ਦਰਾਣੀ ਪੜਾਕੂ ਜਠਾਣੀ ਲੜਾਕੂ ep 188 | new punjabi Short movie | Natak | Sukhpal Video

  Рет қаралды 255,781

Pendu Virsa vlogs

Pendu Virsa vlogs

Ай бұрын

ਦਰਾਣੀ ਪੜਾਕੂ ਜਠਾਣੀ ਲੜਾਕੂ ep 188 | new punjabi Short movie | Natak | Sukhpal Video‪@PenduVirsaMansa‬
#penduvirsa #penduvirsavlogs #newpunjabimovie2023 #punjabishortfilm
#punjabinatak
instagram - / pendu4virsa
facebook - / mansavirsa
Contact no. - 9876256925 - Veer Singh Parmar ( ਜੱਸਾ )
ਬੇਬੇ ਦੀਆਂ ਧੀਆਂ-
• ਬੇਬੇ ਦੀਆਂ ਧੀਆਂ ep 176 ...
ਬੇਬੇ ਦੀਆਂ ਟੂੰਮਾਂ-
• ਬੇਬੇ ਦੀਆਂ ਟੂੰਮਾਂ ep 17...
ਮਾੜੀ ਸੋਚ-
• ਮਾੜੀ ਸੋਚ ep 170 | new ...
ਰੱਖੜੀ (ਕੱਚੇ ਧਾਗੇ )-
• ਰੱਖੜੀ (ਕੱਚੇ ਧਾਗੇ ) EP ...
ਜੇ ਸੱਸ ਮਾਂ ਬਣਜੇ-
• ਜੇ ਸੱਸ ਮਾਂ ਬਣਜੇ (ਭਾਗ 2...
ਬਹਿਰੂਪਣ-
• ਬਹਿਰੂਪਣ EP 85 | new pu...
ਹੜ੍ਹਾਂ ਵਿੱਚ ਰਿਸ਼ਤੇ ਰੁੜ੍ਹੇ -
• ਹੜ੍ਹਾਂ ਵਿੱਚ ਰਿਸ਼ਤੇ ਰੁੜ...
ਸੱਸ ਦੀ ਸੇਵਾ-
• ਸੱਸ ਦੀ ਸੇਵਾ EP 79 | ne...
ਮਾਂ ਦੀ ਗਲਤੀ -
• ਮਾਂ ਦੀ ਗਲਤੀ EP 76 | ne...
ਮਾੜੀਆਂ ਗੁਆਂਢਣਾਂ-
• ਮਾੜੀਆਂ ਗੁਆਂਢਣਾਂ EP 73 ...
ਸਾਲਾ ਬਣਿਆ ਸੱਪ-
• ਸਾਲਾ ਬਣਿਆ ਸੱਪ EP 70 | ...
ਕੁੜੀ ਵਾਲੇ ਦਾਜ ਮੰਗਦੇ-
• ਕੁੜੀ ਵਾਲੇ ਦਾਜ ਮੰਗਦੇ EP...
ਜਵਾਕਾਂ ਨੂੰ ਛੁੱਟੀਆਂ
• ਜਵਾਕਾਂ ਨੂੰ ਛੁੱਟੀਆਂ EP ...
ਨੂੰਹ ਦੀ ਸਕੀਮ
• ਨੂੰਹ ਦੀ ਸਕੀਮ EP 43 | n...
ਝੂਠਾ ਮੋਹ -
• ਝੂਠਾ ਮੋਹ EP 42 | new p...
ਜੀਜਾ ਠੱਗ ਸਾਲਾ ਚੋਰ -
• ਜੀਜਾ ਠੱਗ ਸਾਲਾ ਚੋਰ EP 4...
ਜਵਾਕ ਵਾਲੀ ਨੂੰਹ -
• ਜਵਾਕ ਵਾਲੀ ਨੂੰਹ EP 40 |...
ਬਾਪੂ ਦਾ ਬੀਮਾ -
• ਬਾਪੂ ਦਾ ਬੀਮਾ EP 39 | n...
ਸੁਖਪਾਲ ਦੇ ਪੇਕਿਆਂ ਦਾ ਸੀਰੀ -
• ਸੁਖਪਾਲ ਦੇ ਪੇਕਿਆਂ ਦਾ ਸੀ...
ਗਲਤੀ ਦਾ ਪਛਤਾਵਾ -
• ਗਲਤੀ ਦਾ ਪਛਤਾਵਾ EP 37 |...
ਨੂੰਹ ਦੀ ਬੇਕਦਰੀ -
• ਨੂੰਹ ਦੀ ਬੇਕਦਰੀ EP 36 |...
ਸੁਖਪਾਲ ਕੌਰ ਕਹਿੰਦੀ ਮੈਂ ਪਲਾਜੋ ਪਾਉਣੈ -
• ਸੁਖਪਾਲ ਕਹਿੰਦੀ ਮੈਂ ਪਲਾਜ...
ਸੁਖਪਾਲ ਨੂੰ ਆ ਗਈ ਨਾਨਕਸ਼ੱਕ -
• ਸੁਖਪਾਲ ਨੂੰ ਆ ਗਈ ਨਾਨਕਸ਼ੱ...
ਸੁਖਪਾਲ ਕਹਿੰਦੀ ਸਹਿਰ ਚ ਰਹਾਂਗੇ -
• ਸੁਖਪਾਲ ਕਹਿੰਦੀ ਸਹਿਰ ਚ ਰ...
ਸੱਸ ਨੂੰ ਨਸ਼ਾ -
• ਸੱਸ ਨੂੰ ਨਸ਼ਾ |new punja...
ਪਹਿਲੀ ਧੀ -
• ਪਹਿਲੀ ਧੀ | Ep 45|new p...
ਮਾਂ ਦੀ ਸਿਆਣਪ Ep 43 -
• ਮਾਂ ਦੀ ਸਿਆਣਪ Ep 43|new...
ਜੇਠਾਣੀ ਦੇ ਰੰਗ Ep 40 -
• ਜੇਠਾਣੀ ਦੇ ਰੰਗ Ep 40|ne...
ਠੱਗਣੀ ਨੂੰਹ -
• ਠੱਗਣੀ ਨੂੰਹ | new punja...
ਰੌਲਾ ਸਰਪੰਚੀ ਦਾ -
• ਰੌਲਾ ਸਰਪੰਚੀ ਦਾ | new p...
ਧੀ ਦਾ ਅਸਲੀ ਦਾਜ -
• ਧੀ ਦਾ ਅਸਲੀ ਦਾਜ | new p...
ਜਨਮ ਦਿਨ ਸੁਖਪਾਲ ਦਾ -
• ਜਨਮ ਦਿਨ ਸੁਖਪਾਲ ਦਾ || @...
ਸ਼ਰਾਬੀ ਘਰਵਾਲਾ -
• ਸ਼ਰਾਬੀ ਘਰਵਾਲਾ Sharab...
ਪੇਂਡੂ ਵਿਰਸਾ ਪੇਸ਼ਕਸ਼ ਪੇਂਡੂ ਵਿਰਸਾ ਟੀਮ ਨੂੰ ਕੀਤੀ ਪਾਰਟੀ -
• ਪੇਂਡੂ ਵਿਰਸਾ ਪੇਸ਼ਕਸ਼ ਪੇਂਡ...
ਸ਼ਰੀਕਾਂ ਦਾ ਡੰਗ -
• ਸ਼ਰੀਕ ਦਾ ਡੰਗ | ਵੀਡੀਓ | ...
ਜੁਗਾੜੀ ਜੱਟ -
• ਜੁਗਾੜੀ ਜੱਟ ।| ਵੀਡੀਓ | ...
ਵੱਡੇ ਘਰ ਦੀ ਧੀ -
• ਵੱਡੇ ਘਰ ਦੀ ਧੀ | nooh |...
ਮੋਹ ਦੀਆਂ ਤੰਦਾਂ -
• ਮੋਹ ਦੀਆਂ ਤੰਦਾਂ| moh di...
ਘਰਵਾਲੀ ਦਾ ਕੁਟਾਪਾ -
• ਘਰਵਾਲੀ ਦਾ ਕੁਟਾਪਾ | gha...
ਟੁੰਡਾ ਜੇਠ -
• ਟੁੰਡਾ ਜੇਠ | tunda jeth...
ਕੈਦੀ ਨੂੰਹ -
• ਕੈਦੀ ਨੂੰਹ | kaidi nooh...
ਨੂੰਹ ਬਣੀ ਭੂਤ -
• ਨੂੰਹ ਬਣੀ ਭੂਤ |nooh vic...
ਕਬੀਲਦਾਰੀ -
• ਕਬੀਲਦਾਰੀ | Kabeeldari ...
ਮੇਲੇ ਵਾਲੇ ਦਿਨ ਪਕੋੜੇ -
• ਮੇਲੇ ਵਾਲੇ ਦਿਨ ਪਕੋੜੇ | ...
ਸੁਖਪਾਲ ਘੁੰਮਣ ਜਾਣ ਨੂੰ ਫਿਰੇ -
• ਸੁਖਪਾਲ ਘੁੰਮਣ ਜਾਣ ਨੂੰ ਫ...
ਖੀਰ ਪੂੜੇ ਬਣਾਏ ਮੀਂਹ ਵਾਲੇ ਦਿਨ -
• ਖੀਰ ਪੂੜੇ ਬਣਾਏ ਮੀਂਹ ਵਾਲ...
ਬੱਪੀਆਣਾ ਪਿੰਡ ਦੀਆਂ ਤੀਆਂ | teeya part -2 -
• ਬੱਪੀਆਣਾ ਪਿੰਡ ਦੀਆਂ ਤੀਆਂ...
ਬੱਪੀਆਣਾ ਦੀਆਂ ਤੀਆਂ -
• ਬੱਪੀਆਣਾ ਦੀਆਂ ਤੀਆਂ | te...
ਪੇਂਡੂ ਵਿਰਸਾ ਜਾਗੋ -
• ਪੇਂਡੂ ਵਿਰਸਾ ਜਾਗੋ ॥ ਬੋਲ...
ਬੋਲੀਆਂ ਦਾ ਹੜ -
/ f_r8cn6hq7
Story Writer - Taini Kotkapura (9988105100)
This work is subjected to copyright . All rights of this property are reserved to Pendu Virsa.
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
DO SUBSCRIBE MY ANOTHER CHANNEL - PENDU VIRSA
/ @penduvirsamansa
SUBSCRIBE PENDU VIRSA VLOGS AND STAY TUNED FOR MORE SUCH VIDEOS .
#penduvirsa
#penduvirsavlogs
#newpunjabimovie2023
#shortfilm
pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie
punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies,new punjabi comedy video,new punjabi comedy short video

Пікірлер: 857
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@JassaSukhpal
@JassaSukhpal Ай бұрын
ਧੰਨਵਾਦ ਜੀ🙏
@mangat18
@mangat18 Ай бұрын
ਦਰਾਣੀ ਜੇਠਾਣੀ ਦਾ ਪਿਆਰ ਦੇਖ ਕੇ ਅੱਖਾਂ ਭਰ ਆਈਆਂ ਬਹੁਤ ਹੀ ਵਧੀਆ ਮੈਸੇਜ 🙏🏻🙏🏻❤
@JassaSukhpal
@JassaSukhpal Ай бұрын
ਧੰਨਵਾਦ ਜੀ🙏
@harwinderkaur6468
@harwinderkaur6468 Ай бұрын
ਬਹੁਤ ਹੀ ਵਧੀਆ ਵੀਡੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਧਨਵਾਦ ਪੁੱਤਰ ਲਹਿਰਾਂ ਗਾਗਾ ਤੋ ਬੇਬੇ ਭੰਗੂ
@JassaSukhpal
@JassaSukhpal Ай бұрын
ਧੰਨਵਾਦ ਜੀ🙏
@rajwinderkaurchouhan5839
@rajwinderkaurchouhan5839 20 күн бұрын
ਵਾਹਿਗੁਰੂ ਜੀ ਵਿਆਹ ਤੋਂ ਬਾਅਦ ਮੈਨੂੰ ਵੀ ਇਸ ਤਰ੍ਹਾਂ ਦਾ ਪਰਿਵਾਰ ਮਿਲੇ🙏🙏 ਬਹੁਤ ਸੋਹਣੀ ਵੀਡੀਓ ਬਹੁਤ ਵਧੀਆ msg ...
@JassaSukhpal
@JassaSukhpal 14 күн бұрын
ਧੰਨਵਾਦ ਜੀ🙏
@husan_maan
@husan_maan Ай бұрын
ਸੁਖਪਾਲ ਭੈਣ ਸਾਰਿਆਂ ਦਾ ਰੋਲ ਬਹੁਤ ਵਧੀਆ ਲੱਗਿਆ 🙏🙏🙏🙏🙏🙏🙏🙏🙏
@JassaSukhpal
@JassaSukhpal Ай бұрын
ਧੰਨਵਾਦ ਜੀ🙏
@BachitarKammonke5911
@BachitarKammonke5911 Ай бұрын
ਜੱਸੇ ਵੀਰ ਪੂਰੀ ਅੱਤ ਹੋਈ ਪਈ ਵਾ ਧੰਨਵਾਦ ਜੀ ਸਾਰੀਂ ਟੀਮ ਦਾ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜਦੀਕਲਾ ਵਿੱਚ ਰੱਖਣ🙏 ਗੁਰਨਵਾਬ ਸਿੰਘ ਬੱਲ ਕੰਮੋਕੇ ਅਮਿ੍ਤਸਰ🙏🌹❤🎉
@JassaSukhpal
@JassaSukhpal Ай бұрын
ਧੰਨਵਾਦ ਜੀ🙏
@sarabjeetkaur-rd8kd
@sarabjeetkaur-rd8kd Ай бұрын
ਬਹੁਤ ਵਧੀਆ ਸੋਹਣੀ ਵੀਡੀਓ ਹੈ ਸੁਖਪਾਲ ਦੀਦੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਤਰੱਕੀਆਂ ਬਖਸ਼ਣ ❤❤❤❤❤❤❤❤❤ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ ਵੀਰ ਜੀ ਅਸੀਂ ਤੁਹਾਡੀ ਵੀਡੀਓ ਪਹਿਲੀ ਵੀਡੀਓ ਤੋਂ ਵੇਖਣ ਲੱਗੇ ਹਾਂ ਤੇ ਤੁਸੀਂ ਸਾਡਾ ਨਾਂ ਬੋਲਿਆ ਕਰੋ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@JassaSukhpal
@JassaSukhpal Ай бұрын
ਧੰਨਵਾਦ ਜੀ🙏
@rachhpalsingh78466
@rachhpalsingh78466 Ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।
@JassaSukhpal
@JassaSukhpal Ай бұрын
ਧੰਨਵਾਦ ਜੀ🙏
@ajaibsingh6069
@ajaibsingh6069 Ай бұрын
⚘️⚘️🙏🏻🙏🏻⚘️⚘️VERY VERY NICE VEDIO THANK YOU ALL PENDU VIRSA TEAME ~ ਅਜੈਬ ਸਿੰਘ ਔਲਖ ਪਿੰਡ ਭਲਵਾਨ ਤਹਿਸੀਲ ਧੂਰੀ⚘️⚘️🙏🏻🙏🏻⚘️⚘️
@GaganDeep-py6bz
@GaganDeep-py6bz Ай бұрын
P
@JassaSukhpal
@JassaSukhpal Ай бұрын
ਧੰਨਵਾਦ ਜੀ🙏
@rajveerguru147
@rajveerguru147 Ай бұрын
ਬਹੁਤ ਸੋਹਣੀ ਵੀਡੀਓ ਸੁਖਪਾਲ ਭੈਣ ਜੀ❤❤❤😊😊
@JassaSukhpal
@JassaSukhpal Ай бұрын
ਧੰਨਵਾਦ ਜੀ🙏
@user-ns7rm7sv2h
@user-ns7rm7sv2h Ай бұрын
Bhut vadiya video sukhpal bhen ਸੁਖਵੀਰ ਕੌਰ ਲੋਹਾਰਾ ਮੋਗਾ
@JassaSukhpal
@JassaSukhpal Ай бұрын
ਧੰਨਵਾਦ ਜੀ🙏
@user-vf5gu8po1m
@user-vf5gu8po1m Ай бұрын
ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣ ਜੀ 🎉🎉 ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ 🙏🏼🙏🏼 ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼🙏🏼🙏🏼🙏🏼
@charnjeetkaur8688
@charnjeetkaur8688 Ай бұрын
Very nice ni
@JassaSukhpal
@JassaSukhpal Ай бұрын
ਧੰਨਵਾਦ ਜੀ🙏
@user-bl4oe8tr2t
@user-bl4oe8tr2t Ай бұрын
ਸੁਖਪਾਲ ਤਾ ਅੱਜ ਮੇਰੇ ਵਰਗੀ ਬਣੀ ਪਈ ਆ
@rickyseerha5668
@rickyseerha5668 Ай бұрын
ਸੋਨਵੀਰ, ਸਿੰਘ, ਅਸਟਰੇਲੀਆ,ਸਾਰੀ, ਟੀਮ ਦਾ ਧਨਵਾਦ
@JassaSukhpal
@JassaSukhpal Ай бұрын
🙏
@jagdevsingh8335
@jagdevsingh8335 Ай бұрын
ਹਾਂ ਬਈ ਜੱਸੇ ਵੀਰ ਜੀ ਤੁਹਾਡੇ ਕੱਪੜਿਆਂ ਤੇ ਕੋਈ ਮੈਲ ਦਾ ਦਾਗ ਤਾਂ ਨਹੀ ਲੱਗਿਆ ਜਿਹੜੇ ਹੁਣੇ ਹੁਣੇ ਸੁਖਪਾਲ ਕੌਰ ਨੇ ਕੱਪੜੇ ਧੋਤੇ ਵੀਰ ਜੀ ਕਰਤੇ ਪ੍ਰੈਸ ਕੋਈ ਵਲ ਤਾਂ ਨਹੀ ਰਿਹਾ ਵੀਡੀਓ ਬਹੁਤ ਘੈਂਟ ਬਣੀ ਹੈ ਸਭ ਨੇ ਬਹੁਤ ਹੀ ਵਧੀਆ ਢੰਗ ਨਾਲ ਰੋਲ ਅਦਾ ਕੀਤੇ ਹਨ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@JaggaMehra-ek8hr
@JaggaMehra-ek8hr Ай бұрын
😂😊
@BindersinghSingh-pz6pf
@BindersinghSingh-pz6pf Ай бұрын
ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਜੀ
@ramanjeetkaur4663
@ramanjeetkaur4663 Ай бұрын
😂😂😂😂
@manjeetsinghsukhanand2473
@manjeetsinghsukhanand2473 Ай бұрын
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਕਿਸੇ ਦੇ ਅਰਮਾਨਾਂ ਨੂੰ ਮਾਰਨਾ ਨਹੀਂ ਚਾਹੀਦਾ ਸਗੋਂ ਸਾਥ ਦੇਣਾ ਚਾਹੀਦਾ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍
@JassaSukhpal
@JassaSukhpal Ай бұрын
ਧੰਨਵਾਦ ਜੀ🙏
@DamanPreet-yj2uw
@DamanPreet-yj2uw Ай бұрын
Bahut badhiya video hai
@JassaSukhpal
@JassaSukhpal Ай бұрын
ਧੰਨਵਾਦ ਜੀ🙏
@user-yw3rl8wk6k
@user-yw3rl8wk6k Ай бұрын
❤❤❤❤🎉🎉🎉🎉
@JassaSukhpal
@JassaSukhpal Ай бұрын
🙏
@Pkcomedy519
@Pkcomedy519 Ай бұрын
Nice video super nice video
@JassaSukhpal
@JassaSukhpal Ай бұрын
ਧੰਨਵਾਦ ਜੀ🙏
@lachhmansingh7009
@lachhmansingh7009 Ай бұрын
ਲਛਮਨ ਸਿੰਘ ਫਰੀਦਕੌਟ ਬਹੁਤ ਵਧੀਆ ਵੀਡੀਓ
@JassaSukhpal
@JassaSukhpal Ай бұрын
ਧੰਨਵਾਦ ਜੀ🙏
@Girl_ff_yt
@Girl_ff_yt Ай бұрын
Bhut vadia video rabb tahanu lame umar bakshe
@JassaSukhpal
@JassaSukhpal Ай бұрын
ਧੰਨਵਾਦ ਜੀ🙏
@jaspalkaur1552
@jaspalkaur1552 Ай бұрын
ਬਹੁਤ ਸੋਹਣੀ ਵੀਡੀਓ ਹੈ।
@JassaSukhpal
@JassaSukhpal Ай бұрын
ਧੰਨਵਾਦ ਜੀ🙏
@gurmailkhan1234
@gurmailkhan1234 Ай бұрын
Bhut vadia video Manpreet moffar
@JassaSukhpal
@JassaSukhpal Ай бұрын
ਧੰਨਵਾਦ ਜੀ🙏
@bdbsvsv2987
@bdbsvsv2987 Ай бұрын
Bhut bedea video ha ji mander beniwal
@JassaSukhpal
@JassaSukhpal Ай бұрын
ਧੰਨਵਾਦ ਜੀ🙏
@M___10____KING514
@M___10____KING514 Ай бұрын
ਬਹੁਤ ਵਧੀਆ ਦਰਾਣੀ ਜਠਾਣੀ ਏਹੋ ਜਿਹੇ ਹੋਣ ਤਾਂ ਘਰਾਂ ਵਿੱਚ ਕਲੇਸ਼ ਨਾ ਹੋਣ। ਹਣ ਤਾਂ ਪਹਿਲਾਂ ਅੱਡ ਹੋਣ ਲੱਗ ਜਾਂਦੇ ਨੇ। ਬਹੁਤ ਵਧੀਆ ਵੀਡੀਓ ਸੀ। ❤❤❤❤। ਪਿੰਡ ਸਦੋਹਾ ਰਮਨਦੀਪ ਕੌਰ🎉🎉
@JassaSukhpal
@JassaSukhpal Ай бұрын
ਧੰਨਵਾਦ ਜੀ🙏
@gurseeratgill7008
@gurseeratgill7008 Ай бұрын
ਬਹੁਤ ਹੀ ਵਧੀਆ ਵੀਡੀਓ ਜੀ ❤👏🏻 ਜੇਕਰ ਹਰ ਕੋਈ ਆਪਣਾ ਸੁਭਾਅ ਬਦਲ ਲਵੇ ਤਾਂ ਘਰ ਸਵਰਗ ਬਣ ਜਾਵੇ 🧿💖 Gurseerat From dhudike moga
@JassaSukhpal
@JassaSukhpal Ай бұрын
ਧੰਨਵਾਦ ਜੀ🙏
@SurinderSonia
@SurinderSonia Ай бұрын
ਬਹੁਤ ਸੋਹਣੀ ਵੀਡੀਓ ਪਰਮਾਤਮਾ ਇਹ ਵੀ ਤੁਹਾਨੂੰ ਚੜ੍ਹਦੀ ਕਾਲ ਵਿੱਚ ਰਖੇ 😊❤
@JassaSukhpal
@JassaSukhpal Ай бұрын
ਧੰਨਵਾਦ ਜੀ🙏
@RajdeepSingh7438
@RajdeepSingh7438 Ай бұрын
😊😊😊
@JassaSukhpal
@JassaSukhpal Ай бұрын
🙏
@corrinaridewood
@corrinaridewood Ай бұрын
aaj ka episode dil ko chu gaya..❤️❤️🥰🥰👏👏👏👏👌👌👌👌🙏🙏🙏
@JassaSukhpal
@JassaSukhpal Ай бұрын
🙏
@PardeepSingh-sp8hy
@PardeepSingh-sp8hy Ай бұрын
Very nice video
@JassaSukhpal
@JassaSukhpal Ай бұрын
ਧੰਨਵਾਦ ਜੀ🙏
@GurpreetKaur-fz4ch
@GurpreetKaur-fz4ch Ай бұрын
Siraa
@JassaSukhpal
@JassaSukhpal Ай бұрын
ਧੰਨਵਾਦ ਜੀ🙏
@DhandeepSingh-en2vl
@DhandeepSingh-en2vl Ай бұрын
ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ
@JassaSukhpal
@JassaSukhpal Ай бұрын
ਧੰਨਵਾਦ ਜੀ🙏
@GurtajSingh-pc1bl
@GurtajSingh-pc1bl Ай бұрын
ਬਹੁਤ ਵਧੀਆ 🎉🎉❤ ਨਾਮ ਅੰਮ੍ਰਿਤਪਾਲ ਸਿੰਘ
@JassaSukhpal
@JassaSukhpal Ай бұрын
ਧੰਨਵਾਦ ਜੀ🙏
@gurleenkaurwarriach8313
@gurleenkaurwarriach8313 Ай бұрын
Bahut vadia video ji
@JassaSukhpal
@JassaSukhpal Ай бұрын
ਧੰਨਵਾਦ ਜੀ🙏
@gurleenkaurwarriach8313
@gurleenkaurwarriach8313 Ай бұрын
@@JassaSukhpal 🙏❤️❤️🙏
@BachitarKammonke5911
@BachitarKammonke5911 Ай бұрын
ਵਾਹਿਗੁਰੂ ਜੀ ਤੁਹਾਡੇ ਬੱਚਿਆਂ ਨੂੰ ਚੜਦੀਕਲਾ ਵਿੱਚ ਰੱਖਣ ਤੇ ਬੱਚਿਆਂ ਨੂੰ ਹਰ ਖੁਸ਼ੀਆਂ ਮਿਲਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ ਜੀ🙏 ਗੁਰਨਵਾਬ ਸਿੰਘ ਬੱਲ ਕੰਮੋਕੇ ਅਮਿ੍ਤਸਰ🙏🌹❤🎉
@ushasharma8359
@ushasharma8359 Ай бұрын
Very good story Usha Sharma Delhi se 🌹🌹
@JassaSukhpal
@JassaSukhpal Ай бұрын
ਧੰਨਵਾਦ ਜੀ🙏
@user-dn2un3bu8n
@user-dn2un3bu8n Ай бұрын
ਬਹੁਤ ਵਧੀਆ ਆ ਵੀਡੀਓ 🎉🎉🎉🎉
@JassaSukhpal
@JassaSukhpal Ай бұрын
ਧੰਨਵਾਦ ਜੀ🙏
@HarninderSingh-ke2rr
@HarninderSingh-ke2rr Ай бұрын
ਜਾਸੇ ਬਾਈ ਸਤਸੀ੍ਆਕਾਲ ਵੀਡੀਓ ਬੁਹਤ ਸੁਣੀਆ ਹੁੰਦੀਆਂ ਨੇ ਹੋਰ ਵੀ ਬਾਦੀਆ ਬਾਦੀਆ ਬਣਾਓ
@JassaSukhpal
@JassaSukhpal Ай бұрын
ਧੰਨਵਾਦ ਜੀ🙏
@ParamjitKaur-wc2ot
@ParamjitKaur-wc2ot Ай бұрын
❤❤❤❤Very good all your episode now thanks waheguru bless you all team .very good work and acting pammi ny usa.🎉
@JassaSukhpal
@JassaSukhpal Ай бұрын
ਧੰਨਵਾਦ ਜੀ🙏
@Amandeepkaur-bm4qi
@Amandeepkaur-bm4qi Ай бұрын
ਬੁਹਤ ਵਧੀਆ ਵੀਡਿਓ ਲੱਗੀ ਅਮਨਦੀਪ ਅੰਮ੍ਰਿਤਸਰ ਤੋਂ
@JassaSukhpal
@JassaSukhpal Ай бұрын
ਧੰਨਵਾਦ ਜੀ🙏
@mohabbataliashrafi7366
@mohabbataliashrafi7366 Ай бұрын
❤❤ ਹੀਣਾ ਅਸ਼ਰਫੀ ❤❤ ❤❤ ਹਨੂੰਮਾਨਗੜ੍ਹ ❤❤ ਸਾਰਿਆਕਾਲ ਪੇਂਡੂ ਵਿਰਸਾ ਟੀਮ ਬਹੁਤ ਵਧੀਆ ਵੀਡਿਓ ਹੈ ਜੀ
@JassaSukhpal
@JassaSukhpal Ай бұрын
ਧੰਨਵਾਦ ਜੀ🙏
@GurpreetThin
@GurpreetThin Ай бұрын
Gurpreet very nice video ji
@JassaSukhpal
@JassaSukhpal Ай бұрын
ਧੰਨਵਾਦ ਜੀ🙏
@PrathamPratham-st7vr
@PrathamPratham-st7vr Ай бұрын
ਪ੍ਰਥਮ ਅਟਵਾਲ ਮੁਲਾਂਪੁਰ ਗਰੀਬ ਦਾਸ ਮੋਹਾਲੀ ਵਿਖੇ ਜੀ
@JassaSukhpal
@JassaSukhpal Ай бұрын
🙏
@karmitakaur3390
@karmitakaur3390 Ай бұрын
ਬਹੁਤ ਹੀ ਮਜਾ ਆਇਆ ਬਾਈ ਜੀ ਜਲਦੀ ਜਲਦੀ ਲੈ ਕੇ ਆੳ ਅਗਲਾ ਭਾਗ ਵੀਰ ਜੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏
@sehbazkhan7728
@sehbazkhan7728 Ай бұрын
👍👍👍
@JassaSukhpal
@JassaSukhpal Ай бұрын
ਧੰਨਵਾਦ ਜੀ🙏
@SimranSingh-zx4wj
@SimranSingh-zx4wj Ай бұрын
ਬਹੁਤ ਵਧੀਆ ਵੀਡਿਉ 👌🏻👌🏻👌🏻 ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ
@JassaSukhpal
@JassaSukhpal Ай бұрын
ਧੰਨਵਾਦ ਜੀ🙏
@KamalKumar-ow7mq
@KamalKumar-ow7mq Ай бұрын
Very nyc video
@JassaSukhpal
@JassaSukhpal Ай бұрын
ਧੰਨਵਾਦ ਜੀ🙏
@HardeepKaur-ew6oj
@HardeepKaur-ew6oj Ай бұрын
👍👍👍👍❤❤❤❤ਬਹੁਤ ਵਧੀਆ ਹਰਦੀਪ ਕੌਰ ਬਸਰਾਉ
@JassaSukhpal
@JassaSukhpal Ай бұрын
ਧੰਨਵਾਦ ਜੀ🙏
@DhandeepSingh-en2vl
@DhandeepSingh-en2vl Ай бұрын
ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ ਵੀਡੀਓ ਬਹੁਤ ਹੀ ਵਧੀਆ ਲੱਗੀ ਜੀ
@JassaSukhpal
@JassaSukhpal Ай бұрын
ਧੰਨਵਾਦ ਜੀ🙏
@userPali
@userPali Ай бұрын
ਬਹੁਤ ਵਧੀਆ ਵੀਡੀਓ ਜੀ 🙏🏻👌ਵੀਰਪਾਲ,ਪੈਰੀ ਮਾਨਸਾ
@JassaSukhpal
@JassaSukhpal Ай бұрын
ਧੰਨਵਾਦ ਜੀ🙏
@gurmanshergill5507
@gurmanshergill5507 Ай бұрын
Nice video ji
@JassaSukhpal
@JassaSukhpal Ай бұрын
ਧੰਨਵਾਦ ਜੀ🙏
@romeshmalhotra3157
@romeshmalhotra3157 Ай бұрын
Bhoot Accha laga Jai mata Di
@JassaSukhpal
@JassaSukhpal Ай бұрын
ਧੰਨਵਾਦ ਜੀ🙏
@user-ix3yc1vg6m
@user-ix3yc1vg6m Ай бұрын
Bahut badhiya video ji 👍👍❤️❤️💕💕💯💯💕💕❤❤❤🎉🎉🎉🎉
@JassaSukhpal
@JassaSukhpal Ай бұрын
ਧੰਨਵਾਦ ਜੀ🙏
@GaganBrar-gm6os
@GaganBrar-gm6os Ай бұрын
ਬਹੁਤ ਸੋਹਣੀਆਂ ਵੀਡੀਓ ਬਣਾਉਂਦੇ ਓ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਸੁਰਿੰਦਰ ਸਿੰਘ ਬਰਾੜ ਸਾਬਕਾ ਸਰਪੰਚ ਪਿੰਡ ਦੁੱਲੇਵਾਲਾ ਜ਼ਿਲ੍ਹਾ ਬਠਿੰਡਾ
@JassaSukhpal
@JassaSukhpal Ай бұрын
ਧੰਨਵਾਦ ਜੀ🙏
@GursharnSingh-zd7fq
@GursharnSingh-zd7fq Ай бұрын
ਬਹੁਤ ਵਧੀਆ ਵੀਰੇ ਦੀਦੀ ਵੀਡੀਉ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ 🎉🎉🎉
@JassaSukhpal
@JassaSukhpal Ай бұрын
ਧੰਨਵਾਦ ਜੀ🙏
@user-de3io3xx6v
@user-de3io3xx6v Ай бұрын
ਬਹੁਤ ਵਧੀਆ ਵੀਡੀਓ ਹੈ ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ
@JassaSukhpal
@JassaSukhpal Ай бұрын
ਧੰਨਵਾਦ ਜੀ🙏
@KalvinderGrewal
@KalvinderGrewal Ай бұрын
Bhut vadia story a
@JassaSukhpal
@JassaSukhpal Ай бұрын
ਧੰਨਵਾਦ ਜੀ🙏
@user-cg6lz2fu2c
@user-cg6lz2fu2c Ай бұрын
ਬਹੁਤ ਵਧੀਆ ਵੀਡੀਓ
@JassaSukhpal
@JassaSukhpal Ай бұрын
ਧੰਨਵਾਦ ਜੀ🙏
@pushpinderkaur97
@pushpinderkaur97 Ай бұрын
Waheguru waheguru waheguru waheguru waheguru
@JassaSukhpal
@JassaSukhpal Ай бұрын
🙏
@SunnySingh-wr1rx
@SunnySingh-wr1rx Ай бұрын
Nice
@JassaSukhpal
@JassaSukhpal Ай бұрын
ਧੰਨਵਾਦ ਜੀ🙏
@ParDeepsingh-ef2hi
@ParDeepsingh-ef2hi Ай бұрын
Pardeep Singh Mansa
@JassaSukhpal
@JassaSukhpal Ай бұрын
ਧੰਨਵਾਦ ਜੀ🙏
@inderjitkaur4820
@inderjitkaur4820 Ай бұрын
Bahut vadhia lagi video ji very good 👌👌👍👍🎉🎉 inderjit kaur bathinda
@JassaSukhpal
@JassaSukhpal Ай бұрын
ਧੰਨਵਾਦ ਜੀ🙏
@rachhpalsingh78466
@rachhpalsingh78466 Ай бұрын
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ( ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@JassaSukhpal
@JassaSukhpal Ай бұрын
ਧੰਨਵਾਦ ਜੀ🙏
@RanaShahzadRanaShahzad-wz8fe
@RanaShahzadRanaShahzad-wz8fe Ай бұрын
Very very nice video❤❤❤❤👌👌👌👌Rana Shahzad Pakistan
@JassaSukhpal
@JassaSukhpal Ай бұрын
ਧੰਨਵਾਦ ਜੀ🙏
@beantgill2768
@beantgill2768 Ай бұрын
Sirraaaaa 🎉
@JassaSukhpal
@JassaSukhpal Ай бұрын
ਧੰਨਵਾਦ ਜੀ🙏
@user-xd3zx6ui9s
@user-xd3zx6ui9s Ай бұрын
Bhot vadia video aa Bhai rab sodi sari team nu tarkia bakhsayaa Bai
@JassaSukhpal
@JassaSukhpal Ай бұрын
ਧੰਨਵਾਦ ਜੀ🙏
@user-ik8ux8by4g
@user-ik8ux8by4g Ай бұрын
Very 2.good.vidii.sohan.lal.s.b.s.nagar.
@JassaSukhpal
@JassaSukhpal Ай бұрын
ਧੰਨਵਾਦ ਜੀ🙏
@user-kq4pi5re4e
@user-kq4pi5re4e Ай бұрын
Very nice uncle ji excellent ji
@JassaSukhpal
@JassaSukhpal Ай бұрын
ਧੰਨਵਾਦ ਜੀ🙏
@balvirsingh7517
@balvirsingh7517 Ай бұрын
Very Very good video g balvir singh dodra mansa budhlada ❤
@JassaSukhpal
@JassaSukhpal Ай бұрын
ਧੰਨਵਾਦ ਜੀ🙏
@jasbirvirdi6653
@jasbirvirdi6653 Ай бұрын
Bauht vadiha story very nice
@JassaSukhpal
@JassaSukhpal Ай бұрын
ਧੰਨਵਾਦ ਜੀ🙏
@jasmeetkaur4051
@jasmeetkaur4051 Ай бұрын
Bahut vadia g
@JassaSukhpal
@JassaSukhpal Ай бұрын
ਧੰਨਵਾਦ ਜੀ🙏
@user-pc5uy8rz7c
@user-pc5uy8rz7c Ай бұрын
Sukhnoor kaur very nice 👌 video sukhpal pendu virse❤❤❤❤❤❤❤❤❤❤❤❤❤❤🎉🎉🎉🎉🎉😊😊😊
@JassaSukhpal
@JassaSukhpal Ай бұрын
ਧੰਨਵਾਦ ਜੀ🙏
@RimpySran-rz3lb
@RimpySran-rz3lb Ай бұрын
Bahut vadhia vedow parmjeet kaur chakar Ludhiana
@JassaSukhpal
@JassaSukhpal Ай бұрын
ਧੰਨਵਾਦ ਜੀ🙏
@smilewithbipan974
@smilewithbipan974 Ай бұрын
Amejing and great video from-satpal dhillon Bathinda
@JassaSukhpal
@JassaSukhpal Ай бұрын
ਧੰਨਵਾਦ ਜੀ🙏
@pallvikour459
@pallvikour459 Ай бұрын
Very nice video sukhpal mam
@JassaSukhpal
@JassaSukhpal Ай бұрын
ਧੰਨਵਾਦ ਜੀ🙏
@Lion_king_608
@Lion_king_608 Ай бұрын
Very nice video sahibjot Singh bassi raiser Barnala 🎉🎉🎉🎉🎉
@JassaSukhpal
@JassaSukhpal Ай бұрын
ਧੰਨਵਾਦ ਜੀ🙏
@vijayghai7929
@vijayghai7929 Ай бұрын
Vijay kuparthala nic moves
@JassaSukhpal
@JassaSukhpal Ай бұрын
ਧੰਨਵਾਦ ਜੀ🙏
@chamkaur4729
@chamkaur4729 Ай бұрын
Nice video ji ❤❤
@JassaSukhpal
@JassaSukhpal Ай бұрын
ਧੰਨਵਾਦ ਜੀ🙏
@BalwinderSingh-ug2mf
@BalwinderSingh-ug2mf Ай бұрын
ਬਹੁਤ ਵਧੀਆ ਵੀਡੀਓ ਬਹੁਤ ਵਧੀਆ ਮੈਸੇਜ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ ਸਾਰੀ ਟੀਮ ਨੂੰ
@JassaSukhpal
@JassaSukhpal Ай бұрын
ਧੰਨਵਾਦ ਜੀ🙏
@KulwindarSingh-sx9dh
@KulwindarSingh-sx9dh Ай бұрын
ਕੁਲਵਿੰਦਰ ਸਿੰਘ ਸਮਰਾ ਪੋਹੀੜ ਪਿੰਡ ਤੋ ਵੀਡੀਓ ਬਹੁਤ ਵਧੀਆ ਹੁੰਦਿਆ ਬਾਈ ਧੰਨਵਾਦ
@JassaSukhpal
@JassaSukhpal Ай бұрын
ਧੰਨਵਾਦ ਜੀ🙏
@user-wz7ok7ly5m
@user-wz7ok7ly5m Ай бұрын
Very nice 👍👍 good very much video sukhapldidverynicejassververynice
@JassaSukhpal
@JassaSukhpal Ай бұрын
ਧੰਨਵਾਦ ਜੀ🙏
@dalipsinghuppal5240
@dalipsinghuppal5240 Ай бұрын
Beautiful touching finishing story
@JassaSukhpal
@JassaSukhpal Ай бұрын
ਧੰਨਵਾਦ ਜੀ🙏
@jashansandhu2966
@jashansandhu2966 Ай бұрын
ਜਸ਼ਨ ਸੰਧੂ ਅੰਬਾਲ ਤੋ ਸਤਿ ਸ੍ਰੀ ਅਕਾਲ ਜੀ
@JassaSukhpal
@JassaSukhpal Ай бұрын
🙏
@parmeetsidhu773
@parmeetsidhu773 Ай бұрын
Very nice parmeet sidhu pind tarauna
@JassaSukhpal
@JassaSukhpal Ай бұрын
ਧੰਨਵਾਦ ਜੀ🙏
@user-tw7te3od9c
@user-tw7te3od9c Ай бұрын
Very good bahut vadya
@JassaSukhpal
@JassaSukhpal Ай бұрын
ਧੰਨਵਾਦ ਜੀ🙏
@haroonrashid6601
@haroonrashid6601 Ай бұрын
Super performance super acting wah outclass
@JassaSukhpal
@JassaSukhpal Ай бұрын
ਧੰਨਵਾਦ ਜੀ🙏
@amanchibber211
@amanchibber211 Ай бұрын
ਬਹੁਤ ਵਧੀਆ, ਇਸ ਤਰਾਂ ਲੱਗਿਆ ਜਿਵੇਂ ਇਹ ਮੇਰੀ ਹੀ ਕਹਾਣੀ ਹੋਵੇ ਪਰ ਮੈਂ ਆਪਣੀ ਪੜਾਈ ਪੂਰੀ ਕੀਤੀ ਤੇ ਅੱਜ ਸਰਕਾਰੀ ਕਾਲਜ ਵਿਚ ਪ੍ਰੋਫ਼ੈਸਰ ਹਾਂ ਇਸ ਲਈ ਮੈਂ ਆਪਣੇ ਸਹੁਰਾ ਸਾਹਿਬ, ਸੱਸ ਅਤੇ ਪਤੀ ਦਾ ਦੇਣ ਸਾਰੀ ਉਮਰ ਨਹੀਂ ਦੇ ਸਕਦੀ । 🙏🙏🙏 ਪ੍ਰੋ ਅਮਨਦੀਪ ਕੌਰ ਲੁਧਿਆਣਾ
@JassaSukhpal
@JassaSukhpal Ай бұрын
🙏🙏
@user-rj6qr4vb5e
@user-rj6qr4vb5e Ай бұрын
Very nic story Gurpreet Kaur sarpanch Rai singh wala bhwanighar sungrur
@JassaSukhpal
@JassaSukhpal Ай бұрын
ਧੰਨਵਾਦ ਜੀ🙏
@premmittal7111
@premmittal7111 Ай бұрын
🎉🎉 ਦਰਾਣੀ ਪੜਾਕੂ ਜੇਠਾਣੀ ਲੜਾਕੂ🎉🎉 ਐਪੀਸੋਡ 188 ਵਧੀਆ ਮੂਵੀ ਆਖਿਰ ਸੁਖਪਾਲ ਦੇ ਪਛਤਾਵੇ ਦੇ ਕਾਰਨ ਘਰ ਦੀ ਰੋਣਕ ਵਾਪਸ ਆ ਗਈ 🎉🎉 ਵਧਾਈ ਪੇਂਡੂ ਵਿਰਸਾ ਟੀਮ ਬੱਪੀਆਣਾ 🎉🎉 ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ 🎉🎉😅😅❤❤
@Satinder-nm2rc
@Satinder-nm2rc Ай бұрын
Sukhpal ne galat v ki keha e?
@SumanDatta-vn1hm
@SumanDatta-vn1hm Ай бұрын
000000000000000
@kamalkaur8404
@kamalkaur8404 Ай бұрын
1100ok
@danishbaig7465
@danishbaig7465 Ай бұрын
Pppp​@@Satinder-nm2rc
@JassaSukhpal
@JassaSukhpal Ай бұрын
ਧੰਨਵਾਦ ਜੀ🙏
@user-sp9ff6rr7c
@user-sp9ff6rr7c Ай бұрын
ਬਹੁਤ ਸੋਹਣੀ ਵੀਡੀਓ ਚਾਚਾ ਚਾਚੀ ਜੀ
@JassaSukhpal
@JassaSukhpal Ай бұрын
ਧੰਨਵਾਦ ਜੀ🙏
@sukhwinderkaur3131
@sukhwinderkaur3131 Ай бұрын
Bahut Vadhia video ji very good 👍 🎉🎉🎉❤
@JassaSukhpal
@JassaSukhpal Ай бұрын
ਧੰਨਵਾਦ ਜੀ🙏
@PreetKaur-ku1un
@PreetKaur-ku1un Ай бұрын
ਬਹੁਤ ਸੋਹਣੀ ਵੀਡੀਓ ਲਗੀ ਲਾਲ ਤੋਂ
@PreetKaur-ku1un
@PreetKaur-ku1un Ай бұрын
ਲਦਾਲ ਤੋ
@JassaSukhpal
@JassaSukhpal Ай бұрын
ਧੰਨਵਾਦ ਜੀ🙏
@balvirsingh7517
@balvirsingh7517 Ай бұрын
Very good video g balvir singh dodra mansa budhlada God bless you all team nu ❤🎉
@JassaSukhpal
@JassaSukhpal Ай бұрын
ਧੰਨਵਾਦ ਜੀ🙏
@user-vu1oc4uf5v
@user-vu1oc4uf5v Ай бұрын
Bhut sohni vedio veer ji rab tuhanu trakiya bakse Gagan johl Jagdeep johl amrjeet johl mukhtyiar johl
@JassaSukhpal
@JassaSukhpal Ай бұрын
ਧੰਨਵਾਦ ਜੀ🙏
@SukhwinderKaur-rg8ou
@SukhwinderKaur-rg8ou Ай бұрын
Very emotional vedio ❤God bless you all family ❤❤❤❤❤❤❤❤❤❤❤❤❤❤❤❤❤❤❤❤❤❤❤❤❤sukhwinder mullanpur new Chandigarh ❤❤❤❤❤❤❤❤❤❤❤❤❤❤❤❤❤
@JassaSukhpal
@JassaSukhpal Ай бұрын
ਧੰਨਵਾਦ ਜੀ🙏
@KiranJeet-up3oc
@KiranJeet-up3oc Ай бұрын
Bahut vadia video sukhpal didi g
@JassaSukhpal
@JassaSukhpal Ай бұрын
ਧੰਨਵਾਦ ਜੀ🙏
@BhinderKaur-pg7hk
@BhinderKaur-pg7hk Ай бұрын
Very good video ji 🎉🎉🎉🎉🎉🎉
@JassaSukhpal
@JassaSukhpal Ай бұрын
ਧੰਨਵਾਦ ਜੀ🙏
@user-ne1sh3jd2x
@user-ne1sh3jd2x Ай бұрын
😢😢😢😢😊
@JassaSukhpal
@JassaSukhpal Ай бұрын
🙏
@NoorSingh-xi2oc
@NoorSingh-xi2oc Ай бұрын
ਜੱਸੇ ਵੀਰ ਜੀ ਦੀ ਅਤੇ ਸੁਖਪਾਲ ਭੈਣ ਜੀ ਦੀ ਐਕਟਿੰਗ ਬਹੁਤ ਸੋਹਨੀ ਹੈ ਰੱਬ ਇਹਨਾਂ ਦੇ ਚੇਨਲ ਨੂੰ ਬਹੁਤ ਤਰਕੀ ਬਖਸ਼ੇ (gurnoor singh air force barnala )
@JassaSukhpal
@JassaSukhpal Ай бұрын
ਧੰਨਵਾਦ ਜੀ🙏
@Veerpalbrar0
@Veerpalbrar0 Ай бұрын
ਬਹੁਤ ਸੋਣੀ ਵੀਡੀਓ
@JassaSukhpal
@JassaSukhpal Ай бұрын
ਧੰਨਵਾਦ ਜੀ🙏
@Bindervirdi123
@Bindervirdi123 Ай бұрын
Bhut vadiaa story h
@JassaSukhpal
@JassaSukhpal Ай бұрын
ਧੰਨਵਾਦ ਜੀ🙏
@tajinderkaurgurudatta1632
@tajinderkaurgurudatta1632 Ай бұрын
Very nice waheguruji blees you all be happy with your family and friends 😀 😊 🎉🎉🎉❤❤
@JassaSukhpal
@JassaSukhpal Ай бұрын
ਧੰਨਵਾਦ ਜੀ🙏
Why You Should Always Help Others ❤️
00:40
Alan Chikin Chow
Рет қаралды 108 МЛН
She ruined my dominos! 😭 Cool train tool helps me #gadget
00:40
Go Gizmo!
Рет қаралды 41 МЛН
Jawai Bhai (Full Movie) Nisha Bano - Latest Punjabi Movies 2024 - Funny Punjabi Movie
2:05:30
New trick 😧 did you expect that? 😁
0:10
Andrey Grechka
Рет қаралды 19 МЛН
Cute 😱🐒🍭💞
0:11
Tuğkan Efe
Рет қаралды 11 МЛН
СНЕЖКИ ЛЕТОМ?? #shorts
0:30
Паша Осадчий
Рет қаралды 6 МЛН
Собаке не повезло🥺 #freekino
0:25
FreeKino
Рет қаралды 1,5 МЛН