Des Malwa (Full Video) Sajjan Adeeb | Desi Crew | Rimpy Prince | Punjabi Song 2021

  Рет қаралды 13,939,010

Sajjan Adeeb

Sajjan Adeeb

2 жыл бұрын

Des Malwa (Official Song) Sajjan Adeeb | Desi Crew | Punjabi Song 2021 Rimpy Prince
Presenting a Perfect Life of Village “ DES MALWA”
Starring Sajjan Adeeb & Rumman Ahemad 🎬
/ sajjanadeeb
DES MALWA
Singer / Composer- Sajjan Adeeb
Female Lead - Rumman Ahemad
Lyrics - Manwinder Maan
Music - Desi Crew
Mix and Master - Sameer Charegoankar
Project Conceived and Creative Director - Ranjha Rajan
A Film By Rimpy Prince
Video Directed By - Rimpy Prince
Supporting Cast- Parminder Singh Chahal, Sanju Sharma, Amrinder Singh Chahal , Gagandeep Singh, Navi Bhinder.
Child Artists - Deep Kalyan , Satgur Singh , Karanveer Singh, Ladpreet Singh
Costume - Dress Guru
Promotions - Positive Vibes
Spacial Thanks - Late Karan Maan
Label - Sajjan Adeeb Music
/ sadeebmusic
Producer - Samarpal Brar , Lakhy Lassoi
Direction & Production Team
Dop - Golu Nishad
Chief AD - Ashish Kaur
Choreographer- Bob
Jimmy Zib - Sukhi
Poster - Impressive design studio
Makeup - Team Saurav Kumar
Making & Photography - Davinder Singh
Motion Posters - Kanwarbir Singh
Production Manager - Rajesh Shyam
Post Production - RP Studioz
#SajjanAdeeb #rummanahmed #punjabisongs
For Show Booking : +91 78887-84384

Пікірлер: 5 300
@sajjanadeebofficial
@sajjanadeebofficial 2 жыл бұрын
Sat shari akal g …Song sun k Apna feedback like coment rahi jurrr deo..bhut jald hor eda de song 🎵 release kra ge ..Thude feedback di wait rahu .Sajjan Adeeb
@kapildhiman3860
@kapildhiman3860 2 жыл бұрын
nic song
@instareels181
@instareels181 2 жыл бұрын
Osm bro
@taradaudher6878
@taradaudher6878 2 жыл бұрын
Bhut ghaint bro
@zamidaarjatt9556
@zamidaarjatt9556 2 жыл бұрын
Sirra laata baba g
@preet1u
@preet1u 2 жыл бұрын
nic song
@jerrykhangura5136
@jerrykhangura5136 2 жыл бұрын
ਕੁੱਝ ਹੀ ਗਾਇਕ ਨੇ ਜੋ ਬਿਨਾ ਗੰਦ ਤੋਂ ਏਨੇ ਸੋਹਣੇ ਗੀਤ ਗਾਉਂਦੇ ਆ sajjan ਵੀ ਉਹਨਾਂ ਚੋਂ ਇੱਕ ਆ ਕੌਣ ਕੌਣ ਸਹਿਮਤ ਆ ਇਸ ਗੱਲ ਤੋਂ
@nicksingh267
@nicksingh267 2 жыл бұрын
bilkul paji
@tanvirsidhutanvirsidhu7901
@tanvirsidhutanvirsidhu7901 2 жыл бұрын
Mai v
@ravindersingh8974
@ravindersingh8974 2 жыл бұрын
ryt
@jasvinderkaurdhery1841
@jasvinderkaurdhery1841 2 жыл бұрын
What is the meaning of the first 2 lines
@diyalidhaliwal5879
@diyalidhaliwal5879 Жыл бұрын
sahi gall aa paji
@mundafanbabbumannda8062
@mundafanbabbumannda8062 2 жыл бұрын
ਇੱਕ ਲਾਈਕ ਉਸ ਮਾਂ ਲੲੀ ਜਿਸ ਨੇ ਆਪਾਂ ਨੂੰ ਜਨਮ ਦਿੱਤਾ ਇਹ ਦੁਨੀਆਂ ਦਿਖਾਈ 🙏🙏🙏🙏🙏
@ishqpureaalamaan5771
@ishqpureaalamaan5771 2 жыл бұрын
USTAAD BABBU MAAN beimaan
@mundafanbabbumannda8062
@mundafanbabbumannda8062 2 жыл бұрын
@@ishqpureaalamaan5771 thx ji 🙏🙏🙏
@tejindersingh2758
@tejindersingh2758 2 жыл бұрын
Beautiful 💘💘💘💕💕👍👍
@technical11chenaal55
@technical11chenaal55 2 жыл бұрын
kzfaq.info/love/G9vO-NZhZX4vcZzi4uylIA
@Faridkot.wala.
@Faridkot.wala. 2 жыл бұрын
ਬੁਹਤ ਸੋਹਣਾ ਲਿਖਿਆ ਬਾਈ ਜੀ ਇੱਕ ਮਾਂ ਦੀ ਲਾਈ
@varinderdher8822
@varinderdher8822 2 жыл бұрын
ਠੇਠ ਪੰਜਾਬੀ ਵਾਲੇ ਗੀਤ ਸੁਣ ਕੇ ਦਿਲ❤️ ਨੂੰ ਸਕੂਨ ਮਿਲਦਾ ਲਵ ਯੂ ਵੀਰੇ ਵਿਰਸਾ ਤੇ ਸੱਭਿਆਚਾਰ ਕਾਇਮ ਕਰਨ ਲੲੀ❤️❤️
@varinderdher8822
@varinderdher8822 2 жыл бұрын
ਆਹ ਗੀਤ ਨੂੰ ਪੁਆਧ ਵਿੱਚ ਉਨਾ ਪਿਆਰ ਮਿਲ ਰਿਹਾ ਜਿਨਾ ਮਾਲਵੇ ਵਿੱਚ❤️❤️
@HarpreetSingh-gb8wu
@HarpreetSingh-gb8wu 2 жыл бұрын
@@varinderdher8822 veery tu c poadh aala gana sunea? Area poadh
@kawanbeer2927
@kawanbeer2927 Жыл бұрын
ਇਹ ਸਹੀ ਆ ਕੇ ਗੀਤ ਚ ਠੇਠ ਪੰਜਾਬੀ ਸ਼ਬਦਾਵਲੀ ਆ ਪਰ ਵਰਿੰਦਰ ਤੂੰ ਅੰਗਰੇਜ਼ੀ ਦੇ ਸ਼ਬਦ ਵਰਤੀ ਜਾਨਾ
@kulwindersukhemajria999
@kulwindersukhemajria999 2 жыл бұрын
ਪੁਰਾਣੇ ਸਮਿਆਂ ਦੇ ਸ਼ਬਦਾਂ ਦੀ ਵਰਤੋਂ ਸਿਰਫ Sajjan Adeeb ਦੇ ਗਾਣਿਆਂ ਵਿੱਚ ਮਿਲਦਾ ਆ।
@everythingchannel6665
@everythingchannel6665 2 жыл бұрын
ਮਾਲਵੇ ਵਾਲੇ ਆਜੋ ।।।ਨਿਰਾ ਹੀ ਸੱਭਿਆਚਾਰ ਐ ❤️।।ਬਾਕੀ ਜਚਦੇ ਵੀ ਇਹਦੇ ਮੂਹੋਂ ਐ ਗੀਤ ਇਹੋ ਜਿਹੇ ❤️❤️❤️
@GurpreetSingh-py1kx
@GurpreetSingh-py1kx 2 жыл бұрын
sahi keha veere
@jagdishsingh2266
@jagdishsingh2266 2 жыл бұрын
👌👌👌👍👍👍👍👍
@lovi7558
@lovi7558 2 жыл бұрын
👌👌💪💪
@babbumooseala9556
@babbumooseala9556 2 жыл бұрын
ਮਾਲਵਾ ਬੈਲਟ
@meenukhan1528
@meenukhan1528 2 жыл бұрын
Shi keha
@gurmeetbrar2819
@gurmeetbrar2819 2 жыл бұрын
ਇਹ ਹੁੰਦੀ ਆ ਗੀਤਕਾਰੀ , ਗਾਇਕੀ , ਜਿਊਂਦੇ ਰਹੋ ਬਠਿੰਡੇ ਵਾਲਿਓ , so proud 👏👏
@sran1852
@sran1852 2 жыл бұрын
Malwe da dil Bathinda ❤️🙏
@fakkar_pb03
@fakkar_pb03 2 жыл бұрын
🇲 🇦 🇱 🇼 🇦 🅆🄰🄻🅃🄴
@namritakakkad4788
@namritakakkad4788 2 жыл бұрын
kzfaq.info/love/Jpf3-CxXMxXCKVy5iRkb4Q
@noori4209
@noori4209 2 жыл бұрын
Right 🤘💯😊😊
@7fact964
@7fact964 2 жыл бұрын
ਵਾ ਕਮਾਲ
@DeepkaurGill-fj4pw
@DeepkaurGill-fj4pw 9 ай бұрын
ਮੈਂ ਮਾਝੇ ਤੋਂ ਆ ਮੇਰੇ ਨਾਲਦਾ ਮਾਲਵੇ ਤੋਂ ਆ ਬਹੁਤ ਸਾਫ ਦਿਲ ਦਾ ਬੰਦਾ aa❤
@gurwindersinghsaran2501
@gurwindersinghsaran2501 27 күн бұрын
ਦੋਸਤੀ ਵਿਚਾਰ ਮਿਲਦੇ ਹੋਣ ਤਾਂ ਹੀ ਨਿਭਦੀਆਂ ਜੇ ਮਾਲਵੇ ਵਾਲਾ ਦੋਸਤ ਵਧੀਆ ਤੁਸੀਂ ਮਾਝੇ ਦੇ ਮਝੈਲ ਵੀ ਬਹੁਤ ਵਧੀਆ ਹੋ
@jaspreetsinghsidhu5696
@jaspreetsinghsidhu5696 2 жыл бұрын
Society needs more songs like this. Hats off brother.. ਰੂਹ ਖੁਸ਼ ਹੋ ਗਈ ਸੁਣ ਕੇ। ਮਾਲਕ ਤਰੱਕੀਆ ਬਖਸ਼ੇ।।💯💯💯💯💯💯💯💯💯💯
@NavjotSingh-bw1wn
@NavjotSingh-bw1wn 2 жыл бұрын
Hello
@jasvinderkaurdhery1841
@jasvinderkaurdhery1841 2 жыл бұрын
What is the meaning of the first 2 lines
@navisharma5151
@navisharma5151 2 жыл бұрын
@@jasvinderkaurdhery1841 pp l pl l0 pp l0llpll
@ranvirsingh9329
@ranvirsingh9329 Жыл бұрын
Haa ji
@itz_Mony
@itz_Mony 2 жыл бұрын
ਆਉਣ ਆਲੇ ਸਮੇਂ ਚ' ਅਮਰਿੰਦਰ ਗਿੱਲ ਆਲੀ ਹੋਉ ਬਾਈ ਤੇਰੇ ਨਾਲ। ਕੋਈ ਜ਼ੋਰ ਲਾ ਲਵੇ ਪਰ ਤੇਰੇ ਵਿੱਚ ਨੁਕਸ ਨਹੀ ਲੱਭਣਾ। ਮਾਲਕ ਸੋਹਣੀਆਂ ਕਲਮਾਂ , ਮਿੱਠੀਆਂ ਅਵਾਜ਼ਾ ਤੇ ਸੁੱਚੇ ਦਿਲਾਂ ਨੂੰ ਸਲਾਮਤ ਬਖਸੇ।
@amanpreetkaur4539
@amanpreetkaur4539 2 жыл бұрын
Jeonda reh bai ki gal likhi aa
@jitkaur7578
@jitkaur7578 2 жыл бұрын
ਬਿਲਕੁਲ ਸਹੀ ❤️
@buntymadal6867
@buntymadal6867 2 жыл бұрын
👌❤️
@educationpoint4308
@educationpoint4308 2 жыл бұрын
Comment bhut ghaint Kita Bai ne
@DmPlayVideos
@DmPlayVideos 2 жыл бұрын
True bro
@armindergill1526
@armindergill1526 2 жыл бұрын
ਆਹ ਹੁੰਦੇ ਨੇ ਦਿਲ ਨੂੰ ਸਕੂਨ ਦੇਣ ਆਲੇ ਗਾਣੇ..❤️❤️
@paramveerSingh-hd9ii
@paramveerSingh-hd9ii 2 жыл бұрын
♥️♥️
@jkverma5659
@jkverma5659 2 жыл бұрын
ya
@fullflamevlogz
@fullflamevlogz 2 жыл бұрын
Agree
@tayyabjavad4920
@tayyabjavad4920 2 жыл бұрын
I am your big fan💕💕💕💕💕💕💕💕💕💕💕
@LakhwinderLakhi302
@LakhwinderLakhi302 2 жыл бұрын
right bro
@GurdeepSingh-fq8lk
@GurdeepSingh-fq8lk 2 жыл бұрын
ਬੌਹਤ ਚੀਜ਼ਾਂ ਵਿਰਸੇ ਦੀਆਂ ਯਾਦ ਕਾਰਵਾਈਆਂ ਇਸ ਗੀਤ ਨਾਲ ਨਵੀਂ ਪਨੀਰੀ ਨੂੰ ,ਜਿਓਂਦਾ ਰਹਿ ਵੀਰੇ ਬੋਹਤ ਸੋਹਣਾ ਗਾਇਆ ਤੁਸੀਂ ❤️❤️❤️❤️❤️❤️❤️❤️🙏🙏🙏🙏🙏🙏🙏🙏
@GagandeepSingh-tb8hd
@GagandeepSingh-tb8hd Жыл бұрын
ਪਿੰੰਡਾ ਨੂੰ ਦੇਸ਼ ਵਿਦੇਸ਼ ਵਿੱਚ ਪਚਾਉਣ ਵਾਲਾ ਸਾਡਾ ਵੀਰ ਸਾਜਨ ਬਹੁਤ ਸੋਹਣੇ ਗੀਤ 🎉🎉🎉🎉
@punjabistoriesandpoems4305
@punjabistoriesandpoems4305 2 жыл бұрын
ਅਸੀ ਚਾਹੇ ਦੋਆਬੇ ਤੋ ਆ ਫਿਰ ਵੀ ਗਾਣੇ ਦੀ ਫੀਲਿੰਗ ਲੈ ਰਹੇ ਹਾਂ 😂😂 ਸੱਜਣ ਵੀਰ ਬਹੁਤ ਵਧੀਆ ਗਾਣਾ ਐ 👌👌👌
@mskhokhar2847
@mskhokhar2847 2 жыл бұрын
ਕਦੇ ਮਾਰੋ ਮਾਲਵੇ/ਫ਼ਿਰੋਜ਼ਪੁਰ ਗੇੜਾ Always Welcome 💐💐💐
@SunilKumar-gt6pc
@SunilKumar-gt6pc 2 жыл бұрын
ਤੇ ਇਥੇ ਸਾਨੂ ਮਾਲਵਾ ਦਵਾਬੇ ਦਾ ਮਤਲਬ ਨੀ ਪਤਾ ਫਿਰ ਵੀ ਸਵਾਦ ਆਈ ਜਾਂਦੇ, ਸਵਾਦ ਜਾਇ ਜਾਂਦੈ 😂😂
@ghyvv8595
@ghyvv8595 2 жыл бұрын
From maza belt Love u malva and duyaba belt
@devil_harpinder6871
@devil_harpinder6871 2 жыл бұрын
@@SunilKumar-gt6pc punjab de 3 hise a malwa maja duvaba
@JaskaranSingh-ps1hc
@JaskaranSingh-ps1hc 2 жыл бұрын
😂😂😂
@johal.lakhwinder
@johal.lakhwinder 2 жыл бұрын
ਵਾਹ!!!! ਮਲਵਈ ਹੋਣ ਤੇ ਮਾਣ ਕਰਨ ਲਾ ਦਿੱਤਾ ਇਹ ਗੀਤ ਨੇ❤️❤️❤️❤️❤️
@tejindersingh2758
@tejindersingh2758 2 жыл бұрын
Nice👏👏👏😊
@akshaysalohia9037
@akshaysalohia9037 2 жыл бұрын
Pehla ni c??
@johal.lakhwinder
@johal.lakhwinder 2 жыл бұрын
@@akshaysalohia9037 ਜੀ ਪਹਿਲਾਂ ਤੇ ਸੀ ਹੀ ਪਰ ਇਸਤੋਂ ਬਾਅਦ ਹੋਰ ਵੀ ਹੋ ਗਿਆ!
@fanbhagwantMaanda
@fanbhagwantMaanda 2 жыл бұрын
Bai Sanu man a Johal dhlleke Jira road wale kake de music system te
@johal.lakhwinder
@johal.lakhwinder 2 жыл бұрын
@@fanbhagwantMaanda ਜੀ ਮੈਂ ਓਸੇ ਦੇ ਪਿੰਡ ਤੋਂ ਆ ਧੱਲੇਕੇ ਮੋਗੇ ਕੋਲੋਂ
@ankitaarora6948
@ankitaarora6948 2 жыл бұрын
Proud to be Malwain proud to be punjabi ❤️❤️❤️
@labhsingh3322
@labhsingh3322 Жыл бұрын
Right
@pm6516
@pm6516 4 ай бұрын
mai v malvai arora . proud to be malvai .
@pm6516
@pm6516 4 ай бұрын
@@Muhammad_Usman_712 lufhiyana dwaabe ch hai bro not in malva
@parrydhaliwal6012
@parrydhaliwal6012 2 жыл бұрын
ਇਹ ਹੁੰਦੇ ਆ ਗੀਤ ਰੂਹ ਨੂੰ ਸਕੂਨ ਦੇਣ ਵਾਲੇ ,, ਜਿਉਂਦੇ ਰਹੋ🙏🙏
@amritsar8947
@amritsar8947 2 жыл бұрын
ਮਾਝੇ ਵਾਲੇ (ਸ਼੍ਰੀ ਅਮ੍ਰਿਤਸਰ) ਤੋਂ ਵੀ ਸੁਣ ਰਹੇ ਆ ‌ਬਹੁਤ ਸੋਹਣੀ ਗਾਇਕੀ 👌
@sukhjitsingh7528
@sukhjitsingh7528 2 жыл бұрын
Majhe wale kidaa lgea song
@punjabilover7932
@punjabilover7932 2 жыл бұрын
Welcome to mawla ਬੈਲਟ
@harmeetsingh4882
@harmeetsingh4882 2 жыл бұрын
punjab ale v Sun rhe a
@kuldeepdhaliwal4731
@kuldeepdhaliwal4731 2 жыл бұрын
Majha te malwa mudd k dinoo bhra jatta. Baki song ta sajan de Sare hi jannat hunde a
@tejindersingh2758
@tejindersingh2758 2 жыл бұрын
Nice👌🙏🙏🙏💘
@preet9733
@preet9733 2 жыл бұрын
This is the real Malwa Block 💯 ਸਾਡਾ ਹੈ ਦੇਸ਼ ਮਾਲਵਾ ਦੱਸ ਦੇਵੀਂ ਨਵਿਆਂ ਨੂੰ 👌👌
@Blackmagicbeats906
@Blackmagicbeats906 2 жыл бұрын
moosewala ta jaloos kdh gya
@sukhpreetnambardar5810
@sukhpreetnambardar5810 2 жыл бұрын
Knt y
@harrybajwa6270
@harrybajwa6270 2 жыл бұрын
Moose wala,prem Dhillon tn jaloos kdi jnde malwe mazze da...
@Muhammad_Usman_712
@Muhammad_Usman_712 4 ай бұрын
Sat Sri Akal! Umeed ae tusi wadiya hovo ge. Ma Usman Jutt lende punjab de jile Jhang ton Malve di dharti nu salam kenda. Mere Dada ji Ludhiana ton aye san te bali chah ae k asi v os dharti te jaiye. Malve alyan waste boht sariyan dwawan. Khush raho Salamat raho 🖤🥀
@lakhanoneness8058
@lakhanoneness8058 2 жыл бұрын
ਹੁੰਦੇ ਜੋ ਸਮੇਂ ਪੁਰਾਣੇ ਸੋਖੀ ਜਿੰਦਗਾਨੀ ਆ ਗਰਦਨ ਤੋ ਵੱਧਕੇ ਰੱਖੀ ਸੱਜਣਾ ਦੀ ਗਾਨੀ ਆ ❤️❣️5april2022
@preetsindhal7837
@preetsindhal7837 2 жыл бұрын
ਪੰਜਾਬੀਆਂ ਦੇ ਹਸਦੇ ਚੇਹਰੇ ਜ਼ਿੰਦਗੀ ਜਿਉਣ ਦੀ ਹਾਮੀ ਭਰਦੇ ਨੇ ❤️
@manjindersingh3743
@manjindersingh3743 2 жыл бұрын
ਮਨਵਿੰਦਰ ਮਾਨ ਬਾਈ ਨੇ ਮਾਣ ਵਧਾਇਆ ਸਾਡਾ ਮਾਲਵੇ ਆਲ਼ਿਆਂ ਦਾ। ਬਹੁਤ ਵਧਾਈ ਹੋਵੇ ਵੀਰ,ਪਰਮਾਤਮਾ ਬਹੁਤ ਮਾਣ ਬਖ਼ਸ਼ੇ ਥੋਨੂੰ ।ਅਸੀਂ ਪਰਾਣੇ ਹਾਂ,ਨਵੇਂ ਨਹੀਂ। ਸਾਨੂੰ ਅੰਗਰੇਜ਼ੀ ਤਾਂ ਬਹੁਤੀ ਨਈ ਆਉਂਦੀ ਪਰ ਸਾਡੇ ਚਿਹਰਿਆਂ ਤੇ literature ਨੱਚਦਾ ਹੈ। ਸਾਡਾ ਪਰਾਣਿਆਂ ਦਾ ਖਿਆਲ ਰੱਖਣ ਲਈ ਦਿਲੋਂ ਧੰਨਵਾਦ ਵੀਰ।ਤੂੰ ਵਾਕਿਆ ਹੀ ਸਾਡਾ ਪਰਾਣਿਆਂ ਦਾ ਸੱਜਣ ਹੈ ਵੀਰ ਸੱਜਣ ਅਦੀਬ। ਇਹ ਗਾਣਾ ਸੁਣ ਕੇ ਇੱਕ ਸਕੂਨ ਮਿਲਿਆ ਮੈਨੂੰ ਬੇਵਤਨੇ ਪਰਦੇਸੀ ਨੂੰ ਜਿਵੇਂ ਦੇਸ ਮਿਲ ਗਿਆ ਹੋਵੇ।🙏👍
@jeetgill9974
@jeetgill9974 Ай бұрын
👍
@-The_King.
@-The_King. 2 жыл бұрын
ਅਸੀ ਕਿਨੇ🙏 ਖੁਸ਼ਕਿਸਮਤ ਹਾਂ। ਸਾਡਾ ਜਨਮ ਭਾਰਤ❤ ਵਿਚ ਹੋਇਆ ਤੇ ਭਾਰਤ ਵਿਚ ਵੀ ਪੰਜਾਬ❤ ਵਿਚ ਹੋਇਆ, ਪੰਜਾਬ ਵਿਚ ਵੀ ਮਾਲਵੇ❤ ਵਿਚ ਹੋਇਆ, ਮਾਲਵੇ ਵਿਚ ਵੀ ਇਕ❤ ਸਿੱਖ ਪਰਿਵਾਰ ਵਿਚ ਹੋਇਆ ਤੇ ਅਸੀ ਸਾਰੇ ਧਰਮਾ ਦੀ🙏 ਕਦਰ ਕਰਦੇ ਹਾਂ 💯🌼😊
@ranjodhsingh3084
@ranjodhsingh3084 2 жыл бұрын
Mai always aahi gall sochda hunna❣️❣️ nd feels lucky
@roopgrewal7386
@roopgrewal7386 2 жыл бұрын
I m thinking same as like you
@MsSands2011
@MsSands2011 2 жыл бұрын
Ekk Sikh darm hee hai ,jo sare religons nu respect karda hai ,ehh Saadi baani which likhiaa hai ,but the time in India is now worse thn Mughal period,the political pressure is more making depths in religion and making Indian a part ,we must learn we all Indian and same 🩸 running in our veins it has no other colour !!!
@FrEeTibEtXinJiAnGfReEpOkCoL
@FrEeTibEtXinJiAnGfReEpOkCoL 2 жыл бұрын
Te hun 47 66 84 te ajj de bill te vi teyan maar li 🙄
@FrEeTibEtXinJiAnGfReEpOkCoL
@FrEeTibEtXinJiAnGfReEpOkCoL 2 жыл бұрын
@@MsSands2011 enna chawla nu ki patta jerre kadi pind di hadd nai tappe
@premsinghtanwar4543
@premsinghtanwar4543 Жыл бұрын
I am from Haryana ,but i just love punjab and punjabi songs...🤗
@GurpreetSingh-ph2lx
@GurpreetSingh-ph2lx 2 жыл бұрын
ਅਸਲੀ ਸਕੂਨ ਤੇ ਸੱਚ ਲਿਖਿਆ ਬਾਈ 💯ਤੇ ਗਾਉਣ ਆਲੇ ਨੇ ਰੂਹ ਪਾ ਤੀ ❣️ਸੱਚੀ ਦਿਲ ਖੁਸ਼ ਕਰਤਾ
@yudhvirsingh2482
@yudhvirsingh2482 2 жыл бұрын
ਮਨਵਿੰਦਰ ਮਾਨ ਵੀਰ ਜੀ ਤੇਰੀ ਕਲਮ ਨੂੰ ਮੇਰੇ ਕੋਂਲ ਸ਼ਬਦ ਨੀ ਤੇਰਾ ਸ਼ੁਕਰੀਆਂ ਕਰਨ ਲਈ ਹੱਥ ਹੀ🙏🏻🙏🏻🙏🏻❤️❤️ ਸਕਦਾ
@RomanaRecords
@RomanaRecords 2 жыл бұрын
ਸਾਰਾ ਕੁਝ ਗਾਣੇ ਵਿੱਚ ਹੀ ਲਿਖਤਾ ਕੁਮੈਂਟ ਵਿੱਚ ਲਿਖਣ ਨੂੰ ਕੁਝ ਨਹੀ ਸਾਡੇ ਕੋਲ ਜਮਾਂ ਸਿਰਾ ਭਗਤੇ ਵਾਲੇ ਸੱਜਣਾਂ❤️
@shammidhaliwall614
@shammidhaliwall614 Жыл бұрын
ਰੂਹ ਨੂੰ ਸਕੂਨ ਦਿੰਦੇ ਗੀਤ,, ਕਦੇ ਵੀਰ ਨੂੰ ਗਾਣਾ ਦੇਊਂ ਮੈਂ ਵੀ ਲਿਖ ਕੇ ਸਮਾ ਰਲਿਆ ਜੇ ਕਦੇ
@fatehsingh1538
@fatehsingh1538 2 жыл бұрын
ਸਾਨੂੰ ਮਾਣ ਹੈ ਇਸ ਗੱਲ ਦਾ ਕਿ ਮਨਵਿੰਦਰ ਮਾਨ ਵੀਰਾ ਸਾਡੇ ਘਰਾਂ ਦਾ ਜਾਇਆ ਹੈ ਤੇ ਹਮੇਸਾ ਫ਼ਖ਼ਰ ਰਹੇਗਾ ਕਿ ਜਿਸ ਦੀ ਕਲਮ ਨੇ ਸੱਚਾ ਤੇ ਸੁੱਚਾ ਹੀ ਉਲੀਕੀਆਂ ।ਸ਼ੁਕਰ ਮਾਲਕ ਦਾ ਕਿ ਅੱਗੇ ਤੋਂ ਉਸਦਾ ਹਮੇਸਾ ਸਾਥ ਦੇਣ ਵਾਲੇ ਵੀ ਡੂੰਗੀਆ ਗੱਲਾਂ ਕਰਨ ਵਾਲੇ ਸੱਜਣ ਅਦੀਬ ਵੀਰ ਹਰਮਨਜੀਤ ਤੇ ਕੋਮਲ ਵੀਰ ਵਰਗੇ ਕਰੀ ਹੋਰ ਪਿਆਰੇ ਵੀਰ ਮਿਲੇ👏ਵਹਿਗੁਰੂ ਜੀ ਹਮੇਸਾ ਚੜਦੀਕਲਾ ਚ ਰੱਖਣ 👏👏ਚੜਦੀਕਲਾ ਚ ਰਹੋ ਵੀਰੋ👏💐
@user-mb8rt1dj2d
@user-mb8rt1dj2d 2 жыл бұрын
ਮੈਂ ਦੁਆਬੇ ਤੋਂ ਆਂ ਪਰ ਫੇਰ ਵੀ ਮਾਲਵੇ ਨਾਲ ਬਾਹਲਾ ਈ ਤੇਹ ਪਿਆਰ ਆ। ਬੋਹਤ ਸੋਹਣਾ ਗੀਤ ਆ 👌👌👌👌👌👌👌👌👌👌👌👌👌
@noori4209
@noori4209 2 жыл бұрын
Thxxxxxxxx ji
@satvirsingh7583
@satvirsingh7583 2 жыл бұрын
ਅਸੀਂ ਵੀ ਦੁਆਬਾ ਦਿਲ ਚ ਵਸਾਈ ਬੈਠੇ ਆਂ ਯਾਰਾ
@JasvirSingh-jt6du
@JasvirSingh-jt6du 2 жыл бұрын
ਸਾਰਾ ਪੰਜਾਬ ਈ ਬਹੁਤ ਸੋਹਣਾ ਭਰਾਵੋ ❤️
@Mr-xy3tg
@Mr-xy3tg 2 жыл бұрын
Majhe wale ♥♥
@surindersonu4446
@surindersonu4446 2 жыл бұрын
Love u
@harjindersingh9050
@harjindersingh9050 2 жыл бұрын
ਮਨਵਿੰਦਰ ਮਾਨ ਲਿਖਤ 📝+ ਸੱਜਣ ਅਦੀਬ 🎤 ਦੋਨੋਂ ਹੀ ਲਾਜਵਾਬ ਹੈ । ❤️❤️❤️❤️ ਇੱਦਾਂ ਦੇ ਹੀ ਗੀਤ ਸਾਉਂਦੇ ਆ ਸੱਜਣ ਦੀ ਆਵਾਜ਼ ਚ👌👌
@gamerzone-cj1vv
@gamerzone-cj1vv 2 жыл бұрын
Malwa ale kon kon proud feel kar raha hai ma vi malwa to 😊❤
@panjabsingh8581
@panjabsingh8581 11 ай бұрын
ਸਾਡਾ ਦੇਸ਼ ਪੰਜਾਬ ਮਾਲਵਾ ❤❤❤
@Muhammad_Usman_712
@Muhammad_Usman_712 4 ай бұрын
Sat Sri Akal! Umeed ae tusi wadiya hovo ge. Ma Usman Jutt lende punjab de jile Jhang ton Malve di dharti nu salam kenda. Mere Dada ji Ludhiana ton aye san te bali chah ae k asi v os dharti te jaiye. Malve alyan waste boht sariyan dwawan. Khush raho Salamat raho 🖤🥀
@Jhinjer01
@Jhinjer01 2 жыл бұрын
ਮਾਲਵੇ ਵਾਲ਼ੇ ਹਾਜ਼ਰੀ ਲਗਵਾਉ ❤️
@pardeepsingh1090
@pardeepsingh1090 2 жыл бұрын
Nice
@s20gamer12
@s20gamer12 2 жыл бұрын
ਹਾਜਰ ਜੀ
@RajeshKumar-xn9if
@RajeshKumar-xn9if Жыл бұрын
La layi veer love from malwa
@HarjinderSingh-gw8bx
@HarjinderSingh-gw8bx 2 жыл бұрын
ਸਾਡੇ ਮਾਲਵੇ ਦੀ ਸ਼ਾਨ ਸਾਡਾ ਵੀਰ ਸੱਜਣ ਅਦੀਬ ਬਹੁਤ ਸੋਹਣਾ ਲਿਖਿਆ ਤੇ ਗਾਇਆ ਗਾਣਾ ਬਾਬਾ ਜੀ ਤਰੱਕੀ ਬਖਸਣ ਤੈਨੂੰ ਵੀਰ ਜੀ। ਬਹੁਤ ਸਾਰਾ ਪਿਆਰ ਸਤਿਕਾਰ ਵੀਰ ਜੀ।
@prabhjotkahlon
@prabhjotkahlon 2 жыл бұрын
ਸਾਜਨ ਨਹੀਂ ਸੱਜਣ
@HarpreetSingh-gb8wu
@HarpreetSingh-gb8wu 2 жыл бұрын
Ha boht jne enu saajan kende jadke na ona Sajjan likhia va
@chamkaursomal3862
@chamkaursomal3862 2 жыл бұрын
ਬਾਈ ਸੱਚੀਂ ਯਰ ਤੇਰੇ ਗਾਣੇ ਸੁਣ ਕੇ ਹੋਰ ਏ ਦੁਨੀਆ ਚ ਖੋ ਜਾਈਦਾ ਵਾਹਿਗੁਰੂ ਤੈਨੂੰ ਸਦਾ ਐਵੇ ਦਾ ਈ ਰੱਖੇ ਤਾਂ ਜੋ ਰੂਹਾਂ ਨੂੰ ਸਕੂਨ ਦੇਣ ਵਾਲੇ ਗਾਣੇ ਲੋਕਾਂ ਦੇ ਰੂਬਰੂ ਕਰਦਾ ਰਹੇ 👌👌❤❤❤
@user-uc4nk3om1i
@user-uc4nk3om1i 26 күн бұрын
आप दोनों की जोड़ी बहुत अच्छी लगती ❤❤❤❤❤हर song में आप क्यायू है दोनों ❤❤❤❤❤❤❤❤❤❤❤❤❤
@parvinderkular7195
@parvinderkular7195 2 жыл бұрын
ਮਨਵਿੰਦਰ ਮਾਨ ਦੀ ਲਿਖਤ ਨੂੰ ਸਲਾਹੁਣ ਲਈ ਸ਼ਬਦ ਈ ਨਈਂ ਹੈਗੇ...ਬੱਸ ਸਤਿਕਾਰ ਵੀਰ ਲਈ 🙏🙏🙏
@iammanpreetverma
@iammanpreetverma 2 жыл бұрын
ਪਿੰਡਾਂ ਦੇ ਮੁੰਡੇ ਕਾਹਦੇ ਬਰਸ਼ੇ ਦੀਆਂ ਨੋਕਾਂ ਨੇ..👌👌
@myselfmalaksandhu6433
@myselfmalaksandhu6433 2 жыл бұрын
Menu v b psandaa barshe....
@balkarjattana8064
@balkarjattana8064 2 жыл бұрын
Wow ka line
@hardeep7550
@hardeep7550 2 жыл бұрын
Top
@jasvinderkaurdhery1841
@jasvinderkaurdhery1841 2 жыл бұрын
Sir, what is the meaning of this line?
@iammanpreetverma
@iammanpreetverma 2 жыл бұрын
@@jasvinderkaurdhery1841 means The villager boys are sharp in every work
@sun-ekalsi3889
@sun-ekalsi3889 Жыл бұрын
Ajjkal de fukre singers kithe muqabla karlu es saaf suthri gayaki da ❤️❤️💓
@user-pj4sk7yw8x
@user-pj4sk7yw8x Ай бұрын
ਮਾਨ ਆ ਸਾਡੇ ਭਗਤਾ ਭਾਈ ਕਾ ਦੇ ਪਿੰਡਾਂ ਦਾ
@VickyDhaliwal
@VickyDhaliwal 2 жыл бұрын
ਅਦੀਬ ਦੇ ਬੋਲ ਤੇ ਮਾਨ ਦੀ ਕਲਮ , ਠਹਿਰ ਜਾਂਦੇ ਨੇ ਵਖਤ ❤️
@maheshgiri7586
@maheshgiri7586 2 жыл бұрын
Bast of luck
@simmmikaur550
@simmmikaur550 2 жыл бұрын
Ryt g
@simmmikaur550
@simmmikaur550 2 жыл бұрын
Tuhadi koi video ni dakhi 😞
@officialsunnysinghsandhu5415
@officialsunnysinghsandhu5415 2 жыл бұрын
Best of luck
@officialsunnysinghsandhu5415
@officialsunnysinghsandhu5415 2 жыл бұрын
@@simmmikaur550 yes
@gurbajsingh328
@gurbajsingh328 2 жыл бұрын
ਜਿਉਂਦਾ ਰਹਿ ਵੀਰ ❣️❣️ ਜਮਾ ਸਿੱਧੀਆਂ ਗੱਲ੍ਹਾ,,, ਬਹੁਤ ਵਧੀਆ ਬਾਈ ਜੀ 💯💯💯
@gillxpb4690
@gillxpb4690 2 жыл бұрын
Ajo MALWE aale veer✅✅✅✅✅
@ravneetkaur2609
@ravneetkaur2609 Жыл бұрын
ਪੰਜਾਬ ਪੰਜਾਬੀ ਪੰਜਾਬੀਅਤ ਚੜ੍ਹਦੀਕਲਾ ਚ ♥️🙌🏻 ਪਾਤਸ਼ਾਹ ਤੁਹਾਨੂੰ ਬਲ ਬਖਸ਼ਣ , ਕਲਮਾਂ ਤੇ ਬੋਲਓ ਰਾਹੀਂ ਆਪਣੇ ਬੰਦੀ ਸਿੰਘਾਂ ਦੀ ਰਿਹਾਈ , ਹੌਰ ਡੂੰਘੀ ਖੌਜ ਕਰ ਕੇ ਸ਼ਹੀਦਾਂ, ਪਿਆਰਿਆਂ ਦੀ ਕਰਣੀ ਨੂੰ ਨੌਜਵਾਨਾਂ ਦੀ ਸੁਰਤ ਚ ਲ਼ਿਆਉਣ ਦਾ ਉਧਮ ਕਰੋ ਇਹੋ ਬੇਨਤੀ ਤੇ ਆਸ 🙏🏻😇.
@amritdhaliwal7768
@amritdhaliwal7768 2 жыл бұрын
ਮਾਲਵਾ+ਮਾਝਾ+ਦੁਆਵਾ+ਪੁਆਧ=ਪੰਜਾਬ❤️
@HarpreetSingh-gb8wu
@HarpreetSingh-gb8wu 2 жыл бұрын
ਲੇਨਦਾ ਪੰਜਾਬ +ਹिਰਅਾਣਾ +ਜੰਮੂ+ਪੂਰਬੀ िਹਮਾਚਲ+ਹੁਣ ਅਾ ਪੰਜਾਬ =ਪੰਜ ਅਾਬ ❤❤❤❤❤❤❤❤
@Kalirana_00
@Kalirana_00 2 жыл бұрын
ਮੁਲਤਾਨ(ਬਹਾਵਲਪਰੀ,ਸਰਾਇਕੀ) ਵੀ ਵਿੱਚ ਈ ਆ
@techno-bubble5249
@techno-bubble5249 2 жыл бұрын
¿Qué?
@mangigill6343
@mangigill6343 Жыл бұрын
👍👍
@bhangu-
@bhangu- Жыл бұрын
@@HarpreetSingh-gb8wu podhohar bai
@khushveerkaur5389
@khushveerkaur5389 2 жыл бұрын
ਆਉਣਾ ਨੀ ਰਾਸ ਕਨੈਡਾ ਸਾਨੂੰ ਟਿੱਬਿਆ ਦੇ ਜੰਮਿਆ ਨੂੰ ਹਥਿਆਰ ਨੀ ਚੁੱਕਣੇ ਪੈਂਦੇ ਕਲਮਾਂ ਦੇ ਚੰਡਿਆਂ ਨੂੰ ਸਾਡਾ ਹੈ ਦੇਸ ਮਾਲਵਾ ਦੇਸ ਦੇਈ ਨਵਿਆਂ ਨੂੰ😍😍 ❤️❤️ਬਾਕਮਾਲ ਲਿਖਤ + ਆਵਾਜ਼❤️❤️
@race755
@race755 2 жыл бұрын
ਸਾਡਾ ਹੈ ਦੇਸ ਮਾਲਵਾ❤❤❤❤❤❤ਦੱਸ ਦੇਵੀਂ ਨਵੇਆਂ ਨੂੰ👌👌👌👌❤❤❤❤
@gurleenkaur4864
@gurleenkaur4864 2 жыл бұрын
ਵੱਟਾਂ ਨੂੰ ਘੜਦੇ ਘੜਦੇ ਕਿਸਮਤ ਘੜ ਲੈਨੇਂ ਆਂ ❤️ Pindaayaa argii schii Rees ni. ❤️...pindaa dae lokaan daa bholaapn, hrr sifft pindaan di vkkhre ee andaaz ch sunan nu mildi aa adeeb dae geetaan ch ❤️...Desh Malwa ❤️
@babbujassar800
@babbujassar800 2 жыл бұрын
ਬਹੁਤ ਸੋਹਣਾ ਗੀਤ ਆ ਬਾਈ ਸ਼ਬਦਾਂ ਦੇ ਅਰਥ ਡੁੱਗੇ ਨੇ ਸਿਰਾ ਗੱਲਬਾਤ ❤️💯🌪️🔥
@lakhveerkbrar
@lakhveerkbrar 2 жыл бұрын
ਸਾਡਾ ਹੈ ਦੇਸ ਮਾਲਵਾ 😇👌
@gursharansinghchahal9197
@gursharansinghchahal9197 2 жыл бұрын
Saada v hi 😊
@lakhveerkbrar
@lakhveerkbrar 2 жыл бұрын
@@gursharansinghchahal9197 😆😆 bhut wdia
@gursharansinghchahal9197
@gursharansinghchahal9197 2 жыл бұрын
@@lakhveerkbrar hnji 😀
@avtardhanoa792
@avtardhanoa792 2 жыл бұрын
🤟🤟
@ballibrar2396
@ballibrar2396 2 жыл бұрын
Caller tune code pls?
@banwaitsaab639
@banwaitsaab639 2 жыл бұрын
ਗੀਤ ਵੀ ਬਹੁਤ ਸੋਹਣਾ ਏ ਉਤੋਂ ਜੋੜੀ ਵੀ ਸਿਰਾ 🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥
@elonmusk7772
@elonmusk7772 Жыл бұрын
ਮਾਲਵੇ ਆਲ਼ੇ ਲਾਈਕ ਵੀ ਕਰਦੋ ਜੀ ਸੱਜਣ ਦੀ ਆਵਾਜ਼ ਈ ਏਨੀ ਮਿੱਠੀ ਤੇ ਦਮਦਾਰ ਆ ਕਿ ਵਾਰ ਵਾਰ ਸੁਣਨਾ ਚੰਗਾ ਲੱਗਦਾ ਬਹੁਤ ਸਾਰਾ ਪਿਆਰ (ਦੋਰਾਹੇ ਤੋਂ) ਲੁਧਿਆਣਾ (ਮਾਲਵਾ)❤️❤️❤️🥰🥰😍😍
@ravsyan478
@ravsyan478 2 жыл бұрын
ਤੱਪੜਾ ਤੇ ਬੈਠਣ ਵਾਲੇ ਪੜ ਗਏ ਆ ਇੱਕੀ ਵੀ 😍😍😍😍😍
@HarpreetSingh-gb8wu
@HarpreetSingh-gb8wu 2 жыл бұрын
ਤॅਪੜ ਕੀ ਹੁੰਦਾ ਜੀ????
@jagjeetsekhon548
@jagjeetsekhon548 2 жыл бұрын
@@HarpreetSingh-gb8wu ਤੱਪੜ ਬਾਈ ਜੀ ਸਰਕਾਰੀ ਸਕੂਲ ਚ ਜਿਸ ਤੇ ਬੈਠ ਕੇ ਕਲਾਸ ਲਗਦੀ ਹੁੰਦੀ ਸੀ ਅੰਗਰੇਜ਼ੀ ਚ ਜਿਸ ਨੂੰ ਟਾਟ ਵੀ ਕਹਿ ਦਿੰਦੇ ਆ
@HarpreetSingh-gb8wu
@HarpreetSingh-gb8wu 2 жыл бұрын
@@jagjeetsekhon548 ok ਸ਼ੁਕਰ ਅਾ ਜੀ Ajj ਕਲ੍ਹ ਨੀ ਹੁੰਦੇ ਪਰ ਹੁਣ ਤਾਂ ੳੁਥੇ ਬੀ desk ਈ ਚਲਦੇ ਨੇ
@jagjeetsekhon548
@jagjeetsekhon548 2 жыл бұрын
@@HarpreetSingh-gb8wu ਹਾਂਜੀ ਭਰਾ ਜੀ
@kamalchahal4400
@kamalchahal4400 2 жыл бұрын
ਇਹ ਹੁੰਦਾ ਗੀਤ ਜਿਉਂਦੇ ਵਸਦੇ ਰਹੋ ਵੀਰ ਵਾਹਿਗੁਰੂ ਜੀ ਚੜਦੀਕਲਾ ਚ ਰੱਖਣ
@jasvirsingh-hp1nd
@jasvirsingh-hp1nd 2 жыл бұрын
਼ਕੀ ਲਿਖਾ ਮੇਰੇ ਕੋਲ ਲਫ਼ਜ਼ ਨੀ ਤਰੀਫ ਕਰਨ ਲਈ ❤️❤️❤️❤️❤️
@DAVINDERSINGH-qg2qb
@DAVINDERSINGH-qg2qb 2 жыл бұрын
ਗਾਇਕ ਅਤੇ ਗੀਤਕਾਰ ਦੀ ਕਲਮ ਨੂੰ ਸਲਾਮ। ਪੰਜਾਬ ਦੇ ਖਿੱਤੇ ਮਾਲਵੇ 'ਤੇ ਬਣੇ ਗੀਤ ਦੀ ਹਰ ਲਾਈਨ ਦਿਲ ਨੂੰ ਛੂਹ ਜਾਂਦੀ ਆ। ਵਾਰ-ਵਾਰ ਸੁਣ ਕੇ ਵੀਂ ਨੀ ਮਨ ਭਰਦਾ। ਸ਼ਾਇਦ ਹੀ ਕੋਈ ਹੋਰ ਗੀਤ ਨੂੰ ਸੱਜਣ ਅਦੀਬ ਤੋਂ ਬਿਨਾਂ ਗਾ ਪਾਉਂਦਾ। " ਬਾਬੂ ਤੇ ਮਾਘੀ ਸਿੰਘ ਦੇ ਚਿੱਠੇ ਪੜ ਲੈਂਦੇ ਆ" ਪੂਰਾ ਇਤਿਹਾਸ ਸਮਾ ਤਾਂ ਮਾਲਵੇ ਦਾ। ❤
@herodj5303
@herodj5303 2 жыл бұрын
ਕਮਾਲ ਕਰ ਤੀ Sajjan ਅਤੇ ਮਾਨ ਨੇ ਸਾਰੀ ਹੀ ਟੀਮ ਨੇ ਬਹੁਤ ਸੌਹਣਾ ਕੰਮ ਕੀਤਾ 😍😍😍
@technical11chenaal55
@technical11chenaal55 2 жыл бұрын
kzfaq.info/love/G9vO-NZhZX4vcZzi4uylIA
@officialsunnysinghsandhu5415
@officialsunnysinghsandhu5415 2 жыл бұрын
Yeah
@karnveersingh8768
@karnveersingh8768 2 жыл бұрын
ਗਾਣਾ ਓਹੀ ਹੁੰਦਾ ਜਿਹੜਾ ਸਿੱਧਾ ਦਿਲ ਵਿਚ ਵੱਜੇ 👌👌
@RavinderSingh-ki4cw
@RavinderSingh-ki4cw Жыл бұрын
Song bhot hi dil nu lag gya kon kon senmat hai gagandeep
@gagandeepsinghdeepsingh1907
@gagandeepsinghdeepsingh1907 2 жыл бұрын
2022 vich kon kon sun reha
@manpreetdhillon8009
@manpreetdhillon8009 2 жыл бұрын
ਬਾਈ, ਰੂਹ ਖ਼ੁਸ਼ ਕਰਤੀ ਯਰ! ਮਨਿੰਦਰ ਮਾਨ, ਸੱਜਣ ਬਾਈ ਧੰਨਵਾਦ ਏਹੇ ਜੇ ਗੀਤਾਂ ਲਈ, ਯਾਰੋ। ਆਬਾਦ ਰਹੋ!
@jasvinderkaurdhery1841
@jasvinderkaurdhery1841 2 жыл бұрын
What is the meaning of the first 2 lines
@manpreetdhillon8009
@manpreetdhillon8009 2 жыл бұрын
@@jasvinderkaurdhery1841 ਬੋਸਕੀ ਦਾ ਕੱਪੜਾ ਇੱਕ ਮਸ਼ਹੂਰ ਤੇ ਮੁਲਾਇਮ ਕੱਪੜੇ ਦੀ ਕਿਸਮ ਹੈ ਜੋ ਕਿ ਜਿਆਦਾ ਤਰ ਪਾਕਿਸਤਾਨ ਵਿੱਚ ਪਾਈ ਜਾਂਦੀ ਹੈ। ਅਤੇ, ਧੌੜੀ ਦੀ ਜੁੱਤੀ ਇੱਕ ਪੰਜਾਬੀ ਜੁੱਤੀ ਦੀ ਕਿਸਮ ਹੈ। Now, if you really didn’t know that, you have the answer. But if you are asking just to check my knowledge, dont want to use any foul language.
@jasvinderkaurdhery1841
@jasvinderkaurdhery1841 2 жыл бұрын
Thanks alot for helping with the meaning
@jasvinderkaurdhery1841
@jasvinderkaurdhery1841 2 жыл бұрын
@@manpreetdhillon8009 Can you please further explain these below mentioned few lines also; ਮੂੰਹਾਂ ਦੇ ਉੱਤੇ ਭਾਵੈਂ ਨੱਚਦਾ literature ਨੀ ਹੁੰਦੀ ਜੋ ਕਹੀ ਓਕੜੁ ਜੱਟਾਂ ਦਾ nature ਨੀ
@jasvinderkaurdhery1841
@jasvinderkaurdhery1841 2 жыл бұрын
And what's the meaning of "Okdu"
@davindersingh-89
@davindersingh-89 2 жыл бұрын
ਸਾਹਿਤਿਕ ਗੀਤ ਚਲਣ ਲਾ ਦਿੱਤੇ । ਰੂਹ ਤਾਜੀ ਕਰਤੀ ਬਾਈ। ਕਮਾਲ ਦੀ ਗੀਤਕਾਰੀ।ਸਦਾ ਯਾਦ ਰਹਿਣ ਵਾਲਾ ਗੀਤ।
@GURPREETSINGH-xt8jw
@GURPREETSINGH-xt8jw Жыл бұрын
ਇਹਨੂ ਕਿਹਦੇ ਨੇ ਗੀਤਕਾਰੀ ਦਿਲਾਂ ਨੂੰ ਛੂਹਣ ਵਾਲੀ❤️
@AS-ot1ng
@AS-ot1ng 2 жыл бұрын
ਕੀ ਕਹਾਂ ਸੱਜਨ ਬਾਈ । ਤੇਰੇ ਹਰ ਗਾਣੇ ਵਾਂਗ ਸੋਚਦੇ ਰਹੀਦਾ ।ਕਿ coment ਕਰੀਏ ਇਸ ਗਾਣੇ ਤੇ । ਸਾਰੇ ਅੱਖਰ ਫਿਕੇ ਲੱਗਦੇ।love u bhai❤️❤️
@ramangill2129
@ramangill2129 2 жыл бұрын
ਇਸ ਤੋਂ ਉੱਤੇ ਕੁਝ ਨੀ ਹੋ ਸਕਦਾ ਪਿਆਰ ਸਤਿਕਾਰ ਫਰੀਦਕੋਟ ਵਾਲਿਆਂ ਵੱਲੋਂ 🙏🙏
@Punjabi_viral_shorts
@Punjabi_viral_shorts 2 жыл бұрын
ਮਾਲਵਾ ਬੈਲਟ😍 ਵਾਲੇ ਜ਼ਰੂਰ like 👍 krn 💝
@omkardeepsidhu
@omkardeepsidhu 2 жыл бұрын
ਬਾਈ ਜੀ ਜਿੰਨੇ ਵਾਰ ਵੀ ਸੁਣਦੇ ਹਾਂ, ਆਪਣਾ ਬਚਪਨ ਤਪੜਾ ਵਾਲਾ ਸਕੂਲ ਤੇ ਹੁਣ ਇੱਕੀ ਤਕ ਪੜ੍ਹਾਈ, ਆਪਣੇ ਖੇਤ ਆਪਣੇ ਟਿੱਬੇ, ਸੁੰਨੇ ਰਾਹਾਂ, ਸਾਡੇ ਖੇਤ ਵਾਲੇ ਸੱਪਾਂ ਦੇ ਦੀਨਾ, ਵਾਹਨ ਬਰਾਨੀ, ਜੋਗੀ ਦੀ ਬਗਲੀ ਵਰਗੀ ਚਾਹ, ਸਾਡੇ ਖੇਤ ਵਾਲਾ ਜੰਡ ਸਭ ਅੱਖਾ ਮੂਹਰੇ ਘੁੰਮ ਜਾਂਦਾ
@sukhwinderkhatra2826
@sukhwinderkhatra2826 2 жыл бұрын
ਤੱਪੜ ਤੇ ਬੈਠਣ ਵਾਲੇ ਪੜ੍ਹ ਗਏ ਇੱਕੀਵੀ ਈ ਆਪਣੇ ਵਰਗਾ ਹੀ ਲੱਗਦਾ ਬਾਈ
@pbx0325
@pbx0325 2 жыл бұрын
ਮਾਨਸਾ ਵਾਲੇਓ ਸਭਿਆਚਾਰ ਕੀ ਹੁੰਦਾ ਬਠਿੰਡੇ ਵਾਲਿਆਂ ਤੋਂ ਸਿੱਖ ਲਓ। ਘੈਂਟ ਲਿਖਿਆ ਤੇ ਘੈਂਟ ਗਾਇਆ ਅਦੀਬ ਬਾਈ ਸਲੂਟ🙏🏼🙏🏼
@fakkar_pb03
@fakkar_pb03 2 жыл бұрын
🅂🄷🄸 🄶🄻🄻 🄰
@singhparam3098
@singhparam3098 2 жыл бұрын
Sada nall da pind da bai bhagta bhai da
@singhstudypoint5129
@singhstudypoint5129 2 жыл бұрын
ਵੀਰ ਜੀ ਹਰਮਨਜੀਤ ਰਾਣੀ ਤੱਤ ਵਾਲਾ ਵੀ ਮਾਨਸਾ ਦਾ ਰਹਿਣ ਵਾਲਾ ।
@HarpreetSingh-gb8wu
@HarpreetSingh-gb8wu 2 жыл бұрын
Kio ki ho gea
@godaralogisticsptyltd6263
@godaralogisticsptyltd6263 2 жыл бұрын
Jo galan gane ch likhiyan ne sade pind oven hi ne… Te rani tatt wala Harman Te Ajmer Aulakh v sade mansa ton hi aa … kirpa kar k hun malwe nu ik rehan do
@LakhveerSingh-js9sg
@LakhveerSingh-js9sg 2 жыл бұрын
ਆਹ! ਕਿਆ ਖੂਬਸੂਰਤ ਸੱਜਣਾ! ਜਿਉਂਦਾ ਰਹਿ....ਬਹੁਤ ਸਾਰਾ ਪਿਆਰ...❤❤❤
@shabnoormehndiart8253
@shabnoormehndiart8253 2 жыл бұрын
Ptu5u lii you o7t UT I love iutityi to p
@mythjatt8581
@mythjatt8581 4 ай бұрын
Asi pakistani 🇵🇰 aha song sun k Q Khush hunde wa😂 asi keda India to wa😂😢😢😢😢😢😢😢😢
@Countrysider123
@Countrysider123 2 жыл бұрын
Very nice .. ਤੱਪੜਾਂ ਤੇ ਬੈਠਣ ਵਾਲੇ ਪੜਗੇ ਆ ਇੱਕੀਵੀਂ ।।❤️❤️
@ruralicon2801
@ruralicon2801 2 жыл бұрын
ਦੇਸ਼ ਮਾਲਵਾ, ਪਿੰਡਾਂ ਦੇ ਜਾਏ। on repeat today at ਖੇਤ ।
@buntyogra9346
@buntyogra9346 2 жыл бұрын
ਬਾਈ ਤੁਸੀ ਆਪਣੀ ਆਵਾਜ ਨਾਲ ਹਰ ਵਾਰ ਇੰਨਸਾਫ ਕਰਦੇ ਓ ਬਹੁਤ ਹੀ ਵਧੀਆ ਭਾਜੀ
@Gagan786
@Gagan786 2 жыл бұрын
ਆ ਕੁੜੀ ਜਮਾ ਮੇਰੀ ਸਹੇਲੀ ਵਰਗੀ ਹੈ ਉਸ ਦੀ ਯਾਦ ਆ ਜਾਂਦੀ
@horinderpreetsingh9645
@horinderpreetsingh9645 2 жыл бұрын
Industry poori de vich kisse kol agr enne sohne geet gaaun te chun’n di himmat aa ta oh Sajjan Bai e a
@jasbrar8209
@jasbrar8209 2 жыл бұрын
ਧੰਨਵਾਦ ਬਾਈ ਸਾਨੂੰ ਬਾਬੂ ਜੀ ਦੇ ਸਹਿਤ ਨਾਲ ਜੋੜ ਕੇ੍ ਰੱਖਣ ਲੲਈ
@maninderbains2118
@maninderbains2118 2 жыл бұрын
ਮਨਵਿੰਦਰ ਭਾਜੀ ਦੀ ਕਲਮ ਨੂੰ ਕਿਹੜੇ ਸ਼ਬਦ ਬੋਲੀਏ , ਸੋਚ ਤੋਂ ਬਹੁਤ ਉਤਾਂਅ
@navrajpaldeol5533
@navrajpaldeol5533 Жыл бұрын
ਬੱਲੇ ਓਏ ਬਠਿੰਡੇ ਆਲਿਓ, ਲਿਖਣ ਤੇ ਗਾਉਣ ਵਾਲੇ ਬਠਿੰਡੇ ਜਿਲੇ ਦੇ।
@TheHarjinder82
@TheHarjinder82 2 жыл бұрын
ਰੂਹ ਖੁਸ਼ ਹੋ ਗਈ ਸੁਣ ਕੇ। ਮਾਲਕ ਤਰੱਕੀਆ ਬਖਸ਼ੇ।
@gopyrk1623
@gopyrk1623 2 жыл бұрын
{ਸੱਜਣ ਅਦੀਬ}= ਕੋਈ ਰੀਸ ਨਈ 👏👏👏👏👏👏👏👏👏👏👏👏👏👏👏👏👏👏👏👏👏👏👏👏👏
@Ravi-sh6xq
@Ravi-sh6xq 2 жыл бұрын
ਮਾਲਵੇ ਵਾਲਿਓ ਪੈਂਦੀ ਆ ਧੱਕ 🎶🎵👌👌👌👌
@noori4209
@noori4209 2 жыл бұрын
Yes Boss 💪💪
@Ravi-sh6xq
@Ravi-sh6xq 2 жыл бұрын
@@noori4209 ਮੈਂ ਵੀ! ਮਾਲਵੇ ਤੋਂ ਹੀ ਆ ਜੀ😊😊😊😊
@satnamsinghsidhu5730
@satnamsinghsidhu5730 11 ай бұрын
ਬਹੁਤ ਹੀ ਸੁੰਦਰ ਢੰਗ ਨਾਲ ਅੱਜ ਤੋਂ 25-30 ਸਾਲ ਪਹਿਲਾਂ ਦੇ ਮਾਲਵੇ ਦੀ ਝਲਕ ਅਤੇ ਸ਼ਬਦਾਂ ਦਾ ਪ੍ਰਯੋਗ ਕੀਤਾ ਹੈ। ਆਵਾਜ਼ ਦੀ ਮਿਠਾਸ ਦੇ ਨਾਲ ਨਾਲ ਲੱਚਰ ਅਤੇ ਫੁਕਰਪੁਣੇ ਤੋਂ ਦੂਰ ਇੱਕ ਪਵਿੱਤਰ ਰੂਹ ਵਰਗਾ ਗੀਤ ਜੋ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਹੈ। ਰੱਬਾ! ਇਹੋ ਜਿਹੇ ਕਲਾਕਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਜੁਗ ਜੁਗ ਜੀਓ ਪੁੱਤਰਾ ਸਾਨੂੰ ਮਾਣ ਹੈ ਤੇਰੇ ਤੇ। ਓਕੜੂ ਹਲ ਤੇ ਕਹੀਆਂ ਜੋਰ ਤਾਂ ਬਹੁਤ ਲਵਾ ਦਿੰਦੇ ਆ ਪਰ ਤਿਲਕਵੇਂ ਸੰਦਾਂ ਨਾਲ ਬਲਦਾਂ ਤੇ ਬੰਦਿਆਂ ਦੇ ਪੈਰਾਂ ਨੂੰ ਖਤਰਾ ਹੁੰਦੈ।
@jaswindersinghpandori4468
@jaswindersinghpandori4468 2 жыл бұрын
ਜਿਹੜੇ ਲਫ਼ਜਾਂ ਦੀ ਵਰਤੋਂ ਕੀਤੀ ਹੈ ਇਸ ਗਾਣੇ ਵਿੱਚ ਓਹ ਹਨ ਸਾਡਾ ਅਮੀਰ ਪੰਜਾਬੀ ਵਿਰਸਾ। ਜਿਸ ਤਰੀਕੇ ਨਾਲ ਇਹਨਾਂ ਲਫਜ਼ਾਂ ਨੂੰ ਇੱਕ ਲੜੀ ਵਿੱਚ ਪਰੋ ਕੇ ਲਿਖਿਆ ਗਿਆ ਹੈ, ਉਹ ਹੈ ਗੀਤਕਾਰੀ। ਅਤੇ ਜਿਸ ਤਰੀਕੇ ਨਾਲ ਇਹਨਾਂ ਲਫਜ਼ਾਂ ਦੀ ਲੜੀ ਨੂੰ ਗਾਇਆ ਗਿਆ ਹੈ ਉਹ ਹੈ ਗਾਇਕੀ। ਬਕਮਾਲ "ਸੱਜਣ ਅਦੀਬ" ਏਦਾ ਦੇ ਗੀਤ ਪੇਸ਼ ਕਰਦੇ ਰਹੋਗੇ।
@ramanverma347
@ramanverma347 2 жыл бұрын
ਮਨਵਿੰਦਰ ਮਾਨ ਦੀ ਲਿਖਤ ਤੇ ਸਾਜਨ ਵੀਰੇ ਦੀ ਗਾਇਕੀ ਨੂੰ ਦਿਲੋਂ ਸਲੂਟ❤️❤️❤️❤️❤️
@ravindersingh9648
@ravindersingh9648 2 жыл бұрын
ਸੱਜਣ ਨਾਂ ਵਾ ਬਾਈ ਉਹਦਾ
@ranbirsingh8804
@ranbirsingh8804 2 жыл бұрын
☺😍ਵਾਹ ਸੱਜਣਾ ਵਾਹ ,ਤੇਰੇ ਗੀਤ ਸੁਣਦੇ ਸੁਣਦੇ ਪੁਰਾਣੀਆਂ ਯਾਦਾਂ ਵਿਚ ਖੋਜਾਈਦਾ
@inderjeetaulakh6642
@inderjeetaulakh6642 2 жыл бұрын
Rumman da v Bhut yogdan a Song ch (Saadgi, Masoomiat, Punjabiat)
@jagroopvirk4001
@jagroopvirk4001 Жыл бұрын
22.8.2022 vich kon non
@sonyalisherz9655
@sonyalisherz9655 2 жыл бұрын
ਕੋਈ ਸਬਦ ਨੀ ਬਾਈ। ਸਿਰਾ ਕਰਾ ਤਾ। ਸਾਰੇ ਗੀਤ ਤੇਰੇ ਅੱਤ ਹੁੰਦੇ ਆ। God bless you
@jagtar113
@jagtar113 2 жыл бұрын
ਬਾਈ, ਰੂਹ ਖ਼ੁਸ਼ ਕਰਤੀ ਯਰ! ਮਨਿੰਦਰ ਮਾਨ, ਸੱਜਣ ਬਾਈ ਧੰਨਵਾਦ ਏਹੇ ਜੇ ਗੀਤਾਂ ਲਈ, ਯਾਰੋ। ਆਬਾਦ ਰਹੋ! ਇਹ ਹੁੰਦੀ ਆ ਗੀਤਕਾਰੀ , ਗਾਇਕੀ , ਜਿਊਂਦੇ ਰਹੋ ਬਠਿੰਡੇ ਵਾਲਿਓ , so proud 👏👏
@RaviSingh-ws9tq
@RaviSingh-ws9tq 2 жыл бұрын
ਪੜ੍ਹੇ ਲਿਖੇ ਗੀਤਕਾਰ ਦਾ ਤੇ ਅਨਪੜ੍ਹ ਗੀਤਕਾਰ ਦਾ ਆ ਫ਼ਰਕ ਹੁੰਦਾ Manwinder mann ਨੇ ਵੱਟ ਕੱਢ ਤੇ
@arshdeepgillgill5229
@arshdeepgillgill5229 13 күн бұрын
ਬਾਈ ਮਾਜੇ ਤੇ ਮਾਲਵੇ ਼ ਦੁਆਬੇ ਦੀਆਂ ਕੋਈ ਰੀਸ ਨਹੀਂ
@siminsimin
@siminsimin 2 жыл бұрын
I am leaving comment in hope that whenever someone like it.i will be reminded of this Masterpiece Love from Turkey🇹🇷🇹🇷❤
@manindersingh3133
@manindersingh3133 2 жыл бұрын
Are u realy from turkey.
@nicksingh267
@nicksingh267 2 жыл бұрын
nice
@siminsimin
@siminsimin 2 жыл бұрын
@@manindersingh3133 yes dear friend, I'm from Turkey😊🌹🌹
@siminsimin
@siminsimin 2 жыл бұрын
@@nicksingh267 thanks a lot dear friend🌷🌷💖❤💖❤
@nilsiwach8590
@nilsiwach8590 2 жыл бұрын
😘😍
@user-bb3zk6le5z
@user-bb3zk6le5z 2 жыл бұрын
ਪਿੰਡਾਂ ਦੇ ਮੁੰਡੇ ਕਾਹਦੇ ਬਰਸ਼ੇ ਦੀਆਂ ਨੋਕਾਂ ਨੇ....👌👌👌
@AmanDeep-lo3zx
@AmanDeep-lo3zx 9 ай бұрын
ਸਾਡਾ ਹੈ ਦੇਸ਼ ਮਾਲਵਾ, ਬੁਢਲਾਡੇ ਆਲ਼ੇ, ਮਾਨਸਾ,🤗😊❤️🙏
@sandeepbrar13
@sandeepbrar13 2 жыл бұрын
ਸਾਡਾ ਹੈ ਦੇਸ਼ ਮਾਲਵਾ 💌🌼
@PardeepSingh-dx7mz
@PardeepSingh-dx7mz 2 жыл бұрын
Ajj tak MALWA te jinne v song sune ne Sariya to ghaint eh song aa ❤️❤️❤️
@baljeetrai53
@baljeetrai53 2 жыл бұрын
Des malwa vah aha sohna gana aa
@iumaanz
@iumaanz 2 жыл бұрын
Kavisar maagi singh gill ji de jad bajoo library bne hoi aa 🙏🙏🙏
Pindan de Jaye (Official video) Sajjan Adeeb | Punjabi Songs 2020
4:58
Don’t take steroids ! 🙏🙏
00:16
Tibo InShape
Рет қаралды 42 МЛН
НЕОБЫЧНЫЙ ЛЕДЕНЕЦ
00:49
Sveta Sollar
Рет қаралды 8 МЛН
Егор Крид, JONY - Дым ( Премьера Клипа 2024 )
2:53
Егор Крид
Рет қаралды 4,1 МЛН
JONY - Реки вели (mood/lyric video)
2:37
JONY
Рет қаралды 314 М.
Жандос Қаржаубай - Не істедім?!
2:57
QARAKESEK - ОРАМАЛДЫ ( audio )
3:01
QARAKESEK
Рет қаралды 731 М.
Stray Kids "Lose My Breath (Feat. Charlie Puth)" M/V
2:53
JYP Entertainment
Рет қаралды 29 МЛН
POLI - Mama (Official music video)
1:18
POLI
Рет қаралды 2,4 МЛН