Full | Debi Live 8 | Kissey Mohabbat De | Debi Makhsoospuri Poetry Live Show 2024

  Рет қаралды 277,698

Debi Makhsoospuri

Debi Makhsoospuri

5 ай бұрын

Prsentation By Point Zero Toronto
Album: Debi Live 8 ( Kissey Mohabbat De )
Singer/ Lyrics: Debi Makhsoospuri
Music: Ranjit Rana
Video: Rai Video Production Surrey
Editing; Jagnarayan Singh & Narinder Kamra
Composers: Debi Makhsoospuri Ranjit Rana Lakhvir Kumar
Design: Narinder Kamra
Sound Design: Joy Atul Super Track Studio
Dress Design: Prabhdial Gill
Video Team
Cameraman: Gurpreet Rai, Amanpreet Rai
Navreet Singh Lehal, Chirag Agarwal, Ishu Jindal
Avtar Rai, Sukha, Dilpreet Cheema, Saab Mangat
Technical Assistant: Harmeet Rai
Spl. Thanks: Jeet Baba Belgium, Chotu & Baddu, Manjit Gill Philadelphia,
All Toronto Organizers, Sponsers, Fans & friends
For More Videos And Songs Subscribe Our Channel
/ @debimakhsoospuri
And
Join us on
Facebook : / debiofficial
instagram : / debiofficial
#debimakhsoospuri #debilive8

Пікірлер: 429
@kuldeepsidhu4881
@kuldeepsidhu4881 Ай бұрын
ਪਿਛਲੇ ਸੱਤ ਲਾਇਵ ਕੰਠ ਨੇ ਮੂੰਹ ਜਵਾਨੀ ਯਾਦ ਨੇ, ਇਨਾ ਪਿਆਰ ਹੈ ਜੀ ਤੁਹਾਡੇ ਨਾਲ ਤੇ ਤੁਹਾਡੇ ਸ਼ੇਅਰਾ ਨਾਲ ਦੇਬੀ ਭਾਜੀ ਪਰਮਾਤਮਾ ਕਿਰਪਾ ਰੱਖੇ ਤੁਹਾਡੇ ਤੇ
@RakeshKumar-ig1uh
@RakeshKumar-ig1uh Ай бұрын
Bhaji tuhanu ehna baare hor jaankari devanga je kr TUC keho ta, end gallbat aa
@jeetbalia6660
@jeetbalia6660 4 ай бұрын
ਰੱਬ ਕਰੇ ਬੱਸ ਮੈਂ ਓਹਦੇ, ਜਲਵੇ ਦੀ ਗੱਲ ਕਰਦਾ ਮਰਾਂ ਓਹਦੀਆਂ ਪੈੜਾਂ ਦੇ ਵਿੱਚ ਮੈਂ, ਪੈਰ ਆਪਣੇ ਧਰਦਾ ਮਰਾਂ ਮੌਤ ਤਾ ਇੱਕ ਦੀ ਆਉਣੀ ਏ ਪਰ ਮੈਂ ਜਦ ਵੀ ਮਰਾਂ ਦੇਬੀ ਨੂੰ ਸੁਣਦਾ ਮਰਾਂ, ਜਾਂ ਦੇਬੀ ਨੂੰ ਹੀ ਪੜ੍ਹਦਾ ਮਰਾਂ ...... ਜੀਤ ਬਾਲੀਆ (10-02-24)
@user-se6ej8mn8f
@user-se6ej8mn8f 4 ай бұрын
ਬਾਬਾ ਦੇਬੀ ਜੀ ਅੱਠ ਲਾਈਵ ਦਾ ਕੋਈ ਲਫਜ਼ ਨਹੀਂ ਹੈਗੇ ਸਿਫ਼ਤਾਂ ਕਰਨ ਦੇ ਬੁਹਤ ਵਧੀਆ ਬੁਹਤ ਬੁਹਤ ਪਿਆਰ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਹੋਵੇ ਆਪ ਜੀ ਦੀ ❤❤❤❤❤❤
@gurvindersingh9438
@gurvindersingh9438 2 ай бұрын
ਕੋਹੇਨੂਰ ਹੀਰੇ ਤੋ ਵੀ ਮਹਿਗਾ ਸਾਡਾ ਆਪਣਾ ਦੇਬੀ ਮਖ਼ਸੂਸ ਪੁਰੀ। ਕਿਉਕਿ ਜਿਹੜੇ ਲਫਜ਼ ਐਨਾ ਪੰਜਾਬੀ ਮਾ ਬੋਲੀ ਨੂੰ ਦਿੱਤੇ ਨੇ ਤੇ ਜਿਹੜੀ ਸੇਵਾ ਇਹਨਾਂ ਪੰਜਾਬੀ ਮਾਂ ਬੋਲੀ ਦੀ ਰੂਪ ਰੇਖਾ ਲਈ,, ਪਹਿਰਾਵੇ ਲਈ,, ਸੱਭਿਆਚਾਰ ਲਈ,, ਸਾਡੇ ਅਮੀਰ ਵਿਰਸੇ ਨੂੰ ਸਾਂਭਣ ਲਈ ਕੀਤੀ ਓਹਦਾ ਕੋਈ ਮੁੱਲ ਹੀ ਨਹੀ। ਯੁੱਗ ਯੁੱਗ ਜਿਓ ਦੇਬੀ ਭਾਜੀ ਅਸੀ ਅਜੇ ਤੁਹਾਡੇ ਕੋਲੋ ਬਹੁਤ ਕੁੱਝ ਸਿੱਖਣਾ ਹੈ। ❤❤
@user-zn8vc9rl3j
@user-zn8vc9rl3j 4 ай бұрын
ਜੇ ਦੇਬੀ ਭਾਜੀ ਨੇ ਨਸਿਆ ਤੇ ਹਥਿਆਰਾ ਤੇ ਗਾਇਆ ਹੁੰਦਾ ਤਾ ਹੁਣ ਨੂੰ ਬਿਲਬੋਰਡ ਤੇ ਹੁਣਾ ਸੀ ਵਾਹ ਉਏ ਲੋਕੋ ❤🙏
@user-se6ej8mn8f
@user-se6ej8mn8f 4 ай бұрын
ਸਹੀ ਕਿਹਾ
@user-bm5kj3ik5o
@user-bm5kj3ik5o 4 ай бұрын
Sahi
@DaljitSingh-bj5rm
@DaljitSingh-bj5rm 4 ай бұрын
Veer ajj kal loka ch fukr puna bahut aa, lok bss fuddu song hi sunde aa,
@PardeepKumar-vc2kb
@PardeepKumar-vc2kb 4 ай бұрын
Sahi❤
@jagjitsingh4785
@jagjitsingh4785 4 ай бұрын
ਬਾਈ ਜੀ ਆ ਜਿਹੜੇ ਸਾਹੀ ਕਿਹੰਦੇ ਆ ਭੂਸੇ ਵਾਲੇ ਦੇ ਗੀਤਾਂ ਨੂੰ ਕੋਈ ਗੱਲਤ ਬੋਲਦਾ ਤਾ ਪਰਚਾ ਕਾਰਨ ਤੱਕ ਜਾਦੇ ਆ ਮੱਤਲਾਵੀ ਲੋਕ ਆ ਪਸਾ ਪੱਲਟ ਲੋਕ ਆ ਵੀਰ ਜੀ ਗੋਸਾ ਨੀ ਕਰਨਾ ਕਿਸੇ ਨੇ ਵੀਰ ਜੀ 🙏🏻🙏🏻🙏🏻🙏🏻🙏🏻 ਜੈ ਕਾਰ ਲੋਗੇ ਤਾ ਮੇਰਾ ਕੀ ਆ
@dimplephotography5883
@dimplephotography5883 2 ай бұрын
ਹਾਏ ਬੁੱਲਾ ਉਤੇ ਹਾਸੇ ਤੂੰ ਸਜਾ ਕਿ ਰੱਖ ਕਿਤੇ ਕੰਮ ਆਉਣਗੇ ਸੱਜਣਾ ਦੇ ਨਾਲ ਤੂੰ ਬਣਾ ਕਿ ਰੱਖ ਕਿਤੇ ਕੰਮ ਆਉਣ ਗੇ❤ਦਿਲਾ ਵਾਲਿਆ ਨਾਲ ਦਿਲ ਲਾ ਕਿ ਰੱਖ ਕਿਤੇ ਕੰਮ ਆਉਣ ਗੇ। ਆਕੜ ਹੰਕਾਰ ਤਾ ਵਿਗਾੜ ਦਿੰਦੇ ਰਿਸਤੇ ਵਫਾ ਤੇ ਹਲੀਮੀ ਸਿਰੇ ਚਾੜ ਦਿੰਦੇ ਰਿਸਤੇ ਥੋੜੇ ਬਹੁਤੇ ਰਿਸਤੇ ਬਚਾ ਕੇ ਰੱਖ ਕਿਤੇ ਕੰਮ ਆਉਣ ਗੇ
@GurdeepSingh-wy1jt
@GurdeepSingh-wy1jt 4 ай бұрын
ਦੇਬੀ ਦੇ ਗੀਤ ਮਿੱਠੇ ਸ਼ਹਿਦ ਵਰਗੇ ਤੰਗ ਸ਼ੋਰ ਨਹੀਓਂ ਕਰਦਾ, ਦੁਨੀਆ ਭਾਵੇਂ ਲੱਖ ਗਾਉਂਦੀ ਹੋਵੇ ਦੇਬੀ ਦੀ ਰੀਸ ਕੋਈ ਹੋਰ ਨਹੀਓਂ ਕਰਦਾ,
@SinghGill7878
@SinghGill7878 4 ай бұрын
ਦੇਬੀ ਦੀ ਕਲਮ ਦੀ ਕੋਈ ਰੀਸ ਨਹੀਂ ਦੇਬੀ ਤਾਂ ਦੇਬੀ ਹੀ ਆ ❤❤❤❤
@baliagraphics6040
@baliagraphics6040 4 ай бұрын
ਲਗਦਾ ਮੇਰੀ ਖਾਤਿਰ ਤੂੰ ਕਦੇ ਵੀ ਰੁਕਣ ਨਈਂ ਲੱਗੀ.... ਬਹੁਤ ਹੀ ਖੂਬਸੂਰਤ ❤👌🏿
@aaachannel6586
@aaachannel6586 4 ай бұрын
ਲਵ ਯੂ ਜਿਉੰਦਾ ਰਹਿ ਵਿਰਾਸਤ ਦਿਆ ਪੁੱਤਰਾ❤️
@lakhwindersingh3324
@lakhwindersingh3324 4 ай бұрын
DEBI SAAB TUHADI GEETKARI NU DIL DIYAN GEHRAYIAN CHO SALAM RAB AAP NU HAMESHA CHARRDIKALA CH RAKHE TUSI EDHA HI LIKHDE RAHO
@manjitrajputphagwara9501
@manjitrajputphagwara9501 4 ай бұрын
ਤੇਰੀਆਂ ਲਿਖੀਆਂ ਲਾਈਨਾਂ ਦਾ ਜਵਾਬ ਨਹੀਂ ਕੋਈ, ਦਿਲ ਵਿੱਚ ਦੁੱਖ,ਗਮ,ਹੰਝੂ ਫੱਟ ਨੇ ਕਿੰਨੇ,ਹਿਸਾਬ ਨਹੀਂ ਕੋਈ, ਸੋਚਾਂ ਤਾਂ ਬਹੁਤ ਨੇ ਇਸ ਨਿਮਾਣੇ ਜਿਹੇ ਦਿਲ ਅੰਦਰ, ਮਨਜੀਤ ਦਾ ਤਾਂ ਦੇਬੀ ਨੂੰ ਮਿਲਣ ਤੋਂ ਬਿਨਾਂ ਹੋਰ ਖ਼ਵਾਬ ਨਹੀਂ ਕੋਈ......
@Sarlochan
@Sarlochan 4 ай бұрын
ਜਿੱਲਾ ਸ਼ਹੀਦ ਭਗਤ ਸਿੰਘ ਨਗਰ ਦਾ ਅਨਮੋਲ ਹੀਰਾ ❤️
@amitsaroay
@amitsaroay 4 ай бұрын
ਦੇਬੀ ਜੀ, ਕਲਮ✍️ ਤੁਹਾਡੀ ਨੂੰ ਸਿਆਹੀ ਮਿਲਦੀ ਰਵੇਂ, ਆਵਾਜ਼ ਤੁਹਾਡੀ ਨੂੰ ਸੁਰਾਂ ਦੀ💫 ਬਾਦਸ਼ਾਹੀ ਮਿਲਦੀ ਰਵੇਂ, ਸਾਰੇ ਸਰੋਤਿਆਂ ਨੂੰ ਤੁਹਾਡੀ ਮਹਫਿਲ ਮਿਲਦੀ ਰਵੇਂ🎉 ਕੁਦਰਤੀ।
@raman6427
@raman6427 4 ай бұрын
ਪਹਿਲੇ ਲਾਈਵ ਤੋਂ ਅੱਜ ਤੱਕ ਸਾਰੇ ਲਾਈਵ ਸੁਣੇ ਦੇਬੀ ਸਾਬ ਤੁਹਾਡੇ ਹਰ ਵਾਰ ਨਵਾ ਰੰਗ ਦੇਖਣ ਨੂੰ ਮਿਲਦਾ ,,,ਬਹੁਤ ਵਦੀਆ ਲਗਾ ਸੁਣ ਕੇ ,,, ਸ਼ੁਕਰੀਆ
@Proudtobepunjabi1
@Proudtobepunjabi1 2 ай бұрын
ਸਕੂਨ ❣️
@PardeepKumar-vc2kb
@PardeepKumar-vc2kb 4 ай бұрын
ਕਈ ਗੱਲਾਂ ਤੋਂ ਸੁਭਾਅ ਤੇਰਾ ਵਕਤ ਵਰਗਾ ਐ,,,, ਲਗਦਾ ਮੇਰੀ ਖਾਤਰ ਤੂੰ ਕਦੇ ਵੀ ਰੁਕਣ ਨੀ ਲੱਗੀ❤❤❤❤❤❤❤❤❤❤❤
@ronniemaan9296
@ronniemaan9296 4 ай бұрын
ਰੂਹ ਦੀ ਖੁਰਾਕ ਦੇਬੀ ਮਖਸੂਸਪੁਰੀ ਸਾਬ love uh ਬਾਬਾ ਜੀ ਤੁਹਾਡੇ ਪ੍ਰੋਗਰਾਮ ਤੇ ਗੱਡੀ ਲੈ ਕੇ ਜਾਈਂ ਦੀ ਸਿਰਫ਼ ਤੇ ਸਿਰਫ਼ ਤੁਹਾਨੂੰ ਦੇਖਣ ਲਈ ਤੇ ਤੁਹਾਨੂੰ ਸੁਨਣ ਲਈ ਜੀਓੰਦੇ ਵਸਦੇ ਰਹੋ ❤❤❤
@LakhwinderSingh-mk5rn
@LakhwinderSingh-mk5rn 4 ай бұрын
ਵਾਹਿਗੁਰੂ ਮਿਹਰ ਕਰੇ ਦੇਬੀ ਤੇਰੀ ਆਵਾਜ਼ ਦੇ ਵਿੱਚ ਸਕੂਨ ਹੈ ਤੇਰੀ ਸੋਚਣੀ ਤੇਰੀ ਲਿਖਤ ਨੂੰ ਸਲਾਮ ਹੈ
@DaljitSingh-bj5rm
@DaljitSingh-bj5rm 4 ай бұрын
Bina sune keh dina 🔥🔥🔥💖💖
@rakeshbulandpuri7190
@rakeshbulandpuri7190 4 ай бұрын
Waaaah 👌👍 ਕਾਗਜ਼ਾਂ ਵਿੱਚ ਉਹ ਹੋਰ ਕਿਸੇ ਦੀ ਓਦਾਂ ਮੇਰੀ ਏ ❤👌👍🙏
@raman6427
@raman6427 4 ай бұрын
ਮਹਾਨ ਸ਼ਾਇਰ ,,,ਪੰਜਾਬੀ ਮਾਂ ਬੋਲੀ ਦਾ ਬਹੁਤ ਵਡਾ ਨਾਮ
@rohitsallan342
@rohitsallan342 4 ай бұрын
ਜ਼ਿੰਦਗੀ ਦੇ ਮਿੱਠੇ ਕੌੜੇ ਸੱਚ ਬਿਆਨ ਕਰਦਾ ਹਰ ਵਾਰ ਦੀ ਤਰ੍ਹਾਂ ਦੇਬੀ ਮਖਸੂਸਪੁਰੀ 💐🎵🎶🖋️📝
@avtarsalhan2918
@avtarsalhan2918 4 ай бұрын
Devi ❤❤ Devi hee hai ❤❤❤ God bless you Devi veer 🎉🎉🎉
@RajveerSingh-jf1hq
@RajveerSingh-jf1hq 4 ай бұрын
ਬਹੁਤ ਵਧੀਆ ਗਾਇਆ ਦੇਬੀ ਸਾਹਬ
@user-nr3nz6fk7i
@user-nr3nz6fk7i 2 ай бұрын
Debi sunn lena main♥️♥️♥️♥️♥️
@gursimranentertainment
@gursimranentertainment 4 ай бұрын
Sukar aa waheguru ji da debi Bai ji release kiti debi live 8
@avtarbadhan0172
@avtarbadhan0172 4 ай бұрын
ਸ਼ੁਕਰ ਹੈ ਆਈ ਭਾਵੇਂ.. ਸਾਰਿਆਂ ਤੋਂ ਬਾਦ ਆਈ.. ਦੇਬੀ ਦਿਆਂ ਗਾਣਿਆਂ ਨੂੰ.. ਉਹਦੇ ਵੱਲੋਂ ਦਾਦ ਆਈ.. !!❤❤
@FANKABADDIKINGDA
@FANKABADDIKINGDA 4 ай бұрын
ਉਸਤਾਦ ਜੀ ਤੁਹਾਡੇ ਵਰਗਾ ਲਿਖਾਰੀ ਨੀ ਕੋਈ ਬਣ ਸਕਦਾ ❤❤❤❤❤
@avyneet
@avyneet 4 ай бұрын
Finally 🎊🙌🏻👏🏻♥️
@GurpreetSingh-gg3vb
@GurpreetSingh-gg3vb 4 ай бұрын
Ki vadia lgga sare live ch
@gurwindersindhi5149
@gurwindersindhi5149 4 ай бұрын
@rakeshbulandpuri7190
@rakeshbulandpuri7190 4 ай бұрын
ਜ਼ਿੰਦਗੀ ਵਿੱਚੋਂ ਜਿੱਦਣ ਦੀ ਉਹ ਕਮਲ ਗਈ ਬਦਲ ਗਈ ਤੂੰ ਬਦਲ ਗਈ ਉਸਤਾਦ ਜੀ ਲਗਦਾ ਤੁਹਾਡੀ ਕਲਮ ਕਿਸੇ "ਕਮਲ" ਦੀ ਹੀ ਦੇਣ ਹੈ।
@RakeshKumar-ig1uh
@RakeshKumar-ig1uh Ай бұрын
Uhi ta hai, jis karke sayeri aa
@ultrongaming3947
@ultrongaming3947 29 күн бұрын
Debi deya geetan nu tu paddi khat vang.. Shayed kise cho tera naa nikle
@GurpreetSingh-uk5xq
@GurpreetSingh-uk5xq Ай бұрын
ਲਵ ਯੂ ਦਿਲਾ ❤
@GurpreetKhalsa-yf7jh
@GurpreetKhalsa-yf7jh 4 ай бұрын
Zind jaan debi paji tuhde song sunken skoon mil janda so love you pajii❤
@mcjag8265
@mcjag8265 4 ай бұрын
Buland kalam te buland awaz 22 Debi Makhsoospuri. 15 ku saal pehlan Boht var live sunea veer nu apne pind Ghungrali Rajputtan Near KHANNA
@kuljitsingh5800
@kuljitsingh5800 4 ай бұрын
ਭਾਜੀ ਸੱਚ ਪੁਛੋ ਤਾ ਤੁਹਾਡੇ ਲਾਈਵ ਸ਼ੋਅ ਵਿੱਚੋਂ ਸੱਭ ਤੋਂ ਸਸਤੇ ਲੈਵਲ ਦਾ ਸ਼ੋਅ ਸੀ ਇਸ ਵਾਰ , ਬਹੁਤ ਦੁੱਖ ਹੁੰਦਾ ਇਹ ਗੱਲ ਲਿਖਣ ਲੱਗੇ 😢
@rupinderniwahoo4110
@rupinderniwahoo4110 4 ай бұрын
ਓਹਦੇ ਵੱਲੋਂ ਮੇਰੇ ਕੰਨੀ, ਸੁਨੇਹਾ ਕੋਈ ਚੱਲ ਆਵੇ, ਜਾਂ ਮੇਰੇ ਦਿਲ ਦਾ ਸੁਨੇਹਾ, ਓਹਦੇ ਵੱਲ ਕੋਈ ਘੱਲ਼ ਆਵੇ, ਮੈਂ ਪਲਕਾਂ ਵਿਛਾ ਰੱਖੀਆਂ, ਖ਼ੌਰੇ ਉਹ ਰਾਹ ਕੋਈ ਮੱਲ ਆਵੇ, ਸ਼ੁਕਰਾਨਾ ਓਸ ਖ਼ੁਦਾ ਦਾ, ਓਹਦੇ ਨਾਲ ਕੋਈ ਠੱਲ ਆਵੇ, ਬੱਸ ਆ ਜਾਵੇ ਉਹ ਜਿੰਦਗੀ ਮੇਰੀ ਚ, ਭਾਵੇਂ ਅੱਜ ਆਵੇ ਭਾਵੇਂ ਕੱਲ੍ਹ ਆਵੇ, ਉਹਦੇ ਨਾਲ਼ ਜਿੰਦਗੀ ਦੇ, ਸਵਾਲਾਂ ਦਾ ਕੋਈ ਹੱਲ ਆਵੇ, ਮਿਹਰ ਕਰੀਂ ਰੱਬਾ, ਕਿ ਸਾਨੂੰ ਵੀ ਵੱਲ ਆਵੇ, ਜਿੱਦਾਂ ਦੀਆਂ ਦੇਬੀ ਕਰਦੈ, ਸਾਨੂੰ ਵੀ ਕੋਈ ਗੱਲ ਆਵੇ,
@Joti_grewal
@Joti_grewal 4 ай бұрын
ਇੱਕ ਇੱਕ ਸ਼ਬਦ ਅਗਾਹ ਧੁਰ ਆਲਾ ❤❤ ਸਾਡਾ ਏ ਖੁਦਾ ਦੇਬੀ❤
@pritpalsingh2709
@pritpalsingh2709 4 ай бұрын
ਵਾਹ! ਸਵਾਦ ਆ ਗਿਆ। ਅਲੱਗ ਹੀ ਲੋਰ ਆਉਂਦੀ ਆ ਦੇਬੀ ਜੀ ਨੂੰ ਸੁਣਕੇ ਹਮੇਸ਼ਾ।
@rajsandhu8892
@rajsandhu8892 4 ай бұрын
Thanks so much debi pajji we are very excited for watching 👀 this finally u uploaded 😊🙏
@israenterprises
@israenterprises Ай бұрын
Great debi Sir ਜੀ 😊
@saraansaab7
@saraansaab7 4 ай бұрын
ਕੁੱਝ ਚੀਜ਼ਾਂ ਕੁੱਝ ਸੰਗੀਤ ਕੁੱਝ ਲਿਖਤਾਂ ਦਿਲ ਨੂੰ ਸਕੂਨ ਦਿੰਦੀਆਂ ਓਹਨਾਂ ਵਿੱਚੋ ਦੇਬੀ ਬਾਈ ਇੱਕ ਹਨ 🎯❤️✍🏻🎶 ਜੀਓ ਬਾਬਾ ਜੀ ਪਰਮਾਤਮਾ ਸਦਾ ਹੀ ਚੜਦੀ ਕਲਾ ਬਖਸ਼ੇ 💯🙌🏻
@rakeshbulandpuri7190
@rakeshbulandpuri7190 4 ай бұрын
ਮੇਰੇ ਨਾਂ ਦਾ ਵਿਚਲਾ ਅੱਖਰ ਹੈ ਤੇਰੇ ਨਾਂ ਦਾ ਪਹਿਲਾ, ਤੇਰੇ ਨਾਲ ਹੀ ਚੰਗਾ ਲੱਗਦਾ ਸੀ ਦੁਨੀਆਂ ਦਾ ਮੇਲਾ, ਤੂੰ ਹੀ ਹੱਸਣਾ ਸਿਖਾਇਆ ਸੀ, ਤੂੰ ਹੀ ਰੋਣਾ ਸਿਖਾ ਦਿੱਤਾ । ਰਿਣੀ ਹਾਂ ਸ਼ਿਵ ਤੇ ਦੇਬੀ ਦਾ, ਦਰਦ ਗੀਤਾਂ ਚ੍ਹ ਪ੍ਰੋਣਾ ਸਿਖਾ ਦਿੱਤਾ। ਸਮਝ ਨਹੀਂ ਸੀ ਕਿ ਕਿੰਜ ਦੁੱਖ ਫੋਲਾਂ ਤੇਰੀ ਬੇਵਫਾਈ ਦਾ, ਵਰਤਿਆ ਤਰੀਕਾ ਫਿਰ ਦੋਹਾਂ ਵਾਂਗੂੰ ਗੀਤ ਤੇ ਰੁਬਾਈ ਦਾ, ਜਾਂਚ ਨਹੀਂ ਸੀ ਕੁਝ ਲਿਖਣ ਦੀ, ਗੀਤ ਬਨਾਉਣਾ ਸਿਖਾ ਦਿੱਤਾ । ਰਿਣੀ ਹਾਂ ਸ਼ਿਵ ਤੇ ਦੇਬੀ ਦਾ, ਦਰਦ ਗੀਤਾਂ ਚ੍ਹ ਪ੍ਰੋਣਾ ਸਿਖਾ ਦਿੱਤਾ। ਕਿਸੇ ਨਸੂਰ ਤੋਂ ਘੱਟ ਨਹੀਂ ਯਾਦਾਂ ਪਿਛਲੇ ਪਹਿਰ ਦੀਆਂ, ਫਿਰ ਵੀ ਸੁੱਖਾਂ ਮੰਗਦਾ ਹਾਂ ਤੇਰੇ ਬਰਮਿੰਘਮ ਸ਼ਹਿਰ ਦੀਆਂ, ਤੈਨੂੰ ਮੈਂ ਕਿਵੇਂ ਭੁੱਲ ਸਕਦਾ ਹਾਂ, ਤੂੰ ਦੁੱਖ ਹੰਡਾਉਣਾ ਸਿਖਾ ਦਿੱਤਾ। ਰਿਣੀ ਹਾਂ ਸ਼ਿਵ ਤੇ ਦੇਬੀ ਦਾ, ਦਰਦ ਗੀਤਾਂ ਚ੍ਹ ਪ੍ਰੋਣਾ ਸਿਖਾ ਦਿੱਤਾ। ਸ਼ਿਵ ਦੀ ਆਤਮਿਕ ਸ਼ਾਂਤੀ ਤੇ ਮੰਗੇ ਦੇਬੀ ਲਈ ਦੁਆਵਾਂ, ਨਾਲੇ ਰਕੇਸ਼ ਬੁਲੰਦਪੁਰੀ ਨਿੱਤ ਭੁਗਤੇ ਇਸ਼ਕ ਸਜਾਵਾਂ, ਗੈਰ ਤੇ ਕੀ ਆਪਣਿਆਂ ਤੋਂ ਵੀ, ਆਪਾ ਬਚਾਉਣਾਂ ਸਿਖਾ ਦਿੱਤਾ। ਰਿਣੀ ਹਾਂ ਸ਼ਿਵ ਤੇ ਦੇਬੀ ਦਾ, ਦਰਦ ਗੀਤਾਂ ਚ੍ਹ ਪ੍ਰੋਣਾ ਸਿਖਾ ਦਿੱਤਾ। 9876041413 ਗੀਤਕਾਰ " ਰਕੇਸ਼ ਬੁਲੰਦਪੁਰੀ "
@sirajdeen9165
@sirajdeen9165 23 күн бұрын
More love respect fm Doraha Ldh PB Punjabi Punjabiat, old Rangeela Sanjay PB the great poet Debi Makshoospuri.Fine of their Shayari down to earth
@PargatSingh-lo5vi
@PargatSingh-lo5vi 4 ай бұрын
ਦੇਬੀ ਉਸਤਾਦ ਤੋਂ ਉੱਪਰ ਕੋਈ ਵੀ ਨਹੀਂ ਦੇਬੀ ਜੀ ਤੁਸੀਂ ਕਮਾਲ ਹੋ ❤❤❤❤
@surindersingh-qw7ph
@surindersingh-qw7ph 4 ай бұрын
ਵਾਹ !!💐
@harjindersinghchander1020
@harjindersinghchander1020 4 ай бұрын
Finally he's back
@balkaranpawar1650
@balkaranpawar1650 4 ай бұрын
ਦੇਬੀ ਨੂੰ ਤੂੰ ਦਿਲ ਚੋ ਮਿਟਾ ਕੇ ਤਾਂ ਦੱਸੀ ❤
@RajwinderKaur-pf4of
@RajwinderKaur-pf4of 4 ай бұрын
Debi paji very great person, Kalam kamal shyer kamal
@satgursingh9175
@satgursingh9175 4 ай бұрын
ਤੈਨੂੰ ਕਿਉਂ ਦੱਸਾ very nicc
@rajwantkaur2904
@rajwantkaur2904 4 ай бұрын
I have no words for praise. In Complete show so powerful words
@surjitsinghsingh252
@surjitsinghsingh252 4 ай бұрын
ਬਹੁਤ ਸੋਹਣਾ ਸਾਰਾ ਲਾਈਵ❤❤❤ God bless you baba ji
@SereneRetroCamera-ge4wh
@SereneRetroCamera-ge4wh 2 ай бұрын
Love pajji I’m born 1987 I love to much when I young listen all song mostly chuttye wale aapo aapne pinda nu jana I miss my gf
@lovelyrani6628
@lovelyrani6628 2 ай бұрын
Debi to upar koi ho nahi sakda
@ReligionOutlook
@ReligionOutlook 4 ай бұрын
ਬਾਈ ਜੀ ਕਮਲ ਨੂੰ ਭੁੱਲੇ ਨੀ ਅੱਜ ਵੀ। ਤੁਹਾਡੀ ਮੁਹੱਬਤ ਦੀ ਗਹਿਰਾਈ ਨੂੰ ਸਲਾਮ।
@bittitalwandisabo5343
@bittitalwandisabo5343 4 ай бұрын
ਦੇਬੀ ਮਖਸੂਸਪੁਰੀ ਜਿਉਂਦੇ ਵੱਸਦੇ ਰਹੋ
@bhupindersingh7215
@bhupindersingh7215 4 ай бұрын
ਧੰਨਵਾਦ ਉਸਤਾਦ ਜੀ 🙏🏻🙏🏻🙏🏻🙏🏻👌👌🌹🌹🌹💖
@khankhanapreetdhaliwal3937
@khankhanapreetdhaliwal3937 2 ай бұрын
ਬਹੁਤ ਖੂਬ ਦੇਬੀ ਵੀਰ ਜੀ
@vakeel795
@vakeel795 4 ай бұрын
ਪੰਜਾਬੀ ਦੇ ਮਹਾਨ ਸ਼ਾਇਰ ਦੇਬੀ ਮਖਸੂਸਪੁਰੀ
@chanpreet089
@chanpreet089 4 ай бұрын
ਬਹੁਤ ਡੂੰਗੀ ਜਾਂਚ ਚਾਹੀਦੀ ਦੇਬੀ ਦੇ ਬੋਲ ਸਮਝਣ ਲਈ ❤
@manjitsinghnirman973
@manjitsinghnirman973 4 ай бұрын
ਸਤਿ ਸ੍ਰੀ ਅਕਾਲ ਦੇਬੀ ਮਖਸੂਸਪੁਰੀ ਬਾਈ ਜੀ 🙏 ਧੰਨਵਾਦ ਵੀਰੇ ਦੇਬੀ ਲਾਈਵ 8 ਵਾਸਤੇ, ਬਾਈ ਜੇ ਹੋ ਸਕਦਾ ਕਿਰਪਾ ਕਰਕੇ 9 ਜਲਦੀ ਰਿਕਾਰਡ ਕਰ ਦਿਉ ! ਬਹੁਤ ਬਹੁਤ ਮੁਬਾਰਕਾਂ ਤੇ ਬਹੁਤ ਬਹੁਤ ਪਿਆਰ ਵੀਰੇ ਬਾਬਾ ਨਾਨਕ ਜੀ ਹਮੇਸ਼ਾਂ ਮੇਹਰ ਭਰਿਆ ਹੱਥ ਰੱਖਣ 🙏
@romanakuldip
@romanakuldip 4 ай бұрын
ਬਹੁਤ ਵਧੀਆ ਉਸਤਾਦ ਜੀ 🙏🏾💚✍️🏾
@gunomajrapreet
@gunomajrapreet 4 ай бұрын
Baba ji❤❤❤❤
@user-yk5hl8gs8w
@user-yk5hl8gs8w 4 ай бұрын
ਵਾਹ ਲਾਜਵਾਬ। ।
@buntyshah8334
@buntyshah8334 4 ай бұрын
Blessings of Sai ਜੀ
@user-pb8th7ct5z
@user-pb8th7ct5z 4 ай бұрын
ਮੁਬਾਰਕਾਂ ਦੇਬੀ ਜੀ
@parmjitsingh183
@parmjitsingh183 4 ай бұрын
ਰੂਹ ਦੀ ਖੁਰਾਕ ਦੇਬੀ ਵੀਰ ਦੀ ਗਾਇਕੀ ਤੇ ਲਿਖਣੀ👍❤️🌹
@jassambarsaria1786
@jassambarsaria1786 4 ай бұрын
Bht wait ho rahi c😍😍😍
@GurjitGuri-zd4ut
@GurjitGuri-zd4ut 4 ай бұрын
ਦੇਬੀ ਭਾਜੀ ਕੀ ਕਹੀਏ ਹੁਣ ਲਫਜ ਹੈ ਨਹੀਂ ਕੋਹੀਨੂਰ ਹੀਰਾ ਆ ਦੇਬੀ ਭਾਜੀ
@user-nv8ex2uk8l
@user-nv8ex2uk8l 4 ай бұрын
ਅੱਤ ਬਾਬਾ ਜੀ
@GurpreetSingh-ri9ym
@GurpreetSingh-ri9ym 4 ай бұрын
ਬਿਆਨ ਕੀਤਾ ਹੀ ਨਹੀਂ ਜਾ ਸਕਦਾ ਸ਼ਬਦਾਂ ਦੀ ਕਮੀ ਮਹਿਸੂਸ ਹੁੰਦੀ ਹੈ
@gurusaria9376
@gurusaria9376 5 күн бұрын
ਉਸਤਾਦ ❤
@KuldeepSingh-gy1nb
@KuldeepSingh-gy1nb 4 ай бұрын
ਬਹੁਤ ਵਧੀਆ ਜੀ
@Jonnygags-kx9ck
@Jonnygags-kx9ck 4 ай бұрын
ਖੂਬਸੂਰਤ
@SatnamSingh-fm8xt
@SatnamSingh-fm8xt 4 ай бұрын
Jio g❤❤❤🎉🎉
@NaharSingh-kh7ch
@NaharSingh-kh7ch Ай бұрын
Debi bai tuhanu Milan di bahut chahat hai par tuhada tikana kithe Sanu patta hi nahi.sayad tuhanu Miley bina hi marzage. God bless you bai ❤❤❤
@jassibhattibathinda9846
@jassibhattibathinda9846 4 ай бұрын
24.50 ਮਿੰਟ ਤੇ ਦੇਬੀ ਵੀਰੇ ਦੀ Wife ਵੀ ਲਾਈਵ ਚ ਬੈਠੇ ਦਿਖੇ। ਬਹੁਤ ਬਹੁਤ ❤Respect Debi & ਫੈਮਿਲੀ। ਜੀਓ 1000 ਸਾਲ 🤲
@RakeshKumar-ig1uh
@RakeshKumar-ig1uh Ай бұрын
Jigra dekho us aurat da,
@HarpreetSingh-vf3nq
@HarpreetSingh-vf3nq 4 ай бұрын
Lagda meri khatir tu kde v rukan nyi lgi es shyar xto agey khtm a sb kuj ki soch a debi makhsoospuri g tuhdi sabad nhi hege mere kol tuhdi sifat lyi
@versatile2694
@versatile2694 4 ай бұрын
ਹੇਰ ਦੇਬੀ ਦੇਬੀ ਤਾ ਦੇਬੀ ✍️ ਟੋਪ ਲਿਖਾਰੀ ਏ 🎶✍️✍️
@khushpreetsingh6503
@khushpreetsingh6503 4 ай бұрын
ਵਾਹਕਮਾਲ ਦੇਬੀ ਲਾਈਵ 8
@Pintu6118
@Pintu6118 2 ай бұрын
Debi sir bhut purana mureed haiga tuhada bhut repeat sunea tuhanu hze v sunnde aa mood changa hove yaa khrab tuhade songs yaad aave
@rajkumararora5676
@rajkumararora5676 2 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤wah bai ❤
@gurpreetguri9420
@gurpreetguri9420 4 ай бұрын
ਤੂੰ ਕੀ ਜਾਣੇ ਕਿਵੇ ਦਿਨ ਗੁਜ਼ਾਰਾ ਰਾਤ ਗੁਜ਼ਾਰਾ ਰੋ ਕੇ ਵੇ ਸੌਹ ਤੇਰੀ ਮੇਰਾ ਜੀਅ ਨੀ ਲਗਦਾ ਵੱਖ ਤੇਰੇ ਤੋਂ ਹੋ ਕੇ ਵੇ ਖੁਆਬਾਂ ਵਿਚ ਤੈਨੂੰ ਪਾਵਾ ਜੱਫੀਆਂ ਗੱਲਾਂ ਵੀ ਨਾਲੇ ਕਰਦੀ ਆ ਵੇ ਯਾਦ ਕਰਾ ਤੈਨੂੰ ਸੌ ਸੌ ਵਾਰੀ ' ਦੇਬੀ ਦੇਬੀ ' ਕਰਦੀ ਆ ਤੈਨੂੰ ' ਦੇਬੀ ਦੇਬੀ ' ਕਰਦੀ ਆ ✍️ ' preet'
@EkamBajwa-ps9kk
@EkamBajwa-ps9kk 2 ай бұрын
Wah❤❤❤❤❤❤❤veer❤❤
@jashanjass9190
@jashanjass9190 Ай бұрын
❤❤
@UsaDeep
@UsaDeep 2 ай бұрын
Siraa
@jashanjass9190
@jashanjass9190 Ай бұрын
❤❤❤
@mandeepmahavirsingh4177
@mandeepmahavirsingh4177 14 күн бұрын
Debi ❤❤❤🎉🎉thanks Bhai g।।
@user-hv3ot8ur2h
@user-hv3ot8ur2h 4 ай бұрын
53.35 sira debi 22 ma thude pind do kol pandori ladha singh de tu .Dhillon
@kamalthind249
@kamalthind249 4 ай бұрын
first comment pyar tay duawan baba ji
@SurinderSingh-vm7dq
@SurinderSingh-vm7dq 4 ай бұрын
Thank you g full live layi bahut intezaar c 🎉🎉🎉🎉
@PardeepKumar-vc2kb
@PardeepKumar-vc2kb 4 ай бұрын
❤❤❤❤2024 da khoobsurat ਤੋਹਫ਼ਾ
@RakeshKumar-tv6wf
@RakeshKumar-tv6wf 2 ай бұрын
Aapne to hamesha har kaam sahi te humanity welfare lai kade raho
@mrockpatiala
@mrockpatiala 4 ай бұрын
ਬਹੁਤ ਵਧੀਆ
@Resham855
@Resham855 4 ай бұрын
ਸਕੂਨ ਮਿਲਦਾ ਦੇਬੀ ਸੁਣਕੇ ❤❤
@singhgurbhej4276
@singhgurbhej4276 4 ай бұрын
❤❤❤❤❤❤❤ ਜਿੰਨੀ ਸਿਫ਼ਤ ਕਰੋ ਓਹਨੀਂ ਥੋੜੀ
@gurtejsingh879
@gurtejsingh879 4 ай бұрын
ਕੋਈ ਸਬਦ ਹੈਨੀ ਵੀਰ❤❤❤❤❤
@tarlochansingh6967
@tarlochansingh6967 2 ай бұрын
Awesome
@BaljinderKaur-he2tq
@BaljinderKaur-he2tq 4 ай бұрын
V v good
@rajsandhu8892
@rajsandhu8892 4 ай бұрын
G it's to gud 👌
@HarpreetSingh-ny6bu
@HarpreetSingh-ny6bu 2 ай бұрын
Debi baji Always best
@sukhwinderkaler8370
@sukhwinderkaler8370 4 ай бұрын
ਬਹੁਤ ਖੂਬ
100❤️
00:19
MY💝No War🤝
Рет қаралды 24 МЛН
路飞太过分了,自己游泳。#海贼王#路飞
00:28
路飞与唐舞桐
Рет қаралды 8 МЛН
Stay on your way 🛤️✨
00:34
A4
Рет қаралды 10 МЛН
Mom's Unique Approach to Teaching Kids Hygiene #shorts
00:16
Fabiosa Stories
Рет қаралды 30 МЛН
Debi Live 2 Full ( CD 2 )
1:13:34
Narinder Kamra
Рет қаралды 207 М.
Tikana Koee Na - Kamal Heer (4K)
4:00
Plasma Records
Рет қаралды 1 МЛН
Maahi Di Mehfil | Episode no 16 - Debi Makhsoospuri | Maahi Sharma
1:35:35
Debi Live 1 - Debi Makhsoospuri | Full Show (2003)
1:25:10
Punjabi Music Archive Extra
Рет қаралды 6 М.
Debi Makhsoospuri - Debi Live 6 | ਔਹ ਸੱਜਣ ਬੈਠੇ...
1:33:59
Full | Debi Live 7 | Dil Di Daulat | Debi Makhsoospuri
1:57:40
Debi Makhsoospuri
Рет қаралды 1,5 МЛН
Әбдіжаппар Әлқожа - Ұмыт деме
3:58
Әбдіжаппар Әлқожа
Рет қаралды 880 М.
Jaloliddin Ahmadaliyev - Kuydurgi (Official Music Video)
4:49
NevoMusic
Рет қаралды 8 МЛН
Stray Kids "Chk Chk Boom" M/V
3:26
JYP Entertainment
Рет қаралды 56 МЛН