਾਨ ਮਾਰਟ ਵਾਲੇ ਉਸ ਠੱਗ ਦਾ ਸਾਥ ਦੇ ਕੇ ਸਾਨੂੰ ਸਾਡੇ ਰਾਹ ਤੋਂ ਲਾਹੁਣ ਦਾ ਯਤਨ ਜਰੂਰ ਕਰ ਰਹੇ ਹਨ, ਜੋ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ। ਜੋ ਅਸੀਂ ਇਸ ਨੂੰ ਘੇਰਿਆ ਇਸ ਤਰੀਕੇ ਨਾਲ, ਇਹਦਾ ਮਕਸਦ ਇਹੀ ਹੈ ਕਿ ਅੱਗੇ ਇਹ ਠੱਗ ਦੇ ਝਾਂਸੇ ਵਿੱਚ ਕੋਈ ਹੋਰ ਆ ਕੇ ਨਾ ਫਸੇ । ਸਾਰੀ ਦੁਨੀਆ ਨੂੰ ਇਸ ਠੱਗ ਦੇ ਅਸਲੀ ਚਿਹਰੇ ਦਾ ਪਤਾ ਲੱਗੇ।
@satnamsingh-ye4zl
@satnamsingh-ye4zl Ай бұрын
ਰੋਲਾ ਤਾ ਇਸ ਗਲ ਦਾ ਹੀ ਆ ਸਟੋਰ ਚਲਾਉਣ ਕਿਥੇ ਦਿੰਦੇ ਆ ਇਹ ਲੋਕ ਕੰਮ ਹੀ ਨਿ ਕਰਨ ਦਿੰਦੇ ਤਾਹੀ ਬੋਲਣਾ ਪੈਂਦਾ
@JaswinderSingh-i2j
@JaswinderSingh-i2j Ай бұрын
Ferozepur ch v Thagi Mari aa
@Panjab1100
@Panjab1100 Ай бұрын
13-13 wala thag
@pamajawadha5325
@pamajawadha5325 Ай бұрын
Bina gal to police arest nhi kardi sada nal sada ristadari vicho thagi la gi sara parvar amritdhari h meri bhua v kehdi h pasa deva ga sada moda nhi apna put canda bhej dita 2500000 lakh la k
@shamshersingh-wi8ox
@shamshersingh-wi8ox Ай бұрын
ਬਾਈ ਜੀਂ ਇਹ ਬਠਿੰਡਾ ਸਟੋਰ ਵਾਲਾ ਚਮਚਾ ਹੈ ਖਾਲਸੇ da, ਇਹ ਲੁੱਧਿਆਣੇ ਵਿਚ ਸਬ ਤੋਂ ਸਸਤਾ ਸਾਮਾਨ ਲੈ ਕੇ ਪੈਕਿੰਗ ਕਰਦੇ ਰੀ ਲੇਬਲਿੰਗ ਕਰਦੇ ਏਕ੍ਸ ਪੈਰੀ ਮਾਲ ਦੀ
@satnamsingh-ye4zl
@satnamsingh-ye4zl Ай бұрын
ਚਮਚੇ ਤਾ ਤੁਸੀਂ ਹੋ ਜਦੋ ਕੋਈ ਕੰਮ ਸ਼ੁਰੂ ਕਰਦਾ ਓਦੋ ਸੋਨੂ ਰੋਲਾ ਪਾਉਣਾ ਆਉਦਾ ਪਹਿਲਾ ਕਿਥੇ ਗੇ ਸੀ ਸ਼ਰਮ ਕਰੋਂ ਸਿੱਧਾ ਪੰਗਾ ਲਾਓ ਸਾਡੇ ਸਟੋਰ ਨੁੰ ਕਿਓ ਮਾੜਾ ਬਣਾ ਰਹੇ ਹੋ
@AmarjitSingh-eq3rl
@AmarjitSingh-eq3rl Ай бұрын
ਇਸ ਬੰਦੇ ਨੇ ਇਸ ਤਰ੍ਹਾਂ ਠੱਗੀ ਮਾਰੀ ਹੈ ਆਮ ਆਦਮੀ ਤਾ ਕੀ ਕਈ ਵਾਰ ਵਕੀਲ ਜੱਜ ਵੀ ਸਿਰ ਫੜ ਕੇ ਬੈਠ ਜਾਣਗੇ
@kamaihome8082
@kamaihome8082 Ай бұрын
ये छोड़ो ये बताओ अमृतपाल का भाई नशेड़ी है या नहीं
@PreetGur-dl2dw
@PreetGur-dl2dw Ай бұрын
😡🤬
@jitsingh8827
@jitsingh8827 Ай бұрын
ਠੱਗੀ ਤਾਂ ਵੱਜੀ ਆ ਐਵੇਂ ਐਨੇ ਲੋਕ ਕਿਉਂ ਕਹਿ ਰਹੇ ਨੇ
@kanwaljitsingh3248
@kanwaljitsingh3248 Ай бұрын
Court dde summon dee avhelna kiti. Police nne chuk liya. Simple
@saabpawar4629
@saabpawar4629 Ай бұрын
Veer jidan tenu sat vaji fir samaj aio
@user-dd4xl3ed1g
@user-dd4xl3ed1g Ай бұрын
Koi na wrheyooo ena choraa de 13 q3 wale chora to
@gurtejjoga5233
@gurtejjoga5233 Ай бұрын
Vpo joga distt mansa v 25,25,25 ਲੱਖ ਨਾਲ ਸੁਰੂ ਕੀਤਾ ਸੀ ਵੀਰ ਓਨਾ ਨਾਲ ਵੀ ਠੱਗੀ ਵੱਜੀ ਹੈ
@haasfarpreetehra8928
@haasfarpreetehra8928 Ай бұрын
Lakh lahnat tu Niraj arora naal rll ke jaali plot veche te lokan nu nature height vich fsaya je ekk peo da beez haiga ta apna number te adress ess vich de
@informationselfexperience5883
@informationselfexperience5883 Ай бұрын
Banda tan thug hi lagda baki tuhadi samjh aa
@ASNnabha
@ASNnabha Ай бұрын
Tuhada nava nava store e ji
@sonalsharma8231
@sonalsharma8231 Ай бұрын
Kom da yodha ehnu v guru daware da pardhan bana do.
@ManpreetSingh-pt9pn
@ManpreetSingh-pt9pn Ай бұрын
Pehla firozpur thaggi Mari cc
@karanveerbrar7178
@karanveerbrar7178 Ай бұрын
ਆਉਣ ਵਾਲੇ ਦਿਨਾਂ ਵਿੱਚ ਬਹੁਤ ਵੱਡੇ ਪੱਧਰ ਤੇ ਕਿਸਾਨ ਹੱਟ 1313 ਵਾਲੇ ਠੱਗ ਦੇ ਭੇਤ ਸਬੂਤਾਂ ਸਮੇਤ ਦੁਨੀਆ ਸਾਹਮਣੇ ਖੋਲਾਂਗੇ। ਇਹ ਬੰਦਾ ਬਹੁਤ ਕੇਸਾਂ ਵਿੱਚੋਂ ਭਗੋੜਾ ਸੀ, ਅਤੇ ਕੋਰਟ ਦੀਆਂ ਕਾਰਵਾਈਆਂ ਵਿੱਚ ਸੰਮਣ ਨਹੀਂ ਤਾਮੀਲ ਹੋ ਰਹੇ ਸੀ।, ਕਿਉਂਕਿ ਇਹ ਸਹੀ ਐਡਰੈਸ ਤੇ ਰਹਿ ਹੀ ਨਹੀਂ ਰਿਹਾ ਸੀ। ਇਸ ਕਰਕੇ ਇਸ ਨੂੰ ਬਠਿੰਡੇ ਦੇਖਣ ਤੇ ਸਾਨੂੰ ਘੇਰਨਾ ਪਿਆ ਸਾਡੀ ਮਜਬੂਰੀ ਸੀ ਇਸ ਨੂੰ ਘੇਰਨਾ। ਤੇ ਹੁਣ ਅਸੀਂ ਅੱਗੇ ਵੀ ਇਹ ਜਿੱਥੇ ਮਿਲੇਗਾ ਘੇਰ ਕੇ ਪੁਲਿਸ ਹਵਾਲੇ ਕਰਾਂਗੇ। ਪੂਰੇ ਪੰਜਾਬ ਵਿੱਚ ਅਸੀਂ ਕਮੇਟੀ ਦੀ ਲਾਮਬੰਦੀ ਕਰ ਲਈ ਹੈ। ਐਂਟੀ ਠੱਗ ਕਮੇਟੀ ਪੰਜਾਬ ਦਾ ਗਠਨ ਹੋ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ। ਇਹ ਬਾਈ ਕਹਿ ਰਿਹਾ 30 ਲੱਖ ਦੀ ਠੱਗੀ ਇਸ ਵੀਡੀਓ ਵਿੱਚ, ਪਰ ਇਹ ਠੱਗੀ ਕਰੋੜਾਂ ਵਿੱਚ ਹੈ ਕੋਈ ਲੱਖਾਂ ਵਾਲੀ ਗੱਲ ਨਹੀਂ ਰਹੀ। ਦਿਨ ਤੋਂ ਦਿਨ ਪੀੜਤ ਧਿਰਾਂ ਸਾਡੇ ਨਾਲ ਜੁੜ ਰਹੀਆਂ ਤੇ ਇਹ ਠੱਗੀ ਕਰੋੜਾਂ ਵਿੱਚ ਹੈ। ਚਾਰ ਕਰੋੜ ਦੇ ਮਾਮਲੇ ਅਬੋਹਰ ਫ਼ਾਜ਼ਿਲਕਾ ਕੋਰਟਾਂ ਵਿੱਚ ਦਰਜ ਹਨ, ਇਸ ਠੱਗ ਦੇ ਖਿਲਾਫ। ਇਹ ਕਿਸਾਨ ਮਾਰਟ 13-13 ਵਾਲਿਆਂ ਨਾਲ ਸਾਡਾ ਕੋਈ ਮਸਲਾ ਨਹੀਂ ਹੈ । ਸਾਡਾ ਨਿਸ਼ਾਨਾ ਸਿਰਫ ਤੇ ਸਿਰਫ ਠੱਗ ਨੂੰ ਉਹਦੀਆਂ ਕੀਤੀਆਂ ਠੱਗੀਆਂ ਨੂੰ ਲੈ ਕੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕਾਰਵਾਈ ਕਰਾਉਣਾ ਹੈ। ਪਰ ਕਿਸਾਨ ਮਾਰਟ ਵਾਲੇ ਉਸ ਠੱਗ ਦਾ ਸਾਥ ਦੇ ਕੇ ਸਾਨੂੰ ਸਾਡੇ ਰਾਹ ਤੋਂ ਲਾਹੁਣ ਦਾ ਯਤਨ ਜਰੂਰ ਕਰ ਰਹੇ ਹਨ, ਜੋ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ। ਜੋ ਅਸੀਂ ਇਸ ਨੂੰ ਘੇਰਿਆ ਇਸ ਤਰੀਕੇ ਨਾਲ, ਇਹਦਾ ਮਕਸਦ ਇਹੀ ਹੈ ਕਿ ਅੱਗੇ ਇਹ ਠੱਗ ਦੇ ਝਾਂਸੇ ਵਿੱਚ ਕੋਈ ਹੋਰ ਆ ਕੇ ਨਾ ਫਸੇ ।
@informationselfexperience5883
@informationselfexperience5883 Ай бұрын
Brothersamjh Jaa tu v theek rahega
@JagtarSingh-iu3kh
@JagtarSingh-iu3kh Ай бұрын
ਕਾਕੇ ਤੂ ਸਮਝ ਜਾ ਅਸੀ ਚਾਰ ਸਾਲ ਤੋ ਪਛਤਾ ਰਹੇ ਹਾ ਲਗਭਗ 200 -250 ਬੰਦਾ ਤੂ ਵੀ 2 .3 ਮਹੀਨੇ ਬਾਅਦ ਪਛਤਾਵੇਗਾ ਕਾਕੇ ਸਮਝ ਜਾ ਜਦੋ ਅਸੀ ਵੀਬਿਜਨਸ ਸੁਰੂ ਕੀਤਾਸੀ ਤਾ ਸਾਨੂੰ ਪਤਰਕਾਰ ਦਾਨੇਵਾਲੀਨੇ ਵੀਡੀਓ ਪਾਈ ਸੀ ਅਸੀ ਵੀ ਸਮਝੇ ਨਹੀ ਤੇ ਅਸੀ ਪਛਤਾ ਰਹੇ ਹਾ ਇਹ ਸਾਮਾਨ ਵਿਕਦਾ ਨਹੀ ਸਾਡੇ ਠਗ਼ੀ ਲਗੀਹੈ ਇਸ ਕਰਕੇ ਠਗ ਹੈ ਸਾਡੇ ਪੈਸੇ ਦਵੇ ਅਸੀ ਵੀ ਇਹ ਤੇ ਗੁਰੂ ਸਾਹਿਬ ਦਾ ਅੰਮਿਤ ਸਕਣਕਰਕੇ ਵਿਸਵਾਸ ਕੀਤਾ ਸੀ ਪਰ ਇਹ ਠਗ ਹੀ ਨਿਕਲਿਆ ਕਾਕੇ ਮੇਰੀ ਰਾਏ ਤਸੀ ਸਭਲ ਚਲੀ
@haasfarpreetehra8928
@haasfarpreetehra8928 Ай бұрын
Je tu kurali to jagtar singh hai ta jroor apna address de ta jo PTA lgg ske ke thuggi tere naal kinni vajji aa
@AryanKumar-fg7rc
@AryanKumar-fg7rc Ай бұрын
​@@haasfarpreetehra8928tu hr kise nu reply de riha pahila tu dus teravki rishta os bsnde nal jine punjab de ine bhole bhale bande lut lye koe 50 lakh da raula pa riha koe 15 da koe 30 lakh da oh sare glt ho gye bs iko bzndz shi jagdeb singh ih jihrhia thugia Maria oh waheguru sahib ji di kachaihri vich hisab dena painda
@user-dd4xl3ed1g
@user-dd4xl3ed1g Ай бұрын
Koi naa teri vv vgh juu jldii hth la la ke vekhegaaa jldiii
@BANSALLABORATORY
@BANSALLABORATORY Ай бұрын
MAI SUNYA EHNE APNE VIAH TE GURDAS MANN LAVAYA C,BAAD CH TICKTAN VECHTIA K GURDASS MANN DA SHOW A,KIDA FRAUD A BANDA YAR EH
@Panjab1100
@Panjab1100 Ай бұрын
13-13 de Naam te thagi marn wala thag jagdev murdabad
@Reenavloges
@Reenavloges 28 күн бұрын
Pehla dekho tolo phr bolo main hun suni aa news but main ik dam ni sochea kuj main pehla a sun reha k gal ki aa 2 din wait kro phr hi pta lgu
@AngrejSingh-dp4jf
@AngrejSingh-dp4jf Ай бұрын
Bahut purana thag banda
Zombie Boy Saved My Life 💚
00:29
Alan Chikin Chow
Рет қаралды 9 МЛН
Happy birthday to you by Tsuriki Show
00:12
Tsuriki Show
Рет қаралды 10 МЛН
Can This Bubble Save My Life? 😱
00:55
Topper Guild
Рет қаралды 71 МЛН
Zombie Boy Saved My Life 💚
00:29
Alan Chikin Chow
Рет қаралды 9 МЛН