Dekh Ke yaar Banayia Kar || Surinder Shinda & Pali Detwalia || Jashan Recordz || Official Video

  Рет қаралды 433,976

Jashan Recordz

Jashan Recordz

3 жыл бұрын

Song : Dekh Ke yaar Banayia Kar (True Talks)
Singer : Surinder Shinda & Pali Detwalia
Lyrics : Pali Detwalia
Music : Sunil Verma
Director : Ajay Singh
Producer : Krishan Chand Arora ( Bittu Arora ) 9815105700
Label : Jashan Recordz
AUDIO LINKS
play.google.com/store/music/a...
music.apple.com/in/album/dekh...
www.kkbox.com/tw/en/album/ng5...
open.spotify.com/album/48bhFf...
www.amazon.com/Dekh-Ke-Yaar-B...
www.hungama.com/album/dekh-ke...

Пікірлер: 215
@ManjotSingh-sz2wm
@ManjotSingh-sz2wm 3 жыл бұрын
ਇਹ ਹੁੰਦੀ ਹੈ ਗਾਇਕੀ ਵੱਟ ਕੱਢਤੇ ਜੀ
@pindersahouliwala1406
@pindersahouliwala1406 3 жыл бұрын
ਵਾਹ ਜੀ ਵਾਹ ਕਿਆ ਬਾਤ ਏ ਅੱਜ ਕੱਲ ਦੇ ਜਬਾਕ ਕੀ ਰੀਸਾਂ ਕਰਨਗੇ ਪੁਰਾਣੇ ਖੁੰਢਾਂ ਦੀਆਂ ਸਿਰਾ ਕੀਤਾ ਪਿਆ ਲਿਖਿਆ ਪੂਰਾ ਟੋਪ ਏ ਪਾਲੀ ਬਾਈ ਨੇ ਮਿਊਜ਼ਿਕ ਦੇ ਵੱਟ ਸੁਨੀਲ ਵਰਮਾ ਜੀ ਨੇ ਕੱਢਤੇ ਬਾਕੀ ਗਾਇਕੀ ਬਾਰੇ ਤਾ ਕਹਿਣ ਲਈ ਕੋਈ ਲਫਜ਼ ਹੀ ਨਹੀਂ ਮਿਲ ਰਿਹਾ ਅੱਤ ਕਰੀ ਹੋਈ ਏ ਸੁਰਿੰਦਰ ਸਿੰਦਾ ਜੀ ਤੇ ਪਾਲੀ ਦੇਤਵਾਲੀਆ ਜੀ ਨੇ ਰੂਹ ਖੁਸ ਹੋ ਗਈ ਏ ਜੀ ਗੀਤਕਾਰ ਪਿੰਦਰ ਸਹੌਲੀ ਵਾਲਾ ਵੱਲੋ ਮੁਬਾਰਕਾਂ ਜੀ ਸਾਰੀ ਟੀਮ ਨੂੰ
@Singh-sv3ng
@Singh-sv3ng 3 жыл бұрын
ਵਾਹ ਜੀ ਵਾਹ ਬਹੁਤ ਬਹੁਤ ਧਨਵਾਦ ਜੀ ਗੁਰੂ ਸੁਰਿੰਦਰ ਛਿੰਦਾ ਅਤੇ ਪਾਲੀ ਦੇਤਵਾਲਿਆ
@ptaanahi3575
@ptaanahi3575 3 жыл бұрын
ਚੰਗੀ ਗੱਲ ਕਦੇ ਕਦੇ ਸੁਣਨ ਨੂੰ ਮਿਲਦੀ ਕਮਾਲ ਗਾਇਆ ਪਾਲੀ ਦੇਤਵਾਲੀਆ ਅੱਤੇ ਲੋਕ ਗਾਇਕ ਸੁਰਿੰਦਰ ਛਿੰਦਾ ਜੀ
@palwindersinghpuria9676
@palwindersinghpuria9676 3 жыл бұрын
ਕਯਾ ਹੀ ਬਾਤ ਉਸਤਾਦ ਜੀ ਜਨਾਬ ਸੁਰਿੰਦਰ ਛਿੰਦਾ ਜੀ 🙏🙏 , ਬਹੁਤ ਵਧੀਆ ਲਿਖਤ ਦੇਤਵਾਲੀਆ ਸਾਹਬ
@nishansingh4324
@nishansingh4324 3 жыл бұрын
ਬਾਈ ਜਵਾ ਸੱਚੀਆਂ ਗੱਲਾਂ ਨੇ ਕੋਈ ਰਿਸਤੇਦਾਰ ਨਹੀਂ ਬਣਦਾ
@gurnamsingh1604
@gurnamsingh1604 3 жыл бұрын
ਰੱਬ ਮੇਰੇ ਵੀਰਾਂ ਦੀ ਲੰਮੀ ਉਮਰ ਕਰੇ ਜੀ
@canadianpunjab9269
@canadianpunjab9269 3 жыл бұрын
ਵੀਡੀਓ ਸਿਰੇ ਦੀ-ਗੀਤ ਦੀ ਸ਼ਬਦਾਵਲੀ ਸਿਰੇ ਦੀ - ਗੀਤ ਦਾ ਵਿਸ਼ਾ ਸਿਰੇ ਦਾ- ਸੰਗੀਤ ਸਿਰੇ ਦਾ- ਗਾਉਣ ਵਾਲੇ ਸਿਰੇ ਦੇ ਤਾਂ ਫਿਰ ਗੀਤ ਵੀ ਸਿਰੇ ਦਾ ਈ ਹੋਇਆ -ਚੰਗੀ ਪੇਸ਼ਕਾਰੀ ਲਈ ਮੁਬਾਰਕਾਂ ਬਾਈ ਛਿੰਦੇ ਅਤੇ ਪਾਲੀ ਨੂੰ
@drraghbirsinghhomoeopath3949
@drraghbirsinghhomoeopath3949 3 жыл бұрын
Wonderful music and presentation.Congratulations to All the Team
@palidetwalia8147
@palidetwalia8147 3 жыл бұрын
Bha je SSA Thanks je
@harmansidhu1544
@harmansidhu1544 2 жыл бұрын
ਸੱਚ ਲਿੱਖਿਆ ਅਤੇ ਬਹੁਤ ਵੱਧੀਆ ਗਾਇਆ ਹੈ.. 🌺🌺🌺🌺
@chanjitlalchanjital1932
@chanjitlalchanjital1932 3 жыл бұрын
ਬਾਈ ਪਾਲੀ ਬਹੁਤ ਵਧੀਆ ਗੀਤ ਆਂ
@jaspalsingh9068
@jaspalsingh9068 Жыл бұрын
ਇਸ ਵਿਚ ਕੋਈ ਸ਼ੱਕ ਨਹੀਂ ਬਹੁਤ ਹੋ ਰਹੀਆ ਹਨ ਇਹ ਗੱਲਾਂ ਯਾਰਾਂ ਨੂੰ ਬਣਾਉਣ ਲਈ ਵੀ ਸੋਚਣਾ ਪਵੇਗਾ ਅੱਜ ਕੱਲ ਰਿਸਤੇ ਵੀ ਖਰਾਬ ਹੋ ਗਿਐ ਹਨ ਰਿਸਤੇ ਦਰ ਤੋ ਵੀ ਬਚੇ
@vanshdeep808
@vanshdeep808 Жыл бұрын
ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਸਿਰਮੌਰ ਗਾਇਕ ਸੁਰਿੰਦਰ ਛਿੰਦਾ ਜੀ ਅਮਰ ਰਹਿਣ।
@jasmeetsingh4952
@jasmeetsingh4952 3 жыл бұрын
ਪੰਜਾਬ ਦੀਆਂ ਅਮਰ ਆਵਾਜਾ, ਅਮਰ ਗੀਤ।
@SarbjitSingh-ic4mx
@SarbjitSingh-ic4mx 6 ай бұрын
ਚਮਨ ਲਾਲ ਸ਼ੁਗਲ ਅੰਮ੍ਰਿਤਸਰ ਦਾ ਸੀ ਅਤੇ ਘੁਲੇ ਸ਼ਾਹ ਦਾ ਮਾਮਾ ਸੀ ਇਸਦਾ ਲਿਖਿਆ ਧਾਰਮਿਕ ਗੀਤ ਕੋਈ ਓਨੂੰ ਰੱਬ ਆਖੇ ਕੋਈ ਜਾਹਰਾ ਪੀਰ ਨੀ ਪਾਪੀਆਂ ਨੂੰ ਤਾਰਦਾ ਏ ਨਾਨਕੀ ਦਾ ਵੀਰ ਨੀ ਬਹੁਤ ਸੁਪਰ ਹਿੱਟ ਹੋਇਆ ਸੀ
@rasyasandhusandhu857
@rasyasandhusandhu857 3 жыл бұрын
👌👌 ਬਹੁਤ ਵਧੀਆ ਉਸਤਾਦ ਜੀ
@rajjagraon6565
@rajjagraon6565 3 жыл бұрын
ਬਹੁਤ ਸੋਹਣਾ ਲਿਖਿਆ ਗੀਤ ਬਹੁਤ ਵਧੀਆ ਗਾਈਆਂ , ਸਾਰੀ ਟੀਮ ਨੂੰ ਮੁਬਾਰਕਾਂ ਜੀ
@user-lj8vv7iz4r
@user-lj8vv7iz4r 3 жыл бұрын
ਬਹੁਤ ਹੀ ਵਧੀਆ ਸਲੂਟ ਆ ਜੀ
@pala7642
@pala7642 2 жыл бұрын
Wahhh Shinda ji Wahhh Pali ji Gret hai
@jagdeepsahib788
@jagdeepsahib788 2 жыл бұрын
ਬਹੁਤ ਹੀ ਸੋਹਣਾ ਲਿਖਿਆ, ਗਾਇਆ ਵੀ ਸੋਹਣਾ, ਦੋਵੇਂ ਗਾਇਕ ਵੀ ਬਹੁਤ ਮਹਾਨ ਹਨ।
@JassJj-qc5xd
@JassJj-qc5xd 11 ай бұрын
ਵਾਹਿਗੁਰੂ ਜੀ💯❤🙏 waheguruji💯❤🙏
@RaviSingh-en7yw
@RaviSingh-en7yw 3 жыл бұрын
Kya baat aa Ji . ਏ ਕਲਾ ਕਿੱਥੇ ਮਿਲਦੀ ਆ ਅੱਜ ਦੇ ਦੌਰ ਚ ।
@tandonoldrecord2672
@tandonoldrecord2672 3 жыл бұрын
ਬਹੁਤ ਪਿਆਰ ਵਾਲਾ ਤੇ ਸੀਖ ਦੇਣ ਵਾਲਾ ਗੀਤ ਹੈ ਜੀ 🙏
@singerbaljeetbanger9350
@singerbaljeetbanger9350 3 жыл бұрын
Very nice👍👍 song
@heerakunder7652
@heerakunder7652 Жыл бұрын
Miss u shinda g
@SUCHIGALWebTV
@SUCHIGALWebTV 3 жыл бұрын
Ah jihna ne 5 lokan dislike jeete ne ohna di soch kis tra di hovegi
@sukhwindersukhi4872
@sukhwindersukhi4872 3 жыл бұрын
Bahut khoob
@Narinderkaur-kj1bf
@Narinderkaur-kj1bf Жыл бұрын
ਪੰਜਾਬੀ ਮਾਂ ਬੋਲੀ ਦਾ ਇੱਕ ਵਧੀਆ ਗਾਇਕ ਆਪਣੇ ਪਿਆਰਿਆਂ ਨੂੰ ਸਦਾ ਲਈ ਵਿਛੋੜਾ ਦੇ ਗਿਆ। ਆਵਾਜ਼ ਰਾਹੀਂ ਸੁਰਿੰਦਰ ਛਿੰਦਾ ਆਪਣੇ ਪਿਆਰਿਆਂ ਕੋਲ ਰਹੇਗਾ ❤❤❤ ❤❤
@jogindersinghpuria
@jogindersinghpuria 3 жыл бұрын
ਪੰਜਾਬੀ ਗਾਇਕੀ ਦੇ ਬਾਦਸ਼ਾਹ ਉਸਤਾਦ ਗੁਰੂ ਸ਼ਰੌਮਣੀ ਗਾਇਕ ਉਸਤਾਦ ਸੁਰਿੰਦਰ ਛਿੰਦਾ ਜੀ ਪੰਜਾਬੀ ਗਾਇਕੀ ਦੇ ਥੰਮ੍ਹ ਹਨ ਬਹੁਤ ਵਧੀਆ ਗਾਇਆ ਤੋ ਵੱਡੇ ਵੀਰ ਪਾਲੀ ਦੇਤਵਾਲੀਆ ਸਾਬ ਨੇ ਬਹੁਤ ਵਧੀਆ ਲਿਖਿਆ ਜੀ ਬਹੁਤ ਕਮਾਲ ਜੀ
@palsingh9272
@palsingh9272 3 жыл бұрын
Evergreen one and only
@socialmediapubjab8112
@socialmediapubjab8112 Жыл бұрын
Shi kiha ji
@J_s_Sidhu
@J_s_Sidhu Жыл бұрын
Punjab di iko ik buland awaj surinder shinda ❤
@harneksingh699
@harneksingh699 10 ай бұрын
❤❤
@sukhwinderbhangu898
@sukhwinderbhangu898 3 жыл бұрын
ਬਹੁਤ ਵਧੀਆ ਗੀਤ
@socialmediapubjab8112
@socialmediapubjab8112 Жыл бұрын
ਬਹੁਤ ਹੀ ਸੱਚਾਈ ਭਰਿਆ ਗਾਣਾ
@happykaneja790
@happykaneja790 3 жыл бұрын
ਘੈਂਟ ਗਾਣਾ
@kingstudio9698
@kingstudio9698 2 жыл бұрын
ਬਾਹੁਤ ਖ਼ੂਬ ੳੁਸਤਾਦ ਜੀ
@sangeetmusicalcompanyvarin3738
@sangeetmusicalcompanyvarin3738 3 жыл бұрын
Punjabi Singer Randhir Chamkara Very good G 👍🏼
@palidetwalia8147
@palidetwalia8147 3 жыл бұрын
Sabh dostan da thanks je
@rickygrewal1339
@rickygrewal1339 3 жыл бұрын
ਬਹੁਤ ਵਧੀਆ ਗੀਤ 22 ਜੀ
@singhkulwinder6036
@singhkulwinder6036 11 ай бұрын
Pali ji tuhadi kalam te soch toh Balhare jande ha Rab tuhanu lami jindgi bakhshe Very nice lok tath Thanks
@Prabhvirk08
@Prabhvirk08 3 жыл бұрын
legend eh hunde AA
@kaursimmi2923
@kaursimmi2923 3 жыл бұрын
Wah
@ashoksanhotra9513
@ashoksanhotra9513 Жыл бұрын
Bahut badiya geet. Bahut sunder gaayan. 👍👍👍
@jaspaldahirpuri521
@jaspaldahirpuri521 3 жыл бұрын
ऐ है कमाद दी खेती वर्गे गाने इक बार लगाओ और 3 साल खाओ.... बार बार सुनलो फिर भी दिल नहीं भरदा.... पाली देत्वालिया जी..... ते शिंदा जी बहुत धनबाद तुहाडा..... सभी भाईयो से निवेदन हैं jaspal dahirpuriya चैंनल पर भी एक बारजाए और गाना सुने बिल्कुल अलग.... Plzz 🙏
@JatinderSingh-ky6by
@JatinderSingh-ky6by 2 жыл бұрын
Bahut hi kamaal
@sukhwindersingh3667
@sukhwindersingh3667 Жыл бұрын
❤❤verygoodji ❤❤
@bhupindersingh7346
@bhupindersingh7346 3 жыл бұрын
Very good
@ramlalvirdi3584
@ramlalvirdi3584 2 жыл бұрын
ਜੀਓ ਲਿਖਣੇਂ ਵਾਲਾ, ਜੀਓ ਗਾਉਣ ਵਾਲਿਓ
@chiragschool7578
@chiragschool7578 Жыл бұрын
Bhot vadia song ❤
@keepitreal761
@keepitreal761 3 жыл бұрын
Surinder Shinda G and Pali Detwalia g Is real Artist of Punjabi Folk Music industry meaningful Song
@wheelchaircricketboywheelc6871
@wheelchaircricketboywheelc6871 3 жыл бұрын
Eh ne ustad
@palsingh9272
@palsingh9272 3 жыл бұрын
Evergreen one and only surinder shinda Saab the great
@anknownanknown499
@anknownanknown499 3 жыл бұрын
Wah ustaad ji 👌👌👌
@bhagwantdc4554
@bhagwantdc4554 2 жыл бұрын
ਇਹ ਲੋਕ ਤੱਥ ਅਮਰ ਨੇ। ਐਡਾ ਸੋਹਣਾ ਗਾਣਾ ਦੇਣ ਵਾਸਤੇ ਬਹੁਤ ਧੰਨਵਾਦ। ਜਿਉਂਦੇ ਵੱਸਦੇ ਰਹੋ ਜੀ।
@amandeepbajwa8733
@amandeepbajwa8733 3 жыл бұрын
So nice
@heerataintpalia7564
@heerataintpalia7564 3 жыл бұрын
kya bat ustad ji
@mintubrar2722
@mintubrar2722 3 жыл бұрын
Very nice song
@subashsalaria2978
@subashsalaria2978 11 ай бұрын
Shinda ji ise trah saade dilan te Raj krda rhega 🎉🎉🎉🎉rip🙏🙏🙏🙏🌺🌺🌺🌺
@HarjinderSingh-cz7pg
@HarjinderSingh-cz7pg Жыл бұрын
Kiya bat hai,Nhi bhulna Shinda Saab ji , Jindawad
@deeplabbloodtesttrainingon3287
@deeplabbloodtesttrainingon3287 Жыл бұрын
ਬਹੁਤ ਵਧੀਆ ਗੀਤ ਸੁਣਨ ਨੂੰ ਮਿਲਿਆ,, ਇਹ ਹੁੰਦੇ ਨੇ ਲੋਕ ਗੀਤ ਜੋ ਘਰਾਂ ਵਿੱਚ ਬੈਠ ਕੇ ਸੁਣ ਸਕਦੇ ਹਾਂ,, ਅੱਜ ਦੇ ਵੱਡੇ ਫ਼ਨਕਾਰ ਕਲਾਕਾਰਾਂ ਨੂੰ ਲਾਹਨਤਾਂ ਜੇਣਾ ਨੇ ਪੰਜਾਬੀ ਵਿਰਸਾ ਹੀ ਰੋਲਤਾ,,,
@deeplabbloodtesttrainingon3287
@deeplabbloodtesttrainingon3287 Жыл бұрын
ਪਾਲੀ ਦੇਤਵਾਲੀਆ ਜੀ, ਸੁਰਿੰਦਰ ਸ਼ਿੰਦਾ ਜੀ,, ਤੁਸੀ ਤੇ ਤੁਹਾਡੇ ਵਾਂਗ ਸੀਨੀਅਰ ਕਲਾਕਾਰ ਤੇ ਤੁਹਾਡੀ ਪੂਰੀ ਟੀਮ ਇਸ ਤਰ੍ਹਾਂ ਦੇ ਲੋਕ ਗੀਤ, ਲੋਕ ਤੱਥ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਵੱਧ ਤੋਂ ਵੱਧ ਗੀਤ yutube ਚੈਨਲ ਤੇ ਅੱਪਲੋਡ ਕਰੋ,, ਤਾ ਜੋ ਅੱਜ ਦੀ ਪੀੜ੍ਹੀ ਤੁਹਾਡੇ ਗੀਤ ਸੁਣ ਕੇ, ਇਹਨਾਂ ਪੰਜਾਬੀ ਮਾਰੂ ਕਲਾਕਾਰਾਂ ਤੋਂ ਬਚ ਜਾਣ,,
@RakeshKumar-uv5yg
@RakeshKumar-uv5yg 3 жыл бұрын
V nice song👌👌
@mintubrar2722
@mintubrar2722 3 жыл бұрын
very nice uncil je
@mintubrar2722
@mintubrar2722 3 жыл бұрын
Love u uncil g
@heerakunder7652
@heerakunder7652 Жыл бұрын
Dono choti dy singar kiya baat hai sirraa lata
@mohammadilyas8883
@mohammadilyas8883 Жыл бұрын
ਜਿਉਂਦੇ ਵੱਸਦੇ ਰਹੋ 🤲🏻
@aosafali8315
@aosafali8315 11 ай бұрын
Rip Surinder jee/ A Great soul & Voice of Punjab! Pali sab , continue the Legacy! Vasdah Rahay Punjab
@amritnijjar4171
@amritnijjar4171 Жыл бұрын
End song👌
@singerkaurbillo
@singerkaurbillo 3 жыл бұрын
Jug jug jiyo Ustaad Ji lambiaan Umraan hon
@BhupinderSingh-gu5yf
@BhupinderSingh-gu5yf 3 жыл бұрын
Nice. song
@lyricsvickygillsantnagar9464
@lyricsvickygillsantnagar9464 3 жыл бұрын
Oh wah guruooooo
@bhullarbhullar2128
@bhullarbhullar2128 Жыл бұрын
Salam aaa dove veera nu
@shreemadhavakirtans
@shreemadhavakirtans 3 жыл бұрын
waaah jii
@mahenderpal5810
@mahenderpal5810 3 жыл бұрын
waa ji waa bilkul sacchiya galla,, very nice song
@MohanSingh-zq7ky
@MohanSingh-zq7ky 3 жыл бұрын
Legend Shinda Saab and Pali Detwalia both evergreen hero's. Great song Ji 👌👌👌👌👍
@sanamkamboj7344
@sanamkamboj7344 3 жыл бұрын
gud song
@mahenderpal5810
@mahenderpal5810 3 жыл бұрын
dill khush ho gya ji ,, PAUL Tailor Hisar Haryana
@singerkaurbillo
@singerkaurbillo 3 жыл бұрын
Vry nice song Ustaad Ji
@mehakrecords3818
@mehakrecords3818 3 жыл бұрын
Congratulations Arora bhaji
@rajludhiananoni3785
@rajludhiananoni3785 3 жыл бұрын
Varry nice song
@ramanarora7482
@ramanarora7482 3 жыл бұрын
Nice song
@surjitsingh-nm6qr
@surjitsingh-nm6qr 3 жыл бұрын
very very nice song
@user-qz9vf2ir8j
@user-qz9vf2ir8j Жыл бұрын
Bhut bhut hi ghent song
@BalloonMusicProductions
@BalloonMusicProductions 3 жыл бұрын
Bhut wadiya ustad g
@lakhiguru123
@lakhiguru123 3 жыл бұрын
Sira
@jossan805
@jossan805 Жыл бұрын
❤❤❤
@jeetabal8602
@jeetabal8602 2 жыл бұрын
Good 👍
@HarnekSingh-rg4xm
@HarnekSingh-rg4xm Жыл бұрын
❤❤❤😢😢🎉miss you so much
@avtarsinghchanne5720
@avtarsinghchanne5720 3 жыл бұрын
Very good song
@lallikang9898
@lallikang9898 Жыл бұрын
Very nice ji
@harpinderdhillon2128
@harpinderdhillon2128 3 жыл бұрын
Very nice song 👍👌 Shinda Sahib & Palli Detwaliaa Sahib the Great 🙏🌹
@TheJassi787
@TheJassi787 3 жыл бұрын
Nice song good luck all teams
@omnathbains3849
@omnathbains3849 3 жыл бұрын
Reality of life. Song sung by you both are excellent.👌
@AmritpalSingh-wv7cw
@AmritpalSingh-wv7cw 3 жыл бұрын
Satnam Waheguru Ji ka khalsa Waheguru Ji ki fateh
@jaggasurtia6061
@jaggasurtia6061 3 жыл бұрын
V nic ji ustad ji Badde veer pali Derwaliya ji
@GaganDeep-mm5vm
@GaganDeep-mm5vm 3 жыл бұрын
Very nice song ....sade punjab nu idda de geeta di jroorat aa.....
@Rohitkumar-ol8lg
@Rohitkumar-ol8lg 3 жыл бұрын
Att Bhai ! God bless you
@guridhaliwal4020
@guridhaliwal4020 3 жыл бұрын
Wah ji wah amazing voice 👌& lyricist bhuut khoob g👌👌👌🙏🙇
@PreetHarmanBasra
@PreetHarmanBasra 3 жыл бұрын
Lagend is lagend...nice aa sir pali detwaliya ji te shinda sir ji
@ranjeetrobin7769
@ranjeetrobin7769 3 жыл бұрын
Sareya nu benti a eho jehe geeta nu saport deya kro ji
@akshaybhakliya352
@akshaybhakliya352 2 жыл бұрын
Very good job both of you song
@yeezyyi859
@yeezyyi859 3 жыл бұрын
Ustaad lok, Legend lok .. ahh ney , tey ajj dey jwaka nu Sharm auni chahidi .. jithe neetu da gaana 1 mil ho reha .. 😞
@jeetkular2521
@jeetkular2521 Жыл бұрын
Sira keeta God bless
@khushwinder2073
@khushwinder2073 Жыл бұрын
God..Singar...
@palsingh9272
@palsingh9272 3 жыл бұрын
Kamaalo kamaal
@jaswantgill7701
@jaswantgill7701 Жыл бұрын
Very very very nice song 👌👌👌👌👌🌹🌹🌹🙏
@chanjitlalchanjital1932
@chanjitlalchanjital1932 3 жыл бұрын
Bai
Why Is He Unhappy…?
00:26
Alan Chikin Chow
Рет қаралды 47 МЛН
БИМ БАМ БУМ💥
00:14
⚡️КАН АНДРЕЙ⚡️
Рет қаралды 3,8 МЛН
ВОДА В СОЛО
00:20
⚡️КАН АНДРЕЙ⚡️
Рет қаралды 31 МЛН
Useful gadget for styling hair 🤩💖 #gadgets #hairstyle
00:20
FLIP FLOP Hacks
Рет қаралды 9 МЛН
Dekh Ke yaar Banayia Kar __ Surinder Shinda & Pali Detwalia __ Jashan Recordz
3:40
Pali Detwalia-Nirwail Malupuri Song MAA
5:43
Punjabi press club
Рет қаралды 550 М.
Pali Detwalia | Sadke Maavan De | Jukebox | Vital Golden Classic Song
39:31
Vital Golden Classic Song
Рет қаралды 11 М.
PALI DETWALIA & SIMRAN SIMMI | LIVE at BABA SANDILA MELA - 2016 | DHANDRA , LUDHIANA | Part 3rd
24:47
dhiyan jeon jogyan - pali det walia
3:05
punjabqs
Рет қаралды 391 М.
Dhiyan Di Lohri || Pali Detwalia New Punjabi Songs 2020
4:29
Jasssidhurecords
Рет қаралды 230 М.
V $ X V PRiNCE, Shulamah - Jai Jatpaimyz (2024)
2:38
Студия СОЮЗ
Рет қаралды 118 М.
Әбдіжаппар Әлқожа - Ұмыт деме
3:58
Әбдіжаппар Әлқожа
Рет қаралды 1,1 МЛН
Stray Kids "Chk Chk Boom" M/V
3:26
JYP Entertainment
Рет қаралды 62 МЛН
Dj Jack SpaRRow - Akbar Ghalta Bahiati ( Slap Remix Arabic ) #TIKTOK
2:21
Dj Jack SpaRRow
Рет қаралды 1,5 МЛН
KeshYou x Snoop Dogg - Forever Sunday (Official Music Video)
3:06
BM PRODUCTION
Рет қаралды 186 М.
지민 (Jimin) 'Who' Official MV
3:28
HYBE LABELS
Рет қаралды 27 МЛН