Dairy farming business - 5000 ਪਸ਼ੂ ਰੱਖਕੇ ਵੀ ਦੁੱਧ ਪੂਰਾ ਨਹੀਂ ਹੁੰਦਾ ! dairy Farm | milking | sirlekh

  Рет қаралды 17,427

Sirlekh

Sirlekh

2 ай бұрын

Dairy farming business - 5000 ਪਸ਼ੂ ਰੱਖਕੇ ਵੀ ਦੁੱਧ ਪੂਰਾ ਨਹੀਂ ਹੁੰਦਾ ! dairy Farm | milking | sirlekh
12 ਸਾਲਾਂ ਤੋਂ ਕਾਮਯਾਬ ਡੇਅਰੀ ਫਾਰਮ !
5000 ਪਸ਼ੂ ਰੱਖਕੇ ਵੀ ਦੁੱਧ ਪੂਰਾ ਨਹੀਂ ਹੁੰਦਾ !
ਸਾਰੇ ਨਗਦ ਰੁਪਏ ਆਉਂਦੇ ਨੇ !
ਨਵਦੀਪ 12 ਵੀਂ ਪਾਸ ਕਰਨ ਤੋਂ ਬਾਅਦ ਹੀ ਡੇਅਰੀ ਫਾਰਮ ਦਾ ਕਿੱਤਾ ਕਰਨ ਲੱਗ ਗਿਆ ਸੀ । ਨਵਦੀਪ ਦਾ ਕਹਿਣਾ ਹੈ ਕਿ ਬਹੁਤ ਘੱਟ ਮਿਹਨਤ ਨਾਲ ਵੀ ਵਧੀਆ ਕਮਾਈ ਕੀਤੀ ਜਾ ਸਕਦੀ ਹੈ। ਨਵਦੀਪ ਦੀ ਗੱਲਬਾਤ ਨੂੰ ਧਿਆਨ ਨਾਲ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।
hf dairy farm,dairy farming,india farming management,hf cow baby,hf cow dairy farm,big hf cow dairy farm,hf cross jersey cow,5 cow dairy farm,hf dairy,Holstein Friesian,cow,cow milk,farming,cow milking,milking,goat milking,cow farm,cow farm punjab,hf cow price,hf cow for sale in kerala,best cow farm punjab,hf cow price in punjab,Dairy farming business,Dairy farming,Hf dairy Farm,budhlada,navdeep dairy farm,sirlekh tv,ਪਸ਼ੂ,ਦੁੱਧ,hf cow dairy,dairy
#hfcow #milking #dairyfarm #dairy #reddu #reddudairyfarm #sirlekh #pind #cow #buffalo #loan #Punjab #Punjabi

Пікірлер: 31
@Kundu-dairy-farm
@Kundu-dairy-farm 2 ай бұрын
ਕੰਮ ਬਹੁਤ ਵਧੀਆ ਡੇਅਰੀ ਫਾਰਮਿੰਗ ਦਾ
@GurpreetKaur-lt9fp
@GurpreetKaur-lt9fp 2 ай бұрын
ਵਾਹਿਗੁਰੂ ਜੀ ਵੀਰ ਦੇ ਕਮ ਵਿਚ ਬਹੁਤ ਸਾਰੀ ਬਰਕਤ ਹੋਵੇ ਤਾਂ ਕਿ ਹੋਰ ਲੋਕ ਵੀ ਕਮ ਕਰਨ ਅਤੇ ਆਪਣੇ ਪਰਿਵਾਰ ਰਿਆ ਸਕਨ ❤❤❤❤❤❤❤❤❤❤
@kanjladiaryfarm
@kanjladiaryfarm 2 ай бұрын
ਵੀਰ ਜੀ ਇੰਟਰਵਿਊ ਕਰਨ ਤੋਂ ਪਹਿਲਾਂ ਤੁਹਾਨੂੰ ਵੀ ਪਸ਼ੂਆਂ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਐ, ਜਿਵੇਂ ਤੁਸੀਂ ਇਸ ਇੰਟਰਵਿਊ ਚ ਦੰਦਾਂ ਦੀ ਗੱਲ ਕੀਤੀ ਐ ਵੀ ਦੋ ਦੰਦ ਚਾਰ ਦੰਦ ਕੀ ਹੁੰਦਾ, ਸੋ ਇਸ ਤਰ੍ਹਾਂ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਐ ਜੀ
@kuldeepbarar4653
@kuldeepbarar4653 2 ай бұрын
Good information video veer g danwade Good soch sahi gal veer g danwade
@Kundu-dairy-farm
@Kundu-dairy-farm 2 ай бұрын
ਵਾਈ ਜੀ ਮੱਝਾਂ ਦੀ ਕੀ ਰੀਸ ਕਰੂੰ ਗਾਵਾਂ ਦਾ ਕੋਈ ਪੀਕੇ ਰਾਜ਼ੀ ਨਹੀਂ ਮੱਝ ਦੇ ਦੁੱਧ ਨੂੰ ਹਰੇਕ ਪੰਸਦ ਕਰਦਾ
@jatt__mehkma
@jatt__mehkma 11 күн бұрын
Pasand Ta Harek Karda Par Koi laina ni 50rs Vich Ta Cow Da Hi Milu Fr 🙏
@bhavesh2323
@bhavesh2323 11 күн бұрын
Bar bar ehi dasi janda ke 40-45 kilo dudh dindi a soon to bad te Evi das ke last time vich kina dudh dindi a. Jado dry krni hundi a. Desi da das ta ke 12 kilo dindi a te dry period vich 8 kilo te a jandi a..
@VikramSingh-he6sl
@VikramSingh-he6sl 2 ай бұрын
ਵੀਰੇ ਕਦੀ ਲੁਧਿਆਣਾ ਦੇ ਫਾਰਮ ਦੀ ਵੀ ਇੰਟਰਵਿਊ ਕਰੋ
@navdeepsingh155
@navdeepsingh155 2 ай бұрын
Thank you for coment
@jaspreetsekhon4633
@jaspreetsekhon4633 2 ай бұрын
❤❤❤ਵਧੀਆ ਜਾਣਕਾਰੀ ਧੰਨਵਾਦ
@Kisanfoodfarming
@Kisanfoodfarming 2 ай бұрын
Good
@SamarSingh-iw3dg
@SamarSingh-iw3dg 2 ай бұрын
Paji hun te cow 🐄 da milk nu dairy wala pushda hi nhi 30,31 nu ni lagda kharcha pura hunda masa hi
@jattttttttttttt
@jattttttttttttt 12 күн бұрын
Amul ya verka nestle aale chakde 40 de nere
@user-sw5cl9kb8f
@user-sw5cl9kb8f 2 ай бұрын
Bhut wadia knowledge bai
@lakhbirsidhu5271
@lakhbirsidhu5271 2 ай бұрын
Very ❤❤❤❤❤❤❤good👍👍👍👍💤💤💤💤.
@jaspreetsekhon4633
@jaspreetsekhon4633 2 ай бұрын
ਪਿੰਡ ਦਾ ਨਾਮ ਵੀ ਦੱਸੋ
@surindersinghmavi2380
@surindersinghmavi2380 2 ай бұрын
Very nice 👍👍
@sarbjeetkaur2816
@sarbjeetkaur2816 2 ай бұрын
👍👍👍👍
@PB42FARM
@PB42FARM 2 ай бұрын
Gallan mari jayo bas
@XEnFarmer1974
@XEnFarmer1974 2 ай бұрын
ਐਨੀ ਨਿਰਮੋਹੀ ਗਾਂ ਦਾ ਦੁੱਧ ਪੀ ਕੇ ਸਾਡੀ ਆਉਣ ਵਾਲੀ ਪੀੜ੍ਹੀ ਚ ਮਮਤਾ ਵੀ ਖਤਮ ਹੋ ਜਾਣੀ ਐਂ।
@bhavesh2323
@bhavesh2323 11 күн бұрын
Asha
@veetsingh774
@veetsingh774 17 күн бұрын
2 hf sale barnala
@jattttttttttttt
@jattttttttttttt 12 күн бұрын
Rate
@veetsingh774
@veetsingh774 12 күн бұрын
@@jattttttttttttt moke te krla ge
@SonuHeer-tt1cr
@SonuHeer-tt1cr Ай бұрын
Nevdeep da no dena g
@satnam_bhangu.1915
@satnam_bhangu.1915 2 ай бұрын
ਮੱਝਾਂ ਦੀ ਰੀਸ ਨਹੀਂ ਕਰ ਸਕਦੀ ਬਾਈ ਗਾਂ ਮੱਝਾਂ ਦਾ ਦੁੱਧ ਹੀ ਜ਼ਿਆਦਾ ਪਸੰਦ ਕਰਦੇ ਨੇ ਲੋਕ
@bhavesh2323
@bhavesh2323 11 күн бұрын
Bhrava oh dairy ch paunde a ghre ni vechde kise de
@DharamSingh-bn7pz
@DharamSingh-bn7pz 2 ай бұрын
Navdeep bai da number tan shere kar dinde veer ji
Always be more smart #shorts
00:32
Jin and Hattie
Рет қаралды 50 МЛН
Дарю Самокат Скейтеру !
00:42
Vlad Samokatchik
Рет қаралды 3,6 МЛН
Always be more smart #shorts
00:32
Jin and Hattie
Рет қаралды 50 МЛН