ਦਸ ਬੱਕਰੀਆਂ ਰੱਖ ਲਈਆਂ ਸਮਝ ਲਓ ਮੁੰਡਾ ਸਿਪਾਹੀ ਭਰਤੀ ਕਰਾ ਲਿਆ

  Рет қаралды 413,392

Shonki Sardar

Shonki Sardar

3 жыл бұрын

#Trector_lovers
#indian_top_breed
#horse_lovers
#horse_lovers
#trector_lovers
horse_lovers
#animal_lovers
#animal_lover
#horse_fair
#horse_lovers
#sukhjinder_lopon
#horse #horses #horsesofinstagram #equestrian #horseriding #pony #equine #pferd #equestrianlife #dressage #horselove #instahorse #love #horselover #showjumping #cheval #photography #horselife #caballo #horseofinstagram #nature #pferde #caballos #riding #cavalo #horsebackriding #horsephotography #cavalos #instagram #bhfyp
Horse lovers,horse information,top breed horse,top breed animal,cheep cost animal,top cost animal,top animal of punjab,horse race,horse funny video,funny horse,funny horses,funny horse videos,cute animals,funny dogs,cute,funny dog,funny puppy,cute puppy,funny video,horse videos,cute moment of the horses,Soo Cute,menggambar,warna warni,menggambar dan mewarnai,mewarnai,horse painting

Пікірлер: 498
@KulbirSingh-es5bx
@KulbirSingh-es5bx 3 жыл бұрын
ਪੰਜਾਬੀਆਂ ਵਿਚ ਨੈਗੇਟਿਵ ਸੋਚ ਕੁੱਟ ਕੁੱਟ ਕੇ ਭਰੀ ਹੋਈ ਹੈ ਇਹ ਨਾਂ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਕਾਰਨਾ ਤਾ ਦੂਰ ਇਹ ਬਾਹਰ ਜਾ ਕੇ ਟੱਟੀਆਂ ਸਾਫ ਕਰ ਸਕਦੇ ਹਨ ਪਰ ਅਪਣਾ ਕੰਮ ਨਹੀਂ ਕਰਦਾ ਓ ਬਾਈ ਵੱਡਾ ਸੋਚੋ ਆਪ ਤਾਂ ਕੰਮ ਕਰਨ ਸਗੋਂ ਹੋਰਾਂ ਨੂੰ ਰੋਜ਼ਗਾਰ ਦੇਣ
@harchandsingh1466
@harchandsingh1466 3 жыл бұрын
ਭਰਾਵੋ ਕੁਮੈਂਟ ਪੰਜਾਬੀ ਭਾਸ਼ਾ ਵਿਚ ਕਰਿਆ ਕਰੋ ਜੀ ਮੇਹਰ ਕਰੀ ਵਾਹਿਗੁਰੂ ਚੜਦੀ ਕਲਾ ਰਖੇ ਜੀ
@saanjaulakh5296
@saanjaulakh5296 2 жыл бұрын
TERI SOCH BOHUT CHOTI HA..KHOH DA DADU
@ranjeetsinghdhillon9432
@ranjeetsinghdhillon9432 3 жыл бұрын
ਬਾਈ ਜੀ ਤੁਸੀਂ ਪਿੰਡ ਵਿੱਚ ਵੇਖ ਲੳ ਜਿਸਨੇ ਵੀ ਬੱਕਰੀਆ ਰੱਖੀਆ ਘਰ ਪੱਟਿਆ ਜਾਂਦਾ ਜਦੋਂ ਬੱਕਰੀਆ ਨੂੰ ਵੱਢਣ ਵਾਲਿਆਂ ਨੂੰ ਵੇਚਦੇ ਆ ਪਾਪ ਹੀ ਲੈ ਕੇ ਬੈਠ ਜਾਂਦਾ ਬਾਕੀ ਸਭ ਦੀ ਆਵਦੀ ਆਵਦੀ ਸੋਚ ਹੁੰਦੀ ਆ ਸਾਡੇ ਵੀ ਹੁੰਦੀਆ ਸੀ 25,30 ਮੇਰੇ ਡੈਡੀ ਜੀ ਦੀ ਮੌਤ ਹੋ ਗਈ ਸਾਡੇ ਪਿੰਡ ਤਾ ਹੋਰ ਬਹੁਤ ਘਰਾ ਨਾਲ ਹੋਈ ਆ ਅਸੀਂ ਤਾ ਸਾਰੀਆਂ ਹੀ ਵੇਚ ਦਿੱਤੀਆ ਜਦੋਂ ਪਹਿਲਾ ਤਾਂ ਛੋਟੇ ਜੇ ਪਠੋਰੇ ਨੂੰ ਪਾਲ ਪਲੋਸ ਵੱਡਾ ਕਰਦੇ ਆ ਤੇ ਫਿਰ ਵੱਢਣ ਵਾਲਿਆ ਨੂੰ ਵੇਚਦੇ ਆ ਤਾ ਮਨ ਬਹੁਤ ਦੁਖੀ ਹੁੰਦਾ
@HardeepSingh-HH88
@HardeepSingh-HH88 3 жыл бұрын
ਕੁਝ ਇਲਾਕਿਆਂ ਵਿੱਚ ਸੂਰਾਂ ਵਾਲੇ ਕਾਮਯਾਬ ਨਹੀਂ ਹੁੰਦੇ ਜਿਵੇਂ ਮਲੇਰਕੋਟਲਾ ਦੇ ਨੇੜੇ ਤੇੜੇ ਬਾਕੀ ਬੱਕਰੀਆਂ ਬਾਰੇ ਇਹ ਨਹੀਂ ਸੁਣਿਆ ਜੋ ਪਾਪ ਵਾਲੀ ਗੱਲ ਹੈ ਆਪਣੀ ਆਪਣੀ ਸੋਚ ਹੁੰਦੀ ਹੈ ਵਧੀਆ ਸੋਚ ਹੈ ਤੁਹਾਡੀ ਵੀ ਪਰ ਪਾਪ ਤਾਂ ਹਰ ਕਿੱਤੇ ਵਿੱਚ ਹੁੰਦਾ ਵੀਰ ਜੀ
@DilbagSingh-mw6bw
@DilbagSingh-mw6bw 3 жыл бұрын
ਬਲੇਲਰ ਖਾਨਾ ੳੁਹ ਵੀ ਤਾਂ ਨਿਕੇ ਹੁੰਦੇ ਅਾ ਕਿ ਪੁੂਰਾ ਦੋ ਕਿਲੋ ਦਾ ਪਹਿਲਾ ਹੀ ਹੁੰਦਾ
@SherSingh-ht7me
@SherSingh-ht7me 2 жыл бұрын
ਬਹੁਤ ਵਧੀਆ ਜਾਣਕਾਰੀ ਦਿਤੀ ਵਾਈ ਜੀ👍
@sukhisandhu5991
@sukhisandhu5991 3 жыл бұрын
ਬਹੁਤ ਵਧੀਆ ਵੀਰ ਜੀ ਤੁਸੀਂ ਬੇਰੁਜ਼ਗਾਰ ਲੲੀ ਇਸ ਤਰ੍ਹਾਂ ਦੀਆਂ ਵੀਡਿਓ ਬਣਾੲੀਆਂ ਕਰੋ
@jasswarring9250
@jasswarring9250 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ
@mohindersingh8068
@mohindersingh8068 10 ай бұрын
ਬਹੁਤ ਵਧੀਆ ਜਾਣਕਾਰੀ ਬਰਾੜ ਸਾਬ 22ਜੀ,,,
@manrajjakhar7738
@manrajjakhar7738 3 жыл бұрын
🌅Very good program 🌹 L♥️VE U Bhaii harbaaj and shonkey Sardar Jii love from Abohar
@balrajsingh-xh4eo
@balrajsingh-xh4eo 3 жыл бұрын
ਬਹੁਤ ਵਧੀਆ ਧੰਨਵਾਦ ਜੀ ਧੰਨਵਾਦ ਜੀ
@GouravKumar-zp8ot
@GouravKumar-zp8ot 2 жыл бұрын
Bai da interview da treeka bhot Vadia aa Kalli Kalli gall samaj aandi aa
@swaransinghkhehrakhehra5659
@swaransinghkhehrakhehra5659 2 жыл бұрын
ਬਹੁਤ ਵਧੀਆ ਸੁਖਜਿੰਦਰ ਵੀਰੇ
@guripinderbatth
@guripinderbatth 2 жыл бұрын
Bhut Vdia Jankari Diti Bai Ji 👍👍👍
@animallover2255
@animallover2255 2 жыл бұрын
ਕਿਸੇ ਗਰੀ਼ਬ ਬੇਜ਼ੁਵਾਨ ਨੂੰ ਬਿਨਾਂ ਕਿਸੇ ਦੋਸ਼ ਦੇ ਕਤਲ ਕਰ ਦਿੱਤਾ ਜ਼ਾਣਾ ਤਾ ਜ਼ੋ ਗਲਤ ਢੰਗ ਨਾਲ ਪੈਸਾ ਕਮਾੲਿਅਾ ਜ਼ਾ ਸਕੇ। ਬਾੜ ਚ ਜਾਵੇ ੲਿਹੋ ਜ਼ਿ਼ਹੀ ਖੂਨੀ ਕਮਾੲੀ । ਲੱਖ ਲਾਹਣਤਾਂ ੲਿਹੋ ਜ਼ਿਹੀ ਖੂਨੀ ਕਮਾੲੀ ਤੇ ਜ਼ੋ ਕਿਸੇ ਗਰੀਬ ਬੇਜ਼ੁਵਾਨ ਦੀ ਜ਼ਿੰਦਗੀ ਖੋਹਦੀ ਹੋਵੇ। ੲਿਨ੍ਾਂ ਬੇਜ਼ੁਵਾਨਾਂ ਦੀ ਜ਼ਗਾਂ ਅਾਪਣੇ ਪਰਿਵਾਰ ਮੈਬਰਾਂ ਨੂੰ ਰੱਖ ਕੇ ਵੇਖੋ ਜ਼ੇ ੳੁਨਾਂ ਨਾਲ ੲਿਨ੍ਾਂ ਗਲਤ ਹੋਵੇ ? ੲਿਨਾਂ ਬੇਜ਼ੁਵਾਨਾਂ ਨੂੰ ਵੀ ਸਾਡੀ ਤਰ੍ਾਂ ਜਿੳੁਣ ਦਾ ਹੱਕ ਹੈ। ੲਿਨਾਂ ਰੱਬ ਦੇ ਬੇਜ਼ੁਵਾਨਾਂ ਦੀ ਸੰਭਵ ਮਦਦ ਤੇ ਪਿਅਾਰ ਕਰੋ ਜ਼ੀ । ਧੰਨਵਾਦ
@dalbirsingh6944
@dalbirsingh6944 3 жыл бұрын
ਬਾਈ ਜੀ ਤੁਹਾਡਾ ਇੰਟਰਵਿਯੂ ਦਾ ਤਰੀਕਾ ਬਹੁਤ ਵਧੀਆ ਹੈ 👍
@dilbagbhullar4586
@dilbagbhullar4586 3 жыл бұрын
ਕੰਮ ਤਾ ਵਧੀਆ ਏ ਪਰ ਸ਼ੁਰੂ ਦੋ ਰੱਖ ਕੇ ਕਰੇ ਜਿਵੇ ਜਿਵੇ ਸਮਝ ਆ ਜਾਵੇ ਉਵੇ ਅੱਗੇ ਵਧਾਈ ਜਾਵੇ
@jajveersidhu6100
@jajveersidhu6100 3 жыл бұрын
Jma sahi gal aa
@user-nn2ke3on8n
@user-nn2ke3on8n 3 жыл бұрын
Right bro
@G_Sandhu
@G_Sandhu 3 жыл бұрын
Comment ਪੜ੍ਹਨ ਆਇਆ ਐਂ..?😂😂
@motupatluhindistories3482
@motupatluhindistories3482 3 жыл бұрын
Par 2 bakri naal ki hoi agle da bhai eato changa ta 5-6 bachhe lei ke kam start kar lave
@kulvantsingh1521
@kulvantsingh1521 3 жыл бұрын
Xxx video
@GurjantSingh-ou1si
@GurjantSingh-ou1si 3 жыл бұрын
ਤਿੰਨ ਲੱਖ ਦਸ ਬੱਕਰੀਆ ਕੋਈ ਬਚਾਉਂਦੀ ਨਹੀਂ ਵੀਰ ਵੇਖੀਆਂ ਰੱਖ ਕੇ ਵੀਰ ਜੀ
@lyrics.videos0127
@lyrics.videos0127 3 жыл бұрын
sachi bai?
@samans4202
@samans4202 3 жыл бұрын
Bai jhooth bolan da kehda mul lagda .
@khokharbrothersmusicchanne8733
@khokharbrothersmusicchanne8733 2 жыл бұрын
Bakvas bor goats nuksan da soda
@maancommercialgoatfarmmans272
@maancommercialgoatfarmmans272 3 жыл бұрын
ਬਹੁਤ ਵਧੀਆ ਉਪਰਾਲਾ ਵੀਰ
@birbalkumawat4815
@birbalkumawat4815 Жыл бұрын
Bahut badhiya jankari Dihti veer ji
@parmmall5561
@parmmall5561 3 жыл бұрын
ਕੁੱਝ ਨਹੀਂ ਬਚਦਾ ਮੈਂ ਰੱਖ ਕੇ ਵੇਖ ਲਿਆ ਗੱਲਾਂ ਕਰਨੀਆਂ ਸੋਖੀਆ ਨੇ 10.ਬਕਰੀਆ ਵਿਚ 3.ਲੱਖ 50.ਹਜਾਰ ਲੋਕਾ ਨੂੰ ਪਾਗਲ ਸਮਝਦੇ ਨੇ ਲੋੜਾ ਨਹੀਂ ਬਚਦਾ
@GagandeepSingh-cv6rj
@GagandeepSingh-cv6rj 3 жыл бұрын
Asha ver ji sach gal a ver tuse rskhea c bai ji
@Mani_gill_5911
@Mani_gill_5911 3 жыл бұрын
ਕੰਮ ਦਾ ਤਰੀਕਾ ਹੋਣਾ chida vr👍
@RanjitSingh-pl6rw
@RanjitSingh-pl6rw 3 жыл бұрын
Right.. it's just like emu.. marketing di problem a
@RavinderSidhu01
@RavinderSidhu01 3 жыл бұрын
kzfaq.info/get/bejne/a99odq96mNTcfGQ.html
@Gurtalman
@Gurtalman 3 жыл бұрын
Bhai ji tera karama ch passa hai nahi iss thanda cho ! Kise nu maa mafahak kise nu bayya
@IndianSafalKisantv
@IndianSafalKisantv 3 жыл бұрын
ਬਹੁਤ ਵਧੀਆ ਜਾਣਕਾਰੀ ਲੋਪੋ ਸਾਹਿਬ
@bhupindersingh2662
@bhupindersingh2662 2 жыл бұрын
Bai ji kya baat hai ji bdi ghant video te jankari ditti bai thank u
@gurdeepkaunke4686
@gurdeepkaunke4686 3 жыл бұрын
ਮੈਂ ਕਾਉਂਕੇ ਕਲਾਂ ਤੋਂ ਬੁਹਤ ਵਧੀਆ ਵੀਡੁਓ ਬਾੲੀ ਜੀ ਪੰਜਾਬ ਲਧਿਆਣਾ
@JaswinderSingh-ot4ec
@JaswinderSingh-ot4ec 3 жыл бұрын
Good video bhai ji. Dhanoa
@ranaheerakhan8931
@ranaheerakhan8931 3 жыл бұрын
Very great excellent information about Goats froming. Well Done Job Bhai Gee always Kush Rahein. Have a wonderful day.
@avtarsamra2823
@avtarsamra2823 3 жыл бұрын
ਸਾਡੇ ਪਿੰਡ ਸਾਫੂ ਵਾਲਾ ਮੋਗੇ ਚ ਸੂਰ ਫਾਰਮ ਸੁਰੂ ਕੀਤਾ ਸੀ ਉਹਨਾ ਨੇ ਪਹਿਲੇ ਦਿਨ ਸਟਾਰਟਿੰਗ ਤੇ ਹੀ 100ਸੂਰ ਨਗ ਤੋ ਚਾਲੂ ਕੀਤਾ ਸੀ ਅਤੇ ਵੱਡਾ ਕਾਰੋਬਾਰ ਸੁਰੂ ਕਰਨ ਕਰਕੇ ਸਭ ਫੇਲ ਹੋ ਗਿਆ ਵਾਹਿਗੁਰੂ ਜੀ ਮੋਗਾ ਵਾਹਿਗੁਰੂ ਜੀ
@marjanagrewal30
@marjanagrewal30 3 жыл бұрын
Good Gal bat bahi ji rab sonu wala wala wala kush rakhe god blessing bro
@sukhisandhu1500
@sukhisandhu1500 3 жыл бұрын
Bhout vdya bai ji 🙏🏻👌
@gindagill4028
@gindagill4028 3 жыл бұрын
Bilkul Ryt aaa 22 ji 👍👍👍👍
@PBxPUNJAB
@PBxPUNJAB 3 жыл бұрын
Sahi a bai jrurr kra gye vhele nalo 💯👍
@bhupindersingh226
@bhupindersingh226 3 жыл бұрын
WAHE GURU WAHE GURU GOOD VIDEO
@lalrajput896
@lalrajput896 2 жыл бұрын
Zabardast 22 G Satsri Akal G
@dharamsk1453
@dharamsk1453 2 жыл бұрын
Excellent brother 🙏👍
@deepsingh3209
@deepsingh3209 3 жыл бұрын
Bhut vadiya ji 👍
@indersinghpurewal6429
@indersinghpurewal6429 3 жыл бұрын
Welcome 😊 jee Aaeyan Nu
@chamandeepgulati4797
@chamandeepgulati4797 3 жыл бұрын
Changaa video h veer ji... very informative
@lakhvirbenipal928
@lakhvirbenipal928 3 жыл бұрын
ਬਹੁਤ ਕੰਮ ਦੀ ਗ਼ੱਲ
@baldevsingh2960
@baldevsingh2960 Жыл бұрын
Buhat vadia jankari diti Bahi ji
@jagdeepjagdeep4247
@jagdeepjagdeep4247 3 жыл бұрын
45 ਹਜਾਰ ਦੀ ਬੱਕਰੀ ਹਜ਼ਾਰ ਰੁ ਕਿੱਲੋ ਮੀਟ ਇਹ ਨਹੀਂ ਕਾਮਯਾਬ ਹੋ ਸਕਦਾ ਇਥੇ ਤਾਂ ਲੋਕ ਦੇਸੀ ਮੁਰਗਾ ਨੀ ਖਰੀਦ ਦੇ ਬਰਾਈਲਰ ਸਸਤਾ ਹੋਣ ਕਰਕੇ ਲੋਕ ਬਰਾਈਲਰ ਬੜੀ ਮੁਸ਼ਕਿਲ ਨਾਲ ਖਾਂ ਦੇ
@DilbagSingh-mw6bw
@DilbagSingh-mw6bw 3 жыл бұрын
ਸ਼ੌ ਰੁਪੲੇ ਵਾਲਾ ਮੀਟ ਚਾਹੀਦਾ ਫਿਰ ਭਾਵਾ ਰੋਜ ਬੀਮਾਰ ਹੋਣ
@punjabisocialkhabara5374
@punjabisocialkhabara5374 3 жыл бұрын
ho sakda a m.p. ch bohat a kamm eho.
@Amarkotialovejeet
@Amarkotialovejeet 3 жыл бұрын
Falelar 230 rupe kilo ho gya .. shi gl hon ta khan nu maut pendi aa
@sukhrajdhillondhillon3440
@sukhrajdhillondhillon3440 3 жыл бұрын
ਮੀਟ ਤਾਂ ਕੇਹੜਾ ਖਾਂਦੇ ਐ ਆਪਣੇ ਤਾਂ ਠੇਕੇ ਤੇ ਬੈਠ ਕੇ ਜਮਾਂ ਸਸਤੀ ਦਾਰੂ ਦੇ ਨਾਲ ਲੂਣ ਦੀਆਂ ਚੁਟਕੀਆਂ ਭਰ ਭਰ ਕੇ ਖਾਇ ਜਾਂਦੇ ਐ ਜਾਂ ਜਾਂਦੇ ਦੁਕਾਨਦਾਰ ਨੂੰ ਕਹਿੰਦੇ ਐ ਯਰ ਦੋ ਕੁ ਗਿਰੀਆਂ ਦੇਈਂ
@arshveervirk9740
@arshveervirk9740 3 жыл бұрын
Jithee rahene o. Itho bhrr. Niklo gee. Fr ptaa lg u. Laede aa k naii. Muslim lok 3.4000. Kiloo wlaa v khadee. Lok. Spicl. Cheej vdiaa bhalde a
@karanvirsinghdhami9546
@karanvirsinghdhami9546 2 жыл бұрын
Bai ji thuda interview lain da treeka bahut good ha , har kise de bas de gall nahi
@gurlalsingh3842
@gurlalsingh3842 Жыл бұрын
ਵਾਹਿਗੁਰੂ ਜੀਓ
@punjabwala1904
@punjabwala1904 3 жыл бұрын
EXELLENT INFORMATION FOR NEW WORK 🙏🏻 PUNJABIO. LET'S DO THIS WORK👍
@manjindersingh6015
@manjindersingh6015 3 жыл бұрын
Good job veer ji
@sandeepdhillon6719
@sandeepdhillon6719 3 жыл бұрын
ਬਹੁਤ ਵਧੀਆ ਜੀ
@gursimransingh6049
@gursimransingh6049 3 жыл бұрын
ਜੇ dsp ਬਣਨਾ ਹੋਵੇ ਤਾਂ ਕਿੰਨੀ ਬਕਰੀਆਂ ਰਖਣੀਆਂ ਪੈਣੀ??????
@bahadursingh3573
@bahadursingh3573 3 жыл бұрын
ਨਜਾਰਾ ਲਿਆ ਤਾ ssp ਦਾ ਰੇਟ ਪੁੰਛ ਲਉ
@gurjeetsingh3349
@gurjeetsingh3349 3 жыл бұрын
😅😅
@studiojashan2828
@studiojashan2828 3 жыл бұрын
😁😁😁👍 नजारा आगरा👍😉😁
@harnoor7515
@harnoor7515 3 жыл бұрын
😀😀😀😀
@renjeetsingh8574
@renjeetsingh8574 3 жыл бұрын
ਖੁਸ਼ ਕੀਤਾ ਈ DSP ਰੈਂਕ ਬਾਰੇ ਸੋਚ ਕੇ ਤਰੱਕੀਆਂ ਕਰੋ ਤੇ SSP ,dig, ig
@wowmovieclips5374
@wowmovieclips5374 3 жыл бұрын
Good job brother 👍👍👍
@deshpunjab4590
@deshpunjab4590 3 жыл бұрын
Bhut vdiyaa veere
@tejpalsharma3930
@tejpalsharma3930 3 жыл бұрын
ਬਾਈ ਜੀ ਐਵੇਂ ਗੱਲਾਂ ਚ ਨਾ ਆਜਾਉ ਕਿਸੇ ਆਜੜੀ ਦੀ ਮੈ ਕੋਠੀ ਜਾਂ ਬੰਗਲਾ ਨਹੀਂ ਦੇਖਿਆ ਬਸ ਇਕ ਪਤੀਲੀ ਝੋਲਾ ਪਾਈ ਸੜਕਾਂ ਤੇ ਆਮ ਦੇਖੇ ਜਾ ਸਕਦੇ ਹਨ। ਬਾਕੀ ਯੂਟਿਉਬ ਤੇ ਮਿੰਟੂ ਬਰਾੜ ਅਸਟ੍ਰੇਲੀਆ ਦੀ ਜ਼ਬਾਨੀ ਮਿੰਟੂ ਬੱਕਰੀਆਂ ਵਾਲਾ ਪੇਂਡੂ ਅਸਟ੍ਰੇਲੀਆ ਵੇਖ ਲਾਉ ਜੀ।
@tejindersingh9310
@tejindersingh9310 3 жыл бұрын
ਸਹੀ ਗੱਲ ਹੈ
@ramjankhancheema65
@ramjankhancheema65 2 жыл бұрын
ਬਾਈ ਜੀ ਜਿਸ ਨੇ ਬਣਾਉਣਾ ਹੁੰਦਾ ਉ ਬਣਾ ਲੈਂਦਾ ਮੇਰੇ ਦਾਦੇ ਹੁਣੇ ਦੋ ਭਰਾ ਸੀ 10 ਕਿਲੇ ਪੈਲੀ ਬਣਾਈ ਭੇਡਾਂ ਬੱਕਰੀਆਂ ਚੋਂ।
@karmjeetsinghbrar5283
@karmjeetsinghbrar5283 3 жыл бұрын
Welcome uncle ji
@ssshekhawat3560
@ssshekhawat3560 3 жыл бұрын
Great breed for breeding program . The demand keeps on growing day by day .👍👍
@kamaldeepsinghgill4095
@kamaldeepsinghgill4095 3 жыл бұрын
salute aa kaam
@amandeepsinghaman8665
@amandeepsinghaman8665 3 жыл бұрын
Bahut.sohna
@balbirsinghgill1595
@balbirsinghgill1595 3 жыл бұрын
Very good knowledge veer jee,,both of you Very honest and straight forward.
@gillvikramjitsingh427
@gillvikramjitsingh427 2 жыл бұрын
Ji bilkul
@kaleemgujjar.gujranwala5399
@kaleemgujjar.gujranwala5399 3 жыл бұрын
Nice PA ji
@ziannadeem6492
@ziannadeem6492 Жыл бұрын
Good work Sir je
@sukhdevkaur5767
@sukhdevkaur5767 3 жыл бұрын
Good job
@marjanagrewal30
@marjanagrewal30 3 жыл бұрын
Good video 👍
@abdullahkazmimashadi6284
@abdullahkazmimashadi6284 3 жыл бұрын
BEAUTIFUL
@jugindersingh3607
@jugindersingh3607 3 жыл бұрын
VERY nice
@deepjatana4580
@deepjatana4580 3 жыл бұрын
Nice video sir 🙏🙏
@ShahrukhKhan-kw6xu
@ShahrukhKhan-kw6xu 3 жыл бұрын
💕💕💕💕 from 🇵🇰🇵🇰🇵🇰🇵🇰🇵🇰🇵🇰 True 👍👍👍
@Realpendu
@Realpendu 3 жыл бұрын
ਸਹੀ ਗੱਲ ਹੈ
@bharmaltoksiya1931
@bharmaltoksiya1931 3 жыл бұрын
Very nice
@lovepreet9012
@lovepreet9012 3 жыл бұрын
Bai gud congratulations play button
@waqasbaba2544
@waqasbaba2544 3 жыл бұрын
Good videos me from pakistan
@gorachahal6366
@gorachahal6366 2 жыл бұрын
Good ji 👍
@mjsg8476
@mjsg8476 3 жыл бұрын
Beautiful, lovely but some goes into eating plates.
@LakhwinderSingh-ih5ud
@LakhwinderSingh-ih5ud 3 жыл бұрын
Very good
@SigmaBro34
@SigmaBro34 10 күн бұрын
Very nice 👍
@jagdeepsingh6010
@jagdeepsingh6010 Жыл бұрын
Nice ji video ji🙏
@kiratmudkagoatfarm5421
@kiratmudkagoatfarm5421 Жыл бұрын
Beautiful
@lakhvirlakha2717
@lakhvirlakha2717 3 жыл бұрын
Gud video 👌👌
@punjabimusic7126
@punjabimusic7126 3 жыл бұрын
U r so hot
@tarloksingh7317
@tarloksingh7317 3 жыл бұрын
Very good ji
@sidhugoatfarm3928
@sidhugoatfarm3928 3 жыл бұрын
👍👍✌️✌️🙏
@harnamsingh4838
@harnamsingh4838 3 жыл бұрын
Waheguru A
@noneygill9123
@noneygill9123 2 жыл бұрын
Nice ❤️ 👌
@ekamaulakh6668
@ekamaulakh6668 3 жыл бұрын
Nice video
@SaleemKhan-xp7jv
@SaleemKhan-xp7jv Жыл бұрын
Good 👌👌👌 video
@lakhisinghbaazigar9611
@lakhisinghbaazigar9611 3 жыл бұрын
Nice 👍
@randhawacattlefarm2854
@randhawacattlefarm2854 3 жыл бұрын
Dhanwàad bai g bakriea de dhande nu promote karan li but african beor da future ki a pta nhi but ajj de time only beetel kamjaab a. Baki gal rahi mehngi di a import hoi cheez di value jadda hi hundi a. Jiwe pehla pitbul da rate c te bad ch lokan ne galliea ch shadde c.. baki rahi gal 2000 3000 rs killo bhut dour di gal nhi kasai di dukkan te ja k dekho 500 toh j bakra 550 hoje aggla cheek marrda b bai enna mehnga so better work on beetel breeding on purety
@kishanchand2098
@kishanchand2098 3 жыл бұрын
Very good y ji
@emanjot.bindra2216
@emanjot.bindra2216 3 жыл бұрын
😙😍😘👌👌👌👍👍👍👍👍
@harmanmann6802
@harmanmann6802 3 жыл бұрын
First like and comment
@harnindersingh3518
@harnindersingh3518 3 жыл бұрын
Good nice
@AmritpalSingh-yp7oo
@AmritpalSingh-yp7oo 2 жыл бұрын
ਐਥੇ ਤਾਂ ਜਦ ਮੀਟ ਬੱਕਰੇ ਦਾ ਮੀਟ ਲੈਣਾ ਹੋਵੇ.. ਤਾਂ ਸੋ ਵਾਰੀ ਸੋਚਣਾ ਪੈਂਦਾ
@masti.t.v.
@masti.t.v. 3 жыл бұрын
Nice bro
@sidhu8042
@sidhu8042 3 жыл бұрын
ਝੂਠ ਬੋਲ ਕੇ ਕਿ ਮਿਲ਼ਦਾ ਲੋਕਾ ਨੂੰ .. ਜੇ ਕਿਸੇ ਵੀਰ ਨੇ ਕੰਮ ਸੁਰੂ ਕਰਨਾ ਹੋਵੇ ਤਾਂ ਇਕ ਜਾ ਦੋ ਬੱਕਰੀਆ ਰੱਖੋ. ਉਹ ਵੀ 3 ਜਾ 4 ਮਹੀਨੇ ਦੀ ਗਾਬਣ ਖਰੀਦੋ.15 ਤੋ 20 ਹਜਾਰ ਵਿਚ ਵਧੀਆ ਨਾਸਲ ਦੀ ਬੱਕਰੀ ਮਿਲਜੂ .3 .4 ਮਹੀਨੇ ਬਾਅਦ ਆਮਦਨ ਦੇਵੇ ਗਈ. ਬੀਟਲ ਨਾਸਲ ਖਰੀਦੋ.. ਇਹ ਨਾਸਲ ਆਪਣੇ ਪੰਜਾਬ ਵਿੱਚ ਕਾਮਜਾਬ ਨਹੀ ...
@gurmanjeetsingh3351
@gurmanjeetsingh3351 3 ай бұрын
ਬਹੁਤ ਵਦੀਆਂ ਜੀ
@channibains6245
@channibains6245 3 жыл бұрын
👍👍👍
@mandeepsingh6494
@mandeepsingh6494 3 жыл бұрын
❤❤
@bodyservicepack9916
@bodyservicepack9916 2 жыл бұрын
very good
@gurbhejkullar720
@gurbhejkullar720 3 жыл бұрын
ਬਾਈ ਜੀ ਇੰਟਰਵਿਊ ਸੋਚ ਕੇ ਕਰਿਆ ਕਰੋ ਜੀ 45000ਹਜਾਰ ਦੀ ਬੱਕਰੀ ਆਮ ਆਦਮੀ ਕਿਥੋਂ ਲਊ
@surjitsingh6327
@surjitsingh6327 3 жыл бұрын
Baee ji information ch ki harz aie ,koee taa'n faida uthha e sakda aie.
@harbanksingh3069
@harbanksingh3069 3 жыл бұрын
ਕੱਲਾ ਖਰੀਦ ਨਹੀ। ਰੱਖੂ ਵੀ ਕਿੱਥੇ। 10 ਮਰਲੇ ਜਗਾ ਚਾਹੀਦੀ ਹੈ।
@rajansingh6836
@rajansingh6836 Жыл бұрын
Siraaa lopo valea
@ramansmagh3844
@ramansmagh3844 3 жыл бұрын
Very nice 👍👍
@sukhivlogsbloks9159
@sukhivlogsbloks9159 3 жыл бұрын
ਫਿਰ ਤੂੰ ਕਿਊ ਇੰਟਰਵਿਊ ਕਰਦਾ ਫਿਰਦਾ ਤੂੰ ਬੱਕਰੀਆਂ ਰੱਖ ਲੇ ਕਲੱਨ ਕਿੱਥੇ ਕੈਮਰੇ ਫੜਾਏ ਨੇ ਹੱਥਾ ਚ
@harjindermann214
@harjindermann214 3 жыл бұрын
😄😄
@ManpreetSingh-rd8mu
@ManpreetSingh-rd8mu 3 жыл бұрын
Veerji har kise da apna apna kam hunda video vich jankari deni brother da kam wa rakh lu bakri v kise din 🙏🙏🙏🙏
@sukhivlogsbloks9159
@sukhivlogsbloks9159 3 жыл бұрын
@@ManpreetSingh-rd8mu 40000 ਹਜਾਰ ਰੁਪਏ ਮਹੀਨਾ ਵੀ ਲਾਓ ਬਾਈ ਜੀ ਤਨਖਾਹ 12 ਮਹੀਨੇ ਦੀ 480000 ਰੁਪਏ ਹੋ ਗੇ ਜੇ ਬੱਕਰੀਆ ਏਨੀ ਆਮਦਨ ਹੋਜੇ ਫਿਰ ਪੁਲਸ ਦੀ ਨੋਕਰੀ ਕੋਈ ਨੀ ਕਰਦਾ
@harbanksingh3069
@harbanksingh3069 3 жыл бұрын
🤣🤣🤣🤣🤣🤣🤣🤣🤣🤣🤣🤣🤣
@RamKumar-iz7fl
@RamKumar-iz7fl 3 жыл бұрын
@@sukhivlogsbloks9159 nambersokaro
@joginder.palsingh363
@joginder.palsingh363 3 жыл бұрын
Gd bls u veer
@baljit8888
@baljit8888 3 жыл бұрын
ਜਿਵੇ ਇਮੋ ਸ਼ਤਰਮੁਰਗ ਆਏ ਸੀ, ਫਿਰ ਖਰਗੋਸ਼ ਆਏ, ਫਿਰ ਕੜਾਕਨਾਥ ਮੁਰਗੇ ਆਏ, ਹੁਣ ਬੱਕਰੀ ਆ ਗਈ, ਵਾਹ ਲੁੱਟ ਲਓ ਲੋਕ ਨੂੰ, ਜਿਵੇ ਸ਼ਤਰਮੁਰਗ ਦੇ ਆਂਡੇ ਖਰੀਦੇ ਸੀ, ਓਵੇ ਖਰਗੋਸ਼ ਖਰੀਦੇ ਸੀ ਉਵੇਂ ਏ ਬਕਰੀ ਖਰੀਦ ਲਉ, ਗ਼ਲਤ ਪ੍ਰਮੋਟ ਨਾ ਕਰੋ ਪ੍ਰਧਾਨ ਜੀ
@GurpreetSingh-jn9of
@GurpreetSingh-jn9of 3 жыл бұрын
Ek No.
@studiojashan2828
@studiojashan2828 3 жыл бұрын
👍👍👍👍
@renjeetsingh8574
@renjeetsingh8574 3 жыл бұрын
ਬਿਲਕੁਲ ਸਹੀ
@pardeepsingh7773
@pardeepsingh7773 3 жыл бұрын
Bai tu na rakh bakria baki tu ds de ki promote hona chahida earning lyi ...ja kite job lva do tuci....best business aa goat farming
@sadiqkhan7244
@sadiqkhan7244 Жыл бұрын
Glt ki a ede ch bro km di koi shrm ni hundi
@lovepreet9012
@lovepreet9012 3 жыл бұрын
20:05
@lovepreetgill7223
@lovepreetgill7223 3 жыл бұрын
🌷🌷🌷🌷
@ArshadKhan-yg7nw
@ArshadKhan-yg7nw 2 жыл бұрын
Veer ji kithe hai ji aap ji da farm ganganagr vich konsi jaghe pr hai
@Jagdeepsingh-vu2fc
@Jagdeepsingh-vu2fc 3 жыл бұрын
Pind keda bai da m v bai Ganganagar kol da hi aa jarur daseo bai
@user-nd3xm4rz8p
@user-nd3xm4rz8p 3 жыл бұрын
Wah bahi aj mere shahar aya c bahi kede pind aye c tuse aaj
Looks realistic #tiktok
00:22
Анастасия Тарасова
Рет қаралды 96 МЛН
Me: Don't cross there's cars coming
00:16
LOL
Рет қаралды 15 МЛН
HOW DID HE WIN? 😱
00:33
Topper Guild
Рет қаралды 40 МЛН