Deen dayal bharose tere॥ਦੀਨ ਦਇਆਲ॥bhai baldev singh Bir sahib॥Hazuri ragi sri darbar sahib 9592901892

  Рет қаралды 3,626

BBS Khalsa

BBS Khalsa

Ай бұрын

#ਕੀਰਤਨ
#ਦਸਮਦੁਆਰ
#ਦੀਨ ਦਇਆਲ
#deen dayal bharose tere
#harmandirsahib #amritvela #darbarsahib #guru #guruarjundevji #gurugobindsinghji #gurunanakdevji #gururamdasji #gururandhawa #harmandirsahibhukamnama #Bhaibaldevsinghbirsahib #kirtan #darbarsahib #amritvela #shabadkirtan #amritvelagurbanikirtan #trending #sridarbarsahib #harmandirsahib #guru #gururandhawa #guruarjundevji #gurunanakdevji #gurugobindsinghji #gururamdasji #manjisahibwale #manjisahibsridarbarsahiib #manjisahibsridarbarsahib #kathavichar #kathakirtan #hazooriragi #hazooriragishridarbarsahib #hazooriragikirtan #waheguru #wahegurusimran #wahegurusimrankatha #harmandirsahib #harmandirsahiblivekathatoday #harmandirsahibhukamnama #hukamnama #hukamnamasahib #hukamnamafromamritsartoday #hukamnamasridarbarsahib #hukamnamafromdarbarsahibtoday
#ਗੁਰਬਾਣੀਸ਼ਬਦਕੀਰਤਨ #ਗੁਰਬਾਣੀਵੀਚਾਰ #ਗੁਰਬਾਣੀ_ਸ਼ਬਦ #ਗੁਰਪੁਰਬ #ਕੈਨੇਡਾ #shabadkirtan #shabad #shabadkirtanlive #shabadvichar #shabadgurbaniwithmeaning
ਸ਼ਬਦ :- ਗਉੜੀ ॥
ਰਾਮ ਜਪਉ ਜੀਅ ਐਸੇ ਐਸੇ ॥
ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ ॥੧॥
ਦੀਨ ਦਇਆਲ ਭਰੋਸੇ ਤੇਰੇ ॥
ਸਭੁ ਪਰਵਾਰੁ ਚੜਾਇਆ ਬੇੜੇ ॥੧॥ ਰਹਾਉ ॥
ਜਾ ਤਿਸੁ ਭਾਵੈ ਤਾ ਹੁਕਮੁ ਮਨਾਵੈ ॥
ਇਸ ਬੇੜੇ ਕਉ ਪਾਰਿ ਲਘਾਵੈ ॥੨॥
ਗੁਰ ਪਰਸਾਦਿ ਐਸੀ ਬੁਧਿ ਸਮਾਨੀ ॥
ਚੂਕਿ ਗਈ ਫਿਰਿ ਆਵਨ ਜਾਨੀ ॥੩॥
ਕਹੁ ਕਬੀਰ ਭਜੁ ਸਾਰਿਗਪਾਨੀ ॥
ਉਰਵਾਰਿ ਪਾਰਿ ਸਭ ਏਕੋ ਦਾਨੀ ॥੪॥੨॥੧੦॥੬੧॥
ਸ਼ਬਦ ਅਰਥ:-
ਹੇ ਜਿੰਦੇ! (ਇਉਂ ਅਰਦਾਸ ਕਰ, ਕਿ) ਹੇ ਪ੍ਰਭੂ! ਮੈਂ ਤੈਨੂੰ ਉਸ ਪ੍ਰੇਮ ਤੇ ਸ਼ਰਧਾ ਨਾਲ ਸਿਮਰਾਂ ਜਿਸ ਪ੍ਰੇਮ ਤੇ ਸ਼ਰਧਾ ਨਾਲ ਧ੍ਰੂ ਤੇ ਪ੍ਰਹਿਲਾਦ ਭਗਤ ਨੇ, ਹੇ ਹਰੀ! ਤੈਨੂੰ ਸਿਮਰਿਆ ਸੀ।1।
ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ! ਤੇਰੀ ਮਿਹਰ ਦੀ ਆਸ ਤੇ ਮੈਂ ਆਪਣਾ ਸਾਰਾ ਪਰਵਾਰ ਤੇਰੇ (ਨਾਮ ਦੇ) ਜਹਾਜ਼ ਤੇ ਚੜ੍ਹਾ ਦਿੱਤਾ ਹੈ (ਮੈਂ ਜੀਭ, ਅੱਖ, ਕੰਨ ਆਦਿਕ ਸਭ ਗਿਆਨ-ਇੰਦ੍ਰਿਆਂ ਨੂੰ ਤੇਰੀ ਸਿਫ਼ਤਿ-ਸਾਲਾਹ ਵਿਚ ਜੋੜ ਦਿੱਤਾ ਹੈ) ।1। ਰਹਾਉ।
ਜਦੋਂ ਪ੍ਰਭੂ ਨੂੰ ਭਾਉਂਦਾ ਹੈ ਤਾਂ ਉਹ (ਇਸ ਸਾਰੇ ਪਰਵਾਰ ਤੋਂ ਆਪਣਾ) ਹੁਕਮ ਮਨਾਉਂਦਾ ਹੈ (ਭਾਵ, ਇਹਨਾਂ ਇੰਦ੍ਰਿਆਂ ਪਾਸੋਂ ਉਹੀ ਕੰਮ ਕਰਾਉਂਦਾ ਹੈ ਜਿਸ ਕੰਮ ਲਈ ਉਸ ਨੇ ਇਹ ਇੰਦ੍ਰੇ ਬਣਾਏ ਹਨ) , ਤੇ ਇਸ ਤਰ੍ਹਾਂ ਇਸ ਸਾਰੇ ਪੂਰ ਨੂੰ (ਇਹਨਾਂ ਸਭ ਇੰਦ੍ਰਿਆਂ ਨੂੰ) ਵਿਕਾਰਾਂ ਦੀਆਂ ਲਹਿਰਾਂ ਤੋਂ ਬਚਾ ਲੈਂਦਾ ਹੈ।2।
ਸਤਿਗੁਰੂ ਦੀ ਕਿਰਪਾ ਨਾਲ (ਜਿਸ ਮਨੁੱਖ ਦੇ ਅੰਦਰ) ਅਜਿਹੀ ਅਕਲ ਪਰਗਟ ਹੋ ਪੈਂਦੀ ਹੈ (ਭਾਵ, ਜੋ ਮਨੁੱਖ ਸਾਰੇ ਇੰਦ੍ਰਿਆਂ ਨੂੰ ਪ੍ਰਭੂ ਦੇ ਰੰਗ ਵਿਚ ਰੰਗਦਾ ਹੈ) , ਉਸ ਦਾ ਮੁੜ ਮੁੜ ਜੰਮਣਾ ਮਰਨਾ ਮੁੱਕ ਜਾਂਦਾ ਹੈ।3।
ਹੇ ਕਬੀਰ! ਆਖ (ਭਾਵ, ਆਪਣੇ ਆਪ ਨੂੰ ਸਮਝਾ) = ਸਾਰਿੰਗਪਾਨੀ ਪ੍ਰਭੂ ਨੂੰ ਸਿਮਰ, ਅਤੇ ਲੋਕ-ਪਰਲੋਕ ਵਿਚ ਹਰ ਥਾਂ ਉਸ ਇੱਕ ਪ੍ਰਭੂ ਨੂੰ ਹੀ ਜਾਣ।4।2।10। 61।
ਸ਼ਬਦ ਦਾ ਭਾਵ: ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਆਪਣੇ ਮਨ ਨੂੰ ਤੇ ਗਿਆਨ-ਇੰਦ੍ਰਿਆਂ ਨੂੰ ਪ੍ਰਭੂ ਦੀ ਯਾਦ ਵਿਚ ਜੋੜਦਾ ਹੈ, ਉਹ ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਤੋਂ ਬਚ ਜਾਂਦਾ ਹੈ, ਤੇ ਇਸ ਤਰ੍ਹਾਂ ਉਸ ਦੀ ਭਟਕਣਾ ਮੁੱਕ ਜਾਂਦੀ ਹੈ। 61।

Пікірлер: 14
@KulwinderSinghAjnala
@KulwinderSinghAjnala Ай бұрын
Dhan guru ramdas jio 🙏💐💐💐❤️❤️🙏
@balpreetsingh4663
@balpreetsingh4663 Ай бұрын
Top gurbani bhajii
@TanvijiSuj
@TanvijiSuj Ай бұрын
🙏🌹Waheguru ji🌹🙏
@TanvijiSuj
@TanvijiSuj 15 күн бұрын
🙏❤❤🙏
@munishkumarmunishkumar4984
@munishkumarmunishkumar4984 28 күн бұрын
❤❤❤❤❤
@rhythm6027
@rhythm6027 Ай бұрын
🙏🏻🙏🏻🙏🏻🙏🏻
@user-wz3oo5id2z
@user-wz3oo5id2z Ай бұрын
God bless you
@GurpreetSingh-kasel
@GurpreetSingh-kasel Ай бұрын
Waheguru g chrdikla kre ustaad ji 🙏 ♥️
@user-ll1nj6vi1v
@user-ll1nj6vi1v Ай бұрын
🙏🙏
@devindersingh7612
@devindersingh7612 Ай бұрын
Devoted kirtan. Waheguru ji 🙏.
@sandeeplehri658
@sandeeplehri658 Ай бұрын
Waheguru ji
@pimaguron1856
@pimaguron1856 Ай бұрын
❤❤GOD BLESS 🙏🙏🙏
@MANPREETSINGH-yx9eg
@MANPREETSINGH-yx9eg 29 күн бұрын
Waheguru jee
@Skaurchatha
@Skaurchatha Ай бұрын
Waheguru g🙏🏻
Кәріс өшін алды...| Synyptas 3 | 10 серия
24:51
kak budto
Рет қаралды 1,3 МЛН
🍕Пиццерия FNAF в реальной жизни #shorts
00:41
Is it Cake or Fake ? 🍰
00:53
A4
Рет қаралды 17 МЛН
Main Bin Gur Dekhe (AudioJukebox) - New Shabad Gurbani Kirtan - Bhai Jujhar Singh Ji - Best Records
34:05
Best Records ਗੁਰੂ ਕੀ ਬਾਣੀ
Рет қаралды 1,8 МЛН
Dukh Metanhara Nonstop Shabad Nonstop Gurbani Kirtan - Har Har Tera Naam
1:02:14
Rozana Simran - Gurbani Kirtan
Рет қаралды 20 М.
Tati Vao Na Lagai - Shabad Kirtan Read Along - Lyrical Shabad - Best Gurbani Kirtan - Amritt Saagar
7:36
Shabad Kirtan Read Along - Amritt Saagar
Рет қаралды 1 МЛН
Кәріс өшін алды...| Synyptas 3 | 10 серия
24:51
kak budto
Рет қаралды 1,3 МЛН