ਦਰਬਾਰ ਸਾਹਿਬ ਵਿਖੇ ਘਿਨੌਣੀ ਹਰਕਤ ਕਰਨ ਵਾਲੀ ਕੁੜੀ ਆਈ ਕੈਮਰੇ ਸਾਹਮਣੇ ਸੁਣੋ ਸੱਚਾਈ- spmediapunjab

  Рет қаралды 52,919

PiTiC Live - SP Media Punjab

PiTiC Live - SP Media Punjab

8 күн бұрын

ਦਰਬਾਰ ਸਾਹਿਬ ਵਿਖੇ ਘਿਨੌਣੀ ਹਰਕਤ ਕਰਨ ਵਾਲੀ ਕੁੜੀ ਆਈ ਕੈਮਰੇ ਸਾਹਮਣੇ ਸੁਣੋ ਸੱਚਾਈ- spmediapunjab
#darbarsahib #piticlive #spmediapunjab #archana #sgpc #archanayogainamritsar

Пікірлер: 289
@Gurdeepsingh-xj1nw
@Gurdeepsingh-xj1nw 6 күн бұрын
ਸਿਰੋਮਣੀ ਕਮੇਟੀ ਖਤਮ ਹੋ ਚੁੱਕੀ ਹੈ ਤੁਸੀਂ ਸਿਰਫ ਮਾਇਆ ਵਾਸਤੇ ਬੈਠੇ ਹੋ
@palwindersingh3731
@palwindersingh3731 5 күн бұрын
SHSROMANNI NAHI BAADAL R.S.S. DE CHORR BETHE NR GOLKAAN KHANDE NR. WHERE WAS KHANDE VALLE BABE.
@baldevbhangu4766
@baldevbhangu4766 6 күн бұрын
ਜੇਕਰ ਤੈਨੂੰ ਪੁੱਠੀ ਸਿਧੀ ਹੋਣ ਦੀ ਆਦਿਤ ਪੈ ਚੁੱਕੀ ਐ ਤਾਂ ਕਿਤੇ ਹੋਰ ਜਗਾ ਤੇ ਜਾਕੇ ਪੁੱਠੀ ਹੋ ਜਾ ਹੁਣ ਪ੍ਮਾਤਮਾ ਅਗੇ ਅਰਦਾਸ ਕਰਦੇ ਹਾ ਕਿ ਪ੍ਮਾਤਮਾ ਤੈ ਪੁੱਠੀ ਹੀ ਚੱਲਣ ਲਾ ਦੇਵੇ ਤੇ ਸਾਰੀ ਜਿੰਦਗੀ ਤੂੰ ਕਦੇ ਸਿੱਧੀ ਤੁਰ ਹੀ ਨਾ ਸਕੇਂ
@saranjeetkaur9241
@saranjeetkaur9241 6 күн бұрын
ਇਸ ਨੂੰ ਕਦੇ ਵੀ ਮੁਆਫੀ ਨਹੀਂ ਦੇਣੀ ਚਾਹੀਦੀ, ਸਾਨੂੰ ਬਹੁਤ ਠੇਸ ਪਹੁੰਚੀ, ਇਸ ਤੇ ਪਰਚਾ ਦਰਜ਼ ਹੋਣਾ ਚਾਹੀਦਾ
@malkitkaur527
@malkitkaur527 6 күн бұрын
WAHGURU JEO 🙏🙏,koi be galt kaam kary ,,,6month de jail karo. ,,koi a kay , piwter,, duniya dey himmat na kary,,,,,,,sormoni committee,,,jaldi toa jaldi ,, 6month dee jail de saza karo ,,,,, 🙏🙏🌹,,,,hun eho jay galt lok,,sikhi nu badnam karn de soach rehy,,,,,,jagh jgha notice,,, written dey punjabi hindi english,,wich ,bady bna kay lag way jaan jeo ,,jo galti kary ga kesi be trah de,,,saza,6month,,jail ,,eh koi ,,amm jagh nahi,,,ke jo marzi karo,,,,,,, waheguru waheguru jeo
@apnapunjab2023
@apnapunjab2023 6 күн бұрын
ਇਹ ਪਰਮਾਤਮਾ ਦਾ ਦਰਬਾਰ ਹੈ❤ ਇਹ ਕੋਈ ਯੋਗਾ ਗਰਾਊਂਡ ਨਹੀਂ ਹੈ❤ ਤੁਸੀਂ ਬਹੁਤ ਹੀ ਗਲਤ ਕੀਤਾ❤
@user-sq9gd5fj3q
@user-sq9gd5fj3q 6 күн бұрын
Sgpc ਨੂੰ ਬਹਾਰ ਕੱਢੋ ਅਕਲ ਹੀ ਨਈ ਏਹਨਾਂ ਨੂੰ
@avtaarsingh8950
@avtaarsingh8950 6 күн бұрын
ਇਹ ਚਵਲ ਤਾਂ ਇਹ ਦੱਸਣ ਲਈ ਵੀਡੀਓ ਬਣਾ ਰਹੀ ਹੈ ਕਿ ਮੈਨੂੰ ਅਵਾਰਡ ਮਿਲਿਆ 👠👠👠🥾🥾👢👢 ਜੁੱਤੀਆਂ ਦੀ ਲੋੜ ਹੈ ਇਸਨੂੰ
@partapsingh-ei8ut
@partapsingh-ei8ut 6 күн бұрын
ਇਸ ਘਟਨਾ ਕ੍ਰਮ ਵਿੱਚ ਸ੍ਰੋਮਣੀ ਕਮੇਟੀ ਜ਼ੁਮੇਵਾਰ ਹੈ
@user-sq9gd5fj3q
@user-sq9gd5fj3q 4 күн бұрын
ਬਿਲਕੁਲ ਸੇਵਾਦਾਰ ਵੀ ਸੌ ਜਾਂਦੇ ਓਦੋਂ ਤੇ ਕੈਮਰੇ ਵਿਚ v nai ਦਿੱਖ ਦਾ ਏਨਾ ਨੂੰ ਕੁਝ
@PANJABICLIPCUT
@PANJABICLIPCUT 6 күн бұрын
ਸਾਡਾ ਕੰਮ ਬਸ ਮਾਫੀ ਦੇਣਾ ਤੇ ਲੰਗਰ ਲਾਉਣਾ ਛਿੱਤਰ ਖਾਣੇ ਰਹਿ ਗਿਆ ਏ sgpc ਵਾਲੇ ac room. ਵਿਚ ਬੈਠ ਕੇ ਮਾਫੀ ਦੇਣ ਜੋਗੇ ਰਹਿ ਗਏ ਬਸ
@sanjogtarani3997
@sanjogtarani3997 6 күн бұрын
ਜੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰੇਗਾ ਉਸ ਨੂੰ ਕੀੜੇ ਪੈਣ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ
@BaljinderSingh-qz6gw
@BaljinderSingh-qz6gw 6 күн бұрын
ਧੰਨ ਧੰਨ ਗੁਰੂ ਰਾਮਦਾਸ ਇਹਨੂੰ ਸਜਾ ਜਰੂਰ ਦੇਵਾਂਗਾ
@surjeetsingh-bk2py
@surjeetsingh-bk2py 6 күн бұрын
sgpc ਨਾਲ ਸਹਿਮਤ ਨਹੀਂ ਕਿ ਸਵੇਰ ਦਾ ਸਮਾਂ ਸੀ ਅਤੇ ਸੰਗਤ ਨਹੀਂ ਸੀ, ਸੰਗਤ ਹਰ ਸਮੇਂ ਸਰੋਵਰ ਦੇ ਆਲੇ-ਦੁਆਲੇ ਹੁੰਦੀ ਹੈ, ਸ਼੍ਰੋਮਣੀ ਕਮੇਟੀ ਦੇ ਸੇਵਾਦਾਰ ਕਿੱਥੇ ਸਨ, ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਇਸ ਬਾਦਲ ਕਮੇਟੀ ਨੂੰ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਤੋਂ ਬਾਹਰ ਕਰ ਦਿੱਤਾ ਜਾਵੇ,
@RajwinderKaur-is7vw
@RajwinderKaur-is7vw 6 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🌹
@sukhdevsingh-je6hp
@sukhdevsingh-je6hp 6 күн бұрын
ऐसे लोगों को सजा होनी चाहिए जी सेवा दार के लोग उस समय कहा पर थे उन लोगों पर भी सजा होनी चाहिए जी
@sagguindia
@sagguindia 6 күн бұрын
ਇਕ ਵਿਚਾਰ,,,ਅਗਰ ਕੋਈ ਗੁਰੂਦਵਾਰਾ ਸਾਹਿਬ ਕੋਈ ਵੀ ਗਲਤ ਹਰਕਤ ਕਰਦਾ ਹੈ ਤਾਂ ਉਸ ਨੂੰ ਗੁਰੂ ਘਰ ਵਿਚ ਘਟੋਘਟ 6 ਮਹੀਨੇ ਗੁਰੂ ਇਤਹਾਸ, ਕੀਰਤਨ , ਕਥਾ ਸੁਣਨ ਅਤੇ ਗੁਰੂ ਘਰ ਸੇਵਾ ਕਰਨ ਲਈ ਕਹਿਣਾ ਚਾਹੀਦਾ ਹੈ,,, ਤਾਕਿ ਉਸ ਦਾ ਦਿਮਾਗ ਖੁੱਲ੍ਹੇ ਅਤੇ ਉਸ ਦੀ ਗੁਰੂਘਰ ਪ੍ਰਤੀ ਮਾੜੀ ਸੋਚ ਨੂੰ ਬਦਲਿਆ ਜਾ ਸਕੇ,,,,,, ਗੁਰੂ ਇਤਿਹਾਸ ਪੜੀਏ ਤਾਂ ਗੁਰੂ ਜੀ ਵੀ ਪ੍ਰੇਮ ਨਾਲ ਹੀ ਦਿਲ ਜਿੱਤ ਲੈਂਦੇ ਹਨ,,,,,ਅਤੇ ਸਾਨੂੰ ਵੀ ਗੁਰੂ ਸਾਹਿਬ ਜੀ ਤੋਂ ਹੀ ਸੇਧ ਲੈਣੀ ਚਾਹੀਦੀ ਹੈ ਜੀ,,, ਭੁੱਲ ਚੁੱਕ ਦੀ ਖਿਮਾ,, ਧਨ ਗੁਰੂ ਨਾਨਕ ਸਾਹਿਬ ਜੀ
@charanjitsingh4388
@charanjitsingh4388 6 күн бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਜਿਨ੍ਹਾਂ ਚਿਰ ਸ਼੍ਰੋਮਣੀ ਕਮੇਟੀ ਮੋਬਾਇਲ ਜਮਾਂ ਕਰਵਾਉਣ ਦੀ ਸ਼ੁਰੂਆਤ ਨਹੀ ਕਰਦੀ ਉਨ੍ਹਾਂ ਚਿਰ ਕੋਈ ਕੰਟਰੋਲ ਨਹੀਂ ਹੋਣਾ। ਬੇਨਤੀ ਹੈ । ਸਾਨੂੰ ਪਤਾ ਲੱਗਿਆ ਜਿਨੇ ਲੋਕ ਰਾਧਾ ਸੁਆਮੀ ਡੇਰੇ ਜਾਂਦੇ ਉਨ੍ਹਾਂ ਲੋਕਾਂ ਦੇ ਸਭ ਦੇ ਮੋਬਾਈਲ ਜਮਾਂ ਹੁੰਦੇ ਨੇ ਫਿਰ ਅੱਗੇ ਜਾਣ ਦਿੰਦੇ ਨੇ । ਆਪਣੇ ਗੁਰੂ ਘਰਾਂ ਵਿੱਚ ਵੀ ਮੋਬਾਈਲ ਜਮਾਂ ਹੁਣੇ ਚਾਹੀਦੇ ਨੇ ਫਿਰ ਮੱਥਾਂ ਟੇਕਣ ਜਾਣ । । ਧੰਨਵਾਦ ਜੀ ।
@user-pr5ew4iv5m
@user-pr5ew4iv5m 5 күн бұрын
ਬਿਲਕੁਲ ਸਹੀ ਗੱਲ ਆਖੀ ਜੀ,
@abhijotsinghjot704
@abhijotsinghjot704 4 күн бұрын
100% ਮੈ ਸਹਿਮਤ ਹੈ ਜੀ ਤੁਹਾਡੇ ਨਾਲ
@sukhakainth6217
@sukhakainth6217 6 күн бұрын
ਇਸ ਨੂੰ ਕੋਈ ਵੀ ਮਾਫੀ ਨਹੀਂ ਮਿਲਣੀ ਚਾਹੀਦੀ ਸੀ ਇਸ ਦਾ ਵੀ ਸੌਦਾ ਲਾਉਣਾ ਚਾਹੀਦਾ ਸੀ
@user-ko7un6ki4w
@user-ko7un6ki4w 6 күн бұрын
Je one mafi mang lai hath jorh ke...fer maf karna chahida...oh anjan c... te tuci pagla vali gal karti..sodha lao..kyo bachia de man ch sikh dharam lI dehshat pa riha...kuj soch samajh ke likhida..
@avtarsingh2531
@avtarsingh2531 6 күн бұрын
ਇਸ ਗਸਤੀ ਮੌਕੇ ਤੇ ਝਟਕਾ ਦੇਣਾ ਚਾਹੀਦਾ ਸੀ
@KulwinderSingh-iu7ox
@KulwinderSingh-iu7ox 6 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏼🙏🏼🙏🏼🙏🏼🙏🏼
@surindermakkar2894
@surindermakkar2894 6 күн бұрын
Es te sgpc nu case karna chahida hai Es nu bilkul v maaf nahi karna chahida.es nu maaf karna Eh te bahut vadddi galati hovegi
@sukhbirsinghdhanoa2692
@sukhbirsinghdhanoa2692 6 күн бұрын
ਸਿੱਖੀ ਦੀ ਮਰਯਾਦਾ ਦਾ ਪਾਲਣ ਨਾ ਕਰਨ ਵਾਲੇ ਗੈਰ ਸਿੱਖਾਂ ਦੀ ਐਟਰੀਂ ਬੰਦ ਕਰਨੀ ਚਾਹੀਦੀ ਐ ਦਰਬਾਰ ਸਾਹਿਬ ਕੰਪਲੈਕਸ ਚ । ਇਹ ਸਾਡੀ ਆਸਥਾ ਦਾ ਕੇਂਦਰੀ ਸਥਾਨ ਐ ਨਾ ਕਿ ਗੈਰ ਸਿੱਖਾਂ ਲਈ ਸੈਰ ਸਪਾਟੇ ਦਾ ਸਥਾਨ ।
@darshanarani9164
@darshanarani9164 6 күн бұрын
Right
@veerpalsidhu8986
@veerpalsidhu8986 6 күн бұрын
ਬਿਲਕੁਲ ਗ਼ਲਤ ਇਹ ਸਭ ਲਈ ਬਣਾਇਆ ਗੁਰੂ ਜੀ ਨੇ ਕਿਸੇ ਨੂੰ ਮਨਾਹੀ ਨਹੀ ਸਭ ਆਉਣੇ ਚਾਹੀਦੇ ਹਨ ਮਨਾਹੀ ਓਹਨਾ ਨੂੰ ਲਓ ਜੋਂ ਸਿੱਖ ਕੁੜੀਆ tik tok ਬਣਾ ਕੇ ਜਾਂਦੀਆ, ਮਨਾਹੀ ਓਹਨਾ ਤੇ ਲਓ ਜੌ ਸੇਵਾਦਾਰ ਬਿਨਾ ਕਿਸੇ ਗਲਤੀ ਤੋ ਚੋਦਰ ਮਾਰਦੇ ਥੋੜ੍ਹੀ ਜਹੀ ਚੁੰਨੀ ਸਿਰ ਤੋਂ ਡਿੱਗ ਜੈ ਲੜਨ ਨੂੰ ਫਿਰਦੇ ਓਹਨਾ ਨੂੰ ਪੁੱਛੋ ਹੁਣ ਕਿੱਥੇ ਐਸੀ ਤੈਸੀ ਕਰਾ ਰਹੇ ਸੀ ਹਮੇਸ਼ਾ ਦੂਜੇ ਚ ਗਲਤੀ ਕਦਾਨ ਨਾਲੋ ਪਹਿਲਾ ਆਪਣੀ ਗਲਤੀ ਦੇਖੋ ਸੇਵਾਦਾਰ ਆਪਣੀ ਡਿਊਟੀ ਸਹੀ ਤਰਾ ਕਰਨ ਆਮ ਜੰਨਤਾ ਨੂੰ ਤੰਗ ਕਰਨ ਦੀ ਜਗ੍ਹਾ ਇਹੋ ਜਹੇ ਲੋਕਾਂ ਤੇ ਨਿਗਾਹ ਰੱਖਣ
@user-wi8zt1rn4w
@user-wi8zt1rn4w 6 күн бұрын
ਸੋਧਾ ਹਲ
@SatpalSingh-yi4iw
@SatpalSingh-yi4iw 6 күн бұрын
Jo jaatan dey adhaar tey guru ghar bnaa laye ki oho mareyada anusaar bnaye ney os waqt mareyada kyon bhul jandey ho Guru Sahib dia golkan khaan waleyea khilaf tohadi zameer kadon jageygi
@sanjogtarani3997
@sanjogtarani3997 6 күн бұрын
ਫਾਂਸੀ ਦੇ ਹੱਕਦਾਰ ਜੋਂ ਬੇਅਦਬੀ ਕਰਨ
@LakhwinderKaur-tr2zx
@LakhwinderKaur-tr2zx 4 күн бұрын
Waheguru ji mehar Karo 🙏🙏
@gurbhejgurbhejsingh-vg6xg
@gurbhejgurbhejsingh-vg6xg 6 күн бұрын
ਇਸ ਨੂੰ ਕਹੋ ਕਿ ਇੱਕ ਵਾਰ ਮੰਦਿਰ ਵਿੱਚ ਵੀ ਜਾ ਕੇ ਯੋਗਾ ਕਰਕੇ ਵਿਖਾਵੇ, ਫੇਰ ਮੁਆਫੀ ਮੰਗਣ ਦੀ ਲੋੜ ਨਹੀਂ ਪਵੇ ਗੀ
@jpsingh3234
@jpsingh3234 6 күн бұрын
ਇਸ ਕੁੜੀ ਨੂੰ ਗ੍ਰਿਫਤਾਰ ਕਰੋ ਤੇ ਅਕਾਲ ਤਖ਼ਤ ਤੋਂ ਸਜ਼ਾ ਦਿਓ
@KiranKaur-dl5zi
@KiranKaur-dl5zi 4 күн бұрын
🙏🙏🙏🙏🙏waheguru ji
@BalbirSingh-xn5wm
@BalbirSingh-xn5wm 6 күн бұрын
ਬਾਬਾ ਜੀ ਜਿਨੂੰ ਮਾਫੀ ਮਿਲਦੀ ਹੈ ਉਹ ਕਰਦਾ ਹੀ ਦੁਬਾਰੇ ਇਹ ਕੰਮ ਹ
@majorsingh4297
@majorsingh4297 6 күн бұрын
ਸਾਰੇ ਮੌਕੇ ਤੇ ਜੋ ਮੁਲਾਜ਼ਮ ਹਾਜ਼ਰ ਸਨ, ਭਾਵੇਂ ਕਿਸੇ ਵੀ ਅਹੁਦੇ ਤੇ ਹੈ ਸਭ ਨਮਕ ਹਰਾਮੀਆਂ ਨੂੰ ਡਿਸਮਿਸ ਕੀਤਾ ਜਾਵੇ
@ashwanikumar8669
@ashwanikumar8669 6 күн бұрын
ਇਹ ਚੂੜੇਲ ਕਹਿ ਰਹੀ ਹੈ ਮੈਂ ਮੱਥਾ ਟੇਕਣ ਆਈ ਸੀ ਪਰ ਇਸ ਨੇ ਮੱਥਾ ਤਾਂ ਟੇਕਿਆ ਹੀ ਨਹੀਂ ਇਹ ਸਿਰਫ ਆਪਣੀ ਫੋਟੋਗ੍ਰਾਫੀ ਦੇ ਚੱਕਰ ਵਿੱਚ ਆਈ ਸੀ ਇਸ ਤੋਂ ਹੈਰਾਨੀ ਵਾਲੀ ਗੱਲ ਹੈ ਕੀ ਉਸ ਨੂੰ ਕਿਸੇ ਨੇ ਰੋਕਿਆ ਨਹੀਂ, ਹੁਣ ਮਾਫੀ ਮੰਗਣ ਦਾ ਕੀ ਫਾਇਦਾ ਜਦੋ ਤੂੰ ਮਰਯਾਦਾ ਦਾ ਖਿਆਲ ਨਹੀਂ ਰੱਖਿਆ ਸ਼ਰਮ ਆਉਣੀ ਚਾਹੀਦੀ ਹੈ ਤੁਹਾਡੇ ਵਰਗੀਆਂ ਚਵਲਾ ਨੂੰ ਜੋ ਸਿਰਫ ਇੱਕ ਫੋਟੋ ਲਈ ਕਰੋੜਾਂ ਲੋਕਾਂ ਦਿਲ ਦੁਖਾਂ ਦਿੰਦੀ ਹੈ ਨਾਲ਼ੇ ਇਹ ਕੋਈ ਆਮ ਅਸਥਾਨ ਨਹੀਂ ਇਹ ਰੱਬ ਦਾ ਘਰ ਹੈ ਅਤੇ ਇਸ ਅਸਥਾਨ ਦੀ ਮਰਯਾਦਾ ਬਣਾਈ ਰੱਖਣ ਲਈ ਸਿੱਖ ਆਪਣੀ ਜਾਨ ਤੱਕ ਵਾਰਨ ਲਈ ਤਿਆਰ ਰਹਿੰਦਾ ਹੈ ਅਤੇ ਅਣਗਿਣਤ ਜਾਨਾਂ ਵਾਰੀਆਂ ਵੀ ਗਈਆਂ 🙏🙏🙏
@amanpreetkaur4434
@amanpreetkaur4434 6 күн бұрын
Pehla galtiya karo Fer mafiya mngo
@OldIsGold4U777
@OldIsGold4U777 6 күн бұрын
NO FORGIVENESS SUCH BUTCHERNESS MENTALITY, SGPC SHOULD TEACH HER A LESSON AS AN EXAMPLE
@jasvirsandhar3707
@jasvirsandhar3707 5 күн бұрын
CCTV control room vale v suspend karne chahide aa.
@cssaini3780
@cssaini3780 6 күн бұрын
ਹੁਣ ਕੀ ਕਾਰਵਾਈ ਕਰਨਗੇ। ਉਹ ਤਾਂ ਆਪਣਾ ਕੰਮ ਕਰ ਗਈ। ਤੁਹਾਡੇ ਬਰਛਿਆਂ ਵਾਲੇ ਕੈਮਰਿਆਂ ਨੇ ਕੀ ਡਿਊਟੀ ਕੀਤੀ। ਪੋਚੇ ਮਾਰੀ ਜਾਓ ਹੁਣ।
@Singhmanohar_
@Singhmanohar_ 6 күн бұрын
Pahle aap batao kaarvayi kya honi chahie Saini sahab😅
@SandeepKaur76657
@SandeepKaur76657 6 күн бұрын
Waheguru Ji waheguru ji waheguru Ji waheguru ji waheguru Ji waheguru ji 👏👏😢😢
@jaswindersingh3176
@jaswindersingh3176 5 күн бұрын
Dhan guru Ramdas ji maharaj aise mand buddi bachon ko samat bakshana mata pita ko bhi aise bachon ko sambhal kar rakhna chahiye
@DeepGill-wg2ur
@DeepGill-wg2ur 6 күн бұрын
ਇਹਨਾ ਦੇ ਰਾਮ ਮੰਦਿਰ ਜਾਂ ਕੇ ਮੁਜਰਾ ਕਰਵਾਓ ਫਿਰ ਮਾਫੀ ਮੰਗਲੋ sgpc ਤੇ ਲੱਖ ਦੀ ਲਾਹਨਤ 6 ਫੁੱਟ ਦੀਆਂ ਕਿਰਪਾਨਾਂ ਲੋਕ ਦਿਖਾਵਾ ਆ ਭਾਈ ਅੰਮ੍ਰਿਤਪਾਲ ਸਿੰਘ ਵਰਗਿਆਨ ਨੂੰ ਬਣਾਓ ਪ੍ਰਧਾਨ ਜੇ ਚਿੜੀ ਵੀ ਫੜਕ ਜਾਵੇ
@inderjitgurdaspur1360
@inderjitgurdaspur1360 6 күн бұрын
SUAR DAY PUTTAR JADO DARBAR SAHEB NAMAZ TAY NIKAH HORYA SE US TIME BAQWAS KIO NAHY KITA
@ManjitSingh-wi7ys
@ManjitSingh-wi7ys 6 күн бұрын
ਬੇਸ਼ਰਮ ਔਰਤ ਝੂਠ ਬੋਲਣ ਤੋਂ ਵੀ ਗੁਰੇਜ਼ ਨਹੀਂ ਕਰ ਰਹੀ, ਕੀਤੇ ਵੀ ਮੱਥਾ ਨਹੀਂ ਟੇਕਿਆ ਤੇ ਕਹਿ ਰਹੀ ਆ 'ਕਿ ਮੈ ਨਤਮਸਤਕ ਹੋਣ ਆਯੀ ਸੀ, ਲੱਤਾਂ ਚਕੋਉਣੀਆਂ ਤਾ ਕਿਸੇ ਹੋਟਲ ਵਿਚ ਜਾ ਕਿ ਚਕਾ
@veerpalsidhu8986
@veerpalsidhu8986 6 күн бұрын
ਘਟੀਆ ਗੱਲਾਂ ਕਰਨ ਤੋਂ ਪਹਿਲਾਂ ਸੋਚ ਲਓ ਗੱਲ ਕਿ ਹੌ ਰਹੀ ਆ ਏਨਾ ਗੰਦ ਦਿਮਾਗ ਤੇ ਜੁਬਾਨ ਤੇ ਹਰਮੰਦਿਰ ਸਾਹਿਬ ਦੀ ਗੱਲ ਕਰਦਾ ਚੰਗਾ ਨਹੀ ਲੱਗਦਾ ਆਪਣੇ ਘਰ ਵੀ ਇਹੀ ਬੋਲੀ ਬੋਲਦੇ ਹੌ ਏਨੀ ਅੱਗ ਆ ਬੋਲਣ ਦੀ ਜਾ ਕੇ ਬੋਲੋ ਕੋਲ਼ ਤੇ ਮੁੰਡੇ ਛਡ ਵਾਂ ਲਓ ਕਿਸਾਨ ਅਦੋਲਣ ਵਾਲੇ ਤਸੀਹੇ ਝਲ ਰਹੇ ਨੇਂ ਬਿਨਾ ਗੁਨਾਹ ਤੋਂ
@user-wi8zt1rn4w
@user-wi8zt1rn4w 6 күн бұрын
ਕਿਸੇ ਗਰਾੳਡ ਚ ਮਰਦੀ ਕਰਦੀ ਜੋਗੇ ਫੋਗੇ
@veerpalsidhu8986
@veerpalsidhu8986 6 күн бұрын
@@user-wi8zt1rn4w ਅਪਣਾ ਅਪਣਾ ਦਿਮਾਗ ਆ ਜ ਏਨਾ ਦਿਮਾਗ ਹੁੰਦਾ ਤਾਂ ਏਂਨੇ ਲੋਕਾਂ ਤੋਂ ਬੇਈਜਤਿ ਕਰਾ ਰਹੀ ਹੁੰਦੀ
@hsbhatti2682
@hsbhatti2682 6 күн бұрын
ਮੱਸਾ ਰੰਗੜ ਦੀ ਔਲਾਦ ਚੋਂ ਨੇ 😊
@lambasaab9645
@lambasaab9645 6 күн бұрын
Ehdi ik wari sewa jaror Karo...👋👋👋👋👋👋
@JassaDhesi-lw9ig
@JassaDhesi-lw9ig 6 күн бұрын
Waheguru ji 🙏🏼🙏🏼🙏🏼🙏🏼🙏🏼
@SukdevSingh-nx8ue
@SukdevSingh-nx8ue 6 күн бұрын
ਪੇਹਲੇ ਲੋਗ ਗਲਤੀ ਕਰਦੇ ਨੇ ਫਿਰ ਬਾਦ ਵਿਚ ਅਸਾਨੀ ਨਾਲ ਮਾਫੀ ਮਗ ਲੇੰਦੇ ...ੲੇਨਾ ਲੋਕਾ ਤੇ ਅਕਾਲ ਤਖਤ ਵਲੋ ਸਖਤ ਕਾਰਵਾੲੀ ਹੋਨੀ ਚਾਹਿਦੀੲ.... ਜੋਗਾ ਅਾਸਨ
@user-xp5rx7py2p
@user-xp5rx7py2p 6 күн бұрын
ਕਮੇਟੀ ਤੇ ਕਬਜ਼ਾ ਮਹੰਤਾਂ ਦਾ
@jeetinderkaur5896
@jeetinderkaur5896 6 күн бұрын
Wahguru ji Maher karna
@bachitarsinghaulakh2219
@bachitarsinghaulakh2219 6 күн бұрын
Dhan dhan shiri guru ram das sahib ji mahraj kirpa karyo sabte waheguru Ji waheguru Ji waheguru Ji waheguru Ji waheguru Ji waheguru Ji
@hardeepkaur8534
@hardeepkaur8534 6 күн бұрын
ਹਿੰਦੂਆਂ ਨੂੰ ਅੰਦਰ ਨਹੀਂ ਜਾਣ ਦੇਣਾ ਚਾਹੀਦਾ, ਤਾਂ ਸੰਗਤਾਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਣਗੀਆਂ.
@BalwinderSingh-zq1uy
@BalwinderSingh-zq1uy 6 күн бұрын
Total failure on the Part of SGPC,Why not FIR against this lady,Feeling ashamed of this incident,She was specially sent by anti-Social forces,This unfortunate
@OldIsGold4U777
@OldIsGold4U777 6 күн бұрын
WHY SE SECURITY EMPLOYEE OF SGPC SLEEPING ?????
@thevillager.13
@thevillager.13 6 күн бұрын
Strict actions must be taken against her.
@satwinderkaur4367
@satwinderkaur4367 6 күн бұрын
ਵਾਹਿਗੂਰ ਜੀ ਗੁਰ ਰਾਮਦਾਸ ਜੀ ਸਮੂਹ ਸਿੱਖ ਸੰਗਤ ਨੂੰ ਸਦਬੂਦੀ ਬਖਸ਼ਿਸ਼ ਕਰਨ ਜੀ ਜੈ ਕੋਈ ਗੁਰ ਘਰ ਵਿੱਚ ਉਹ ਹੀ ਆਉਦਾ ਜਿਸ ਨੇ ਦਰਬਾਰ ਸਾਹਿਬ ਦੀ ਦਰਸ਼ਨ ਦੀਦਾਰ ਕਰਨੇ ਹੋਣਗੇ ਹੁਣ ਰਿਹਾਅ ਸਵਾਲ ਸੇਵਾਦਾਰਾਂ ਦਾ ਉਹ ਆਪਣੀ ਡਿਊਟੀ ਕਰ ਰਹੇ ਆ ੳਨਾਨੂੰ ਤੇ ਇਹ ਪਤਾ ਹੈ ਕਿ ਸੰਗਤ ਦਰਸ਼ਨ ਦੀਦਾਰ ਕਰਨ ਆਈ ਹੈ ਅਗੇ ਅੰਦਰ ਜਾ ਉਸ ਕਈ ਕਰਨਾ ਹੈ ਉਹ ਤਾ ਪਤਾ ਲੱਗਦਾ ਸੇਵਾਦਾਰ ਦੀ ਡਿਊਟੀ ਗੇਟ ਤੇ ਹੀ ਰਹ ਗਈ ਮਾਫ ਕਰਨ ਉਹਨਾ ਦੀ ਨੋਕਰੀ ਖੋਹ ਰਹੀ ਹੋ 👏👏👏👏👏👏👏
@balwinderkaurnanda4017
@balwinderkaurnanda4017 5 күн бұрын
ਅਰਚਨਾ ਦਾ ਸੰਬੰਧ ਕੰਗਨਾ ਨਾਲ ਹੈ ਏਹ ਇਕ ਸਾਜਿਸ਼ ਤਹਿਤ ਕੀਤਾ ਗਿਆ l
@DarshanSingh-mc6rx
@DarshanSingh-mc6rx 6 күн бұрын
Sgpc sari auon wali sangat de mob jama kare ya zamming sys lagao
@daljitsingh8042
@daljitsingh8042 6 күн бұрын
Waheguru ji
@davinderkaur7592
@davinderkaur7592 5 күн бұрын
ਡੀਊਟੀ ਵਾਲਿਆਂ ਨੂੰ ਅਤੇ ਇਸ ਪਖੰਡਣ ਨੂੰ ਸੋਧਾ ਲਾਉਣ ਦੀ ਲੋੜ ਹੈ। ਜਲਦੀ ਲੱਗੇ ਤਾਂ ਗੁਰੂ ਪਿਆਰੀਆਂ ਸੰਗਤਾਂ ਨੂੰ ਸ਼ਾਂਤੀ ਮਿਲੇਗੀ।
@harpreetram6645
@harpreetram6645 6 күн бұрын
Waheguru Ji
@user-xp8rf3su1c
@user-xp8rf3su1c 4 күн бұрын
ਇਹਨੂੰ ਡੈਣ ਨੂੰ ਕੋਈ ਚਰਚ ਮਸੀਤ ਨਹੀ ਦਿਖੀ ਏਥੇ ਈ ਆਉਣਾ ਸੀ ਇਹਨੇ
@sukhwantsingh107
@sukhwantsingh107 6 күн бұрын
AAP ko Sharm Nahi aati galt Kam Karne ko tu mashur hona chati ho tera bera gark hogs Guru Ramdas ji Darbar me galt Kam karti ho be Sharm kandan ho
@balvirsingh3076
@balvirsingh3076 5 күн бұрын
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਪ੍ਰਕਰਮਾ ਵਿੱਚ ਜੋ ਸੇਵਾਦਾਰ ਹਨ , ਐਨੇ ਸੁਚੇਤ ਹੁੰਦੇ ਹੈ ਕਿ ਚਿੜੀ ਨਹੀਂ ਫਟਕਣ ਦਿੰਦੇ। ਨੰਗੇ ਸਿਰ ਕੋਈ ਜਾ ਨਹੀਂ ਸਕਦਾ।ਪੈਰ ਧੋਣ ਤੋਂ ਬਿਨਾਂ ਕੋਈ ਅੱਗੇ ਨਹੀਂ ਵਧ ਸਕਦਾ।ਐਨੀ ਸਖ਼ਤ ਨਿਗਰਾਨੀ ਦੇ ਬਾਵਜੂਦ ਇਹ ਦੁਨੀਆਂ ਭਰ ਵਿੱਚ ਨਮੋਸ਼ੀ ਦਿਵੌਣ ਵਾਲੀ ਮੰਦਭਾਗੀ ਘਟਨਾ ਨੂੰ ਅੰਜਾਮ ਕਿਵੇਂ ਦਿੱਤਾ ਗਿਆ। ਬਾਦਲ ਟੱਬਰ ਦੀਆਂ ਘਟੀਆ ਕਰਤੂਤਾਂ ਤੋਂ ਬਿਨਾਂ ਹੋ ਨਹੀਂ ਸਕਦਾ।
@gagangagandeep2658
@gagangagandeep2658 6 күн бұрын
सतनाम वाहैगुरू सतनाम वाहैगुरू सतनाम वाहैगुरू सतनाम वाहैगुरू सतनाम वाहैगुरू
@gillsahib8870
@gillsahib8870 6 күн бұрын
Ohda dutya kithe se sewdar de ki faida vokitoki da
@BaljitSingh-ts8hv
@BaljitSingh-ts8hv 5 күн бұрын
ਸੰਗਤ ਨੂੰ ਕੀ ਕੋਈ ਪਤਾ ਹੀ ਨਹੀਂ
@daljitsingh7594
@daljitsingh7594 6 күн бұрын
ਪੰਥਕ ਸੋਚ ਲਈ ਯੋਗ ਘਨੋਨੀ ਅਤੇ ਨਿਕਾਹ ਠੀਕ ਹੈ
@jaswinderkaur-mg2cp
@jaswinderkaur-mg2cp 6 күн бұрын
ਜੋ ਸਿੱਖੀ ਦੀ ਮਰਿਆਦਾ ਦਾ ਪਾਲਨ ਨਹੀਂ ਕਰਦੇ ਉਨ੍ਹਾਂ ਦੀ ਇਨਟਰੀ ਬੰਦ ਕਰਨੀ ਚਾਹੀਦੀ ਹੈ
@ManjitKaur-yz6oj
@ManjitKaur-yz6oj 5 күн бұрын
ਇਹ ਆਈ ਹੀ ਇਸ ਹਰਕਤ ਕਰਨ ਲਈ ਇੱਦਾਂ ਦਿਆਂ ਦੇ ਤਾਂ ਛਿੱਤਰ ਹੀ ਫਿਰਨਾਂ ਚਾਹੀਦਾ
@sochpanjabdi
@sochpanjabdi 6 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਦਾਂ ਦੇ ਗਲਤ ਅਨਸਰ ਪਹਿਲਾਂ ਇਦਾਂ ਦੀਆਂ ਕਰਤੂਤਾਂ ਕਰਦੇ ਨੇ ਬਾਅਦ ਚ ਮੁਆਫੀਆਂ ਮੰਗਣ ਲੱਗ ਜਾਂਦੇ ਨੇ ਹੋਣਾ ਇਹ ਚਾਹੀਦਾ ਸ਼੍ਰੋਮਣੀ ਕਮੇਟੀ ਨੂੰ ਇੱਕ ਕਾਨੂੰਨ ਬਣਾਉਣਾ ਚਾਹੀਦਾ ਜਿਸ ਵਿੱਚ ਉਸ ਨਿਹੰਗ ਸਿੰਘਾਂ ਦੀ ਟੀਮ ਬਣਾਓ ਅਗਰ ਕੋਈ ਵੀ ਇਦਾਂ ਦੀ ਹਰਕਤ ਦਰਬਾਰ ਸਾਹਿਬ ਦੇ ਅੰਦਰ ਕਰਦਾ ਜਾਂ ਕਿਸੇ ਵੀ ਗੁਰਦੁਆਰੇ ਦੇ ਅੰਦਰ ਕਰਦਾ ਤਾਂ ਉਹਨੂੰ ਮੌਕੇ ਤੇ ਹੀ ਝਟਕਾ ਦਿਓ ਤਾਂ ਜੋ ਅਗਲੀ ਵਾਰ ਨੂੰ ਕੋਈ ਵੀ ਇਦਾਂ ਦੀ ਹਰਕਤ ਕਰਨ ਲੱਗੇ ਆਂ ਸੋਚੇਗਾ ਜਰੂਰ
@ParamjitKaur-bp4de
@ParamjitKaur-bp4de 6 күн бұрын
😂 ਸਭ ਤੋਂ ਪਹਿਲਾਂ ਤਾਂ ਵਾਰੀ sgpc ਦੇ ਗੁੰਡਿਆਂ ਦੀ ਹੀ ਆਉਣੀ ਹੈ । ਇਸੇ ਕਰਕੇ ਤਾਂ ਇਹਨਾਂ 84 ਕਰਾਈ । ਇਹਨਾਂ ਨੂੰ ਡਰ ਸੀ ਕਿਤੇ ਨਿਹੰਗ ਸਿੰਘ ਦਰਬਾਰ ਸਾਹਿਬ ਤੇ ਕਾਬਿਜ ਨਾ ਹੋ ਜਾਣ ਫੇਰ ਇਹਨਾਂ ਦਾ ਮੁਰਗਾ ਸ਼ੁਰਗਾ ਕਿਵੇਂ ਚਲੂ। 1:55
@BalwinderSingh-pn4qn
@BalwinderSingh-pn4qn 6 күн бұрын
ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਕਿਥੇ ਸਨ ਸਿੱਖਾ ਖਿਲਾਫ ਬਥੇਰਾ ਜ਼ੋਰ ਚਲਦਾ ਹੈ
@SurinderSingh-ih1dk
@SurinderSingh-ih1dk 6 күн бұрын
The employees / sewadaars were sleeping ? Or gone for zardaa eating , or bhukki eating ? Where is the management sleeping now ? These SGPC people never ever gives room to any Sikh pilgrims who comes to visit Shri HARMANDAR SAAHAB .......and it is alloted to either there known ones or nob sikhs ..... S G P C is now sikbeer group parbanadak comedy
@surinderbrar4249
@surinderbrar4249 6 күн бұрын
Es ladki te sakhat kaarvai hove taan jo koee hor himmat na kar sake.
@simranrana9297
@simranrana9297 6 күн бұрын
Waheguru ji 🙏
@HarjinderSingh-eo3tz
@HarjinderSingh-eo3tz 6 күн бұрын
Sgpc nu sirf paise naal matlab hai
@DeepGill-wg2ur
@DeepGill-wg2ur 6 күн бұрын
ਤੁਹਾਡੇ ਨਾਲੋਂ ਬਿਆਸ ਵਾਲਾ ਲੰਡੂ ਬਾਬਾ ਸਹੀ ਜੋ ਫੋਨ ਅੰਦਰ ਨਈਂ ਜਾਣ ਦੇਂਦਾ
@-LK-movies
@-LK-movies 6 күн бұрын
😢😮 ਤੇਰਾ ਕੀ ਬਗਾੜ ਦਿੱਤਾ ਬਾਬੇ ਨੇ ਗੱਲ ਤਾਂ ਹਰਮੰਦਿਰ ਸਾਹਿਬ ਦੀ ਆ ਲੰਡੂ ਤਾਂ ਤੂੰ ਹੈ ਜਿਸਨੂੰ ਗੁਰਬਾਣੀ ਬਾਰੇ ਕੁਝ ਨੀ ਪਤਾ ਸੁਖਮਨੀ ਸਾਹਿਬ ਚ ਮਹਾਰਾਜ ਕਹਿੰਦੇ ਹਨ ਸੰਤਾਂ ਕਾ ਦੋਖੀ ਅੱਦ ਵਿੱਚ ਤੋਂ ਟੁੱਟੇ ਤੇਰੇ ਵਰਗੇ ਕਈ ਫੁਦੂ ਤੁਰੇ ਫਿਰਦੇ ਆ
@manoharlal-kz4uz
@manoharlal-kz4uz 6 күн бұрын
ਕਿਸੇ ਨੂੰ ਵੀ ਮਾੜਾ ਨਾ ਬੋਲੋ ਗੁਰੂ ਜੀ ਦੀ ਬਾਣੀ ਕਹਿੰਦੀ ਹੈ ਨਾਨਕ ਫਿੱਕਾ ਬੋਈਏ ਤਨ ਮਨ ਫਿੱਕਾ ਹੋਏ
@gurpalsingh3880
@gurpalsingh3880 5 күн бұрын
Deep gill ਬਿਆਸ ਆਲਾ ਕੀ ਤੇਰੀ ਭੈਣ ਦਾ ਰਿਸ਼ਤਾ ਮੰਗ ਦਾ ?
@kashmirsingh8572
@kashmirsingh8572 5 күн бұрын
ਸੱਭ ਤੋਂ ਅਮੀਰ ਜੱਟ ਬਿਆਸ ਵਾਲਾ ਬਾਬਾ
@gurpalsingh3880
@gurpalsingh3880 5 күн бұрын
@@kashmirsingh8572 hm
@BalwinderSingh-ur8od
@BalwinderSingh-ur8od 5 күн бұрын
ਇਹੋ ਜਿਹਾ ਨੂੰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ
@soulofgod1721
@soulofgod1721 6 күн бұрын
Waheguru ji maher karna Punjab te Punjabi te
@pritamsingh6628
@pritamsingh6628 6 күн бұрын
Maaf kar deo. Sangat ji. Wahe guruji❤
@HarbansSingh-qt4kt
@HarbansSingh-qt4kt 6 күн бұрын
ਇਹ ਕੋਈ ੫/੬ ਸਾਲ ਦੀ ਬੱਚੀ ਨਹੀਂ ਜਿਨੂੰ ਪਤਾ ਨਹੀਂ ਇਸ ਜਗ੍ਹਾ ਬਾਰੇ ਪਤਾ ਨਹੀਂ ਕੀ ਇਥੇ ਕੀ ਕਰਨਾ ਕੀ ਨਹੀਂ ਕਰਨਾ ਇਹ ਕੋਈ ਪਾਰਕ ਜੋਂ ਮਰਜ਼ੀ ਕਰਨਾ ਸ਼ੁਰੂ ਕਰ ਦਿਉ ਜੇ ਨਹ ਪਤਾ ਸੀ ਸੇਵਾ ਦਾਰਾ ਤੋਂ ਪੁੱਛਦੀ ਮੈਂ ਯੋਗਾ ਕਰ ਸਕਦੀਆ
@hsbhatti2682
@hsbhatti2682 6 күн бұрын
टांग उठाना है तो ट्रक यूनियन में जाओ 😂
@PritpalSingh-fo9jq
@PritpalSingh-fo9jq 6 күн бұрын
Tusi tensen na lawo ji guru ramdas es nu saja jarour dayu
@BaljitSingh-bj4vm
@BaljitSingh-bj4vm 6 күн бұрын
ਧਾਮੀ ਗਰੇਵਾਲ ਅਸਤੀਫਾ ਦੇਣ
@KuldeepSingh-md1ub
@KuldeepSingh-md1ub 6 күн бұрын
😢 ਤੁਸੀਂ ਜਬਲੀਆਂ ਮਾਰੀ ਜਾਵੋ। ਓਹ। ਆਪਣਾਂ ਕੰਮ ਕਰ। ਗਈ। ਬਰਛੇ ਸਿਖਾਂ ਨੂੰ ਧਮਕੌਣ ਰਖੇ ਆ। ਇਨ੍ਹਾਂ ਮਸੰਦਾਂ ਨੂੰ ਪੰਜਾਬਿਓ। ਬਾਹਰ। ਨਹੀਂ ਤਾਂ ਇਹ ਕੰਜ਼ਰੀ ਵੀ ਨਚੋਣਗੇ।
@jindersinghjindersingh8402
@jindersinghjindersingh8402 6 күн бұрын
ਸਖ਼ਤ ਤੋ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ
@abhijotsinghjot704
@abhijotsinghjot704 4 күн бұрын
ਫੋਟੋ ਲਈ ਰੋਕ ਹੈ ਇਸਨੂੰ ਰੋਕਣ ਵਾਲਾ ਹੈ ਨਹੀਂ ਸੀ ਜੀ
@SukhjitDhaliwal-wn7xp
@SukhjitDhaliwal-wn7xp 6 күн бұрын
ਸਿਰੋਂ ਮੁੰਨੀ ਕਮੇਟੀ ਵਾਲਾ ਮੈਨੇਜਰ ਬੜੇ ਫ਼ਖਰ ਨਾਲ ਦੱਸਦਾ ਕਿ ਉਹ ਡੇਢ ਘੰਟਾ ਰਹੀ ਉਹ ਬੇਸ਼ਰਮੋਂ ਤੁਸੀਂ ਕੀ ਕੀਤਾ ਥੋਡੀ ਕੀ ਜ਼ਿੰਮੇਵਾਰੀ ਹੈ
@jaswinderjaswinderdeol2847
@jaswinderjaswinderdeol2847 6 күн бұрын
ਇਸਕੋ ਟਿਕਟ ਦੇਵੋ ਨਰਕਾ ਦੀ
@daljitsingh8042
@daljitsingh8042 6 күн бұрын
Ae mafi ne joga kra ke lika kodneye chi de nahi ta age hor ve krn ge
@DilbagsinghJhajj
@DilbagsinghJhajj 6 күн бұрын
ਕੇਮੇਟੀ ਤੇ ਕਰਮਚਾਰੀ ਨੂ ਤਾ ਪੇਸੈ ਤੱਕ ਮਤਲਬ ਆ ਸੇ ਬਾ ਦਾ ਬੀ ਤਨ ਲਈ ਹੀ ਸੇਵਾ ਕਰਦੇ ਨੇ। ਪਰ ਸਾਰੇ ਨੀ
@jasbirsingh-wi9mx
@jasbirsingh-wi9mx 5 күн бұрын
ਕੰਗਣਾ ਸਿਰਫ਼ ਭੌਂਕਦੀ ਸੀ ਉਸ ਨੂੰ ਇਸ ਮੋਦੀ ਮੰਡਲੀ ਨੇ ਮੈਂਬਰ ਪਾਰਲੀਮੈਂਟ ਬਣਾ ਦਿੱਤਾ ਇਹ ਤਾਂ ਉੱਲਟੀ ਸਿੱਧੀ ਹੋ ਰਹੀ ਹੈ ਇਸ ਨੂੰ ਵੀ ਕੁਝ ਬਣਾ ਦੇਣਗੇ। ਇਹਨਾਂ ਦਾ ਇਹੋ ਕੰਮ ਹੈ ਕਿ ਦੂਸਰੀ ਕੌਮ ਜਾਂ ਧਰਮ ਨਾਲ ਗਲਤ ਹਰਕਤਾਂ ਕਰੋ ਤੇ ਤਰੱਕੀਆਂ ਲਵੋ।
@ManjitKaur-yz6oj
@ManjitKaur-yz6oj 5 күн бұрын
ਯੋਗਾ ਜਾ ਕੇ ਮੰਦਰ ਵਿੱਚ ਕਰ ਗੁਰਦੁਆਰਾ ਵਿੱਚ ਨਹੀਂ
@baljeetsingh9362
@baljeetsingh9362 6 күн бұрын
ਅਗਰ ਇਸ ਨੂੰ ਥੱਪਣ ਮਾਰ ਤਾ ਤਾ ਜਿਹੜਾ ਸੇਵਾਦਾਰ ਮੋਜੁਦ ਸੀ ਤਾ ਸਾਰੇ ਜਹਾਨ ਦੇ ਨਿਵੁਜ ਇਹ ਕਹਿਦੇ ਕਿ ਬੇਬੀ ਨੂੰ ਥਪਣ ਮਾਰਿਆ ਦਰਬਾਰ ਸਾਹਿਬ ਵਿਚ ਤੇ ਮੇ ਕੁਝ ਨਹੀ ਲਿਖ ਸਕਦਾ ਮੇਰੈ ਹਾਜੂ ਆਦੇ ਜਾਣ ਬੁਝ ਕੇ ਗਲਤੀ ਕਰਦੇ ਨੇ
@BaljitSingh-bj4vm
@BaljitSingh-bj4vm 6 күн бұрын
ਦਰਬਾਰ ਸਾਹਿਬ ਦੇ ਸਾਰੇ ਕਰਮਚਾਰੀ ਡਿਸਚਾਰਜ ਕਰੋ। ਉਹ ਵਾਪਸ ਕਿਦਾਂ ਚਲੀ ਗਈ ਧਾਮੀ ਗਰੇਵਾਲ ਅਸਤੀਫਾ ਦੇਣ
@UNDERTAKAR-dl6ei
@UNDERTAKAR-dl6ei 5 күн бұрын
SIKH KOM NU HI KI TARGET KITA JA REHA SADI KOM HMESHA SARBAT DA BHALA MANGDI HAI
@motivationchannel9886
@motivationchannel9886 6 күн бұрын
Where were security guard
@preetipreeti2915
@preetipreeti2915 5 күн бұрын
Maaf karna sikho sardar g
@kulwantsingh3687
@kulwantsingh3687 6 күн бұрын
Is kudi nu maafi kise keemat teri nahi milni chahidi
@RajinderSingh-jg7ps
@RajinderSingh-jg7ps 6 күн бұрын
21 din lai bartan di seva lavo ji
@shaheed955
@shaheed955 6 күн бұрын
ਮਾਫੀ ਨਹੀ 315 ਦੀ ਦੇਵੋ ਐਨੂ
@majorsingh4297
@majorsingh4297 6 күн бұрын
ਇਹਦੇ ਜਿਹੜਾ ਕੀੜਾ ਲੜਦਾ ਆ ਓ ਓਸੇ ਵੇਲੇ ਮਾਰਣ ਵਾਲਾ ਸੀ,ਕਿ ਹੋਰ ਕਿਸੇ ਧਰਮ ਦੇ ਕਿਸੇ ਵੀ ਪਵਿੱਤਰ ਅਸਥਾਨ ਤੇ ਇਹ ਤਮਾਸ਼ਾ ਫਿਰ ਨ ਕਰੇ
@pritamsingh6154
@pritamsingh6154 5 күн бұрын
6.57 to 7.04 sirf 7 mint bande hn
@balbirsingh-zt9gf
@balbirsingh-zt9gf 6 күн бұрын
SGPC. da berra. gakh. Ho. riha
@jindersinghjindersingh8402
@jindersinghjindersingh8402 6 күн бұрын
ਜੇ ਕਰ ਤੈਨੂੰ ਪੁੱਠੀ ਸਿੱਧੀ ਹੋਣ ਦੀ ਆਦਤ ਪੈ ਗਈ ਹੈ ਤਾਂ ਕਿਤੇ ਹੋਰ ਹੋਟਲ਼ ਜਾਂ ਰੈਸਟੋਰੈਂਟ ਵਿੱਚ ਚੱਲੀ ਜਾਂਦੀ ਗੁਰੂ ਘਰ ਹੀ ਕਿਉਂ ਚੁਣੇਆ ਸੀ ਤੂੰ ਛੋਟੀ ਬੱਚੀ ਤਾਂ ਹੈ ਨੀ
@NarvailSingh-qr3dg
@NarvailSingh-qr3dg 6 күн бұрын
ਗੋਲਕ। ਦੀ। ਰਾਖੀ। ਦਾ। ਧਿਆਨ। ਰੱਖਦੇ। ਆ। ਗੁਰੂ। ਵੱਲੇ। ਧਿਆਨ। ਕਿਸ। ਧਾ।
@dalbirsinghshahi7291
@dalbirsinghshahi7291 5 күн бұрын
Madam ji bhavikh vich gurdware aun di v koi jaroorat nahi hai.
@surjeetbrar4804
@surjeetbrar4804 5 күн бұрын
ਇਸ ਕਤੀੜ ਨੂੰ ਮਾਫ ਨਹੀਂ ਕਰਨਾ ਚਾਹੀਦਾ ਇਸ ਚਵਲ ਨੂੰ ਸਖ਼ਤ ਸਜ਼ਾ ਹੋਵੇ ਤੇ ਨਾਲ ਹੀਸੇਵਾਦਾਰ ਵੀ ੳਨੇ ਹੀ ਗੁਨਾਹਗਾਰ ਹਨ
@jasbirkaur5322
@jasbirkaur5322 6 күн бұрын
Sewadar kithe se naale Sade apne sukh sangat ne kyu nahi rokya
Smart Sigma Kid #funny #sigma #comedy
00:19
CRAZY GREAPA
Рет қаралды 23 МЛН
터키아이스크림🇹🇷🍦Turkish ice cream #funny #shorts
00:26
Byungari 병아리언니
Рет қаралды 26 МЛН
Increíble final 😱
00:37
Juan De Dios Pantoja 2
Рет қаралды 108 МЛН
Always be more smart #shorts
00:32
Jin and Hattie
Рет қаралды 35 МЛН
Smart Sigma Kid #funny #sigma #comedy
00:19
CRAZY GREAPA
Рет қаралды 23 МЛН