No video

ਸਮੁੰਦਰੀ ਜਹਾਜ਼ਾਂ ਦਾ ਸਮਾਨ ਪੰਜਾਬ ਦੀ ਇਸ ਦੁਕਾਨ 'ਤੇ ਕਿਉਂ ਵਿਕਦਾ? ਲੋਕ ਦੂਰੋਂ-ਦੂਰੋਂ ਆਉਂਦੇ ਖ੍ਰੀਦਣ

  Рет қаралды 189,253

Des Pardes TV

Des Pardes TV

Күн бұрын

ਸਮੁੰਦਰੀ ਜਹਾਜ਼ਾਂ ਦਾ ਸਮਾਨ ਪੰਜਾਬ ਦੀ ਇਸ ਦੁਕਾਨ 'ਤੇ ਕਿਉਂ ਵਿਕਦਾ?
ਲੋਕ ਦੂਰੋਂ-ਦੂਰੋਂ ਆਉਂਦੇ ਖ੍ਰੀਦਣ, ਲੱਗਾ ਰਹਿੰਦਾ ਮੇਲਾ
#shipyard
Facebook | / despardestvpage
Website | www.despardest...
Instagram | / despardestv
Email | info@despardestv.ca
Phone | India: +91 9814081457 | Canada: +1 604 599 6962
#despardestv #punjab #punjabi

Пікірлер: 60
@KulwinderSingh-hk4xs
@KulwinderSingh-hk4xs 7 ай бұрын
ਸਮਾਨ ਦਿਖਾਉਣ ਦੇ ਨਾਲ-ਨਾਲ ਰੇਟ ਵੀ ਦੱਸਿਆ ਕਰੋ ਥੋੜੀ ਜਿਹੀ ਆਪਣੀ ਅਕਲ ਵੀ ਵਰਤ ਲਿਆ ਕਰੋ ਤਾਂ ਜੋ ਸਮਾਨ ਖਰੀਦਣ ਦੇ ਚਾਹਵਾਨ ਲੋੜੀਂਦੇ ਪੇਸੈ ਨਾਲ ਲੈ ਕੇ ਆਉਣ ਪੱਤਰਕਾਰ ਦੀ ਅਕਲ ਤੇ ਹਾਸਾ ਆਉਂਦਾ
@bahadur2257
@bahadur2257 7 ай бұрын
ਮੇਰੇ ਮੂੰਹ ਦੀ ਗੱਲ ਕਹਿ ਤੀ ਸਵਾਦ ਲਿਆ ਤਾ
@GouravSharma-gh7xv
@GouravSharma-gh7xv 7 ай бұрын
Mtha vekh ke tikka Lanna onna ne
@pindersingh4508
@pindersingh4508 7 ай бұрын
​@@bahadur2257😅😅😅😅hh😅
@badnamyoutuber7427
@badnamyoutuber7427 7 ай бұрын
ਜਾਣ ਕੇ ਨਹੀ ਦੱਸ ਦੇ ਸਬ ਠੱਗ ਨੇ
@user-gz8xr2uu4e
@user-gz8xr2uu4e 7 ай бұрын
​Ok
@sukhpreetsingh2005
@sukhpreetsingh2005 7 ай бұрын
ਬਾਈ ਜੀ ਬਹੁੱਤ ਹੀ ਵਾਧੀਆ ,,ਸਾਮਾਨ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਚਾੜਦੀ ਕਾਲਾ ਵਿਚ ਰੱਖਣ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 👌👌👍👍😇😇💖💝💞❤️🎉💫✨🎂🎂✅✅
@swarnsingh8963
@swarnsingh8963 7 ай бұрын
ਰੇਟ ਦੱਸਿਆ ਕਰੋ ਤਾਂ ਹੀ ਕੋਈ ਲੈਂਣ ਆਵੇਗਾ
@parmindersingh2840
@parmindersingh2840 10 ай бұрын
ਬਾੲੀ ਰੇਟ ਜਰੂਰ ਦੱਸਿਆ ਕਰੋ
@Sraxr_pb19
@Sraxr_pb19 7 ай бұрын
ਰੇਟ ਤਾਂ ਦੱਸਿਆ ਨਹੀਂ ਕਿਸੇ ਚੀਜ਼ ਵਿਕਾਊ ਚੈਨਲ ਲੋਕਾਂ ਨੂੰ ਮੂਰਖ ਨਾ ਬਣਾਓ ਵੀਰ ਮਸ਼ਹੂਰੀ ਕਰਦੇ ਰਹੋ ਬਸ ਲੋਕ ਬਧੂ ਨੇ ਤੁਸੀਂ ਸਿਆਣੇ ਬਣਦੋ ੳ
@JagseerSingh-cz3hk
@JagseerSingh-cz3hk 7 ай бұрын
ਬਾਈ ਜੀ ਸਾਰਾ ਸਮਾਨ ਛਿਪ ਦਾ ਨਹੀਂ ਹੈ ਇਸ ਵਿਚ ਜ਼ਿਆਦਾ ਸਮਾਨ ਫੋਜ ਦਾ ਹੈ ਇਹ ਸਮਾਨ ਬਠਿੰਡਾ ਛਾਉਣੀ ਦੇ ਵਿਚ ਨਿਲਾਮ ਕੀਤਾ ਜਾਂਦਾ ਹੈ ਬਠਿੰਡਾ ਦੇ ਵਿਚ ਬਹੁਤ ਦੁਕਾਨਾ ਹਨ ਇਸ ਸਮਾਨ ਦੀਆਂ
@achhrusingh2049
@achhrusingh2049 7 ай бұрын
0:03
@punjabisongwriterbazida6269
@punjabisongwriterbazida6269 7 ай бұрын
ਜਲਾਲਾਬਾਦ ਵੀ ਹੈਗੀ ਆ ਦੁਕਾਨ ਜਿੱਥੇ ਸਮੁੰਦਰੀ ਜਹਾਜਾਂ ਦਾ ਸਮਾਨ ਵਿਕਦਾ
@RajwinderSekhon-ys8kv
@RajwinderSekhon-ys8kv 7 ай бұрын
ਭਰਾ ਰੇਟ ਵੀ ਨਾਲ ਨਾਲ ਦੱਸਿਆ ਕਰੋਂ ਜਦੋਂ ਦੁਕਾਨ ਤੇ ਜਾਨੇ ਫੇਰ ਦੁਗਨਾ ਰੇਟ ਲਾ ਜਾਂਦੇ
@nirpalsingh8761
@nirpalsingh8761 9 ай бұрын
Good
@gundeep33
@gundeep33 7 ай бұрын
Good 👍
@Learner073
@Learner073 7 ай бұрын
Jinne Ludhiana de traders aa Gujarat Kolkata toh e trading krde aa . Sui to le ke airplanes tak, etho tak branded kapda , perfumes . India ch sabb second hand aunda export
@rohtashkatira6430
@rohtashkatira6430 3 ай бұрын
Good 👍👍👍
@paramjeetsinghbuttar1026
@paramjeetsinghbuttar1026 7 ай бұрын
ਬਾਈ ਪਿੰਡ ਜਿਲਾ ਤੇ ਰੇਟ ਤੋਂ ਹੀ ਪਤਾ ਚਲੂ ਫ
@MalookLahoriya
@MalookLahoriya 7 ай бұрын
ਬਹੁਤ ਵੱਡਾ ਠੱਗ ਏ ਬੱਚ ਕੇ ਰਹੋ
@gurtejsingh7723
@gurtejsingh7723 7 ай бұрын
India varga saman kite ne bnda pese lon wala hona chahida
@malkitsinghkumbra1313
@malkitsinghkumbra1313 26 күн бұрын
ਵੀਰ ਜੀ ਝੂਲੇ ਦਾ ਰੇਟ ਕੀ ਏ?
@user-wi9tw3gx9s
@user-wi9tw3gx9s 7 ай бұрын
ਸਿਵਲ ਨਹੀ ਹੁੰਦਾ। ਡੀ ਸੈਕਲ ਤੇ ਬੋ ਸੈਕਲ ਹੁੰਦਾ
@balsingh5965
@balsingh5965 Ай бұрын
ਅਜਾਇਬ ਘਰ ਭੇਜ ਦੋ
@sukhveerdhaliwal1168
@sukhveerdhaliwal1168 7 ай бұрын
ਰੇਟ ਵੀ ਦੱਸਿਆ ਕਰੋ ਮਹਿੰਗੇ ਹੋਣਗੇ
@lovepreetsinghlucky1425
@lovepreetsinghlucky1425 2 жыл бұрын
Rate v dsda mama
@harbanslalsharma4052
@harbanslalsharma4052 7 ай бұрын
Bijli da saamaan kis voltage da hunda hai? 110V or 220V.
@airguns69
@airguns69 7 ай бұрын
440 and 110
@PradeepKumar-ku1tb
@PradeepKumar-ku1tb 7 ай бұрын
Bhai ji vedii banan da ki fayeda ek bhi item di price nahi batai sama tan ship da bhaut city bich milda.
@balsingh5965
@balsingh5965 7 ай бұрын
ਗੁਜਰਾਤ ਦਾ ਮਾਲ ਆ ਸਾਰਾ Alang Bhavnagar
@user-ho6qu7fj6b
@user-ho6qu7fj6b 7 ай бұрын
👌👍👍
@Sonukumarsonu539
@Sonukumarsonu539 7 ай бұрын
प्राइस बताने में घबराहट क्यू है आपको
@damanrattol2353
@damanrattol2353 7 ай бұрын
Belt kinne di aa veer jehdi Holland di da rhe c
@gamexdevil4256
@gamexdevil4256 8 ай бұрын
ਬਾਈ ਰੇਟ ਦੱਸਿਆ ਕਰੋ
@badnamyoutuber7427
@badnamyoutuber7427 7 ай бұрын
ਫੌਜ ਦਾ ਸਮਾਨ ਬਹੁਤ ਹੈ ,,ਸਾ ਲੇ ਸਿਪ ਦੇ😂😂😂😂😂
@gurtejsingh7723
@gurtejsingh7723 7 ай бұрын
Sip sip kehke loka di bund mari jade ne
@JohnyJawanda
@JohnyJawanda 7 ай бұрын
🎉🎉🎉🎉🎉
@LoveKumar-rp5ih
@LoveKumar-rp5ih 7 ай бұрын
Bai ji telescope v hundi aa tuhade kol
@Mannat1604
@Mannat1604 7 ай бұрын
Address share bhi karo
@balsingh5965
@balsingh5965 7 ай бұрын
ਕਿਸੇ ਕੰਮ ਦਾ ਨਹਿ ਏਹ ਮਾਲ
@azadgarments
@azadgarments Ай бұрын
Janta Da Fudu Naa Khichho ji Rate Vi Dasso ji Add Dikha ka Shop ta B Maarn Vaala Kam Ha
@chardiklaagriworks9436
@chardiklaagriworks9436 7 ай бұрын
ਬਾਈ ਜੀ ਦਕਾਨਦਾਰ ਨੰਬਰ
@chenochenokaur697
@chenochenokaur697 2 жыл бұрын
Paji as dakan the no milju,?
@pendujs6611
@pendujs6611 8 ай бұрын
Eh baut mehge ne
@pendujs6611
@pendujs6611 8 ай бұрын
Rate new jina hi la dinde ne eh
@Learner073
@Learner073 7 ай бұрын
Gujarat Cho koi vi auction kar sakda o vi 1 lakhs rs ch
@kharoudk5869
@kharoudk5869 7 ай бұрын
Sawal kri da hai pala hi bol penda va es video nu ptrkar dubra sun leo v ki glti hai sawal pusn vich
@kd_ladwal663
@kd_ladwal663 10 ай бұрын
Dustbin kitne ka h
@binder6601
@binder6601 7 ай бұрын
Patarkar nu hath b nhi laun dinda odo hi kho lenda ohto 😂 kho k rakh dinda
@baljinderdhillon2775
@baljinderdhillon2775 7 ай бұрын
Bai g rate new
@RanjeetKumar-lt7pn
@RanjeetKumar-lt7pn Жыл бұрын
Bhai no to daal do
@rajivmittal904
@rajivmittal904 4 күн бұрын
Kabadiya😂
@punjabiweatherchannel
@punjabiweatherchannel 7 ай бұрын
👍👍👍👍👍🕖🕖
@inderpalkarwasra6241
@inderpalkarwasra6241 9 ай бұрын
Polar da rat
@Learner073
@Learner073 7 ай бұрын
Bhapa ehna da gujarat gya c
@jasbirsingh3426
@jasbirsingh3426 7 ай бұрын
😂😂😂😂😂😂
@nijjarsukhraj3287
@nijjarsukhraj3287 7 ай бұрын
Titanic da b ਮਿਲਦਾ ਕੁਝ ਫੁਕਰੀ ਮਰਦੇ
这三姐弟太会藏了!#小丑#天使#路飞#家庭#搞笑
00:24
家庭搞笑日记
Рет қаралды 103 МЛН
The Giant sleep in the town 👹🛏️🏡
00:24
Construction Site
Рет қаралды 21 МЛН
WILL IT BURST?
00:31
Natan por Aí
Рет қаралды 30 МЛН
Kids' Guide to Fire Safety: Essential Lessons #shorts
00:34
Fabiosa Animated
Рет қаралды 17 МЛН
1894 SINGER Sewing Machine Restoration
31:46
NATRA
Рет қаралды 22 МЛН
这三姐弟太会藏了!#小丑#天使#路飞#家庭#搞笑
00:24
家庭搞笑日记
Рет қаралды 103 МЛН