Dasam Granth Debate - Gurpreet Singh Vs Missionary Singh - Kanpur

  Рет қаралды 38,438

Gurbani Gurmat Katha Videos

Gurbani Gurmat Katha Videos

Күн бұрын

This is a video from 2016 where Giani Gurpreet Singh along with others debate on the authenticity of the Sri Dasam Granth against the Missionary Singhs in Kanpur.

Пікірлер: 385
@sarabjeetsingh2203
@sarabjeetsingh2203 6 ай бұрын
Very clear conversation...Mainu Dasam Granth vall di gallan ch bhot zada damm lagda hai... Main ikk nwa abhiyasi haan te Dasam Granth nu Sikhan de kise khajane toh ghatt nhi dekhda... Missionary singh sahab bhot ujal dimag ne par oh hun khandan ego vass hoke krrhe ne 😇 Parr main 'Gurmukh baithe safaa bichaye' de Guru ji de updesh di palna karan te sare hi sikhan nu mubarak baat di da haan. Sare sade hi veer ne apaan pyaar di boli hi apne pyaare bhrawa vaste vartni hai paavein oh hajje nhi mannde Dasam Granth nu...
@meenusigh
@meenusigh 8 ай бұрын
ਸਬ ਤੋਂ ਵੱਡੀ ਗੱਲ ਜਦੋ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਨੇ ਫੇਰ ਅਸੀ ਕਿਓਂ ਕਿਸੇ ਹੋਰ ਕਿਤਾਬ ਨੂੰ ਸਿਰ ਨਿਵਾਈਏ | ਕਿਓਂ ਸਾਡੇ ਸਿਰ ਕਿਸੇ ਕਿਤਾਬ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਰੱਖਿਆ ਜਾਂਦਾ ਹੈ ਕਿਓਂ ਸਾਡੇ ਤਖਤਾਂ ਤੇ ਕਿਸੇ ਕਿਤਾਬ ਨੂੰ ਦਸਮ ਗ੍ਰੰਥ ਦਾ ਨਾਮ ਦੇ ਕੇ ਸਾਡੇ ਤੋਂ ਮੈਥੇ ਟਿਕਾਏ ਜਾਂਦੇ ਨੇ | ਕਿਓਂ ਨਹੀਂ ਬੈਠ ਕੇ ਇੱਕ ਹੋ ਕੇ ਬਾਣੀ ਬਾਰੇ ਫੈਸਲਾ ਕਰ ਸਕਦੇ ?? ਕਿਨੇ ਘਟੀਆ ਲੋਕ ਹੋ ਤੁਸੀ ਸਾਰੇ ਮੇਰਾ ਸੱਮਾ ਮੇਰਾ ਸੱਮਾ ਕਰਕੇ ਲੜਦੇ ਰਹੋ ਓਹੀ ਇਹਨਾਂ ਨਾਲ ਕੋਨ ਮੱਥਾ ਲਾਵੇ ਇਹ ਤਾ ਬਚਪਨ ਤੋ ਟਕਸਾਲ ਵਿੱਚ ਇਹੀ ਕੁਝ ਪੜ ਕੇ ਵੱਡੇ ਹੋਏ ਨੇ ਇਹਨਾਂ ਨਾਲ ਤੁਸੀਂ ਕਿੱਥੋ ਮੱਥਾ ਲਾ ਲਾਵੋਗੇ ਇਹਨਾਂ ਨੇ ਪੰਥ ਵਿਚੋ ਛੇਕ ਕੇ ਪਾਸੇ ਕਰਨਾ ਤੁਹਾਨੂੰ ਫੇਰ ਕਰਦੇ ਰਹੋ ਕੈਨੇਡਾ ਵਿੱਚ ਜਾ ਕੇ ਵਿਚਾਰ
@sarabjeetsingh2203
@sarabjeetsingh2203 6 ай бұрын
Guru da likhya sir niwan jog bilkul hai ji.... Haan Guru Guru Granth Sahib nu hi mann na... Jithe mere Guru ne charan vi dhare main ta uthe vi sir niwanda haan... Itihas / Mitihas/ Bir rass vaste je Guru Sahib ne sade gyan layi rachnawa kitiyan...sada bilkul farz h unna nu vi parcharna par as a Guru nhi par gyan... Missionary veer Gurbani tak di thik vyakhya nhi jande te arth krn lge ne Guru likhta di... Houmein hi hai niri.
@Bhaipavneetsingh
@Bhaipavneetsingh 2 ай бұрын
Sab sikhan ko hukam hai guru manyo granth... Granth nu guru mnys v kise dehdhaari nu ni.. t dasam Guru Granth Sahib ji maharaj v granth hi n.
@Bhaipavneetsingh
@Bhaipavneetsingh Ай бұрын
Hukm t granth d hoya c ... T jinu TUC kitaab bol rhe oh t saada dasam guru granth sahib ji n...
@SahibSinghSingh-v5s
@SahibSinghSingh-v5s Ай бұрын
ਧੰਨ ਸਚੇਪਤਸ਼ਹ ਗੁਰੂ ਗੋਬਿੰਦ ਸਿੰਘ ਜੀ ਨੇ ਕਿੱਥੇ ਕਿਹਾ ਹੈ ਕਿ ਤੁਸੀਂ ਦਸਮ ਗ੍ਰੰਥ ਨੂੰ ਗੁਰੂ ਮੰਨਣਾ ਹੈ। ਤੁਸੀ ਆਪ ਹੀ ਕਹਿ ਰਹੇ ਹੋ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।
@rashpalsingh8767
@rashpalsingh8767 6 ай бұрын
ਧਰਮ ਗ੍ਰੰਥ ਉਸਨੂੰ ਹੀ ਕਿਹਾ ਜਾ ਸਕਦਾ ਹੈ ਜਿਸ ਨੂੰ ਹਰ ਵਿਅਕਤੀ ਆਪਣੀ, ਮਾਂ,ਭੈਣ,ਧੀ ,ਪੂਰੇ ਪਰਵਾਰ ਵਿੱਚ ਬੈਠ ਕੇ ਬੇਝਿਜਕ ਪੜ੍ਹ ਸਕੇ । ਚਰਿਤ੍ਰੋਪਾਖਿਆਨ ਦੇ ਹਿਮਾਇਤੀ ਕੀ ਚਰਿਤਰਾਂ ਨੂੰ ਆਪਣੀ ਮਾਂ,ਭੈਣ,ਧੀ, ਆਪਣੇ ਬਾਕੀ ਪਰਵਾਰ ਦੇ ਮੈਂਬਰਾਂ ਨਾਲ ਬੈਠ ਕੇ ਪੜ੍ਹਨ ਲਈ ਤਿਆਰ ਹਨ।
@singh3432
@singh3432 6 ай бұрын
Dso fr Kam vashna nu kiveh. Control krogeh????? Dso tuhadi soch galat AA ja sikheya deni nhi APA Apne bchega nu 70 percent bche AJ kam vashna ch fse dso kehde tareeke nal smjogeh?
@happyaslarry5839
@happyaslarry5839 6 ай бұрын
Dhasam Granth has reality and the truth
@germanflingen145
@germanflingen145 4 ай бұрын
School vich jadoo science diya kitaaba ch human body vare likhea janda te design V kita janda asi ki kahiye ke school ch galat ho reha hai ya teacher galat hai. Thoda socho Guru Gobind Singh Ji Maharaj sanu sikhea de rahe hai ke Kaam to kive bachna.
@Bhaipavneetsingh
@Bhaipavneetsingh 2 ай бұрын
Das beanti krlve.. ek pyo d frz hunda apni aulaad nu aah gyaan dena .. lekin haryani di gl aa ki pyo nu apni aulaad nu dsn t sharam aarhi t apni aulaad nu apni dheeya nu bhaar praye marda kol pej rhe aa sb pdn lyi.. medical di pdai kehnde n jinu..
@prabjotsingh1536
@prabjotsingh1536 Ай бұрын
Veer pehla Guru Granth Sahib ji nu. Parr, Fer tenu pta lggna vhut panktyan Han Jo tusi direct nahi smja sakde mother sister vich
@gurvindersinghadvocate6201
@gurvindersinghadvocate6201 2 жыл бұрын
ਬਹੁਤ ਵਧੀਆ ਬਹਿਸ ਸੀ ਪਰੰਤੂ ਇੱਕ ਦੂਜੇ ਨੂੰ ਹਰਾਉਣ ਦੀ ਕੋਸ਼ਿਸ਼ ਦੀ ਬਜਾਏ ਸੰਗਤਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ
@ksbagga7506
@ksbagga7506 Жыл бұрын
Baba Nanak was a revolutionary. He opposed all the evils and misconcepts in the society.
@kulwinderkaurkaur-ps5id
@kulwinderkaurkaur-ps5id 11 ай бұрын
O guru san te sarey vivad apney bachna vich nivaran kar gaye tusi guru banan di koshish na karo kyunki tusi granth te ungle kardey ho.
@livelytalk2809
@livelytalk2809 Жыл бұрын
ਕਹਾਣੀਆਂ ਕੀ ਸਾਰੀਆਂ ਅੱਖੀਂ ਦੇਖੀਆਂ ਹੀ ਲਿਖੀਆਂ ਜਾਂਦੀਆਂ ਹਨ, ਅਖੇ ਗੁਰੂ ਗੋਬਿੰਦ ਸਿੰਘ ਕਿੱਥੋਂ ਆ ਗਏ।
@harinderjitsinghdhaliwal5933
@harinderjitsinghdhaliwal5933 3 жыл бұрын
Calmness dislays the victory of the debator.
@jindajatt4545
@jindajatt4545 2 күн бұрын
ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਬੀਰ ਰਸ ਅਤੇ ਗੁਦਾ ਭੋਗ ਦੇ ਦਾਨੀ
@tejasingh2647
@tejasingh2647 6 ай бұрын
ਗੁਰਪ੍ਰੀਤ ਉਲਝਾਉਣ ਚ ਮੁਹਾਰਤ ਰੱਖ ਰਿਹਾ। ਉਸ ਬੈਠਾ ਬਜੁਰਗ ਵੀ ਜਬਲੀਆਂ ਮਾਰ ਰਿਹਾ ਤੇ ਦੂਸਰਾ ਨੌਜਵਾਨ (ਗੁਰਪ੍ਰੀਤ ਦੇ ਨਾਲ ਦਾ) ਉਂਝ ਹੀ ਕ੍ਰੋਧ ਦਾ ਭਰਿਆ ਪਿਆ। ਕੰਵਰਪਾਲ ਸਿੰਘ ਦੇ ਸਵਾਲ. ਸਵਾਲ ਹੀ ਰਹੇ ਗੁਰਪ੍ਰੀਤ ਟੀਮ ਇਧਰ ਉਧਰ ਘੁਮਾਉਂਦੇ ਰਹੇ। ਕੰਵਰਪਾਲ ਨੇ ਜਵਾਬ ਸਬੂਤਾਂ ਸਹਿਤ ਦਿੱਤੇ ਹਨ।
@ajmersingh8066
@ajmersingh8066 2 жыл бұрын
ਕੀ ਗੁਰੂ ਗੋਬਿੰਦ ਸਿੰਘ ਇਸ ਤਰ੍ਹਾਂ ਲਿਖ ਸਕਦੇ ਆ ਖੁਦ ਸੋਚੋ ਯਾਰ ਗੁਰੂ ਨਾਨਕ ਸਾਹਿਬ ਦਾ ਕਿੱਡਾ ਰੁਤਬਾ ਸਿੱਖ ਧਰਮ ਵਿਚ
@Akhada_Bagrian
@Akhada_Bagrian Жыл бұрын
Sri dasam granth sahib ji 🙏 Sri Guru Granth Sahib ji 🙏 Sri sarbloh granth sahib ji
@entirecosmos4335
@entirecosmos4335 8 ай бұрын
Siri vaheguru ji ki fateh hai 🙏
@UttamSingh-rc9lz
@UttamSingh-rc9lz 6 ай бұрын
ਮਿਸ਼ਨਰੀ ਸਿੰਘਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਦਸ਼ਮਗਰੰਥੀੲਏ ਰੋਲ ਘਚੋਲਾ ਪਾ ਰਹੇ ਹਨ।
@bsingh1310
@bsingh1310 2 жыл бұрын
ਵਧੀਆ ਵੀਚਾਰ ਪ੍ਬੰਧਕ ਵੀਰ ਦੇ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@iamthekhalsa
@iamthekhalsa 2 жыл бұрын
ਕੀਰਤਨ ਸੇਵਾ ਸੁਬਸਕ੍ਰਿਪਸ਼ਨ kzfaq.info/love/h5iLd_adNoyznrvmvrSuBw
@HarnekSingh-sw9tm
@HarnekSingh-sw9tm Жыл бұрын
ਉਦਾਹਰਨ ਤਾਂ ਦੇਣੀ ਪੈਂਦੀ ਹੈ ਜੀ
@agamjotgarewaal7975
@agamjotgarewaal7975 Жыл бұрын
ਸਾਡਾ ਗੁਰੂ ਜੀ ਇਹ ਗੱਲਾ ਨਹੀਂ ਲਿਖ ਸਕਦਾ
@wassebba
@wassebba 4 ай бұрын
ਜੇ ਸਾਡੇ ਗੁਰੂਆਂ ਦੇ ਏਹ ਵਿਚਾਰ ਨੇ ਤਾਂ ਮੇਰੇ ਉਹ ਗੁਰੂ ਨਹੀਂ ਹਨ
@naveensekhon4563
@naveensekhon4563 3 ай бұрын
ਕਦੇ ਵਿਚਾਰਿਆ ਕਿ ਤੇਰੇ ਸਮਝਣ ਦੀ ਸ਼ਮਤਾ ਵਿੱਚ ਵੀ ਘਾਟਾ ਹੋ ਸਕਦਾ ਹੈ, ਜੋ ਗੁਰੂ ਨੇ ਲਿਖਿਆ ਤੇ ਤੂੰ ਜੋ ਸਮਝਿਆ ਉਸ ਲਿਖਤ ਵਿੱਚੋਂ, ਉਸ ਵਿੱਚ ਜਮੀਨ ਅਸਮਾਨ ਦਾ ਅੰਤਰ ਹੈ।
@Simransingh355-u1l
@Simransingh355-u1l 3 ай бұрын
​@@wassebba Pura charitropakhyan pado . Daseya ki lust to kive bachiye. Tusi mannmat na kato
@Bhaipavneetsingh
@Bhaipavneetsingh Ай бұрын
J guru eho ji gla ni likh skda fr t mere khyaal naal akaal purakh nu bache jaman Wale shareer vich ang v ni dene chahide c ... Sucha shareer ho jaanda fr😅 murkha wali glla na kre kro... Aap apne bachea nu medical di study krn lyi pejde
@Tharam1966
@Tharam1966 2 жыл бұрын
Neutrally speaking from my personal experiences and observations, many of the anti Sri Dasam Granth debaters are usually restless, unable to stay calm and can't keep quiet for long which is very obvious from their body language. How can they sit for long to do Nitnem? Just wondering.
@user-ck1jz8kr3j
@user-ck1jz8kr3j 2 жыл бұрын
@@navjotsingh8800 have you read all of aad sri guru granth sahib ji sri dasam guru granth sahib ji?
@nuclearprolapse
@nuclearprolapse 2 жыл бұрын
@@navjotsingh8800 thats untrue, the stories are charitars all highlighting the evil ways people act. it’s your father warning you of the ways of kaljug so you aren’t wandering around clueless. don’t be scared of knowledge based on what some random uncle told you.
@sandeeprana-yo3wm
@sandeeprana-yo3wm 2 жыл бұрын
@@navjotsingh8800 Did you abstain from reading school books because guru’s haven’t dictated that. Why would they read vedas and Quran if anything outside of your Panthic ideology is to be ignored completely.
@user-lz3cd8zm9g
@user-lz3cd8zm9g 2 жыл бұрын
Eh Jo nhi mande parhe3ps R s s de Log Han
@safarhealer
@safarhealer 2 жыл бұрын
Waheguru
@gurindertalwar9776
@gurindertalwar9776 2 жыл бұрын
Dhan Shri Guru Granth Sahib ji
@Tharam1966
@Tharam1966 2 жыл бұрын
All doubts can be cleared if we follow what Gurbani says. Firstly, start and end our day with at least Panj Bania. Guru Maharaj will guide us. Some Blessings are personal gifts from Guru Ji. Doubts and conflicts are some of the biggest barriers in our path. We are wasting our life through conflicts and doubts. We tend to breath more faster when we are involved in conflicts.
@sewaksingh9112
@sewaksingh9112 2 жыл бұрын
I could not agree more. Well said, Singh.
@ਹਰਿਕੀਆਂਕਥਕਹਾਣੀਆਂ
@ਹਰਿਕੀਆਂਕਥਕਹਾਣੀਆਂ 3 жыл бұрын
Dhan Dhan Sri Guru Granth Sahib ji Maharaj
@misterdee1418
@misterdee1418 2 жыл бұрын
Dhan dhan guru granth sahib dhan dhan guru dasam granth
@AkaurRandhawa07
@AkaurRandhawa07 2 жыл бұрын
ਦੋਵਾਂ ਹੀ ਧਿਰਾਂ ਵਿੱਚ ਹਉਮੈ ਦੇ ਝਲਕਾਰੇ ਕਰਕੇ ਸੋਹਣੀ ਸੁਚੱਜੀ ਵਿਚਾਰ ਚਰਚਾ ਵੀ ਪਤਲੀ ਪੈ ਗਈ ਕਈ ਵਾਰ। ਦੋਵੇਂ ਧਿਰਾਂ ਵਿਅਕਤੀਗਤ ਵਾਰ ਨਾ ਕਰਦੀਆਂ ਤਾਂ ਸਗੋਂ ਹੋਰ ਵੀ ਵਧੀਆ ਨਤੀਜੇ ਮਿਲ ਸਕਦੇ ਸੀ। ਇਹ ਉਪਰਾਲਾ ਸਿੱਖੀ ਪੰਥ ਵਿੱਚ ਪਈ ਦੁਬਿਧਾ ਦੂਰ ਕਰਨ ਲਈ ਸੀ ਨਾ ਕਿ ਕਿਸੇ ਧਿਰ ਨੂੰ ਦੂਜੀ ਸਾਹਮਣੇ ਨੀਵਾਂ ਕਰਨ ਦਾ। ਪ੍ਰੰਬਧਕ ਵਧਾਈ ਦੇ ਹੱਕਦਾਰ ਹਨ, ਜੋ ਸਭ ਕੁੱਜ ਸ਼ਾਂਤਮਈ ਰਿਹਾ।
@tejasingh2647
@tejasingh2647 6 ай бұрын
ਕੰਵਰਪਾਲ ਦੀ ਟੀਮ ਦੇ ਸਵਾਲ ਠੋਸ ਹਨ।
@dopeplayz5338
@dopeplayz5338 29 күн бұрын
Most of these guys dont even japji sahib and they’re having a debate about dasam maharaj
@ajmersingh8066
@ajmersingh8066 2 жыл бұрын
ਬੰਗਲਾ ਸਾਹਿਬ ਦਿੱਲੀ ਸੁਣੋ ਪਟਨਾ ਸਾਹਿਬ ਦੀ ਸੁਣੋ ਟੋਟਲ ਹਿੰਦੂ ਦੀ ਕਥਾ ਹੋ ਰਹੀ ਹੈ
@Bhaipavneetsingh
@Bhaipavneetsingh Ай бұрын
Hnjii dso ki likhea hindu wala?
@GurdeepSingh-wr4dz
@GurdeepSingh-wr4dz Ай бұрын
Right
@GurdeepSingh-wr4dz
@GurdeepSingh-wr4dz Ай бұрын
​@@BhaipavneetsinghAToZ
@GurdeepSingh-wr4dz
@GurdeepSingh-wr4dz Ай бұрын
ਗੁਰਪ੍ਰੀਤ ਗੁਰੂ ਜੀ ਦਾ ਸਿੰਘ ਹੀ ਨਹੀਂ ਆ ਉਹ ਕਿਸੇ ਸੰਪ੍ਰਦਾਇ ਦਾ ਮੁੱਖੀ ਬਣਇਆ ਹੋਇਆ ਆ
@MSingh-jq5me
@MSingh-jq5me 2 жыл бұрын
missionary guy completely pissed off😂😂
@guriqbalsingh7909
@guriqbalsingh7909 2 жыл бұрын
Mehar veer, very nice video missionary getting exposed vdiya video
@hanshissingh3288
@hanshissingh3288 2 жыл бұрын
Very good Gurpreet Singh g🙏🏻🙏🏻🙏🏻🙏🏻
@surjitrana1768
@surjitrana1768 9 ай бұрын
ਕਈ ਲੋਕਾਂ ਦਾ ਇਹ ਕੰਮ ਹੈ ਕਿ ਕੋਈ ਨਾ ਕੋਈ ਗਲਤ ਹੀ ਅਰਥ ਕਡਣ ਦਾ ਹੈ ਏਹੋ ਜੇਹੇ ਲੋਕਾ ਨੂੰ ਦੂਰ ਹੀ ਰੱਖਣਾ ਚਾਹੀਦਾ ਹੈ ,ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਿਹੇ ,
@safarhealer
@safarhealer Жыл бұрын
Waaho waaho Gobind Singh
@ajmersingh8066
@ajmersingh8066 2 жыл бұрын
ਭਾਈ ਜੀ ਇਹ ਤਾਂ ਹਿੰਦੂਆਂ ਦੀ ਕਥਾ ਵੀ ਕਰਨ ਲੱਗ ਪਏ ਨੇ ਗੁਰਦੁਆਰੇ ਵਿੱਚ
@Bhaipavneetsingh
@Bhaipavneetsingh Ай бұрын
Hnji dso kerhi katha
@amarjitshergill2690
@amarjitshergill2690 9 ай бұрын
Waheguru ji ka khalsa Waheguru ji ki fateh Singh Sahib ji to all of you 🙏 ♥ we need more young people's like 👍 ýou I love that you're are telling the truth Waheguru ji ka khalsa Waheguru ji ki fateh to all of you 🙏 ❤
@ajmersingh8066
@ajmersingh8066 2 жыл бұрын
ਸੁਣਦਿਆਂ ਹੀ ਸ਼ਰਮ ਆਉਂਦੀ ਹੈ ਮਰਜੋ ਸ਼ਰਮ ਨਾਲ
@themultiartist249
@themultiartist249 5 ай бұрын
Hayee oye 😂
@Bhaipavneetsingh
@Bhaipavneetsingh Ай бұрын
Bhau apna vansh v n vdao n
@gurpritsingh9301
@gurpritsingh9301 2 жыл бұрын
ਤੁਸੀਂ ਦਲਬੀਰ ਸਿੰਘ M.Sc., ਦਿੱਲੀ,ਇੰਦਰਜੀਤ ਸਿੰਘ ਕਾਨਪੁਰ ਤੇ ਹੋਰ ਦਸਮ ਗਰੰਥ ਦੇ ਵਿਰੋਧੀਆਂ ਨੂੰ ਕਿਉਂ ਨਹੀਂ ਬੁਲਾਇਆ ?
@o-datsingh7296
@o-datsingh7296 8 ай бұрын
Vah ustaad ji baba gurpreet singh akali ji!! Dhan dhan shaheed singh di
@mrkulwantgrewal
@mrkulwantgrewal 2 жыл бұрын
ਭਾਰਤੀ ਫਿਲਮਾਂ ਵਿਚ ਬਹੁਤ ਵਾਰ ਪਾਕਿਸਤਾਨ ਪਖੀ ਕਿਰਦਾਰਾਂ ਦੇ ਮੂੰਹੋਂ ਭਾਰਤ ਬਾਰੇ ਬਹੁਤ ੲਿਤਰਾਜਯੋਗ ਗਲਾਂ ਅਖਵਾੲੀਅਾਂ ਜਾਂਦੀਅਾਂ ਹਨ ਤੇ ੲਿਹ ਫਿਲਮਾਂ ਭਾਰਤ ਸਰਕਾਰ ਦੇ ਅਦਾਰੇ ਵਲੋਂ ਪਾਸ ਕੀਤੀਅਾਂ ਜਾਂਦੀਅਾਂ ਹਨ। ਕੀ ਕਦੇ ਕਿਸੇ ਫਿਲਮ ਵਾਲ਼ੇ ਤੇ ਦੇਸ਼ ਧਰੋਹ ਦਾ ਮੁਕਦਮਾ ਹੋੲਿਅਾ ਹੈ! ਨਹੀ ਹੋ ਸਕਦਾ ਕਿੳੁਂ ਕਿ ੲਿਹ ਫਿਲਮਾਂ ਹਨ ਤੇ ਫਿਲਮਾਂ ਵਿਚ ਵਖ ਵਖ ਕਿਰਦਾਰ ਦਿਖਾੲੇ ਜਾਂਦੇ ਹਨ। ੲਿਸੇ ਤਰਾਂ ਚਰਿਤਰੋ ਪਖਿਅਾਨ ਵਿਚ ਵਖ ਵਖ ਲੋਕ ਸਿਅਾਣਪਾਂ ਦੀਅਾਂ ਕਹਾਣੀਅਾਂ ਹਨ ਜਿਹਨਾ ਵਿਚ ਵਖ ਵਖ ਚਰਿਤਰ ਪੇਸ਼ ਕੀਤੇ ਗੲੇ ਹਨ। ਤੋਤਾ ਮੈਨਾ, ਅਲਿਫ ਲੈਲਾ ਦੀ ਤਰਾਂ ਹੀ ੲਿਹ ਕਹਾਣੀਅਾਂ ਹਨ ਜਿਹਨਾ ਨੂੰ ਗੁਰੂ ਸਾਹਿਬ ਨੇ ਸੰਤ ਭਾਸ਼ਾ ਵਿਚ ੳੁਲਥਾੲਿਅਾ।
@user-dq1li7nu8b
@user-dq1li7nu8b 9 ай бұрын
ਮਿਸ਼ਨਰੀ ਵੀਰ ਚੌਪਈ ਦੇ ਅਰਥ ਪੁੱਛਦੇ ਪੁੱਛਦੇ ਥੱਕ ਗਏ । ਪਰ ਗੁਰਪ੍ਰੀਤ ਸਿੰਘ ਜੀ ਨੇ ਚੌਪਈ ਦੇ ਅਰਥ ਨਹੀਂ ਦੱਸੇ । ਸਗੋਂ ਮਿਸ਼ਨਰੀਆਂ ਨੂੰ ਤੁਸੀਂ ਫਲਾਣੀ ਗੁਰਬਾਣੀ ਦੇ ਅਰਥ ਜ਼ੁਬਾਨੀ ਦੱਸੋ ਵਿੱਚ ਹੀ ਉਲਝਾਈ ਰੱਖਿਆ । ਕੁੱਲ ਮਿਲਾ ਕੇ ਗੁਰਪ੍ਰੀਤ ਸਿੰਘ ਜੀ ਨੇ ਚੌਪਈ ਦੇ ਅਰਥ ਹੀ ਨਹੀਂ ਕੀਤੇ , ਜੋ ਮਿਸ਼ਨਰੀ ਵੀਰ ਕਰਨ ਲਈ ਕਹਿੰਦੇ ਸਨ ।
@Bhaipavneetsingh
@Bhaipavneetsingh Ай бұрын
Veere gl nitnem sahib wali chaupai sahib di hoyi c... T missionary walea n t aap uthu shuru ni kita ... Uthu hi shuru kr leande
@nritapxx6810
@nritapxx6810 6 ай бұрын
Kanpur di sangat nu slaaam
@surjitrana1768
@surjitrana1768 9 ай бұрын
ਮਿਸ਼ਨਰੀ ਵਾਲੇ ਕਿਊ ਗੱਡੀਆਂ ਦੀਆਂ ਛਿੱਲਾਂ ਲਾਉਣ ਲੱਗੇ ਹੋਏ ਹਨ ਜੇ ਇਨਾ ਨੂੰ ਚੰਗਾ ਨਹੀ ਲੱਗਦਾ ਤਾਂ ਇਹ ਹੋਰ ਧਰਮ ਨੂੰ ਆਪਨਾ ਲੈਣ ,ਬਾਣੀ ਕਿਸੇ ਵੀ ਗੁਰੂ ਦੀ ਲਿਖੀ ਹੋਈ ਹੈ ਪਰ ਸਾਰਿਆਂ ਪਾਤਸ਼ਾਹੀਆਂ ਦੀਆਂ ਬਾਣੀਆਂ ਇੱਕ ਹੀ ਹਨ ,ਸਾਰੀਆਂ ਬਾਣੀਆਂ ਦੀ ਜੋਤ ਇੱਕ ਹੀ ਹੈ,ਸਮਝ ਨਹੀ ਆਉਂਦੀ ਰੌਲੀ ਕਿਊ ਪਾਈ ਹੋਈ ਹੈ,
@ajmersingh8066
@ajmersingh8066 2 жыл бұрын
ਕੀ ਕੁਝ ਲਿਖਿਆ ਹੋਇਆ ਦਸਮ ਗ੍ਰੰਥ ਵਿੱਚ ਇਹ ਸਾਰੀ ਹਿੰਦੂ ਦੀ ਦੇਣ ਆ ਅਸੀਂ ਲੜੀ ਜਾਣੇ ਆ
@karamjeetsingh4038
@karamjeetsingh4038 Ай бұрын
Fir te tusi guru granth sahib ji nu chd do ,kynki granth sahib ji vich vi bdi hinduon wlian gallan h
@tirathsingh6198
@tirathsingh6198 23 күн бұрын
ਸਾਡਾ ਗੁਰੂ ਗ੍ਰੰਥ ਸਾਹਿਬ ਜੀ ਹੇ
@dalwindersingh5902
@dalwindersingh5902 2 жыл бұрын
Guru arjan sahib nae 24 bhagta dee baane darj keetee...par dasam granth vich ek mantree dee baane darj ha...kyon?
@sadhusinghbhullar7339
@sadhusinghbhullar7339 2 жыл бұрын
ਦਸ਼ਮ ਗਰੰਥ ਵਾਰੇ ਸਾਰੇ ਜਗਿਆਸੂ ਚੰਗੀ ਤਰ੍ਹਾਂ ਸਮਝਣਾ ਬੁੱਜਣਾ ਚਾਹੁੰਦੇ ਹਨ ਡੀਬੇਟ ਵਿੱਚ ਸਾਰੇ ਸੱਜਣ ਗਿਆਨ ਧਿਆਨ ਹੱਡ ਕੇ ਸਹੀ ਜਵਾਬ ਦੀ ਵਜਾੲ ਦੂਜੀ ਧਿਰ ਨੂੰ ਸਵਾਲ ਕਰਦੇ ਹਨ ਜੋਂ ਗ਼ਲਤ ਲੱਗਦਾ ਹੈ
@satpalsinghvirk5827
@satpalsinghvirk5827 Жыл бұрын
Baki chritar ton tusi ki sikhya hai eh v sangat nu daso.murkhe nal na lujhiye.
@AmarjitSingh-md8gl
@AmarjitSingh-md8gl 7 ай бұрын
ਕਾਨ ਪੁਰ ਦੀ ਸੰਗਤ 🙏🙏
@singhcheema5400
@singhcheema5400 4 ай бұрын
ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਬਿਨਾ ਸਿੱਖ ਅਧੂਰਾ ਹੈ
@sarvdevsingh7187
@sarvdevsingh7187 Жыл бұрын
Question is not to support or oppose Dasham Granth, it is how such type words may be used by Dashmesh Pita which we can't read in presence of our sisters and daughters.
@misterdee1418
@misterdee1418 Жыл бұрын
Why cant you use those words..kids are getting sex education in schools using these words..those words are used daily but what matters is when and how you use them..just like tools are words..tenu ena pata ni ta keeda sikh ah??
@arshdeepsinghkanda3481
@arshdeepsinghkanda3481 Жыл бұрын
Why you have to do everything in front of your sister or daughter? Reproduction is a process through which all living beings came into existence and all know this truth but still we cant have sex with our wife in front of our mother, sister or daughter nor do we can have same relation. So should we stop having sex for this reason? When a father have one son and one daughter and they both grow up there are some things he can’t tell to her daughter that he can do with his son and that thing only mother can so with her daughter. Have some common sense.
@wassebba
@wassebba Жыл бұрын
sex and spirituality are absolute exclusive and personal and performed in peace and Private. it's shame that we have to hold this discussion in a debate.
@vardaantv542
@vardaantv542 Жыл бұрын
100 PERCENT SAHI BHAI SAAB, THERE'S A SAYING IN PUNJAB, " KUKKAD KHEH UDAUNI " THAT VERY PHENOMENON IS WIDELY PREVALENT IN OUR NOR SERIOUS NON SENSITIVE SO CALLED VIDVAANS.
@vardaantv542
@vardaantv542 Жыл бұрын
​@@wassebbaAND MOREOVER THEY'VE UPLOADED THIS VIDEO ON KZfaq.
@the-g8-eye
@the-g8-eye 6 ай бұрын
After Guru Gobind Singh Sahib, Sikhi is a long time dead ... We still have differences. We still believe in the caste system. We are doing all the things we were told not to do. We call ourselves proud sikh. If we can't listen/understand guru sahib updesh then we fail to call ourselves sikh. Guru updesh was to follow SGGS Ji. Simple updesh and we are still in a dilemma.
@ravindergill-iw2uy
@ravindergill-iw2uy 2 ай бұрын
ਗੁਰਪ੍ਰੀਤ ਕੈਲੀਫੋਰਨੀਆ ਅਨੁਸਾਰ ਝਾਂਟ ਯਾਂ ਝੁਆਂ ਮੁੰਨਣ ਦੀਆਂ ਗੱਲਾਂ ਗੁਰੂ ਦੀ ਬਾਣੀ ਆ । ਲਾਹਨਤੀਓ ਇਹਨੂੰ ਗੁਰੂ ਗ੍ਰੰਥ ਸਾਹਿਬ ਮੂਹਰੇ ਬੈਠਣ ਦਾ ਵੀ ਹੱਕ ਨ੍ਹੀ । ਦੱਸਮ ਦੇ ਸਿੰਘ ਆਜੋ ਤੁਹਾਡੀਆਂ ਸਿੰਘਣੀਆਂ ਨਾਲ ਬੈਠ ਕੇ ਦੱਸਮ ਦਾ ਤ੍ਰਿਯਾਚਰੀਤਰ ਦੀ ਕਥਾ ਕਰੀਏ।
@kulwinderkaurkaur-ps5id
@kulwinderkaurkaur-ps5id 11 ай бұрын
Assi chopayi shb ji de path kar kar vekhey j shakti na hundi usvich ta merey kam poorey na hundey . Practicaly ayo theoretically ta kuj v gal ho sakdi he .
@baldevsinghdriver1597
@baldevsinghdriver1597 2 жыл бұрын
Gurpreet gal Chli c disam granth di te tryachitar di Bhagat jeh dev da pda parh ke tu polya loka vich scha bnda Tuha ta bani hi polya loka nu lutan vaste yaad Kiti aw
@ajmersingh8066
@ajmersingh8066 2 жыл бұрын
ਯਾਰ ਜਦੋਂ ਜਨੇਊ ਤੇ ਤਰਕ ਕੀਤਾ ਉਹ ਵੀ ਪਹਿਲਾਂ ਪਰੰਪਰਾ ਹੀ ਸੀ ਗੁਰੂ ਨਾਨਕ ਦੇਵ ਜੀ ਨੇ ਤਰਕ ਨੀ ਕੀਤਾ ਫਿਰ ਅਸੀਂ ਕਿਉਂ ਨਹੀਂ ਕਰ ਸਕਦੇ
@sadhusinghbhullar7339
@sadhusinghbhullar7339 2 жыл бұрын
ਅਜਮੇਰ ਸਿੰਘ ਨੇ ਬਿਲਕੁਲ ਠੀਕ ਕਿਹਾ ਹੈ ਦਿਮਾਗ ਹੈ ਤਾਂ ਤਰਕ ਹੈ
@soilder4216
@soilder4216 Жыл бұрын
ਓ ਗੁਰੂ ਨਾਨਕ ਦੇਵ ਜੀ ਆਪ ਨਿਰੰਕਾਰ ਦੀ ਜੋਤ ਸੀ ਤੇ ਤੂੰ ਕਿ ਸਮਝਦਾ ਆਪਣੇ ਆਪ ਨੂੰ। ਤੂੰ ਬਰਾਬਰੀ ਕਰੇਗਾ ਪਰਮਾਤਮਾ ਦੀ ।।ਨਾਨਕ ਦੇਵ ਜੀ ਦੀ ।।ਕਰ ਲਏਗਾ ਤਾਂ ਤਰਕ ਕਰ ਸਕਦਾ ਹੈ
@arshdeepsinghkanda3481
@arshdeepsinghkanda3481 Жыл бұрын
Ullua tark pakhand te kiti jandi va. Je koi panth vallo parvanit va ohnu nimane hoke samjhna chahida
@vardaantv542
@vardaantv542 Жыл бұрын
SIRF ENI GAL KYON NHI SMJ AA RHI TUHANU KE CHARITROPAKHYAN NU RUDD KRN LYI, SRI CHAUPAI SAHIB JI NU KRN DI VJAH KOI VI NHI HAI, CHAUPAI SAHIB DI BANI PARH KE DEKHIA TUCI VI SAB NE, KOI VI GAL GURU AASHE DE ULT NHI HAI JIN, IK POINT PTA NHI KOI VI KYON NHI CHUK RIHA KE GURBANI DI PEHCHAN GURU SIDHAANT ANUSAAR KRN TON BINA HOR KOI VI TREEKA NHI HAI NA HI HO SKDA HAI, TE DASHMESH PITA JI DI BANI VICH MILAVAT KITI HO SKDI HAI JO KE SACH HAI, OSS MILAVAT VALE CONTENT NU PEHCHAANAN DI GAL HAI SARI TE EH MUSHKIL HO SKDA HAI PAR ASAMBHAV NHI EH KRNA, CHARITROPAKHYAN VRGE CONTENT KRKE SARE BACHITAR NATAK NU GLT KEHN VALA IMAANDAR NHI HO SKDA SIKH NHI HO SKDA, 1699 NU KHALSA SAAJNA VELE PANJ BAANIA DA PATH KRKE HI AMRIT TYAAR KITA GYA SI, TE OHNA PANJ BAANIA VICHO 3 BAANIA BACHITAR NATAK VICHO HI HN JI, SO HOSH NAL GURU BHAY VICH REH KE KUCH VI VICHAAR KRNA CHAHIDA HAI JI, MOORKH YA UJADD BNDIA TRAN EH NA KAHO KE DASAM GRANTH VICH GURU SAHIB JI DI KOI RACHNA NHI. FER AMRIT KIVE TYAAR HOYA, SANGAT SENKDE SAALA TO PANJ BAANIA NU MN DI HAI TE EHI SABOOT HAI KE EH BAANIA DASHMESH PITA JI DIYAN HI HN JI. MTLB AMRIT VALIA BAANIA...
@manikaur9097
@manikaur9097 6 ай бұрын
Jad gurunanak ney panj vicaar das hi ditey phir kiyu inna kaam suter hee likhan dee jaroorat pai gyi dasam Granth ch Guru Gobind gee ney galti kiti apni gurbani jini c saryiya naal ikhathi ikko jaga karni chahidi c hun sir fasayi rakhiyo 😂
@GurpreetSingh-en3br
@GurpreetSingh-en3br Ай бұрын
Sikh missionary hmesha hi Sri dasam Granth sahib ji de vichar krn to bhai de rhe hai
@ajmersingh8066
@ajmersingh8066 2 жыл бұрын
ਕਹਾਣੀ ਲਿਖਣ ਦੀ ਕੀ ਲੋੜ ਸੀ
@ajmersingh8066
@ajmersingh8066 2 жыл бұрын
ਗੁਰੂ ਗ੍ਰੰਥ ਸਾਹਿਬ ਨੂ ਕਿਉਂ ਨਹੀਂ ਮੰਨਦੇ ਇਹ
@RanjeetSingh-rg6qp
@RanjeetSingh-rg6qp 10 ай бұрын
Tuhanu yaar pta hi nhi ,,,gal ki ho rhi aaa,,,shri guru granth sahib ji de naal naal shri guru dasam granth sahib v Sade guru sahib di rachna ae
@tejasingh2647
@tejasingh2647 6 ай бұрын
ihna ਦਾ guru. ਗੁਰੂ ਗ੍ਰੰਥ ਸਾਹਿਬ ਨਹੀਂ ਹੈ. ਦਸਮ ਗ੍ਰੰਥ ਇਹਨਾਂ ਦਾ ਗੁਰੂ ਹੈ
@navtejsingh2453
@navtejsingh2453 3 жыл бұрын
Sadh SANGAT ji KINDLY ADHERE STRICTLY TO THE DIRECTIVES OF GURU GOBIND SINGH JI SAB SIKHAN KO HUKAM HAI GURU MANEOH GRANTH. GURU GRANTH SAHIB IS OUR GURU.
@narinder97224
@narinder97224 4 жыл бұрын
Sound quality bht maadi hai.....please fix it...
@IndusSingh89
@IndusSingh89 2 жыл бұрын
GurPreet di clean shaven Photo v wekho.
@Gurpreetsingh-sj5jp
@Gurpreetsingh-sj5jp 2 жыл бұрын
Oh prawa 😂😂😂😂😂😂😂 Soja veer tere bas toh baar aa sab
@samarjeetsingh1305
@samarjeetsingh1305 8 ай бұрын
Dhan Guru Aad Granth. Dhan Guru Dasam Granth. Dhan Guru Sarabloh Granth.
@prabjotsingh1536
@prabjotsingh1536 Ай бұрын
Es da matlab 300 saal pehla sahibjade b shaheed nahi hoe c or na he ik Singh sva lakh naal larhea ?
@gurbhejsingh2113
@gurbhejsingh2113 3 жыл бұрын
Dhan dhan sri dasam granth shain ji
@themultiartist249
@themultiartist249 5 ай бұрын
To Understand Dasam Granth.... philosophical mind is needed ..
@gurpritsingh9301
@gurpritsingh9301 Ай бұрын
ਦਸਮ ਗ੍ਰੰਥ ਦਾ ਲਿਖਾਰੀ ਕੌਣ ? ਦੇ ਲੇਖਕ ਜਸਬਿੰਦਰ ਸਿੰਘ ਡੁਬਈ, ਕਿਸ਼ਨ ਸਿੰਘ ਅਸਟ੍ਰੇਲੀਆ ਵਾਲਿਆਂ ਨੂੰ ਵੀ ਬੁਲਾ ਲੈਂਦੇ ll
@SatnamSingh-rt1mk
@SatnamSingh-rt1mk Жыл бұрын
Waheguru ji 80 Saal tk Guru Dasham pita ji de sah sawroop Sachkhand Jan to Bada koi likhit ni c te fer kitho aaeya ho jdo Gurugranth Sahib ji nu gadi diti te osda shareek Kyo bnona chahunde ne Te fer Dasham Granth Naam hun prchalit a te os to pahile 7 Naam c j Dasham pita ji di krit a te kisne adhikar Dita k Naam bdln Ram Rai nu ik shabad kr k e chhek Dita eh Rola Sikhi nu dhah lon te Sikhi nu vandan li aah rahiya gya nahi sn pahile nitnem ch Baniya Gurugranth Sahib ji de 13Anga tk nitnem kita janda c te 120 Saal Bada Kavi Santosh ne jnm Liya jis ne Granth likhiya os de e gun gayi jande Jo k Babe Nanak ji nu Ram de put Love de ans sabit kri jande a te ghate ton Dustdaman da jnm fsi jande a te Ina anusar chopayi sahib anusar andaj jeraj setaj kini de sindhant nu e glt sabit kri jande a mukdi gl Gurugranth Sahib ji da sharik Kyo a bnona chahunde ne sb kuj te Gurugranth Sahib ji ch sb kuj a te osdi Bani de Arth Apne hisab nal kri jande Mulmantar da e Arth e ni kr skde
@Dilbagsingh-xw7by
@Dilbagsingh-xw7by 2 жыл бұрын
ਮੈਂ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਹਾਂ । ਨਿਹੰਗ ਬਿਲਕੁਲ ਗਲਤ । ਆਰ ਐਸ ਐਸ ਦਲਾ।
@gurinderrandhawa909
@gurinderrandhawa909 2 жыл бұрын
Bir tusi mano ya na mano per hath jod ke binti ha...galat word nehi...bir Asli sikh apna aap guru di awaz sun Lena...per galat word nehi
@truthbomb886
@truthbomb886 2 жыл бұрын
Bilkul shi jere dujea nu vomrade kende ona lyi dukwa jwab hai. Rss dalle. Rss sikhs
@ramanpreet3359
@ramanpreet3359 Жыл бұрын
Tu ah dala sala dilbag tenu singh khan nu vi jee ni krda tusi sarkar dina juti ah chat de oh ta thonu apne peo te shak ah kde dasm gurbani padi ah ja suni ah baki gal nigah singh vare boln di je eda hi kise sheed singh ah di jaga te ja ke keh ave gal kd ke dhek lyi vi nigah singh kon ne ki power ne oh
@user-dq1li7nu8b
@user-dq1li7nu8b 9 ай бұрын
100% ਠੀਕ ਜੀ । ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ।
@sidhurajvirsinghchannelsid4557
@sidhurajvirsinghchannelsid4557 2 жыл бұрын
ਦਸਮ ਗਰੰਥ ਤੇ ਉਂਗਲ ਚੁੱਕਣ ਵਾਲੇ ਪਹਿਲਾਂ ਦਮਦਮੀ ਟਕਸਾਲ ਦੇ ਮਹਾਪੁਰਖਾਂ ਗਿਆਨੀ ਮਸਕੀਨ ਗਿਆਨੀ ਪਿੰਦਰਪਾਲ ਪਰੋਫੈਸਰ ਸਾਹਿਬ ਸਿੰਘ ਤੇ ਹੋਰ ਕਥਾਵਾਚਕਾਂ ਦੀ ਕਥਾ ਦਸਮ ਗਰੰਥ ਦੀ ਸੁਣ ਲਵੋ
@JasPreet-bg8xm
@JasPreet-bg8xm 2 жыл бұрын
Gurdwara saib ch debate honi hi nahi chhaidee, guru saheb di hajoori ch bilkul nahi. Eh log beadbi karde a.
@dopeplayz5338
@dopeplayz5338 29 күн бұрын
Singha ne eve nhi jang fathe kitia dasam de bani nal kiti ve guru sahib je ne Bani likhi Jedi singha nu josh vich lyandia ve
@palsingh5740
@palsingh5740 2 жыл бұрын
Badshaha de patshah only Sri Guru Granth Saheb Ji....
@iamthekhalsa
@iamthekhalsa 2 жыл бұрын
ਕੀਰਤਨ ਸੇਵਾ ਸੁਬਸਕ੍ਰਿਪਸ਼ਨ kzfaq.info/love/h5iLd_adNoyznrvmvrSuBw
@navtejsingh2453
@navtejsingh2453 3 жыл бұрын
SADH SANGAT KANPUR CONGRATULATIONS TO CONDUCT A DEBATE ON THE SENSITIVE ISSUE WITH A PURE AND PIOUS MOTIVE TO DRAG OUT THE MISGUIDED FROM THE CLUTCHES OF BRAHMANISM.
@gurinderrandhawa909
@gurinderrandhawa909 2 жыл бұрын
Yes they deserve 👏
@kulwinderkaurkaur-ps5id
@kulwinderkaurkaur-ps5id 11 ай бұрын
Ik v uttar tareekey naal nahi de sakeya missionariya . Khiseyani billion khambha nochey vali gal karda reha sari debate vich
@dilmansinghdamdamitaksal1706
@dilmansinghdamdamitaksal1706 2 ай бұрын
ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ
@PrabhjotSingh-it6dm
@PrabhjotSingh-it6dm 4 жыл бұрын
Follow sant maskeen ji katha on dasam Granth Sahib
@JaswinderSingh-hy7ul
@JaswinderSingh-hy7ul 2 жыл бұрын
Dasam granth viruddh sahi question han answer nhi de rahi sathapat dhir
@malkiatsinghparhar608
@malkiatsinghparhar608 2 ай бұрын
ਇੱਕੀਵੀਂ ਸਦੀ ਦੇ ਸਾਡੇ ਲੋਕਾਂ ਦੇ ਵਿਦਵਾਨਾਂ ਦਾ ਦਿਮਾਗੀ ਪੱਧਰ ਵਿਕਸਤ ਮੁਲਕਾਂ ਦੇ 12 14 ਸਾਲਾਂ ਦੇ ਬੱਚਿਆਂ ਨਾਲੋਂ ਵੀ ਨੀਵਾਂ ਹੈ।
@wassebba
@wassebba Жыл бұрын
ਕੀ ਗੁਰੂ ਸਮਝਾਉਣ ਲਈ ਕੋਈ ਹੋਰ ਉਦਾਹਰਣ ਨਹੀਂ ਦੇ ਸਕਦੇ ਸੀ?
@Privatedetectiveinvestigation
@Privatedetectiveinvestigation Жыл бұрын
Missionary veer jindabad❤
@kaurcooks1201
@kaurcooks1201 2 ай бұрын
Jo granth sadey daas guru ji ne lekhy hai sab pujniy yog han tarak vitarak ke kerna murakh log argue kerdy han
@busytech1181
@busytech1181 Жыл бұрын
ho sakda. koi milaavat kiti gayee hove
@truthbomb886
@truthbomb886 2 жыл бұрын
Nihang ne bani ratta mar li samjh reha jada gyani hai asli sikh ehi hai. Jida da ena da granth oda de ena de tark
@nehaattri1812
@nehaattri1812 7 ай бұрын
Bhutta phakh thara phakhthari antar trissna firraa hankaari kon manda nanak sahib ji duuuuuuur darssi san 😮😮😮😮😮😮😮😮😮😮😮😮😮
@surjitrana1768
@surjitrana1768 9 ай бұрын
ਮੇਹਰ ਕਰਕੇ ਜੋ ਤੁਸੀ ਕਰ ਰਹੋ ਇਹ ਗੱਲ ਚੰਗੀ ਨਹੀ,ਤੁਸੀ ਇਹ ਸਾਰਾ ਗਲਤ ਅਰਥ ਕੱਡ ਰਹੇ ਹੋ ,ਤੁਸੀ ਇਹ ਚੰਗੀ ਨਹੀ ਕਰ ਰਹੇ ਹੋ,ਜੋ ਵੀ ਤੁਹਾਡੇ ਦਿਲ ਵਿਚ ਹੋ ਤਾਂ ਤਸੀ ਬਾਬਾ ਬੰਨਤਾ ਸਿੰਘ ਦੀ ਹਜ਼ੂਰੀ ਵਿੱਚ ਇਹ ਸਾਰੇ ਸਵਾਲ ਕਰਨੇ ,ਉਹ ਤੁਹਾਨੂੰ ਇਹ ਸਾਰੇ ਜਵਾਬ ਚੰਗੀ ਤਰਾਂ ਠੋਕ ਕੇ ਦੇਣ ਗੇ ,
@surjitrana1768
@surjitrana1768 9 ай бұрын
ਦਸਮ ਗ੍ਰੰਥ ਵਿਚ ਗੁਰੂ ਮਾਹਾਰਾਜ ਜੀ ਨੇ ਸਿਰਫ ਕਹਾਣੀਆ ਦੱਸੀਆਂ ਹਨ ,ਊਹਨਾ ਨੂੰ ਸਮਝਣ ਦੀ ਜ਼ਰੂਰਤ ਹੈ ,ਜੇ ਤੁਹਾਨੂੰ ਸਮਝ ਨਹੀਂ ਆਉਂਦੀ ਤਾ ਬੱਸ ਕਰੋ,ਮਸ਼ਨੀਰੀ ਵਾਲੇ ਬੱਸ ਕਰੋ ,ਗੱਡਿਆਂ ਦੀਆਂ ਸ਼ਿਲਾ ਨਾ ਲਾਵੋ ਮੇਹਰ ਕਰੋ ਜੀ ,
@amarjitshergill2690
@amarjitshergill2690 9 ай бұрын
Waheguru ji ka khalsa Waheguru ji ki fateh Singh Sahib ji to all of you 🙏 ♥ our Guru is Shri Guru Grant Sahib ji is not a dassam granth book it's a bad book dirty book i want thanks to all of you telling the truth
@tanveersingh1261
@tanveersingh1261 7 ай бұрын
Stop doing ardas then stop reading gurbani from dasam granth such as chaupai shaib and jaap sahib stop saying fateh then how about u stop doing ungal at maharajs bani and first clear your own mind before u put nonsense in other peoples minds waheguru ji ka khalsa waheguru ji ki fateh 🙏
@gurmansidhusidhu8073
@gurmansidhusidhu8073 4 жыл бұрын
ਕੀ ਕੋਈ ਚਰਿਤ੍ਰ ਅੱਗੋਂ ਜਾਂ ਪਿੱਛੋਂ ਪੜਣ ਨਾਲ ਉਸ ਦੇ ਅਰਥ ਬਦਲ ਜਾਂਦੇ ਹਨ।
@Manmeetsinghth-c
@Manmeetsinghth-c 2 жыл бұрын
😂
@Arshdeep_Singh0000
@Arshdeep_Singh0000 Жыл бұрын
Hanji veer ji badal jande ne
@Virk111
@Virk111 6 ай бұрын
In my opinion Dasam Granth is NOT Guru's Bani..... Where it tells about "Sodhi and Bedi" clan and they from Luv and Kush lineage is itself false... First of all we all know all the Hindu Gods, Ram kishan and all others are mythological, they never happened in reality, which century they born like 10,000 yrs old, 20,000 yr old, before dinosaurs, ? ... Ram is born from "Kheeer" as per their books, do you guys really believe that? If you read their books - Gita/ Ramayan/ Ramcharitmanas/ Ved/ Puran/ Samriti/ Upanishads > in there someone is getting born from fire, someone from ocean, someone from mouth, some from feet, Hanuman eating Sun thinking it as a fruit.... Their God Krishan has 16000 wives and 10 kids from each wife and have more than 1 crore kids as per their books, do you think its even possible lol ?? Do you really believe these things happened ? you need to be crazy to think about it... .. so if Hindu Gods are not true then claim of Sodhi and Bedi clan from Luv and Kush by itself is false and all other mythological things mentioned in Dasam Granth is false.... We don't need to know these veds/ purans as there is nothing to learn there.... read yourself all those hindu books and you will see the mythology, racism, fake rituals, misogynist and so much more you will be astonished... As far as Charitopakhyan, there is no moral getting from that nothing.. Do you think Guru ji did all those things ? he lead pure and courageous life, There is only one aim of all Gurus which all had one spirit is to make people learn that how to live in this world without getting attached to materialistic things of the world..... This all is written by Brahmins whom we know were against Guru's teachings from day 1 of message of equality and challenged the power of Brahmins who controls the masses from long time by claiming themselves as Superior to others, and infact most of the Dasam Granth is written in the Braj language and Awadhi language.... Dasam Granth says Guru Gobind saying ji prayed for 1000's of years at Hemkunt where Pandav brothers of Mahabharat also went for penance.... So if Pandav brothers and Mahabharat is mythology, then it means that story written there by author is itself false and is nothing to do with Guru Gobind Singh ji... Clearly the author is not Guru Sahib but some brahmin who wrote it as they are the only ones who had knowledge to write/read and all other castes were not allowed to read/write/learn anything and tried to pollute Sikhi and doing same things which they did to religion of Buddha and Jain and destroyed them... So in Dasam granth, if there is any mythology, fake stories, fake charitars and tales, that definitely is written by someone WHO IS NOT SIKH, that is definitely against the basic principles of Sikhi and the values Gurus taught to Sikhs and lived their life with.... Because of so high character, Sikhs were able to live their life with proud and fought evil and remained Sikh, believed in one God even though they had to give their life for it. PLEASE WATCH THE FOLLOWING VIDEOS ON BRAHMIN BOOKS: kzfaq.info/get/bejne/ht5-aMyV3cu7Yas.html kzfaq.info/get/bejne/f6eFpqZ13969k5s.htmlsi=OzK30N_vNmCrUSwY
@laba3423
@laba3423 4 ай бұрын
thodi qaum kollon hindu dharam nu vich leyaye bina gll nhi hundi , sadi taan geeta v ikk debate hai je assi debate krn te aage bhjje fironge
@thesingh588
@thesingh588 3 ай бұрын
🤣🤣🤣 Nice copy and paste you have no knowledge about silhism or the Dasam Granth if you dont Like Dasam then maybe convert to Hinduism or islam
@sidhurajvirsinghchannelsid4557
@sidhurajvirsinghchannelsid4557 2 жыл бұрын
ਦਸਮ ਦੀ ਬਾਣੀ ਭਾਈ ਗੁਰਦਾਸ ਜੀ ਨੰਦ ਲਾਲ ਤੇ ਹੋਰ ਬਾਣੀ ਤੇ ਉਂਗਲ ਚੁੱਕਣ ਵਾਲੇ ਇਨ੍ਹਾਂ ਪੁਰਾਣੇ ਤੇ ਨਵੇਂ ਮਿਸਨਰੀਆਂ ਦਾ ਜੀਵਨ ਤੇ ਕਿਰਦਾਰ ਜਰੂਰ ਦੇਖ ਲਵੋ ਇੱਕ ਵਾਰ ਘੱਗਾ ਕਾਲਾ ਅਫਗਾਨਾ ਦਰਸ਼ਨ ਰਾਗੀ ਵਗੈਰਾ ਦਾ ਕਿਰਦਾਰ ਕੀ ਆ??
@Ekjot_Singh
@Ekjot_Singh 2 жыл бұрын
Kai vaar lagda ha ki aaj da sikh sikh shabad da matlab hi pul gaya Sikh means student Apa ta leader Bane firde aa Vade vade sant Sant Baba Joginder Singh Ji Moni, Sant maskeen Singh Ji ,Baba Nand Singh Ji ,Baba isher Singh Ji , Sant Baba bhindrawale Ji, sant Baba jwala Singh Ji harkhowal , sant Baba isher Singh Ji rara Sahib ate hor mahapursha na dasam di bani guru di bani mani
@Manmeetsinghth-c
@Manmeetsinghth-c 2 жыл бұрын
@@Ekjot_Singh maff karna jina de nam likhe ne kyian de vichon derreyan( dera ) te nishan sahib v nhi hai
@Ekjot_Singh
@Ekjot_Singh 2 жыл бұрын
@@Manmeetsinghth-c gal Nishan sahib di nahi hori etha Dasam Granth Sahib Ji de ho ri
@user-dq1li7nu8b
@user-dq1li7nu8b 9 ай бұрын
ਕਿਰਦਾਰ ਤਾਂ ਦਸਮ ਗ੍ਰੰਥ ਨੂੰ ਪੜ੍ਹ ਸੁਣ ਕੇ ਵਧੀਆ ਹੋਵੇਗਾ 😂
@user-he4kx2ol6o
@user-he4kx2ol6o 9 ай бұрын
Awaj ni samaj lagg rahi
@navtejsingh2453
@navtejsingh2453 3 жыл бұрын
MISSIONARY VEER HAS SATISFIED ATLEAST ME..EFFICIENTLY AND LOGICALLY EXPLAINED HIS VIEWS.
@kulwinderkaurkaur-ps5id
@kulwinderkaurkaur-ps5id 11 ай бұрын
Oda ek v logic nahi sigga half knowledge only . Akhri gyaan le k bera gark karta enna nec
@UttamSingh-rc9lz
@UttamSingh-rc9lz 6 ай бұрын
ਚਿਟੀ ਪੱਗ ਵਾਲਾ ਵੀਰ ਪੱਕਾ ਬਿਪਰ ਪੱਕਾ ਭਗਤ ਹੈ।ਜਬਾਨ ਥੱਥਲਾ ਰਹੀ ਹੈ।
@nehaattri1812
@nehaattri1812 7 ай бұрын
😢Bachan ga ohh jo bathan ga doo sant sonsamadhi Laa ka ruhani andar paadda karda antar thayaani hoo man maarda jo sataan ha sataaniya karda hun man bass man murakh vichaar karan ga tyaggi sant baara 😮😮😮😮😮😮😮😮😮😮😮😮😮
@tejasingh2647
@tejasingh2647 6 ай бұрын
ਸੁੱਖਾ ਸਿੰਘ ਦੀ ਗੱਲ ਗੱਪ ਹੈ।
@dharmjitsingh7881
@dharmjitsingh7881 10 ай бұрын
ਦਸਮ ਬਾਣੀ ਦੀ ਇਹਨਾਂ ਲੋਕਾਂ ਨੂੰ ਸਮਝ ਨਹੀਂ ਆਉਣੀ ਆਦਿ ਬਾਣੀ ਦੀ ਤੇ ਸਮਝ ਨਹੀਂ ਇਹਨਾਂ ਨੂੰ
@navtejsingh2453
@navtejsingh2453 3 жыл бұрын
GURU GOBIND SINGH JI STUDY CIRCLE CHARDIKALA.
@gurpritsingh9301
@gurpritsingh9301 Ай бұрын
ਦਸਮ ਗ੍ਰੰਥ ਦੇ ਹਮਾਇਤੀ ਚਾਹੁੰਦੇ ਹਨ ਅਸਲ ਬਾਣੀ ਨੂੰ ਛੱਡ ਕੇ ਲੋਕ ਕਾਮਵਾਸ਼ਨਾ ਵਾਲੇ ਪਾਸੇ ਪ੍ਰੇਰਿਤ ਹੋਣ l ਇਸ ਭੈਣ ਚੋਦ ਸ਼ਰਮੇ ਨੂੰ ਕਿਸ ਨੇ ਤੇ ਕਿਉਂ ਬੁਲਾਇਆ ਹੈ ? ਇਹ ਬਹੁਤ ਵੱਡਾ ਕੋਈ ਵਿਦਵਾਨ ਹੈ ?
@safarhealer
@safarhealer 2 жыл бұрын
Old man uncle black turban said at -21:24 " time ni haiga !! "
@themultiartist249
@themultiartist249 2 жыл бұрын
In the end, whole debate ruined by trouble makers
@JaswinderSingh-hy7ul
@JaswinderSingh-hy7ul 2 жыл бұрын
Gal Dasam granth dee bani de artha dee ho rahi hai... Es tran Guru Granth g de aukhe shabad le k ouljhana chahounde han ih Dasam granth vale poore badmaash nazar aa rahe han
@karamjeetsingh4038
@karamjeetsingh4038 Ай бұрын
Jinu aad mhraj de arth nhi pta chle ,ohh bnda dasam mhraj kithon smj leygq
@user-he4kx2ol6o
@user-he4kx2ol6o 9 ай бұрын
Sean ni samaj lagg rhai
@navtejsingh2453
@navtejsingh2453 3 жыл бұрын
DASAM GRANTH SUPPORTERS CAN NOT COMPETE WITH THE INTELLECT WISDOM OF LATE .S.GURBAKSH SINGH KALA AFGANA WHO PROPAGATED THE GURMAT PRINCIPLES IN RIGHT PERSPECTIVE.
@simrankaurshiledar8900
@simrankaurshiledar8900 3 жыл бұрын
oh yaar rehn do hun... avi boli jaande dasam granth baare... tussi jida de words use kite es comments ch ohi das dende ne tuhaade samajh te knowledge dasam granth baare te dasam pita baare!
@ha12vyb
@ha12vyb 2 жыл бұрын
Kala afgana bullshit 🤣😂🤣😂
@sahibnoorsingh2940
@sahibnoorsingh2940 2 жыл бұрын
🤣🤣
@ajitsingh736
@ajitsingh736 2 жыл бұрын
@@ha12vyb ਇਸ ਨੇ ਜ਼ੋਰ ਲਾਇਆ ਹੈ,ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ਼ੋਂ ਤੋੜਨ ਦਾ । ਸਾਨੂੰ ਰਾਜਿਆਂ ਦੀਆਂ ਕਹਾਣੀਆਂ ਸੁਣਨ ਦੀ ਕੋਈ ਇੱਛਾ ਨਹੀਂ ।
@meenusigh
@meenusigh 8 ай бұрын
ਤੁਸੀ ਦੋਵੇ ਹੀ ਮੰਨ੍ਦੇ ਹੋ ਕੇ ਜਦੋ ਮੱਸੇ ਰੰਘੜ ਦਾ ਸਿਰ ਵਡਿਆ ਗਿਆ ਓਦੋ ਚਰਿਤ੍ਰੋਪਖਯਾਨ ਨੂੰ ਬਚਿਤ੍ਰ ਨਾਟਕ ਨਾਲ ਯਾ ਦਸਮ ਗ੍ਰੰਥ ਨਾਲ ਜੋੜ ਦਿਤਾ ਗਿਆ ਫੇਰ ਰੋਲਾ ਕਾਹਦਾ ??
@tejasingh2647
@tejasingh2647 6 ай бұрын
ਦਰਸ਼ਨ ਸਿੰਘ ਨੇ ਕਿਤੇ ਵੀ ਤਿੰਨ ਬਾਣੀਆਂ ਨਾਲ ਅੰਮ੍ਰਿਤ ਨਹੀਂ ਛਕਾਇਆ
@manikaur9097
@manikaur9097 6 ай бұрын
Did Guru Gobind told you that’s my gurbani no we only trust Guru Granth Sahib gee ☝️
@thesingh588
@thesingh588 3 ай бұрын
Yes he did Guru is bani bani is guru
@gurmailsingh3297
@gurmailsingh3297 2 жыл бұрын
ਅੇਵੈ ਰਾਮ ਰੌਲ਼ੌ ਪਾੲੀ ਜਾਂਦੇ ਹਨ ਚੌਪੲੀ ਵਾਰੁ ਜਿਥੇ ਗੁਰੂ ਸਾਹਿਬ ਦੀ ਰਚਨਾ ਕੀਤੀ ੳੁਹ ਗੁਰਦਵਾਰਾ ਸਾਹਿਬ ਜੀ ਭਿਬੋਰ ਸਾਹਿਬ ਨੰਗਲ ਡੈਮ ਪਾਸ
@jagmeetrai4103
@jagmeetrai4103 5 ай бұрын
ਕੀ ਗ੍ਰੰਥ ਸਾਹਿਬ ਵਿੱਚ ਕੋਈ ਕਮੀ ਹੈ ਹੋਰ ਗ੍ਰੰਥ ਦੀ ਲੋੜ ਹੈ
Sri Charitropakhyan Katha 091 - Kaam Kandla - Bibi Kuldeep Kaur Khalsa Damdami Taksal
59:49
Harley Quinn lost the Joker forever!!!#Harley Quinn #joker
00:19
Harley Quinn with the Joker
Рет қаралды 28 МЛН
黑天使遇到什么了?#short #angel #clown
00:34
Super Beauty team
Рет қаралды 43 МЛН
Gli occhiali da sole non mi hanno coperto! 😎
00:13
Senza Limiti
Рет қаралды 16 МЛН
小丑把天使丢游泳池里#short #angel #clown
00:15
Super Beauty team
Рет қаралды 41 МЛН
Question-Answer | Dr. Sohan Singh Paprali | Village Bhalwan
53:49
Punjabi Lok Devotional
Рет қаралды 363 М.
[PART 5] Gurbani Debate : Bhai Kulbir Singh of Toronto and Inder S. Ghagga
29:48
Panthic :: Khalsa Press
Рет қаралды 61 М.
[PART 6] Gurbani Debate : Bhai Kulbir Singh of Toronto and Inder S. Ghagga
14:18
Panthic :: Khalsa Press
Рет қаралды 43 М.
Harley Quinn lost the Joker forever!!!#Harley Quinn #joker
00:19
Harley Quinn with the Joker
Рет қаралды 28 МЛН