ਦਰਬਾਰ ਸਾਹਿਬ ਅੰਦਰ ਵਾੜੇ ਗਏ ਇਕੱਠੇ 14 ਟੈਂਕ, ਫੇਰ ਕਿਵੇਂ ਹੋਈ ਤਬਾਹੀ | Operation Blue Star | Interview

  Рет қаралды 178,478

TV Punjab

TV Punjab

3 жыл бұрын

Operation Blue Star | Blue Star | 1984 | Interview | Bhagwan Singh
Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - kzfaq.info?sub_...
Latest News: Log on to tvpunjab.com/
Twitter: / tvpunjab
Facebook: / tvpunjabofficial
Instagram: / tvpunjab
You can send your feedback, suggestions and other information at contact@tvpunjab.com
To boost your business advertise with TV Punjab, email to sales@tvpunjab.com.
TV Punjab is available worldwide on various Cable and OTT Networks. You can watch TV Punjab 24x7 on iOS and Android Mobile apps and it is also available on Apple TV, Amazon Fire TV, Roku TV and Android TV.

Пікірлер: 245
@dhaliwaldhaliwal272
@dhaliwaldhaliwal272 3 жыл бұрын
ਸਿੱਖ ਰਾਜ ਗਦਾਰਾ ਨੇ ਖਤਮ ਕਰਾਇ ਧੰਨ ਮਹਾਰਾਜਾ ਰਣਜੀਤ ਸਿੰਘ ਜਿਸ ਨੇ ਦਰੇ ਖੈਬਰ ਤੱਕ ਹਾਜ ਦੀਆ ਹੱਦਾ ਵਧਾਈਆਂ
@harpreetsinghhs986
@harpreetsinghhs986 21 күн бұрын
ਇਹ ਸਿੰਘਾ ਦੀ ਬਦੌਲਤ ਵਧਿਆ ਸੀ, ਵੀਰ ਜੀ, ਸਰਦਾਰ ਹਰੀ ਸਿੰਘ ਨਲੂਆ ਵਰਗੇ ਯੋਧਿਆਂ ਕਰਕੇ, ਮਹਾਰਾਜਾ ਰਣਜੀਤ ਸਿੰਘ ਨੇ ਵੀ ਹਰੀ ਸਿੰਘ ਨਲੂਆ ਦੇ ਪਰਿਵਾਰ ਨਾਲ ਬਹੁਤ ਮਾੜੀ ਕੀਤੀ ਸੀ,ਹਰੀ ਸਿੰਘ ਨਲੂਆ ਜੀ ਦੀ ਸ਼ਹਾਦਤ ਤੋਂ ਬਾਅਦ
@UkKing-oz4xi
@UkKing-oz4xi 14 күн бұрын
AAaaa
@sandhusahil3275
@sandhusahil3275 14 күн бұрын
ਸਤਿਨਾਮ ਵਾਹਿਗੁਰੂ
@damanjeetsingh8704
@damanjeetsingh8704 3 жыл бұрын
ਕਿੰਨੀ ਸਰਮ‌ ਦੀ ਗੱਲ ਆ ਜਿਨਾ ਨੇ ਸਾਡੀ ਸਿੱਖ ਕੋਮ ਤੇ ਜੁਲਮ ਕਿੱਤਾ ਸਿੱਖ ਕੋਮ ਦਾ ਘਾਣ ਕਿੱਤਾ..ਉਨਾ ਨੂੰ‌ ਵੋਟਾ ਪਾ ਕੇ ਆਪਣੇ ਤੇ ਰਾਜ ਕਰਾ ਰਹੇ ਹਾ....
@Harrymann007
@Harrymann007 3 жыл бұрын
Ryt
@sukhwantbhullar2852
@sukhwantbhullar2852 3 жыл бұрын
Damanjit singh ji , Well said . But when guru sahiban had given us bravery at the same must had think about enemty and traitors. We hav seen our Sikh bhaichara always deceive right from maharaj Ranji singh
@vickylotey9279
@vickylotey9279 3 жыл бұрын
srkl 🙏 gal samz di hai veer ekta khatam hogi hai, punjab cha, agar ja main ki karla gy, rahi gall vote paisa vote hai, .. 84 cha v punjab diya gandiya sarkra nu pta c hamele bare
@rajpaldhillon3635
@rajpaldhillon3635 Жыл бұрын
🙏🙏🙏🙏🙏😭😭😢
@JJJJ-bd2vn
@JJJJ-bd2vn Жыл бұрын
Right
@darshanSingh-qc1ho
@darshanSingh-qc1ho 3 жыл бұрын
ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@GagandeepSingh-vf9bc
@GagandeepSingh-vf9bc 3 жыл бұрын
ਵਾਹਿਗੁਰੁੂ ਜੀ ਪ੍ਣਾਮ ਸਹੀਦਾਂ ਨੂੰ ਵਾਹਿਗੁਰੁੂ ਜੀ ਵਾਹਿਗੁਰੁੂ ਜੀ ਵਾਹਿਗੁਰੁੂ ਜੀ ਵਾਹਿਗੁਰੁੂ ਜੀ ਵਾਹਿਗੁਰੁੂ ਜੀ🙏
@ariskaur
@ariskaur 3 жыл бұрын
ਜੂਨ 1984 ਪ੍ਰਣਾਮ ਸ਼ਹੀਦਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਹਿ।।
@manjitkaur3736
@manjitkaur3736 Жыл бұрын
Waheguru ji
@mrvickykaranjot8772
@mrvickykaranjot8772 3 жыл бұрын
ਵਾਹਿਗੁਰੂ ਗੁਰੂ ਜੀ ਪੰਥ ਮੇਹਰ ਕਰੇੳ ਜੀ
@mehalsinghdhadrian9753
@mehalsinghdhadrian9753 13 күн бұрын
ਬਾਬਾ ਭਗਵਾਨ ਸਿੰਘ ਕਾਰ ਸੇਵਾ ਹਜ਼ੂਰ ਸਾਹਿਬ ਵਾਲੇ ਸਾਕਾ ਦਰਬਾਰ ਵਿੱਚ ਬਹੁਤ ਵੱਡੀ ਕੁਰਬਾਨੀ ਹੈ ਇਹਨਾਂ ਦੀ 🙏
@GurdeepSingh-97
@GurdeepSingh-97 3 жыл бұрын
Waheguru 🙏🏻
@harmeetsingh7590
@harmeetsingh7590 3 жыл бұрын
Parnaam shaheeda nu,,
@avtarsinghnagla2706
@avtarsinghnagla2706 3 жыл бұрын
Waheguru ji
@panjabmade4878
@panjabmade4878 Жыл бұрын
ਸੰਤ ਜੀ ਤੇ ਧਰਮ ਪ੍ਰਚਾਰ ਪੂਰੇ PEAK ਤੇ ਸੀ,ਮੁੱਖ ਮੰਤਰੀ,ਜੱਜਾਂ, ਪੁਲੀਸ ਨਾਲੋ ਜਿਆਦਾ ਸੰਤਾਂ ਤੇ ਸਿੰਘਾਂ ਦੀ ਚਲਦੀ ਸੀ,ਮੌਨਾਂ ਬੰਦਾਂ ਕਿਤੇ ਕਿਤੇ ਈ ਦਿਖ ਦਾ ਸੀ,ਪੰਜਾਬ ਦੀ ਲੀਡਰਸ਼ਿਪ ਨੇ ਆਪ ਕਹਿ ਕਹਿ ਕੇ ਹਮਲਾ ਕਰਾਇਆ,ਤੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਕੇਦਰ ਸਰਕਾਰ ਤੇ ਹਿੰਦ ਹਕੂਮਤ ਨੇ
@arshpreetsingh3401
@arshpreetsingh3401 3 жыл бұрын
ਵਾिਹਗੁਰੂ ਜੀ🙏
@bhupindervirk1563
@bhupindervirk1563 3 жыл бұрын
WAHEGURU JI WAHEGURU JI
@mohindersingh8893
@mohindersingh8893 3 жыл бұрын
ਹੌਰ ਵਾਦੂ ਗੱਲਾ ਗੌਲ ਮੌਲ ਕਰ ਕੇ ਜਿੰਨਾ ਮਰਜੀ ਸਿਰ ਖਪਾਪਾਈ ਕਰੀ ਜਾਵੌ ਬਹੁਤ ਹੀ ਜੁਲਮ ਸਿੱਖਾਂ ਉਤੇ ਕੀਤਾ ਹੈ ਭਾਰਤ ਸਰਕਾਰ ਨੇ ਇਸ ਵਿਚ ਕਾਂਗਰਸ ਅਤੇ ਭਾਜਪਾ ਦੌਨੌ ਬਰਾਬਰ ਦੇ ਦੌਸ਼ੀ ਨੇ
@JagroopSingh-no7xy
@JagroopSingh-no7xy 22 күн бұрын
ਤੇਰੀ ਇਹ ਗੱਲ ਹਾਲੇ ਵੀ ਗਲਤ ਪੂਰੀ ਭਾਰਤ ਸਰਕਾਰ ਹੀ ਸਿੱਖ ਕੋਮ ਦਾ ਦੁੱਸਮਣ ਹੈ
@taranjitsingh5475
@taranjitsingh5475 9 күн бұрын
Akali dal bhi nal hi c
@baldeepkaur9004
@baldeepkaur9004 3 жыл бұрын
waheguru
@jassi13
@jassi13 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@dhaliwaldhaliwal272
@dhaliwaldhaliwal272 3 жыл бұрын
ਵੱਖੋ ਵੱਖ ਵਿਚਾਰ ਕਿਊ ਕਿਸੇ ਨੇ ਵੀ ਪੂਰੀ ਜਾਣਕਾਰੀ ਨਹੀਂ ਦਿੱਤੀ ਦੁੱਖ ਹੁੰਦਾ ਵਾਹਿਗੁਰੂ ਜੀ ਕੀ ਹੋਵੇਗਾ ਕੀ ਕੀਤਾ ਜਾਵੇ
@kuldeepchahal5255
@kuldeepchahal5255 3 жыл бұрын
ਮੰਗਾਂ ਤੇ ਕੰਮ ਸਹੀ ਸਨ , ਆਪਣੇ ਹੀ ਕੁਰਸੀ ਦੇ ਯਾਰ ਗ਼ਦਾਰ ਹੋ ਗਏ
@harmeetsingh7590
@harmeetsingh7590 3 жыл бұрын
Never forget 1984
@bhagwantpalsinghgill2949
@bhagwantpalsinghgill2949 3 жыл бұрын
Dhan Dhan Sant Baba jarnail Singh ji khalsa Bhindranwaley ji 🙏
@harpreetbains9723
@harpreetbains9723 2 жыл бұрын
ਬੜਾ ਮਾਨ ਮੈਨੂੰ ਆਪਣੇ ਦਾਦਾ ਜੀ ਤੇ ਜੋ ਕੋਮ ਲਈ ਜਾਣ ਦਿਤੀ ਪਰ ਸਾਡੇ ਪਰਿਵਾਰਾ ਨੂੰ ਕਿਸੇ ਨੇ ਨੀ ਪੁਛਿਆ ਅੱਜ ਤੱਕ ਨੀ ਪੁੱਛਿਆ ਸਾਡੇ ਪਰਿਵਾਰਾ ਨੇ ਕੋਮ ਲੀ ਜਾਣਾ ਦੀ ਤੀਆ ਸਾਡੇ ਸਿਰੋ ਬਣ ਗੇ ਅੱਜ ਕੋਮ ਦੇ ਗਦਾਰ ਸਾਡੇ ਪਰਿਵਾਰ ਰੁਲਦੇ ਫਿਰਦੇ ਆ
@paramjeetkaur182
@paramjeetkaur182 Жыл бұрын
😢😢😢😢
@USA4577
@USA4577 Жыл бұрын
ਸੰਤਾ ਦੇ ਪੁੱਤ ਤੇ ਕਰੋੜਪਤੀ ਬੱਣ ਗਏ
@JagroopSingh-no7xy
@JagroopSingh-no7xy 22 күн бұрын
ਸਹੀਦ ਸਹੀਦੀਆ ਦੇ ਮੁੱਲ ਨਹੀ ਮੰਗਦੇ ਹੁੰਦੇ
@Edits.by.Vexten5
@Edits.by.Vexten5 19 күн бұрын
ਤੁਸੀਂ ਕਿਹੜੇ ਪਿੰਡ ਸ਼ਹਿਰ ਤੋਂ ਹੋ
@user-uv5qp8jq6b
@user-uv5qp8jq6b 12 күн бұрын
ਸਹੀ ਕਿਹਾ ਤੁਸੀਂ ਭਾਈ ਸਾਬ੍ਹ ਜੀ ਪਰ ਪੰਥ ਦੇ ਨਾਮ ਤੇ ਜਿਹੜੇ ਲੋਕ ਕਾਬਿਜ ਹੋਏ ਸੀ ਓਨਾ ਦਾ ਫਰਜ਼ ਬਣ ਦਾ ਸੀ ਸ਼ਹੀਦਾਂ ਦੇ ਪਰਿਵਾਰਾਂ ਦੀ ਸਾਰ ਲੈਣ ਦੀ ਜਾਂ ਜੋ ਲੋਕ ਸ਼੍ਰੋਮਣੀ ਕਮੇਟੀ ਤੇ ਕਾਬਿਜ਼ ਨੇ ਓਨਾ ਦਾ ਵੀ ਫਰਜ਼ ਬਣਦਾ ਸੀ ਸ਼ਹੀਦ ਸਿੰਘਾਂ ਦੇ ਪਰਿਵਾਰਾ ਦੀ ਮੱਦਦ ਕਰਨ ਦਾ
@harjinder7435
@harjinder7435 Жыл бұрын
ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ
@JagdeepSingh-ic6jq
@JagdeepSingh-ic6jq 2 жыл бұрын
Waheguru ji 🙏🙏
@harmailsingh6472
@harmailsingh6472 5 ай бұрын
ਜਨਰਲ ਸੁਬੇਗ ਸਿੰਘ ਜਿੰਦਾਬਾਦ
@BalwinderSingh-nf8ly
@BalwinderSingh-nf8ly Жыл бұрын
ਬਾਬਾ ਜੀ ਆ ਜਾਓ Miss you 😔
@yadwindersingh8894
@yadwindersingh8894 17 күн бұрын
😅😅😅
@gurpalgill9314
@gurpalgill9314 19 күн бұрын
ਪ੍ਰਣਾਮ ਸਾਡੇ ਯੋਧਿਆਂ ਨੂੰ ਜਿੰਨਾ ਨੇ ਧਰਮ ਲਈ ਜਾਨਾਂ ਵਾਰੀਆਂ ।
@PreetDeol-wd9xl
@PreetDeol-wd9xl 7 ай бұрын
ਨਾਲ਼ੇ ਇਹ ਕਹਿ ਰਹੇ ਨੇ ਕੇ ਅਸੀ ਫੌਜ ਨੂੰ ਰੋਕਣ ਦੀ ਤਿਆਰੀ ਵਿਚ ਲੱਗੇ ਹੋਏ ਸੀ ਨਾਲ਼ੇ ਕਹਿ ਜਾਂਦੇ ਨੇ ਕੇ ਅਸੀ ਯਾ ਸ਼ੁਬੇਗ ਸਿੰਘ ਕੋਈ ਬੰਕਰ ਨਹੀ ਬਣਾ ਰਹੇ ਸੀ ਗੱਲ ਕੋਈ ਸਮਜ ਨੀ ਆਈ । ਸਾਡੇ ਹੋਰ ਸਿਆਣੇ ਇਹ ਦੱਸਦੇ ਨੇ ਕੇ ਅੰਦਰ ਫ਼ੌਜ ਨਾਲ ਲੜਣ ਲਈ ਫ਼ੁੱਲ ਬੰਕਰ ਬਣਾਏ ਹੋਏ ਸੀ ਤੇ ਅਸਲਾ ਵੀ ਹਰ ਜਗਹ ਤੇ ਸਿੰਘਾ ਕੋਲ ਪੂਰਾ ਸੀ ਅਤੇ ਇਸ ਸਰਕਾਰ ਨਾਲ ਭਿੜਨ ਦੀ ਪੂਰੀ ਤਿਆਰੀ ਸੀ । ਹੁਣ ਕਿਹੜੀ ਗੱਲ ਸੱਚ ਮੰਨੀਏ
@JagroopSingh-no7xy
@JagroopSingh-no7xy 22 күн бұрын
ਦਰਬਾਰ ਸਹਿਬ 11 ਵਾਰ ਢਾਹਿਆ ਜਾ ਚੁੱਕਾ ਹਰ ਸਿੱਖ ਦੁਸਮਣ ਦਾ ਨਿਸਾਨਾ ਦਰਬਾਰ ਸਹਿਬ ਉਪਰ ਹਰ ਦੁੱਸਮਣ ਹਮਲਾ ਕਰਕੇ ਸਿੱਖ ਮਾਨਸਿਕਤਾ ਨੂੰ ਢਾਹ ਲਾਉਣਾ ਹੁੰਦਾ ਤੁਹਾਡੇ ਵਰਗੇ ਭਾਰਤੀ ਦੱਲੇ ਤਾ ਸਿਰਫ ਸੰਤ ਜਾ ਸਿੱਖ ਨੂੰ ਢਾਹ ਲਾਉਣਾ ਹੈ
@DALBIRSINGH-bz6sg
@DALBIRSINGH-bz6sg 8 күн бұрын
ਜੇ ਤੇਰੇ ਘਰ ਚੋਰ ਗਿਰੋਹ ਨੇ ਬੜਨਾ ਹੋਵੇ, ਤਾਂ ਤੂੰ ਕੀ ਕਹੇ ਕਿ ਲੁੱਟ ਲੀਓ ਕੋਈ ਗੱਲ ਨਹੀਂ ਜਾਂ ਮੁਕਾਬਲਾ ਕਰਨ ਲਈ ਤਿਆਰ ਹੋਵੇ,
@amanminhas8311
@amanminhas8311 2 жыл бұрын
Waheguru g
@GurdeepSingh-rb5qt
@GurdeepSingh-rb5qt 2 жыл бұрын
Parnam shaheeda nu
@AmritSingh-iw7ij
@AmritSingh-iw7ij 12 күн бұрын
Wahe guru ji
@singhiqbal2822
@singhiqbal2822 2 жыл бұрын
waheguru ji
@qawalgulamballishah
@qawalgulamballishah 2 жыл бұрын
Waheguru ji Mehar krna
@harwindersinghsonigg1622
@harwindersinghsonigg1622 9 ай бұрын
Waheguru ji 🙏 khalsa ji 🙏
@JagtarSingh-qz8de
@JagtarSingh-qz8de Жыл бұрын
Khlistan ਜ਼ਿੰਦਾਬਾਦ
@ravindrasinghkhanuja3434
@ravindrasinghkhanuja3434 2 жыл бұрын
वाहेगुरु साहिब जी
@AmrikSingh01984
@AmrikSingh01984 3 жыл бұрын
@tcsingh100
@tcsingh100 2 жыл бұрын
Pranaam Shaheeda Nu. Dhan Dhan Sant Baba Jarnail Singh Jee Khalsa Bhindranwale
@armaangorkha9126
@armaangorkha9126 3 жыл бұрын
v quod
@gurpreetbrar2194
@gurpreetbrar2194 Жыл бұрын
ਪ੍ਰਨਾਮ❤❤❤❤❤❤ ਸ਼ਹੀਦਾਂ ਨੂੰ
@Harjitvrd
@Harjitvrd 20 күн бұрын
ਅਦੁੱਤੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 😞🙏🙏
@Amritbassi07
@Amritbassi07 21 күн бұрын
Waheguru g Waheguru g
@harmeetsingh4610
@harmeetsingh4610 Жыл бұрын
Parnaam shaheeda nu,,,,
@Mrindia699
@Mrindia699 2 жыл бұрын
Eh lahu guru Nanak Dev ji te Guru Gobind Singh ji da......dhakka Na saharu.... Nanak Dev de poot.. Gobind de laal..... Sher
@PrinceKumar-cf7ek
@PrinceKumar-cf7ek 13 күн бұрын
🙏🏻🙏🏻🙏🏻🙏🏻
@jagdevsingh9069
@jagdevsingh9069 2 жыл бұрын
ਸਤਿਕਾਰ ਨਾਲ ਬੋਲੋ ਪੱਤਰਕਾਰ ਜੀ ਸੰਤਾ ਜੀ ਬਾਰੇ
@harvindersingh-xj4is
@harvindersingh-xj4is Жыл бұрын
Dhan Dhan sant bhindran wale.
@VICKY.U.S.A.7
@VICKY.U.S.A.7 Ай бұрын
ਇਹ ਚੈਨਲ ਚ ਇਕ ਰਿਪੋਰਟਰ ਆ ਓਹਨੂੰ ਅਕਲ ਭੋਰਾ ਨੀ
@Manyakaur1313
@Manyakaur1313 4 ай бұрын
Salute to general subegh singh ❤❤❤❤❤🙏🙏🙏🙏🙏🙏🙏🙏😭😭😭😭😭😭😭😭😭😭😭😭😭😭 waheguru
@NirmalSingh-is1xn
@NirmalSingh-is1xn 3 жыл бұрын
Sikh kom da hull khalistan There is no other asset on this earth than FREEDOM wah sormio 5pwr gundustan de b.nd par k gull cha pa dite kotn kot kot salute
@vishalpandoh2665
@vishalpandoh2665 2 жыл бұрын
Bhai eh ds deo nankana sahib khalistan da hissa Hove ga ya fr😂😂😂
@sukhwantbhullar2852
@sukhwantbhullar2852 3 жыл бұрын
If Punjabi have one percent honesty toward dharm then no sikh will vote for congress . There are many people who didn't vote to congress after that. I also never vote for congress. And unfortunately no organizations come forward to issue instructions not be vote for congress. And surprisingly most of the kisan because of enemity between each other vote for congress . Now show pain ,sadness but when didn't do anything for that . Now what is the use . We have read every from foregin press on
@SurjeetSingh-vt6kw
@SurjeetSingh-vt6kw 3 жыл бұрын
Attack Indira ne kita c . Oh nark nu chli gayi. Bjp valya vdhai dittic ohnu ..lok vote kihde khooh ch suttn??
@HarpreetSingh-iy9lv
@HarpreetSingh-iy9lv 2 жыл бұрын
@@SurjeetSingh-vt6kw need our country Khalistan simple as that
@Nanakpanthi
@Nanakpanthi Жыл бұрын
Aah Jehra aapne satta sukh lai Dharam Yudh morcha shuru kita si te Marjeevde bharti kite si, oh ta 4 vaar CM ban gia.
@charanpreetbajwa3073
@charanpreetbajwa3073 Жыл бұрын
🙏
@jellybhoria7270
@jellybhoria7270 20 күн бұрын
🙏🙏🙏🙏
@gurjit1815
@gurjit1815 9 ай бұрын
If surrender not 1984 had happen and everybody still be alive Blaming army not justifying our own mistakes we drew army into fighting mode
@kulwantsinghdeol1131
@kulwantsinghdeol1131 3 жыл бұрын
ਸਿੱਖ ਫੌਰ ਜੱਸਟਸ ਦਾ ਸਾਥ ਦੇਉ ਵੋਟਾਂ ਬਣਾਉ ਕਿਸਾਨ ਹੱਲ ਖਾਲਿਸਤਾਨ
@lakveerkaur7068
@lakveerkaur7068 3 жыл бұрын
Loka nu kade samj nahi auni political parties di
@harbanssingh1207
@harbanssingh1207 9 ай бұрын
Baba ji both badiya dasya hai History dara.sant jarnail singh jandabad
@balkourdhillon5402
@balkourdhillon5402 13 күн бұрын
ਸਰਦਾਰ ਭਗਵਾਨ ਸਿੰਘ ਸਾਹਿਬ ਜੀ ਇੰਟਰਵਿਊ ਬਹੁਤ ਹੋ ਗਈ ਆ ।ਹਰੇਕ ਨੂੰ ਸਵਾਲ ਕਰਨ ਦਾ ਵੀ ਸਮਝ ਨਹੀ ਹੁੰਦੀਵਕਹਿੰਦੇ ਆ ਜੇ ਕਿਸੇ ਦੇ ਅਫਸੋਸ ਪ੍ਰਗਟ ਕਰਨ ਲਈ ਜਾੳ ਤਾਂ ਘੱਟ ਤੋੰ ਘੱਟ ਮੂੰਹ ਤਾਂ ਉਹੋ ਜਿਹਾਬਣਾ ਲਈ ਦਾ।
@JatinderSingh-9997
@JatinderSingh-9997 Жыл бұрын
🙏🙏🙏🙏🙏🙏
@ComedyKing-ch5pi
@ComedyKing-ch5pi 2 жыл бұрын
Dhan baba ji jarnal singh khlasla bhinderwala ji
@jassrandhawa4865
@jassrandhawa4865 Жыл бұрын
ਪੱਤਰਕਾਰ ਦੇਸ਼ ਦੇ ਖਿਲਾਫ ਕਾਰਵਾਈ ਬਾਰੇ ਸੁਣਨਾ ਚੋਹੰਦਾ
@SukhdevSingh-cg2ev
@SukhdevSingh-cg2ev 2 жыл бұрын
🙏🙏🙏🙏🙏🙏🙏🙏🙏
@Bisaya895
@Bisaya895 21 күн бұрын
ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ
@HarjinderSingh-zk5zf
@HarjinderSingh-zk5zf 2 жыл бұрын
ਮੈਨੂੰ ਨਹੀਂ ਲਗਦਾ ਕਿ ਭਗਵਾਨ ਸਿੰਘ ਨੂੰ ਸੰਤ ਜਰਨੈਲ ਸਿੰਘ ਜੀ ਖਾਲਸਾ ਬਾਰੇ ਜਾਂ ਜੂਨ 1084 ਵਿੱਚ ਹੋਏ ਘੱਲੂਘਾਰੇ ਬਾਰੇ ਅੰਦਰ ਫਸੇ ਆਮ ਸ਼ਰਧਾਲੂਆ ਤੋ ਜ਼ਿਆਦਾ ਜਾਣਕਾਰੀ ਹੈ ਕਿਉਂਕਿ ਭਗਵਾਨ ਸਿੰਘ ਕਹਿ ਰਹੇ ਹਨ ਕਿ ਸਾਡੀ ਕੋਈ ਤਿਆਰੀ ਨਹੀਂ ਸੀ ਕੁੱਝ ਹਥਿਆਰ ਸਨ ਜੇਕਰ ਤਿਆਰੀ ਨਹੀਂ ਸੀ ਫੇਰ ਸਿੰਘ ਫੌਜ ਨਾਲ ਜੰਗ ਕਿਸ ਤਰਾਂ ਲੜਦੇ ਰਹੇ ! ਸੀਮਤ ਹਥਿਆਰਾਂ ਜਾਂ ਲਾਇੰਸੰਸੀ ਹਥਿਆਰਾਂ ਨਾਲ ਜੂਨ 1984 ਦੀ ਜੰਗ ਨਹੀਂ ਸੀ ਲੜ੍ਹੀ ਜਾ ਸਕਦੀ 🙏ਸੰਤ ਜਰਨੈਲ ਸਿੰਘ ਜੀ ਖਾਲਸਾ / ਸਮੂਹ ਸ਼ਹੀਦ 🙏 💐💐 ਅਮਰ ਰਹਿਣ 💐💐 🦅🦅ਖਾਲਿਸਤਾਨ ਜ਼ਿੰਦਾਬਾਦ 🦅🦅
@gurchahal1
@gurchahal1 4 ай бұрын
ਬਾਈ ਉਹ ਕਹਿ ਤਾ ਰਹੇ ਆ ਕੇ ਸਾਡੇ ਨਾਲ ਰਿਟਾਇਰ ਫੌਜੀ ਵੀ ਸੀ ਤੇ ਉਹ ਵੀ ਸੀ ਜੋ ਫੌਜ ਦੀ ਨੌਕਰੀ ਸੱਡ ਆਏ ਸੀ 🙏
@Play-Nation007
@Play-Nation007 Ай бұрын
Chori de ਹਥਿਆਰ ਨਾਲ ਜੰਗ ਬਾਕੀ ਸਲਾ ਪਾਕਿਸਤਾਨ ਦਾ c documentry dekho udo dia videos
@Play-Nation007
@Play-Nation007 Ай бұрын
kzfaq.info/get/bejne/iLCmht2Fp86bmmg.htmlsi=b5u4vlfUCriOPtCr
@yadwindersingh8894
@yadwindersingh8894 17 күн бұрын
ਜਬ੍ਹਲੀ਼ਆਂ ਈ ਨੇ
@gurbachanbrar6887
@gurbachanbrar6887 13 күн бұрын
Jihna akalli leders ne indra nu attack karan layie majboor kita, asi ajj ohna kaum de gaddara nu vot pa ke jetonde ha. Aapne name peeshe kaur or singh lga ke akaalia nu vot dena gangu brahman to ghats gaddar asi vi nhi.
@zorawarsunnder7053
@zorawarsunnder7053 2 жыл бұрын
Azadi ke lye Azadi Hi Hall good Refendrem voting is good for Sikhism Punjab Punjabi freedom
@vishalpandoh2665
@vishalpandoh2665 3 жыл бұрын
😃😃😃😃
@bholisran7561
@bholisran7561 3 жыл бұрын
Repoter sahib sare hindu raster ne sikh kom te hamla kita
@rayaanshsingh7128
@rayaanshsingh7128 2 жыл бұрын
I just wonder .. Jdo singh jaikaare chadd de si... Kive da drishyaa..rahey houga...pranam shaheedan nu!!
@balkourdhillon5402
@balkourdhillon5402 13 күн бұрын
ਸ਼ਰਮ ਹੈ ਨਹੀ ਉਪਰੇਸ਼ਨ ਕੀਹੁੰਦਾ😊
@majhewale4989
@majhewale4989 5 күн бұрын
Waheguru
@user-fr4kc2cr9o
@user-fr4kc2cr9o 22 күн бұрын
ਬਲਬ ਨਹੀ ਬਲੂ ਪਾੜਿਆ ਜਾਵੇ
@balkourdhillon5402
@balkourdhillon5402 13 күн бұрын
ਜੂਨ 1984ਦਾ ਭਾਰਤ ਦੀ ਫੋਜ ਵਲੋਂ ਅੰਮ੍ਰਿਤਸਰ ਸਾਹਿਬ ਦਾ ਘੱਲੂਘਾਰਾ ਜਿਸ ਤਰਾਂ ਪਹਿਲਾਂ ਛੋਟਾ ਘੱਲੂ ਘਾਰਾ ਤੇ ਸਿੱਖਾਂ ਤੇ ਵੱਡਾ ਘੱਲੂਘਾਰਾ ਬੋਲਦੇ ਆਂ।
@jagmailsingh6660
@jagmailsingh6660 18 күн бұрын
ਤੂਸੀ ਕਿੱਥੇ ਬੈਠੇ ਜੀ
@kuljeetsingh8644
@kuljeetsingh8644 16 күн бұрын
ਆਟੈਕ, ਹੋਣ ਦਾ ਪਤਾ ਲੱਗ ਜਾਣ ਤੇ ਵੀ ਦਰਬਾਰ ਸਾਹਿਬ ਕਿਉਂ ਨਹੀਂ ਛੱਡਿਆ,, ਜਾਣ ਕੇ ਦਰਬਾਰ ਸਾਹਿਬ ਦਾ ਨੁਕਸਾਨ ਕਰਵਿਆ,,,
@HarpreetSingh-ty5nx
@HarpreetSingh-ty5nx 2 жыл бұрын
ꜱᴀɴᴛ ᴊɪ ɢᴏᴏᴅ ʜᴀɪ
@RajinderSingh-kr8cl
@RajinderSingh-kr8cl 18 күн бұрын
All news reporters were on information gathering missions,.....
@BaljitSingh-do9zs
@BaljitSingh-do9zs 3 жыл бұрын
ਆਜ਼ਾਦੀ ਹੀ ਪੱਕਾ ਹੱਲ ਹੈ ਖਾਲਿਸਤਾਨ ਜਿੰਦਾਬਾਦ
@Akashdeep-ib8gk
@Akashdeep-ib8gk Жыл бұрын
Loda mera
@sukhmandeepsingh7678
@sukhmandeepsingh7678 Жыл бұрын
ਬਿਰਥੀ ਕਦੇ ਨਾ ਹੋਵੇਈ ਜੰਨ ਕੀ ਅਰਦਾਸ ਸੰਤਾਂ ਨੂੰ ਸਰਕਾਰ ਨੇ ਬਦਨਾਮ ਕੀਤਾ ਸੰਤਾਂ ਨੇ ਹਮੇਸ਼ਾਂ ਸਿੱਖੀ ਪ੍ਰਚਾਰ ਕਰ, ਰਹੇ ਸੀ ਸੰਤਾਂ ਨੇ ਅਕਾਲੀ ਦਲ ਨੇ ਮੋਹਰਾਂ ਬਣਾਇਆ ਅਤੇ ਸੰਤਾਂ ਨੇ ਪੰਜਾਬ ਦਿਆਂ ਮੰਗਾਂ ਕੋਈ ਗਲਤ ਨਹੀਂ ਸੀ ਇਹਨਾਂ ਸਿਆਸੀ ਪਾਰਟੀਆਂ ਨੇ ਹਮੇਸ਼ਾਂ ਪੰਜਾਬ ਦਾ ਮਹੋਲ ਖਰਾਬ ਕੀਤਾ ਇਹੋ ਵਰਤਾਰਾ ਦੇਸ਼ ਦੀ ਮਿਲਟਰੀ ਦਿਆਂ ਟੁਕੜਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹੇ ਢੇਰੀ ਕੀਤਾ ਇਹਨਾਂ ਬਾਦਲ ਅਤੇ ਟੌਹੜਾ ਤੇ ਤਲਵੰਡੀ ਨੇ ਖੇਡ ਖੇਡੀ ਇਹਨਾ ਨੇ ਸਾਡਾ ਨੁਕਸਾਨਾ ਕਿੱਤਾ ਬੀ ਜੇ ਪੀ ਆਰ ਐੱਸ ਐੱਸ ਵਾਲਿਆਂ ਨਾਲ ਬਾਦਲ ਦੀ ਸਾਂਝ ਸੀ ਇਹਨਾਂ ਬੀ ਜੇ ਪੀ ਆਰ ਐੱਸ ਐੱਸ ਵਾਲਿਆਂ ਦੇ ਅਡਾਵਾਨੀ ਨੇ ਇੰਦਰਾ ਤੋ ਬੜਾ ਗੁਨਾਹ ਕਰਵਾਇਆ ਪਰ ਸਿੱਖਾਂ ਨਾਲ ਨਫਰਤ ਕਰਦੇ ਹਨ ਪਰ ਸਿੱਖ ਕਿਸੇ ਨਾਲ ਨਫਰਤ ਨਹੀਂ ਕਰਦੇ ਪਰ ਜਿਸਨੇ ਵੀ ਸਾਡੇ ਪਵਿੱਤਰ ਦਰਬਾਰ ਸਾਹਿਬ ਤੇ ਕੋਈ ਵੀ ਮੈਲੀ ਅੱਖ ਨਾਲ ਦੇਖੂ ਉਸਨੂੰ ਬਖਸ਼ਿਆ ਨਹੀਂ ਜਾਵੇਗਾ ਇਹਨਾਂ ਕਾਂਗਰਸ ਨੇ ਸਿੱਖਾਂ ਦੀ ਨਸਲਕੁਸੀ ਕੀਤੀ ਇਹਨਾਂ ਸਰਕਾਰਾਂ ਨੇ ਪੰਜਾਬ ਦੇ ਅਨੇ ਅਨੇਕਾਂ ਗੁਰੂ ਘਰਾਂ ਤੇ ਕਿਉਂ ਹਮਲੇ ਕਿੱਤੇ ਸੰਤਾਂ ਨੇ ਕਿਸੇ ਸਰਕਾਰਾਂ ਦਾ ਕੁੱਝ ਖਰਾਬ ਨਹੀਂ ਕੀਤਾ ਇਹਨਾਂ ਰਾਜਸੀਸੱਤਾ ਮਾਨਣ ਵਾਲੇ ਅਕਾਲੀ ਲੀਡਰਾ ਨੇ ਇਹ ਗੱਦਾਰੀ ਕੀਤੀ ਇੰਦਰਾ ਗਾਂਧੀ ਨੇ ਸਿੱਖਾਂ ਦੀ ਨਸਲਕੁਸੀ ਕੀਤੀ ਹੈ
@harpreetdhaliwal2296
@harpreetdhaliwal2296 3 жыл бұрын
Paterkari bhi lalli shalli Karan leg janda swall ta Tanu Karna Nahi aunda change tarh Sikh pehla Tanu kush nai pta pagg nakli he bandhi hai
@Technicalharjit
@Technicalharjit 9 ай бұрын
Khalistan zindabad
@armaansandhu5426
@armaansandhu5426 3 жыл бұрын
❤️🏅
@DubeyTechMedia
@DubeyTechMedia 3 ай бұрын
Juth n maar innaa fer warrant kide Naa te nikle si
@Nanakpanthi
@Nanakpanthi Жыл бұрын
Badal Saab nu sab pata si. Oh UP bhaj gaye si.
@hardevdhaliwal775
@hardevdhaliwal775 19 күн бұрын
Ah singh saab ghiant bnde lge jurat ale
@gurjaapsingh4729
@gurjaapsingh4729 18 күн бұрын
ਕੀ ਲੋੜ ਪਈ ਸੀ ਪੰਗੇ ਲੈਣ ਦੀ ਗੁਰੂ ਘਰ ਵਿੱਚ ਜਰੂਰੀ ਲੁਕਣਾ ਸੀ ਬਾਹਰ ਕਿਲੇ ਬਥੇਰੇ ਖਾਲੀ ਪਏ ਸੀ
@JagtarSingh-qz8de
@JagtarSingh-qz8de Жыл бұрын
ਖਾਲਸਾ ਰਾਜ ਜ਼ਿੰਦਾਬਾਦ
@smahajan3675
@smahajan3675 2 жыл бұрын
No poisonous gas was used
@user-fr4kc2cr9o
@user-fr4kc2cr9o 22 күн бұрын
ਇਹ ਬਲਬ ਸਟਾਕ ਨਹੀ ਤੀਸਰਾ ਘੱਲੂਘਾਰਾ ਸੀ ਜ਼ਰਾ ਹੋਸ਼ ਨਾਲ ਬੋਲਿਆ ਕਰੋ
@vishalpandoh2665
@vishalpandoh2665 3 жыл бұрын
Sach bolne ki himmat kisi sikh mai nhi ki.woh yeh bbtane ki himmat kre ki itna haithar jo ki banned tha woh harimandir sahibb mai ku rkhe gye iske piche maksad kya tha
@prabhjeetsingh5371
@prabhjeetsingh5371 2 жыл бұрын
Self defence. Hamaare Guru Gobind Singh ji ka hukam hai sikhon ko k self defence k liye hathyaar m rakho. Ek baat batao bhai. Mandiron me talwar or trishool kyo rakhe jate hai ?
@visagurugurpreet
@visagurugurpreet Жыл бұрын
Sikh Kom Ne Apni Takat da Loha manwaya, Sari Dunia Vich .
@SukhpalSingh-ed1tu
@SukhpalSingh-ed1tu Жыл бұрын
Sant ji fer aaounge keounki sangrah adhoora reh geya ajadi da khalsa ji aaouna. He pavega
@JatinderSingh-kt4re
@JatinderSingh-kt4re 3 жыл бұрын
You tube channel video viewers world
@jaswindersingh8680
@jaswindersingh8680 2 жыл бұрын
Khera saab singh nu bhagwan ji nahi bhagwan singh keha karo
@JatinderSingh-kt4re
@JatinderSingh-kt4re 3 жыл бұрын
You tube channel google video viewers world
@mavimcrobert7131
@mavimcrobert7131 7 ай бұрын
The reporter kept asking same question different ways about,if they have any training, let me answer that. Guru Gobind Singh trained them no one else ! 🙏🏽
@supreetsingh7927
@supreetsingh7927 8 ай бұрын
Sannt Baba jarnal singh wandrawala zindabad
@supreetsingh7927
@supreetsingh7927 8 ай бұрын
Sant Baba jarnal wandrae
@supreetsingh7927
@supreetsingh7927 8 ай бұрын
Good night kahlsatan zindabad ss
@Rakesh-zr5yc
@Rakesh-zr5yc 3 жыл бұрын
Tenka di kini range hundi 14 tenk andar chale gy tenka de gole loka dia jeba vich Paune si tenk di range ghatto ghatt 1 kilometres tak hougi phir ona andar kyo gay bahro khardo ke hee maar dinde rolla kug hor houga evein loka nu pagal banai jande 35 37 sal hogy je government ne akal takhat ja harimadir sahib hee dhauna hunda ta army de ene fauji kyo shaheed karwaundi army kol ta bahat wady pawer de gola barood hunda bahron khardo ke 2 4 gole suttde ache gante ch kam khatam ho jana si ...
@mrvickykaranjot8772
@mrvickykaranjot8772 3 жыл бұрын
ਤੈਨੂੰ ਠੈਗਣ ਦਾ ਪਤਾ
@ranasidhu3219
@ranasidhu3219 3 жыл бұрын
harmdeya ander sher baithe c...tere varge ni c....sarkar 3 gante da kam dasdi c agleya 72 ghante indra de sah sukka chade c....
@AvtarSingh-lw8xk
@AvtarSingh-lw8xk Жыл бұрын
Operation blue star was started in 70s or before that Hatered against Sikhs going back from moguls empire Even Guru BabaNanak Dev ji faced hatred from People = ? Baba Ji put people right
@bhagwantpalsinghgill2949
@bhagwantpalsinghgill2949 3 жыл бұрын
Badal oddon v farm house vich lukyaa hoyaa see ajj Beadbee ton baad v farm house vich lukyaa hoyaa
Prime Report #80 - Story of 1984 Bullets Point of View
46:18
Prime Asia TV
Рет қаралды 1,1 МЛН
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 4,2 МЛН
A pack of chips with a surprise 🤣😍❤️ #demariki
00:14
Demariki
Рет қаралды 52 МЛН